Punjab
Search
sir punjab de vich polyhouse vich rose kithe kithe lagda and kehde kehde insect pest disease attack krde na and kis month ja time attack krde na
(en)
khan ji , punjab vich polyhouse vich rose takreeban saare punjab vich ugaya jaa sakda hai , par insect - pest kihde mahine jyada attack karde han , ih tuhadi bijai de mahine ate tareeke te nirbhar krda hai g. Dhanwad .
आलू की फसल में बथुआ व गुल्ली डंडा दोनो को नष्ट करने के लिये किस खरपतवार नाशक का प्रयोग करना चाहिये।
(hn)
Maharashtra
कमलेश जी आलू की फसल में गुल्ली डंडा, बथुआको नष्ट करने के लिये metribuzin @200 ग्राम को प्रति एकड़ के हिसाब से करने की सिफारिश की जाती है। धन्यवाद्।
आलू की फसल में गुल्ली डंडा को नष्ट करने के लिये खरपतवार नाशक बतायें ?
(hn)
Maharashtra
कमलेश जी आलू की फसल में गुल्ली डंडा को नष्ट करने के लिये metribuzin @200 ग्राम को प्रति एकड़ के हिसाब से करने की सिफारिश की जाती है। धन्यवाद्।
ਸਰੋਂ ਦੀ ਕਿਸਮ ਦਸੋ 10 December nu ਬੀਜ ਸਾਇਦ ਹਾਂ ਜਾਂ ਨਹੀਂ ?
(pb)
Punjab
ਅਮਰਪਾਲ ਜੀ ਦਸੰਬਰ ਮਹੀਨੇ ਵਿਚ ਗੋਭੀ ਸਰੋਂ ਤੇ ਅਫਰੀਕਨ ਸਰੋਂ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਨਾਂ ਦੀਆ ਕਿਸਮਾਂ ਦੀ ਬਿਜਾਈ ਤੁਸੀਂ ਪਨੀਰੀ ਲਗਾ ਕੇ ਕਰ ਸਕਦੇ ਹਨ। ਗੋਭੀ ਸਰੋਂ ਦੀਆ ਕਿਸਮਾਂ PGSH 1707, GSC 7, GSC 6 ਅਤੇ ਅਫਰੀਕਨ ਸਰੋਂ PC 6 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Sir g appa bti grain market tu wheat seed 2851 lekke bejji si jisnu Bijji nu 11 din hogge o ugrri nhi hun ki kita javve g bill v dukandar Ne ditta he g ?
(pb)
Sonu Brar g HD-2851da seed jis shop ton purchase kita hai us Dukandaar nall contact kr skde ho.....
ਜੈਵਿਕ ਖੇਤੀ ਦੀ ਕਿਤਾਬ ਮਿਲ ਸਕਦੀ ਹੈ ਸਰ ਜੀ ?
(pb)
Punjab
ਤਨਵੀਰ ਜੀ ਜੈਵਿਕ ਖੇਤੀ ਦੀ ਕਿਤਾਬ ਤੁਸੀਂ ਆਪਣੇ ਏਰੀਆ ਦੇ ਕ੍ਰਿਸ਼ੀ ਵਿਗਿਆਨ ਕੇਂਦਰ (k.v.k) ਤੋਂ ਖਰੀਦ ਸਕਦੇ ਹੋ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ,ਲੁਧਿਆਣਾ ਤੋਂ ਵੀ ਲੈ ਸਕਦੇ ਹੋ। ਧੰਨਵਾਦ।
Punjab
ਠੀਕ ਹੈ g
Punjab
ਵਰਮੀ ਕੰਪੋਸਟ ਕਿਸ ਤਰਾਂ ਤਿਆਰ ਕੀਤਾ ਜਾਂਦਾ ਹੈ
ਜੈਵਿਕ ਖੇਤੀ ?
(pb)
ਤਨਵੀਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਕਿ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਡਾਕਟਰ ਸਾਹਿਬ ਗਾਂ 1 ਸਾਲ ਤੋਂ ਰਾਪੀਟ ਕਰਦੀ ਹੈ ?
(pb)
ਤਨਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਹਾਡੀ ਗਾਂ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ, ਉਹ ਤਾਰਾ ਕਿਵੇਂ ਦੀਆ ਕਰਦੀ ਹੈ ਅਤੇ ਤੁਸੀ ਕੀ ਕੀ ਇਲਾਜ ਕੀਤਾ ਹੈ ਅਤੇ ਉਹ ਕਿੰਨੇ ਸੂਏ ਦੇ ਚੁੱਕੀ ਹੈ ਕਿਰਪਾ ਕਰਕੇ ਇਹਨਾਂ ਨਾਲ ਵਾਰੇ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਧੰਨਵਾਦ
ਸਰ ਜੀ vashi ਦੋ ਸਾਲ ਦੀ ਹੋ ਗਈ ਹੈ boli nhi ਹੱਲ ਦੱਸੋ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ ਬਾਕੀ ਜੇਕਰ ਉਸਦਾ ਭਾਰ 250 ਤੋਂ 270 kg ਤੱਕ ਹੈ ਉਦੋਂ ਹੀ ਉਸ ਨੂੰ ਨਵੇਂ ਦੁੱਧ ਕਰਵਾਓ ਅਤੇ ਵਧੀਆ ਹਰਾ ਚਾਰਾ, ਫੀਡ ਦਿੰਦੇ ਰਹੋ
Punjab
Nutrisac advance bolus 21 days
Sir g kanak ch boron di kado pauna chahida ha te kini Dose payie ?
(pb)
Bhagwant ji kanak di fasal te boron@100 prati acre de hisab nal spray kar sakde han. Isdi spray kanak di bijayi to 30-35 dinna baad kar sakde han. Baki je fasal vich boron di kami de lashan dekhayi dinde han ta fir hi isdi spray kro. Dhanwad.
Hlo sir koi Manu es product bare dss skda han g m Gobhi sarro v use karni han g usde patte khrab ho rahe han vich chade ho gye ne holl ?
(pb)
Punjab
bhagwant ji kirpa kar ke tusi gobhi saron di photo bhejo jis upar hole hoye han.jehdi dwai di tusi photo payi hai ehde salt baare daso ja esde packet di pichli side di photo bhejo tan jo tuhanu poori jankari diti ja sake.dhanwaad.
Garmi wala musam jehra flower lagvona aa kehre month is ke paneeri beji mandi aa ?
(pb)
Satinderbir ji, garmi vaale gende di paneeri tuci june de aakhri hafte to july de pehle hafte tak kar sakde ho , Bougainvillea di cuttings march vich lga sakde ho , gulaab dia cuttings vi tuci february vich lgaa sakde ho ,Zinnia flower di bijai tuci april-may vich kar sakde ho . Dhanwaad .
गुलाब का कलम खेत में कैसे लगाए ?
(hn)
Maharashtra
Ajay जी,गुलाब की कलम खेत में लगाने लिए मिट्टी को नरम करने के लिए जोताई और गोड़ाई करें। बिजाई से 4-6 सप्ताह पहले खेती के लिए बैड तैयार करें। बैड बनाने कि लिए 2 टन रूड़ी की खाद और 2 किलो सुपर फासफेट डालें।रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें| दोपहर के अंत वाले समय बोया गया गुलाब बढ़िया उगता है| गुलाब को बैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें| गुलाब की ग्रोथ के लिए समय पर सिंचाई करते रहे। आप पौधों पर NPK 19:19:19@10gram प्रति 1litre पानी के हिसाब से स्प्रे कर सकते है। हो सके तो ज़मीन की mulching कर सकते है जिस से ज़मीन की नमी बरकरार रहेगी।धन्यवाद।
Gender de flower garmi wale kehre month paneri beji de a ?
(pb)
Satinderbir ji , garmi vaale gende di paneeri tuci june de aakhri hafte to july to pehle hafte tak kar sakde ho ji . Dhanwad .
Gabin cow 7 mnth di ohnu gudd ratt nu Pani ch beeo k subh de skde shrbt wng bna k ko Dr tn ni ?
(pb)
Punjab
Kavin ji ehna dina vich gurr da sharbat bnna ke den di jruat nhi ha tuci viase uss nu 50gm tak gurr khila skde ho ate thode din de ke fir bnnd kr deo.
Sir kanak te bathu bht jyada ugryea. Ohde te 2. 4. D. Kar diyea. Kini matra ch pyea ?
(pb)
Punjab
Harmander ji, tuc kanak vich bathu di roktham layi 2, 4-D ethyl ester 38 EC di varton 250 ml prati acre 150 litre pani vich ghol ke kar sakde ho.dhanwad.
Sir kanak te boron di spray hun hi kar diyea ja. Kanak de nisare tym kryea ?
(pb)
Punjab
Harmander ji, kanak vich boron di spray jhanda pata nikal to baad atte gob de bharan samay kiti jawe. 100 gram boron di spray 150 litre pani vich ghol ke prati acre de hisab nal spray kiti ja sakdi hai. Dhanwad.
Sir matar vich gullidnda boht ugya es nu kehdi spray kariye jo ke matar te koi nuksaan na hove ?
(pb)
gurninder ji matar vich nadin di roktham lai koi v spray karn di sifarish nahi kiti jandi kyuki esda matar upar maada asar painda hai. matar vich nadin di roktham lai godi karn di sifarish kiti jandi hai.dhanwaad.
Haryana
Dhannwaad g
सर भैस को 2 12 21 को A i करवाई थी ओर वह 3 घटे के वाद लाल जेरां दिया क्या वह concive कर पायेगी और कारण बताये ?
(hn)
लखवीर जी उसे आप Concimax tablet रोजाना एक गोली दें यह Intas कंपनी का प्रोडक्ट है बाकि उसके गाभिन होने या खाली होने का सही पता 21—22 दिन बाद दोबारा हीट में आने से ही पता लग सकता है।
Kanak nu zinc di lorr paindi ha ya nahi ?
(pb)
Punjab
Satnam ji , kank di fasl nu zinc di lod ta hundi hai , par je jhone di fasl nu zinc pai hove ta kank nu zinc paon di lod nhi hundi , je tuhade khet vich pehla vi zinc di kami aondi hai ta tuci 25 kg zinc sulpjhate (21%) khaad naal paa sakde ho ji ja 1 kg zinc sulphate+1/2 kg unbujhia chuna 200 L paani vich ghol ke spray kar sakde ho ji . Dhanwad.
ਕॅਟੀਆ ਦੇ िਸੰਗ ਬੳੁਣ ਦਾ ਤਰੀਕਾ ਜੋ ੳੁਹਨਾ ਦੇ िਸੰਗ ਗੋਲ ਹੋ ਜਾਣ ?
(pb)
ਤੁਸੀ ਇਸਦੇ ਲਈ ਕਿਸੇ ਸਿੰਗ ਬਣਾਉਣ ਵਾਲੇ ਤੋਂ ਸਿੰਗ ਬਣਵਾ ਸਕਦੇ ਹੋ ਜਿਸ ਨਾਲ ਉਹ ਇਹਨਾਂ ਨੂੰ ਸਹੀ ਆਕਾਰ ਵਿੱਚ ਕਰ ਜਾਵੇਗਾ
सरसों में गुल्ली डंडा व बाथू घास हो गया है कौन सी घासनाशक दवा कितनी मात्रा में करनी चाहिए सरसों को नुक़सान ना हो घास ख़त्म हो जाए ?
(hn)
Punjab
Ashish जी, सरसों में गुल्ली डंडा व बाथू घास के लिए कोई भी herbicide की सिफारिश नहीं है. इन खरपतवार की रोकथाम, फसल में गुडाई करवा कर, की जा सकती है. धन्यवाद।
Haryana
धन्यवाद जी
ਕਣਕ ਦੀ ਕਿਸਮ ਦਸੋ 10 December ਨੂੰ ਕਣਕ ਬਾਜਨੀ ਸੀ ?
(pb)
Punjab
ਅਮਰਪਾਲ ਜੀ , ਦਸੰਬਰ ਵਿਚ ਬਿਜਾਈ ਲਈ ਤੁਸੀ PBW 752,ਅਤੇ PBW 771 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Bai singga da koi treatment hai ta dso age 3 Years
(pb)
Ratinder ji hun tuci ehna nu naa katwao ehh bache nu 20-25 din di umar te dagge jawe tan vdhia rehnde hai.
Punjab
Bai mein local doctor nal gal kiti c oh kehnde press nal upro 2 inch garam karke pigla denge
sir heifer aw 9 month di pregnant aw g 7 jan nu hi delivery time aw And OS din hi 30 month di hojugi ki oh delivery ton bad v apni body di growth kru k ruk ju ji
(pb)
Punjab
Jasandeep ji pashu di sahi growth usdi vdhia khurak ate dekhbhal te nirbhar ha kyuki kujj pashu suun ton badd vdia khurak di kami krke kamjor hon lggde hai ate sarir di growth sahi nhi rehndi, iss lai ehh tuhadi khurak ate dekbhal te hei nirbhar hai.
ਸਰ ਜੀ ਕਣਕ ਵਿੱਚ ਗੁੱਲੀ ਡੰਡਾ ਤੇ ਬਾਥੂ ਤੇ ਚੋੜੇ ਪੱਤੇ ਵਾਲੀ ਪਾਲਕ ਹੈ ਇੰਨਾ ਦਾ ਕੋਈ ਵਧੀਆ ਸਪਰੇਅ ਦੱਸੋ ਜੀ
(pb)
Punjab
ਜਗਸੀਰ ਜੀ, ਗੁੱਲੀ ਡੰਡਾ ਤੇ ਬਾਥੂ ਤੇ ਚੋੜੇ ਪੱਤੇ ਵਾਲੀ ਪਾਲਕ ਦੀ ਰੋਕਥਾਮ ਲਈ ਤੁਸੀ 160 ਗ੍ਰਾਮ mesosulfuron + iodosulfuron ਜਾਂ sulfosulfuron + metsulfuron 16 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ। ਤੁਸੀ fenoxaprop+metribuzin ਦੀ 500 ml ਸਪਰੇ ਵੀ ਕਰ ਸਕਦਾ ਹੋ, ਪਰ ਧਿਆਨ ਦਿੱਤਾ ਜਾਵੇ ਇਹ ਸਪਰੇ ਕਣਕ ਵਿੱਚ Unnat PBW 550 ਕਿਸਮ ਲਈ ਸਿਫਾਰਿਸ਼ ਨਹੀਂ ਹੈ।ਧੰਨਵਾਦ।
Sir ji majh bar bar rpeat ho rahi hai 2 bar dawai vi brai hai heat vich sidiya infection nahi hat rahi
(pb)
Punjab
tuci isdi bachedani vich pehle din Utrawin-oz dwai 60ml nu Ns botal 60ml vich mix krke bhrwao ate agle 2 din Lixin-iu dwai nu metro liquid 100ml vich mix krke 2 din bhrwao ate iss ni RC forte inj. 4gm rojana lgwao ate 3 din lgwao fir agli varr heat vich aunn te jhote ton cross krwa deo.
SIR g mai 100 kg feed vich 25 kg binola khal paye aa te extra khal de koi jarurat ta nahe b8 kg buffalo da milk
(pb)
Rajasthan
jekar tuci feed vich khall paa rhe ho tan tuhanu extra khall den di jruat nhi hai.
Hlo sir ji ਮੱਝ ਤਿੰਨ ਮਹੀਨੇ ਦੀ ਗੱਭਣ ਆ ਜੀ ਉਹਦਾ ਕਦੇ ਕਦੇ ਬੀ ਪੀ ਲੋਅ ਹੋ ਜਾਂਦਾ ਨਾਲੇ ਜਿਦਾਂ ਕੈਲਸ਼ੀਅਮ ਦੀ ਘਾਟ ਹੋਵੇ ਸਰ ਦੱਸੋ ਕੋਈ ਇਲਾਜ ਕੈਲਸ਼ੀਅਮ ਤੇ ਬੀ ਪੀ ਸੈਟ ਰਿਹੇ ਕੋਈ ਪਾਉਡਰ ਬਗੈਰਾ ਤੇ ਨਾਲੇ ਦੇਸੀ ਨੁਕਤਾ ਹੋਵੇ ਤਾਂ ਜਰੂਰ ਦੱਸੋ ਜੀ
(pb)
Punjab
ਕੁਲਦੀਪ ਜੀ ਜੇਕਰ ਮੱਝ ਦਾ ਟੈਮਪਰੇਚਰ ਘੱਟ ਹੁੰਦਾ ਹੈ ਤਾਂ ਤੁਸੀ ਉਸ ਨੂੰ Calcimust gold liquid 50 ਤੋਂ 100ml ਉਸਦੇ ਦੁੱਧ ਦੇ ਹਿਸਾਬ ਨਾਲ ਦਿਓ ਅਤੇ ਹੁਣ ਉਸ ਨੂੰ Doloban plus vet 15ml, enrofloxacin inj. 10ml ਅਤੇ tinacal injection 15ml ਲਗਵਾਓ
ਝੋਟੀ ਦੀ ਲੱਤ ਦੀ ਸਾਰਨ ਲਈ ਡਾਕਟਰ ਦਾ ਨੰਬਰ ਜਿਲ੍ਹਾ ਅੰਮ੍ਰਿਤਸਰ ਪਿੰਡ ਲੋਪੋਕੇ
(pb)
Punjab
ਪਲਵਿੰਦਰ ਜੀ ਇਸਦੇ ਲਈ ਤੁਸੀ ਝੋਟੀ ਨੂੰ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਕਿਉਕਿ ਇਸਦਾ ਅਪ੍ਰੇਸ਼ਨ ਕਰਕੇ ਹਲ ਹੋ ਸਕਦਾ ਹੈ ਉਥੇ ਹੀ ਤੁਹਾਨੂੰ ਸਹੀ ਜਾਣਕਾਰੀ ਮਿਲ ਸਕਦੀ ਹੈ
ਮੋਹਰਾ ਨਸਲ ਦੀ ਕੱਟੀ ਦੀ ਸਹੀ ਪਛਾਣ ਕਿਵੇ ਕੀਤੀ ਜਾਵੇ।
(pb)
Punjab
ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਬਾਕੀ ਕਿਸੀ ਕੱਟੀ ਦੀ ਸਹੀ ਪਹਿਚਾਣ ਉਸਦੀ ਮਾਂ ਦੇ ਗੁਣਾ ਤੋਂ ਵੀ ਕੀਤੀ ਜਾ ਸਕਦੀ ਹੈ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਪਹਿਲੇ ਝੋਟੀ ਤੇ 3 ਮਹੀਨੇ ਦੀ ਗੱਬਣ ਲਈ ਫੀਡ ਤਿਆਰ ਕਰਨ ਦੀ ਵਿਧੀ ਮਿਨਰਲ ਮਿਕਸਚਰ ਕੀਪਰ ਪਲਸ ਦੇ ਸਕਦੇ ਹਾ ਕਿੰਨੀ ਮਾਤਰਾ ਤੇ ਕੀਨੇ ਕਿਲੋ
(pb)
Punjab
10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.
श्री मान जी मेरा मटर सूख रहा है क्या कोई रोग है और क्या मटर की सिंचाई के बाद यूरिया ओर पोटास मिला कर डाल सकता हूँ
(hn)
Uttar Pradesh
सुनील जी यह सूखा रोग है। इसकी रोकथाम के लिए बीज का उपचार कर लेना जरूरी है।बिजाई से पहले बीज को थीरम 3 ग्राम या कार्बेनडाज़िम 2 ग्राम प्रति लीटर पानी से उपचार कर लेना चाहिए और बुरी तरह से प्रभावित क्षेत्रों में अगेती बिजाई ना करें। तीन साल का फसली चक्र अपनायें। ज्यादा नुकसान होने की हालत में कार्बेनडाज़िम 2 -3 ग्राम प्रति लीटर पानी का घोल बनाकर पौधे की जड़ों के साथ-साथ छिड़काव करें। धन्यवाद।
Hello sar Namskar ji sar Jarman shefd dog a 7 8 month ka oh gand pill ja khnda ji lafafe lira kapde v khnda koyi hall dso koyi medicine dso ja koyi injection dso thanks for Apni Kheti team good luck
(pb)
Manjot ji tuci uss nu easypet tablet deni suru kro ehh tuci usde weight de hisab nal de skde ho ate uss nu sharkoferol pet liquid 7-10ml rojana de skde ho.
Punjab
ok SAR very tnx
Punjab
good information
सरजी गेहूँ की रोपाई को 35 दिन हो गये है पहला पानी से पहले यूरिया के साथ क्या लगाये ताकि ब्योत अधिक निकले और गेहूँ भी अच्छा हो धन्यवाद
(hn)
Haryana
नीरज जी गेहूं की फसल में पहले पानी पे यूरिया @45kg प्रति एकड़ के हिसाब से डाली जाती है। पानी लगाने से 1-2 दिन पहले यूरिया डालने से अधिक लाभ मिलता है। बाकि अगर फसल में किसी तत्त की कमी दिखाई देती है तो आप फसल की फोटो भेज कर अधिक जानकारी ले सकते है। धन्यवाद।
Haryana
नीरज जी, अगर आपकी गेहूँ की फसल में किसी पोषक तत्व की दिखाई दे रही है, तो ही आप उसमे कोई और खाद की सपरे करे. गेहूँ में पहले पानी लगाने पर 40 -45 किलो यूरिया डाल सकते है. धन्यवाद।
गोरखपुर मे मुर्गा मेला कब लगेगा और कहाँ
(hn)
Punjab
मंजेश जी अभी इसके बारे में कोई जानकारी नहीं आई है जैसे ही किसी मेले की अपडेट आती है आपको इस एप द्वारा सारी जानकारी दे दी जाएगी।
Sir.bhains 5 din ki biyai hui hi .sir uska achnak se ek dhan se dood hi nhi arha hi bas 50gm hi dood aya hi usme se.dr ko tikha toh wo injection lagya par koi result nhi mila hi .sir koi illaj bata dijiye ?
(hn)
aap 2kg chinni ki chasni bnayen aur usme 2 litre mitha tel dalen fir achi trah ubali aane per 500gm kalmishora, 250gm jokhar, 250gm mithasodha aur 150gm noshadar pees ker dalen aur achi trah garm krke ubali den aur usko 5 hisso mai kren aur rojana sham ko ek hisaa den aur pasho ko trel se bacha ker rakhen aur usko nihlana bhi nahi hai yeh sara kush apko pansari se mill skta hai aur aap isko Vitamor-h injection 5ml lgwayen aur 2-2 dino ke frak se 5 tike lgwayen aur milkout powder 2-2 chamch subah sham dena suru kren.
Apse moti ki kheti ki samast a jankari Chahiye ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Chia ki kheti December me kar sakte hain kya ?
(en)
Maharashtra
Yash ji , vaise cahne ki buvai november tak kar leni chahiye par aap decemeber me kuch psheti kismo ki buvai kar sakte hai . Dhnyavad .
December me konsi crop lagaye ?
(en)
Maharashtra
Yash ji , is mahine me aap jaun, sunflower aur kai sabjian jaise ki gajar, mooli , palak, gobhi, pyaaj aadi ki kheti kar sakte hai aur kuch sabjia jaise ki chilli, shimla mirch , binagn aadi ki kheti low tunnel me ki jaa sakti hai . Dhnayvad .
SIR g Azoto da barseen te rayi Grass ke benefits te effects aa ?
(pb)
Punjab
Yuvraaj ji , berseem ik falidaar fasl hai ate falidaar fasla vich rhizobium di varto seed treatment lai kiti jandi hai par Rye graas de beej nu tuci Azotobacter(Azoto) naal sodh sakde ho . Dhanwad .
ਕਣਕ ਵਿੱਚ ਗੁੱਲੀ ਡੰਡੇ ਤੋਂ ਸਨਕੋਰ ਪਾੳਣੀ ਚਾਹੀਦੀ ਹੈ ਜਾਂ ਨਹੀਂ ਸਾਡੇ ਏਰੀਏ ਵਿੱਚ 100 ਗ੍ਰਾਮ ਤੋਂ 300 ਗ੍ਰਾਮ ਤਕ ਪਾ ਰਹੇ ਹਨ ਇਸਦਾ ਫ਼ਸਲ ਤੇ ਕੋਈ ਨੁਕਸਾਨ ਤਾਂ ਨਹੀਂ ?
(pb)
Punjab
ਲਖਵਿੰਦਰ ਜੀ , Sencor Metribuzin 70 WP ਦੀ ਸਿਫਾਰਿਸ਼ ਕਣਕ ਦੀ ਫ਼ਸਲ ਵਿਚ ਮੁੱਖ ਤੌਰ ਤੇ ਗੁੱਲੀ ਡੰਡੇ ਅਤੇ ਕਈ ਹੋਰ ਨਦੀਨਾਂ ਲਈ ਕੀਤੀ ਜਾਂਦੀ ਹੈ , ਇਸ ਦੀ ਵਰਤੋਂ 100 g /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
makai ke patte ke kinare ka rang bhoora ya kaithi rang sa ho rha h . aisa kyon ho rha h ?
(hn)
Maharashtra
sunil ji yeh phosphorus ki kami ke lachan lag rahe hai. iski kami ko door karne ke liye ap dap khad ja s.s.p(super) khad ki varto kar sakte hai. makai mein ap 55 kilo dap ja 150 kilo s.s.p prati acre ke hisab se vart sakte hai. dhanyawad.
sir ik cow calf he 1 1 2 saal ki or ik buffalo calf he 1 saal 2mnth ki he...unke liye ghr me feed tyar krni he ..tyar krne k liyee usme kya kya dalna he or kithni kithni matra m dalna he....or unko yeh feed kitni kithni deni he tn ki wo jldi tyar hoje ?
(hn)
Punjab
Neelam ji aap feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho aur unko 1kg tak rojana khila skte hai aur unko her 3 mahine ke badd pett ke kirro wali dwai jrur den.
Main baigan aur papita ka kheti kana chahate hai uske bare me jankari chahiye. Kaise samprk kare ?
(hn)
Uttar Pradesh
B.B ji apko baigan aur papita ki kheti ke baare mein kya jaankari chahiye visthar se puchiye. iske liye app apne area ke krishi vigyan kendar aur khetibadi vibhag se bhi sampark kar sakte hai. dhanyawad.
Lahsun 30din da ho gya hai is vich choda patta ghaa te bareek murk bui hai is kedi spare kiti jave ta k nadin khatam ho jaan ?
(pb)
Punjab
jasvinder ji lesun upar koi vi spray karn di sifarish nahi kiti jandi kyuki esda fasal upar maada asar painda hai es kar ke lesun vich nadin di roktham lai goddi karn di sifarish kiti jandi hai. dhanwaad.
2019 vich shagun spray kiti c kank kraab krti c te 2020 pehle leader fir axil te topic kri c hun kank 3086 te 2967 aa pani lg gya gulidanda hga spry dso ji zameen darmayni aa ?
(pb)
Varinder g Gulli Dande di roktham lyi Atlantis@16 gm per acre spray kr skde ho...
Dr.ravinder singh ji sir main a pushna chonda sir ji meri cow di delivery daa 1 mahina baaki aa..osnoo main vitum h start karna sir osnoo sahi time vitum h kado deva...sir raat noo assi de ni sakde raata lambiyan hon karke assi pashu noo hara chara raat noo v dinde aa..pashu noo os time de sakde aa jado pashu noo morning time paani pila k side te kar dinde aa ?
(pb)
Punjab
Hanj inderpal ji tuci vitum-h liquid nu kise bhi sme de skde ho jekar tuci swere dena chahunde ho tan swere bhi de skde ho ja dhuphar nu bhi de skde ho baki usdi khurak da purra dian rakho ate mousam de hisab nal sahi dekbhal kro.
sir koi aisi dawa ya vitamins bataye jisse dudharu pasu jo dudh dete samay dubli or kamjor ho jati hai usko diya ja sake jis se uski sehat bani rahe ?
(hn)
Deepak ji aap pashuo ko achi khurak ke sath sath mineral mixture powder 50-100gm rojana dena suru kren jisse pashuo ki kamjori durr rehti hai aur achi growth hoti hai isme vitamins aur minerals hote hai aap Agrimin, Bovimin-b, Minfa gold, CRS koi bhi powder de skte hai.
Sir meri Cauliflower me ye problem aa rhi h . Plz solution btaye ?
(hn)
Maharashtra
Lalit ji , aapki gobhi ki fasl me buttoning disorder hai , iske do karn ho sakte hai nitrogen ki kami aur early variety ko late season me lgana . iski rokthaam ke liye aap urea khaad daaal sakte hai ya N:P:K 19:19:19 @10-15 g/L paani ke hisaab se spray bhi kar sakte hai . Dhnyavad .
Punjab
ਗੁਰਜਿੰਦਰ ਜੀ ਖਾਦ 19:19:19 ਨੂੰ 3-5ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਜਾ 1ਕਿਲੋ 19:19:19 ਨੂੰ 200 ਲੀਟਰ ਪਾਣੀ ਵਿਚ ਘੋਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Punjab
ਗੁਰਜਿੰਦਰ ਜੀ ਖਾਦ 19:19:19 ਨੂੰ 3-5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ 4 ਕਨਾਲਾਂ ਵਿਚ 500 ਗ੍ਰਾਮ 19:19:19 ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Yellow shatavri baare dso kdo biji jaandi aa te plant kitho milu ?
(pb)
Punjab
Gurjeet ji , yellow shatavari di bijai june- july de mahine vich kiti jaa sakti hai , is de plants lain lai tuci manjinder singh (99152-59535) ji naal samapark kar sakde ho ji . Dhanwad .
ਸ੍ਰ ਇਸ ਸਮੇ ਆਗੇਤੀਆ ਸਬਜੀਆ ਕਿਹੜਾਆ ਉਗਾ ਸਕਦੇ ਹਾ ?
(pb)
ਜੱਸ ਜੀ , ਤੁਸੀ ਇਸ ਸਮੇ ਹਰੀ ਮਿਰਚ , ਸ਼ਿਮਲਾ ਮਿਰਚ , ਚੱਪਣ ਕੱਦੂ low tunnel ਵਿਚ ਸਿੱਧਾ ਖੇਤ ਵਿਚ ਲਾ ਸਕਦੇ ਹੋ ਅਤੇ ਹੋਰ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਪਨੀਰੀ low tunnel ਵਿਚ ਬੀਜ ਸਕਦੇ ਹੋ ਜੀ , ਧੰਨਵਾਦ
Punjab
ਜੱਸ ਜੀ ਤੁਸੀਂ ਸਬਜ਼ੀਆਂ ਜਿਵੇ ਪਿਆਜ਼, ਗਾਜਰ, ਬੈਂਗਣ, ਟਮਾਟਰ, ਗੋਭੀ ਲਗਾ ਸਕਦੇ ਹਨ। ਬਾਕੀ ਤੁਸੀਂ ਅਗੇਤੀਆਂ ਸਬਜ਼ੀਆਂ ਜਿਵੇ ਸ਼ਿਮਲਾ ਮਿਰਚ , ਚੱਪਣ ਕੱਦੂ, ਆਦਿ ਲਗਾ ਸਕਦੇ ਹਨ। ਬਾਕੀ ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ ਦੀਆ ਬੇਲਾ ਲਈ ਪਨੀਰੀ ਤਿਆਰ ਕਰ ਸਕਦੇ ਹਨ ਤੇ ਇਹ ਸਬਜ਼ੀਆਂ ਸੁਰੰਗ ਵਿਧੀ ਰਹੀ ਲਗਾ ਸਕਦੇ ਹਨ। ਧੰਨਵਾਦ।
Punjab
ਪਰਮਪਾਲ ਜੀ ਤੁਸੀ ਦੇਸੀ ਮੁਰਗੀਆਂ ਲੈਣ ਲਈ Gurshran Singh 9814553184 G.S. Poultry Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਓਹਨਾ ਦੇ ਰੇਟ ਅਤੇ ਹੋਰ ਸਾਰੀ ਜਾਣਕਾਰੀ ਮਿਲ ਜਾਵੇਗੀ
Sir boron, Urea vich mix karke v. Kanak vich shita de sakde han ja nhi ji urea sulphar te boron mix karke ?
(pb)
Punjab
Harmander ji , tuci urea vich sulphur khaad ta mix kar ke paa sakde ho , par boron lai tuhanu isdi spray 1 ml /L paani de hisaab naal hi karni pavegi ji . Dhanwaad .
ਹਲਦੀ ਦੇ ਪੱਤੇ ਪੀਲੇ ਕਿਉਂ ਪੈ ਰਹੇ ਹਨ। ਇੱਸ ਦਾ ਉਪਾਅ ਦੱਸੋ ?
(en)
Punjab
ਅੰਮ੍ਰਿਤਪਾਲ ਜੀ , ਤੁਹਾਡੀ ਹਲਦੀ ਦੀ ਫ਼ਸਲ ਵਿਚ leaf spot ਬਿਮਾਰੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ Mancozeb ਜਾਂ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।