Manage Expert Answers

Search

Total Count :- 258604

Hlo sir ah majj de phla akh te kuj lgia c 4 Mahine phla hun eh thik c pr dikno hatt gia c . Sir majj de ajj suba akh eme je ho gyi pta ni kuj vajia ja vese hi bahr je nikal gyi pani ja v nikal riha ehda kuj dsso sir ?

(pb)
  • 2
Posted by
satnam (9814653384)
satnam
Punjab
Barnala
Write Answer
Posted Date (09 Dec 2021 08:48 AM) Assigned Date (14 Dec 2021 10:08 AM)
Answered Date (13 Dec 2021 02:04 PM) Translated Date (11 Jun 2022 02:30 PM)

Satnam ji tuci boric acid 20gm nu 1 litre pani vich milla ke injection nal eyes vich pana suru kro ate din vich 2 var pao.

Hlo sir ah majj de phla akh te kuj lgia c 4 Mahine phla hun eh thik c pr dikno hatt gia c . Sir majj de ajj suba akh eme je ho gyi pta ni kuj vajia ja vese hi bahr je nikal gyi pani ja v nikal riha ehda kuj dsso sir ?

(pb)
  • 2
Posted by
satnam (9814653384)
satnam
Punjab
Barnala
Write Answer
Posted Date (09 Dec 2021 08:48 AM) Assigned Date (14 Dec 2021 10:08 AM)
Answered Date (13 Dec 2021 02:02 PM) Translated Date (11 Jun 2022 02:30 PM)

Satnam ji tuci boric acid 20gm nu 1 litre pani vich milla ke injection nal eyes vich pana suru kro ate din vich 2 var pao.

sir ਚਿੱਕੁ ਦੇ ਬੂਟੇ ਤੇ ਫੁੱਲ ਤਾਂ ਆ ਰਹੇ ਪਰ ਬਾਦ ਵਿੱਚ ਸੁੱਕ ਜਾਂਦੇ ਆ ?

(pb)
  • 3
Posted by
Rajveer Singh (7888808101)
Rajveer Singh
Punjab
Faridkot
Write Answer
Posted Date (09 Dec 2021 07:45 AM) Assigned Date (14 Dec 2021 10:08 AM)
Answered Date (09 Dec 2021 03:20 PM) Translated Date (11 Jun 2022 02:31 PM)

ਰਾਜਵੀਰ ਜੀ , ਤੁਹਾਡੇ ਬੂਟੇ ਵਿਚ ਖੁਰਾਕੀ ਤੱਤਾਂ ਦੀ ਕਮੀ ਹੈ , ਇਸ ਨੂੰ ਪੂਰਾ ਕਰਨ ਦੇ ਲਈ N :P: K - 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਬੂਟੇ ਦੀ ਗੁਡਾਈ ਕਰ ਕੇ vermicompost ਖਾਦ ਪਾਉਣ ਤੋਂ ਬਾਅਦ ਪਾਣੀ ਲਾਓ ਜੀ ,ਧੰਨਵਾਦ।

ਕਣਕ ਦੋ ਵਾਰ ਪਾਣੀ ਦੀ ਭਰਕੇ ਗਈ ਹੈ ਜੀਰੋ ਬੀਜੀ ਹੈ ਪਾਣੀ ਕਿਤੇ ਨਿਕਲ ਦਾ ਨਹੀਂ ਕੀ ਕਰਿਆ ਜਾਵੇ ਸਰ ਧੰਨਵਾਦ ਸਹਿਤ ?

(pb)
Posted by
Jassi Singh (9464356933)
Jassi Singh
Punjab
Sangrur
Write Answer
Posted Date (09 Dec 2021 07:33 AM) Assigned Date (14 Dec 2021 10:09 AM)
Answered Date (09 Dec 2021 03:16 PM) Translated Date (-)

ਜੱਸੀ ਜੀ , ਜੇ ਤੁਹਾਡੀ ਫ਼ਸਲ ਵਿਚ ਪਾਣੀ ਜ਼ਿਆਦਾ ਭਰ ਗਿਆ ਹੈ , ਅਤੇ ਕਿਸੇ ਪਾਸੇ ਪਾਣੀ ਕੱਢਣ ਦਾ ਵੀ ਹੱਲ ਨਹੀਂ ਹੈ ਤਾਂ ਤੁਸੀ ਖੇਤ ਦੇ ਇਕ ਪਾਸੇ ਟੋਇਆ ਪੁੱਟ ਕੇ ਉਸ ਵਿਚ ਖੇਤ ਦਾ ਪਾਣੀ ਕੱਢ ਸਕਦੇ ਹੋ ਅਤੇ 3 kg sulphur ਖ਼ਾਦ/ ਏਕੜ ਪਾ ਸਕਦੇ ਹੋ ਜੀ। ਧੰਨਵਾਦ।

09 Dec 2021

ਸਲਫਰ ਕਿੰਨੇ ਵਕਤ ਪਾ ਸਕਦੇ ਹਾਂ ਯੂਰੀਆ ਚ ਰਲਾ ਕੇ ਪਾ ਸਕਦੇ ਹਾਂ ਜੀ ਧੰਨਵਾਦ ਸਹਿਤ

09 Dec 2021

ਜੱਸੀ ਜੀ , ਤੁਸੀ ਸਲਫਰ ਯੂਰੀਆ ਵਿਚ ਰਲਾ ਕੇ ਪਾ ਸਕਦੇ ਹੋ ਅਤੇ ਇਹ ਇੱਕ ਵਾਰ ਹੀ ਪਾਉਣੀ ਹੈ ਜੀ। ਧੰਨਵਾਦ।

Answered Date (09 Dec 2021 08:06 AM) Translated Date (-)

Ek khjuna toa patt la bai sara khat khrab hono bach ju

09 Dec 2021

ਟੋਆ ਕਿੰਨਾ ਡੂੰਘਾ ਹੋਵੇ ਬਾਈ ਦੋ ਕਿੱਲੇ ਭਰਗੇ ਪਾਣੀ ਗਢਾਡੀ ਬਾਈ ਦੇ ਕਢਤਾ ਮੋਟਾ ਤਾਂ ਪਰ ਹਲੇ ਖੜਿਆ ਵੀ ਆ ਕੀ ਪਾਈਏ ਹੁਣ ਲਾਣੇਦਾਰ ਗਾਲਾਂ ਕੱਢਣ ਡੇਆ

(pb)
Posted by
Jagdev singh (9855126706)
Jagdev singh
Punjab
Moga
Write Answer
Posted Date (09 Dec 2021 07:28 AM) Assigned Date (15 Dec 2021 11:19 AM)
Answered Date (09 Dec 2021 03:25 PM) Translated Date (-)

ਜਗਦੇਵ ਜੀ ਆਲੂਆਂ ਦੇ ਚੰਗੇ ਵਾਧੇ ਲਈ ਤੇ ਝਾੜ ਵਧਾਉਣ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪਹਿਲਾ ਬਿਜਾਈ ਸਮੇ ਤੇ ਫੇਰ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ। ਜੇ ਤੁਹਾਡੇ ਖੇਤ ਵਿਚ ਵਿਸ਼ਾਣੂ ਨਾਲ ਪ੍ਰਭਾਵਿਤ ਬੂਟੇ ਥੋੜੇ ਹਨ ਤਾਂ ਤੁਸੀਂ ਓਹਨਾ ਨੂੰ ਖੇਤ ਵਿੱਚੋ ਪੱਟ ਕੇ ਮਿੱਟੀ ਵਿਚ ਵੀ ਦੱਬ ਸਕਦੇ ਹੋ ਤੇ ਜੇ ਇਹ ਬੂਟੇ ਜਿਆਦਾ ਹਨ ਤਾਂ ਤੁਸੀਂ imidachlorprid@4ml ਪ੍ਰਤੀ 10ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।

(pb)
Posted by
Jagdev singh (9855126706)
Jagdev singh
Punjab
Moga
Write Answer
Posted Date (09 Dec 2021 07:28 AM) Assigned Date (15 Dec 2021 11:19 AM)
Answered Date (09 Dec 2021 03:05 PM) Translated Date (-)

ਜਗਦੇਵ ਜੀ ਆਲੂਆਂ ਦਾ ਝਾੜ ਵਧਾਉਣ ਲਈ ਤੇ ਵਧੀਆ ਵਾਧੇ ਲਈ ਬਾਇਓਜ਼ਾਈਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਬਿਜਾਈ ਸਮੇ ਤੇ ਬਾਅਦ ਵਿਚ 8 ਕਿਲੋ ਮਿੱਟੀ ਚੜਾਉਣ ਸਮੇ ਪ੍ਰਤੀ ਏਕੜ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਇਓਜ਼ਾਈਮ ਦੇ ਤਰਲ ਦੀ ਸਪਰੇ@200ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਹੋ।ਧੰਨਵਾਦ।

Sir pehla pani lguan to badh vich guli dande Di spray kreye ja fir urea payiye ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (09 Dec 2021 07:18 AM) Assigned Date (14 Dec 2021 10:09 AM)
Answered Date (09 Dec 2021 02:31 PM) Translated Date (-)

sukhwinder ji kanak nu pehla paani laun ton baad pehlan spray kar ke te baad vich urea paun nal vadia result milda hai.dhanwaad.

Sir Hf cow De ਥਣ vicho milk ਗਾੜਾ ਅਾੳੁਦਾ ਹੈ isda do koi ilaj daso g ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (09 Dec 2021 07:13 AM) Assigned Date (14 Dec 2021 10:09 AM)
Answered Date (09 Dec 2021 12:31 PM) Translated Date (11 Jun 2022 02:32 PM)

ਸੁਖਵਿੰਦਰ ਜੀ ਤੁਸੀ ਉਸ ਨੂੰ Amc forte 4.5gm, ascrobic Acid 30ml, vitum H ਇੰਜੇਕਸ਼ਨ 5ml ਅਤੇ ਜੇਕਰ ਸੋਜਿਸ਼ ਹੈ ਫਿਰ megludyne ਇੰਜੇਕਸ਼ਨ 20ml ਲਗਵਾਓ ਜੇਕਰ ਸੋਜਿਸ਼ ਨਹੀਂ ਹੈ ਫਿਰ ਨਾ ਲਗਵਾਓ ਅਤੇ ਉਸ ਨੂੰ mammidium ਪਾਊਡਰ ਜਾ ਫਿਰ masticare ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ

सर बकरीयों मै कौन कौन सी प्रमुख बिमारियां है कृपा विस्तार से बतायें। और कौन कौन से टिका लगाना आवश्यक है ?

(hn)
Posted by
Surendra Prasad (8917785683)
Surendra Prasad
Uttar Pradesh
Maharajganj
Write Answer
Posted Date (09 Dec 2021 07:09 AM) Assigned Date (-)
Answered Date (09 Dec 2021 12:29 PM) Translated Date (11 Jun 2022 03:05 PM)

आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से FMD और HS टीकाकरण एक साल में 2 बार होती है। इसके इलावा बकरियों के बारे में पूरी जानकारी इस एप के पशु पालन सेक्शन में जाकर वहां से भी पढ़ सकते है।

09 Dec 2021

En si koye dekt huye to

Hlo Sir kanak nu pahla pani laya haje tusi daso pahla urea pai java ja guli dande di spray kiti jave Haze urea vi pahli vaar poni aa g ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (09 Dec 2021 07:01 AM) Assigned Date (14 Dec 2021 10:09 AM)
Answered Date (09 Dec 2021 02:34 PM) Translated Date (-)

kuljeeet ji kanak nu pehla paani laun ton baad pehla spray kar ke te baad vich urea paun nal vadia result milda hai. kanak vich gulli dande di roktham layi tusi isoprotouran@500gram ja clodinafop@160 gram prati acre de hisab nal vart sakde ho.dhanwaad.

ਸਰ ਅਜਵੇਣ ਦੀ ਖੇਤੀ ਕਰਨ ਲਈ ਜਾਣਕਾਰੀ ਦਸੋ ਅਤੇ ਚੰਗਾ ਬੀਜ ਕਿਥੇ ਮਿਲੇਗਾ ?

(pb)
Posted by
surinder Singh (9592818607)
surinder Singh
Chandigarh
Chandigarh
Write Answer
Posted Date (09 Dec 2021 06:45 AM) Assigned Date (14 Dec 2021 10:09 AM)
Answered Date (09 Dec 2021 03:11 PM) Translated Date (11 Jun 2022 02:33 PM)

ਸੁਰਿੰਦਰ ਜੀ , ਅਜਵੈਣ ਦੀ ਖੇਤੀ ਕਰਨ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਵਾਤਾਵਰਣ ਇਸ ਦੀ ਖੇਤੀ ਲਈ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੈ। ਧੰਨਵਾਦ।

ਗਾਂ ਸੂਣ ਵਿੱਚ 7 ਦਿਨ ਪਿਆ ਗਾਂ ਕਮਜੋਰ ਆ ਤੇ 3 ਕਿਲੋ ਫੀਡ ਵੀ ਪੌਣਾ ਪੇਟ ਦੇ ਕੀੜੇ ਦੀ ਦੇ ਸਕਦੇ ਹਾ ?

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (09 Dec 2021 06:23 AM) Assigned Date (14 Dec 2021 10:11 AM)
Answered Date (09 Dec 2021 12:25 PM) Translated Date (-)

ਜੇਕਰ ਉਸ ਨੂੰ ਸੂਣ ਵਿੱਚ 7 ਦਿਨ ਹੈ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਾ ਦਿਓ ਇਹ ਤੁਸੀ ਉਸਦੇ ਸੂਣ ਤੋਂ 7 ਦਿਨ ਬਾਦ ਦਿਓ ਬਾਕੀ ਹੁਣ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਠੰਡ ਤੋਂ ਬਚਾ ਕੇ ਰੱਖੋ

Answered Date (09 Dec 2021 06:42 AM) Translated Date (-)

Yes

Aseel murga kaha milega ?

(hn)
Posted by
Jitendra Kumar Sahu (9009616488)
Jitendra Kumar Sahu
Jharkhand
Ranchi
Write Answer
Posted Date (09 Dec 2021 05:18 AM) Assigned Date (14 Dec 2021 10:13 AM)
Answered Date (09 Dec 2021 12:24 PM) Translated Date (11 Jun 2022 03:05 PM)

Jitendra ji aap chicks lene ke liye Anuj Kumar Mehta 9534422915 S.K. Poultry feed and chicks center se sampark kr skte hai inse apko sari jankari mill jayegi.

Chane me fool nikal gaye hai godrej ki double dal sakte hai kya ab ?

(hn)
Posted by
naveen rajput (9098944451)
naveen rajput
Madhya Pradesh
Harda
Write Answer
Posted Date (08 Dec 2021 11:51 PM) Assigned Date (15 Dec 2021 10:48 AM)
Answered Date (09 Dec 2021 09:50 AM) Translated Date (11 Jun 2022 03:05 PM)

Naveen ji, chane ki fasal mai app godrej double tonic ka istemaal 100 ml prati acre 150 litre pani mai mila kar sakte hai. Fool nikal anne ka samay fasal par spray karne ka uchit samay hai. Dhanyewad.

Answered Date (08 Dec 2021 11:54 PM) Translated Date (11 Jun 2022 03:06 PM)

florator use karo

Fish farming kis tra shuru krni ha ta kis fish di farming krni chahidi hai ?

(pb)
Posted by
Harpreer (7087255811)
Harpreer
Punjab
Gurdaspur
Write Answer
Posted Date (08 Dec 2021 11:47 PM) Assigned Date (15 Dec 2021 10:48 AM)
Answered Date (09 Dec 2021 12:02 PM) Translated Date (-)

Harpreet ji tuci fish farming da kam suru krn ton pehla apne nazdiki FFDA dept. ton isdi training jrur lao jiss vich tuhanu iss kam di sari jankari milegi ate uss training certificate nal tuhanu loan ate subsidy milegi tuci isdi training da pta krn lai Sh. M.PSingh, ADF (Additional Charge of CEO) 81466-50051 nal sampark kr skde ho ate agli training da pta kr skde ho.

Sir rabbies ka tika pregancy safe hai ya nhi ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (08 Dec 2021 11:13 PM) Assigned Date (15 Dec 2021 10:48 AM)
Answered Date (09 Dec 2021 12:03 PM) Translated Date (11 Jun 2022 03:06 PM)

Yadav ji kripya aap yeh btayen ki aap rabbies ka injection kisko lgwane wale hai aap vistar se dubara swal pushen tan jo apko sahi jankari di jaa skee.

Sir.kutte ne gaye ki puch par kat liya tha .toh sir govt hospt se vaccine lagwa di hi .sir ushe din ushe gabin bhi karwa di thi .toh sir gabin rukne me koi dikat toh nhi agyi rabbies ke inj se .sir iska time period aur samja do kab kab tike lagye ge ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (08 Dec 2021 11:12 PM) Assigned Date (15 Dec 2021 10:47 AM)
Answered Date (09 Dec 2021 12:07 PM) Translated Date (11 Jun 2022 03:06 PM)

Yadav ji isme koi smasia nhi hai aap pashu ko rabbies ke liye injection lgwa skte hai aur yeh lagbhag 0 day, 3 day, 7 day, 14 day aur 28 day per lgta hai baki aap nazdiki doctor se ilag krwate rhe.

sir मैंने गेहूं सीड ड्रिल से बोया था जो ज्यादा गहराई पर बो दिया परंतु निकला नहीं उसके लिए क्या करें 12 दिन हो गए हैं कुछ बीज निकले हैं बहुत दूर दूर क्या उपाय किया जाए ?

(hn)
Posted by
Mahendra Prakash (7007436394)
Mahendra Prakash
Uttar Pradesh
Jhansi
Write Answer
Posted Date (08 Dec 2021 10:27 PM) Assigned Date (15 Dec 2021 10:47 AM)
Answered Date (09 Dec 2021 01:04 PM) Translated Date (09 Dec 2021 02:22 PM)

महिंदर जी, आप गेहूं की फसल को हल्का पानी लगा कर उसमे गेहूं के बीज का छींटा दे दीजिये, और अगली बार निरंतर गहराई पर ही फसल की बिजाई कीजिये। धन्यवाद।

Answered Date (08 Dec 2021 11:55 PM) Translated Date (09 Dec 2021 02:22 PM)

wait Karo 5 din or

sir मैंने गेहूं सीड ड्रिल से बोया था जो ज्यादा गहराई पर बो दिया परंतु निकला नहीं उसके लिए क्या करें 12 दिन हो गए हैं कुछ बीज निकले हैं बहुत दूर दूर क्या उपाय किया जाए ?

(hn)
Posted by
Mahendra Prakash (7007436394)
Mahendra Prakash
Uttar Pradesh
Jhansi
Write Answer
Posted Date (08 Dec 2021 10:26 PM) Assigned Date (15 Dec 2021 10:47 AM)
Answered Date (09 Dec 2021 01:07 PM) Translated Date (11 Jun 2022 03:06 PM)

महिंदर जी, आप गेहूं की फसल को हल्का पानी लगा कर उसमे गेहूं के बीज का छींटा दे दीजिये, और अगली बार निरंतर गहराई पर ही फसल की बिजाई कीजिये। धन्यवाद।

(pb)
Posted by
Buta riar (7626077521)
Buta riar
Punjab
Pathankot
Write Answer
Posted Date (08 Dec 2021 10:17 PM) Assigned Date (15 Dec 2021 11:20 AM)
Answered Date (09 Dec 2021 11:54 AM) Translated Date (-)

ਬੂਟਾ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਬਾਰੇ ਕਿਥੋਂ ਪੜ੍ਹਿਆ ਹੈ ਜਾ ਇਸਦੀ ਜਾਣਕਾਰੀ ਕਿਥੋਂ ਮਿਲੀ ਹੈ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਉਸਦੀ ਫੋਟੋ ਜਾ ਲਿੰਕ ਵੀ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (09 Dec 2021 04:14 PM) Translated Date (-)

Ji veer ji kuj bathinda Erie ch kise bande nal ghal hoi ci kehnda ci ke rilway de ch pej do ga gouts es karke pusea si veere

Full gobi 15 din di ho gyi transplant kiti guli dnda bhut jyda jam aya koi spry dso ji ?

(pb)
Posted by
Manjinder (9855759197)
Manjinder
Punjab
Rupnagar
Write Answer
Posted Date (08 Dec 2021 10:12 PM) Assigned Date (15 Dec 2021 10:47 AM)
Answered Date (09 Dec 2021 11:39 AM) Translated Date (-)

Manjinder ji, full gobhi vich kise v trah de herbicide di sifarish nahi hai, tuc gulli dande di roktham layi full gobhi di fasal vich goddi karwa sakde ho. dhanwad.

इस रोग को रोकने के लिए कुछ उपाय ही क्या सर ?

(hn)
  • 1
Posted by
Ganga Singh (6377087346)
Ganga Singh
Rajasthan
Jhalawar
Write Answer
Posted Date (08 Dec 2021 09:50 PM) Assigned Date (15 Dec 2021 10:46 AM)
Answered Date (08 Dec 2021 10:02 PM) Translated Date (09 Dec 2021 12:54 PM)

गंगा जी यह चेपे का हमला लग रहा है इसकी रोकतं के लिए आप thiamethoxam @40 ग्राम जा dimethoate @400 ml को प्रति एकर के हिसाब से प्रयोग कर सकते है। धन्यवाद्।

काला गेहूँ कहाँ मिलेगा ?

(hn)
Posted by
Aditya yadav (9005564323)
Aditya yadav
Uttar Pradesh
Banda
Write Answer
Posted Date (08 Dec 2021 09:17 PM) Assigned Date (15 Dec 2021 10:46 AM)
Answered Date (08 Dec 2021 09:39 PM) Translated Date (09 Dec 2021 12:54 PM)

आदित्य जी , काले गेहूं का बीज लेने के लिए आप - अजय त्यागी 9810257741 जी से संपर्क कर सकते है। धन्यवाद।

ਆ ਕੀ ਡਿਕਤ ਆ ਜੀ ਕਣਕ ਨੂੰ ?

(pb)
  • 1
Posted by
mandeep mann (9876654271)
mandeep mann
Punjab
Barnala
Write Answer
Posted Date (08 Dec 2021 09:06 PM) Assigned Date (15 Dec 2021 10:46 AM)
Answered Date (08 Dec 2021 09:37 PM) Translated Date (09 Dec 2021 12:54 PM)

ਮਨਦੀਪ ਜੀ , ਇਹ ਜ਼ਿੰਕ ਦੀ ਕਮੀ ਦੇ ਲੱਛਣ ਹਨ , ਇਹ ਕਮੀ ਪੂਰੀ ਕਰਨ ਲਈ 25 kg zinc sulphate(21%) @ 25 kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜਾਂ zinc sulphate@1kg +1/2kg ਅਣਬੁਝਿਆ ਚੂਨਾ 200 L ਪਾਣੀ ਵਿਚ ਘੋਲ ਕੇ ਫ਼ਸਲ ਤੇ ਛਿੜਕਾਅ ਕਰੋ ਜੀ। ਧੰਨਵਾਦ।

Hara chaara nhn milraha cow le liye. Iska kya substitute hai ? Sileage is nt available in karnal haryana. ?

(en)
Posted by
shalini tandon (9925157032)
shalini tandon
Haryana
Karnal
Write Answer
Posted Date (08 Dec 2021 08:55 PM) Assigned Date (15 Dec 2021 10:45 AM)
Answered Date (09 Dec 2021 11:52 AM) Translated Date (-)

Shalini ji pashuo ki achi growth ke liye hara chara hona jruri hai yadi apko chara nhi mill raha tabb aap sukka chara jaise bhussa bhi usme feed milla ker khilaa skte hai aur usko mineral mixture 50 se 100gm rojana dena suru kren.

हमारे गेहूं के खेत में आइडियल मंडूस सी बहुत अधिक है इसके लिए कोई अच्छी सी दवाई बताइए जो इसे खत्म कर दें ?

(hn)
Posted by
anuj khatana (8279661182)
anuj khatana
Uttar Pradesh
Saharanpur
Write Answer
Posted Date (08 Dec 2021 08:41 PM) Assigned Date (15 Dec 2021 10:45 AM)
Answered Date (09 Dec 2021 11:07 AM) Translated Date (20 Dec 2021 12:34 PM)

अनुज जी, मंडूसी की रोकथाम के लिए, अगर आप ने खेत में पहली सिंचाई नहीं की है तो , आप Isoproturon 75 WP की 300 से 400 ग्राम हलकी बः मध्यम बनावट वाली मिट्टी और 500 ग्राम भारी बनावट वाली मिट्टी में सपरे की जा सकती है या फिर sulfosulfuron 13 ग्राम की सपरे प्रति एकड़ 150 लीटर पानी में मिला कर पहली सिंचाई के 2 -3 दिन पहले की जा सकती है।और अगर आप ने पहली सिंचाई कर दी है तो clodinafop 160 ग्राम या pinoxaden और fenoxaprop-p-ethyl 400 ml की सपरे प्रति एकड़ या फिर sulfosulfuron + metsulfuron 16 ग्राम की सपरे प्रति एकड़ 150 लीटर पानी में मिला कर बिजाई के 30-35 दिन के बाद की जा सकती है। धन्यवाद।

Answered Date (09 Dec 2021 11:07 AM) Translated Date (20 Dec 2021 12:34 PM)

अनुज जी, मंडूसी की रोकथाम के लिए, अगर आप ने खेत में पहली सिंचाई नहीं की है तो , आप Isoproturon 75 WP की 300 से 400 ग्राम हलकी बः मध्यम बनावट वाली मिट्टी और 500 ग्राम भारी बनावट वाली मिट्टी में सपरे की जा सकती है या फिर sulfosulfuron 13 ग्राम की सपरे प्रति एकड़ 150 लीटर पानी में मिला कर पहली सिंचाई के 2 -3 दिन पहले की जा सकती है।और अगर आप ने पहली सिंचाई कर दी है तो clodinafop 160 ग्राम या pinoxaden और fenoxaprop-p-ethyl 400 ml की सपरे प्रति एकड़ या फिर sulfosulfuron + metsulfuron 16 ग्राम की सपरे प्रति एकड़ 150 लीटर पानी में मिला कर बिजाई के 30-35 दिन के बाद की जा सकती है। धन्यवाद।

ਸਤਿ ਸ੍ਰੀ ਅਕਾਲ ਜੀ ਅਸੀਂ ਸਰ ਸੁਰੰਗਾਂ ਵਾਲੀਆਂ ਸਬਜੀਆਂ ਲਾਉਦੇ ਹਾ ਅਤੇ ਇਸ ਤੇ ਸਾਨੂੰ ਸਬਸਿਡੀ ਮਿਲਦੀ ਹੈ ਜਾ ਨਹੀਂ ਦੱਸੋ ਇਸ ਬਾਰੇ ਧੰਨਵਾਦ ਜੀ ?

(pb)
Posted by
Gurmeet singh (7986790337)
Gurmeet singh
Punjab
Mansa
Write Answer
Posted Date (08 Dec 2021 07:42 PM) Assigned Date (15 Dec 2021 10:45 AM)
Answered Date (08 Dec 2021 08:28 PM) Translated Date (09 Dec 2021 12:53 PM)

ਗੁਰਮੀਤ ਜੀ , ਸਬਸਿਡੀ ਸੰਬੰਧਿਤ ਜਾਣਕਾਰੀ ਲੈਣ ਲਈ ਤੁਸੀ KVK ਮਾਨਸਾ (282V+9VH ਖੋਖਰ ਖੁਰਦ ,ਮਾਨਸਾ -0165 228 0843) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Sarso ki kheti kaise karna chahiye ?

(hn)
Posted by
R k (7992418873)
R k
Bihar
Begusarai
Write Answer
Posted Date (08 Dec 2021 07:15 PM) Assigned Date (15 Dec 2021 10:44 AM)
Answered Date (08 Dec 2021 08:23 PM) Translated Date (20 Dec 2021 12:35 PM)

R k ji , sarso ki kheti karne ke liye aap jameen ki jutai kar ke jmeeen ko ache se tyaar kar le , iski bijai aap seed drill se kar sakte hai - Sej 2, Pusa Mahak aur Pusa Bold iski achi kisme hai , is fasl ko 1-2 paani hi chahiye hote hai , kharpatvaar rokne ke liye aap kisi nadeenashak ka paryog na kare .Bijai se 140-160 din baad ye fasl kaatne ke liye tyaar ho jaati hai . dhnyavad

08 Dec 2021

RK ji aapke swaal ka jwaab de diya gya hai , dhnyavad.

Answered Date (08 Dec 2021 07:16 PM) Translated Date (20 Dec 2021 12:35 PM)

Sarso ki kheti kaise karen

devmedia

(en)
Posted by
Amrinder Singh (9463539139)
Amrinder Singh
Punjab
Patiala
Write Answer
Posted Date (08 Dec 2021 06:19 PM) Assigned Date (15 Dec 2021 11:21 AM)
Answered Date (09 Dec 2021 11:50 AM) Translated Date (-)

ਅਮਰਿੰਦਰ ਜੀ ਇਹ ਲਿਮਿਟ ਵੱਧ ਸਕਦੀ ਹੈ ਪਰ ਇਸਦੇ ਲਈ ਤੁਸੀ ਜਿਥੇ ਪਹਿਲਾ ਲੋਨ ਕਰਵਾਇਆ ਸੀ ਉਥੋਂ ਇਸ ਵਾਰੇ ਜਾਣਕਾਰੀ ਮਿਲੇਗੀ ਤੁਸੀ ਓਹਨਾ ਨਾਲ ਸੰਪਰਕ ਕਰ ਸਕਦੇ ਹੋ

Chandigarh ke pass mein dairy training institutes pata dijiye ?

(en)
Posted by
Mahi Verma (9356222444)
Mahi Verma
Chandigarh
Chandigarh
Write Answer
Posted Date (08 Dec 2021 06:12 PM) Assigned Date (15 Dec 2021 10:44 AM)
Answered Date (09 Dec 2021 11:49 AM) Translated Date (-)

Mahi ji jekar tuci dairy farming di training lena chahunde ho tan tuci training lenn lai deptuy director dairy, main office joint ceo p.d.d.b sector 68 mohali 0172-2217020, 0172-5027285 nal sampark kr skde ho ehna ton jankari laa skde ho ate agli training da pta kr skde ho. ehh 4 haftia di training hundi hai.

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (08 Dec 2021 06:06 PM) Assigned Date (15 Dec 2021 11:21 AM)
Answered Date (08 Dec 2021 07:03 PM) Translated Date (-)

ਗੁਰਜਿੰਦਰ ਜੀ ਜਿਥੇ ਪਾਣੀ ਮਾੜਾ ਹੈ ਉਥੇ ਬਰਸੀਮ ਨਾ ਬੀਜੋ ਤੇ ਬੀਜਣ ਤੋਂ ਪਹਿਲਾ rhizobium ਦਾ ਟੀਕਾ ਜਰੂਰ ਲਾਓ ਇਸ ਨਾਲ ਜਿਹੜੀ ਬਰਸੀਮ ਵਿਚ ਪੱਤੇ ਲਾਲ ਹੋਣ ਵਾਲੀ ਸੱਮਸਿਆ ਆਉਂਦੀ ਹੈ ਉਹ ਘਟ ਜਾਂਦੀ ਹੈ। ਬਰਸੀਮ ਦਾ ਵੱਧ ਅਤੇ ਚੰਗਾ ਝਾੜ ਲੈਣ ਲਈ ਤੁਸੀਂ ਉਸਨੂੰ ਸਰੋਂ ਜਾ ਰਾਈ ਘਾਹ ਨਾਲ ਮਿਲਾ ਕੇ ਵੀ ਬੀਜ ਸਕਦੇ ਹੋ। ਬਿਜਾਈ ਸਮੇ ਬਰਸੀਮ ਵਿਚ 6 ਟਨ ਰੂੜੀ ਖਾਦ ਤੇ 125 ਕਿਲੋ ਸੁਪਰ(S.S.P) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਜੇ ਤੁਸੀਂ ਬਿਜਾਈ ਵੇਲੇ ਰੂੜੀ ਖਾਦ ਦੀ ਵਰਤੋਂ ਨਹੀਂ ਕੀਤੀ ਤਾਂ 22 ਕਿਲੋ ਯੂਰੀਆ ਤੇ 185 ਕਿਲੋ ਸੁਪਰ(S.S.P) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ।ਜੇ ਜਮੀਨ ਬਦਲ ਕੇ ਤੇ ਖੇਤ ਚੰਗੀ ਤਰਾਂ ਤਿਆਰ ਕਰ ਕੇ ਬਰਸੀਮ ਬੀਜਿਆ ਜਾਵੇ ਤਾਂ ਬਰਸੀਮ ਵਧੀਆ ਹੁੰਦਾ ਹੈ। ਧੰਨਵਾਦ।

kanak upr axial te 2 4d 38 dono rla k kr skde ha je kr skde ha ta ehna di dose ki hai ?

(pb)
Posted by
Harman (8566982365)
Harman
Punjab
Bathinda
Write Answer
Posted Date (08 Dec 2021 05:49 PM) Assigned Date (15 Dec 2021 10:44 AM)
Answered Date (08 Dec 2021 05:58 PM) Translated Date (09 Dec 2021 12:51 PM)

Harman g kanak te Axial@400 ml and 2,4-D@250 ml per acre 200 ltr pani ch mila k spray kr skde ho....

Dr saab murgia di lattan tedia ho rahia hn te ehna kolo khdaa nhi hoea janda ?

(pb)
  • 1
Posted by
Balwinder singh (8284036924)
Balwinder singh
Punjab
Kapurthala
Write Answer
Posted Date (08 Dec 2021 05:34 PM) Assigned Date (-)
Answered Date (13 Dec 2021 04:03 PM) Translated Date (-)

Balwinder ji ehna nu nazdiki doctor ton check krwao kyuki ehna di janch krke sahi ilag ho skda ha

Potato price Amritsar ?

(pb)
Posted by
Gurpreet Singh (8630337524)
Gurpreet Singh
Punjab
Kapurthala
Write Answer
Posted Date (08 Dec 2021 05:02 PM) Assigned Date (15 Dec 2021 10:44 AM)
Answered Date (08 Dec 2021 06:49 PM) Translated Date (08 Dec 2021 09:33 PM)

Gurpreet, the price of potato and other vegetables vary from city to city , so you have to contact in your nearby market to know the exact prices . Thank You .

ਆਹ ਕੀ ਦਿੱਕਤ ਆ ਜੀ ?

(pb)
  • 1
Posted by
ਮੋਲਕ ਸਿੰਘ ਸੇਖੋਂ (9815980012)
ਮੋਲਕ ਸਿੰਘ ਸੇਖੋਂ
Punjab
Mansa
Write Answer
Posted Date (08 Dec 2021 05:02 PM) Assigned Date (15 Dec 2021 10:43 AM)
Answered Date (08 Dec 2021 05:19 PM) Translated Date (09 Dec 2021 12:50 PM)

ਮੋਲਕ ਜੀ , ਇਹ ਜ਼ਿੰਕ ਦੀ ਕਮੀ ਦੇ ਲੱਛਣ ਹਨ , ਇਹ ਕਮੀ ਪੂਰੀ ਕਰਨ ਲਈ 25 kg zinc sulphate(21%) @ 25 kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜਾਂ zinc sulphate@1kg +1/2kg ਅਣਬੁਝਿਆ ਚੂਨਾ 200 L ਪਾਣੀ ਵਿਚ ਘੋਲ ਕੇ ਫ਼ਸਲ ਤੇ ਛਿੜਕਾਅ ਕਰੋ ਜੀ। ਧੰਨਵਾਦ।

Answered Date (09 Dec 2021 06:37 PM) Translated Date (-)

ਧੰਨਵਾਦ ਵੀਰ ਜੀ

Genda me growth nahi ho rahi hai sir podh lagaye huye 25 din ho gaye vaisa hi hai Kripya shayata kare ?

(en)
  • 2
Posted by
Yash gupy (7694090818)
Yash gupy
Madhya Pradesh
Morena
Write Answer
Posted Date (08 Dec 2021 04:48 PM) Assigned Date (-)
Answered Date (08 Dec 2021 05:15 PM) Translated Date (09 Dec 2021 12:48 PM)

Yash g gende ke upper NPK 191919@10g per litre pani mein mila kr spray kr skte ho....

Answered Date (08 Dec 2021 05:06 PM) Translated Date (09 Dec 2021 12:48 PM)

Dap or super dono ek chamche mila kr paye

Genda me growth nahi ho rahi hai sir podh lagaye huye 25 din ho gaye vaisa hi hai Kripya shayata kare ?

(en)
  • 2
Posted by
Yash gupy (7694090818)
Yash gupy
Madhya Pradesh
Morena
Write Answer
Posted Date (08 Dec 2021 04:46 PM) Assigned Date (-)
Answered Date (08 Dec 2021 05:54 PM) Translated Date (09 Dec 2021 12:47 PM)

Yash g gende ki growth ke liye NPK 191919@10g per litre pani mein mila kr spray kr skte ho.....

30 din se ज्यादा हो गए बहुत को रखे हुए फिर भी अभी उसमें कोई ग्रोथ नहीं हो रही है कृपया सहायता करें ?

(en)
  • 2
Posted by
Yash gupy (7694090818)
Yash gupy
Madhya Pradesh
Morena
Write Answer
Posted Date (08 Dec 2021 03:53 PM) Assigned Date (07 Jan 2022 03:47 PM)
Answered Date (08 Dec 2021 05:56 PM) Translated Date (09 Dec 2021 12:47 PM)

यश जी गेंदें की ग्रोथ के लिए NPK 191919@10g प्रती लीटर पानी में मिलाकर सप्रे कर सकते हो।

ਅਮਰੂਦ ਦੇ ਪੱਤਿਆਂ ਦੀ ਇਸ ਹਾਲਤ ਦਾ ਕੀ ਕਾਰਣ ਹੋ ਸਕਦਾ ਹੈ ਜੀ ?

(pb)
  • 1
Posted by
Hardip singh (9478730700)
Hardip singh
Punjab
Hoshiarpur
Write Answer
Posted Date (08 Dec 2021 03:51 PM) Assigned Date (15 Dec 2021 10:43 AM)
Answered Date (08 Dec 2021 07:15 PM) Translated Date (09 Dec 2021 12:47 PM)

ਹਰਦੀਪ ਜੀ , ਇਹ ਸੁੰਡੀ ਦਾ ਹਮਲਾ ਲੱਗ ਰਿਹਾ ਹੈ , ਇਸ ਦੀ ਰੋਕਥਾਮ ਲਈ ਤੁਸੀ emamectin benzoate @2-3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Answered Date (09 Dec 2021 10:05 AM) Translated Date (09 Dec 2021 12:46 PM)

ਧੰਨਵਾਦ ਵਿਰੇਂਦਰ ਜੀ।

Sir urea nhi mil reha ki nano urea Di spray kanak te kar sakde han ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (08 Dec 2021 03:43 PM) Assigned Date (15 Dec 2021 10:43 AM)
Answered Date (08 Dec 2021 04:08 PM) Translated Date (09 Dec 2021 12:46 PM)

sukhwinder ji tusi nano urea @250ml nu 200 litre paani vich ghol ke kanak upar spray kar sakde ho. dhanwaad.

Sir kanak vich 2 4 D Di spray kanak vich guli dande Di roktham lyi kar sakde han g ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (08 Dec 2021 03:41 PM) Assigned Date (15 Dec 2021 10:42 AM)
Answered Date (08 Dec 2021 03:53 PM) Translated Date (09 Dec 2021 12:45 PM)

sukhwinder ji kanak vich 2 4d di spray chodey pattey wale nadeen jiven ki bathu,billi booti,pitpapra,jangli palak di roktham karn kayi sifarish kiti jandi hai. guli dande di roktham layi tusi isoprotouran@500 gram ja clodinafop@160 gram prati acre de hisab nal pehle paani ton baad vart sakde ho.dhanwaad.

Sir y gay konsi nasal ki h or iske dudh kitna ho jayega ?

(hn)
  • 2
Posted by
Kuldeep Singh (7000273209)
Kuldeep Singh
Rajasthan
Jhunjhunu
Write Answer
Posted Date (08 Dec 2021 03:17 PM) Assigned Date (15 Dec 2021 10:54 AM)
Answered Date (09 Dec 2021 11:09 AM) Translated Date (20 Dec 2021 12:35 PM)

Kuldeep ji yeh hf cross nasal hai aur yeh lagbhag 8-10 litre tak dudh de skti hai baki apki khurak, sahi dekbhal aur isko bhrwaye gye semen ke record per nirbhar krta hai.

09 Dec 2021

Y 8 -10 ltr dudh ek time ka degi ya ek din ka

ਡਾ ਸਾਹਿਬ ਜੀ ਸਰਸੋ ਦੀ ਫ਼ਸਲ ਬੀਜੀ ਹੋਈ ਹੈ ਜੀ ਏਸ ਵਿੱਚ ਖਰਪਤਵਾਰ ਹਣ ਉਹ ਕਿਸੇ ਖਰਪਤਵਾਰ ਨਾਸ਼ਕ ਦਵਾਈਆਂ ਦਾ ਉਪਯੋਗ ਕੀਤਾ ਜਾ ਸਕਦਾ ਹੈ ਕਿ ਨਹੀਂ ਜੇ ਦਵਾਈਆਂ ਕਰ ਸਕਦੇ ਹਾਂ ਤਾਂ ਦਵਾਈਆਂ ਦੇ ਨਾਮ ਤੇ ਸਲਟ ਦਸਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ?

(pb)
  • 1
Posted by
surender Singh (8816900021)
surender Singh
Haryana
Sirsa
Write Answer
Posted Date (08 Dec 2021 03:11 PM) Assigned Date (15 Dec 2021 10:54 AM)
Answered Date (08 Dec 2021 03:25 PM) Translated Date (09 Dec 2021 12:40 PM)

ਸੁਰੇਂਦਰ ਜੀ ਸਰੋਂ ਵਿਚ ਖਰਪਤਵਾਰ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਨਾਂ ਦਾ ਸਰੋਂ ਉਪਰ ਮਾੜਾ ਅਸਰ ਪੈਂਦਾ ਹੈ। ਸਰੋਂ ਵਿਚ ਖ਼ਰਪਤਵਾਰ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

08 Dec 2021

ਧੰਨਵਾਦ ਜੀ

sir mater Mai pani diya Jaye mater 32 din ki ho gai hai Maine bote samye d a p diya hai ab isme Kya dena hai?

(hn)
  • 3
Posted by
rishant (6398618378)
rishant
Uttar Pradesh
Budaun
Write Answer
Posted Date (08 Dec 2021 02:58 PM) Assigned Date (23 Dec 2021 12:00 PM)
Answered Date (08 Dec 2021 03:08 PM) Translated Date (20 Dec 2021 12:35 PM)

rishant ji matar mein pehla paani bijai ke 15 din baad,dusra paani jab phool aa jaye aur teesra paani jab fal lagne lag jaye tab lgane ki sifarish ki jati hai.matar mein 45 kilo urea aur 155 kilo single super phosphate(S.S.P) prati acre dalne ki sifarish ki jati hai. kirpya app yeh btaye appne bijai ke time dap kitni matra mein daala tha ta jo apko us hisab se poori jankari di ja sake.dhanyawad.

ਬਾਈ ਜੀ ਗਾਂ ਦੀ ਹੀਟ ਨਹੀਂ ਰੁੱਕ ਰਹੀ ਪਿਛਲੇ 5 ਤੋਂ 6ਦਿਨ ਹੋ ਗਏ ਬੋਲਦੀ ਨੂੰ ਕੋਈ ਹੱਲ ਦਸੋ ?

(en)
Posted by
ਅੰਮ੍ਰਿਤਪਾਲ ਸਿੰਘ (9463115038)
ਅੰਮ੍ਰਿਤਪਾਲ ਸਿੰਘ
Punjab
Bathinda
Write Answer
Posted Date (08 Dec 2021 02:24 PM) Assigned Date (-)
Answered Date (09 Dec 2021 11:07 AM) Translated Date (-)

ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ AI ਕਰਵਾਓ ਅਤੇ ਨਾਲ ਹੀ Receptal injection 5ml Iv ਲਗਵਾਓ

ਸ੍ਰੀਮਾਨ ਜੀ ਕਣਕ ਇੱਕ ਮਹੀਨੇ ਦੀ ਹੋਈ ਆ ਉਸ ਵਿਚ ਬਹੁਤ ਗੁੱਲੀ ਡੰਡਾ ਹੈ ਜੋ ਤਿੰਨ ਪੱਤੀਆਂ ਬਣਾ ਚੁੱਕਾ ਹੈ ਇਸ ਦੀ ਰੋਕਥਾਮ ਲਈ ਸਨਕੋਰ ਦਵਾਈ ਵਰਤ ਸਕਦੇ ਹਾਂ ਜਾ ਨਹੀਂ ਜੇਕਰ ਵਰਤ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿਚ ਪ੍ਰਤੀ ਏਕੜ ਪਾਈ ਜਾ ਸਕਦੀ ਹੈ। ਪਾਣੀ ਲਾਉਣ ਤੋਂ ਕਿੰਨੇ ਦਿਨ ਬਾਅਦ। ਜ਼ਮੀਨ ਪੂਰੀ ਤਰ੍ਹਾਂ ਡਾਕਰ ਹੈ ?

(pb)
Posted by
kulwant singh (6280452618)
kulwant singh
Punjab
Sangrur
Write Answer
Posted Date (08 Dec 2021 01:42 PM) Assigned Date (15 Dec 2021 10:54 AM)
Answered Date (08 Dec 2021 02:06 PM) Translated Date (-)

ਕੁਲਵੰਤ ਜੀ ਸਨਕੋਰ ਦਵਾਈ ਨਦੀਨ ਉੱਗਣ ਤੋਂ ਪਹਿਲਾ ਵਰਤਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇ ਤੁਸੀਂ ਗੁੱਲੀ ਡੰਡੇ ਦੀ ਰੋਕਥਾਮ ਲਈ clodinafop @160 ਗ੍ਰਾਮ ਜਾ isoprouran @500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਦਵਾਈ ਦੀ ਵਰਤੋਂ ਤੁਸੀਂ ਬਿਜਾਈ ਤੋਂ ਬਾਅਦ 30-35 ਦਿਨ ਦੇ ਅੰਦਰ ਕਰ ਸਕਦੇ ਹੋ। ਧੰਨਵਾਦ।

Sir ji buffalo nu 2 mahine ate 20 din poore hon te pregnant check karvaea si Thanda teeka vi lgaea si Par 3 mahine poore hon te us ne fall sit dita Bacha sitan to 5 din pehla muh khur de injection vi lage si Ki Karn bnaea sir ji bacha sutan da ?

(pb)
Posted by
Dablu bablu (7717541499)
Dablu bablu
Punjab
Bathinda
Write Answer
Posted Date (08 Dec 2021 01:39 PM) Assigned Date (15 Dec 2021 10:53 AM)
Answered Date (09 Dec 2021 10:58 AM) Translated Date (-)

Dablu ji ehh pashu kise trahh se stress krke ja sarir vich kise kami krke suut dinda ha tuci uss nu vdhia khurak ate feed deo ate mousam de hisab nal usdi sahi dekbhal kro ate uss nu vdhia company da mineral mixture powder 50gm rojana de hisab nal dena suru kro.

भिंडी की फसल में यह क्या समस्या है इसके बारे में बताओ ?

(hn)
  • 1
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (08 Dec 2021 01:38 PM) Assigned Date (15 Dec 2021 10:53 AM)
Answered Date (08 Dec 2021 03:00 PM) Translated Date (09 Dec 2021 12:39 PM)

लोकेश जी यह सुंडी के लक्षण लग लग रहे है। इसकी रोकथाम के लिए आप chlorantraniliprole जा emamectin benzoate @2.5 ml को प्रति लीटर पानी के हिसाब से स्प्रे कर सकते है।धन्यवाद्।

Sir ji buffalo one month di pregnant hai ate ajj is tarah da discharge kita hai ?

(pb)
  • 1
Posted by
Dablu bablu (7717541499)
Dablu bablu
Punjab
Bathinda
Write Answer
Posted Date (08 Dec 2021 01:36 PM) Assigned Date (15 Dec 2021 10:53 AM)
Answered Date (09 Dec 2021 10:19 AM) Translated Date (-)

Dablu ji tuci iss nu keeper plus powder 30gm rojana ate Concimax tablet jo intas company da product hai usdi rojana 1 goli deni suru kro ate 21-22 din tak lgatar deo

Crop k kitne din phle gypsum ko soil mai apply kr skta hu ?

(en)
Posted by
karan Gautam (7206606400)
karan Gautam
Himachal Pradesh
Solan
Write Answer
Posted Date (08 Dec 2021 01:01 PM) Assigned Date (15 Dec 2021 10:53 AM)
Answered Date (08 Dec 2021 01:53 PM) Translated Date (09 Dec 2021 12:39 PM)

karan ji , Gypsum ka paryog soil ke pH ko kam karne ke liye aur fasl me sulphur ki kami ko poora karne ke liye kiya jata hai , kripya aap btaaye ki aap kis purpose ki liye gypsum daalna chahte hai , us hisaab se aapko sahi jaankaari di jaa sakegi . Dhnyavad .

ਬਾਈ ਜੀ ਕੱਚੀ ਪੁਟਾਈ ਵਾਲੇ ਪੁਖਰਾਜ variety ਵਾਲੇ ਆਲੂਆਂ ਦੀ ਪੁਟਾਈ ਕੀਤੀ ਅਤੇ ਆਲੂਆਂ ਦੇ ਵਿਚ ਆ ਕੀ ਬੀਮਾਰੀ ਆ ਸੰਖੇਪ ਵਿੱਚ ਦਸਿਆ ਜਾਵੇ ਜੀ ?

(pb)
  • 1
Posted by
Gurkirat Singh (8968661796)
Gurkirat Singh
Punjab
Barnala
Write Answer
Posted Date (08 Dec 2021 12:45 PM) Assigned Date (15 Dec 2021 10:52 AM)
Answered Date (08 Dec 2021 02:46 PM) Translated Date (09 Dec 2021 02:23 PM)

ਗੁਰਕੀਰਤ ਜੀ , ਇਹ cutworm ਸੁੰਡੀ ਦਾ ਹਮਲਾ ਹੈ , ਇਹ ਸੁੰਡੀ ਪੱਤਿਆਂ ਅਤੇ ਆਲੂਆਂ ਦੋਹਾਂ ਤੇ ਰਾਤ ਨੂੰ ਹਮਲਾ ਕਰਦੀ ਹੈ , ਇਸ ਕੀੜੇ ਦੀ ਰੋਕਥਾਮ ਲਈ chlorpyriphos @400ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

garlic me khrpatwar niyatran k liye dawai btaye jiska effect garlic pr na hoye or khrpatwar nasht hojaye ?

(hn)
Posted by
bardilal vyas (9669879803)
bardilal vyas
Madhya Pradesh
Mandsaur
Write Answer
Posted Date (08 Dec 2021 12:23 PM) Assigned Date (15 Dec 2021 10:52 AM)
Answered Date (08 Dec 2021 02:52 PM) Translated Date (09 Dec 2021 12:37 PM)

bardilal ji garlic mein kharpatwar ko nashat karne ke liye kisi bhi dwai ko spray karne ki sifarish nahi ki jati kyuki dwai ka fasal ke upar galt effect ho jata hai. garlic mein kharpatwar ki rokthamk liye godi karne ki sifarish ki jati hai.dhanyawad.

garlic me khrpatwar niyatran k liye konsi dawai Dale jiska garlic press affect na ho or khrpatwar nasht hojaye ?

(hn)
Posted by
bardilal vyas (9669879803)
bardilal vyas
Madhya Pradesh
Mandsaur
Write Answer
Posted Date (08 Dec 2021 12:21 PM) Assigned Date (15 Dec 2021 10:51 AM)
Answered Date (08 Dec 2021 03:01 PM) Translated Date (09 Dec 2021 12:37 PM)

Bardilal ji , aap garlic ki fasl me khrpatwar niyatran ke liye Oxyflurofen 23.5 %EC @100-120 ml / Acre ke hisaab se spray kar sakte hai . Dhnayvad .

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (08 Dec 2021 12:22 PM) Assigned Date (15 Dec 2021 11:22 AM)
Answered Date (09 Dec 2021 10:20 AM) Translated Date (-)

ਅਮਰਜੀਤ ਜੀ ਤੁਸੀ ਤਾਰਾ ਮੀਰਾ ਪੀਸਾ ਕੇ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਪਸ਼ੂ ਨੂੰ ਚਟਾ ਸਕਦੇ ਹੋ ਬਾਕੀ ਉਸ ਵਿਚ ਕੁੱਝ ਜ਼ਿਆਦਾ ਮਿਲਾਉਣ ਦੀ ਜਰੂਰਤ ਨਹੀਂ ਹੈ

Sir g 100kg feed vich kinna molasses add karna chaida aa 5 months de pregnant cow aa koi effect ta nahe hunda hai ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (08 Dec 2021 12:04 PM) Assigned Date (15 Dec 2021 10:51 AM)
Answered Date (09 Dec 2021 10:17 AM) Translated Date (-)

Yuvraj ji iss nu jyada feed vich mix krke den di jrurat nhi hai ehh tuci 1kg tak milla ke de skde ho ehh thoda bhut feed da taste badlan lai sahi aa, isdi jyada varto na kro.

ਡਾ ਸਾਹਿਬ ਜੀ ਸਾਡੀ ਇਹ ਨੀਲੀ ਰਾਵੀ ਦੀ ਝੋਟੀ ਬੈਠੇ ਸਮੇਂ ਜ਼ਿਆਦਾ ਤਰ ਮੂੰਹ ਨੂੰ ਉਪਰ ਵੱਲ ਚੁੱਕ ਕੇ ਰੱਖਦੀ ਹੈ ਇਸ ਕੀ ਕਾਰਨ ਹੈ ਜੀ ?

(pb)
  • 2
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (08 Dec 2021 11:15 AM) Assigned Date (08 Dec 2021 12:04 PM)
Answered Date (09 Dec 2021 10:11 AM) Translated Date (-)

ਗੁਰਮੇਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਕੋਈ ਸੋਜਿਸ਼ ਕਰਕੇ ਜਾ ਕਿਸੇ ਦਿਕਤ ਕਰਕੇ ਪਸ਼ੂ ਅਜਿਹਾ ਕਰਨ ਲਗਦਾ ਹੈ ਜਾ ਕਈ ਪਸ਼ੂਆਂ ਦੀਆ ਆਦਤ ਜਿਹੀ ਹੁੰਦੀ ਹੈ.

Neel ki kheti kaise karein ?

(hn)
Posted by
Hardesh singh (9867180212)
Hardesh singh
Uttar Pradesh
Etawah
Write Answer
Posted Date (08 Dec 2021 11:01 AM) Assigned Date (26 Jan 2022 02:37 PM)
Answered Date (08 Dec 2021 08:18 PM) Translated Date (20 Dec 2021 12:35 PM)

Hardesh , neel ki kheti ke liye domat mitti achi rehti hai aur jameen ka jal nikaas acha hona chahiye , bijai se pehle jameen ko achi tarh se tyaar kr lena chahiye , iski bijai seed drill se ki jaa sakti hai , is fasl ko 2-3 paani hi chahiye hote hai . bijai se 4 mahine tak paudhe kaatne ke liye tyaar ho jaate hai aur paudho ki ktaai kai baar ki jaa sakti hai , ktai ke baad patteyon ko sukakr becha jata hai, in patteyon se hi neel niklta hai . dhnyavad .

Answered Date (09 Dec 2021 08:55 PM) Translated Date (11 Jun 2022 03:08 PM)

Ji madam eisa hi karunga iska koi time bhi hota hai bijai ka ye kis mousam mein achchi ugti hai

12th agriculture ke bad BSC agriculture n kr paye to kya koi job milne ke chance hai . Agriculture filds me Please answer me. Thank you ?

(hn)
Posted by
Lalita sidar (8224954392)
Lalita sidar
Chattisgarh
Janjgir-Champa
Write Answer
Posted Date (08 Dec 2021 10:25 AM) Assigned Date (08 Dec 2021 12:04 PM)
Answered Date (08 Dec 2021 10:51 AM) Translated Date (09 Dec 2021 12:37 PM)

Lalita Ji, 12th agriculture ke baad app agriculture diploma kar sakti hai, agriculture diploma ke basis par app ko job mil sakti hai. dhanyewad.

36 din di hai sir a wali Sarso. Flower Nikal aye. 45S46 sarso hai. Ki problem hai hi ji a?

(en)
  • 1
Posted by
Nikhil (9878112322)
Nikhil
Punjab
Ludhiana
Write Answer
Posted Date (08 Dec 2021 10:12 AM) Assigned Date (08 Dec 2021 10:20 AM)
Answered Date (08 Dec 2021 11:04 AM) Translated Date (-)

Nikhil Ji, sarson vich koi problem nahi hai. eh variety te nirbhar karda hai. sarson nu bijayi to 35 din baad flower nikal sakde han. dhanwad.

Answered Date (08 Dec 2021 11:56 AM) Translated Date (-)

Veer flower to badh is di growth proper ho jave gyi aje 8 inches to 14 inch tak growth hai

08 Dec 2021

Nikhil ji , proper growth lai tuci sifarish kiti khaadan di maatraa pao ate laghu tatt jive ki zinc, boron aadi di kami da dhyaan rakho g . Dhanwaad .

Answered Date (10 Dec 2021 02:47 PM) Translated Date (-)

Sat shri akal ji,sir asi insulin plant lena te eh ds skde o plant sanu kitho mil skda asi moga ton aw sir

Sir ji je dairy leni hove ta ki karna pawega ?

(pb)
Posted by
husan (6239853745)
husan
Punjab
Patiala
Write Answer
Posted Date (08 Dec 2021 09:21 AM) Assigned Date (08 Dec 2021 10:19 AM)
Answered Date (09 Dec 2021 10:10 AM) Translated Date (-)

isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.