Punjab
Search
ਤੁਸੀ ਉਸ ਨੂੰ Lactomax tablet ਰੋਜਾਨਾ 10 ਗੋਲੀਆਂ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਆਲੂ ਘਰੇਲੂ ਬਗੀਚੀ ਵਿੱਚ ਲਾਏ ਸਨ ਪਰ ਪੱਤੇ ਸੁੱਕਣ ਲੱਗੇ ਆ m45 ਦੀ ਸਪਰੇਅ ਠੀਕ ਰਹੂ ਅਤੇ ਕਿੰਨੇ ਵਕਫੇ ਕੀਤੀ ਜਾਵੇ ?
(pb)
Punjab
ਅੰਮ੍ਰਿਤ ਜੀ ਤੁਸੀਂ ਆਪਣੇ ਆਲੂ ਦੇ ਬੂਟਿਆਂ ਦੀ ਫੋਟੋ ਭੇਜੋ ਜਿਸਦੇ ਪੱਤੇ ਸੁੱਕ ਰਹੇ ਹਨ ਕਿਉਕਿ ਪੱਤੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਤਾਂ ਜੋ ਓਹਨਾ ਦੇ ਲੱਛਣ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Tata metri ke dose kya h spray me per acre agar hum affinity aur melsa dalte hai sath ?
(en)
Maharashtra
Pardeep ji , aap metribuzin ki dose@80-100 g/acre daal sakte hai aur affinity@20g/acre herbicide ka paruog tab hi karen agar aap ke khet me button booti ki jyada smasya ho . Dhnyavad.
ਡਾਕਟਰ ਸਾਬ ਮੇਰੇ ਕੋਲ ਨਾਭਾ ਸੀਮਨ ਦਾ ਕੱਟਾ ਬਹੁਤ ਸੋਹਣਾ ਤੇ ਹਰ ਪੱਖ ਤੋਂ ਪੂਰਾ ਫਿੱਟ ਆ ਪਰ ਇਹ ਨਹੀਂ ਪਤਾ ਨਾਭਾ ਦੇ ਕਿਹੜੇ ਸਾਨ ਦਾ ਬੱਚਾ ਕੀ ਇਹ ਪਤਾ ਲੱਗ ਸਕਦਾ ?
(pb)
ਪ੍ਰਭਦੀਪ ਜੀ ਇਸਦੇ ਲਈ ਉਸਦੇ ਰਿਕਾਰਡ ਦਾ ਹੋਣਾ ਜ਼ਰੂਰੀ ਹੈ ਕਿਸ ਬੁਲ ਦਾ ਬੱਚਾ ਹੈ ਉਸ ਹਿਸਾਬ ਨਾਲ ਹੀ ਉਸਦੀ ਸਾਰੀ ਜਾਣਕਾਰੀ ਪਤਾ ਲੱਗ ਸਕਦੀ ਹੈ ਇਸ ਤਰ੍ਹਾਂ ਪਤਾ ਨਹੀਂ ਕੀਤਾ ਜਾ ਸਕਦਾ
Sir g majj sui katti oh dudh nahi pee rahi g asi bhut jor laya par fer v thana nu muuh nahi laundi ki karna chahida hai g ?
(pb)
Rupinderjit ji bache nu holi holi dudh peen di addat pawegi tuci hatha nal thnn usde muuh vich paa ke dudh pilao ate uss nu botal nal dudh pilana suru kro jiss nal uss nu sahi dudh mille ate vdhia growth ho skee.
Bai g tuc osnu botal ja naal nal dudh peayo, nal apni ungl katti de muuh vich ponde rho o hooli hooli ungl cbn lgg javegi, is traa 2-3 time kro
sir ਲੀਚੀ ਦੀ ਕਿਹੜੀ ਕਿਸਮ ਚੰਗੀ ਹੁੰਦੀ ਆ ਜੀ ਇਹ ਕਦੋਂ ਲਾਈ ਜਾਦੀ ਆ ਜੀ ?
(pb)
Rajveer ਜੀ, ਲੀਚੀ ਦੀ Dehra Dun, Calcuttia ਅਤੇ Seedless Late ਕਿਸਮ ਦੀ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿਚ ਬਿਜਾਈ ਦੀ ਸਿਫਾਰਿਸ਼ ਹੈ. ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਜਾਂ ਫਿਰ ਅਗਸਤ-ਸਤੰਬਰ ਦੇ ਮਹੀਨੇ ਕੀਤੀ ਜਾ ਸਕਦੀ ਹੈ. ਧੰਨਵਾਦ।
Kanak bich jipsam paun da faida hai te kine pauni chahi de aa te es de ki ki faide han jrur dseo ?c
(pb)
Punjab
Parminder ji, gypsum nal calcium ate sulphere di kami nu door kita janda hai, gypsum di zaroorat jis jagah pani vich nutrient te mineral tatan di kami ate pani de jeeran di shakti ghat howe, ja fr jithe pani zameen vich jada khada hunda howe ate zameen vich kala kalar dekhai dinda howe us jagah gypsum di jaroorat bijayi samay paindi hai. bijayi to baad gypsum nu na paya jawe, mitti di parak karwa ke gypsum di varton kiti jawe. Dhanwad.
ਸਰੋਂ ਵਿੱਚ ਸਲੇਟੀ ਸੁੰਡੀ ਹੈ। ਕੁਇਨਫਾਸ ਦੀ ਥਾਂ ਕਿਹੜੀ ਦਵਾਈ ਕਰੀਏ ਅਤੇ ਕਿੰਨੀ ਮਾਤਰਾ ਚ ਕਰੀਏ ਜਾਂ ਕੋਈ ਜੈਵਿਕ ਹੱਲ ਦੱਸਿਆ ਜਾਵੇ ਜੀ ?
(pb)
Punjab
ਗੁਰਵਿੰਦਰ ਜੀ , ਸਰੋਂ ਵਿਚ ਇਸ ਸੁੰਡੀ ਦੀ ਰੋਕਥਾਮ ਲਈ quinolphos@400ml /ਏਕੜ ਦਵਾਈ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਦੇ ਵਿਕਲਪ ਵਿਚ ਤੁਸੀ spinosad @0.7 ml /L ਪਾਣੀ ਦੇ ਹਿਸਾਬ ਨਾਲ ਵੀ ਛਿੜਕਾਅ ਕਰ ਸਕਦੇ ਹੋ , ਇਸ ਦੀ ਰੋਕਥਾਮ ਲਈ ਤੁਸੀ ਫ਼ਸਲ ਨੂੰ ਪਾਣੀ ਦੇ ਸਕਦੇ ਹੋ ਅਤੇ ਤਾਪਮਾਨ ਘਟਣ ਨਾਲ ਵੀ ਇਸ ਦਾ ਹਮਲਾ ਘੱਟ ਜਾਂਦਾ ਹੈ। ਧੰਨਵਾਦ।
Sir kanak phale pani k baad peeli ho jati hai os main kya dale jo kanak peli yellow na ho ?
(pb)
Punjab
jagroop ji kirpya ap yeh btaye ki apne bijai ke samay aur pehle paani ke samay kon si khad aur kitni matra mein daali thi ta jo apko poori jankari di ja sake.dhanyawad
Sir g, dap 50kg te urea 45kilo paii
Punjab
jagroop ji kanak ke peeli hone ke kai karan ho sakte hai yeh sulfur,manganese aur nitrogen ki kami ke karan bhi ho sakti hai ja kisi bimari aur keet ke hamle ke karan bhi ho sakti hai ja pehla paani jada bhari lgane ki wajah se bhi kai war kanak peeli ho jati hai isliye app kanak ki photo bheje tan jo apko us hisab se sahi jankari di ja sake.dhanyawad.
Rajasthan
ਅਮਰਜੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਘਰ ਵਿੱਚ ਪਸ਼ੂਆਂ ਲਈ ਫੀਡ ਤਿਆਰ ਕਰਨ ਵਾਰੇ ਜਾਣਕਾਰੀ ਲੈਣੀ ਹੈ ਜਾ ਕੋਈ ਹੋਰ ਚੀਜ ਵਾਰੇ ਪੁੱਛ ਰਹੇ ਹੋ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
40 ਕਿਲੋ ਅਨਾਜ (ਬਾਜਰੇ, ਜਵਾਰ (ਸਰਦੀਆਂ ਲਈ), ਖਲ 30 ਕਿਲੋ(ਅਲਸੀ ਦੀ ਖਲ, ਮੂੰਗਫਲੀ ਦੀ ਖਲ, ਤਿਲ ਦੀ ਖਲ (ਸਰਦੀਆਂ ਲਈ), ਫਾਈਬਰ ਛਿਲਕਾ 30 ਕਿਲੋ- ਕਣਕ ਦਾ ਚੋਕਰ, ਮਟਰ ਛਿਲਕਾ, ਚੂਨਾ ਦਾ ਛਿਲਕਾ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਸੋਡਾ ਮਿੱਠਾ 500 gram, bypass fat 1kg, haldi 1kg, buff 1kg, alfatoxin 250 gram
Rajasthan
ਅਮਰਜੀਤ ਜੀ ਤੁਸੀ ਸੂ ਕਿਸ ਨੂੰ ਕਹਿ ਰਹੇ ਹੋ ਕਿਰਪਾ ਕਰਕੇ ਉਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਲੱਸਣ ਤੇ ਗੰਡਿਆਂ ਨੂੰ ਇਸ ਸਟੇਜ ਤੇ ਕਿਹੜੀ ਖਾਦ ਪਾਈਏ। ਇੱਸ ਪਹਿਲਾਂ ਅਸੀਂ ਏੰਦੇ ਵਿੱਚ 15ਕਿਲੋ ਯੂਰੀਆ ਅਤੇ ਡੀ ਏ ਪੀ ਪਾਈ ਹੈ ?
(en)
Madhya Pradesh
Amrit pal singh ਜੀ, ਲੱਸਣ ਦੀ ਫ਼ਸਲ ਨੂੰ 34 ਕਿਲੋ ਯੂਰੀਆ ਬਿਜਾਈ ਤੋਂ ਇੱਕ ਮਹੀਨਾ, 33 ਕਿਲੋ ਯੂਰੀਆ ਬਿਜਾਈ ਤੋਂ ਡੇਢ ਮਹੀਨਾ ਅਤੇ 2 ਮਹੀਨੇ ਪਿੱਛੋਂ ਪਾਇਆ ਜਾ ਸਕਦਾ ਹੈ ਅਤੇ ਲਸਣ ਦੀ ਵਧੀਆ ਉਪਜ ਲੈਣ ਲਈ ਇਸਦੀ ਸਿੰਚਾਈ 10 ਤੋਂ 12 ਦਿਨ ਦੇ ਵਾਕਫ਼ੇ ਨਾਲ ਕੀਤੀ ਜਾਵੇ। ਗੰਡਿਆਂ ਦੀ ਫ਼ਸਲ ਵਿਚ 45 ਕਿਲੋ ਯੂਰੀਆ ਬਿਜਾਈ ਤੋਂ 4-6 ਹਫ਼ਤਿਆਂ ਬਾਅਦ ਦੇਣਾ ਚਾਹੀਦਾ ਹੈ। ਗੰਡਿਆਂ ਦੀ ਫ਼ਸਲ ਵਿਚ NPK 19:19:19 ਦੀ ਸਪਰੇ 1ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30-35 ਦਿਨ ਬਾਅਦ ਕੀਤੀ ਜਾਵੇ, ਜੇਕਰ ਫ਼ਸਲ 60 ਦਿਨ ਦੀ ਹੋ ਗਈ ਹੋਵੇ ਤਾ ਤੁਸੀ NPK 00:52:34 ਦੀ ਸਪਰੇ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ. ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਕੀਤੀਆਂ ਜਾਣ, ਨਦੀਨਾਂ ਨਾਲ ਫ਼ਸਲ ਦੀ ਉਪਜ ਨੂੰ ਨੁਕਸਾਨ ਪਹੁੰਚਦਾ ਹੈ।ਧੰਨਵਾਦ।
Sabjiyon me fal ful badhane ke liye kaya karen ?
(hn)
Maharashtra
Dilip pathak ji, kirpeya aap yeh batein ke app ne konsi sabjiyon ki bijayi ki huyi hai aur usme apne pehle konsi khaad dali huyi hai. dhanyewad.
Kaun sa kitnashak ka prayog kare ?
(hn)
Maharashtra
Dinesh ji , kripya aap paudhe ki jd ko saaf kar ke photo bheje aur ye bhi btaaye ki iske ilawa aap ne koi bhi keet khet me dekha hai , us hisaab se aapko sahi jaankari di ja sakegi. Dhnayvad .
Uttar Pradesh
Ye kharpatvaar he ganhu ki fasal ko nuk San pahuchata he
Maharashtra
dinesh ji gehu ki fasal mein kharpatwar ki roktham ke liye ap metsulfuran@10gram ko 150 litre pani mein ghol kar prati acre ke hisab se spray kar sakte hai.dhanyawad.
Sir 8 ਮਹੀਨੇ ਦੀ ਵੱਛੀ ਨੂੰ dairy protein supplement ਜਾ Dry heifer di feed ਦੇਣੀ ਹੈ ?
(pb)
ਸਾਹਿਬਵੀਰ ਜੀ ਤੁਸੀ ਉਸ ਨੂੰ ਹੁਣ dairy protien ਫੀਡ ਦੇ ਸਕਦੇ ਹੋ ਅਤੇ 11 ਜਾ 12 ਮਹੀਨੇ ਦੀ ਹੋਣ ਤੋਂ ਬਾਦ heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Punjab
ਇਸ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ -alendenzole, piperzine liquid, dairy protein supplement feed pao, cargill da Purina feed
Kya bhains ko jhote se gyabin krane ke 10 mint bad gestaprojn powder de skte h kya ager de ?
(hn)
Punjab
ji han de skte hai aap 25gm rojana ke hisab se de skte hai.
ਗਾ ਸੁਈ ਨੂੰ 3ਦਿਨ ਹੋਏ ਨੇ ਅੱਜ ਦੁੱਧ ਵਿੱਚ ਖੂਨ ਆਇਆ ਕੀ ਇਲਾਜ਼ ਕੀਤਾ ਜਿਵੇਂ ?
(pb)
Punjab
ਹਰਮੀਤ ਜੀ ਤੁਸੀ ਉਸ ਨੂੰ ਇੰਜੇਕਸ਼ਨ enrofloxacin 15ml, injection zakshot 20ml ਅਤੇ injection Ascrobic acid 30ml ਲਗਵਾਓ ਅਤੇ ਇਹ 2 ਜਾ 3 ਦਿਨ ਲਗਵਾ ਸਕਦੇ ਹੋ ਅਤੇ ਉਸਦਾ ਖੁਰਾਕ ਦਾ ਪੂਰਾ ਧਿਆਨ ਰੱਖੋ
I want to sow wheat variety HD 2851 in my 2.5 acre field.up to which date I can sow it? What should be amount of seed per acre n distance between 2 plants? Any recommendations for late sown wheat so yoeld can be optimised Kindly guide ?
(en)
Haryana
shalini, for wheat variety HD 2851 optimum time of sowing is 20 November to first week of December. it is late sown variety of wheat, it required 125-130 kg of seed per hectare for cultivation. spacing should recommended for this variety is 15 cm row to row. it is susceptible to loose smut and yellow rust, you should use vitavax power @300 g seed treatment for managing loose smut. this variety is not recommended where soil is sandy. for late sowing you should use unnat PBW 550, PBW 771 and Raj 3765 variety for wheat cultivation. thank you.
Sir isme kaun se kitnasak paryog kre ?
(hn)
Maharashtra
Balram ji , aapki fasl me sundi ka hamla hai , iski rokthaam ke liye aap emamectin benzoate @80g/acre ke hisaab se spray kare . Dhnyavad .
ਮੱਝ ਨਵੇ ਦੁਧ ਹੋਈ ਨੂੰ ਇਕ ਮਹੀਨਾ ਹੋਇਆ ਹੈ ਦੁਧ ਘਟਾ ਗੲਈ ਗਿਆਰਾ ਮਹੀਨੇ ਦੀ ਸੂਈ ਹੈ ਜੀ ?
(pb)
ਰਵਨੀਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ Lactomax tablet ਰੋਜਾਨਾ 10 ਗੋਲੀਆਂ, Glactogog powder 30gm ਰੋਜਾਨਾ ਦਿਓ
Kharpatwar nashak ?
(hn)
Maharashtra
Dinesh ji , kripya ye btaaye ki aap kis fasl me kharpatwaar rokna chahte hai , us hisaab se hi aapko sahi kharpatwar nashak ki jaankaari di jaa sakegi . Dhnyavad .
सर सरसों बोई जाये अब ?
(en)
Maharashtra
कृष्ण जी सिंचित क्षेत्रों में स्की बिजाई 15 अक्तूबर तक्क करने की सिफारिश कीजाती है जब की असिंचित क्षेत्रों के लिए बिजाई का उपयुक्त समय सितंबर के दूसरे पखवाड़ा होता है।आप इसकी किस्में जैसे की Aashirwad,Varadanजो पिछेती बिजाई के लिए सिफारिश की जाती है उनकी बिजाई कर सकते है। धन्यवाद्।
Uttar Pradesh
सरसों बोनी है अब
Maharashtra
कृष्ण जी इसके लिए आप इसकी किस्में जैसे की Aashirwad,Varadanजो पिछेती बिजाई के लिए सिफारिश की जाती है उनकी बिजाई कर सकते है। धन्यवाद्।
Uttar Pradesh
कल बोनी है
Uttar Pradesh
प्लीज बताo सर
Tambaku me pan khanar koto ki dava bataye ?
(hn)
Maharashtra
Pankaj ji , kripya aap apna swaal visthaar se puche aur ho sake to apni fasl ki photo jaroor bheje , us hisaab se aaapko sahi jaankari di jaa sakegi . Dhnyavad .
Sir g kanak de vadia futar lyi Kanak vich ki paya jawe te zero dril wali kank nu pehla pani kine din to launa chaida hai ?
(pb)
Punjab
Kala maan ji, kanak di fasal vich pehla pani tuc mitti di nami ate fasal di lord nu dekhde hoye bijayi to 15-20 din te laga sakde ho. Pehle pani te tuc kanak vich 40-45 kilo urea di varton kar sakde ho. tuc NPK 19:19:19 di spray pani lagoun to 4-5 din baad 500 gram 150 litre pani vich ghol ke prati acre de hisab nal kar sakde ho. jekar kise hor nutrient di kami andi hai ta tuc usdi spray vi kar sakde ho. dhanwad.
Madhya Pradesh
सुरेश जी, बीन्स की हरी पौध सब्जी के रूप में खायी जाती है तथा सुखा कर इसे राजमा, लोबिया इत्यादि के रूप में खाया जाता है। जाइंट स्ट्रींगलेस, कंटेंडर, पेसा पार्वती, अका्र कोमल, पंत अनुपमा तथा प्रीमियर, वी.एल. बोनाी-1, केंटुकी वंडर, पूसा हिमलता व एक.वी0एन.-1 इसकी अच्छी किस्मे है। इसका बीज झाड़ीदार किस्मो के लिए 30 -32 kg /एकड़ और बेलदार किस्म के लिए 12 -13 kg /एकड़ प्रयोग किया जाता है। उत्तर भारत में जहाँ पर सर्दी अधिक होती है। इसकी बुवाई दो बार अक्टूबर व फरवरी में की जा सकती है। हल्की ठंड वाले स्थानों पर नवम्बर के पहले सप्ताह में बुर्वा उपयुक्त है। पहाड़ी क्षेत्रों में फरवरी, मार्च व जून माह में बुवाई की जा सकती है। बीज की बुवाई पंक्ति से पंक्ति 45-60 सें.मी. तथा बीज से बीज की दूरी 10 सें.मी. पर होती है। लेकिन बेलदार किस्मों के लिए पंक्ति से पंक्ति 100 से.मी. की दूरी रखनी चाहिए तथा पौधों को सहारा देने का प्रबंध आवश्यक है। बीज अंकुरण के लिए पर्याप्त नमी का होना भी आवश्यक है।बुआई के समय बीज अंकुरण के लिए पर्याप्त नमी की आवश्यकता है। इसके बाद 1 सप्ताह से 10 दिन के अंतराल पर फसल की आवश्यकता अनुसार सिंचाई करें।तुड़ाई फूल आने के 2-3 सप्ताह बाद आरंभ हो जाती है। urea @20 kg , DAP @80 kg और 80 kg/एकड़ MOP खाद का प्रयोग करे। तुड़ाई नियमित रुप से जब फलियाँ नर्म व कच्ची अवस्था में हो, तभी करें।हरी फली उपज 38 -40 क्विंटल/एकड़ की दर से प्राप्त होती है। यह प्रजाति के प्रकार पर भी निर्भर करती है।धन्यवाद।
Hello ?
(pb)
Punjab
ਇਕਬਾਲ ਜੀ ਸਰੋਂ ਦੀ ਪ੍ਰੋਸੈਸਿੰਗ ਲਈ ਮੁਖ ਤੋਰ ਤੇ ਇਕ ਤੇਲ ਕੱਢਣ ਵਾਲੀ ਮਸ਼ੀਨ (oil expeller) ਦੀ ਜਰੂਰਤ ਪੈਂਦੀ ਹੈ ਜਿਸਦੀ ਕੀਮਤ ਲਗਭਗ 1ਲੱਖ -1.5 ਲੱਖ ਰੁਪਏ ਹੈ। ਜੇ ਕੰਮ ਤੁਸੀਂ ਪਿੰਡ ਪੱਧਰ ਤੇ ਕਰਨਾ ਹੈ ਤਾਂ ਲਾਈਸੈਂਸ ਦੀ ਲੋੜ ਨਹੀਂ ਪੈਂਦੀ ਪਰ ਜੇ ਕੰਮ ਤੁਸੀਂ ਵਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਈਸੈਂਸ ਜਰੂਰ ਚਾਹੀਦਾ ਹੈ। ਇਹ ਲਾਈਸੈਂਸ ਤੁਸੀਂ ਫੂਡ ਪ੍ਰੋਸੈਸਿੰਗ ਵਿਭਾਗ ਨਾਲ ਗੱਲ ਕਰ ਕੇ ਪ੍ਰਾਪਤ ਕਰ ਸਕਦੇ ਹੋ।ਬਾਕੀ ਰਹੀ ਮੁਨਾਫ਼ੇ ਦੀ ਗੱਲ ਤਾਂ ਉਹ ਸਰੋਂ ਦੇ ਤੇਲ ਅਤੇ ਖਲ ਦੇ ਰੇਟ ਉਪਰ ਨਿਰਭਰ ਕਰਦਾ ਹੈ। 1 ਕੁਇੰਟਲ ਸਰੋਂ ਵਿਚੋਂ ਲਗਭਗ 30-35 ਕਿਲੋ ਤੇਲ ਤੇ 65-70 ਕਿਲੋ ਖਲ ਨਿਕਲ ਆਉਂਦੀ ਹੈ। ਧੰਨਵਾਦ।
Jute ?
(pb)
Punjab
parwinder ji , kirpa karke apna sawal visthar nal pucho ate daseya jawe ke tuc jute ware ki jankari laina chahande ho. dhanwad.
ਕੀ upl di total ਨੂ ਅਸੀ ਕੋਰਪਾਨ ਤੇ ਕਰ ਸਕਦੇ ਹਾ ਜੇਕਰ ਕਰ ਸਕਦੇ ਹਾ ਤਾ ਪਾਣੀ ਤੋ ਕਿਨੇ ਦਿਨ ਪਹਿਲਾ ਕਰੀਏ ?
(en)
ਜਸਵਿੰਦਰ ਜੀ, ਕਿਰਪਾ ਕਰਕੇ ਇਹ ਦੱਸਿਆ ਜਾਵੇ ਕੇ ਤੁਸੀ Total ਦੀ ਸਪਰੇ ਕਿਸ ਫ਼ਸਲ ਉਪਰ ਕਰਨੀ ਹੈ ਅਤੇ ਸਵਾਲ ਵਿਸਥਾਰ ਨਾਲ ਪੁੱਛਿਆ ਜਾਵੇ। ਧੰਨਵਾਦ।
Sir sarso vich sulphur zinc boron di ikkthi spray kar sakde ha ji ?
(en)
Punjab
Nikhil ji, sarson vich sulphur, zinc ate boron di spray alag alag kiti jawe. sarson vich sulphur, zinc ate boron di spray tuc fasal vich ta hi kro jekar ehna tatan (nutrients) di kami tuhanu apni fasal vich nazar aa rehi howe. dhanwad.
1919 ਦੀ ਬਰਸੀਮ ਤੇ ਸਪਰੇ ਹੋ ਸਕਦੀ ਹੈ ਤੇ ਕਿੰਨੀ ਮਾਤਰਾ ਚਾਹੀਦੀ ਹੈ ?
(pb)
Punjab
ਲਖਵਿੰਦਰ ਜੀ , 19:19:19 ਦੀ ਸਪਰੇ ਬਰਸੀਮ ਤੇ 1 kg /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
इस समय मे कोनसा मक्का लगाना चाहिए ?
(hn)
Madhya Pradesh
Arun जी, दिसंबर के महीने में कोई भी मक्का की किसम की बिजाई नहीं होती, आप मक्का की फसल की बिजाई जनबरी के आखरी सपताह में या फिर फरबरी के महीने में कर सकते है. धन्यवाद।
Mattar ch gulli danda spray ho skdi a ?
(pb)
Punjab
Harman ji , tuci is lai imazeyhapyr @40g/acre de hisaab naal spray kar sakde ho g . Dhanwad .
Ye dekho our batao kis chiz ka beej hai ?
(hn)
Maharashtra
Imran ji, yeh alsi ka beej hai. dhanyewad.
Sir FARIDKOT PUNJAB VICH SARSO (MUSTARD) DI KEHRI VARIETY KAMYAAB AA.IK ACRE CHO KINNI K FASAL NIKLU KI ?
(en)
Punjab
Kushaldeep ji , RLC 1 , PHR 126 , PBR 210, kisma tuhade area lai sahi han , ihna kisma da ausat jhaad 8-9 q/acre hai , par hun ihna kisma di bijai psheti hai , jis kar ke ihna da jhaad ghat vi sakda hai .Dhanawd .
Do cras murgi Anda kab Deti Hai ?
(hn)
Punjab
Sonu ji murgi lagbhag achi khurak aur sahi dekbhal ke badd 5-6 mahine badd egg dene lgti hai.
Sir total herbiside a ohda ghol alag alag bnona liquid te danedar da ?
(pb)
Punjab
gurmukh ji tusi total herbicide di gal kar rahe ho ja koi hor do herbicide nu milaun baare gal kar rahe ho kirpa kar ke apna question visthar ch pucho tan jo tuhanu poori jankari diti ja ske . dhanwaad.
Punjab
gurmukh ji total dwai mukh tor te danedar form vich hi aundi hai te eh 16 gram nu 150 litre paani vich ghol ke kanak di bijai ton baad 30-35 din de andar prati acre de hisab nal vartan di sifarish kiti jandi hai. dhanwaad.
ਸਰ ਕੱਲ ਅਸੀਂ ਮੱਝ ਦੀ AI ਕਰਵਾਈ ਸੀ ਤੇ ਅੱਜ ਫੇਰ ਬੋਲ ਪਈ ਤੇ ਅੱਜ ਅਸੀਂ ਸਾਨ ਤੋਂ ਕਰਵਾਈ ਆ ਜੀ ਇੰਜ ਕਿਉਂ ਹੁੰਦਾ ਸਰ ਜੀ ਕਿੰਨੇ ਦਿਨ ਵਾਧ ਚੈੱਕ ਕਰਵਾ ਸਕਦੇ ਆ ਜੀ ਹੁਣ ਉਸ ਨੂੰ ਜੀ. ਕਿਰਪਾ ਕਰਕੇ ਜਾਣਕਾਰੀ ਦਿਓ ਜੀ ?
(pb)
ਜਸਕਰਨ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਜੇਕਰ ਉਹ 21 ਜਾ 22 ਦਿਨ ਬਾਦ ਹੀਟ ਵਿੱਚ ਨਹੀਂ ਆਉਂਦੀ ਹੈ ਤਾਂ ਤੁਸੀ 3 ਮਹੀਨੇ ਪੂਰੇ ਹੋਣੇ ਤੇ ਡਾਕਟਰ ਤੋਂ ਗੱਭਣ ਚੈੱਕ ਕਰਵਾ ਸਕਦੇ ਹੋ
अगर अब मिर्च लगाए बिना मल्चिंग की लगा सकते है क्या सर्दी में बिना मल्चिंग के हो जेगी क्या ओर कोन क वराइयटीलगानी चाइए ?
(hn)
Maharashtra
मनोज जी , मिर्च की फसल कोहरे से काफी प्रभावित होती है , इस लिए अगर आप इसकी खेती अब करना चाहते है तो आपको इसे सुरंगो (low tunnel ) में ही करना होगा, आप CH -27 , kranti आदि किस्मों की बुवाई कर सकते है । धनयवाद।
ਸ੍ਰ ਗਾ ਦੇ ਮੋਰਲੇ ਥਣ ਦਾ ਪਸਮਾ ਘਟ ਹੈ ਕਿਹੜੀ ਦਵਾਈ ਨਾਲ ਠੀਕ ਹੋ ਜਾਵੇ ਜੋ ਮੂਹਰਲੇ ਥਣਾ ਪਸਮਾ ਠੀਕ ਹੋ ਜਾਵੇ ?
(pb)
ਤੁਸੀ ਉਸ ਨੂੰ ifer h injection 5ml ਰੋਜਾਨਾ 3 ਦਿਨ ਤੱਕ ਲਗਵਾਓ ਅਤੇ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਹ ਤੁਸੀ 10 ਤੋਂ 15 ਦਿਨ ਤੱਕ ਦੇ ਸਕਦੇ ਹੋ
sir ji dairy farm ke liye jankari chahie ?
(hn)
Rajasthan
Abdul ji yadi aap dairy farming suru krna chahte ha toh pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai jisme apko iss kam ki sari jankari mill jayegi aap iske liye Krishi Vigyan Kendra, Jalaun, Govt. Agriculture Farm, Rura Mallu, P.O. - Shahjadpura, Distt.- Jalaun - (U.P.) INDIA, PIN - 285 001 mai jakar waha apna training wala farm bhar skte hai aur agli training ka pta kr skte hai.
ਸ੍ਰ ਗਾਂ ਦੇ ਮੋਰਲੇ ਥਣਾ ਚੋ ਦੁੱਧ ਘਟ ਆਉਦਾ ਧਾਰ ਟੁੱਟ ਦੀ ਆ ਚੋਣ ਲਗਿਆ ਕੀ ਇਲਾਜ ਕੀਤਾ ਜਾਵੇ ਜੋ ਇਕ ਦੋ ਦਿਨਾ ਚ ਛੇਤੀ ਠੀਕ ਹੋ ਜਾਵੇ ਦਸ ਦਿਨ ਹੋਏ ਨੇ ਸੋਈ ਨੂੰ ?
(pb)
ਤੁਸੀ ਉਸ ਨੂੰ ifer h injection 5ml ਰੋਜਾਨਾ 3 ਦਿਨ ਤੱਕ ਲਗਵਾਓ ਅਤੇ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਹ ਤੁਸੀ 10 ਤੋਂ 15 ਦਿਨ ਤੱਕ ਦੇ ਸਕਦੇ ਹੋ
https youtu.be MXEHa5m5e7E ?
(hn)
Punjab
Thankyou for sharing the information.
What are prospects of floriculture, particularly Roses from export point of view , in Punjab ? ?
(en)
Shivinder, prospects, and scope of floriculture are good. You have to take proper training for starting the farming of flowers and marketing of the flowers depends on the market value of flowers. For more information about the marketing and export of roses, you can contact Mr.Ravneet at 9999993522. thank you.
ਮੇਰਾ ਗੰਨੇ ਦੇ ਪਤੇ ਪੀਲੇ ਹੋ ਰਹੇ ਹਨ ਇਲਾਜ ਦਸੋ ਜਾ 19 19 19 NPKਦੀ ਸਪਰੇਅ ਕਰ ਸਕਦੇ ਹਾਂ ?
(pb)
Punjab
ਚਰਨਜੀਤ ਜੀ ਕਮਾਦ ਵਿਚ 19:19:19 ਦੀ ਸਪਰੇ ਤੁਸੀਂ 10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
Sir total herbiside nal chore patte wale nadeen v marde a ja nai 2 4d mix karni pau ?
(pb)
Punjab
gurmukh ji , Total herbicide chaudi patti ate ghaa vaale doha nadeena di hi rokthaam kardi hai , so 24-D mix karn do jaroorat nahi hai . Dhanwaad .
Sir kine day baad reault milda ehda te kite duhri wajan nal kanak nu ta ne nuksan hunda te kine day di kanak nu kar sakde a
Punjab
gurmukh ji es dwai da result takriban 5-10 din de andar mil janda hai. jehde khet vich tusi eh dwai vart rahe ho uthe sauni dian faslan vich jowar ate makki na beejo kyuki es dwai da asar khet vich rehnda hai te fasal da nuksan ho sakda hai.kanak bijan ton baad tusi 30-35 din takk es nu kanak upar vart sakde ho. dhanwaad.
Kank super seeder nal bijiai kiti. Si 1mahine di noon pani la ta si hun jdd vh Sund Pai gia ?
(pb)
Punjab
Ravneet ji , ih gulabi sundi da hamal hai , isdi rokthaam lai tuci quinalophos@400-500ml /acre de hisaab naal spray kar sakde ho ji . Dhanwaad.
Sir 2. 4. D. Te manganese di mix krky spry kar sakde han ja nhi ji ?
(pb)
Harmander ji tusi 2,4-D nal manganese di varto nahi kar sakde. Ehna da vdya result len lyi spray alag alag kro. Dhanwad.
Multiflex ki kranti kesi tonic hai ?
(hn)
Maharashtra
Naveen ji, Multiflex ki kranti ek micronutrient fertilizer hai. yeh ferilizer mai Calcium, Sulphur, Zinc, Boron, NPK, Mg, aur Calcium jaise kayi micronutrient hote hai. iski spray app fasal mai fool ane par, ya baliyan nikalne par kar sakte hai. Multiflex istyemal 250-300 ml prati acre 150-200 litre pani mai mila kar kiya ja sakta hai. dhanyewad.
ਮਸਰੂਮ ਫਾਰਮ ਦੀ ਟ੍ਰੇਨਿੰਗ ਕਿਸ ਮਹੀਨੇ ਲੈ ਸਕਦੇ ਹਾਂ ?
(pb)
ਅੰਮ੍ਰਿਤਪਾਲ ਜੀ ਮਸ਼ਰੂਮ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵਲੋਂ ਸਾਲ ਵਿਚ ਵੱਖ ਵੱਖ ਟਾਈਮ ਤੇ ਸਾਲ ਵਿਚ ਕਈ ਵਾਰ ਦਿਤੀ ਜਾਂਦੀ ਹੈ ਸੋ ਇਸ ਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਜਾ ਆਪਣੇ ਏਰੀਆ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
ਸ੍ਰ ਜੀ ਗਾਂ ਦੇ ਗਰਦਨ ਤੇ ੲਿਸ ਤਰ੍ਹਾਂ ਦਾ ਹੋ ਰਿਹਾ ਜੀ ?
(pb)
Punjab
ਸੰਦੀਪ ਜੀ ਤੁਸੀ ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 din ਲਗਵਾਓ ਜੀ ਅਤੇ ਹੋਮਿਓਪੈਥਿਕ ਦਵਾਈ ਲੰਬੇ ਸਮੇਂ ਤੱਕ ਦਿੰਦੇ ਰਹੋ
ye konsi nasal ka bull h sir ?
(hn)
Rajasthan
Brar ji yeh desi cross nasal ka hai.
devmedia
(pb)
Punjab
ਸੁੱਖ ਜੀ , ਇਹ ਗੁਲਾਬੀ ਸੁੰਡੀ ਦੇ ਲੱਛਣ ਲੱਗ ਰਹੇ ਹਨ , ਇਸਦੀ ਰੋਕਥਾਮ ਲਈ ਤੁਸੀ quinalophos @400-500ml /ਏਕੜ ਜਾਂ 1 L choloropyriphos @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
ok ji
Bhindi di ageti kehti kede month ch kiti jaa skdi aa g Es vich 1 acre di khad parbnd baare dso g kiwe keht tyar krna h Variety kehdi vdia h dso g ?
(pb)
parminder ji bhindi di bijai tusi feburary-march de mahine ja june-july de mahine vich kar sakde ho. feburary wali bijai vich 15-18 kilo beej te june wali bijai vich 4-6 kilo beej prati acre de hisab nal paun di sifarish kiti jandi hai. tusi esdi variety jiven punjab suhavni,punjab 8 punjab 7 ,punjab padmani di bijai ka sakde ho. 15-20 ton roodi di khad bijai ton pehla jameen vich changi tra mila dao te 80 kilo urea prati acre de hisab nal khet vich pao. adhi urea bijai wele te adhi pehli tudai ton baad paun di sifarish kiti jandi hai. line ton line da fasla 45cm te bootey ton bootey da fasla 25cm rakho. dhanwaad.
Punjab
Thnku Dr. Saab g
टमाटर के फूल खिल कर सुख रहे हैं। कोई उपाय बताऐ ?
(hn)
Maharashtra
ललिता जी टमाटर में फूल सूखने से रोकने के लिए आप NAA @4ml को प्रति 10-15ml ethyl alcohal में घोल कर फिर पानी मिलकर एक लीटर का घोल बना ले इसको बाद में 100 लीटर पानी में मिला कर प्रति अकड़ के हिसाब से स्प्रे करे। धन्यवाद्।
sir barseem de patte pink colour de ho rahe han ki a Paani di ghaat naal hai is da hall ki hai ji ?
(pb)
honey ji pink purple barseem de patten da rang do karan kar ke hunda hai ik tan jdo vdia quality da paani na lagey te duja jdo phosphorus tatt di kami aawe. phosphorus tatt di kami layi 185 superphosphate kilo prati acre de hisab nal paun di sifarish kiti jandi hai.dhanwaad.
185 ki hai ji ?ki tusi single superphosphate likheya?
honey ji esda matlab hai 185 kilo super(S.S.P) prati acre de hisab nal vartan di sifarish kiti jandi hai. dhanwaad.
sir 185kg per acre means 37kg single super phosphate per bigha ji??
honey ji ik acre vich 5 bigha hunde han so es hisab nal 37 kilo super(S.S.P) tusi prati bigha de hisab nal vart sakde ho. dhanwaad.
Chiku me kya bimari hai ilaj bataye ?
(hn)
Maharashtra
Shribhagwan ji , ye sooty mold bimaari hai , iski rokthaam ke liye aap ras choosak keeton se fasl ko bchaa kr rakhe. iski rokthaam ke liye aap starch solution@5ml/L paani ke hisaab se spray kare . Dhnyavad.
December aur January के महीने में कौन सी फसल की पौध तैयार करनी चाहिए ताकि आगे चलके उस की रोपाई कर सकें ?
(en)
Punjab
वंदन जी आप खीरा, करेला, कद्दू, तोरी, पेठा, खरबूजा, तरबूज, प्याज़ आदि की पनीरी त्यार कर सकते है जिसे आगे जा कर खेत में लगा सकते है। धन्यवाद।
Aam ke podhe me kya bimari hai ilaj bataye ?
(hn)
Haryana
Sribhagwan ji aam ke paudhe mein mango malformation disease ke hamle ke lashan lag rahe han. Paudhe meinesi branch ko nikal do aur nashat kar do. Paudhe par NAA (naphthalene acetic acid ) @ 20gram prati 100litre pani ke hisab se spray kar sakte hai. Dhanywad.
Sir variety da nahi pta kehri aa daya pai te urea pai jine khad but a chal sakda ha ?
(pb)
Punjab
satinderbir ji kirpa kar ke eh daso v tusi urea te dap kini matra vich payi hai tan jo tuhanu poori jankari diti ja sake.dhanwaad.
Jine bota chal landa ha
Punjab
satinderbir ji eh desi variety lag rahi hai. tusi sanu eh daso v tusi kini matra vich DAP te UREA es nu paya hai tan jo tuhanu us mutabik poori jankari diti ja sake.dhanwaad.
devmedia
(en)
Maharashtra
वंदना जी आप , इस समय फरवरी में लगने वाली सब्जिओं की पौध त्यार कर सकते है , आप ह्री मिर्च , शिमला मिर्च , बैंगन , प्याज और कद्दू जाति की सब्जिओं की पौध त्यार कर सकते हैं। धन्यवाद।