Punjab
Search
Sir ਮੈ 2 ਕਨਾਲ ਭਿੰਡੀਆ ਦੀ ਗੋਡੀ ਕਰਾਕੇ ਭਿੰਡੀਆ ਨੂੰ ਮਿਟੀ ਲਵਾ ਦਿਤੀ ਹੈ । ਉਸ ਵਿਚ single super phasphate ਤੇ sulphur 2kg ਦਾ ਸਟਾ ਦੇ ਦਿੱਤਾ ਹੈ । ਭਿੰਡੀਆ ਦੀ cutting ਵੀ ਕਰਾ ਦਿੱਤੀ ਹੈ ਕੀ ਉਸ ਦੇ ਉਪਰ sulphur ਦੀ ਸਪਰੇਅ ਕਰ ਸਕਦੇ ਹਾ ?
(pb)
ਰਣਜੀਤ ਸਿੰਘ ਜੀ ਭਿੰਡੀ ਉੱਪਰ ਸਲਫਰ@100 ਗ੍ਰਾਮ ਦੀ ਸਪਰੇਅ ਕਰ ਸਕਦੇ ਹੋ।
December January में कौन कौन सी सब्ज़ियाँ उगा सकते हैं ?
(hn)
Uttar Pradesh
सईद जी आप सब्जिया जैसे टमाटर, मूली, गोभी, बैंगन, शिमला मिर्च, चप्पन कद्दू, पालक, प्याज़ लगा सकते है। बाकि आप खीरा, करेला, कद्दू, तोरी, पेठा, आदि की पनीरी त्यार कर सकते है जिसे आगे जा कर खेत में लगा सकते है। धन्यवाद।
Where I can get moscovy ducks ?
(en)
Punjab
Mr. Ashraf if you want to purchase duck please contact to Harpreet Kaur 091496-42223, they will provide you all information about ducks thanks.
ਸਤਿ ਸ੍ਰੀ ਆਕਾਲ ਜੀ ਸਰ ਹੁਣ ਕਿਹੜੀ ਕਣਕ ਦੀ ਕਿਸਮ ਬਿਜਾਈ ਕੀਤੀ ਜਾ ਸਕਦੀ ਹੈ। 10 ਦਸੰਬਰ ਤੋਂ ਬਾਅਦ ਦਸੳ ਜੀ ?
(pb)
ਸਰਬਜੀਤ ਸਿੰਘ ਜੀ ਤੁਸੀ PBW-658, PBW725 ਅਤੇ HD-2851 ਦੀ ਬਿਜਾਈ ਕਰ ਸਕਦੇ ਹੋ।
Punjab
Thanks ji
Punjab
ਸਰਬਜੀਤ ਜੀ ਕਣਕ ਦੀ ਕਿਸਮ pbw 771 ਤੇ pbw 752 ਨੂੰ ਤੁਸੀਂ ਦਸੰਬਰ ਦੇ ਚੋਥੇ ਹਫਤੇ ਤੱਕ ਬਿਜਾਈ ਕਰ ਸਕਦੇ ਹਾਂ। pbw 757 ਕਿਸਮ ਦੀ ਬਿਜਾਈ ਤੁਸੀਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਕਰ ਸਕਦੇ ਹੋ। ਧੰਨਵਾਦ।
Punjab
Thanks ji
खेतो मे तारबन्दी की कोई ब्यवस्था है क्या कोई सरकारी लाभ बताये ?
(hn)
Punjab
आदित्य जी , खेतों में तारबंदी की योजनाए स्टेट के मुताबिक अलग अलग होती है इसके बारे में आप अधिक जानकारी लेने के लिए नजदीकी Krishi Vigyan Kendra, Banda Village Kamasin,Distt.- Banda - (U.P.) INDIA PIN - 212622 Tel. No.: 9450791440 से संपर्क कर सकते है। धन्यवाद।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
sir mera chipsona alu 35 din ka hi ye kon sa rog hogya hai ?
(hn)
Maharashtra
Pavan ji , aapki fasl me viral bimaari ke lakshan lag rahe hai , par aap parbhavit paudho ki clear photo jaroor bheje taki aapko us hisaab se sai jaankaari di jaa sake . Dhnyavad .
कौन से फूल की खेती बारहमासी की जा सकती है ?
(hn)
Maharashtra
समिता जी आप पूरा साल गेंदे की खेती कर सकते है लेकिन उस से पहले आप इसकी मार्किट के बारे में जानकारी जरूर ले ताकि आपको इन्हे बेचने में कोई दिक्कत ना आए। धन्यवाद
Wheat farming after potato what nutrients they released in soil and what nutrients for wheat is necessary after potato farming ?
(pb)
baneesh it is recommended to use fertilizer as per the soil test report. The recommendation of fertlizer in wheat after potato is 50kg nitrogen(110 kg urea),phosphorus 25 kg (55 kg dap) and no need to apply potash.thank you.
Respected sir/madam From where i can get training of mushroom cultivation in my nearby area(tehsil -Batala,district-Gurdaspur) ?
(en)
Mr.Tejbir Singh you can contact ur nearby KVK for the training of Mushroom Cultivation....
Sir, M ageti saro di tha narma bijna h agli bar . M saro bad ke kedi fasal (makki,sabji)bija ta ki narma vi badiya hove te ek fasal hor le lavi jave ?
(en)
Punjab
Balraj ji je saro di bijayi 15 oct to 15 nov de as-pas kiti hai ta fir agati saro di tha te tusi sirf agate narme di bijayi kar sakde han. Pakavi sarso di fasal baad je tusi hor koi fasal di bijayi karde han ta fir narme di bijayi late ho sakdi hai. Dhanwad.
Sir ji ਸਾਡੇ ਮੱਝਾਂ ਨੂੰ ਜਦੋਂ ਉਹ 1 ਤੋਂ 3 ਸਾਲ ਦੀ ਹੁੰਦੀ ਹੈ ਉਸ ਨੂੰ ਦੌਰੇ ਪੈਂਦੇ ਨੇ ਕਿ ਕਾਰਨ ਹੈ ਸਾਡੇ ਤਿੰਨ ਮੱਝਾਂ ਇਕ ਮੱਝ 7 ਸਾਲ ਦੀ ਹੈ ਇਕ 5 ਸਾਲ ਦੀ ਹੈ ਇਕ ਦੋ ਸਾਲ ਦੀ ਇਕ 1.6 ਸਾਲ ਇੰਨਾਂ ਨੂੰ ਸਾਰਿਆ ਮੱਝਾਂ ਨੂੰ ਜਦੋ ਇਹ 1 ਤੋਂ 3 ਵਿੱਚ ਸੀ ਦੌਰੇ ਪਏ ਸੀ ਕੀ ਕਾਰਨ ਹੈ ?
(pb)
ਜਸਵਿੰਦਰ ਜੀ ਇਹ ਕਈ ਪਸ਼ੂ ਜਮਾਂਦਰੂ ਵੀ ਹੋ ਜਾਂਦਾ ਹੈ ਅਤੇ ਉਸਦੇ ਬੱਚਿਆਂ ਤੱਕ ਵੀ ਹੁੰਦਾ ਰਹਿੰਦਾ ਹੈ ਬਾਕੀ ਜੇਕਰ ਹੁਣ ਕੋਈ ਦਿਕਤ ਨਹੀਂ ਹੈ ਫਿਰ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Agrimin ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਦਿਓ
Sir ji ਸਾਡੇ ਮੱਝਾਂ ਨੂੰ ਜਦੋਂ ਉਹ 1 ਤੋਂ 3 ਸਾਲ ਦੀ ਹੁੰਦੀ ਹੈ ਉਸ ਨੂੰ ਦੌਰੇ ਪੈਂਦੇ ਨੇ ਕਿ ਕਾਰਨ ਹੈ ਸਾਡੇ ਤਿੰਨ ਮੱਝਾਂ ਇਕ ਮੱਝ 7 ਸਾਲ ਦੀ ਹੈ ਇਕ 5 ਸਾਲ ਦੀ ਹੈ ਇਕ ਦੋ ਸਾਲ ਦੀ ਇਕ 1.6 ਸਾਲ ਇੰਨਾਂ ਨੂੰ ਸਾਰਿਆ ਮੱਝਾਂ ਨੂੰ ਜਦੋ ਇਹ 1 ਤੋਂ 3 ਵਿੱਚ ਸੀ ਦੌਰੇ ਪਏ ਸੀ ਕੀ ਕਾਰਨ ਹੈ
(pb)
ਜਸਵਿੰਦਰ ਜੀ ਇਹ ਕਈ ਪਸ਼ੂ ਜਮਾਂਦਰੂ ਵੀ ਹੋ ਜਾਂਦਾ ਹੈ ਅਤੇ ਉਸਦੇ ਬੱਚਿਆਂ ਤੱਕ ਵੀ ਹੁੰਦਾ ਰਹਿੰਦਾ ਹੈ ਬਾਕੀ ਜੇਕਰ ਹੁਣ ਕੋਈ ਦਿਕਤ ਨਹੀਂ ਹੈ ਫਿਰ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Agrimin ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਦਿਓ
Sir g majh suee nu month ho gya g ajj heat kadh rahi a g ai krwa skde a ya hje nhi g dhanwadh ?
(pb)
Punjab
nhi ji tuci uss nu suun ton 45-60 din badd heat vich aunn te tika bhrwa skde ho tuci ehh heat khali shdd deo uss ton agli vich krwa skde ho.
Sir g majh suee nu 20 din ho gye meela suut rhi a kll white panni aeah te vch shedian aeah g infection ho skdi a ya waise ?
(pb)
Manjeet ji tuc usdi bachedani vich lixin-iu dwai 2 din bhrwao ate utrevive liquid 100ml rojana de skde ho ate usdi khurak da purra dian rakho.
Sir kanak kito kito pili hoke pate mach rahe ne dap v 55 kilo pai a per e dbw 222 variety a kile cho 8 percent pili ho rahi a pani Hale nahi laea 25 din di kanak ho rahi a i v gilli pai a koi daso elaj ?
(pb)
Chamkaur Singh kanak te NPK 191919@1kg +chelated Zinc@120 gm per acre spray kr skde ho....
Dr saab. Benti hai ki katti nu ਹਰਾ ਚਾਰਾ kdo dita jawe ki oh ਢਿੱਡ na shadde. Aje 1month di aa ji. Feed de rhe aa hun apa jehri heifers lyi aundi aa ?
(pb)
Gurpreet ji tuci uss nu 3 mahine di umar tak maa da dudh pilao ate uss nu calf starter jo bachia lai aundi hai ohh deni suru kro ate hara chara 2.5-3 mahine badd ohh apne aap thoda bhutt khaan lgg jawegi baki uss nu 1-1 mahine de frak nal salt badal ke pett de kiria wali dwai jrur deo baki uss nu jyada sma khulla rakho jiss nal ohh jyada khuli gumm skee ate sarir di sahi kasrat howe jiss nal pett nikln di smasia nhi aundi.
Punjab
Dhanvad dr saab
sir Hun koi daal di or Flowers di bijai kar sakde han ja koi hor Plz ?
(pb)
jaspal ji flower vich tusi gladiolus december de mahine takk lga sakde ho te genda tusi january vich lga sakde ho. december vich koi v daal laun di sifarish nahi kiti jandi. dhanwaad.
thanks sir
Sir M2304 gadvasu es tika di ki details ne es tike diya pehln jhotiya da dudh record ki hai ?
(pb)
Punjab
Jaswinder ji ehnda da 8-10 litre tak milk record hai.
..?
(hn)
Maharashtra
सुखदेव जी किर्प्या अपना सवाल विस्तार से बताये की आप अपनी फसल के बारे में क्या जानना चाहते है । धन्यवाद्।
24 d spray kr diya ab eski shi kese kre
Maharashtra
sukhdev ja iske liye app iske upar paani ki spray kar sakte hai ja poore keht mein halka paani bhi lga sakte hai. aisa karne se dwai ka asar jaldi kamm ho jayega. dhanyawad.
alsi me 24d chidkav kr diya ab alsi ko sahi kese kre ?
(hn)
Madhya Pradesh
sukhdev ji, kirpeya yeh bataye ke app ne alsi mai kis cheez ka chidkav kiya hai. dhanyewad.
NPK 19 19 19 ka gehu me kya kam karti he or kitne din me dalte hai ?
(hn)
Surendre Singh g NPK 191919 gehun mein growth ke liye kam ati hai,isko pehla pani lgane se 1-2 din pehle kr skte ho...
Sir eh tika murrah nasl da hai isda ki record hai ji ?
(pb)
Punjab
Jaswinder ji kirpa krke apne swal de nal semen straw di photo bhi upload kro ji jiss nu dekh ke tuhanu sahi jankari diti ja skee.
ਸਤਿ ਸ੍ਰੀ ਆਕਾਲ ਜੀ ਸਰੌਂ ਦੀ ਫਸਲ ਵਿੱਚ ਨਦੀਨ ਬਹੁਤ ਹੋ ਗਏ ਹਨ ਖਾਸ ਕਰਕੇ ਬਾਥੂ ਹੁਣ ਕਿਹੜੀ ਨਦੀਨ ਨਾਸ਼ਕ ਵਰਤਿਆ ਜਾਵੇ ਜੀ ?
(pb)
Punjab
ਜਸਵਿੰਦਰ ਜੀ ਸਰੋਂ ਵਿਚ ਕੋਈ ਵੀ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਨਾਲ ਸਰੋਂ ਉਪਰ ਮਾੜਾ ਅਸਰ ਪੈਂਦਾ ਹੈ। ਸਰੋਂ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਨੂੰ ਹੀ ਸਿਫਾਰਿਸ਼ ਕੀਤਾ ਜਾਂਦਾ ਹੈ। ਧੰਨਵਾਦ।
ਸਤਿ ਸ੍ਰੀ ਆਕਾਲ ਜੀ । ਆਲੂ ਦੀ ਬਿਜਾਈ ਨੂੰ ਇੱੱਕ ਮਹੀਨਾ ਹੋ ਗਿਆ ਜੀ । ਇਸ ਦੀਆਂ ਜੜਾਂ ਕਾਲੀਆਂ ਤੇ ਪੱਤੇ ਪੀਲੇ ਹੋ ਕੇ ਇੱਕਠੇ ਹੋ ਰਹੇ ਹਨ ਜੀ । ਕੀ ਕਾਰਣ ਹੈ ਤੇ ਹੱਲ ਦੱਸੋ ਜੀ ?
(pb)
Punjab
ਜਸਵਿੰਦਰ ਜੀ , ਇਸ ਤੇ ਵਿਸ਼ਾਣੂ ਰੋਗ ਦੇ ਲੱਛਣ ਲੱਗ ਰਹੇ ਹਨ , ਇਹ ਰੋਗ ਰਸ ਚੂਸਣ ਵਾਲੇ ਕੀਟਾਂ ਰਾਹੀਂ ਅੱਗੇ ਫੈਲਦਾ ਹੈ , ਇਸ ਦੀ ਰੋਕਥਾਮ ਲਈ ਤੁਸੀ imidacloprid @2ml /L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Punjab
ਜਸਵਿੰਦਰ ਜੀ , ਇਸ ਤੇ ਵਿਸ਼ਾਣੂ ਰੋਗ ਦੇ ਲੱਛਣ ਲੱਗ ਰਹੇ ਹਨ , ਇਹ ਰੋਗ ਰਸ ਚੂਸਣ ਵਾਲੇ ਕੀਟਾਂ ਰਾਹੀਂ ਅੱਗੇ ਫੈਲਦਾ ਹੈ , ਇਸ ਦੀ ਰੋਕਥਾਮ ਲਈ ਤੁਸੀ imidacloprid @2ml /L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
ਬਾਈ ਜੀ ਕੱਚੀ ਪੁਟਾਈ ਵਾਲੇ ਪੁਖਰਾਜ variety ਵਾਲੇ ਆਲੂਆਂ ਦੀ ਪੁਟਾਈ ਅਜ ਕੀਤੀ ਆ ਅਤੇ ਇਸ ਤੋਂ ਬਾਅਦ ਵਿੱਚ ਗੰਢੇ ਪਿਆਜ ਲਾਉਣ ਦਾ ਇਰਾਦਾ ਗਾ ਕੋਈ ਜਾਣਕਾਰੀ ਦੇਵੋ ਜੀ ਕੇ ਕਿਹੜੀ variety ਲਗਾ ਸਕਦੇ ਆ ਜੋ ਕਿ ਵਧੀਆ ਝਾੜ ਅਤੇ ਸਟੋਰ ਕਰਨ ਲਈ ਵਧੀਆ ਹੋਵੇ ਅਤੇ ਹੁਣ ਗੰਢੇਇਆਂ ਦੀ ਬਿਜਾਈ ਕਦੋਂ ਸ਼ੁਰੂ ਹੋਵੇਗੀ ਤੇ ਪੱਟੇ ਕਦੋਂ ਜਾਣਗੇ। ਜ਼ਰੂਰ ਦਸ ਦੇਣਾ ਜੀ ?
(pb)
ਗੁਰਕੀਰਤ ਜੀ ਤੁਸੀਂ ਹਾੜੀ ਵਾਲੇ ਪਿਆਜ਼ ਦੀਆਂ ਕਿਸਮ poh-1 ਇਸਦਾ ਝਾੜ ਤਕਰੀਬਨ 221 ਕੁਇੰਟਲ ਪ੍ਰਤੀ ਏਕੜ ਦਾ ਹੈ। ਹੋਰ ਕਿਸਮ ਜਿਵੇਂ pro-7 ,pwo-1 ਦੀ ਬਿਜਾਈ ਵੀ ਕਰ ਸਕਦੇ ਹੋ ਇਹਨਾਂ ਦਾ ਔਸਤ ਝਾੜ 160-165 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਤੇ ਇਹਨਾਂ ਦੀ ਭੰਡਾਰਨ ਸਮਰਥਾ ਵੀ ਵਧੀਆ ਹੈ। ਇਹਨਾਂ ਦੀ ਪਨੀਰੀ ਅੱਧ ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਾਅਦ ਵਿਚ ਅੱਧ ਜਨਵਰੀ ਤੱਕ ਪੱਟ ਕੇ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਪਨੀਰੀ ਖੇਤ ਵਿਚ ਲਾਉਣ ਤੋਂ ਬਾਅਦ ਤਕਰੀਬਨ 120 ਦੀਨਾ ਬਾਅਦ ਪੱਟਣ ਲਈ ਤਿਆਰ ਹੋ ਜਾਂਦੇ ਹਨ । ਧੰਨਵਾਦ।
ਬਾਈ ਜੀ ਪੰਜਾਬ ਵਿੱਚ ਨਵੇਂ ਆਲੂ ਦਾ ਰੇਟ ਕੀ ਚਲ ਰਿਹਾ ਹੈ ?
(pb)
Punjab
ਗੁਰਕੀਰਤ ਜੀ , ਆਲੂ ਅਤੇ ਹੋਰ ਸਬਜ਼ੀਆਂ ਦਾ ਰੇਟ ਮੰਡੀ ਤੋਂ ਮੰਡੀ ਆਮਦ ਅਤੇ ਮੰਗ ਅਨੁਸਾਰ ਵੱਧ ਘਾਟ ਹੁੰਦਾ ਰਹਿੰਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੀ ਨਜਦੀਕੀ ਸਬਜ਼ੀ ਮੰਡੀ ਵਿਚ ਹੀ ਸੰਪਰਕ ਕਰਨਾ ਪਵੇਗਾ। ਧੰਨਵਾਦ।
Sir vitum h ਦਾ ਜੋ ਪਾਊਡਰ ਆਉਦਾ ਉਸ ਦਾ ਨਾਮ ਤੇ ਕੰਪਨੀ ਦੱਸੋ ?
(pb)
Punjab
ਪ੍ਰੀਤ ਜੀ vitum h ਦਾ liquid ਅਤੇ ਇੰਜੇਕਸ਼ਨ ਆਉਂਦੇ ਹੈ ਬਾਕੀ Tune H ਦਾ ਪਾਊਡਰ ਆਉਂਦਾ ਹੈ ਜੋ pflanze pharma ਕੰਪਨੀ ਦਾ ਪ੍ਰੋਡਕਟ ਹੈ
ਸਲਫਰ ?
(pb)
ਅਮਰਜੀਤ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਕਿ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir ji bhains byahi 2 din ho gaye. Ab use byahne ke baad Kya khilaye. Gharelu cheeje bataye Jo use khila sake ?
(hn)
aap bhians ko 1kg gehu ka dalia, 200gm gurr milla ker achi trahh pkka len aur fir thoda thnda krke usme 100ml sarso ka tel mix krke khila skte hai aur lagatar 7-8 din tak de skte hai aur uski khurak ka purra dian rakhen aur usko mousam ke hisab se thnnda se bacha ker rakhen.
8 din ho gaye strawberry laGaye ab kya karya Karen ?
(hn)
xyz ji kirpya apna question visthar se puche ki ap strawberry ki kisi bimari mein jan na chahte hai ja koi keet ke baare mein ja phir koi khad ke baare mein. agar apki strawberry mein koi probleam a rahi hai to app uski photo bhi bhej sakte hai . dhanyawad.
Sari Saro nisrr rahi hai is uto Todan Di lod hai ya nahi ?
(pb)
Punjab
angrej ji kirpa kr ke tusi eh daso vi saron di variety kehdi biji hai te esdi bijai kado kiti si tan jo tuhanu poori jankari diti ja sake. dhanwaad.
Punjab
ਅੰਗਰੇਜ ਜੀ ਕਿਰਪਾ ਕਰ ਕੇ ਇਹ ਦੱਸੋ ਕੀ ਤੁਹਾਡੀ ਬਿਜਾਈ ਨੂੰ ਕਿੰਨੇ ਦਿਨ ਹੋ ਗਏ ਹਨ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Loki de leaf eda upr nu mud rha aa esda karn or elaz ?
(pb)
Manjinder g loki te keet da hmla ho skda hai isdi roktham lyi Imidacloprid@2 ml per litre pani ch mila k spray kr skde ho...
ਸਰ੍ਹੋਂ ਵਿੱਚ ਪਹਿਲੇ ਪਾਣੀ ਓਪਰ ਕਿੰਨੀ ਯੂਰੀਆ ਪਾਉਣੀ ਹੈ ਜੀ ?
(pb)
Punjab
ਕੰਵਰਜੀਤ ਜੀ ਸਰੋਂ ਵਿਚ ਕੁੱਲ 90 ਕਿਲੋ urea ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅੱਧੀ ਬਿਜਾਈ ਵੇਲੇ ਤੇ ਅੱਧੀ ਪਹਿਲੇ ਪਾਣੀ ਦੇ ਨਾਲ। ਧੰਨਵਾਦ।
40 kg ka Bakra h usko Kitna Dana Dena chahiye ?
(hn)
Punjab
Sanjay ji usko aap achi khurak ke sath sath 350-400 gm uske khane ke hisab se de skte hai jitna woh asani se hajam kr skee.
ਕਣਕ ਨਹੀਂ ਜੰਮੀ ਬੀਜ ਉੱਪਰ ਹੀ ਪਿਆ ਪਾਣੀ ਲਾ ਦਿੱਤਾ ਹੈ ਜੇਕਰ ਨਹੀਂ ਜੰਮਦੀ ਤਾਂ ਕਿਹੜਾ ਬੀਜ ਅੱਜ ਤੋਂ 15 ਦਿਨ ਤੱਕ ਬੀਜ ਸਕਦੇ ?
(en)
ਗੁਰਪ੍ਰੀਤ ਸਿੰਘ ਜੀ ਤੁਸੀ HD-2851 ਦੀ ਬਿਜਾਈ ਕਰ ਸਕਦੇ ਹੋ।
ਕਿੰਨੇ ਸਮੇਂ ਤੱਕ ਭਾਜੀ ਹੈਗਾ ਹਾਲੇ ਟਾਈਮ ਕੀ 550 ਬੀਜੀ ਜਾ ਸਕਦੀ
ਗੁਰਪ੍ਰੀਤ ਜੀ pbw 550 ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। pbw 771 ਤੇ pbw 752 ਨੂੰ ਤੁਸੀਂ ਦਸੰਬਰ ਮਹੀਨੇ ਦੇ ਅਖੀਰ ਤੱਕ ਬੀਜ ਸਕਦੇ ਹੋ ਤੇ pbw 757 ਨੂੰ ਤੁਸੀਂ ਜਨਵਰੀ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਸਕਦੇ ਹੋ। ਧੰਨਵਾਦ।
ਛੋਟੇ ਕਤੂਰੇ ਦੀ ਵੈਕਸੀਨ ਕਿਹੜੇ ਮਹੀਨੇ ਅਤੇ ਕਿਹੜੀ ਕਿਹੜੀ ਕਰਨੀ ਫਾਇਦੇਮੰਦ ਰਹੇਗੀ ?
(pb)
ਬੱਚੇ ਨੂੰ ਜਨਮ ਤੋਂ 2 ਮਹੀਨੇ ਦਾ ਹੋਣ ਤੋਂ ਪਹਿਲਾ 7 in one injection ਉਸ ਤੋਂ ਇਕ ਮਹੀਨੇ ਬਾਦ ਫਿਰ 7 in one injection ਅਤੇ ਫਿਰ ਇਕ ਮਹੀਨੇ ਬਾਦ Raksharab ਅਤੇ ਫਿਰ ਇਕ ਮਹੀਨੇ ਬਾਦ ਦੁਬਾਰਾ Raksharab ਲਗਵਾਓ ਫਿਰ ਤੁਸੀ ਇਕ ਇਕ ਸਾਲ ਬਾਦ ਲਗਵਾਓ..
ਸਰ ਪਸ਼ੂਆ ਵਾਸਤੇ ਜੋ bergafat ਤੇ bypass fat ਹੈ ਇਹਨਾ ਵਿੱਚ ਕੋਈ ਫਰਕ ਹੈ ਸੂਣ ਵਾਲੇ ਪਸੂ ਨੂੰ ਕਿਹੜੀ ਦੇ ਸਕਦੇ ਆ ?
(pb)
Punjab
ਪ੍ਰੀਤ ਜੀ ਤੁਸੀ ਇਹਨਾਂ ਨੂੰ ਵਿੱਚੋ ਕੋਈ ਵੀ ਦੇ ਸਕਦੇ ਹੋ ਇਹਨਾਂ ਨਾਲ ਪਸ਼ੂ ਨੂੰ ਫੈਟ ਮਿਲਦੀ ਹੈ, ਸਰੀਰ ਦੀ ਸਹੀ ਗਰੋਥ ਹੁੰਦੀ ਹੈ, ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹ ਦੁੱਧ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
ਡਾ ਸਾਹਿਬ ਪੱਗ ਨਸਲ ਦੀ ਕੁੱਤੀ ਨੂੰ ਦੋ ਵਾਰ ਮੇਟ ਕਰਵਾ ਦਿੱਤਾ ਪਰ ਠਹਿਰਦੀ ਨਹੀਂ ਉਮਰ 2 ਸਾਲ ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
ਤੁਸੀ ਉਸ ਨੂੰ uterogen ਹੋਮਿਓਪੈਥਿਕ ਦਵਾਈ 1ml ਕਰਕੇ ਦਿਨ ਵਿਚ 3 ਵਾਰ ਦਿਓ ਅਤੇ ਕ੍ਰੋਸ ਕਰਵਾ ਕੇ Fertigo liquid 5ml ਦਿਓ ਅਤੇ ਬਾਦ ਵਿਚ ਮਾਤਰਾ ਘਟਾ ਦਿਓ ਜੇਕਰ ਉਹ ਹੀਟ ਵਿਚ ਹੋਣ ਤੇ ਪਸ ਵੀ ਕੱਢਦੀ ਹੈ ਤਾਂ ਹੀਟ ਵਿਚ ਆਉਣ ਤੇ ਹੀ lixin platab 300mg ਸਵਰੇ ਸ਼ਾਮ 6 ਦਿਨ ਦਿਓ ਫਿਰ ਕ੍ਰੋਸ ਕਰਵਾ ਸਕਦੇ ਹੋ
ਇਸ ਦੀ ਸਪਰੇਅ ਬਰਸੀਮ ਉੱਪਰ ਕਰ ਸਕਦੇ ਹਾਂ ?
(pb)
Punjab
ਰਸ਼ਪਿੰਦਰ, ਜੀ ਇਸ ਦੀ ਸਪਰੇ ਬਰਸੀਮ ਦੀ ਫ਼ਸਲ ਉੱਪਰ ਕੀਤੀ ਜਾ ਸਕਦੀ ਹੈ , ਇਸਦੀ ਵਰਤੋਂ 3-4 g /L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
How to grow pea (matter) in Karnataka?
(en)
Uttar Pradesh
Hanumantappa, pea planting is done from February to March and October to November and it required 45 kg of seed for 1 acre. Treat the seeds with Trichoderma 1.5 g/kg or Thiram or Captan at 0.75 g/kg of seed to avoid seed borne diseases. Sow the seeds with spacing at 45 x 10 cm in line. you can use the varieties AP-3, Arka Tapas, Ooty 1, Bonneville, Arkel, Arka Harini and Azad for the cultivation of pea. Apply 8 tonnes of farmyard manure, 45 kg Urea, and 155 kg Superphosphate per acre before sowing. First irrigation should be given after 15 days of sowing.Next irrigation should be given at flowering and then at fruit set if necessary. 3-4 irrigation are required depending upon the soil type and weather conditions. thank you.
Karnataka
Sir, thanks information.
ਸ੍ਰ ਮੇਰੀ ਗਾਂ ਨੂੰ ਥਨੋਲਾ ਹੋਇਆ ਦੋ ਥਣਾ ਚੋ ਦੁੱਧ ਘਟ ਆਉਦਾ ਕੋਈ ਦਵਾਈ ਦਸੋ ਜੋ ਥਣਾ ਚ ਦੁੱਧ ਪੁਰਾ ਆਵੇ ਜਲਦੀ ਠੀਕ ਹੋਵੇ ?
(pb)
ਜਸਪ੍ਰੀਤ ਜੀ ਤੁਸੀ ਉਸ ਨੂੰ Amoxirum forte 4.5gm, Ascrobic acid 30ml, megludyne inj. 20ml, Vitum-h inj. 5ml ਲਗਵਾਓ ਅਤੇ ਜੇਕਰ ਸਿਰਫ ਦੁੱਧ ਘੱਟ ਆਉਂਦਾ ਹੈ ਫਿਰ ਤੁਸੀ ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਲਗਵਾਓ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ leptaden tablet 10 ਗੋਲੀਆਂ ਰੋਜਾਨਾ ਦਿਓ ਜੇਕਰ ਅਜੇ ਵੀ ਥਣਾਂ ਵਿੱਚ ਸੋਜਿਸ਼ ਜਾ ਦਰਦ ਹੈ ਤਾਂ ਇਹ ਸਾਰੇ ਟੀਕੇ ਲਗਵਾਓ.
Sir ਸਾਡੀ ਮੱਝ ਦੁੱਧ ਬਹੁਤ ਹੀ ਘੱਟ ਦੇ ਰਹੀ ਹੈ । ਇੱਕ ਮਹੀਨਾ ਹੋ ਗਿਆ ਸੂਈ ਨੂੰ ਉਸ ਨੂੰ ਅਸੀ vitamin h ਦਿੱਤਾ ਸੀ। 2 ਮਹੀਨੇ ਪਹਿਲਾਂ ਸੁਣ ਤੋਂ।ਉਸ ਨਾਲ ਕੋਈ ਫਰਕ ਨਹੀ ਪਿਆ। ਉਸ ਨੂੰ ਅਸੀ ਫੀਡ ਵੀ ਪਾ ਰਹੇ ਹਾਂ। ਦੱਸੋ sir ਕੋਈ ਇਲਾਜ ਜੀ ?
(en)
Punjab
ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ, 50ਗਰਾਮ ਮੈਥੀ, 1 ਕੱਚਾ ਨਾਰੀਅਲ, 25 ਗਰਾਮ ਜੀਰਾ ਅਤੇ 25 ਗ੍ਰਾਮ ਅਜਵਾਈਨ ਲਓ ਇਹਨਾਂ ਦੀ ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ । ਇਹ ਤੁਸੀ 5 ਤੋਂ 7 ਦਿਨ ਤੱਕ ਦਿਓ ਅਤੇ Glactogog powder 30gm ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ
डॉक्टर डॉ रविंदर चहल जी पशुओं को थनैला रोग से बचाने के लिए किन किन चीजों का ध्यान रखना चाहिए पशु की डाइट में ऐसी क्या चीज शामिल करें जिससे थनैला रोग होने की संभावना बहुत कम हो जाए ना के बराबर जानकारी दे सर ?
(hn)
Punjab
राहुल जी सबसे तो पशु के आसपास, पशुओं के नीचे साफ सफाई का होना बहुत ज़रूरी है इसके इलावा पशु का दूध लेने के बाद पशु को जल्दी बैठने ना दें और दूध निकालने के बाद थनों को बीटाडीन दवाई के घोल में डूबो दिया करें और उनके नीचे बैठने वाली जगह एक जैसी होनी चाहिए जिससे पशुओं को बैठने में कोई समस्या ना आए और वहां जख़्म ना हो सके। इस तरह आप पशुओं को कुछ हद तक इस बीमारी को फैलने से रोक सकते है।
सर जी डॉ रविंद्र चौहान जी मेरी गाय 2 महीने की प्रेग्नेंट है उसे थनैला रोग हो गया था 3 महीने पहले तो उसका बहुत इलाज करवाया लेकिन ऑर्डर म ऊपर की तरफ बहुत बड़ी गांड सी हो गई जय सूजा हुआ है वह भी तक ठीक नहीं हुआ नाही थान मैं दूध आता है एक या दो धारा हल्की सी और chichde आते हैं क्या सर वह ठीक ठीक हो सकता है या नहीं कुछ इलाज बताएं ?
(hn)
Punjab
उसे आप AMC forte 4.5gm, Ascrobic acid inj. 30ml, ifer-h inj. 5ml, megludyne inj. 20ml तीन दिन लगवाएं और Potasium iodied powder रोजाना 7 ग्राम रोजाना 6 दिन तक दें।
Is photo me kis chiz ka beej hai ?
(hn)
Uttar Pradesh
Imran ji, photo mai dikhayi de rehe beej alsi ke lag rahe hai, kirpeya app beej ki thora nazdeek se photo bheje, ta jo hum apko saaf tor par bata paye. dhanyewad
गेहूं में पचराव के लिए क्या डाला जाएगा ?
(hn)
Maharashtra
अज़हरुद्दीन जी कृपया अपना सवाल विस्तार से बताएं की आप गेहूं की फसल के बारे में क्या जानकारी लेना चाहते है ता जो आपको उसके हिसब से सही जानकारी दे सके। धन्यवाद।
Punjab
ਗੁਰਜਿੰਦਰ ਜੀ , ਤੁਸੀ ਬਾਜਰੇ ਦੇ ਬੀਜ ਨੂੰ 12-24 ਘੰਟੇ ਭਿਓਂ ਕੇ ਰੱਖ ਸਕਦੇ ਹੋ , ਬੀਜ ਨੂੰ carbendazim @2g /kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ। ਧੰਨਵਾਦ।
ਸਰ ਕਣਕ DBW 187 ਦੀ Height ਰੋਕਣ ਲਈ ਕੇਹੜੀ ਦਵਾਈ ਵਰਤੀਏ ਅਤੇ ਪਰ ਏਕੜ ਕਿੰਨੀ ਮਾਤਰਾ ਪਾਉਣੀ ਹੈ ਜੀ ?
(pb)
Haryana
ਸੁਖਦੀਪ ਜੀ, DBW 187 ਦੀ height chlormequat chloride (lihocin BASF) 150 ਤੋਂ 250 ml ਪ੍ਰਤੀ ਏਕੜ ਪਾਉਣ ਨਾਲ ਸੰਭਾਲੀ ਜਾ ਸਕਦੀ ਹੈ। ਇਸਦੀ ਸਪਰੇ ਬਲੀਆਂ ਆਉਣ ਤੋਂ ਪਹਿਲਾਂ ਫਰਬਰੀ ਦੇ ਮਹੀਨੇ ਤੱਕ ਕਰ ਸਕਦੇ ਹੋ।ਧੰਨਵਾਦ।
1 - 2 patte da gulidanda kedi dwai marro onu ?
(pb)
Varinder ji kanak vich gulli dande di roktham de liy Isoproturon@300-500gram ja sulfosulfuron@13gram prati acre de hisab nal spray kar sakde han. Dhanwad.
ये कौन सी बीमारी है टमाटर में ?
(hn)
Uttar Pradesh
परदीप जी, यह पता मरोड़ बीमारी है, इसकी रोकथाम के लिए 400 ml Malathion 50 EC की सपरे 100 लीटर पानी में प्रति एकड़ के हिसाब से मिला कर करे, अगर यह रोग एक या दो पोदों पर है तो आप उन पोदों को वहां से उखाड़ कर बाहर फेक दे क्योंकी यह बीमारी सफ़ेद माखी के कारण फैलती है, इस लिए आप इस से सावधानी जरूर बरतें। धन्यवाद।
यह गाय कितना दूध दे सकती है कृपया करके बताएं एवं इसे हम क्या खिलाए जिसका इसका दूध बढ़ सकें धन्यवाद ?
(hn)
Punjab
राज जी इस फोटो के हिसाब से यह लगभग 8-10 लीटर तक दूध दे सकती है बाकि इसे भरवाएं सीमन और आपकी खुराक पर निर्भर करता है आप मौसम के हिसाब से इसकी सही देखभाल करें और इसे 1 किलो गेहूं का दलिया, 200 ग्राम गुड को अच्छी तरह से पकाकर फिर थोड़ा ठंडा होने पर उसमें 100 मि.ली. सरसों का तेल मिलाकर खिला सकते है जिससे दूध में फायदा होता है और Glactogog पाउडर 30 ग्राम रोजाना दे सकते है।
Madhya Pradesh
सर जी आपका बहुत-बहुत धन्यवाद सर अभी ईसका दूध 3 लीटर एक टाइम पर दे रही है इसको मैं रोजाना 1 किलो दाना सुबह एवं शाम को देता हूं
Punjab
12-15liter per day,
सर दिसम्बर month में पीली sarso bode किया ?
(en)
Punjab
कृष्ण जी दिसंबर महीने में गोभी सरसो और अफ्रीकन सरसो की पनीरी लगा के बिजाई कर सकते है। आप इनकी किस्मे जैसे PGSH 1707, GSC 7, PC 6 की बिजाई कर सकते है। धन्यवाद।
45 S 46 ਸਰੋਂ 7 ਨਵੰਬਰ ਨੂੰ ਬੀਜੀ ਸੀ ਪਹਿਲਾ ਪਾਣੀ ਕਿੰਨੇ ਦਿਨਾਂ ਤੇ ਲਾਈਏ ਜੀ ?
(pb)
Punjab
ਗੁਰਮੇਲ ਜੀ ਤੁਸੀਂ ਸਰੋਂ ਨੂੰ ਪਾਣੀ ਬਿਜਾਈ ਤੋਂ 30-35 ਦਿਨਾਂ ਤੇ ਲਗਾ ਸਕਦੇ ਹਨ ਅਤੇ ਨਾਲ ਬਾਕੀ ਦੀ ਯੂਰੀਆ ਦੀ ਖਾਦ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।
Bakri ko thandi lag gyi h kya ilaaz kre ?
(hn)
Sanjay ji aap bakri ko Melonex plus inj. 3ml, Gentamycin inj. 4ml, Enrofloxacin inj. 3ml lgwa skte hai lekin yadi bakri ka bhar kam ha tab inki matra kam krr skte hai .
Sir g aside apnea ghar di feed tyar krani a 10kg os vch kuj hor v add ho skda and kini matra vch pane a te phant vch pharak Ave >
(pb)
Rajasthan
Amarjeet ji jekar tuci 100kg feed ghar vich pashua lai feed tyar krni hai fir tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho. mineral mixture kise bhi company da vart skde ho.
5 month vachhi jad 2ltr jayda Paani peedi pishab nal blood aunda theileria hoyia si os ton bad aun laggia os nu curan 9 injection ditta nal gold phos powder ditta ?
(pb)
tuci uss nu UTI care 10 drops din vich 3 var deo ate Powder Agrimen super 15gm per day deo ji.
Sir gir cow ka semen kahan mile ga gurdaspur mein ?
(hn)
Punjab
Vinay ji yeh semen aap apne nazdiki sarkari doctor se pta krr skte hai kyuki area ke hisab aur yaha breed jyada hoti ha waha asani se semen mill jata hai iske ilawa aap Goldy 7508800056, 9592760500 Novax Dairy Assist ja fir Balwinder Singh 9814799714, 9915046958 Genex international se sampark kr skte hai.
Hello mai barnala area da Rehan wala haa saade zameen rekhe wala 70000 rate per year da hai mai ehh puchna chunda haa k 70000 nu wahan tekhe te lai k kinni income ho skdi hai please explain ch dso ?
(pb)
Punjab
Amrit ji , income kinni honi hai ih tuhadi fasl de jhaad te nirbhar karda hai ate jhaad kai chija te nirbhar krda hai jive ki mausam , kheti da tareeka , so , income baare nishit taur te kuch vi kiha nhi jaa sakda . Dhanwaad .
devmedia
(hn)
सुनील कुमार जी आलू में अगेती झुलसा रोग है इसकी रोकथाम के लिए Copper oxychloride@500 gm प्रती एकड सप्रे कर सकते हो।