Punjab
Search
Sir ji a wali sarso 8 nov nu bheji hai. Pata nahi ki problem a gyi ?
(en)
Nikhil ji , is vich khuraki tattan di kami lag rahi hai , kirpa kar ke ih dasso ki tuci is fasl vich kihdi- kihdi khaad kinni maatra vich paa chukke ho , us hisaab naal hi tuhaanu sahi jaankari diti jaa sakegi . Dhanwaad .
Veere is vich sirf die mix kar ke bejai kiti c and urea 1 bag 4 din phela pa dita c
Punjab
nikhil ji tusi es upar npk 19:19:19 @10-15 gram nu prati litre paani vich ghol ke spray karo.dhanwaad.
My Potato Plants Seems different from a few days, The leaves have small black Pigments on them.. Please tell me what to do, I think spraying of Medicine caused it ?
(en)
Maharashtra
Arif, first please tell me about what kind of medicine you have applied to your potato crop. As seems under the photographs, your crop might have an attack of late blight, you should spray 500-700 g Antracol/ markzeb/ indofil M45 or 750-1000 g of copper oxychloride 50 wp per acre in 250-300 litre of water. if your crop is under a heavy risk situation give 2 sprays of 700-750 g of melody duo 66.75 WP or Ridomil gold or 250 ml Revus 250 Ec at 10 days interval. thank you.
Chattisgarh
Mam applied medicine was Dithane and Plant Leaves seem to be harmed as per we can see on the provided image,
Maharashtra
Arif , it is due to overdose of the chemical , to overcome this , give your crop a light irrigation and also spray normal water if possible , thank you.
devmedia
(en)
Punjab
ओजहा जी अपना कीमती सुझाव देने के लिए धन्यवाद ।
And if you like agriculture based contents you can subscribe my youtube channel TRIPLE AGRI
ਘਰੇਲੂ ਸਬਜੀਆਂ ਵਾਸਤੇ ਫੰਗਸ ਦਾ ਇਲਾਜ ਦੱਸਿਓ ਜੀ ?
(pb)
Amrit ਜੀ,ਘਰੇਲੂ ਸਬਜੀਆਂ ਵਾਸਤੇ ਫੰਗਸ ਦੀ ਰੋਕਥਾਮ ਲਈ chlorothalonil 75 wp ਦੀ 300 ਗ੍ਰਾਮ ਪ੍ਰਤੀ ਏਕੜ ਅਤੇ difenoconazole 25 EC 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ. ਧੰਨਵਾਦ।
Punjab
ਸਰ ਆਰਗੈਨਿਕ ਵੀ ਦੱਸ ਦਿਓ।
ਅੰਮ੍ਰਿਤ ਜੀ ਫੰਗਸ ਦੀ ਰੋਕਥਾਮ ਲਈ ਤੁਸੀਂ ਖੱਟੀ ਲੱਸੀ 5ਲੀਟਰ ਨੂੰ 15 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ ਜਾ trichoderma viridae @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ। ਤੁਸੀਂ 1 ਕਿਲੋ trichoderma ਨੂੰ 100 ਕਿਲੋ ਰੂੜੀ ਦੀ ਖਾਦ ਵਿਚ ਮਿਲਾ ਕੇ ਛਿੱਟਾ ਵੀ ਦੇ ਸਕਦੇ ਹੋ। ਧੰਨਵਾਦ।
Sir kank ch zypsum pauni aa kitho milu te iste subsidy kive mildi aa Te apa hun jo beej skde aa koi pacheta beej dso ji ?
(pb)
Punjab
Kirandeep ji , kirpa kar ke ih dasso ki tuci gypsum khaad kis purpose lai paona chahuhnde ho , isdi varto aam taur te jmeen di pH ghtaon ya sulphur di kami nu poora karn lai kiti jandi hai , us hisab naal hi isdi jaankari tuhanu ditti jaa sakegi , kank di psheti bijai lai tuci PBW 771 , PBW 752 , PBW 757 kisma di bijai kar sakde ho . Dhanwad .
Punjab
kirandeep ji gypsum paun nal tuhadi jameen vich salt jada vadh sakde hai. es de layi tusi 3 kilo sulphur prati acre de hisab nal chitta de ke baad ch paani laa sakde ho. dhanwaad.
ਅਤਿੰਦਰ ਜੀ ਬਰਸੀਮ ਵਿਚ ਸਾਰੀ ਖਾਦ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਇਸਦਾ ਪਹਿਲਾ ਲੋਅ ਤੁਸੀਂ ਬਿਜਾਈ ਤੋਂ ਤਕਰੀਬਨ 50 ਦਿਨ ਬਾਅਦ ਲੈ ਸਕਦੇ ਹੋ,ਸਰਦੀਆਂ ਵਿਚ ਇਸਦਾ ਪਹਿਲਾ ਲੋਅ 40 ਦਿਨਾਂ ਬਾਅਦ ਵੀ ਲਿਆ ਜਾ ਸਕਦਾ ਹੈ ਅਤੇ ਬਾਅਦ ਵਿਚ ਅਗਲੇ ਲੋਅ ਤੁਸੀਂ 30 ਦਿਨਾਂ ਦੇ ਵਕਫ਼ੇ ਤੇ ਲੈ ਸਕਦੇ ਹੋ। ਧੰਨਵਾਦ।
ਗੁਰਜਿੰਦਰ ਜੀ, ਤੁਸੀ NPK 19:19:19 ਦੀ ਸਪਰੇ ਨੂੰ ਪਹਿਲੇ ਕੀਤੀ ਹੋਈ ਸਪਰੇ ਤੋਂ 12 ਦਿਨ ਦੇ ਵਾਕਫ਼ੇ ਨਾਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਫ਼ਸਲ ਉਪਰ ਦੁਬਾਰਾ ਕਰ ਸਕਦੇ ਹੋ। ਧੰਨਵਾਦ।
kya is samay ganne ki buvai kar sakte hai ?
(hn)
Haryana
rakesh ji ganne ki buwai 20 september se 20 october takk karne ki sifarish ki jati hai. dhanyawad.
चना में उखेड़ा रोग का उपचार बताएं ?
(hn)
Maharashtra
श्रीमान जी , आप इस रोग की रोकथाम के लिए carbendazim @1 g /L या Pseudomonas fluorescens @1 kg /एकड़ के हिसाब से इस रोग से प्रभावित पौधों में drenching करें।धन्यवाद।
Sir HF cow de ਥਣਾ िਵਚੋ milk ਗਾੜਾ ਅਾੳਦਾ ਹੈ ਸਰ ਅੈਵੇ ਤਾ ਗਾਂ ਦੇ mestetits De injection vi laguande han ਤੇ injection lgan to badh vich milk 8 to 10 din sahi aunda hai te 8. 10 dina badh milk pehla vangu ਗਾੜਾ ਅਾਣਾ ਸੂਰੁ ਹੋ ਜਾਦਾ ਹੈ . Sir please isda koi ilaj daso g ?
(pb)
ਸੁਖਵਿੰਦਰ ਜੀ ਤੁਸੀ ਜਦੋ ਉਹ ਠੀਕ ਹੋ ਜਾਵੇ ਫਿਰ ਉਸ ਨੂੰ Fortivir ਇੰਜੇਕਸ਼ਨ 30ml ਨੂੰ 15 15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ 72 ਘੰਟਿਆਂ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Vitum H Liquid 10ml ਸਵੇਰੇ ਸ਼ਾਮ ਦਿਓ ਅਤੇ ਹਫਤੇ ਵਿੱਚ 1 ਵਾਰ stimvet injection ਚਮੜੀ ਵਿਚ ਲਗਵਾਓ ਅਤੇ 3 ਟੀਕੇ ਲਗਵਾਓ ਅਤੇ ਉਸਦਾ ਦੁੱਧ ਲੈਣ ਤੋਂ ਬਾਦ ਉਸਦੇ ਥਨਾ ਨੂੰ betadine ਵਿੱਚ ਡੋਬੋ ਇਹਨਾਂ ਨਾਲ ਜੋ ਇਨਫੈਕਸ਼ਨ ਬਾਦ ਵਿੱਚ ਰਹਿੰਦਾ ਹੈ ਉਹ ਖਤਮ ਹੋਵੇਗਾ ਅਤੇ ਦੁਬਾਰਾ ਬਿਮਾਰੀ ਆਉਣ ਦੀ ਸੰਭਾਵਨਾ ਘੱਟ ਜਾਵੇਗੀ
How can I get pusa aranima variety mango plant for my orchard?
(en)
Maharashtra
Goutam, for the pusa aranima variety of mango plant you can contact Mr. sharma at 7840008856. He will guide you, for getting the pusa aranima variety of mango. thank you.
ਕਣਕ 13ਤੋ 16 11 21ਤਕ ਚਾਰ ਦਿਨ ਵਿੱਚ ਬਿਜਾਈ ਕੀਤੀ ਇਕ ਬੈਗ DAP ਪਾਇਆ ਝੋਨੇ ਨੂੰ ਜਿੰਕ ਅਤੇ ਪੋਟਾਸ ਪਾਇਆ ਸੀ ਯੂਰੀਆ ਪਹਿਲੇ ਪਾਣੀ ਤੋ ਪਹਿਲਾ ਜਾ ਬਾਅਦ ਵਿਚ ਪਾਇਆ ਜਾਵੇ ।ਮਾਤਰਾ ਵੀ ਦਸੋ ?
(pb)
Punjab
ਚਰਨਜੀਤ ਜੀ , ਤੁਸੀ ਕਣਕ ਦੀ ਫ਼ਸਲ ਨੂੰ ਬਿਜਾਈ ਤੋਂ 3-4 ਦਿਨ ਪਹਿਲਾਂ ਜਾ ਬਾਅਦ urea @45 ਕਿੱਲੋ /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ , ਵੈਸੇ ਖਾਦ ਪਾਣੀ ਲਾਉਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ , ਇਸ ਨਾਲ ਖਾਦ ਦੀ leaching ਕਾਫੀ ਘੱਟ ਹੁੰਦੀ ਹੈ। ਧੰਨਵਾਦ।
Kanak ch gulabi sundi aw kujh jagah ch koi hall dasso g ?
(pb)
Punjab
jagdev ji , gulkabi sundi di roktham lai paani din vele laon di hi koshish karo ate quinalophos@400-500ml ja choloropyriphos @1L/acre de hisaab naal spray kar sakde ho ji . Dhanwaaad.
सर जी गेहूँ मे बलूरी चटरी मटरी काटे व सरसो हो रही है कोई ऐसी दवा बताओ जो १ ही दवा से स्प्रै करने पर सब खरपतवार गेहूँ के खेत से खतम हो जाये धन्यवाद ?
(hn)
Maharashtra
नीरज जी , आप सकरी और चौड़ी पत्ती वाले नदीनों की रोकथाम के लिए आप sulfosulfuron + metsulfuron @16 g /एकड़ या metribuzin + clodinafop @200 g /एकड़ के हिसाब से स्प्रे कर सकते है। धन्यवाद।
Dbw 303 ?
(pb)
Punjab
Rinku ji , kirpa karke apna sawal nu visthar vich pucho, ke tuc DBW 303 de bare ki jankari laina chohande ho. dhanwad.
काला गेहूँ कहाँ मिलेगा एव्म इसकी पूरी जानकारी दीजिए ?
(hn)
Maharashtra
Aditya जी, काले गेहूँ को खरीदने के लिए आप gobind singh जी से 7408546751 सम्पर्क कर सकते है। धन्यवाद।
Ye kya problem h ?
(hn)
Maharashtra
madhusudan ji. ye Riceness disorder hai jisme flower buds smay se pehle aana shuru ho jaate hai , iske kai kaarn ho sakte hai jaise ki ktai delay karna , nitrogen ki jyada matra daalna , taapman kaa smanay se kam ya jyada hona .Aise lakshnao ki rokthaam ke liye aap foolon ki ktaai smay par hi kare . Dhnyavad .
ਸਰ bayar whip super ਬਾਰੇ ਦੱਸੋ ਜੀ ?
(pb)
ਬਲਜੀਤ ਜੀ, bayar whip super ਇਕ ਨਦੀਨ ਨਾਸ਼ਕ ਹੈ, ਇਸ ਦੀ ਵਰਤੋਂ ਸਵਾਂਕ ਜਾਂ ਹੋਰ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ 300-400 ml ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਅਤੇ ਪਿਆਜ਼ ਦੀ ਫ਼ਸਲ ਵਿਚ ਕੀਤੀ ਜਾਂਦੀ ਹੈ. ਧੰਨਵਾਦ।
Punjab
ਰਾਜਪਾਲ ਜੀ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ ਦੇ ਸਕਦੇ ਹੋ ਅਤੇ ਜੇਕਰ ਉਹ ਗੱਭਣ ਹੈ ਅਤੇ ਦੁੱਧ ਦਿੰਦਾ ਹੈ ਫਿਰ ਵੀ ਦੇ ਸਕਦੇ ਹੋ ਇਹ ਗੋਲੀਆਂ 2-2 ਰੋਜਾਨਾ ਦਿਓ ਇਹਨਾਂ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਪਸ਼ੂ ਦੇ ਦੁੱਧ ਦੀ ਫੈਟ ਵੀ ਸਹੀ ਰਹਿੰਦੀ ਹੈ
Sir g kanak super 2026 kado tak beej skde a ate kina beej pauna pwega ik bige ch ate esda kina jhad kina hunda hai ?
(pb)
Punjab
Parminder ji , Super 2026 kisam di bijai december mahine vich kar sakde ho , isda beej 40-50 kg /acre de hisaab naal paa sakde ho, is kisam da ausat jhaad 20-22q/acre hai g . Dhanwaad .
Tricograma viridi ?
(en)
Maharashtra
Sanjit ji , kripya visthaar se btaaye ki Trichoderma ke baare me apko kya jaankari chahiye , us hisaab se aapko sahi jaankari di jaa sakegi .Dhnyavad.
नमस्कार जी ... टमाटर में किस तत्व की कमी हैं । कोई सुझाव दिजिए। धन्यवाद ?
(hn)
Maharashtra
ललिता जी ,आपकी फसल में विषाणु रोग के लक्षण है , ये रोग रस चूसने वाले कीटों की वजह से आगे फैलता है , इसकी रोकथाम के लिए आप imidacloprid @2 ml /L पानी के हिसाब से स्प्रे करे। धन्यवाद।
उखेड़ा रोग ?
(hn)
Maharashtra
श्रीमान जी, कृपया आप इस पौधे की और फोटो भेजें ताकि इसका अच्छे से निरक्षण किया जा सके और आपको उसके अनुसार इसका इलाज बताया जा सके। धन्यवाद
Jab naya net house lagwate hai. To new net house me fumigation ki jarurat hai aur agar hai to ye kaise karni chahiye. Dhanyavad ?
(en)
Maharashtra
Gaurav ji, aap fumigation ki jgah soil solarization kar sakte hai , iske liye mitti ko bhurbhura karne ke baad paani de , 24 ghnto baad jameen ko polysheet se 4 hafto ke liye dhak de, is se aapki soil solarize ho jayegi aur saare fungal spores mar jayenge . soil solarization garmi ke mahino me ki jaani chahiye. dhnyavad .
ਇਕ ਸਾਲ ਤੋਂ ਰਪੀਟ ਕਰ ਰਹੀ ਆ ਮੱਝ ਉਸਨੂੰ ਸਭ ਕੁੱਝ ਦੇ ਕੇ ਵੇਖ ਲਿਆ ਹੈ ਉਸ ਪਹਿਲਾਂ AI ਕਰਵਾਉਦੇ ਸੀ ਪਰ ਇਸ ਵਾਰ natural ਨਵੇਂ ਦੁੱਧ ਕਰਵਾਇਆ ਹੈ ਅਤੇ 15 ਬਾਅਦ ਇਸ ਤਰ੍ਹਾਂ ਵਿਖਾ ਰਹੀ ਹੈ ਕੀ ਮੱਝ ਗੱਭਣ ਹੋ ਸਕਦੀ ਹੈ ਜਾਂ ਨਹੀਂ ?
(pb)
Punjab
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ ਅਤੇ RC forte injection 4gm ਰੋਜਾਨਾ ਲਗਵਾਓ ਅਤੇ 3 ਦਿਨ ਲਗਵਾਓ ਇਹਨਾਂ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਫਿਰ ਤੁਸੀ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰਾਸ ਕਰਵਾਓ
ਪਸ਼ੂ ਗਾਂ ਨੂੰ ਤੀਜੇ ਮਹੀਨੇ ਦੀ ਗੱਭਣ ਆ ਉਸਨੂੰ ਘਿਉ ਦੇ ਸਕਦੇ ਹਾਂ ਜਾਂ ਤੇਲ ?
(pb)
Rajasthan
ਹਾਂਜੀ ਤੁਸੀ ਸਰਦੀਆਂ ਦੇ ਦਿਨਾਂ ਵਿੱਚ ਪਸ਼ੂ ਨੂੰ 100 ਗ੍ਰਾਮ ਤੱਕ ਘਿਓ ਦੇ ਸਕਦੇ ਹੋ ਅਤੇ 8 ਤੋਂ 10 ਦਿਨ ਲਗਾਤਾਰ ਦੇ ਸਕਦੇ ਹੋ ਫਿਰ ਮਹੀਨੇ ਦੇ ਫਰਕ ਨਾਲ ਦਿਓ
ਸ੍ਰੀ ਮਾਨ ਜੀ ਨਿੰਬੂ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ?
(pb)
ਬਿਕਰਮਜੀਤ ਜੀ , ਨਿੰਬੂ ਦੇ ਬੂਟੇ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ : ਫਰਵਰੀ -ਮਾਰਚ ਅਤੇ ਅਗਸਤ - ਸਿਤੰਬਰ ਦੇ ਮਹੀਨਿਆਂ ਵਿਚ। ਧੰਨਵਾਦ।
Sir g murrah katti 2month di ho gye aje tk hra chara and tuddi di sanni v nhi khandi sir g koei hl dsso ta jo es bukh lge kuz dsso ki kariye ?
(pb)
Sohan ji ohh 3 mahine tak apne aap holi holi khann lgg jawegi tuci 3 mahine di umar tak vdhia dudh pilaunde rho ate uss nu brotone liquid 10ml rojana de skde ho ate 1-1 mahine de frak nal salt badal ke pett de kiria wali dwai jrur deo ate mousam de hisab nal sahi dekbhal kro ji.
Gehu me Gabot par sarso ko marne ke liye konsi charamar dal sakte h ?
(hn)
Maharashtra
Naveen ji ,gehu me sarso ki rokthaam ke liye aap 2,4-D @250ml/250g ya metsulfuron @10g/acre ke hisaab se spray kar sakte hai . Dhnyavad .
Metsulfuron methyl gehu me Gabot par dal sakte hai kya ?
(hn)
Maharashtra
naveen ji , Metsulfuron@10 g /acre ka prayog gehu me chaudi patti vaale nadeeno ki rokthaam ke liye kiya jata hai, agar aap ke khet me chaudi patte vaale nadeen hai to aap iska paryog kar sakte hai . Dhnyavad . .
Hello sir hmare area me pashuo ko fmd ke tike lag gaye hai fir bhi 15 din baad hmari ek gaay or bachi ko fmd ho gaya unka treatment chl raha hai kya kare taaki hmari dusri 8 mahine ki gabhin gaay ko ye problem na aaye use bhi 15 din phle fmd ka Tika lgwa diya hai ese to unko dur hi bandhte hai pr raat ko sab ek hi pashushala me hoti hai please koi solution btaye jisase hm apni 8 mahine ki pregnant cow ko safe rakhe ?
(hn)
sidharath ji aap usko dusre pashu se alag he rakhen uska chara, pani bhi alag krr den aur doctor se injection lgwate rhen aur gabhin pashua aur dusre pashuo se durr hi rakhen baki uski pair lal dwai ke ghol se saff krte rhen yadi aap unko ek jgah rakte ha tab dusre pashuo mai yeh bimari hone ka khtra vaddh jatta hai.
Hello sir hmare area me pashuo ko fmd ke tike lag gaye hai fir bhi 15 din baad hmari ek gaay or bachi ko fmd ho gaya unka treatment chl raha hai kya kare taaki hmari dusri 8 mahine ki gabhin gaay ko ye problem na aaye use bhi 15 din phle fmd ka Tika lgwa diya hai ese to unko dur hi bandhte hai pr raat ko sab ek hi pashushala me hoti hai please koi solution btaye jisase hm apni 8 mahine ki pregnant cow ko safe rakhe ?
(hn)
sidharath ji aap usko dusre pashu se alag he rakhen uska chara, pani bhi alag krr den aur doctor se injection lgwate rhen aur gabhin pashua aur dusre pashuo se durr hi rakhen baki uski pair lal dwai ke ghol se saff krte rhen yadi aap unko ek jgah rakte ha tab dusre pashuo mai yeh bimari hone ka khtra vaddh jatta hai.
Punjab
ਗੁਰਜਿੰਦਰ ਜੀ , ਤੁਸੀ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਫ਼ਸਲ ਦੀ ਸਥਿਤੀ ਦੇਖ ਕੇ ਬਰਸੀਮ ਦੇ ਵਾਧੇ ਲਈ ਤੁਹਾਨੂੰ ਸਹੀ ਸਲਾਹ ਦਿੱਤੀ ਜਾ ਸਕੇ। ਧੰਨਵਾਦ।
Complete information on pathology management of cucumber in net house. Thanks
(en)
Maharashtra
Gaurav , Among the soil-borne pathogens, fungal pathogens and root-knot nematode cause maximum damage. Population of these pathogens build-up over a period of cultivation in net-/poly-houses. Straw colored symptoms seen externally and black colored sclerotia along with white colored cottony growth formed inside stem and branches are the typical symptoms of plants infected with Sclerotinia. Dark brown discoloration is seen externally on plants infected with Fusarium. Sclerotinia and Fusarium cause maximum damage near harvesting stage and result in complete loss of a plant. In root-knot nematode infected plants, above ground symptoms include reduced growth, pale green or yellow foliage. Underground symptoms are most characteristic for the disease with root galls two to three times the diameter of healthy roots which give the root system a knobby appearance. To manage these diseases prefer green manuring with sunhemp , dom soil solarization, prefer to grow nursery in plug tarys , do chemical sprays as per their appearence .Thank You .
Axial pinoxaden l grip spray mix kr ke shirkaa skde please dsyo ?
(pb)
Punjab
manvir ji , Axial ghaa vaali nadeenashak hai ate Algrip chaudi patti vaale nadeena te jyada kaam kardi hai , is lai in dono ko mix bhi kita ja sakta hai ya tuci iho g herbicide da paryog kar sakde ho, jo saare nadeena te kaam kardi hai jive ki Total @16g/acre, atlantis 160g/acre aadi . dhanwad .
hllo ji ..gobhi de patte jamni ho k..sukk rahhe aa..esdaa ki karan haii ji .te elaaj ?
(pb)
Punjab
Harmnapreet ji , ih phosphorus di ghaat de laashan han , kirpa kar ke dasso ki tuci fasl nu DAP ja phosphorus lai koi hor khaad pai hai ja nahi . je payi hai ta kinni matra vich pai hai, us hisaab nal is tatt di poorti baare tuhanu sahi jaankaari ditti jaa sakegi . Dhanwaad.
Powdery mildew ko cucumber me rokne ke liye weekly, alternate days ya month me ek baar kon sa spray karna chahiye ?
(en)
Maharashtra
Gaurav , Powdery mildew ki rokthaam ke liye aap Amistar 1-2 g/L paani ke hisaab se ya mancozeb @2-3g/L paani ke hisaab se sprey kar sakte hai . Dhnyavad .
Powdery mildew in cucumber me kis reason se hoti hai What is the treatment of this diseases ?
(en)
Maharashtra
Gaurav ji , Powdery mildew fungus ki vjah se hoti hai , iski rokthaam ke liye aap mancozeb@2-3g/L paani ke hisaab se spray kar sakte hai . Dhnyavad .
ਡਾ ਸਾਹਿਬ ਜੀ ਪਾਲਕ ਦੇ ਪੱਤੇ ਸੁੰਗੜ ਰਹੇ ਹਨ ਇਸ ਦਾ ਕੀ ਕਾਰਨ ਹੈ ?
(pb)
Punjab
ਗੁਰਮੇਲ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਿੱਛਲੇ ਦਿਨਾਂ ਵਿਚ ਕਿਹੜੀ - ਕਿਹੜੀ ਖਾਦ ਪਾਈ ਹੈ ਜਾ ਕਿਹੜੀ ਸਪਰੇ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sarso nu doosra paani lgaata g hun sarso nu full nikln vle aa g dso ki paayie ya ki kriye taa jo jhaarh vdia dve ?
(pb)
Punjab
Gurmanjot ji , kirpa kar ke ih dasso ki tuci pehla is fasl nu kihdi-kihdi khaad kinni maatra vich pa chukke ho , keetan ate bimarian to bchaa lai apni fasl da lgataar srvekhan karde raho.Dhanwaad .
virender singh ji hun tk 2.5 bore urea 1 acte
hun tk 2.5 bore urea 1 acre de sab nal paayi hai ate ssp 100 kg thalle paayi c or spray sundi di kiti jo patte khandi hun dso g ki kriye jhaarh vdhaun lyi
Punjab
gurmanjot ji tusi fasal da lgatar dheyan rakho ki os vich koi vi laghu tatt jiven zinc,boron ja hor v kise tatt di kami tan ni aundi je aundi hai tan usdi turant spray karo. baki bimari te keede da v dheyan rakho je koi v hmla karda hai tan usdi turant roktham karo. dhanwaad.
Sir 25 din di kanak nu paani lgaata c ate 12 din baad spray krti g gulli danda boht c par urea nhi paayi g hun dso k spray kraun ton kine din baad urea paayie g ?
(pb)
Punjab
Gurmanjot ji, jdo gulli dande vali spray chnagi traa asar kar jaave te gulli danda sukk jaave usto baad hi urea khaad paoni chahidi hai . Dhanwaad.
Punjab
ਹਰਵਿੰਦਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin salt ਦੀ ਗੋਲੀ ਦੇ ਸਕਦੇ ਹੋ ਅਤੇ Enerboost powder 100 ਗ੍ਰਾਮ ਰੋਜਾਨਾ ਅਤੇ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ
ਘਰੇ ਪਾਲਣ ਲੲੀ ਕਿਹੜੀ ਬੱਕਰੀ ਮੂਨਾਫੇ ਵਾਲੀ ਵਧੀਆ ਰਹੇਗੀ ਵਾਧਾ ਦੇ ਸਕੇ ?
(pb)
ਰਵਨੀਤ ਜੀ ਤੁਸੀ ਇਸਦੇ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਜੋ ਪੰਜਾਬ ਵਿੱਚ ਵਧੀਆ ਰਹਿੰਦੀ ਹੈ
ਸਸਰ ਗਾ ਦੇ ਇੱਕ ਥਣ ਵਿੱਚੋਂ ਦੁੱਧ ਖਾਰਾ ਆੳਂੁਦਾ ਕੋਈ ਇਲਾਜ ਗਾ hf ਹੈ ?
(pb)
ਮਨਪ੍ਰੀਤ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Teramycin LA Injection 30ml ਲਗਵਾਓ
Maine mirch french bean bagan aur tamater lagaya hai sabhi me ful aa rahe hain ?
(hn)
Maharashtra
dilip ji , agar aapki in faslon me kisi bhi trah ki problem aa rahi hai to aap , apna swaal visthaar se puch sakte hai , us hisaab se aapko jwaab de diya jaayega , Dhnyavad .
नमस्कार सर क्या सरशो मे दाना बनते समय सागरिका और 13045 npk का स्प्रे कर सकते है ?
(hn)
Maharashtra
दिनेश जी वैसे तो सरसों में फूल और फल बनते समय अगर आपकी फसल कोई कमी जा लक्षण नहीं दिखा रही तो किसी भी स्प्रे करने की सिफारिश नहीं की जाती। वैसे सरसो में जियादा पैदावार लेने के लिए और एक्झि ग्रोथ के लिए आप सागरिका को@300 ml को 150 -200 लीटर पानी में मिला कर स्प्रे कर सकते है। धन्यवाद्।
ਕੀ Anna, golden Dorset, ਅਤੇ hrmn99 ਸੇਬ ਦੀਆਂ ਕਿਸਮਾ ਮੱਧ ਪ੍ਰਦੇਸ਼ ਬੀਜ ਸਕਦੇ ਹਾਂ ?
(en)
Maharashtra
ਅੰਮ੍ਰਿਤਪਾਲ ਜੀ ਤੁਸੀਂ ਸੇਬ ਦੀਆਂ ਇਹ ਕਿਸਮਾਂ Anna golden Dorset ਤੇ hrmn99 ਮੱਧ ਪ੍ਰਦੇਸ਼ ਵਿਚ ਬੀਜ ਸਕਦੇ ਕਿਉਕਿ ਇਹ ਕਿਸਮਾਂ ਨੂੰ ਘੱਟ ਠੰਡ ਚਾਹੀਦੀ ਹੈ ਤੇ ਜਿਆਦਾ ਗਰਮੀ ਸਹਾਰ ਲੈਂਦੀਆਂ ਹਨ। ਧੰਨਵਾਦ।
Dudh me khoon and la upaye btaye ?
(hn)
Ali ji iske liye aap pashu ko Zakshot inj. 15ml, Ascrobic acid inj. 15ml aur Enrofloxacin inj. 15ml lgwayen aur 3 din lgwa skte hai aur mammidium powder 50gm rojana de skte hai.
Dr saab ਮੱਝ ਦਾ ਸਿੰਗਂ ਸਿਰ ਦੇ ਨਾਲ ਖਹਿ ਕੇ ਮੁੜਿਆ ਆ ਜੀ। ਇਹਦਾ ਕੋਈ ਨੁਕਸਾਨ ਤਾ ਨਹੀ ਜੇ ਹੈ ਤੇ ਕਿ ਹੱਲ ਹੋ ਸਕਦਾ ਹੈ ਜੀ ?
(pb)
ਗੁਰਪ੍ਰੀਤ ਜੀ ਇਹ ਤੁਸੀ ਸਿੰਗ ਬਣਾਉਣ ਵਾਲਿਆਂ ਤੋਂ ਬਣਵਾ ਸਕਦੇ ਹੋ ਜਿਸ ਨਾਲ ਸਿਰ ਦੀ ਜਗ੍ਹਾ ਸਹੀ ਆਕਾਰ ਵਿੱਚ ਗਰੋਥ ਕਰਨ ਧੰਨਵਾਦ
ਸੀਤਾਫਲ ਦੇ ਬੂਟੇ ਦੀ ਗਰੋਥ ਕਿਉਂ ਨਹੀਂ ਹੋ ਰਹੀ ਨਵੇਂ ਪੱਤੇ ਨਹੀਂ ਕੱਢ ਰਿਹਾ। 2 ਮਹੀਨੇ ਹੋ ਗਏ ਨੇ ਲਾਏ ਨੂੰ ?
(en)
Maharashtra
ਅਮ੍ਰਿਤਪਾਲ ਜੀ ਕਿਰਪਾ ਕਰ ਕੇ ਇਹ ਦੱਸੋ ਤੁਸੀਂ ਇਹਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਪੂਰੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
Madhya Pradesh
ਇੱਸ ਵਿੱਚ ਹਜੇ ਤਕ ਕੋਈ ਖਾਦ ਨਹੀਂ ਪਾਈ ਹੈ ਜੀ।
Maharashtra
ਅਮ੍ਰਿਤਪਾਲ ਜੀ ਬੂਟੇ ਦੇ ਵਧੀਆ ਵਾਧੇ ਲਈ ਸ਼ੁਰੁਆਤੀ ਹਾਲਤਾਂ ਵਿਚ ਤੁਸੀਂ ਉਸ ਨੂੰ ਵਰਮੀਕੰਪੋਸਟ@ 2-3ਕਿਲੋ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ।
ਦਸੰਬਰ ਵਿੱਚ ਕਿਹੜੀ ਸਬਜ਼ੀ ਬੀਜੀ ਜਾਵੇ ਜੀ ?
(pb)
Punjab
ਦਰਸ਼ਨ ਜੀ , ਤੁਸੀ ਇਸ ਮਹੀਨੇ ਵਿਚ ਫੁੱਲ ਗੋਭੀ , ਬੰਦ ਗੋਭੀ , ਪਾਲਕ , ਮੂਲੀ , ਮੇਥੇ ,ਧਨੀਆ, ਆਦਿ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ ਅਤੇ ਟਮਾਟਰ , ਹਰੀ ਮਿਰਚ , ਸ਼ਿਮਲਾ ਮਿਰਚ , ਬੈਂਗਣ ਆਦਿ ਦੀ ਖੇਤੀ ਸੁਰੰਗੀ ਵਿਧੀ ਰਾਹੀਂ ਕਰ ਸਕਦੇ ਹੋ। ਧੰਨਵਾਦ।
ਸਨਮਾਨਯੋਗ ਡਾ ਸਾਹਿਬ ਆਲੂ ਦੀ ਡਾਇਮੰਡ ਕਿਸਮ ਦੇ ਪੌਦੇ ਦੀ ਇਹ ਤਸਵੀਰ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਕਿਰਪਾ ਕਰਕੇ ਦੱਸਣਾ ਕਿ ਇਸ ਕਿਸੇ ਤੱਤ ਦੀ ਘਾਟ ਹੈ ਜਾਂ ਇਹ ਕੋਈ ਬਿਮਾਰੀ ਹੈ । ਕਿਰਪਾ ਕਰਕੇ ਇਸ ਦਾ ਇਲਾਜ ਵੀ ਦੱਸਣਾ ?
(pb)
Punjab
ਜਗਮੋਹਨ ਜੀ ਇਹ ਆਲੂ ਦੇ ਵਿਸ਼ਾਨੂੰ ਰੋਗ ਦੇ ਲੱਛਣ ਲੱਗ ਰਹੇ ਹਨ ਇਹ ਬਿਮਾਰੀ ਇਕ ਬੂਟੇ ਤੋਂ ਦੂਜੇ ਬੂਟੇ ਤੱਕ ਇਕ ਕੀੜੇ ਦੇ ਰਾਹੀਂ ਫੈਲਦੀ ਹੈ ਉਸ ਕੀੜੇ ਦੀ ਰੋਕਥਾਮ ਲਈ ਤੁਸੀ imidachlorprid @2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Sir ji mai kanak uper spray karni aa pani la ta kanak nu hun mai spray karni aa kanak thode thode pille aa eh davai di spray karni aa eh spray kam karu gi eh spray da ki kam aa ?
(pb)
Punjab
amritpal ji kanak de pattey peele hon de kai karan hunde han eh bimari ja kise keede de hamle kar ke ja pher kise tatt di ghat kr ke vi ho sakde han. es kar ke tusi kanak di photo bhejo tan jo tuhanu sahi jankri diti ja sake. eh jehdi photo tusi bheji hai es vich vakh vakh nutrient han je kanak vich kise nutrient di ghat hougi tan oh es khad di spray nal poori ho sakdi hai. dhanwaad.
Sarso fasal me ye problem h ?
(en)
Maharashtra
Sitaram ji , kripya aap btaaye ki aap ne pichle dino me apni sarso ki fasl me koi kharpatwaar nashak spray kiya hai , us hisaab se hi aapko sahi jaankari di jaa sakegi . Dhnyavad .
Respected sir Broiler murgi ke liye ghar par kaise feed taiyar karen ?
(hn)
Punjab
Lakhvinder ji kripya aap yeh btayen ki broiler murgo ki umar kitni hai tan jo apko sahi jankari di ja skee.
ਮੇਰੇ ਕੋਲ ਦੋ ਗਾਵਾ ਹਨ ਦੋਨੋ 7 ਮਹੀਨੇ ਦੀਆਂ ਗੱਭਣ ਹਨ ਇਕ ਪਹਿਲੇ ਸੂਏ ਸੂ ਰਹੀ ਅਤੇ ਇਕ ਦੂਜੇ ਉਹਨਾ ਕਿਹੜੀ ਖੁਰਾਕ ਜਾ ਫੀਡ ਪਾਈ ਜਾਵੇ ਤਾ ਸੂਣ ਤੋ ਪਹਿਲਾਂ ਉਹਨਾ ਵਧੀਆ ਤਿਆਰੀ ਹੋ ਸਕੇ ਅਤੇ ਉਹ ਤੰਦਰੁਸਤ ਹੋ ਸਕਣ ?
(pb)
ਜਗਵੀਰ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਹਨਾਂ ਨੂੰ ਹੁਣ ਜੋ ਵੀ ਫੀਡ ਦੇ ਰਹੇ ਓਹੀ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.
ਸਰ ਗਾ ਦੇ 16 Nov 21 ਨੂੰ ਟੀਕਾ ਭਾਰ ਦਿੱਤਾ 1 dec ਨੂੰ ਫਿਰ ਤਾਰਾ ਤੇ ਬੋਲੀ ਗੲੀ 2 Dec ਨੂੰ ਟੀਕਾ ਭਰਾ ਦਿੱਤਾ ਿਫਰਾ ਤਾਰਾ ਦੇਣ ਲੱਗ ਗੲੀ ਅਸੀ 3 dec ਨੂੰ ਫਿਰ ਟੀਕਾ ਭਰਾ ਦਿੱਤਾ ਹੁਣ ਫਿਰ ਰੋਜ 1 2 ਤਾਰਾ ਦਿੰਦੀ ਰਹਿੰਦੀ ਅਾ ?
(pb)
Punjab
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਨਾਲ ਹੀ RC forte 4.5gm ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਵੀਰ ਜੀ ਅਪਨੇ ਕੋਲ ਝੋਟੀ ਏ ਸੂਈ ਪਹਿਲਾਂ ਓਹ 16 ਲੀਟਰ ਦੁੱਧ ਦਿੰਦੀ ਸੀ ਅਸੀਂ ਉਹਨੂੰ ਅਠਪਾਰਾ ਲਾਅ ਬੈਠੇ ਤੇ ਹੁਣ ਉਹ 11ਲੀਟਰ ਤੋ ਞਧਦੀ ਨਹੀਂ ਟਿਵਾਣਾ ਫੀਡ ਕਣਕ ਞਡੇਞੈ ਮਕਈ ਹੈਰੋ ਜਵੈਣ ਗੁੜ ਮਿਠਾ ਤੇਲ ਆਦਿ ਫਾਰਮੂਲੇ ਵਰਤ ਲਏ ਨੇ ਪਰ ਵਧਦੀ ਨਹੀਂ ਸਾੜਾ ਪੈ ਗਿਆ ਦੁਧੋ ਤੋਰਨ ਲਈ ਦਸੋ ?
(pb)
ਤੁਸੀ ਉਸ ਨੂੰ Lactomax tablet ਰੋਜਾਨਾ 10 ਗੋਲੀਆਂ, Glactogog powder 30gm ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Sir main saro biji hoyi aa osde vich main DAP nahi payi hun os vich ki pava ta jo saro vadia ho sake ?
(pb)
ravinder ji saron vich DAP di jga te super(S.S.P)@75 kilo prati acre de hisab nal vartan di sifarish kiti jandi hai.dhanwaad.
Gehun mein kharpatwar nashak chodi v sakri Patti ke liye ?
(hn)
Madhya Pradesh
parmeshwar ji gehun mein chodey aur sakri pattey wale kharpatwar ko rokne ke liye mesosulfuron+iodosulfuron @160 gram ko prati acre ke hisab se paryog karne ki sifarish ki jati hai.dhanyawad.