Punjab
Search
ਡਾ. ਸਾਹਿਬ Bobimin B powder ਬੱਕਰੀ ਦੀ height ਵਧਾਉਣ ਲੲੀ ਵਧੀਆ ਹੈ ?
(pb)
ਹਾਂਜੀ ਜਗਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 15-20 ਗ੍ਰਾਮ ਰੋਜਾਨਾ ਦੇ ਸਕਦੇ ਹੋ
ਡਾ. ਸਾਹਿਬ ਬੱਕਰੀ ਨੂੰ Deworming ਕਰਨ ਲੲੀ ਕਿਹੜੀ ਦਵਾੲੀ ਦੇ ਸਕਦੇ ਹਾਂ ,ਕਿੰਨੀ ਮਾਤਰਾ ਵਿੱਚ ਦੇ ਸਕਦੇ ਹਾਂ ?
(pb)
Punjab
ਜਗਦੀਪ ਜੀ ਤੁਸੀ ਡੇਵਰਮਿੰਗ ਲਈ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਧੰਨਵਾਦ
ਡਾ. ਸਾਹਿਬ ਬੱਕਰੀ ਦੀ height ਵਧਾਉਣ ਲੲੀ ਕੋਈ ਫੀਡ ਸਪਲੀਮੈਂਟ ਬਾਰੇ ਦੱਸੋ ਜੀ ?
(pb)
Punjab
ਸੰਧੂ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ Groviplex liquid 10ml ਰੋਜਾਨਾ ਦੇ ਸਕਦੇ ਹੋ
सर जी हमारी गाय तीन बार हीटमे आई है और आज भी हीटमे है ओर डाक्टर को बुलाते तो वह कहते हैं अभी सिमन नहीं है अब हमे क्या करना होगा ?
(hn)
मेहता जी आप किसी ओर डॉक्टर को बुलाकर सीमन भरवा सकते है क्योंकि हीट में आने पर ही सीमन भरवाया जाएगा। आप किसी दूसरे डॉक्टर से पशु की नस्ल के हिसाब से सीमन भरवा सकते है।
सभी को नमस्कार मेरे पास 7.5 एचपी पावर वीडर है और उसके टायर घिस चुके हैं तो मैं अभी उसके टायर बदलना करना चाहता हूं जिसके लिए मैं 5.0 12 या 6.0 12 के टायर लगाना चाहता हूं तो मुझे इसके फायदे और नुकसान बताएं ?
(hn)
गुरदीप जी आप अगर इसके टायर का साइज बढ़ाएंगे तो इसकी स्पीड ज्यादा हो जाएगी जिसकी वजह से इसकी तेल खप्त करने की क्षमता भी बढ़ जाएगी जिस से आपका खर्चा बढ़ जायेगा इसके इलावा जो यह काम करता है उसमे सफाई भी कम हो जाएगी। इस लिए आपको यही सलाह दी जाती है कि जो standard साइज के टायर लगे है वही दुबारा डलवा ले जिस से आपके पावर वीडर की काम करने की क्षमता और तेल खपत की क्षमता भी सही रहेगी। धन्यवाद
Haryana
सर अगर हम 4.0-8 के साइज में जोकि मशीन का स्टैंडर्ड साइज है इसमें टायर की चौड़ाई को बढ़ा सकते हैं ऊंचाई की को ना बढ़ाते हुए जैसे कि 8.0-8, या 10-8 अगर यह साइज हमें मिले तो
सभी को नमस्कार ?
(hn)
Punjab
गुरदीप जी, नमस्कार , अगर आपका खेती या पशुपालन के सम्भंधी कोई भी सवाल है तो आप अपना सवाल विस्थार से पूछ के जानकारी प्राप्त कर सकते हैं ,। धंन्यवाद।
4 ਮਹੀਨੇ ਦੀ ਮੋਹਰਾ ਕੱਟੀ ਨੂੰ ਤਿਆਰ ਕਰਨ ਲਈ ਕੀ ਕੁਝ ਵਰਤੀਏ ਮਿਨਰਲ ਮਿਕਚਰ ਕਿਹੜਾ ਵਰਤੀਏ ?
(pb)
Punjab
ਤੁਸੀ ਉਸਦੇ ਲਈ Minfa gold, bovimin B ਪਾਊਡਰ ਕੋਈ ਵੀ ਵਰਤ ਸਕਦੇ ਹੋ ਅਤੇ ਉਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ
Punjab
ਕੋਈ ਵੀ ਹਰਾ ਚਾਰਾ ਨਹੀਂ ਖਾਂਦੇ ਚਾਹੀਦੇ ਹੈ, cargill da Purina calf grower feed pao
ਇਹ ਗਾਂ ਦਾ ਇੱਕ ਥਣ ਖਰਾਬ ਹੋ ਗਿਆ ਸੀ ਉਸ ਵਿੱਚੋ ਦੁੱਧ ਵੀ ਆਉਣੋਂ ਹੱਟ ਗਿਆ ਸੀ ਕੱਲਾ ਪਾਣੀ ਜਾ ਆਉਂਦਾ ਸੀ ਥਣ ਦੇ ਉੱਪਰ ਹਵਾਨੇ ਨੂੰ ਸੋਜ ਵੀ ਹੋ ਗਈ ਸੀ ਹੁਣ ਇਹਦੇ ਸੂਣ ਵਿੱਚ 20 ਦਿਨ ਰਹਿ ਗਏ ਤੇ ਇਸ ਨੂੰ E care se ਤੇ metabolite ਦੇ ਦਿੱਤੇ ਤੇ vitamin H ਦੇ ਰਹੇ ਆ । ਇਸ ਦਵਾਈ ਨਾਲ ਠੀਕ ਹੋ ਜਾਵੇਗਾ ਕਿ ਹੋਰ ਵੀ ਕੋਈ ਦਵਾਈ ਦੇਣੀ ਪਊਗੀ ਜਿ ਕੋਈ ਦਵਾਈ ਹੈ ਤਾਂ ਦੱਸ ਦਵੋ ਜਾਂ ਕੋਈ ਵੀ ਇਲਾਜ ਦੱਸ ਦਵੋ ਜਿਸ ਨਾਲ ਥਣ ਚੱਲ ਪਵੇ।
(pb)
Punjab
ਸੰਦੀਪ ਜੀ ਇਸ ਨੂੰ ਐਂਟੀਬੈਟਿਕ ਟੀਕੇ ਲਗਾਉਣੇ ਪੈਣਗੇ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਸੋਜਿਸ਼ ਅਤੇ ਥਣਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Sir ye khire ka beej Mila hi dukan me iski pedawar kitni hi beej ki or kis tarike se boye ?
(hn)
Uttar Pradesh
Abhiram ji, earth go cucumber seed ki paidawar 200-220 quintal prati acre tak ho sakti hai. app iske beej ko bed bna kar aur maid bna kar laga sakte hai. Is fasal ko app polyhouse mai ya fr low tunnel vidhi ke sath bhi bijayi kar sakte hai. dhanwad.
खीरे की फ़सल में अभी क्या मुख्य समस्या आ रही है ?
(en)
Punjab
साहिल जी खीरे की फसल में पीले धब्बे का रोग अधिक होता है। खीरा की फसल में चेपा और लाल कीट की समस्या होती है। अगर फसल खुले खेत में हो तो फल की मक्खी का हमला काफी होता है। बाकि मौसम के हिसाब से कोई नई बीमारी बी हो सकती है। धन्यवाद।
ਸਰੋ ਵਾਲੇ ਖੇਤ ਵਿੱਚ ਸਰੋ ਦੇ ਨਾਲ ਨਾਲ ਹੋਰ ਕਿਹੜੀ ਫਸਲ ਬੀਜ ਸਕਦੇ ਆ ?
(pb)
Punjab
ਸਤਨਾਮ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਸਰੋਂ ਕਿੰਨੇ ਦਿਨ ਦੀ ਹੈ ਤੇ ਕਿੰਨੇ ਫਾਸਲੇ ਤੇ ਬਿਜਾਈ ਕੀਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਵੀ ਜਨਵਰੀ ਮਹੀਨੇ ਵਿਚ ਸਰੋਂ ਨਾਲ ਕਿਸੇ ਹੋਰ ਫ਼ਸਲ ਦੀ ਬਿਜਾਈ ਨਹੀਂ ਕਰ ਸਕਦੇ। ਧੰਨਵਾਦ।
Punjab
50 ਦਿਨ ਦੀ ਹੈ
Punjab
1 ਫੁੱਟ ਦਾ ਫਾਸਲਾ
Punjab
ਸਤਨਾਮ ਜੀ , ਤੁਸੀ ਕਿਸੇ ਹੋਰ ਫ਼ਸਲ ਨੂੰ ਨਾ ਹੀ ਬੀਜੋ ਕਿਉਕਿ ਜਿਵੇ ਹੀ ਸਰੋਂ ਦਾ ਵਾਧਾ ਹੋਵੇਗਾ, ਉਸ ਨਾਲ ਹੋਰ ਬੀਜੀ ਫ਼ਸਲ ਤੇ ਮਾੜਾ ਪ੍ਰਭਾਵ ਪਵੇਗਾ ਜੀ। ਧੰਨਵਾਦ।
Masoor ki fasal ki Patti lal ho gayi hai iska karan kya hai ?
(hn)
Uttar Pradesh
Niteesh ji, kripya ye btaaye ki aap fasl ko kon si khaad kitni maatra me daal chuke hai, us hisaab se aapko is baare me sahi jaankari di jaa sakegi . Dhnyvaad .
ithe dog di problems bare v puch skde aa yes or no ?
(pb)
Punjab
Hemraj ji tuc Apni kheti App te pashu palan de sare pashuan bare jankari lai sakde ho kirpa karek swal vistar nal daso ke tuhade dog nu ki smasya aa rahi hai ta jo tuhanu usde hisab nal jankari diti ja sake,dhanwad
ਚੌਲਾਂ ਦੀ ਵਿਜਾਈ ਦਾ ਕੀ ਸਮਾਂ ਹੈ ?
(pb)
Punjab
ਜਿੰਦਰ ਜੀ, ਤੁਸੀ ਕਿਸ ਫਸਲ ਦੀ ਬਿਜਾਈ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜੇ ਇਸਦਾ ਕੋਈ ਹੋਰ ਪ੍ਰਚਲਿਤ ਨਾਮ ਵੀ ਹੈ ਤਾ ਉਹ ਵੀ ਸਾਂਝਾ ਕਰੋ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਂ ਸਕੇ। ਧੰਨਵਾਦ।
ਗਲਤ ਸਵਾਲ ਲਿਖਿਆ ਗਿਆ।
Punjab
ਜਿੰਦਰ ਜੀ, ਤੁਸੀਂ ਆਪਣਾ ਸਹੀ ਸਵਾਲ ਦੁਬਾਰਾ ਪੁੱਛ ਸਕਦੇ ਹੋ ਜੀ। ਧੰਨਵਾਦ।
hllo ji, kal chukander nu ..0 52 34 de spray karni a...nal sticker v pauna aa, per 22 treek nu barish das rahhe aa...kii spray karr sakde aa , spray daa result millu poora j barish ho jandi hai ?
(pb)
Punjab
Harmanpreet ji je 22 tareek tak mausam saaf rehnda hai ta tuci kal spraykar sakde ho ji par vadhia result lain lai 23 tareek to baad spreay karn nu hi tarjeeh deo ji . dhanwaad .
my 6 month cow calf passing bloody watery stools and fever too. vet recommend deworming by half banminth forte bolus and gave an antibiotic injection. is it ok and right treatment please answer quickly ?
(en)
yes it is right treatment and also give him brotone liquid 10ml daily.
my 6 month cow calf passing bloody watery stools and fever too. vet recommend deworming by half banminth forte bolus and gave an antibiotic injection. is it ok and right treatment please answer quickly ?
(en)
yes it is right treatment and also give him broton liquid 10ml daily.
ਡਾਕਟਰ ਸਾਬ ਸਾਡੀ ਮੱਝ ਕੱਲ ਦੀ ਖੰਘ ਜਿਹੀ ਕਰ ਰਹੀ ਆ ਮੂੰਹ ਥੱਲੇ ਕਰ ਕੇ. ਨਾਲ ਪੱਠੇ ਵੀ ਘੱਟ ਖਾਂ ਰਹੀ ਹੈ... ਮੈਂ ਦਾਲ ਚੀਨੀ ਦਿਤੀ ਸੀ ਕੁੱਟ ਕੇ ਪਾਊਡਰ ਬਣਾ ਕੇ ਪਾਣੀ ਵਿੱਚ ਘੋਲ ਕੇ.. Per ਫਰਕ ਨਹੀਂ ਪਿਆ.. ਏਦਾਂ ਲੱਗਦਾ ਜਿਵੇਂ ਗਲੇ ਵਿੱਚ ਕੁੱਛ ਫਸਿਆ ਹੋਵੇ.. ਕੋਈ ਦੇਸੀ ਇਲਾਜ ਦੱਸੋ ?
(pb)
Punjab
ਰਵਨੀਤ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
Dr Saab ਮੇਰੀ ਮੱਝ ਦੇ ਇਕ ਕੰਨ ਵਿੱਚੋ ਰੇਸ਼ਾ ਜੇਹਾ ਆਉਂਦਾ ਰਹਿੰਦਾ ਓਦੇ ਪੈਨਸਲੀਨ ਦੇ ਟੀਕੇ ਤੇ hydrogen naal saaf v kita but hje v paak auno ni ਹਟੀ ਕਿਰਪਾ ਕਰਕੇ ਇਲਾਜ਼ ਦੱਸ ਦਿਉ ਜੀ ?
(en)
ਉਸਦੇ ਲਈ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ
sir dariy vibhag di scheme bare jankari len lyi koi app hai ?
(pb)
Punjab
Amarjeet ji kirpa krke ehh dso tuci dairy loan, subsidy vare jankari leni hai ja koi hor jankari leni hai tuci iss App vich hei jo bhi jankari lena chahunde ho tan jo tuhanu sahi jankari diti ja ske.
sir ik jersy gaa hai jisnu sui nu sal ton upr ho gya 7-8 var ai krwa chuke hn repeat hoyi jandi hai rahndi nahi hai?
(pb)
ehh harmons di smasia krke ho reha hai jekar ohh heat vich aa jndi hai tan usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
sir mai dairy di training laini hai is bare jankari laini c ?
(pb)
Rajasthan
tuci Dairy training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho
Sir m pbw 803 pbw zinc 1 te dbw 187 kank beeji aa M ehna te lihocin spray hun kr skda m 2 bag urea de pate te half bag hor pauna m pehla spray lihocin di kra k urea sari khtm kra knk 72 din di hogi ?
(pb)
Punjab
Kirandeep ji, vaise 2 bag urea kank lai kaafi hai , je tuhadi jameen bhari hai ate kank kadd jyada kar jaandi hai ta tuci lihocin di spray 1.5-2ml/L paani de hisab naal khaad poori karn to baad kar sakde ho ji . Dhanwaad .
Sir matar kite kite phul lag rahe a es ton changa jhaad lain waste kehdi spray kariye ?
(pb)
Gurminder ji, isdi sahi jaankari lain lai kirpa kar ke ih daaso ki fasl nu pehla tuci kihdi- kihdi khaad kinni maatra vich paa chukke ho, us hisaab naal hi is baare sahi jaankari tuhanu ditti jaa sakegi . Dhanwaad .
Haryana
Sir es nu 3 gatte urea or sulfar + ifco di sagrica danedaar eh sab kuj paya spray koi ni kiti hale tak
Haryana
Sulfar 7 killo per killa payi a
Gurninder ji, fasl de change jhaad lai NPK 19:19:19 @10-15 g/L paani de hisaab naal spray karo ji . Dhanwaad .
ਮੇਰੇ 4 ਕਿੱਲੇ ਵਿੱਚ ਮੀਹ ਦਾ ਪਾਣੀ ਪੂਰੇ 1 ਹਫਤੇ ਬਾਅਦ ਸੁੱਕਾ ਸੀ ਅਤੇ ਕਣਕ ਇਸ ਤਰਾਂ ਪੀਲੀ ਹੋ ਗਈ ਹੈ 2967 ਬੀਜ ਹੈ 70 ਦਿਨ ਦੀ ਫਸਲ ਆ ਹੁਣ ਕੋਈ ਖਾਦ ਦਵਾਈ ਪਾਈਏ ਜਾਂ ਸਮੇਂ ਨਾਲ ਆਪੇ ਠੀਕ ਹੋਜੂ ?
(pb)
Punjab
ਸੁਖਰਾਜ ਜੀ, ਪੀਲਾਪਨ ਦੂਰ ਕਰਨ ਲਈ ਤੁਸੀ NPK 19:19:19 @10-15 g /L ਪਾਣੀ ਦੇ ਨਾਲ 3 kg ਯੂਰੀਆ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Npk 19 19 19 ਤੇ ਯੂਰੀਆ ਦੋਵਾਂ ਨੂੰ ਮਿਕਸ ਕਰਕੇ ਸਪਰੇ ਕਰਨੀ ਹੈ, ਜਾਂ ਇਹਨਾਂ ਦੋਵਾਂ ਵਿਚੋਂ ਕਿਸੇ ਇਕ ਦੀ ਸਪਰੇ ਕਰਨੀ ਹੈ ਜੀ
Punjab
ਸੁਖਰਾਜ ਜੀ, NPK 19:19:19 @10-15 g /L ਪਾਣੀ ਦੇ ਨਾਲ 3 kg ਯੂਰੀਆ /ਏਕੜ ਮਿਕਸ ਕਰ ਕੇ ਛਿੜਕਾਅ ਕਰਨਾ ਹੈ ਜੀ। ਧੰਨਵਾਦ।
ਆਲ਼ੂ ਦੇ ਪੱਤੇ ਢਿੱਲ ਅਤੇ ਪੀਲੇ ਕਿਓਂ ਹੋ ਰਹੇ ਨੇ
(en)
Punjab
ਅਮ੍ਰਿਤਪਾਲ ਜੀ ਇਹ ਆਲੂ ਵਿਚ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਜੇ ਫ਼ਸਲ ਵਿਚ 1-2 ਬੂਟੇ ਇਸ ਤਰਾਂ ਦੇ ਹਨ ਤਾ ਇਹਨਾਂ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਓ ਪਰ ਜੇ ਹਮਲਾ ਵਧੇਰੇ ਹੈ ਤਾ ਤੁਸੀਂ Propineb @40gm/15Ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
sir 3086 variety hai 75 din di kanak hai gulidande di koi spray ni hoyi gulidanda hai ehde ch is vich kehdi spray kriye te mausam de hisab nal kdo tk krni sahi rhugi ?
(pb)
Punjab
ਹਰਪ੍ਰੀਤ ਜੀ, ਗੁੱਲੀ ਡੰਡੇ ਦੀ ਰੋਕਥਾਮ ਲਈ clodinafop @160 ml ਜਾ pinoxaden @400ml /ਏਕੜ ਦੇ ਹਿਸਾਬ ਨਾਲ ਮੌਸਮ ਪੂਰੀ ਤਰ੍ਹਾਂ ਖੁੱਲ ਜਾਣ ਤੇ ਛਿੜਕਾਅ ਕਰੋ ਜੀ। ਧੰਨਵਾਦ।
Punjab
ਗੁਰਜਿੰਦਰ ਜੀ ਕਿਰਪਾ ਤੁਸੀਂ ਆਪਣੇ ਬਰਸੀਮ ਦੀ ਫੋਟੋ ਭੇਜੋ ਤਾਂ ਜੋ ਤੁਹਾਡੇ ਬਰਸੀਮ ਦੀ ਬਿਮਾਰੀ ਨੂੰ ਚੰਗੀ ਤਰਾਂ ਸਮਝ ਕੇ ਸਹੀ ਜਾਣਕਾਰੀ ਦਿਤੀ ਜਾ ਸਕੇ।ਧੰਨਵਾਦ।
Punjab ma gur training center kithe ha ?
(hn)
Punjab
kuldip ji gurr bnaun di training lain layi tusi punjab khetibadi university, ludhiana ja apne area de krishi vigyan kendar nal sampark kar sakde ho kyuki uthe alag alag sme te alag alag training chaldian rehndian han. PAU:- : Ferozepur Rd, Ludhiana, contact:- 0161 240 1960 KVK kapurthla:- Sultanpur Rd, Shekhpur, Kapurthala , contact:-01822-233056, dhanwaad.
ਮਟਰ ਪੀਲੇ ਪੈ ਗਏ ਜੀ ਕੋਈ ਸਪਰੈ ਦੱਸੋ ?
(pb)
ਵਰਿੰਦਰ ਜੀ ਕਿਰਪਾ ਇਹ ਦੱਸੋ ਵੀ ਬਿਜਾਈ ਵੇਲੇ ਤੇ ਉਸ ਤੋਂ ਬਾਅਦ ਤੁਸੀਂ ਕਿਹੜੀ ਕਿਹੜੀ ਖਾਦ ਅਤੇ ਕਿੰਨੀ ਮਾਤਰਾ ਵਿਚ ਮਟਰਾਂ ਨੂੰ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾਵੇਗੀ।ਧੰਨਵਾਦ
6 ਕਨਾਲ ਵਿਚ ਦੋ ਗੱਟੇ ਸੁਪਰ ਬਜਾਈ ਵੇਲੇ ਦੋ ਵਾਰੀ ਯੂਰੀਆ 20-20 ਕਿਲੋ 19-19 ਦੀ ਸਪਰੇ ਤੇ ਇਕ ਵਾਰ ਹੋਸ਼ੀ
Job regarding information ?
(en)
Punjab
Astha kindly tell us about what kind of job your interested. In which field you have done your graduation so that you may get right information accordingly. Thank you.
Dane dar salfar ka upyog fasal me kab kare ?
(hn)
Uttar Pradesh
Islamuddin ji salfar ka prayog mitti parakh ki report ke anusar hi karna chahiye. agar apki mitti mein salfar ki kami hai to ap zypsum@100 kilo ja bentonite salfar@18kilo ko prati acre ke hisab se fasal ko bijne se pehle mitti mein dalne ki sifarish ki jati hai.dhanyawad.
kanak paune 3 mahine di ho gyi ghata di spray krni hai boron di te npk di ehna da result dsso kiwe rhuga ?
(pb)
amandeep ji je tuhadi fasal nitrogen te phosphorus di kami de lachan dikha rahi hai tan tusi npk 191919@10-15gram nu prati litre paani de hisab nal spray kar sakde ho. boron di spray gobh avstha vich 100gram/acre de hisab nal karn di sifarish kiti jandi hai.dhanwaad.
Sir.gir gaye ke liye konsa semen accha hoga jo kabre rang me gir nikle aur ka record bhi accha ho ?
(hn)
Punjab
yadav ji aap usko gir nasal ka semen nazdiki sarkari doctor se bhrwa skte hai ja fir aap ABS company ke semen bhrwa skte hai.
Murrah bhains ke liye konsa semen shi rahegya jo 17 18kg dudh de ske ?
(hn)
Yadav ji aap bhains ko Rustam, Yuvraj, M29 koi bhi semen bhrwa skte hai ja fir ABS company ke ache record wale semen bhrwa skte hai.
What is this on tomato plant leaves and please provide remedy ?
(en)
Punjab
Sukhjinder ji it shows the symptoms of Early Blight. Common and major disease of tomato. Initially small, brown isolated spots are observed on leaf. Later spots are seen on stem and also on fruits. Fully developed spots become irregular, dark brown color with concentric ring inside spots. In severe condition, defoliation occurred. If infestation of early blight is observed, take spray of Mancozeb@400gm or Tebuconazol@200ml/200Ltr. Repeat spray 10-15 days after first spray. In cloudy weather, chances of incidence of early and late blight increases. As a preventive measure, spray with Chlorothalonil @250gm/100Ltr of water. Also sudden rain pattern aggravate blight and other diseases take spray of Copper oxychloride @300gm/Ltr + Streptocycline @6gm/200Ltr water to control blight disease. Thank you.
Thanks for your answer Nishan singh ji, I planted these at my home garden and I need organic fruits so is there a organic way to handle this problem.
Rajasthan
Sukjinder ji if you want the organic remedy then you can spray sour buttermilk of at least 15 days older @5-10ml per liter of water and repeat this at every 8-10th day.
Sir gurdaspur or Amritsar ch fruits de plants kis jagah ton mil skde ne jive apple ber pomegranate mango guava cherry apple chiku and many more ?
(pb)
Kulbir ji tusi fruit plants, PAU RRS Gurdaspur vicho le sakde han. Ethe takreeban har tra de fruit plants mil jan ge. Dhanwad. Regional Research Station, Address- BSF Road , civil line, Gurdaspur.
Punjab
Kulbir ji, boote lain lai tuci , Horticulture office , Amritsar naal - 0183-2502476 naal samprk kr sakde ho ji . Dhanwaad .
Veer bachi a hf 8 k month d mok laggi hoyi a bahut jade koi pakka hal dao ?
(pb)
Manpreet ji tuci uss nu Piperazine liquid deo ate biotrim inj.5ml lgwao ate Brotone liquid 10-10ml swere sham deo.
I did not applied basal dose of potash in wheat, can I apply potash now. My wheat is 30 days old and I have potash 14.5% available. If yes then how much should I apply ?
(en)
Maharashtra
Mohit, it depends upon the soil test that whether your soil is deficient in potash or not and also it depends on source of irrigation as tubewell also adds good amount of potash into soil, in deficient soils it is recommended to add 20 kg of MOP fertilizer . Thank You .
Mohit you can apply potash nutrient during the foliar spray at flowering stage. Powder potash@15-17kg per acre is applied during field preparation only if the soil shows the deficiency in soil test report. If your crop shows the deficiency symptoms then only you need to apply potash fertilizer in the crop. Other wise you can use the spray of liquid potash or NPK 13:0:45@1kg or 0:0:50@1kg per acre on the crop. Thank you.
sadi mjh gbbn hoyi nu 3 mahine ho gye oh dono tym teeka laake dudh dindi hai koi hal dsso jis nal oh bina teeke ton dudh den lg jawe ?
(pb)
tuci uss nu tika lgaa ke dudh lena bndd kr deo kyuki uss nal bache ate maa dona de burra assar hunda hai tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 1/2 -1/2ml srijj nal sidhe muuh rahi din vich 3 varr deo ehh tuci lambe sme tak deo ehna nal holi holi frk pwega.
ਪਸ਼ੂਆਂ ਦੀ tagging ਦੇ ਫਾਇਦਾ ਕੀ ਹਨ । ਕੀ ਇਸ ਯੋਜਨਾ ਤਯਤ ਫਰੀ AI ਕੀਤੀ ਜਾਂਦੀ ਹੈ ?
(pb)
Punjab
ਕੋਮਲਪ੍ਰੀਤ ਜੀ ਇਸ ਵਿਚ ਗਾਵਾਂ ਦੀ ਪਹਿਲੀ AI ਮੁਫ਼ਤ ਕੀਤੀ ਜਾਂਦੀ ਹੈ ਬਾਕੀ ਟੈਗਗਿੰਗ ਪਸ਼ੂ ਦੇ ਰਿਕਾਰਡ ਦੀ ਜਾਣਕਾਰੀ ਰੱਖੀ ਜਾਂਦੀ ਹੈ ਜਿਵੇਂ ਮੂੰਹ ਖੁਰ ਦੇ ਟੀਕੇ ਲੱਗ ਹੈ ਜਾ ਨਹੀਂ ਅਤੇ ਕਿਨਵੇਂ ਸੂਏ ਹੈ ਪਰ ਅਜੇ ਇਹ ਰਿਕਾਰਡ ਔਨਲਾਈਨ ਨਹੀਂ ਹੋਇਆ ਹੈ ਇਸ ਨੂੰ ਔਨਲਾਈਨ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਜਿਸ ਨਾਲ ਸਾਰੀ ਜਾਣਕਾਰੀ ਮਿਲ ਸਕਦੀ ਹੈ
Sir ji genhu sarso mix m bubai ki hui h....or usne bathua and kharpatwar bohot jada h ....kharpat k liye kon se dawai de usme....pls btaiye ji ?
(hn)
Punjab
Manveer ji agar ap ne gehun aur sarso ko mix karke bijayi kri hai to gehun mein ap bathu ke liye koi bi kharpatvar ka upyog kare ge woh sarso ko nuksan kare ga. Is liye ap gehun mein godayi kar sakte hai. Agar ap ne sarso ko gehun ki sides par lagaya hai to ap sarso vla hissa chod kar baki hisse par metsulfuron (algrip) @10gram prati acre ke hisab se spray kar sakte hai. Dhyan rahe iski spray sarso ke paudho par na dale nahi to unko nuksan ho sakta hai. Dhanywad.
श्रीमान मेरे मटर में तात्तियो में सुकड़ रही है और थोड़ा थोड़ा सूख सी रही है कोई दवा या खाद बताओ ?
(hn)
Uttar Pradesh
सुनील जी मटर में सूखा रोग के हमले के लक्षण लग रहे है। इस बीमारी के कारण जड़ें काली हो जाती हैं और बाद में सूख जाती हैं। पौधा छोटा और रंग बिरंगा हो जाता है। पत्ते पीले होकर किनारों से मुड़ जाते हैं। सारा पौधा मुरझा जाता है। इसकी रोकथाम के लिए बीज का उपचार कर लेना जरूरी है। बिजाई से पहले बीज को थीरम 3 ग्राम या कार्बेनडाज़िम 2 ग्राम प्रति लीटर पानी से उपचार कर लेना चाहिए और बुरी तरह से प्रभावित क्षेत्रों में अगेती बिजाई ना करें। तीन साल का फसली चक्र अपनायें। ज्यादा नुकसान होने की हालत में कार्बेनडाज़िम 4 ग्राम प्रति लीटर पानी का घोल बनाकर पौधे की जड़ों के साथ-साथ छिड़काव करें। धन्यवाद।
Uttar Pradesh
भइया जी फलिया लग गयी है काफी फूल भी है पूरा पौधा हरा है केवल ऊपर की पत्तियां सुकड़ रही है
Mushroom ki kheti kaise kare ?
(hn)
Haryana
Balram ji mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai . Dhanywad.
जीरा की फ़सल इस तरह ख़राब हो रही है। कुछ सुझाव दीजिए ?
(hn)
Maharashtra
किर्प्या यह बताये की आपने जीरे को अब तक कौन कौन सी खाद कितनी मात्रा में डाली है उस हिसाब से ही आपको सही जानकारी दी जा सकेगी। धन्यवाद्।
Lazer level te subsidy Hai Punjab ch Je Hai ta koi contact ja link dasna ?
(pb)
Punjab
Amanj ji,is sambandhi jaankari lai lai Agriculture Department Offiice ,Ferozepur Road, Ludhiana - 0161-255-2757 naal sampark kar sakde ho ji .Dhanwaad .
ਮੇਰੀਆਂ ਗਾਵਾਂ 7 ਮਹੀਨੇ ਦੀਆਂ ਗੱਬਣ ਨੇ ਉਨ੍ਹਾਂ ਨੂੰ ਚੰਗਾ ਤਿਆਰ ਕਰਨ ਲਈ ਕੀ ਪਾਈਏ ਜਿਸ ਨਾਲ ਗਾਵਾਂ ਵਧੀਆ ਤਿਆਰ ਹੋ ਜਾਣ ਤਾ ਜੋ ਚੰਗਾ ਰੇਟ ਮਿਲ ਸਕੇ ਥੋੜੀਆ ਲਿੱਸੀਆਂ ਵੀ ਨੇ ਖੁਰਾਕ ਵਿੱਚ ਕੀ ਪਾਈਏ ?
(pb)
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ ਅਤੇ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
hi ?
(hn)
Punjab
amol ji apki photo sahi treke se upload nahi hui hai, kirpya photo ko dubara se upload kre ta ki apko us hisab se sahi jankari di ja sake.dhanyawad.
ਘੋੜੇ ਨੂੰ ਸੌਕ ਨਾਲ ਤਿਆਰ ਕਰਨਾ ਆ ਖੁਰਾਕ ਵਿੱਚ ਕੀ ਪਾਈਏ ਵਿਸਤਾਰ ਨਾਲ ਦੱਸੋ ਜਿਸ ਨਾਲ ਪੂਰਾ ਤੰਦਰੁਸਤ ਰਹੇ ?
(pb)
Punjab
ਸੰਧੂ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ। ਬਾਕੀ ਤੁਸੀ ਕਿਸੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਅਤੇ livoferol liquid 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਵਧੀਆ ਗਰੋਥ ਹੋਵੇਗੀ
सर मेरे मेमने के मुहं में कौन सा रोग हुआ है और इसका उपचार बताये ?
(hn)
दशरथ जी इसे Gentamycin inj. लगवाएं यदि बच्चा छोटा है तो 10 से 15 किलो तक बच्चा है तब आधा आधा मिली सुबह शाम दें और यदि बड़ा जानवर है तब 3—3 मि.ली. सुबह शाम लगा सकते है और इसके ऊपर Himax tube लगानी शुरू करें इससे फर्क पड़ जाएगा।
n. P. K kya kam karta hai genhu me ?
(hn)
Uttar Pradesh
vishnu ji agar gehu mein nitrogen, phosphorus aur potash ki kami aa jaye to uski poorti ke liye npk ka prayog kar sakte hai.dhanyawad.
सर इसका लगाने का सही समय बताए ?
(hn)
Haryana
मनोज जी, गेंदे की पौध की बुवाई जनवरी में कर के फरवरी के महीने में पौध को खेत में लगा सकते है। धन्यवाद।
Sir Dragon fruit lgona chone a os de paneeri ja beej Sahi kitho mil sakde a os bare jankari deo ji ?
(pb)
Punjab
Sharan ji dragon fruit di paneeri feb-march de mahine vich lagayi jandi hai. Es de paudhe len lyi te vadhere jankari lyi tusi Amandeep Singh 97797-16417 nal sampark kar sakde han. Dhanwad.
ਜੇਕਰ Heifer ਦਾ ਵਜ਼ਨ ਵੱਧ ਹੈ ਤਾਂ ਉਹ ਕੋਈ ਗੱਲ ਨਹੀਂ ਅਤੇ ਇਹ repeat ਤਾਂ ਨਹੀਂ ਕਰੇਗੀ ?
(pb)
ਕੋਮਲਪ੍ਰੀਤ ਜੀ ਪਸ਼ੂ ਦਾ ਭਾਰ ਉਸਦੀ ਉਮਰ ਦੇ ਹਿਸਾਬ ਨਾਲ ਥੋੜਾ ਬਹੁਤ ਜ਼ਿਆਦਾ ਹੋਵੇ ਕੋਈ ਸਮੱਸਿਆ ਨਹੀਂ ਹੈ ਪਰ ਪਸ਼ੂ ਉਪਰ ਜ਼ਿਆਦਾ ਮੋਟਾਪਾ ਨਾ ਹੋਵੇ ਉਸਦਾ ਪੇਟ ਫੁਲਿਆ ਫੁਲਿਆ ਨਾ ਰਹੇ ਬਾਕੀ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਖੁਲਾ ਘੁੰਮ ਕੇ ਪਸ਼ੂਆਂ ਦਾ ਭਾਰ ਵੀ ਸਹੀ ਰਹਿੰਦਾ ਹੈ ਅਤੇ ਉਸਦੇ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ
ताइवान अमरुद की पौध कहां मिलेगी ?
(hn)
Punjab
रहीमउदीन जी, ताइवान अमरुद की पोद के लिए आप अभय जी से 7880496427 पर संपर्क कर सकते है। धन्यवाद।
Sir sro lyi kehde ਤॅਤ jruri hun ?
(pb)
Punjab
sukhvinder ji, saron da changa jhaad lain lai Nitrogen, phosphorus ate sulphur tatt kaafi jaroori han, ihna tattan di poorti soil test report de hisaab naal karni chahidi hai ji . Dhanwaad .
मेरी आर्थिक मदद कर दो कोई इस समय बहुत परेशान मेरे पास 3 गाय थी तीनो इस ठंड में खत्म हो गई कुछ समझ मे नहो आता क्या करूँ इतना पैसा भी नही की कोई दूसरी ले लू मैं हाथजोड़कर मदद मांग रहा मदद जरूर करना 6392606458 ?
(hn)
Punjab
संदीप जी हमारी टीम आपसे जल्द ही संपर्क करेगी।
फरवरी के महीने में कौन कौन सी सब्जी लगा सकते हैं इसके बारे में जानकारी बताओ जैसे की अधिक पैदावार मिले ?
(hn)
Rajasthan
लोकेश जी,फरवरी के महीने में आप बैंगन , टमाटर , मिर्च , शिमला मिर्च और कद्दू जाति की सारी सब्जिया लगा सकते है जी। धन्यवाद।
German Shepherd pet baare knowledge mil skdi aaa koi And if I wanna purchase kithon milu nice breed ?
(pb)
Punjab
Satnam ji tuci German shepherd vare puri jankari lai iss App de pashu palan wale section vich jaa ke utho sari jankari padd skde ho ate tuci dog khridan lai Sandeep Singh 9056415911 Friends Kennel ja Harry Sharma 9463416700 Harry Dog Farm nal sampark kr skde ho.
बारिश और ज्यादा ठंड के कारण गेहूं के पत्ते ऊपर से पीले हो गए हैं क्या इन सब की आपस में मिक्स करके सप्रे कर सकते हैं ?
(hn)
Maharashtra
जस्सी जी, अगर आप की गेहूं के पत्ते बारिश के बाद ऊपर से पीले पड़ रहे है तो आप यह सब मिक्स कर के छिड़काव ना करे , ये सभी तत्वों की कमी इस समय गेहूं में नहीं आती , आप NPK 19 :19 :19 @10 -15 g /L पानी के साथ 3 kg urea /एकड़ का छिड़काव करें। धन्यवाद।