Punjab
Search
Bathinda kvk tu hun khde khde fruit plants mil skde ne te ohna da ki price houga te kini date te plant milne start ho jnge kirpa kr k dseo ?
(pb)
Aman, ji is baare saari jaankari alin lai tuci tuci KVK Bathinda - Dabwaali Road- 0164-2215619 naal sampark kar sakde ho ji . dhanwaad .
Sir app ne jo mujhe number diya hai bo glt hai plz mujhe shi info di jaye ?
(pb)
Punjab
Jashan ji jekar ohh no. nhi lagg reha hai fir tuci 0165-9251911 te sampark kr skde ho.
ਸਤਿ ਸ੍ਰੀ ਆਕਾਲ ਜੀ ?
(pb)
Punjab
ਜੁਗਰਾਜ ਜੀ, ਸਤਿ ਸ੍ਰੀ ਆਕਾਲ ਜੀ, ਜੇ ਤੁਹਾਡੀ ਖੇਤੀਬਾੜੀ ਜਾ ਪਸ਼ੂ ਪਾਲਣ ਸੰਭੰਧੀ ਕੋਈ ਵੀ ਸਵਾਲ ਹੈ ਤਾਂ ਤੁਸੀ ਆਪਣੀ ਖੇਤੀ ਦੇ ਮਾਹਿਰਾਂ ਤੋਂ ਉਸ ਬਾਰੇ ਸਵਾਲ ਪੁੱਛ ਕੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ। ਧੰਨਵਾਦ।
Sir g, khet vich darkhat lagaun da sahi trika ki h jis nal fasal v na mare te kise ghawandi di fsal v kharab na hove. Rah te ,khet de chare pase, pakke khale de nal kede darkhat lagaune chahide han?
(en)
Punjab
Balraj ji tusi khet vich darkhat is tra lagao ki tuhade khet vich chaa na hove. Tusi pahi te pakke khale de nal nal darkhat lga sakde han. Tusi khet vich poplar, berma dek, safeda, tahli, aadi lga sakde han. Tusi khale de nal fal de butte v lga sakde han. Tusi amb, jamun, ber, amrood aadi butte v lga sakde han. Je tusi chaadar butte lgauna chaunde han ta ohna nu thora raah te khale to tha chad ke launa ta jo butta sahi growth kar sake, butte vichkar ghat to ghat 5 ft da fasala jrur rakhn. Baki butte de hisab nal eh fasala vadh v ho sakda hai. Dhanwad.
Punjab
Balraj ji, vaise koi vi drakht laon naal fasl da kuch nuksaan ta hunda hi hai, par tuci poplar de drakhat khet de aale duaale lgaa sakde ho , is naal fasl da jyada nuksaan nahi hunda ate kank dia ajhian kisma vi uplabdh han jo poplar de naal vadhia jhaad de skdian han ji . Dhanwaad .
ਇਕ ਨਰਮੇ ਦੇ ਬੂਟੇ ਨੂੰ ਇਕ ਟਾਹਣੀ ਤੇ ਕਿੰਨੇ ਟੀਡੇ ਲੱਗਦੇ ਹਨ ਅਤੇ ਇਕ ਬੂਟੇ ਤੇ ਕੁਲ ਕਿੰਨੇ ਟੀਡੇ ਹੁੰਦੇ ਹਨ ?
(pb)
Punjab
ਬਖਸ਼ੀਸ਼ ਜੀ, ਵੈਸੇ ਤਾ ਇਹ ਕਿਸਮ ਤੇ ਨਿਰਭਰ ਕਰਦਾ ਹੈ , ਪਰ ਚੰਗੀਆਂ ਕਿਸਮਾਂ ਵਿਚ ਔਸਤਨ ਇਕ ਟਹਿਣੀ ਤੇ 6-8 ਟੀਂਡੇ ਅਤੇ ਇਕ ਬੂਟੇ ਤੇ 25-35 ਟੀਂਡੇ ਜਾ ਇਸ ਤੋਂ ਵੱਧ ਵੀ ਹੋ ਸਕਦੇ ਹਨ ਜੀ। ਧੰਨਵਾਦ।
sir ik katti hai 1.5 sal di ohnu kabj bahut hundi hai saro da tel v de ke dekh leya thik ni hundi ?
(pb)
Punjab
ਤੁਸੀ ਖੱਟੀ ਲੱਸੀ 200ml ਅਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਅਤੇ ਹਲਦੀ 30 ਗ੍ਰਾਮ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ ਅਤੇ ਉਸ ਨੂੰ ofloxacin & ornidazole tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
...?
(pb)
Punjab
ਰਣਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੁਬਾਰਾ ਪੁੱਛੋਂ ਤੁਹਾਡੇ ਵਲੋਂ ਭੇਜੀ ਗਈ ਆਡੀਓ ਅੱਪਲੋਡ ਨਹੀਂ ਹੋਈ ਹੈ ਧੰਨਵਾਦ
Sr ah murgi kehdi nasal dii aa ?
(pb)
Punjab
jagjeet ji eh desi kadaknath nasal ha.
Sir ah murga kehdi nasal da aa ?
(pb)
Punjab
jagjeet ji eh desi kadaknath nasal ha.
ਸਰ ਗਾਂ ਸੂਈ ਨੂੰ 45 ਦਿਨ ਹੋ ਗਏ ਹਨ ਉਸਦੀ ਬੱਚੇਦਾਨੀ ਵਿੱਚ ਜੇਰ ਦਾ ਟੁਕੜਾ ਰਹਿ ਗਿਆ ਸੀ ਉਸਦੇ 5 ਵਾਰੀ ਦਵਾਈ ਵੀ ਭਰਵਾ ਦਿੱਤੀ ਸੀ। ਉਸਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਬਹੁਤ ਹੈ ਕੋਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ Xnel Injection 1gm, Injection Ergovet 15ml ਅਤੇ belamyl injection 10ml ਲਗਵਾਓ ਅਤੇ ਇਹ 3 ਦਿਨ ਲਗਵਾਓ.
Matar pille hoge g ki kariye pic ?
(pb)
Punjab
Rajinder ji matar di fasal vich nutrients di kami de lashan han. Zameen vich nami bi jyada hai te nadeen bi jyada hai. Tusi matar di fasal vich NPK 19:19:19@1kg prati acre de hisab nal spray kar sakde han. Dhanwad.
ਪਿਆਜ ਲਗਵਾਉਣ ਦਾ ਸਹੀ ਮਹੀਨਾ ਕਿਹੜਾ ਹੈ ?
(pb)
ਹਰਪ੍ਰੀਤ ਜੀ, ਜਨਵਰੀ ਦਾ ਮਹੀਨਾ ਪਿਆਜ ਦੀ ਪਨੀਰੀ ਖੇਤ ਵਿਚ ਲਾਉਣ ਦਾ ਬਿਲਕੁਲ ਸਹੀ ਸਮਾਂ ਹੈ। ਧੰਨਵਾਦ।
Sir yeh semen asli hai ya nhi btana .sir mujhe duplicate lag rha hi .kirpya btaye ?
(hn)
saurya ji yeh asli semen hai aur iska lagbhag 14 litre tak record hai.
Sir yeh semen asli hai ya nhi btana .sir mujhe duplicate lag rha hi .kirpya btaye ?
(hn)
saurya ji yeh asli semen hai aur iska lagbhag 14 litre tak record hai.
इस सरसों का फसल में वृद्धि नहीं हो रहा है ?
(hn)
Uttar Pradesh
अजय जी, कृपया ये बताएं की आप फसल में कौन -कौन सी खाद कितनी मात्रा में डाल चुके हैं , उस हिसाब से आपको इस बारे में सही जानकारी दी जा सकेगी। धन्यवाद।
Bihar
बीज बोने के बाद 1 एकड़ में 35 किलो यूरिया दिए हैं 1 महीना के अंतराल में और एक पानी सिंचाई किए
Uttar Pradesh
अजय जी, फसल में वृद्धि के लिए आप N P K 19 :19 :19 @10 -15 g /L पानी के हिसाब के छिड़काव करे। धन्यवाद।
Sir cow nu sui 7 din hogye kal di eve da mellaa sutt ri ?
(en)
Tarun ji isda koi chakar nhi hai tuci iss nu Utrevive liquid 100-100ml swere sham dena suru kro jiss nal anndar ton safai ho jawegi.
How to control this weed in Garlic Plantation ?
(en)
Maharashtra
Praveen, it is recommended to spray oxyflurofen@ 300 ml/acre in good miosture conditions for weed control in garlic. Thank You .
यह सरसों का फसल कैसा है ?
(hn)
Maharashtra
अजय जी, आपकी फसल अच्छी हालत में है , आप फसल में कीट और बीमारी के हमले के लिए लगातार सर्वेक्क्षन करते रहे। धन्यवाद।
ਮੱਝ ਤੀਜੇ ਸੂਏ 13 ltr ਦੁੱਧ 19 1 2022 ਨੂੰ ਰਾਤ ਨੂੰ ਸੂਈ ਹੁਣ ਕਦੋਂ ਖੁਰਾਕ ਸ਼ੁਰੂ ਕੀ ਕਰੀਏ ਕੀ ਕੀ ਦਿੱਤਾ ਜਾਵੇ ਕਿ ਦੁੱਧ ਵਧੀਆ ਦੇਵੇ ? ਦੱਸਣ ਜੀ
(pb)
ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਬਾਕੀ ਤੁਸੀ ਸੂਣ ਤੋਂ 6-7 ਦਿਨ ਬਾਦ ਕਿਸੇ ਵੀ ਕੰਪਨੀ ਦੀ ਫੀਡ ਇਸਦੇ ਖਾਣ ਦੇ ਹਿਸਾਬ ਨਾਲ ਦਿਓ
My advise to apni kheti Collaborate with punjab agriculture university ?
(en)
Punjab
Sukhwinder , Thank You for valuable suggestions . We will work on your feedback . Thnak You .
Sir जी, सरसों में कौन सी बीमारी है, ग्रोथ नहीं कर रही, बिजाई के समय 50kg DAP,35kg यूरिया पहले पानी के साथ डाल दी है ?
(hn)
Maharashtra
सूरज जी, आपकी फसल में किसी बिमारी के लक्षण नहीं है , आप फसल की बढ़ोतरी के लिए NPK 19 :19 :19 @10 -15 g /L पानी + liquid sulphur @3 -4 ml /L पानी केहिसाब से छिड़काव करें। धन्यवाद।
इस समय गन्ना काटने के बाद पेडी के साथ कौन सी फसल उगा सकते हैं जो लगभग 60 दिनों में तैयार हो सकती हो ?
(hn)
Maharashtra
श्रीमान जी, ऐसी बहुत कम फसलें है जो 60 दिन में अपना जीवन काल पूरा कर लें आप चारे वाली फसलें या जल्दी त्यार होने वाली सब्जियां जैसे कि मूली, पालक , गोभी आदि की बिजाई कर सकते है। धन्यवाद।
मेरे कटहल के पेड़ में विगत 5 वर्षों से प्रतिवर्ष 500 से 600 फल आते हैं परंतु वह सभी फल काले होकर स्वता गिर जाते हैं मैंने पेस्टिसाइड एवं अन्य दवाइयों का प्रयोग किया है परंतु इनका कोई असर परिलक्षित नहीं होता है कृपया इसका कोई उपाय अथवा दवाई समझाए ?
(hn)
Uttar Pradesh
यादव जी, ये fruit rot एक फंगस वाली बिमारी के लक्षण हैं , इसकी रोकथाम के लिए आप carbendazim या mancozeb @2 -3 g /L पानी के हिसाब से छिड़काव करें। धन्यवाद।
sir mai bayer di atlantis 5 dabbe bch chuke hn jo ke hun nai honi barish pai chuki hai ki oh agle sal km krugi ?
(pb)
Punjab
ਚਰਨਪ੍ਰੀਤ ਜੀ , ਜੇ ਤੁਹਾਡੀ ਦਵਾਈ ਇਸ ਸਾਲ ਹੀ expire ਹੋ ਜਾਵੇਗੀ ਤਾ ਇਸਦੀ ਬਹੁਤ ਘੱਟ ਉਮੀਦ ਹੈ ਕਿ ਅਗਲੇ ਸਾਲ ਇਹ ਦਵਾਈ ਚੰਗਾ ਅਸਰ ਦਿਖਾਵੇ , ਤੁਸੀ ਇਸ ਦਵਾਈ ਨੂੰ ਮੌਸਮ ਸਾਫ ਹੋਣ ਤੇ ਛਿੜਕ ਸਕਦੇ ਹੋ ਜਾਂ ਕਿਸੇ ਹੋਰ ਕਿਸਾਨ , ਜਿਸਨੂੰ ਇਸ ਦਵਾਈ ਦੀ ਲੋੜ ਹੋਵੇ ਉਸ ਨੂੰ ਇਹ ਦਵਾਈ ਦੇ ਸਕਦੇ ਹੋ ਜੀ। ਧੰਨਵਾਦ।
Ram ram ji M kakoda kantola ki Kheti karna chahta hu ho sakti hai ?
(hn)
Maharashtra
mohit ji, kantola ki Kheti sardiyon me ki jaati hai, retli domat mitti is ki kheti ke liye achi rehti hai, indira kankoda iski achi kisam hai, bed se bed ka faalsa 2 meetre aur paudhe se paudhe ka faasla 70-80 cm rakhe , bijai ke baaad turant sinchai kare . bijai ke 70-80 dino baad fasl ktaai ke liye tyaar ho jati hai, Dhnyvaad .
सभी को नमस्कार सुपर नेपियर कटाई के बाद की जो नई फुटाओ है इनका रंग बिल्कुल पीला है यह सर्दी की वजह से है या किसी न्यूट्रिशन की कमी के कारण है ?
(hn)
गुरदीप जी, सर्दी भी इसका एक मुख्य कारण है और नयी पत्तियां शुरू में हलकी पीली ही रहती है और बाद में इनका रंग बढ़ोतरी साथ हरा होता रहता है, आप सिफारिश की गई खाद फसल को डाल दे । धन्यवाद।
Haryana
धन्यवाद डॉक्टर गुरनाम सिंह जी
Sir जी सरसों में कौन सी बीमारी है बढ़ नहीं रही ?
(hn)
Maharashtra
सूरज जी, आपकी फसल में किसी भी बिमारी के लक्षण नहीं है , कृपया बताएं बताये कि आप फसल में कौन सी खाद कितनी मातरा में डाल चुके है , उस हिसाब से आपको इस बारे में सही जानकारी दी जा सकेगी। धन्यवाद।
Haryana
बता दो जी
Haryana
50 kG, DAP ज़मीन के नीचे, पहले पाणी के साथ 35KG UREA
Haryana
प्रति एकड़
Haryana
हांजी
sir gaa hai ohnu ik mahina rh gya soon ch sir lewa vdhia kdhe ohde lyi dsso ki khurak paiye ?
(pb)
ਉਸ ਨੂੰ Vitum-h liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ
ਡਾਕਟਰ ਸਾਬ ਪਹਿਲਣ ਝੋਟੀ ਆ ਸੂਣ ਦੇ 25 ਤਰੀਖ਼ ਨੂੰ ਦਿਨ ਪੂਰੇ ਆ ਪਰ ਉਸਦੇ ਅਗਲੀਆਂ ਲੱਤਾਂ ਤੇ ਸੋਜ਼ ਆ ਗੲੀ ਕੀ ਕਾਰਨ ਆ ਜੀ ਮੈਂ ਉਸਨੂੰ ਖੁਰਾਕ ਚ ਵੜੇਵੇਂ ਛੌਲਿਆ ਦੀ ਚੂਰੀ ਛੋਲਿਆਂ ਦਾ ਛਿਲਕਾ ਪਾਉਂਦਾ ਇਸ ਕਰਕੇ ਤਾਂ ਨਹੀਂ ਹੋ ਗੲੀਆਂ ਕੋਈ ਇਲਾਜ ਦੱਸੋਂ ਜੀ ?
(pb)
ਤੁਸੀ ਉਸ ਨੂੰ Enrofloxacin injection 10ml ਅਤੇ Avil ਇੰਜੇਕਸ਼ਨ 10ml ਰੋਜਾਨਾ 3 ਦਿਨ ਲਗਵਾਓ ਬਾਕੀ ਉਸਦੀ ਖੁਰਾਕ ਹੁਣ ਘੱਟ ਕਰ ਦਿਓ ਅਤੇ ਉਸਦੇ ਨੀਚੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
सभी को नमस्कार रात अपनी एक भैंस ने कटिया को जन्म दिया है उसकी गर्भनाल के अंदर खून इकट्ठा हो गया है जैसे कि आप वीडियो या फोटो के अंदर देख सकते हैं इसके समाधान के लिए क्या किया जा सकता है और इससे कोई बड़े नुकसान की आशंका तो नहीं है ?
(hn)
गुरदीप जी आप इसे Amoxi-cv 625mg रोजाना एक गोली देनी शुरू करें यह आप घोलकर दूध में भी पिला सकते है और इसके ऊपर बीटाडीन लगाते रहें और मौसम के हिसाब से इसकी सही देखभाल करें।
सर जी गेहूँ इस तरह क्यों है जी दोगीया मे उपाय बताए ?
(hn)
Punjab
लखबीर जी गेहूं की फसल में nutrients की कमी के लक्षण लग रहे है। कृपया आप यह बताएं की गेहूं की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। दूसरा अगर आप ने Manganese और zinc की स्प्रे अभी तक नहीं करी तो आप manganese sulphate @1kg साथ zinc sulphate @1kg प्रति एकड़ के हिसाब से स्प्रे कर सकते है। ध्यान रहे की इनका घोल अलग अलग बर्तन में बनाना। धन्यवाद।
ਨਰਮੇ ਵਿਚ ਦੋ ਤਰਾ ਦੇ ਫੁਲ ਲਗਦੇ ਹਨ ਪੀਲੇ ਅਤੇ ਗੁਲਾਬੀ ਇਹਨਾ ਵਿੱਚੋ ਨਰ ਭਾਗ ਕਿਹੜਾ ਹੈ ?
(pb)
Punjab
ਬਖਸ਼ੀਸ ਜੀ , ਨਰਮੇ ਦੀ ਫ਼ਸਲ ਵਿਚ ਨਰ ਅਤੇ ਮਾਦਾ ਫੁੱਲ ਅਲੱਗ - ਅਲੱਗ ਨਹੀਂ ਹੁੰਦੇ , ਨਰਮੇ ਦੇ ਇਕ ਫੁਲ ਵਿਚ ਨਰ ਅਤੇ ਮਾਦਾ ਵਾਲੇ ਗੁਣ ਹੁੰਦੇ ਹਨ , ਸ਼ੁਰੂ ਵਿਚ ਪੀਲੇ ਫੁਲ ਆਓਂਦੇ ਹਨ ਅਤੇ fertilization ਤੋਂ ਬਾਅਦ ਫੁੱਲ ਗੁਲਾਬੀ ਪੈਣੇ ਸ਼ੁਰੂ ਹੋ ਜਾਂਦੇ ਹਨ ਜੀ। ਧੰਨਵਾਦ।
ਪ੍ਰਤੀ ਏਕੜ 3 ਗੱਟੇ ਯੂਰੀਆ ਪਈ ਹੋਈ ਆ 1 November ਦੀ ਬਿਜਾਈ ਕੀਤੀ ਆ ਜੀ ਇਹਦੇ ਵਿਚ ਮੈਗਨਿਜ਼ ਤੇ ਜ਼ਿੰਕ ਦੀ ਸਪਰੇਅ ਕੀਤੀ ਹੋਈ ਆ ਜੀ ਪਰ ਪੀਲਾਪਨ ਹੈ ਇਹਦਾ ਇਲਾਜ ਦਸੋ ਜੀ ?
(pb)
ਗਗਨਦੀਪ ਜੀ ਜੇ ਮੈਗਨੀਜ਼ ਦੀ ਸਪਰੇ ਕੀਤੀ ਨੂੰ 10 ਦਿਨ ਹੋ ਗਏ ਤੇ ਕਣਕ ਦਾ ਪੀਲਾਪਨ ਨਹੀਂ ਜਾ ਰਿਹਾ ਤਾ ਤੁਸੀਂ npk @10-15 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਸਜਾਵਟ ਲਈ ਕਿਹੜੇ 2 ਦਰਖਤ ਲਾ ਸਕਦੇ ਆਂ ਜੀ ?
(pb)
ਮਨਜਿੰਦਰ ਜੀ, ਅਜਿਹੇ ਬਹੁਤ ਸਾਰੇ ਦਰੱਖਤ ਹਨ ਜੋ ਸਜਾਵਟ ਲਈ ਲਗਾਏ ਜਾ ਸਕਦੇ ਹਨ ਪਰ ਗੁਲਮੋਹਰ , ਅਮਲਤਾਸ , ਕਚਨਾਰ ਕੁਝ ਅਜਿਹੇ ਦਰੱਖਤ ਹਨ ਜੋ ਫੁੱਲ ਆਉਣ ਤੇ ਕਾਫੀ ਆਕਰਸ਼ਿਤ ਲੱਗਦੇ ਹਨ ਜੀ। ਧੰਨਵਾਦ।
Kanak de pili hon da karan Ate es nu thik kiwe kita jawe ?
(pb)
rajveer ji kirpa eh daso vi tusi kanak nu kehdi kehdi khad ate kini matra vich payi hai us hisab nal hi tuhanu agey janakri diti ja sakegi, dhanwaad.
Veer ji vejai sme 20:20:13 +super zic + urea (super 1 urea 2 20 20 13 de 3 bag ) 3 kilea vich pai c us toh baad hun tk kuj v nhi paaiaa
Rajveer ji, fasl da peelapan door karn lai tuci NPK 19:19:19 @10-15 g/L ppani + urea 3 kg /acre de hisaab naal spray karo ji .Dhanwaad .
Dr saab benti hai ji ki ਕਰਨੋਲੀ di bijayi da sahi sma dsya jawe te esda seed ja paneeri kitho milugi ji. Gurdaspur batala area hai ji. Dhanvad ?
(pb)
Gurpreet ji, karnauli di bijai da sahi sma 15 september to 15 october da hai te isdi paneeri pehla beejni paindi hai , beej lain lai tuci KVK Gurdaspur, BSF road ,civil lines , Gurdaspur- 01874-220743 naal sampark akr sakde ho ji . Dhanwaad .
Punjab
Dhanvad ji
What's is the... problem in this picture ?
(en)
Maharashtra
Lokesh, kindly let us know that you have applied which fertilizers or have you sprayed any chemical on this crop, so that information can be provided to you accordingly . Thank You .
ਕਣਕ ਨੂੰ ਮੈਗਨੀਜ ਦੀ ਸਪਰੇਅ ਕਰਨੀ ਚਾਹੀਦੀ ਹੈ ਤੇ ਕਿਨੇ ਮਾਤਰਾ ਵਿੱਚ ?
(pb)
ਬਲਜਿੰਦਰ ਜੀ ਜੇ ਤੁਹਾਡੀ ਕਣਕ ਮੈਗਨੀਜ਼ ਦੀ ਘਾਟ ਦੇ ਲੱਛਣ ਦਿਖਾ ਰਹੀ ਹੈ ਤਾਂ ਤੁਸੀਂ 1ਕਿਲੋ mangnese sulphate ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Laminitus da ilaaj dsso ji ?
(pb)
Punjab
Parnam ji kirpa krke apna swal vistar nal pusho laminitis di smasia kis janwar vich aayi ha ate uss nu hor ki ki dikkat aa rehi hai tuci usdi video ja photoa bhi apne swal nal upload kro ji tan jo tuhanu uss vare sahi jankari diti ja skee.
Important insect pest of beverage ?
(en)
Maharashtra
rashmi please tell us your question in detail, weather you are talking about the insect-pest of plants from which beverages are made or the perpared beverages like RTS,squash etc. thank you.
ਜੌਂਆਂ ਦੀ ਵਿਜਾਈ ਦਾ ਸਮਾਂ ਦੱਸੋ ਜੀ ?
(pb)
ਜਿੰਦਰ ਜੀ ਜੌਂ ਦੀ ਫ਼ਸਲ ਤੋਂ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ।ਵੱਧ ਤੋਂ ਵੱਧ ਨਵੰਬਰ ਦੇ ਅਖੀਰ ਜਾ ਦਸੰਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹਨ। ਜੇਕਰ ਬਿਜਾਈ ਦੇਰੀ ਨਾਲ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ। ਧੰਨਵਾਦ।
...?
(pb)
Punjab
ਯਾਦਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਕਿਰਪਾ ਕਰਕੇ ਦੁਬਾਰਾ ਆਡੀਓ ਅੱਪਲੋਡ ਕਰੋ ਜੀ ਧੰਨਵਾਦ
hlo sir , kanak 60 din di ho gai hai. bathu bhut aa , 2 4 d 58% sprey kar diye ji te kini dosage poni aa . sprey karn tu baad meeh peh jave koi chakr ta ni ja hje 2 din rukk ke kriye. keht gille ch sprey hoju ji ?
(en)
Harpreet ji tusi kanak bathu te hor broad patte vale nadeen di roktham lyi 2,4-D sodium salt 80% @250gram ja 2,4-D ethyl ester 38% @250ml prati acre de hisab nal spray kar sakde han. Isdi spray vdya dinn lagn te hi kro ta jo spray da vdya result mil sake. Hale 1-2 dinn ruk jo dhup lagan te ehdi spray kro jdo mausam saaf ho jave. Dhanwad.
sir gaa de lewe de pichhle passe pta ni ki ho gya khurk pai gyi val v jhd gye dudh v ghta gyi moke ho gye c homeopathic dwai nal thik ho jandi hai eh gbbn hai hun ehnu ki dita jawe 3 mahine di gabbn hai ?
(pb)
Punjab
Gagandeep ji tuci iss nu Hitek injection 1ml/50kg bhar de hisab nal chamdi vich lgwao ate ehh 1 injection hi lgana hai ate Enrofloxacin inj. 15ml, Avil inj. 10ml rojana 2-3 din lgwao ehna nal frak paa jawega.
Sir ji eh kehri nasal di jhoti hai ?
(pb)
Rajasthan
Amanpreet ji eh murrah cross nasal di hai.
Punjab
Surti,mix a
अमरूद में कीड़े के लिए कौन सी सप्रे करने चाहिए ओर कब करनी चाहिए पूरी जानकारी दे ?
(hn)
मनोज जी यह कीड़ा फल की मक्खी के हमले से होता है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है। यदि बाग में फल की मक्खी का हमला पहले भी होता है तो बारिश के मौसम में फसल को ना बोयें। समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। जुलाई के पहले हफ्ते बाग में PAU fruitfly traps @16 traps प्रति एकड़ के हिसाब से लगाए। फैनवेलरेट 80 मि.ली को 150 लीटर पानी में मिलाकर फल पकने समय पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें। धन्यवाद।
Hi dear Apni Kheti family, I want to buy 5 HF cows with high milking yield. Can you please suggest. Need guidance for hi tech dairy farm setup on large scale. If anyone in this group can recommend any good consultant or well experienced professional for dairy farm setup ?
(en)
Punjab
Mr. Jazz if you want to buy hf cow please contact to Bishnoi dairy farm on this no. 9983832329 and If you want to start new dairy farm please get training of dairy farming, in this training they will provide all information about dairy farming and dairy loan and dairy products, to get training please contact to Krishi Vigyan Kendra, Sri Ganganagar, (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Phone : 0154-2440532 thanks.
Gehu fasal me kharpatwar nashak dawa abm matra kya h ?
(hn)
LP ji agar ap gehun ki fasal mein kharpatvar nashak AIM ya Affinity product ki baat kar rahe hai to isme Carfentrazone-ethyl salt hota hai aur iski matra 20gram prati acre ki hai. Baki agar ap kisi aur product ke bare mein puch rahe hai to kripya product ka sahi nam ya uski photo bheje ta jo uske hisab se apko sahi jankari de sake. Dhanywad.
लहुसन की फसल की पत्तियां गोल गोल मुड़ रही है क्या करूं कृपया मार्गदर्शन करें ?
(hn)
Maharashtra
श्याम जी यह एक विषाणु रोग के लक्षण लग रहे है जो की कीड़े के कारण फैलता है। इसकी रोकथाम के लिए आप thiamethoxam @20 ग्राम को प्रति एकर के हिसाब से प्रयोग कर सकते है। धन्यवाद्।
Sir eh jhoti 3.5 year di hai tế eh kis nasal di hai tế hơn eh kinne price ch vik sakdi hai ?
(pb)
Punjab
ehh murrah nasal di hai per isda price isde parents de milk record te nirbhar hai kyuki jekar isdi maa da dudh vdhia ha tan isda record bhi vdhia howega uss hisab nal pashu da sahi rate pta lgda hai.
Sir meri bakri gabhin h .o bahut kamjor ho gyi h uthne baithne me dikkat hoti h .khati piti h .5 mahina ho gya h gabhin huye koi dawa bataye taki delivery k samay dikkat na ho ?
(hn)
Punjab
Sanjay ji usko aap Nurokind syrup 10ml rojana den aur usko Groviplex liquid 7-10ml rojana dena suru kren aur uski khurak ka purra dian rakhen aur usko thnnd se bachaa ker rakhen.
ਬਾਈ ਜੀ ਘਰੇ ਕੀੜਿਆ ਦਾ ਭੌਣ ਹੈ । ਉਹਨਾ ਨੂੰ ਮਾਰਨ ਲਈ ਕਿਹੜੀ ਦਵਾਈ ਵਰਤੀ ਜਾਵੇ ਜਾ ਦੂਰ ਭਜਾਉਣ ਲਈ ?
(pb)
ਕੁਲਦੀਪ ਜੀ, ਜਿਸ ਜਗਾਹ ਤੋਂ ਕੀੜੇ ਨਿਕਲਦੇ ਹਨ ਤੁਸੀ ਉਸ ਜਗਾਹ ਤੇ ਗੋਹਿਆਂ ਦੀ ਸਵਾਹ ਪਾ ਸਕਦੇ ਹੋ ਜਾਂ ਕੀੜਿਆਂ ਤੇ ਸਿਰਕੇ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ ਜੀ। ਧੰਨਵਾਦ।
Sir ghodi de paira ch ਛਾਲੇ ho gye kive thik honge ji?
(pb)
Punjab
Amandeep ji tuci uss nu turant nazdiki doctor ton check krwao kyuki usdi janch krke hei sahi ilagg ho skda hai
Sat shri akal sir mere mirch di fasal ch pataa morodak rog hai osdi roktham lai kehre dawai kiti jave ?
(pb)
Madhya Pradesh
Sukhjinder ji, mirch di fasal vich tuc Copper oxychloride@3gram prati litre pani vich ghol ke spray kar sakde ho. dhanwad.
ਸਰ ਜੀ ਗਾਂ ਦੇ ਥਣ ਵਿਚ ਸ਼ਿਸ਼ਰੇ ਆਉਣ ਲਗ ਜਾਂਦੇ ਹਨ ਰੁਕ ਰੁਕ ਕੁਝ ਦਿਨ ਬਾਅਦ ਹੁਣ ਸ਼ਿਸ਼ਰੇ ਵਾਲੇ ਥਣ ਵਿਚ ਦੁੱਧ ਘਟ ਆ ਰਿਹਾ ਹੈ ਸ਼ਿਸ਼ਰੇ ਲਈ ਤੇ ਦੁੱਧ ਵਧਾਉਣ ਲਈ ਇਲਾਜ ਦਸੋ ਕਿਨੇ ਦਿਨ ਕਰਨਾ ?
(pb)
ਤੁਸੀ ਉਸ ਨੂੰ Mammidium powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Enrofloxacin injection 15ml, Ascrobic injection 15ml ਲਗਵਾਓ ਅਤੇ Glactogog powder 50 ਗ੍ਰਾਮ ਰੋਜਾਨਾ ਦਿਓ
ਸਤਿ ਸ੍ਰੀ ਆਕਾਲ ਜੀ। ਮੱਝ ਦਾ ਦੁੱਧ ਬਹੁਤ ਪਤਲਾ ਹੈ ਜੀ।ਫੈਟ ਵੀ 6.0 ਹੈ ਜੀ। ਕੀ ਦੇਈਏ ਜੀ ਦੁੱਧ ਸੰਘਣਾ ਕਰਨ ਲਈ ?
(pb)
ਤੁਸੀ ਮੱਝ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
जीरे की खुराक के बारे मे बताईऐ ?
(hn)
Punjab
राठौर जी जीरे की फसल में खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है। फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा बिजाई के समय डालें। बाकी बची नाइट्रोजन की आधी मात्रा बिजाई के 35 दिनों के बाद डालें। धन्यवाद।
ਡਾਇਮੰਡ ਆਲੂ ਏ 80ਦਿਨ ਦਾ ਹੋ ਚੁੱਕਿਆ ਪਰ ਥੱਲੇ ਆਲੂ ਇੱਕ ਦੋ ਦਾ ਸਾਇਜ ਗੋਲੀ ਸਾਇਜ ਏ ਬਾਕੀ ਮੱਕੀ ਦੇ ਦਾਣੇ ਜਿੰਨੇ ਸਾਇਜ ਵਧਾਉਣ ਦਾ ਕੋਈ ਹੱਲ ਏ ਸਪਰੇਅ ਜਾਂ ਕੁਝ ਹੋਰ ?
(en)
Punjab
ਜਸਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਆਲੂ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਬਾਈ ਜੀ DAP 5 urea 2 potash 1
5kg ਜ਼ਿੰਕ
मधुमक्खी पालन करने के लिए ट्रेनिंग भारत में कहां पर दी जाती है सरकारी या गैर सरकारी संगठनों का पता और फोन नंबर देने की कृपा करें ?
(hn)
Punjab
श्याम जी मधुमक्खी पालन की ट्रेनिंग के लिए आप अपने एरिया के कृषि विज्ञानं केन्द्र से संपर्क कर सकते हो। पता :- Krishi Vigyan Kendra Buxar Lalganj, mob no.:- 9470674455, धन्यवाद्।
जीरे की फसल की जानकारी ?
(hn)
Rajasthan
राठौड़ जी. जीरे की बिजाई नवंबर के महीने में की जा सकती है।इसकी किस्में जैसे RZ 19, RZ 209, Gujarat Jeera 2, RZ 223, GC 4 की बिजाई कर सकते है। कतारों में बिजाई के लिए दो पंक्तियों में 30 सैं.मी. फासले का प्रयोग करें।बीजों को 1-2सैं.मी. की गहराई में बोयें। एक एकड़ खेत में बिजाई के लिए 4-6 किलो बीज पर्याप्त होते हैं। खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है। फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें।नाइट्रोजन की आधी मात्रा और फासफोरस और पोटाश की पूरी मात्रा बिजाई के समय डालें। बाकी बची नाइट्रोजन की आधी मात्रा बिजाई के 35 दिनों के बाद डालें। जीरे की फसल 100-115 दिनों में कटाई के लिए तैयार हो जाती है। धन्यवाद।
sir ji 8 बीघा जमीन में यूरिया के साथ जिंक और सल्फर की कितनी मात्रा डालें
Maharashtra
राठौड़ जी. इसके लिए आप मिटटी की जांच करवाएं , उस के अनुसार ही आप ज़िंक खाद का प्रयोग करें। धन्यवाद।