Punjab
Search
Sir fish farming bare jankari dwo ehdi training kdo te kithe hundi aa ?
(pb)
Amrit ji tuci fish farming da kam suru krn ton pehla apne nazdiki fishery dept. ton isdi training lao jiss nal tuhanu iss kam di sari jankari milegi tuci isde lai Sh. SukhwinderSinghWalia, CEO (Additional Charge ADF Ludhiana) 97794-50865 nal sampark kr skde ho ate agli training da pta kr skde ho.
ਇਸ ਨੂੰ Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ ਤੁਸੀ ਇਹ ਵਰਤ ਕੇ ਦੇਖ ਸਕਦੇ ਹੋ ਅਤੇ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
Upchar bataye ?
(hn)
Maharashtra
Deepak ji lasun ki fasal mein yeh purple blotch aur blight ke hamle ke lashan lag rahe hai. Iski roktham ke liye ap M45@300gram prati acre ke hisab se spray kar sakte hai. Dhanywad.
ਦੇਖੋ ਜੀ ?
(pb)
Punjab
ਹਰਦੀਪ ਜੀ, ਜੇ ਤੁਸੀ ਫ਼ਸਲ ਤੇ ਕਿਸੇ ਨਦੀਨਾਸ਼ਕ ਦਾ ਛਿੜਕਾਅ ਕੀਤਾ ਹੈ ਤਾ ਦਵਾਈ ਦੀ overdose ਜਾਂ mixing ਨਾਲ ਅਜਿਹੇ ਲੱਛਣ ਦਿਖਾਈ ਦੇ ਸਕਦੇ ਹਨ ਅਤੇ ਇਸਦਾ ਦੂਸਰਾ ਕਾਰਨ ਖਰਾਬ ਮੌਸਮ ਵੀ ਹੋ ਸਕਦਾ ਹੈ ,ਮੌਸਮ ਸਾਫ ਹੋਣ ਤੇ ਤੁਸੀ ਫ਼ਸਲ ਨੂੰ NPK 19:19:19 @10-15g /L ਪਾਣੀ ਦੇ ਨਾਲ 1 kg zinc sulpahte ਮਿਕਸ ਕਰ ਕੇ ਛਿੜਕਾਅ ਕਰੋ ਜੀ। ਧੰਨਵਾਦ।
sir chelated or plen minerals me kya antar hota hai jabki dono par barabar minerals ki matra likhi hoti hai ?
(hn)
Maharashtra
Deepak ji chelated aur plain mineral mein yeh difference hai ki chealted mineral ko crop jaldi absorb kar leta hai aur normal mineral ko absorb karne mein time lgta hai. Chelated mineral ki dose bi kam hoti hai dusre ke brabar aur chelated product ki hamesha spray hi kari jati hai. Normal product ko sidha soil application kiya jata hai. Dhanywad.
thanks madam
sir virbac company ka agrimin forte or alembic company ka albite m minerals mixture dono me sabse achha con hai please bataye
(hn)
Punjab
Deepak ji aap dono mai se koi bhi paryog krr skte hai inn dono ka acha result hai aap koi bhi 50 se 100gram rojana de skte hai.
Sir g mai cow da diet plan set up karvana hoon 4th lactation delivery hoone aa without silage diet set karne iss vari 29 liter milk c heifer feed kinne use karne te kinne days use karne transaction period delivery tu Baad fresher feed green fodder kehra best aa Raye grass ja barsen Jersey breed aa body weight ve thora ghat aa may ch delivery hoone hoon 15 litar milk de rahe aa Mai February de last ch dry karne aa
(pb)
Yuvraj ji tuci jo hun uss nu diet de rhe ho ohhi dinde rho ate mousam de hisab nal sahi dekbhal kro ate usde suun ton 2 mahine pehla Vitum-h liquid 10ml rojana deo ate suun ton 1 mahina pehla transition mix feed de skde ho ehh tuci rojana 1.5-2kg tak de skde ho ate 20 din pehla metabolite powder rojana 1 pouch dena suru kro ehna nal usde lewe ate dudh vich vdha howega.
Gurjinder ji jekar tuc beej sodan de layi isnu vartna hai ta tuc isdi matra 2.5 gram prati kilo beej de hisab nal sodan layi varto ate jekar tuc khet vich spray karni hai ta tuc isdi matra 300-400 gram nu prati acre de hisab nal vart sakde ho.dhanwad
Sir beetal bakri kitho milo gi ?
(pb)
Punjab
Jaspreet ji tuci beetal goat lenn lai Sukhjinder singh 7837119008 nal sampark kr skde ho.
ਕੋਈ ਸਪਰੇ ਨਹੀ ਕੀਤੀ ਨਾ ਪਾਣੀ ਦੀ ਮਾਰ ਤਿੰਨ ਬੈਗ ਯੂਰੀਆ ਪਾਈ ਐ ?
(pb)
Punjab
ਹਰਦੀਪ ਜੀ, ਕਿਰਪਾ ਕਰ ਕੇ ਸਾਫ ਫੋਟੋ ਭੇਜੋ , ਜਿਸ ਵਿਚ ਪੂਰਾ ਬੂਟਾ ਦਿਖਾਈ ਦੇਵੇ , ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਕਣਕ ਇਸ ਤਰ੍ਹਾਂ ਦੀ ਹੋ ਰਹੀ ਹੈ ਕੋਈ ਸਪਰੇ ਨਹੀ ਕਰੀ ?
(pb)
ਹਰਦੀਪ ਜੀ ਕਣਕ ਪਾਣੀ ਦੀ ਮਾਰ ਵਿਚ ਆਈ ਹੈ। ਪਾਣੀ ਵੱਧ ਰੁਕਣ ਕਰਕੇ ਕਣਕ ਵਿਚ ਤੱਤ ਦੀ ਕਮੀ ਹੈ।ਫ਼ਸਲ ਨੂੰ ਹੁਣ ਜਲਦੀ ਪਾਣੀ ਨਾ ਲਗਾਓ। ਤੁਸੀਂ ਕਣਕ ਦੀ ਫ਼ਸਲ ਵਿਚ ਇਕ ਤਾ sulphur @3kg ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹਨ। ਤੁਸੀਂ ਨਾਲ ਯੂਰੀਆ ਦੀ ਵਰਤੋਂ ਵੀ ਕਰ ਸਕਦੇ ਹਨ। ਫਿਰ ਫ਼ਸਲ ਤੇ ਤੱਤਾਂ ਵਾਲੀ ਸਪਰੇਅ ਵੀ ਕਰੋ। ਤੁਸੀਂ NPK 19:19:19 @1kg ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਤਾਰ 2-3 ਵਾਰ ਹਫਤੇ ਹਫਤੇ ਦੇ ਫਾਸਲੇ ਤੇ ਸਪਰੇਅ ਕਰ ਸਕਦੇ ਹਨ। ਤੁਸੀਂ ਯੂਰੀਆ@2-3kg ਪ੍ਰਤੀ ਏਕੜ ਦੇ ਹਿਸਾਬ ਦੀ ਵੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Sir main apne Pashua noo fmd di vacation lagwai c..sir os to 15 din baad vacation lagon waale fir aaye main kidre gya c mere brother ne fir vacation lagwa ditti iss naal koi khatra taa ni..mere kuch pashu pragnet aa..10 din tak delivery hon wali aa.
(pb)
Punjab
Inderpal ji vaise tan eh vaccine ek varr hi bhut hai per jekar hun dubara lagg gyi hai tan tuci pashu de khan peen da dian rakho kyuki kai varr jyada dose krke pashu stress laa lenda hai. baki agge ton tuci hmesha pura record rakh ke hei pashua nu tike lgwao ji.
?
(pb)
Punjab
ਜੁਗਰਾਜ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
?
(pb)
Punjab
ਜੁਗਰਾਜ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਮਟਰ ਪੀਲੇ ਪੈ ਰਹੇ ਹਨ, ਕੀ ਕਰੀਏ ?
(pb)
Haryana
बरजिंदर जी, कृपया यह बताएं कि आप फसल में कौन - कौन सी खाद कितनी मात्रा में डाल चुके है , उस हिसाब से ही आपको इस बारे में सही जानकारी दी जा सकेगी। धन्यवाद।
Haryana
दो बार पानी और एक बार युर्रिया बस!
Haryana
बरजिंदर जी, आप फसल की बढ़ोतरी के लिए N P K 19 :19 :19 @ 10 -15 g/L पानी के हिसाब से छिड़काव करें। धन्यवाद।
Bai ji cow de dwi v drti 3 din kepurplus powder v de rahe bt reshha suti jndi hn ki use kri v saf hoje andro ?
(pb)
Kavin ji kinne din ho gye hai dwai bhari nu tuci 21-22 din tak intzar kro ate fir dekho kiwe dia tarra krdi hai jekar fir bhi gandia tara krdi hai tan dubara utrawin-oz dwai bhro jekar pehla lixin-iu bhri hai.
Sir yeh semen konsi company ka hi sarkari ya pvt. ?
(hn)
yadav ji yeh semen bank hisar ka hai aur iska lagbhag 14 litre tak milk record hai.
Pl suggest the organic method to control the following pest’s on our mustard crop.
(en)
Amardeep, you can use neem oil@50ml per pump (16litr) spray to control the insects on crops. You can use homemade product to control these insects. To make the solution use 2kg of akk leaves, 2kg of neem leaves and 10kg of cow urine and boil it until the 4th part of solution remains. Leave it to cool down. You can have the spray of this homemade liquid @ 500ml per pump. Thank you.
Ageti moog ki kisam konsi hai ?
(hn)
Punjab
Mukand ji , SML 1828, SML , 832, SML 668 mung ki kismo ki biaji 20 march se ki jaa sakti hai ji . Dhanwaad .
(pb)
Punjab
Hardeep ji eh kanak di fasal pani di mar vich ayi lagdi hai, is liye eh eda ho gyi. Kripa karke tusi eh daso ki fasal pani di mar vich ayi hai ja koi hor karn hai ta jo ose hisab nal sahi jankari diti ja sake. Fasal vich tusi koi khad di varto ja koi spray kri hai ja nahi je kri hai ta kehri te kinni matra vich. Dhanwad.
ਸਰ ਵਰਮੀ ਕੰਪੋਸਟ ਲਈ ਗੰਡੋਏ ਕਿਥੋ ਮਿਲ ਸਕਦੇ ਹਨ ਜਲੰਧਰ ਹੁਸ਼ਿਆਰਪੁਰ ਏਰੀਏ ਵਿਚ ?
(pb)
Punjab
ਹਰਜਿੰਦਰ ਜੀ ਤੁਸੀਂ ਵਰਮੀਕੰਪੋਸਟ ਲਈ ਗੰਡੋਏ ਲੈਣ ਲਈ ਹਰਮੋਹਿਤ ਸਿੰਘ - 70091 22024 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ
Punjab
ਸੰਪਰਕ ਕਰੋ 9876291995
Green onions growth is halted and they are turning yellow what should I do ?
(en)
Maharashtra
Mohit, you can spray NPK 19:19:19 @10-15 g/L water to provide nutrition for growth of onion seedlings . Thank You .
Rajasthan
Even after 8 days of spraying there is no sign of growth and the green onions are turning even more yellow
ਗੰਨੇ ਦੀ ਬਿਜਾਈ ਤੋਂ ਬਾਦ ਨਦੀਨ ਦੀ ਰੋਕਥਾਮ ਵਾਸਤੇ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਜੌ ਵਧੀਆ ਤੇ ਸਸਤੀ ਹੋਵੇ ਜਿਸ ਨਾਲ ਖੇਤ ਵਿਚ ਨਦੀਨ ਉੱਘੇ ਨਾ ?
(pb)
ਸ਼੍ਰੀਮਾਨ ਜੀ ਗੰਨੇ ਵਿਚ ਨਦੀਨ ਦੀ ਰੋਕਥਾਮ ਲਈ ਐਟਰਾਜ਼ਿਨ @600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ @800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ @1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰ ਸਕਦੇ ਹਨ । ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਧੰਨਵਾਦ।
ਭਿੰਡੀ ਤੋਰੀ ਲੌਣ ਦਾ ਸਹੀ ਸਮਾਂ ਦਸੋ ਤੇ ਕੇੜਾ ਬੀਜ ਵਧੀਆ ਕੁਆਲਟੀ ਦਾ ਦਸਿਓ ?
(pb)
ਸੰਧੂ ਜੀ, ਭਿੰਡੀ ਅਤੇ ਤੋਰੀ ਲਾਉਣ ਦਾ ਸਹੀ ਸਮਾਂ 15 ਫਰਵਰੀ ਤੋਂ ਬਾਅਦ ਦਾ ਹੈ ਜੀ ਪੰਜਾਬ ਨਿਖਾਰ ਅਤੇ ਪੰਜਾਬ ਕਾਲੀ ਤੋਰੀ - 9 ਤੋਰੀ ਦੀਆਂ ਅਤੇ ਪੰਜਾਬ 8 , 7 , ਪੰਜਾਬ ਸੁਹਾਵਣੀ ਭਿੰਡੀ ਦੀਆਂ ਵਧੀਆਂ ਕਿਸਮਾਂ ਹਨ ਜੀ। ਧੰਨਵਾਦ
Pig farming par subsidy hai ya nahi ?
(hn)
Punjab
Ravi ji pig farming per subsidy aur loan ke liye apke pass iski training hona jruri ha kyuki uss certificate se apko loan, subsidy mill skti hai lekin abhi iske liye koi training nhi ho rahi hai jaise hei pig farming ke liye training hogi apko uske vare mai jankari de di jayegi.
Sir asi hot climate wale seb de plants mangwaye ne Ki asin ona nu uss khet ch laa skde han jis khet vich barish da paani ikatha ho janda h Hot climate wale apple di puri jankari deo
(en)
Punjab
Amritpal ji hot climate vich apple di kisam Hariman 99 lga sakde han. Tusi isde plants len lyi Hariman Sharm - 9418867209 nal sampark kar sakde han. Barish da pani rukan nal ta har fruit plant da nuksan hunda hai. Is lyi tusi barish da pani khet vich dig put ke store kar sakde han te jis nu baad vich ose pani nu sinchai lyi vart sakde han. Baki tusi es kisam bare vadhere jankari lyi hariman sharma nal sampark kar sakde han. Dhanwad.
Punjab
Amritpal ji, Hot climate vaale seb de plant lagvaon lai is gall da dhyaan rakho ki paani jyada der tak booteyan kol khda na rahe kyuki is naal booteyan nu nuksaan ho sakda hai ate bimaarian vi vadh lagdian han ji . Dhanwaad .
devmedia
(hn)
Maharashtra
कालू जी, किर्प्या आप हमे ये जानकारी दे कि आपके खेत में किस तरह के खरपतवार हैं - सकरी पत्ती या चौड़ी पत्ती वाले , उस हिसाब से ही आपको इस बारे में सही जानकारी दी जा सकेगी। धन्यवाद
Sir mai Fish Farming surat krni he is de trening kitho milo te kdo miluge ?
(pb)
Punjab
Basant ji tuci fish farming di training lai apne nazdiki Fishery dept. nal sampark kr skde ho uthe tuhanu iss kam di sari jankari mill jawegi tuci training da pta krn lai Sh. Sandeep Vashisht, ADF (Additional Charge of CEO) 98151-31924 nal sampark kr skde ho ate agli training di jankari laa skde ho.
ਸਰ ਰਾਜਸਥਾਨ ਦੀ ਇੱਕ ਵੀਡੀਓ ਵਿੱਚ ਝਿੰਜੂਆ ਨਾਮ ਦੇ ਹਰੇ ਚਾਰੇ ਬਾਰੇ ਸੁਣਿਆ ਹੈ। ਜੋ ਕਿ ਨੇਪੀਅਰ ਦੀ ਤਰ੍ਹਾਂ ਲੰਬਾ ਚਲਦਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਸਕੋਂ ਤਾਂ ਮਿਹਰਬਾਨੀ ਹੋਵੇਗੀ ।
(pb)
ਕੁਲਵੰਤ ਜੀ, ਝਿੰਜਵਾ ਘਾਹ ਦੀ ਲਵਾਈ 5-6 cm ਲੰਬੀਆਂ cuttings ਰਾਹੀਂ ਕੀਤੀ ਜਾਂਦੀ ਹੈ , ਹਰ cutting ਦੇ ਇੱਕ ਗੰਢ ਹੋਣੀ ਜਰੂਰੀ ਹੈ , cuttings ਨੂੰ ਗੰਢ ਜਮੀਨ ਵਿਚ ਦੱਬ ਕੇ 15 x 15 cm ਦੇ ਫ਼ਾਸਲੇ ਤੇ ਲਾਇਆ ਜਾਂਦਾ ਹੈ , ਫ਼ਸਲ ਨੂੰ ਪਾਣੀ ਅਤੇ ਖਾਦਾਂ ਦੀ ਜ਼ਿਆਦਾ ਲੋੜ ਨਹੀਂ ਹੁੰਦੀ , ਸਿਰਫ ਹਲਕੀ ਨਮੀ ਦੀ ਲੋੜ ਹੁੰਦੀ ਹੈ ਜੀ। ਧੰਨਵਾਦ।
ਛਟਾਲੇ ਬਰਸੀਮ ਦੇ ਤਣੇ ਦਾ ਗਲਣਾ ਇਸ ਦਾ ਇਲਾਜ ਕੀ ਹੈ ?
(pb)
Punjab
ਦਲਬੀਰ ਜੀ, ਬਰਸੀਮ ਦਾ ਗਾਲਣਾ ਫੰਗਸ ਰਾਹੀਂ ਫੈਲਣ ਵਾਲੀ ਬਿਮਾਰੀ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim@ 2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
What is this happing to lemon plant leaves and he is not doing his grow well please tell what I do for its well growth
(en)
Ashandeep, your plant shows symptoms of caterpillar damage , to control this damage spray emamectin benzoate@2-3 g/L of water and it also shows micronutrient deficiencies for which you can apply vermicompost and then water the plant .Thank You .
ਮੱਝ ਵਧੀਆ ਦੁੱਧ ਦਿੰਦੀ ਸੀ ਹੁਣ ਦੋ ਦਿਨ ਤੋਂ ਦੁੱਧ ਨਹੀਂ ਉਤਾਰ ਰਹੀ ਬਹੁਤ ਘੱਟ ਦੁੱਧ ਦਿੰਦੀ ਆ ਕੋਈ ਹੱਲ ਦੱਸੋ ਜੀ ?
(pb)
Punjab
ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ..
ਡਾ. ਜੀ ਝੋਟੀ 3 ਸਾਲ ਦੀ ਹੋ ਚੁੱਕੀ ਹੈ ਉਸਨੂੰ ਫਲਾਉਣ ਤੋਂ ਪਹਿਲਾਂ ਕੀ ਦਿੱਤਾ ਜਾਵੇ ਜਿਸ ਨਾਲ ਉਸ ਦੀ ਬੱਚੇਦਾਨੀ ਤੇ ਉਸਦੀ ਵਧੀਆ ਗ੍ਰੋਥ ਹੋ ਸਕੇ ?
(pb)
ਜਤਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਜਰੂਰ ਦਿਓ ਅਤੇ ਉਸ ਨੂੰ Minfa gold powder 50 ਗ੍ਰਾਮ ਰੋਜਾਨਾ ਅਤੇ Agrimin I tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਬੱਚੇਦਾਨੀ ਨੂੰ ਵੀ ਤਾਕਤ ਮਿਲੇਗੀ
सर मेरे फ्रॉम के चिक्स का वजन नही बढ़ रहा है 10 दिन हो गए है 154 ग्राम का है जबकि इसका वजन 250 से 300 ग्राम होना चाहिए क्या करे सर cobb430 chicks है ?
(hn)
Punjab
आशिष जी आप इसकी अच्छी खुराक के साथ साथ Brotone liquid 20ml/100birds के हिसाब से दें और G-promin liquid 15ml/100birds के हिसाब से दें इससे शरीर की कमी पूरी होगी और अच्छी ग्रोथ हो जाएगी।
श्रीमान जी लगातार बारिश से मटर की फसल पूरी तरह खराब हो चुकी है अभी बारिश बन्द है धूप है 5 दिन से क्या उस खेत मे प्याज का कन (प्याज का पौधा ) लग सकते है अगर लगा सकते है तो कैसे लगाए और कौन सी खाद दे ?
(hn)
Maharashtra
सुनील जी, प्याज की पौध खेत में लगाने का यह सही समय है , आप पौध 15 x 7 .5 cm के फासले पे लगा सकते है , पौध लगाते समय 45 kg urea ,125 kg SSP और 35 kg MOP खाद का प्रयोग कर सकते है। 45 kg यूरिया रोपाई के 4 हफ्ते बाद दे सकते है। धन्यवाद।
ਸਰ ਜੀ ਮੱਝ ਦੇ ਦੁੱਧ ਵਿੱਚ ਲਹੂ ਦੀ ਛਿੱਦੀ ਆ ਰਹੀ ਹੈ ਇਲਾਜ ਦੱਸੋ ਜੀ ?
(pb)
Punjab
ਤੁਸੀ ਉਸ ਨੂੰ AMC forte 4gm, Ascrobic acid 15ml, Zackshot inj. 20ml ਲਗਵਾਓ ਅਤੇ ਰੋਜਾਨਾ 3 ਦਿਨ ਲਗਵਾ ਸਕਦੇ ਹੋ ਅਤੇ ਉਸ ਨੂੰ Mammidium powder 50 ਗ੍ਰਾਮ ਰੋਜਾਨਾ ਦਿਓ.
मटर में काफी फली लग चुकी है फूल भी काफी है पौधा हरा भी है लेकिन ऊपर की पत्तियां सिकुड़ने लगी है कोई उपाय सुझये ?
(hn)
Uttar Pradesh
सुनील जी मटर की फसल में सूखा रोग के लक्षण लग रहे है। इस बीमारी के कारण जड़ें काली हो जाती हैं और बाद में सूख जाती हैं। पौधा छोटा और रंग बिरंगा हो जाता है। पत्ते पीले होकर किनारों से मुड़ जाते हैं। सारा पौधा मुरझा जाता है। कृपया आप देखे के आपकी फसल में ऐसे लक्षण दिखाई दे रहे है जा नहीं अगर है तो इसकी रोकथाम के लिए बीज का उपचार कर लेना जरूरी है। बिजाई से पहले बीज को थीरम 3 ग्राम या कार्बेनडाज़िम 2 ग्राम प्रति लीटर पानी से उपचार कर लेना चाहिए और बुरी तरह से प्रभावित क्षेत्रों में अगेती बिजाई ना करें। तीन साल का फसली चक्र अपनायें। ज्यादा नुकसान होने की हालत में कार्बेनडाज़िम 5 ग्राम प्रति लीटर पानी का घोल बनाकर पौधे की जड़ों के साथ-साथ छिड़काव करें। धन्यवाद।
SSA mam Mam punjab vich black pepper di kheti kiti ja ਸਕਦੀ ਹੈ ਜਾ ਨਹੀਂ ਹੈ je ho ਸਕਦੀ ਹੈ ਤਾਂ ਕਿਸ month vich plz tell me full details thank you
(pb)
Punjab
Jaspreet ji, kaali mirch di kheti di sifarish punjab vich nahi kiti jandi ji . Dhanwaad .
Sir dog kall da roti ni kha reha lazy feel kr reha.koi medicine vgera dso ?
(en)
Bachittar ji tuci uss nu cifixem tab ate R loc tablet 1-1 deni suru kro ji.
Srr sadi mass katrwo chan jndii aa pehla 1mihna da chan gyi cc fr dbyii draa ka nmii kryii cc hun 2mihna da katro chan gyi jala ja sut gyii hun fr dbyi drayii hoyii esda kii kita jawa koi hll dso
(pb)
Jekar tuci fir dwai bhrwa diti hai tan tuci isde nal nal Agrimin-i tablet rojana 1 goli ate Minfa gold powder 50gm rojana dena suru kro ate 21 din tak deo ate agli varr saff tara honn te jhote ton cros krwao ate cross krwa ke keeper plus powder 30gm rojana 20 din tak deo.
Srr asi pashu aa nuu muh khor da injection lwaya cc ohda nal masa dud ktn da koi chkr ta nii ja koi side fect howa ta isda fyda kii aa
(pb)
Punjab
Jagjeet ji muhkhur injection nal vaise tan koi nuksan nhi hai per kai varr kujj pashu dudh ghtn ja bhukh ghtn lggde hai usda koi chakar nhi kyuki iss injection nal pashu nu muuh khur vargi vaddi smasia ton bachya janda hai jiss nal pashua da nuksan hunda hai iss lai thoda bhut dudh ghattn ja bhukh ghtnn nu vdhaya ja skda hai per ehh bimari nu aunn ton rokan lai ehh vaccine jruri hai.
गाय के थन में से दूध नहीं निकल रहा था डॉक्टर को दिखाया तो उसने थन में से नीचे से थोड़ा चीरा देकर जमे हुए दूध की गांठ निकाल दी थी ।10 दिन हो गए थन अब सही है पर कल से दूध आधा आ रहा है उस थन का और दूध पूरा न आने के कारण उस थन की लेवटी भरी रहती है और उस दूध में छोटे छोटे जमे हुए दूध के टुकड़े आ रहे है क्या करू ।फोटोज लगा दिए है मैने साथ । इंजेक्शन Byrocin 1 shot fluxivet लगाएं थे उसे ?
(hn)
दीपक जी आप उसे Amoxirum forte inj. 4.5gm, Ascrobic acid 30ml, ifer-h inj. 5ml, megludyne inj. 20ml लगवाएं और 3 दिन तक लगवाएं और उसे mammidium पाउडर 50 ग्राम रोजाना देना शुरू करें.
Haryana
लेवटी और थन के ऊपरी भाग में भी सूजन है
सर गेहू मे एक बार जिंक युरिया एक बार मैगनीज युरिपा . की स्प्रें कर दी है जी है सिर्फ दो कनाल मे ही इसी तरह धान मे भी यही दिक्कत थी और धान लगाने से पहले कम लेजर लेवल करवाया था और इसमें गोवर की खाद भी डाली हुई है ?
(hn)
Haryana
लखबीर जी, खाद के सही प्रयोग के लिए मिटटी की जांच करवाना बहुत जरूरी है, पिछले कुछ दिनों से मौसम भी खराब है, जिस की वजह से फसल पीली पड सकती है , आप मौसम साफ़ होने के बाद NPK 19 :19 :19 @10 -15 g /L पानी के हिसाब से छिड़काव करें। धन्यवाद।
Brinjal plant die sudden ?
(en)
Maharashtra
sir, your brinjal plant has a problem of Root Knot Nematodes. for managing the disease you can apply Carbofuran or Phorate @5-8 kg per acre in the soil. thankyou.
Sat shri akal dr sehban ji. Sir benti hai ki jiwe es war sugarcane de coj 238 kism nu RED ROT nam di bimari pyi c. Ki asi osse beej nal ganna beej skde aa Ja beej change krna pawega Ja es kism di khatm hona di nishani hai eh RED ROT di bimari. Kirpa krke jankari diti jawe ji. Dhanvad ?
(pb)
Gurpreet ji, jekar tuhadi fasal nu is bar red rot di bimari da asar hoya hai ta tuc sugarcane di kisam badal ke hi beejo. tuc CoPb 95,CoPb 96, Co 15023, CoPb 92 ja fr Co 118 kisama di bijayi kar sakde ho. ehna kisama nu red rot bimari da asar ghat hunda hai. dhanwad.
Sir 2 month calf hai to growth nahi kar rahi jabki main albomar aur broton chala chuke hai to growth nahi karne ke kya karan ho sakta hai ?
(hn)
Punjab
Ramesh ji isko aap 1-1 mahine ke frak se pett ke kirro wali dwai dete rehen aur isko aap Cargill ki calf starter feed deni suru kren aur cafplan powder jo intas company ka product ha woh 10gm rojana de skte hai.
इस रोग का दवा ?
(hn)
Maharashtra
नलिन जी, आप की फसल में mosaic रोग के लक्षण नज़र आ रहे है। अगर आपकी फसल में इसका असर कम नज़र आ रहा है तो आप बीमारी वाले पौधों को उखाड़ कर नषट कर दे। और अगर इस बीमारी का असर ज्यादा है तो इसकी रोकथाम के लिए आप Imidacloprid @50 ml और Thiamethoxam@40 gm प्रति एकड़ 150 लीटर पानी में घोल कर स्प्रे कर सकते है।धन्यवाद।
Neem ki faliya Har din 2 se 5 tan ki jarurat hai ?
(hn)
Maharashtra
Vimal ji kripya aap apna swal vistar se pooche ke aap konse paudhe ko neem ki faliyan daalne ke bare men jankari lena chahte hai taki aapko uske hisab se jankari di ja sake. dhanywad
ਸੱਤ ਸ਼੍ਰੀ ਅਕਾਲ ਜੀ 85 day wheat 3086 ਤੇ ਹੁਣ ਕਿਹੜੀ ਸਪਰੇਅ ਕੀਤੀ ਜਾਵੇ ਵੱਧ ਤੋਂ ਵੱਧ ਝਾੜ ਲੈਣ ਲਈ Super ਪਾਕੇ ਬੀਜੀ ਸੀ ?
(pb)
Punjab
ਸੁਖਮਨ ਜੀ, ਕਿਰਪਾ ਕਰਕੇ ਇਹ ਦਸੋ ਕਿ ਤੁਸੀ ਫ਼ਸਲ ਵਿਚ ਪਹਿਲੇ ਹੋਰ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤੇ ਯੂਰੀਆ ਦੀ ਵਰਤੋਂ ਕਦੋਂ ਕੀਤੀ ਸੀ। ਜੇਕਰ ਤੁਸੀ ਪਹਿਲੇ ਖਾਦਾਂ ਦੀ ਵਰਤੋਂ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਕੀਤੀ ਹੈ, ਤਾਂ ਤੁਸੀ NPK 0:52:34 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Kya brucelia ka teeka jaruri hai cow ke bache ke liye ?
(en)
Raj ji viase toh yeh vaccine asani se milti nhi hai yadi nhi mil rahi tab koi dikkat nhi hai aap naa lgwayen, yadi mill chukki ha tab lgwa skte hai.
Cow ke 0 month se start hokr kb kb vaccine lagwani padte hae jaise ki Fmd galgotu aur landga ka ?
(en)
Rishabh ji aap calf ko 6 mahine ka hone ke badd brusilosis vaccination krwa skte hai fir ek mahine ke badd Fmd vaccination krwayen fir galghotu ki krwayen aur 1 mahine badd langre bhukar ki krwayen aap fir 6-6 mahine ke badd fmd aur galghotu ki vaccination jrur krwayen.
Mere Pas ek cow unko vaccination karwani hae toh FMD Galgottu aur langda ka vaccine kb kb lagwani padthe hae ?
(en)
Punjab
Raj ji abhi unko FMD, galghotu ke injection lagg rhe hai aap lgwa skte hai aur 1 sall mai 2 varr jrur lgwayen.
Fmd ki vaccine pashu me kitne din pr lagna chaiye aur kis month me ?
(en)
Punjab
Raj ji FMD pashuo ko 1 sall mai 2 varr lgti hai jaise abhi iss month bhi chal rhi hai aur fir barsat se pehle lgte hai.
Sir I'm doing BSc in Horticulture what to do after graduation ?
(en)
Punjab
Aarya, it depends on your intrest, according to that you can go for masters , Govt Job prepartion, Job in pvt. sector or you can also start a Horticulture Nursery as a business . Thank You .
Sir kya haryana ( Rewari district) me Angur ki kheti ho skti hai, abhi m 05 Angur lgake check karna chahta hu ?
(en)
Haryana
Lalit ji, app angoor ke liye flame seedless, beauty seedless ya fr superior seedless kisam ki bijayi kar sakte hai. dhanywad.
Tylosin treate colour bird ko kese denge please batao sir.sardi Kam Nehi hota hai please advise me ?
(en)
Punjab
Chandan ji kripya aap uski photo bhi upload kren jo aap birds ko dena chahte ha tan jo apko sahi jankari di ja skee.
Dear sir please advise me Colour bird 35 days chiks Weight-1kg Trox virbac company dose please ?
(en)
Punjab
Chandan ji aap Trox powder ko 1gm/ 1litre pani mai milla ker de skte hai yeh dose aap adhi adhi subah sham bhi de skte hai.
45 din di hf vachhi jo k calf starter feed kise v tareeke naal nhin khandi. Turi vich pa ke khandi aa. Turi da koi nuksaan ta nahi ?
(pb)
Amanat ji tuci uss nu feed dudh vich ghol ke botal nal pilla dudh pilla skde ho tuci suru vich thodi thodi deo fir uss nu khann di addat paa jawegi ate usdi matra vdha skde ho baki ekali turi vich naa deo uss nu hara chara thoda mix krke jrur khilao ate uss vich bhi de skde ho jiss nal pachan di smasia nhi aundi hai ate uss nu brotone liquid 10ml rojana deo.
Sir mai binola khal nal mix krke de rha mungfali khal nd gaban Majj nu koi nuksan ta ni ha .nd kini quantity vich deya kra ?
(en)
Maninder ji tuci gabhn pashua nu khal mix krke 1kg tak de skde ho ate dudh wale pashua nu 2.5 dudh mgar 1kg de hisab nal feed deo ate uss vich khal, feed sbb mix krke de skde ho dhanwad.
Sir mungfali di khal thik rhugi Majj nu ?
(en)
Rajasthan
Hanji tuci isdi varto kr skde ho ehh tuci pashu de khann ate hajam krn de hisab nal hei varto.