Punjab
Search
From where I can get nursery of yellow and red capsicum for my kitchen garden ?
(pb)
Satnam ji to get the nursery you can contact to me 8699555651
Sir mera question Dr.Bipin Gupta sir se hai , mai lease pe land le kar Dairy business shuru karna chahta hu ,lekin mai kisi big company me milk na dekar, mai direct customer dealing karna chahta hu, lekin mai apne customer se payment cash na lekar direct apne Bank account me leta hu, to kya is case me bank mujhe new Dairy Farm shuru karne ke liye loan dega Mera cibil score bhi 750+ hai, Maine Diary Management course bhi kiya hai ?
(en)
Chandigarh
Yes, tusi direct customer dealing kar sakte ho or payment online le sakde to. agar aap bank account me balance maintain rakhte ho to loan ke liye nazdiki sbi bank ki branch me apply kar sakte ho . aapko loan mil jayeg ji.
मैं मधुमक्खी पालन की ट्रेनिंग लेना चाहता हूं ये भारत में कहीं भी सरकारी या गैर सरकारी स्तर पर कहां मिलेगी ?
(hn)
Punjab
श्याम जी मधुमक्खी पालन की ट्रेनिंग के लिए आप अपने एरिया के कृषि विज्ञानं केन्द्र से संपर्क कर सकते हो। पता :- Krishi Vigyan Kendra Buxar Lalganj, mob no.:- 9470674455, धन्यवाद्।
मोती की खेती कैसे करें ?
(hn)
Madhya Pradesh
भूपेंद्र जी मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं। धन्यवाद।
sir gaa de ik hi tube hai bachedani ch jis karn oh aas ni rah rahi kafi ilaj krwaya koi hal dsso ?
(en)
ਫਿਰੋਜ਼ ਜੀ ਤੁਸੀ ਉਸ ਨੂੰ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿਚ ਬੱਚੇਦਾਨੀ ਦੀ ਪੂਰੀ ਜਾਂਚ ਕਰਵਾਓ ਜਿਸ ਨਾਲ ਸਹੀ ਪਤਾ ਲੱਗ ਸਕਦਾ ਹੈ ਅਤੇ ਉਸਦਾ ਸਹੀ ਇਲਾਜ ਹੋ ਸਕਦਾ ਹੈ.
5 month ki hf heifer ke liye kehda mineral mixture best hai ?
(en)
Anirudh ji aap usko Minfa gold, Bovimin-b koi bhi powder de skte hai aur yeh aap 30-50gm rojana de skte hai.
Original kadaknath murgi m p me kahan par milegi pata chahiye ?
(hn)
Punjab
Saleem ji aap kadaknath chicks lene ke liye Dr Shashikant Patle 9098572227 Kadaknath Hatchery And Farm se sampark kr skte hai
यह कौन सा रोग है ?
(hn)
Uttar Pradesh
रामकेश जी किर्प्या यह बताये की आपने बिजाई के समय और बाद में इसको कौन कौन सी खाद कितनी मात्रा में डाली है ता जो आपको उस हिसाब से सही जानकारी दी जा सके। धन्यवाद्।
मैं मशरूम उत्पादन करना चाहता हूँ कहाँ से जानकारी मिलेगी मैं राजस्थान के अलवर जिले का निवासी हूँ ?
(hn)
Punjab
थावरिया जी, मशरूम की कई किस्मे होती हैं, जैसे की बटन,ढींगरी,पराली आदि, हर मशरूम की खेती का तरीका अलग-अलग रहता है , इसलिए इसकी ट्रेनिंग लेना बहुत जरूरी है , ट्रेनिंग लेने के लिए आप KVK अलवर - 01468-275276 से सम्पर्क कर सकते है। धन्यवाद।
ਸਰ ਜੀ ਮੱਝ ਦੀ ਫੈਟ ਨਹੀ ਵੱਧ ਰਹੀ ਕੋਈ ਹੱਲ ਦੱਸੋ ਜੀ ?
(pb)
ਪਵਨ ਜੀ ਤੁਸੀ ਮੱਝ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ.
sir 6 ghnte ho gye ai kraye nu eda da sittya dubara ai di lod hai ya nahi ?
(pb)
ਜਗਦੀਪ ਜੀ ਇਸ ਨੂੰ ਤੁਸੀ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਇਸਦੇ ਗੱਭਣ ਹੋਣ ਜਾ ਨਾ ਹੋਣ ਦਾ ਸਹੀ ਪਤਾ 21 ਦਿਨ ਬਾਦ ਲੱਗ ਜਾਵੇਗਾ ਜੇਕਰ ਇਹ 21 ਦਿਨ ਬਾਦ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛੋਂ ਅਤੇ ਇਸਦੀਆਂ ਤਾਰਾ ਦੀ ਫੋਟੋਆਂ ਵੀ ਅੱਪਲੋਡ ਕਰੋ
Sir Pyaj ki Paneeri lag 2 Mahina ho ga hai per jada barish ke karan hum ab khat ki bahai nai kar pa raha Kya hum bina bahai kara direct Jamine pe ropai kara sakta ha Ya koi dusra tarika ha to jarur batai Basal dose me khad upra se daal de aur pani de to ?
(hn)
Punjab
Rohit ji , pyaaj ki kheti ke liye jameen ki jutai karna bhut jaroori hai kyuki bina jutai ke pyaaj ki paidavaar jyada nahi rehti kyuki jamen sakht rehti hai, isliye aap pyaaj ki ropai jameen ki jutaai akrne ke baad hi kare . Dhnyvaad .
Sir jamin bata nahi aya ge 25 din to Paneeri na laga late Paneeri laga na ka nuksa na hoga
Hello sir Namskar ji Sir ਮੈਗਜ਼ੀਨ ਤੇ ਚਲੇਟਡ ਜ਼ਿੰਕ ਦੀ ਸਪਰੇਅ ਸਾਫ ਮੌਸਮ ਵਿੱਚ ਕੀਤੀ ਜਾਵੇ ਜਾਂ ਫਿਰ ਹੁਣ ਹੋ ਜਾਵੇ ਗੀ ਜੀ ਜਿਸ ਤਰ੍ਹਾਂ ਦਾ ਹੁਣ ਮੌਸਮ ਆ ਜੀ ਜਾਣਕਾਰੀ ਦਿਉ ਜੀ ਧੰਨਵਾਦ ?
(pb)
Punjab
ਮਨਜੋਤ ਜੀ, ਮੈਂਗਨੀਜ਼ ਅਤੇ ਜ਼ਿੰਕ ਦੀ ਸਪਰੇ ਮੌਸਮ ਖੁੱਲ ਜਾਣ ਤੋਂ ਬਾਅਦ ਹੀ ਕਰੋ ਕਿਉਕਿ 22-23 ਤਾਰੀਖ ਨੂੰ ਵੀ ਪੰਜਾਬ ਵਿਚ ਬਾਰਿਸ਼ ਦਾ ਅਨੁਮਾਨ ਹੈ ਜੀ । ਧੰਨਵਾਦ।
Punjab
ਧੰਨਵਾਦ
Punjab
ਬਹੁਤ ਸਾਰੀ ਜਾਣਕਾਰੀ ਹੈ
ਸਰ ਕਣਕ ਦੇ ਪੱਤਿਆਂ ਦੇਵ ਵਿਚਕਾਰੋਂ ਰੰਗ ਪੀਲਾ ਹੋ ਕੇ ਫਿਰ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਵਿੱਚੋਂ ਕਲੋਰੋਫਿਲ ਉੱਡ ਜਾਂਦੀ ਹੈ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ਮੇਹਰਬਾਨੀ ਹੋਵੇਗੀ ?
(pb)
Punjab
ਗੁਰਮੇਲ ਜੀ ਕਣਕ ਵਿਚ manganese ਤੇ zinc ਤੱਤ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਇਸਦੀ ਪੂਰਤੀ ਲਈ ਤੁਸੀਂ Manganese sulphate @1kg ਨਾਲ zinc sulphate @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।
Regent kitne ki mile gi altra ?
(hn)
Maharashtra
Rohit ji kripya ap yeh btaye ki ap kaunsi company ke regent ke bare mein jankari lena chahte hai. Aur ap iska istemal kis fasal mein dalna chahte hai ta jo apko uske hisab se sahi jankari de sake. Dhanywad.
Uttar Pradesh
bayer company ka
सर जी 6444 धान बेचना चाहता हूँ ?
(hn)
Punjab
रोहित जी कृपया आप यह बताएं की जो आप धान बेचना चाहते है वह 6444 धान का बीज है जा यह धान organic है ता जो आपको उसके हिसाब से सही जानकारी दे सके। क्यों की अगर यह साधारण धान है तो आपको यह अपनी नज़दीकी मंडी में private ही बेचना होगा। धन्यवाद।
Uttar Pradesh
मंडी में बहुत ही सस्ता है
Sir jo frusimide bolus aa wo kis liye varti jandi aa.te kheri company di aa ?
(pb)
Inderpal ji kirpa krke tuci uss bolus di photo bhi upload kro ji jiss nu dekh ke tuhanu sahi jankari diti ja skee ate tuci iss vare kitho padhia hai ohh jankari bhi deo dhanwad
Sat Sri akal sir Sir mai bee keeping karna chahunda ha Te menu is naal sambhandit jankari chahidi hai ?
(pb)
Punjab
Ravi ji, bee keeping shuru karn lai isdi tarining laini bhut jaroori hai , Training ate hor jaankari lain lai tuci KVK Patiala, Rauni- Nabha Road - 0175-2225473 naal sampark kar sakde ho ji . Dhanwaad .
ਸਤਿ ਸੀ ਅਕਾਲ ਜੀ ਪਾਮ ਨੂੰ ਗਰੋਥ ਕਰਨ ਲਈ ਕੀ ਪਾਈਆ ਜਾਵੇ ?
(pb)
Punjab
ਬੇਅੰਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਵਿਚ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਪਹਿਲਾ ਕੋਈ ਦਵਾਈ ਨੀ ਪਾਈ
Punjab
ਬੇਅੰਤ ਜੀ, ਤੁਸੀ ਪਾਮ ਦੇ ਵਾਧੇ ਲਈ ਵਰਮੀਕੰਪੋਸਟ ਖਾਦ ਪਾ ਕੇ ਪਾਣੀ ਦਿਓ ਜੀ। ਧੰਨਵਾਦ।
ਸਤਿ ਸੀ ਅਕਾਲ ਜੀ ਮੇਰੇ ਅੰਬ ਦਾ ਬੂਟਾ ਇਸ ਤਰਾਂ ਹੋ ਗਿਆ ਕੀ ਕੀਤਾ ਜਾਵੇ ?
(pb)
ਬੇਅੰਤ ਜੀ, ਇਹ ਪੋਟਾਸ਼ ਦੀ ਕਮੀ ਦੇ ਲੱਛਣ ਹਨ, ਪੋਟਾਸ਼ ਦੀ ਕਮੀ ਪੂਰੀ ਕਰਨ ਲਈ ਤੁਸੀ MOP 2g /L ਪਾਣੀ ਦੇ ਹਿਸਾਬ ਨਾਲ ਹਫਤੇ - ਹਫਤੇ ਦੇ ਵਕਫ਼ੇ ਤੇ 2-3 ਛਿੜਕਾਅ ਕਰੋ ਜੀ। ਧੰਨਵਾਦ।
80 85 din me Anne Valli soyabean ki kon si variety hai ?
(hn)
Madhya Pradesh
Jitendra ji , Soyabean ki JS 95-60 kism 82-88 din lene vaali kism hai ji . Dhnyvaad .
महोदय आम की आम्रपाली किस्म के पौधे कहां से मिलेंगे ?
(hn)
Punjab
लक्ष्मण जी आप आम के पौधे लेने के लिए Nursery Nizamuddin से संपर्क कर सकते है। धन्यवाद। Nursery Nizamuddin, Address: Canal bridge, Rataul, Uttar Pradesh. Phone: 090124 40768.
Sir g, bamboo farming bare jankari deyo ?
(en)
Punjab
Balraj ji, bamboo plant nu growth lai garm mausam di jarrorat hundi hai, is nu halki retli jameen te vadhia ugaya jaa sakda hai,is di kaasht cuttings ja rhizomes duara kiti jandi hai , pehla is di paneeri tyaar kiti jaandi hai ate fir boote khet vich laaye jaande han. Is nu kaafi jyada khaad di lod hundi hai . is fasl nu lgaatar paani di jaroorat hundi hai par jyada bhrvaa paani is nu nahi dena chahida . 5 saala to baad fasl di ktaai kiti jaa sakdi hai . Dhnwaad .
चने मे सरसों जैसा घास हो गया है बिजाई हुई थी 25 नवम्बर को कोई उपाय बताएँगे ?
(hn)
Maharashtra
शीश जी, चने में नदीनों की रोकथाम के लिए किसी नदीनाशक की सिफारिश नहीं की जाती है, आप नदीनों की रोकथाम के लिए गुड़ाई ही करे। धन्यवाद।
Dr.sahib ji meri iss cow di first time delivery honi aa isde udder de agle paase iss Tera paani bhr gya..koi illaj dasyo 10 din baaki aa a ki problem aa ji ?
(pb)
Punjab
Inderpal ji tuci iss nu nazdiki doctor ton chech krwao jis nal isdi janch krke sahi ilagg ho skee.
ਅਨਾਰ ਦੇ ਪੂਰੀ ਤਰਾਂ ਪੱਤੇ ਨਹੀਂ ਆ ਰਹੇ।ਜੋ ਫੁੱਲ ਆਉਂਦਾ ਹੈ ਉਹ ਵੀ ਝੜ ਜਾਂਦਾ ਹੈ। ਕੋਈ ਹੱਲ ਦੱਸੋ ਜੀ ?
(pb)
ਰੁਪਿੰਦਰ ਜੀ, ਪੱਤੇ ਪੂਰੀ ਤਰ੍ਹਾਂ ਨਾ ਆਉਣ ਦਾ ਸਹੀ ਕਾਰਨ ਤਾਪਮਾਨ ਵਿਚ ਗਿਰਾਵਟ ਹੋਣਾ ਹੈ , ਫਰਵਰੀ ਮਹੀਨੇ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਫੁਟਾਰਾ ਹੋਵੇਗਾ ਅਤੇ ਫੁੱਲ ਪੈਣਗੇ ਜੀ। ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਜੀ
What is the best fertilizer to be used while sowing poplar trees?
(en)
Punjab
Shiven in poplar cultivation, in 1st year, apply well decomposed cowdung@8kg along with Urea@50gm + SSP@50gm per plant. You can apply zinc sulphate heptahydrate @100gm per plant. Apply fertilizer in month of June, July and August of every Year. Thank you.
Sir, I would like to know the fertilizer used at the time of Sowing the pot
I would like to know the fertilizer to be used at the time of sowing the poplar plant. I am going to plant approximately 1500 poplar trees in next week. What fertilizer should I use??? NPK or SSP
Punjab
Shiven ,in poplar cultivation, in 1st year, apply well decomposed cowdung@8kg along with Urea@50gm + SSP@50gm per plant. You can apply zinc sulphate heptahydrate @100gm per plant. Apply fertilizer in month of June, July and August of every Year. Thank you.
Sir majh da hal hoju koi nukas jia hogya pka hal ?
(pb)
Tuci iss nu Smitvet injection 1ml/50kg bhar de hisab nal chamdi vich lgwao ate 5-5 din badd 3-5 tike lgwao ate iss nu Bovimin-gl liquid 5ml rojana dena suru kro
Sir 19. 19. 19. Ja 20. 20. 20 da kanak te spry karn da ki fayda hai ?
(pb)
Harmander ji NPK 19:19:19 ja NPK 20:20:20 vich nitrogen, phosphorus te potassium hunda hai jo fasal de vikash te change jhad vich madad karda hai. Jive piche barish jyada hon karke kanak vich nitrogen di kami de lashan aa rahe han. NPK di spray nitrogen kami puri hove gi te nal phosphorous te potash de tatt v fasal nu miln ge jis nal danne sohne te vadh weight de ban de han. Dhanwad.
ਸਰ ਜੀ ਜਰਸੀ ਵੱਛੀ ਆ ਦੂਜੇ ਸੂਏ ਲਈ 4-5 ਮਹੀਨੇ ਦੀ ਗੱਬਣ ਆ ਇੱਕ ਥਣ ਵਿੱਚੋਂ ਦੋ ਤਿੰਨ ਧਾਰਾਂ ਹੀ ਆਉਦੀਆਂ ਹਨ ਥਣ ਚੱਲ ਸਕਦਾ ਜਾਂ ਨਹੀ ਚਲਾਉਣ ਲਈ ਕਿਹੜੀ ਦਵਾਈ ਵਰਤੀ ਜਾਵੇ ?
(pb)
ਤੁਸੀ ਇਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ ਲਗਵਾਓ
ਘੋੜੇ ਦੀ ਸਰਦੀਆ ਦੀ ਫੀਡ ਬਾਰੇ ਜਾਣਕਾਰੀ chahidi ਹੈ ਜੀ ?
(pb)
Punjab
ਤੁਸੀ ਸਰਦੀਆਂ ਵਿਚ ਘੋੜਿਆਂ ਨੂੰ ਫੀਡ ਦੇ ਤੋਰ ਤੇ ਬਾਜਰਾ 1 ਕਿਲੋ, ਅੱਧਾ ਕਿਲੋ ਕਣਕ ਮਿਕਸ ਕਰਕੇ ਚੰਗੀ ਤਰ੍ਹਾਂ ਰਿਨ ਲਓ ਅਤੇ ਜਦੋ ਇਕ ਥੋੜਾ ਠੰਡਾ ਹੋਵੇ ਫਿਰ 2 ਪੇਸੀਆਂ ਗੁੜ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਖਿਲਾ ਸਕਦੇ ਹੋ ਬਾਕੀ ਤੁਸੀ ਸਰਦੀਆਂ ਵਿਚ ਜਵੀਂ ਵੀ ਦੇ ਸਕਦੇ ਹੋ ਬਾਕੀ ਤੁਸੀ ਘੋੜੇ ਦੀ ਗਰੋਥ ਦੇ ਹਿਸਾਬ ਨਾਲ ਇਸਦੀ ਮਾਤਰਾ ਘਟਾ ਵਧਾ ਵੀ ਸਕਦੇ ਹੋ
Sir,meri kanak 80 85 din aa te barish krn paate pilye ho gye ne kehri spray kri aye ?
(en)
Gopy ji kanak vich es tra de pele pan de lashan manganese di kami karke aunde han. Kyi var jyada meeh pen nal jdo khet vich pani vadh ruk je ta nitrogen di kami v aa jndi hai. Je tusi kanak vich manganese di spray nahi kri ta tusi es te manganese sulphate @1kg nal NPK 13:0:45@1kg prati acre de hisab nal spray kar sakde han. Tusi NPK 13:0:45 di tha te nano urea di spray v kar sakde han. Dhanwad.
Ji 6 month de murge nu kine ml albomar sahi rhu ?
(pb)
Punjab
Jassa ji jekar tuci Albomar powder dena hai fir 300gm per 1000 birds de hisab nal deo ate liquid dena hai fir tuci 50ml/100birds de hisab nal de skde ho
Sir water ch mix krke
ਨਮਸਕਾਰ ਜੀ ਚਨੇ ਦੀ ਪਿਛੇਤੀ ਬਿਜਾਈ ਕਦੋ ਤੱਕ ਕਰ ਸਕਦੇ ਹਾਂ ਅਤੇ ਕਿਹੜੀ variety ਦੀ ਬਿਜਾਈ ਕਰ ਸਕਦੇ ਹਾਂ ?
(pb)
ਸੁਨੀਲ ਜੀ ਹੁਣ ਛੋਲਿਆਂ ਦੀ ਬਿਜਾਈ ਨਹੀਂ ਕਰ ਸਕਦੇ। ਹੁਣ ਇਹਨਾਂ ਦੀ ਬਿਜਾਈ ਲੇਟ ਹੈ। ਦੇਸੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ ਬਰਾਨੀ ਹਾਲਤਾਂ ਲਈ ਅਕਤੂਬਰ ਮਹੀਨੇ ਦਾ ਹੈ ਤੇ ਸਿੰਚਿਤ ਹਾਲਤਾਂ ਲਈ ਅਕਤੂਬਰ ਤੋਂ ਨਵੰਬਰ ਮਹੀਨੇ ਦਾ ਹੈ। ਧੰਨਵਾਦ।
Bakri ko ek bar cross karwaye hai Lekin nahi rakhi to dubara cross karwaye hai to bacha rakhne ke kya upay kare kya kya de aur kya na de khane me ?
(hn)
Ramesh ji aap uski khurak ka purra dian rakhen usko achi company ka mineral mixture powder 15-20gm rojana dena suru kren aur usko aap Teramycin-LA injection 3ml lgwayen aur 3-3 din ke frak se 3 injection lgwayen.
Sir eh murgi te murga kehdi nasal da hai ?
(pb)
Punjab
Jagjeet ji eh desi kadaknath cross nasal di hai
Sir eh murgi te murga kehdi nasal da hai ?
(pb)
Punjab
jagjeet ji ehh desi kadaknath cross nasal dia hai
Sir asii meeh ton pehla kank te krn lyii tata wali ah dwayi leandi si meeh karn pehla krii ni gyi hun kraa ga meeh krke kank da patta kuchh upro pila ho gya naa hun sanu kank ta esa dwai da vdia result milu jaa vich kus hor v spray add krii aa ta ehh dwa di kini dose payie ?
(pb)
Jagjeet ji kirpa karke tusi fasal di photo bhejo jis de patte pele ho rahe han ta jo ose hisab nal sahi jankari diti ja sake. Nale tusi eh v daso ki fasal vich kehri kehri khad te kinni matra vich varti hai ta jo ose hisab nal sahi jankari diti ja sake. Dhanwad.
Sir g eh medicine nu ki benefit krdi a ?
(pb)
Gagandeep ji iss nal pashua de sarir di kami puri hundi hai, khun di kami bhi puri hundi hai, sarir nu takat mildi hai ehh vade pashu nu 50gm rojana de skde ho.
Pashu palan pr loan ?
(hn)
Punjab
Nasir ji yadi aap pashu palan per loan lene chahte ha toh iske liye apke pass dairy training hon jruri hai kyuki uss certificate se apko loan, subsidy mill skti hai aap iske liye Krishi Vigyan Kendra, College of Agriculture, Jaswadi Rd, Baheti Colony, Post, Khandwa, Madhya Pradesh 450001, Phone: 0733 222 5604 se sampark kr skte hai
sir sarso nu full pai chuke han or kise kise boote nu falliya v pe rhiya g hun dso g ki koi spray kriye ya kuj jis nl vdia jhaarh aave ....hun tk bs sundi di spray kiti or urea te ssp paayi c neeche hun dso g koi spray ya kuj es stage te kriye jhaarh vdaun lyi ?
(pb)
Punjab
Gurmanjot ji, tuci fasl da lgataar sarvekhn karde rahe ho je kise keet ya bimaari de lashan dikhai dinde han ta apni kheti aap te photo bhej ke maahira to spray baare sahi jaankari lai sakde ho ji . Dhanwaad .
Kya dikkat hai knk ch ilaj v daso ?
(en)
Haryana
Sodhi ji, tuhaadi kank halki peeli pai rahi hai, is lai tuci NPK 19:19:19@10-15 g/L paani de naal 3 kg urea/acre di spray kar sakde ho ja IFFCO Sagarika 3-5 ml/L paani de hisab naal spray kar sakde ho . dhanwaad .
Muktsar area ch koi nursery jithon early kaddu jaati dian vallan mil jan ?
(pb)
Satnam ji tusi sabjiya di paneeri len lyi Beant Singh - 94784 -10095 nal sampark kar sakde han. Dhanwad.
Kank ess tara ho rahe aa 2851 beej aa g urea pai nu 8 din ho ge mi sare urea 3 bag pai aa ek acre vich te ek zinc sulfate di spray kiti c 24 din ho ge hun ess tara kyo aa daso g ?
(pb)
Amritpal ji kanak vich manganese di kami de lashan lag rahe han. Tusi kanak te manganese sulphate@1kg prati acre de hisab nal spray kar sakde han. Dhanwad.
How to get rid of this disease ?
(en)
Maharashtra
Madhukar, the second image that you have uploaded resembles the symptoms of termite attack , it is not easy to eradicate a well established termite colony , for termite management first of all irrigate the plant properly and then drench the plant with chlorpyriphos@2ml/L of water . Thank you .
Sir ji buffalo ko byae huye 6 month ho gaya hai abhi Tak nahi bholi hai na hi doka kiya hai ?
(hn)
Harbir ji aap buffalo ko sbse pehle pett ke kirro ke liye Bandykind plus bolus den aur usko minfa gold powder 50gm rojana dena suru kren aur ovumin advance tablet rojana 1 goli den aur 21 din tak den isse woh heat mai aa jayegi.
Best season to grow carrots ?
(en)
Maharashtra
Supreet, sowing of carrot can be done in months of November to December in Andaman and Nicobar Islands . Thank you .
Sir mera 8 din da katta bimar hai dudh b nhi pee reha kehri dwai diti jawe ?
(pb)
Punjab
Hardeep ji kirpa krke usda temp. kina hai ate dudh bilkul nhi pee reha ja thoda bhutt pinda hai kyuki ehh sardi vich thnnd laggn krke bhi ho skda hai pehla usda temp. check kro jiss nal tuhanu sahi jankari diti ja ske.
ਠੰਡ ਵਿੱਚ ਪਸ਼ੂਆਂ ਦਾ ਧਿਆਨ ਕਿਵੇਂ ਰੱਖ ਸਕਦੇ ਹਨ ?
(pb)
Rajasthan
ਠੰਡ ਦੇ ਦਿਨਾਂ ਵਿਚ ਪਸ਼ੂਆਂ ਦੇ ਸ਼ੈੱਡ ਬਿਲਕੁਲ ਢੱਕ ਕੇ ਰੱਖੋ ਜਿਸ ਨਾਲ ਸਿੱਧੀ ਹਵਾ ਸ਼ੈੱਡ ਵਿਚ ਨਾ ਆ ਸਕੇ ਅਤੇ ਓਹਨਾ ਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਜਿਸ ਨਾਲ ਓਹਨਾ ਨੂੰ ਬਿਮਾਰ ਤੋਂ ਬਚਾਇਆ ਜਾ ਸਕੇ ਧੰਨਵਾਦ
2 4d ki dose kya hai ek acre k liye, lawn (playground) meh weeds kill krne k liye ?
(en)
Aman ji nadeena di roktham lyi 2,4-D sodium salt 80% @250gram ja 2,4-D ethyl ester 38% @250ml prati acre nu 150 litre pani de hisab nal spray kar sakde han. Dhanwad.
Sir yeh paudha eve kyo hogya g mai ta Actara spray v krti c g fr v thik ni hoya koi desi ilaz dso g ?
(pb)
Sukhchain ji eh virus de karn ho reha hai ate eh starting condition te hi rokya ja sakda hai hun isda ilaj hona mushkil hai.dhanwad
Hello sir ?
(en)
Punjab
Rakesh ji kayi bar network ke issue se app ko use karne mein problem aa jati hai. Kirpya apna network check kare aur app ko dubara use kare. agar fir bi apko application use karne mein problem aa rahi hai to ap hamare whatsapp number - 9779977641 par sampark kar sakde hai. Dhanwad.
How to make feed for hf cows and its quantity ?
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg and give dry and pregnant animals 1.5-2 kg feed per day and milking animals give him 2.5 kg milk/1 kg feed.
Punjab
ਅਨਾਜ -40 ਕਿਲੋ (ਜਵਾਰ, ਬਾਜਰ (ਸਰਦੀਆਂ ਲਈ), ਖਲ -30 ਕਿਲੋ(ਅਲਸੀ ਦੀ ਖਲ, ਮੂੰਗਫਲੀ ਦੀ ਖਲ, ਤਿਲ ਦੀ ਖਲ (ਸਰਦੀਆਂ ਲਈ), ਫਾਈਬਰ ਛਿਲਕਾ 30 ਕਿਲੋ- ਕਣਕ ਦੀ ਚੋਕਰ, ਮਟਰ ਛਿਲਕਾ ਜਾਂ, ਸੋਇਆਬੀਨ ਦੀ ਚੂਰੀ, 1 ਕਿਲੋ ਨਮਕ, 2 ਕਿਲੋ ਮਿਨਰਲ ਮਿਕਸਚਰ, 1 ਕਿਲੋ ਹਲਦੀ, bypass fat 1kg, mitha soda 250 gram, alfatoxin 250 gram, dcp calcium 500 gram
ਮੇਰੀ ਮਝ ਦੇ ਦੁੱਧ ਵਿੱਚ ਪਾਣੀ ਆਉਂਦਾ ਹੈ ਕੀ ਕਾਰਨ ਹੈ ?
(pb)
Punjab
ਮੇਜਰ ਜੀ ਤੁਸੀ ਮੱਝ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Glactogog powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹ ਮੌਸਮ ਵਿਚ ਬਦਲਾਵ ਕਰਕੇ, ਸਹੀ ਖੁਰਾਕ ਦੀ ਕਮੀ ਕਰਕੇ, ਪਸ਼ੂ ਵਿਚ ਮਿਨਰਲ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ
Punjab
ਵੀਡੀਓ ਬਣਾਓ
क्या आलू में 00 52 34 के साथ प्रोपिकॉनाज़ोल + मैनकोज़ेब M45 /biomycin + copper oxycloride tank मिक्स कर स्प्रे कर सकते है ?
(en)
Punjab
अरविन्द जी आलू की फसल में fertilizers और fungicides को मिक्स करके ना उपयोग करे। इनका पूरा लाभ लेने के लिए इनकी अलग अलग स्प्रे करे। Mancozeb और M 45 दोनों का एक जैसा काम है। आप दोनों में से किसी एक का उपयोग कर सकते है। धन्यवाद।
ਸੱਤ ਸ਼੍ਰੀ ਅਕਾਲ ਜੀ 2 ਕਨਾਲ ਸਰੋਂ ਬੀਜੀ ਹੈ ਹੁਣ ਫੁੱਲ ਨਿਕਲ ਰਹੇ ਹਨ ਵੱਧ ਤੋਂ ਵੱਧ ਝਾੜ ਲੈਣ ਲਈ ਕੀ ਕੀਤਾ ਜਾਵੇ ਜੀ ?
(pb)
ਸੁਖਮਨ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਸੀ ਸਰੋਂ ਦੀ ਫ਼ਸਲ ਵਿਚ ਪਹਿਲੇ ਕਿਹੜੀ ਖਾਦ ਦੀ ਵਰਤੋਂ ਕਤੀ ਹੈ, ਅਤੇ ਫ਼ਸਲ ਨੂੰ ਸਿੰਚਾਈ ਕੀਤੀ ਹੈ ਜਾਂ ਨਹੀਂ। ਤੁਸੀ ਫ਼ਸਲ ਵਿਚ ਸਿੰਚਾਈ ਦੇ ਸਮੇ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ, ਅਤੇ ਪੋਟਾਸ਼ ਤੱਤ ਦੀ ਘਾਟ ਦੀ ਪੂਰਤੀ ਲਈ ਤੁਸੀ 10 ਕਿੱਲੋ ਮਿਊਰੇਟ ਆਫ ਪੋਟਾਸ਼ (6 ਕਿੱਲੋ ਪੋਟਾਸ਼ਿਅਮ) ਪ੍ਰਤੀ ਏਕੜ ਦੀ ਵਰਤੋਂ ਵੀ ਕਰ ਸਕਦੇ ਹੋ। ਧੰਨਵਾਦ।
बछिया 7 महीने की है उसके दांतों में से आवाज आती है कोई उपाय बताए ?
(hn)
Punjab
राज जी कई बार पशुओं को दांत रगड़ने की आदत होती है बाकि आप उसे एक बार नज़दीकी डॉक्टर से जांच करवाएं।
Meri ek shikaya aa ji ki es app vich sudhar di lod aa hrk fsl ta beej hdd nalo wdh dsea hoea trbuz da bez e 1 2 kilo dsea jo ki bhut e jyda hai 50 gram seed vich tkrbn 2000 seed hunda or jis hisab nal dsea ki buta toh buta 60 90 cm or line to line 3 3.5 metr rakhni tkrebn 9 futt pr line or 2 futt pr buta es hsab nll ta 2500 buta lgu kille da je 4 beej v ekhta lawage ta v 200 250 gram seed lgu fr 1toh 2 kilo kyu ?
(pb)
Punjab
Manijinder ji feedback den layi tuhada bhut bhut dhanwad , Apni kheti app de vich jankari university valo sifarish kiti matra hi dasi jandi hai par jekar kise particular crop de vich lag reha hai ta kirpa karke sanu visthar nal daso ta jo sadi research team usdi dubara janch kare.dhanwad
ਸ੍ਰੀ ਮਾਨ ਜੀ ਮੱਝਾਂ ਨੂੰ ਮਿਨਰਲ ਮਿਕਚਰ ਕਿਹੜਾ ਪਾਈਏ ਧੰਨਵਾਦ ?
(pb)
ਭੁੱਲਰ ਜੀ ਤੁਸੀ ਪਸ਼ੂਆਂ ਨੂੰ Minfa gold, bovimin B, CRS, Repromin ਕੋਈ ਵੀ ਪਾਊਡਰ ਦੇ ਸਕਦੇ ਹੋ ਇਹ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
Bestmin gold, crs mineral mixture, bovimin b, mineral mixture per day 50-100 gram, mitha soda 10 gram per day
ਸ਼੍ਰੀਮਾਨ ਜੀ ਮੇਰੇ ਕੋਲ ਪਹਿਲੇ ਸੂਏ ਜਰਸੀ ਵੈਹੜੀ ਹੈ 18 ਜਨਵਰੀ ਨੂੰ ਉਹਦੇ 9 ਮਹੀਨੇ ਪੂਰੇ ਹੋ ਗਏ ਹਨ ਉਸਦੇ ਲੇਵੇ ਅਤੇ ਥਣਾਂ ਉਪਰ ਬਹੁਤ ਸੋਜ ਹੈ ਥਣਾਂ ਉਪਰ ਬਹੁਤ ਜਾਦਾ ਅਕੜਾਅ ਹੈ ਥਣਾਂ ਨੂੰ ਦਬਾਇਆ ਦੁੱਧ ਦੀ ਬੁੰਦ ਤੱਕ ਨਹੀਂ ਨਿਕਲਦੀ। ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ?
(pb)
Punjab
ਗੁਰਜੰਟ ਜੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਵਧੀਆ ਇਲਾਜ ਹੋ ਸਕੇ