Punjab
Search
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 37 ਤੋਂ 38 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
Punjab
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 37 ਤੋਂ 38 ਲੀਟਰ ਤੱਕ ਦੁੱਧ ਦਾ ਰਿਕਾਰਡ ਹੈ
Kaun si khad dali jaye thund se bachane ke liye high brand dawa ka naam bataye jise spray kiya jata hai ?
(hn)
Punjab
Sumit ji ap gehun ki fasal par ek to NPK 19:19:19@1kg prati acre ke hisab se spray kar sakte hai. Yeh kayi companies ka atta hai jaise shriram, iffco, etc. Baki gehun par zinc sulphate @1kg prati acre aur sath manganese sulphate @1kg prati acre ke hisab se spray kar sakte hai. Is se fasal mein ehn tattv ki kami nahi aye gi aur fasal ka ache se vikas bi hoga. Dhanywad.
Aa sundi aa kank vach koi dbai dso ?
(pb)
inderjit ji eh gulabi sundi lag rahi hai. es sundi di roktham layi tusi quinalphos@ 600-800ml nu prati acre de hisab nal vart sakde ho. dhanwaad.
Ssa g kanak te DAP Manganese magnesium urea di spray kar skde aw ja nhi g 70 din di kanak a ?
(pb)
sunny ji je tuhadi kanak magneese di ghat de lachan dikha rahi hai tan tusi magneese sulphate @1 kilo nu prati 200litre paani de hisab nal spray kar sakde ho. urea te dap di spray lai tusi eh daso vi pehla urea te dap kini matra vich payi hai us hisab nal hi tuhanu agli jankari diti jawegi.dhanwaad.
2 bag urea payi a g ,eh v daso g v appa ehna sariyea di ikkathi spreh kar skde aw ja nhi g
sunny ji je fasal nitrogen di ghat de lachan dikha rahi hai tan tusi nano urea 2-4 ml/pati litre paani de hisab nal ja urea 3kilo/acre de hisab nal vart sakde ho.tusi ehna di spray ikathi kar sakde ho. dhanwaad.
Sat shri akal ji Meri saron 70 din di ho gyi hai ki main hun is vich urea pa sakda ha MIn pehla ik urea pa ditta c jdo pehla pani ditta c 45kg per acre ?
(pb)
Punjab
narpal ji saron vich urea pehla paani laun wele tak poori karan di sifarish kiti jandi hai hun je tuhadi fasal nitrogen di kami dikha rahi hai tan tusi npk 191919@10-15gram ja nano urea @2-4ml prati litre paani de hisab nal spray kar sakde ho. dhanwaad.
Sir meri first timer hf heifer di delivery honi aa ik hafta haale baaki aa..sir osde udder te koi sojish nahi gi..assi jis Tera marji osde udder noo haath lga sakde aa..par jado assi osnoo torde aa taa torn wale osde udder de agle paase noo paani chalkda aa ji..koi treatment dasyo ji ?
(pb)
Inderpal ji tuc iss nu turant nazdiki doctor ton check krwao kyuki usde thnna di janch krke sahi ilagg ho skda ha kyuki ehh mastitis krke bhi ho skda ha.
Silage कैसे तैयार करें और उसको कैसे बनाये ओर उसके लिए कौनसा मक्का ले। और मक्के को कब खेत पर लगये ?
(hn)
लक्की जी, मक्की का अचार त्यार करने के लिए छल्लियों में धागा पड़ने के समय कटाई करे , चारे का कुतरा कर के इसे एक गड्ढे में दाल दे और इसके बाद इसे तूड़ी की 10 -15 cm के तह बनाकर धक् दे , इसके बाद इसके ऊपर plastic sheet बिछाकर , किनारों को गीली मिटटी से ढक दे , लगभग 45 दिन के बाद अचार त्यार हो जाता है। मक्की बिजाई आप फरवरी से सितंबर महीने तक कर सकते है। धन्यवाद।
devmedia
(pb)
Punjab
ਨਛੱਤਰ ਜੀ, ਤੁਸੀ ਫ਼ਸਲ ਵਿਚ ਵਰਮੀਕੰਪੋਸਟ ਖਾਦ ਪਾ ਕੇ ਪਾਣੀ ਦੇ ਸਕਦੇ ਹੋ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
ਮੱਝ ਦੇ ਦੁੱਧ ਦੀ ਫੈਟ ਵੱਦੋਣ ਲਈ ਕੀ ਪਾਈਏ ਜੀ ?
(pb)
Punjab
ਸੁਖਰਾਜ ਜੀ ਤੁਸੀ ਮੱਝ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਤੁਸੀ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ.
Punjab
ਗੁਰਜਿੰਦਰ ਜੀ ਕਿਸਾਨ ਵੀਰਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Dr. Sahib Bovimin B powder kina time dena hai ?
(pb)
Jagdeep ji bovimin-b powder da pashu nu koi nuksan nhi hai iss nal sarir di kami puri hundi hai ate pashu sme te heat vich aunda hai pehla tuci 2kg tak lagatar 50gm deo fir tuc 20-25kg rojana pashu nu de skde ho jekar dudh wale pashu hai tan 50-100gm rojana dudh de hisab nal de skde ho.
ਸਤਿ ਸ੍ਰੀ ਅਕਾਲ ਸਰ ਜੀ ਇਹ ਮੱਝ 10 11 ਸੂਏ ਹੈ।ਇਸ ਨੂੰ ਸੂਈ ਨੂੰ 6 ਮਹੀਨੇ ਹੋ ਗਏ ਹਨ ਇਸਦੇ ਪਹਿਲਾਂ ਅਸੀਂ ਟੀਕਾ ਭਰਵਾਇਆ ਅਤੇ ਇਹ ਗੱਭਣ ਨਹੀਂ ਹੋਈ ਉਸਤੋਂ ਬਾਅਦ ਅਗਲੀ ਵਾਰ ਹੀਟ ਵਿੱਚ ਆਉਣ ਤੇ 3 ਦਿਨ ਡਾਕਟਰ ਤੋਂ ਦਵਾਈ ਭਰਵਾਈ ਅਤੇ ਫੇਰ ਅਗਲੀ ਹੀਟ ਤੇ 2 ਦਿਨ 2 ਟੀਕੇ ਭਰਵਾਏ ਫੇਰ ਵੀ ਗੱਭਣ ਨਹੀਂ ਹੋਈ।ਉਸਤੋਂ ਬਾਅਦ ਅਸੀਂ ਝੋਟੇ ਤੋਂ ਬਣਵਾਈ ਫੇਰ ਨਹੀਂ ਰਹੀ ਅਤੇ ਹਰ ਵਾਰ ਬਣਨ ਤੋਂ ਬਾਅਦ ਇਸ ਤਰਾਂ ਪਾਣੀ ਜਾ ਸਿੱਟਦੀ ਰਹਿੰਦੀ ਹੈ। ਅਤੇ 12 15 ਦਿਨਾਂ ਬਾਅਦ ਹੀ ਹੀਟ ਵਿੱਚ ਆ ਜਾਂਦੀ ਹੈ। ਇਸਦਾ ਦੁੱਧ ਹੁਣ 8 ਲੀਟਰ ਦਿਨ ਦਾ ਹੈ ਅਤੇ ਅਸੀਂ ਇਸਨੂੰ 4 5 ਕਿਲੋ ਵਧੀਆ ਆਪਣੀ ਤਿਆਰ ਕਰਵਾਈ ਫੀਡ ਰੋਜ ਪਾਉਂਦੇ ਹਾਂ ਅਤੇ ਨਾਲ 50 ਗ੍ਰਾਮ calcimust gold ਦੇ ਰਹੇ ਹਾਂ ਫੇਰ ਵੀ ਇਹ ਸੁਕਦੀ ਜਾ ਰਹੀ ਹੈ।ਇਸਦਾ ਵਧੀਆ ਇਲਾਜ ਦੱਸੋ ਜਿਸ ਨਾਲ ਇਹ ਗੱਭਣ ਹੋ ਜਾਵੇ ਅਤੇ ਇਸਦੀ ਸਿਹਤ ਵੀ ਵਧੀਆ ਬਣ ਜਾਵੇ ?
(pb)
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਇਸ ਨੂੰ RC forte injection 4gm ਲਗਵਾਓ ਅਤੇ 3 ਦਿਨ ਲਗਵਾਓ ਅਤੇ keeper plus ਪਾਊਡਰ ਦਿੰਦੇ ਰਹੋ..
ਬਾੲੀ ਜੀ CoNcimax ਦੀਅਾਂ 14ਗੋਲੀਅਾਂ ਦੀ ਕਿਟ ਅਾੳੁਦੀ ਅੈ ਗਭਣ ਹੋਣ ਤੇ ੲਿਕ ਗੋਲੀ ਹਰ ਰੋਜ ਦਿਓ ਬਹੁਤ ਵਧੀਅਾ ਰਿਜਲਟ ਅੈ
Punjab
ਆਪਣੇ ਫੀਡ ਫਾਰਮੂਲਾ ਦੱਸੋ।
..?
(hn)
Punjab
गुलशन जी यदि इनसे फर्क नहीं पड़ा है तो आप इसे तुरंत नज़दीकी पशु यूनिवर्सिटी ले जाएं क्योंकि वहां इसकी सही जांच करके इसके एक्सरे करके आपको पूरी बीमारी का पता लग सकता है ।
सर जी गाय है 20 दिन से बीमार हैं ये inj भी लगा दिया है लेकिन फर्क नहीं हुआ हैं खाना भी नहीं खाती और जुगाली भी नहीं कर रहीं हैं स्वास बड़ जाता है ये 6 महीने की प्रेगनेंट हैं ?
(hn)
Punjab
गुलशन जी यदि इनसे फर्क नहीं पड़ा है तो आप इसे तुरंत नज़दीकी पशु यूनिवर्सिटी ले जाएं क्योंकि वहां इसकी सही जांच करके इसके एक्सरे करके आपको पूरी बीमारी का पता लग सकता है ।
Moti utpadan bare puri jaankari ?
(hn)
Madhya Pradesh
Mohd ji agar ap moti ki kheti ke bare mein jankari lena chahte hai to moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanywad.
Where do I find the mango tree for plantation in Nagpur ?
(en)
Punjab
Ritesh to get mango plants you can contact Shree Garden Nursery - 93731-10680 . Thank you .
सर जी भिंडी की फसल कब लगानी चाहिए ?
(hn)
KP जी भिंडी की बिजाई feb-march और june-july के महीने में कर सकते है। धन्यवाद।
Namaskar kya bachhi ko daily brotone srp aur gud de sakte hai ?
(hn)
Punjab
Md ji aap rojana brotone liquid 5-10ml rojana uski age ke hisab se de skte hai lekin chotte bache ko abhi gurr naa den usko acha matra mai uski maa ka dudh hi pilayen.
NAMASKAR KYA BACHRI KO DailY BROTONE SyRuP DE SAKTE aUR GUD ?
(hn)
Punjab
Md ji aap rojana brotone liquid 5-10ml rojana uski age ke hisab se de skte hai lekin chotte bache ko abhi gurr naa den usko acha matra mai uski maa ka dudh hi pilayen.
Sir eh boote mathe de dono pasi jyada vichkar v haige a par thode a sir pani par kite v ni khada na mathe na vich Sir 12 date nu Bayer tha infinito fungicide v kita
(pb)
Punjab
Sukhdeep ji aloo vich late bligt de hamle de lashan han. Tusi es tra de butte nu khet vicho kad deo te nashat kar deo. Late blight lyi bayer da antracol ja dupont di kocide 2000 di varto kar sakde han. Ehna da blight te bhut vdya result hai. Dhanwad.
Kya bachra ko brotone srp de sakte hai ?
(hn)
ji han aap Brotone liquid de skte hai yeh uski age ke hisab se 5ml se 10ml tak de skte hai aur ek vadde pashu ko 50ml rojana de skte hai.
sir kanak ch gulidanda bahut jyada hai kehdi spray kiti jawe ?
(pb)
Punjab
ਵਕੀਲ ਜੀ, ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ clodinafop @160 g ਜਾਂ pinoxaden @400 ml / ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Mera deshi ghai ne bachcha diya hai aaj milk badhane ke liye deshi upaye kya hai ?
(hn)
Asish ji aap 1kg gehu ka dalia, 200gm gurr milaa ker fir achi trah pkka ker thoda thnda krke usme 100ml sarso ka tel mix krke 5-7 din lgatar khila skte hai aur unki khurak ka purra dian rakhen isse dudh mai fyada hota hai aur usko aap Lactomax tablet 10 goli rojana aur Simlage bolus 1-1 subah sham den.
ਸਰ ਜੀ biofloc ਲਈ ਪਾਣੀ ਟੇਸਟ ਕਰਵਾਉਣਾ ਹੈ। ਇਸ ਲਈ gadvasu ਮੱਛੀ ਵਿਭਾਗ ਦਾ ਨੰਬਰ ਦੱਸੋ ?
(pb)
Punjab
ਜਸਪ੍ਰੀਤ ਕੌਰ ਜੀ ਤੁਸੀ Biofloc ਲਈ ਪਾਣੀ ਕਰਵਾਉਣ ਲਈ GADVASU ਵਿਚ ਡਾਕਟਰ ਵਨੀਤ ਕੌਰ 9463747981 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
ki kanak vich methyl 20 percent marn nal guli danda mr jawega ja nahi ?
(en)
Punjab
ਅਮ੍ਰਿਤਪਾਲ ਜੀ, metsulfuron 20 WP ਦੇ ਛਿੜਕਾਅ ਨਾਲ ਗੁੱਲੀ ਡੰਡਾ ਨਹੀਂ ਮਰੇਗਾ ਕਿਉਂਕਿ ਇਸ ਦੀ ਸਿਫਾਰਿਸ਼ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ। ਧੰਨਵਾਦ।
sir kank 222 3086 2851 75 dina di ho gi a davi kam karu te kank nu koi ਨੁਕਸਾਨ ਤਾਂ ny kardi CLODINAFOP 9 te METRIBUZIN20 WP ?
(pb)
Gagandeep ji kanak vich nadeena di roktham lyi tusi aklomet-9 te clogold vicho kise ek di spray kar sakde han. Jo salt clogold vich hai oh same salt aklomet -9 vich v hai. Is lyi 2 same salt nu mix krn di jrurat nahi hai. Tusi kanak te ekali aklomet-9 di varto v kar sakde han. Nal tusi super spreader pauna hai ta pa sakde han. Eh ek sticker hai. Es di spray tusi dhup lagn te jdo mausam saf hove odo kro ta jyda vdya result milda hai. Dhanwad.
Punjab
thank you sir
Cherry tomato ki kaunsi variety lagaani chahiye Kya koi bta skta he uske liye ground kaise tayyar kare n kya precautions rakhe ?
(en)
Prerna ji, cherry tomato ki kheti polyhouse me hi sifarish ki jaati hai, agar polyhose hai to aap Punjab Sona Cherry, punjab kesar cherry, punjab Red cherry kisme lgaa sakte hai , ropai se pehle jmeen achi trah bhurbhuri kar leni chahiye . Dhnyvaad .
मैं अलवर जिले के बानसूर तहसील में रहता हूं मैं नींबू का बगीचा लगाना चाहता हूं बढ़िया वैरायटी के पौधे कहां मिलेंगे करीब 1 एकड़ में बगीचा लगाना है मेरा मोबाइल नंबर 97 84 536 958 है ?
(hn)
Punjab
थावरिया जी,नीम्बू के पौधे लेने के लिए आप Shekhawati Krishi Farm & Plant Nursery- 7737029292 से या बागवानी विभाग - अलवर 0144 - 233 - 3308 से सम्पर्क कर सकते है। .धन्यवाद
ਸਮਰਨ ਲਈ hf heifer ਦਾ ਕਿੰਨਾ ਵਜ਼ਨ ਹੋਣਾ ਚਾਹੀਦਾ ਹੈ ?
(pb)
Punjab
ਕੋਮਲਪ੍ਰੀਤ ਜੀ hf ਗਾਂ ਨੂੰ ਪਹਿਲੀ ਵਾਰ ਸੀਮਨ ਭਰਵਾਉਣ ਸਮੇਂ ਉਸਦਾ ਭਾਰ 250 ਤੋਂ 270 ਕਿਲੋ ਤੱਕ ਹੋਣਾ ਚਾਹੀਦਾ ਹੈ
Sir g multicut Bajra kehre company da market ch available hunda aa govt or private protein de value kinne hunde aa ?
(pb)
Yuvraj ji, PHBF 1 , bajre di PAU vallon develop kiti gai multicut kism hai ate SS 11 , JUMBO private companies dian kisma han, baajre vich 9% tak protein di maatra pai jandi hai ji . Dhanwaad .
श्रीमान यह आज का न्यू फोटो है इसमें यह कौन सा रोग है ?
(hn)
Madhya Pradesh
श्रीमल जी गेहूं की फसल में पीली कुंगी के हमले के लक्षण लग रहे है। इसकी रोकथाम के लिए आप Propiconazole 25% EC @200ml प्रति एकड़ के हिसाब से स्प्रे कर सकते है। धन्यवाद।
Rajesh dhull sir तो बाग में गेंदें पोधे अमरूद आडु के पोधे से कितनी दूर लगाए ओर एक एकड़ में कितने गेंदें के पोधे लगाने चाइए ।ओर कोन सी क़िस्म गेंदें की लगानी चाइए ?
(hn)
Haryana
मनोज जी, आपके बाग़ में पौधों की दो कतारों के बीच वाली जगह पर गेंदे को 40 x 30 cm के फासले पे कतारों में लगा सकते है और फूलों का मंडीकरन कर के मुनाफा भी कमा सकते है। धन्यवाद।
Rajesh dhull sir तो बाग में गेंदें पोधे अमरूद आडु के पोधे से कितनी दूर लगाए ओर एक एकड़ में कितने गेंदें के पोधे लगाने चाइए ।ओर कोन सी क़िस्म गेंदें की लगानी चाइए ?
(hn)
Haryana
मनोज जी, आपके बाग़ में पौधों की दो कतारों के बीच वाली जगह पर गेंदे को 40 x 30 cm के फासले पे कतारों में लगा सकते है और फूलों का मंडीकरन कर के मुनाफा कमा सकते है। Pusa Narangi Genda और Pusa Basanti Genda इसकी अच्छी किस्में है , धन्यवाद।
ਕਿਰਪਾ ਕਰਕੇ ਮੈਨੂ ਟਿਕਾਊ ਬਾਗਬਾਨੀ ਖੇਤੀ ਮਾਡਲ ਦਸੋ ਜੀ। ਜਿਸ ਵਿਚ ਮਲਟੀ ਕਰੋਪਿੰਗ ਸਿਸਟਮ ਹੋਵੇ ?
(pb)
Punjab
ਅਮਨਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿੰਨੀ ਜਮੀਨ ਤੇ ਖੇਤੀ ਕਰਨਾ ਚਾਹੁੰਦੇ ਹੋ ਅਤੇ ਕਿਹੜੀਆਂ ਫ਼ਸਲਾਂ ਨੂੰ ਤਰਜੀਹ ਦੇਣਾ ਚਾਹੁੰਦੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ ਜੀ। ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਕੱਦੂ ਦੀ ਬਿਜਾਈ ਦਾ ਉੱਤਮ ਸਮਾਂ ਕੀ ਹੈ ਵੱਲਾ ਵਿੱਚ ਆਪਸੀ ਕਿੰਨੀ ਦੂਰੀ ਹੋਣੀ ਚਾਹੀਦੀ ਹੈ ?
(pb)
ਗੁਰਦੀਪ ਜੀ , ਕੱਦੂ ਦੀ ਬਿਜਾਈ ਦਾ ਸਹੀ ਸਮਾਂ 15 ਫਰਵਰੀ ਤੋਂ ਹੈ ਜੀ , ਚੱਪਣ ਕੱਦੂ ਦੀ ਬਿਜਾਈ 1.25 ਮੀਟਰ ਚੌੜੇ ਬੈੱਡ ਦੇ ਦੋਹੇ ਪਾਸੇ 45 cm ਦੀ ਦੂਰੀ ਤੇ ਕੀਤੀ ਜਾਂਦੀ ਹੈ ਅਤੇ ਘੀਆ ਕੱਦੂ ਦੀ ਬਿਜਾਈ 2-2.5 ਮੀਟਰ ਚੌੜੇ ਬੈੱਡ ਬਣਾ ਕੇ 45-60 cm ਦੇ ਫਾਸਲੇ ਤੇ ਕੀਤੀ ਜਾਂਦੀ ਹੈ ਜੀ। ਧੰਨਵਾਦ।
ਗੁਰਜਿੰਦਰ ਜੀ, ਸਰੋਂ ਤੋਂ ਬਾਅਦ ਤੁਸੀ ਚਾਰੇ ਵਾਲੀ ਮੱਕੀ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।
ਸਰ ਜੀ ਇਹ ਸਰੋਂ 11 11 2021 ਨੂੰ ਬੀਜੀ ਸੀ ਬਜਾਈ ਸਮੇਂ 15ਕਿਲੋ ਡੀ ਏ ਪੀ 15 ਕਿਲੋ ਸੁਪਰ 15 ਕਿਲੋ ਸਲਫ਼ਰ ਪ੍ਰੱਤੀ ਕਿੱਲਾ ਪਾਈ ਸੀ ਅਤੇ 50 ਦਿਨ ਬਾਅਦ ਪਾਣੀ ਲਾਇਆ ਸੀ ਤੇ ਫਿਰ 25 ਕਿਲੋ ਯੂਰੀਆ 25 ਕਿਲੋ ਸੁਪਰ ਤੇ 10 ਕਿਲੋ ਸਲਫ਼ਰ ਮਿਲਾ ਕੇ ਕੇਰ ਕੇ ਪਾਏ ਸਨ ਹੁਣ ਇੱਕ ਸਪਰੇ ਸਲਫ਼ਰ ਤੇ ਤਾਕਤ ਦੀ ਕੀਤੀ ਹੈ ਜੀ ਪਰ ਫਿਰ ਵੀ ਇਹ ਸਰੋਂ ਛੋਟੀ ਛੋਟੀ ਹੀ ਨਿਸਰਨ ਲੱਗ ਪਈ ਐ ਜੀ ਇਸ ਦਾ ਕੋਈ ਹੱਲ ਦੱਸੋ ਜੀ ਇਹ ਪਾਇਨੀਅਰ ਦੀ 4546 ਹੈ ਜੀ ਧੰਨਵਾਦ ਜੀ ?
(pb)
Punjab
ਮਨਦੀਪ ਜੀ 45S46 ਸਰੋਂ ਇਸ ਤਰਾਂ ਨਿਸਰਨ ਦੇ ਨਾਲ ਨਾਲ ਗਰੋਥ ਕਰਦੀ ਹੈ। ਇਹ ਕਿਸਮ ਗਰੋਥ ਵੀ ਕਰਦੀ ਰਹੇ ਗੀ ਨਾਲ ਹੀ ਫੁੱਲ ਕੱਢਦੀ ਰਹੇਗੀ। ਤੁਸੀਂ ਇਸ ਵਿਚ ਜਰੂਰਤ ਤੋਂ ਜ਼ਿਆਦਾ material ਵਰਤ ਚੁਕੇ ਹਨ। ਫਿਲਹਾਲ ਹੋਰ ਕੁਜ ਨਾ ਵਰਤੋਂ। ਫ਼ਸਲ ਵਿਚ ਨਮੀ ਬਹੁਤ ਹੈ ਹੋਰ ਪਾਣੀ ਨਾ ਲਗਾਓ। ਇਕ ਵਾਰ ਇਸ ਨੂੰ ਸੁੱਕਣ ਦਿਓ। ਫ਼ਸਲ ਵਿਚ ਨਮੀ ਵੱਧ ਹੋਣ ਕਰਕੇ ਫੰਗਸ ਦਾ ਹਮਲਾ ਹੋ ਸਕਦਾ ਇਸ ਲਈ ਲਗਾਤਾਰ ਦੇਖ ਦੇ ਰਹੋ ਤੇ ਲੱਛਣ ਦਿਖਾਈ ਦੇਣ ਤੇ fungicide ਦੀ ਸਪਰੇਅ ਕਰੋ। ਧੰਨਵਾਦ।
Sir i am Sukhwinder Singh sir main 3 Kila me fish farming banana Chahta Hoon Kitna loan mil sakta hai aur subsidy kitni hai ?
(pb)
Punjab
Sukhwinder ji yaddi aap fish farming suru krna chahte ha toh pehle aap iss kam ki training jrur len jo aap apne nazdiki fishery dept. se lee skte hai fir uss certificate se apko loan, subsidy milegi, aap training lene aur iski jankari lene ke liye Sh. Dalbir Singh, ADF 98153-91051 81465-85400 se sampark kr skte hai.
ਗੁਰਸੇਵਕ ਜੀ ਤੁਸੀਂ ਗੋਭੀ ਦੇ ਪੱਤਿਆਂ ਦੀ ਦੋਵੇਂ ਪਾਸਿਓਂ(ਉਪਰੋਂ ਅਤੇ ਨੀਚੇ) ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir g Napier grass de benefits Protein de percentage ki aa te seeds kehri company de best aa ja Kalam ee milde aa kehre season ch sowing kiti janda aa ?
(pb)
Punjab
Yuvraj ji, napier graas vich 8-12% protein di maatra hundi hai , is di kheti cuttings raahi kiti jandi hai , cuttings february de aakhri hafte to may tak laaiyan jaa sakdian han , cuttings lain lai tuci KVK Gurdaspur , BSF road - 01874-220743 naal sampark kar sakde ho ji . Dhanwaad .
Sir kank de vach kITE kite kite SUNDi HAI dOGYA BAN RYA AND KANk PELI pA RYI HAI Koi ELAZ DSo ?
(pb)
Punjab
Inderjit ji, kank vich gulabi sundi di rokthaam lai ruci quinalphos@600-800 ml/acre de hisaab naal spray kar sakde ho ji . Dhanwaad .
Sir kank de vach sundi bhot aa kank suk rahi hai koi hall dso ?
(pb)
Punjab
Inderjit ji, gulabi sundi di rokthaam lai tuci quinalphos@600-800 ml/acre de hisaab naal spray kar sakde ho ji . Dhanwaad .
Sir mere bottle brush de bute lage ne ona te npk 19 kar dea ta koi nuksan ta nhi a ?
(pb)
Sharan ji, je tuci NPK 19:19:19 @10-15 g/L paani de hisaab naal spray karde ho ta Bottle palm nu koi nuksaan nahi hovega ji . Dhanwaad .
Sir gsd dog kis age ch mature hunda a.1 saal da a bhut khrood paunda a ?
(en)
Bachittar ji ehh dog da subah alag alag hunda ha jiwe da usda rehnn sehnn ate maholl milda hai uss hisab nal dog jyada khrood paunda hai baki ehh 2-2.5 sal tak changi trahh mature ho jande hai baki tuhade rakh rakhav, dekhbhal te nirbhar hai.
Sir gsd dog kis age ch mature hunda a.1 saal da a bhut khrood paunda a ?
(en)
Bachittar ji ehh dog da subah alag alag hunda ha jiwe da usda rehnn sehnn ate maholl milda hai uss hisab nal dog jyada khrood paunda hai baki ehh 2-2.5 sal tak changi trahh mature ho jande hai baki tuhade rakh rakhav, dekhbhal te nirbhar hai.
ਸਰ ਜੀ ਮੁਰਗਿਆਂ ਫੀਡ ਖਾਣ ਸਮੇਂ ਚੀਕਾ ਮਾਰਦਿਆਂ ਵੇਸੇ ਸਹੀ ਰਹਿੰਦਿਆ ਜਿਵੇਂ ਕਿ ਗਲੇ ਚ ਪੋਬਲਿਮ ਹੋਵੇ ਉਪਰ ਨੂੰ ਮੂਹ੍ਰ ਤਕ ਕੇ ਕਰਦਿਆਂ ?
(pb)
Punjab
ਤੁਸੀ ਉਹਨਾਂ ਸਾਰੀਆਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖੋ ਧੰਨਵਾਦ
Sir eh female 4.5 mahine de aa te es ne apne kan pori trah khade ni kite es nu ki dita jave tq ?
(pb)
Grewal ji ehh tan janwar di nasal te nirbhar krda hai kyuki jini nasal vdhia howegi uss vich gunn bhi uss trike nal aunde hai ehh holi holi umar de hisab nal ate tuhadi vdhia khurak nal sahi growth krnge.
बाग में गेंदे के पोधे लगाने से नीमाटॉड नहीं आती है क्या यूटूब पर देखा रहे है तो इसकी सही जानकारी दे ?
(hn)
Haryana
मनोज जी, गेंदे के पौधे की जड़ों से alpha -tethrenyl नाम का chemical निकलता है , जिसकी वजह से nematode गेंदे वाली जमीन में अपना जीवन चक्र पूरा नहीं कर पाते। धन्यवाद।
Sir g Jersey cow 3rd lactation pregnant aa te 18 May nu 9 month complete hoone daily thora discharge karde aa ki karn hoo sakda 25 killo green fodder 5 killo toore 20 killo silage 18 liter milk aa appne formula naal feed tyar kitte 200 gram minerals mixture te 50 gm buffer use karne aa Par daily discharge da ki karn hoo sakda aa ?
(pb)
Yuvraj ji tuci uss nu Duraprogen injection 750mg lgwao jiss nu thnda tika bolde hai kai varr pashu vaise dischar krnn lgg janda ha baki tuci mineral mixture 100-150gm tak deo, jiwe jiwe dudh ghatda jawe tuci iss nu ghatt krde jao ate buffer bhi ghata skde ho
आम के पौधों में हर साल की तरह फूल आने से पहले नये पत्तो में घुच्छे पड़ गए है जो की फूल आने की प्रक्रिया को बाधित करते हैं। इसका अच्छा उपाय बताए ?
(hn)
Punjab
चेतन जी आम में यह mango malformation disease का हमला है। इस से पौधे में गुछे बन जाते है। इसकी रोकथाम के लिए october महीने में Planofix (200ppm ) की स्प्रे करे। और फिर flowering से पहले cobalt sulphate (1000ppm ) की स्प्रे करे। पौधे पर आप NAA (1%) की स्प्रे बी कर सकते है। अगर पौधा छोटा है तो उसे निकलडे और नष्ट कर दे और नया पौधा लगा दे। बड़े पौधे में से ऐसे हिस्सों को निकलडे और नषट कर दे। और बाद में bordeaux paste लगा दे। धन्यवाद।
ya koi bimari to nahin ?
(hn)
Madhya Pradesh
Arif ji, aapki fasl me kisi bimaari ke lakshan dikhaai nahi de rahe hai. Dhnyvaad.
sir dog ko kya bimari h ese kya de ?
(hn)
Brar ji isko aap Hitek injection 1ml/33kg bhar ke hisab se chamdi mai lgwayen aur isko pedigree feed dalni suru kren aur injection lgane se 3 din badd Easypet tablet 1goli/10kg bhar ke hisab se deni suru kren aur ek hafte badd ipraz tablet den aur abhi se Sharkoferol liquid pet 10-10ml subha sham dena suru kren.
Kank dia Noka pilian hn ji 3bag urea pia hai g.60 din d kank hai ji ?
(en)
Punjab
Harvinder ji, baarish to baad aksar hi fasl vich is tran de lashan dikhai den lag jaande han , is lai tuci NPK 19:19:19 @10-15 g/L paani de hisaab naal spray karo ji . Dhanwaad .
Axil vich topik mix kar k spray kar sakde hn ?
(pb)
Punjab
Charnpreet ji, Axial ate Topik dove dvaaian hi gulli dande di rokthaa lai vartian jandian han , is lai je tuhaaadi kank vich gulli dande di smasya hai ta tuci Axial@400ml ya Topic @160 ml vicho kise ik dvaai di spray kar sakde ho ji . Dhanwaad .
Where to buy goat ?
(en)
Punjab
Mr. Ajit if you want to buy goat please to Subash Kumar/Raj Kumar 9504617933 9504097570 RS Goat Farm, they will provide you all information regarding goat price, breeds etc. Thanks
ਸਰ੍ਹੋਂ ਇਸ ਤਰ੍ਹਾਂ ਪੀਲੀ ਹੋ ਗਈ ਕੋਈ ਹੱਲ੍ਹ ?
(pb)
Punjab
ਕੁਲਵਿੰਦਰ ਜੀ, ਜਿਸ ਤਰ੍ਹਾਂ ਤੁਹਾਡੀ ਫ਼ਸਲ ਦੇ ਨਵੇਂ ਪੱਤੇ ਪੀਲੇ ਪੈ ਰਹੇ ਹਨ ਇਹ ਸਲਫਰ ਦੀ ਕਮੀ ਦੇ ਲੱਛਣ ਹਨ ਪਰ ਸੰਪੂਰਨ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਤੁਸੀ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ। ਧੰਨਵਾਦ।
Punjab
balraj ji kisana nal jankari sanjhi karn layi dhanwaad.
Sir majja nu pathe din vich kine time te kdo kdo paune chahide ne g ?
(en)
Maninder ji tuci pashua nu rojana 30-35kg hara chara ate 5-7 kg sukka chara mix krke de skde ho ehh tuci din vich 3-4 varr vandd ke paa skde ho jiwe swere paao fir dhuphar ate dudh lenn ton badd bhi fir sham nu de skde ho jiss nal pashua nu ekatha chara den di jgah thoda thoda krke dita jawega ate sahi growth howegi.
sir number galat bata raha h bakri farm training mandsaur jila jis per aapane sampark karne ke boli thi ?
(hn)
Punjab
Arif ji aap training ka pta Krishi Vigyan Kendra, Address: Sitamau Road, Mandsaur, SH-14, Mandsaur, Mandsaur, Madhya Pradesh 458001 waha jakar pta kr skte hai waha se apko sahi jankari mill jayegi kyuki abhi iski training nhi ho rhi hai aap waha jakar apna farm bharr den jab bhi training hogi toh woh apko phone krke bta denge.