Punjab
Search
ਕਣਕ ਵਿੱਚ ਪਾਣੀ ਹੈ ਦੋ ਵਾਰ ਯੂਰੀਆ ਪਾ ਦਿੱਤਾ ਹੈ ਕਣਕ ਪੀਲੀ ਪੈ ਰਹੀ ਹੈ ਕੀ ਕੀਤਾ ਜਾਵੇ ਜੀ ?
(pb)
ਕੁਲਵਿੰਦਰ ਜੀ, ਤੁਸੀ ਪਹਿਲਾ ਫ਼ਸਲ ਵਿਚ ਸਲਫਰ ਖਾਦ ਨਹੀਂ ਪਾਈ ਤਾਂ ਫ਼ਸਲ ਨੂੰ sulphur @3 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
sir ਸਲਫਰ ਵੀ ਪਾ ਦਿੱਤੀ ਹੈ ਜੀ
Punjab
ਕੁਲਵਿੰਦਰ ਜੀ, ਮੌਸਮ ਖੁੱਲਣ ਨਾਲ ਫ਼ਸਲ ਦਾ ਰੰਗ ਸਮਾਂ ਪਾ ਕੇ ਸਹੀ ਹੀ ਜਾਵੇਗਾ ਜੀ। ਧੰਨਵਾਦ।
devmedia
(en)
Punjab
Manpreet ji tuc iss nu pett de kiria lai Flukarid-DS bolus deo ate iss nu Enerboost powder 100gm rojana, Sharkoferol liquid 100ml rojana dena suru kro tuci ehh 1 mahina lagatar deo. pehla tuci ehna di varto krke dekh skde ho.
Sir Sadi cow suon din pure ho gye hun oh eda kar rehe hai koi chakkar ta ne ?
(pb)
Punjab
Ramandeep ji ehh thode sme vich suu jawegi, tuci isda khas dian rakho ji.
सभी को नमस्कार हम जानना चाहते हैं कि NPK 15 10 30 S4 TE के इस्तेमाल के लिए सही समय क्या रहेगा क्योंकि यह पोटाश बेस फॉर्मूलेशन है तो मुझे थोड़ा सा आईडिया नहीं हो पा रहा है इसे हम कब इस्तेमाल करें कि हमें इसका ज्यादा से ज्यादा लाभ मिले ?
(hn)
Haryana
गुरदीप जी इस फॉर्मूलेशन को आप फूल आने से लेकर फल बनने तक कभी भी स्प्रे कर सकते है। यह पैदावार बढ़ाने मदद है। धन्यवाद्।
Hello sir meri gaay dusre byant me byane vaali hai use 9 mahine 12 din ho gaye pr abhi delivery nahi huii udder growth ho gayi hai or ligaments bhi loose ho gaye hai or gobar patla kr rahi hai kya kare ?
(hn)
Punjab
Sidharath ji isme koi smasia wali batt nhi hai kai varr pashu kush din jyada lee leta hai yadi usko koi smasia ja pain ho rahi ha tab aap turant nazdiki doctor se janch krwa skte hai.
ਇਸ ਦਵਾਈ ਦਾ ਕਿ result ਹੈ ਇਹ ਕਣਕ ਤੇ ਸਾੜ ਨਾ ਪਾਊਗੀ ?
(pb)
ਜਗਰੂਪ ਜੀ ਇਹ ਦਵਾਈ ਕਣਕ ਵਿਚ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਇਸ ਦਵਾਈ ਨੂੰ ਤੁਸੀਂ 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇਹੋ। ਧੰਨਵਾਦ।
Punjab
ਕਣਕ ਪੀਲੀ ਤਾਂ ਨਹੀਂ ਹੋਵੇਗੀ ਇਸ ਨਾਲ
Punjab
ਜਗਰੂਪ ਜੀ , ਜੇ ਤੁਸੀ ਇਸ ਦਵਾਈ ਦੀ ਵਰਤੋਂ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਕਰੋਗੇ ਤਾ ਕਣਕ ਦੇ ਵਾਧੇ ਤੇ ਜ਼ਿਆਦਾ ਅਸਰ ਨਹੀਂ ਪਵੇਗਾ ਜੀ। ਧੰਨਵਾਦ।
Punjab
ਗੁਰਵਿੰਦਰ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਦੇ ਕੰਮ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੋਵੇਗੀ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਆਪਣੀ ਜਰੂਰਤ ਅਨੁਸਾਰ ਲੋਨ ਲੈ ਸਕਦੇ ਹੋ ਬਾਕੀ ਤੁਹਾਨੂੰ ਟ੍ਰੇਨਿੰਗ ਵਿਚ ਵੀ ਇਸਦੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
ਅੰਗੂਰ ਦੀ ਕਲਮ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਜੀ ?
(pb)
ਪ੍ਰਦੀਪ ਜੀ ਦਸੰਬਰ-ਜਨਵਰੀ ਦੇ ਮਹੀਨੇ ਵਿਚ ਜਿਹਨਾਂ ਵੇਲਾਂ ਦਾ ਚੰਗਾ ਝਾੜ ਹੋਵੇ ਉਹਨਾਂ ਦੀਆਂ ਕਲਮਾਂ ਹੀ ਲਗਾਉਣੀਆਂ ਚਾਹੀਦੀਆਂ ਹਨ। ਕਲਮਾਂ 30-40 cm ਲੰਬੀਆਂ ਅਤੇ ਪੈਨਸਿਲ ਜਿੰਨੀਆਂ ਮੋਟੀਆਂ ਹੋਣ ਜਿਹਨਾਂ ਦਾ ਥੱਲੇ ਵਾਲਾ ਹਿੱਸਾ ਸਿੱਧਾ ਕੱਟਣਾ ਚਾਹੀਦਾ ਹੈ ਅਤੇ ਉਪਰ ਵਾਲਾ ਤਿਰਛਾ,ਕਲਮ ਇਕ ਸਾਲ ਪੁਰਾਣੀ ਸ਼ਾਖਾ ਤੋਂ ਲੈਣੀ ਚਾਹੀਦੀ ਹੈ. ਫਰਬਰੀ ਦੇ ਮਹੀਨੇ ਵਿਚ ਕਲਮ ਨੂੰ ਕਿਆਰੀਆਂ ਵਿਚ ਲਗਾ ਸਕਦੇ ਹਾਂ ਜਿਸਦਾ ਇਕ ਤਿਹਾਈ ਹਿੱਸਾ ਜਮੀਨ ਤੋਂ ਉਪਰ ਅਤੇ ਦੋ ਤਿਹਾਈ ਹਿੱਸਾ ਜਮੀਨ ਦੇ ਥੱਲੇ ਹੋਣਾ ਚਾਹੀਦਾ ਹੈ। ਧੰਨਵਾਦ।
9 month pregnancy hf nu kehri feed paye hun pehla sue milk bahut thoda dita c ?
(pb)
Manjinder ji tuci uss nu Transition mix feed de skde ho ehh tuci 1.5-2kg rojana de skde ho.
Punjab
Cargill da Purina da transition mix feed pao, metabolite mix powder pao.
Moti ki kheti kaise kare ?
(hn)
Madhya Pradesh
anjan ji,moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Jhona pusa 1692 bare jankari chahidi hai g ?
(pb)
manpreet ji pusa 1692 jhone di ik darmeyane kadd wali fasal hai jehdi takriban 110-155 din vich pakk ke teayr ho jandi hai. eh kisam darmeyane kadd di hon kar ke ghat digdi hai. esda ausat jhad 21-24 quintal prati acre takk da aa janda hai.dhanwaad.
sir bukhar ch mjha de kehda teeka lgda hai te ehde nal hor kehda teeka lgda hai ?
(pb)
ਤੁਸੀ ਪਸ਼ੂਆਂ ਨੂੰ ਬੁਖਾਰ ਵਿਚ Melonex plus injection 15ml, teramycin injection 20ml ਅਤੇ belamyl injection 10ml ਲਗਵਾ ਸਕਦੇ ਹੋ ਜਿਸ ਨਾਲ ਬੁਖਾਰ ਵਿਚ ਵਧੀਆ ਫਾਇਦਾ ਮਿਲਦਾ ਹੈ ਜੇਕਰ ਪਸ਼ੂਆਂ ਨੂੰ ਥੋੜਾ ਬਹੁਤ ਬੁਖਾਰ ਹੋਵੇ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਇਕ ਵੱਡੇ ਪਸ਼ੂ ਦੀ ਮਾਤਰਾ ਹੈ ਬਾਕੀ ਬੁਖਾਰ ਦੇ ਹਿਸਾਬ ਨਾਲ ਇੰਜੇਕਸ਼ਨ ਹੋਰ ਵੀ ਵਰਤੇ ਜਾਂਦੇ ਹੈ
Sat shri akal g ?
(pb)
Punjab
maninder ji sat shri akal , je tuhada koi vi kheti ja pashuan sambandat swal hai tan tusi apni kheti app te swal puch ke os baare jankari lai sakde ho. dhanwaad.
ਡਾਇਮੰਡ ਆਲੂ 85 ਦਿਨ ਦਾ ਹੋ ਚੁੱਕਿਆ ਥੱਲੇ ਇੱਕ ਦੋ ਆਲੂ ਗੋਲੀ ਸਾਇਜ ਤੇ ਬਾਕੀ ਮੱਕੀ ਦੇ ਦਾਣੇ ਜਿੰਨਾਂ ਸਾਇਜ ਏ ਖਾਦ 5ਬੋਰੀ DAP 2ਬੋਰੀ ਯੂਰੀਆ 1ਬੋਰੀ ਪੋਟਾਸ਼ ਤੇ 6ਕਿਲੋ ਜਿੰਕ ਪਾ ਚੁਕਿਆ ਹਾਂ ਸਪਰੇਅ ਵੀ ਤਿੰਨ ਕਰ ਚੁੱਕਾ ਹਾਂ ਸਾਇਜ ਘੱਟ ਹੋਣ ਦਾ ਕਾਰਨ ਤੇ ਸਾਇਜ ਵਧਾਉਣ ਦਾ ਕੋਈ ਹੱਲ ਦਸੋ ਕਿਰਪਾ ਕਰਕੇ ਜਲਦੀ ?
(en)
ਜਸਵਿੰਦਰ ਜੀ, ਆਲੂ ਦਾ ਸਾਈਜ਼ ਵਧਾਉਣ ਲਈ ਤੁਸੀ ਫ਼ਸਲ ਵਿਚ NPK 0:52:34 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Punjab
NPK ਦਾ ਛਿੜਕਾਅ ਕਰੋ
Punjab
Gurjinder ji, kisana naal jaankari sanjhi karn lai . Dhanwaad .
ਹਰੇ ਪਿਆਜ ਦੀਆ ਕਿਹੜੀਆਂ ਕਿਸਮਾਂ ਵਧੀਆ ਹਨ ਅਗਸਤ ਮਹੀਨੇ ਲਈ ?
(pb)
ਸੁਖਦੀਪ ਜੀ, ਅਗਸਤ ਮਹੀਨੇ ਵਿਚ ਹਰੇ ਪਿਆਜ ਦੀ ਕਾਸ਼ਤ ਲਈ Agri found dark red ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਵਧੀਆ ਝਾੜ ਲੈਣ ਲਈ ਇਸ ਦੀ 15 ਮਾਰਚ ਤੋਂ ਬਾਅਦ ਤੋਂ ਬਿਜਾਈ ਕਰ ਕੇ ਪਹਿਲਾ ਗੰਢੀਆ ਤਿਆਰ ਕਰ ਲੋ ਅਤੇ 15 ਅਗਸਤ ਤੋਂ ਬਾਅਦ ਗੰਢੀਆ ਦੀ ਲਵਾਈ ਕਰੋ। ਧੰਨਵਾਦ।
kheere ki kheti kb ki jati hai ?
(hn)
Punjab
sk ji kheere ki bijai frwry-march ke mahine me ki jaati or may june ke mahine me ye bechne ke laayk ho jaate hai dhnywad
Dr.ravinder singh ji pashu noo delivery to kine din baad mineral mixture..mitha soda, namak, feed, calcium, dena start kar sakde aa ?
(pb)
Inderpal ji tuci pashu de suun ton 15-20 din badd mineral mixture ate baki chija denia suru kr skde ho uss ton pehla tuci kanak da dalia pkka ke uss vich gurr mix krke khila skde ho ate vdhia hara chara deo ate suun ton 6-7 din badd feed deni suru kr skde ho.
Yah kon bimari hai upchar bataye ?
(en)
Maharashtra
Roshan ji, patte lal hone ke kai kaarn ho sakte hai : mausam , bimaari ya kisi nutrient ki kami , kripya ye btaaye ki aap is ko kon si khaad kitni maatra me daal chukee hai , us hisaab se aapko is baare me sahi jaankari di jaa skaegi , Dhnyvaad .
Kheera ki kheti kb ki ja sakti h aur price kb milta h ?
(hn)
Punjab
sk ji kheere ki feburary-march ke mahine mein bijai kar ke may-june ke mahine mein harvest kar liya jata hai.dhanyawad.
मैंने गेहूँ की बिजाई 31 अकतूबर 7 नवम्बर व 14 नवम्बर को डी बी डब्ल्यू 1105 बोए थे तो मै इसमे Npk 19 19 19 00 52 34 या अन्य किसी उम्रकैद का छिडकाव करे तो कब तक कर सकते है ?
(hn)
Punjab
श्रीमान जी, अगर आपकी फल पीली पड़ती है या उसकी growth रुक जाती है, तो आप बिजाई के 70 -80 दिनों तक 19 19 19 या 00 52 34 का छिड़काव् कर सकते है। धन्यवाद।
Ehna dono vich best kehdi golian te kis lyi use hundi plz dsdo sir ?
(pb)
Kavin ji ehna dona da vdhia result hai ehna nal pashua di bachedani nu takat mildi hai ate sme te pashu heat vich aa janda hai jekar tuci Agrimin-i tablet di varto krde ho tan isdi rojana 1 goli de skde ho jiss nal bachedani di sahi growth ho jandi hai ate pashu de varr varr repeat hon di smasia ghat aundi hai.
5 acre jamin hai jekar kisan credit card limit leni hove taa kinne lakh tk di mil skdi hai te interest kinna bnda hai ?
(pb)
Punjab
ਗੁਰਵਿੰਦਰ ਜੀ, ਕਿਸਾਨ ਕ੍ਰੇਡਿਟ ਕਾਰਡ ਸਕੀਮ ਅਧੀਨ 7 % ਵਿਆਜ ਤੇ ਲੋਨ ਦਿੱਤਾ ਜਾਂਦਾ ਹੈ , ਅਤੇ ਸਮੇ ਸਿਰ ਕਿਸ਼ਤ ਭਰਨ ਤੇ 3% ਵਿਆਜ ਦੀ ਰਹਿਤ ਕੀਤੀ ਜਾਂਦੀ ਹੈ ਅਤੇ ਕਿਸਾਨ ਨੂੰ ਕੁੱਲ 4% ਵਿਆਜ ਹੀ ਭਰਨਾ ਪੈਂਦਾ ਹੈ। Documents ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕੀ ਬੈਂਕ ਜਿਸ ਵਿਚ ਤੁਹਾਡਾ ਖਾਤਾ ਹੈ , ਉਸ ਨਾਲ ਸੰਪਰਕ ਕਰੋ ਜੀ। ਧੰਨਵਾਦ।
ਮੁਰਗ਼ੀ ਪਾਲਣ ਦੇ ਲਾਭ ?
(pb)
Punjab
ਮੁਰਗੀ ਪਾਲਣ ਨੂੰ ਘੱਟ ਜਗ੍ਹਾ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਚੰਗੀ ਆਮਦਨ ਕਮਾਈ ਜਾ ਸਕਦੀ ਹੈ ਪਰ ਇਸਦੀ ਲਈ ਤੁਹਾਡੀ ਮਾਰਕੀਟ ਚੰਗੀ ਹੋਣੀ ਚਾਹੀਦੀ ਹੈ ਜਿਸ ਨਾਲ ਤੁਸੀ ਚੰਗਾ ਲਾਭ ਕਮਾ ਸਕਦੇ ਹੋ, ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
कैसे लाभ मिलेगा 50 सर जी ?
(hn)
Punjab
रोहित जी, यह योजना बिहार सरकार की तरफ से है ओर इसका लाभ बिहार के किसान ही ले सकते है। धन्यवाद।
सर सरसों में गुली डंडा बहुत है क्या किया जाए एक सरसों hirola उसका कद कम है गुलीडंडा बहुत दिखाई देता है ?
(pb)
ਸਤਨਾਮ ਜੀ ਸਰੋਂ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਦਾ ਸਰੋਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ , ਨਦੀਨਾਂ ਦੀ ਰੋਕਥਾਮ ਲਈ ਤੁਸੀ ਗੋਡੀ ਹੀ ਕਰ ਸਕਦੇ ਹਨ । ਧੰਨਵਾਦ
sir garlic fasal PR 0 0 50 ka jad me dalkar sinchai karne se potassium fertilizer ka kam karega ya nhi ?
(hn)
Maharashtra
bardilal ji khad ki varto mitti parkh ki report ke anusar hi krni chahiye. agar apki fasal pottasium ki kami dikha rahi hai to ap isko 8-10 gram ko prati litre paani ke hisab se prayog kar sakte hai.dhanyawad.
ਸਤਿ ਸ੍ਰੀ ਅਕਾਲ ਜੀ ਮੈ ਜਾਣਕਾਰੀ ਲੈਣੀ ਸੀ ਜੀ ਲਸਣ ਦਾ ਰੰਗ ਪੀਲਾ ਕਿਉ ਪੈ ਰਿਹਾ ਹੈ ਜੀ ਕਿਸ ਚੀਜ ਦੀ ਘਾਟ ਹੋ ਸਕਦੀ ਹੈ ਜੀ ਕਿ ਕਿਤਾ ਜਾਵੇ ਕਿਹੜੀ ਸਪਰੇ ਵਰਤੀ ਜਾਵੇ ਜੀ ?
(pb)
Punjab
ਰਮਨ ਜੀ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਫ਼ਸਲ ਵਿਚ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇਗੀ। ਧੰਨਵਾਦ।
Punjab
ਰਮਨਦੀਪ ਜੀ, ਤੁਸੀ ਲਸਣ ਦਾ ਪੀਲਾਪਨ ਦੂਰ ਕਰਨ ਲਈ ਅਤੇ ਵਾਧੇ ਲਈ ਤੁਸੀ ਵਰਮੀਕੰਪੋਸਟ ਖਾਦ ਪਾਓ ਜੀ। ਧੰਨਵਾਦ।
Sir dairy farming goat farming ka training kha aur kab hoge next time please btae ?
(pb)
Punjab
Amrit ji aap dairy training lene ke liye Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 se sampark kr skte hai aur agli training ka pta kr skte hai aur goat farming ki training lene ke liye Sandeep 9317517763, 9991606387 SR Commercial Goat Farm se sampark kr skte hai.
Punjab
Thanks sir
Mam ..mere khet ka chana 70 days ka hogya hai , podhe pe flowers bhi hai or ghete bhi lag chuke hai , kis chiz ka spray krna chahiye better results k liye ?
(en)
Maharashtra
Huzaifa ji , agar aap sifarish ki gai khaad ka paryog kar chuke hai to nutrition ke liye koi bhi aur spray na kare , aap keet ya bimaari ke bchaav ke liye lgatar sarvekhshn karte rahe aur kisi bhi parkar ke lakshan dikhai dene par photo bhej ke spray ke bare me sahi jaankari le sakte hai . Dhnyvaad .
ਵੀਰ ਜੀ ਦੂਜੇ ਸੂਏ ਮੱਝ ਆ ਇੱਕ ਟਾਈਮ ਟੀਕੇ ਤੇ ਹੀ ਮਿਲਦੀ ਏ ਕੋਈ ਹੱਲ ਦੱਸੋ ਵੀਰ । ਇੱਕ ਟਾਈਮ ਸਹੀ ਮਿਲਦੀ ਆ ਦੁੱਧ ਵੀ 2.5 ਲੀਟਰ ਹੀ ਆ ?
(pb)
ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ
Dr. Sahib ਮੱਝ ਨੇ ਖੁਰਕ ਕੇ hawana ਛਿੱਲ ਲਿਆ ਪਿੱਛਲੇ ਪਾਸਿਓ ਪੁਸ਼ਲ ਕੋਲੋ ਕਿ ਲਾਈਏ ਉਪਰ ਦੁੱਧ ਚੋਣ ਲਗੇਆ ਛੜ ਮਾਰਦੀ ਏ ?
(pb)
Punjab
ਅਮ੍ਰਿਤਪਾਲ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਸ ਨਾਲ ਖਾਰਿਸ਼ ਅਤੇ ਜਖਮ ਠੀਕ ਹੋ ਜਾਵੇਗਾ ਬਾਕੀ ਜੇਕਰ ਦੁੱਧ ਦੇਣ ਵਿਚ ਵੀ ਤੰਗ ਕਰਦੀ ਹੈ ਫਿਰ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Sir What can I do in this situation ?
(en)
Punjab
Mr. Dhaliwal you can use Hitek injection for 1ml/50kg body weight and inject in subcut and also apply Microworm tube on affected area.
Flowers ki kheti karni hai ?
(hn)
Himachal Pradesh
Pawan ji, kripya app visthar se batein ke app konse flower ki kheti karna chahte hai, jis se apko ache se jankari di ja sake. dhanywad.
Sir aap hi bata de mosam ke hisab se kon se flower lagegain jese ab ferb. Ke mousam main
Himachal Pradesh
Pawan ji, february ke mausam me aap Marigold, Rose ,Alysum,Aster flowers ki kheti kar sakte hai . Dhnyvaad .
Jese guta ke flowers or kon kon se lagwaye or koe es kam ke liye sarkar sub City deti hai kya
Sir koe jabab nahi says abhi tak
Sir eske beej mikegen ja paniri or kahan please
Medicine plants bare jankari deo ji ?
(pb)
Haryana
khushpreet ji apna swal visthar vich pucho tusi kis medicinal plant bare jankari laina chahunde ho ate us baare ki jankari laina chahunde ho jiven usde podhe kithe milde han ja ohna di bijai bare ja kuch hor us hisab nal hi tuhanu sahi jankari diti ja sakegi. dhanwad.
What has happened to the leaves?
(en)
Hardeep nothing has happened to this plant. it is a character of this indoor plant . Thank You .
What has happened to the leaves?
(en)
Punjab
Hardeep what you want to ask about this plant please ask your question in detail so that information can be provided to you accordingly . Thank You .
ਸਰ ਜੀ ਹੁਣ ਆਜੋਲਾ ਬੀਜ ਸਕਦੇ ਆ ਜੀ ?
(pb)
ਰਾਜਵੀਰ ਜੀ, ਅਜ਼ੋਲਾ ਦਾ ਵਾਧਾ ਸਰਦੀ ਦੇ ਦਿਨਾਂ ਵਿਚ ਥੋੜਾ ਘੱਟ ਹੁੰਦਾ ਹੈ , ਇਸ ਲਈ ਇਸ ਦੀ ਬਿਜਾਈ ਫਰਵਰੀ ਤੋਂ ਬਾਅਦ ਕਰਨ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
Gehu me futav kam hai kya kare ?
(hn)
Uttar Pradesh
Rama Shanker Verma ji, kripya yeh batein ke apne apni gehu ki fasal mai pehle konsi-konsi khaad ka paryog kiya tha aur kab kiya tha. Jis se apko jankari ache se di ja sake. dhanwad.
Water logging situation in wheat crop due to heavy rain two times in two weeks crop down leaves changed in yellow colour ?
(hn)
Haryana
saurabh, to correct this you can broadcast the sulfur@ 2-3kilogram/acre. thankyou.
Sir...3mahine ki pregnant cow h wo white thick discharge kr rhi h ?
(en)
Ajay ji yadi yeh 3 mahine ki gabhin cow hai tab aap isko doctor se janch krwayen, jisse iske gabhin hone ja khali hone ka sahi ptaa lgg jayega yadi yeh gabhin hui tab aap isko sath hei Duraprogen injection 750mg lgaa den.
Sir pure beetal gban 3ja 4month di kinne di mil sakdi hai g te pure beetal breeding vaste bkra ki price da mil sakda hai g dono bare puri jankari deo g tq ?
(pb)
Punjab
Manjot ji tuci bakri lenn ate ohna de price di sahi jankari lai Sukhjinder singh 7837119008 nal sampark kr skde ho dhanwad.
Which vegetables can be grown now?(in Punjab) ?
(en)
Dhillon , you can grow all vegetables of cucurbits family and chilli , capsicum, brinjal, family in these days . Thank You.
sir g eh kehdi bimari a isda ilaz dso please ?
(pb)
Punjab
Simar ji ehh skin infection krke ho jnda hai tuci iss nu Hitek injection 1ml/50kg bhar de hisab nal chamdi vich lgwao ate isde uppar Himax tube lgaa skde ho.
doctor Saab g es di latt te satt lg gyi ha hddi tut gyi ha koi vdia ilaz dso please dhanvad g ?
(pb)
Punjab
Simar ji tuci iss nu turant nazdiki doctor ton check krwao kyuki isdi janch krke hei sahi ilagg ho skda ha.
sir ksumbda di yield price kia h Punjab vich ?
(en)
Punjab
Akash ji, kusumbda di yield area ate variety de hisaab naal vary kar sakdi hai , vaise isdi ausat yield 4-6 quintal/acre tak rehndi hai ate isda price city to city vary karda hai, is lai isde price baare sahi jaankari lain lai tuci apni najdeeki market vich smpark karo ji . Dhanwaad .
ਡਾਃ ਜੀ ਗਾਂ ਨੂੰ 3 ਮਹੀਨੇ ਰਹਿ ਗਏ ਨੇ ਸੂਣ ਚ ਵਧੀਆ ਦੁੱਧ ਲੈਣ ਲਈ ਤੇ ਬੱਚੇ ਦੀ ਵਧੀਆ ਗ੍ਰੋਥ ਲਈ ਗਾ ਨੂੰ ਕੀ ਕੀ ਖੁਰਾਕ ਦਿੱਤੀ ਜਾਵੇ ?
(pb)
ਜਤਿੰਦਰ ਜੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਰੋਜਾਨਾ 1.5-2 ਕਿਲੋ ਤੱਕ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਅਤੇ ਸਰੀਰ ਦੀ ਵਧੀਆ ਗਰੋਥ ਹੋਵੇਗੀ.
Kank peeli pai rhi a meeh de karn Koi solution dso g ?
(pb)
narinder ji tusi esde lai npk 191919@ 10-15gram prati litre paani + 3kilo urea nu prati acre de hisab nal vart sakde ho. dhanwaad
पौधा विकास के लिए कौन सा खाद डालें प्रयोग करें टानिक में कौन सा ?
(hn)
Uttar Pradesh
रामकेश जी किर्प्या यह बताये की आपने बिजाई के समय कौन सी खाद का कितनी मात्रा में प्रयोग किया है। उस हिसाब से ही आपको सही जानकारी दी जा सकती है। धन्यवाद्।
Sir mere botel palm de bute lage a ohna de vich kidde ji lagdi a ki kita jave pls help karo ?
(pb)
Sharan ji tuhaanu jis keede da hmla lagda hai tuci us keede di nede to saaf photo bhej sakde han us hisaab naal tuhaanu us keede di rokthaam di sahi jaankari ditti jaa skaegi . Dhanwaad .
Sir mere botel palm de bute lage a ohna de vich kidde ji lagdi a ki kita jave pls help karo ?
(pb)
Sharan ji tuhaanu jis keede da hmla lagda hai tuci us keede di nede to saaf photo bhej sakde han us hisaab naal tuhaanu us keede di rokthaam di sahi jaankari ditti jaa skaegi . Dhanwaad .
ayrshire cow hai ji .4 Baar teeka bhra ta .. ik Baar bull to vi bna li per rehndi Ni koi upaye dasso please ?
(pb)
Balkatter ji tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.
ਸਰ ਜੀ ਮਨ ਲਉ ਕੋਈ ਬੰਦਾ ਮੁਰਗੀਆਂ ਦੀਆਂ ਦੋ ਨਸਲਾਂ ਪਾਲਦਾ ਹੈਂ ffg and RiR ਕੀ ਦੋਵਾਂ ਨਸਲਾਂ ਨੂੰ ਅਲੱਗ ਅਲੱਗ ਰੱਖਣਾ ਪਾਉਗਾ ਜਾ ਫਿਰ ਆਪ ਹੀ ਪਹਿਚਾਣ ਆ ਜਾਦੀ ਹੈ ਕੀ ਕਿਹੜੀ ਮੁਰਗੀ ਕਿਹੜੀ ਨਸਲ ਦੀ ਹੈ ? ਧੰਨਵਾਦ ਜੀ
(pb)
Punjab
ਸੁਰਜੀਤ ਜੀ ਜੇਕਰ ਮੁਰਗੀ ਪਾਲਣ ਕਰਨ ਵਾਲਾ ਉਸ ਕੰਮ ਅਤੇ ਨਸਲ ਦੀ ਪਹਿਚਾਣ ਕਰਨ ਵਿਚ ਮਾਹਿਰ ਹੈ ਫਿਰ ਤਾਂ ਇਕੱਠੇ ਵੀ ਰੱਖ ਸਕਦਾ ਹੈ ਜੇਕਰ ਅਜੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਫਿਰ ਅਲੱਗ ਅਲੱਗ ਰੱਖ ਸਕਦੇ ਹੋ ਜਿਸ ਨਾਲ ਤੁਹਾਨੂੰ ਪਤਾ ਲੱਗਦਾ ਰਹੇਗਾ ਕਿਹੜੀ ਨਸਲ ਹੈ ਇਹ ਬੰਦੇ ਦੇ ਕੰਮ ਦੇ ਅਨੁਭਵ ਤੇ ਨਿਰਭਰ ਕਰਦਾ ਹੈ
ਧੰਨਵਾਦ ਜੀ
Mere mirch me fal nhi aate ?
(hn)
Uttar Pradesh
sunil ji kirpya yeh btaye ki apne usko kon kon si khad kitni matra mein daali hai aur agar us par koi bimari ja keet ka hmla hai to bhi btaye aur saath mein uski photo bhi bheje tan jo apko poori jankari di ja sake.dhanyawad.
ਸਰ ਜੀ ਮੇਰੇ ਕੋਲ 9 ਮਹੀਨੇ ਦੀ German shepherd ਹੈ ਮੈਨੂੰ ਹੀਟ ਬਾਰੇ ਦੱਸਿਆ ਜਾਵੇ ਲੱਛਣ ਸਾਂਭ ਸੰਭਾਲ ਬਾਰੇ ਦੱਸਿਆ ਜਾਵੇ ?
(pb)
ਦਲਜੀਤ ਜੀ ਮਾਦਾ ਕੁਤੀ ਜਦੋ ਹੀਟ ਵਿਚ ਆਉਂਦੀ ਹੈ ਤਾਂ ਉਹ ਖੂਨ ਸੁੱਟਦੀ ਹੈ, ਉਸਦੇ ਪਿਸ਼ਾਬ ਵਾਲੀ ਜਗ੍ਹਾ ਸੁੱਜ ਜਾਂਦੀ ਹੈ ਅਤੇ ਉਹ ਵਾਰ ਵਾਰ ਪਿਸ਼ਾਬ ਕਰਦੀ ਰਹਿੰਦੀ ਹੈ ਬਾਕੀ ਤੁਸੀ 11ਵੇ ਅਤੇ 13ਵੇ ਦਿਨ ਕ੍ਰੋਸ ਕਰਵਾ ਸਕਦੇ ਹੋ
sardiya ch pashu nu ki dita jawe ki pashu nu sardi ght mahsus howe te dudh v changa dewe ?
(pb)
ਮਨਜਿੰਦਰ ਜੀ ਤੁਸੀ ਪਸ਼ੂਆਂ ਨੂੰ ਸਰਦੀ ਤੋਂ ਬਚਾਉਣ ਲਈ ਸ਼ੈੱਡ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ ਜਿਸ ਨਾਲ ਠੰਡੀ ਹਵਾ ਅੰਦਰ ਨਾ ਆ ਸਕੇ ਬਾਕੀ ਤੁਸੀ ਓਹਨਾ ਨੂੰ 100 ਗ੍ਰਾਮ ਗੁੜ ਰੋਜਾਨਾ ਖਿਲਾ ਸਕਦੇ ਹੋ ਅਤੇ ਓਹਨਾ ਦੇ ਨੀਚੇ ਵੀ ਸੁਕਾ ਰੱਖੋ ਜਿਸ ਨਾਲ ਉਹ ਅਰਾਮ ਨਾਲ ਰਹਿਣ ਅਤੇ ਬਿਮਾਰੀ ਤੋਂ ਬਚਾ ਰਹੇ
Can I use cornmeal as a fertilizer ?
(en)
Gujarat
Aditi, you can use horticultural cornmeal as fungicide for managing fungal problems and brown patches from your lawn and it also helps in managing the black spot problem in flowers. thankyou.
सर मेरी भैंस जो दूसरे ब्यात मे है एक सप्ताह की ब्याई है और उसके पिछले दो थनो का दूध एक मे जिधर बैठकर हम दूध निकालते है डेढ किलो व दुसरी साइड का सवा किलो है अबकी बार ही मैनें खरीदी थी मेरे साथ धोखाधड़ी हो गई क्या ईसका ईलाज हो सकता है 100 ग्राम दूध का आगे वाले थनों मे भी इसी तरह फर्क है और देती बराबर है हो सके तो मेरे इस मोबाइल व WhatsApp no पर सम्पर्क किया जाए निवेदन है व मेरी भैंस अपने बच्चे को लगाती तो है पर पारसी नहीं है नहीं हाथ से ही पावसती है हो सके तो मेरे न पर सम्पर्क या whatsApp करने की कृप्या करेे9813823030 ?
(hn)
Punjab
आप उसकी अच्छी खुराक के साथ साथ मौसम के हिसाब से उसकी देखभाल करें और उसे आप Leptaden tablet 10 गोलियां रोजाना और Milkout पाउडर 2—2 चम्मच सुबह शाम देना शुरू करें और 20 दिन तक देते रहें इससे धीरे धीरे फर्क पड़ जाएगा.
Haryana
जो तो मैं दूध कम अधिक है उसमें फायदा होगा या नहीं
Sir g summer season ch goll patte vale green fodder da ki name te kinna protein hoonda aa te ki benefits aa ? Ja lambe patte Wale green fodder ch kinna protein hoonda te benefits Bajra maize charry etc kehra Jada best aa cow laye transaction period ch May month ch
(pb)
Yuvraj ji, sardian vich jyadatar lambe patte vaale chhare jive ki makki , jowar , baajra aadi di kaasht hi kiti jandi hai ji . kisam anusaar baajre vich 15- 20% , maize vich 9-10% ate jowaar vich 12-15 % tak protein paya janda hai ji , transaction period vich tuci maize ya maize ate chari da mixture de sakde ho ji . dhanwaad .
Okra ?
(en)
Uttar Pradesh
Aishly, okra can be cultivated in wide range of soil. The ideal soil for okra cultivation is sandy loam to clay loam with rich organic matter and better drainage facility.Do not cultivate crop in alkaline, saline soils also in poor drainage capacity soils. Some varieties of okra are -Parbhani Kranti, Punjab no.13, V.R.O 6,Kashi Mahima,Kashi Bhairav and Pusa Sawani. In rainy season, it is sown during June-July and for spring season it is cultivated in February - March. Row to row spacing should be 45 cm is recommended and plant to plant distance is 15-20 cm.For rainy season crop (June - July) used seed rate of 4-6kg/acre with spacing of 60x30cm for branching varieties and 45x30cm for non-branching varieties. Upto mid-February used seed rate 15-18 kg/acre and for sowing in march used seed rate 4-6 kg/acre. Pre sowing irrigation should be given in summer season crop to ensure good germination if sufficient moisture is not present in soil. The next irrigation is given after seed germination. Then the field is irrigated after 4 to 5 days in summer and 10 to 12 days in rainy season. Thank You
मैंने Dbw 222 गेहूँ की बिजाई 31 अक्टूबर को हैप्पी सीडर से 50 किलो डीएपी 45 किलो बीज बोया था व दो पानी व तीन बैग यूरीया 5 किलो बायोविटा 5 किलो सल्फर डाल चुका हूँ पहले तुरीयावस्था के साथ व तीसरा युरीया 18 जनवरी को लगाया था व दूसरा पानी 20 दिसम्बर को लगाया था व 8 व 23 जनवरी को तेज बारीश हूई व मेरे खेत की मिट्टी चीकनी होने के कारण गेहूँ एसे हो गये है ?
(hn)
Haryana
श्रीमान जी, अगर फसल में पानी ज्यादा है तो पहले खेत में से पानी का निकास अच्छे से करें। आप अपनी फसल में 100 किलो gypsum या फिर 18 किलो bentonite-sulphur (90 %) का प्रति एकड़ के हिसाब से प्रयोग करें। धन्यवाद।