Punjab
Search
Sir gobhi flower bnon time is tra sukn lg jandi koi solution dso ?
(pb)
Raman ji, kirpa karke ih dasso ki tuci is vich kihdi - kihdi khaad kinni maatra vich paai hai ate is vich jyada paani ta ni rukya, us hisaab naal hi bandi jaankaari tuhaade naal sanjhi kiti jaavegi ji . Dhanwaad .
Kanak ch Calcium nitrate paun Phela kanak ch pani c hun pani ta Hai nhi Urea nal PA sakde aa Dose ki Rahu kille di ?
(pb)
amandeep ji eh daso vi pehla bijai sme te baad vich urea kini matra vich paya hai us hisab nal hi tuhanu agli jankari diti ja sakdi hai.dhanwaad.
मुझे जर्मन शेफर्ड का पिल्ला चाहिए कितने रुपये का मिलेगा ?
(hn)
Punjab
संदीप जी आप जर्मन शेफर्ड नस्ल का बच्चा लेने के लिए Aman 89309022951, 8930190295 Om Sai Ram से संपर्क कर सकते है इनसे आपको रेट के बारे में भी पूरी जानकारी प्राप्त हो जाएगी।
Sir g kanak vich baarish da pani khadan karke fasal peeli or kamzor pad gyi hai koi takat wali cheej hi btado ?
(pb)
Punjab
abdul ji iske liye ap sulphur @3-4kilo ko prati acre ke hisab se vart sakte hai.dhanyawad.
ਬਰਸੀਮ ਇਸ ਤਰ੍ਹਾਂ ਪੀਲਾ ਹੋਇਆ ਪਿਆ ਅਤੇ ਜੜ੍ਹਾਂ ਵਿੱਚ ਇਸ ਤਰ੍ਹਾਂ ਪੱਤੇ ਮੱਚ ਰਹੇ ਆ ਇਸਦਾ ਕੀ ਕਾਰਨ ਆ ਅਤੇ ਕੀ ਇਲਾਜ ਕਰੀਏ ?
(pb)
ਸੁਖਮਿੰਦਰ ਜੀ, ਤੁਸੀ ਪੀਲੇ ਪੈ ਰਹੇ ਬਰਸੀਮ ਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਜੇ ਬਰਸੀਮ ਗਲ ਰਿਹਾ ਹੈ ਤਾ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ । ਧੰਨਵਾਦ।
Punjab
npk ਦੀ ਸਪਰੇ ਕਰੋ
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Aloo nu ki bimari aa saare aven ho gae ?
(pb)
Satnam ji, fasl vich late blight bimaari de lashan han, isdi rokthaam lai tuci copper oxychloride@1kg/acre di spray kar sakde ho ji . Dhanwaad .
Ye kya hai ?
(hn)
Punjab
Jassi ji apke dubara bheji gyi photo upload nhi hui ha kripya aap dubara photo upload kren tan jo apko sahi jankari di ja skee.
ਇਸ ਪੌਦੇ ਦਾ ਨਾਮ ਕੀ ਹੈ ਜੀ ?
(pb)
Punjab
ਸੰਦੀਪ ਜੀ, ਇਹ ficus ਪਰਜਾਤੀ ਦਾ ਪੌਦਾ ਹੈ ਜੀ। ਧੰਨਵਾਦ।
Sir g, kanak vich sulfer 90% powder ek acre kini matra pauni chahidi h. 50din ho ge bijayi nu. Spray krni chahidi h ya fir tuda. Urea nal mix kis trah hovegi. Kis tra upyog shi rewega ?
(en)
Punjab
Balraj ji, ik ekad vich 3-4 kg daanedaar sulphur khaad pai jaa skdi hai is nu urea naal milaa ke shitaa ditta jaa skda hai ji . Dhanwaad .
इसमेंं किस रोग का प्रकोप है ?
(hn)
Maharashtra
श्रीमान जी, किर्प्या ये बताये की ऐसे लक्षण आपके खेत में 1 -2 पौधों पर ही है या काफी ज्यादा मात्रा में , यह फंगस से फैलने वाली बिमारी है , अगर कुछ पौधों में ही ऐसे लक्षण है तो उन्हें उखाड़ के नष्ट कर दे और अगर बिमारी काफी ज्यादा है तो carbendazim @2-3 g /L पानी के हिसाब से छिड़काव करे। धन्यवाद।
ਸਰ ਮੇਰੇ ਕੋਲ ਦੋ ਸਾਲ ਦੀ ਝੋਟੀ ਹੈ ਜਿਸਦਾ ਵਜਨ ਲਗਭਗ 200 ਕਿਲੋ ਹੈ ਇਸ ਦੀ ਸੰਭਾਲ ਵਾਸਤੇ ਖੁਰਾਕ ਦੱਸੋ ਜਿਸ ਨਾਲ ਸਿਹਤ ਅਤੇ ਬੱਚੇਦਾਨੀਂ ਦਾ ਵੀ ਵਿਕਾਸ ਹੋਵੇ ਕਿਉਂਕਿ ਇਸ ਤੋਂ ਪਹਿਲਾ ਮੇਰੇ ਕੋਲ ਇਕ ਝੋਟੀ ਹੈ ਜਿਸ ਨੂੰ ਮੈਂ ਦੇਸੀ ਵੰਡ ਦੇ ਕੇ ਢਾਈ ਸਾਲ ਵਿਚ ਹੀ 300 ਕੁਇੰਟਲ ਤੋਂ ਉਪਰ ਭਾਰ ਦੀ ਹੋ ਗਈ ਸੀ ਪਰ ਉਸਦੀ ਬੱਚੇਦਾਨੀਂ ਨੇ ਵਿਕਾਸ ਨਝੀਂ ਕੀਤਾ ਸੀ ਜਿਸ ਕਾਰਣ ਡਾਕਟਰ ਦੇ ਕਹਿਣ ਤੇ ਉਸਨੂੰ ਲਿੱਸੀ ਕਰਣੀਂ ਪਈ ਸੀ ?
(pb)
ਰਛਪਾਲ ਜੀ ਤੁਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਬਾਕੀ ਇਹਨਾਂ ਨੂੰ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਜਾ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ਅਤੇ ਉਸਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 70 ਗ੍ਰਾਮ ਰੋਜਾਨਾ ਜ਼ਰੂਰ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਬੱਚੇਦਾਨੀ ਦਾ ਵੀ ਸਹੀ ਵਿਕਾਸ ਹੁੰਦਾ ਹੈ
ऊपर से पत्ते पीले हो गए हैं बारिश के बाद ?
(hn)
Haryana
जस्सी जी, इसके लिए आप NPK 19 :19 :19 @10 -15 g /L पानी के साथ 3 kg urea/एकड़ का छिड़काव करें। धन्यवाद।
A goli kis kaam ati hai ?
(pb)
Chhina ji iss goli ko pashu ko heat mai lane ke liye paryog kiya jata hai isme minerals aur vitamins hote hai jisse pashu ke sarir ki kami puri hoti hai yeh apne rojana 1 goli deni ha aur 21 din tak dete rehen, isse pashu heat mai aa jayega.
Why is this green layer form on pomegranate plant ?
(en)
Maharashtra
Pranav , most probably it is algal growth on the stem . Thank You.
ਸਰ ਏਹ ਕਣਕ ਕਿਮੇ ਠੀਕ ਹੋਏਗੀ ਕਿਹੜੀ ਦਵਾਈ ਦੀ ਘਾਟ ਏ ਜੀ ?
(pb)
Punjab
ਸ਼ਮੀ ਜੀ, ਕਿਰਪਾ ਕਰ ਕੇ ਫਸਲ ਦੀ ਫੋਟੋ ਨਜਦੀਕ ਤੋਂ ਭੇਜੋ ਜੀ, ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Punjab
ਯੂਰੀਆਂ ਦੀ ਘਾਟ ਹੈ, ਸਲਫਰ ਤੇ ਮੈਗਨੀਜ ਦੀ ਘਾਟ ਹੈ
Punjab
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Punjab
Iffco - Himanshu ਦੀ ਸਪਰੇ ਕਰੋ
Punjab
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
ਸਰ ਏਹ ਕਣਕ ਕਿਮੇ ਠੀਕ ਹੋਏਗੀ ਕਿਹੜੀ ਦਵਾਈ ਦੀ ਘਾਟ ਏ ਜੀ ?
(pb)
Punjab
ਸ਼ਮੀ ਜੀ, ਕਿਰਪਾ ਕਰ ਕੇ ਫਸਲ ਦੀ ਫੋਟੋ ਨਜਦੀਕ ਤੋਂ ਭੇਜੋ ਜੀ, ਤਾ ਜੋ ਕਾਰਨ ਦਾ ਪਤਾ ਲਗਾ ਕੇ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਕਣਕ 50 ਦਿਨਾਂ ਦੀ ਹੋ ਗਈ ਹੈ ਇਕ ਯੂਰੀਆ ਪਾ ਦਿੱਤਾ।ਬਾਰਿਸ਼ ਦਾ ਪਾਣੀ ਜਿਆਦਾ ਹੌਣ ਕਾਰਨ ਦੂਜੀ ਖਾਦ ਨਹੀਂ ਦਿੱਤੀ ਗਈ ਤੇ ਨਾ ਹੀ ਗੁੱਲੀ ਡੰਡੇ ਦੀ ਸਪਰੇ ਕੀਤੀ।ਹੁਣ ਵਧੀਆ ਝਾੜ ਲੈਣ ਲਈ ਕੀ ਕਰੀਏ ?
(pb)
Punjab
ਕੁਲਵਿੰਦਰ ਜੀ ਜੇ ਹਜੇ ਵੀ ਤੁਹਾਡੇ ਖੇਤ ਵਿਚ ਪਾਣੀ ਖੜਾ ਹੈ ਤੇ ਨਿੱਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਤਾਂ ਤੁਸੀਂ 3-4 ਕਿਲੋ ਸਲਫਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਤਾਂ ਜੋ ਤੁਹਾਡੀ ਫ਼ਸਲ ਦਾ ਸਹੀ ਵਿਕਾਸ ਹੋ ਸਕੇ ਅਤੇ ਜਿਆਦਾ ਪਾਣੀ ਖੜਨ ਨਾਲ ਕਣਕ ਉਪਰ ਜਿਆਦਾ ਅਸਰ ਨਾ ਹੋਵੇ। ਜੇ ਪਾਣੀ ਖੇਤ ਵਿਚੋਂ ਨਿਕਲ ਗਿਆ ਹੈ ਤਾਂ ਤੁਸੀਂ ਪਹਿਲਾ ਨਦੀਨ ਨਾਸ਼ਕ ਦੀ ਸਪਰੇ ਕਰੋ ਫੇਰ 10 ਦਿਨ ਬਾਅਦ ਯੂਰੀਆ ਦੀ ਦੂਜੀ ਕਿਸ਼ਤ ਨੂੰ ਪਾ ਸਕਦੇ ਹੋ। ਧੰਨਵਾਦ।
Sir g eh koi bimari ah ja koi ghatah photo chak karo g
(pb)
Punjab
Rajinder ji, ih kise bimaari de lashan ta nahi han , tuhaadi kank halki peeli pai rahi hai is lai tuci NPK 19:19:19 @10-15g/L paani de hisaab naal shidkkaa kar sakde ho ji. Dhanwaad .
hamre pass ek jhoti hai humne uski bache dani mai teen din lixin ui rakh vayi hai fir 21 dino baad usse tika lagvaya per abb woh daily tare or gada nadha kar rhi hai ab kya kare sir please help us ?
(hn)
Punjab
Chan ji abhi aap usko Gestaprogen powder 25gm rojana 20 din tak dena suru kren aur uske gabhin hone ja khali hone ka sahi pta 21-22 din badd hei pta lagg skta hai aap pehle isko paryog krn uske badd yadi dubara heat mai atti ha tab aap dubara swal push skte hai aur apne swal ke sath uski tarr ki photos bhi jrur upload kren.
Hlo 2swala da jwab nii dita aa bhut time ho gyaa ?
(pb)
Punjab
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.
ਡਾਃ ਜੀ ਕਣਕ ਤੇ axyel ਤੇ topik ਦੀ ਸਪਰੇ ਕੀਤੀ ਸੀ ਪਰ ਮੀਂਹ ਪੈਣ ਕਾਰਨ ਦਵਾਈ ਦਾ ਜਿਆਦਾ ਅਸਰ ਨੀ ਹੋਇਆ ਤੇ ਨਦੀਨ ਹਾਲੇ ਵੀ ਖੇਤ ਚ ਹੈ ਕਣਕ 62 ਦਿਨ ਦੀ ਹੋ ਗਈ ਹੈ ਹੁਣ ਉਸਤੇ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ਖੇਤ ਹਾਲੇ ਗਿੱਲਾ ਹੈ ?
(pb)
Punjab
ਜਤਿੰਦਰ ਜੀ, ਤੁਸੀ ਬਰੀਕ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਕਰਨ ਲਈ sulfosulfuron + metsulfuron @16 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਡਾ ਸਾਬ 75 ਦਿਨਾਂ ਦੀ ਕਣਕ ਐ ਖਾਦਾਂ ਪੂਰੀਆਂ ਕੀਤੀਆਂ ਹੋੲੀਆਂ ਨੇ ਮੀਹ ਦਾ ਪਾਣੀ 3 4 ਦਿਨ ਖੜਨ ਕਰਕੇ ਕਣਕ ਐਂਦਾ ਹੋ ਗੲੀ। ਹੁਣ ਕੀ ਕਰਨਾ ਚਾਹੀਦਾ ਕੀ ੲਿਕੱਲੇ ਯੂਰੀੲੇ ਦੀ ਸਪਰੇਅ ਕਰਨ ਨਾਲ ਠੀਕ ਹੋਜੁਗੀ ਜਾਂ ਮੈਗਨੀਜ ਕਰੀੲੇ ?
(pb)
Punjab
ਗੁਰਪ੍ਰੀਤ ਜੀ, ਤੁਸੀ NPK 19:19:19 @10-15 g /L ਪਾਣੀ + 3 kg ਯੂਰੀਆ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਗੁਰਪ੍ਰੀਤ ਜੀ ਕਣਕ ਉਪਰ ਤੁਸੀਂ ਯੂਰੀਆ@ 3ਕਿਲੋ ਪ੍ਰਤੀ 100 ਲਿਟਰ ਪਾਣੀ ਦੇ ਹਿਸਬ ਨਾਲ ਛਿੜਕਾਅ ਕਰ ਸਕਦੇ ਹੋ। ਧੰਨਵਾਦ।
क्या हम एक नॉर्मल गाय को रेबीज इंजेक्शन लगवा सकते हैं ?
(hn)
Punjab
राज जी यदि गाय को रेबीज वाला जानवर काटता है जैसे कुत्ता, नेवला तभी इंजेक्शन लगाने का फायदा होता है ऐसे लगवाने का कोई फायदा नहीं है इन्हें साल में दो बार गलघोटू और मुंहखुर से बचाव के लिए टीके ज़रूर लगवाएं।
sir ਅਸੀਂ ਪਹਿਲਾਂ ਗੁੱਲੀ ਡੰਡਾ ਦੀ bayer Atlantis ਦੀ ਸਪਰੇਅ ਕੀਤੀ ਪਰ ਪੂਰਾ ਗੁੱਲੀ ਡੰਡਾ ਨਹੀਂ ਮਰਿਆ ਕੀ ਅਸੀਂ ਦੁਬਾਰਾ ਸਪਰੇਅ ਕਰ ਸਕਦੇ ਹਾਂ ਜਾ ਨਹੀਂ 80 ਦਿਨ ਦੀ ਹੋਗੀ ਕਣਕ ਕੋਈ ਨੁਕਸਾਨ ਤਾ ਨਹੀਂ ?
(pb)
ਸੰਦੀਪ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ clodinafop :@ 160 ਗ੍ਰਾਮ ਜਾ pinoxaden @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
ਸ੍ਰੀ ਮਾਨ ਜੀ ਮੱਝਾਂ ਨੂੰ ਦਲੀਆਂ ਕਣਕ ਦਾ ਦੇ ਰਹੇ ਆ ਦੋkgਡੇਲੀ ਪਰ ਮੱਝਾਂ ਤੋਂ ਠੀਕ ਆ ਗਾਂ ਸੂਈ ਹੋਈ ਮੋਕ ਮਾਰਦੀ ਆ ਕੱਟੇ ਬੱਛੇ ਵੀ ਮੋਕ ਮੁਰਾਦੇ। ਆ ਜੀ ਕੱਟੀਆਂ ਬੱਛੀਆ ਨੂੰ ਬਸ 100gm hi pone thnd krke ji ਧੰਨਵਾਦ ?
(pb)
ਭੁੱਲਰ ਜੀ ਜਿਹਨਾਂ ਪਸ਼ੂਆਂ ਨੂੰ ਮੋਕ ਲੱਗਦੀ ਹੈ ਉਹਨਾਂ ਨੂੰ ਅਜੇ ਨਾ ਦਿਓ ਤੁਸੀ ਗਾਂ ਨੂੰ Biotrim injection 15ml ਲਗਵਾਓ ਅਤੇ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ ਬਾਕੀ ਤੁਸੀ ਛੋਟੇ ਬੱਚਿਆਂ ਨੂੰ enrofloxacin injection 3 ਤੋਂ 5ml ਤੱਕ ਉਮਰ ਦੇ ਹਿਸਾਬ ਨਾਲ ਲਗਵਾਓ ਅਤੇ brotone liquid 10 ਤੋਂ 20ml ਰੋਜਾਨਾ ਦੇ ਸਕਦੇ ਹੋ ਜਦੋ ਉਹ ਚੰਗੀ ਤਰ੍ਹਾਂ ਠੀਕ ਹੋ ਜਾਵੇ ਫਿਰ ਵੀ ਲੀਵਰ ਟੋਨਿਕ ਦਿੰਦੇ ਰਹੋ ਅਤੇ ਉਸ ਤੋਂ ਬਾਦ ਤੁਸੀ ਦਲੀਆ ਥੋੜਾ ਥੋੜਾ ਦੇਣਾ ਸ਼ੁਰੂ ਕਰ ਸਕਦੇ ਹੋ
Adrak di kheti kehde mahine to kis mahine tak kis Mausam de vich hundi hai ?
(pb)
harmail ji adhrak di bijai may mahine de pehle hafte ton lai ke june mahine de ant takk kiti ja sakdi hai. eh takriban 8 mahine vich pakk ke teyar ho jandi hai esnu tusi feburary de mahine takk harvest kr sakde ho. dhanwad.
Sir ji cucumber ki open field herbicide seed (seedless) jo ke january month me lag jave jis ki jer and immunity strong hove daso ji ?
(pb)
Manjinder ji, cucumber di kheti open field vich 15 january to baad hi karni chahidi hai kyuki is to pehlan khet vich laon naal kore naal kaafi nuksaan ho sakda hai, january vich tusi pro trays vich cucumber di paneeri tyaar kar sakde ho ji ate february vich is nu khet vich laa sakde ho ji . Dhanwaad .
Cucumber hibride seed daso ji
ਸੱਤ ਸ਼੍ਰੀ ਅਕਾਲ ਜੀ 75day wheat 3086 and 2967 Bio fertilizer 25kg SSP KG ON SOWING Urea 90kgg UREA SPRAY 2KG magnesium sulfate ਹੁਣ 1 ਬੈਗ urea ਹੋਰ ਪਾਦੀਏ ਪਹਿਲਾਂ ਮਿਲਦੀ ਨਹੀਂ ਸੀ Dap di spray v krr sakde a ?
(pb)
ਸੁਖਮਨ ਜੀ ਕਣਕ ਵਿਚ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਤਕਰੀਬਨ 60 ਦਿਨ ਦੇ ਅੰਦਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹੁਣ ਜੇ ਤੁਹਾਡੀ ਫ਼ਸਲ ਵਿਚ nitrogen ਦੀ ਘਾਟ ਆ ਰਹੀ ਹੈ ਤਾਂ ਤੁਸੀਂ ਯੂਰੀਆ @ 3ਕਿਲੋ ਨੂੰ ਪ੍ਰਤੀ 100 ਲੀਟਰ ਪਾਣੀ ਜਾ ਨੈਨੋ ਯੂਰੀਆ 2-4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। dap ਤੁਸੀਂ 20 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।ਧੰਨਵਾਦ।
Punjab
Nano urea da spray kro
Punjab
Gurjinder ji, kisana nal jaankari sanjhi karn lai , Dhanwaad .
Pathiya di spray kado te kive karni chahidi a ji kanak te pori jankari do ji kanak beeji nu 45 din hoge ji ki hun ho sakdi a pathiya di spray as nal ki laab ho sakda ji fir toodi banon vich goohe de shite ta nhi rehnde ji ?
(pb)
Punjab
Harpreet ji, tuci fasl de change vaadhe lai paathian de paani di spray kr sakde ho ji , is vich humic acid di kaafi maatra hundi hai , jis naal growth kaafi vadhia hundi hai . Dhanwaad.
please advise Ornamental fish farming ki training Delhi ke pass kahan se kar sakte hain..
(en)
Punjab
Sandeep ji yaddi aap fish farming ki training lena chahte ha toh iske liye aap apne nazdiki fishery dept. se sampark kr skte hai aur waha se apko training ka pta lagg skta hai aap Department Of Animal Husbandry, Dairying and Fisheries, Address: Krishi Bhawan, Rafi Ahmed Kidwai Marg, Rajpath Area, Central Secretariat, New Delhi, Delhi 110001, Phone: 011 2338 9340 se bhi sampark kr skte hai.
35 ਦਿਨ ਦੀ hf ਵੱਛੀ ਜੋ ਕਿ ਕਾਫ਼ ਸਟਾਟਰ ਕਾਰਗਿਲ਼ ਫ਼ੀਡ ਨਹੀਂ ਖਾਂਦੀ। ਕਈ ਤਰ੍ਹਾਂ ਦੀ ਚੌਕਰ ਫ਼ੀਡ ਵੰਡ ਤੂੜੀ ਵਿੱਚ ਰਲਾਕੇ ਦੁੱਧ ਘੱਟ ਪਿਲਾਕੇ ਦੇਖਿਆ ਪਰ ਨਤੀਜਾ ਘਟੀਆ ਰਿਹਾ। ਸ਼੍ਰੀ ਮਾਨ ਜੀ ਤੁਸੀਂ ਕੋਈ ਸਹਾਇਤਾ ਕਰ ਸਕਦੇ ਹੋ ਤਾਂ ..
(pb)
ਗੁਰਭੇਜ ਜੀ ਉਹ ਹੋਲੀ ਹੋਲੀ ਆਪਣੇ ਆਪ ਖਾਣਾ ਸ਼ੁਰੂ ਕਰੇਗੀ ਤੁਸੀ ਉਸ ਨੂੰ ਅਜੇ calf starter ਨੂੰ ਦੁੱਧ ਵਿਚ ਘੋਲ ਕੇ ਬੋਤਲ ਨਾਲ ਪਿਲਾਣਾ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਉਸਦੀ ਆਦਤ ਪੈ ਜਾਵੇਗੀ ਕਿਉਕਿ ਬੱਚੇ ਨੂੰ ਅਜੇ ਸਿੱਧਾ ਖਾਣ ਦੀ ਆਦਤ ਨਹੀਂ ਹੁੰਦੀ ਹੈ ਇਸ ਲਈ ਦੁੱਧ ਵਿਚ ਘੋਲ ਕੇ ਦੇ ਸਕਦੇ ਹੋ ਅਤੇ ਉਸ ਨੂੰ vivliv liquid 10ml ਰੋਜਾਨਾ ਦੇ ਸਕਦੇ ਹੋ
गाय की ग्रोथ के लिए क्या दिया जाए ?
(hn)
MD ji aap gay ki khurak ka pura dian rakhen aur usko rojana 30-35kg hara chara aur 5-7 kg tak sukha chara mix krke khilana suru kren aur usko kisi bhi company ka mineral mixture 50-100gm rojana de skte hai aur pashu ke khane ke hisab se kisi bhi company ki feed khila skte hai aur usko her 3 mahine ke badd salt badal ker pett ke kirro wali dwai jrur den jisse achi growth hogi.
npk ka use karna hai to DaP use ka karna ki nahin otherwise koi si bhi fasal mein ?
(hn)
Madhya Pradesh
Arif ji agar aap NPK jaise 005234 jaisi ka istemal kar rahe hai jisme phosphorus ki matra jyada hai to aap DAP ko skip kar sakte hai agar nahi hai to aapko DAP ka istemal karna padega.dhanywad
Desi chicks kitho milnge.koi contact details ds sakda g ?
(pb)
Punjab
Gursharan ji tuci desi chicks lenn lai Gurshran Singh 9814553184 G.S. Poultry Farm nal sampark kr skde ho ehna ton tuhanu sari jankari mill jawegi.
Sir kank nu boran powder di spray kar sakde han is da fayda ki hunda hai ?
(pb)
Punjab
Sahib ji , kank di fasl te gobh avastha te 100g/acre de hisaab naal boron di spray kiti jaa sakdi hai, is naal balli vich daane jyada bande han ate ohna da size vi vadhia rehda hai ji . Dhanwaad .
sir 65 din di kanak a dbw 222 te 725 . hun us te 19 19 di spray kreya ja 05234 te urea 1 kg per acre. te naal manganese kar skde a sir keda best rahu 1919 ha 05234. tillering vaste.
(pb)
Punjab
Kamal ji tuc hun 005234 di spray kar sakde ho isdi matra 1 kilo nu prati acre de hisab nal spray karo. isto ilava tuc jekar manganese di spray karni hai ta pehlan khet vich isdi kami de lashan dekho ta jo tuc isdi spray kar sako.dhanwad
sir 005234 de naal chellated zinc 12/ (percent) te manganese di spray ikathi(ਇੱਕਠੀ) jar sakde hn
Punjab
kamal ji je tuhadi kanak zinc te manganese di ghat de lachan dikha rahi hai tan tusi esdi spray ikathi kar ke kar sakde ho. manganeese di ghat layi manganeese sulphate @1kilo ate zinc di ghat layi zinc sulphate @ 1kilo + 500gram choona(kali) nu 200 litre paani vich mila ke prati acre de hisab nal vart sakde ho. dhanwaad.
ਸੱਤ ਸ਼੍ਰੀ ਆਕਾਲ ਜੀ ਆਪਾ ਇਕ ਗਾਂ ਗਬਣ ਮਨ ਕੇ ਖਰੀਦੀ ਸੀ ਪਰ ਓਹ ਖਾਲੀ ਨਿਕਲੀ ਤੇ ਓਹ ਹੁਣ ਰਹਿ ਵੀ ਨਈ ਰਹੀ ਓਸਦੀ ਹੀਟ 5 6 ਦਿਨਾਂ ਤਕ ਚੱਲੀ ਜਾਂਦੀ 5 ਦਿਨ ਲਗਾਤਾਰ ਗਬਨ ਵਾਲੇ ਟੀਕੇ ਲਗਵਾਏ ਫਿਰ ਨੀ ਰਹੀ ਦੁੱਧ ਦਿੰਦੀ 5 ਕਿਲੋ ਦਸਿਓ ਕੋਈ ਇਲਾਜ਼ ਧਨਵਾਦ ਜੀ
(pb)
ਭੰਗੂ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ।
abhi Pani kab laga sakte hain puri jankari den ?
(hn)
Madhya Pradesh
Arif ji kripya aap apna swal vistar se pooche ke aap konsi fasl ke bare men jankari lena chahte hai taki aapko uske hisab se jankari di ja sake,dhanywad
ਸਰ ਬਰਸੀਮ ਵੱਧ ਨਹੀਂ ਰਿਹਾ ਅਤੇ ਪੱਤੇ ਲਾਲ ਜਿਹੇ ਹੋ ਗਏ ਨੇ ਯੂਰੀਆ ਪਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਕੋਈ ਉਪਾਅ ਦੱਸੋ ਜੀ ?
(pb)
ਰਸ਼ਪਾਲ ਜੀ, ਪੱਤੇ ਲਾਲ ਹੋਣ ਦਾ ਕਾਰਨ ਤਾਪਮਾਨ ਵਿਚ ਗਿਰਾਵਟ ਜਾਂ ਫਿਰ ਮਾੜੀ ਗੁਣਵੱਤਾ ਵਾਲੇ ਪਾਣੀ ਦਾ ਲਾਉਣਾ ਹੈ , ਜੇ ਤੁਸੀ ਚੰਗੀ ਗੁਣਵੱਤਾ ਵਾਲਾ ਪਾਣੀ ਦੇ ਰਹੇ ਹੋ ਤਾਂ ਮੌਸਮ ਸੁਧਰਨ ਨਾਲ ਇਹ ਦਿੱਕਤ ਕਾਫੀ ਹੱਦ ਤੱਕ ਠੀਕ ਹੋ ਜਾਵੇਗੀ ਜੀ। ਧੰਨਵਾਦ।
Punjab
Npk ਸਪ੍ਰੇ ਕਰੋ
Punjab
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
bakri farm kholna hai Puri jankari chahie ?
(hn)
Punjab
Arif ji yadi aap bakri palan suru krna chahte ha toh sbse pehle aap iss kam ki training len jo aap apne nazdiki krishi vigyan kendra se lee skte hai waha sme sme per alag alag kamo ki training di jatti hai waha se apko farm ke design, inki dekbhal, khurak aur bimario ke vare mai sari jankari mill jayegi aap iske liye Krishi Vigyan Kendra, Address: Sitamau Road, Mandsaur, SH-14, Mandsaur, Mandsaur, Madhya Pradesh 458001, Phone: 088270 89616 se sampark kr skte hai.
How many variety of kinnow fruit ?
(hn)
Haryana
Ved Prakash ji kinnow is itself a hybrid variety of Mandarin orage.thank you
ਸਾਡੀ ਕਣਕ 50ਦਿਨ ਦੀ ਹੋ ਚੁੱਕੀ ਹੈ ਬਾਰਿਸ਼ ਜਿਆਦਾ ਹੌਣ ਕਾਰਨ ਹਲੇ ਤੱਕ ਇਕ ਵਾਰ ਯੂਰੀਆ ਸਲਫਰ ਪਾਈ ਹੈ ਤੇ ਗੁੱਲੀ ਡੰਡੇ ਦੀ ਸਪਰੇ ਵੀ ਨਹੀਂ ਕੀਤੀ ਹਲੇ।ਅੱਜੇ ਵੀ ਖੇਤ ਬਹੁਤ ਗਿੱਲਾ ਹੈ।ਹੁਣ ਕੀ ਕੀਤਾ ਜਾਵੇ ਜੀ ਗੁੱਲੀ ਡੰਡਾ ਵੀ ਹੈ ਪਹਿਲਾਂ ਯੂਰੀਆ ਪਾਈਏ ਜਾਂ ਗੁੱਲੀ ਡੰਡੇ ਦੀ ਸਪਰੇ ਜਾਂ ਯੂਰੀਏ ਨਾਲ ਸਨਕੌਰ ਗੁੱਲੀ ਡੰਡਾ 6ਇੰਚ ਦਾ ਹੈ।ਜਾਂ ਕੁੱਝ ਹੋਰ ਪਾਇਆ ਜਾਵੇ। ਜਿਲ੍ਹਾ ਪਟਿਆਲਾ ਪੋਸਟ ਸ਼ੰਭੂ ਬਾਰਡਰ ਜਮੀਨ ਡਾਕਰ।ਸਰ ਕਿਰਪਾ ਕਰਕੇ ਜਲਦੀ ਉਤਰ ਦੇਣਾ ਜੀ।
(pb)
Punjab
ਕੁਲਵਿੰਦਰ ਜੀ, ਕਣਕ ਵਿਚ ਪਹਿਲਾਂ ਗੁੱਲੀ ਡੰਡੇ ਵਾਲੀ ਸਪਰੇ ਦਾ ਛਿੜਕਾਅ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਯੂਰੀਆ ਖਾਦ ਪਾ ਸਕਦੇ ਹੋ ਜੀ। ਗੁੱਲੀ ਡੰਡੇ ਵਾਲੀ ਸਪਰੇ ਹੀ ਕਰਨੀ ਚਾਹੀਦੀ ਹੈ ਤੇ ਇਸ ਨੂੰ ਖਾਦ ਵਿਚ ਮਿਲਾ ਕੇ ਨਹੀਂ ਪਾਉਣਾ ਚਾਹੀਦਾ। ਧੰਨਵਾਦ।
Sir ji manj suee nu ta 8 month ho ge te par navi hoi nu 2 month hoe aa par hun dhud ek time dhud laoun wala tekka laouna pe da 1 time te 1 time vase mel pende aa sir koi hall daso jo bena tekke to melan lag je pls sir
(pb)
tuci uss nu Lactomood homeopathic dwai dia 10-10 drops din vich 3 varr deo ate uss nu leptaden tablet 10-10 golia rojana deo baki tuci pehla 15-20 din tak deo ate fir homeopathic dwai nu lambe sme tak dinde rho baki tuci uss nu vdhia mineral mixture 100gm rojana deo jiss nal ohh sme te heat vich awe ate tuci agge nawe dudh krwa deo.
Sir/mam .. Roots pe white fungus jesa horha hai or chane ka podha sukh rha hai kya ye bhi wilt bimari k lakshan hai ?
(en)
Maharashtra
Hussain ji yeh wilt ke lakshan hi hai aap isme sinchai kam karen aur paudho ko carbendazim@4 gram ko prati litre pani ke hisab se drenching kren.dhanywad
Sir dekhyo kis nasl di aa ?
(pb)
Rajasthan
Chhina ji kirpa krke apne swal de nal photo upload kro jis nal tuhanu sahi jankari diti ja skee.
Sir dekhyo kis nasal di aa ?
(pb)
Punjab
chhina ji ehh hf cross nasal di hai.
Sir dekhyo kis nasal di aa ?
(pb)
Punjab
chhina ji ehh hf cross nasal di hai.
Punjab
Ehh Hf nasal da calf hai
Sir majh 1 ਮਹੀਨੇ di sui a ohnu 20 din pehla ਬੁਖਾਰ ਹੋ ਗਿਆ c 2 din drip ਲਗਾਈ c ਹੁਣ ਬੁਖਾਰ ਤਾਂ ਨਹੀਂ ਆ ਪਰ ਪੱਠੇ ਬਹੁਤ ਘੱਟ ਖਾਂਦੀ a broton v 1 ਲੀਟਰ ਦਿੱਤੀ a ਤੇ bioboost bolus v ਦਿੱਤੀਆਂ c ਦਾਣਾ v ਨਹੀਂ ਖਾ ਰਹੀ
(pb)
ਚੰਨਣ ਜੀ ਪਸ਼ੂ ਦੇ ਇਲਾਜ ਤੋਂ ਬਾਦ ਉਸਦੀ ਭੁੱਖ ਹੋਲੀ ਹੋਲੀ ਵੱਧ ਲੱਗਦੀ ਹੈ ਤੁਸੀ ਉਸ ਨੂੰ Vivliv liquid 100ml ਰੋਜਾਨਾ ਅਤੇ Rumicare powder 125gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Sir sade ikk katta g 50 k dina da ohde sarir te fancy ji hoke futt te ohde cho blood nikalda bohat ki kaaran ho skda dsseeeoo ji
(pb)
Punjab
Deep ji tuci uss nu hitek injection 1ml/50kg bhar de hisab nal chamdi vich lgwao iss nal frak penn lgg jawega.
ਸਰੋਂ ਵਿੱਚ ਕਿਹੜੇ ਤੱਤ ਦੀ ਘਾਟ ਹੈ ਜਾਂ ਕੋਈ ਬਿਮਾਰੀ ਹੈਦੱਸਣਾ ਜੀ ?
(pb)
Punjab
ਗੁਰਵਿੰਦਰ ਜੀ ਇਹ black rot ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸ ਦੀ ਰੋਕਥਾਮ ਲਈ ਤੁਸੀਂ copperoxycholride +streptocycline ਦੀ ਵਰਤੋਂ ਕਰ ਸਕਦੇ ਹੋ। copperoxycholride ਤੁਸੀਂ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਅਤੇ streptocycline @18ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਸਰ ਜੀ ਸਤਿ ਸ੍ਰੀ ਅਕਾਲ ਸਰ ਇਹ ਝੋਟੀ ਦੇ 6 01 2022 ਨੂੰ ਟੀਕਾ ਭਰਾਇਆ ਸੀ ਪਰ 13 01 2022 ਨੂੰ ਰਿਪੀਟ ਹੋ ਗਈ ਸੀ.। ਅਤੇ 14 01 2022 ਨੂੰ ਝੋਟੇ ਤੋਂ ਆਸ ਕਰਾ ਦਿੱਤਾ ਸੀ ਅਤੇ ਅੱਜ ਝੋਟੀ ਇਹ ਹਰਕਤ ਕਰ ਰਹੀ ਹੈ ਇਹ ਕੀ ਹੋ ਸਕਦਾ ਹੈ ਨਵੇ ਦੁੱਧ ਰਹਿਣ ਦੇ ਚਾਨਸ ਹਨ ਜਾ ਨਹੀਂ
(pb)
ਤੁਸੀ ਇਸ ਨੂੰ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਇਸ ਨੂੰ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਇਨਫੈਕਸ਼ਨ ਖਤਮ ਹੋਵੇਗਾ ਅਤੇ ਬੱਚੇਦਾਨੀ ਨੂੰ ਤਾਕਤ ਮਿਲੇਗੀ ਫਿਰ ਜਦੋ ਉਹ ਸਾਫ਼ ਪਤਲੀਆਂ ਤਾਰਾ ਕਰੇ ਤਾਂ ਤੁਸੀ ਝੋਟੇ ਤੋਂ ਕ੍ਰੋਸ ਕਰਵਾਓ ਅਤੇ RC forte 4gm ਇੰਜੇਕਸ਼ਨ ਲਗਵਾਓ ਅਤੇ 3 ਦਿਨ 3 ਟੀਕੇ ਲਗਵਾਓ ਅਤੇ ਕ੍ਰੋਸ ਕਰਵਾਉਣ ਤੋਂ ਬਾਦ ਨਾਲ ਹੀ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Punjab
Cargill ਦਾ Purina feed ਵਧੀਆ ਹੈ, mineral mixture ਦਾ 50 gm ਰੋਜ਼ , ਮੀਠਾ ਸੋਡਾ 10gm ਰੋਜ਼
सर गाय के पिछले पैर में घुटने पर सूजन है डॉ.से बहुत इलाज किया पर कोई फायदा नही है ?
(hn)
चौहान जी कृप्या आप उसकी फोटो या वीडियो बनाकर अपलोड करें जिसे देखकर आपको सही जानकारी दी जा सके।
Hlo sir How r u Sir mera pind malerkotla kol aw Main dairy farming ch interested aw Main coaching lani chauna sir Please malerkotla near kithoo coaching mil sakhdi aw please plz contact number mil sakhda ohna da
(pb)
Punjab
Jagsheer ji tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Sir gaa nu bacha den bach ki dena chi da k jair suttt de ?
(en)
Punjab
Tarun ji jekar tuci pashu de suun ton badd usdi jerr peen vare push rhe ho tan tuci pashu de suun ton badd turant uterotone liquid di adhi botal pilla deo ate 2 ghntia badd baki bachi botal bhi pilla deo. jiss nal pashu nu asani nal jer paa jandi hai jekar tuci koi hor jankari leni hai fir tuci dubara swal push skde ho tan jo tuhanu sahi jankari diti ja ske.
Sir mushroom di training kithe mildi aw ji ?
(pb)
Punjab
amandeep ji mushroom di training lain layi tusi punjab khetibadi university, ludiana nal ja apne area de krishi vigyan kendar nal sampark kar sakde ho. PAU address & contact no :- Ferozepur Rd, Ludhiana, Phone: 0161 240 1960 KVK Bathinda:- ITI over Bridge side on Dabwali Road, Contact:- 0164-2215619 dhanwaad.
Sir vermicompost di training laini c kithe mildi aw ji ?
(pb)
Punjab
Amandeep ji tuhanu vermicompost ate mushroom dona di training KVK Bathinda jo dabwali road te maujood hai otho milegi.Address Associate Director ( Training) Krishi Vigyan Kendra, Punjab Agricultural University, Bathinda Phone 0164-2215619.
sir mere kol 8 pashu ne ohna nu Kinney killaya di makki da achaar bhut ho ?
(pb)
Amrit ji tuci ohna lai lagbhag 6 kille da achar tyar kr skde ho ate ek pashu nu rojana 20-25kg tak rojana khila skde ho.
Punjab
30kg per day sailge
Sir mea cow nu ai 44din ho gye hun oh kidi bol rehe hai par os sobea saint hai mea os ai kara ki wait Kara
(pb)
Punjab
Ramandeep ji jekar ohh boll rhi hai ate tara krr rhi ha tan tuci AI krwa skde ho. jekar viase hei ker rahi hai ate pehla di Ai krwai hoi hai fir tuci 3 mahine pure hon te doctor ton check krwa skde ho.
Rajasthan
अभिषेक जी लहसुन की खेती आप इस प्रकार कर सकते है :- खेत की तैयारी:-गहरी जुताई पश्चात् क्रास कल्टीवेटर पाटा के साथ चलाकर खेत को भुरभुरा एवं समतल बना लिया जाता है।लहसुन की किस्में:-यमुना सफेद (जी-1), यमुना सफेद – 2 (जी-50), यमुना सफेद – 4 (जी-323), यमुना सफेद -3 (जी-282) बुवाई का समय:-लहसुन बुवाई का उपयुक्त समय अक्टूबर से नवंबर होता है।बिजाई की विधि:-इसकी बिजाई के लिए केरा ढंग का प्रयोग करें। बिजाई हाथों से या मशीन से की जा सकती है।बीज की मात्रा:-225-250 किलोग्राम बीज प्रति एकड़ में प्रयोग करें। बीज का उपचार:-प्रति किलो बीज को थीरम 2 ग्राम+ बैनोमाईल 50 डब्लयु पी 1 ग्राम प्रति लीटर पानी से उपचार कर उखेड़ा रोग और कांगियारी से बचाया जा सकता है।खाद:-बिजाई से 10 दिन पहले खेत में 2 टन रूड़ी की खाद डालें। 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें। सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें।खरपतवार नियंत्रण:-शुरू में लहसुन का पौधा धीरे धीरे बढ़ता है। इसलिए नदीन नाशकों का प्रयोग गोडाई से बढ़िया रहता है। नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें।सिंचाई:-वातावरण और मिट्टी की किस्म के आधार पर सिंचाई करें।बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें।फसल की कटाई:-यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें।धन्यवाद्।
ਸਰ ਜੀ ਇੱਕ ਗਾ ਨੂੰ ਖੂਨੀ ਮੋਕ ਬਹੁਤ ਜਿਆਦਾ ਲੱਗਾ ਗ ਈ ਉਸ ਦਾ ਕੀ ਇਲਾਜ ਕੀਤਾ ਜਾਵੇ
(pb)
Punjab
ਕੁਲਵੰਤ ਜੀ ਤੁਸੀ ਉਸ ਨੂੰ Biotrim injection 15ml, Zackshot inj. 20ml ਅਤੇ Amoxirum tablet 1-1 ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ