Punjab
Search
ਸਤਿ ਸ੍ਰੀ ਅਕਾਲ ਜੀ ਜੇਕਰ ਪਸ਼ੂਆਂ ਦੇ ਗੋਹੇ ਵਾਲੇ ਟੋਏ ਵਿਚ ਪਸ਼ੂਆਂ ਦਾ ਸਾਰਾ ਮਲ ਮੂਤਰ ਜਾਂਦਾ ਹੋਵੇ ਤਾਂ ਕਿ ਫਿਰ ਵੀ ਸਾਨੂੰ ਵੀ ਸਾਨੂੰ ਵੇਸਟ ਡੀ ਕੰਪੋਜ਼ਰ ਦਾ ਘੋਲ ਪਾਉਣ ਦੀ ਜ਼ਰੂਰਤ ਹੈ । ਧੰਨਵਾਦ ਜੀ ?
(pb)
ਗੁਰਦੇਵ ਜੀ ਤੁਹਾਨੂੰ ਟੋਏ ਵਿਚ ਜੋ ਵੀ waste ਇਕੱਠਾ ਹੁੰਦਾ ਹੈ ਉਸਨੂੰ ਕੱਢ ਕੇ ਇਕ drum ਵਿਚ ਪਾ ਲੋ ਤੇ drum ਵਿਚ 5-6kg ਗੁੜ ਪ੍ਰਤੀ 100 litr ਤੇ ਨਾਲ decomposer ਨੂੰ ਪਾ ਦਿਓ ਤੇ ਰੱਖ ਦਿਓ। ਫਿਰ ਤਕਰੀਬਨ ਮਹੀਨੇ ਤੋਂ 40 ਦਿਨ ਬਾਅਦ ਇਸ ਨੂੰ ਤੁਸੀਂ ਫ਼ਸਲ ਤੇ ਸਪਰੇਅ ਜਾ ਪਾਣੀ ਲਾਉਣ ਸਮੇਂ ਵਗਦੇ ਪਾਣੀ ਨਾਲ ਵਰਤੋਂ ਕਰ ਸਕਦੇ ਹਨ। waste decomposer ਦੇ ਘੋਲ ਦੀ ਵਰਤੋਂ ਤੁਹਾਨੂੰ ਕਰਨੀ ਪਵੇਗੀ। ਧੰਨਵਾਦ।
ਸ੍ਰੀ ਮਾਨ ਜੀ ਮੈਂ ਹੈ ਗੋਹੇ ਦੀ ਰੂੜੀ ਨੂੰ ਗਾਲਣ ਬਾਰੇ ਗੱਲ ਕਰ ਰਹੇ ਹਾਂ ਹਾਂ ਧੰਨਵਾਦ
dr saab cow ਦੇ ਕੱਲ ਟੀਕਾ ਪਰਿਆ ਸੀ ਅੱਜ ਬਲੱਡ ਸੈੱਟ ਰਹਿ a g ਪਿਛਲੀ ਵਾਰ ਵੀ ਟੀਕਾ ਪਰਿਆ c nhi gaban hoi c odo vi bhot blood ਸਿੱਟਆ ਸੀ ਕਿ ਪਰੋਲਮ ਹੋ ਸਕਦੀ a g ?
(pb)
ਕਰਮਜੀਤ ਜੀ ਇਹ ਜਦੋ ਪਸ਼ੂ ਦੀ ਹੀਟ ਖਤਮ ਹੋ ਜਾਂਦੀ ਹੈ ਫਿਰ ਉਹ ਖੂਨ ਸੁੱਟਣ ਲੱਗਦਾ ਹੈ ਇਹ ਕੁੱਝ ਦੋਗਲੀਆਂ ਗਾਵਾਂ ਵਿਚ ਹੀ ਹੁੰਦਾ ਹੈ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Gestprogen powder 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਜਾ 22 ਦਿਨ ਬਾਦ ਹੀ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ ਜੇਕਰ ਇਹ ਦੁਬਾਰਾ ਹੀਟ ਵਿਚ ਆਉਂਦੀ ਹੈ ਤਾਂ ਤੁਸੀ ਇਸਦੀਆਂ ਤਾਰਾ ਜਿਵੇਂ ਦੀਆ ਇਹ ਕਰਦੀ ਹੈ ਓਹਦੀ ਫੋਟੋ ਨਾਲ ਅੱਪਲੋਡ ਕਰਕੇ ਦੁਬਾਰਾ ਸਵਾਲ ਪੁੱਛ ਸਕਦੇ ਹੋ
Sir ji ਝੋਟੀ ਨੂੰ ਦੋ ਮਹੀਨੇ ਹੋਏ ਬਣੀ ਨੂੰ ਤਿੰਨ ਚਾਰ ਦਿਨ ਹੋਗਏ ਖੰਗ ਦੀ ਆ ਜਿਸ ਤਰ੍ਹਾਂ ਕੂਝ ਗਲੇ ਵਿਚ ਫਸਿਆ ਹੋਏ ਇਕ ਦਿਨ ਵਿਚ 4 5 ਵਾਰ ਧੌਸਾ ਜਿਹਾ ਮਾਰਦੀ ਆ ਕੋਈ ਦੇਸੀ ਹਲ ਦੱਸੋ ਜੀ ?
(pb)
ਸੁਖਦੇਵ ਜੀ ਤੁਸੀ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਇਹ ਤੁਸੀ 4 ਤੋਂ 5 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ..
sir ksumbda ki hunda h ?
(en)
Punjab
Akash ji, ih ikk tel vaali fasl hai ate is da full kesar de full varga hunda hai ji . Dhanwaad .
ਗਾਜਰ ਦੇ ਮੁੰਡੇ ਲਾੲੇ ਹੋਏ ਨੇ ਬੀਜ ਵਾਸਤੇ ਗਾਜਰ ਗਲ ਜਾਂਦੀ ਹੈ ਹੇਠਾਂ ਤੋਂ ਇਲਾਜ਼ ਦੱਸਿਓ ਜੀ ?
(pb)
Punjab
ਰਿੰਕੂ ਜੀ, ਗਾਜਰ ਦੇ ਗਲਣ ਦਾ ਕਾਰਨ ਫੰਗਸ ਵਾਲੀ ਬਿਮਾਰੀ ਹੈ , ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ carbendazim @2-3g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
Thanks g
Sir rir ta ffg da egg kitho miln ge ja chiks mil jaan koi contact number dedo ?
(pb)
Punjab
Jagjeet ji tuci chick lenn lai Prince 7973326300 ja fir Balwinder Singh 9041009671 papu poultry farm nal sampark kr skde ho dhanwad.
ਗਾਜਰ ਦਾ ਬਾਰਸ਼ ਤੋਂ ਬਾਅਦ ਕੀ ਹੋਇਆ ਹੱਲ ਦੱਸਿਓ ਜੀ ?
(pb)
Punjab
ਰਿੰਕੂ ਜੀ, ਬਾਰਿਸ਼ ਤੋਂ ਬਾਅਦ ਅਕਸਰ ਹੀ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਫੰਗਸ ਵਾਲੀਆਂ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ , ਪੀਲੇਪਨ ਨੂੰ ਦੂਰ ਕਰਨ ਲਈ NPK 19:19:19 @10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਅਤੇ ਬਿਮਾਰੀਆਂ ਤੋਂ ਬਚਾਅ ਲਈ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਜੀ। ਧੰਨਵਾਦ।
Punjab
Thanks g
Bionol 100 is used in ?
(en)
Maharashtra
Satyam, Bionol 100 is a broad spectrum bactericide which is used to control bacterial diseases in field and horticultural crops . Thank You .
Lahsun me trips lagie hi uske liye koi upiay batiye sir mene sijenta ki polytein or uske sath me alika or fangiside dal di or uske 6 din bad police or raket dali fir bhi trips kantrol mie nhi hi
Ab kon si Davie dalu sir
Taki trips rukh jiye
Maharashtra
Rais ji, thrips ki rokthaam ke liye aap Dimethoate@200 ml/acre ke hisab se spray kare . Dhnyvaad .
Information regarding Govt. Schemes or loans for piggery or livestock farmer ?
(en)
Punjab
Mr. Al ji if you want to start piggery farming please get training from your nearest kvk. they will provide you all information regarding loan, subsidy and other schemes, you can contact to Krishi Vigyan Kendra, Address: Manipur Center, Lamphelpat, Imphal West, Imphal, Manipur 795004. but now these days no training avialable for piggery farming . thanks.
Ash gourd weed management pre emergency 24to 48hours please send me sir ?
(en)
Maharashtra
SK himasa, only hoeing and weeding are recommended as the pre emergence weed control in ash gourd. you can Spray Ethrel 250 ppm (2.5 ml/10 lit of water) four times at weekly intervals commencing from 15th day after sowing. thank you
sir desi murgi hai ohnu sardi di shikayat hai bitha krdi pyi hai bar bar koi ilaj dso ?
(pb)
Punjab
ਤੁਸੀ ਉਸ ਨੂੰ Brotone liquid 1/2ml ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Enrocin liquid 1ml ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਦਿਓ
npk ka use karna hai to DaP urea khad ka use karna ke nahin koi si bhi fasal mein ?
(hn)
Madhya Pradesh
Arif ji, NPK grade me bhut sare fertilizers aate hai, ye nirbhar karta hai ki aap kon se fertilizer ka paryog karte hai, us hisaab iski sahi jaankari aapko di jaa sakti hai . Dhnyvaad .
narme di kheti kinne din di hundi hai ?
(pb)
Punjab
ਬਖਸ਼ੀਸ਼ ਜੀ, ਵੈਸੇ ਤਾ ਇਹ ਮੌਸਮ ਅਤੇ ਕਿਸਮ ਤੇ ਨਿਰਭਰ ਕਰਦਾ ਹੈ , ਉਂਝ ਆਮ ਤੌਰ ਤੇ ਨਰਮੇ ਦੀ ਖੇਤੀ 190-220 ਦਿਨਾਂ ਦੀ ਹੁੰਦੀ ਹੈ ਜੀ। ਧੰਨਵਾਦ।
Dbw187 3086ਰਲਾਕੇ ਬੀਜੀ ਤੇ ਲਿਉਸਿਨ ਕਰਨ ਦੀ ਜਰੂਰਤ ਹੈ ਜਾਂ ਨਹੀਂ 222 ਤੇ ਲਿਉਸਿਨ ਦੇ ਨਾਲ ਟੈਬੂਕੋਨਾਜੋਲ ਤੇ 13.0.45 ਰਲੲਕੇ ਕਰ ਸਕਦੇ ਹਾਂ ਜਾਂ ਨਹੀ ?
(pb)
Punjab
ਪਰਮਜੀਤ ਜੀ , ਜੇ ਤੁਹਾਨੂੰ ਲਗ ਰਿਹਾ ਹੈ ਕਿ ਤੁਹਾਡੀ ਫ਼ਸਲ ਜ਼ਿਆਦਾ ਵਾਧਾ ਕਰ ਰਹੀ ਹੈ ਤਾ lihocin @1.5-2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਵਿਚ ਕਿਸੇ ਹੋਰ ਦਵਾਈ ਨੂੰ ਮਿਕਸ ਕਰ ਕੇ ਛਿੜਕਾਅ ਨਾ ਕੀਤਾ ਜਾਵੇ ਜੀ। ਧੰਨਵਾਦ।
ਘਰ ਦੀ ਫੀਡ ਤਿਆਰ ਕਰਨ ਲਈ ਫਾਰਮੂਲਾ ਦਸੋ ਜੀ ਜਿਸ ਨਾਲ ਦੁੱਧ ਵਦੇ ਤੇ ਸਿਹਤ ਤੰਦਰੁਸਤ ਬਣੇ 100 kg tyar ਕਰਨ ਲਈ ਗ਼ਾ ਤੇ ਮੱਝ ਲਈ ?
(pb)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ
Thnks g
Punjab
ਜਵਾਰ, ਜੌ 30 ਕਿਲੋ ਅਨਾਜ, ਖਲ-30 ਕਿਲੋ ਮੂੰਗਫਲੀ ਦੀ ਖਲ, ਤਿਲ ਦੀ ਖਲ, ਅਲਸੀ ਦੀ ਖਲ, ਫਾਈਬਰ ਛਿਲਕਾ 30 ਕਿਲੋ- ਮਟਰ ਛਿਲਕਾ ਜਾਂ ਕਣਕ ਦਾ ਚੱਕਰ, ਹਲਦੀ 1 ਕਿਲੋ, ਮਿਨਰਲ ਮਿਕਸਚਰ 2 ਕਿਲੋ, ਲੂਣ 1 ਕਿਲੋ, ਮਿੱਠਾ ਸੋਡਾ 500 gram, bypass fat 1kg, calcium powder 500 gram
ਸ਼ਰੋਂ ਦੇ ਪੱਤੇ ਪੀਲੇ ਹੋ ਰਹੇ ਆ ਕਿਹੜੀ ਸਪਰੇ ਕੀਤੀ ਜਾਵੇ ?
(pb)
ਰਸ਼ਪਿੰਦਰ ਜੀ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਖ਼ੁਰਾਕੀ ਤੱਤ ਦੀ ਘਾਟ ਕਰ ਕੇ , ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੇ ਹਨ ਸੋ ਤੁਸੀਂ ਸਰੋਂ ਦੀ ਫੋਟੋ ਭੇਜੋ ਅਤੇ ਇਹ ਵੀ ਦਸੋ ਵੀ ਕਿੰਨੀ ਮਾਤਰਾ ਵਿਚ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
बकरी अगर ज्यादा गेहूं खा जाते तो करता है ?
(hn)
हंसराज जी यदि गेहूं ज्यादा खा जाए तो पेट फूलने की समस्या हो सकती है, उसे बांध भी पड़ सकता है यदि बकरी चारा, दाना नहीं खा रही है तो आप उसे तुरंत नज़दीकी डॉक्टर से जांच करवाएं जिससे उसकी सही जांच हो सके।
ਕਣਕ ਨੂੰ ੩ਵਾਰ ਖਾਦ ਪਾ ਦਿੱਤੀ ਸਰ ਜੀ ਦੱਸੋ ਹੋਰ ਕੁਝ ਲੋੜ ਆ ?
(pb)
ਯਾਦਵੀਰ ਜੀ ਤੁਹਾਡੀ ਫ਼ਸਲ ਦੇਖਣ ਨੂੰ ਤਾਂ ਠੀਕ ਲੱਗ ਰਹੀ ਹੈ। ਬਾਕੀ ਤੁਸੀਂ ਖੇਤ ਵਿਚ ਲਗਾਤਾਰ ਨਿਰੀਖਣ ਕਰਦੇ ਰਹੋ ਕੀ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਤਾਂ ਨਹੀਂ ਹੁੰਦਾ ਜੇ ਹੁੰਦਾ ਹੈ ਤਾਂ ਉਸਦਾ ਤੁਰੰਤ ਇਲਾਜ਼ ਕਰੋ। ਤੁਸੀਂ ਇਹ ਦੱਸੋ ਕਿ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
੩ ਵਾਰ ਖਾਦ ਪਾਈ ਕਿੱਲੇ ਵਿਚ ੧ ਬੋਹਰੀ ਯੂਰੀਏ ਹਰ ਵਾਰ ਸੁੱਡੀ ਵੀ ਪੇ ਗਈ ਸੀ ਦਵਾਈ ਦਾ ਛੜਕਾ ਕਰ ਤਾ ਸੀ ਰੋਟਾ ਵੇਟਰ ਨਾਲ ਵਜਾਈ ਕੀਤੀ ਹੈ ਕੋਈ ਬੰਦਾ ਕਹਿੰਦਾ ਤੂੰ ਮੈਗਜੀਨ ਦਾ ਛੜਕਾ ਕਰ ਦੇ
ਯਾਦਵੀਰ ਜੀ ਜੇ ਮੈਗਨੀਜ਼ ਦੀ ਘਾਟ ਹੈ ਤਾਂ ਹੀ ਤੁਸੀਂ ਮੈਗਨੀਜ਼ ਦੀ ਸਪਰੇ ਕਰੋ ਇਸ ਦੇ ਲਈ ਤੁਸੀਂ magnese sulphate @ 1ਕਿਲੋ ਨੂੰ ਪ੍ਰਤੀ 200 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
sir 1 week Da calf Ho gya usdi deworming kdo kriye te kehdi medicine nl kriye g usnu milk poora pila rhe aw And usnu koii liver tonic di jrurat hai g ?
(pb)
Jasandeep ji tuci uss nu hun pett de kiria lai Albomar liquid 30ml nu 10-10ml krke 3 din tak deo ate livertonic lai brotone liquid 7ml rojana de skde ho baki uss nu 1-1 mahine de frk nal salt badal ke deworming jrur kro.
ਕਣਕ ਉੱਚੀ ਨੀਵੀਂ ਬਹੁਤ ਹੈ ਜੀ ਫੁਟਾਰਾ ਵੀ ਘੱਟ ਹੈ ਗੁੱਲੀ ਡੰਡਾ ਵਾਲੀ ਸਪਰੇ ਕਰ ਦਿੱਤੀ ਹੈ ਉਪਰੋ ਪੀਲੀ ਹੋ ਗਈ ਕਣਕ ਕਿਹੜੀ ਸਪਰੇ ਕੀਤੀ ਜਾਵੇ ਜਿਸ ਨਾਲ ਫੁੱਟਾਰਾ ਤੇ ਕਣਕ ਕਾਲੀ ਹੋਵੇ ਮਗਣੀਜ ਤੇ 1919 ਤੋਂ ਬਿਨਾ ?
(pb)
ਰਸ਼ਪਿੰਦਰ ਜੀ, ਇਸ ਦੀ ਸਹੀ ਜਾਣਕਾਰੀ ਲੈਣ ਲਈ ਫ਼ਸਲ ਦੀ ਫੋਟੋ ਜਰੂਰ ਭੇਜੋ ਅਤੇ ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਜਾ IFFCO Sagarika @3-5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
sir 1st timer heifer buffalo aw 7 days Ho gye delivery nu udder de ik side baai bhut aw rhiii aw udder teda Ho gya g koii solution dso ?
(pb)
tuci uss nu Vitamor-h inj. 5ml lgwao ate 1-1 din de frk nal 3 tike lgwao ate jekar sojish hai fir megludyne inj. 20ml rojana 3 din tak lgwao baki tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi ha.
Help ?
(pb)
ਮੇਜਰ ਜੀ ਤੁਸੀ ਉਸ ਨੂੰ Lacup ਪਾਊਡਰ 100 ਗ੍ਰਾਮ ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਦਲੀਆ ਚੰਗੀ ਤਰ੍ਹਾਂ ਪਕਾ ਕੇ ਖਿਲਾਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਜ਼ਰੂਰ ਦਿਓ
ਕਣਕ ਵੱਡਣ ਸਾਰ ਅਪ੍ਰੈਲ ਲਾਸਟ ਗੰਨੇ ਦੀ ਬਿਜਾਈ ਕਰ ਸਕਦੇ ਆ ਜਾਂ ਨਹੀਂ ?
(pb)
Punjab
ਨਿਰਮਲ ਜੀ, ਵੈਸੇ ਤਾ ਗੰਨੇ ਦੀ ਬਿਜਾਈ ਮਾਰਚ ਦੇ ਅੰਤ ਤੱਕ ਪੂਰੀ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਪਰ ਜੇ ਇਸ ਤੋਂ ਬਾਅਦ ਵੀ ਬਿਜਾਈ ਕਰਨੀ ਹੋਵੇ ਤਾ ਬੀਜ ਵੀ ਥੋੜਾ ਜ਼ਿਆਦਾ ਪਾਉਣਾ ਪੈਂਦਾ ਹੈ ਅਤੇ ਕੀਟਾਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਜੀ । ਧੰਨਵਾਦ।
Punjab
ਨਿਸ਼ਾਨ ਬਾਈ ਜੀ , ਹੋਰ ਕਿਹੜੀ ਫਸਲ ਬੀਜੀਏ ਤਾਂ ਜੋ ਗੰਨੇ ਦੀ ਅਗੇਤੀ ਬਿਜਾਈ ਹੋ ਸਕੇ । ਸਤੰਬਰ ਚ ਬੀਜ ਦੇਵਾਂਗੇ ਗੰਨਾ
sarso ka paidawar kaesa hai abhi esme kya Dale taki growth aur achha ho Dana achha bane chamak bane ?
(hn)
Maharashtra
Manoj ji, aapki fasl dekhne me kaafi achi lag rahi hai, kripya hme ye btaaye aap abhi tak kon-kon si khad kitni maatra me daal chuke hai ,us hisaab se hi aapko is baare me sahi jaankari di jaa sakegi . Dhnyvaad .
ਗੁਰਜਿੰਦਰ ਜੀ 3 ਕਿਲੋ ਯੂਰੀਆ ਨੂੰ 100 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀਂ 1ਕਿਲੋ ਯੂਰੀਆ ਨੂੰ 30-35 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਕਿਸੇ ਵੀ ਸਪਰੇ ਦਾ ਰਿਜ਼ਲਟ ਤਕਰੀਬਨ 10-12 ਦਿਨ ਵਿਚ ਮਿਲਣ ਲੱਗ ਜਾਂਦਾ ਹੈ। ਧੰਨਵਾਦ।
ਗੁਰਜਿੰਦਰ ਜੀ 3 ਕਿਲੋ ਯੂਰੀਆ ਨੂੰ 100 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀਂ 1ਕਿਲੋ ਯੂਰੀਆ ਨੂੰ 30-35 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਕਿਸੇ ਵੀ ਸਪਰੇ ਦਾ ਰਿਜ਼ਲਟ ਤਕਰੀਬਨ 10-12 ਦਿਨ ਵਿਚ ਮਿਲਣ ਲੱਗ ਜਾਂਦਾ ਹੈ। ਧੰਨਵਾਦ।
ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਅਤੇ ਇਸਦਾ 15 ਤੋਂ 16 ਲੀਟਰ ਤੱਕ ਰਿਕਾਰਡ ਹੈ
ਗੁਰਜਿੰਦਰ ਜੀ ਤੁਸੀ ਇਸ ਸੀਮਨ ਸਟਰਾਅ ਦੀ ਨਜ਼ਦੀਕ ਤੋਂ ਸਾਫ਼ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਇਹ ਜਰਸੀ ਨਸਲ ਦਾ ਸੀਮਨ ਹੈ ਪਰ ਇਸ ਉਪਰ ਲਿਖੀ ਜਾਣਕਾਰੀ ਨਹੀਂ ਪੜ੍ਹੀ ਜਾ ਰਹੀ ਹੈ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਇਸਦਾ ਲਿੰਕ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
75 day wheat ਤੇ nano urea ਪਾਥੀਆਂ ਦੇ ਪਾਣੀ ਦੀ ਸਪਰੇਅ ਕਰ ਸਕਦੇ ਹਾਂ ?
(pb)
Punjab
ਸੁਖਮਨ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਪਹਿਲਾ ਦਾਣੇਦਾਰ urea ਦੀ ਕਿੰਨੀ ਮਾਤਰਾਂ ਪਾ ਚੁੱਕੇ ਹੋ, ਉਸ ਹਿਸਾਬ ਨਾਲ nano urea ਵਰਤਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਪਾਥੀਆਂ ਦੇ ਪਾਣੀ ਦੀ ਵਰਤੋਂ ਕਣਕ ਦੇ ਵਾਧੇ ਲਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
ਵੀਰ ਜੀ ਕੀ hf ਗਾ ਨੂੰ ਜਦੋ ਤੱਕ ਓ ਦੁੱਧ ਦੇ ਰਹੀ ਹੈ 305ਦਿਨ ਓਦੋਂ ਤੱਕ ਕਣਕ ਦਾ ਦਲੀਆ ਦੇਣਾ ਚਾਹੀਦਾ ਹੈ ਜਾ ਸਿਰਫ ਫੀਡ ਦੇਣੀ ਚਾਹੀਦੀ ਹੈ ?
(pb)
Rajasthan
ਰਣਬੀਰ ਜੀ ਤੁਸੀ ਕਣਕ ਦਾ ਦਲੀਆ ਤਾਂ ਮਹੀਨੇ ਵਿਚ 2 ਵਾਰ ਦੇ ਸਕਦੇ ਹੋ ਅਤੇ ਫੀਡ ਪਸ਼ੂ ਨੂੰ ਦੁੱਧ ਦੇ ਹਿਸਾਬ ਨਾਲ ਜ਼ਰੂਰ ਦਿਓ ਤੁਸੀ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਅਤੇ ਵਧੀਆ ਹਰਾ ਚਾਰਾ ਦਿਓ
Bai ji Kanak 14 November nu beji c te Hun tak urea khad v puri kar diti 135 kg per acre 3 war ch par Kanak aje v narm te ikahri khadi te kai thawa te dab rehi ..ki kita ja skada Kanak de Buta Vikas ni hoya jive gym de hissab nal hona chida …. Bejn lage v d.a.p puri matra ch paiya c … 45 kg par acre ?
(pb)
Punjab
harjot ji kanak di sahi growth layi tusi es upar npk 191919@10-15 gram nu prati litre paani de hisab nal spray kar sakde ho.dhanwaad.
I want to farming moti, please guide me ?
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
Moti farming sikhiba ku kete dina training nebaju heba ?
(en)
Madhya Pradesh
Khunita ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanywad.
Sir madam February se March Tak kon kon sa hara chara lga skte h ?
(hn)
Maharashtra
Sanjay ji, february - maarch ke mahine me aap makki, jowar,baajra faslo ko chaare ke liye beej sakte hai . Dhnyvaad .
ਵੀਰੇ ਕਣਕ ਪੀਲੀ ਤੇ ਦਬੀ ਜਾਦੀ ਆ ਉਸ ਲਈ ਆਹ ਸਪਰੇਹਾ ਕਰ ਦਈਏ ?
(pb)
ਕੁਲਜੀਤ ਜੀ, ਜੇ ਤੁਹਾਡੀ ਕਣਕ ਯੂਰੀਆ ਦੀ ਸਿਫ਼ਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ NPK 19:19:19 @10-15 g /L ਪਾਣੀ ਅਤੇ ਯੂਰੀਆ 3 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
ਵੀਰੇ ਕਣਕ ਪੀਲੀ ਤੇ ਦਬੀ ਜਾਦੀ ਆ ਉਸ ਲਈ ਆਹ ਸਪਰੇਹਾ ਕਰ ਦਈਏ ?
(pb)
ਕੁਲਜੀਤ ਜੀ, ਜੇ ਤੁਹਾਡੀ ਕਣਕ ਯੂਰੀਆ ਦੀ ਸਿਫ਼ਾਰਿਸ਼ ਕੀਤੀ ਮਾਤਰਾ ਪਾਉਣ ਤੋਂ ਬਾਅਦ ਵੀ ਪੀਲੀ ਪੈ ਰਹੀ ਹੈ ਤਾ ਤੁਸੀ NPK 19:19:19 @10-15 g /L ਪਾਣੀ ਅਤੇ ਯੂਰੀਆ 3 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਕਣਕ ਦੇ ਵਾਧੇ ਲਈ ਪਾਥੀਆਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
ਮੈਂ ਏ ਜਾਨਣਾ ਚਾਉਂਦਾ ਕੇ p a u ਚ a i ਕੋਰਸ ਵੀ ਕਰਵਾਇਆ ਜਾਂਦਾ ਏ ਏ ਕੋਰਸ ਕਰਨ ਲਈ ਕੀ ਕਰਨਾ ਪੈਂਦਾ ਏ ਕਿੰਨੇ ਚਿਰ ਦਾ ਹੁੰਦਾ ਤੇ ਇਸ ਸਬੰਧੀ ਪੂਰੀ ਜਾਣਕਾਰੀ ਕਿੱਥੋਂ ਮਿਲੂ ਏ ਕਰਨ ਲਈ ਕਿੱਥੇ ਸੰਪਰਕ ਕਰਨਾ ਪੈਂਦਾ ?
(pb)
Punjab
ਸੁਰਜੀਤ ਜੀ ਤੁਸੀ AI ਦੀ ਟ੍ਰੇਨਿੰਗ ਲੈਣ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਜਾਵੇਗੀ
ਧੰਨਵਾਦ ਜੀ
Bottle gourd ki 1 acre mei kitni seedling lagti hai ?
(en)
Harmanjit ji, agar aap bottle gourd ki ropai 2 meetr chaude bed bna ke 45 cm ke faasle pe karte hai to , ek ekad me takreban 4500-4700 paudhe lag jaate hai . Dhnyvaad .
89 ਗੰਨੇ ਦੀ ਸਾਰੀ ਜਾਣਕਾਰੀ ?
(pb)
Punjab
ਹਰਭਜਨ ਜੀ, COJ 89 ਕਿਸਮ ਦਾ ਔਸਤ ਝਾੜ 28-30 ਕੁਇੰਟਲ /ਏਕੜ ਹੈ , ਇਹ ਕਿਸਮ ਰੱਤਾ ਰੋਗ ਅਤੇ ਕਾਂਗਿਆਰੀ ਬਿਮਾਰੀਆਂ ਦਾ ਕਾਫੀ ਹੱਦ ਤਕ ਟਾਕਰਾ ਕਰ ਸਕਦੀ ਹੈ ਜੀ। ਧੰਨਵਾਦ।
Sir ji cow a jersy nasal di dudh dindi 8 kg..and agye v 5 mahine di gabban ae dudh vicho smell ondi te swad v accha nai dudh da karan dso..khurak te baki pashua vangu de rhe ae bakiya da dudh theek ae ?
(pb)
Chhina saab ji ehh kai pashua vich iss trah di dikkat auun lgg jandi hai ohna de pachan vich smasia krke tezabi madda vaddn krke bhi dudh vicho smell aundi hai tuci iss nu Buffzon powder 50gm rojana ate mammidium powder 50gm rojana dena suru kro.
ਮੈਗਜ਼ੀਨ ਜ਼ਿੰਕ ਇਫਕੈ ਯੂਰੀਆ ਤਰਲ ਲੀਟਰ ਵਾਲੀ ਇਕੱਠੀ ਦੀ ਸਪਰੇਅ ਕੀਤੀ ਜਾ ਸਕਦੀ ਹੈ ?
(pb)
ਅਮਨਦੀਪ ਜੀ ਜੇ ਤੁਹਾਡੀ ਕਣਕ ਵਿਚ ਮੈਗਨੀਜ਼ ,ਜ਼ਿੰਕ ਅਤੇ ਯੂਰੀਆ ਦੀ ਘਾਟ ਆ ਰਹੀ ਹੈ ਤਾਂ ਤੁਸੀਂ ਇਸਦੀ ਸਪਰੇ ਇਕਠੀ ਕਰ ਕੇ ਕਰ ਸਕਦੇ ਹੋ। ਮੈਗਨੀਜ਼ ਦੀ ਘਾਟ ਲਈ ਤੁਸੀਂ manganese sulphate @ 1ਕਿਲੋ,ਜ਼ਿੰਕ ਦੀ ਘਾਟ ਲਈ zinc sulphate @ 1ਕਿਲੋ ਵਿਚ 500 ਗ੍ਰਾਮ ਅਨਬੁਝਿਆ ਚੂਨਾ ਮਿਲਾ ਕੇ ਪ੍ਰਤੀ 200 ਲੀਟਰ ਪਾਣੀ ਵਿਚ ਅਤੇ nitrogen ਦੀ ਘਾਟ ਲਈ 3ਕਿਲੋ ਯੂਰੀਆ ਨੂੰ ਪ੍ਰਤੀ 100 ਲੀਟਰ ਪਾਣੀ ਵਿਚ ਮਿਲਾ ਕਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
क्या कृषि अधिकारी कोई प्रश्न का उत्तर देना उचित नहीं समझते ?
(hn)
Punjab
अशोक जी आपके सवाल का जवाब दे दिया गया है कृपया आप मेरी प्रोफाइल में जाकर अपने सवाल का जवाब देख सकते है। धन्यवाद
Kya hai ?
(hn)
Punjab
Jassi ji apke dubara bheji gyi photo upload nhi hui ha kripya aap dubara photo upload kren tan jo apko sahi jankari di ja skee.
Kya sardi me buffalo ko gehu ka Daliya de sakte hai or mita ya namak wala daliya de ?
(hn)
Jassi ji aap 1kg gehu ka dalia, 200gm gurr milaa ker fir achi trah pkka ker thoda thnda krke usme 100ml sarso ka tel mix krke 5-7 din lgatar khila skte hai aur unki khurak ka purra dian rakhen isme dudh mai fyada hota hai.
कटहल के पेड़ में पिछले 05साल से लगातार400 500 फल आ रहा है परंतुकाले काले होकर गिर जाता है। मैंने बहुत सारे पेस्टिसाइड fungicides डाले पर कोई लाभ नही हो रहा है। कृपया मार्ग सुझाएँ ?
(hn)
Uttar Pradesh
PS Yadav जी किर्प्या फल और पेड़ की फोटो भेजे ता जो आपको उस हिसाब से सही जानकारी दी जा सके। क्युकी फल काले कई बार बीमारी जा कीट के कारण और कई बार किसी और चीज़ के कारण भी हो सकते है। धन्यवाद्।
Ram ram ji Muje 3 Acre me drip irrigation lgwana h ji Mere pas me koi ho ji contact de sakte ho Hai ?
(hn)
Punjab
Mohit ji, is sambhandhi jaankari lene ke liye aap - Directorate of Horticulture 0172-2582322 se sampark kar sakte hai . Dhnyvaad .
Ram ram ji Muje barsati tomato lgana h ji is me konsa beej use kre Bell walla bina bell walla Sbse phele desi ka btaye ji Or hybrid sath me konse rog se ladne me saksham h ji ?
(hn)
Haryana
Mohit ji, agar aap open field me kheti karte hai to bina bel vaale toamto hi ugaane chahiye , aap kisme jaise ki Hisar laima, punjab varkha bhar 1,2,4 ,lgaa sakte hai. Ye kisme leaf curl bimaari se kaafi had tak resistant hai ji . Dhnyvaad .
Haryana
Under lgana h ji
Haryana
Muje ji 1Acer me drip irrigation lagwana h ji kya cost pdege ji 3 me kya
Haryana
mohit ji sabzion mein 1 acre mein drip irrigation ka takriban 50000-65000 takk ka cost aa jata hai.dhanyawad
Haryana
mohit ji kirpya ap yeh btaye ki ap tmatar ko polyhouse mein lgane ki baat kr rahe hai ja phir hydroponics mein ja kahin aur us hisab se hi apko sahi jankari di ja sakegi.dhanyawad.
Sir ma mashroom di kheti krni a ehde bare dso ?
(pb)
Balwinder ji, mushroom dia kai kisma hundia han jive ki buttton, dhingri, shittake, praali khumb aadi, har mushroom di kheti karn da tareeka, sma ate mandikarn alag- alag hunda hai, is lai is di kheti shuru karn to pehla is di training tarining laini bhut jaroori hai, training lain lai tuci KVK, Rauni Patiala 94642-10460 naal sampark kar sakde ho ji . Dhanwaad .
Sir g brucellosis de vaccine nahe mill rahi aa kis company de aa koi doctor kol ve vaccine nahe hai government or medical store ?
(pb)
Punjab
Yuvraj ji isdi vaccine market vich mushkil nal hi mildi hai kyuki iss nu vartde ghat hai ehh indian immunologicals company walo tyar kiti jandi hai, ehh milni mushkil hai tuci store walia nal gal krke dekh skde ho jekar iss company de product mangwaunde ha tan tuci mngwa skde ho.
Sir ji kanak jointing stage te a aa boron 20 percent di kinni matra sprya kriye ?
(hn)
Haryana
Jashan ji, boron di spray gobh avastha te 100g/acre de hisaab naal karni chahidi hai ji . Dhanwaad .
Sir kanak biji nu 70 to 72 days hoge ne je hun kanak upper koi herbicides karde han ta koi nuksan ta ni kardi. Ja fer acm 9 ?
(pb)
sukhvir ji eh daso vi tusi kehde nadeen nu maaran layi herbicide di varto karna chahunde ho os hisab nal hi tuhanu jankari diti ja sakdi hai. acm-9 herbicide ghah wale te chode pattey wale nadeen nu maaran de layi vartya janda hai. es nu halkian jameena te kanak di kisam unnat pbw550 upar nahi vartna chahida. tusi es dwai nu 240gram prati acre de hisab nal vart sakde ho.dhanwaad.
Dr.sahib ji pashu nu appa delivery de last month vich animax company da dizamax powder jaa himalyan batisa powder de sakde aa jaa nahi..j daily dena Hove te ki doze daiye..inna vicho kehda jyada vadiya aa...jive delivery de last vich daana chara ghat kar janda aa os vaaste de sakde jaa nahi ?
(pb)
Hanji tuci dona vicho koi bhi de skde ho ehna nal hajma sahi rehnda hai ate pashu vdhia khurak khanda rehnda hai tuci 30-50gm rojana koi bhi vart skde ho.
sir mjh sui hai ohne katti diti hai te ohne dudh ni peeta 2 k din peeta ohnu fefdea da namunia ho gya doctor ne injection lgaye ne ehda koi hor ilaj dsso ?
(pb)
ਗੁਰਭੇਜ ਜੀ ਤੁਸੀ ਉਸ ਨੂੰ ਡਾਕਟਰ ਤੋਂ ਹੀ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਇੰਜੇਕਸ਼ਨ ਦੇ ਤੋਰ ਤੇ monocef 1gm ਘੋਲ ਕੇ ਅੱਧਾ ਲਗਾ ਦਿਓ ਅਤੇ deriphyllin injection 1ml ਲਗਾਉਂਦੇ ਰਹੋ ਅਤੇ ਡਾਕਟਰ ਤੋਂ ਚੈੱਕ ਕਰਵਾਉਂਦੇ ਰਹੋ
Sir aloo barish ton baad eda ho gye Koi vich pani v ni khada esda Koi hal ?
(pb)
Punjab
Sukhdeep ji, kirpa kar ke ih dasso ki ih dikkat tuhaade khet vich kinne ku booteyan de vich hai , us hisaab naal hi agge bandi jaankari tuhaanu ditti jaa skaegi ji , Dhanwaad .
सर हमें waste decomposer के प्रयोग से आलू गेहूँ की फसल पर क्या फयदा होगा और इसे कहाँ से हम प्रप्त कर सकते है बताने की कृपा करें ?
(hn)
Maharashtra
आशीष जी,यह फसल में सभी तरह के तत्व की कमी को पूरा करता है आप इसे किसी भी फसल पर इस्तेमाल कर सकते है और अगर आप गेंहू में इसकी स्प्रे कर रहे है तो आपको खादों की जरूरत नहीं है आप 15 दिन के बाद इसकी स्प्रे रिपीट कर सकते है यह फसल की अच्छी पैदावार के लिए इस्तेमाल किया जाता है इसकी एक बोतल को 200 लीटर पानी में घोल कर उसमे दो किलो गुड़ घोल कर 7 दिन तक ढक कर रखे उसके बाद आप इसकी खेत में स्प्रे कर सकते है | आप इसे ऑनलाइन मंगवा सकते है जिसके लिए साथ में दिए गए लिंक पर क्लिक करें :- https://www.amazon.in/Shree-Waste-Decomposer-Pack-500/dp/B07YPSV71C/ref=sr_1_6? धन्यवाद।
Dr saab majj nu suyi nu 3 months ho gye ne. Te usdi diet da asi poora khyal rakhde aa. Mineral mixture v dinde ha te reed v khud tyar krde aa. Mera swal eh hai ki hun oh aje tk heat ch nahi ayi. So usnu ki dita jawe jis nl oh heat ch aawe. Dhanvad ?
(pb)
Punjab
Gurpreet ji tuci uss nu sbh ton pehla pett de kiria lai Bandykind plus bolus deo ate uss nu her 3 mahine badd salt badal ke goli jrur deo ate uss nu vdhia khurak ate mineral mixture de nal nal Ovumin advance tablet rojana 1 goli deo ate 21 din tak dinde rho, jiss nal ohna de sarir di kami puri howegi ate sme te heat vich aa jawegi.
sir kanak khatti pai rahi hai islyi ki kita jawe koi khad pauni hai ya spray krni hai ?
(pb)
Punjab
kuljeet ji, je tuci urea di sifarish kiti saari matra paa chukke ho ta NPK 19:19:19@10-15g/L paani de hisaab naal 3 kg/acre urea de naal spray kar sakde ho ji ate je tuhaadi urea paon vaali kuch maatra rehndi hai ta tuci urea khaad paa deo ji . Dhanwaad .
gujarat me neem ki faliya kaha milti hai ?
(hn)
Punjab
Vimal ji apko yeh najdiki kisi farmer se mil jayegi jinke ghr neem ka paudha hai ya aapko yeh pansari ki dukan se mil jayegi.dhanywad
ornamental fish farming ki training ke bare mein batain ...kahan se le sakte hain ?
(en)
Punjab
Sandeep ji yaddi aap fish farming ki training lena chahte ha toh iske liye aap apne nazdiki fishery dept. se sampark kr skte hai aur waha se apko training ka pta lagg skta hai aap Department Of Animal Husbandry, Dairying and Fisheries, Address: Krishi Bhawan, Rafi Ahmed Kidwai Marg, Rajpath Area, Central Secretariat, New Delhi, Delhi 110001, Phone: 011 2338 9340 se bhi sampark kr skte hai.