Punjab
Search
ਬਰਸੀਮ ਬਹੁਤ ਗਲ ਰਿਹਾ ਹੈ ਹੱਲ ਕੀ ਹੋ ਸਕਦਾ ?
(en)
ਸੁਖਵਿੰਦਰ ਜੀ, ਗਾਲਾ ਫੰਗਸ ਰਾਹੀਂ ਫੈਲਣ ਵਾਲੀ ਬਿਮਾਰੀ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਬੇਰ ਨੂੰ ਕੀ ਹੈ ਜੀ। ਅਤੇ ਇਸ ਦੀ ਟਾਹਣੀ ਵੀ ਹਰ ਸਾਲ ਟੁੱਟ ਜਾਂਦੀ ਹੈ। ਕਿਰਪਾ ਕਰਕੇ ਇਸ ਦਾ ਹਲ ਦੱਸਿਆ ਜਾਵੇ ਜੀ। ਧੰਨਵਾਦ ?
(pb)
ਮਨਵੀਰ ਜੀ, ਇਹ leaf spot ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir first timer hifer h umar lagbhag teen saal ki vo patli taar nahi deti gaadhi taare deti h kabhi kabhi matmela taar deti h ek bar ai krwa di ek natural krwa di gabhan nahi rahati physicali b kmjor h doctor kahate h isme koi kmi nhi sir gaadhi taar dene pr AI krwani chahiye ya nahi ?
(hn)
Sandeep ji jab woh tarr kren ja pani giraye tab aap uski bachedani mai lixin-iu dwai 2 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe aur jabb woh heat mai aaye tab uski heat khali shood den aurr usse agli heat mai cross krwa skte hai aur powder dete rehen.
ਸਾਡੀ ਮੱਝ ਨੂੰ ਸੂਣ ਚ ਹਜੇ 1.5 ਮਹੀਨਾ ਪਿਆ ਹੈ ਇਸ ਵਕਤ ਮੱਝ ਨੂੰ ਕਿਹੜੀ ਖਲ ਜਾਂ ਦਾਨਾ ਪਾਇਆ ਜਾਵੇ ?
(en)
Punjab
ਅਮ੍ਰਿਤਪਾਲ ਜੀ ਤੁਸੀ ਮੱਝ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Meeh ton baad kanak peeli pe rhi hai koi hal dso g ?
(en)
Punjab
Harpreet ji, tuc apni kanak di fasal vich 3 kilo sulphur di prati acre de hisab nal spray kar sakde ho, ate baad vich NPK 19:19:19 di spray 1 kilo prati acre de hisab nal spray kro. dhanwad.
Aah semen baare jaankari dyo g.....google te labbi nahi sanu ?
(pb)
Gurmanjot ji kirpa krke isdi nazdik ton saff photo upload kro jiss nal iss uppar likhi jankari padhi jaa skee ate tuhanu sahi jankari diti ja ske dhanwad.
Sir ਕਣਕ ਤੇ hexa nd 05234 nd 3kg ਯੂਰੀਆ ਦੀ spray ਕਰ ਸਕਦੇ a ?
(pb)
Punjab
ਨਰਿੰਦਰ ਜੀ , fungicide ਅਤੇ ਖਾਦ ਵਾਲੀਆਂ ਸਪਰੇਆਂ ਨੂੰ ਮਿਕਸ ਕਰ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਜੇ ਤੁਹਾਡੀ ਕਣਕ ਪੀਲੀ ਪੈ ਰਹੀ ਹੈ , ਜਾਂ ਉਸ ਦਾ ਵਾਧਾ ਰੁਕਿਆ ਹੋਇਆ ਹੈ ਤਾ ਤੁਸੀ 0:52:34 @10-15 g /L ਪਾਣੀ ਅਤੇ urea @3 kg /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਪਰ ਚੰਗੇ ਨਤੀਜੇ ਲਈ Hexaconazol fungicide ਦਾ ਅਲੱਗ ਤੋਂ ਹੀ ਛਿੜਕਾਅ ਕਰੋ ਜੀ। ਧੰਨਵਾਦ।
Ajola magwana hai mene 8104419054 contact me ?
(hn)
Punjab
Sahab ram ji, azolla seed mangwane ke liye app Sandeep ji se 7014864529 par samparak kar sakte hai. dhanywad.
sir ji jhone di vadh time wali kehdi variety i h ji 1401 ja pussa 44 ena Dona vicho dso ji ?
(pb)
sukhi ji basmati 1401 kisam jada sma laindi hai eh takriban 145 din vich teyar ho jandi hai te pusa 44 takriban 130-135 din vich teyar ho jandi hai. dhanwaad.
ਸਰ ਜੀ ਯੁਰੀਏ ਦੀ ਜਗਾ ਦੇਸੀ ਫਾਰਮੂਲਾ ਦੱਸ ਦੇਵੋ ਕਿਰਪਾ ਕਰਕੇ ?
(pb)
Punjab
ਨੱਛਤਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਤੇ ਕਿੰਨੀ ਜਗਾਹ ਵਿਚ urea ਖਾਦ ਦੀ ਜਗਾਹ ਦੇਸੀ ਖਾਦ ਵਰਤਣਾ ਚਾਹੁੰਦੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਲਗਪਗ 3 ਮਹੀਨੇ ਦੀ ਕੱਟੀ ਜੋ ਬੈਠ ਕੇ ਉੱਠਦੀ ਨਹੀਂ ਆਪਣੇ ਆਪ ਨੱਕ ਵਿੱਚੋਂ ਚਿੱਟਾ ਪਾਣੀ ਆ ਰਿਹਾ ਪਿਛਲੀਆਂ ਲੱਤਾਂ ਦੇਖਣ ਚ ਸੁੱਕੀਆਂ ਦਿਖ ਰਹੀਆਂ ਕਿਰਪਾ ਲੱਛਣਾਂ ਦੇ ਹਿਸਾਬ ਨਾਲ ਰੋਗ ਦਾ ਨਾਮ ਅਤੇ ਦਵਾਈ ਦੱਸੋ ?
(pb)
ਜਗਨਾਮ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕੇ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕੇ. ਧੰਨਵਾਦ
hf gaa hai pahle sue sui hai 2.5 mahine ho gye sui nu oh heat ch ni ayi check krwayi ta doctor ne keha bchedani ch chiknahat hai taa ni ayi eh puchhna c ke eh chiknahat ki hai ?
(pb)
Punjab
ਅਮਰਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
crs paunde hn pashua nu pr pshu khande ni feed kha lainde a pr powder fer pea rahnda hai ehde bare dsso ?
(pb)
ਅਮਰਜੀਤ ਜੀ ਤੁਸੀ ਪਸ਼ੂਆਂ ਨੂੰ ਸ਼ੁਰੂਆਤ ਵਿਚ ਪਾਊਡਰ ਬਿਲਕੁਲ ਥੋੜਾ ਥੋੜਾ ਦਿਓ ਫਿਰ ਜਿਵੇਂ ਜਿਵੇਂ ਉਹ ਖਾਣ ਲੱਗ ਜਾਣ ਤਾਂ ਤੁਸੀ ਇਸਦੀ ਮਾਤਰਾ ਵਧਾ ਸਕਦੇ ਹੋ
sir 2 sal di vachhi hai 2 dnd hai ohde osnu cargil di kehdi feed paiye thoda resha chhd di hai doctor nu dikhai kahnda waise taa thik hai pr bchedani ch ring di problem hai heat ch ayi crs powder dinde hn ohnu oh kinna paiye ohnu taa jo chheti bol ske ?
(pb)
ਅਮਰਜੀਤ ਜੀ ਤੁਸੀ ਉਸ ਨੂੰ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ ਅਤੇ ਇਸ ਨੂੰ CRS ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਨਾਲ ਜਲਦੀ ਗਰੋਥ ਹੋ ਜਾਵੇਗੀ ਅਤੇ ਸਰੀਰ ਦੀ ਕਮੀ ਵੀ ਪੂਰੀ ਹੋ ਜਾਵੇਗੀ
papita ke bare m jankari de kon c variety or kitni duri par lagani chaiye or iski bij sida lgana h ya pahle nursery tyar karne h or nursery kab tyar kare or kese kree sari jankari de ?
(hn)
Haryana
Manoj ji, Coorg Honey, Pusa Delicious, Honey Dew, red lady 786 papaya ki achi kisme hai, iske plants lgaane ke liye pehle paudh tyaar krne ki jaroorat padti hai .Paudh 2 x 2 m ke faasle pe khet me lgaaai jaati hai . Paudh polythene bags me april me boyi jaati hai , beej ko carbendazim @ 2g/kg beej se sodha jata hai aur ek acre ke liye 150-200 g beej ki jaroorat padti hai . Dhnyvaad .
Dhan ki fasal me kon kon se khad ki sifarish ki jati h jissay adhiktam utpadan ho ske vistar se btaye or growth prmoter kon sa lgaye dhanyavad ?
(hn)
Uttar Pradesh
Avneesh ji ,dhan ki fasl me 110 kg urea, 190 kg SSP aur 45 kg MOP khaad daalne ki sifarish ki jaati hai,saari SSP aue MOP bijai ke sme daale aur urea 3 kishto me , biaji ke sme, tillering pe aur panicle niklne ke smay daale , agar aap khadon ka sahi paryog karte hai to aapko kisi growth promoter daalne ki jaarorat nahi hai ji . Dhnyvaad .
Ganne ki fasal m kon kon se khad ki sifarish ki jati h jissay adhiktam utpadan ho ske vistar purvak btaye or calsium ka pryog kb krna labhdayak rhta h dhanyavad ?
(hn)
Uttar Pradesh
Avneesh ji, vaise to khaad ka sahi paryog krne ke liye mitti jaanch karvana bhut jaroori hai, vaise ganne ki fasl me 170-200 kg urea aur 125 kg SSP khaad daalne ki sifarish ki jaati hai, saari SSP aur 1/3th urea bijai ke sme daale aur baaki urea do kishto me doosre aur chauthe paani ke baaad daalen . Calcium paryog aap bijai ke 2 mahine ke baad tak kare . Dhnyvaad .
Is forestry profitable ?
(en)
Punjab
jagdeep , if you select good species trees and do the good management with intercrops, then forestry can be profitable for you . Thank You .
Pioneer mustard seed eni growth hundi hai ?
(pb)
Punjab
angrej ji eh tan variety upar depend karda hai ki tusi pioneer di kehdi variety beeji hai.vaise saron dekhan nu tan thik lag rahi hai baki tusi khet vich geda maarde raho j kise bimari ja keede da hamla hunda tan usda turant ilaaj karo.dhanwaad.
आलू का रेट बढ़ेगा कि नही कृपया राय दे ?
(en)
Maharashtra
पुष्पेंदर जी आलू का रेट आपकी मंडी, मंडी में उसकी कितनी मांग है और आपकी उपज की क्वालिटी पर निर्भर करता है। धन्यवाद्।
ਸਰ ਗਾਂ ਦੇ ਦੂਜੇ ਸੂਏ ਸੁਣ ਵਿਚ 3 ਮਹੀਨੇ ਬਾਕੀ ਹਨ । ਪਹਿਲੇ ਸੂਏ ਵਿਚ ਉਸਦੇ 2 ਥਨ ਵਿੱਚੋ ਦੁੱਧ ਦੀ ਮਾਤਰਾ ਬਹੁਤ ਘੱਟ ਗਈ ਸੀ । ਕੀ ਹੁਣ ਵੀ ਓਹਨਾ ਥਨਾ ਵਿੱਚ ਦੁੱਧ ਦੀ ਮਾਤਰਾ ਘਟ ਹੀ ਰਵੇਗੀ ਜਾ ਫਿਰ ਠੀਕ ਹੋ ਸਕਦੇ ਹਨ ?
(pb)
ਅੰਮ੍ਰਿਤ ਜੀ ਜਦੋ ਤੁਸੀ ਉਸਦੀ ਚੁਆਈ ਕਰਨੀ ਬੰਦ ਕਰ ਦੇਵੋ ਤਾਂ ਉਸਦੇ ਸਾਰੇ ਥਨਾ ਵਿਚ mamiprotec tube ਚੜਵਾ ਦਿਓ ਅਤੇ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ ਲਗਵਾਓ
10-15 din di suiiiii sahiwal cow passing dark red blood clots As I asked some experienced persons of my village they r saying ਕਣ ਸਿੱਟਦੀ ਹੈ ਦੁੱਧ ਵਧੇਗੀ I have started ਲੇਟੀ along with jaggery some r bcoz of this it is natural process of cleaning their uterus So please let what is the real cause ?
(en)
Punjab
Satnam ji isda koi chakar nhi hai ehh karr chalan krke hunda ha tuci iss nu Utrevive liquid 100-100ml swere sham de skde ho ate isdi khurak da purra dian rakho jiss nal vdhia growth kre ate vdhia dudh dindi rhe.
Sir, hum Punjab kai rene wale h or humne dairy rent par li h kathua mai. Sir koi toh tarika bataye ki hum dairy par loan apply kr sake. Govt ki taraf se itni sarie facility hotie h hum koi vi nhi le sakte h pls bataye. ?
(en)
Punjab
Shiva ji aap pehle apne nazdiki krishi vigyan kendra se iss kam ki trainin len fir apko usse dairy loan, subsidy mill jayegi aap apne purra address btayen tan jo apko nazdiki training center ki jankari di ja ske aap dubara swal push skte hai.
ਪਸੂਆ ਨੰ ਮੈਗਨੀਸੀਅਮ ਸਲਫੇਟ ਦੇਣਾ।ਹੋਵੇ ਤਾ ਜੀ ਪਸੂਆ ਨੰ ਵਖਰਾ ਹੰਦਾ ਜਾ ਖੇਤੀ ਲੲਈ ਜੋ ਵਰਤੋ ਵਾਲਾ ਦੇ ਸਕਦੇ ਹਾ ਜਾ ਨਹੀ ਜੀ
(en)
Punjab
ਸੁਖਦੀਪ ਜੀ ਵੈਸੇ ਤਾਂ ਪਸ਼ੂਆਂ ਨੂੰ ਚਾਰਾ ਦਿੱਤਾ ਜਾਂਦਾ ਹੈ ਉਸ ਨਾਲ ਪਸ਼ੂਆਂ ਦੇ ਸਰੀਰ ਵਿਚ ਇਹਨਾਂ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਬਾਕੀ ਜੇਕਰ ਪਸ਼ੂਆਂ ਵਿਚ ਇਹਨਾਂ ਦੀ ਕਮੀ ਆ ਜਾਂਦੀ ਹੈ ਫਿਰ ਪਸ਼ੂਆਂ ਨੂੰ ਅਲੱਗ ਤੋਂ ਦਿੱਤਾ ਜਾ ਸਕਦਾ ਹੈ ਇਹ ਪਸ਼ੂਆਂ ਦੀ ਜਾਂਚ ਕਰਕੇ ਦੇ ਸਕਦੇ ਹੋ ਬਾਕੀ ਖੇਤਾਂ ਵਿਚ ਪਾਉਣ ਲਈ ਅਲੱਗ ਅਤੇ ਪਸ਼ੂਆਂ ਲਈ ਅਲੱਗ ਹੁੰਦਾ ਹੈ
पूसा फार्म दिल्ली में किसान मेला कब लगेगा ?
(hn)
Punjab
श्रीमान जी, पूसा किसान मेले का अभी तक कोई notification नहीं आया है , पर Bihar Agricultural University का किसान मेला 18 से 20 फरवरी तक , BAU Sabour में लगाया जायेगा। धन्यवाद।
Sir 3 month di vashi nu thand lag gyi hun oda temperature 94 a uth nhi rahi bukl mar k bethi a ki treatment kra ji ?
(pb)
Gagan ji tuci uss nu turant kise vdhia nazdiki doctor ton janch krwao kyuki usdi janch krke hei sahi ilagg ho skda ha
मैं ये जानना चाहता हूँ कि हमारी भैंस एक साढ़े पांच महीने की गाभिन है दूसरी साढ़े चार महीने की गाभिन है क्या उन दोनों को गुड़ दे सकते हैं अगर दे सकते हैं तो कब तक और कितनी मात्रा में दे सकते हैं । कृपया बताने का कष्ट करें ?
(hn)
जी हां आप उनको गुड दे सकते है इन दिनों में आप 100 ग्राम रोजाना दे सकते है और लगभग 7—10 दिन तक दे सकते है।
February me kis sbji ki bijai ki jaati hai ?
(hn)
Haryana
Amit ji, app february mai tomato, brinjal, shimla mirch, bhindi, arbi, shakargandi aur mirch ki bijayi kar sakte hai. dhanwad.
गिर गाय पालनी है मुझे अगर हरियाणा में कहीं से मिलती है तो बताए या फिर अंबाला और यमुनानगर एरिया में हो ?
(hn)
Punjab
दीपक जी यदि आप गिर गाय लेना चाहते है तो आप दिलबाग सिंह से 9813144108 9050944108 संपर्क कर सकते हैं इनसे आपको पूरी जानकारी प्राप्त हो जाएगी।
Punjab
मेरे पास है प्योर गिर बछड़ी बिकाऊ
Haryana
कौन सी जगह है
GS 10 मटर की फसल लगाने की जानकारी दे मुझे A to Z Or आर्किल मटर की भी जानकारी दे कैसे लगगे ओर कैसे उसकी सेवा करे जिससे अच्छा उत्पादन ले सकते है ?
(hn)
Madhya Pradesh
लकी जी, GS 10 मटर की फसल की बिजाई अक्तूबर के तीसरे सप्ताह से नबंवर के दूसरे सप्ताह तक की जा सकती है। इसके लिए 50 किलो बीज प्रति एकड़ की ज़रूरत पढ़ती है।बिजाई के लिए नाइट्रोजन 20 किलो (50 किलो यूरिया), फासफोरस 25 किलो (150 किलो सिंगल सुपर फासफेट) की मात्रा प्रति एकड़ में प्रयोग करें। अच्छी पैदावार के लिए इस फसल को फूल आने पर एक ही पानी की ज़रूरत पढ़ती है। इसकी कटाई 3 महीने तक की जा सकती है। धन्यवाद।
Madhya Pradesh
Lucky ji , aap acha munafa kmaane ke liye sifarish ki gai khaad ka hi paryog kare aur keet , bimmaari se bvchaav ke liye lgaatar sarvekshn kare . Mandikarn agar aap sahi tareeke se karege to aapko acha munafa hoga . Dhnyvaad .
Asgand me kothe kesa rog laga he upay batae
(hn)
Maharashtra
devraj ji kirpya app rog ki photo bheje us hisab se hi apko sahi jankari di ja sakegi. dhanyawad.
मेंथा की खेती के बारे में जानकारी पूरी दे, इसकी खेती केसे होती है ये क्या काम आती है और कहाँ इसको बेचना होगा क्या रेट मिलता है इसकी पूरी जानकारी दे ?
(hn)
Haryana
मनोज जी, मैंथा को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है । इस फसल के लिए मिट्टी का pH 6-7.5 होना चाहिए । इस फसल की प्रसिद्ध किस्में:- MAS-1, Hybrid-77, Shivalik, EC-41911, Gomti, Himalaya, Kosi, और Saksham की बिजाई की जा सकती है । मैंथा की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें । जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें । इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें । पौधे के जड़ वाले भाग को मुख्य खेत में बोया जाता है । खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें । गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है । पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए । पौधे 100-120 दिनों में कटाई के लिए तैयार हो जाते हैं । जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें । ताजी पत्तियों को उत्पाद बनाने के लिए प्रयोग किया जाता है । इस फसल को आप अपनी नज़दीक की मंडी में भी बेच सकते है। धन्यवाद ।
Haryana
मनोज जी,पुदीना मैंथा के नाम से जानी जाने वाली एक क्रियाशील जड़ी बूटी है। पुदीना को तेल, टूथ पेस्ट, माउथ वॉश और कई व्यंजनों में स्वाद के लिए प्रयोग में लाया जाता है। इसके पत्ते कई तरह की दवाइयां बनाने के लिए प्रयोग में लाए जाते हैं। पुदीने से तैयार दवाइयों को नाक, गठिया,नाड़ियां, पेट में गैस और सोजिश आदि के इलाज के लिए प्रयोग में लाया जाता है।मिट्टी:-पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है। इसको जल-जमाव वाली मिट्टी में भी उगाया जा सकता है।ज़मीन की तैयारी:-पुदीने की बिजाई के लिए सुविधाजनक आकार के बैड तैयार करें। खेत की तैयारी के समय खेत की अच्छी तरह जोताई करें।बिजाई का समय:-इसकी बिजाई के लिए दिसंबर-जनवरी का समय अनुकूल होता है।फासला:-पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए।बिजाई का ढंग:-पौधे के जड़ वाले भाग को मुख्य खेत में बोया जाता है|बीज की मात्रा:-प्रजनन क्रिया जड़ के भाग या टहनियों द्वारा की जाती है| अच्छी पैदावार के लिए 160 किलो भागों को प्रति एकड़ में प्रयोग करें।खाद:-खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें। नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें।खरपतवार नियंत्रण:-हाथों से लगातार गोडाई करें और पहली कटाई के बाद खेत को नदीन मुक्त करें।नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें।सिंचाई:-गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए। मॉनसून के बाद 3 सिंचाइयों की आवश्यकता होती है।फसल की कटाई:-पौधे 100-120 दिनों में कटाई के लिए तैयार हो जाते हैं। जब निचले पत्ते पीले रंग के होने शुरू हो जायें, तब कटाई करें। कटाई दराती से और बूटियों को मिट्टी की सतह के 2-3 सैं.मी. ऊपर से निकालें। अगली कटाई पहली कटाई के बाद 80 दिनों के अंतराल पर करें। इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है।इसको आप अपने नज़दीकी मंडी में बेच सकते हो और इसका रेट आपकी मंडी और आपकी उपज की क़्वालिटी पर निर्भर करती है। धन्यवाद्।
pls tell about any corn silage variety which is ready to harvest for silage in 65-70 days
(en)
Punjab
Kulveer, you can sow J1006. J 1007 varieties of maize and harvest the crop at when silking starts . Thank You .
Sir soil heath card sceme haje vi chal rahi a Je chal rahi ahnu kive apply kita jave
(pb)
Punjab
Gurbhej ji, is sambhandhi jaankari lain lai tuci Soil conservation office - Ranjit Avenue , Aboahr Road - Muktsar sahib - 01633-240466 naal sampark akr sakde ho ji . Dhanwaad .
Sir meri bhens te gye nu sookhi khansi bohut aa rahi aa hun ki dawai de sakde ha
(pb)
Punjab
usko aap Caflon powder 50gm dena suru kren aur aap uploo ko agg lgga ker uske uppar atte ka burra, ajween aur thodi chini dall ker cow ke naak ke pass rakhna suru kren iss trah aap 3-4 din tak kren isse frak paddne lgg jayega.
Sir.bhash 3 mahine ki biyai hui hai na toh vhh heat me ayi hi ek bar bhi ?
(hn)
saurya ji yadi apne uske naye dudh krwa dia hai tab aap isko sirf keeper plus powder 30gm rojana dena suru kren yadi apne abhi isko naye dudh nhi krwaya ha tab aap isko Lixin-iu dwai 3 din bachedani mai bhrwayen aur Agrimin-i tablet rojana 1 goli deni suru kren aur 21 din tak dete rehen.
sir ji is da kina record hai ?
(pb)
Punjab
Navpreet ji iska 20-21 litre tak record hai.
dr sahib majh de ik than vicho dudh ghat giya hai koi hall dasso ?
(pb)
tuci 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano uss nu vitamor-h injection 5ml lgwao.
ਸਰ ਪਹਿਲੀ ਬਾਰਿਸ਼ ਦਾ ਪਾਣੀ ਹੈ ਕਣਕ ਹੋ ਜਾਉ ਕੋਈ ਹੱਲ ਦੱਸੋ ?
(pb)
Punjab
ਸੰਦੀਪ ਜੀ, ਜੇ ਤੁਸੀ ਪਹਿਲਾ ਫ਼ਸਲ ਵਿਚ ਸਲਫਰ ਖਾਦ ਨਹੀਂ ਪਾਈ ਤਾ ਤੁਸੀ sulphur @3-4 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
Kank te is di spray kado karni chayidi ha ?
(pb)
Punjab
Baljeet ji, kank fasl te Boron di spray gobh avstha te kiti jaa sakdi hai . Dhanwaad .
Sir ਕਣਕ ਵਿੱਚ 1ਗੱਟਾ ਬਿਜਾਈ Time DAP ਦਾ ਅਤੇ 3 ਗੱਟੇ ਯੂਰੀਆ ਦੇ ਪਾਏ ਆ ਜੋ ਮੈਂ ਸਪਰੇਆ ਕੀਤੀਆਂ NPK 19.19.19 te magnisium di ਹੁਣ ਮੀਂਹ ਤੋਂ ਬਾਅਦ ਫਿਰ ਕਣਕ ਦੇ ਉਪਰਲੇ ਪੱਤੇ ਪੀਲੇ ਪੈ ਰਹੇ ਹਨ ਹੁਣ ਕੀ ਕੀਤਾ ਜਾਵੇ ਤਾਂ ਜੋ ਵਧੀਆਂ ਝਾੜ ਲ਼ਿਆ ਜਾਵੇ ਜੀ
(pb)
Punjab
ਸਤਿਨਾਮ ਜੀ , ਖਰਾਬ ਮੌਸਮ ਦਾ ਲੰਬਾ ਦੌਰ ਚੱਲਣ ਕਰ ਕੇ ਕਣਕ ਦੀਆਂ ਨੋਕਾਂ ਆਮ ਹੀ ਪੀਲੀਆਂ ਪੈ ਜਾਂਦੀਆ ਹਨ , ਮੌਸਮ ਸਾਫ ਹੋਣ ਤੋਂ ਬਾਅਦ ਫਸਲ ਸਮਾਂ ਪਾ ਕੇ ਸਹੀ ਹੋ ਜਾਂਦੀ ਹੈ , ਇਸ ਲਈ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈ ਪਰ ਜੇ 4-5 ਧੁੱਪਾਂ ਲੱਗਣ ਤੋ ਬਾਅਦ ਵੀ ਫਸਲ ਵਿਚ ਪੀਲਾਪਨ ਰਹਿੰਦਾ ਹੈ ਤਾ ਤੁਸੀ NPK 19:19:19@10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਤਨਾਮ ਜੀ ਮੀਂਹ ਤੋਂ ਬਾਅਦ ਕਣਕ ਦੇ ਉਪਰਲੇ ਪਤੇ ਪੀਲੇ ਪੈਣ ਦਾ ਮੁਖ ਕਾਰਣ ਸਲਫਰ ਦੀ ਘਾਟ ਹੁੰਦੀ ਹੈ। ਸਲਫਰ ਦੀ ਘਾਟ ਨਾਲ ਨਵੇਂ ਪਤੇ ਪੀਲੇ ਪੈਣ ਲੱਗਦੇ ਹਨ ਜਦੋ ਕਿ ਪੱਤੇ ਦਾ ਉਪਰਲਾ ਹਿੱਸਾ ਪੱਤੇ ਦੀ ਨੋਕ ਹਰੀ ਹੀ ਰਹਿੰਦੀ ਹੈ। ਇਸਦੇ ਲਈ 3-4 ਕਿਲੋ ਸਲਫਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਵੈਸੇ ਤੁਸੀਂ ਕਣਕ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Dr sahab first timer hiffer yani jo bachhadi ek bar b nhi biyai us ki bachedani me infection ho skta h kya sir kya esa posible h bina biyae bhi bachedani me infection ho jaye
(hn)
Hanji Sandeep ji uski bachedani mai bhi infection ho skta hai kai varr sahi khurak, sahi dekbhal, ja sahi bachedani ki growth na hone se bhi pashu gabhin nhi hota hai baki aap vistar se dubara swal pushen ki apki heifer ko kya smasia aa rehi ha tan jo apko sahi jankari di ja skee.
Sir bhindi aisi ho jati hai ?
(hn)
Uttar Pradesh
Vinesh ji, agar bhindi me koi shed nahi hai to ye ras choosne vaale keet ki vjh se ho sakta hai, iski rokthaam ke liye imidacloprid@ 2ml/L paani ke hisaab se spray kare par agar isme shed hai, to ye spotted pod borer ka hamla hai iski rokthaam ke liye aap coragen@60-80 ml/acre ke hisaab se spray kare . Dhnyvaad .
Hi Sir, Can you suggest medicine to prevent diseases as uploaded pictures of plants please
(en)
Ramandeep first image shows leaf spot disease symptoms and third image is also shows fungal disease symptoms , to control these you can spray mancozeb@ 2-3 g/L of water and in second image there are not any praticular dosease symptoms . Thank You .
Hi, Best quality of litchi plant name and plantation time please ?
(en)
ramandeep, you can grow dehradun, calcuttia and seedless late varities of litchi in punjab. The recommended time to plant these litchi plants is august-september month. thank you.
Sir ji ek mahine to Kam h bakri ko bachcha Dene me uski deworming kr skte h ya nhi ankhon se bahut kichad arha h or anhkhe andhar ho gyi h kya karan h koi upay bataye.
(hn)
Sanjay ji aab aap uski deworming uske byane se 1 mahine ke badd hei kren aur yaddi akho se kichad aa raha ha tab aap fatkadi ko pani mai ghol ker uss pani se uski akho ko saff kren aur Genta-D eyes drops uski akhon mai dalna suru kren.
ਸਰ ਜੀ ਮੱਕੀ ਦੀ ਫ਼ਸਲ ਨੂੰ ਬੀਜਣ ਲਈ ਸਿਆਲ ਰੁੱਤ ਦੀਆ ਕਿਸਮਾਂ ਅਤੇ ਸਮਾਂ ਦੱਸੋ ਜੀ ?
(pb)
Punjab
ਗੁਰਵਿੰਦਰ ਜੀ, ਜਨਵਰੀ - ਫਰਵਰੀ ਵਿਚ ਬਿਜਾਈ ਲਈ P 1844, PMH 1,7,8,10 ਅਤੇ DKC 9108 ਕਿਸਮਾਂ ਢੁਕਵੀਆਂ ਹਨ। ਧੰਨਵਾਦ।
ਡਾ ਸਾਹਿਬ ਜੀ ਕਣਕ ਦੀ ਫ਼ਸਲ 80 ਦਿਨ ਦੀ ਹੋ ਗਈ ਹੈ ਹੁਣ ਤੱਕ ਇਸ ਨੂੰ ਪਾਣੀ ਤੋਂ ਪਹਿਲਾਂ ਮੈਗਨੀਜ਼ ਜ਼ਿੰਕ ਚਲੇਟਿਡ ਦੀ ਸਪ੍ਰੇ ਕੀਤੀ ਪਾਣੀ ਤੋਂ ਬਾਅਦ ਟੂ ਫੋਰ ਡੀ 58 ਕੀਤੀ 45 50 ਦਿਨ ਤੇ ਮੈਗਨੀਜ਼ ਸਲਫ਼ਰ ਲੀਕਡ ਯੂਰੀਆ ਗਰੋਥ ਪ੍ਰਮੋਟਰ ਸਰਦਾਰ ਜੀ ਦੀ ਸਪਰੇ ਕੀਤੀ ਹੁਣ ਤੱਕ 3.5 ਗੱਟੇ ਯੂਰੀਆ ਪੈ ਗਈ ਹੈ ਹੁਣ ਪੱਤਿਆਂ ਵਿੱਚ ਪੀਲੀਆਂ ਧਾਰੀਆਂ ਬਣ ਰਹੀਆਂ ਹਨ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ਮੇਹਰਬਾਨੀ ਹੋਵੇਗੀ
(pb)
ਗੁਰਮੇਲ ਜੀ ਇਹ ਮੈਗਨੀਜ਼ ਦੀ ਘਾਟ ਦੇ ਲੱਛਣ ਲੱਗ ਰਹੇ ਹਨ। ਇਸਦੇ ਲਈ ਤੁਸੀ 1 ਕਿਲੋ magneese sulphate ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
Yeh konsi nasal ki gaaye hai ?
(en)
Harpreet ji eh hf cross nasal di hai.
Haryana
Thanku sir g
Haryana
HF
Haryana
Thanku
Sir ji stevia di farming vare jankari do ji ?
(pb)
ਖੁਸ਼ਪ੍ਰੀਤ ਜੀ ਇਹ ਇੱਕ ਕੁਦਰਤੀ ਮਿੱਠੇਪਨ ਵਾਲਾ ਪੌਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ।ਸਟੀਵੀਆ ਨੂੰ \'ਹਨੀ ਪਲਾਂਟ\' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸੁਆਦ ਵਿਚ ਮਿੱਠਾ ਹੁੰਦਾ ਹੈ।ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ।ਇਸਨੂੰ ਰੇਤਲੀ-ਦੋਮਟ ਤੋਂ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਪਾਣੀ ਦਾ ਚੰਗ ਨਿਕਾਸ ਹੋਵੇ,ਵਿੱਚ ਉਗਾਉਣ \'ਤੇ ਵਧੀਆ ਨਤੀਜਾ ਦਿੰਦੀ ਹੈ। ਬਿਜਾਈ ਲਈ ਫਰਵਰੀ ਤੋਂ ਮਾਰਚ ਦਾ ਸਮਾਂ ਉਚਿੱਤ ਹੁੰਦਾ ਹੈ| ਸਟੀਵੀਆ ਨੂੰ ਲਾਉਣ ਲਈ ਪਹਿਲਾਂ ਪਨੀਰੀ ਤਿਆਰ ਕਰਨੀ ਪੈਂਦੀ ਹੈ ਜੋ ਬਿਜਾਈ ਤੋਂ 6 -8 ਹਫਤਿਆਂ ਬਾਅਦ ਖੇਤ ਵਿਚ ਲਾਉਣ ਨੂੰ ਤਿਆਰ ਹੋ ਜਾਂਦੀ ਹੈ ,ਇਸ ਦੇ ਪੌਦੇ ਪਹਿਲਾਂ ਤੋਂ ਖੇਤੀ ਕਰ ਰਹੇ ਕਿਸਾਨਾਂ ਤੋਂ ਵੀ ਲਏ ਜਾ ਸਕਦੇ ਹਨ। ਸਟੀਵੀਆ ਦੀ ਖੇਤੀ ਲਈ, ਚੰਗੀ ਤਰ੍ਹਾਂ ਤਿਆਰ ਖੇਤ ਦੀ ਲੋੜ ਹੁੰਦੀ ਹੈ,ਪੌਦਿਆਂ ਵਿੱਚਲਾ ਫਾਸਲਾ 2x2 ਮੀਟਰ ਰੱਖਣਾ ਚਾਹੀਦਾ ਹੈ ।ਇਸ ਨੂੰ ਆਲੂ ਤਰਾਂ ਖੇਲਾਂ ਤੇ ਹੀ ਲਾਉਣਾ ਚਾਹੀਦਾ ਹੈ।ਪਾਣੀ ਲਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਲਕਾ ਪਾਣੀ ਹੀ ਲਾਇਆ ਜਾਵੇ ਕਿਉਕਿ ਜ਼ਿਆਦਾ ਪਾਣੀ ਇਸ ਨੂੰ ਨੁਕਸਾਨ ਕਰਦਾ ਹੈ। ਇਕ ਸਾਲ ਵਿਚ 2 -3 ਤੁੜਾਈਆਂ ਲਈਆਂ ਜਾ ਸਕਦੀਆਂ ਹਨ। ਬਿਜਾਈ ਦੇ 3 ਮਹੀਨੇ ਬਾਅਦ ਪੌਦਾ ਝਾੜ ਦੇਣਾ ਸ਼ੁਰੂ ਕਰ ਦਿੰਦਾ ਹੈ।ਤੁੜਾਈ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾ ਹੀ ਕਰ ਲੈਣੀ ਚਾਹੀਦੀ ਹੈ। ਇਕ ਪੌਦਾ 5 ਸਾਲ ਤਕ ਝਾੜ ਦਿੰਦਾ ਹੈ।ਕਟਾਈ ਦੇ ਬਾਅਦ ਪੱਤਿਆਂ ਨੂੰ ਸੁਕਾਇਆ ਜਾਂਦਾ ਹੈ,ਫਿਰ ਪੱਤਿਆਂ ਦਾ ਅਰਕ ਕੱਢ ਲਿਆ ਜਾਂਦਾ ਹੈ ਅਤੇ ਅਰਕ ਤੋਂ ਪਾਊਡਰ, ਟੋਨਿਕ ਅਤੇ ਸ਼ੂਗਰ-ਫ੍ਰੀ ਗੋਲੀਆਂ ਆਦਿ ਉਤਪਾਦ ਬਣਾਏ ਜਾਂਦੇ ਹਨ। ਹਾਲਾਂਕਿ ਇਸ ਦੀ ਕਾਫੀ ਮੰਗ ਹੈ ,ਪਰ ਇਸਦਾ ਮੰਡੀਕਰਨ ਕਿਸਾਨਾਂ ਨੂੰ ਖੁਦ ਹੀ ਕਰਨਾ ਪੈਂਦਾ ਹੈ। ਧੰਨਵਾਦ।
Sir cow k ik than m sojish hai aur than ke uper havana ke andr gaanth bn ghi hai ?
(en)
Punjab
Gurinder ji tuci uss nu Amc forte 4gm, Megludyne inj. 20ml, Ifer-h inj. 5ml aur ascrobic acid inj. 30ml rojana 3 din lgwana suru kren isse frak padd jayega.
ye cow ka behaviour hai ya ketosis ka symptom byane se doo din pehle ka video hai ?
(en)
Priyanshu ji isko aap nazdiki doctor se janch krwayen jisse iski sahi janch se bimari pta lgg ske aur acha ilag ho ske.
ਸਤਿ ਸ਼੍ਰੀ ਅਕਾਲ ਜੀ ਮੈਂ ਫਰੀ ਰੇਂਜ ਪੋਲਟਰੀ ਫਾਰਮ ਖੋਲਣ ਦੀ ਯੋਜਨਾਂ ਤੇ ਕੰਮ ਕਰ ਰਿਹਾਂ ਕਿਰਪਾ ਕਰਕੇ ਮੈਨੂੰ ਫਰੀ ਰੇਂਜ ਪੋਲਟਰੀ ਬਾਰੇ ਕੋਈ ਵੀਰ ਵਿਸਥਾਰ ਜਾਣਕਾਰੀ ਦੇ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ ਜਾਂ ਕਿਸੇ ਵੀਰ ਦਾ ਫਰੀ ਰੇਂਜ ਫਾਰਮ ਹੋਵੇ ਤਾਂ ਮੈਂ ਫਾਰਮ ਤੇ ਵਿਜਟ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਲਵਾਂ ਮੇਰਾ ਮੋਗਾ ਜਿਲ੍ਹਾ ਹੈ ਨੇੜਲੇ ਜਿਲ੍ਹਿਆੋੰ ਦਾ ਕੋਈ ਫਾਰਮਰ ਵੀਰ ਹੋਵੇ ਤਾਂ ਜਰੂਰ ਦੱਸੇ ਫਰੀ ਰੇਜ ਦੇ ਵਿੱਚ ਕਿਹੜੀ ਨਸਲ ਵਧੀਆ ਪਲਦੀ ਹੈ ਮੁਰਗੀਆਂ ਨੂੰ ਸਿਪ ਨਿਓਲੇ ਆਦਿ ਜਾਨਵਰਾਂ ਤੋਂ ਕਿੰਨਾਂ ਕੁ ਖਤਰਾ ਰਹਿੰਦਾ ਫਰੀ ਰੇਂਜ ਪੋਲਟਰੀ ਫਾਰਮਿੰਗ ਵਿੱਚ
(pb)
Punjab
ਜਗਦੀਪ ਜੀ ਤੁਸੀ ਫ੍ਰੀ ਰੇਜ ਵਿਚ ਵੀ ਵਧੀਆ ਤਰੀਕੇ ਨਾਲ ਮੁਰਗੀ ਪਾਲਣ ਕਰ ਸਕਦੇ ਹੋ ਇਸ ਵਿਚ ਦੇਸੀ ਨਸਲ RIR, FFG, kadaknath ਆਦਿ ਨਸਲਾਂ ਰੱਖ ਸਕਦੇ ਹੋ ਬਾਕੀ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ 9781589637 ਸੰਪਰਕ ਕਰ ਸਕਦੇ ਹੋ
Punjab
ਧੰਨਵਾਦ ਜੀ
Ganne ki growth ke liye kon kon se growth prmoter ka pryog kre ?
(hn)
Uttar Pradesh
Avneesh ji agar aap sifarish maatra me khaad ka pryog karte hai to aapko aise kisi product ki jaroorat nahi hai , par agar aapki fasl khaad daalne ke baad bhi growth kam karti hai to aap Mycorrhiza @4-5 kg/acre ka paryog kar sakte hai . Dhnyvaad .
Ganne m adhik matra m kalle niklne ke liye kya pryog kre ?
(hn)
Uttar Pradesh
Avneesh ji agar aap sifarish maatra me khaad ka pryog karte hai to aapko aise kisi product ki jaroorat nahi hai , par agar aapki fasl khaad daalne ke baad bhi growth kam karti hai to aap Mycorrhiza @4-5 kg/acre ka paryog kar sakte hai . Dhnyvaad .
Rajasthan
ਇਹਨਾਂ ਦੀ ਉਮਰ ਦਾ ਪਤਾ ਇਹਨਾਂ ਦੇ ਦੰਦਾਂ ਤੋਂ ਵੀ ਕੀਤਾ ਜਾ ਸਕਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ।
Sir meri cow goha kardi hai os te musak bhut aunda hai os nu pet de kade wali medicine nu 38 din ho hun ki elaj daso dud v ghat gyea ?
(pb)
Ramandeep ji tuci uss nu ek varr fir pett de kiria lai Flukarid-DS bolus deo ate uss nu Vivliv liquid 50ml rojana de hisab nal deo ate lacup powder 100gm rojana de skde ho iss nal frk paa jawega.
urea reh mil nhi reha os di jagga ki payea jave jis nal urea reh di kami na ave ?
(pb)
Punjab
Yadwinder ji, je tuhaanu urae nahi mil riha ta tuci Nano Urea @2-4 ml/L paani der hisaab naal spray kar sakde ho ji . dhanwaad .
urea reh mil nhi reha os de jggaa te ki payea jave jis nal urea di kami puri ho jave ?
(pb)
Punjab
Yadwinder ji, je tuhaanu urea nahi mil riah hai ta tuci Nano Urea@ 2-4 ml/L paani de hisaab naal chidkaaa kar sakde ho ji . dhanwaad .
Sahiwal cow 10 din di suii aa oh apna dudh pee jandi ha koi solution ?
(pb)
Punjab
Satnam ji jekar ohh apna dudh khudd pee lendi hai fir tuci usde nakk vich gool krra paa skde ho jo nath vangu hundi hai fir jddo ohh dudh peen di koshish kregi tan usde nakk ke khich pwegi ate dudh nhi pee skegi tuci ehh photo dekh skde ho.