Punjab
Search
Sir gsd dog di growth te height kinni age tk vadd di a ?
(en)
Bachittar ji ehh lagbhag vdhia khurak ate dekhbhal nal 2-2.5 sal vdhia growth krde rehnde hai.
gehu ko pani lagne se patti pili ho gayi hai ?
(hn)
Maharashtra
parmod ji pattey ke peele hone ke kai kaaran ho sakte hai isliye app gehu ki photo bheje aur j bhi btaye ki kon si khad kitni matra mein daali hai us hisab se hi apko sahi jankari di ja sakegi.dhanyawad.
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਕਿੰਨੂਆਂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ। ਧੰਨਵਾਦ ?
(pb)
ਗੁਰਦੇਵ ਜੀ ਕਿੰਨੂਆਂ ਦੇ ਬੂਟੇ ਤੁਸੀਂ ਫਰਬਰੀ -ਮਾਰਚ ਜਾ ਫੇਰ ਅਗਸਤ -ਸਤੰਬਰ ਮਹੀਨੇ ਦੇ ਵਿਚ ਲਗਾ ਸਕਦੇ ਹੋ। ਧੰਨਵਾਦ।
thanks
Bai g mango malformation (amb de gushe)layi solution ?
(en)
karan ji mango malformation de layi tusi 100 gram NAA (napthalene acetic acid) nu 100-150 ml alchohal vich ghol ke pher usnu 500 litre paani vich ghol ke prati acre de hisab nal spray kar sakde ho. eh spray october de mahine vich karn di sifarish kiti jandi hai.dhanwaad.
श्रीमान जी नमस्कार गेहूं में खुराक वाली स्प्रे npk मैग्नीशियम जिंक करने के कितने दिन बाद खरपतवारनशकों की स्प्रे कर सकते हैं ?
(hn)
Maharashtra
छोटू जी आप खुराक वाली स्प्रे के 12 -15 दिन बाद खरपतवार नाशक की स्प्रे कर सकते है। धन्यवाद्।
सर जानकारी के लिए धन्यवाद सर मै 100 गायों का डेरी फार्म लगाना चाहता हूँ नाबार्ड की स्कीम sc केटेगरी के लिए सटीक जानकारी देने की कृपा करें अजमेर राजस्थान. मय मोबाइल नंबर दे ?
(hn)
Rajasthan
अशोक जी डेयरी फार्म करने से पहले आप अपने नज़दीकी ट्रेनिंग सेंटर से इस काम की ट्रेनिंग लें फिर उस सर्टीफिकेट से आपको लोन, सब्सिड़ी मिल जाएगी इसमें आपको 33 प्रतिशत सब्सिड़ी मिलेगी लेकिन आपको पास ट्रेनिंग होना ज़रूरी है धन्यवाद।
पशुपालक प्रशिक्षण संस्था जोधपुर से कर लिया जी ट्रेनिंग भी
ਜਨਾਬ ਚੀਕਣ ਮਿੱਟੀ ਵਿਚ ਪੋਪਲਰ ਦੀ ਕਿਹੜੀ ਕਿਸਮ ਵਧੀਆ ਰਹੇਗੀ ?
(pb)
Punjab
ਜਸਵੀਰ ਜੀ, ਤੁਸੀ ਪਾਪੂਲਰ ਦੀ ਪੀ.ਐਲ 1 ,ਪੀ ਐਲ 7,ਐਲ 47/88 ਅਤੇ ਐਲ 48/89 ਕਿਸਮਾਂ ਦੀ ਬਿਜਾਈ ਚੰਗੀ ਉਪਜ ਲਈ ਕਰ ਸਕਦੇ ਹੋ। ਧੰਨਵਾਦ।
Kindly provide the information about the offline or online training program by various institute such as IIHR,Punjab Agriculture University, RAU PUSA etc ?
(en)
Punjab
Aarya to know about detailed information and get these trainings you can visit websites of these respective institutes iihr.res.in , pau.edu and rpcau.ac.in . Thank you .
Sir meri bhains ye nikal rhi a 6 january ko AI krvai thi jhotta se koi dikkat vali baat toh ni sir ?
(hn)
Navdeep ji yeh saff tarr nhi krr rhi ha aap isko abhi Keeper plus powder 30gm rojana, Agrimin-i tablet rojana 1 goli den aur 21 din tak dete rehen yadi yeh gabhin hui tab rukk jayegi yaddi naa hui aur aise agli varr krti ha tab aap iski bachedani ki safai krwa skte hai
Can we use nano urea on vegetable seedling if yes then dose for ltr ?
(en)
Nitin, you can apply nano-urea on vegetables. Basically, It can apply 500 ml per acre on field crops. Please tell us on which vegetable crop you want to apply nano-urea. so, we can guide you in better way. thankyou.
Sarson mein yah kaun sa Rog hai or eske upchar ke liye kya Karen ?
(hn)
Madhya Pradesh
sanjeev ji, ye Orobanche nadeen ka paudha hai, isko aap ukhaad ke nasht kar de .Dhnyvaad .
ਸੱਤ ਮਹੀਨੇ ਦੀ ਮੁਰਗੀ ਵਾਸਤੇ ਆਂਡਿਆਂ ਲਈ ਕਿਹੜਾ ਫਾਰਮੂਲਾ ਲਾਉਣਾ ਚਾਹੀਦਾ ਹੈ ਆਰ ਆਈ ਆਰ ਵਾਸਤੇ ?
(pb)
Punjab
ਰਾਜਵਿੰਦਰ ਜੀ ਤੁਸੀ ਉਹਨਾਂ ਦੀ ਖੁਰਾਕ ਅਤੇ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਉਹਨਾਂ ਨੂੰ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਅਤੇ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਹਨਾਂ ਨੂੰ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਬਰਸੀਮ ਵੀ ਖਿਲਾਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ
ਸਰ ਗਾਂ ਸਾਹੀਵਾਲ ਹੈ । ਉਮਰ 3ਸਾਲ 7ਮਹੀਨੇ ਹੈ। ਜੁਲਾਈ 2021 ਵਿੱਚ ਸੂਈ ਸੀ। ਹੁਣ ਤੱਕ ਹੀਟ ਵਿੱਚ ਨਹੀਂ ਆਈ ।ਹਰਾ ਚਾਰਾ ਵੀ ਠੀਕ ਮਾਤਰਾ ਵਿੱਚ ਪਉਦਾ ਹਾਂ । ਖੁਰਾਕ ਵਿੱਚ 25 ਅਨਾਜ 30 ਖੱਲਾਂ 5 ਤਾਰਾ ਮੀਰਾ 30 ਸੋਇਆਬੀਨ ਛਿਲਕੇ ਛੋਲਿਆਂ ਦਾ ਛਿਲਕਾ ਚੋਕਰ ਰਾਈਸ ਪਾਲਿਸ਼ 2 5 ਅਗਰੀਮਿਨ ਫੋਰਟਿਸ 2 5 ਲੂਣ 5 ਮਿੱਠ ਸੋਢਾ ਅਤੇ ਬਾਕੀ ਮਿੱਠੀ ਸੌਂਫ ਕੌੜੀ ਸੌਂਫ ਮੇਥੇ ਕਾਲੀ ਜੀਰੀ ਵਗੈਰਾ।ਲੋਕਲ ਵੈਟਨਰੀ ਅਫਸਰ ਨਾਲ ਸਲਾਹ ਕੀਤੀ ਸੀ ਵਾਈਮਿਨ ਦੀਆਂ40 ਗੋਲੀਆਂ ਪਾਉਣ ਲਈ ਦਿੱਤੀਆਂ ਸੀ ਤੇ ਕਿਹਾ ਸੀ ਆਪੇ ਥੋੜੇ ਸਮੇ ਬਾਅਦ ਹੀਟ ਵਿੱਚ ਆ ਜਾਵੇਗੀ। ਕਿਰਪਾ ਕਰਕੇ ਕੋਈ ਹਲ ਦੱਸੋ ਜੀ ?
(pb)
ਦਲਬੀਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
sir kanak 75 dina di ho gyi te guli dande di spray krni hai kehdi spray kriye ?
(pb)
Punjab
ਗੁਰਵਿੰਦਰ ਜੀ, ਬਰੀਕ ਅਤੇ ਚੌੜੀ ਪੱਤੀ ਵਾਲੇ ਦੋਹਾਂ ਨਦੀਨਾਂ ਦੀ ਰੋਕਥਾਮ ਲਈ ਤੁਸੀ sulfosulfuron + metsulfuron@16 g ਜਾਂ mesosulfuron + iodosulfuron @160 g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
What kind of disease in Fenugreek ?
(en)
Maharashtra
Anurag, these are the symptoms of powdery mildew disease , To control this disease you can spray wettable sulphur@2-3 ml/L of water . Thank You .
Government ki kaun si yojna ha jo sabji bone me yogdan mile ?
(hn)
Punjab
Sarvendra ji , sabji ki kheti ke sambhandit yojna ki jaankari lene ke liye aap , District Horticulture Office - Kanpur Nagar - 945044-49436 se samprk kar sakte hai . Dhnyvaad .
ਸਤਿ ਸ਼੍ਰੀਅਕਾਲ ਬਾਈ ਜੀ ਘਰ ਦੀ ਬਗੀਚੀ ਵਿੱਚ ਜੈਵਿਕ ਖਾਦ ਅਤੇ ਕੀੜਿਆ ਤੋ ਬਚਾਉਣ ਜੈਵਿਕ ਛਿੜਕਾਅ ਸਬਜੀਆ ਦੀ ਚੰਗੀ ਪੈਦਾਵਾਰ ਲਈ ਅਸੀ ਆਪਣੇ ਘਰ ਖੁਦ ਕਿਵੇ ਤਿਆਰ ਕਰ ਸਕਦੇ ਆ ਕਿਰਪਾ ਕਰਕੇ ਖੇਤੀ ਮਾਹਿਰ ਮੇਰੀ ਮੱਦਦ ਜਰੂਰ ਕਰਨ ?
(pb)
Rajasthan
ਮਨਪ੍ਰੀਤ ਜੀ, ਜੈਵਿਕ ਖਾਦ ਦੇ ਤੌਰ ਤੇ ਤੁਸੀ ਦੇਸੀ ਰੂੜੀ ਦੀ ਖਾਦ ਵਰਤ ਸਕਦੇ ਹੋ ਜਾ ਕੰਪੋਸਟ ਵੀ ਤਿਆਰ ਕਰ ਸਕਦੇ ਹੋ, ਕੰਪੋਸਟ ਤਿਆਰ ਕਰਨ ਲਈ , ਵਿਹਲੀ ਜਗਾਹ ਤੇ ਟੋਆ ਪੁੱਟੋ ਅਤੇ ਇਸ ਵਿਚ ਸਾਰੀ kitchen waste ਪਾ ਦਿਓ , ਇਸ ਨੂੰ polythene ਸ਼ੀਟ ਨਾਲ ਢੱਕ ਦਿਓ ਅਤੇ ਉੱਪਰ ਮਿੱਟੀ ਦੀ ਹਲਕੀ ਤਹਿ ਲਾ ਦਿਓ , 4-5 ਹਫਤਿਆਂ ਬਾਅਦ ਕੰਪੋਸਟ ਤਿਆਰ ਹੋ ਜਾਂਦੀ ਹੈ। ਕੀੜੇਮਾਰ ਦਵਾਈ ਬਣਾਉਣ ਲਈ ਤੁਸੀ 3-4 kg ਨਿੱਮ ਦੇ ਪੱਤਿਆਂ ਨੂੰ 10-15 ਲੀਟਰ ਪਾਣੀ ਵਿਚ ਉਬਾਲ ਕੇ ਪੁਣ ਲਓ , ਅਤੇ ਇਸ ਪਾਣੀ ਨੂੰ ਕੀੜੇਮਾਰ ਦਵਾਈ ਦੇ ਤੌਰ ਤੇ ਵਰਤ ਸਕਦੇ ਹੋ ਜੀ। ਧੰਨਵਾਦ।
Punjab
ਸਤਿ ਸ਼੍ਰੀ ਅਕਾਲ ਬਾਈ ਜੀ ਗਿੱਲ ਸਾਹਬ ਇਸ ਚੀਜ਼ ਨਾਲ ਸਬਜੀਆਂ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ ਜੀ ਜੇਕਰ ਆਪਾਂ ਇਕ ਪਲਾਸਟਿਕ ਦਾ ਡਰੰਮ ਵੀ ਵਰਤੀਏ ਕੀ ਇਹ ਠੀਕ ਰਹੂ ਜੀ ਇਸ ਵਿੱਚ ਗੋਹੇ ਨੂੰ ਵੀ ਵਰਤ ਸਕਦੇ ਆ ਜਾ ਨਹੀ ਇਸ ਬਾਰੇ ਵੀ ਦਿਉ ਜੀ ਜਾਣਕਾਰੀ
sir cow heat ch aayi raat 8 vje swere 9 10 vje tkk thorhi thandi hogi c aapa ABS da teeka laata 12 vje oston baad g 1 ghnta baad osne fr taara kitiya khoon vliya te raat nu fr thorhiya kitiya, dso g cow thehri hoygi k nhi ?
(pb)
Gurmanjot ji jekar cow ne blood walia tara kitia ha fir koi chakar nhi hai kyuki jddo pashu di heat khtam ho jandi ha uss ton badd kujj cross gawa blood sutt dindia ha tuci iss nu Gestaprogen powder 25gm rojana 20 din tak dena suru kro.
sarso me kon sa rog hai upchar batayen ?
(hn)
Maharashtra
Manoj ji, ye White rust bimaari ka hmla hai, iski rokthaam ke liye aap - metalaxyl 4%+ mancozeb 64%@250 g/acre ke hisaab se spray kare . Dhnyvaad .
Maharashtra
manoj ji yeh chiti kungi ke lakshan lag rahe hai. iski roktham ke liye ap (metalaxyl4% + mancozeb64%) @250 gram ko prati acre ke hisab se spray kar sakte hai. dhanyawad.
Maharashtra
Sarvendra ji, abhi iska shidkaav kiya ja sakta hai . Dhnyvaad .
ਸਰ ਜੀ ਮੱਕੀ ਦਾ ਸਾਇਲਜ ਵੇਚਣਾ ਗਾ ਪਿੰਡ ਖੀਵਾ ਜਿਲਾ ਮਾਨਸਾ ਕੋਈ ਫੋਨ ਨੰਬਰ ਜਾ ਕੋਈ ਹੋਰ ਪਤਾ ਦੱਸੋ ਜੀ ਜਿਹੜੇ ਸਾਇਲਜ ਖਰੀਦਦੇ ਨੇ ਜਾ ਕੋਈ ਹੋਰ ਹੱਲ ਦੱਸੋ ਜੀ ?
(pb)
Punjab
ਜਗਸੀਰ ਜੀ ਜੋ ਵੀ ਸਾਇਲੇਜ ਤਿਆਰ ਕਰਦੇ ਹੈ ਉਹ ਆਪਣੇ ਲੈਵਲ ਤੇ ਮਾਰਕੀਟ ਬਣਾ ਕੇ ਵੇਚਦੇ ਰਹਿੰਦੇ ਹੈ ਤੁਹਾਨੂੰ ਵੀ ਇਸਦੇ ਲਈ ਖੁਦ ਆਸ ਪਾਸ ਮਾਰਕੀਟ ਬਣਾਉਣੀ ਪਵੇਗੀ ਕਿਉਕਿ ਸਾਇਲੇਜ ਤੁਹਾਡੇ ਤੋਂ ਸਿੱਧਾ ਪਸ਼ੂ ਪਾਲਕ ਹੀ ਖਰੀਦਣਗੇ. ਧੰਨਵਾਦ
ਗਾ ਦਾ ਮੁਹਰਲਾ ਗੋਡਾ ਸੁੱਜ ਗਿਆ ਹੈ ਇਸ ਦਾ ਕੀ ਕਾਰਨ ਹੈ ਤੇ ਕੀ ਇਲਾਜ ਹੈ ?
(pb)
Punjab
ਦਿਲਪ੍ਰੀਤ ਜੀ ਤੁਸੀ ਉਸ ਨੂੰ ਕੱਚੀ ਜਗ੍ਹਾ ਤੇ ਰੱਖੋ ਉਸ ਨੂੰ ਪੱਕੀ ਜਗ੍ਹਾ ਤੇ ਨਾ ਬੰਨੋ ਬਾਕੀ ਉਸ ਨੂੰ DCR injection 2.5gm, Avil inj. 10ml ਰੋਜਾਨਾ 3 ਦਿਨ ਲਗਵਾਓ ਅਤੇ ਉਸਦੇ ਗੋਡੇ ਤੇ Macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨੋ ਅਤੇ ਫਿਰ ਉਪਰ ਦੂਜੀ ਪੱਟੀ ਬੰਨ ਕੇ ਰੱਖੋ ਅਤੇ 2 ਦਿਨ ਬਾਦ ਬਦਲ ਸਕਦੇ ਹੋ.
gehu me gulidanda nahi mra ise marne ke upay btaye yah lgbhg 50 din ki ho chuki hai ?
(hn)
Maharashtra
सुखवत जी किर्प्या यह बताये की आपने गुल्लीडंडे को मारने के लिए पहले कौन सी दवा की और कितनी मात्रा में स्प्रे की है उस हिसाब से ही आपको अगली जानकारी दी जाएगी। अगर आपने पहले कोई भी स्प्रे नहीं की तो आप clodinafop @ 160 ग्राम को प्रति एकर के हिसाब से प्रयोग कर सकते है। धन्यवाद्।
ਗਾ ਦੇ ਇਕ ਸਾਇਡ ਵਿਚ ਦੁਧ ਘਟ ਗਿਅਾ ਪਰ ਥਣ ਚਾਰੇ ਬਰਾਬਰ ਨੇ ਦੁਧ ਵਧਾਉਣ ਦਾ ਇਲਾਜ ਦਸੋ ਜੀ ?
(pb)
ਸਿੱਧੂ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਹ ਤੁਸੀ 15 ਤੋਂ 20 ਦਿਨ ਤੱਕ ਦਿਓ ਬਾਕੀ ਤੁਸੀ ਪਹਿਲਾਂ ਇਸਦੀ ਵਰਤੋਂ ਕਰਕੇ ਦੇਖੋ ਧੰਨਵਾਦ
I want to get nursery trainings given by Pau for vegetables and how I can enroll in that in future Any registration or else?
(en)
Punjab
Satnam, to get this tarining you can contact , KVK Muktsar - Abohar - Road - goneana - 01633-210046 . Thank you .
Sagwan ?
(hn)
Maharashtra
Anup ji, sagwan ki kheti ke liye badhia vikas vali ghani aur upjau mitti ki jrurat hoti hai. iske liye mitti ka pH6.5 hona chahiye. aap kisme jaise Konni Teak, West African teak, Godhavari Teak, South and Central American Teak, Nilambur or Malabar Teak ki bijai kar sakte hai.Mitti ko bhurbura bnane ke liye khet ki 2-3 bar jutayi kare. mitti ko samtal kare taki khet men pani khada na ho sake.naye paudhe ki rupayi ke liye 45x45x45 ke faasle par gadde khode.beejo ko nursery bed men boye aur ropayi ke liye 12-15 mahine ke naye paudhe ka paryog karen.tissue parjanan grafting,jad ,tane kat kar ya micro chote parjana dwara kiya jata hai. ropai ke liye poorv ankuran paudhe ka paryog kiya jata hai. monsoon ka mausam sagwan ki rupayi ke liye sabse best hota hai.ropayi ke liye 2x2 ya 2.5x2.5 ya 3x3 metre ke faasle rakha jata hai. jab antar fasli apnayi ho to 4x4 metre ya 5x5 metre faasla rakhe. sagwan ki rupayi ke liye ankurit paudhe ka paryog karen.45x45x45cm ke gadde bnaye. partyek gadde men gali hui gobar ki khaad aur mitti daale. bijai pankti men chinte dwara ya paniri lgakar ki ja sakti hai. Dhanywad.
Garlic me pilapan ho rha h ?
(hn)
Himachal Pradesh
Pawan, ji agar aap ne sifarish ki gai khaad ki maatra daal di hai to aap vermicompost khaad daal ke paani de aur iske baad NPK 19:19:19 @10-15 g/L paani ke hisaab se spray bhi kar sakte hai . Dhnyvaad .
Dear Sir, moong MH 1142 ka seed kaha se milega ?
(pb)
Punjab
Rashwinder ji, app moong MH 1142 ke seed ke liye Garg seed store se 9417251220 par samparak kar sakte hai. dhnaywad.
poplar ਦੀ ਕਿਹੜੀ ਕਿਸਮ ਤੇ ਕਦੋ ਲਾਉਣਾ ਚਾਹੀਦਾ ਇਕ ਏਕੜ ਚ ਕਿੰਨੇ ਬੂਟੇ ਲੱਗ ਸਕਦੇ ਨੇ ?
(pb)
Punjab
ਨਰਿੰਦਰਪਾਲ ਜੀ, PL 1,2,3,4,5,6 ਅਤੇ L 48/49 ਪਾਪਲਰ ਦੀਆਂ ਵਧੀਆ ਕਿਸਮਾਂ ਹਨ , 15 ਜਨਵਰੀ ਤੋਂ ਫਰਵਰੀ ਤਕ ਪੌਧੇ ਖੇਤ ਵਿਚ ਲਗਾਏ ਜਾ ਸਕਦੇ ਹਨ , ਜੇ ਬੂਟੇ 5 x 4 ਮੀਟਰ ਦੇ ਦੂਰੀ ਤੇ ਲਾਏ ਜਾਂ ਤਾ ਇਕ ਏਕੜ ਵਿਚ ਤਕਰੀਬਨ 200 ਬੂਟੇ ਲੱਗ ਜਾਂਦੇ ਹਨ ਜੀ।
lauki ki kheti kaise kre ?
(hn)
Madhya Pradesh
लाला जी, लौकी की खेती के लिए रेतली दोमट से दोमट मिट्टी अच्छी रहती है , arka bhaar , Swarn Purna, Swarn Shweta,Swarn Ageti इसकी उन्नत किस्मे है। लौकी की खेती के लिए, ज़मीन को अच्छी तरह से तैयार करें। मिट्टी के भुरभुरा होने तक जोताई के बाद सुहागा फेरें।गर्मियों के मौसम में, बिजाई फरवरी से मार्च में पूरी कर लें। खरीफ के मौसम के लिए, लौकी की बिजाई का उपयुक्त समय जून - जुलाई का महीना उपयुक्त होता है।कतार से कतार में 1.5-2.0 मीटर और पौधे से पौधे में 30-45 cm . फासले का प्रयोग करें। एक एकड़ में बिजाई के लिए 1.5 से 2 किलो बीजों का प्रयोग करें।70 kg urea , 150 kg SSP , 40 kg MOP खाद की जरूरत होती है। बिजाई के 70 -80 दिन फल लगने शुरू हो जाते है , इसका मंडीकरन नजदीकी सब्जी मंडी में किया जाता है , धन्यवाद
Mushroom की खेती करने के लिए ट्रेनिंग कहा से मिलेगी?
(en)
Uttar Pradesh
श्रीमान जी, मशरुम की खेती की ट्रेनिंग लेने के लिए आप KVK Ghaziabaad - 01232 - 262300 से सम्पर्क करे। धन्यवाद।
ਕਣਕ ਤੇ ਸਾਗਰੀਕਾ ਦੀ ਸਪਰੇ ਕੀਤੀ ਸੀ 3 ਘੰਟੇ ਬਾਅਦ ਮੀਂਹ ਪੈ ਗਿਆ ਰਿਜਲਟ ਮਿਲੂਗਾ ਜਾਂ ਨਹੀਂ ?
(en)
Punjab
ਸੋਢੀ ਜੀ, 3 ਘੰਟਿਆਂ ਵਿਚ ਬਹੁਤ ਘੱਟ ਦਵਾਈਆਂ ਹੀ ਅਸਰ ਕਰਦੀਆ ਹਨ, ਇਸ ਲਈ Sagarika ਦੇ ਅਜਿਹੇ ਹਲਾਤਾਂ ਵਿਚ ਚੰਗੇ ਨਤੀਜੇ ਮਿਲਣ ਦੀ ਉਮੀਦ ਘੱਟ ਹੈ ਜੀ। ਧੰਨਵਾਦ।
eh check kreo peele je pai gye ?
(pb)
Punjab
ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ , ਤੁਸੀ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਂ ਸਕੇਗੀ। ਧੰਨਵਾਦ।
Punjab
ਯੂਰੀਆ ਖਾਦ 1 m45 2 ਵਾਰ ਸਲਫਰ 2ਵਾਰ
Punjab
ਗੁਰਜੀਤ ਜੀ, ਤੁਸੀ ਫ਼ਸਲ ਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
गाय की बच्चेदानी में गिठान हैं सही करने का देशी उपाय बताए ?
(hn)
Punjab
कन्हैया जी आप गाय को अपने नज़दीकी पॉलीक्लीनिक अस्पताल में जांच करवाएं वहां उसकी बच्चेदानी की सही जांच होगी और उसका अच्छा इलाज हो जाएगा।
How to control yellowing of garlic leaves ?
(en)
Jasmeen , to control yellowing of garlic leaves you can apply vermicompost and then give water and after that you can also spray NPK19:19:19 @10-15 g/L water . Thank you .
चाइनीज खरबूजे के बारे में जानकारी बताएं और इसे कौन से महीने में लगाएं इसके बारे में जानकारी बताएं ?
(hn)
Punjab
लोकश जी, आप खरबूजे की Madhur-786 किसम की बिजाई जनबरी से फरबरी के महीने में कर सकते है। 1 एकड़ में 300 से 400 ग्राम बीज को बोया जा सकता है। खरबूजे बिजाई के लिए 3-4 मीटर चौड़े बैड तैयार करें। फसल की बिजाई के लिए 10-15 टन गली सड़ी रूड़ी की खाद प्रति एकड़ में डालें और नाइट्रोजन 50 किलोग्राम (यूरिया 110 किलोग्राम), फासफोरस 25 किलोग्राम (सिंगल सुपर फासफेट 155 किलोग्राम), पोटाश 25 किलोग्राम (म्यूरेट ऑफ पोटाश 40 किलोग्राम) प्रति एकड़ के हिसाब से डालें। गर्मियों के मौसम में हर सप्ताह सिंचाई करें। पकने के समय जरूरत पड़ने पर ही सिंचाई करें।जब फल पीले रंग के हो जायें तब फसल की कटाई की जा सकती है। धन्यवाद।
Dr.sahib ji pashu nu delivery de last month vich jo animax Pharma daa dizamax powder onda aa o ragular de sakde aa..jo v pashu khhave assani naal digest kar sake koi side effect to nahi daily ki kitni doze de sakde aa ?
(pb)
Inderpal ji tuci iss powder di varto kr skde ho eh tuci pashu nu 30gm rojana de skde ho jiss nal hajma sahi rehnda ha ate sarir di vdhia growth hundi rehndi hai.
ककड़ी के बारे में संपूर्ण जानकारी बताएं और ऐसा बीच भी बताएं जिससे कि अधिक पैदावार मिली ?
(hn)
Rajasthan
लोकेश जी, इसे मिट्टी की कई किस्मों में उगाया जा सकता है जैसे रेतली दोमट से भारी मिट्टी जो अच्छे निकास वाली हो। इसकी खेती के लिए मिट्टी की पी एच 5.8-7.5 अच्छी होती है। Arka Sheetal, Lucknow Ageti,Punjab longmelon-1 इसकी उन्नत किस्में है। बीजों की बिजाई के लिए फरवरी-मार्च का महीना अनुकूल होता है। बीजों को 2.5 मीटर की गहराई में बोयें।एक एकड़ खेत में 1 किलो बीजों का प्रयोग करें। 90 kg urea , 90 kg SSP , 25 kg MOP खाद का प्रयोग होता है। बिजाई के 70 -80 दिनों के बाद फल आने शुरू हो जाते है , इसका मंडीकरन नजदीकी सब्जी मंडी में किया जाता है। धन्यवाद।
ਡਾਕਟਰ ਜੀ ਕਣਕ ਗੋਭੀ ਦੀ ਸਟੇਜ ਤੇ ਆਏ ਹੈ ਕਿ 13 0 45 npk ਤੇ boron di ਵਰਤੋਂ ਕਰ ਸਕਦੇ ਹਾਂ ਤੇ ਡੋਜ ਦਸੀ ਜਾਵੇ ?
(pb)
ਓਂਕਾਰ ਜੀ ਗੋਭ ਅਵਸਥਾ ਵਿਚ ਬੋਰੋਨ ਜਿਆਦਾ ਅਸਰਦਾਰ ਹੁੰਦਾ ਹੈ ਅਤੇ ਝਾੜ ਵਧਾਉਣ ਵਿਚ ਮਦਦ ਕਰਦਾ ਹੈ ਉਸਦੇ ਲਈ ਤੁਸੀਂ 100 ਗ੍ਰਾਮ ਬੋਰੋਨ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। npk ਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇ ਤੁਹਾਡੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਜਾ ਫ਼ਸਲ ਇਹਨਾਂ ਤੱਤਾਂ ਦੀ ਕਮੀ ਦੇ ਲੱਛਣ ਦਿਖਾ ਰਹੀ ਹੈ। ਧੰਨਵਾਦ।
Sir majja nu kehri calcium paye nd kini paye... company kehri di paye ?
(en)
Maninder ji jekar pashu dudh de rhe ha fir tuci ohna nu Calcimust gold liquid ja Calshakti liquid koi bhi 50ml rojana de hisab nal de skde ho jekar dudh nhi dinde ha fir eh naa deo.
Mere pass 120L dudh h m jisse cream nikal ta hu baki dudh ka m paneer banana chahta hu par wah sahi se ban nhi raha h sahi se kaise bnaye ?
(hn)
Rajasthan
Chandan ji iske liye pehle aap kise se jo panner tyar krte ha waha jakar iske sahi process ko dekhen tabhi apko iske vare mai jankari mill skti hai.
sir ji bhindi di bijai da time kdo hunda ?
(pb)
Navpreet ji, bhindi di bijai 15 february to shuru kiti jaa sakdi hai ji . Dhanwaad .
ਬੇਰੀ ਦੇ ਬਾਗ ਵਿੱਚ ਫਲ ਤਿਆਰ ਹੈ । ਠੇਕ ਤੇ ਲੈ ਲਈ ਸੰਪਰਕ ਕਰੋ ਜੀ ਬਠਿੰਡਾ 9876204246 ?
(pb)
Punjab
ਨਵਤੇਜ ਜੀ ਤੁਸੀਂ ਆਪਣਾ ਸਵਾਲ apni kheti buy/sell ਤੇ ਵੀ ਪਾ ਸਕਦੇ ਹੋ। ਧੰਨਵਾਦ।
dr ravinder ji asi toker cow leke aundi si os da 6kg siga and fir 3rd din oho heat vich ayi si and os dea tara saaf nhi se and os de asi moxiwel iu dwai bharvai.heat khatam hon toh baad os da 2kg reh geya and 1 weak baad os.da 1kg reh geya firr asi os da doodh chona chad ta se and oho dwara heat which nhi ai se asi os nu agrmin i. goli 21 din ditiya fir oho heat vich ai pr os de heat thodi si is karke.dr.ne os de inj nhi lagaya.dr ne os de doodh wale inj ve lagae . oho cow kamjor hai and sanu dsyo vdia treatment jiss nal oho proper.heat vich Ave nale.doodh deve ?
(en)
Punjab
Gurjot ji tuci uss nu bovimin-b ultra powder 50gm rojana dena suru kro jiss nal sarir di kami puri howegi ate sme te heat vich aa jawegi tuci ehh 2kg tak khilaa skde ho baki usdi khurak da purra dian rakho ate uss nu pett de kiria lai Bandykind plus bolus deo ate her 3 mahine badd salt badal ke pett de kiria wali dwai jrur deo.
Sir 19. 19. 19. Ik acre di kini doze paiye ji ?
(pb)
Punjab
Harmander ji, 19:19:19 @10-15g/L paani ya 1 kg/ acre de hisaab naal spray kar sakde ho ji . Dhanwaad .
Sir ji ji Carus company da galactoses powder te ik calpond powder onda aa sir os baare poora detail vich dasyo a powder kado use kar sakde aa te ki benifits aa ?
(pb)
Inderpal ji ehna di varto pashu da dudh vdaun lai kiti jandi hai jiwe pashu dudh ghatt jawe ja purra dudh nhi dinda hai tan tuci Glactogog powder rojana 1 pouch ate calpond powder 50gm rojana de skde ho ate pashua di khurak da purra dian rakho.
How to sell fresh amlas ?
(en)
Maharashtra
Neena , in bulk you can sell amlas in your nearest vegetable market .
sir ji bhindi sabji layi kehda seed sahi aa ?
(pb)
Navpreet ji, bhindi di biaji lai tuci Punjab 8 , punjab suhawani, punjab 7 , punjab padmini kisman di bijai kar sakde ho ji . Dhanwaad .
Sir.lutalyse inj lage tha bhash ko dr ne iss ka fayda hi ya nhi sir photo ke hissab se dekhe ?
(hn)
saurya ji yadi iss injection ko pashu heat mai lanne ke lgaya tha aur pashu aise jalle krr raha ha tab aap iski bachedani mai lixin-iu dwai 3 din bhrwa skte hai.
सर मेरे फार्म में मुर्गी को सर्दी हो गई है क्या करे ?
(hn)
Punjab
आशिष जी आप फार्म पर मुर्गियों को सर्दी से बचाने के लिए वहां शेड पूरी तरह से बंद रखें जिससे वहां ठंडी हवा ना जा सके और आप उन्हें Enrocin liquid 1ml प्रति एक लीटर पानी में मिलाकर दे सकते है और Brotone liquid 20ml/100birds के हिसाब से दें।
sir cow da bhukar nai lath ria 102 -103 Rahnda aa sir ji aa davai diti aa as nu ?
(pb)
Punjab
Sahib ji kirpa krke ehh dso uss nu sirf 102-103 tak fever rehnda ha ja fir isde nal nal koi hor smasia bhi aa rehi hai jiwe usde muuh ch koi jgahh vgera, ja saah lenn ch koi dikkat ja koi hor smasia aundi hai iss vare bhi pure vistar nal apna swal pusho tan jo tuhanu sahi jankari diti ja skee.
Punjab
no sir ji hor koei bemari nai aa ji fever hon ta patha khana band kar dindi aa 6 liter dod se oa ve 1 kg ra gia aa ji koei hal daso sir ji
ਸਰ ਜੀ ਬੇਰੀ ਦੇ ਬੇਰ ਇਸ ਤਰ੍ਹਾਂ ਕਾਣੇ ਹੁੰਦੇ ਹਨ ਕੋਈ ਇਲਾਜ ਦੱਸੋ ਜੀ ?
(pb)
Punjab
ਗੁਰਜੰਟ ਜੀ, ਤੁਹਾਡੀ ਬੇਰੀ ਤੇ ber fruit fly ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ PAU Fruit Fly Trap ਦੀ ਵਰਤੋਂ ਕਰ ਸਕਦੇ ਹੋ ,ਅਤੇ ਹਮਲੇ ਵਾਲੇ ਬੇਰਾਂ ਨੂੰ ਜਮੀਨ ਵਿਚ ਦੱਬ ਦਿਓ। PAU Fruit Fly Trap ਲੈਣ ਲਈ ਤੁਸੀ KVK Mansa - 01652-280843 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਸਰ ਜੀ ਮੇਰੇ ਘਰ ਸੇਬ ਬੇਰੀ ਲੱਗੀ ਹੋਈ ਹੈ ਉਸਦੇ ਬੇਰ ਪਿਛਲੇ ਤੇ ਇਸ ਸਾਲ ਇਸ ਤਰ੍ਹਾਂ ਕਾਣੇ ਹੋ ਗਏ ਕੋਈ ਉਪਾਅ ਦੱਸੋ ਜੀ ?
(pb)
Punjab
ਗੁਰਜੰਟ ਜੀ, ਤੁਹਾਡੀ ਫ਼ਸਲ ਤੇ ber fruit fly ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ PAU Fruit Fly Trap ਦੀ ਵਰਤੋਂ ਕਰ ਸਕਦੇ ਹੋ ,ਅਤੇ ਹਮਲੇ ਵਾਲੇ ਬੇਰਾਂ ਨੂੰ ਜਮੀਨ ਵਿਚ ਦੱਬ ਦਿਓ। PAU Fruit Fly Trap ਲੈਣ ਲਈ ਤੁਸੀ KVK Mansa - 01652-280843 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਸਰ ਜੀ ਮੇਰੇ ਘਰ ਸੇਬ ਬੇਰੀ ਲੱਗੀ ਹੋਈ ਹੈ ਉਸਦੇ ਬੇਰ ਪਿਛਲੇ ਤੇ ਇਸ ਸਾਲ ਵੀ ਇਸ ਤਰ੍ਹਾਂ ਕਾਣੇ ਹੋ ਜਾਂਦੇ ਹਨ ਕੋਈ ਉਪਾਅ ਦੱਸਣ ਦੀ ਕ੍ਰਿਪਾਲਤਾ ਕਰੋ ਜੀ ?
(pb)
Punjab
ਗੁਰਜੰਟ ਜੀ, ਤੁਹਾਡੀ ਫ਼ਸਲ ਤੇ ber fruit fly ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ PAU Fruit Fly Trap ਦੀ ਵਰਤੋਂ ਕਰ ਸਕਦੇ ਹੋ ,ਅਤੇ ਹਮਲੇ ਵਾਲੇ ਬੇਰਾਂ ਨੂੰ ਜਮੀਨ ਵਿਚ ਦੱਬ ਦਿਓ। PAU Fruit Fly Trap ਲੈਣ ਲਈ ਤੁਸੀ KVK Mansa - 01652-280843 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਕਣਕ 80 ਦਿਨ ਹੋਗੀ ਆ ਗੁੱਲੀ ਡੰਡੇ ਦੀ ਕਿਹੜੀ ਸਪਰੇ ਕੀਤੀ ਜਾਵੇ ਮੀਂਹ ਕਾਰਨ ਸਪਰੇ ਨੀ ਕੀਤੀ ਕੋਈ ਹੁਣ ਤੱਕ ?
(pb)
ਜਗਰੂਪ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ clodinafop @ 160 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
4ਮਹੀਨੇ ਦੀ ਮੋਹਰਾ ਕੱਟੀ ਨੂੰ ਪੇਟ ਕੀੜਿਆਂ ਤੋ ਕਿਹੜੀ ਦਵਾਈ ਦੇਈਏ ਕਾਫ ਗਰੋਅਰ ਕਿੰਨੀ ਪਾਈਏ ?
(pb)
ਕੁਲਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Calf grower ਫੀਡ ਹੁਣ ਤੋਂ ਦੇਣੀ ਸ਼ੁਰੂ ਕਰ ਸਕਦੇ ਹੋ ਇਹ ਤੁਸੀ 200 ਤੋਂ 400 ਗ੍ਰਾਮ ਤੱਕ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
Any 6 month punjulu ?
(en)
Punjab
Mr. Phani if you want to buy Punjulu please contact on this no. 9075749975, 9049218008 with Jogesh hire, they will prodive you all information about Punjulu Thanks.
ये अमरूद में डाल ससकते ह क्या ?
(hn)
Haryana
मनोज जी, इस दवाई का प्रयोग आप अमरुद की फसल में बिमारियों की रोकथाम के लिए 2 -3 g /L पानी के हिसाब से के सकते है। धन्यवाद।
क्या ये दवाई अमरूद में डाल सकते ह क्या ओर ये क्या काम करेगी ?
(hn)
Haryana
मनोज जी, किर्प्या ये बताऐ की आपकी फसल में कौन से कीट का प्रकोप है, उस हिसाब से ही आपको इस दवाई के बारे में सही जानकारी दी जा सकेगी। धन्यवाद।
I want to grow marigold flower in Punjab, kindly tell me which variety is good and which month is good for sowing, is flower selling business more profitable then wheat and paddy ?
(en)
Harveer , in this month you can sow the seed of marigold and by the end of february you can transplant it in the main field , Punjab Genda no. 1 , joint duble african orange and laddu genda are its important varieties for january sowing. However income depends upon the market rate and if you are able to market your produce well than you can earn more profit then wheat and paddy . Thank You .
ਬਰਸੀਮ ਗਲ ਹਿਰਾ ਇਲਾਜ ਦੱਸੋ ?
(en)
Punjab
ਸੁਖਵਿੰਦਰ ਜੀ, ਗਾਲਾ ਫੰਗਸ ਰਾਹੀਂ ਫੈਲਣ ਵਾਲੀ ਬਿਮਾਰੀ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ