Punjab
Search
ਛਲੀਆ ਵਾਲੀ ਮੱਕੀ ਦੀ ਇਹ ਸੁਡੀ ਮਰ ਨਹੀ ਰਹੀ ਇਸਦੇ ਲਈ ਕਿਹੜੀ ਸਪਰੇ ਕਰਨੀ ਚਾਹੀਦੀ ਹੈ ?
(pb)
ਬਲਜਿੰਦਰ ਜੀ ਤੁਸੀਂ ਸੁੰਡੀ ਦੀ ਰੋਕਥਾਮ ਲਈ Chlorantraniliprole 18.5 %SC @60ml ਪ੍ਰਤੀ ਏਕੜ ਕੇ ਹਿਸਾਬ ਸੇ ਸਪਰੇਅ ਕਰ ਸਕਦੇ ਹਨ । ਧੰਨਵਾਦ।
ਸਤਿ ਸ੍ਰੀ ਅਕਾਲ ਸਰ ਜੀ ਆਚਾਰ ਲਈ ਬੈਡ ਉਪਰ ਮੱਕੀ ਬੀਜੀ ਆ ਬੀਜਣ ਸਮੇਂ 50 ਕਿਲੋ D.A.P. ਮਸ਼ੀਨ ਨਾਲ ਪ੍ਰਤੀ ਏਕੜ ਪਾਈ ਹੈ।ਹੁਣ ਉਸ ਵਿੱਚ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈਏ ਅਤੇ ਕਿਹੜੇ ਤੱਤਾਂ ਦੀ ਸਪਰੇਅ ਕਰਨੀ ਹੈ।ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਜੀ ਅਚਾਰ ਵਾਲੀ ਮੱਕੀ ਵਿਚ ਯੂਰੀਆ@120kg , DAP@75kg, Potash@50kg ਤੇ sulphur@4kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਯੂਰੀਆ ਦੀ ਸਾਰੀ ਖਾਦ 3-4 ਹਿੱਸਿਆਂ ਵਿਚ 40-45 ਦਿਨਾਂ ਵਿਚ ਪੂਰੀ ਕਰ ਦਿਓ। DAP ਤੇ ਪੋਟਾਸ਼ ਬਿਜਾਈ ਸਮੇਂ ਪਾਈ ਜਾਂਦੀ ਹੈ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਫ਼ਸਲ ਵਿਚ ਇਸਦੇ ਕਮੀ ਦੇ ਲੱਛਣ ਦਿਖਾਈ ਦੇਣ ਤੇ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ ਪਾ ਸਕਦੇ ਹਨ । ਧੰਨਵਾਦ।
Dr ਸਾਬ ਗ਼ਾ ਆ g eh 2 ਸਲ ਦੀ a g ਇਹ ਸਾਡੇ ਤਿੰਨ ਮਹੀਨਿਆਂ ਦੀ ਗਰਭਵਤੀ a g eh ਕੱਲ ਦੀ ਨਾ ਪੱਠੇ ਖ਼ਾ ਰਹੀ a g na he ਪਾਣੀ ਪੀਤਾ g Dr ਸਾਬ ਨੇ ਟੀਕੇ ਵੀ ਲਾਏ ਪਰ ਕੋਈ ਫ਼ਰਕ ਨਹੀਂ ਪਿਆ ਫੇਵਰ ਵੀ ਨਰੋਮਲ c g Dr ne chek kita c ਕੱਲ ਓਦੋਂ ਵੀ ਨੌਰਮਲ c me vi chak kita normal c a ਮੂੰਹ ਵਿਚ ਦੇ ਤੂੜੀ ਜੀ kadi a g es da ki hal ki ho sakda Dasna g ਮੂੰਹ ਵਿੱਚ ਦੇ ਲਾਲਾ ਸੁਟ ਦੀ a g ?
(pb)
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ ਬਾਕੀ ਇਸ ਨੂੰ RL ਬੋਤਲ 4 ਲੀਟਰ ਲਗਵਾਓ ਅਤੇ Rumirec inj. 10ml, Moxel inj. 3gm ਵੀ ਲਗਵਾਓ
Punjab
Tab.Bioboost 2-2 ਸਵੇਰੇ ਸ਼ਾਮ 3 ਦਿਨ ਦਿਓ ਜੀ।
eh 2 sal di gaa hai eh na taa pathe khandi hai baithi rahndi hai aj msa hi khdi hi doctor ton teeke v lgwaye ?
(pb)
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ ਬਾਕੀ ਇਸ ਨੂੰ RL ਬੋਤਲ 4 ਲੀਟਰ ਲਗਵਾਓ ਅਤੇ Rumirec inj. 10ml, Moxel inj. 3gm ਵੀ ਲਗਵਾਓ
Yeh kon si bimari h shimla mirch ki ?
(hn)
Punjab
Rohit ji shimla mirch ki fasal mein anthracnose ke hamle ke lashan lag rahe hai. Iski roktham ke liye copper oxychloride@3gram prati 1litre pani ke hisab se spray kar sakte hai. Dhanywad.
My chilli plant suddenly dies and brinjal plant leaves showing different problem as shown in picture ?
(en)
Punjab
Sukhjinder, there is a fungal problem in your chilli plant and to control it you can spray Mancozeb 2-3g/L of water and for brinjal you can spray chlorpyriphos @1-2 ml/L of water . Thank You .
My chilli plant suddenly dies and brinjal plant leaves showing different problem as shown in picture ?
(en)
Punjab
Sukhjinder, there is a fungal problem in your chilli plant and to control it you can spray Mancozeb 2-3g/L of water and for brinjal you can spray chlorpyriphos @1-2 ml/L of water . Thank You .
131 धान का बीज में हरियाणा से कहां से खरीद सकता हूं ?
(hn)
Punjab
जस्सी जी, यह PAU के द्वारा विकसित की गई किस्म है, इस का बीज आपको पंजाब से ही PAU के KVK से मिल सकता है। धन्य्वसाद।
Pichle 5 salo me Kheto me fasal me kami aa rhi h ?
(hn)
Punjab
Akshay ji kripya ap yeh btaye ki ap kaun si fasal lagate hai ta jo apko uske hisab se sahi jankari de sake . Vaise pichle 4-5 saalo mein climate mein changes aa rahe hai jsi ke krn fasal ko sahi conditions nahi mil pati aur result mein production par asar padta hai. Dhanywad.
Himachal Pradesh
धान Or गेहूँ
ਖੀਰੇ ਦੀ ਇਸ ਬਿਮਾਰੀ ਦਾ ਇਲਾਜ਼ ਦੱਸ ?
(pb)
Punjab
ਬਲਵਿੰਦਰ ਜੀ,ਇਹ ਕਿਸਮ ਜਾ ਕੈਲਸ਼ੀਅਮ ਦੀ ਕਮੀ ਕਰ ਕੇ ਹੋ ਸਕਦਾ ਹੈ , ਜੇ ਇਹ ਦਿੱਕਤ ਜ਼ਿਆਦਾ ਨਹੀਂ ਹੈ ਤਾ ਤੁਹਾਨੂੰ ਘਬਰਾਉਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ, ਅਤੇ ਜੇ ਇਹ ਦਿਕੱਤ ਜ਼ਿਆਦਾ ਹੈ ਤਾ ਤੁਸੀ ਕੈਲਸ਼ੀਅਮ ਸਰੋਤ ਵਾਲੀ ਕਿਸੇ ਖਾਦ ਦੀ ਵਰਤੋਂਕਾਰ ਸਕਦੇ ਹੋ ਜੀ। ਧੰਨਵਾਦ।
PR 126 ਦੀ ਸਰਕਾਰੀ ਖਰੀਦ ਹੈ ਜਾਂ ਨਹੀਂ ਅਗਰ ਸਰਕਾਰੀ ਖ਼ਰੀਦ ਹੈ ਤਾਂ ਕਿੰਨੀ ਹੈ ?
(pb)
ਸਿਮਰਨ ਜੀ PR 126 ਵੀ ਪਰਮਲ ਝੋਨਾ ਹੈ ਤੇ ਇਹ ਇਸਦੀ ਸਰਕਾਰੀ ਖਰੀਦ ਹੀ ਹੁੰਦੀ ਹੈ। ਇਸ ਸਾਲ ਝੋਨੇ ਦੀ ਸਰਕਾਰੀ ਖਰੀਦ Rs.1293 ਪ੍ਰਤੀ ਕੁਇੰਟਲ ਤੇ ਹੋਵੇਗੀ। ਧੰਨਵਾਦ।
ਇਸ ਦਾ ਝਾੜ ਕਿੰਨਾ ਹੈ ਅਤੇ ਲਾਉਣ ਦਾ ਸਮਾਂ ਕਿਹੜਾ ਹੈ
Punjab
ਬਲਕਰਨ ਜੀ, PR 126 ਕਿਸਮ ਦਾ ਔਸਤ ਝਾੜ 30 q /ਏਕੜ ਹੈ ਜੀ। ਧੰਨਵਾਦ।
Sir meri majj da 3month rehnda aa soon vich first time souna va oo thora jah bachdani dakhodi ki hal hu skda ?
(pb)
tuci iss nu Xnel inj.1gm, Megludyne inj. 10ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate 3 din lgwao ate uss nu rassi nal petti paa ke rakho ate injection lgwaun ton badd Grabhton bolus 1-1 swere sham deni suru kro.
मेरे तालाब की ढाई किलो की अमूर कार मछली 2 दिन से ऊपर में तैरते दिख रही थी आज मरी मिली क्या कारण हो सकता है कृपया जानकारी देवे ?
(hn)
Haryana
आप उसमें फीड डालनी बंद कर दें और उसमें कुछ दिनों तक ताजा पानी डालें और समय समय पर पानी जरूर बदलें।
Isme fruit k upar kya disease ho raha hain. Aur iska solution kya hai? Ye watermelon kheti kya thik chal raha hai sir/mam Actually I have new farmer. Don't have any experience. Please suggest if anything was going wrong ?
(en)
Maharashtra
Arin ji apke watermelon ki fasal par rus-chusak keet ke hamle ke lashan lag rahe hai. Kirpya ap patto ke piche dekhe kisi keet ke hamle ke lashan hai ja nahi agar hai to ap Imidacloprid@2ml prati 1litre pani ke hisab se spray kar sakte hai. DHanywad.
Sir chari sorghum ki kon si variety vadiya haryana de lai ?
(en)
Punjab
Nirmal ji chari ki liye ap Sweet sudan, haryana chari, HC 308, SL 44, Punjab sudax aadi lga sakte hai. Dhanywad.
Sir Ji, 1509 Kesi Variety Hai..Iska Average kitna hai..1509 ko Sidhi Sidal se bubai kar sakte hai kya...Uchai wale khet main ?
(hn)
Deepak ji Pusa Basmati 1509 kam samay vali variety hai. Iska austan jhad 15-16 quintal prati acre ka hai. Iski height 92 cm hai. Yeh kisam transplanting ke baad 90-95 dinn mein tyar ho jati hai. Iski paneeri 25 dinn mein lgne ke lye tyar ho jati hai. Dhanywad.
Sir g 126 da bij mil ju lehragaga de kol ?
(pb)
Punjab
Sighu ji tusi PR 126 da beej len lyi Vishal Treading company nal sampark kar ke le sakde han. Dhanwad. Vishal Trading Company, Grain Market, Lehragaga, Sangrur.Phone no. 85286 87000.
Sir ਸਾਡੀ ਝੋਟੀ ਨੇ ਪਤਲੀਆ ਤਾਰਾ ਕੀਤੀਆਂ ਨੇ ਹੁਣ ਕਿੰਨੇ ਦਿਨਾਂ ਬਾਅਦ ਟੀਕਾ ਪਰਵਾ ਸਕਦੇ ਹਾਂ ਜੀ ਟੀਕਾ ਡਾਕਟਰ ਤੋਂ ਲਵਾਈਏ ਜਾ ਝੋਟੇ ਤੋਂ ਕਰਵਾਈਏ ਜੀ l ਇਹ ਕੀਟ ਦੇਣ ਤੋਂ ਬਾਦ ਵਾਰ ਵਾਰ repeat ਤਾਂ ਨਹੀ ਹੋਏਗੀ l ਧੰਨਵਾਦ ਜੀ ?
(en)
Punjab
ਗੁਰਦਿੱਤ ਜੀ ਤੁਸੀ ਉਸ ਨੂੰ AI ਕਰਵਾ ਸਕਦੇ ਹੋ ਤੁਸੀ 10 ਤੋਂ 12 ਘੰਟਿਆਂ ਵਿਚ ਪਹਿਲਾ ਟੀਕਾ ਭਰਵਾਓ ਅਤੇ ਅਗਲੇ ਦਿਨ ਦੂਜਾ ਟੀਕਾ ਭਰਵਾਓ ਅਤੇ ਜੇਕਰ ਤੁਹਾਡੇ ਆਸ ਪਾਸ ਵਧੀਆ ਨਸਲ ਦਾ ਝੋਟਾ ਵੀ ਹੈ ਤਾਂ ਤੁਸੀ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ
Punjab
Sir Al ਦਾ ਕਿ ਮਤਲਬ ਹੈ ਜੀ
Sat Sri akal ji mera naam Amritpal Singh pind Mehsampur Kalan District Amritsar hai mere kol 1 Killa zamin hai mai os ch kuch hor farming karna chanda ha jive ki STevia di kheti ja Baag kuch please mainu kuch gide Karo ?
(pb)
amrit ji stevia ik kudarti mithepan wala podha hai jehda sugar de mareej vich insulin di matra nu thik rakhda hai. esnu tusi retali mitti jithe paani nikas da vadia parbandh hove beej sakde ho. esdi bijai feburary-march vich kiti jandi hai pehla panneri lagdi hai te baad vich 6-8 haftean di paneeri nu khet vich lgaya janda hai. podhe vichale 2x2 meter da fasla rakho. esnu halka paani lao. bijai de 3 mahine baad podha jhad dena shuru kar dinda hai te 5 saal takk jhad dinda hai. pattean nu suka ke ark vi kadya ja sakda hai ate phir uston powder te hor tonic teyar kitejande han . dhanwaad.
Sir Desi tindo. Hun laga sakde aha ji. Ja nhi nd a beej lagon tu baad kina tym lende ne lagan vich. Nd tindo laun tu pehlan khet vich ki payea urea. Ja d a p. Ja supar ?
(pb)
harmander ji tindo nu tusi july mahine takk lga sakde ho. eh laun ton takriban 55-60 din de baad tudai de yog ho jande han. esnu 90 kilo urea, 155 kilo single super phosphate, 35 kilo murate of potash parti acre de hisab nal paun di sifarish kiti jandi hai. sari phosphorus, potash te teeja hissa nitrogen bijai sme pao te baki di nitrogen ik mahine baad mitti chda ke pao. dhanwaad,
ਗਾਂ ਦੀ A I ਕਰਵਾਏ ਨੂੰ 19 ਦਿਨ ਹੋ ਗਏ ਹੁਣ ਐਵੇਂ ਕਰ ਰਹੀ ਕਿ ਦੋਬਾਰਾ heat ਚ ਆਈ ਹੈ ?
(pb)
Rajasthan
ਰਵਿੰਦਰ ਜੀ ਜੇਕਰ ਇਹ ਇਸ ਤਰ੍ਹਾਂ ਪਤਲੀਆਂ ਤਾਰਾ ਕਰਦੀ ਹੈ ਫਿਰ ਇਸ ਨੂੰ ਦੁਬਾਰਾ ਟੀਕਾ ਭਰਵਾਉਣਾ ਪਵੇਗਾ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸ ਨੂੰ ਦਿਖਾਓ ਅਤੇ ਇਸਦੀ ਹੀਟ ਦੇ ਹਿਸਾਬ ਨਾਲ ਟੀਕਾ ਭਰਵਾਂ ਸਕਦੇ ਹੋ
ganne nu spray kr skde haa isdi fungus to bcha lyi ?
(pb)
Rajat ji kirpa karke tusi eh daso ki ganne di fasal nu ke bimari hai jsi lyi tusi carbendazim di varto krna chaunde han ta jo ose hisab nal sahi jankari diti ja sake. Ho sake ta nal fasal di photo v bhejo. Dhanwad.
0 52 34 de nal Bayer jump Mila k pyaj upper spray kar sakde ha ?
(pb)
Punjab
Sandeep ji ehna da vdya result len lyi tusi NPK te jump di spray fasal te alag alag kro. Dhanwad.
ਚੌਲਿਆਂ ਦੀ ਖੇਤੀ ਦੀ ਜਾਣਕਾਰੀ ਦਿਉ ਜੀ। ਇੱਕ ਏਕੜ ਵਿੱਚ ਕਿੰਨਾ ਬੀਜ ਪੈਦਾ ਕਿੰਨਾ ਝਾੜ ਹੈ ਬਿਜਾਈ ਕਰਨ ਤੋਂ ਬਾਅਦ ਪਾਣੀ ਕਦੋਂ ਲਾਉਣਾ ਹੈ ?
(pb)
Punjab
ਹਰਜਿੰਦਰ ਜੀ, ਚੌਲਿਆਂ ਦੀ ਬਿਜਾਈ ਵੱਤਰ ਕਰ ਕੇ ਕਰਨੀ ਚਾਹੀਦੀ ਹੈ ਅਤੇ ਇਸ ਦਾ ਬੀਜ 12-15 kg /ਏਕੜ ਪੈਂਦਾ ਹੈ ਜੀ। ਧੰਨਵਾਦ।
ਬਿਜਾਈ ਤੋਂ ਬਾਅਦ ਪਾਣੀ ਕਦੋਂ ਲਾਉਣਾ ਹੈ
Amb de pate eve de ho rhe g kya kriye g ?
(pb)
Punjab
Harjot ji amb de butte vich nutrients di kami de lashan han. Tusi butte nu vermicompost@1-2kg de hisab nal pa sakde han. Dhanwad.
ਸਤਿ ਸ੍ਰੀ ਅਕਾਲ ਜੀ ਅਸੀਂ ਪੁਛਣਾ ਚਾਹੁੰਦੇ ਹਾਂ ਕਿ ਸਾਡੇ ਨਰਮੇ ਵਾਲੇ ਖੇਤ ਵਿੱਚ ਮੋਥਾ ਨਦੀਨ ਬਹੁਤ ਉੱਗਦਾ ਹੈ। ਕੀ ਅਸੀਂ Pendimethaline 30 ਵਾਲੀ ਦੀ ਸਪਰੇਅ ਕਰ ਸਕਦੇ ਹਾਂ ਬਿਜਾਈ ਤੋਂ ਇਕਦਮ ਮਗਰੋਂ ਜਾਂ ਫਿਰ ਕੋਈ ਹੋਰ ਸਪਰੇਅ ਕੀਤੀ ਜਾ ਸਕਦੀ ਹੈ ?
(pb)
ਹਰਮਨਦੀਪ ਜੀ ਤੁਸੀਂ ਨਰਮੇ ਦੀ ਬਿਜਾਈ ਤੋਂ ਬਾਅਦ 24-48 ਘੰਟੇ ਵਿਚ pendimethalin @1litre ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹਨ। ਧੰਨਵਾਦ
ਭਲਾ ਜੇ ਆਪਾਂ ਝੋਨਾ ਵੱਢ ਕੇ ਕਣਕ ਦੀ ਥਾਵੇਂ ਅਚਾਰ ਬਣਾਉਣ ਲਈ ਮਕੱਈ ਬੀਜੀਏ ਤਾਂ ਵਧੀਆ ਰਵੇਗੀ ਸਿਆਲੂ ਮਕੱਈ ਬਾਬਤ ਸੁਣਿਆ ਤਾਂ ਬਹੁ ਵਾਰੀ ਆ। ਪਰ ਕੀ ਪੰਜਾਬ ਚ ਹੋ ਜਾਂਦੀ ਆ ?
(pb)
ਪ੍ਰਭਜੋਤ ਜੀ ਤੁਸੀਂ ਕਣਕ ਤੋਂ ਬਾਅਦ ਅਚਾਰ ਵਾਲੀ ਮੱਕੀ ਦੀ ਬਿਜਾਈ ਕਰ ਸਕਦੇ ਹਨ। ਅਚਾਰ ਲਈ ਤੁਸੀਂ J -1007, African Tall, Pioneer 1844, Rasi 3033 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 75-80 ਦਿਨਾਂ ਵਿਚ ਅਚਾਰ ਪਾਉਣ ਲਈ ਤਿਆਰ ਹੋ ਜਾਂਦੀਆਂ ਹਨ। ਮੱਕੀ ਤੋਂ ਬਾਅਦ ਤੁਸੀਂ ਬਾਸਮਤੀ 1121, 1509, 1718, PR 126, ਆਦਿ ਲਗਾ ਸਕਦੇ ਹਨ। ਧੰਨਵਾਦ।
ਗਵਾਰੇ ਦੀ ਪੂਰੀ ਜਾਣਕਾਰੀ ਦਿਉ ?
(pb)
ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ I ਇਸ ਨੂੰ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਮਨੁੱਖੀ ਖ਼ੁਰਾਕ ਵਜੋਂ ਵਰਤਣ ਲਈ ਵੀ ਬੀਜਿਆ ਜਾਂਦਾ ਹੈ I ਸਬਜ਼ੀ ਤੋਂ ਇਲਾਵਾ ਇਸ ਦੀ ਵਰਤੋਂ ਹਰੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ I ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ Iਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ ।ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ।ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ।ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜਾਂ ਨੂੰ 10 ਮਿੰਟ ਲਈ 56° ਸੈਲਸੀਅਸ ਤਾਮਪਾਨ ਵਾਲੇ ਗਰਮ ਪਾਣੀ ਵਿਚ ਭਿਊਣ ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ | ਇਸ ਤੋਂ ਬਾਅਦ ਪ੍ਰਤੀ ਕਿੱਲੋ ਬੀਜ ਵਿਚ 3 ਗ੍ਰਾਮ ਥੀਰਮ ਮਿਲਾ ਦਿਉ| ਇਸ ਤਰ੍ਹਾਂ ਬੀਜ ਉੱਲੀ ਦੇ ਹਮਲੇ ਤੋਂ ਬਚਿਆ ਰਹਿੰਦਾ ਹੈ| ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ|ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ।ਬਿਜਾਈ ਤੋਂ ਬਾਅਦ ਬੀਜਾਂ ਦੇ ਪੁੰਗਰਨ ਵੇਲੇ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ| ਨਦੀਨ ਉੱਗ ਪੈਣ ਦੀ ਸੂਰਤ ਵਿਚ ਇਨ੍ਹਾਂ ਨੂੰ ਖੁਰਪੇ (ਰੰਬੇ) ਦੀ ਮਦਦ ਨਾਲ ਕੱਢ ਦਿਉ| ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ|ਮੌਨਸੂਨ ਉਤੇ ਨਿਰਭਰ ਖੇਤਰਾਂ ਵਿਚ ਇਸ ਨੂੰ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ I ਪਰੰਤੂ ਲੋੜ ਪੈਣ ਉਤੇ ਜ਼ਰੂਰਤ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ Iਚਾਰੇ ਵਜੋਂ ਵਰਤਣ ਲਈ ਬੀਜੀ ਗਈ ਫ਼ਸਲ ਦੀ ਕਟਾਈ ਫੁੱਲ ਪੈਣ ਵੇਲੇ ਕਰ ਦੇਣੀ ਚਾਹੀਦੀ ਹੈ I ਹਰੀ ਖਾਦ ਵਜੋਂ ਕਾਸ਼ਤ ਕੀਤੀ ਫ਼ਸਲ ਨੂੰ ਫਲੀਆਂ ਪੈਣ ਵੇਲੇ ਖੇਤ ਵਿਚ ਹੀ ਵਾਹ ਦਿਉ I ਗੁਆਰੇ ਨੂੰ ਫਲੀਆਂ ਵਰਤੀ ਗਈ ਕਿਸਮ ਅਨੁਸਾਰ ਬਿਜਾਈ ਤੋਂ 60 ਤੋਂ 90 ਦਿਨਾਂ ਬਾਅਦ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ I ਹਰੀਆਂ ਫਲੀਆਂ ਦੀ ਤੁੜਾਈ 10 ਤੋਂ 12 ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ I ਧੰਨਵਾਦ।
Punjab
ਧੰਨਵਾਦ ਸਰ ਜੀ
Ah female dog aa g isde ahh red colour da ho jnda kujh pehla v kyi vri medical store to dwai lyi thodi der thik hundi fr ho jndi hun fer bht bura haal aa ?
(pb)
iss nu 1ml Injection Hitek chamdi vich lao eh 1 din hi lgana ha ate Injection Scabisol 1ml deep (IM) 5 din lgana ha.
Sir jhone di sidhi bijayi vele DAP di kini matra pooni chahidi hai Pusa 44 bijni jhone lyi ?
(pb)
Dharminder ji jhone di sidhi bijayi samay DAP di varto nahi kiti jandi. Duja je tusi kanak vich sifarish matra vich DAP vart de han fir jhone vich isnu paun di jrurat nahi hundi. Dhanwad.
sir iska ilaj btaye ?
(hn)
Punjab
रोहित जी कृप्या आप अपना सवाल विस्तार से पूछें इसे क्या समस्या आ रही है ताकि आपको सही जानकारी दी जा सके।
ਮੇਰਾ ਸਵਾਲ ਹੈ ਜੀ 2 3 ਪਸ਼ੂ ਵਾਸਤੇ ਬੈਂਗ ਵਿਚ silage ਬਨੋਣ ਵਾਸਤੇ ਕਿੰਨਾ ਕਵਿੰਟਲ ਵਾਲਾ ਬੈਗ ਵਰਤੀਏ ਤਾ ਜੋ silage ਖਰਾਬ ਨਾ ਹੋਵੇ ਤੇ ਕਿ ਏਹੇ ਪੈਰਾ ਨਾਲ ਲਿਤਾੜ ਕੇ ਕਾਮਯਾਬ ਹੈ ?
(pb)
Punjab
ਕੁਲਵੰਤ ਜੀ ਤੁਸੀ 5 ਕੁਇੰਟਲ ਵਾਲੇ ਬੈਗ ਵਿਚ ਵੀ ਤਿਆਰ ਕਰ ਸਕਦੇ ਹੋ ਉਸ ਵਿਚ ਵੀ ਚੰਗੀ ਤਰ੍ਹਾਂ ਹਵਾ ਰਹਿਤ ਕਰਕੇ ਸਾਇਲੇਜ ਤਿਆਰ ਕਰ ਸਕਦੇ ਹੋ
Sir ਕਿਸ ਤਰਾ ਦੇ ਬੈਗ ਲਈਏ ਕਿੱਥੋਂ ਮਿਲਣ ਗੇ ਮੋਬਾਈਲ ਨੰਬਰ ਦੇ ਸਕਦੇ ਹੋ
ਗਵਾਰੀ ਦੀ ਫ਼ਸਲ ਦੀ ਜਾਣਕਾਰੀ ਦਿਉ ਡਾਕਟਰ ਜੀ ਇੱਕ ਏਕੜ ਵਿੱਚ ਕਿੰਨਾ ਝਾੜ ਹੈ ਕਿੰਨਾ ਬੀਜ ਪੈਦਾ ਏਕੜ ਦਾ ਕਿੰਨਾ ਝਾੜ ਹੈ ?
(pb)
Punjab
ਹਰਜਿੰਦਰ ਜੀ, ਗੁਆਰੇ ਦਾ ਝਾੜ 5-7 q /ਏਕੜ ਤਕ ਆ ਜਾਂਦਾ ਹੈ ਜੀ ਅਤੇ ਇਸ ਦਾ ਬੀਜ 8-10 kg /ਏਕੜ ਪੈਂਦਾ ਹੈ ਜੀ। ਧੰਨਵਾਦ।
गंगानगर सिरसा में किन्नू की बहुत खेती हो रही है परंतु आपकी अपनी खेती में इसकी कोई जानकारी नहीं है कृपया किन्नू की संपूर्ण खेती इसमें सम्मिलित करें ताकि किन्नरों की कृषकों को अधिक से अधिक जानकारी मिल सके धन्यवाद ?
(hn)
Punjab
वेद जी पंजाब स्टेट में किन्नू की जानकारी दी गयी अगर आपको कुछ जानकारी चाहिए तो आप वहां से ले सकते है जल्दी ही आपकी स्टेट में किन्नू के बारे में बता दिया जायेगा। धन्यावाद।
डॉक्टर सहाब नमस्कार मैं जगबीर सिंह उत्तराखंड से सहाब मेरे पास भोटिया डॉग है तकरीबन 1 साल का आज कल 3 दिन कुछ नी खा रहा.. उल्टियां कर रहा डॉक्टर के पास ले गया उन्होंने इनजेशन लगाए अब पीली लेट्रिंग कर रहा ?
(hn)
उसे perinorm injection 2ml और sc lock injection 2ml (SC) चमड़ी में लगवाएं और Intacef inj 1gm, Oxy inj 5ml (IM) लगवाएं बाकि उसे खाने को कुछ न दें और 12 घंटे बाद थोड़ा पानी पिलायें यदि वह उलटी नहीं करता फिर उसके पीने के हिसाब से पानी दें यह इलाज 3 दिन करें आप इंजेक्शन के मात्रा उसकी ग्रोथ और भार के हिसाब से कम भी कर सकते हैं।
सर जी पेड़ों में दीमक बहुत लग रही है क्या इलाज करें ?
(hn)
Rajasthan
राहुल जी दीमक की रोकथाम के लिए आप chlorpyriphos@5 ml प्रति 10 litre पानी में मिलकर पेड़ की roots में डाल सकते है। धन्यवाद।
मई महीने में कौन कौन सी सब्जी लगा सकते हैं इसके बारे में जानकारी बताओ ?
(hn)
Rajasthan
लोकेश जी, मई के महीने में आप कद्दू जाति की सब्जिया , भिंडी, बैंगन और मिर्च की खेती कर सकते है। धन्यवाद।
Maharashtra
लोकेश जी मई महीने में कद्दू, तोरी, करेला, भिंडी, पेठा, खीरा, टमाटर, प्याज़, बैंगन, गोभी, मिर्च, आदि लगा सकते है। धन्यवाद।
Hello sir majj soon ch 2month rh gye aw oss nu ki khuraak diti jawe ta jo lewa vdia bne ate dudh v chnga dewe ?
(pb)
Kuldeep ji tuci uss nu Udder-h liquid 10ml rojana dena suru kro ate isdi khurak da ate isde rehn sehn da purra dian rakho iss nu suun ton 1 mahine pehla Intabolite powder 50gm rojana dena suru kro ehna nal isde lewe ate dudh vich vadha howega baki iss nu changi company di feed khila skde ho ate garmi ton bacha ke rakho.
Kinnow da buta launde waqt chloro pauni jaruri hai ja nhii te kis tarike nal payi jave ?
(pb)
gurbhej ji boota laun wele chloro tusi 2ml/litre paani de hisab nal jehda toya putya houga ohde vich paa sakde ho. dhanwaad.
Cow nu soi nu 20 din hoge hf cross a dhud bht ptla fat v 2 e aundi a bs koi dwi dsdo desi ja hr kj cha v ni bndi jma ?
(pb)
Kavin ji tuci iss nu vdhia hare chare ate feed de nal nal vdemia di khal ja saro di khal khilani suru kro ate iss nu Fatplus powder 100gm rojana, Glactogog powder 50gm rojana dena suru kro ate her 3 mahine badd pet de kiria wali dwai jrur deo.
Sir sahival gay h usko 16 4 2022 ko 9 month ho gaye h abhi tak nahi biyai kya kre or 6 7din se chara bhi nahi kha rahi h ?
(hn)
Vikash ji isko aap turant nazdiki doctor se janch krwayen kyuki iski janch krke hei sahi ilagg ho skta hai.
Sir Ji...MTU 1010 Dhan ki variety kesi hai...Iska Average kitna Nikalta hai ?
(hn)
Maharashtra
deepak ji mtu1010 dhan ki kisam late beejne wali kisam hai iski nursery ap july mein beej kar august mahine mein isko khet mein lga sakte hai iska ausat paidawar 15-18 quintal prati acre takk aa jata hai. dhanyawad.
मेरे कटहल के पौधे में टहनीया सूख रही है और फल नहीं आ रहा है एक बार ही फल आये ते 1 वर्ष पहले ?
(hn)
Rajasthan
टिंकू जी कृपया यह बताये कि आप इसको कोन सी खाद कितनी मात्रा में डालते है उस हिसाब से ही आपको सही जानकारी दी जा सकती है धन्यवाद्।
Rajasthan
सर हम इसमें कोई खाद नही डालते बिना खाद कि है
Rajasthan
टिंकू जी , यह die back बिमारी का हमला है , इस की रोकथाम के लिए Copper oxychloride @3 g /L पानी के हिसाब से छिड़काव कर सकते है। धन्यवाद।
बारामासी नींबू की किस्में कोनसी है बताये ?
(hn)
Rajasthan
राजेंद्र जी, बारामासी नींबू खुद ही, नींबू की एक किस्म है। धन्यवाद।
Sir makki di fasal 5 feet di hogai hai shalian ban rahian han sundi da attack jiada hai ki karna chahida hai ?
(pb)
Gurkiratbal ji tusi makki vich shalian vali sundi di roktham lyi Chlorantraniliprole 18.5 %SC@30ml prati acre de hisab nal spray kar sakde han. Dhanwad.
कटहल के पौधे या बीज कहाँ मिलेगे बताये ?
(hn)
Punjab
राजेंद्र जी, कटहल के पौधे लेने के लिए आप Harit Rajasthan Plantation Nursery & Company Harit Rajasthan Plantation Nursery & Company-7942546906 से सम्पर्क कर सकते है। धन्यवाद।
Sir 468 jhone di fasal kine din vich pak jandi hai ?
(pb)
gurkirat ji jhone di kisam kaveri 468 takriban 115-120 din vich pakk ke teyar ho jandi hai. dhanwaad.
Basmati 1692 seed available.pH.8427942302 ?
(en)
Punjab
sehaz thanks for sharing the information with farmers and you can also post your question on apni kheti buy/sell application also. thank you.
sir ghrelu bagichi lgayi hoyi hai jis vich kaddu jati dia sbjia lgayi hoyia hn jisde patte vich surangi keet hai tusi demothiate dssi c eh sanu mili nahi iston ilawa koi hor salt dss do ?
(pb)
ਜਗਰੂਪ ਜੀ ਤੁਸੀਂ imidacloprid@1ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵੀ ਵਰਤ ਸਕਦੇ ਧੰਨਵਾਦ।
ਸਰ ਮੈ ਗੰਡੋਆ ਖਾਦ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾ ਇਸ ਲਈ ਮੈਨੂੰ ਕਿਸ ਕਿਸ ਚੀਜ ਦੀ ਜ਼ਰੂਰਤ ਪਏਗੀ ਅਤੇ ਸ਼ੁਰੂ ਵਿੱਚ ਕਿੰਨਾ ਖਰਚਾ ਆਵੇਗਾ ?
(pb)
Punjab
ਸੇਵਕ ਜੀ, ਵਰਮੀਕੰਪੋਸਟ ਲਈ ਮੁਖ ਤੌਰ ਤੇ ਤਾਂ ਜਗਾਹ , ਰੂੜੀ ਅਤੇ ਗੰਡੋਏ ਦੀ ਹੀ ਜਰੂਰਤ ਹੁੰਦੀ ਹੈ , ਇਹ ਕੰਮ ਸ਼ੁਰੂ ਕਰਨ ਤੋਂ -ਪਹਿਲਾ ਇਸ ਦੀ ਟ੍ਰੇਨਿੰਗ ਜਰੂਰ ਲੈ ਲੈਣੀ ਚਾਹੀਦੀ ਹੈ ,ਟ੍ਰੇਨਿੰਗ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕ ਦੇ ਕਿਸੇ ਕਿਸਾਨ ਜੋ ਵਰਮੀਕੰਪੋਸਟ ਦਾ ਕੰਮ ਕਰ ਰਹੇ ਹਨ, ਓਹਨਾ ਨਾਲ ਸੰਪਰਕ ਕਰ ਸਕਦੇ ਹੋ , ਇਸ ਬਾਰੇ ਕੋਈ ਵੀ ਤਕਨੀਕੀ ਜਾਣਕਰੀ ਲੈਣ ਲਈ ਤੁਸੀ ਪ੍ਰਸ਼ਾਂਤ ਜੀ - 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Where I get ricebean seed for firming purpose?
(en)
Punjab
Shyam for ricebean seeds you can contatct with Surinder Pal Singh & Co. Thank you. Surinder Pal Singh & Co. Agricultural Seed Store Address: 17-K, Ferozepur Rd, Opp. PAU Gate No. 1, Sarabha Nagar, Ludhiana, Punjab. Phone: 094170 03707.
I have contacted with Surinder pal ji. But not received any help.
Sat shri akal ji P B N 233 ਹਾਈਬ੍ਰਿਡ ਨੇਪੀਅਰ ਬਾਜਰਾ ਕਿਥੋਂ ਮਿਲ ਸਕਦਾ ਹੈ ਬਠਿੰਡਾ area vicho ... Kvk vich nhi hai ?
(pb)
Punjab
ਨਵਜੋਤ ਜੀ P B N 233 ਹਾਈਬ੍ਰਿਡ ਨੇਪੀਅਰ ਬਾਜਰਾ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0164-2215619 ਧੰਨਵਾਦ।
sir may month de starting ch kehdi kehdi sbji lga skde hai jis vich vdh ton vdh munafa mile ?
(pb)
ਹਰਮਨ ਜੀ ਮਈ ਮਹੀਨੇ ਦੇ ਵਿਚ ਤੁਸੀਂ ਕੱਦੂ ਜਾਤੀ ਦੀਆਂ ਸਬਜ਼ੀਆਂ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ।
Narme de bijai kado tak kiti ja sakdi hai reply please ?
(pb)
Harry ji vaise ta narme di bijayi sara may mahine vich kiti ja sakdi hai. Par april to 15 may da sama narme di bijayi lyi dhukva hai. Narme di bijayi jinni jaldi ho jave ohna hi lahewand hunda hai. Dhanwad.
Sir Dakar jamin lai jhone da vadhiya jhar wala hybrid kehra hai ji ?
(pb)
Punjab
Saudagar ji tusi jhone di hybrid kisma Pioneer 28P67 lga sakde han. Es kisam da bhut vdya jhad hai. Bas dhyan rahe esnu urea jyda nahi pauni. Dhanwad.
ਸਰ ਜੀ ਮੈ ਜਿਲਾ ਫਤਹਿਗੜ ਸਾਹਿਬ ਤੋ ਹਾਂ ਗਿਨੀ ਗਰਾਸ ਦਾ ਬੀਜ ਕਿਥੋ ਤੇ ਸੋੲਅਾਬੀਨ ਬੀਜ ਕਿਥੋ ਮਿਲੇਗਾ ?
(pb)
Punjab
ਮੇਜਰ ਜੀ ਜਿਲਾ ਫਤਹਿਗੜ ਸਾਹਿਬ ਤੋ ਗਿਨੀ ਗਰਾਸ ਦਾ ਬੀਜ ਅਤੇ ਸੋਇਆਬੀਨ ਦਾ ਬੀਜਲੈਣ ਲਈ ਤੁਸੀਂ kvk ਨਾਲ ਸੰਪਰਕ ਕਰ ਸਕਦੇ ਹੋ 01763 221 217 ਧੰਨਵਾਦ।
ਕੀ ਅਾਮ ਜੋ ਅਪਣੇ 20 ਕ ਲੀਟਰ ਵਾਲੀ ਗਾਂ ਤੇ 12 ਕ ਲੀਟਰ ਵਾਲੀ ਮੱਝ ਦੀ ਫੀਡ ਚ ਕਿਨਾ Dcp ਤੇ ਕਲਸਾੲੀਨ ਪਾੳੂਡਰ ਤੇ Tm ਅਨੁਪਾਤ ਪਾੲੀੲੇ ਤਾ ਕਿ ਮਿਨਰਲ ਮਿਕਚਰ ਨਾ ਪਾੳੁਣਾ ਪਵੇ ਪਸ਼ੂ ਦੀ ਲੋੜ ਪੂਰੀ ਹੋ ਜਾੲੇਗੀ ?
(pb)
Punjab
ਮੇਜਰ ਜੀ ਤੁਸੀ DCP ਅਤੇ ਕਲਸਾੲੀਨ ਪਾਊਡਰ 50 ਤੋਂ 70 ਗ੍ਰਾਮ ਫੀਡ ਵਿਚ ਮਿਲਾ ਸਕਦੇ ਹੋ ਇਹ 100 ਕਿਲੋ ਫੀਡ ਵਿਚ ਮਿਲਾ ਸਕਦੇ ਹੋ ਅਤੇ ਜੇਕਰ ਤੁਸੀ ਮਿਨਰਲ ਮਿਕਸਚਰ ਦੇਣਾ ਹੈ ਫਿਰ ਤੁਸੀ 100 ਕਿਲੋ ਫੀਡ ਵਿਚ 2 ਕਿਲੋ ਤੱਕ ਮਿਲਾ ਕੇ ਖਿਲਾ ਸਕਦੇ ਹੋ
Sir super napier bajra suk reha ji ki Karan a ji te ki kr skde a ji ?
(pb)
satwant ji eh daso vi tusi esnu pehla kehdi khad kini matra vich paa chuke ho us hisab nal hi tuhanu sahi jankari diti ja sakdi hai. dhanwaad.
jhone to bina hor kehri kehri kheti kiti ja sakdi aa jehde ch pani ghat lagda ਹੋਵੇ ਤੇ ohdi mandi ਤੇ rate v daso ?
(pb)
Punjab
navjot ji jhone ton bina tusi makki, narma, moongi, maanh, soyabean, moongfali, bajra, til, arhar di bijai kar sakde ho. ehna nu tusi apni nede di mandi vich vech sakde ho ate esda rate mandi vich upaj di matra, upaj di quality upar hi nirbhar karda hai. sarkar walon esda koi pakka rate nahi fix kita janda.dhanwaad.
sir g mere hisab naal soyaben vi bdhiya hai
sir ji soyabeen lai sma te beej
Punjab
Navjot ji, Soyabean di bijai 1 june to shuru kiti jaa sakdi hai ate 25-30 kg beej ik ekad lai kaafi rehnda hai . Dhanwaad .
Sat sri akal sir. Sir asi apne khet vich 15 plants lagaye ne apple de.please esdi care vaste jankari deo.growth increase krn layi kehdi medican payi jave hor jo vi protection rakhni hai saanu daseo ji ?
(pb)
Himachal Pradesh
Rajpreet ji kirpa karke tusi eh daso ki apple di kehri kisam lgayi hai te plant di umar kinni hai ta jo tuhanu ose hisab nal sahi jankari diti ja sake. Dhanwad.