Haryana
Search
Long melon plant is showing these symptoms ?
(en)
Mohit , it seems to be the attack of red pumpkin beetle, to control this you can spray malathion @1-2 ml/L of water. Thank You .
ਮਿਰਚਾਂ ਦੇ ਪੱਤੇ ਮੁੜ ਰਹੇ ਹਨ ਔਰਗੈਨਿਕ ਹਲ ਦਸੋ ਜੀ ?
(pb)
Punjab
ਬਲਜੀਤ ਜੀ, ਜੇ ਤੁਹਾਡੀਆਂ ਮਿਰਚਾਂ ਦੇ ਪੱਤੇ ਮੁੜ ਰਹੇ ਹਨ ਤਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Haryana
पाथी कया होती है
Maine ek land lease kiya hai jisme already papaya laga tha jisme virus a gya tha. Production affect hua aur loss hua. But mujhe usme firse papaya lagana hai for commercial production. To mai same land ki kaise prepare karu aur ky cheez use kar sakte h land ko firse upjau bnane ke liye?
(en)
Maharashtra
Mohammed ji, virus ka jameen ki upjau shakti se jyada sambndh nahi hota isliye aap agar dubara papaya lgana chahte hai to aapko achi kisam jisme virus ki dikkaat kam aaye , aisi kism ko khet me lgaana chahiye . Dhnyvaad .
Can moong be sown these days ?
(hn)
Himachal Pradesh
rajesh you can sow moong till june end. thank you.
Maine google kiye ke NADEP ky hota h Mujhe pta chala ke ye ek process hai organic compost prepare karne ka. But market ke local term me NADEP ka matlab koi ek prakar ki khad hoti h? Ye ky hoti hai aur ky ye papaya, banana aur vegetable ki commercial farming me helpful ha Ya iska koi substitute available hai?
(en)
Maharashtra
Mohammed ji, NADEP compost bnaane ka process hai jo Narayan Devrao Pandripande ji duara viksit gya thaa , is process se compost bnane ke baad aap is compost ko kisi bhi fasl me paryog karte hai. Dhnyvaad .
Bhu-power ky hota h Ky ise banana aur papaya plantation me use kar sakte h If yes, then how to use it? I mean qty per acre or to be put inside pit while/before planting?
(en)
Maharashtra
Mohammed ji yeh organic manure hai jise aap fasl men bijai se pehle daal sakte hai iski quantity 2-3 ton per acre daali ja sakti hai.dhanywad
ਸਰ 1ਮਰਲੇ ਜਮੀਨ ਚ ਝੋਨੇ ਦਾ ਕਿੰਨਾ ਬੀਜ ਪਨੀਰੀ ਦੇ ਲਈ ਬੀਜ ਸਕਦੇ ਹਾ ?
(pb)
Punjab
ਜਗਪਾਲ ਜੀ, ਇਕ ਮਰਲੇ ਵਿਚ 1.25 kg ਝੋਨੇ ਦੇ ਬੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।
I'm persuing commercial farming of banana g9 and papaya red lady 786 along with tomato and chillies in vegetables. I want to speak to an expert (s) in these respective fields. Is it possible to speak to them directly on call? Please it's a humble request ?
(en)
Punjab
Mohammed it is not possible to contact with experts directly through call, however if you have any query related to any of these crops you can ask it directly on our app , our experts will answer you as soon as possible . Thank You .
gaa nu mota te tekda krn lyi upay dssea jawe kehdi dwaiya ditia jaan mere kol hare chare di kami hai ?
(pb)
ਮਨਜਿੰਦਰ ਜੀ ਸਭ ਤੋਂ ਪਹਿਲਾ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ Bovimin B ਪਾਊਡਰ 50gm ਰੋਜਾਨਾ ਅਤੇ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ. ਇਹਨਾਂ ਨਾਲ ਕਮਜ਼ੋਰੀ ਦੂਰ ਰਹੇਗੀ ਅਤੇ ਚੰਗੀ ਗਰੋਥ ਹੋਵੇਗੀ
ਬਾਈ ਜੀ ਅਜੋਲਾ ਬੀਜ ਤੋਂ ਕਿੰਨੇ ਦਿਨ ਬਾਅਦ ਪੁਗਣ ਲੱਗਦਾ ਹੈ ਮੇਰੇ ਅਜੋਲਾ ਦੇ ਬੀਜਾਂ ਨੂੰ ਦੋ ਤਿੰਨ ਦਿਨ ਹੋ ਗਏ ਕੋਈ ਹਰਕਤ ਨਹੀਂ ?
(pb)
ਰਣਜੀਤ ਜੀ ਅਜੋਲਾ ਦਾ ਬੀਜ ਲਗਭਗ 8-10 ਦਿਨ ਲੈਂਦਾ ਹੈ ਹਰਕਤ ਵਿਚ ਆਉਣ ਦੇ ਲਈ। ਧੰਨਵਾਦ
ਹਫਤੇ ਵਿੱਚ ਪਤਾ ਲੱਗਦਾ ਹੈ
Vermicompost aur gobar khad me se konsi cheez hum use kar sakte hai. Aur use kaise karna h? Like banana aur papaya ke plantation ke samay uske pit me dalna h ya poore land me dal ke ploughing karni h?
(en)
Maharashtra
Mohammed ji, Vermicompost me nutrients jyada maatra me hote hai isliye aap vermicompost kaa hi paryog kare aur ise aap paudhe lgate sme pit me hi daal de. Dhnyvaad .
Can you please tell me the difference between functioning of vermicompost and gobar khad? I mean when to use it, and how to use it I'm persuing commercial farming of banana g9, papaya red lady 786 and tomato and chillies in vegetables. How can these things help and and at which stage to use these things?
(en)
Maharashtra
Mohammed the nutrient content of vermicompost is higher as comapred to FYM (gobar khaad) so always prefer vermicompost when choice is avialable. It always recommended to use vermicompost or FYM at time of sowing. Thank You .
ਸਰ ਬਾਸਪਤੀ ਤੇ MSP ਮਿਲੁ ਗੀ ਜੇ ਮਿਲੁ ਗੀ ਤਾ ਕਿਨੀ Rs ?
(pb)
Punjab
T s ਜੀ, ਬਾਸਮਤੀ ਤੇ MSP ਤਾ ਮਿਲੇਗੀ ਪਰ ਅਜੇ ਇਸ ਬਾਰੇ ਸਰਕਾਰ ਵੱਲੋ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਕਿ MSP ਕਿੰਨੀ ਹੋਵੇਗੀ , ਜਦੋ ਹੀ ਇਹ ਐਲਾਨ ਹੁੰਦਾ ਹੈ ਤਾ Apni Kheti App ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ। ਧੰਨਵਾਦ।
ਸਰ PR 122 ਝੋਨਾ ਮਸ਼ੀਨ ਨਾਲ ਵੱਡਣ ਲੱਗਿਅਾ ਜਿਅਾਦਾ ਟੋਟਾ ਬਨਦਾ ਕੁਝ ਕਿਸਾਨਾ ਦਾ ਕਹਿਣਾ ਸਪਸ਼ਟ ਕਰੋ ?
(pb)
Punjab
T s ਜੀ, ਯੂਨੀਵਰਸਿਟੀ ਦੇ ਅਨੁਸਾਰ 122 ਕਿਸਮ ਵਿਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਓਂਦੀ ਅਤੇ ਇਸ ਦੀ ਵਾਢੀ ਬਾਕੀ ਆਮ ਫਸਲਾਂ ਵਾਂਗ ਹੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Sir makki te coragen lembda 505 te proclaim ia saria spray kar chuke hai par hari sundi mar nahi rahi kirpa karke hor vadia koi spray daso ?
(pb)
Punjab
Kulwant ji, makki de vich sundi di rokthaam lai tuci Delegate @0.5 ml/L paani de paani de hisaab naal spray kar sakde ho ji. Dhanwaad .
Sat sri akal g Agar wattan wale jhone nu per acre 25 dap and 20 saro di khal pyi jave ki ess nll fasal te vadia labh millega ?
(pb)
Sukhman ji, je tuci 25 Kg DAP de naal 20 Kg saron di khal varto karoge ta is naa fasl nu jarro labh milega ji . Dhanwaad .
ਸ਼੍ਰੀ ਮਾਨ ਜੀ ਸਾਡੇ ਘਰ ਕਿਨੂੰ ਦਾ ਪੇਡਾ ਲੱਗਾ ਹੋਇਆ ਹੈ ਉਸਤੇ ਇਸ ਵਾਰ ਫ਼ਲ਼ ਛੋਟਾ ਛੋਟਾ ਤੇ ਕੱਚਾ ਹੀ ਡਿੱਗੀ ਜਾ ਰਿਹਾ ਹੈ ਕਿਰਪਾ ਕਰਕੇ ਇਲਾਜ਼ ਦੱਸੋ ?
(pb)
Punjab
ਰੁਪਿੰਦਰ ਜੀ, ਕੇਰੇ ਦੀ ਰੋਕਥਾਮ ਲਈ ਬੂਟੇ ਲਈ ਨਮੀ ਬਣਾ ਕੇ ਰੱਖੋ ਅਤੇ copper oxychloride @2-3 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir metabolite powder sirf udder de vaste e use hunda aa ja cow nu hor ve benefits hunde aa ?
(pb)
Punjab
Yuvraj ji iss nal pashua de dudh vich vadha hunda hai, ohna nu suun sme jer naa pen di smasia nhi hundi, jer asani nal paa jandi hai, sarir nu bhi takat mildi hai.
Kya problem hai isme ?
(hn)
Uttar Pradesh
Krishna ji, aapke paudhe me mite ke hamle ke lakshan lag rahe hai, is ki rokthaam ke liye aap proparigite @2ml/L paani ke hisaab se spray kare. Dhnyvaad .
Jantar dhaincha te kehda pesticide vdia rho ji and kdo use kita jawe 4 5 din hogye chita deke pani laeya ji ugg riha hai ?
(pb)
harveer ji kirpa eh daso vi tusi kehdi bimari ja keede layi spray karni hai us hisab nal hi tuhanu sahi jankari diti ja sakdi hai. dhanwaad
Punjab
Tabacoo sundi paindi aa ji jiyada nikke jantar nu oss lyi
ਸਰ ਲੁਧਿਆਣੇ ਯੂਨੀਵਰਸਿਟੀ ਤੂੰ ਸੂਰੀ ਦੇ ਬੱਚੇ ਮਿਲ ਜਾਣ ਗਏ ਲਾਰਜ ਵਾਈਟ ਜਰਕਸ਼ਾਈਰ ਨਸਲ ਦੇ ਚਹੀਦੇ ਹਨ ?
(pb)
Punjab
ਬਲਵਿੰਦਰ ਜੀ ਤੁਸੀ ਇਸਦੇ ਲਈ Sukhwinder Singh Grewal 9915632577, 9815011170 ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਅਤੇ ਸੂਰੀ ਦੇ ਬੱਚੇ ਵੀ ਮਿਲ ਜਾਣਗੇ
Sir kaddu di bel nu fal nhi aa reha kine time tak fal ona lgu ji40din ho gya bela lyi nu ?
(pb)
seera ji eh daso vi tusi esnu kehdi khad kini matra vich payi hai . vaise esnu fal 55-60 din baad aun lagda hai. dhanwaad.
Punjab
korajina kite c hor koi khad nhi pyi
Importance of agrometeorology ?
(en)
dheeraj agrometerology tells us about the weather conditions in particular area so that we can manage our cultivation practices that according to that weather. thank you.
Makki nu ki problem a patte is tra ho gye ?
(pb)
dilpreet ji eh phosphorus di kami de lachan lag rahe han. tusi eh daso bijai sme kehdi khad kini matra vich payi si us hisab nal hi tuhanu sahi jankari diti ja sakdi hai. dhanwaad.
Punjab
Bijai sme koi khad nhi pai
Yamuna nagar ke liye Jayaram upje wale rice seeds ?
(hn)
Haryana
Gurmel ji aap haryana men kisme jaise HKR 120, HKR 126 ki bijai kar sakte hai.dhanywad
Ai Kari nu 1 month ho gyea par ek than which dud ghat aounda hai lave which dekh reha ?
(pb)
Ramandeep ji tuci iss nu ifer-h injection 5ml lgwao ate 1-1 din de frak nal 3 tike lgwao ate iss nu Milkout powder 2-2 chamch swere sham, Leptaden tablet 10 golia rojana deo, baki usdi khurak da purra dian rakho ate mousam de hisab nal sahi dekbhal kro.
ਇਕ ਏਕੜ ਕੱਦੂ ਤੇ ਤੋਰੀ ਲਗਾਈ ਹੈ ਵੇਲਾਂ ਦੇ ਪੱਤੇ ਇਕੱਠੇ ਹੋ ਠੂਠੀਆਂ ਬਣ ਰਹੇ ਹਨ ਅਤੇ ਕੋਈ ਭੂੰਡੀ ਪੱਤਿਆਂ ਨੂੰ ਖਾ ਕੇ ਮੋਰੀਆਂ ਕਰ ਰਹੀ ਹੈ ਇਸ ਦੇ ਇਲਾਜ ਲਈ ਕੀ ਹੱਲ ਕਰਨਾ ਚਾਹੀਦਾ ਹੈ ਜੀ ?
(pb)
ਸੁਖਜਿੰਦਰ ਜੀ ਕਿਰਪਾ ਤੁਸੀਂ ਆਪਣੀ ਫ਼ਸਲ ਦੀ ਫੋਟੋ ਭੇਜੋਂ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Hello sir es dawai naal pussa 44 nu sodh sakde aa ja mancozeb powder naal sodhie kinni dose 30 kg seed li pls tell me sir ?
(pb)
balvir jijhone de beejnu mancozeb75%+ carbendazim25% @ 3gram prati 10-12ml pani vich paa ke prati kilo beej de hisab nal sodhan di sifarish kiti jandi hai. dhanwaad.
BMR Rocket advanta ਬਾਰੇ ਵਿਸਥਾਰ ਸਹਿਤ ਦੱਸੋ ਜੀ ?
(pb)
ਬਲਜੀਤ ਇਸ ਚਾਰੇ ਦਾ ਵਾਧਾ ਕਾਫੀ ਤੇਜ਼ ਹੁੰਦਾ ਹੈ। ਤੇ ਪਸ਼ੂ ਵੀ ਇਸਨੂੰ ਕਾਫੀ ਪਸੰਦ ਕਰਦੇ ਹਨ ਤੇ ਇਹ ਦੁੱਧ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਸਨੂੰ ਤੁਸੀਂ 15-20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਸਕਦੇ ਹੋ। ਧੰਨਵਾਦ।
barseem te chari de vich sundi vaste kehdi spray kr sakde han ?
(en)
Haryana
nirmal ji sundi de layi tusi quinalphos @ 500ml prati acre de hisab nal vart sakde ho. dhanwaad.
Punjab
Coragen Chlorantraniliprole 18.5 % w/w
Sir ji makki beeji nu ajj 20 din hoge ji makki te juu thrips pai ge ji. Us naal patte gol te mur rhe a ji te growth ni ho rhi ji adha gatta urea da pata ji. esdi spray bare dasso ji. Te growth bare spray kehri kri jave ji ?
(pb)
beant ji makki vich thrip da hamla nahi hunda so tusi apni fasal di photo bhejo us hisab nal hi tuhanu sahi jankari diti ja sakdi hai. te eh vi daso ki tusi bijai sme makki nu kehdi khad kini matra vich payi si. dhanwaad.
पशुपालन लोन लेना हे बैंक ऑफ बरोडा से मिल जाएगा मेरी जमीन पर axis bank का लोन लिया हुआ है ?
(hn)
Rajasthan
हिरानी जी इसके लिए आप बैंक आफ बरोडा के मैनेजर से बात कर सकते है और उन्हें बता सकते है कि पहले कितना लोन चल रहा है वो आपको पूरी जानकारी दे देंगे कि लोन मिल सकता है या नहीं मिलेगा।
Bangani di kheti ?
(pb)
Punjab
Kulveer ji, baingani di kheti takreebn har tra di mitti vich kiti jaa sakdi hai , Punjab Raunak, PBH-5, PBH-4, Punjab Barsati is dian vadhia kisman han , july vich is di paneeri beejn to baad august vich khet vich laai jaa skadi hai , khet vich paneeri nu 67.5 x 60 cm de faasle te laai jaa sakdi hai ji. 55 kg of Urea, 155 kg SSP khaad di varto bijai vele kar sakde ho ji . Dhanwaad .
ਸਰ ਮੇਰੀ ਇਕ ਮੱਝ ਦੇ ਖੁਰ ਪਾਟੇ ਪਏ ਨੇ ਅਤੇ ਵਾਰੀ ਵਾਰੀ ਪੱਕ ਜਾਂਦੇ ਨੇ ਜੀ ਮੱਝ ਤੁਰਨ ਫਿਰਨ ਵਿੱਚ ਬਹੁਤ ਤਕਲੀਫ਼ ਮੰਨਦੀ ਆ ਜੀ ਕੋਈ ਹੱਲ ਦਸੋ ਜੀ ?
(pb)
ਜਸਕਰਨ ਜੀ ਤੁਸੀ ਉਸ ਨੂੰ Curan 9 ਇੰਜੇਕਸ਼ਨ 3ml ਗਰਦਨ ਦੇ ਨੀਚੇ ਅਗਲੀਆਂ ਲੱਤਾਂ ਦੇ ਵਿਚਾਲੇ ਮਾਸ ਵਿੱਚ ਲਗਾਓ ਅਤੇ ਹਫਤੇ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ bovimin gl Liquid 7ml ਰੋਜਾਨਾ ਅਤੇ Sarakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ
Pigeon Pea (Tur) (Arhar) kithe sale karr sakde ha ?
(en)
Punjab
amrinder ji tusi apni fasal nu apni kise vi nede di mandi vich lija ke vech sakde ho dhanwad.
Green gram is kharif or rabi ?
(en)
Punjab
OP, technically green graam is known as moong which is kharif or summer season crop. Thank You .
ਪਹਿਲੀ ਵਾਰ ਮੱਕੀ ਬੀਜੀ ਹੈ Sir ਫਸਲ 12 13 ਦਿਨ ਦੀ ਹੈ 1 ਸਪਰੇਅ ਸੁੰਡੀ ਵਾਲੀ ਕਰ ਦਿੱਤੀ ਹੁਣ ਉਸ ਤੇ ਯੂਰੀਆ ਕਦੋਂ ਤੇ ਕਿਵੇਂ ਪਾ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਮੱਕੀ ਬੇਡਾ ਉੱਪਰ ਵੀਜੀ ha ?
(pb)
ਹਰਜੀਤ ਜੀ ਮੱਕੀ ਨੂੰ 75 ਕਿਲੋ ਯੂਰੀਆ ਤੁਸੀਂ 3 ਹਿੱਸਿਆਂ ਵਿਚ ਪਹਿਲਾ ਹਿਸਾ ਬਿਜਾਈ ਵੇਲੇ ਦੂਜਾ ਹਿੱਸਾ ਜਦੋ ਫ਼ਸਲ ਗੋਡੇ ਗੋਡੇ ਹੋ ਜਾਵੇ ਅਤੇ ਤੀਜਾ ਹਿੱਸਾ ਬੂਰ ਪੈਣ ਸਮੇ ਪਾਓ। ਧੰਨਵਾਦ
Sat shri akaal ji Celery seed Desi ajwain Per quantal price ki Chal reha hi kithey ki rate hai ji .. plz jaroor type karo ?
(pb)
Punjab
tarsem ji esda rate vaise tan mandi ate upaj di quality upar bahut nirbhar karda hai. par esda ausat rate 150rupay/ kilo de aaspaas hai. dhanwaad.
ਇਸ ਸਾਲ ਹਾਈਬ੍ਰਿਡ ਝੋਨਾ ਵਿਕਣ ਵਿਚ ਕੋਈ ਦਿੱਕਤ ਤਾਂ ਨੀ ਆਉ ਗਈ ?
(pb)
ਹਰਸਿਮਰਨ ਜੀ ਹਾਈਬ੍ਰਿਡ ਝੋਨਾ ਵਿਕਣ ਵਿਚ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਇਸ ਨੂੰ ਆਪਣੀ ਮੰਡੀ ਵਿਚ ਹੀ ਵੇਚ ਸਕਦੇ ਹੋ। ਧੰਨਵਾਦ
Doc g meri cow nu mok lagi jandi sab medicine dey ditti thori der theek rehndi pet de keede wale be dai se plz koi hal daso g ?
(en)
Rana ji tuci uss nu Biotrim inj. 15ml ate Amoxirum forte tablet 1-1 swere sham deo ate vivliv liquid 50ml rojana deo ate mokk thik hon ton badd bhi ehh livertonic dinde rho.
ਜੈਵਿਕ micronutrients ਬਣਨ ਦੀ ਵਿਧੀ ਦੱਸੋ ?
(pb)
Punjab
ਅਮੋਲਕ ਜੀ, ਜੈਵਿਕ micronutrients ਰੂੜੀ ਦੀ ਖਾਦ , ਵਰਮੀਕੰਪੋਸਟ ਖਾਦ ਅਤੇ ਮੁਰਗੀਆਂ ਦੀ ਖਾਦ ਵਿਚ ਮੁੱਖਾ ਤੱਤਾਂ ਦੇ ਨਾਲ ਆਮ ਹੀ ਪਾਏ ਜਾਂਦੇ ਹਨ ਜੀ। ਧੰਨਵਾਦ।
सर जी गाय का दूध वाली नस में गाठ बन गया है तो क्या उपचार करे ?
(hn)
गुलशन जी आप इसे तुरंत नज़दीकी डॉक्टर से जांच करवाएं क्योंकि इसकी गांठ की जांच करके ही सही इलाज हो सकता है।
Sir ye kis karan ho jata hai ?
(hn)
Uttar Pradesh
rajendra ji yeh fungus ke hamle ke lakshan la rahe hai iski roktham ke liye ap carbendazim @ 2gram prati litre paani ke hisab se prayog kar sakte hai dhanyawad.
Sir ye kaun sa keet kha raha hai ?
(hn)
Uttar Pradesh
rajendra ji kirpya yeh btye ki aise lakshan sare patton par hi hai ja kuch hi pattey par hai us hisab se hi apko sahi jankari di ja sakti hai. dhanyawad.
Uttar Pradesh
rajendra ji kirpya yeh btye ki aise lakshan sare patton par hi hai ja kuch hi pattey par hai us hisab se hi apko sahi jankari di ja sakti hai. dhanyawad.
Kise kissan veer de pashu nu turant ilaz di lod hove but es app te jwab milda hai 2 3 din baad.ki fayda es app da ?
(pb)
Punjab
Gurminder ji sadi kosish rehndi hai her swal da 24 hours vich de dita jawe ate kujj swala de jwab nal di nal bhi de dite jnde hai per 24 hours vich sbb swala de jwab de dite jnde hai baki jekar tuhade swala de jwab na mille tan tuci sade helpline no. 97799-77641 te sampark kr skde ho.
ਸਬਜ਼ੀਆਂ ਉੱਪਰ ਸੁੰਡੀ ਤੋ ਬਚਾਅ ਲਈ ਕੀ ਕਰੀਏ ?
(pb)
ਅੰਸ਼ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 2.5ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
What is this ?
(en)
mohit this may be due to the fungal attack to cure this you can spray the mancozeb @ 3gram/litre water. thank you.
Es nu silage ali makki te npk 191919 vich mix kr k spray kr skde a g ya nahi makki 15 din di aa ?
(pb)
aman ji je tuhadi makki di growth sahi nahi ho rahi tan tusi npk 191919 @ 10-15 gram nu prati litre paani vich paa ke spray kar skde ho tusi esnu gibrellic acid nal mix kar ke vi spray kar sakde ho. dhanwaad.
Yaar koi javab ta dinda ni ki faida is app da ?
(pb)
Punjab
harmanjot ji tuhade sare swal da jwab de dita gya hai ji tusi check kar sakde ho. dhanwaad.
ਰੇਤਲੀ ਜ਼ਮੀਨ ਵਿੱਚ ਨਰਮੇ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ਜਿਸ ਦਾ ਝਾੜ ਵੀ ਵਧੀਆ ਹੋਵੇ ਤੇ ਪਾਣੀ ਘੱਟ ਮੰਗਦਾ ਹੋਵੇ ?
(pb)
Punjab
ਤੁਸੀਂ ਨਰਮੇ ਦੀਆਂ ਕਿਸਮਾਂ ਜਿਵੇਂ ਕੇ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਦੀ ਬਿਜਾਈ ਕਰ ਸਕਦੇ ਹੋ, ਤੁਸੀਂ ਖਾਰੇ ਪਾਣੀ ਦਾ ਇਸਤੇਮਾਲ ਨਾ ਕਰੋ, ਯੂਨੀਵਰਸਿਟੀ ਖਾਰੇ ਪਾਣੀ ਵਿੱਚ ਕਿਸੇ ਫ਼ਸਲ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕਰਦੀ ਹੈ, ਤੁਸੀਂ ਖਾਰੇ ਪਾਣੀ ਦੀ ਜਗਾਹ ਨਹਿਰੀ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
ਮੱਕੀ ਨੂੰ ਕਿਵੇਂ ਬਚਾਇਆ ਜਾਵੇ ਜਲਦ ਤੋ ਜਲਦ ਜੀ ?
(pb)
Punjab
ਗੁਰਲਾਲ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Punjab
Delegate ਸਪਰੇ ਕਰੋ.
Sir kaddu di bel nu kine din bad fal aaun lg jao ji ?
(pb)
seera ji kaddu nu takriaban 55-60 din baad fal aun lag janda hai. dhanwaad.
Sir ਗਾਂ ਦੋ ਮਹੀਨੇ ਦੀ ਸੂਈ ਹੋਈ ਹੈ 15 ਲੀਟਰ ਦੁੱਧ ਦੇਂਦੀ ਸੀ ਪਰ ਹੁਣ ਇੱਕ ਹਫਤੇ ਤੋਂ 10 ਲੀਟਰ ਤੇ ਆ ਗਈ ਹੈ. ਕੋਈ problem ਨਹੀਂ ਦਾਣਾ ਤੇ ਕੱਖ ਪੂਰੇ ਖਾ ਰਹੀ ਹੈ ਕੋਈ ਹੱਲ ਦੱਸੋ ਜੀ ?
(pb)
ਹਰਦੀਪ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਖੁਰਾਕ ਵਿੱਚ ਬਦਲਾਵ ਕਰਕੇ ਜਾ ਸਹੀ ਦੇਖਭਾਲ ਨਾ ਹੋਣ ਕਰਕੇ, ਸਾਫ ਸਫਾਈ ਦੀ ਕਮੀ ਕਰਕੇ ਜਿਸ ਕਰਕੇ ਮੱਖੀ ਮੱਛਰ ਪਸ਼ੂਆਂ ਨੂੰ ਜ਼ਿਆਦਾ ਤੰਗ ਕਰਨ ਇਹਨਾਂ ਕਰਕੇ ਵੀ ਹੋ ਜਾਂਦਾ ਹੈ ਬਾਕੀ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ Glactogog ਪਾਊਡਰ 30gm ਰੋਜਾਨਾ ਦਿਓ ਅਤੇ ਗਰਮੀ ਤੋਂ ਬਚਾ ਕੇ ਰੱਖੋ.
Sat shri kal sir ji sir ji talab Piya machis ta SOL machi ka baccha kithon milega ?
(pb)
Punjab
Amandeep ji isde lai tuci nazdiki fishery dept. nal sampark kr skde ho uthe tuhanu isdi training bhi milegi ate ohna ton jankari bhi mill jawegi tuci isde lai Sh. Bikrampreet Singh Grewal, ADF Sh. Harjinderjeet Singh Bawa, CEO 94657-71967 98144-09026 nal sampark kr skde ho.
ਮੱਕੀ ਦੀ ਬਿਜਾਈ ਬੁੱਧਵਾਰ ਨੂੰ ਕੀਤੀ ਸੀ ਉਸ ਤੋਂ ਅਗਲੇ ਦਿਨ ਬਾਰਸ਼ ਹੋਗੀ ਬਾਰਸ਼ ਹੋਣ ਕਾਰਨ ਕਰੰਡ ਹੋ ਗਈ ਹੁਣ ਕੀ ਕੀਤਾ ਜਾਵੇ ?
(pb)
ਸੰਦੀਪ ਜੀ ਤੁਸੀਂ ਇਕ ਵਾਰ ਉੱਪਰੋਂ ਦੇਖ ਲੋ ਬੀਜ ਉੱਪਰ ਪੇਪੜੀ ਤਾ ਨਹੀਂ ਬਣੀ ਜੇ ਨਹੀਂ ਬਣੀ ਤਾ ਫਿਰ ਕਰੰਡ ਨਹੀਂ ਹੋਈ ਪਰ ਜੇ ਉੱਪਰੋਂ ਸਖ਼ਤ ਹੈ ਤਾ ਬਿਜਾਈ ਦੁਬਾਰਾ ਕਰਨੀ ਪੈ ਸਕਦੀ ਹੈ। ਧੰਨਵਾਦ
ਬਾਈ ਹੁਣ ਮੂਗੀ ਕਿਹੜੀ ਬੀਜੀਏ ਜਿਹੜੀ ਬਾਸਮਤੀ ਲਾਉਣ ਨੂੰ ਵਾਹਣ ਵੇਹਲਾ ਕਰਦੇ ਮੂਗੀ ਦੇ ਬੀਜ ਬਾਰੇ ਦੱਸਿਓ ?
(pb)
ਗੋਰਾ ਜੀ ਮੂੰਗੀ ਨੂੰ 10 ਅਪ੍ਰੈਲ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਮੂੰਗੀ ਦੀ sml 1827, 832 ਕਿਸਮ ਦੀ ਬਿਜਾਈ ਕਰ ਸਕਦੇ ਹੋ। ਇਹ ਤਕਰੀਬਨ 55-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ
ਜੰਤਰ ਬੀਜਿਆ ਸੀ ਹਰੀ ਖਾਦ ਬਣਾਉਣ ਸੁਡੀ ਨੇ ਮਾਰ ਤਾਂ ਦੁਬਾਰਾ ਹੁਣ ਬੀਜਆ ਜਾਂ ਸਕਦਾ ਝੋਨੇ ਦੀ ਬੀਜਾਈ ਤੋ ਪਹਿਲ਼ਾ Time ਹੈਗਾ ਹੁਣ ?
(pb)
Punjab
ਲਵ ਜੀ ਜੰਤਰ ਨੂੰ ਤੁਸੀਂ ਜੁਲਾਈ ਮਹੀਨੇ ਤੱਕ ਬੀਜ ਸਕਦੇ ਹੋ। ਧੰਨਵਾਦ।
2 number pani vich kehdi jhone di kisam lai ja sakdi a panni khara a daso ji ?
(pb)
gurpreet ji tusi 2 number paani lai ehna kisma vicho koi ik lga sakde ho- csr 43PR 129, PR 128, pr 14 HKR 47, PR 126, PR 124... tusi nehar vale paani nal motor vala paani mix karke launde raho es nl nal vdia production milegi....Dhanwad
In which environment dragon fruit grow more ? Hot or cold ?
(en)
simran the optimum temprature for the growth of dragon fruit is 20-30 degree. thank you
sir moongi beeji c 1-2 din sundi wali spray krti h late ho gyi c sundi bahut jyada hai thik ho jaugi ya nahi ?
(pb)
harwinder ji kirpa eh daso vi tusi kehdi spray kini matra vich kiti hai us hisab nal hi tuhanu sahi jankari diti ja sakdi hai. dhanwaad.