Punjab
Search
Puppy nu distemper ho gya hai Plz treatment dasdo Drip lagg rhi hai ?
(pb)
Bhupinder ji tuci iss nu GADVASU ludhiana laa jao uthe isdi janch krke sahi ilagg ho jawega.
ਤਰਨਤਾਰਨ ਵਿਚ ਕੋਈ ਹੈਚਰੀ ਹੈ ਜਾ ਉਸ ਦੇ ਨੇੜੇ ਕੀਤੇ ਹੋਰ ਹੋਵੇ ਜਿਥੋਂ ਚੰਗੀ ਬਰੀਡ ਦੇ ਚੁਜੇ ਮਿਲ ਸਕਣ ਕਿਰਪਾ ਕਰਕੇ ਜੇ ਕਿਸੇ ਨੂੰ ਕੋਈ ਇਸ ਬਾਰੇ ਜਾਣਕਾਰੀ ਹੈ ਤਾਂ ਜਰੂਰ ਦੱਸੇ ਧੰਨਵਾਦ ?
(pb)
Punjab
ਤੁਸੀ ਇਸਦੇ ਲਈ Hardeep Singh 9781589637 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Balwinder Singh 9041009671 papu poultry ਫਾਰਮ ਨਾਲ ਸੰਪਰਕ ਕਰ ਸਕਦੇ ਹੋ.
ਸਤਿ ਸ੍ਰੀ ਅਕਾਲ ਜੀ ਸਰ ਜੀ ਮੈਂ ਪੁੱਛਣਾ ਸੀ ਆਪਣੇ ਘਰ ਚੀਕੂ ਦਾ ਬੂਟਾ ਲਗਾਇਆ ਹੋਇਆ ਹੈ ਚੀਕੂ ਪੱਕਦੇ ਨਹੀਂ ..ਧੰਨਵਾਦ ਜੀ ?
(pb)
ਲਾਡੀ ਜੀ ਜਾਣਕਾਰੀ ਲਈ ਜਵਾਬ ਨਾਲ ਦਿੱਤੀ ਫੋਟੋ ਦੇਖੋ।
sir g foto show nhi ho rahi g
Meri majh tazi sui aa. katti mar gyi c12 din ho gye sui nu. But dudh ni lohndi. Koi hal daso ji. Dr. John di boonda wali dawai nal v koi fark ni ?
(pb)
Karamjit ji tuci uss nu bunda wali dwai dinde rho ate isde nal nal LDM liquid 100-100ml swere sham, Leptaden tablet 10 golia rojana deo ate 15-20 tak dinde rho ate homeopathic dwai nu lambe sme tak dinde rho.
es mosam me kon si mushroom lga skte he jiski marketing achhi ho Me amritsar se hu ?
(pb)
Harmanjit ji, is mahine vich tuci praali khumb ate milky khumb di kheti kar sakde ho , is di marketing baare sahi jaankari tuhaanu apni njdeeki sbji mandi to hi milegi ji. Dhanwaad .
Thanks Lakhwinder ji
ਲੀਚੀ ਨੂੰ ਪਤਾ ਨਹੀਂ ਕੀ ਹੋ ਰਿਹਾ ?
(pb)
ਪਰਮਿੰਦਰ ਜੀ ਇਹ ਫੰਗਸ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ carbendazim @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Cow d soon vich one month rha gya uss nu vitum h and e booster liquid d sakda jis nal dudh vadh ska ?
(en)
Gurinder ji tuci uss nu Vitum-h liquid 10-10ml swere sham dena suru kro ate suun ton 20 din pehla Intabolite powder 50gm rojana dena suru kro ate E-booster liquid pashu nu suun ton badd dena suru kro jiss nal sarir di kamjori dur rehegi ate pashu nu takat mildi hai usde dudh vich bhi vada hunda ha.
Sir Buffalo ka temperature 103 f normal hota hai garmi me ?
(en)
Mandeep ji garmi mai 102 tak normal hi hota hai yadi thoda bhut jyada hai tab aap melonex inj. 15ml, oxy inj. 20ml ate belamyl inj. 10ml lgwa skde ho ate garmi ton bacha ke rakho.
Sir ji mini dril hath vali kitho mil gi jawar bajra karne vali ?
(pb)
Punjab
shamsher ji hath wali drill lain layi tusi 94280 35616 (bharat agro) te sampark kar sakde ho. dhanwaad.
ਬਾਈ ਜੀ ਵੱਟਾਂ ਆਲਾ ਨਰਮਾ ਬੀਜਿਆ ਦੂਜਾ ਪਾਣੀ 8 ਵੇਂ ਦਿਨ ਲਾਇਆ ਕੋਈ ਨੁਕਸਾਨ ਤਾਂ ਨੀ ਜੀ ?
(pb)
ਹੈਪੀ ਜੀ ਨੁਕਸਾਨ ਤਾਂ ਕੋਈ ਖਾਸ ਨਹੀਂ ਬਸ ਥੋੜਾ ਵਾਧਾ ਹੋਲੀ ਹੋ ਸਕਦਾ ਤੇ ਨਦੀਨ ਦੀ ਦਿੱਕਤ ਵੀ ਥੋੜੀ ਆ ਸਕਦੀ ਹੈ । ਧੰਨਵਾਦ।
ਨਦੀਨਾਂ ਵਾਲੀ ਸਪਰੇਅ ਕੀਤੀ ਸੀ ਜੀ ਪਹਿਲੇ ਪਾਣੀ ਤੇ
sir leaf miner surangi keede nu kahnde hn ya kuchh hor hunda hai ?
(pb)
ਜਗਰੂਪ ਜੀ ਸੁਰੰਗੀ ਕੀੜੇ ਨੂੰ ਹੀ leaf miner ਕਿਹਾ ਜਾਂਦਾ ਹੈ। ਧੰਨਵਾਦ।
Ssa sir. Sahiwal cow dairy farm ch intrested aa ji . Please help in some guidance ?
(en)
Punjab
Harnek ji tuci jekar dairy farming suru krna chahunde ho tan pehla tuci isdi training lao jo tuci apne nazdiki krishi vigyan kendra ton laa skde ho uthe sme sme te kisana nu alag alag kma di training diti jandi hai ate suruat vich tuci 5 pashua ton bhi suru kr skde ho tuci training lenn lai Krishi Vigyan Kendra,College of Agriculture,Distt. Gwalior, Dr Raj Singh Kushwah , Head KVK, Contact No.: +91-9575336761, Landline No. 0751-2364090 nal sampark kr skde ho.
Makke da sab ton vadiya hybrid seed keda aa te jhaad kina rahu, Short term makke di gal kar rahe aa ?
(en)
Maharashtra
harnek ji makki da ghat sma lain wala hybrid pmh2 hai esda ausat jhad 18 quintal prati acre takk aa janda hai. dhanwaad.
ਮੂੰਗੀ ਵਿੱਚ ਸੂੰਡੀ ਪੈਗੀ ਏ ਕੈਡੀ ਸਪਰੈ ਕਰੀਏ ਬੀਜਾਈ 15 ਦਿਨ ਹੋਗੇ ?
(pb)
Haryana
ਗੁਰਦੀਤ ਜੀ ਜਦੋਂ ਫ਼ਸਲ 20 ਦਿਨ ਤੋਂ ਵੱਧ ਗਈ ਉਦੋਂ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ। ਧੰਨਵਾਦ।
Punjab
Coragen krdo veere results ਲੰਬਾ ਸਮਾਂ ਰਹੂ ਜੀ
Ye kaun sa rog h kya dabayi dale ?
(hn)
Punjab
chandu ji kirpya saath mein photo bhi daale tan jo apko sahi jankaridi ja sake. dhanyawad.
PR 121 di paniri lai kina beej ik Marla vich payea ?
(pb)
kala ji ik marle vich 1 kilo beej kaafi hunda hai. dhanwaad.
Moongi 25 day di ho gyi h ji moongi bethi biji hoyi h ji Phela pani kado lona h ji te j pani lona ta es ch ki pesticides pona h ji ?
(pb)
Haryana
raman ji mungi nu pehla paani 25 din baad laun disifarish kiti jandi hai. te tusi eh daso vi tuhanu mungi vich kehdi dikkat aa rahi hai us hisab nal hi tuhanu aggey jankari diti ja sakdi hai.dhanwaad.
Haryana
Moogi ch problem ta koi nhi h ji
ਸਰ ਜੀ ਮੈਂ ਮੱਕੀ ਅਚਾਰ ਵਾਸਤੇ ਬੇਜੀ ਹੈ ਰਾਸ਼ੀ 3591 ਹੈ ਜੋ 15 ਦਿਨ ਦੀ ਹੋ ਗਈ ਹੈ ਮੱਕੀ ਤੋ ਵਧੀਆ ਪੈਦਾਵਾਰ ਲੈਣ ਲਈ ਇਨ੍ਹਾਂ ਦੀ ਖੁਰਾਕੀ ਤੱਤਾਂ ਦਾ ਛਿੜਕਾਅ ਕਰ ਸਕਦੇ ਹੇ 1kg N 12P61 k0 Zinc 100gm Yara co. 500g Fertisol 1kg magnesium sulphate ?
(pb)
gurpreet ji vaise eh spray karan di sifarish nahi kiti jandi je tusi sifarish kiti khad nahi payi ja tuhadi fasal da vadha sahi nahi ho reha tan tusi ehdi varto kar sakde ho. dhanwaaad.
Chickpea ?
(en)
ankur ji kirpya yeh btaye ki apko chickpea ke baare mein kya jankari chahiye us hisab se hi apko sahi jankari di ja sakti hai. dhanyawad.
ਮੋਟਰ ਕੁਨੈਕਸ਼ਨ ਕਿਵੇਂ ਮਿਲੋ ?
(pb)
ਗੁਰਜੰਟ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਲੀ ਵਾਲਾ ਮੋਟਰ ਕਨੈਕਸ਼ਨ ਲੈਣਾ ਚਾਹੁੰਦੇ ਹੋ ਜਾਂ ਸੋਲਰ ਵਾਲਾ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਬਿਜਲੀ ਵਾਲਾ
थोड़ा सा सर रिप्लाई अगर जल्दी मिल जाए ज्यादा अच्छा है ?
(hn)
Punjab
हरीओम जी आपके सभी सवालों के जवाब दिए गए है आप एप में अपने सभी सवालों के जवाब देख सकते हैं।
धन्यवाद सर रिप्लाई देने के लिए हमने कई बार उसको गाभिन कराने में गैप किया है फिर भी नहीं रुक रही है क्या आपने जो सलाह दी है वह उचित रहेगी मेरे पास उसका जो डिस्चार्ज था उसके कुछ तस्वीर बड़ी हैं क्या इस पर भेज सकता हूं ?
(hn)
Punjab
हरीओम जी वो जैसा डिसचार्ज कर रही है आप उसकी तस्वीर अपने सवाल के साथ अपलोड कर सकते है जिससे उसे देखकर आपको सही जानकारी दी जा सके।
Goat Farming Di Training Leni aa Kitho Layi Ja Sakdi a ?
(pb)
Punjab
Jashan ji tuci bakri palan di training lai apne nazdiki krishi vigyan kendra nal sampark kr skde ho uthe sme sme te kisana nu alag kma di training diti jandi hai tuci isde lai Krishi Vigyan Kendra(KVK), Nagkalan-Jahangir, Majitha Road, Amritsar (143601) Dr.Bikramjit Singh, Deputy Director (Training) KVK Amritsar - 98723-54170 nal sampark krke agli training da pta kr skde ho ja fir tuci Sandeep 9317517763, 9991606387 SR Commercial Goat Farm nal bhi sampark kr skde ho ehh bhi apne farm te training krwaunde rehnde hai.
narme te stomp di sprey bijae vele nhi kiti c ...hun pehla pani laun da time agya ...hun kdo kr skde ha g je hun sprey kariye ta narme nu koi nuksaan ta nhi panni laun to pehla ja baad vich kariye khet ch kinna ku pani hove stomp extra kehre kehre nadeen narme vich nahi hon dindi ?
(pb)
Harman ji, tuci pehle paani to 24 ghnte baad stomp @1 L/acre de hisaab naal spray kar skade ho ji ate ih itsit, madhan ate makda vrge nadeena di vadhia rokthaam kardi hai ate is da narme di fasl te koi vi nuksaan nahi hunda ji . Dhanwad .
ਡਾ ਸਾਹਿਬ ਅਸੀਂ ਮੱਕੀ ਦੀ ਬਿਜਾਈ ਕਰਨੀ ਹੈ ਹੁਣ ਮੱਕੀ ਨੂੰ ਪਕਾਉਣ ਦੀ ਸਲਾਹ ਹੈ ਬੀਜ ਦਸੋ ਕਿਹੜਾ ਬੀਜ ਏ ਤੇ ਝਾੜ ਵੀਂ ਦਸ ਦਿਉ ?
(pb)
Punjab
ਹਰਸਿਮਰਨਜੋਤ ਜੀ, ਤੁਸੀ PMH 1, PMH 2 , PMH 7, PMH 8 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਇਹਨਾਂ ਬੀਜਾਂ ਦਾ ਝਾੜ ਕਿ ਨਿਕਲਦਾ?
ਸ੍ਰੀ ਮਾਨ ਜੀ ਇੱਕ ਮੱਝ ਗਰਮੀਂ ਬਹੁਤ ਮਨਦੀ ਆ ਕੋਈ ਹੱਲ ਦੱਸੋ ਦੋ ਮਹੀਨੇ ਦੀ ਗ਼ਬਨ ਆ ਜੀ ਧੰਨਵਾਦ ?
(pb)
Punjab
ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਅਤੇ ਉਸ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ
1 ਵਿਸਵੇ ਕੀਨੇ ਕਰਮਾ ਦਾ ਹੁੰਦਾ ਲਵਾਈ ਚੌੜਾਈ ਕਿਮੇ ਮਿਣੇ ਆ ਜਾਦਾ ਜਾਣਕਾਰੀ ਦੇਓ ਜੀ ਕਰਮਾ ਦੇ ਹਿਸਾਬ ਨਾਲ ?
(pb)
Punjab
ਨੀਟੂ ਜੀ , ਵੈਸੇ ਏਰੀਏ ਦੇ ਹਿਸਾਬ ਨਾਲ ਇਹ ਵੱਧ ਘੱਟ ਹੋ ਸਕਦਾ ਹੈ, 1 ਬਿਸਵਾ ਤਕਰੀਬਨ 44 Square ਕਰਮ ਦਾ ਹੁੰਦਾ ਹੈ ਜੀ। ਧੰਨਵਾਦ।
Punjab
5*4 ਕਰਮਾ ਦਾ ਵਿਸਵਾ ਹੁੰਦਾ ਜੀ
Cow de do war tika bhrea c 21 din bd fr ayi taran jian krdi a khul k heat ch ni aundi ayi pani wng suti jndi jalle je hn heat ch aje te gabn v hoje ki use kri powdr kepur plus agrimin golian sb kj deta jma hth khde a hn ja oh tike ladi hn 0 7 9 ale je tike eh ajj lune a fr eh odo tk shi heat ch ajo ki kri plz vdia trike nl smjao ja nubr deso kise dr da plz 7 mnth hoge matth MRI jnde nu rhndi nu request a plz dr sahib ?
(pb)
Punjab
Kavin ji tuci isdi heat khali shdd deo ate purre 10 din badd 0-7-9 din wala treatment suru krwao ate sahi sme te doctor ton AI krwao jiss nal isde gabhn rehn ass vdh jawegi, ehh treatment tuci kise change doctor ton hi krwao.
ਚੱਪਣ ਕੱਦੂ ਦਾ ਫਲ ਛੁੱਟਾ ਹੁੰਦਾ ਹੀ ਕਿਉ ਸੋਕ ਜਾ ਸੜ ਜਾਂਦਾ ਹੈ?
(en)
Punjab
ਸਿਮਰਨਜੀਤ ਜੀ, ਇਹ ਫੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ MANCOZEB .@2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
How to remove yellow colour for Dragon fruit ?
(en)
Simranjit, please let us know that you have already apllied which fertilizers in what quantity, so that we can guide you accordingly . Thank You .
ਵੱਡਾ ਕਰੇਲੇ ਦਾ ਸਭ ਤੋ ਵੱਧ ਝਾੜ ਦੇਣ ਵਾਲਾ ਬੀਜ ?
(pb)
ਮਨਜੀਤ ਜੀ, ਪੰਜਾਬ ਕਰੇਲਾ 15 ਅਤੇ ਪੰਜਾਬ 14 ਕਰੇਲੇ ਦੀਆਂ ਚੰਗਾ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ। ਧੰਨਵਾਦ।
Sir ji makki vich bijai wele 40 kg. DAP 1 kille da paya ji. 20 dina di makki aa te uria hje nhi pai ji. Hun makki vich breek jihe ਜੂੰ je firdi hai esh naal patte gool je ho rhe aa ji. Te sundi v aa ji ena dona di spray bare dasso ji. Growth lye vi spray dasso ji ?
(pb)
Punjab
Beant ji, sundi ate joo di rokthaam karn lai tuci Delegate@0.5 ml/L paani de hisaab naal spray kar sakde ho ji . Dhanwaad .
Sir Hf cow ਦੇ ਚਿਚੜ ਬਹੁਤ ਲੱਗੇ ਹੋਏ ਹੈ ਕੋਈ ਹੱਲ ਦੱਸੋ ਜੀ ਦੋ ਮਹੀਨਿਆ ਦੀ ਗੱਭਨ ਹੈ ਗਾਂ ਜੀ ?
(pb)
Punjab
ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
ਸਰ ਜੋ S.B.I ਬੈਂਕ ਮੱਝਾਂ ਤੇ ਲੋਨ ਦਿੰਦਾ ਹੈ ਉਸ ਬਾਰੇ ਦੱਸੋ ਜਿਲਾ ਸੰਗਰੂਰ ਤਹਿਸੀਲ ਮੂਨਕ ?
(pb)
Punjab
ਡੇਅਰੀ ਫਾਰਮਿੰਗ ਵਿੱਚ ਲੋਨ ਅਤੇ ਸਬਸਿਡੀ ਲਈ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਤੋਂ ਬਾਦ ਤੁਸੀ SBI ਬੈਂਕ ਮੈਨੇਜਰ ਨਾਲ ਗੱਲ ਕਰਕੇ ਫਾਈਲ ਤਿਆਰ ਕਰਕੇ ਲੋਨ ਲੈ ਸਕਦੇ ਹੋ.
ਹਰੇ ਚਾਰੇ ਦੀ ਕਿਹੜੀ ਫਸਲ ਵਧੀਆ ਹੈ ਇਸ ਮਹੀਨਾ ?
(pb)
ਮਨਜਿੰਦਰ ਜੀ, ਇਸ ਮਹੀਨੇ ਵਿਚ ਤੁਸੀ ਮੱਕੀ , ਬਾਜਰਾ, ਜਵਾਰ , ਗਿੰਨੀ ਘਾਹ ਆਦਿ ਫਸਲੀ ਦੀ ਕਾਸ਼ਤ ਚਾਰੇ ਲਈ ਕਰ ਸਕਦੇ ਹੋ ਜੀ। ਧੰਨਵਾਦ
Sir moong nu kehri problem a KEHRI SPRAY KRIYE ?
(en)
Punjab
Jagdeep ji, kirpa kar ke ih dasso ki , ih dikkat ik do booteyan te hai ja fir saare khet vich hai, us hisaab naal hi tuhaanu is baare sahi jaankaari ditti jaa sakegi . Dhanwaad .
Ye kaun sa rog hai mungfali me kya dabayi dali 45 days ka ho gya h ?
(hn)
Maharashtra
Chandu ji, kripya aa apni fasl ki photo jaroor bheje ta jo us hisaab se aapko is baare me sahi jaankari di jaa sake .Dhnyvaad .
Sir i want to buy seed of puse 1692 i m from patiala district from where i can buy certified seed Sir green moong ch sundi di prblm aa rhi hai spray krn to baad v khri spray kr skde hn ?
(en)
Punjab
Kulveer ji, mungi di fasl vich sundi di rokthaam lai tuci quinalphos@400-500 ml/acre de hisaab naal spray kar sakde ho ji ate pusa 1692 da beej lain lai tuci Karnal seed farm KSF- 9216000240 naal sampark kar sakde ho ji. Dhanwaad.
PAU di sabji and fruits di kit kitho milu ?
(pb)
Punjab
Karam ji, PAU di sabjian di kit lain lai tuci Krishi Vigyan Kendra,Mallewal Road,Distt. Ferozepur-01632279517 naal sampark akr sakde ho ji . Dhanwaad .
PR 121 dsr kr sakde a Kis date to ?
(en)
preetinder singh ji, PR 121 di sidhi bijai 20 may to shuru kiti ja sakdi hai ji . Dhanwaad .
I have taken training from cirg Mathura. I am little bit confused whether ,I should start with kids or pregnant goats. Please suggest ?
(en)
Punjab
Both options are good. There are two situations, first if you have good budget and less patience, then go for adult goats. second situation, if you have small budget and good patience, then go for small goats ( Goat kids).
Desi murgi farm lai loan kida lai sakde aa ?
(pb)
Punjab
Harpreet ji tuhade kol pehle iss kam di training honi jruri hai kyuki uss training certificate nal tuhanu loan, subsidy mill skdi hai, ehh training tuci apne nazdiki krishi vigyan kendra ton laa skde ho, tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597 nal sampark kr skde ho ate agli training da pta kr skde ho.
Kya bimari hai ?
(hn)
Maharashtra
Kamal ji, aapki duara bheji gai photo poori tarh clear nahi hai, is ke baare me sahi jaankari lene ke liye kripya dubara clear photo bheje . Dhnyvaad .
Sir bed vidhi dwara narma ki bijai ki h aaj pani lagaya h pahla to ab isme pandy sprye kab tak kre ?
(hn)
Punjab
kamal ji, isme pendimethalin ki spray aap 24 ghnte tak kar sakte hai . Dhnyvaad .
Sir kaddu di bel nu jaldi kaddu lga ja khadi spra kra jo jaldi kaddu lga ja 40 50din da bela na ji ?
(pb)
Punjab
Seera ji, kaddu dia vela nu 60-70 din baad hi fal aonda hai ji, is lai filhaal tuci is te koi vi spray naa kro ji. Dhanwad .
125 paddy first time use kr rhe han ji 2 no pani ch theek rho ?
(pb)
Punjab
Harveer Sidhu ji, 125 kism di kheti darmeane to change paani vich kiti jaa skadi hai ji . Dhanwaad .
Sir labrador female aa 9 month di hogi heat vich ni aai kdo tk aau te heat vich Liaun lai ki kr skde aa ?
(pb)
Sukhchain ji tuci usdi khurak da pura dian rakho ate her 3-3 mahine badd pett de kiria wali dwai deo baki uss nu khurak de nal nal Nutrich tablet rojana 1 goli deo jiss nal sarir di kami puri howegi ate sme te heat vich aawegi.
sir ਜੀ ਮੈਂ ਮੇਰਿਗੋਲਡ flower ਦੀ ਖੇਤੀ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੇਨੂ ਦੱਸ ਸਕਦੇ ਹੋ ਕਿ ਇਸ ਸਮੇ ਪਨੀਰੀ ਜਾ ਬੀਜ ਬੀਜ ਕੇ ਕਿਸ ਸਹੀ ਤਰੀਕੇ ਨਾਲ ਸ਼ੁਰੂ ਕਰ ਸਕਦਾ ਹਾਂ ਤੇ ਮੇਨੂ ਏਨਾ ਦੇ ਬੀਜ ਜਾ ਪਨੀਰੀ ਕਿਥੋਂ ਮਿਲ ਸਕਦੀ ਹੈ ?
(pb)
ਹਰਦ ਜੀ, ਗੇਂਦੇ ਦੀ ਬਿਜਾਈ ਤੁਸੀ 15 ਜੂਨ ਤੋਂ ਕਰ ਸਕਦੇ ਹੋ ਅਤੇ ਜੁਲਾਈ ਵਿਚ ਪਨੀਰੀ ਖੇਤ ਵਿਚ ਲਾ ਸਕਦੇ ਹੋ ਜੀ , ਇਸ ਦਾ ਬੀਜ ਲੈਣ ਲਈ ਤੁਸੀ KVK , ਬੂਹ ਤਰਨ ਤਾਰਨ - 01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Sir ji kinne din tk krna dseo ?
(pb)
Sukhchain ji ehh tuci 21-22 din tak lagatar deo ji.
ਨਰਮਾ ਖਾਲੀਆਂ ਪਾਕੇ ਭਾਵ ਬੈੱਡ ਬਣਾਕੇ ਲੇਵਰ ਤੋਂ ਚੂੰਢੀਆਂ ਨਾਲ ਲਗਵਾਇਆ ਹੈ ਨਰਮੇ ਬੀਜ਼ ਨੂੰ ਉੱਗਰਨ ਲਈ ਪਹਿਲਾਂ ਪਾਣੀ ਖਾਲੀਆਂ ਵਿੱਚ ਲਾ ਦਿੱਤਾ ਹੈ ਉਪਰ ਪਾਣੀ ਲਾਕੇ ਦੂਸਰੇ ਦਿਨ ਯੂ ਪੀ ਐਲ ਦੀ dost super pendimethalin 38.7 cs ਛਿੜਕ ਦਿੱਤੀ ਹੈ । ਯੂਰੀਆ ਕਦੋਂ ਪਾਈ ਜਾਵੇ ਕਿੰਨੀ ਯੂਰੀਆ ਪਾਈ ਜਾਵੇ ਜ਼ਰੂਰ ਦੱਸਿਉ ਜੀ ਮੇਹਰਬਾਨੀ ਹੋਵੇਗੀ। ਕੀ ਕੋਈ ਹੋਰ ਵੀ ਖੁਰਾਕੀ ਤੱਤ ਦੇਣੇ ਚਾਹੀਦੇ ਹਨ ਜੇਕਰ ਹਾਂ ਦੇਣੇ ਚਾਹੀਦੇ ਹਨ ਤਾਂ ਕਿੰਨੀ ਮਾਤਰਾ ਚੁ ਕਦੋਂ ਅਤੇ ਕੀ ਕੀ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ?
(pb)
Punjab
ਜਗਸੀਰ ਜੀ, ਨਰਮੇ ਨੂੰ ਯੂਰੀਆ ਖਾਦ ਦੋ ਕਿਸ਼ਤਾਂ ਵਿਚ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਹਿਲੀ ਕਿਸ਼ਤ ਬੂਟੇ ਵਿਰਲੇ ਕਰਨ ਸਮੇ ਅਤੇ ਦੂਜੀ ਕਿਸ਼ਤ ਫੁਲ ਆਉਣ ਸਮੇ ਪਾਈ ਜਾਂਦੀ ਹੈ ਜੀ , ਇਸ ਤੋਂ ਇਲਾਵਾ ਤੁਸੀ 25 kg magnesium sulphate ਖਾਦ ਦੀ ਵਰਤੋਂ ਕਰ ਸਕਦੇ ਹੋ ਅਤੇ ਫੁਲ ਆਉਣ ਤੋਂ ਬਾਅਦ 13:0:45 ਦੇ 3-4 ਛਿੜਕਾਅ ਕੀਤੇ ਜਾ ਸਕਦੇ ਹਨ ਜੀ। ਧੰਨਵਾਦ।
Hau entrance exam 6 year base ke liye books kon si aachi hai ?
(en)
Punjab
Op ji , 6 yr entrance exam me 60 marks ki agriculture aur 40 marks science ke questions aate hai , aap iske liye 10th class ki agriculture aur science books se prepare kar sakte hai . Dhnyvaad .
सर हमारे लीची के पौधे का सारा पत्ता गिर गया है और वो ऊपर से सूखता जा रहा है और मैं पानी पर्याप्त मात्रा में दे रहा हूं क्या कारण हो सकता है ?
(hn)
Maharashtra
महेंद्र जी, आप पौधों को NPK 19 :19:19 @10 g /L पानी के हिसाब से छिड़काव करे और इसके एक हफ्ते बाद copper oxychloride @2 -3 g /L पानी के हिसाब से छिड़काव करे। धन्यवाद।
सर हमारे लीची के पौधे का सारा पत्ता गिर गया है और वो ऊपर से सूखता जा रहा है और मैं पानी पर्याप्त मात्रा में दे रहा हूं क्या कारण हो सकता है ?
(hn)
Maharashtra
महेंद्र जी, आप पौधों को NPK 19 :19:19 @10 g /L पानी के हिसाब से छिड़काव करे और इसके एक हफ्ते बाद copper oxychloride @2 -3 g /L पानी के हिसाब से छिड़काव करे। धन्यवाद।
Black gram 18 days old leaves are yellow started ,remedy please ?
(en)
Maharashtra
nithiya please tell us the amount and name of fertilizer which you applied to your crop at the time of sowing so that we can give you right information. thank you.
Tamil Nadu
DAP 40 kg /acre applied
maine tamatar ki kism lgayi hui hai aap kh re ho kapila variety ye hmare yha ho jayegi ?
(hn)
मोहित जी आप अर्का सम्राट की खेती कर सकते है इसकी फसल 140 दिनों में तैयार हो जाती है। इस किस्म के एक टमाटर का वजन 90 से 110 ग्राम होता है। ये किस्म टीओएलसीवी, जीवाणु झुलसा और अगेती अंगमारी रोगों से मुक्त है।
Kaddu ?
(pb)
Punjab
Raj ji kaddu di bijai tuci is mahine vich kar sakde ho ate punja komal is di changi kism hai, is da beej 2 kg/acre de hisaab naal painda hai, is nu 2-2.5 meetr chaude bed te doha paase laya janda hai , je tuhaanu is baare koi vi hor jaankari chahuidi hai ta tuci apna swaal visthaar naal puch sakde ho ji . Dhanwaad .
90 killo zirri da beej kine area ch beejiyea jave ga ji, Sq foot ch ?
(en)
GurSewak ji, 90 killo zirri da beej 1760 square metre area vich pavega ji . Dhanwaad .
ਪੀ ਆਰ 126 ਝੋਨਾ ਲਗਾਉਣ ਲਈ ਕਦੋ ਸਥਿਤੀ ਪਨੀਰੀ ਬੀਜਣ ਦਾ ਸਮਾਂ ?
(pb)
ਸਾਬ ਜੀ ਪੀ ਆਰ 126 ਝੋਨਾ ਦੀ ਪਨੀਰੀ ਤੁਸੀਂ 20 ਜੂਨ ਤੱਕ ਲਗਾ ਸਕਦੇ ਹੋ। 25-30 ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ। ਧਨਵਾਦ।
Sir paneeri lon lai 1 marle da kina beej paiye ate 1 kile lai paneri vaste kiny marle tha rakhna hai ?
(pb)
Punjab
Simran ji, 1 mrle lai 1.25 kg beej kaafi hai ate 1 ekad jhone li 6.5 mrke jgaah te pneeri biji jaa sakdi hai ji . Dhanwaad .
What is this problem on marigold ?
(en)
Rajasthan
mohit these are the symptom of fungal attack to cure this you can spray the mancozeb @ 2-3 gram/ litre water. thank you.