Uttar Pradesh
Search
कंण्डुआ रोग से बचाव के लिए Vita wax क्या काम करेगा धान बीज शोधन के लिये ?
(hn)
आशीष जी कंण्डुआ रोग से बचाव के लिए आप copper hydroxide @ 500 ग्राम को जब पौधा गोभ अवस्था में आ जाये तभी प्रति एकर के हिसाब से प्रयोग कर सकते है। धन्यवाद्।
is there any chance of survival in this plant the leafs dried and no leaf yet from last 1 month ?
(en)
Punjab
raman, you can plant the new plant here. thank you.
ਸਰ ਜੀ ਇਸ ਬੇਲ ਬੂਟੀ ਕੱਖ ਦਾ ਕੋਈ ਹੱਲ ਦੱਸੋ ਜੀ ਰਾਊਡਅਪ ਤੇ ਤੁਰਤ ਵਾਲੀ ਦਵਾਈ ਕੋਈ ਕੰਮ ਨਹੀਂ ਕਰਦੀ ਜੀ ਇੱਕ ਵਾਰ ਸੁੱਕ ਕੇ ਫਿਰ ਚੱਲ ਪੈਦੀ ਹੈ ?
(pb)
ਜਗਸੀਰ ਜੀ ਤੁਸੀਂ ਇਸ ਵੇਲ ਨੂੰ ਵੈਸੇ ਗੋਡੀ ਕਰ ਕੇ ਪੱਟ ਕੇ ਖਤਮ ਕਰ ਸਕਦੇ ਹੋ ਇਹ ਵੇਲ ਉਪਰ ਦਵਾਈਆਂ ਘਟ ਕੰਮ ਕਰਦੀਆਂ ਹਨ। ਧਨਵਾਦ।
ਮਿਨਰਲ ਮਿਕਸਰ ਕਿਹੜੀ ਕੰਪਨੀ ਦਾ ਵਧੀਆ ਰਹੋ ਗਾ ਨੂ ਹੀਟ ਚ ਲਿਉਣ ਵਾਸਤੇ ?
(pb)
ਰਮਨਦੀਪ ਜੀ ਤੁਸੀ Bovimin B, Samridhi powder, Minfa Gold, Agrimin ਕੋਈ ਵੀ ਪਾਊਡਰ ਵਰਤ ਸਕਦੇ ਹੋ ਇਹਨਾਂ ਸਭ ਦਾ ਵਧੀਆ ਰਿਜਲਟ ਹੈ.
Biotin 8
Sir , ma utterpradesh sa hun ,mujhe apne khet me rice lagana ha , to mai konsi variety lagau , kiunki mare khet me thoda thoda kalar bhi ha , aur mujhe july ke starting me lagani ha , konsa variety ki piyod tayar karu jo ki usme rice katna ka baad sugarcane aram sa lag jaye ?
(en)
Maharashtra
arun ji ap rice ki saket-4, govind, narender-118,ratna, manhar, panth-12, 10 ki bijai kar sakte hai. yeh kisam 105-120 din mein teyar ho jati hai. dhanyawad.
Sir madam ji sade kol 3gava te 3majha ne ohna lyi feed ghare kaive tyaar kr sakde aa ?
(pb)
Punjab
Sandeep ji tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo ate her 3 mahine badd pett de kiria wali dwai bhi jrur deo.
ਦਰਮਿਆਨੇ ਜਮੀਨ ਲਈ PR ਜਾ ਹਾਈਬਰੇਡ ਵਧੀਆ ਝੋਨੇ ਦੀ ਕਿਸਮ ਬਾਰੇ ਦੱਸੋ ਜੀ ?
(pb)
ਵਰਿੰਦਰ ਜੀ ਦਰਮਿਆਨੀ ਜਮੀਨ ਲਈ ਤੁਸੀਂ PR 121, 122, 126, 127, ਆਦਿ ਲਗਾ ਸਕਦੇ ਹਨ। ਬਾਕੀ ਤੁਸੀਂ ਹਾਈਬ੍ਰਿਡ ਕਿਸਮਾਂ ਜਿਵੇ Pioneer 27P31, 28P67, Sava 134, ਵਜ਼ੀਰ, Shriram 432, 444, ਆਦਿ ਲਗਾ ਸਕਦੇ ਹਨ। ਧੰਨਵਾਦ।
ਬਹੁਤ ਹੀ ਸਤਿਕਾਰ ਯੋਗ ਡਾ ਸਾਹਿਬ ਮੈਂ ਤੁਹਾਡੇ ਨਾਲ਼ ਸਕੂਲ ਅਹਾਤੇ ਵਿੱਚ ਲੱਗੇ ਪਿਪੱਲ ਦੇ ਰੁੱਖ ਦੇ ਪੱਤਿਆਂ ਦੀ ਤਸਵੀਰ ਸਾਂਝੀ ਕਰ ਰਿਹਾ ਹਾਂ । ਡਾ ਸਾਹਿਬ ਇਸ ਰੁੱਖ ਦੇ ਤਕਰੀਬਨ ਸਾਰੇ ਹੀ ਪੱਤੇ ਕਿਸੇ ਬਿਮਾਰੀ ਕਾਰਣ ਡਿੱਗ ਗਏ ਹਨ । ਦੇਖਣ ਤੇ ਇਸ ਦੇ ਪੱਤੇ ਦੇ ਹੇਠਲੇ ਪਾਸੇ ਸੁੰਡੀਆਂ ਵਿਖਾਈ ਦਿੰਦੀਆਂ ਹਨ। ਕਿਰਪਾ ਕਰਕੇ ਕੋਈ ਇਲਾਜ ਸੁਝਾਓ ?
(pb)
Punjab
ਜਗਮੋਹਨ ਜੀ, ਇਹ ਸੁੰਡੀ ਦੇ ਹਮਲੇ ਕਰਕੇ ਹੀ ਹੈ। ਇਸ ਦੀ ਰੋਕਥਾਮ ਲਈ quinalphos @2ml /L ਪਾਣੀ ਦੇ ਛਿੜਕਾਅ ਕਰੋ ਜੀ। ਧੰਨਵਾਦ।
spirulina farming di traning kithe mildi hae ji ?
(pb)
Punjab
maninder ji tusi ehdi training de layi Ram Kumar Verma - 9413538145 nal sampark kar sakte ho,dhanywad
ਸਰ ਫਿਰੋਜਪੁਰ ੲੇਰੀਅਾ ਦੀ ਮਿੱਟੀ ਟੈਸਟ ਕਿਥੇ ਹੋਵੇ ਗੀ ਮੋਬਾੲੀਲ ਨੰਬਰ ਦਿਓ ਜੀ ਅਸੀ ਮਿੱਟੀ ਟੈਸਟ ਕਰਵਾਓਣੀ ?
(pb)
Punjab
ਸੰਧੂ ਜੀ ਮਿਟੀ ਚੈੱਕ ਕਰਵਾਉਣ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01632279517 ਧੰਨਵਾਦ।
Oat area ,production, productivity in India ?
(en)
Maharashtra
Dasyam, in India, Punjab, Haryana, UP and limited areas in MP, Orissa, Bihar, West Bengal are the Oats growing states. The seed production of oats crop is 7-8 qtl/acre, but it may vary from variety to variety. Thank you.
Sat shri akal narme tuse is tra ho gae ah 20 din da narma hai 776 ?
(pb)
Punjab
taj ji ehnu koi vi bimari ja keede da hamla nahi lag reha eh kai war mausam de kar ke ho janda hai. dhanwaad
ਸਤਿ ਸ੍ਰੀ ਅਕਾਲ ਜੀ ਬੇਰ ਦੀ ਕਾਸ਼ਤ ਲਈ ਪ੍ਤੀ ਏਕੜ ਕਿੰਨੇ ਬੂਟੇ ਹੋਣ ਕਿਹੜੀ ਕਿਸਮ ਛੇਤੀ ਫਲ ਦੇਵੇ ਗੀ ਅਤੇ ਕਿੱਥੋ ਪੌਦੇ ਮਿਲਣਗੇ ਜੀ ?
(pb)
Punjab
ਨਵਜੋਤ ਜੀ ਬੇਰ ਦੀਆ ਕਿਸਮਾਂ ਜਿਵੇ ਉਮਰਾਨ, ਸਨੌਰ-2, ਵਲੈਤੀ, ਹਨ। ਇਕ ਏਕੜ ਵਿਚ 72 ਪੌਦੇ ਹੋਣੇ ਚਾਹੀਦੇ ਹਨ। ਇਸਦੇ ਬੂਟੇ ਤੁਸੀਂ Reasearch station PAU , ਬਠਿੰਡਾ ਤੋਂ ਲੈ ਸਕਦੇ ਹਨ। Address : Dabwali Road, Near Kheti Bhawan,Distt. Bathinda. Contact No. : 0164-22156319.
ਸ਼ੋਇਆਬੀਨ ਦੀ ਫਸ਼ਲ ਬਾਰੇ ਜਾਣਕਾਰੀ ਦਿਉ ਜੀ। ਬੀਜ ਬਿਜਾਈ ਕਿਲੇ ਦਾ ਝਾੜ ਅਤੇ ਮਾਰਕੀਟ ਰੇਟ ਦੱਸ਼ੋ ਜੀ ?
(pb)
ਤਜਿੰਦਰ ਸ਼ਿੰਘ ਜੀ ਸ਼ੋਇਆਬੀਨ ਦੀ ਫਸ਼ਲ ਨੂੰ ਤੁਸੀਂ ਜੂਨ ਦੇ ਪਹਿਲੇ ਪੰਦਰ੍ਹਵਾੜੇ ਤੱਕ ਬੀਜ ਸਕਦੇ ਹੋ। ਬੀਜ ਦੀ ਮਾਤਰਾ: 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।ਬਿਜਾਈ ਦਾ ਢੰਗ: ਬੀਜ 2.5 ਤੋਂ 5 ਸੈਂਟੀਮੀਟਰ ਡੂੰਘਾ ਬੀਜੋ ਅਤੇ ਬੂਟਿਆਂ ਤੇ ਕਤਾਰਾਂ ਵਿੱਚ ਫ਼ਾਸਲਾ ਕ੍ਰਮਵਾਰ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖੋ। ਇਸਦੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸਦਾ ਔਸਤ ਝਾੜ ਤਕਰੀਬਨ 7.3 ਕੁਇੰਟਲ ਪ੍ਰਤੀ ਏਕੜ ਹੈ। ਇਸਦਾ ਰੇਟ ਤੁਹਾਡੀ ਮੰਡੀ ਅਤੇ ਉਪਜ ਦੀ ਕੁਆਲਟੀ ਉਪਰ ਨਿਰਭਰ ਕਰਦਾ ਹੈ। ਧੰਨਵਾਦ।
Moongi awe ਹੋਈ ਜਾਂਦੀ aa ?
(pb)
aman ji eh sundi de hamle de lachan lag rahe han esdi roktham layi tusi quinalphos @ 500 ml prati acre de hisab nal vart sakde ho. dhanwaad.
ਮਾਸਟਰ ਜੀ ਇਸ ਗਾਂ ਦੇ ਚੁਬਾੜੇ ਤੇ ਬਹੁਤ ਸੋਜ ਪਈ। ਇਸ ਦਾ ਕਾਰਨ ਤੇ ਬਿਮਾਰੀ ਕੇੜੀ ਹੈ ਤੇ ਇਲਾਜ ਦੱਸੋ ਜੀ ?
(pb)
Punjab
ਗੁਰਬੀਰ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ
sir gaye de muh de thalle jbade te sojish pai gyi hai laara je geri jandi hai koi ilaj dsso ?
(pb)
Gurbir ji tuci iss nu turant nazdiki doctor ton check krwao kyuki isdi sahi janch krke hei vdhia ilag ho skda hai.
ਬਾਈ ਜੀ ਮੈਂ ਮਿੱਟੀ ਚੈੱਕ ਕਰਵਾਉਣੀ c। ਕਿਥੋਂ ਮੈਂ ਚੈੱਕ ਕਰਵਾ ਸਕਦਾ ਤੇ ਕਿ ਇਸਦਾ ਖ਼ਰਚਾ ਹੋਵੇਗਾ ਤੇ ਕਿੱਦਾ ਮੈਂ ਸੈਂਪਲ ਲੈ ਕੇ ਜਾਵਾ ?
(pb)
Punjab
ਪਿਆਰਜੀਤ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾਉਣ ਲਈ ਆਪਣੇ ਨਜ਼ਦੀਕੀ KVK ਜਾ ਖੇਤੀਬਾੜੀ ਦਫ਼ਤਰ ਵਿਚ ਮਿੱਟੀ ਦਾ ਨਮੂਨਾ ਜਮਾ ਕਰਵਾ ਸਕਦੇ ਹਨ। Sample ਲੈਣ ਲਈ ਤੁਸੀਂ ਜ਼ਮੀਨ ਦੇ ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ। ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ ‘V’ ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸਿਉਂ ਤਕਰੀਬਨ ਇੱਕ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸੇ ਤਰ੍ਹਾਂ 5-6 ਥਾਵਾਂ ਤੋਂ ਮਿੱਟੀ ਦੇ ਨਮੂਨੇ ਲੈਣ ਪਿੱਛੋਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ। ਇਸ ਵਿੱਚੋਂ ਅੱਧਾ ਕਿੱਲੋ ਮਿੱਟੀ ਕੱਪੜੇ ਦੀ ਥੈਲੀ ਜਾਂ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪਾ ਲਵੋ। ਜਿੱਥੇ ਖਾਦ ਖਿਲਾਰੀ ਗਈ ਹੋਵੇ ਜਾਂ ਕੋਈ ਪੁਰਾਣੀ ਵਾੜ ਵਾਲੀ ਜਗ੍ਹਾ ਜਾਂ ਰਸਤੇ ਵਾਲੀ ਥਾਂ ਹੋਵੇ ਜਾਂ ਜਿੱਥੇ ਰੂੜੀ ਦਾ ਢੇਰ ਲੱਗਿਆ ਹੋਵੇ ਉਸ ਜਗ੍ਹਾ ਤੋਂ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ। ਧੰਨਵਾਦ। Krishi Vigyan Kendra (KVK),Address: Abohar-Malout Link Rd, Goniana, Sri Muktsar Sahib.
Mirch kali pa rhi a buta 70 din da ho giya hai 1 tudai ho chuki hai please check kro ki prob a te ki solutions ?
(en)
manjot ji eh fungus de kar ke ho sakda hai esde layi tusi carbendazim @2gram prati litre paani de hisab nal spray kar sakde ho. dhanwaad.
Punjab
Fungicide koi bhi kr skda a g
श्री मान जी धान शोधन की दवा बताने की कृपा करें धान में दाना बनते समय दाना काला सिन्दूरी रंग का हो जाता है पीटने पर नाक में धूल जाती है नर्सरी डालने से पहले धान का प्राथमिक उचार बतायें तथा यू पी मध्य गंगा क्षेत्र में बोई जाने वाली रोग अवरोधी प्रजाति बतायें ?
(hn)
Maharashtra
आशीष जी, धान की पौध की बुवाई से पहले बीज को carbendazim + mancozeb @3 g /Kg बीज के हिसाब से शोध सकते है और दाना पकने समय कला ज्यादा नइट्रोजन खाद डालने की वजह से होता है इसलिए आप सिफारिश की गई नाइटोरजन की मात्रा ही डालें। धन्यवाद।
sir tusi 773 776 recommend kiti c dukhandar kahnde 776 late ho gya kl beej le ke balraj sim sim te ach 945 eh kahnde pichheti bijai hai halki jameena ch ho jange mai eh puchhna c ke eh beej thik ne te sadi jameen ch sem hai si vatta te lgauna hai sade 2-4 ghra ne vatta te lgaeya te ohna da safal reha ki lga skde hai ?
(pb)
Baljeet ji narme di late kisma lyi rasi 653, vdya kisam hai. Baki sim sim, balraj, 945 v vdya kisma han. Ehna da v vdya result hai. Tusi ehna di bijayi kar sakde han. Duja tusi namre di bijayi watta te v kar sakde han. Tusi narme di bijayi bed bna ke v kar sakde han. Dhanwad.
Punjab
Baljit ji, je tuhaade area vich vatta di bijai kaamyab hai ta tuci vatta te hi bijai karo ji ate sim sim, ACH 945 v nrme dian vadhia kisman han , tuc ihna kisman di bijai kar skade ho ji . Dhanwaad.
ਸਰ ਇਹ ਝੋਨੇ ਦੀ ਪਨੀਰੀ ਪੀਲੀ ਪੈ ਕੋਈ ਹੱਲ ਦੱਸੋ ਜੀ ?
(pb)
Punjab
ਜਗਪਾਲ ਜੀ, ਪਨੀਰੀ ਦੇ ਪੀਲੇ ਦੇ ਕਈ ਕਾਰਨ ਹੋ ਸਕਦੇ ਹਨ , ਜੇ ਤੁਹਾਡੀ ਸਾਰੀ ਪਨੀਰੀ ਹਲਕਾ ਪੀਲਾਪਨ ਦਿਖਾ ਰਹੀ ਹੈ ਤਾ ਇਹ ਨਾਈਟ੍ਰੋਜਨ ਦੀ ਕਮੀ ਜਾਂ ਗਰਮੀ ਕਰ ਕੇ ਹੋ ਸਕਦਾ ਹੈ ਅਤੇ ਜੇ ਇਹ ਧੋੜੀਆਂ ਵਿਚ ਪੀਲੀ ਹੋਣ ਤੋਂ ਬਾਅਦ ਚਿੱਟੀ ਹੋ ਰਹੀ ਹੈ ਤਾ ਇਹ ਲੋਹੇ ਦੀ ਘਾਟ ਹੈ , ਇਸ ਨੂੰ ਪੂਰਾ ਕਰਨ ਲਈ 1 ਏਕੜ ਲਈ 1 kg ferrous sulphate ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਜੀ। ਧੰਨਵਾਦ।
Moong fungus ?
(en)
Amrinder ji, jyada baarish to baad aksar hi mitti vich jyada nmee hon karke is tra di fungus grow ho jandi hai, is da fasl te jyada nuksaan nhi hunda ate nmee ghatt hon naal ih aapne aap hi khatm ho jandi hai ji. Dhanwaad .
Moong ch ehh fungus pae gyi ae Meeh ton badh, please tell about fungus and control meaures ?
(en)
Amrinder ji, jyada baarish to baad aksar hi mitti vich jyada nmee hon karke is tra di fungus grow ho jandi hai, is da fasl te jyada nuksaan nhi hunda ate nmee ghatt hon naal ih aapne aap hi khatm ho jandi hai ji. Dhanwaad .
G aw valla ne futara bhut kar lyea par karelle nhi lag rahe ki problem ho skdi h ?
(pb)
jashan ji kirpa eh daso tusi esnu kehdi khad kini matra vich payi hai us hisab nal hi tuhanu sahi jankari diti ja sakdi hai. dhanwaad.
ਸਰ ਕਿੰਨੂੰ ਅਜੇ ਨਿੰਬੂ ਦੇ ਅਕਾਰ ਦੇ ਹੀ ਹਨ ਪਰ ਿੲਸ ਤਰਾਂ ਹੋ ਰਹੇ ਹਨ ?
(pb)
Punjab
ਕਰਮਜੀਤ ਜੀ, ਤੁਹਾਡੇ ਬੂਟੇ ਤੇ die back ਬਿਮਾਰੀ ਦੇ ਲੱਛਣ ਹਨ ਅਤੇ ਫਲ ਵੀ ਫੰਗਸ ਕਰ ਕੇ ਹੀ ਖਰਾਬ ਹੋ ਰਹੇ ਹਨ , ਇਸ ਲਈ ਤੁਸੀ copper oxychloride.@2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਨਰਮਾ ਇਸ ਤਰਾ ਹੋ ਰਿਹਾ ਹੈ ?
(pb)
ਗੁਰਲਾਲ ਜੀ, ਵੈਸੇ ਤੁਹਾਡੇ ਨਰਮੇ ਵਿਚ ਕੋਈਂ ਖਾਸ ਦਿੱਕਤ ਨਹੀਂ ਲੱਗ ਰਹੀ, ਪਰ ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਨਜਦੀਕ ਤੋਂ ਸਾਫ ਫੋਟੋ ਭੇਜੋ ਜੀ। ਧੰਨਵਾਦ
Narma is tra ho reha hai ?
(pb)
Punjab
gurlal ji kirpa photo nede ton ate thodi hor clear bhejo pher hi tuhanu sahi jankari diti ja sakdi hai. dhanwaad.
टमाटर के पौधे सूख रहे हैं इलाज क्या हो सकता ?
(hn)
Maharashtra
बलबीर जी, यह फंगस की बिमारी के लक्षण है, इस की रोकथाम के लिए आप mancozeb @2 -3 g /L पानी के हिसाब से छिड़काव करे। धन्यवाद।
Bhusa ko khilane se pahle feed mix kr k bheega de sir is bare vistar se bataye kaise karna h ?
(hn)
Punjab
Sanjay ji jab aap bhusa khilayen ton usme hei feed mix krke khila skte hai jisse woh asani nal khaa leti hai. yadi aap alag alag khilana chahte hai tab alag alag khila skte hai jaise apka janwar sahi trike se khaa jaye ussi trike se khila skte hai.
ਝੋਨੇ ਦੀ ਪਨੀਰੀ sari ਪੀਲੀ ਪੈ ਗਈ ਇਸ ਦਾ ਹੱਲ ਦੱਸੋ ਜੀ ?
(pb)
Punjab
ਸੁਖਦੀਪ ਜੀ, ਕਿਰਪਾ ਕਰ ਕੇ ਤੁਸੀ ਖੇਤ ਵਿਚ ਖੜੀ ਪਨੀਰੀ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਤੁਸੀ ਪਹਿਲਾ ਕਿਹੜੀ- ਕਿਹੜੀ ਖਾਦ ਕਿੰਨੀ ਮਾਤਰ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾਂ ਸਕੇਗੀ। ਧੰਨਵਾਦ।
मुर्गा पालन के लिए लोन कहा से मिलता है इसके बारे में जानकारी दे ?
(hn)
Punjab
हरवीर जी मुर्गी पालन में लोन और सब्सिड़ी लेने के लिए आपके पास इस काम की ट्रेनिंग होना ज़रूरी है क्योंकि उस सर्टीफिकेट से आपको लोन, सब्सिड़ी मिल सकती है आप इसके लिए Krishi Vigyan Kendra, Cotton Research Farm, DM Road, Distt. Bulandshahr (U.P.) INDIA, Tel. No.: 9412484275, Email : bulandshahrkvk@gmail.com से संपर्क कर सकते हैं।
Pr110 ਝੋਨੇ ਬਾਰੇ ਦੱਸਿਆ ਜਾਵੇ ?
(pb)
ਕੁਲਦੀਪ ਜੀ PR 110 ਝੋਨੇ ਦੀ ਕਿਸਮ, PAU ਦੁਵਾਰਾ 1992 ਵਿਚ release ਕੀਤੀ ਗਈ ਸੀ। ਇਹ ਵੱਧ ਪੈਦਾਵਾਰ ਤੇ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦੇ ਦਾਣੇ ਲੰਬੇ ਹੁੰਦੇ ਹਨ। ਇਸ ਦਾ ਔਸਤਨ ਝਾੜ ਤਕਰੀਬਨ 26 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Shriram 444 permal bare jankari chahidi hai g ?
(pb)
Punjab
Manpreet ji, Shriram 444 kism jhone di chngi kism hai ate is da ausat jhaad 30-32 q/acre hai ate is te bimaarian da hamla vi ghatt hunda hai ji. Dhanwaad.
ਪਸ਼ੂ ਮੇਲਾ ਕਦੋਂ ਲਗਣਾ ਜੀ ?
(pb)
Punjab
ਰਮਨਦੀਪ ਜੀ ਅਜੇ ਕਿਸੇ ਵੀ ਪਸ਼ੂ ਮੇਲੇ ਵਾਰੇ ਕੋਈ ਅੱਪਡੇਟ ਨਹੀਂ ਆਈ ਹੈ ਜਿਵੇਂ ਹੀ ਇਸ ਵਾਰੇ ਕੋਈ ਜਾਣਕਾਰੀ ਮਿਲਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ ਧੰਨਵਾਦ
ग्वार की बेस्ट किस्म कोनसी है राजस्थान में ?
(hn)
Punjab
मोहित जी ग्वार की अच्छी किस्मे जैसे Guar Kranti (RGC-1031), RGC 1033, HG-2-22, आदि लगा सकते है। धन्यवाद।
ਜਾਮਣ ਦਾ ਦਰੱਖਤ ਕਿੰਨੇ ਸਾਲ ਤੋ ਫਲ ਦੇਣ ਲਗਦਾ ਸਰ ?
(pb)
Punjab
ਸੁਖਵੀਰ ਜੀ, ਜਾਮਣ ਦਾ ਦਰੱਖਤ 4-5 ਸਾਲ ਬਾਅਦ ਫਲ ਦੇਣ ਲੱਗ ਜਾਂਦਾ ਹੈ ਜੀ। ਧੰਨਵਾਦ।
surjmukhi di kheti krni hai kaise kre ?
(hn)
Uttar Pradesh
SK ji surajmukhi ki kheti january- february mahine mein kari jati hai. Iski kisme jaise Jwalamukhi, SH 3322, DRSF 108, PAC 1091, PAC-47, PAC-36, Sungene-85, Morden, hybrid varieties KBSH 44, APSH-11, MSFH-10, aadi hai. Iski bijayi samay row to row mein 60cm aur plant to plant se 30cm distance rakhe. Ek acre ke liye 2-3 kg seed kafi hai. Iski fasal mein urea@50kg aur SSP@75kg prati acre ke lyi kafi hai. SSP ki puri dose aur urea ki half dose bijayi samay dale aur aur baki ki urea ko bijayi se takreeban mahine baad dal sakte hai. Dhanywad .
ਮੈ DSR ਰਾਹੀ 20 ਤਰੀਕ ਨੂੰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੁਣ ਮੀਹ ਪੈਣ ਨਾਲ ਕਰੱਡ ਹੋ ਗਿਆ ਹੱਲ ਦੱਸੋ ਜੀ ?
(pb)
Punjab
ਗੁਰਪ੍ਰੀਤ ਜੀ, ਜੇ ਅਜੇ ਤਕ ਤੁਹਾਡਾ ਝੋਨਾ ਬਾਹਰ ਨਿਕਲਣਾ ਸ਼ੁਰੂ ਨਹੀਂ ਹੋਇਆ ਤਾ ਤੁਸੀ ਸਰੀਏ ਵਾਲੀ ਕਰੰਡੀ ਜਾ ਡਰਿੱਲ ਨਾਲ ਕਰੰਡ ਤੋੜ ਸਕਦੇ ਹੋ ਅਤੇ ਜੇ ਝੋਨਾ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ ਤਾ ਤੁਸੀ ਪਾਣੀ ਲਾ ਕੇ ਕਰੰਡ ਤੋੜ ਸਕਦੇ ਹੋ ਜੀ। ਧੰਨਵਾਦ।
Makki nu urea pai c shitta de k oh gobba vich jnn kr k gobba mach gyiya kirpa kr k koi hor trikka dso urea pon da nano urea tu bina ?
(pb)
Punjab
Aman ji, daanedaar urea khaad hmesha shaam vele hi paoni chahidi hai , sham vele khaad paon naal fsal de patteya te koi vi mada sar nahi painda . Dhanwaad .
ਝੋਨੇ ਦੀ ਪੋਦ ਪੀਲੀ ਪੈ ਰਹੀ ਆ ਜੀ ਕਿਸ ਦਵਾਈ ਦੀ ਵਰਤੋਂ ਕੀਤੀ ਜਾਵੇ ਜੀ ?
(pb)
Punjab
ਗੱਗੀ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਪਾਈ ਸੀ ਅਤੇ ਪਨੀਰੀ ਦੀ ਫੋਟੋ ਵੀ ਭੇਜੋ ਜੀ , ਧੰਨਵਾਦ ।
sir makki 7 din di c ate osnu sundi wali spray kiti hai pr jehde spray pump nal kiti hai os nal pehla 5 hour nomnigold kiti c te pump wash kran da yaad ni reha os nal makki kharab ta ni hovegi ?
(pb)
Gurpartap ji, je tuc pump ni bina saaf kite makki te spray kiti hai ta makki da kuch hadd tak nuksaan ho sakda hai ji . Dhanwaad .
Punjab
veer request a mere sawala de jawab tuhi na deya kro
Ye desi chicks abhi 15se 20 din ka tha aaj achanak Se tadap tadap kar mar gaya hai kripya koi medicine bataye ?
(hn)
Punjab
Ravi ji inko aap turant nazdiki doctor se janch krwayen kyuki inki janch krke sahi ilag ho skta hai aur aap inko Teramycin pouch 1chmch 1 litre pani mai milla ker den aur brotone liquid 20ml/100birds ke hisab se den.
ਸਤਿ ਸ੍ਰੀ ਆਕਾਲ ਜੀ ਸਰ ਅੱਧਾ ਕਿਲਾ ਡਿੰਡੀ ਲਗਾਈਂ ਸੁਡੀਂ ਲਈ ਕੋਰਾਜੋਨ ਕੀਤੀ ਪਰ ਫਲ ਨੀ ਲਗਦਾ ਪੂਰਾ ਕੋਈ ਸਪਰੇਅ ਦਸਉ ਜੀ ?
(pb)
Punjab
ਸਰਬਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਸਰ ਡਿੰਡੀ ਇੱਕਮਹੀਨੇ ਤੋ ੳੁਪਰ ਹੋ ਗਈ ਹੈ ਖਾਦ ਡੀ ਏ ਪੀ ਯੂਰੲਆ ਪਾੲਏ ਫਲ ਲੱਗਦਾ ਹੈ ਪਰ ਬਹੁਤ ਘੱਟ ਹੋਈ ਸਪਰੇਅ ਦਸੳਉ ਜੀ
Punjab
ਸਰਬਜੀਤ ਜੀ, ਤੁਸੀ ਇਸ ਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
Thanks ji
Rottweiler 4 months female puppy ਏ ਉਹ ਗੰਦ ਖਾਣੋ ਨਹੀਂ ਹੱਟ ਦੀ Eazypey ਗੋਲੀ ਵੀ ਦੇ ਤੀ Liver tonic Liv52 ds ਦੇ ਰਿਹਾ ਕੈਲਸ਼ੀਅਮ ਵੀ ਦੇ ਰਿਹਾ 1 ਦਾ ਵੀ ਫਰਕ ਹੈਣੀ ਕੋਈ ਹੋਰ ਇਲਾਜ ਹੋਵੇ Arash 9888808964 ?
(pb)
ਅਰਸ਼ਪ੍ਰੀਤ ਜੀ ਤੁਸੀ ਇਸ ਨੂੰ ਜਦੋ ਬਾਹਰ ਲੈ ਕੇ ਜਾਓ ਤਾਂ ਇਸਦੇ ਮੂੰਹ ਤੇ ਜਾਲੀ ਲਗਾਓ ਜਿਸ ਨਾਲ ਇਹ ਬਾਹਰ ਦੀ ਚੀਜਾਂ ਨਹੀਂ ਖਾਵੇਗਾ ਬਾਕੀ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Sharkoferol pet liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Sharkoferol da vkh lana
ਸਰ ਜੀ ਅਮਰੂਦ ਦੇ ਪੱਤੇ ਇਸ ਤਰਾਂ ਖਾਧੇ ਜਾ ਰਹੇ ਆਹ ਦੱਸੋ ਜੀ ਇਸ ਦਾ ਕੀ ਹੱਲ ਕੀਤਾ ਜਾਵੇ ਕੋਈ ਸੁੰਡੀ ਤਾਂ ਨਜ਼ਰ ਨਹੀਂ ਆ ਰਹੀ ਹੈ ਇਸਦੇ ਉੱਪਰ ?
(pb)
Punjab
ਸੁਖਵਿੰਦਰ ਜੀ, ਇਸ ਦੀ ਰੋਕਥਾਮ ਲਈ ਤੁਸੀ emamectin benzoate @1-2 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਸਰ ਜੀ ਕਿਨੂੰ ਅਤੇ ਨਿੰਬੂ ਦੇ ਬੂਟਿਆਂ ਉਪਰ ਆਹ ਸੁੰਡੀ ਦਾ ਹਮਲਾ ਹੈ ਇਸ ਤੋਂ ਬਚਾਅ ਲਈ ਕੀ ਉਪਰਾਲਾ ਕੀਤਾ ਜਾਵੇ ?
(pb)
Punjab
ਸੁਖਵਿੰਦਰ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ quinalphos @ 2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
505 ਦੀ ਸਪਰੇਅ ਕਰੋ 50ml ਪੰਪ
ye kinnow ka paudha hai 2 sal ka isme patte aage se bhure aur peele hai iska smadhan btaye ?
(hn)
Rajasthan
Vikram ji kinnow ke paudhe mein heat injury ho gyi hai. Paudhe ko tej dhup aur garm loo lagne ki karn patte suk gye hai. Iske bachav ke liye ap paudhe ko sahi matra mein pani de jis se nami bani rahe. Paudhe ko sidhi dhup se bachne ke liye uppper shade ja hari jali dal sakte hai. Dhanywad.
Khet ka map ?
(hn)
Maharashtra
Narendra ji, khet ka maap karam se asaani se le sakte hai, ek acre 36 x 40 karam ka hota hai aur 4000 square metres ka hota hai. Dhnyvaad .
Baigan me tana chadak rog upay bataye ?
(hn)
Uttar Pradesh
Amit ji, baingn ki fasl me tna aur fal shedk keet ki rokthaam karne ke liye aap Emamectin benzoate@80 g/acre ke hisaab se spray kar sakte ahi . Dhnyvaad .
Moongi di bijai wele zameen vch dap di jagah 100kg super te 20 kg urea pa skde a niche zameen vch ?
(pb)
Punjab
Manpreet ji, moongi di bijai vele 100 kg SSP ate 10-12 Kg urea khaad di varto kar sakde ho ji . Dhanwaad .
ਡਾਃ ਜੀ 1121 ਬਾਸਮਤੀ ਦੀ ਕੱਦ ਕਰਕੇ ਬਿਜਾਈ ਦਾ ਸਮਾਂ ਕੀ ਹੈ ਕਿੰਨੀ ਤਰੀਕ ਨੂੰ ਪਨੀਰੀ ਦੀ ਬੀਜਾਈ ਕਰੀਏ ?
(pb)
Punjab
ਜਤਿੰਦਰ ਜੀ , 1121 ਬਾਸਮਤੀ ਦੀ ਪਨੀਰੀ ਦੀ ਬਿਜਾਈ 1-15 ਜੂਨ ਤਕ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ 1-15 ਜੁਲਾਈ ਤਕ ਕੱਦੂ ਕਰ ਕੇ ਖੇਤ ਵਿਚ ਲਾਇਆ ਜਾ ਸਕਦਾ ਹੈ ਜੀ। ਧੰਨਵਾਦ।
Cow sui nu 25 din ho gye dudh 8 ltr a khedi feed payiye jo dudh vadh jave ?
(pb)
Jaskaran ji tuci iss nu Milkgen 8000 feed deni suru kro eh tuci 3kg dudh mgar 1kg de hisab nal deni suru kro ate vdhia matra vich hara chara dena suru kro ate iss nu Lactomax tablet 10 golia rojana, Enerdyna liquid 100ml rojana dena suru kro ate garmi ton bacha ke rakho.
Cow SOI nu 40 din hoge na heat ch ayi dhud v 7 kg reh ga phln 11 kg c lisi hoi jndi leti feed sb kj pyi da kedean ali goli v deti nl keeper plus de rahe koi dhud lyi dso ja calcium de skde plz hal kro ?
(pb)
Punjab
Kavin ji tuci uss nu Enerdyna liquid 100ml rojana, Calcimust gold liquid 50ml rojana deo ate usdi khurak da dian rakho baki uss nu garmi ton bacha ke rakho ate changi matra vich hara chara khilao.
mjh sui nu 6 din ho gye mjh de dwai 3 din doctor bhrda reha jer rh gyi hai jer ali dwai ehnu de hi rhe hai doctor kahnda hor dwai bhrn di lod ni eda gnd jeha sutti ja rahi hai ehda ki treatment kraiye ?
(en)
Punjab
ਗਰੇਵਾਲ ਜੀ ਇਸ ਨੂੰ ਹੋਰ ਦਵਾਈ ਭਰਵਾਉਣ ਦੀ ਜਰੂਰਤ ਨਹੀਂ ਹੈ ਅਤੇ ਇਸ ਨੂੰ Xnel inj. 1gm, Ergovet inj. 10ml, belamyl inj. 10ml ਲਗਵਾਓ ਅਤੇ 3 ਦਿਨ ਲਗਵਾ ਦਿਓ, ਇਹਨਾਂ ਨਾਲ ਅੰਦਰੋਂ ਚੰਗੀ ਤਰ੍ਹਾਂ ਇਨਫੈਕਸ਼ਨ ਖਤਮ ਹੋ ਜਾਵੇਗਾ ਬਾਕੀ ਵਧੀਆ ਖੁਰਾਕ ਦਿੰਦੇ ਰਹੋ
Can you sold out palak seed ?
(en)
Punjab
manoj you can post your crop with photo on apni kheti buy/sell application. thank you.
ਮੱਝਾਂ ਨਵੇਂ ਦੁੱਧ ਹੋਈਆਂ ਹਨ ਪਰ ਗਰਮੀ ਬਹੁਤ ਜ਼ਿਆਦੇ ਹੈ ਉਨ੍ਹਾਂ ਨੂੰ ਰਹਿਣ ਵਿਚ ਕੋਈ ਦਿੱਕਤ ਨਾ ਆਵੇ ਇਸ ਲਈ ਕੋਈ ਨੁਕਤਾ ਦੱਸੋ ਜੀ ?
(pb)
ਦਲਜੀਤ ਜੀ ਤੁਸੀ ਓਹਨਾ ਨੂੰ ਗਰਮੀ ਤੋਂ ਬਚਾ ਲਈ ਦੁਪਹਿਰ ਦੇ ਸਮੇ ਦਰਖਤਾਂ ਦੀ ਛਾਂ ਵਿਚ ਬੰਨੋ ਅਤੇ ਓਹਨਾ ਕੋਲ ਹਰ ਸਮੇ ਪੀਣ ਵਾਲਾ ਠੰਡਾ ਪਾਣੀ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਪੀ ਸਕੇ ਅਤੇ ਓਹਨਾ ਦੇ ਸ਼ੈੱਡ ਵਿਚ ਕੂਲਰ, ਪੱਖੇ ਲਗਾਓ ਅਤੇ ਦਿਨ ਵਿਚ 3 ਵਾਰ ਨਿਹਲਾਓ ਅਤੇ ਵਧੀਆ ਚਾਰਾ ਖਿਲਾਓ
ਸਰ ਪੀ ਆਰ 125 ਝੋਨੇ ਦੀ ਵਰਾਇਟੀ ਬਾਰੇ ਦੱਸੋ ਇਹ ਯੁਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਦੇ ਝਾੜ ਬਾਰੇ ਵੀ ਦੱਸੋ ?
(pb)
ਕੁਲਵੰਤ ਜੀ ਪੀ ਆਰ 125 ਝੋਨੇ ਦੀ ਵਰਾਇਟੀ ਹੁਣ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਸਰ ਪੀ ਆਰ 125 ਵ ?
(pb)
ਕੁਲਵੰਤ ਜੀ ਪੀ ਆਰ 125 ਝੋਨੇ ਦੀ ਵਰਾਇਟੀ ਹੁਣ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
bayer dekalb 9164 da result kina hai ?
(pb)
Punjab
Balraj ji, Deklab 9164 makki di cahngi kism hai ate ih 110-120 din vich tyaar hundi hai , is da ausat jhaad 18-20 q/acre tak aa janda hai ji.Dhanwaad .