Punjab
Search
ਸਰ ਜਿਹੜਾ ਨੰਬਰ ਤੁਸੀ ਦਿੱਤਾ ਬੰਦ ਹੋ ਗਿਅਾ ਕੋੲੀ ਹੋਰ ਨੰਬਰ ਦਿਓ ਜੀ ?
(pb)
ਸੰਧੂ ਜੀ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ। +91-9501800488 ਧੰਨਵਾਦ।
I want do kinnow farming organically, can any one suggest where should I buy the plant or seeds. Kindly suggest fertilizers as well ? Thanks Alok
(en)
Rajasthan
alok For Kinnow crop: For 1-3 year old crop, apply well decomposed cowdung@10-30 kg, For 4-7 year old crop, apply well decomposed cow dung@40-80 kg, For eight years and above crop, apply cowdung@100 kg/ plant. to get the plants you can contact with your kvk . 0124-2764907 thank you.
Thanks alot for your kind reply
Eh Tika kis km anda heat kdon ale tike lye c asi ik shniwar fr monday fr shukrwar nu ki eh shi a hn eh bai reh gea eh kis km ao ?
(pb)
Kavin ji ehh pashu de gabhn rehn vich help krda hai, sahi heat sahi time te egg release krn vich help krda hai jiss nal pashu de gabhn rehn di ass vdhh jndi hai.
Jhone di paneeri 1 kanal vich biji ha us vich urea di kini doze pawe gi te biji to kine din baad pawe gi ?
(pb)
Punjab
Taran ji, jhone di fasl vich bijai vele ik kanal jgaah vich 3-3.5 kg urea khaad pai jaa skadi hai ate 15 din baad fir 3-3.5 kg urea paai skadi hai ji . Dhanwaad .
ਚੁਇਆ ਦਾ ਹੱਲ ਦਸੋ ਜੀ ਸਾਡੇ ਮੁਰਗੀ ਫਾਰਮ ਤੇ ਬਹੁਤ ਆ ਜੀ ?
(en)
ਹੈਰੀ ਜੀ, ਚੂਹਿਆਂ ਦੀ ਰੋਕਥਾਮ ਲਈ zinc phosphide 25 g ਨੂੰ 1kg ਕਣਕ ਦੇ ਦਰੜ, 20 ਗ੍ਰਾਮ ਤੇਲ ਅਤੇ 20 ਗ੍ਰਾਮ ਪੀਸੀ ਖੰਡ ਵਿਚ ਮਿਲਾ ਲਓ। ਤਾਜ਼ੀਆਂ ਖੁੱਲੀਆਂ ਖੁੱਡਾਂ ਵਿਚ 10 ਗਰਾਮ ਚੋਗ ਕਾਗਜ ਦੀਆਂ ਪੁੜੀਆਂ ਵਿਚ ਰੱਖ ਦਿਓ। ਧੰਨਵਾਦ।
ਗਾਂ ਨੂੰ ਸੂਣ ਤੋਂ ਇੱਕ ਮਹੀਨਾ ਪਹਿਲਾਂ ਕਿਹੜੀ ਫੀਡ ਪਾਈਏ ਤਾਂ ਜ਼ੋ ਵਧੀਆ ਦੁੱਧ ਦੇ ਸਕੇ ਅਤੇ ਕਮਜ਼ੋਰੀ ਦੂਰ ਹੋ ਸਕੇ ਕਿਰਪਾ ਕਰਕੇ ਜਲਦੀ ਜਵਾਬ ਦਿੱਤਾ ਜਾਵੇ ਧੰਨਵਾਦ ?
(pb)
ਸਤਵਿੰਦਰ ਜੀ ਤੁਸੀ ਇਸ ਨੂੰ ਕਾਰਗਿਲ ਦੀ transition mix ਫੀਡ ਦੇ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Vitum H liquid 10ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ..
ਦੱਸੋ ਜੀ
Sir Punjab white bater lene aa ji kitho milange Punjab cho ?
(en)
Punjab
Hargobind ji tuci chicks len lai Balwinder Singh 9041009671 papu poultry farm ja Gurshran Singh 9814553184 G.S. Poultry Farm nal sampark kr skde ho.
sir makki nu urea kine din badd pauna chahida hai ?
(pb)
Punjab
Balraj ji, makki di fasl vich urea 3 kishtaa vich paoni deni chaidi hai, 30 kg urea bijai vele, 40 kg 2-2.5 futt kadd te ate 40 kg nisara shuru hon te pao ji. Dhanwaad .
Sir moong de koi spray zroori a hn ?
(pb)
Manjeet ji, tuhaadi fasl dekhn vich kaafi saaf lagg rahi hai, is lai tuci filhaal koi vi spray na karo ate je koi vi dikkat aondi hai ta tuci photo bhej ke sahi jaankaari lai sakde ho ji. Dhanwaad.
ਸਰ ਕੀ ਘੋੜਿਆ ਨੂੰ ਰੋਜ ਮੱਕੀ ਦਾ ਆਚਾਰ ਪਾ ਸਕਦੇ ਹਾ ਜੀ ?
(pb)
ਚਿਨੂ ਜੀ ਤੁਸੀ ਘੋੜਿਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਹੋ ਪਰ ਘੋੜਿਆਂ ਦੇ ਬੱਚਿਆਂ ਨੂੰ ਇਸਦੀ ਵਰਤੋਂ ਨਾ ਕਰੋ ਅਤੇ ਫੰਗਸ ਰਹਿਤ ਅਚਾਰ ਦੀ ਵਰਤੋਂ ਕਰੋ.
Sir ਪੂਸਾ 44 ਦੀ ਪਨੀਰੀ 18 ਦਿਨ ਦੀ ਹੋਗੀ a ਸਪਰੇਅ kar skde a ?
(pb)
Punjab
ਨਰਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਪਨੀਰੀ ਦੇ ਵਿਚ ਕੀ ਦਿੱਕਤ ਹੈ, ਕਿਉਕਿ ਇਹ ਉੱਲੀਨਾਸ਼ਕ ਦਵਾਈ ਹੈ ਅਤੇ ਇਸ ਦੀ ਫਜੂਲ ਵਰਤੋਂ ਨਹੀਂ ਕਰਨੀ ਚਾਹੀਦੀ। ਧੰਨਵਾਦ।
Punjab
Sir ਜਿਆਦਾ ਬਾਰਿਸ਼ ਦੇ ਕਾਰਨ ਉੱਲੀ ਦੇ ਡਰ ਤੋ ਕਰਨ ਬਾਰੇ ਸੋਚ ਰਹੇ ਸੀ ਦਵਾਈ ਘਰੇ ਪਈ si
sir mai 21 tareek di spray kiti hoi hai 505 chari te ki mai ohnu hath laa skda ha kinne din tk asr rahnda hai ?
(pb)
Nirmal ji, chaare vaali fsal te koi vi spray karn to 15 din baad hi ktaai karni chahidi hai ji. Dhanwaad.
sir 6 mahine purani urea payi hai ki ohnu patthea nu te paneeri nu paa skda ?
(pb)
Punjab
Nirmal ji , je tuhaadi urea sahi haalt vich pai hai ta tuci is di kise vi fasl te varto kar sakde ho ji ate je is de dle bn gyre han ta ihna nu tod ke vart sakde ho ji. Dhanwaad.
ਸਰ ਜੀ ਮੈ advanta ਦੀ ਜਵਾਰ ਬੀਜੀ ਆ 36 ਦਿਨ ਦੀ ਹੋ ਗੲਈ ਹੈ ਨਦੀਨ ਹੋਣ ਕਰਕੇ growth ਨਹੀ ਹੋਈ ਕਿ ਕੀਤਾ ਜਾ ਵੇ ?
(pb)
Punjab
ਜਸਕਰਨ ਜੀ, ਜਵਾਰ ਦੇ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਲਈ ਤੁਸੀ ਖੁਰਾਕ ਤੇ ਧਿਆਣ ਦਿਓ ਤਾ ਜੋ ਜਵਾਰ ਦਾ ਵਾਧਾ ਜਲਦੀ ਹੋਵੇ। ਧੰਨਵਾਦ।
ਸਸਅ, ਸਰ ੲਿਸ ਚੂਚੇ ਨੂੰ ਕੀ ਬਿਮਾਰੀ ਹੈ ਤੇ ੲਿਲਾਜ ਕੀ ਹੈ ? ਧੰਨਵਾਦ
(en)
Punjab
ਤੁਸੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ Oxytetracycline Hydrochloride powder 2gm ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਇਹਨਾਂ ਦੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ ਇਹ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਕਰਕੇ ਵੀ ਹੋ ਜਾਂਦਾ ਹੈ
Amrud de patte bal rhe h koi ilaaj ?
(en)
Rajasthan
sidhu ji eh wilt de lachan lag rahe han esdi roktham layi tusi carbendazim @ 2grampati litre paani de hisab nal spray kar sakde ho. dhanwaad.
ਮਾਣਯੋਗ ਮਾਹਰ ਜਨੋਂ ਕਿਰਪਾ ਕਰ ਕੇ ਇਸ ਗਾਂ ਦੀ ਨਸਲ ਅਤੇ ਇਸਦੇ ਪਿੰਡੇ ਤੇ ਹੋਈ ਬਿਮਾਰੀ ਦੱਸੋ ਜੀ ?
(pb)
ਸੁਖਜਿੰਦਰ ਜੀ ਇਹ ਗਿਰ ਕ੍ਰੋਸ ਨਸਲ ਹੈ ਅਤੇ ਇਸਦੇ ਸਰੀਰ ਤੇ ਜਖਮਾਂ ਲਈ ਤੁਸੀ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Levamisole inj. 15ml ਵੀ ਚਮੜੀ ਵਿਚ ਲਗਵਾਓ ਅਤੇ ceftriaxone inj. 4gm, Avil inj. 10ml ਨੂੰ ਗਰਦਨ ਵਿੱਚ ਡੂੰਗਾ ਲਗਾ ਸਕਦੇ ਹੋ
Rajasthan
Dr. Jaswinder Singh ji aap ji da dhanwad
jawar de beej kalav bare jankari diti jave ?
(pb)
Manjinder MH 9344 kisam da jaad lagbhag 37 quintal prati acre de hisab nal niklda hai eh karnataka, maharashtra, Andhra Pradesh, Tamil Nadu ate Telangana vich ugayi jandi hai. eh pakkan vich lagbhag 115-120 din da sma laindi hai ate eh kungi di pratirodak hundi hai,dhanwad
Sir g pregnant buffalo nu ki labh ah ?
(pb)
Sukhjinder ji iss nal pashu nu asani nal jer paa jndi hai, usde dudh vich vadha hunda hai ate sarir nu takat mildi hai ehh tuci rojana 1 pouch suun ton 20 din pehla dena suru kro ji.
Goat farming te poultry farming di training kitho le jave government walo v mil dia training mildia ta kithe Mildia ?
(pb)
Punjab
Manji ji tuci bakri palan ate murgi palan di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai tuc isde lai KVK, Village- Booh, Post Office- Harike Pattan, Tehsil- Patti, District- Tarn Taran (Punjab) -143412, email: ddtkvktarntaran@gmail.com, Call Us: 01851-238700 nal sampark kr skde ho.
Propagation of gladiolus ?
(en)
sharpy the gladiolus are mainly propagate by the corms. thank you.
Sir ji menu moringa plant kitho mil sakde hn ?
(pb)
Punjab
Navtej ji moringa de plants len lyi tusi Khushwinder singh 92168 04444 nal sampark kar sakde han. Dhanwad.
Sir ji 1258 nuziveedu makki apa Hun beej sakade ha. Is da austan jhad kina hunda hai pakawi da and silage lyi ?
(en)
Punjab
Nikhil ji, 1258 Nujiveedu maize di bijai hun kiti jaa sakdi hai , vaise jhaad kai cheeja te nirbhr karda hai unj ih austan 18-20q/acre takk jhaad de dindi hai ate ih 90-100 dina vich pakk ke tyaar ho jandi hai ji. Dhanwaad .
मुझे धान की सीधे बुआई करनी है रूपाई नही करनी , किस प्रकार करू की खरपतवार से बचा जा सके और फसल अच्छी हो ?
(en)
Maharashtra
आदर्श जी, अगर आप सीधी बुवाई करना चाहते है तो खेत को पानी लगाने के बाद नमी में खेत त्यार करके बिजाई करे , बिजाई के तुरंत बाद pendimethalin @1 L /एकड़ के हिसाब से छिड़काव करे और पहला पानी 21 दिन बाद दे , अगर इसके बाद भी नदीन हो तो Nominee gold @100 ml /एकड़ के हिसाब से छिड़काव करे। धन्यवाद।
kapas ke khet ko kaise tyar krna chahiye ?
(hn)
Punjab
Gopal ji kapas ki kheti ke liye zameen ko pehle disc harrow se jutayi kare aur fir pani lga de. Takreeban 4-6 dinn tak jab zameen ki upper li teh 60% se jyada sukhi dekhayi de to ap to zameen ki jutayi kare. Pehle disc harrow ya plow se 2 bar jutayi kare. Jutayi ke baad zameen par leveller mar de ta jo zameen eksar ho jye. Is se bijayi karne mein asani hoti hai. Kosish kare ki zameen ki jutayi subha ya sham ke samay mein kare. Zameen level karne ke baad ap machine se kapas ki bijayi kar sakte hai. Dhanywad.
ਸਤਿ ਸ੍ਰੀ ਅਕਾਲ ਜੀ ਮੇਰੀ ਬੱਕਰੀ ਕੁਝ ਖਾ ਨੀ ਰਹੀ ਤੇ ਮੀਗਨਾ ਵੀ ਨੀ ਕਰ ਰਹੀ ਮੈ ਉਸ ਨੂੰ ਪੈਰਾਸੀਟਾਮੋਲ 2 ਤੇ ਟੈਰਾਮਈਸੀਨ 4ਮਲ ?
(pb)
Punjab
ਗੁਰਵਿੰਦਰ ਜੀ ਤੁਸੀ ਉਸ ਨੂੰ kol L liquid 20ml ਸਵੇਰੇ ਸ਼ਾਮ 20ml ਸ਼ਾਮ ਦਿਓ ਅਤੇ Brotone liquid 20ml ਰੋਜਾਨਾ ਦਿਓ ਬਾਕੀ ਉਸ ਨੂੰ Milonex injection 2ml ਅਤੇ oxy injection 2 ਤੋਂ 3ml ਲਗਵਾਓ
Sir palak Di bijayi kanak bijn wali machine nal kar sakde han g ?
(pb)
Punjab
Sukhvinder ji, palak di bijai kank vaali drill naal kiti jaa sakdi hai par palak da beej kaafi ghatt painda hai is lai tuhaanu drill us hisab naal set karni pavegi ji. Dhanwad .
Ssa Ji PR 121 di nursery layi a 1 Kannal Te Kis kis Khaad Da use karna te Kinni Matra Cha krna 1 Kannal Nurserry cha ?
(en)
Punjab
Sunny ji, 1 kanal jgaah lai 3 kg urea, 7.5 kg SSP ate 5 kg Zinc (21%) bijai vele hi paa sakde ho ji. Bijai to 15 din baad 3 kg urea fir de sakde ho ji. Dhanwaad .
Uttar Pradesh
Dhanvaad Ji te ghaas Di kadon pauni aw
sir makki Loni c kehri da time aa hun pakavi loni aa ?
(pb)
Hasandeep ji tusi makki diya kisma jive PMH 13, Adv 9293, JC 12, JC 4 aadi di bijayi kar sakde han. Eh kisma di bijayi may de akhir le hafte to le ke june akhir ta bijayi kar sakde han. Dhanwad.
मेरे आम के पौधों पर मोजर आता है लेकिन फल नही लगता है और पत्तो व डालियो पर सफेद सफेद कीड़े लग जाते है सुझाव दे मैं क्या करूँ ?
(hn)
Punjab
जय शंकर जी कृपया आप पौधों की फोटो भेजे जिस में बीमारी के लक्षण दिखाई दे ता जो आपको उसके हिसाब से सही जानकारी दे सके। धन्यवाद।
Inflorescence of groundnut ?
(en)
Haryana
Piyush, The inflorescence of the groundnut appears as a cluster of flowers in the leaf axils and is a reduced monopodium, either simple or compound. It consists of three or more flowers, is spike-like and always occurs in the axils of cataphylls or foliage. Flowers are enclosed in between 2 bracts. Thank You .
ਸ੍ਰੀ ਮਾਨ ਜੀ ਮੂੰਗੀ ਇੱਕ ਪਾਣੀ ਲਾਇਆ ਸੀ ਉਤੋਂ ਪਗੀਆ ਮੀਂਹ ਹੁਣ ਕਿਤੇ ਕਿਤੇ ਪੱਤਾ ਪੀਲਾ ਪੈ ਰਿਹਾ ਹੈ ਜੀ ਹੱਲ ਦੱਸੋ ਜੀ ਨਾਲੇ ਸੁੰਡੀ ਲਈ ਕੋਈ ਸਪਰੇ ਦੱਸੋ ਜੀ ਧੰਨਵਾਦ ?
(pb)
Punjab
ਭੁੱਲਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ quinalphos @500ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਮੂੰਗੀ ਨੂੰ ਜ਼ਿਆਦਾ ਖਾਦ ਦੀ ਲੋੜ ਨਹੀਂ ਹੁੰਦੀ ਇਸ ਲਈ ਜੇ ਤੁਸੀ ਬਿਜਾਈ ਵੇਲੇ ਖਾਦ ਪਾ ਚੁੱਕੇ ਹੋ ਤਾ ਹੁਣ ਕੋਈ ਖਾਦ ਨਾ ਪਾਓ । ਧੰਨਵਾਦ।
ਸੱਤ ਸ਼੍ਰੀ ਆਕਾਲ ਜੀ ਪਹਿਲੇ ਸੂਏ ਗਾਂ ਆ ਮਹੀਨਾ ਸੂਏ ਨੂੰ ਹੋਇਆ ਬੁਖਾਰ ਹੋਈ ਜਾਂਦਾ ਤੇ ਕੱਖ ਬਿਲਕੁਲ ਨੀ ਖਾਹ ਰਹੀ ਇਹ ਰਿਪੋਰਟ ਆ ਤੇ ਇਹ ਦਵਾਈ ਲਗਾਈ ਦਸਿਓ ਇਸ ਬਾਰੇ ਧਨਵਾਦ ਜੀ ?
(pb)
ਤੁਸੀ ਇਸ ਨੂੰ Feritas injection 2ml ਰੋਜਾਨਾ ਲਗਵਾਓ ਅਤੇ ਪਹਿਲੇ ਦਿਨ Imidocarb injection 5ml ਅਤੇ Avil 10ml ਲਗਵਾਓ ਇਹ ਸਿਰਫ ਇਕ ਦਿਨ ਲਗਵਾਣੇ ਹੈ ਅਤੇ Feritas ਗੋਲੀਆਂ ਵੀ ਰੋਜਾਨਾ ਦਿੰਦੇ ਰਹੋ
Punjab
Mifex IV jaroor ਲਗਵਾਓ
सर जी मैं धान की बुआई करना चाहता हूं किस प्रकार करूं की खरपतवार न हो और रोपाई का खर्चा बचे , कृपया पूरा बताए ?
(en)
Maharashtra
आदर्श जी, कृप्या आप हमे ये बताये की आप धान की सीधी बिजाई करना चाहते है या पौध लगाने के बाद रोपाई , उस हिसाब से ही आपको खरपतवार नियंत्रण के बारे मे सही जानकारी दी जा सकेगी। धन्यवाद।
Uttar Pradesh
Ma'am मुझे सीधे बुआई ही करनी है रूपाई नही करनी
मेरी मूली की फसल में जड़ सड़न की समस्या आ रही है इसका रोकथाम कैसे करें ?
(hn)
Uttar Pradesh
अशोक जी मूली की फसल में nematodes के हमले के लक्षण लग रहे है। इसकी रोकथाम के लिए आप Carbofuran या Phorate @5-8 kg/ acre के हिसाब से ज़मीन में डाल सकते है। धन्यवाद।
ਧਾਤਾ ਦਾ ਚੂਰਾ ਕਿਹੜਾ ਵਧੀਅਾ ਅਾ. ?
(pb)
ਨਵਿੰਦਰ ਜੀ ਤੁਸੀ ਓਹਨਾ ਨੂੰ Samridhi ਪਾਊਡਰ, Agrimin ਪਾਊਡਰ, Minfa gold ਪਾਊਡਰ, Repromin ਪਾਊਡਰ, Bovimin B ਪਾਊਡਰ ਕੋਈ ਵੀ ਦੇ ਸਕਦੇ ਹੋ, ਇਹਨਾਂ ਸਭ ਦਾ ਵਧੀਆ ਰਿਜਲਟ ਮਿਲਦਾ ਹੈ
ਮੱਝਾ ਗਾਂਵਾ ਦੇ ਮੇਦਾ ਤੇ ਚਿਚੜਾ ਦਾ ਕੋੲੀ ੲਿਲਾਜ਼ ਦੱਸੋ ?
(pb)
ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੇ ਹੈ ਉਥੋਂ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
ਮਕੀ ਦੀ ਝੋਨੇ ਤੌ ਬਾਦ ਕਰ ਸਕਦੇ ਸਰਦੀ ਨਾਲ ਕੋਈ ਨੁਕਸਾਨ ਤਾਂ ਨਹੀ ਹੰੁਦਾ silage vaste vadia rahu nal growth te pani bachat hou ?
(pb)
ਸੁਖਮਨ ਜੀ ਮੱਕੀ ਦੀ ਕਿਸਮ ਜਿਵੇਂ j 1007, 1006 ਨੂੰ ਤੁਸੀਂ ਸਤੰਬਰ ਦੇ ਅਖੀਰ ਤਕ ਬੀਜ ਸਕਦੇ ਹੋ। ਧੰਨਵਾਦ।
Hello sir g esda result kime da te kina pauna g daily ik month rh gya mjj da soon da ?
(pb)
Kuldeep ji isda vdhia result hai ehh tuci suun ton 20 din pehla rojana 1 pouch dena suru kro, iss nal pashu de dudh vich vdha hunda hai, asani nal jer paa jandi hai ate sarir nu takat mildi hai.
Punjab
ਇਕ ਪੁੜੀ ਹਰ ਰੋਜ ਜੀ ਰਿਜਲਟ 1 ਨੰਬਰ ਆ ਜੀ
What is the concept of modal farm ?
(pb)
Model farms are small plots with intertwined species focused on growing one or two main cash crops. The goal is to showcase the benefits of Regenerative Agriculture and inspire communities to join the transformation. thank you.
Dairy de kam nu manage karn waste koi aap hai jis wich sara data save krke rakhta ja ske ?
(pb)
Punjab
Manpreet ji isde lai tuci Dairyfarm managment-pasupalan app, DJS dairy App, Dairy managment system app vart skde ho, tuci ehna nu vart ke dekh skde ho.
What is the concept of resources center for farmer ?
(pb)
Punjab
rural resource centre are training and demonstration hubs who create opportunities for farmers to share experiences and to receive technical guidance and services that are tailored to their livelihood needs. Emphasis is put on access to knowledge, interactive learning, and networking among farmers and between farmers and other actors. Farmers are encouraged to learn how to do their own testing,adopt successful technologies, and extend them to their fellow farmers. thank you.
Gurdaspur district da ik younger kane farming de brand de naam toh apna jaggery sale krda koi usda adress de skda ?
(pb)
Punjab
manpreet ji tusi ohna nal niche dite gaye number te ja ke sampark kar sakde ho. 918558008201. dhanwaad.
Sir gud afternoon ji kya mujhe sunflower ka seed mil sakta hai 100 kg. ?
(hn)
Punjab
pawan ji sunflower ka seed lene ke liye ap apne krishi vigyan kendar ke saath sampark kar sakte hai. 01907 262 547 dhanyawad.
Very small white and black mosquitoes like flies are spotted on long melon plantation what to do?
(en)
Punjab
Mohit the insects can be white fly aphids or thrips. They suck the sap from the leaves resulting in yellowing and drooping of leaves. Thrips results in curling of leaves, leaves become cup shaped or curved upward. If infestation is observed in field, to control spray the crop with thiamethoxam@5gm/15Ltr of water. Thank you.
इसे हम धान मे डाल सकते हैं यद हा तो एक एकड़ मे कितना किस समय इसे हम धान के एकड़ मे 50 किलो एन पी के 1 632 12 या डी ए पी 50 किलो व यूरी या 75 किलो डालते है इसे डाले तो अन्य खाद भी डाले तो मात्रा कीतनी पोटाश सल्फर बोरोन कया कितना डालने का समय ?
(hn)
Haryana
श्रीमान जी किर्प्या इसकी फोटो दोनों तरफ से भेजे उस हिसाब से आपको सही जानकारी दी जा सकती है। धन्यवाद्
sir a ai krn ton 5 6 hours baad kr re ki a ?
(pb)
Balraj ji tuci iss nu Gestaprogen powder 25gm rojana ate Concimax tablet rojana 1 goli ja fir PG care tablet rojana 1 goli deni suru kro. baki iss nu ek AI hor krwa deo.
Wheat price in Punjab ?
(en)
Punjab
Sukhman, the MSP of wheat is Rs.2015 per quintal. Thank you.
Sir g me apne ghar mircha de boote laye a full painde a pr fall ni painda full jhad v jande hun ?
(pb)
Punjab
Kanwar ji mirch de plants te flowering samay jyda pani na deo, sirf ona pani dyo jis nl jrurat anusar nami bne rahe. Plants te flowering samay NPK 13:0:45@10gram prati 1litre pani de hisab nal spray kar sakde han. Dhanywad.
Sir moongi te kranti multiplex di nd megnishium sulphet mix karke spray kar sakde han ja nhi ji 25 days mongi te ?
(pb)
Punjab
harmander ji je tuhadi fasal di growth sahi ni ho rahi te tusi sifarish kiti khad di matra nahi payi tan tusi esdi varto kar sakde ho. dhanwaad.
Sir makki te urea chloro mix krky payi c 20 hun makki de patty kafi sadn j lag gye koi ilaz dso ?
(pb)
Punjab
Harmander ji kirpa karke makki di fasal di photo bhejo ta jo ose hisab nal sahi jankari diti ja sake. Dhanwad .
sir ji ganne lage nu 20 din ho ge va ganna sara ugg piya va hun os de jyda futre vste ki kriye jis naal oh jyda butta kre variety 118 va ?
(pb)
roop ji kirpa eh daso bijai sme tusi ganne nu kini khad payi si us hisab nal hi tuhanu sahi jankari diti ja sakdi hai.. dhanwaad.
Punjab
sir ik bora DAP kile de hisab naal te cloro naal beej treat kita c
Sir g.meri ਮੱਝ 7ਮਹੀਨੇ ਦੀ ਗੱਬਣ ਆ ਜੀ ਲਿੱਸੀ ਬੁਹਤ ਐ ਕੈਹੜੀ ਫੀਡ ਦੇਈਐ ਫੀਡ ਫਾਰਮੂਲਾ ਦੱਸੋ ਕੈਹੜਾ ਮਿਨਰਲ ਮਿਕਚਰ ਦੇਈਐ ਕੈਲਸੀਅਮ ਵੀ ਦੈਣਾ ਜਰੂਰੀ ਐ ਕੈਹੜਾ ਦੇਈਏ ?
(pb)
ਲਖਵਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ ਫਿਰ ਉਸ ਨੂੰ ਤੋਂ vitum H liquid 10ml ਰੋਜਾਨਾ ਦੇ ਹਿਸਾਬ ਨਾਲ ਸੂਣ ਤੱਕ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Intabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੀ ਕਮਜ਼ੋਰ ਦੁੱਧ ਰਹੇਗੀ, ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕੋਈ ਵੀ ਵਰਤ ਸਕਦੇ ਹੋ, ਤੁਸੀ ਇਹ ਦੱਸੋ ਹੁਣ ਕਿਹੜੀ ਫੀਡ ਦੇ ਰਹੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਧੰਨਵਾਦ।
ਡਾਕਟਰ ਸਾਹਬ ਸਰੋ ਦੀ ਖਲ ਤੇ ਕਣਕ ਦੀ ਲੇਟੀ ਦੇ ਰਿਹਾ ਜੀ 6ਸੂੲਏ ਸੂਣਾ ਐ ਮੱਝ ਨੇ ਪਿਛਲੇ ਸੂਏ 15ਕਿਲੋ ਦੁੱਧ ਦਿਤਾ ਸੀ ਫੀਡ ਬਾਰੇ ਦਸੋ ਜੀ
Calf starter tyar karn lai suka milk powder kitho milu te vitamin mix 50 gm vich paun lai kiha gya apni kheti experts wallon eh ki hunda te kitho milu Thx ?
(pb)
Punjab
Manpreet ji sukka dudh tan tuci kitho bhi khrid skde ho jo milk dia shops hai ja karyane wale ton bhi laa skde ho baki vitamin a,e,d3 da powder medical store ton mill jnda hai ohh tuci vich 50gm mix krr skde ho.
mirch k fool girne se kaise bchaye?
(hn)
Maharashtra
Krishna ji mirch ki fasal mein flowering samay pani jyda na lagye sirf jrurat anusar pani de ta jo nami bne rahe. Flowering samay fasal par NPK 13:0:45@5-6gram prati 1litre pani ke hisab se spray kar sakte hai. Dhanywad.
Kaddu ki fasal ki full jankari chahiye ?
(hn)
dimple ji kaddu nu tusi fabuary- march ja june july vich lga sakde ho. ik acre layi tusi 2 kilo beej varto. beej nu 2-2.5 meter da bed bna ke us upar 45 cm di vith te 2 line beejo. 30 kilo urea bijai sme ate 30 kilo pehli tudai baad pao. paani mitti ate mausam de hisab nal lao. pehli tudai bijai ton 60-70 din baad mil jaugi. dhanwaad.
20 ਦਿਨ ਦੀ ਪਨੀਰੀ ਹਨੇਰੀ ਨਾਲ ਖਰਾਬ ਹੋਈ ਹੱਲ ਦੱਸੋ ਜੀ ?
(pb)
Punjab
ਗੁਰਤੇਜ ਜੀ ਪਨੀਰੀ ਵਿਚ ਤੱਤਾਂ ਦੀ ਕਮੀ ਕਰਕੇ ਪੀਲੀ ਹੋ ਰਹੀ ਹੈ। ਤੁਸੀਂ ਇਸ ਵਿਚ ਇਕ ਤਾ ਯੂਰੀਆ ਦੀ ਵਰਤੋਂ ਕਰੋ ਤੇ ਦੂਜਾ ਇਸਤੇ ਲੋਹੇ ਤੇ ਜ਼ਿੰਕ ਦੀ ਸਪਰੇਅ ਕਰੋ ਤਾ ਜੋ ਇਸਦੀ ਵਧੀਆ ਗਰੋਥ ਹੋ ਸਕੇ। ਪਨੀਰੀ ਨੂੰ ਪਾਣੀ ਸ਼ਾਮ ਦੇ ਸਮੇਂ ਲਾਓ। ਧੰਨਵਾਦ।
Ye konsa mushroom agaya please bataye koi ?
(hn)
Maharashtra
akash ji yeh paddy straw mushroom lag rahi hai. dhanyawad.
Mulching paper ky hota h Iska purpose kya hota h Papaya aur banana plantation me ise use karna chahiye ya nahi?
(en)
Maharashtra
mahammed ji ap isko kisi bhi crop mein prayog kar sakte hai iska main kaam kharpatwar ki roktham aur mitti mein nami ki matra ko bachana hota hai. dhanyawad.
Pr 128 jhona di kive sambh sambhl krni aa te ki ki bimari paindi aa te kinna jhar aa eda y g kina time Lainda pakn lai kini to kini treek ch ah jhona lagg Jana chahida Apna sir wet area wa ?
(pb)
kuljinder ji esdi paneeri 25 may takk laun di sifarish kiti jandi hai ate 30 din di paneeri nu khet vich lga sakde ho. esda ausat jhad 29-30 quintal prati acre takk daaa janda hai. eh khet vich laun ton baad 110 din vich teyar ho jandi hai. esnu mukh torr te jhulas rog, sheath blight, ate brown leaf spot bimari paindi hai. dhanwaad.
Punjab
Thqq sir