Punjab
Search
Sir 1121 1509 Laun da Sahi time ki a ?
(pb)
sukh ji ehna nu 15 june takk laun di sifarish kiti jandi hai. dhanwaad.
ਹਲਦੀ ਉੱਗਣ ਤੋਂ ਬਾਦ ਘਾ ਮਾਰਨ ਵਾਸਤੇ ਕੇਹੜੀ ਸਪਰੇਅ ਕੀਤੀ ਜਾਵੇ ?
(en)
Punjab
ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।ਇਸਤੋਂ ਇਲਾਵਾ ਜੇਕਰ ਹਲਦੀ ਉੱਗ ਗਈ ਹੈ ਤਾ ਤੁਸੀ ਇਸਦੀ ਗੋਡੀ ਕਰੋ। ਧੰਨਵਾਦ
Sir ek kile ch mirch the kheti pheli vaar karni a es the puri jankari daso ji kehre mahine ch fertiliser use sari jankari kirpa kar k daso ji ?
(pb)
Punjab
Har Kamal ji, mirch di kheti low tunnel vich november ate open vich february march vich kiti jandi hai . CH 27 sab to vadhia kism hai , kranti hybrid vi chngi kism hai ji, fsl nu 55 kg urea 20 kg MOP ate 75 kg SSP paon di sifarish kiti jandi hai ji . addhi urea ate saari SSP , MOP bijai vele ate baaki urea lvaai to mahine baad paoni chahidi hai ji.
Dhanwaad ji
Sem ki kheti bare Me ?
(hn)
Maharashtra
akash ji sem ek lata hai jisme falian lagti hai. kisme : pusa sem 2,3, hd 18, co7. iska beej ap 4 kilo prati acre ke hisab se june july ke mahine mein beej sakte hai. katar se katar ka fasla 1-1.5meter rakhe , podhe se podhe ki doori 90cm rakhe, sinchai 10-12 din ke antrakl par mitti aur mausam ke hisab se kre.dhanyawad.
sir mjh soon ch mahina rahnda hai ohdi pichhle sue fat bahut ght c koi dwai dsso jis nal ohdi fat vdh aawe ?
(pb)
Virk ji tuci uss nu vdia hara chara ate feed de nal nal Vitum-h liquid 10-10ml swere sham deo ate uss nu suun ton 20 din pehla Metabolite powder rojana 1 pouch dena suru kro, ehna nal usde lewe ate dudh vich vadha howega ate changi fat bhi milegi.
Sir Bel da bagh lagaouna he adha acre Sangrur Dist es layi kehri kism vadiea hovigi ji di growth te production vadiea hove te plants kitho mil sakde ne vadiea kism de ?
(pb)
kamal ji bael di punjab vich kisam kagzi laun di sifarish kiti jandi hai. esde podhe tusi apne nede de kvk ton lai sakde ho 01672-245320, 9988111757.
kaha pr milega bnr 38 seeds ?
(hn)
Punjab
Chandu ji aap iska beej lene ke liye Urja Agriculture company 08047635129 par sampark kar sakte hai,dhanywad
Bnr 38 seeds ?
(hn)
Maharashtra
Chandu ji kripya aap btay eke aap BNR 38 seeds ke bare men kya jankari lena chahte hai taki aapko uske hisab se jankari di ja sake,dhanywad
Sir इसका क्या इलाज ?
(hn)
Maharashtra
हरीश जी, कृपया ये बताये कि ये कौन सी फसल है और पूरे पौधे की फोटो भी भेजे। धन्यवाद।
Peeli sundi bhut a g nle Makki de patte kha rahi a ?
(pb)
Davinder ji tuc makki de vich sundi di roktham de layi tuc quinalphos@400-600 ml nu prati acre de hisab nal spray karo.dhanwad
Sir कपास के पेड़ सुख कर जल रहे h इसका क्या इलाज h ?
(hn)
Punjab
हरीश जी कृपया आप फसल की फोटो भेजे ताकि आपको उसके हिसाब से जानकारी दी जा सके। धन्यवाद
Rajasthan
Sir भेज दी
2 months di hon wali a g Makki kadh ghat ae growth lyi ki kriye G ?
(pb)
Davinder ji tuc makki di growth de layi tuc NPK 191919@1 kilo nu prati acre de hisab nal spray karo,dhanwad
Sir namaste guar kii top variety batayen thanks ?
(hn)
Maharashtra
Solanki ji aap guar ki kisme jaise RCG- 1033, RCG-1066, RCG-1055, RCG-1038, RCG-1003, RCG-1002, RCG-986, RGM-112, RCG-197 ki bijai kar sakte hai,dhanywad
Jwar vich nadina di bhut smasya hai g hal daso. Jiwe dila sathi aadi ?
(pb)
Tilok ji tuc jawar de vich nadeena di roktham de layi tuc atrazine@500 gram nu prati acre de hisab nal spray karo,dhanwad
sir 2 sal da bakra hai sir ehde ch pta ki ki weakness hoi hai 2 dina ton bukar ni utr reha ltta jaam ho gyiea kuchh kha pee v ni reha ilaj dsso ?
(en)
Manpreet ji tuci iss nu Milonex inj. 3ml, oxy inj. 3-4ml ate nurokind inj. 3ml lgwao ate iss nu metstrong liquid 5ml rojana de skde ho.
ਸਤਿ ਸ੍ਰੀ ਆਕਾਲ ਜੀ ਚਰੀ ਪੀਲਾਪਣ ਦਿਖਾਈ ਦੇ ਰਹੀ ਹੈ ... ਇਸ ਦੀ ਗਰੋਥ ਲਈ ਕੀ ਪਾਇਆ ਜਾਏ ... 2 ਸਪਰੇਅ ਨੈਨੋ ਯੂਰੀਆ ਦੀਆਂ ਕਰ ਦਿੱਤੀਆਂ ਹਨ 5 ml l ਦੇ ਹਿਸਾਬ ਨਾਲ .... ਗੋਭ ਦੀ ਸੁੰਡੀ c ਓਸ ਲਈ 505 ਦੀ ਸਪਰੇਅ ਕੀਤੀ ਸੀ 10 ਦਿਨ ਹੋ ਗਏ ਹਨ ?
(pb)
ਨਵਜੋਤ ਜੀ ਤੁਸੀ ਇਸਦੇ ਵਿਚ NPK 191919@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਤੱਤਾਂ ਦੀ ਕਮੀ ਪੂਰੀ ਹੋ ਜਾਏਗੀ ਅਤੇ ਇਹ ਗਰੋਥ ਵੀ ਕਰਨੀ ਸ਼ੁਰੂ ਕਰ ਦਏਗੀ। ਧੰਨਵਾਦ
Sir ADVANTA COMPANY di. Mega Sweet di bijai kiti c or hun oh one month di hogi os vich nadeen kbaar kafi ho gya kehri spray kiti jave kirpa karke dsyo ?
(pb)
Sarbjit ji tuc nadeena di roktham de layi atrazine@500 gram nu prati acre de hisab nal spray karo,dhanwad
ਇੱਕ ਏਕੜ ਮੱਕੀ ਬੀਜੀ ਆ ਜੀ ਅਚਾਰ ਵਾਸਤੇ । ਜਿਹੜੀ ਕਿ 40 ਦਿਨ ਦੀ ਹੋ ਗਈ । ਜੁਲਾਈ ਦੇ ਅਖੀਰ ਵਿੱਚ ਵੱਢ ਹੋਊ ਫਿਰ ਇਸ ਵਿੱਚ ਬਾਸਮਤੀ ਦੀ ਕਿਹੜੀ ਕਿਸਮ ਲਗ ਸਕਦੀ ਐ ?
(pb)
ਰਣਦੀਪ ਜੀ ਜੇਕਰ ਤੁਸੀ ਜੁਲਾਈ ਦੇ ਅਖੀਰ ਵਿਚ ਬਾਸਮਤੀ ਦੀ ਬਿਜਾਈ ਕਰਨੀ ਹੈ ਤਾ ਤੁਸੀ CSR 30 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਕਰ ਸਕਦੇ ਹੋ। ਇਹ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਖੇਤਾਂ ਵਿਚ ਲਈ ਜਾਂਦੀ ਹੈ। ਧੰਨਵਾਦ
ਤਿਲਾਂ ਦੀ ਮੱਧਪ੍ਰਦੇਸ਼ ਵਾਸਤੇ ਵਧੀਆ ਵਰੈਟੀ ਕੇਹੜੀ ਐ ?
(en)
ਅੰਮ੍ਰਿਤ ਜੀ ਤੁਸੀ ਤਿਲਾਂ ਦੀਆਂ ਕਿਸਮਾਂ ਜਿਵੇ TKG-21, 22, 55, 306, 308 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Sir jhone di paneeri nu jado APA putt k khet vich lagaune ah kamlaundi jade hai ki kriye ajha v khet v laun time paneeri kamlawe na ?
(pb)
Punjab
Kala ji jhone di paniri jadon khet vich launde an ta usnu jdan bnaun te time lagda hai eh hagfte 10 din bad chalan lag jandi hai jadon isnu khaad paayi jandi hai,dhanwad
Sat Shri akal ji ਮੈ basmati 1692 di paneeri bijni hai kina beej cahida ji 3 acre layi ?
(pb)
Sukhwinder ji Basmati 1692 di paniri beejan de lai ik acre de layi 6-8 kilo beej di lod hundi hai,dhanwad
Sir ਝੋਨਾ ਤੇ ਖਾਦ ਕਿੰਨੀ ਵਾਰ ਪਾਉਣੀ ਚਾਹੀਦੀ ਹੈ ਕਿੰਨੀ ਮਾਤਰਾ ਚ ਪਾਉਣੀ ਚਾਹੀਦੀ ਹੈ ?
(pb)
Punjab
ਕੁਲਜੀਤ ਜੀ ਝੋਨੇ ਵਿਚ ਲਗਭਗ 110 ਕਿਲੋ ਯੂਰੀਆ , 27 ਕਿਲੋ DAP ਅਤੇ 20 ਕਿਲੋ ਪੋਟਾਸ਼ ਖਾਦ ਪਾਈ ਜਾਂਦੀ ਹੈ ਯੂਰੀਆ 3 ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾਇਆ ਜਾਂਦਾ ਹੈ। ਖਾਦ ਨੂੰ 18 ਦਿਨ ਬਾਅਦ ਪਾਉਣਾ ਸ਼ੁਰੂ ਕਰੋ ਅਤੇ ਇਸਨੂੰ 45 ਦਿਨ ਤਕ ਪੂਰਾ ਕਰ ਦਿਓ। ਜੇਕਰ ਤੁਸੀ ਕਣਕ ਵੇਲੇ DAP ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਹੁਣ ਇਸਦੀ ਵਰਤੋਂ ਦੀ ਲੋੜ ਨਹੀਂ ਹੈ। ਧੰਨਵਾਦ
Hello sir ji npk 13 00 45di ik dholi vich kini matra pauni chidi hai ji kaddua upr krni jai and nok 19 19 19di matra ਇੱਕ ਢੋਲੀ ਜਨੀ 16litr vich ?
(pb)
ਕੁਲਦੀਪ ਜੀ ਤੁਸੀ ਇਹਨਾਂ ਦੀ ਮਾਤਰਾ 110 ਗ੍ਰਾਮ ਪ੍ਰਤੀ ਢੋਲੀ ਦੇ ਹਿਸਾਬ ਨਾਲ ਮਿਲਾ ਕੇ ਸਪਰੇ ਕਰ ਸਕਦੇ ਹੋ। ਧੰਨਵਾਦ
Ki Avacado di kheti Machhiwarha side kamyab h? Je is side kamyaab h tn PANEERI kitho milegi ?
(en)
Punjab
Rajkaran ji avocado di kheti hale kisan shuru kar rahe han oh v ik do do boote lake ate commercial level te isdi kheti hale nahi hundi punjab vich kyuki eh exotic fruit hai. isde boote lain layi tuc Harman 70097-04980 nal sampark kar sakde ho,dhanwad
ਸਰ ਜੀ ਪਹਿਲਣ ਝੋਟੀ ਦੁੱਧ ਬਹੁਤ ਘੱਟ ਦੇ ਰਹੀ ਵਧਾੳੁਣ ਵਾਸਤੇ ਕੀ ਕੀਤਾ ਜਾਵੇ ਜੀ ?
(pb)
ਲਾਡੀ ਜੀ ਤੁਸੀ ਉਸ ਨੂੰ ਤੁਸੀ ਉਸ ਨੂੰ Lacup powder 100gm ਰੋਜਾਨਾ, Calcimust tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ
ਤ੍ਰਿਵੈਣੀ ਕਿਸ ਮੌਸਮ ਵਿੱਚ ਲਗਾਉਣੀ ਚਾਹੀਦੀ ਹੈ ਤੇ ਉਹ ਮਹੀਨਾ ਕਿਹੜਾ ਹੋਣਾਂ ਚਾਹੀਦਾ ਕਿਰਪਾ ਕਰਕੇ ਦੱਸੋ ਜਰੂਰ ਧੰਨਵਾਦ ?
(hn)
Haryana
ਨਵਦੀਪ ਜੀ ਇਹ ਬੂਟਿਆਂ ਨੂੰ ਤੁਸੀਂ ਅਗਸਤ- ਸਤੰਬਰ ਵਿਚ ਲਗਾ ਸਕਦੇ ਹੋ। ਧੰਨਵਾਦ।
mango tree main kaun sa fertilizer Dale aur kitna ?
(hn)
Maharashtra
Shyam ji, kripya ye btaaye ki aapke tree ki age kitni hai, us hisaab se hi apako is baare me sahi jaankaari di jaa sakegi . Dhnyvaad .
sir mainu gobhi di kheti smbdhi jankari deo kehdi variety lgaiye jo jhad chnga deve kinni khad pauni hai pani kiwe da chahida hai ?
(en)
ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਪੂਰਾ ਫੁੱਲ ਬਨਣ ਤੇ ਫਸਲ ਕੱਟ ਲਉ ਸਵੇਰ ਦੇ ਸਮੇਂ ਫੁੱਲ ਨੂੰ ਵੱਢ ਲਉ ਫੁੱਲਾਂ ਨੁੰ ਠੰਡੀ ਜਗਾ ਤੇ ਕੱਟ ਕੇ ਰੱਖੋ। ਧੰਨਵਾਦ।
sir mainu gobhi di kheti smbdhi jankari deo kehdi variety lgaiye jo jhad chnga deve kinni khad pauni hai pani kiwe da chahida hai ?
(en)
ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਪੂਰਾ ਫੁੱਲ ਬਨਣ ਤੇ ਫਸਲ ਕੱਟ ਲਉ ਸਵੇਰ ਦੇ ਸਮੇਂ ਫੁੱਲ ਨੂੰ ਵੱਢ ਲਉ ਫੁੱਲਾਂ ਨੁੰ ਠੰਡੀ ਜਗਾ ਤੇ ਕੱਟ ਕੇ ਰੱਖੋ। ਧੰਨਵਾਦ।
ਸਰ ਜੀ ਤੋਰੀ ਭਿੰਡੀ ਪੇਠਾ ਕੱਦੂ ਕਰੇਲਾ ਸਬਜੀ ਲਾਈ ਐ ਇੱਕ ਮਹੀਨੇ ਦੇ ਲਗਭਗ ਹੋ ਗਿਆ ਲਾਈ ਨੂੰ। ਸਿਰਫ ਰੂੜੀ ਪਾ ਕੇ ਲਾਈ ਐ ਹੋਰ ਕੁਝ ਨੀ ਪਾਇਆ। ਕਿਰਪਾ ਕਰਕੇ ਦੱਸਿਓ ਹੁਣ ਕਿਹੜੀ ਖਾਦ ਜਾਂ ਸਪਰੇਅ ਕਿੰਨੀ ਪਾਉਣੀ ਚਾਹੀਦੀ ਹੈ। ਧੰਨਵਾਦ ਜੀ ?
(pb)
Punjab
ਬਲਦੇਵ ਜੀ, ਤੁਸੀ ਇਹਨਾਂ ਨੂੰ 30-40 kg urea /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਅਤੇ ਜੇ ਵੇਲਾ ਪੀਲੀਆਂ ਪੈਣ ਤਾ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ । ਧੰਨਵਾਦ।
ਧੰਨਵਾਦ ਜੀ
Sir g ਮਿੱਟੀ ਟੈਸਟ ਕਾਰਵਾਈ ਸੀ ਇਸ ਵਿਚ ਪੋਟਾਸ਼ ਅਤੇ ਫਾਸਫੋਰਸ ਦੀ ਮਾਤਰਾ ਜਿਆਦਾ ਹੈ ਤਾਂ ਇਸ ਨੂੰ ਘੱਟ ਕਰਨ ਲਈ ਮਿੱਟੀ ਵਿੱਚ ਕੀ ਪ ਪਾਇਆ ਜਾਵੇ ਤਾਂ ਜੋ ਮਾਤਰਾ ਘੱਟ ਜਾਵੇ ?
(pb)
ਗੁਰਦਾਸ ਜੀ, ਜ਼ਿਆਦਾ ਤੱਤਾਂ ਦੀ ਮਾਤਰਾ ਨੂੰ ਘੱਟ ਕਰਨ ਲਈ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਵਾਲੀਆਂ ਫਸਲਾਂ ਨੂੰ DAP ਅਤੇ MOP ਦੀ ਖਾਦ ਪਾਉਣ ਦੀ ਲੋੜ ਨਹੀ ਹੈ ਜੀ ਇਸ ਨਾਲ ਜਮੀਨ ਵਿਚ ਪਈ ਪੋਟਾਸ਼ ਅਤੇ ਫਾਸਫੋਰਸ ਦੀ ਮਾਤਰਾ ਆਉਣ ਵਾਲੀਆਂ ਫਸਲਾ ਨੂੰ ਉਪਲਬਧ ਹੋ ਜਾਵੇਗੀ ਜੀ। ਧੰਨਵਾਦ।
Sir gende Ka ped beech me se sad jata hai ?
(hn)
Uttar Pradesh
amit ji yeh kisi fungus wali bimari ke lakshan ke kaarn lag rha hai iski roktham ke liye ap carbendazim@2gram/litre paani ke hisab se prayog kar sakte hai. dhanyawad.
Sir g ਮਿੱਟੀ ਟੈਸਟ ਕਰਵਾਈ ਇਸ ਵਿਚ ਪੋਟਾਸ ਅਤੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਲਈ ਕੀਤਾ ਜਾਵੇ ?
(pb)
ਗੁਰਦਾਸ ਜੀ, ਜ਼ਿਆਦਾ ਤੱਤਾਂ ਦੀ ਮਾਤਰਾ ਨੂੰ ਘੱਟ ਕਰਨ ਲਈ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਵਾਲੀਆਂ ਫਸਲਾਂ ਨੂੰ DAP ਅਤੇ MOP ਦੀ ਖਾਦ ਪਾਉਣ ਦੀ ਲੋੜ ਨਹੀ ਹੈ ਜੀ ਇਸ ਨਾਲ ਜਮੀਨ ਵਿਚ ਪਈ ਪੋਟਾਸ਼ ਅਤੇ ਫਾਸਫੋਰਸ ਦੀ ਮਾਤਰਾ ਆਉਣ ਵਾਲੀਆਂ ਫਸਲਾ ਨੂੰ ਉਪਲਬਧ ਹੋ ਜਾਵੇਗੀ ਜੀ। ਧੰਨਵਾਦ।
ਸਰ ਅਸੀ ਆਪਣੀ 2 ਕਨਾਲ ਜਮੀਨ ਵਿੱਚ ਖੇਤ ਬਾਗ ਲਗਾਉਣਾ ਹੈ ਤੇ ਸਾਨੂੰ ਵਧੀਆ ਕਿਸਮ ਦੇ ਬੂਟੇ ਕਿੱਥੋ ਮਿਲਣਗੇ ਤੇ ਕਿੰਨੀ ਦੂਰੀ ਤੇ ਬੂਟਾ ਲਗਾਉਣਾ ਹੈ ਜਿਲਾ ਮੇਰਾ ਸੰਗਰੂਰ ਬਲਾਕ ਲਹਿਰਾਗਾਗਾ ਪਿੰਡ ਭਾਠੂਆ ਤਹਿਸੀਲ ਮੂਨਕ ਜਮੀਨ ਦਰਮਿਆਨੀ ਹੈ ਜੀ ਪੂਰੀ ਜਾਣਕਾਰੀ ਦਿਉ ?
(pb)
ਪੀਰ੍ਤਪਾਲ ਜੀ ਕਿਰਪਾ ਇਹ ਦੱਸੋ ਤੁਸੀਂ ਕਹਿੰਦੇ ਫਲ ਦਾ ਬਾਗ਼ ਲਾਉਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Punjab
ਤੁਸੀ ਦੱਸੋ ਸਰ ਨਾਲੇ ਵਾਤਾਵਰਣ ਸਹੀ ਰਹੇ ਤੇ ਨਾਲੇ ਕਮਾਈ ਹੋਵੇ.
BNR 38 seeds ?
(hn)
Uttar Pradesh
chandu ji vnr 38 mirch ka seed ap june - september ke mahine mein beej sakte hai. iski 30-35 din ki panneri ko khet mein lgane ki sifarish ki jati hai. iski katar se katar ke beech mein doori 5 foot rakhe. iska fal processing jaise ki achar ke liye bhi bahut acha hota hai. dhanyawad.
VNR 38 seeds ?
(hn)
Uttar Pradesh
chandu ji vnr 38 mirch ka seed ap june - september ke mahine mein beej sakte hai. iski 30-35 din ki panneri ko khet mein lgane ki sifarish ki jati hai. iski katar se katar ke beech mein doori 5 foot rakhe. iska fal processing jaise ki achar ke liye bhi bahut acha hota hai. dhanyawad.
Sir VNR 38 mirch ke seeds ?
(hn)
Uttar Pradesh
chandu ji vnr 38 mirch ka seed ap june - september ke mahine mein beej sakte hai. iski 30-35 din ki panneri ko khet mein lgane ki sifarish ki jati hai. iski katar se katar ke beech mein doori 5 foot rakhe. iska fal processing jaise ki achar ke liye bhi bahut acha hota hai. dhanyawad.
ਸ੍ਰੀ ਮਾਨ ਜੀ 126 ਝੋਨੇ ਦੀ ਪਨੀਰੀ ਲੋਣ ਦਾ ਟਾਇਮ ਦੱਸੋ ਜੀ ਅਤੇ ਪਨੀਰੀ ਵਿਚ ਕੀ ਕੀ ਖ਼ਾਦ ਪਾਈ ਜਾਵੇ ਕਿਨੇ ਟਾਇਮ ਦੀ ਪਨੀਰੀ ਤਿਆਰ ਕਰਕੇ ਲੋਨੀ ਚਾਹੀਦੀ ਹੈ ਜੀ ਮੂੰਗੀ ਵਾਲੀ ਜ਼ਮੀਨ ਚ ਅਤੇ ਮੱਕੀ ਵਾਲੀ ਜ਼ਮੀਨ ਚ ਲੋਨੀ ਆ ਜੀ ਧੰਨਵਾਦ ?
(pb)
Punjab
ਭੁੱਲਰ ਜੀ , PR 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕਰ ਦੇਣੀ ਚਾਹੀਦੀ ਹੈ , ਬਿਜਾਈ ਵੇਲੇ ਤੁਸੀ 26 kg urea , 60 kg SSP ਅਤੇ 40 kg ਜ਼ਿੰਕ (21%) /ਏਕੜ ਦੇ ਹਿਸਾਬ ਨਾਲ ਪਾ ਸਕੇ ਹੋ ਜੀ। ਪਨੀਰੀ 25 -30 ਦਿਨ ਦੀ ਖੇਤ ਵਿਚ ਲਈ ਜਾ ਸਕਦੀ ਹੈ ਜੀ। ਧੰਨਵਾਦ।
sahiwal jercey cross heiffer nu kini age te first time AI krauni chahidi hai ?
(pb)
Punjab
Balraj ji jddo ohna da weight 250-270kg tak ho jawe uss sme tuci ohna nu AI krwa skde ho ehh lagbhag 2 -2.5 sall tak changi growth nal weight ho janda hai
ਜਮੀਨ ਦੀ ਮਿੱਟੀ ਦੀ ਜਾਂਚ ਤੋਂ ਬਾਅਦ ph 9 hai te Zinc di mattra bhut jiyada hai fasal ਤੁਰਦੀ ਬਹੁਤ ਹੈ ਪਰ ਫਲ ਘਟ ਦਿੰਦੀ ਹੈ ?
(pb)
Punjab
ਜਸ਼ਨ ਜੀ, ਜੇ ਤੁਹਾਡੀ ਜਮੀਨ ਦਾ p H 9 ਹੈ ਤਾ ਤੁਸੀ ਜਮੀਨ ਨੂੰ ਠੀਕ ਕਰਨ ਲਈ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Sir Mere koll sahiwal mix cow ha ji osda milk v thik aa but milking tym sir bhut khraab krdi aa ji plz help sir ?
(pb)
Gurbhej ji tuci uss nu Milkout powder 2-2 chamch swere sham ate leptaden tablet 10 golia rojana denia suru kro ate usdi khurak da purra dian rakho. tuci pehla ehna di varto krke dekh skde ho.
mujhe til ki fasal ke bare me btaye ?
(hn)
Madhya Pradesh
Harishankar , til ki kheti kam paani vaale ilaako me ki jaa sakti hai , retli domat mitti is ki kheti ke liye achi rehti hai - TKG 308, JT 11 iski achi kisme hai . june ke mahine iski buvaai kar leni chahiye aur buvai 30 x10cm ke faasle pe ki jati hai .1.5 kg beej buvaai ke liye kaafi rehta hai . 50 kg urea, 100 kg SSP aur 14 kg MOP khaad ki jaroorat hoti hai , MOP , SSP aur aadhi urea bijai ke sme de aur baaki urea 30-35 din baad de . Fasl ko 1,2 paani ki jaroorat hi hoti hai . iska ausat utpadan 3 quintal/acre ke kareeb rehta hai.
इनको इस टाइम कौनसी दवा पिलाई जाती हैं ?
(hn)
सुरेश जी इन्हें आप पेट के कीड़ों के लिए Nilzan liquid 1ml/3kg भार के हिसाब से दें और इन्हें अच्छी पाचन और अच्छी ग्रोथ के लिए Brotone liquid 5-10ml ग्रोथ के हिसाब से दे सकते हैं।
Mere mirch ke plants par phool ho rahe hai lekin ek bhi mirch nahi nikal pa rahe hain Please koi solution bataiye ?
(en)
Rajasthan
manish ji iske liye ap 4 ml NAA ko pehle 10-15 ml alcohal mein mila le aur phir usko 100 litre paani mein mila ke prati acre ke hisab se chidkaw kre. dhanyawad.
..?
(pb)
Punjab
charn ji kirpya apna swal visthar se btaye us hisab se hi apko sahi jankari di ja sakti hai. dhanyawad.
ਸਰ ਜੀ ਮੇਰੇ ਕੋਲ 2000ਮੁਰਗੇ ਦਾ ਫਾਰਮ ਸ਼ੈੱਡ ਆ ਉਸ ਦਾ ਕੋਈ ਬੀਮਾ ਹੋ ਸਕਦਾ ਜੇ ਹੋ ਸਕਦਾ ਤਾਂ ਜਾਣਕਾਰੀ ਜ਼ਰੂਰ ਦਿਓ ਜੀ ?
(pb)
Punjab
ਨੱਥਾ ਜੀ ਤੁਸੀ ਮੁਰਗੀਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਇਸ ਨੰਬਰ ਤੇ +91 8447759827 Swatantra Jha ਨਾਲ ਸੰਪਰਕ ਕਰ ਸਕਦੇ ਹੋ
Punjab
ਸਰ ਜੀ ਇਹ ਨੰਬਰ ਨਹੀਂ ਚੱਲ ਰਿਹਾ
Cotton Bt बर्षा होने के बाद से नरमे की फसल जलने लगी है कोई उपाय बताए ?
(hn)
Maharashtra
चन्दू जी, इसकी रोकथाम के लिए आप cobalt chloride @10 mg /litre पानी के हिसाब से छिड़काव करे। धन्यवाद।
मेरी धान की फसल में हर बार पोधे की जड़ें काली हो जाती है जिस से पोधा फुटाव नहीं करता और पैदावार कम रहती है बोरवैल के पानी में नमक की मात्रा EC4200 ज्यादा बताई है रिपोर्ट में इसके लिए कोई सही सुझाव दें ?
(hn)
Maharashtra
संजय जी , अभ आपने फसल जा चुनाव कर लिया है तो ज्यादा हल सम्भव नहीं है अगर आपके पास कोई अच्छी गुणवत्ता के पानी का स्रोत है तो आप दोनों पानी मिक्स कर के दे सकते है और इसके इलावा जिप्सम का प्रयोग भी कर सकते है। धन्यवाद।
ਸਰ ਕੱਦੂ ਦੇ ਫੁੱਲ ਅਤੇ ਫਲ ਸੁੱਕ ਰਹੇ ਹਨ ਕਿ ਕੀਤਾ ਜਾਵੇ ਜੀ ?
(pb)
Punjab
ਗਗਨ ਜੀ , ਕੱਦੂ ਵਿਚ ਕੁੱਝ ਨਰ ਫੁਲ ਹੁੰਦੇ ਹਨ ਜੋ ਝੜਨੇ ਹੀ ਹੁੰਦੇ ਹਨ, ਪਰ ਜੇ ਮਾਦਾ ਫੁੱਲ ਸੁੱਕ ਰਹੇ ਹਨ ਤਾ ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Punjab
ਨਰ ਅਤੇ ਮਾਦਾ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਜੀ
मेरी धान की फसल में हर बार पोधे की जड़ें काली हो जाती है जिस से पोधा फुटाव नहीं करता और पैदावार कम रहती है बोरवैल के पानी में नमक की मात्रा EC 4200 ज्यादा बताई है रिपोर्ट में इसके लिए कोई सही सुझाव दें ?
(hn)
Maharashtra
संजय जी , अभी आपने फसल का चुनाव कर लिया है तो अधिक समाधान सम्भव नहीं है अगर आपके पास कोई अच्छी गुणवत्ता के पानी का स्रोत है तो आप दोनों पानी मिक्स कर के दे सकते है और इसके इलावा जिप्सम का प्रयोग भी कर सकते है। धन्यवाद।
Sir nutrifeed bajra ka silage bnane ki liye kise stage par kate ?
(hn)
Maharashtra
Gurkirt ji, silage bnane ke liye fasl ki ktaai nisara shuru hone par ki jaa skti hai ji. Dhnyvaad .
Sir pr126 di pod bijni aa 4 acre di kina kg payi aa ta kini jgaa ch sittiea FUTA ch dss deo ?
(pb)
Punjab
Jagjeet ji, 4 acre lai 32 kg beej kafi rehnda hai ate is lai 26 marle jgaah jo ki 640 sq meter de kreeb hundi hai ate is vich 2000-2200 futt jgaah di lod pavegi ji. Dhanwaad .
ਸਰ trichoderma ਦਾ ਇਸਤੇਮਾਲ ਰੂੜੀ ਖਾਦ ਨਾਲ ਹੀ ਕਰਨਾ ਹੈ ਜਾ ਹੋਰ ਤਰੀਕੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ?
(pb)
Punjab
ਹਰਜੀਤ ਜੀ, ਵੈਸੇ trichoderma ਨਾਲ ਬੀਜ ਨੂੰ ਹੀ ਸੋਧਿਆ ਜਾਂਦਾ ਹੈ ਪਰ ਜੇ ਬਾਅਦ ਵਿਚ ਵਰਤੋਂ ਕਰਨੀ ਹੋਵੇ ਤਾ ਰੂੜੀ ਨਾਲ ਮਿਕਸ ਕਰ ਕੇ ਕਿ ਪਾਉਂਣਾ ਹੀ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਹੈ। ਧੰਨਵਾਦ।
Srr SADA to mircha nu soka lgg gya cc fr Pani Jada lgg gya Hun ewa hoyii jndii aa na sukii jndii aa naa koi hall hegaa ena da Hun ja dubara mircha layi aa hun ?
(pb)
Punjab
Jagjeet ji, ih jyada paani kar ke hai, is lai ih mircha sukk rahian han ate ihna da hun koi vi sambhav hall nhai hai, tuci is gall da dhyaan rakho ki agge to mircha hamesha vattan te ya bed bnaake ke hi laao ji . Dhanwaad .
Himachal k una k tahliwal area mein makka ki kin c variety achi rehti hai. CP hybrid 333 aur dekalb 7074 yaa aur koi ?
(en)
Maharashtra
Raman ji, aap CP hybrid 333, dekalb 7074 ke ilawa, DKH-9705, L-118 kismo ki bijai bhi kar sakte hai. Dhnyvaad .
ਮੱਕੀ 15 ਦਿਨ ਦੀ ਹੈ।ਸੁੰਡੀ ਪੈ ਗਈ। emamectin benzoate 1.9 ਦੀ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਜਾਵੇ ?
(pb)
Punjab
ਗੁਰਦੀਪ ਜੀ, ਤੁਸੀ emamectin benzoate @0.4 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Sir ji cow di heifer 17 month di hogi g body weight poora hai g doctor to check karvai si uss ne keha ke iss di bachedaani kamjor hai uss to baad uss nu winmin bolus vi ditia AI care powder vi dita bovimin gl 150 liquid vi diti 1vaar receptal lgaea 2vaar vetmate ovulanta kit vi diti par oh heat vich nhi ai gg uss ne ta heat koi vi lachan nhi dhkhaea ?
(pb)
Dablu ji tuci iss nu Boivmin-b ultra powder 50gm rojana dena suru kro ate ehh 2 mahine tak deo, iss nal sarir di kami bhi puri howegi ate bachedani nu takat bhi milegi tuci pehla ehh powder deo fir tuci dubara swal push skde ho.
Sir, mera ganney ka plot jo ki 15 biga ka hai jismey ganna addhiktar shukh bahut rha hai aur root mey lal hai plz upaye bataye taki main apni fasal ko bacha saku ?
(en)
Maharashtra
pawar ji yeh kisi fungus ke hamle ki wjah se ho sakta hai.iske liye ap carbendazim @ 2gram prati litre paani ke hisab se podhe ke paas drench kre. dhanyawad.
PR126 ਝੋਨੇ ਦੀ ਪਨੀਰੀ ਬੀਜੀ ਸੀ 8 ਜੂਨ ਨੂੰ ਤੇ ਬੀਜਣ ਸਮੇ ਕੋਈ ਵੀ ਖਾਦ ਜਾ ਦਵਾਈ ਦੀ ਵਰਤੋਂ ਨਹੀਂ ਕੀਤੀ ਸੀ ਸਿਰਫ ਰੂੜੀ ਦੀ ਵਰਤੋਂ ਕੀਤੀ ਸੀ ਤੇ ਇਸ ਤੋਂ ਬਾਅਦ 19 ਜੂਨ ਨੂੰ foradon insecticide ਦੀ ਵਰਤੋਂ ਕੀਤੀ ਸੀ ਕਿਰਪਾ ਕਰਕੇ ਮੇਨੂ ਇਹ ਦੱਸੋ ਹੁਣ ਉਸ ਵਿਚ ਯੂਰਿਆ ਦੀ ਵਰਤੋਂ ਕਦੋ ਕਰਨੀ ਹੀ ਹੈ ਤਾਂ ਤੋਂ ਪਨੀਰੀ ਜਲਦੀ ਗ੍ਰੋਥ ਹੋਵੇ ?
(pb)
ਹਰਪ੍ਰੀਤ ਜੀ ਝੋਨੇ ਦੀ ਪਨੀਰੀ ਦੇ ਸਹੀ ਵਾਧੇ ਲਈ ਇਸਨੂੰ ਬਿਜਾਈ 1 ਕਿਲੋ ਯੂਰੀਆ ਅਤੇ 2.5 ਕਿਲੋ ssp ਪ੍ਰਤੀ ਏਕੜ ਦੀ ਪਨੀਰੀ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹੁਣ ਤੁਸੀਂ ਇਸਨੂੰ ਉਰਿਆ 1-1.5 ਕਿਲੋ ਪਾ ਸਕਦੇ ਹੋ। ਧੰਨਵਾਦ।
डॉ रविंदर चहल जी मैंने पशुओं के लिए ड्राई कॉउ फीड इस्तेमाल कर रहा हूं मगर पशुओं खुजली की शिकायत हो गई है उसमें कुछ पशु प्रेग्नेंट है कुछ नॉनप्रेगनेंट क्या करें ?
(hn)
Punjab
राहुल जी जिन पशुओं को खुजली की समस्या हो रही है आप उन सभी को Hitek injection 1ml/50kg भार के हिसाब से चमड़ी में लगवाएं यह आप गाभिन पशुओं को भी लगवा सकते हैं।