Punjab
Search
ਚੌਲੇ ਇਸ ਤਰ੍ਹਾਂ ਸੁੱਕ ਰਹੇ ਹਨ ਜੀ ਕੋਈ ਹੱਲ ਦੱਸੋ। ਧੰਨਵਾਦ ?
(pb)
ਬਲਦੇਵ ਜੀ ਇਸਦੀ ਜੜ ਚੈੱਕ ਕਰੋ ਕਿ ਇਸਦੇ ਵਿਚ ਕੋਈ ਕੀੜਾ ਜਾਂ ਫੰਗਸ ਦਾ ਹਮਲਾ ਤਾ ਨਹੀਂ ਹੈ ਜੇਕਰ ਜੜ ਸੁੱਕ ਰਹੀ ਹੈ ਤਾਂ ਤੁਸੀ ਇਸਦੇ ਉਪਰ carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
ਧੰਨਵਾਦ
सर 12 बीद्या धान में कितना यूरिया व खाद डाले व मार्किट से क्या क्या खाद ले पूरि प्रक्रिया बताये ?
(hn)
Punjab
नीरज जी कृपया आप अपना सवाल विस्ताहर से बताये कि आप कोनसी फसल के लिए यूरिया खाद की मात्रा के बारे में जानकारी लेना चाहते है ताकि आपको उसके हिसाब से जानकारी दी जा सके।
सर जी धान 1718 में पहले युरिया खाद के साथ ब्योत की अच्छे कल्ले निकले खाद डाले ?
(hn)
Uttar Pradesh
नीरज जी आप खेत में पहले यूरिया का ही इस्तेमाल करें इस से ही फसल में अच्छी ग्रोथ हो जाती है अगर पूरी मात्रा में खादों का इस्तेमाल करने के बाद भी ये ग्रोथ न करे तो आप mychorriza @4 किलो को प्रति एकड़ के हिसाब से डाले।
Bakre k peshab me lal rang aa rha h kya kre ?
(hn)
Sanjay ji usko aap turant nazdiki doctor se janch krwayen kyuki uski janch krke hei sahi ilag ho skta hai.
ਚੇਲੇ ਇਸ ਤਰ੍ਹਾਂ ਕੁਮਲਾ ਕੇ ਸੁੱਕ ਰਹੇ ਹਨ। ਕਾਰਨ ਤੇ ਹੱਲ ਦੱਸੋ ਜੀ। ਬਹੁਤ ਬਹੁਤ ਮਿਹਰਬਾਨੀ ?
(pb)
ਬਲਦੇਵ ਸਿੰਘ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕੋਈ ਦਵਾਈ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Mancojeb ਫੰਗੀਸਾਈਡ ਕੀਤੀ
खेती में जीवनुनाशक का उपयोग https://youtu.be/_3ELD88EqB0 ?
(en)
Punjab
किसानो के साथ जानकारी सांझी करनी के लिए आपका धन्यवाद
भैंस को 4 बार गाभिन का टीका लगवाने के बाद भी गाभिन नही हुई अभी 3 महीने पहले उसके बच्चेदानी में दवाई भरवाई थी अभी उसके बाद वह दुबारा heat में नहीं आ रही कोई उपयुक्त ईलाज बताएं जिस से भैंस heat पर भी आए और गाभिन भी ठहर जाए ?
(en)
जसवीर जी उसे पेट के कीड़ों के लिए Bandkind plus bolus दें और उसे कोई भी मिनरल मिक्सचर पाउडर 100 ग्राम रोजाना और Ovumin Advance tablet रोजाना एक गोली देनी शुरू करें इससे शरीर की कमी पूरी होगी और समय पर हीट में आ जाएगी।
ਮੱਝ ਨੂੰ 3-4 ਵਾਰ ਗੱਭਨ ਦਾ ਟੀਕਾ ਲਵਾ ਚੁੱਕਿਆ ਹਾਂ ਪਰ ਮੱਝ ਗੱਭਨ ਨਹੀਂ ਹੋਈ ਹੁਣ 3 ਮਹੀਨੇ ਪਹਿਲਾਂ ਉਸਦੇ ਦਵਾਈ ਭਰਵਾਈ ਸੀ ਉਸ ਤੋਂ ਬਾਅਦ ਮੱਝ ਦੁਬਾਰਾ Heat (ਬੋਲੀ ਨਹੀਂ) ਤੇ ਨਹੀਂ ਆਈ ਇਸਦਾ ਕੋਈ ਹੱਲ ਸੁਝਾਓ ?
(en)
Punjab
ਇਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
Sir ki asi jhone Lage hoye vich gypsum pa skde ah jekar pa skde ah te kini pyi ah te kis tareeke nal pyi ah ?
(pb)
Punjab
Maan ji gypsum nu shore vali jameen vich vartea janda hai jisde layi isdi matra 1 quintal nu prati acre de hisab nal vartea janda hai. jekar tuhade khet vich shore di smasya nahi hai ta tuhanu isdi varto di lod nahi hai.
ਵੀਰ ਜੀ ਮੂੰਗੀ ਪੀਲੀ ਪੈ ਰਹੀ ਹੈ ਕੀ ਕਾਰਣ ਹੈ ਤੇ ਸਪਰੇਹ ਕਹੀੜੀ ਕਰੀਏ ?
(pb)
ਵਰਿੰਦਰ ਜੀ ਜੇਕਰ ਸਾਰੇ ਪੱਤੇ ਪੀਲੇ ਪੈ ਰਹੇ ਹਨ ਤਾਂ ਇਹ ਤੱਤ ਦੀ ਕਮੀ ਹੋ ਸਕਦੀ ਹੈ ਅਤੇ ਜੇਕਰ ਇਸਦੇ ਉਪਰ ਧੱਬੇ ਪੈ ਰਹੇ ਹਨ ਇਹ ਚਿੱਤਰਬਕਾ ਰੋਗ ਦੇ ਲੱਛਣ ਹੁੰਦੇ ਹਨ ਜਿਸਦੇ ਵਿਚ ਬੂਟੇ ਦੇ ਉਪਰ ਮੱਛਰ ਦੇ ਹਮਲੇ ਦੇ ਕਾਰਨ ਇਹ ਰੋਗ ਫੈਲਦਾ ਹੈ। ਜਿਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
ਹੁਣ ਬਾਸਮਤੀ 1718 ਬੀਜ ਸਕਦੇ ਹਾਂ ?
(pb)
ਸੁਖਮੰਦਰ ਜੀ ਇਸਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾਂ ਪੰਦਰਵਾੜਾ ਹੁੰਦਾ ਹੈ ਅਤੇ ਇਸਨੂੰ ਮੁਖ ਖੇਤ ਵਿਚ ਲਾਉਣ ਦਾ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੁੰਦਾ ਹੈ। ਜੇਕਰ ਤੁਸੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਹੋ ਤਾਂ ਉਸਦੀ ਬਿਜਾਈ ਦਾ ਸਮਾਂ ਵੀ 1 -15 ਜੂਨ ਤਕ ਹੁੰਦਾ ਹੈ ਅਤੇ ਉਸਦੇ ਲਈ ਵੀ ਘਟ ਸਮੇਂ ਵਾਲੀਆਂ ਕਿਸਮਾਂ ਦੀ ਲੋੜ ਪੈਂਦੀ ਹੈ।
Mircha de butte vichh ess traa de ho rahe han..esdaa ki karaan haii jii ?
(pb)
Punjab
Harman ji isde do karn ho sakde han pehlan eh garmi nal kumlayian han jisde layi tuc boote nu pani lao ate dooja isde vich machar da hamla check kro jekar maujood hai ta tuc imidacloprid@1 ml nu prati litre pani de hisab nal spray karo. isto ilava tuc isdiyan jdan nu vi check kar sakde ho isde vich koi keeda ja fungus da hamla ta nhi hoya.
ਨਰਮੇ ਦੀ ਫ਼ਸਲ ਚ ਇਟਸਿਟ ਬਹੁਤ ਜਿਆਦਾ ਹੈ ਕੋਈ ਸਪਰੇਅ ਬਾਰੇ ਦੱਸੋ ਕਿ ਇਟਸਿਟ ਖਤਮ ਹੋ ਜਾਵੇ ?
(pb)
Punjab
ਗੁਰਚਰਨ ਜੀ ਇਟਸਿਟ ਵਰਗੇ ਨਦੀਨ ਦੀ ਰੋਕਥਾਮ ਦੇ ਲਈ ਜਦੋਂ ਨਰਮੇ ਦੀ ਬਿਜਾਈ ਕੀਤੀ ਹੈ ਤਾਂ ਸਟੌਪ @1 ਲਿਟਰ ਨੂੰ ਬਿਜਾਈ ਦੇ 48 ਘੰਟਿਆਂ ਦੇ ਅੰਦਰ ਸਪਰੇ ਕੀਤੀ ਜਾਂਦੀ ਹੈ ਅਤੇ ਉਸਤੋਂ ਬਾਦ ਜੇਕਰ ਇਹ ਉਗਦੀ ਹੈ ਤਾ ਇਸਦੇ ਵਿਚ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
sir jehdi eh metabolic pudiya aundia ne soon ton pahla dngra nu paunde hai ehda da ki km hai ?
(en)
Punjab
ਗਰੇਵਾਲ ਜੀ ਇਹ ਪਸ਼ੂ ਦੇ ਸੂਣ ਤੋਂ 20 ਦਿਨ ਪਹਿਲਾ ਰੋਜਾਨਾ ਇਕ ਪੂੜੀ ਦੇ ਸਕਦੇ ਹੋ ਇਹਨਾਂ ਨਾਲ ਪਸ਼ੂਆਂ ਦੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ, ਜੇਰ ਆਸਾਨੀ ਨਾਲ ਪੈ ਜਾਂਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ.
Jantar wale khet vich urea di dosage kini and kdo kdo diti jawe plz explain ?
(pb)
Punjab
Harveer ji kirpa karke eh daso ke tuc hun kehdi fasl di bijai karni hai kyuki usde hisab nal hi urea di dose dasi ja sakdi hai ke jantar nu hari khaad de taur te vartan nal kini khaad ghat vartni chaidi hai.
Punjab
Jhona laeya ji 21 june nu
Srr ahh dwayi ki kmm krdii ?
(pb)
Jagjeet ji eh Krishi star nam da keetnashak hai jisde vich bifenthrin nam da technical hai eh chitti makhi machar adh di roktham de layi vartea janda hai sidi matra 300-320 ml nu prati acre de hisab nal spray kiti jandi hai.
ਸਰ ਮੇਰੇ ਕੋਲ German shepherd Dog ਆ ਉਹ ਕੀ ਵਾਰ ਚੱਕਰ ਖਾ ਕੇ ਡਿੱਗ ਪੈਂਦਾ ਹੈ ਤੇ ਜਦੋਂ ਲੰਮਾ ਸਮਾ ਪੈਣ ਤੋਂ ਪਿੱਛੋਂ ਉੱਠਦਾ ਹੈ ਤਾਂ ਆਪਣੀਆਂ ਲੱਤਾਂ ਨੀਚੇ ਨਹੀਂ ਲਗਾਉਦਾ ਕਿ problem ਹੋ ਸਕਦੀ ਹੈ ਸਰ ?
(pb)
ਅਮਨਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੇ ਬਲੱਡ ਟੈਸਟ ਵੀ ਕਰਵਾਓ ਜਿਸ ਨਾਲ ਸਹੀ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ ਕਈ ਵਾਰ ਕਮਜ਼ੋਰੀ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ
ਸਰ ਜੀ ਆਪਾ ਨਰਮਾ ਬੀਜੀਆਂ ਸੀ ਉਹ 4 4 ਪੱਤੇ ਕਰ ਕੇ ਰੁਕ ਗਿਆ ਵਿੱਚੋਂ ਵਿੱਚੋਂ ਮੱਚ ਵੀ ਗਏ ਸਰ ਜੀ ਕੋਈ ਹੱਲ ਦੱਸੋ ? ਧੰਨਵਾਦ
(pb)
Punjab
ਲਵਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਅਤੇ ਇਹ ਵੀ ਜਰੂਰ ਦੱਸੋ ਕਿ ਪਿਛਲੇ ਦਿਨਾਂ ਵਿਚ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਅਤੇ ਦਵਾਈ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ
बरसात में खेती क्या क्या किया जा सकता है ?
(hn)
Haryana
पूजा जी आप बरसात में धान की खेती कर सकते है इसके इलावा आप मक्का की बुवाई कर सकते है।
dr jaswinder Singh maan ji sanu sarkari Simen Cross breed de 12 hjar wale 3 bulls da name dsyo jehra best a and 3 Jersey bulls dsyo jehra 9 hjar hove ?
(pb)
Punjab
Harinder ji tuci alag alag breed de hisab nal semen de record di puri jankari lai iss link te click krke paddh skde ho http://husbandrypunjab.org/institutionsdetails.aspx?inst_semenbankrupnagar
ਸਰ ਮੱਝ ਏ ਦੁੱਧ ਧਾਰਾ ਧਾਰਾ ਲਾਉਦੀ ਆ ਦੁੱਧ ਵੀ ਕਿੱਲੋ ਕਿੱਲੋ ਦਿੰਦੀ ਏ ਗੱਬਣ ਵੀ ਹੈ ਨਹੀਂ ਚੱਡੇ ਵਧੀਆ ਦੁੱਧ ਵਧਾਉਣ ਦਾ ਹੱਲ ਦੱਸੋ ?
(pb)
ਗੁਰਜੀਤ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ 15 ਤੋਂ 20 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਫਰਕ ਪੈ ਜਾਵੇਗਾ
Dr saab ਅਗਸਤ ਮਹੀਨੇ ਵਿਚ ਤਿਲਾ ਤੋਂ ਇਲਾਵਾ ਕਿਸ ਫਸਲ ਦੀ ਬਿਜਾਈ ਹੋ ਸਕਦੀ ਆ ਪਾਣੀ ਦੀ ਕਮੀ ਹੈ ਜੀ ?
(pb)
ਗੁਰ ਜੀ ਤੁਸੀਂ ਚਾਰੇ ਵਾਲਾ ਬਾਜਰਾ, ਚਾਰੇ ਵਾਲੀ ਮੱਕੀ , ਗੁਆਰਾ, ਦੀ ਬਿਜਾਈ ਕਰ ਸਕਦੇ ਹੋ।
ਕਿੰਨੂ ਦਾ ਬਾਗ ਸੀ ਤਿੰਨ ਸਾਲ ਦਾ ਜੀ ਉਸ ਨੂੰ ਆਵਾਰਾ ਪਸ਼ੂਆਂ ਨੇ ਖਾ ਲਿਆ ਹੈ ਹੁਣ ਆਪਾਂ ਉਸ ਨੂੰ ਕੀ ਖੁਰਾਕ ਦੇ ਸਕਦੇ ਹਾਂ ਕਿ ਉਹ ਮੁੜ ਤੋਂ ਵਧੀਆ ਫੁਟਾਰਾ ਲੈ ਸਕੇ ?
(pb)
ਦਲਜੀਤ ਜੀ ਜੇ ਤੁਹਾਡਾ ਬਾਗ਼ 3 ਸਾਲ ਤੋਂ ਵੱਡਾ ਹੈ ਤਾਂ ਤੁਸੀਂ 250 ਗ੍ਰਾਮ ਯੂਰੀਆ, 1.5 ਕਿਲੋ ssp, 1 ਕਿਲੋ ਪੋਟਾਸ਼ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ।
ਮੂੰਗੀ ਦੀ ਕਿਹੜੀ ਵਰਾਇਟੀ ਸਭ ਤੋਂ ਵਧੀਆ ਝਾੜ ਦਿੰਦੀ ਹੈ ਕਿ ਹੁਣ ਉਸ ਦੀ ਬਿਜਾਈ ਹੋ ਸਕਦੀ ਹੈ ਕਿਰਪਾ ਕਰਕੇ ਜਲਦੀ ਅਜ਼ਾਬ ਦਿਉ ਜੀ ?
(pb)
ਦਲਜੀਤ ਜੀ, ਤੁਸੀ ML 1808, 2056 ਤੇ 818 ਦੀ ਬਿਜਾਈ ਕਰ ਸਕਦੇ ਹੋ ਜੀ।
बरसात के कारण नरमे में पानी रुक गया था जिसकी वजह से नरमा पीला पड़ गया है नरमे की अच्छी ग्रोथ के लिए क्या करें बरसात के बाद पानी तो निकाल दिया था नरमे से ?
(hn)
Maharashtra
गुर जी नरमे में आप npk 191919 @ 10-15 ग्राम प्रति लीटर पानी के हिसाब से स्प्रे कर सकते है। धन्यवाद्।
Sir is vaar jhone daa sarkari rate ki aa ji ?
(pb)
Punjab
inderpal ji jhone da sarkari rate 2022-23 anusar 2040rupay/quintal da hai.
ਸਰ ਨਰਮਾ ਨੂੰ ਜੂਰੀਆ ਖਾਦ ਪਾਈ ਹੈ ?
(pb)
Punjab
ਸਾਹਿਬ ਜੀ, ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਨਰਮੇ ਬਾਰੇ ਕਿ ਜਾਣਕਰੀ ਚਾਹੀਦੀ ਹੈ , ਤਾ ਜੋ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ।
sir foxtail palm esda kaarn te ilaaj daso ?
(pb)
Punjab
lakhwinder ji eh kise fungas de hamle kar ke hunda hai esdi roktham layi tusi carbendazim @ 2gram prati litre paani de hisab nal spray karo.
ਸਰ ਇਹ ਪੋਦਾ ਕਿਸ ਕਾਰਨ ਸੁੱਕ ਗਿਆ ?
(pb)
ਹਰਬੰਸ ਜੀ ਇਸਦੇ ਉਪਰ ਤੁਸੀਂ mancozeb @ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।
What is the right time for Finger Milets Ragi in Punjab. I need information about finger milets Ragi dee Fasal ?
(pb)
Gursewak, It is grown in all cropping seasons in different parts of country but in Punjab more than 90% of area is under rainfed conditions, grown during kharif season.
हमारे बोरवेल के पानी में नमक की मात्रा EC4200 ज्यादा बताई है इसके लिए खेत में किस प्रकार के उर्वरकों का प्रयोग करना उचित रहेगा धान की रोपाई से पहले 12 बैग 50kg जिप्सम और 50kg पोटास प्रति एकड़ डाले है। इसके बाद और क्या क्या डालना चाहिए। पोधे की जड़ें काली रहती है ?
(hn)
Haryana
संजय जी, अगर EC ज्यादा हो तो जिप्सम डालने की सिफारिश की जाती है और आप जिप्सम डाल चुके है आगे सम्भव है तो बीच बीच में आप अच्छी गुणवत्ता वाला पानी भी लगाते रहे।
Ji jaa koi pathankot ch koi company da distributer supplier da number mile ?
(pb)
buta ji kirpa spna swal visthar pucho tuhanu kehde product de dealer baare jankari chahidi hai jiven khad baare, beej ja pher dwaian baare. us hisab nal hi tuhanu sahi jankari diti ja sakdi hai.
PolysulpHate naal urea mix krke narma ch pa sakde aw g Nd DAP nall v ?
(pb)
jashan ji tusi khad nu mix kar ke vart sakde ho.
Veero or sister ji satshriakal ji ji mera swal aa ke asi pathankot ilake ch haan ji or sanu goats waste vaccine di bhut mushkil aundi aa ji please meharbani hovegi je koi online ja delivery de through original sursha company di diwa sake ?
(pb)
Punjab
Buta ji eh vaccination milln vich iss krke smasia aundi hai kyuki ehh bhutt saria goats lai ekatia aundia hai ate kisan ehna nu ekathia lai khridee nhi hai kyuki ohna kol thode janwar hunde hai, baki tuci apne nazdiki store walia nal gal krke ehna nu speacial mngwa skde ho ate apnia bakria nu lgwa skde ho.
Haldi and adrak March me lagaya tha patte nikal aye hai kya fertilizer/nutrients daale ki upaj achi ho?
(en)
Punjab
vikas ji haldi aur adrak mein 60 kilo ssp aur 16 kilo murate of potash prati acre ke hisab se dalne ki sifarish ki jati hai.
ਸਰ ਨਰਮਾ ਸੁੱਕਦਾ ਜਾਂਦਾ ਹੈ ਕੀ ਹੱਲ ਹੋ ਸਕਦਾ ਹੈ ?
(pb)
ਸਾਹਿਬ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਹੁਣ ਤੱਕ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ।
ਸਰ ਮੇਰੇ ਕੋਲ ਮੱਝ ਆ ਪਹਿਲਾ ਸੂਆ ਸੂਈ ਹੋਈ ਆ ਕਈ ਵਾਰ ਟੀਕਾ ਭਰਵਾਂ ਚੁੱਕਾ ਨਵੇ ਦੁੱਧ ਨਹੀਂ ਹੋ ਰਹੀ ਇਕ ਵਾਰ ਸਫਾਈ ਵੀ ਕਰਵਾ ਦਿੱਤੀ ਤੇ ਚਾਰ ਪੰਜ ਵਾਰ ਟੀਕਾ ਵੀ ਭਰਵਾਂ ਦਿੱਤਾ ਪਰ ਕੋਈ ਨਤੀਜਾ ਨਹੀਂ ਮਿਲਿਆ ਸਾਨ੍ਹ ਤੋਂ ਵੀ ਕਰਵਾਈ ਪਰ ਕੋਈ ਫ਼ਾਇਦਾ ਨਹੀਂ ਕੋਈ ਹੱਲ ਦੱਸੋ ਮੱਝ ਬਹੁਤ ਵਧੀਆ ?
(pb)
ਇਸ ਨੂੰ CRS powder ਪਾਊਡਰ 100gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
अमरूद के पौधों में निमेटोड की क्या पहचान है और इससे अमरूद के पौधों को कैसे बचाया जाए ?
(hn)
Uttar Pradesh
ब्रिज जी इस के हमले से पौधा होली होली सूखने लगता है और उसका विकास रुक जाता है इसके और पत्ते पीले होने लगते है। इसके लिए आप आधा किलो सरसों की खल प्रति पौधे के हिसाब से दाल सकते है। धन्यवाद्।
Bakari palan shuru karna chahta hu eske liya Mera ko bakri k Ashe nassal. K bache kha se mile gye ?
(hn)
Punjab
Rahul ji yadi aap bakri palan krna chahte ha to aap suruat 10 bakrio aur 2 bakro se krr skte hai aur aap beetal nasal rakh skte hai yeh dudh aur meat dono kamo ke liye sahi rehnti hai, aap goat lene ke liye Farhan Khan 8872947166 Sultan Goat Farm se sampark kr skte hai.
I have 600 sq metres of backyard land where I want to cultivate organic veg and fruits in Goa. Water no issues. I want to cultivate very small scale first. Fruit and vegetables for my family and friends. Lemon. Chilli. Avocado.... Etc. Kindly suggest what should I plan and how. Later I want to cultivate organic full 600 sq metres. Kindly advise on which plants I should plan ?
(en)
Maharashtra
Lloyd, please tell us about the soil type so that we can guide you accordingly on which fruit and vegetables you can grow in your backyard.
Thanks, I'm not sure but we are costal belt. So white sand where we grow paddy rice mostly. It's white sand/soil.
Coconut tree are abundant in our area
1 month ਦਾ ਸਿੱਧੀ ਬਿਜਾਈ ਦਾ ਝੋਨਾ ਹੋ ਗਿਆ ਹੁਣ ਉਸ ਵਿੱਚ 20 kg ਜ਼ਿੰਕ 21 ਪਰ ਏਕੜ ਪਾ ਦੇਈਏ ਜੀ ?
(pb)
ਸੁਖਮੰਦਰ ਜੀ, ਜੇ ਤੁਹਾਡੀ ਫਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀ ਇਹ ਖਾਦ ਫਸਲ ਨੂੰ ਪਾ ਦਿਓ ਜੀ।
ਆਉਣ ਵਾਲੇ 15 ਦਿਨਾਂ ਤੱਕ ਕਿਹੜੀ ਸਬਜੀ ਲਗਾ ਸਕਦੇ ਆ ਜੀ।ਘਰ ਵਾਸਤੇ ਲਗਾਉਣੀ ਆ ਜੀ ?
(pb)
Punjab
ਹਰਮਨਪ੍ਰੀਤ ਜੀ, ਤੁਸੀ ਭਿੰਡੀ ਕੱਦੂ ਜਾਤੀ ਦੀਆਂ ਸਬਜ਼ੀਆਂ, ਬੈਂਗਣ , ਮਿਰਚ ਆਦਿ ਸਬਜ਼ੀਆਂ ਲਾ ਸਕਦੇ ਹੋ ਜੀ।
pr 126 ਝੋਨੇ ਦੀ ਪਨੀਰੀ ਨੂੰ ਚੂਹਾ ਬਹੁਤ ਖਾ ਰਿਹਾ ਹੈ ਜੀ ਪਨੀਰੀ ਕੇਹਡੀ ਪਾਈਏ ਜੀ ਚੂਹਾ ਪਨੀਰੀ ਨੂੰ ਨਾ ਖਾਵੇ ਚੂਹੇ ਨੂੰ ਦਵਾਈ ਪਾਈ ਖਾਦੇ ਨਹੀ ਘੱਟ ਨਹੀ ਰਹੇ ਜੀ ਹਲ ਦਸੋ ?
(pb)
ਚੂਹਿਆਂ ਨੂੰ ਖਤਮ ਕਰਨ ਲਈ zinc phosphide@25gram ਜਾ bromadiolone@25gram ਨੂੰ 1kg ਬਾਜਰਾ, ਜਵਾਰ, ਕਣਕ, ਦਾ ਦਰਦ + 20gram ਬਨਸਪਤੀ ਤੇਲ + 20gram ਪੀਸੀ ਖੰਡ ਦੇ ਮਿਸ਼੍ਰਣ ਨੂੰ ਮਿਲਾਕੇ ਵਰਤ ਸਕਦੇ ਹਨ। ਪਹਿਲਾ 2-3 ਦਿਨ ਚੂਹਿਆਂ ਨੂੰ ਬਿਨਾ ਦਿਵਾਈ ਤੋਂ ਚੋਗਾ ਪਾਓ। ਇਕਜਗਾਹ ਤੇ 10-10 gram ਦਾ ਚੋਗ ਪਾਓ। ਖੇਤ ਨੂੰ2-3 ਦਿਨ ਲਈ ਪਾਣੀ ਨਾਲ ਭਰ ਕੇ ਰੱਖੋ।
Sir Sat Shri Akal ji sir mere kol ded sal di Jerman Shepard female aa o heat vich ni aa rahi koi elaj daso ji ?
(pb)
Ajmer ji tuci uss nu pett de kiria lai ipraz tablet deo ate uss nu Nutrich tablet jo virbac company da product hai usdi rojana 1 goli deni suru kro ate eh lagatar dinde rho, iss nal sarir di kami puri howegi ate sme te heat vich aa jawegi.
Sir ਨੀਲੀ Ravi de 1 sall de ਕੱਟੀ kitho mil skdi hai ji ?
(pb)
Punjab
ਹਰਮੀਤ ਜੀ ਤੁਸੀ ਨੀਲੀ ਰਾਵੀ ਕੱਟੀ ਲੈਣ ਲਈ ਰਸ਼ਪਾਲ ਸਿੰਘ 9464746578 ਦਿਓਲ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ.
Sir mere is bamboo plant ki leaves yellow ho jati hai aur fir poora podha sookh jata hai mai hafte mai ik baar usme dalcheeni ka powder bhi dalta hu aur fir 2 hrs baad pora pani nikaal k saf kr deta hu aur filter ka pani daalta hu (kinley) ka but no response plz suggest me ?
(en)
Maharashtra
guljar ji iske upar ap npk 191919 @ 10-15 gram prati litre paani ke hisab se spray kar sakte hai.
ਗਾਂ ਲਈ ਬੇਨਤੀ ਜੀ ?
(pb)
Punjab
ਗਗਨਦੀਪ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ ਹਾਜ਼ਮੇ ਲਈ Brotone liquid 50ml ਰੋਜਾਨਾ, RSYC bolus ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਇਸਦੀ ਕਮਜ਼ੋਰੀ ਦੂਰ ਕਰਨ ਲਈ Enerboost powder 100gm ਰੋਜਾਨਾ ਦੇ ਸਕਦੇ ਹੋ ਬਾਕੀ ਇਸ ਨੂੰ ਹਫਤੇ ਵਿੱਚ 2 ਜਾ 3 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਅਤੇ ਦੂਜੀ ਵੱਛੀ ਨੂੰ Amoxirum tablet ਰੋਜਾਨਾ 1 ਗੋਲੀ ਦਿਓ ਅਤੇ Brotone liquid 30ml ਰੋਜਾਨਾ ਦਿੰਦੇ ਰਹੋ ਇਹਨਾਂ ਨਾਲ ਫਰਕ ਪੈ ਜਾਵੇਗਾ.
sir app bare jankari leni hai jehda zamin maapn wala app hai mai 2-3 app download kiti bt ohna ne sahi jankari ni diti ke eni zamin hai koi sahi app bare dsseo ?
(pb)
ਵਿਰਕ ਜੀ ਜਮੀਨ ਦੀ ਸਹੀ ਮਿਣਤੀ ਤੁਸੀਂ ਫੀਤੇ ਜਾ ਜਰੀਬ ਨਾਲ ਕਰ ਸਕਦੇ ਹੋ ਕਈ ਵਾਰ ਐਪ ਸਹੀ ਨਹੀਂ ਦੱਸਦੇ।
Sir super 212 jhona laya ajj 6 din da ho gya us ch pretilachlor 37% 500ml te chloropyriphos 600ml per acre de hisab nl pa ta ...hun us ch urea nl ki paya jave k growth v vdya hove te tillering v jde hove ?
(pb)
Punjab
Amandeep ji, filhal tuci is nu urea khaad hi pao ate hor kuch naal na pao je tuhanau kise tatt di kami de lashan dikhai den ta photo bhej ke us baare shi jankaari lai sakde ho ji.
sir jhone di vtta upr jo jamun booti hai usdi roktham lyi ki kriye roundup nal taa mri ni
(pb)
ਰੋਹੀ ਜੀ ਇਸਦੇ ਲਈ ਤੁਸੀਂ 40 ml penoxsulam ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਗਾਂ ਲਈ ਬੇਨਤੀ ਜੀ ?
(pb)
Punjab
ਗਗਨਦੀਪ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ.
kadu karke jhona laeya hai osnu 7 din hoye ham ate laon to 3 din bd pretilachlor 50 payi c pr nadeen ugg reha osdi roktham kive kariye pani v nai sukan dita pr fr v ugg rahe han swaakh type nadeen hai ?
(pb)
gur ji jhone vich nadeen di roktham layi tusi bispyribc@ 100ml nu prati acre de hisab nal vart sakde ho.
Haldi vich nadeen di roktham lae ki paeya jave ?
(pb)
Punjab
Gurpartap ji, haldi vich nadeena di rokthaam lai kise nadeenashk di sifarish ta nahi kiti jandi par tuci mulching kar ke nadena di rokthaam kar skade ho ji .
Sir jiri lagi nu 4din hoge ne per transformer kharab te water shortage de karan jiri vich kabad wali davai nahi pyi hun ਇਸਦਾ ki ਹਲ aw. ?
(pb)
Punjab
sukhvinder ji, je paani da hall hon to pehla nadeen nahi uggde ta tuci paani la ke dvaai paa sakde ho ji, ate je nadeen ugg painde han ta ndeen 4 patte hon te tuci Nominee gold @100 ml/acre de hisaab naal spray kar sakde ho ji.
ਦੇਸੀ ਮੁਰਗੀਅਾਂ ਕਿੱਥੋ ਮਿਲਨ ਗਿਅਾ ?
(pb)
Punjab
ਨਵਿੰਦਰ ਜੀ ਤੁਸੀ ਦੇਸੀ ਮੁਰਗੀਆਂ ਲੈਣ ਲਈ ਪ੍ਰਿੰਸ 7973326300 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ.
ਸਰ ਪਹਿਲੀ ਯੂਰੀਆ ਦੀ ਕਿਸ਼ਤ ਨਾਲ 25 ਕਿੱਲੋ ਯੂਰੀਆ 5 ਕਿੱਲੋ ਜਿੰਕ ਅਤੇ 25ਕਿਲੋ ਸੁਪਰ ਪਾ ਸਕਦੇ ਆ ?
(pb)
ਸਤਨਾਮ ਜੀ ਜੇ ਤੁਸੀ ਬਿਜਾਈ ਵੇਲੇ SSP ਖਾਦ ਨਹੀਂ ਪਾਈ ਤਾ ਇਹਨਾਂ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ।
Punjab
Ssp ਖਾਦ ਨਹੀਂ ਪਾਈ ਸਰ ਅਜੇ ਕੁਝ ਨੀ ਪਾਇਆ ਜੀ
sir nimboo ki ropayi ke bare me btaye ?
(hn)
Rajasthan
Yadav ji ropai se pehle jutayi karen aur samtal karen. Rajasthan men iski buvayi july -august mahine men ki jati hai. paudhe men faasla 6 metrex 6 metre ke beech men rakhe. naye paudhe ki ropai ke liye gaddon ka aakar 1x1x1 hona chahiye.gaddon men ropai ke smay, gobar 50-60 kilo aur SSP 500 gram daalni chahiye.Naye paudhon ki ropai ke liye akar 1x1x1 hona chahiye.
Sir ਕਦੂ ਕਰਕ ਖੇਤ ਜਲਦੀ ਜਮਣ ਲਗ ਜਾਦਾ ਕੋਈ ਹਲ ਹੈ ਕੀ ਪਾਈ ?
(pb)
ਭਪਿੰਦਰ ਜੀ, ਇਹ ਮਿੱਟੀ ਦੇ texture ਤੇ ਨਿਰਭਰ ਕਰਦਾ ਹੈ , ਇਸ ਲਈ ਇਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਤੁਸੀ ਵਾਹਨ ਵਿੱਚੋ ਪਾਣੀ ਨਾ ਸੁਕੱਣ ਦਿਓ ਜੀ।
Sir ਜੇਕਰ ਜਿਪਸਮ ਪਾਈ
ਨਰਮੇ ਦੀ ਫ਼ਸਲ ਚ ਇਟਸਿਟ ਬਹੁਤ ਜਿਆਦਾ ਹੈ ਕੋਈ ਸਪਰੇਅ ਬਾਰੇ ਦੱਸੋ ਤਾਂ ਕਿ ਇਟਸਿਟ ਖਤਮ ਹੋ ਜਾਵੇ ?
(pb)
ਗੁਰਚਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਫਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਪਹਿਲਾਂ ਪਾਣੀ ਲਾ ਦਿੱਤਾ ਹੈ ਜਾ ਲਾਉਣਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
ਨਰਮੇ ਦੀ ਫ਼ਸਲ 65-70ਦਿਨ ਦੀ ਹੋ ਗਈ ਹੈ 2ਪਾਣੀ ਲਾ ਦਿੱਤੇ ਹਨ.
sir mjh hai 8-9 din ho gye sui nu pahla ohne jer ni sutti jer kdhwayi hai hun ohde soj paigyi hai thna ch kehde injection laye jan jis nal soj utr jaye ?
(pb)
ਗੁਰਭੇਜ ਜੀ ਤੁਸੀ ਉਸ ਨੂੰ Megludyne injection 20ml ਅਤੇ Enrofloxacin injection 15ml ਰੋਜਾਨਾ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ