Punjab
Search
..?
(pb)
ਗੁਰਪ੍ਰੀਤ ਜੀ ਕਿਰਪਾ ਕਰ ਕੇ ਸਾਫ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir, ਇਹ ਕਿਹੜੀ ਕਿਸਮ ਹੈ । ਇਹ ਪੋਦਾ 3 ਸਾਲ ਤੋ ਉੱਤੇ ਦਾ ਹੈ ਇਹ ਪਿਹਲਾ ਘਰ ਲਾਇਆ ਸੀ ਤੇ 1 ਸਾਲ ਖੇਤ ਵਿੱਚ ਲਗਾਏ ਨੂੰ ਹੋ ਗਿਆ ਇਹ ਫੱਲ ਨੀ ਚੱਕਦਾ ਕੋਈ ਹੱਲ ਦੱਸੋ ਜੀ ?
(en)
ਸਰਬ ਜੀ ਕਿਰਪਾ ਇਹ ਦੱਸੋ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Dr . Saab ਇਸ ਵਿੱਚ ਕੋਈ special ਲਿਆ ਕੇ ਖਾਦ ਨਹੀ ਪਾਈ , ਜੋ ਖੇਤ ਵਿੱਚ ਪਾਉਨੇ ਹਾ ਉਹੀ ਪਾ ਦਿੰਦੇ ਹਾਂ , urea, potash ,etc
ਬਾਈ ਜੀ 2 ਬਾਰ ਬਾਜਰਾ ਬੀਜਿਆ ਸੀ ਇੱਕ ਵਾਰ ਛਿੱਟੇ ਨਾਲ ਤੇ ਇੱਕ ਬਾਰ ਹਲੀਰੀ ਨਾਲ ਦੋਵੇ ਵਾਰ ਮੀਂਹ ਪੈ ਗਿਆ ਤੇ ਉਗਰਿਆ ਨਹੀ ਫਿਰ ਚਰੀ ਬੀਜੀ ਸੀ ਉਹ ਵੀ ਮੀਂਹ ਨਾਲ ਕਰੰਡ ਹੋਗੀ ਉਂਗਰੀ ਨਹੀ ਕਿਹੜੇ ਪੱਠੇ ਬੀਜੀਏ ਜੋ ਘੱਟੋ ਘੱਟ ਮੀਂਹ ਨਾਲ ਜਾ ਪਾਣੀ ਨਾਲ ਨੁਕਸਾਨ ਨਾ ਹੋਵੇ ਤੇ ਉਗਰ ਆਉਣ ਦੋ ਤਿੰਨ ਬਾਰ ਬੀਜ ਦਾ ਨੁਕਸਾਨ ਈ ਹੋ ਗਿਆ ?
(pb)
ਸੁਖਮੰਦਰ ਜੀ ਬਾਜਰੇ ਦੀ ਫ਼ਸਲ ਜੇਕਰ ਕਰੰਡ ਕਰਕੇ ਨਹੀਂ ਉੱਗੀ ਤਾ ਇਸਦਾ ਕਰੰਡ ਭੰਨ ਕੇ ਫ਼ਸਲ ਨੂੰ ਉਗਾ ਸਕਦੇ ਹੋ ਇਸਤੋਂ ਇਲਾਵਾ ਇਸਦੇ ਨਾ ਉੱਗਣ ਦਾ ਇਕ ਹੋਰ ਕਾਰਣ ਹੈ ਕਿ ਇਸਦਾ ਬੀਜ ਜ਼ਿਆਦਾ ਡੂੰਘਾ ਬੀਜਿਆ ਗਿਆ ਹੈ। ਬਾਜਰੇ ਤੋਂ ਇਲਾਵਾ ਮੁਲਟੀਕਟ ਨੇਪੀਅਰ ਬਾਜਰੇ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।
Sir, ਇਹ ਕਿੱਲੇ ਕ ਦੀ ਵਾਹੀ ਹੈ। ਤੇ ਇਸ ਵਿੱਚ ਪਾਣੀ ਨੀ ਰੁਕਦਾ , ਅਸੀ ਹੁਣ ਇਸ ਵਿੱਚ ਕੀ ਲਗਾ ਸਕਦੇ ਹਾਂ ?
(en)
ਸਰਬ ਜੀ ਤੁਸੀਂ ਉਸ ਵਿਚ ਮੂੰਗੀ , ਮਾਂਹ ਬਾਜਰਾ ਗੁਆਰਾ ਲਗਾ ਸਕਦੇ ਹੋ। ਧੰਨਵਾਦ।
Sir 114 jhona laun to kine din baad khad payea ?
(pb)
Gurpreet ji, Phosphorus ate potash vaali khaad ta tuci bijai vele hi paa sakde ho ji ate urea di pehli kisht lvaai to 3 hfte baad de sakde ho ji.
Sir pr 121 jhonna lgn ton kine din baad pehli khad paayie or hor ki ki payie taa k jhaarh vdia nikle doosra sir potass paun da ki fayda dsyo g ate jhonna lgn ton kine din baad pauni chahidi potash ?
(en)
Punjab
Gurmanjot di khaada di sahi varto lai, mitti di jaanch krva laini chahidi hai, ate je mitti vich potash di kami aave ta 20 kg/acre de hisaab nal potash khaad bijai vele hi paa deni chahidi hai , phosphorus vaali khaad vi bijia vele hi paa deni chahidi hai ate urea di pehli kisht lvaai to 1 hfte baad paoni chahidi hai ji .
अगर एक acre में 2 किलो बीज डालें तो कितनी अफीम प्रोडक्शन हो जाती है ?
(en)
Uttar Pradesh
सुखपाल जी अफीम की खेती के लिए पहले इसका लाइसेंस लेने की जरूरत होती है ताकि आप बिना किसी रोकटोक से अफीम की खेती कर सकते है। इसकी पैदावार 20 -25 किलो अफीम प्रति एकड़ से निकल जाती है अगर आप बीज की मात्रा 2 -3 किलो बीज का इस्तेमाल करते है।
ट्रेनिंग प्रूनिंग क्या होता है किन्नू के पेड़ की कैसे करे ?
(hn)
Maharashtra
पौधे की अवांछित शाखाओं या प्ररोहों को जब पूर्णरूप से बिना कोई अवशेष या दूंठ जड़ते हुए काट दिया जाता है, तो इस क्रिया को \'थिनिंग\' कहा जाता है । इस क्रिया को करने से पौधे की शक्ति को एक शाखा से दूसरी शाखा में पहुंचाया जा सकता है, उद्यानिकी के मूल तत्व सकता है। आप इसकी कटाई छटाई के लिए साथ में दिए गए लिंक से वीडियो देख सकते है https://www.youtube.com/watch?v=VIcmHrGoXGU
Sir narme ch DAP pa sakde aw hun Pehla one bag urea pa dita hain 40 ton 50 din da h narma Hun hor ki pa skde aw ?
(pb)
Jashan ji, vaise DAP khaad bijai vele hi paa deni chahidi hai par je tuci bijai vele DAP khaad nhi paayi ta narma seelan vele 25-27kg/acre de hisaab naal paa sakde ho ji, hor khaada baare jaankari lain to pehla ih dasso ki tuci bijai vele kihdi kihdi khaad di kini maatra vich varto kiti si.
आप मवेशी का होम्योपैथी उपचार हेतु अपनी खेती में जानकार डाक्टर का नाम एवं मोबाइल नंबर दें ताकि उनसे बात कर अपनी समस्या का निवारण कर सकूंगा। धन्यवाद ?
(hn)
Punjab
उमेश जी अगर आपका कोई खेती जा पशुपालन के सम्बन्ध में कोई भी प्रश्न है तो आप इस एप पर पूछ कर उसके बारे में जानकारी ले सकते है।
ਵੀਰ ਜੀ ਹੁਣ ਮੈਂ 1.5 ਏਕੜ ਹਰੇ ਧਨੀਏ ਦੀ ਖੇਤੀ ਕਰਨੀ ਹੈ ਖੇਤ ਤਿਆਰ ਹੈ ਅਤੇ ਹੁਣ ਕਿਹੜੀ ਕਿਸਮ ਉਗਾਈ ਜਾ ਵੇ ਜਿਹੜੀ ਜਲਦੀ ਤਿਆਰ ਹੋ ਜਾਵੇ ?
(pb)
ਜੋਸਨ ਜੀ ਤੁਸੀ ਕਿਸਮ ਜਿਵੇ Punjab Sugandh: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਛੋਟਾ ਅਤੇ ਖ਼ੁਸ਼ਬੋਈ (ਸੁਗੰਧ) ਬੜੀ ਤੇਜ਼ ਹੁੰਦੀ ਹੈ| ਇਸ ਦਾ ਪੱਤਾ ਚਾਰ ਪੰਖੜੀਆਂ ਦੇ ਅਕਾਰ ਵਾਲਾ ਹੁੰਦਾ ਹੈ| ਹਰੇ ਪੱਤਿਆਂ ਦੇ ਰੂਪ ਵਿਚ ਇਸ ਦਾ ਔਸਤਨ ਝਾੜ 150 ਕੁਇੰਟਲ ਅਤੇ 3.5 ਕੁਇੰਟਲ ਪ੍ਰਤੀ ਏਕੜ ਝਾੜ ਬੀਜ ਦਾ ਹੋ ਜਾਂਦਾ ਹੈ ਦੀ ਬਿਜਾਈ ਕਰ ਸਕਦੇ ਹੋ।
June vich kehdi kehdi sabzi beej skdea a g jo jyada lahevand hove ?
(pb)
Punjab
Navdeep ji, june de mahine vich kaddu jaati dia sbjian, bhindi , baingan ate ageti gobhi vi lgaai jaa sakdi hai ji.
56 din de moongi hai kado pakkugi nd dekheo koi ghat wad ta nai aa ?
(pb)
Prabhjot ji, tuhaadi moongi vadia haalt vich hai ate moongi 65 dina to baad pakkna shuru kar dindi hai ji.
Sir jhone nu laun ton baad kinne dina baad urea pauni chahidi a ji ?
(pb)
Punjab
Harmander ji, jhona laon to 1 hfte baad urea di pehli kisht paoni chahidi hai ji.
Hello ji..mai 14 april nu moongi de SML668 kisam beeji c..esnu beeji nu 70 din ho gayye han...par halle eh poori tara paaki ni hai....kuch falliya pakk gayia han teh kuch hale hariya han .teh kuch halle nikal he rahiya han...esda ki karran hai ji..eksar kio ni pakk raahi ?
(pb)
Harmanpreet ji eh vaise 60 dina di fasl hai ate jekar 80% faliyan pakk gayian han ta tuc isnu vadh sakde ho. kyuki jehdiyan faliyan pakk gayian han ate jekar tuc bakiyan di wait krde rahe ta pakkiayn hoyian faliyan cho daane kir sakde han.
यह भैंस किस नस्ल की है यह हीट में भी नहीं आ रही इस को हीट में लाने के लिए क्या दें ?
(hn)
Punjab
आप पेट के कीड़ों के लिए Ivermectin साल्ट की गोली दें और उसे nutrisacc advance tab रोजाना 1 गोली दें और 21 दिन तक देते रहें और Minfa gold पाउडर 50 ग्राम रोजाना के हिसाब से दें।
ਮਾਣਯੋਗ ਮਾਹਰ ਜਨੋਂ ਗਾਂ ਸੂਈ ਨੂੰ ੨੦ ਦਿਨ ਹੋ ਗਏ ਨੇ ਅਜੇ ਪਰਸੋਂ ਤੋਂ ਡੇਅਰੀ ਵਿੱਚ ਦੁੱਧ ਪੌਣਾ ਸ਼ੁਰੂ ਕੀਤਾ ਹੈ। ਇਹਨਾਂ ੩ ਦਿਨਾਂ ਵਿੱਚ ਦੁੱਧ ਚ ਫੈਟ ਘੱਟ ਆ ਰਹੀ ਹੈ ਜਦੋਂ ਕੇ ਫ਼ੀਡ ਅਤੇ ਚਾਰੇ ਚ ਕੋਈ ਕਮੀ ਪੇਸ਼ੀ ਨਹੀਂ ਕੀਤੀ ਗਈ। ਫੈਟ ਦਰ ਹੇਠਾਂ ਦੇਖੋ ਜੀ ੨੧ ੦੬ ੨੦੨੨ ੫.੧ 21 06 2022 4.1 ੨੨ ੦੬ ੨੦੨੨। ੩.੬ 22 06 2022 3.6 ੨੩ ੦੬ ੨੦੨੨। ੨.੬ 23 06 2022 2.6 ਕਿਰਪਾ ਕਰ ਕੇ ਦੱਸੋ ਕੇ ਕਿ ਕਾਰਨ ਹੋ ਸਕਦੇ ਨੇ ?
(pb)
Punjab
ਸੁਖਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Fatmax powder 100gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਇਹ ਮੌਸਮ ਵਿਚ ਬਦਲਾਵ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨ ਹੁੰਦੇ ਹੈ ਜਿਸ ਕਰਕੇ ਦੁੱਧ ਅਤੇ ਫੈਟ ਘੱਟ ਹੁੰਦੀ ਰਹਿੰਦੀ ਹੈ
22 ji sabjiya launiya 4 marle tha vich ghar lyi ohde vich vermicamposte kini matraa ch paugi ?
(pb)
Baljit ji tuc vermicompost@6-8 kilo pratimarle de hisab nal pao at emitti vich chngi tra mila deo.
ਸਰ ਜੀ ਸਾਡੇ ਨਾਰਾ ਛੋਟੇ ਛੋਟੇ ਪਾਟੀ ਜਾਦੇ ਹਨ ਤੇ ਦਾਗ ਪਿਆ ਕੇ ਗਲ ਜਾਦੇ ਹਨ ਕੋਈ ਹੱਲ ਦੱਸੋ ?
(pb)
ਅਰਸ਼ ਜੀ ਅਨਾਰ ਦੇ ਫਟਣ ਦੇ ਕਈ ਕਾਰਨ ਹੁੰਦੇ ਹਨ ਜਿਵੇ ਪਾਣੀ ਜ਼ਿਆਦਾ ਲਾਉਣਾ ਅਤੇ ਬੋਰੋਨ ਦੀ ਘਾਟ ਦੇ ਕਾਰਨ ਵੀ ਫਟਣ ਲੱਗ ਜਾਂਦੇ ਹਨ ਤੁਸੀ ਇਸਦੇ ਲਈ ਬੋਰੋਨ @1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
please sir, share How to control these type weed in DSR ?
(en)
jaspreet to control these type of weeds spray Nominee gold (bispuribac sodium 10 SC) @100 ml/acre .
sir pahle sue vahd hai ohde thn nu infection ho gyi c asi injection lwa te c hun ohde sare leve te soj ayi hoyi hai thna ch dudh v pai gya hai koi ilaj dsseo ?
(pb)
ਸੁਖਮੰਦਰ ਜੀ ਜੇਕਰ ਅਜੇ ਵੀ ਉਸਦੇ ਲੇਵੇ ਨੂੰ ਸੋਜਿਸ਼ ਹੈ ਤਾਂ ਤੁਸੀ ਉਸ ਨੂੰ AMC forte injection 4gm, megludyne inj 20ml ਅਤੇ Ascrobic acid 30ml ਲਗਵਾਓ ਅਤੇ ਉਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ.
parmal 128 lgaun da sahi sma ki hai ?
(pb)
Punjab
ਗੁਰਦਿਆਲ ਜੀ, 20 ਜੂਨ ਤੋਂ ਬਾਅਦ PR 128 ਦੀ ਪਨੀਰੀ ਨੂੰ ਖੇਤ ਵਿਚ ਲਾਇਆ ਜਾ ਸਕਦਾ ਹੈ ਜੀ।
mango tree 6 years old hai kaun se fertilizer Dale aur kitna fruiting stat ho gaya hai ji ?
(hn)
Maharashtra
shyam ji, aap 50 kg FYM, 400 g urea, 700g SSP aur 700 g MOP khaad ka paryog kare. Dhnyvaad .
Sir 1401 muchhal nu paneeri khet vich laun to Pehla jhanda rog de bacha lyi ki upa kar skde ha paneeri transplant karni ha g ?
(pb)
Punjab
Sukhnjinder ji, jhanda rog to bachaun lai pneeri dia jdan nu Trichoderma @10-15g/L paani de hisaab de ghol vich 6 ghnte tak dbo ke rakho ate fir transplanting karo ji. Dhanwaad .
ਸਰ ਇਸ ਜ਼ਮੀਨ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਜ਼ਮੀਨ ਵਾਹੁਣ ਵੇਲੇ 2 ਗੱਟੇ ਸਰਤਾਜ ਦਾਣੇਦਾਰ ਜਿਪਸਮ ਅਤੇ 20 ਕਿਲੋ ਡੀ ਏ ਪੀ ਪਾ ਦਿੱਤੀ ਸੀ ਹੁਣ 20 ਜੂਨ ਨੂੰ ਝੋਨਾ ਲਾਇਆ ਹੈ ਹੁਣ ਇਸ ਵਿੱਚ ਕਿਹੜੀ ਕਿਹੜੀ ਖ਼ਾਦ ਪਾਈ ਜਾਵੇ ਜੀ ?
(pb)
ਗੁਰਮੇਲ ਜੀ, ਤੁਸੀ ਰਿਪੋਰਟ ਵਿਚ ਸਿਫਾਰਿਸ਼ ਅਨੁਸਾਰ 20 kg ਪੋਟਾਸ਼ ਅਤੇ 110 kg urea ਖਾਦ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ
ये कोनसा रोग है कपास मै.जो पते पिछे मूड जातै है. इसका इलाज बताये ?
(hn)
Haryana
नांदल जी कृपया अपनी फसल की फोटो भेजे उस हिसाब से हीआपको सही जानकारी दी जा सकती है। धन्यवाद्।
Mere kapas me ye kya rog hai. Upay bataye. Pudia pili ho kar gir jati hai. Aur patte ulte mur jate hai ?
(hn)
Punjab
Mshender ji, buds nutrition ki kami ki vjah si girte hai aur paate tele ki vjaah se neeche ki aur mud rhe hai, tele ki rokthaam ke liye aap imidacloprid@2 ml/L paani ke hisaab se spray kare aur nutrition ke liye NPK 19:19:19 @10-15 g/L paani ke hisaab se spray kare . Dhnyvaad .
ਸਰ ਜੇ ਜ਼ਮੀਨ ਦਾ ਪੀ ਐਚ ਵੱਧ ਹੋਣ ਕਾਰਨ ਜ਼ਮੀਨ ਵਿਚਲੀ ਜ਼ਿੰਕ ਨੂੰ ਫ਼ਸਲ ਦਾ ਬੂਟਾ ਖਾ ਨਹੀਂ ਸਕਦਾ ਤਾਂ ਫਿਰ ਮਿੱਟੀ ਟੈਸਟ ਵਿੱਚ ਵੀ ਜ਼ਿੰਕ ਦੀ ਘਾਟ ਹੀ ਆਵੇਗੀ ਕਿ ਮਿੱਟੀ ਟੈਸਟ ਵਿੱਚ ਜ਼ਿੰਕ ਠੀਕ ਹੋਵੇ ਅਤੇ ਫ਼ਸਲ ਤੇ ਜ਼ਿੰਕ ਦੀ ਘਾਟ ਆਵੇ ਤਾਂ ਫਿਰ ਹੀ ਮੰਨਿਆ ਜਾਵੇ ਕਿ ਪੀ ਐਚ ਵੱਧ ਹੋਣ ਕਾਰਨ ਜ਼ਿੰਕ ਜ਼ਮੀਨ ਵਿੱਚ ਫਿਕਸ ਹੋ ਕੇ ਪੌਦੇ ਦੀ ਪੁਹੰਚ ਤੋਂ ਦੂਰ ਹੋ ਗਈ ਹੈ ?
(pb)
ਗੁਰਮੇਲ ਜੀ, ਜੇ pH ਵੱਧ ਹੋਣ ਕਰਕੇ ਜ਼ਿੰਕ ਦੀ ਉਪਲਬਧਤਾ ਅਕਸਰਤ ਹੀ ਘੱਟ ਹੋ ਜਾਂਦੀ ਹੈ , ਜੇ ਤੁਹਾਡੀ ਫਸਲ ਨੂੰ ਜ਼ਿੰਕ ਉਪਲੱਬਧ ਨਹੀਂ ਹੋ ਰਹੀ ਤਾ ਤੁਸੀ ਜ਼ਿੰਕ ਸਲਫੇਟ ਜਾ chelated ਜ਼ਿੰਕ ਦਾ ਛਿੜਕਾਅ ਕਰ ਕੇ ਜ਼ਿੰਕ ਦੀ ਕਮੀ ਪੂਰੀ ਕਰ ਸਕਦੇ ਹੋ ਜੀ।
ਬਟਨ ਮਸ਼ਰੂਮ farming ਸ਼ੁਰੂ ਕਰਨ ਲਈ ਇਸ ਦੇ ਲਈ ਕਿਸੀ ਕਮਰੇ ਵਿਚ ਸ਼ੁਰੂ ਕਰ ਸਕਦੇ ਹਾਂ ਤੇ ਉਸ ਕਮਰੇ ਨੂੰ ਕੁਜ ਖਾਸ ਤਰੀਕੇ ਨਾਲ ਜਾ ਫਿਰ ਇਕ ਸਾਧਾਰਨ ਕਮਰਿਆਂ ਦੀ ਤਰਾਂ ਹੀ ਤਿਆਰ ਕਰਨਾ ਚਾਹੀਦਾ ਹੈ ?
(pb)
Punjab
ਹਰਪ੍ਰੀਤ ਜੀ, ਵੈਸੇ ਬਟਨ ਮਸ਼ਰੂਮ ਦੀ ਕਾਸ਼ਤ ਤਕਰੀਬਨ ਸਧਾਰਨ ਬੰਦ ਕਮਰੇ ਵਿਚ ਕੀਤੀ ਜਾ ਸਕਦੀ ਹੈ ਪਰ ਇਸ ਸੰਬੰਧੀ ਤੁਹਾਨੂੰ ਪਹਿਲਾਂ ਟ੍ਰੇਨਿੰਗ ਲੈ ਲੈਣੀ ਚਾਹੀਦੀ ਹੈ। ਟ੍ਰੇਨਿੰਗ ਲੈਣ ਲਈ ਤੁਸੀ Krishi Vigyan Kendra,Booh (Harike Pattan),Tarn Taran 01851238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
हमारे सुअरों को इस टाइम पर पता नहीं कौन सी बीमारी हो रही है। जिस कारण वह खाना खाना बंद कर रहे हैं। और खाना छोड़ने के कुछ दिनों बाद उनकी मृत्यु हो जा रही है। कृपया कोई दवाई बताने की कृपा करें ?
(hn)
राम जी आप उन्हें तुरंत नज़दीकी डॉक्टर से जांच करवाएं जिससे सही बीमारी का पता लग सके और सही इलाज हो सके और जो सुअर बीमारी है उन्हें दूसरे सुअरों से अलग कर दें।
ਬਟਨ ਮਸ਼ਰੂਮ ਲਈ ਜੋ ਕੰਪੋਸਟ ਤਿਆਰ ਕਰਿ ਦੀ ਆ ਇਸ ਲਈ ਜੋ ਸੁਕੀ ਤੂੜੀ ਪਹਿਲਾਂ ਤੋਲ ਕੇ ਜਾ ਫਿਰ ਉਸ ਨੂੰ ਗਿਲੀ ਕਰਨ ਤੋਂ ਬਾਅਦ ਉਸ ਦੇ ਭਾਰ ਦੀ weighing ਕੀਤੀ ਜਾਂਦੀ ਹੈ ਤੇ ਘੱਟ ਤੋਂ ਘੱਟ ਕਿੰਨੀ compost ਤਿਆਰ ਕਰਨੀ ਚਾਹੀਦੀ ਹੈ for as a experience ?
(pb)
ਹਰਪ੍ਰੀਤ ਜੀ, ਬਟਨ ਮਸ਼ਰੂਮ ਲਈ ਕੰਪੋਸਟ ਤਿਆਰ ਕਰਨ ਲਈ 300 ਕਿੱਲੋ ਸੁੱਕੀ ਤੂੜੀ ਦੀ ਜ੍ਰਰੂਰਤ ਪੈਂਦੀ ਹੈ ਅਤੇ ਇਹ ਘੱਟ ਤੋਂ ਘੱਟ ਮਾਤਰਾ ਹੀ ਹੈ ਜੀ, ਇਸ ਤੋਂ ਘੱਟ ਮਾਤਰਾ ਨਾਲ ਕਮਪੋਸਟ ਸਹੀ ਨਹੀਂ ਬਣੇਗੀ ਜੀ। ਧੰਨਵਾਦ।
Sir 1121 di paneeri vich ਗਂਦ bahut hai ਕਿਹੜੀ ਸਪਰੇ ਕਰਿਏ ?
(pb)
Punjab
ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਪਨੀਰੀ ਕਿੰਨੇ ਦਿਨ ਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਸਰ ਮੇਰੇ ਖੇਤ ਵਿੱਚ ਝੋਨਾ ਪਹਿਲਾ ਵਧੀਆਂ ਗਰੋਥ ਕਰਦਾ ਪਰ ਮਗਰੋਂ ਜਾ ਕੇ ਝਾੜ ਘਟਾਉਂਦਾ ਬਾਕੀ ਨਾਲ ਦੇ ਵਾਹਨਾਂ ਤੋਂ 5 ਮਣ ਘੱਟ ਕੀ ਕਾਰਨ ਹੋ ਸਕਦਾ ਕੀ ਪਾਇਆ ਜਾਵੇ ?
(pb)
ਸਤਨਾਮ ਜੀ, ਜਾ ਤਾ ਤੁਹਾਡੀ ਜਮੀਨ ਵਿਚ ਕਿਸੇ ਤੱਤ ਦੀ ਕਮੀ ਹੈ ਜਾ ਫਿਰ ਬਾਅਦ ਵਿਚ ਕਿਸੇ ਬਿਮਾਰੀ ਦਾ ਹਮਲਾ ਹੁੰਦਾ ਹੈ ਇਸ ਲਈ ਤੁਸੀ ਮਿੱਟੀ ਦੀ ਜਾਂਚ ਕਰਵਾਓ ਅਤੇ ਲਗਾਤਰ ਸਰਵੇਖਣ ਕਰਦੇ ਰਹੋ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਫੋਟੋ ਭੇਜ ਕੇ ਸਹੀ ਜਾਣਕਰੀ ਲੈ ਸਕਦੇ ਹੋ ਜੀ।
ਸਰ ਝੋਨੇ ਵਿੱਚ ਜਿਪਸਮ ਤੇ ਕੈਲਸ਼ੀਅਮ ਕਿੰਨੀ ਮਾਤਰਾ ਚ੍ਪਾ ਈ ਦਾ ਅਤੇ ਇਸ ਦਾ ਸਹੀ ਸਮਾ ਪਾਉਣ ਦਾ ਕਿਹੜਾ ?
(pb)
Punjab
ਸਤਨਾਮ ਜੀ, ਵੈਸੇ ਝੋਨੇ ਦੀ ਫਸਲ ਵਿਚ ਕੈਲਸ਼ੀਅਮ ਅਤੇ ਜਿਪਸਮ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਅਤੇ ਵੈਸੇ ਵੀ ਜਿਪਸਮ ਸਲਫਰ ਦਾ ਸਰੋਤ ਹੈ ਅਤੇ ਜੇ SSP ਖਾਦ ਪਾਈ ਹੋਵੇ ਤਾ ਸਲਫਰ ਤੱਤ ਦੀ ਪੂਰਤੀ ਹੋ ਜਾਂਦੀ ਹੈ ਜੀ।
ਮੱਧ ਪ੍ਰਦੇਸ਼ ਵਾਸਤੇ ਮੁੰਗਫਲੀ ਦੀ ਉੱਨਤ ਕਿਸਮ ਦੱਸੋ। ਜੇਹੜੀ ਛੇਤੀ ਪੱਕ ਜਾਵੇ ?
(en)
Punjab
ਅਮ੍ਰਿਤਪਾਲ ਜੀ, ਮੂੰਗਫਲੀ ਦੀਆ ਮੱਧ ਪ੍ਰਦੇਸ਼ ਲਈ Jyoti, Jl-24 ਵਧੀਆਂ ਕਿਸਮਾਂ ਹਨ ਜੀ।
Tamatar k kyi pattiyo me aisa ho rha h ?
(en)
Himachal Pradesh
karan ji, ye nutrition ki kami ki vjah se hai, is liye aap NPK 19:19:19 @10-15 g/L paani ke hisaab se spray kar sakte hai. Dhnyvaad .
ਸਰ ਯੂਰੀਆ ਜ਼ਿੰਕ 33 ਪੋਟਾਸ਼ ਸਲਫ਼ਰ ਮਿਕਸ ਕਰਕੇ ਝੋਨੇ ਵਿੱਚ ਪਾ ਸਕਦੇ ਹਾਂ ਕਿ ਨਹੀਂ ?
(pb)
Punjab
ਗੁਰਮੇਲ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਪਹਿਲਾ ਕਿਹੜੀ ਕਿਹੜੀ ਖਾਦ ਪਾਈ ਹੈ, ਯੂਰੀਆ ਖਾਦ ਤੁਸੀ ਫਸਲ ਨੂੰ ਪਾ ਦਿਓ ਅਤੇ ਜ਼ਿੰਕ ਦਾ ਤੁਸੀ ਛਿੜਕਾਅ ਕਰ ਸਕਦੇ ਹੋ ਜੀ ਅਤੇ ਜੇ ਤੁਸੀ SSP ਖਾਦ ਪਹਿਲਾਂ ਪਾ ਚੁੱਕੇ ਹੋ ਤਾ ਤੁਹਾਨੂੰ ਸਲਫਰ ਖਾਦ ਪਾਉਣ ਦੀ ਲੋੜ ਨਹੀਂ ਹੈ।
ਸਲਫ਼ਰ ਪਾਊਡਰ ਫੋਮ ਵਾਲ਼ੀ ਅਤੇ ਭੁਜੀਆ ਫੋਮ ਵਾਲ਼ੀ ਵਿੱਚੋਂ ਕਿਹੜੀ ਬੈਸਟ ਹੈ ਅਤੇ ਜ਼ਮੀਨ ਵਾਹੁਣ ਵਾਲੇ ਕਿੱਲੇ ਵਿੱਚ 2 ਗੱਟੇ ਸਰਤਾਜ ਦਾਣੇਦਾਰ ਜਿਪਸਮ ਦੇ ਪਾਏ ਹਨ ਹੁਣ ਸਲਫ਼ਰ ਦੀ ਲੋੜ ਹੈ ਕਿ ਨਹੀਂ ?
(pb)
Punjab
ਗੁਰਮੇਲ ਜੀ, ਜਿਪਸਮ ਵੀ ਸਲਫਰ ਦਾ ਵਧੀਆ ਸਰੋਤ ਹੈ , ਇਸ ਲਈ ਜੇ ਤੁਸੀ ਜਿਪਸਮ ਦੀ ਵਰਤੋਂ ਕਰ ਚੁੱਕੇ ਹੋ ਤਾ ਤੁਹਾਨੂੰ ਸਲਫਰ ਪਾਉਣ ਦੀ ਲੋੜ ਨਹੀਂ ਹੈ ਜੀ ਵੈਸੇ ਜਮੀਨ ਵਿਚ ਪਾਉਣ ਲਈ ਭੁਜੀਆ ਵਰਗੀ ਸਲਫਰ ਹੀ ਜ਼ਿਆਦਾ ਵਰਤੀ ਜਾਂਦੀ ਹੈ । ਧੰਨਵਾਦ।
I want dhaincha seeds I want to know price?
(en)
Punjab
Dipak the price of Dhaincha seeds vary according to company and quality of seed but usually it ranges between Rs60-80/Kg. Thank You.
Sir 212 super jhona laya ajj 5 din ho ge ..kakha te keedi vali dwayi ta pa ti ...jhone ch hun ki paya jave k growth bhut vdya hove te fott v bhut jde hove ?
(pb)
Amandeep ji, kirpa kar ke ih dasso ki tuci is vich pehla kihdi - kihdi khaad di kinni maatra vich vrto kar chukke ho, us hisaab naal hi tuhaanu is baare shi jaankari ditti jaa sakegi . Dhanwaad .
Kaun sa Rog hai aur iska kya ilaj hai ?
(hn)
Maharashtra
Himanshu ji, ye mili bug insect ka hamla hai, is ki rokthaam ke liye profenophos @ 2ml/L paani ke hisaab se spray kare . Dhnyvaad .
Sir Murrah nasal da katta ji 4 month da ..ohnu tiyar krna breeding vaste mother milk record 21.300ltr aa ...tu.c dso katte nu tiyar krn vaste ki kita jave ?
(pb)
Amandeep ji tuci uss nu vdhia hara chara dinde rho ate uss nu khurak de nal nal 1-1 mahine badd salt badal ke pett de kiria wali dwai deo ate 8 mahine badd 3-3 mahine de frak nal dwai deo ate hun uss nu Cargill di calf grower feed deni suru kro ate uss nu Agrimin powder 15gm rojana dena suru kro ate brotone liquid 15ml rojana dena suru kro, ehna nal usde sarir di kami puri howegi ate vdhia growth ho jawegi.
Sir Sat shiri Akal ji..Sir mere kol 1bakri aa o 1Sal di sui c te hun us nu sui nu 6mahine hoge ne dubara heat vich ni aai koi elaj daso ?
(pb)
Ajmer ji tuc uss nu pett de kiria lai Nilzan liquid 1ml/3kg bhar de hisab nal dwai deo ate uss nu Agrimin powder 20gm rojana dena suru kro ate ovumin advance tablet rojana adhi goli deni suru kro ehna nal sarir di kami purri ho jawegi ate sme te heat vich aa jawegi.
ਮੇਰੇ ਕੋਲ ਜਰਮਨ ਨਸਲ ਦੀ ਕੁਤੀ ਹੈ। ਉਸ ਦੀ ਪੇਸ਼ਾਬ ਆਲੀ ਥਾ ਤੋਂ ਚਿੱਟਾ ਚਿੱਟਾ ਪਾਣੀ ਜਾ ਆਈ ਜਾ ਰਿਹਾ ਹੈ ,, ਦੇਖਣ ਚ ਪਿਕ ਵਾਂਗ ਲਗਦਾ ਹੈ। ਓਹ ਕੁਝ ਦਿਨ ਪਹਿਲਾ ਬਿਮਾਰ ਹੋਈ ਸੀ । ਉਸਦੇ ਲੀਵਰ ਵਿਚ ਇਨਫੈਕਸ਼ਨ ਸੀ। ਉਸਦਾ ਇਲਾਜ ਕਰਵਾ ਲਿਆ ਸੀ। ਹੁਣ ਇਹ ਪ੍ਰੌਬਲਮ ਆ ਰਹੀ ਹੈ।। ਕਿਰਪਾ ਮਦਦ ਕਰੇ ਤੇ ਇਲਾਜ ਦਸੋ ?
(en)
ਪ੍ਰਦੀਪ ਜੀ ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਹ ਪੂਰੀ ਤਰ੍ਹਾਂ ਜਾਂਚ ਕਰਕੇ ਦਿਓ ਕਈ ਵਾਰ ਖਰਾਬ ਚੀਜ ਖਾਣ ਕਰਕੇ ਲੀਵਰ ਵਿਚ ਇਨਫੈਕਸ਼ਨ ਵੱਧ ਜਾਂਦਾ ਹੈ ਬਾਕੀ ਉਸ ਨੂੰ ਜੋ ਪਿਸ਼ਾਬ ਵਾਲੀ ਜਗ੍ਹਾ ਤੋਂ ਪਾਣੀ ਆਉਂਦਾ ਹੈ ਉਸਦੇ ਲਈ Uterogen ਹੋਮਿਓਪੈਥਿਕ ਦਵਾਈ 2-2ml ਕਰਕੇ ਦਿਨ ਵਿੱਚ 3 ਵਾਰ ਦਿਓ.
Sir ਜੀ ਗਾਵਾ ਗੂਹਾ ਬੁਹਤ ਪਤਲਾ ਕਰ ਰਹੀਆਂ ਵਾਂ ਪਾਣੀ ਵਰਗਾ ਪਤਲਾ ਓਸ ਦੀ ਰੋਕਥਾਮ ਲਈ ਕੋਈ ਦਵਾਈ ਦਸੋ ?
(pb)
ਗੁਰਜੰਟ ਜੀ ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ Moxy tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ.
ਸਰ ਡੇਅਰੀ ਲੋਨ ਦੀ ਫਾਈਲ sbi bank ਪਟਿਆਲਾ ਬੈਂਕ ਵਿਚ ਪਹੁੰਚ ਗਈ ਹੈbank ਵਲੋ phone ਕੀਤਾ ਗਿਆ ਬੈਂਕ ਆਉਣ ਲਈ ਹੁਣ ਬੈਂਕ ਵਾਲੇ laon ਦੇਣ ਲਈ ਲਾਰੇ ਲਾ ਰਹੇ ਹਨ। Baranh guruharsahai ਸਰ ਇਸ ਕੰਮ ਲਈ ਤਕਰੀਬਨ3 ਮਹੀਨੇ ਸਾਰੇ ਪ੍ਰਸੇਸ ਨੂੰ ਹੋ ਗ ਏ ਹਨ ਕਾਗ਼ਜ਼ ਪੂਰੇ ਹੁਣ ਇਸ ਦਾ ਕੋਈ ਪੱਕਾ ਹੱਲ ਦੱਸੋ ?
(pb)
Punjab
ਬਲਜਿੰਦਰ ਜੀ ਜੇਕਰ ਤੁਹਾਡੀ ਫਾਈਲ ਪਾਸ ਹੋ ਗਈ ਹੈ ਤਾਂ ਤੁਹਾਨੂੰ ਲੋਨ ਜਰੂਰ ਮਿਲ ਜਾਵੇਗੀ ਕਿਉਕਿ ਕਈ ਵਾਰ ਇਸਦਾ ਪ੍ਰੋਸੈਸ ਥੋੜਾ ਹੋਲੀ ਹੁੰਦਾ ਹੈ ਜਿਸ ਕਰਕੇ ਲੋਨ ਮਿਲਣ ਵਿਚ ਸਮਾਂ ਲੱਗਦਾ ਹੈ, ਤੁਸੀ ਬੈਂਕ ਵਾਲਿਆਂ ਨਾਲ ਪੁੱਛ ਗਿੱਛ ਕਰਦੇ ਰਹੋ.
ਸਰ ਵੱਸ਼ੀ 6 ਮਹਿਨੈ ਦੀ ਹੋ ਗਈ ਹੈ ਪਰ ਮਿੱਟੀ ਖਾਣੋ ਨਾਹੀ ਹਟਦੀ ਹੈ ਕਿਰਮਾਂ ਦੀ ਦਵਾਈ ਵੀ ਦਿਤੀ ਸੀ ?
(en)
ਤੁਸੀ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਕੀੜਿਆਂ ਵਾਲੀ ਗੋਲੀ ਸਾਲਟ ਬਦਲ ਕੇ ਦਿਓ ਅਤੇ ਉਸ ਨੂੰ Sharkoferol liquid 10ml ਰੋਜਾਨਾ, brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ.
puberaid powder da result kida da g mere heifer di bachedani di growth nyi c ta doctor ne AI Kar tI c Hun bachedani ch sojh das da doctor ta ta growth ghat aw bachedani di. weight b down ho gya hun weight lyi Cargill dryproten de skda aw ta baki Hun jankari dwo ?
(pb)
Gurdeep ji tuci uss nu Cargill di heifer dry fee deni suru kro ate uss nu Puberaid powder ja cafplan powder 50gm rojana dena suru kro ate isde nal nal Agirimin-i tablet rojana 1 goli deo ate 21 din tak deo ehna de nal nal vitum-h liquid 10ml rojana de skde ho, ehna nal usde sarir ate bachedani di changi growth howegi.
ਸ੍ਰੀ ਮਾਨ ਜੀ ਆ ਸਭ ਕੁਸ਼ ਦੇ ਤਾ ਆ ਨਈ ਹੀਟ ਚਾ ਆਈ ਕਿਰਪਾ ਕਰ ਕੇ ਕੋਈ injection ਦੱਸੋ ਜਾ ਕੋਈ ਹੋਰ ਹੱਲ 7 ਮਹਨੇ ਹੋ ਗਏ ਸੂਈ ਨੂੰ ਹੁਣ ਤੇ ਦੁੱਧ ਨੂੰ ਵੀ ਘੱਟ ਗਿਆ ਜੇ ਹੁਣ ਨਾ ਗਭਨ ਹੋਈ ਤੇ ਘਾਟਾ bahut pai jana ਕੋਈ ਹੋਮੋਪੈਥਿਕ ਵਦੀਆ ਦਵਾਈ ਦਸੋ ਸੁਕ੍ਰਿਆ ?
(pb)
ਗੁਰਦੀਪ ਜੀ ਜੇਕਰ ਇਹ ਹੀਟ ਵਿਚ ਨਹੀਂ ਆ ਰਹੀ ਹੈ ਫਿਰ ਤੁਸੀ ਇਸ ਨੂੰ Vetmate injection 2ml ਲਗਵਾਓ ਇਸ ਨਾਲ ਹੀਟ ਵਿਚ ਆ ਜਾਵੇਗੀ ਇਸਦਾ 72 ਘੰਟਿਆਂ ਤੱਕ ਅਸਰ ਰਹਿੰਦਾ ਹੈ.
हमारी गाय 1 हफ्ते से खाना नहीं खा रही है । मुंह में डाल कर खाती है ?
(hn)
Punjab
सोहन जी इसे आप Vivliv liquid 100ml रोजाना, Rumicare powder रोजाना एक पाउच देना शुरू करें और उसे ज्यादा समय खुला घूमाऐं, उसे ज्यादा समय खुला ही रखें इनसे धीरे धीरे फर्क पड़ लग जाएगा। आप इनका प्रयोग 10 दिन तक कर सकते हैं।
Pr 126 da lavai da sahi time daso ?
(pb)
amrit ji esdi paneeri nu 20 june takk bijan di sifarish kiti jandi hai. ate pher 30 din paneeri tusi khet vich lga sakde ho.dhanwaad.
मैं सुअर पालन करना चाहता हूं । क्या मुझे इसकी पूरी जानकारी मिल सकती है ?
(hn)
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है अभी सुअर पालन के लिए कोई ट्रेनिंग नहीं हो रही है आप करोना के माहौल को ठीक होने के बाद के बाद किसी सरकारी अदारे से ट्रेनिंग लें जिससे आपके पास ट्रेनिंग का सर्टीर्फिकेट बन जाएगा और उससे आपको लोन और सब्सिड़ी मिल जाएगी।
Sir 1121 laun da shi time kehda hai ?
(pb)
Punjab
gurpreet ji 1121 di paneeri nu 15 june takk laun di sifarish kiti jandi hai. dhanwaad.
Hlo sir ji mere paas ik lucky bumboo plants hai uski leaves yellow ho jati hai aur fir vah dheere dheere poora ped sookh jata hai mai hafte mai ik baar usme daalcheeni powder bhi daalta hu subha k time aur fir 2 hrs baad uska poora pani change kr deta hu saaf krke pani bhi filter wala daal rha hu koi response nhi hai plz mujhe koi samadhaan bataye ?
(en)
Uttar Pradesh
guljar ji kirpya ap apne bamboo ki photo bheje us hisab se hi apke podhe ki bimari ko dekh kar apko sahi jankari di ja sakti hai. dhanyawad.
Sir aa katti de gobar cho niklya savere eh juna hai ki kuj hor dedh sal di katti hai te isda ki ilaaj hai ?
(hn)
Shiv ji tuci iss nu pett de kiria lai Fluakarid-Ds bolus deo ate iss nu RSYC bolus 1-1 goli swere sham, vivliv liquid 50ml rojana dena suru kro. ehh pett de kiria krke ho janda hai
Nematodes da organic solution in guvava Dhanwad ?
(en)
Punjab
Mandeep ji, nematode di organic rokthaam lai tuci boote nu saron di khal paa sakde ho ji ya boote de nede gende de full vi grow kar sakde ho ji.
Punjab
Saron di khal di matra veer ji
ਸੱਤ ਸ਼੍ਰੀ ਆਕਾਲ ਜੀ ਮੇਰਾ ਸਵਾਲ ਇਹ ਹੈ ਕਿ ਖੇਤ ਦਾ p h ਕਿਵੇ ਕੰਟਰੋਲ ਹੁੰਦਾ ਹੈ ਜੀ ਮੇਰਾ ਖੇਤ ਦਾ ਵੱਧ ਹੈ ਜੀ
(pb)
ਸਿਮਰਨ ਜੀ ਜਿਆਦਾ ph ਜਿਪਸਮ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਇਹ ਦੱਸੋ ਤੁਹਾਡੇ ਖੇਤ ਦਾ ph ਕਿੰਨਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧਨਵਾਦ।
कड़कनाथ के चूजे 1 महीने की उम्र के हैं और व्वे एक पैर से लंगड़े तथा खानपान छोड़कर लगभग तीन चार घंटे में मर जाते हैं कृपया उपचार बताएं ?
(hn)
Punjab
आप उन्हें तुरंत नज़दीकी डॉक्टर से जांच करवाएं क्योंकि उनकी जांच करके ही सही इलाज हो सकता है और आपने यदि उनकी वैक्सीनेशन नहीं करवायी है तो वैक्सीनेशन भी ज़रूर करवाएं।
ਗ੍ਰੋਥ ਨਹੀਂ ਹੋ ਰਹੀ ਜੀ ਸਾਲ ਤੋਂ ਉੱਪਰ ਆ ?
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਖੁਰਾਕ ਦੇ ਨਾਲ ਨਾਲ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ.
Sir meri 1 beegha dhan ki nursary hai ye 11 din ki ho gai hai bote samye dàp dala hai Isme acchi groth ke liye kya dalna hai dose bhi batao jisse paneeri acchi ho ?
(hn)
Haryana
rishant ji ek acre ki paneeri ke liye 1kilo urea ap dal sakte hai. dhanyawad.