Haryana
Search
Sir in pathankot where I can get safada, or poplar, jamun, shahtoot three ?
(en)
Rajeev to get these fruit trees you can contact with your kvk. 01870256005
Sir no doesn't exist. Please suggest
Sir no doesn\'t exist.
Sir Tel no not working
murgi palan ke liye sarkari training kb se shuru ho rahi hai ?
(hn)
Punjab
Vikas ji aap murgi palan ki training lene ke liye apne nazdiki krishi vigyan kendra se sampar ker skte ha waha sme sme per alag alag kamo ki training di jatti hai aap iske liye Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9415299601 se sampark kr skte hai.
Soil report dsseo ji kive aa ?
(pb)
Punjab
Harshdeep ji, kirpa kar ke report di saaf bhejo ta jo tuhaanu is baare shi janaakri ditti ja sake.
Best time to transplant 1509 (basmati) ?
(en)
Haryana
Param you can transplant the 30-35 days old nursery in the field
Sir ਗਾਂ ਦੀ repeating ਦੀ ਸਮੱਸਿਆ ਦਾ ਕੀ ਹੱਲ ਹੈ ਬਹੁਤ ਜਿਆਦਾ ਆ ਰਹੀ ਇਹ ਸਮੱਸਿਆ ?
(pb)
Punjab
ਗੁਰਮੀਤ ਜੀ ਕਿਰਪਾ ਕਰਕੇ ਇਹ ਦੱਸੋ ਗਾਂ ਕਿੰਨੇ ਦਿਨ ਬਾਦ ਰਪੀਟ ਕਰਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀ ਕਰਦੀ ਹੈ ਅਤੇ ਉਸਦਾ ਕਿ ਕਿ ਇਲਾਜ ਕਰਵਾ ਦਿੱਤਾ ਹੈ ਇਸ ਵਾਰੇ ਕਿਰਪਾ ਕਰਕੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
jhone vich gand Vali pesticides kon sa use kre ?
(pb)
Punjab
Jagbir ji kirpa kar ke ih dasso ki tuhaada jhona kinne din da hai, us hisaab naal hi tuhaanu is baare shi janaakri ditti ja sakegi.
Sir ਮਝ ਦਾ ਬੰਨ੍ਹ ਖੁੱਲਾਏ ਨੂੰ 7ਦਿਨ ਹੋਗੇ ਪੱਠੇ ਖਾਂਦੀ ਆ ਗੋਹਾ ਥੋੜਾ ਕਰੜਾ ਕਰਦੀ ਆ ਗਾਲਾ ਘਟ ਕਰਦੀ ਆ ਕਮਜ਼ੋਰ ਹੋਗੀ 7ਮਹੀਨੇ ਦੀ ਗਬਨ ਆ ਕੀ ਪਾਈਏ ਕਿ ਗਾਲਾ ਵਦੀਆ ਕਰੇ ਤੇ ਕਮਜ਼ੋਰੀ ਦੂਰ ਹੋਜੇ ?
(pb)
ਜਸਪ੍ਰੀਤ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare powder ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Sir ਮੇਰੇ ਕੋਲ ਗਿਰ ਨਸਲ ਦੀ ਗਾਂ ਆ ਦੂਜੇ ਸੂਏ ਨੂੰ 7 ਮਹੀਨੇ ਹੋਗੇ ਹਾਲੇ ਤਕ ਬਣੀ ਨਹੀਂ ਕਮਜ਼ੋਰ v bhut ਆ ਕਿ ਕਰੀਏ ?
(pb)
Punjab
ਜਸਪ੍ਰੀਤ ਜੀ ਤੁਸੀ ਉਸ ਨੂੰ Bovimin-B ultra powder 50gm ਰੋਜਾਨਾ ਦਿਓ ਅਤੇ Nutirsacc Advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
ਦੁੱਧ ਚੋਣ ਵਾਲੀ ਮਸੀਨ ?
(pb)
Punjab
ਹਰਜਿੰਦਰ ਜੀ ਜੇਕਰ ਤੁਸੀ ਦੁੱਧ ਚੋਣ ਵਾਲੀ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ
ਮੱਕੀ ਦੇ ਅਚਾਰ ਲਈ pit de ਤਿਆਰੀ ਕਿਵੇਂ ਕਰੀਏ 3.5 acer ਮੱਕੀ ਹੈ ?
(pb)
Punjab
Harjeet ji, 10 m lmbi, 3 m chaudi ate 1.5 m doonghi pit 350-400 quintal kutte hoye chaare lai kaafi rehndi hai, tusi is de anusaar pit tyaar kar sakde ho ji.
Sir ਪਹਿਲਨ ਝੋਟੀ 5 ਮਹੀਨੇ ਦੀ ਗਬਣ ਆ ਓਹਦਾ ਲੇਵਾ ਬਾਹਲਾ ਛੋਟਾ ਕੀ ਪਾਈਏ ਕਿ ਉਹ ਦਾ ਲੇਵਾ ਵੱਡਾ ਹੋਜੇ ਤੇ ਸੂਨ ਤੋਂ ਬਾਅਦ ਦੁੱਧ ਵੀ ਵਦੈ ?
(pb)
Punjab
ਜਸਪ੍ਰੀਤ ਜੀ ਅਜੇ ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ ਕਾਰਗਿਲ ਦੀ transition mix ਫੀਡ ਦਿਓ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦਿਓ, ਇਹਨਾਂ ਨਾਲ ਉਸਦੇ ਲੇਵੇ ਅਤੇ ਸਰੀਰ ਦੀ ਚੰਗੀ ਗਰੋਥ ਹੋ ਜਾਵੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ
Sir ਝੋਨੇ ਵਿਚ ਯੂਰੀਆ ਵਧ ਪਾਣੀ ਭਰ ਕੇ ਜਾ ਘੱਟ ਪਾਣੀ ਵਿੱਚ ਪਾਉਣੀ ਚਾਹੀਦੀ ਹੈ ਅਤੇ ਬਾਅਦ ਵਿਚ ਪਾਣੀ ਸੁੱਕਣ ਤੋਂ ਬਾਅਦ ਵਿੱਚ ਲਾਉਣਾ ਜਾਂ ਨਾਲ ਦੀ ਨਾਲ ਲਗੋਨਾ ?
(pb)
Punjab
ਹਰਜੀਤ ਜੀ, ਝੋਨੇ ਦੀ ਫ਼ਸਲ ਵਿੱਚ urea ਘੱਟ ਪਾਣੀ ਵਿਚ ਪਾਉਣੀ ਚਾਹੀਦੀ ਹੈ ਅਤੇ ਖਾਦ ਪਾਣੀ ਲਾਉਣ ਤੋਂ ਤੀਜੇ ਦਿਨ ਲਾਉਣਾ ਚਾਹੀਦਾ ਹੈ ਜੀ।
Hallo ji...apaan thori mungi beeji aa osdea faliya pak gayiya han...par faliya vich danne ni han ..khalli han...fall bhut pyaa aaa..but sara khalli aa 82 din de moongi hai..sml 668 beej hai...esda ki karaan ho sakda hai ji ?
(pb)
Punjab
Harmanpreet ji, kirpa kar ke fasl di photo sanjhi karo ji, ta jo is de kaarn da pta laa ke tuhaanu is baare sahi jaankari ditti ja sake.
Sir khira Lagaye Hue 65 din ho gaye Phool bahut a raha tha fal Nahin lag raha koi Jaivik upay bataen jisse fal Lagna shuru ho jaaye khire ka seed Punjab University ka hai ?
(hn)
Punjab
Dalip ji, fasl ko lod se jyada paani na de aur belo ki tehniyo sire se 0.5 inch kaat de.
ਸਰ ਗਾਂ ਸਰਫ਼ ਵਾਲਾ ਪਾਣੀ ਪੀ ਗਈ ਇੱਕ ਦਿਨ ਹੋ ਗਿਆ ਹੁਣ ਪੱਠੇ ਨਹੀਂ ਖਾਂਦੀ ?
(pb)
ਇਕਬਾਲ ਜੀ ਤੁਸੀ ਇਸ ਨੂੰ ਚਿੱਟਾ ਸਿਰਕਾ 2 ਬੋਤਲਾਂ ਪਾਣੀ ਵਿਚ ਘੋਲ ਕੇ ਪਿਲਾ ਦਿਓ ਅਤੇ ਉਸ ਤੋਂ ਬਾਦ cud powder ਨੂੰ ਦੁੱਧ ਵਿਚ ਭਿਓ ਕੇ ਰੱਖੋ ਅਤੇ 1 ਘੰਟੇ ਤੱਕ ਭਿਓ ਕੇ ਰੱਖਣ ਤੋਂ ਬਾਦ ਉਸ ਵਿਚ brotone liquid 250ml ਮਿਲਾ ਕੇ ਦੇ ਦਿਓ ਇਸ ਨਾਲ ਫਰਕ ਪੈ ਜਾਵੇਗਾ
Kal nu karele di bijayi krni aa g bad vich bansa upar tar banke chadaona es method nal launa g zameen 3 var bahi karti 3 ਵਿਘੇ ਜਮੀਨ ਏ main es ch ki ki fertilizer pava te kini Quantity ch payie akhri vahi krn ton pehla pa dava ya bijayi ton bad mere kol zinc sulphate monohydrate Muriate of potash payi aa es nu urea vich ssp nal rala ke pa skdeaa te kini quantity pauni a detail nal dso ?
(pb)
Punjab
Navdeep ji, karele di fasl lai 10-15 tonne FYM, 90 Kg urea, 125 kg SSP ate 35 kg MOP khaad paon di sifarish kiti jandi hai. Sari SSP, MOP 1/3 urea bijai vele ate Baaki urea bijai to 1 mhine baad de skde ho ji
Sir apa jhone nu bio and zinc Dona nu urea ch rla ke pa sakde a ?
(pb)
Punjab
Gurbhej ji,jhone di fasl vich urea nal zinc ate bio rlaa ke paa sakde ho ji.
Sir jehda basmati 1121 aa jhona phali var laun lgge ki hisab kitab hunda mtlb v kina reo pauna ty kheri kheri enu bimari paindi aa ty jhad kina hunda ty kine din Lainda ah jhona ?
(pb)
Punjab
Kuljinder ji, Basmati 1121 nu 75 kg ssp bijai vele ate 36 kg urea lvaai to 3 ate 6 hfteaa te de sakde ho ji. Is da ausat jhaad 13.7q/acre hai. Is vich jhanda rog, blast, BLB bimaari a da hamla hunda hai. Jhanda rog di rokthaam lai beej nu Trichoderma naal sodh ke beejna chahida hai ji.
Makki 15 din ki ho gyi hai. Usme weed control k liye kya kiya ja skta hai ?
(en)
Punjab
Raman ji, aap makki me weed control ke liye Atrazine @800 g/acre ke hisaab se spray kar sakte hai.
sir pusa 44 dhan laya c 20-25 din ho gye barish karan dubb gye dakke mr v gye 050% hi rh gye ik ik dakka rh gye hun oh kamyab ho skda hai ja nwe taur te laiye ?
(pb)
Haryana
ਰਾਣਾ ਜੀ ਕਿਰਪਾ ਆਪਣੇ ਖੇਤ ਜਾ ਪੋਧਿਆਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਰ 22ਜੂਨ 1121ਦੀ ਪਨੀਰੀ ਬੀਜੀ ਸੁਪਰ ਡੀ ਏ ਪੀ ਪਾ ਕੇ ਹੁਣ ਯੁਰੀਆ ਕਦੋਂ ਅਤੇ ਕਿਨੀ ਪਾਈਏ ਜੀ ?
(pb)
Haryana
ਬੰਗਾਲ ਜੀ ਇਕ ਏਕੜ ਦੀ ਪਨੀਰੀ ਲਈ ਤੁਸੀਂ 1-1.5 ਕਿਲੋ ਯੂਰੀਆ ਪਾ ਸਕਦੇ ਹੋ ਇਸਦੀ ਪਾਨੀਰੀ ਨੂੰ 15 ਦਿਨ ਬਾਅਦ ਇਕ ਵਾਰ ਫੇਰ 1-1.5 ਕਿਲੋ ਯੂਰੀਆ ਪਾ ਸਕਦੇ ਹੋ ।
Ganna me फंगस का parkop hai Amistar Top 2 baar spray kar di hai 80 theek ho gai eske pura kase theek kiya jaaye ?
(hn)
Haryana
Omkar ji iske liye ap amistar ki ek aur spray 10-15 din ke baad kar sakte hai.
Sir mancozeb tn krr diti aa g but koi frk ni pai reha so koi vdia spray dso iss ton be. And fll lyi be koi good spray dso jisde nAl vdia frr pye And main jo spray kiti hai usdi photo upload krda Iss ton vdia spray dsnna Mancozeb krr diti and camfidor krr diti adama ?
(pb)
Haryana
Manjot ji tuhade dwara kiti hoi photo sahi treek nal upload nahi hoi kirpa dubara to kro tan Jo tuhanu us hisab nal sahi jankari diti ja sake.
Hlo sir 1692 rice variety today 15 days ki ho gyi a Ed ch lame Butta nikhlna start hogyea a Ed da ki hl ho skda .. dso g thank you ?
(en)
Haryana
Vishal ji eh foot rot de lachan lag rahe han esde lai tusi 5kilo trichoderma nu 60 kilo roodi di khad ch mile ke chita de sakde ho
Satshriakal sir meri hf nasal di gaan Jo 4 mahine di gabban hai usdi vadia growth waste koi sujha deo par garmi nu dhyan vich rakhde hoe ?
(pb)
Balraj ji tuci uss nu ajje jo bhi khurak de rhe ho ohi dinde rho ate isde nal nal koi bhi vdhia mineral mixture powder 50gm rojana de skde ho baki uss nu suun ton 2 mahine pehla Bovibest-H liquid 10ml rojana deo jiss nal usde lewe di vdhia growth howegi ate suun ton 20 din pehla Metabolite powder rojana 1 pouch dena suru kro, ehna nal dudh vich vadha howega, usde sarir di changi growth ho jawegi.
Punjab
Sir bahut dhanwad
ਡਾਕਟਰ ਸਾਹਿਬ ਜੀ ਡਰੈਗਨ ਫਰੂਟ ਦੀ ਖੇਤੀ ਕਿਨੀ ਲਾਹੇਵੰਦ ਧੰਦਾ ਹੈ ਤੇ ਇਸ ਦੇ ਬੂਟੇ ਦਾ ਕਿੰਨਾ ਰੇਟ ਹੈ ?
(pb)
ਸੁਖਪਾਲ ਜੀ ਡਰੈਗਨ ਫਰੂਟ ਦੀ ਖੇਤੀ ਵਿਚ ਕਿਸਾਨਾਂ ਨੂੰ ਕਾਫੀ ਮੁਨਾਫ਼ਾ ਹੁੰਦਾ ਹੈ ਜੇਕਰ ਫ਼ਸਲ ਦੀ ਸਹੀ ਤਰੀਕੇ ਨਾਲ marketing ਕੀਤੀ ਜਾਏ ਤਾਂ ਇਕ ਏਕੜ ਵਿਚ ਲਗਭਗ 2.5 ਤੋਂ 3 ਲੱਖ ਤਕ ਫਾਇਦਾ ਹੁੰਦਾ ਹੈ। ਧੰਨਵਾਦ
ਝੋਨੇ ਚ ਦੂਜੀ ਯੂਰੀਆ ਖਾਦ ਵਿੱਚ ਕੀ ਮਿਲਾ ਕੇ ਪਾਉਣਾ ਚਾਹੀਦਾ ਹੈ ਜੀ ?
(pb)
Haryana
ਜਸਵਿੰਦਰ ਜੀ ਉਰੈਵ ਵਿਚ ਕੁਛ ਵੀ ਮਿਲਾ ਕੇ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਾਕੀ ਤੁਸੀਂ ਇਹ ਦੇਖੋ ਤੁਹਾਡੀ ਫਸਲ ਕਿਸੇ ਹੋਰ ਤੱਤ ਦੀ ਕਮੀ ਦੇ ਲਛੱਣ ਦਿਖਾ ਰਹੀ ਹੈ ਜਾ ਨਹੀਂ ਉਸ ਹਿਸਾਬ ਨਾਲ ਆਪਾ ਹੋਰ ਖਾਦ ਦੀ ਵਰਤੋ ਕਰ ਸਕਦੇ ਹਾਂ
ah ki problem hai g patte red ho rahe a jiri de ?
(pb)
Haryana
Harpal ji eh zinc di ghat de lachan lag rahe han esde lai tusi zinc sulphate @500 gram nu prati acre de hisab nal chidka kro
ਸਰ ਝੋਨੇ ਨੂੰ ਕੌੜੀ ਖਲ ਪਾਉਣੀ ਚਾਹੀਦੀ ਹੈ ?
(pb)
Haryana
ਜਸਕਰਨ ਜੀ ਤੁਸੀਂ ਖਲ ਕਿਸੇ ਵੀ ਫ਼ਸਲ ਵਿਚ ਪਾ ਸਕਦੇ ਹੋ ਇਹਦੇ ਨਾਲ ਕਈ ਪ੍ਰਕਾਰ ਦੇ ਕੀੜੇ ਅਤੇ nematode ਮਰ ਜਾਂਦੇ ਹਨ ਅਤੇ ਜਮੀਨ ਵੀ ਪੋਲੀ ਹੋਂ ਜਾਂਦੀ ਹੈ
https hindi.news18.com news nation news18originals madhyapradesh man quits job to pursue pearl farming 4371995.html utm source MSN utm medium Referral utm campaign MSN comscorekw msn ?
(en)
Haryana
Aksha ji kisan bhaion ke saath jankari sanjhi karne ke liye dhanyawaad
मेरी कपास में ये कौन सा रोग है ?
(hn)
Punjab
नंदल जी कृपया आप इसके पत्तों के नीचे मछर का हमला चेक करें मौजूद है तो आप इसकी रोकथाम के लिए आप imidacloprid @60 -80 ml को प्रति एकड़ के हिसाब से
ਵੀਰ ਜੀ ਮੇਰੇ ਪਾਪੂਲਰ ਦਾ ਪਲਾਟ ਲੱਗਿਆ ਹੈ ਇਸ ਨੂੰ ਜੋ ਬਿਮਾਰੀ ਲੱਗੀ ਹੋਈ ਹੈ ਇਸ ਦਾ ਕੋਈ ਹੱਲ ਦੱਸਿਆ ਜਾਵੇ ਕਿ ਇਹ ਕਿਹੜੀ ਬਿਮਾਰੀ ਹੈ ਇਹ ਕਿਸਮ ਜੀ48 ਲਾਈ ਗਈ ਹੈ ?
(pb)
Punjab
ਚਾਨਣ ਜੀ ਜੇਕਰ ਇਸਦੇ ਵਿੱਚੋ ਪਾਣੀ ਰਿਸਦਾ ਹੈ ਫੰਗਸ ਇਸਦੇ ਲਈ ਤੁਸੀ ਇਸਦੇ ਤਣੇ ਤੇ ਬੋਰਦੋ ਪੇਸਟ ਲਗਾਓ। ਧੰਨਵਾਦ
sir cow ke swelling ho gyi two days delivery nu huye ne injection dsyo sir please ?
(pb)
Sandeep ji tuci uss nu Enrofloxacin inj. 15ml ate Megludyne inj. 20ml lgwao ate ehh sojish de hisab nal 3 din lgwande rho, ehna nal frak paa jawega.
सर ये गाय पिछली बार 32 लीटर ढूध देती थी । इस बार ये जब बच्चा दी । उसके दूसरे दिन थनैला हो गया । अभी 1.5 महीना हुआ ह बच्चा दिया है। 8 लीटर ढूध देती है दुबली होती जा रहीं है। सर क्या करे कि मोटी हो जाये और ढूध भी दे । कोई उपाय बताये ?
(hn)
आप इसे सबसे पहले पेट के कीड़ों के लिए Flukarid-DS गोली दें और इसे Anabolite liquid 100ml रोजाना, Glactogog पाउडर रोजाना 50 ग्राम और Enerboost powder 100gm रोजाना 10 दिन तक दें और इसकी खुराक का पूरा ध्यान रखें।
ਝੋਨੇ ਦੀ ਜੜ ਵਿਚਕਾਰ ਇਹ ਗੰਡ ਜਿਹੀ ਕਿਉਂ ਬਣ ਰਹੀ।ਇਹ ਕੋਈ ਬਿਮਾਰੀ ਹੈ ?
(pb)
Punjab
ਬਲਕਰਨ ਜੀ ਇਹ ਨਿਮਾਟੋਡ ਦੇ ਲੱਛਣ ਹਨ ਇਸਦੀ ਰੋਕਥਾਮ ਦੇ ਲਈ ਤੁਸੀ furadon @8 kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ।
सर गाय बहुत निकाल रही है और बार बार रिपीट हो रही है क्या कारण है कोई उपाय बताये ?
(hn)
यह इंफेक्शन के कारण कर रही है आप इसकी बच्चेदानी में Lixin-iu दवाई तीन दिन भरवाएं और इसे Minfa gold powder 50 ग्राम रोजाना और Agrimin-i tablet रोजाना एक गोली दें और 21 दिन तक देते रहें।
Taramira di Nutritional value Dss skda koyi Fat protein kina hunda ehde ch ?
(en)
Haryana
Malik ji taramira vich 30.27% crude protein ate 21% baki sare hor vitamin mineral hundre ne
Jahreela Hara chara khane se Puri Tarah Jakhmi Ho Gai Hai Kya Karen khana Pina bhi band hai please reply ?
(hn)
Punjab
Arjun ji isko aap Avil inj. 10ml, intamox-d 4gm injection, Atropine sulphate inj. 15ml lgwana suru kren aur isko Kol-L liquid 500ml ek varr mai pilayen. yeh aap doctor se iski janch krwa ker paryog kren jissi iski condition ke hisab se injection sahi trike se lggen .
Madhya Pradesh
Sir ji liquid paraffin ip heavy or vitakiind liv pilaya he or injection lagvaya tha
I want to buy mango plant ?
(hn)
Punjab
Jai Singh ji you can contact Dr. RM Sharma 7840008856 for mango plant.
गैनोडरमा उगाने की पूरी विधि बताएं ?
(hn)
Maharashtra
गैनोडर्मा मशरूम की खेती भारत के उत्तराखंड और हिमाचल प्रदेश में सबसे अधिक की जाती है। इस मशरूम की खेती चीन में भी खूब होती है। अगर आप मशरूम की खेती अधिक मुनाफा कमाना चाहते हैं, तो गैनोडर्मा मशरूम की खेती आपके लिए सबसे अच्छा ऑप्शन है। गैनोडर्मा मशरूम की खेती के लिए ठंडी मौसम उपयुक्त होता है। इसकी खेती के लिए कमरे का तापमान 22 से 25 डिग्री सेल्सियस तक होना चाहिए। जिससे मशरूम के अच्छे पैदावार मिल सके। बीज के अंकुरण के लिए 30 से 35 डिग्री सेल्सियस तापमान की आवश्यकता होती है।बीज तैयार होने के बाद बीज को एक तिहाई गेहूं के भूसे या धान के चोकर से मिला दे। भूसा है जो कमी लाने से पहले 24 घंटे उसे ठंडे पानी में भिगो दें। उसके बाद सारा पानी उसमें से निचोड़ ले और उसमें उपयुक्त कंपोस्ट ऐसे कैलशियम कार्बोनेट मिलाकर एक कमरे में रख दे जहां पर हवा और रोशनी दोनों की ही आवागमन होती रहे। समय-समय पर नमी की जांच भी करते रहे आप चाहे तो बिजाई के बाद अखबार या पतले कपड़े को भीगा कर उस से ढक सकते हैं जिससे मशरूम में उपयुक्त नमी बनी रहेगी।चौड़ाई के लगभग 5 से 6 हफ्ते के बाद मशरूम निकलने की शुरुआत हो जाती है जब उसने से भूरे रंग की टोपी छत्ता दिखने लगे तो आप समझ जाएंगे यह तोड़ने के लिए तैयार हो चुका है। जब मशरूम आप हाथ से घुमाकर तोड़ सकते हैं नहीं तो चाकू से भी काट कर निकाल सकते हैं ध्यान रहे कि चाकू में जंग ना लगी हो।
Sri ਮਿੱਟੀ ਦੀ ਟੈਸਟ ਰਪੋਟ ਨੂੰ ਕਿਨੇ ਦਿਨ ਲੰਗਦੇ ਨੇ .04.06.2022 ਨੂੰ ਦਿੱਤੀ ਸੀ ਰਪੋਟ ਆਏ ਨੀ ਜ਼ਿਲ੍ਹਾ ਪਟਿਆਲਾ ਜੀ ?
(pb)
Punjab
ਸੰਦੀਪ ਜੀ ਵੈਸੇ ਇਸ ਤੇ ਤਕਰੀਬਨ ਹਫਤੇ ਦਾ ਸਮਾਂ ਲੱਗ ਜਾਂਦਾ ਹੈ ਪਰ ਇਹ ਲੈਬ ਅਤੇ ਨਮੂਨਿਆਂ ਦੀ ਮਾਤਰਾ ਤੇ ਵੀ ਨਿਰਭਰ ਕਰਦਾ ਹੈ ਜੀ।
Punjab
Ok sir
ਸਰ 12 ਦਿਨ ਦੀ ਕੱਟੀ ਆ ਉਸ ਨੂੰ ਮੋਕ ਲੱਗੀ ਆ ਮਲੱਪਾ ਵਾਲੀ ਦਵਾਈ ਵੀ ਦਿੱਤੀ ਸੀ ਨਾ ਹੀ ਹੁਣ ਦੁੱਧ ਚੁੰਗਦੀ ਆ ?
(pb)
ਜੇਕਰ ਉਹ ਖੁਦ ਦੁੱਧ ਨਹੀਂ ਪੀ ਰਹੀ ਤਾਂ ਤੁਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾਣਾ ਸ਼ੁਰੂ ਕਰੋ ਅਤੇ ਦਿਨ ਵਿਚ 3 ਵਾਰ ਪਿਲਾ ਸਕਦੇ ਹੋ ਅਤੇ ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
sir jhone lai organic spray kehdi howegi ?
(pb)
Punjab
Jashan preet ji, kirpa kar ke ih dasso ki Tusi kihdi bimaari ya keede di rokthaam karni chahunde ho, us hisaab naal hi tuhaanu is baare shi janaakri ditti ja sakegi.
1509 de chande faste dasdo
डाक्टर जी हमने पहले भी पुछा था पर कोई सामाधान नहि मिला छीडकाव से जड मे कोई दवा या तत्व की कमी है जो हर सब्जी का फल बनने कै बाद पिला पड जाता है मिटटी मे कौन सा पोषक तत्व कि कमी होगी ?
(hn)
Uttar Pradesh
रमेश जी कृपया आप इसकी फोटो भेजे और फसल की बुवाई से पहले आप मिटटी टैस्ट कराए ताकि आपको उसके हिसाब से जानकारी दी जा सकेगी कि मिटटी में कोनसे तत्व की कमी है।
Lao ji hun dso ?
(pb)
Punjab
Daljit ji, kirpa kar ke fasl de patteya di photo najdeek to bhejo ta jo shi pehchaan kr ke tuhaanu sahi jaanakari ditti jaa sake.
Sir ji Gaye ko chichad bahot lagte he or kisi ko nahi lagte ?
(hn)
Gurvinder ji aap Taktic liquid 2ml/1litre pani mai milla ker fir kise kapde ke sath uske sarir per lgana suru kren aur uske muuh, akhon per naa lgayen aur usko side per bannd den aur woh yaha rehti hai uss jgah ko saff krke waha taktic liquid 5ml/10 litre pani mai milla ker spray kren, uski khurli, diwaron per achi trah spray kren, jisse chichd bilkul khtm ho jayenge aur 1 hafte badd fir aise hei kren.
July mahine me kaun si sabzi laga sakte hai ?
(en)
Punjab
Kavita ji, July ke mahine me aap kaddu jaati ki sabjia,baingan, bhindi, mirch aadi lgaa sakte hai.
hlo sir narme de plant eda ho rhae ne 1week pehla panama spray v keti hai. eh kyu ho rhae ne koi ilaj dso ji ?
(pb)
Punjab
Harpreet ji, jis tra is de patte uppar vall nu mud rahe ne ih thrips da hamla lagg riha hai, is di rokthaam lai tuci spinoteram @0.5ml/L paani de hisaab naal spray karo ji.
ਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਅਸੀਂ ਖੇਤਾਂ ਵਿੱਚ ਰਹਿੰਦੇ ਹਾਂ ਮੈਂ ਅੱਜ ਪਿੰਡ ਗਿਆਂ ਸੀ ਮੈਨੂੰ ਇੱਕ ਬਜ਼ੁਰਗ ਔਰਤ ਨੇ ਪੁੱਛਿਆ ਕਿ ਤੁਸੀਂ ਖੇਤਾਂ ਵਿੱਚ ਰਹਿੰਦੇ ਹੋ ਖੇਤਾਂ ਵਿਚ ਤਾਦਲਾਸਲਾਰਾ ਦਾ ਸਾਗ ਬਹੁਤ ਹੁੰਦਾ ਇਹਨਾਂ ਦਿਨਾਂ ਵਿੱਚ ਮੈਂ ਕਿਹਾ ਮੈਂ ਤਾਂ ਕਦੇ ਦੇਖਿਆ ਨਹੀਂ ਬੇਨਤੀ ਆ ਜੀ ਜੇ ਤੁਸੀਂ ਤਾਦਲਾਸਲਾਰਾ ਕਦੇ ਦੇਖਿਆ ਹੋਵਾ ਜਾ ਪਤਾ ਹੋਵੇ ਤਾਂ ਫ਼ੋਟੋ ਭੇਜੋ ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿਵੇਂ ਦਾ ਹੁੰਦਾ ਧੰਨਵਾਦ ਜੀ ?
(pb)
Punjab
ਜੁਗਰਾਜ ਜੀ, ਤਾਂਦਲੇ ਦੀ ਫੋਟੋ attach ਕਰ ਦਿੱਤੀ ਹੈ।ਤੁਸੀ ਦੇਖ ਸਕਦੇ ਹੋ ਜੀ।
Punjab
ਧੰਨਵਾਦ ਜੀ
ਸਰ ਮੇਰੇ ਝੋਨੇ ਦੇ ਪॅਤੇ ਹਲਕੀ ਲਾਲੀ ਤੇ ਨੇ ਅਤੇ ਵਾਧਾ ਵੀ ਘਟ ਹੇੇ ਝੋਨਾ pusa 44 ਹੈ ਅਤੇ ਅਜ 25 िਦਨਾਂ ਦਾ ਹੋ िਗਅਾ ਹੈ urea ਦੋ ਵਾਰ ਪਾ ਚੁॅਕੇ ਹਾਂ ?
(pb)
Punjab
ਹਰਪਾਲ ਜੀ, ਕਿਰਪਾ ਕਰ ਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ, ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇ।
Jhoti vitum h ni khndi 40 din baki a soon ch ki ohnu desi geeo de skde a grm tn ni hunda geo es bre jror dsdo v geeo de skde 1 kg de dei je grmi nhi krda plz geo bre jror dsdo ?
(pb)
Punjab
Kavin ji tuci ehna dina vich gheo di jgah desi tel 100ml rojana pilla skde ho ate gheo tuci sardia de dina vich pashua nu deo tan jyada vdhia hai, baki vitum-h liquid tuci usde chare vich, feed vich ja kise bhi trike nal de skde ho.
This is the image white colour insect pls suggest us a solution ?
(en)
It is due to Fruit fly.It is serious pest of mango. Females lay eggs below epidermis of young fruits. Later on maggots feed on pulp afterward fruits starts rotting and get drop.Destroy infected fruits away from field. During fruit developed stage, hang traps of 100ml emulsion of methyl Engenol 0.1%. In May month start spraying of Chlorpyrifos 20EC@2ml/Ltr of water for three times with interval of 20days.
Sir ਸਾਡੀ ਝੋਟੀ ਕਮਜ਼ੋਰ ਹੋ ਰਹੀ ਹੈ ਇਕ ਵਾਰ ਤਾਰਾ ਦੇ ਕੇ ਹੱਟ ਗਈ ਹੈ ਤੇ ਪੱਕੇ ਡਲੇ ਤੇ ਮਿੱਟੀ ਖਾਦੀ ਹੈ please ਕੋਈ ਹੱਲ ਦੱਸੋ ਜੀ ?
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Enerboost powder 100gm ਰੋਜਾਨਾ ਦਿਓ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਇਸਦੇ ਖੁਰਾਕ ਦਾ ਪੂਰਾ ਧਿਆਨ ਰੱਖੋ
Sir ਝੋਨੇ ਦੀਆਂ ਵੱਟਾਂ ਉੱਪਰ ਘਾਹ ਬਹੁਤ ਹੈ ਸਪਰੇ ਦੱਸੋ ?
(pb)
Punjab
ਗੁਰਪ੍ਰੀਤ ਜਿ ਕਿਰਪਾ ਕਰ ਕੇ ਦੱਸੋ ਕਿ ਕਿਹੜੀ ਕਿਸਮ ਦਾ ਘਾਹ ਹੈ ਜਾ ਇਸ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
My rubber plants leaves turns like this. May I know how to prevent it ?
(en)
Haryana
Alok to control this you can spray the carbendazim @2 gram per litre water.
ਸੁਪਰ ਸਿੰਗਲ ਪਾਸ ਪੇਟ ਖਾਦ ਕੀ ਕੰਮ ਕਰਦੀ ਹੈ ਜਮੀਨ ਚ ?
(pb)
Haryana
ਜਗਪਾਲ ਜੀ ਇਹ ਫਸਲ ਨੂੰ ਸਲਫ਼ਰ, ਕੈਲਸ਼ੀਅਮ ਅਤੇ ਫਾਸਫੋਰਸ ਦੀ ਕਮੀ ਪੂਰੀ ਕਰਦੀ ਹੈ
Aa ki problem aa ji . Solution ki hai ?
(pb)
Punjab
Daljit ji, vaise ta ih zinc di Kami de lashan lag rahe han, par fir v tusi Ikk var khet cho fasl di photo bhejo ta Jo tuhanu is baare sahi jaankari ditti jaa ske.
sadi gaa patthe nhi kha rhi temperature ni utar reha 103 gohe ch lase type mucas aya ?
(pb)
Satinder ji tuci iss nu NS botal lgwao ate uss vich Oxy inj. 30ml, Ascrobic acid 30ml mix krke IV lgwao ate iss nu nimovet injection 15ml (IM) lgwao ate iss nu Metstrong liquid 100ml rojana ate Brotone liquid 100ml rojana dena suru kro.
ਆਪਣੀ ਖੇਤੀ ਦੇ ਵਿੱਚ ਮੌਸਮ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜੀ ?
(pb)
Haryana
ਸੁਰਿੰਦਰ ਜੀ ਐਪ ਦੇ ਵਿਚ ਮੌਸਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਐੱਪ ਨੂੰ ਖੋਲਦੇ ਹੋ ਤਾਂ ਪਹਿਲੇ ਪੇਜ ਤੇ ਹੀ ਥੋੜਾ ਨੀਚੇ ਜਾ ਕੇ ਤੁਹਾਡੇ ਖੇਤਰ ਦੇ ਹਿਸਾਬ ਨਾਲ ਮੌਸਮ ਬਾਰੇ ਦਸਿਆ ਗਿਆ ਹੋਵੇਗਾ ਹੈ ਇਸ ਤਰਾਂ ਨਹੀਂ ਹੋ ਰਿਹਾ ਤਾਂ ਤੁਸੀਂ ਦੁਬਾਰਾ ਤੋਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ।
ਨਿੰਬੂ ਦਾ ਬੂਟਾ ਸਾਲ ਦਾ ਹੋ ਗਿਆ sir ਫਲ ਨਹੀਂ ਲੱਗ ਰਿਹਾ ਜੀ ?
(pb)
Haryana
ਅਮਰੀਕ ਜੀ ਕਿਰਪਾ ਇਹ ਦਸੋ ਤੁਸੀਂ ਇਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।