Punjab
Search
Sir pehle sua jhoti delivey ko tiar hae 8 din up ho gye ne . Picha dikhati hae(Prolapse) Please suggest medicine or any advice. With thanks ?
(en)
Atwal ji tuci iss nu Xnel inj.1gm, Megludyne inj. 10ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate 3 din lgwao.
Sir ji ih ki dikkat hai ji Sara khet vich suk suk ke mar rhi hai makki ?
(pb)
Punjab
Manga ji kirpa kar ke ih dasso ki is fasl vich paani rukn di jyada dikkat ta nhi aayi, us hisaab nal hi tuhaanu is baare shi jaankari ditti Jaa sakegi.
Nahi sir g koi dikkat nahi Pani wali
Tamatar da kehda seed best rahuga Barsaat de mausam vich Te kitho miluga please contact number v deo agar available hove ?
(pb)
Punjab
Raman ji, tusi punjab varkha bhar 1,2,3 kisman laga sakde ho ji. Beej lain lai tusi KVK VPO Bahowal, Block Mahilpur, Tehsil Garhshankar (Hoshiarpur) - 0124-2764907 naal sampark kar sakde ho ji.
येणाऱ्या काही दिवसात हरबरा डॉलर चे भाव वाढतिलका ?
(hn)
Maharashtra
रिंढे जी कृपया आप अपना सवाल विस्तार से पूछे कि आप जानकारी क्या लेना चाहते है ताकि आपको उसके हिसाब से जानकारी दी जा सके। धन्यवाद
ਇਹ ਕੀ ਹੈ ?
(pb)
Punjab
ਪ੍ਰਭਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਕਿਹੜੀ ਫ਼ਸਲ ਦੀ ਜੜ੍ਹ ਹੈ ਤਾਂ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
ਇਹ ਖੀਰੇ ਦੀ ਫਸਲ ਹੈ ਬੂਟਾ ਸੁੱਕ ਗਿਆ ਸੀ ਤਾ ਮੈ ਪੁੱਟ ਕੇ ਚੈਕ ਕੀਤਾ
Punjab
ਪ੍ਰਭਜੀਤ ਜੀ, ਤੁਸੀ carbofuran 2-3 g/ ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ ਅਤੇ ਹੈ ਫਲ ਲਗਦੇ ਹਨ ਤਾਂ ਇਸ ਤੋਂ 10 ਦਿਨ ਤੱਕ ਫਲ ਨਾ ਤੋੜੇ ਜਾਂ
ਇਹ ਕਿਹੜੇ ਕੀਟ ਆ ?
(pb)
Punjab
ਪ੍ਰਭਜੀਤ ਜੀ, ਇਹ ਚਿੱਟੀ ਮੱਖੀ ਦਾ ਹਮਲਾ ਲੱਗ ਰਿਹਾ ਹੈ ਜੀ।
ਇਹ ਹਲਵਾ ਦੇ ਬੂਟੇ ਨੂੰ ਕੀ ਰੋਗ ਆ ਇਲਾਜ ਦੱਸੋ ?
(pb)
Punjab
ਪ੍ਰਭਜੀਤ ਜੀ, ਇਹ ਫੰਗੁਸ ਦੇ ਲੱਛਣ ਲੱਗ ਰਹੇ ਹਨ, ਇਸ ਦੀ ਰੋਕਥਾਮ ਲਈ ਤੁਸੀ mancozeb @2-3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਝੋਨੇ ਨੂੰ ਯੂਰੀਆ ਦੀ ਦੂਜੀ ਕਿਸਤ ਨਾਲ ਕਿਹੜੇ ਖੁਰਾਕੀ ਤੱਤ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਇਸ ਟਾਇਮ ਝੋਨੇ ਵਿੱਚ ਜਿਆਦਾ ਕਿਹੜੀ ਕਮੀ ਨੋਟ ਕਰਨ ਯੋਗ ਹੈ ?
(pb)
Punjab
ਕਰਮਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਝੋਨੇ ਨੂੰ ਕਿਹੜੀਂ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ, ਵੈਸੇ ਝੋਨੇ ਵਿਚ ਜ਼ਿੰਕ ਅਤੇ ਲੋਹੇ ਦੀ ਕਮੀ ਜਿਆਦਾ ਆਉਂਦੀ ਹੈ, ਅਤੇ ਇਹਨਾਂ ਦੀ ਕਮੀ ਦਾ ਹੀ ਧਿਆਨ ਰੱਖਣਾ ਚਾਹੀਦਾ ਹੈ।
ਇੱਕ ਬੋਰੀ ਯੂਰੀਆ + ਜਿੰਕ 33% 4 ਕਿਲੋ/ਕਿਲਾ
Sir g, narme ,gwari, te jwar vich es tra da weed bhut h ki elaj h.?
(en)
Balraj ji kirpa karke daso ke tuc isde vich pehlan koi spray di varto kiti hai ya nahi ate faslan di umar kini hai eh v jrur daso.
Sir g, narme ,gwari, te jwar vich es tra da weed bhut h ki elaj h ?
(en)
Balraj ji kirpa karke daso ke tuc isde vich pehlan koi spray di varto kiti hai ya nahi ate faslan di umar kini hai eh v jrur daso.
Sir eh nimbu fat riha hai is da solution dasso ji ?
(pb)
Haryana
Surinder ji ehde lai tusi boron 100 gram prati 100 litre paani de hisab nal vart sakde ho
Kapas ka podha sukh raha h kya kare ?
(hn)
Haryana
Ravi ji kirpya ap apne poore podhe ki photo pattey ke smet bheje aur yeh bhi btaye ki kitne podhe aise sookh rahe hai
Sir jersy cow a garmi nal boht darkdi honkdi a hall dso ?
(pb)
Rajasthan
Tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 50gm rojana bhi de skde ho.
Sir pr 121 nu 2nd urea nal a product paya please dasio esda faida results kive hai ?
(pb)
Haryana
Amit ji eh product podhe nu laghu ate mukh tatt jaldi prapat Karn vich madad krda hai, mitti di upjau Shakti vdhaunda hai jihde nal jhad vadh janda hai.
Dr Saab eh muli nu prob hogi ehda ki Karan aa ?
(pb)
Haryana
Sukhdev ji eh kise sundi de hamle de lachan lag rahe han esdi roktham lai tusi 400 ml quinalphos prati acre de hisab nal vart sakde ho
Doctor saab sadi baigan di fasal vich sundi di problem hai te Chitte chitte dhabbe vi ne baigna te koi hall dasso ?
(hn)
Haryana
Gurdev ji esde lai tusi chlorantraniliprole @80 ml nu prati acre de hisab nal vart sakde ho
ਸਰ ਜੀ ਬਰਸਾਤ ਕਾਰਨ ਮੱਖੀ ਮੱਛਰ ਜ਼ਿਆਦਾ ਹੋ ਗਿਆ ਕੋਈ ਇਹਨਾਂ ਨੂੰ ਭਜਾਉਣ ਲਈ ਦੇਸੀ ਨੁਸਖ਼ੇ ਦੱਸੋ ?
(pb)
ਜੇਕਰ ਤੁਸੀ ਘਰ ਵਿੱਚੋ ਮੱਖੀਆਂ ਦੇ ਇਲਾਜ ਵਾਰੇ ਪੁੱਛ ਰਹੇ ਹੋ ਤਾਂ ਉਥੇ ਤੁਸੀ ਫਰਨੈਲ ਦਾ ਪੋਚਾ ਲਗਾ ਸਕਦੇ ਹੋ ਅਤੇ ਸਾਫ ਸਫਾਈ ਦਾ ਧਿਆਨ ਰੱਖੋ ਇਸ ਨਾਲ ਮੱਖੀਆਂ ਘੱਟ ਆਉਂਦੀਆਂ ਹੈ ਬਾਕੀ ਜੇਕਰ ਪਸ਼ੂਆਂ ਵਾਰੇ ਪੁੱਛ ਰਹੇ ਹੋ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Murgiyo main saans lene main takleef ?
(hn)
Punjab
Gurdeep ji yeh mousam mai badlaw ke karan ho skta hai aap unko Enrofloxacin liquid 1ml/1 litre pani mai mila ker den aur unko liv52 liquid 20ml/100birds ke hisab se dena suru kren.
Balek soldaer flies book p d f ?
(hn)
ਸਰ ਜੀ ਝੋਨੇ ਨੂੰ ਯੂਰੀਆ ਖਾਦ ਦੀ ਦੂਜੀ ਕਿਸ਼ਤ ਕਦੋਂ ਪਾਈ ਜਾਵੇ ?
(pb)
Haryana
ਜੁਗਰਾਜ ਜੀ ਝੋਨੇ ਵਿਚ ਦੁਜੀ ਕਿਸ਼ਤ ਜਦੋਂ ਕਹਤ ਵਿੱਚ ਲਏ ਨੂੰ 21 ਦਿਨ ਹੋਣ ਜਾਂ ਉਦੋਂ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
ਧੰਨਵਾਦ ਜੀ
ਡਾ ਜੀ ਮਿਟੀ ਪਾਣੀ check ਕਰਵਾਏ ਸੀ ਹੁਣ ਕਿਸਦੀ ਘਾਟ ਆਈ ਹੈ ਜੀ ?
(pb)
Haryana
ਸੂਰੇਵਾਲ ਜੀ ਤਕਰੀਬਨ ਸਭ ਕੁਛ ਠੀਕ ਹੀ ਹੈ ਬਸ ਜੈਵਿਕ ਕਾਰਬਨ ਥੋੜਾ ਘਾਟ ਹੈ ਇਸਦੇ ਲਈ ਤੁਸੀਂ ਰੂੜੀ ਖੜ ਜਾ ਹਰੀ ਖਾਦ ਨੂੰ ਖੇਤ ਵਿਚ ਵਾਹ ਸਕਦੇ ਹੋ
What is this problem on skin small small dotes give me solution. cow now in bad condition ?
(en)
Punjab
This is happening due to Lumpy Skin disease, so you should get checked by the nearest doctor immediately.
ਸ੍ਰੀ ਮਾਨ ਜੀ ਮੱਝਾ ਬਸਤੇ ਟੋਬਾ ਬਨਾਇਆ ਘਰ ਖੇਤ ਵਿਚ ਆ ਜੀ ਦਿਨੇਂ ਕਿਨਾਂ ਟਾਇਮ ਵਿਚ ਬਿਠਾ ਸਕਦੇ ਆ ਪਾਣੀ ਮੋਟਰ ਦਾ ਵਿੱਚ ਦੀ ਟੱਪ ਦਾ ਕਰਤਾ ਜੀ ਮੱਝਾ ਗੱਭ ਨੇ 5ਮਹੀਨਾ ਦੀ ਜੀ ਕੋਈ ਨੁਕਸਾਨ ਤ ਨੀਂ ਅਸੀਂ 10ਵਜੇ ਵਿੱਚ ਬਾੜ ਦੇਨੇ ਅਤੇ 4 30pmਬਾਰ ਕਡਦੇ ਆ ਜੀ ਧੰਨਵਾਦ ?
(pb)
Punjab
ਭੁੱਲਰ ਜੀ ਤੁਸੀ ਇਕ ਜਾ ਦੋ ਘੰਟੇ ਸਵੇਰ ਅਤੇ ਇਕ- ਦੋ ਘੰਟੇ ਦੁਪਹਿਰ ਨੂੰ ਵਿਚ ਰਹਿਣ ਰੱਖਿਆ ਕਰੋ ਬਾਕੀ ਓਹਨਾ ਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖਿਆ ਕਰੋ
ਸਰੋ ਦੀ ਸਹੀ ਕੀਮਤ ਬਾਰੇ ਦੱਸਿਆ ਜਾਵੇ ?
(pb)
Haryana
ਮਨਜੀਤ ਜੀ ਇਸਦੀ ਕੀਮਤ ਤੁਹਾਡੀ ਮੰਡੀ ਵਿਚ ਉਪਜ ਦੀ ਮਾਤਰਾ ਅਤੇ ਕੁਆਲਿਟੀ ਉਪਰ ਨਿਰਭਰ ਕਰਦਾ ਸੋ ਇਹਦੇ ਸਹੀ ਰੇਟ ਲਈ ਤੁਸੀਂ ਆਪਣੀ ਮੰਡੀਂ ਵਿਚ ਹੀ ਸੰਪਰਕ ਕਰੋ।
sir gaa de eda ho gya eh dhaun te jyada hai 4-5 din ho gye eda hoea va pta ni makhi wgarh baithn karan eda hoea hai ?
(pb)
Gurpreet ji tuci iss nu Hitek injection 1ml/50kg bhar de hisab nal chamdi vich lgwao ate iss nu Enrofloxacin inj. 15ml, Avil inj. 10ml lgwao ate iss nu nhaun sme tel di malish sarir te kro.
ਝੋਨੇ ਵਿਚ ਪਾਣੀ ਨੀ ਖੜ੍ਹਦਾ ਕੀ ਹੱਲ ਆ ਸੁਭਾ ਭਰੀਦਾ ਸ਼ਾਮ ਨੂੰ ਹੁੰਦਾ ਨੀ ?
(pb)
Haryana
ਸਿਕੰਦਰ ਜੀ ਇਹ ਤਾਂ ਮਿੱਟੀ ਦੇ ਹਿਸਾਬ ਨਾਲ ਹੀ ਹੁੰਦਾ ਹੈ ਇਹਦੇ ਉਪਰ ਕੋਈ ਵੀ ਦਵਾਈ ਜਾ ਸਪਰੇਅ ਕੰਮ ਨਹੀਂ ਕਰਦੀ।
ਝੋਨਾ 4 ਦਿਨ ਹੋਗੇ ਲੱਗੇ ਨੂ ਡੀ ਏ ਪੀ ਤੇ ਜਿੰਕ ਕਦੋ ਪਾਈਏ ?
(pb)
Haryana
ਪਰਵਿੰਦਰ ਜੀ ਹੈ ਤੁਸੀਂ dap ਪਹਿਲਾ ਕਣਕ ਨੂੰ ਪੂਰੀ ਮਾਤਰਾ ਵਿਚ ਪਾਇਆ ਹੈ ਤਾਂ ਇਸਨੂੰ ਪਾਉਣ ਦੀ ਜਰੂਰਤ ਨਹੀਂ ਜੇਕਰ ਨਹੀਂ ਪਾਇਆ ਤਾਂ 27ਕਿਲੋ dap ਪ੍ਰਤਿ ਏਕੜ ਦੇ ਹਿਸਾਬ ਨਾਲ ਕੱਦੂ ਕਰਨ ਵੇਲੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਜ਼ਿੰਕ ਦੀ ਜੇਕਰ ਕਮੀ ਆਉਂਦੀ ਹੈ ਤਾਂ ਤੁਸੀਂ zinc sulphate @500 gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
Punjab
Thank you g
Sir mere kol hf cow ne 5 month ho gay sui nu heat vich nai a rehi medicine be dai jo tusi keha se but heat vich nai aa rahi ?
(pb)
Rana ji tuci usdi khurak da dian rakho ate uss nu Samridhi powder 50gm rojana dena suru kro ate isde nal nal Minotas tablet rojana 1 goli deo ate 21 din tak deo, ehna nal sarir di kami puri howegi ate sme te heat vich aa jawegi.
Dragon fruit ਪਲਾਂਟ ਦੀ ਬਿਜਾਈ ਕਿਹੜੇ ਮਹੀਨੇ ਚ ਕਰ ਸਕਦੇ ਹਾਂ ?
(pb)
Haryana
ਗੁਰਪਿੰਦਰ ਜੀ ਏਸਨੂੰ ਪੂਰੀ ਗਰਮੀ ਦੇ ਮਹੀਨੇਂ ਵਿਚ ਹੀ ਲਗਾਇਆ ਜਾਂਦਾ ਹੈ ਉਦੋਂ ਇਸਦਾ ਵਾਧਾ ਤੇਜ਼ ਹੁੰਦਾ ਹੈ ਸੋ ਤੁਸੀਂ ਏਸਨੂੰ ਹੁਣ ਲਗਾ ਸੱਕਦੇ ਹੋ
Sir poultry farm di training kitho mil sakdi a sangrur kol ?
(pb)
Punjab
Rajwinder ji tuci poultry farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra and Regional Research Station, Kheri , Sangrur, Address: 5VPH+HGM, National Highway 71, Kheri, Punjab 148001, Phone: 0161 240 1960 nal sampark kr skde ho.
Sir ji Jeeri laun ton Jeeri de pakan tak details ch daso Ki kush kinna pauna 1 acre ch ?
(pb)
Haryana
Prabh ji jhone nu khet vich lau ton 7,21 ate 42 din baad 30-30 kilo urea prati acre de hisab nal paa sakde ho. Esnu kaddu Karan wele 27 kilo dap paun di sifarish kiti jandi hai. Je pehla tusi kanak nu poori matra vich dap payi si tan hun paun di jrurat nahi.
Sir Main goat farming karna chauna kehdi nasal khreda jis ton jyada munafa hove sir ji goat di feed formula daso eh ik choti bakri nu Kinne pendi a eh vi daso details ch daso ?
(pb)
Punjab
Prabhjot ji tuci jekar bakri palan da kam suru krna ha tan tuci beetal nasal rakh skde ho ehh meat ate dudh dona kama lai sahi rehndi hai ate suru vich 10 bakria ate 2 bakre rakh skde ho ate tuci ehna di feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
Garmian vich buffalo feed formula daso jis naal vdia results hove and eh Kinne kilo dudh magar kinna pauna eh vi daso ?
(pb)
Punjab
Prabhjot ji Tuci garmia vich 1 quintal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate cow lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao. baki ohna mousam de hisab nal changi dekhbal ate vdhia hara chara deo. ehh tuci 2.5kg dudh mgar 1kg de hisab nal de skde ho.
ਮੱਕੀ ਵੀ ਪਾ ਸਕਦੇ ਹਾਂ ਜੀ
Buffalo bare details ch daso juna wali goli gaban wali kehdi a te Khali wali kehdi a eh Kinne time badd Deni a. Katti nu janam ton ley ke dudh ralan tak sari jankari do Ki oh jaldi tyar ho ske ?
(pb)
Prabhjot ji tuc gabhan pashu nu Fenbendazole Salt di goli pett de kiria lai deo ate khali pashua nu Albendazole Salt di vart skde ho ate 3-3 mahine badd salt badal ke dwai jrur deo ate bache nu janam ton 7 din badd pett de kiria wali dwai de skde ho isde lai albendazole salt di goli ja liquid pila skde ho ate uss nu 3 mahine tak sirf maa da dudh pilao ate 1 mahine badd calf starter feed deni suru kr skde ho.
Sir ji buffalo de dudh laun wala injection lagaune a koi hor medicine ni aundi dudh laun Ali detail ch daso bafflow 5month di gaban a ?
(pb)
Punjab
Prabhjot ji tuci uss nu calcimust mld bolus 1-1 swere sham deo ate uss nu Leptaden tablet 10 golia rojana deo ate ehna de nal nal lactomax homeopathic dwai dia 10-10 drops din vich 3 varr deo ate ehh lambe sme tak dinde rho, iss nal holi holi frak pwega.
Srr jiri de buje ch ik ik patta pila jaa 60 kg urea paa taa 5 kg white zinc 33 ala 10 kg black zinc. 18 din di jiri aa 18 din di jiri aa ?
(pb)
Haryana
ਜਗਜੀਤ ਜੀ ਜਦੋਂ ਝੋਨਾ ਖੇਤ ਵਿਚ ਲਾਏ ਨੂੰ 40 ਦਿਨ ਹੋ ਗਏ ਉਦੋਂ ਤੁਸੀਂ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸੱਕਦੇ ਹੋ । ਬਾਕੀ ਇਕ ਅਧਾ ਪੱਤਾ ਥੋੜਾ ਪੀਲਾ ਰਹਿੰਦਾ ਹੀ ਹੁੰਦਾ।
ਇਹ ਕਿਹੜਾ ਰੋਗ ਹੈ ਕਾਲੀ ਤੋਰੀ ਵਿਚ ਇਲਾਜ ਵੀ ਦੱਸੋ ?
(pb)
Punjab
ਪ੍ਰਭਜੀਤ ਜੀ, ਇਹ ਰਸ ਚੂਸਕ ਕੀਟਾ ਦਾ ਹਮਲਾ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid @2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਸਰ ਜੀ ਪਸ਼ੂਆਂ ਦੇ ਪੇਟ ਦੇ ਕੀੜਿਆ ਲਈ ਕਿਹੜੀ ਦਿਵਾਈ ਦੲਈਏ ਜੀ ?
(pb)
ਕੁਲਦੀਪ ਜੀ ਤੁਸੀ ਗੱਭਣ ਪਸ਼ੂਆਂ ਨੂੰ Fenbendazole ਅਤੇ ਖਾਲੀ ਪਸ਼ੂਆਂ ਨੂੰ Albendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਬਦਲ ਕੇ ਦਵਾਈ ਜਰੂਰ ਦਿਓ
Lumpy skin disease ?
(pb)
Punjab
Bohar ji iska ilagg bimari ke syptome ke hisab se kiya jatta hai jaise sarir per danne ho jatte ho jatte hai aur ghante bnti hai aur sojish aatti hai fir khana pinna kam ho jatta hai aur fever bhi atta hai, pashuo ko chalne mai bhi dikkat atti hai, kripya aap yeh btayen apke pashuo mai kya smasia aa rahi hai tan jo apko sahi jankari di ja skee.
Hello ਸਾਉਣੀ ਮੂੰਗੀ ਬੀਜਣ ਦਾ ਸਹੀ ਸਮਾਂ ਤੇ ਬੀਜ ਦੀ ਕਿਸਮ ਦੀ ਜਾਣਕਾਰੀ ਚਾਹੀਦੀ ਹੈ ਜੀ ? ਧੰਨਵਾਦ।
(en)
Haryana
ਲਵ ਜੀ ਏਸਨੂੰ 15 ਜੁਲਾਈ ਤਕ 8ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਿਆ ਜਾ ਸਕਦਾ ਹੈ। ਇਸਦੀ ਤੁਸੀਂ ml 818,2056,1808ਕਿਸਮ ਦੀ ਬਾਜੀ ਕਰ ਸਕਦੇ ਹੋ
Mango ki podh Kahan milegi ?
(hn)
Punjab
Jai ji mango ke plants lene ke liye aap Om Dhara Nursery 094128 55794 se sampark kar sakte hai.
Sir mushal jhone ch wdde bute d roktham l ki la sakde aa ji 30 kg urea nd Zinc 33 nd theponate mythile pa t ?
(pb)
Punjab
Sourav ji, vadde booteya di rokthaam lai tusi trichoderma 3-4 kg nu 40-50 kg Roodi di khaad vich mix kar ke paa sakde ho ji.
Npk 1919 19 Kya Kam karta प्रति Bigha kitna dalna hai ?
(hn)
Punjab
Gopal ji, NPK 19 19 19 paudhe me khuraaki tatvo ki kami ko poora karta hai aur ise aap 10-15g/L paani ke hisaab se daal sakte hai.
ਸਰ ਤੁਰੰਤ ਜਬਾਬ ਵਾਸਤੇ ਕੋਈ ਮੋ ਨੰਬਰ ਦੇਉ ਜੀ ?
(pb)
Punjab
ਰਾਜਵਿੰਦਰ ਜੀ ਤੁਹਾਡਾ ਜਿਹੜਾ ਵੀ ਸਵਾਲ ਹੈ ਤੁਸੀ app ਦੇ ਰਾਹੀਂ ਪੁੱਛ ਸਕਦੇ ਹੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜਲਦੀ ਮਿਲੇਗਾ ਜੀ।
Jhone vich batta nall jhone de poode catte jande a g
Sr jaldi jawab milda ta hai ni
Sir shimla mirch hari mirch nu eah bemari a jo main photo upload kri a spray be bohat kari koi fark ni pe reha na mircha lgdia Baki sir april month Di bijai kri a enha di koi ilaz dso ?
(pb)
Punjab
Gurpreet ji, ih viral bimaari de lashan Han, je ih boote thode han ta tusi boote putt ke nasht kar sakde ho ate je kaafi han ta tusi imidacloprid @1ml/L paani de hisaab naal spray kar sakde ho ji.
Sir shimla mirch hari mirch nu eah bemari a jo main photo upload kri a spray be bohat kari koi fark ni pe reha na mircha lgdia Baki sir april month Di bijai kri a enha di koi ilaz dso ?
(pb)
Punjab
Gurpreet ji, ih viral bimaari de lashan Han, je ih boote thode han ta tusi boote putt ke nasht kar sakde ho ate je kaafi han ta tusi imidacloprid @1ml/L paani de hisaab naal spray kar sakde ho ji.
ਤੋਰੀ ਘਰੇ ਤੋਰੀ ਦੀਆਂ ਬੱਲਾਂ ਟੂਸੇ ਕਟਣ ਦੇ ਬਾਵਜੂਦ healthy growth ਨਾਲ਼ ਬਹੁਤ ਵਧ ਰਹੀਆਂ ਨੇ, ਪਰ ਇਕ ਵੀ ਫੁੱਲ ਨੀ ਬਣਾਇਆ। ਪੱਤੇ ਪੂਰੇ ਵੱਡੇ ਨੇ,ਕੋਈ deficeny ਨੀ ਦਿੱਖ ਰਹੀ, ਪੱਚੀ ਤੀਹ ਫੁੱਟ ਤੋਂ ਜਿਆਦਾ ਹੋ ਗਈਆਂ,ਉਨ੍ਹਾਂ ਨੂੰ ਨਾ ਨਾਈਟ੍ਰੋਜਨ ਦਿੱਤੀ ਆ ਤੇ ਨਾ ਕੋਈ ਹੋਰ।ਪਾਣੀ ਵੀ ਬਹੁਤ ਘੱਟ ਦਿੱਤਾ, ਜੜਾਂ ਚ ਪਾਣੀ ਨੀ ਖੜਿਆ,bed ਤੇ ਨੇ। ਬੀਹ ਕੂ ਦਿਨ ਪਹਿਲਾਂ ਚਾਰ ਪੰਜ ਲੱਗੀਆਂ c, ਓਸ ਤੋਂ ਬਾਅਦ ਇਕ ਵੀ ਫੁੱਲ ਨੀ ਲੱਗਿਆ ?
(en)
Punjab
ਸੁਖਮੰਦਰ ਜੀ, ਤੁਸੀ ਟੂਸੇ ਦੁਬਾਰਾ ਕੱਟ ਦਿਓ ਅਤੇ ਲਾਉਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਬੂਟੇ ਜਿਆਦਾ ਸਮਾਂ ਛਾ ਤੇ ਨਾ ਰਹਿਣ।
Jhone di fasal te koi takt ali spray dso g ?
(pb)
Punjab
Cahahal ji, je tuhaadi fasl vich khuraaki tattan di kami hai ta tusi NPK 19 19 19@10-15g/L paani de hisaab naal spray kar sakde ho ji.
Jhone ch 1 bag super and urea lga dita hai g. Hor kehdia khad payie ?
(pb)
Punjab
Chahal ji, je tusi zinc ni paayi ta 25 kg Zinc sulphate 21% prati acre de hisaab naal paa sakde ho ji.
Sidhi bijayi wale 1500 rupeye kaise laye. ?
(pb)
Punjab
Prabhjot ji tuc nal dite link te clivk krke apni registration krao ate apni info bharo https://agrimachinerypb.com/home/DSR22
Makka abhi choti he ..usme kide k liye..profenophas 40 cypher 4 use kr skte he ?
(hn)
Punjab
Vi ji, kripya ye btaaye ki aapki fasl me kon se keet ka hamla hai, us hisaab se hi aapko is baare me sahi jaankari di jaa skegi .
Somani seeds F1 hy cross 35 ਮੂਲੀ ਦੀ ਕਿਸਮ ਵਾਰੇ ਜਾਣਕਾਰੀ ਦਿਓ ਜੀ ?
(pb)
ਵੀਰਸਿੰਘ ਜੀ Somani seeds F1 hy cross 35 ਇਹ ਪ੍ਰਾਇਵੇਟ ਕਿਸਮ ਹੈ ਇਹ ਲਗਭਗ 25-30 cm ਦੀ ਲੰਬਾਈ ਤਕ ਹੁੰਦੀ ਹੈ। ਇਹ 55-60 ਦਿਨ ਲੈਂਦੀ ਹੈ ਤਿਆਰ ਹੋਣ ਲਈ। ਧੰਨਵਾਦ
hlo sir narme te rogor dimethoate 30 kar skde aa ji te eh thrips nu control krdi hai ji dsyo ?
(pb)
Haryana
Harpreet ji cotton vich thrip di roktham lai tusi spinoterum@0.5 gram prati litre paani de hisab nal vart sakde ho.
Makka ka bhaw ?
(hn)
Punjab
Mungesh Ji, makki ki jyadatar khreed private hoti hai isliye iska bhaav Mandi se mandi alag alag rehta hai, is ki sahi jankari lene ke liye aapko apni najdeeki mandi me hi sampark karna chahiye.
Sir ਝੋਨੇ ਵਿਚ ਪੋਟਾਸ਼ ਕਦੋਂ ਤੇ ਕਿੰਨੀ ਪਾਉਣੀ ਚਾਹੀਦੀ ਹੈ ਝੋਨੇ ਦੇ ਫਟਾਰੇ ਵਾਸਤੇ ਕਿ ਪਾਈਏ ?
(pb)
Haryana
ਗੁਰਪ੍ਰੀਤ ਜੀ ਪੁਣਾਜਬ ਦੀ ਜਮੀਨ ਵਿੱਚ ਪੋਟਾਸ਼ ਪਾਉਂਦੀ ਦੀ ਲੋੜ ਨਹੀਂ ਹੈ ਇਹਦੀ ਵਰਤੋ ਤੁਸੀਂ ਤਾਂ ਹੀ ਕਰਨੀ ਹੈ ਹੈ ਤੁਹਾਡੀ ਜਮੀਨ ਵਿਚ ਘਾਟ ਹੈ। ਝੋਨੇ ਨੂੰ ਖੇਤ ਵਿਚ ਲਾਉਣ ਤੋਂ 7 ਦਿਨ ਬਾਅਦ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
Sir sarkari zypsum jo subsidy te milda. Oh kina penda ik acre vich ?
(pb)
Haryana
Dharminder ji kirpa eh daso tusi kehdi fasal.vich ehnu pauna hai ate tuhadi jameen di pH kini hai.
Gm sir Aa sprAy kiti aa g ehde ton vdia dso hun kehdi spray krni a ?
(pb)
Haryana
Manjot ji esde lai tusi ik spray hor carbendazim+ mancozeb dwai di 2 gram prati litre paani de hisab nal kar sakde ho. Hor koi dwai di es dwai nal Mila ke spray nahi karni.
This my continuation of my previous message to you sir ?
(en)
Haryana
Natesan this may be the attack of the mango nut weevil to control this spray fenethion @1ml/ litre of water at fruit marbel stage and then do another spray after 15 days.
ਸਰ ਜੀ ਸਤਿ ਸ੍ਰੀ ਆਕਾਲ ਜੀ ਇਹ ਕਿਸ ਚੀਜ਼ ਦਾ ਪੌਦਾ ਹੈ ਇਹ chhaw ਦਾ ਕੰਮ ਕਰੇਗਾ ?
(pb)
Haryana
ਜੁਗਰਾਜ ਜੀ ਇਹ ਗੁਲਮੋਹਰ ਦਾ ਪੌਦਾ ਹੈ ਇਹਦੇ ਛਾ ਅਤੇ ਫੁੱਲ ਦੋਵੇਂ ਹੀ ਹੁੰਦੇ ਹਨ
Punjab
ਧੰਨਵਾਦ ਜੀ
Sir mere ghia ki bel pe yeh insects aa rhe h or shote shite fal jhad rhe h isko kese roku ?
(en)
Haryana
Abhishek ji iski roktham ke liye ap thiamethoxam @1 gram prati litre paani ke hisab se prayog kar sakte hai.