Punjab
Search
Mayazeki mango cultivation in Punjab. Full information about cultivation baby plant care and maintenance ?
(en)
Harbhajan ji this variety is not recommended by PAU and is also not cultivated in Punjab for commercial level. If you want to grow it for your own personal consumption then you can sow it in Feb -March or August-September month. Dug pits of 1x1x1m size at a distance of 9x9m one month earlier before planting. Expose them to the sun. Fill with a mixture of soil, 30 to 40 kg of FYM or Compost and 1 kg single super phosphate.
Pr 126 Jhone vich pendimethlin 38.7 saathi sparay kar skde haa.dose kini hai te kdo krni hai. Spray kriye ja mitti ch rlake sutt ditti jaye ?
(pb)
Haryana
Rashwinder ji pendimethalin @1000ml nu jhona khet vich laun ton 2-3 din de andar esdi warto Karan di sifarish kiti jandi hai.
PR 126 Jhona laaun di date kine Toh Kine Tak hai Sir Ji ?
(pb)
Haryana
मनप्रीत जी pr 126 की नर्सरी 20 जून तक लगा सकते हैं और 30 दिन की नर्सरी को खेत में लगाने की सिफारिश की जाती है।
ਇਹ ਦਵਾਈਆਂ ਦੀ ਵਰਤੋਂ ਬਾਰੇ ਦੱਸਿਆ ਜਾਵੇ ਜੀ ?
(pb)
Haryana
ਗੁਰਵਿੰਦਰ ਜੀ pertilachlor herbicide ਨੂੰ ਤੁਸੀਂ ਝੋਨਾ ਖੇਤ ਵਿਚ ਲਾਉਣ ਤੋਂ2-3 ਦਿਨ ਪਹਿਲਾਂ ਨਦੀਨ ਦੀ ਰੋਕਥਾਮ ਲਈ 500 ml ਏਕੜ ਦੇ ਹਿਸਾਬ ਨਾਲ ਛਿੜਕ ਸਕਦੇ ਹੋ ਅਤੇ allquit ਦਵਾਈ ਰਾਊਂਡ ਅੱਪ ਦੀ ਤਰਾ ਹੈ ਜਿਹੜੇ ਵੀ ਪਿੱਛੇ ਜਾ ਨਦੀਨ ਹੋਣਗੇ ਇਹਨੇ ਮਾਰ ਦੇਣੇ ਨੇ । ਤੁਸੀਂ ਇਹ ਦੱਸੋ ਏਸਨੂੰ ਕਿਸ ਫਸਲ ਵਿਚ ਵਰਤਣਾ ਚਾਹੁੰਦੇ ਹੋ ।
Punjab
ਝੋਨੇ ਵਿਚ
Barish ?
(pb)
Haryana
बब्बू जी मौसम विभाग अनुसार आज और कल बारिश बताई जा रही है।
ਸ੍ਰੀ ਮਾਨ ਜੀ 126ਦੀ ਪਨੀਰੀ ਲਾਈਂ ਆ 10ਦਿਨ ਹੋਗੀ ਵਿਚ ਕੱਖ ਵਾਲਾਂ ਹੋ ਗਿਆ ਕੋਈ ਸਪਰੇ ਦੱਸੋ ਅਤੇ ਕਿਨੀ ਡੋਜ ਪੈਂਦੀ ਹੈ ਅਤੇ ਪਨੀਰੀ ਨੂੰ ਕੋਈ ਨੂੰ ਕੋਈ ਨੁਕਸਾਨ ਨਾਂ ਹੋਵੇ ਧੰਨਵਾਦ ?
(pb)
Haryana
भुल्लर जी इसके लिए आप butachlor 1200ml को 60kg रेत में या गोबर की खाद में मिलाकर छींटा दे सकते हैं।
tamatar ki kheti ?
(hn)
Madhya Pradesh
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो। इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है। अच्छे निकास वाली मिट्टी की पी एच 7-8.5 होनी चाहिए। यह तेजाबी और खारी मिट्टी में भी उगने योग्य फसल है। ज्यादा तेजाबी मिट्टी में खेती ना करें। अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है।Swarna Baibhav Hybrid,Swarna Sampada Hybrid,Keekruth जैसी किस्मो की बिजाई की जा सकती है| बिजाई से एक महीना पहले मिट्टी को धूप में खुला छोड़ दें। नर्सरी में बीजों को 1.5 सैं.मी. चौड़े और 20 सैं.मी. ऊंचे बैडों पर बोयें। बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें। रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें। पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें। पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें। प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके। रोगाणुओं से बचाव के लिए मिट्टी में नमी बनाये रखें। यदि सोका दिखे तो पौधों को बिजाई से पहले मैटालैक्सिल 2.5 ग्राम प्रति लीटर पानी में 2-3 बार भिगोयें।बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं। यदि पौधों की आयु 30 दिन से ज्यादा हो तो इसके उपचार के बाद इसे खेत में लगायें। पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें।फसल को शुरूआती विकास के समय मुरझाने के लिए नए पौधों को स्ट्रैपटोसाइकलिन घोल 1 ग्राम 40 लीटर पानी में मिलाकर बिजाई से पहले 30 मिनट के लिए भिगोयें।किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।नर्सरी में बीजों को 4 सैं.मी. गहराई में बोयें और मिट्टी से ढक दें।पनीरी को उखाड़कर खेत में लगा दें। टमाटर में ड्रिप सिस्टम लगाना सिफारिश नहीं किया जाता।
Djjs hitkari kheti organic farming nurmahal 10 20 50 kg vermicompost available ?
(hn)
Haryana
Mastan ji kisan veeran nal jankari sanjhi Karan lai dhanywaad
ਝੋਨਾ ਵਿੱਚ ਜਿਪਸਮ ਝੋਨਾ ਲਾਉਣ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ ਜਾ ਬਾਦ ਵਿੱਚ। ਝੋਨੇ ਵਿੱਚ ਜ਼ਿਪਸਮ ਪਾਉਣ ਸ਼ੀ ਸਮਾ ਅਤੇ ਤਰੀਕਾ ਦਸੋ ਜੀ ?
(pb)
Haryana
ਕੋਮਲ ਜੀ ਜੇਕਰ ਤੁਹਾਡੀ ਮਿੱਟੀ ਪਰਖ ਰਿਪੋਰਟ ਅਨੁਸਾਰ ਸਲਫ਼ਰ ਦੀ ਘਾਟ ਆਉਂਦੀ ਹੈ ਜਾ ਤੁਹਾਡੀ ਫਸਲ।ਇਸਦੀ ਘਾਟ ਦੇ ਲਛੱਣ ਦਿਖਾਉਂਦੀ ਹੈ ਤੁਸੀਂ ਤਾਂ ਹੀ ਇਸਦੀ ਵਰਤੋ ਕਰੋ । ਏਸਨੂੰ ਬਿਜਾਈ ਤੋਂ ਪਹਿਲਾਂ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Jau chahiye ?
(hn)
Punjab
Chadar ji kripya aap apna swal vistar se pushen ki aap kya jankari lena chahte ha tan jo apko sahi jankari di ja ske.
Nahi sir g koi dikkat nahi Pani wali ?
(pb)
Punjab
Manga ji, tusi is te mancozeb 2-3g/L paani de hisaab naal spray kar sakde ho ji.
mera jhone da boota gal reha hai ehnu kehdi dwai dewa ?
(en)
Punjab
ਕਮਲਜੀਤ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
Silage nu Fungas toh bchon lyi lehdi Medicine use hundi aa ?
(en)
Punjab
silage te kise vi dwaai da spray karn di sifarish nahi kiti jandi, tusi pit nu cahngi tra bnd rakho kise v bimaari da hamla nhi hunda .
ਸਰ ਪਨੀਰੀ ਪੀਲੀ ਪੈ ਗਈ ਹੈ ਕੋਈ ਹੱਲ ਦੱਸੋ ਜੀ ?
(pb)
Haryana
जगपाल जी कृपया करके बताएं आप इसे कौन सी खाद डाल चुके हैं उस हिसाब से ही आपको सही जानकारी दी जा सकती है।
ਸਿੱਧੀ ਬੀਜਾਈ ਵਾਲੇ ਝੋਨੇ ਚ ਚੌੜੇ ਪੱਤੇ ਵਾਲਾ ਘਾ ਮਾਰਨ ਵਾਸਤੇ ਕੇਹੜੀ ਦਵਾਈ ਕਰੀਏ ?
(en)
Haryana
ਅੰਮ੍ਰਿਤ ਜੀ ਇਸਦੇ ਲਈ ਤੁਸੀਂ 100 ml bispyribac ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
सर जी मेरी सोयाबीन में पिले पत्ते किस कारण से हो रहै है ?
(hn)
Haryana
टिंकू जी यह बताए की अपने इसको पहले कौनसी खाद कितनी मात्रा में डाली है उस हिसाब से आपको आगे जानकारी दी जा सकती है
Rajasthan
सर जी हमने खाद का उपयोग नहीं किया
Rajasthan
बीना खाद के बुआई कि थी
Rajasthan
सोयाबीन का बीज GS2001 है
Apni kheti app se paise kaise kamaen ?
(hn)
Haryana
Expert farmer agar apka koi kheti na pashupalan ke sambandh mein prashan hai to app uske baare mein jankari le sakte hai
Mushroom Shuru karna chahte hain kripya Karke sahayata karo ji ?
(hn)
Haryana
Chawla ji mushroom ki kheti ke liye aapko sabse pehle iski training leni hogi kyuki training ke sath hi aap iski sahi tareeke se kheti kar sakte hai. aap apne najdiki kvk se iski training le aur kvk ka Address: HV9W+RG3, Samashpur Khalsa, Ujwa, Delhi, 110073 hai .
Tamatar di paneeri nu khet vich laun to pehla kehde kehde ਤੱਤ khet vich paune chahide han ?
(pb)
Haryana
रमन जी इसको 30 किलो यूरिया और 145 किलो ssp डालने की सिफारिश की जाती है।
ਘੋੜੇ ਘੋੜੀਆ ਦੀ ਸਾਂਭ ਸੰਭਾਲ ਲਈ ਕਿਤਾਬ ਕਿਥੋ ਮਿਲੇ ਗੀ ਕਿ ਆਨਲਾਈਨ ਮਿਲ ਜੂ ?
(pb)
Punjab
ਜਸਪਾਲ ਜੀ ਤੁਹਾਨੂੰ ਇਸਦੇ ਲਈ ਆਨਲਾਈਨ ਕਿਤਾਬਾਂ ਮੰਗਵਾ ਸਕਦੇ ਹੋ ਜਿਵੇਂ ਹਿੰਦੀ ਅਤੇ ਅੰਗਰੇਜ਼ੀ ਵਿਚ ਕਿਤਾਬਾਂ ਆਉਂਦੀਆਂ ਹੈ ਉਹ ਆਰਡਰ ਕਰ ਸਕਦੇ ਹੋ ਤੁਸੀ ਇਸ ਲਿੰਕ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ https://www.indiamart.com/proddetail/horse-care-health-book-11154323612.html
Roundup spray da asar kina time rehnda h khet vich Spray karan to kine din bad bijai kar sakde han ?
(pb)
Haryana
रमन जी किरपा यह बताए की आप कोनसी फसल की बिजाई करना चाहते है ।
Gaa kine same baad gaban check karva sakde hai g ?
(pb)
Rajasthan
Paramjeet ji tuci cow nu AI krwaun ton 3 mahine badd gabahn check krwao ji.
ਇਹ ਪੋਟਾਸ਼ ਅਤੇ ਜਿੰਕ ਖੇਤ ਵਿੱਚ ਕੱਦੂ ਕਰਨ ਤੋਂ ਪਹਿਲਾਂ ਪਾਉਣਾ ਹੈ ਜਾਂ ਬਾਦ ਵਿੱਚ ਬਾਸਮਤੀ 1121 ਦੀ ਪਨੀਰੀ ਖੇਤ ਵਿੱਚ ਲਾਉਣੀ ਹੈ। ਇਸਦੇ ਕੀ ਫਾਇਦੇ ਹਨ ਓਨਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਰਾਜਪਾਲ ਜੀ, ਕਿਰਪਾ ਇਸ ਦੀ ਦੂਸਰੀ ਫੋਟੋ ਵੀ ਭੇਜੋ ਜਿਸ ਵਿਚ ਇਸ ਦੇ ਤੱਤਾਂ ਦੀ ਮਾਤਰਾ ਬਾਰੇ ਵੀ ਦੱਸਿਆ ਹੋਵੇ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
sir jhone vich magnesium ja magnesium sulfate paa skde hn ja urea nal mila ke paa skde hn ?
(pb)
Punjab
Pawan ji, jhone di fasl vich magnesium di kami bhut ghatt aondi hai, is lai tuhaanu magnesium jhone nu paon di lod nhi hai ji.
Sr khet vich urea paa Ke kinne din Pani sukaa Ka Rakhi aa ta ehh rasli jamin ch vdia kmm krda ja dakhr chh ?
(pb)
Punjab
Jagjeet ji, urea khaad paon to 3 din baad paani laa Dena chahida hai ate ih khaad retli ate fake doha jmeena vich hi paa sakde ho ji vaise jyada dakr jameen vich vdia asar hunda hai.
ਡਾਕਟਰ ਜੀ ਇੱਕ ਵਿੱਛੀ ਹੈ । ਜਦੋ ਉਹ ਛੋਟੀ ਸੀ ਤਾ ਉਸ ਦੇ ਪਿਸ਼ਾਬ ਰਾਹੀ ਖੂਨ ਆਉਦਾ । ਦਿਵਾਈ ਦੇਣ ਤੋ ਬਆਦ ਉਹ ਠੀਕ ਹੋਗੀ । ਸੂਣ ਤੋ ਬਆਦ ਉਸ ਦੇ ਲੇਵੇ ਨੂੰ ਕਈ ਵਾਰ ਸੋਜ ਆ ਚੁਕੀ ਏ ਸਰ ਬਹੁਤ ਇਲਾਜ ਕਰਾ ਲਿਆ ਕਾਫੀ ਪੈਸਾ ਖਰਚ ਹੋ ਗਿਆ ਕੋਈ ਪੱਕਾ ਇਲਾਜ ਦੱਸੋ ?
(pb)
Punjab
ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ । 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ। ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ। ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ।
Sir ji namaskar aap sabi scientist ko sir ji Mai ek New goats farm start karne ja raha hu please help karen aap sabhi dr. Sir main kitne animal se start karun barbari breed se sir sar starting mein kaun si vaccine Apne form per le jakar lagaun aur kya khilaun pilao sir please help me sir veterinary doctor contact number ?
(hn)
Punjab
Mohammad ji yadi aap pehli varr iss kam ko krr rhe ha tab pehle aap iss kam ki training len jo aap apne nazdiki krishi vigyan kendra se lee skte hai jisme apko iss kam ki puri jankari milegi, inki khurak, bimario aur vaccination ki sari jankari mill jayegi aur suruat mai aap 10 bakria aur 2 bakro ko rakh skte hai, aap iski training lene ke liye Krishi Vigyan Kendra, Jai-prabha, Gram-Gopalgram, PO Durgonua, Distt. Gonda- (U.P.) INDIA, PIN - 271 125, Tel. No.: +91 9415534704, Email : drikvkgonda@gmail.com, kvkgonda1@rediffmail.com se sampark kr skte hai.
Sir ji namaskar aap sabi scientist ko sir ji Mai ek New goats farm start karne ja raha hu please help karen aap sabhi dr. Sir main kitne animal se start karun barbari breed se sir sar starting mein kaun si vaccine Apne form per le jakar lagaun aur kya khilaun pilao sir please help me sir ?
(hn)
Punjab
Mohammad ji yadi aap pehli varr iss kam ko krr rhe ha tab pehle aap iss kam ki training len jo aap apne nazdiki krishi vigyan kendra se lee skte hai jisme apko iss kam ki puri jankari milegi, inki khurak, bimario aur vaccination ki sari jankari mill jayegi aur suruat mai aap 10 bakria aur 2 bakro ko rakh skte hai, aap iski training lene ke liye Krishi Vigyan Kendra, Jai-prabha, Gram-Gopalgram, PO Durgonua, Distt. Gonda- (U.P.) INDIA, PIN - 271 125, Tel. No.: +91 9415534704, Email : drikvkgonda@gmail.com, kvkgonda1@rediffmail.com se sampark kr skte hai.
Shimla mirch k patte mud rhe h ?
(hn)
Punjab
Pradeep ji, ye virus ki vjah se hai jo whitefly se aage failta hai. Is ki rokthaam ke liye aap imidacloprid @2 ml/L paani ke hisaab se spray kar sakte hai.
Sir mjh da than vich naad ban gae a ta dud be thoda thoda nikl rea a ?
(pb)
Gurinder ji jekar nadd bnn gyi ha tan isda ilaj mushkil hai tuci iss nu ifer-h inj. 5ml rojana 3 din ate potasium iodied powder 7gm rojana dena suru kro ate milkout powder 2-2 chamch swere sham deo.
Sb veera sister nu satsiriakal ji hi ganne di paneeri waste tyari kehre kehre time te kiti jandi aa ji ?
(pb)
Punjab
Buta ji, ganne di lvaai Feb March ate september - October vich hi kiti jandi hai is lai tusi is tkreebn 2 mhine pehla nursery tyaar kar sakde ho ji.
bhindi ki fasal me fal chhedak ke liye kya upay kre ?
(hn)
Punjab
Ram ji, aap fal shedk ki rokthaam ke liye coragen 80g/acre ke hisaab se spray kare.
ਸਰ ਝੋਨੇ ਦੀ ਗਰੋਥ ਵਾਸਤੇ ਕੀ ਪਾਇਆ ਜਾਵੇ ਪਹਿਲਾ ਕੁਝ ਨਹੀ ਪਾਇਆ ?
(pb)
Punjab
ਜਗਪਾਲ ਜੀ, ਕਿਰਪਾ ਕਰ ਕੇ ਜਾਣਕਾਰੀ ਦਿਓ ਕਿ ਤੁਸੀ DAP ਅਤੇ urea ਦੀ ਬਿਲਕੁਲ ਵੀ ਮਾਤਰਾ ਨਹੀਂ ਪਾਈ ।
Sir ji hun mandi ch makki da rate Ki chal reha main leni a daso ji sukki makki da Ki rate a and gilli makki da Ki rate a ?
(pb)
Punjab
Prabhjot ji, makki da rate mandi de hisaab naal vary karda hai, is lai is di sahi jaankari lain lai tusi apni najdeeki mandi vich hi sampark karo ji.
श्रीमान जी नमस्कार mycorrhiza को नरमा की फसल में अब पानी के नीचे दे सकते हैं क्या या पानी लगाने के बाद सिलर के आगे डालें। इसको डालने की विधि भी बताएं। कृपया उचित सुझाव दें और जल्दी दें आज ही पानी लगाना है नहर का। धन्यवाद् ?
(hn)
Punjab
छोटू जी आप mycorhiza को रूड़ी की खाद में मिलाकर पानी लगाने से पहले डाल सकते है।
Chitti te harra tells hai marr nahi reha 3spraya keetia ne koi vadhia quality de sprey dasso ?
(pb)
Haryana
Charan ji kirpa eh daso tuci pehla kehdi dwai di spray kiti hai ate kini matra vich kiti hai us hisab nal hi tuhanu sahi jankari diti ja sakdi ha
Pehli saprey kiri fungicide thiamaxion 25wg sari da ghol banake kiti duji saprey dinotefuron20sg kalan selective insecticide,trisiloxame ethoxylate honerad adjuvant 8 pudhia kitia kulle nu emamectin benzoate sh 100 gram killed ghol banake kiti hera tella te chiti machhari merr hi nahi rehi change to change quality di saprey sasso merr have chiti mashi tempera tella
सर जी कपास के फूलों मे एक हलके पीले रंग का किट है क्या जे गुलाबी सुंडी है अगर है तो इसका कोई उपाए बताए ?
(hn)
Punjab
सूरज जी, कृप्या आप कीड़े की साफ फोटो भेजे ता जो आपको इस की सही जानकारी दी जा सके।
Sir ji dhaan lage ko 7 din hue he isme uria or DAP milakar daal sakte he ?
(hn)
Haryana
Gurvinder ji urea aap daal skte hain par dap dhaan ko kaddu krne ke smy daalne ki sfiarish ki jaati hai
Ha dal sakte ho
ਇਸ ਨਦੀਨ ਦਾ ਨਾਮ ਦੱਸੋ ਜੀ 3 ਤੋਂ 4 ਪੱਤਿਆਂ ਦਾ ਇਹ ਨਦੀਨ ਝੋਨੇ ਦੀ ਪਨੀਰੀ ਵਿੱਚ ਮਾਰਨ ਲਈ ਕਿਹੜੀ ਸਪਰੇ ਕਰੀਏ ਨੋਮਨੀ ਗੋਲੜ ਅਤੇ ਰਾਈਸਟਾਰ ਨਾਲ ਇਹ ਨਦੀਨ ਮਰ ਨੀ ਰਿਹਾ ?
(pb)
Punjab
ਹਰਜਿੰਦਰ ਜੀ, ਇਹ ਚੀਨੀ ਘਾਹ ਹੈ, ਇਸ ਦੀ ਰੋਕਥਾਮ ਲਈ Ricestar ਦੀ ਵਰਤੋਂ ਹੀ ਕੀਤੀ ਜਾਂਦੀ ਹੈ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ Ricestar ਦੀ ਵਰਤੋਂ ਕਿੰਨੀ ਮਾਤਰਾ ਵਰਤੀ ਸੀ ਅਤੇ ਨਾਲ ਕੋਈ ਹੋਰ ਦਵਾਈ ਮਿਕਸ ਤਾਂ ਨਹੀਂ ਕੀਤੀ ਸੀ।
sir gaa hai oh pathe v khandi hai gala v krdi hai dudh v dindi hai ohda bukhar 104 de lgbhg rahnda hai doctor nu dikhaya eh injection laye h hor kehde vdhia inj laiye jihde nal bukhar utr jawe ?
(pb)
tuci uss nu AMC injection 4gm, Milonex plus 15ml, Belamyl inj. 10ml lgwao ate ehh tuci 3 din tak lgwa skde ho ate uss nu Vivliv liquid 100ml rojana dena suru kro.
Sir ji meri basmati jiri nu kato kat rahi hai ki kita jave ?
(pb)
Haryana
गुरजीत जी आप अपनी फसल को पानी लगा कर रखें यह फिर नुक्सान नहीं करती।
Hi ?
(hn)
Haryana
Fate ji agar apka koi bhi kheti ja pashupalan ke sambandh mein prashan hai to ap apni kheti app par puch kar uske baare mein jankari lai skate hai
Uttar Pradesh
Dhanyawad sir aap logo ka aur apni kheti
Uttar Pradesh
Sir ji namaskar aap sabi scientist ko sir ji Mai ek New goats farm start karne ja raha hu please help karen aap sabhi dr. Sir main kitne animal se start karun barbari breed se sir sar starting mein kaun si vaccine Apne form per le jakar lagaun aur kya khilaun pilao sir please help me sir veterinary doctor contact number please
Sir ji sat shri akal ji ?
(pb)
Haryana
गुरदित जी आपका कोई भी खेती या पशु पालन से संबंधित सवाल है तो आप पूछ कर उसके बारे में जानकारी ले सकते हैं।
sir mjh sui nu 15-16 din ho gye ohde bache nu bottle nal dudh pilaunde hn 250 ml kr ke svere sham , pahla taa thik reha hun ik dum goha auna bnd ho gye te ghr dea ne saro da tel de dita chemist walea ne eh golia te powder de dita, powder mai de reha pani nal oh lai ni reha dudh nal de reha powder dinde nu 2 din ho gye hun ohdi mok ni htdi eh v dsso bche nu soon ton kinne din bad pani dena chahida ?
(pb)
Punjab
tuci bache nu 1.5-2 month badd thoda bhut pani dena suru kro ate jekar usdi mokk nhi htdi tan uss nu ofloxacin & ornidazole tablet adhi adhi goli deni suru kro ate brotone liquid 7ml rojana dena suru kro.
sir mjh sui nu 15-16 din ho gye ohde bache nu bottle nal dudh pilaunde hn 250 ml kr ke svere sham , pahla taa thik reha hun ik dum goha auna bnd ho gye te ghr dea ne saro da tel de dita chemist walea ne eh golia te powder de dita, powder mai de reha pani nal oh lai ni reha dudh nal de reha powder dinde nu 2 din ho gye hun ohdi mok ni htdi eh v dsso bche nu soon ton kinne din bad pani dena chahida ?
(pb)
Punjab
tuci bache nu 1.5-2 month badd thoda bhut pani dena suru kro ate jekar usdi mokk nhi htdi tan uss nu ofloxacin & ornidazole tablet adhi adhi goli deni suru kro ate brotone liquid 7ml rojana dena suru kro.
Sir ji sat shri akal ji ?
(pb)
Punjab
Gurjit ji, tuhada jo vi swaal hai,. Kirpa kar ke visthaar naal pucho ta jo tuhaanu is baare shi jaankari ditti ja sake.
छोटी छोटी तिरोई पीली पड़ रही है और गिर रही है ?
(hn)
Punjab
श्रीमान जी, आप इस पे NPK 19 19 19@10से 15 g/L पानी के हिसाब से छिड़काव कर सकते हैं।
mirch ke poude ke patte mur rahe hai. fool a rahe hai par sukh jate hai. ek pili c makhi mandrati hai javic upay btao ji ?
(pb)
Punjab
kripya aap makkhi ki photo bhejo ta jo aapko is ki sahi jaankari di jaa sake.
Khira main patta ekatha ho gya ?
(en)
Punjab
iske liye aap imidacloprid @1ml/L paani ke hisaab se spray kar sakde ho.
Ist time jhoti ne soona live tonic v deta tail v deta sro da bt raji ni hundi payi hn vesan try krde a sro de tail ch ki pyi v raji hoje vitum h khndi ni ?
(pb)
Kavin ji jekar usde lewe ate sarir di growth nhi ho rhi hai fir tuci usde suun ton 1 mahina pehla vitum-h injection 5ml lgwao ate 2-2 din de frak nal 5 tike lgwa deo ate usdi khurak da pura dian rakho.
Sir ji buffalo de macchar na lde koi illaj daso ?
(pb)
tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.
Kon kon ni khad dalu 15 din ki mirchi he ?
(hn)
Punjab
Shri ji kripya jaankari de ki aap pehle ise kon si khaad kitni maatra ne daal chuke hain ta Jo aapko is baare me shi jaankari di jaa ske.
50 RS. Ki Kasam see dawai hai jo fasal ko lambai badha sakti hai ?
(hn)
Punjab
Krishan ji kripya visthaar se btaaye ki aap kis fasl ki height bdana chahte hai.
cauliflower ki kheti ki puri jankari ?
(hn)
Punjab
Virendra ji cauliflower ke liye pusa snowball ki kisme achi hai, aap nursery august ke mahine me vo sakte hai. Aur ise 45x30 cm ke faalse par khet me lgaa sakte hai.110kg urea, 155 kg SSP aur 40 kg MOP khaad daal sakte hai. Aadhi urea aur baaki khaade bijai ke sme daale aur baaki urea ropai ke ik mahine baad daale.
Narme nu chitta machhar ,hara tela te bhure rang di machhari hai 62 din da ho gaya spray bi bhet ki per marr nahi reha changi quality di spray kariye ?
(pb)
Punjab
Charanjeet ji, kirpa kar ke ih dasso ki tusi pehla kihdi kihdi spray kinni maatra vich kar chuke ho, us hisaab naal hi tuhaanu is baare shi janaakari ditti ja sakegi.
sir cow hai ik mahina pehli sui aw te udhe chade te sweling bht aw chada hard v aw te ik than de ute mas a gya band hun de chance aw je koi inj hai ta dso please sir ?
(pb)
Sandeep ji tuci uss nu injection Intacef tezo 3375, Ascrobic acid 20ml, ifer-h inj. 5ml, Megludyne inj. 20ml rojana 3 din lgwao ate uss nu Milkout powder 2-2 chamch swere sham deo
Which pest is this in cotton. Area - kalanwali sirsa ?
(en)
Punjab
Gurpreet it\'s a Lepidopteran pest, however it is not pink bollworm. If the infestation is high you can spray spinoteram 0.5ml/L of water.
Paneeri 1692 Condition is tarah ho rhi a Hall dso g ?
(pb)
Punjab
Davinder ji ih lohe di kami de lashan han, is lai tusi ferrous sulphate @1 kg nu 100 litre paani vich ghol ke ik acre de hisaab naal spray kar sakde ho ji, hafte hfte de vkfe te is de 2-3 spray kite jaa sakde han ji.
Sir paddy te urea te dap de ghol di sapray kar sakde ha g ?
(pb)
Punjab
Sukhvinder ji je tuhaadi fasl peeli pai rahi ta tusi urea ate DAP 2 kg /acre de hisaab naal spray kar sakde ho ji.
sir eh pusa 44 hai eh meeh karan dubb gyi 70% dakke mr gye 1121 de dakke ede ch lgaune h oh kamyab hougi zamin dakar hai te kehdi khad paiye ?
(pb)
Punjab
ਰਾਣਾ ਜੀ ਤੁਸੀ ਪੂਸਾ 44 ਦੇ ਵਿਚ 1121 ਨਾ ਲਾਓ ਕਿਉਕਿ ਤੁਹਾਨੂੰ ਬਾਸਮਤੀ ਦੇ ਮੰਡੀਕਰਨ ਦੇ ਵਿਚ ਦਿੱਕਤ ਆ ਸਕਦੀ ਹੈ ਇਸ ਲਈ ਹੈ ਤੁਸੀ ਬਾਸਮਤੀ ਦੀ ਕਾਸ਼ਤ ਕਰਨੀ ਹੈ ਤਾਂ ਦੁਬਾਰਾ ਤੋਂ ਕੱਦੂ ਕਰ ਕੇ ਹੀ ਕਰੋ ਅਤੇ ਕੇ ਝੋਨੇ ਦੀ ਬਿਜਾਈ ਵੇਲੇ ਖਾਦਾਂ ਦੀ ਵਰਤੋਂ ਕਰ ਚੁੱਕੇ ਸੀ ਤਾਂ ਹੁਣ ਲਵਾਈ ਵੇਲੇ ਕੋਈ ਖਾਦ ਨਾ ਪਾਓ ਜੀ ।