Haryana
Search
सोयाबीन में कितने दिन बाद दबाई डाले ओर कौनसी दबाई डाले ?
(hn)
नरेंद्र जी किरपा यह बताए की आपकी फसल में क्या दिक्कत आ रही है उस हिसाब से ही आपको सही जानकारी दी जा सकती है
Urea vich rla ke esda Results kive ah g ?
(pb)
Haryana
Davinder ji tusi esnu urea nal rla ke paa sakde ho
Loquat ki kheti in hindi ?
(hn)
Uttar Pradesh
लोकाट को अच्छे निकास वाली रेतली दोमट मिट्टी जिसमें जैविक तत्व उच्च मात्रा में होते हैं, की आवश्यकता होती है।इसकी किस्मे जैसे Pale Yellow, Golden Yellow, Improved Golden Yellow, Thames Pride की बिजाई की जा सकती है। लोकाट की खेती के लिए, अच्छी तरह से तैयार ज़मीन की आवश्यकता होती है। मिट्टी को भुरभुरा करने के लिए 2-3 गहरी जोताई करें और समतल करें।बिजाई के लिए जून से सितंबर का महीना उपयुक्त होता है।पौधे से पौधे में 6-7 मीटर फासले का प्रयोग करें।प्रजनन विधि का प्रयोग किया जाता हैं। 95-96 पौधे प्रति एकड़ में प्रयोग करें।नर्म और पुरानी टहनियों का NAA 3 प्रतिशत और IBA 250 पी पी एम से उपचार किया जाता है।
ਸ੍ਰੀ ਮਾਨ ਜੀ ਡਾ ਰਾਵਿੰਦਰ ਚਹਿਲ ਜੀ ਸਬਾਲ ਦੇਖੋਂ ਤੇ ਉੱਤਰ ਦੱਸੋ ਜੀ ਧੰਨਵਾਦ ?
(pb)
Punjab
ਭੁੱਲਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Hlo khet vich urea paa Ke kina din Pani suka Ka Rakhi aa ?
(pb)
Haryana
Jagjeet ji urea paun ton baad tusi 3 din paani launa hai
ਡਾਕਟਰ ਸਾਹਿਬ PR 126 ਤੇ ਸਵਾ 134 ਤੇ ਰਾਸ਼ੀ 117 ਤੇ 666 ਖੇਤ ਵਿੱਚ ਲੱਗਣ ਤੋ ਬਾਅਦ ਕਿੰਨਾ ਸਮਾਂ ਲੈਂਦੇ ਨੇ ਸਾਡੀ ਲੇਵਰ ਨੇ 666 ਤੇ 117 ਮਿਕਸ ਕਰਕੇ ਲਗਾ ਦਿੱਤੀ ?
(pb)
Haryana
ਸਿੰਘ ਜੀ pr 126 ਤਕਰੀਬਨ 95 ਦਿਨ ਵਿਚ, ਸਾਵਾ 134 ਤਕਰੀਬਨ 110 ਦਿਨ ਵਿਚ,ਅਤੇ 666 ਅਤੇ 117 ਤਕਰੀਬਨ 115-120ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੇ ਹਨ
ਸ੍ਰੀ ਮਾਨ ਜੀ ਮੇਰੀ ਮੱਕੀ ਇਸ ਤਰਾਂ ਗਲ ਕੇ ਡਿੱਗ ਰਹੀ ਹੈ ਕੀ ਹੁਣ ਕੀਤਾ ਜਾਵੇ ?
(pb)
Haryana
ਨਵਦੀਪ ਇਹ ਉਲੀ ਕਰ ਕੇ ਹੁੰਦੀ ਹੈ ਇਸਦੇ ਲਈ ਤੁਸੀਂ carbendazim 2 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Sir g ah dso sade hun barish hoi a gwara bijna g beez dita jee lTe t nhi hoiwa ta kehdi variety biji jewe jurr dso ?
(pb)
Haryana
Gagan ji esdi kisam guara 80 nu adh August Tak bijan di sifarish kiti jandi hai. Us nu tuci 15-20 kilo beej prati akd de hisab nal beej sakde ho.
Hello sir, ਮੇਰਾ ਇਹ ਨਿੰਬੂ ਦਾ ਬੂਟਾ ਇਕ ਸਾਲ ਦਾ ਲਗਾਇਆ ਹੋਇਆ, ਇਸਨੂੰ ਵਰਮੀ ਕੰਪੋਸਟ ਵੀ ਪਾ ਰਿਹਾ,ਫੇਰ ਵੀ ਇਸਦੇ ਪੱਤੇ ਸਹੀ ਤਰਾਂ ਨਾਲ ਨਹੀਂ ਨਿਕਲਦੇ, ਕੋਈ ਜੈਵਿਕ ਉਪਾਅ ਮਿਲ ਸਕਦਾ ਜੀ ?
(en)
Haryana
ਲਵ ਜੀ ਏਸਨੂੰ ਤੁਸੀਂ 15 ਕਿਲੋ ਰੂੜੀ ਖਾਦ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ
Sir pusa 44 vich ਮੀਹ ਜ਼ਿਆਦਾ ਪੈਣ ਕਾਰਨ ਆਲੇ ਦੁਆਲੇ ਤੋਂ ਜੀਰੀ mar ਵਿੱਚ agyi hun is vich pr 126 di lga sakde han g ?
(pb)
Haryana
ਸੁੱਖ ਜੀ ਤੁਸੀਂ pr 126 ਲਗਾ ਸਕਦੇ ਹੋ ਪਰ ਅੰਤ ਤੇ ਮਾਰਕੀਟ ਕਰਨ ਵੇਲੇ ਥੋੜੀ ਦਿੱਕਤ ਆ ਸਕਦੀ ha
Sir jo kli hundi a fruits di root vich v pa sakde k nhii ?
(en)
Haryana
Bachittar ji root vich tan Kali paun di sifarish nahi kiti jandi tusi vaise tne upar lga sakde ho.
Bai ji gaa de sare shreer te tafad je hoge nale bhukh ghta gyi ehda hall dso bai ji gauu hoki bhout aa ?
(pb)
Punjab
Ravinder ji tuci iss nu turant nazdiki doctor ton check krwao isdi janch krke sahi ilag ho skda hai kyuki ehh lashan lumpy skin disease de bhi ho skde han.
sir pusa 44 jhona laya c ohde kyi boote vdhia bn gye pr kyi othi khdea agge ni chl reha ehde vich ki paya jawe jis nal jhona chl pwe ?
(pb)
Haryana
ਕੁਲਜੀਤ ਜੀ ਏਸਨੂੰ ਖੇਤ ਵਿਚ ਲਾਉਣ ਤੋਂ7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਪਪੀਤਾ ਦੇ ਪੱਤੇ ਇੱਕਠੇ ਹੋ ਰਹੇ ਹਨ ਤੇ ਪੀਲੇ ਕਿ ਹੱਲ ਹੈ ?
(pb)
Haryana
ਮੇਜਰ ਜੀ ਇਹ ਇਕ ਵਿਸ਼ਾਨੂੰ ਰੋਗ ਹੈ ਇਸਦੀ ਰੋਕਥਾਮ ਲਈ ਤੁਸੀਂ thiamethoxam 1ਗ੍ਰਾਮ ਪ੍ਰਤਿ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ
ਪਪੀਤਾ ਦੇ ਪੱਤੇ ਇੱਕਠੇ ਹੋ ਰਹੇ ਹਨ ਤੇ ਪੀਲੇ ਕਿ ਹੱਲ ਹੈ ?
(pb)
Haryana
ਮੇਜਰ ਜੀ ਇਹ ਇਕ ਵਿਸ਼ਾਨੂ ਰੋਗ ਹੈ ਇਸਦੀ ਰੋਕਥਾਮ ਲਈ ਤੁਸੀਂ thiamethoxam 1ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸੱਕਦੇ ਹੋ
सोयाबीन में खरपतवार के लिए कौन सी दवाई का इस्तेमाल करे ?
(hn)
Haryana
चेतन जी सोयाबीन में खरपतवार की रोकथाम के लिए गुड़ाई करने की सिफारिश की जाती है कोई भी दवाई की स्प्रे करने से फसल पर बुरा प्रभाव पड़ सकता है
Ki Round up spray karn to 20 ku din baad asi Tamatar di paneeri nu put k khet vich laga sakde han Kina time asar rehnda h khet vich round up da ?
(pb)
Haryana
Raman ji esdi spray ton 15-20 din baad tusi fasal j paneeri khet vich lga sakde ho.
Nenuva ke patte par kiya hua h Iske liye kiya upchar h ?
(hn)
Haryana
Laxman ji yeh ik virus wali bimari ke lakshan lag rhe hai iski roktham ke liye ap thiamethoxam 1gram konprato litre paani ke hisab se prayog kar sakte hai
Nenuva ke patte par kiya hua h Iske liye kiya upchar h ?
(hn)
Haryana
Laxman ji yeh ik virus wali bimari ke lakshan lag rhe hai iski roktham ke liye ap thiamethoxam 1gram prati litre paani ke hisab se prayog kar sakte hai
Mujhe jawar katne wali machine khareedni h jo hath se chalti ho ?
(hn)
Haryana
Ajeet ji yeh to aapko local shops se mil jayega agar isme koi machine vala chahiye to kripya btaye taki aapko uske hisab se jankari di ja sake.
भैंसों के भाव में ज़्यादा गिरावट किसलिए आई ?
(hn)
Rajasthan
अजीत जी मौसम के हिसाब से दूध में कमी के हिसाब से इनका रेट भी कम हो जाता है।
ਜੀ ਸਾਡੇ ਖੇਤ ਨਾਲ ਕੱਸੀ ਜਾਂਦੀ ਹੈ ਜਿਸ ਦੇ ਨਾਲ ਵਣ ਵਿਭਾਗ ਵਾਲਿਆ ਨੇ ਅਰਜਨ ਦਰਖਤ ਲਾ ਦਿੱਤੇ ਨੇ ਜੋ ਕੇ ਵੱਡੇ ਹੋ ਕੇ ਛਾਂ ਕਾਰਨ ਫਸਲ ਦਾ ਨੁਕਸਾਨ ਕਰਨਗੇ ਅਸੀਂ ਵਣ ਵਿਭਾਗ ਵਾਲਿਆ ਨੂੰ request ਕੀਤੀ ਕੇ ਇਹੋ ਜਿਹੇ ਦਰਖਤ ਲਗਾਏ ਜਾਣ ਜਿੰਨਾ ਦੀ ਛਾਂ ਘਟ ਹੋਵੇ ਪਰ ਓਹ ਨਹੀ ਮੰਨੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਜੀ ?
(pb)
Punjab
ਨਰਿੰਦਰ ਜੀ ਇਸਦਾ ਕੋਈ ਹੋਰ ਹੱਲ ਨਹੀਂ ਹੈ ਤੁਹਾਨੂੰ ਵਣ ਵਿਭਾਗ ਵਾਲੀ ਨਾਲ ਹੀ ਗੱਲ ਕਰਨੀ ਪਾਏਗੀ ਅਤੇ ਆਪਣੀ ਸਮੱਸਆ ਦੱਸੋ ਕਿ ਫ਼ਸਲ ਦਾ ਨੁਕਸਾਨ ਹੁੰਦਾ ਹੈ ਇਸਤੋਂ ਇਲਾਵਾ ਤੁਸੀ ਇਸਦੇ ਵਿਚ ਛਾਂ ਪਸੰਦੀ ਫ਼ਸਲਾਂ ਜਿਵੇ ਹਲਦੀ ਦੀ ਕਿਨਾਰਿਆਂ ਤੇ ਬਿਜਾਈ ਕਰ ਸਕਦੇ ਹੋ ਜਿਸਦੇ ਨਾਲ ਮੁਖ ਫ਼ਸਲ ਦਾ ਜਿੰਨਾ ਨੁਕਸਾਨ ਹਹੋਏਗਾ ਓਨਾ ਹੀ ਇਸ ਫ਼ਸਲ ਤੋਂ ਆਮਦਨ ਹੋ ਜਾਏਗੀ।
Round up ਦਾ ਕੋਈ ਠੋਸ ਵਿਕਲਪ ਹੈ ਤੇ ਦੱਸੋ ਜੀ... ਜੋ ਆਸਾਨੀ ਨਾਲ ਮਾਰਕਿਟ ਚੋਂ ਮਿਲ ਜਾਵੇ ?
(pb)
Punjab
ਹਰਦੀਪ ਜੀ, Round up ਦੀ ਜਗਾਹ ਤੁਸੀ paraquat ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ ।
Apne kol 2 cow c bukr hogea 2 din hoge hn bukr tn thk a bt dhud ni dindian kmjor hogian hn ki khurak ja ki use kri v vpis dhud te a Jan vdia jis nl kmjroi door hoje plz jldi dsdo thoda ja ?
(pb)
Kavin ji tuci uss nu Anabolite liquid 100ml rojana ate Milkout powder 2-2 chamch swere sham dena suru kro ate khurak da dian rakho baki ohna de rehn sehn da purra dian rakho ji.
ਸਰ ਜੀ ਮੂੰਗਫਲੀ ਕਦੋਂ ਬੀਜ ਸਕਦੇ ਹਾਂ ਜੀ ?
(pb)
Punjab
ਨਛੱਤਰ ਜੀ, ਚੰਗਾ ਝਾੜ ਲੈਣ ਲਈ ਮੂੰਗਫਲੀ ਦੀ ਬਿਜਾਈ ਮਈ ਦੇ ਅਖੀਰ ਤੱਕ ਕਰ ਦੇਣੀ ਚਾਹੀਦੀ ਹੈ।
ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਮੂੰਗੀ ਬੀਜਣ ਦਾ ਟਾਈਮ ਹੈ ਕਦੋਂ ਤੱਕ ਬੀਜ ਸਕਦੇ ਹਾਂ ਜੀ ?
(pb)
Punjab
ਨਛੱਤਰ ਜੀ, ਮੂੰਗੀ ਦੀ ਬਿਜਾਈ ਜੁਲਾਈ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ ਜੀ।
pr114 dhan nu 45kg urea 5kg zinc21 10kg potash dite 50kg super growth nahi hoi ji telling ?
(pb)
Punjab
Gurpreet ji, tusi growth lai 2 kg urea, 2 kg DAP ate 300 zinc da ghol spray kar sakde ho ji.
ssa ji Ashawgandha kive beeji jndi hai te kehre time beeji jndi 2 k marle tha vich launi hai ?
(pb)
Punjab
Manpreet ji, Ashawgandha di lvaai July de mahine Vich kiti jaa skadi hai, ate is di pehla pneeri tyaar karni paindi hai ji.
ਬਾਈ ਜੀ 6 ਮਹੀਨੇ ਦੀ ਗਬਨ ਗਾ ਨੂੰ ਕਿ ਕਿੰਨੀ ਫੀਡ ਪਾ ਸਕਦੇ ਹਾਂ ਦੁੱਧ ਬਿਲਕੁਲ ਸੁਕਾ ਚੁੱਕੀ ਹੈ ?
(pb)
Rajasthan
ਨਿਰਮਲ ਜੀ ਤੁਸੀ ਉਸ ਨੂੰ 1.5 ਤੋਂ 2 ਕਿਲੋ ਫੀਡ ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
सर जी क्या फूल गोभी की पौध कर दे क्या ?
(hn)
Punjab
सीताराम जी, कृप्या विस्तार से बताए की आप फूल गोभी की पौध के बाड़े में क्या जानकारी लेना चाहते है।
ਸਰੋਂ ਦੀ ਖਲ ਦੇ ਕੀ ਫਾਇਦੇ ਹੁੰਦੇ ਹਨ ਅਤੇ ਇਹ ਕਦੋਂ ਪਾਉਣੀ ਚਾਹੀਦੀ ਹੈ ਪ੍ਰੋਪਰ ਜਾਨਕਾਰੀ ਦਿੱਤੀ ਜਾਵੇ ਜੀ ?
(pb)
Punjab
ਸਰੋਂ ਦੀ ਖਲ ਨਾਲ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਬਾਸਮਤੀ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ 1121, 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ, ਧੰਨਵਾਦ
Punjab
ਮੈਡਮ ਜੀ ਯੂਰੀਆ ਖਾਦ ਵਿਚ ਰਲਾ ਕੇ ਸ਼ਿਟਾ ਦੇ ਸਕਦੇ ਹਾਂ ਪੂਸਾ 44 ਨੂੰ 22ਦਿਨਾ ਤੇ
Branches of some plants of kinnow age 1.5 year are brown in colour what can be the reason behind this and how to treat it. Please advice ?
(pb)
Punjab
Ravinder it might be a fungal problem. To control this you can spray copper oxychloride 2-3g/L of water.
ਸਤਿ ਸ੍ਰੀ ਅਕਾਲ ਜੀ। ਮੇਰਾ ਕਿੰਨੂੰ ਦਾ ਪੌਦਾ ਅੱਧਾ ਹਲਕਾ ਹਰਾ ਪੀਲਾ ਹੋ ਰਿਹਾ ਹੈ ਤੇ ਬਾਕੀ ਅੱਧਾ ਗੂੜਾ ਹਰਾ ਹੈ। ਜਿਸ ਪਾਸੇ ਤੋਂ ਪੀਲਾ ਹੈ ਉਸ ਪਾਸੇ ਕਿੰਨੂੰ ਪੀਲੇ ਅਤੇ ਛੋਟੇ ਰਹਿ ਰਹੇ ਹਨ ਵੀਡੀਓ ਵੀ ਪਾਈ ਹੈਜੀ ?
(pb)
Haryana
ਕਰਮ ਜੀ ਤੁਸੀਂ ਇਸ ਉਪਰ npk 191919 10-15 ਨੂੰ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਸਕਦੇ ਹੋ
Sir PR 113 dhaan 19 june ka lga hai aur 1bag urea 10 kg zinc dal diya hai lekhi abhi bhi beech beech mein peela pan hai kiss cheez ki kami ho sakti hai ?
(en)
Haryana
Arvinder ji kirpya apne dhan ki photo bheje us hisab se hi apko sahi jankari di ja sakti hai
Uttar Pradesh
Aur isko kesse theek kare please bataye
Garss carp fish ka culture ka time kiya sporn se 1kg tak Karne me ?
(en)
Haryana
Kheshant ji yeh apki khurak aur dekbhal per nirbhar krta ha viase lagbhag 7-8 month mai 1kg tak ho skti hai.
ਸਰ ਇਹ ਕੱਟੀ 12 ਮਹੀਨੇ ਦੀ ਹੋਗਿਆ ਇਹ ਰਾਜੀ ਨਹੀਂ ਹੁੰਦੀ ?
(pb)
ਸੁਖਦੇਵ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
Punjab
ਧੰਨਵਾਦ ਡਾਕਟਰ ਸਾਹਿਬ ਜੀ
Sir ਨਵੇਂ ਵਾਹਨ ਚ ਪਹਿਲੀ ਬਾਰ 212 ਝੋਨਾ ਲਗਾਇਆ ਉਸ ਵਿਚ ਕੱਦੋਂ ਤੋ ਪਹਿਲਾਂ ਡੀ ਏ ਪੀ ਤੇ ਪੋਟਾਸ਼ ਪਾਈ ਹੈ ਝੋਨੇ ਤੋਂ ਵੱਧ ਝਾੜ ਲੈਣ ਲਈ ਉਸ ਵਿਚ ਕਿਹੜੀਆਂ ਖਾਦਾ ਪਾਈਏ ?
(pb)
Haryana
ਗੁਰਪ੍ਰੀਤ ਜੀ 27 ਕਿਲੋ dap ਤੁਸੀਂ ਕੱਦੂ ਕਰਨ ਵੇਲੇ ਪਾ ਦਿਓ, ਪੋਟਾਸ਼ ਜੇਕਰ ਮਿੱਟੀ ਪਰਖ ਵਿਚ ਉਸਦੀ ਘਾਟ ਆਉਂਦੀ ਹੈ ਤਾਂ ਹੀ ਪਾਓ, ਝੋਨਾ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
ਗੁਰਪ੍ਰੀਤ ਜੀ, ਤੁਸੀ ਇਸ ਨੂੰ ਲਵਾਈ ਤੋਂ ਹਫਤੇ ਬਾਅਦ ਯੂਰੀਆ ਦੀ ਪਹਿਲੀ ਕਿਸ਼ਤ ਦਿਓ ਅਤੇ ਫਿਲਹਾਲ ਕੋਈ ਵੀ ਹੋਰ product ਦੀ ਵਰਤੋਂ ਨਾ ਕਰੋ ਜੀ।
ਸਰ ਇਹ ਕੱਟੀ 12 ਮਹੀਨੇ ਦੀ ਹੋਗੀਆ ਇਹ ਰਾਜੀ ਨਹੀਂ ਹੁੰਦੀ ?
(pb)
ਸੁਖਦੇਵ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
Sir 1509 vich ki payiei ki janda rog na ave Te futara v vdiya hove ?
(pb)
Haryana
Sukhi ji esde 5 kilo trichoderma nu 60 kilo roodi khad vich mile ke chitta den di sifarish kiti jndi hai
Sir kali tori nehi lag rehi ful lag dig jande ne pls medicine daso ?
(pb)
Haryana
Ranjeet ji esde layi tusi npk 191919 @10-15 gram nu prati litre paani vich ghol ke spray kro
Punjab
Ranjeet ji, tusi is dia tehnia nu sire to 0.5 inch to Katt deo ate NPK 19 19 19@10-15 g/L paani de hisaab naal spray kar sakde ho ji.
Chiti machhari te hra tella merr hi nahi reha jaldi dasso ta jo controll mareya jave narma63din da ?
(pb)
Haryana
Charan ji esde layi tusi flonicamid 60 gram nu prati acre de hisab nal vart sakde ho
सर हल्दी के पत्ते क्यों जल रहे हैं ?
(hn)
Haryana
हरिकेश जी यह किसी फंगस का हमला लग रहा है इसके लिए ap carbendazim 2ग्राम को प्रति लीटर पानी के हिसाब से प्रयोग कर सकते है
Bottle gourd plants are dying what to do?
(en)
Haryana
Mohit please tel us the amount and dose of fertilizer which you applied to this crop so that we can give you right information
Jis plant de leaf white hoye kis cheej di deficiency krke hoye?
(en)
Haryana
Manjot ji eh lohe di Kami kar ke ho sakda hai esde lai tusi ferrous sulphate @1kilo nu 100 litre paani vich ghol ke spray kro.
25 day ho gye lagge nu fote ghat kiti a te eda da hoya pya dso ki paya jave ?
(pb)
Haryana
Gurjinder ji jhone nu khet vich laun ton 7,21 ate 42 din baad urea 30-30 kilo prati acre de hisab nal paun di sifarish kiti jandi hai
Nematode de v ਸ਼ਿਕਾਇਤ hagi thodi g
Detailed information about castor seed plantation ie seed per acre,no of plants/acre,disease & use of pesticide, watering interval, Fertilizer, yield per acre in case if water is given at interval of 10-15 days ?
(en)
Maharashtra
It depends upon method of sowing. When seeds are place behind plough higher seed rate is required i.e 4.5 to 6 kg/acre. Whereas in dibbling method, seed rate of 2.5 to 3.3 kg/acre is required.To protect crop from soil borne disease, before sowing treat seeds with Carbendazim@2 gm/kg of seeds. For rainfed areas: Crop required, Nitrogen@16 kg/acre and Phosphorus@8 kg/acre. Apply Nitrogen in form of Urea@35 kg/acre and Phosphorus in form of SSP@50 kg/acre. Apply half of nitrogen and full dose of Phosphorus at time of sowing. Apply remaining half of Urea, 30 days after sowing. For Irrigated areas: Crop required, Nitrogen@32kg/acre and Phosphorus@16kg/acre. Apply Nitrogen in form of Urea@70kg/acre and Phosphorus in form of SSP@100kg/acre. Apply half of Nitrogen and full dose of Phosphorus before seed sowing. Apply remaining quantity of nitrogen, in two equal splits and apply on 35th and 90days after sowing.To increased oil content, apply Sulphur@16kg/acre before seed sowing.Overall castor crop required 17-20 irrigations. In rainy season it does not required irrigation. Apply irrigation depending upon rainfall intensity and frequency. Apply first irrigation 60-75 days after sowing. Avoid water stress from seedling to flowering stage. Stop irrigation during maturity stage.Weed infestation at early stage is important. Do hand weeding for two times 20th and 50th day after sowing. Apply Pendimethalin@1 ltr/acre/250Ltr water, second or third day after sowing. It will help to control grass as well as broad leaf weeds.pests which attack the most are Semi looper,Thrips and white fly, shoot borer and the diseases are Seedling blight,Wilt , rust , stem rotand Powdery mildew.
ਮੀਂਹ ਤੋਂ ਬਾਅਦ ਮਿਰਚ ਨੂੰ ਬਚਾਉਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਕੀ ਕਿਸੇ ਪੈਸਟੀਸਾਈਡ ਦਾ ਛਿੜਕਾਅ ਕਰਨਾ ਚਾਹੀਦਾ ਹੈ ਜੀ ?
(pb)
Haryana
ਨਰਿੰਦਰ ਜੀ ਜੇਕਰ ਕਿਸੇ ਕੀੜੇ ਦਾ ਹਮਲਾ ਹੁੰਦਾ ਹੈ ਤਾਂ ਤੁਸੀਂ ਕੀਟਨਾਸ਼ਕ ਦੀ ਵਰਤੋ ਕਰ ਸਕਦੇ ਹੋ ਮੀਂਹ ਤੋਂ ਬਾਅਦ ਵੈਸੇ ਫੰਗਸ ਦਾ ਹਮਲਾ ਵੱਧ ਹੁੰਦਾ ਹੈ ਤੁਸੀਂ ਲਗਤਾ ਨਿਰੀਖਣ ਕਰਦੇ ਰਹੋ ਜੇਕਰ ਕੋਈ ਬਿਮਾਰੀ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਹੀ ਸਪਰੇਅ ਨਾਲ ਦੀ ਨਾਲ ਕਰੋ
Plz share me the full details of DIY Gobar gas plant ( 15 cows + 80 Goats ). Gobar gas is use full for kitchen.What contains its reduce ?
(en)
Punjab
Mr. Pirbhulal for more information about gobar gas plant please contact on this no. 9814221784 with Amrik singh.
Sir ਪੀਲ਼ੀ ਪੂਸਾ ਵਿੱਚ ik bag urea da payeya ਹੋਇਆ ਹੈ ਪਰ ਜੀਰੀ ਵਿਚੋ ਵਿੱਚੋ ਪੀਲ਼ੀ ਪੈ rahi hai te hun is ਉੱਪਰ urea te dap di foliar sapray kare sakde han g ?
(pb)
Haryana
ਸੁਖਵਿੰਦਰ ਜੀ ਪਹਿਲਾਂ ਤੁਸੀਂ ਆਪਣੀ ਫ਼ਸਲ ਦੀ ਫੋਟੋ ਭੇਜੋ ਜਿਹੜੇ ਤੱਤ ਦੀ ਘਾਟ ਹੋਈ ਉਸ ਹਿਸਾਬ ਨਾਲ ਸਪਰੇਅ ਕੀਤੀ ਜਾ ਸਕਦੀ ਹੈ ।
Ghr ch engreji gha lgyea hoea is vich aa butti boht ho rhia is di roktham kis herbicide nal ho skdi Te grass pilla pe reha te suk reha ?
(pb)
Punjab
Narinder ji tuci is nu putt ke hi khatam kar sakde ho ji ate lawn vaale graas nu lgatar paani deo, garmi kaarn hi ih peela pai riha hai ji.
What is the most suitable variety of lemon which can be cultivated in Punjab Gurdaspur district. Project management and report of one acre ?
(en)
Punjab
Harbhajan you can grow Puniab Baramasi lemon and PAU Baramasi lemon. The cost can vary according to your way of cultivation . You can plant lemon at 6x6 m. If you need any other information about particular segment of lemon farming then you can ask your question in detail accordingly .
Dragon fruit cultivation in Punjab Gurdaspur district. Full information about nursery from where best plant be purchased. Project management and report of one acre ?
(en)
Punjab
Harbhajan you can cultivate dragon fruit in your area. To get plants you can contact Amandeep Singh 9779716417. During first year your cost may goes up to 3-4 lakhs/acre. From third year onwards you can earn upto 3 lakhs /acre depending upon the environment and market rate.
Can Papaya be cultivated in Punjab Gurdaspur district. Full information about red lady variety ?
(en)
Punjab
Harbhajan yes you can cultivate papaya in Gurdaspur , Red lady 786 Plant are self fruitful and vigorous having height of 238 cm. Fruit bearing starts at 86 cm height from the ground level. Fruits are medium, oblong to oval, flesh reddish orange with excellent taste and flavour. It matures after ten month of planting. Average yield is 50kg per plant. The plants are free from disease and pest incidence under protected conditions.
सर बताएं कि ये कौनसी नस्ल का बकरा है ?
(hn)
Punjab
समीम जी यह देसी क्रॉस नस्ल है।
Which is the best variety of sugar cane suitable for Punjab Gurdaspur district. How it is planted, when ,how much money involved and what is profitable margin ?
(en)
Haryana
Harbhajan you can sow the varities like copb 95,96,92,118,93,94 the average yield of these varities are 400 quintal per acre and the profit depends upron the price of your produce and the quality of your produce you can sow these varities with spacing of 75*20-25 cm in trenchs
सर बताएं कि यह किस किस्म का बकरा बच्चा है ?
(hn)
Punjab
समीम जी यह देसी क्रॉस नस्ल है।
Can I plant Mahogany in sugar cane. Any side effect. Care and maintenance of Mahogany plant. For three years in beginning can it coexist with sugar cane ?
(en)
Haryana
Harbans there is no recommendation to plant mahogany tree with sugarcane crop
ਕਿਰਪਾ ਕਰਕੇ ਇਸ ਦਾ ਹੱਲ ਦਸੋ ਜੀ ?
(en)
Haryana
ਸ਼ਰਨ ਜੀ ਸੁਣਦੀ ਦੀ ਰੋਕਥਾਮ ਲਈ ਤੁਸੀਂ quinalphos 500 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
From where I can get baby plant of Mayazeki mango. How much distance between the plant and row. Is Mayazeki be grown in Gurdaspur district of Punjab. At what age this mango plant start giving fruit ?
(en)
Punjab
Harbhajan ji this variety is not recommended by PAU and is also not cultivated in Punjab for commercial level. If you want to grow it for your own personal consumption then you can sow it in Feb -March or August-September month and it would be a experiment. Dug pits of 1x1x1m size at a distance of 9x9m one month earlier before planting. Expose them to the sun. Fill with a mixture of soil, 30 to 40 kg of FYM or Compost and 1 kg of single super phosphate. To buy seedlings of this plant you can contact Parish at 9732549447 and it will cost you around 2000 per plant.after 3-4 years it will start fruiting.
From where I can get baby plant of Mayazeki mango. How to plan ?
(en)
Punjab
Harbhajan ji this variety is not recommended by PAU and is also not cultivated in Punjab for commercial level. If you want to grow it for your own personal consumption then you can sow it in Feb -March or August-September month. Dug pits of 1x1x1m size at a distance of 9x9m one month earlier before planting. Expose them to the sun. Fill with a mixture of soil, 30 to 40 kg of FYM or Compost and 1 kg of single super phosphate. To buy seedlings of this plant you can contact Parish at 9732549447 and it will cost you around 2000 per plant.