Punjab
Search
ताड के पेड़ ?
(pb)
बलजीत जी, कृप्या विस्तार से बताएं की आप ताड़ के पेड़ के बारे में क्या जानकारी पाना चाहते है, ता जो उस हिसाब से आपको इस बारे में सही जानकारी दी जा सके।
Sir bhindi da desi beej sonam namdhari may ch lagaya c fall nu poora pai reha 3 tudwayi kr rahe ha aj 15 killo to jayada bhindi uttar ni rahi ki reason ho skda g ?
(pb)
Punjab
Guri ji is de kai kaarn hi sakde han, jive ki mausam, paani di kami ja khuraaki tattan di kami so is karke bhindi de jhaad vich kami aa sakdi hai ji.
Sir eh batau eda ho gye ne ehna nu fal nhi koi lag reha koi sujhaa devo ?
(pb)
Punjab
Vanwinder ji, tusi is te NPK 19 19 19 @10-15g/L paani de hisaab naal spray kar sakde ho ji.
Tulsi ki kheti kaise karte h ?
(hn)
Maharashtra
Rohit ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai naye podhon ke sthir hone par karein. 2 sinchaiyan karni avathak hai or baki ki sinchai mausam ke adhaar par karein.
Pavitar sir napier chare d growth lyi puch rhe aa ?
(pb)
Haryana
गुरजीत जी नेपियर बाजरा किया को ग्रोथ के लिए इसको 66 किलो यूरिया बिजाई के 15 दिन के बाद डालने की सिफारिश की जाती है और साल में दो बार 240किलो ssp डाल सकते हो। अगर अपने यह खाद डाल दी है और तब भी ग्रोथ नहीं हो रही तो आप npk 191919 को 10 ग्राम प्रति लीटर पानी में घोल कर स्प्रे कर सकते हो ।
Growth promoter through organic method ?
(en)
Punjab
Santosh, cow dung cakes dissolved in water for 7-10 days and then the water can be sprayed, which is a good source of humic acid and act as growth promoter.
HF ਗਾਂ ਦੀਆਂ ਪਿਛਲੀਆਂ ਲੱਤਾਂ ਆਪਸ ਵਿੱਚ ਭਿੜਦੀਆਂ ਹਨ ਉਹ ਬੈਠਦੀ ਬਹੁਤ ਜ਼ਿਆਦਾ ਹੈ ਕੋਈ ਹੱਲ ਸੁਝਾਓ ?
(en)
ਜਸਵੀਰ ਜੀ ਤੁਸੀ ਉਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ GoldPhos powder 500gm ਨੂੰ ਰੋਜਾਨਾ 50gm ਦੇਣਾ ਸ਼ੁਰੂ ਕਰੋ
ਬਲਦ ਨੂੰ ਮੋਕ ਲੱਗੀ ਹੋਈ ਹੈ ਮੋਕ ਦੀ ਦਵਾਈ ਦੇ ਚੁੱਕੇ ਹਾਂ ( ਕੋਲ ,ਮੋਕ ਦੀਆਂ ਗੋਲੀਆਂ,ਪੇਟ ਦੇ ਕੀੜੇਆਂ ਦੀ ਦਵਾਈ) ਪਰ ਕੋਈ ਆਰਾਮ ਨਹੀਂ ਮੋਕ ਬਿਲਕੁੱਲ ਪਤਲੀ ਹੈ ਕੋਈ ਹੱਲ ਸੁਝਾਓ ਬਲਦ ਬੇਹੱਦ ਕਮਜ਼ੋਰ ਹੋ ਚੁੱਕਾ ਹੈ ?
(en)
ਜਸਵੀਰ ਜੀ ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ Moxy tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ.
ਜ਼ਿੰਕ 21 ਅਤੇ ਸਲਫਰ ਬੈਨਟੋਨਾਈਟ 90 ਦੋਨੋ ਮਿਲਾ ਕੇ ਪ ਸਕਦੇ ਹਾਂ ਜੇ ਹਾਂ ਤਾਂ ਕਿੰਨੀ ਮਾਤਰਾ ਪ੍ਰਤੀ ਏਕੜ ਪਾਉਣੀ ਹੈ ਝੋਨੇ ਵਿੱਚ ?
(pb)
Haryana
सुख जी जिंक 25kg और सल्फर 4kg को मिक्स करके प्रति एकड़ के हिसाब से प्रयोग कर सकते हैं।
ਡਾਕਟਰ ਸਾਬ ਮੇਰੇ ਕੋਲ hf ਗਾ ਆ 6teeth ਸੂਈ ਨੂੰ 23 ਕੇ ਦਿਨ ਹੋਏ ਆ.. ਚਾਰਾ ਵੀ ਥੋੜ੍ਹਾ ਖਾਂਦੀ ਆ. ਥੋੜ੍ਹਾ ਜੇਹਾ ਖਾ ਕੇ ਬੈਠ ਜਾਂਦੀ ਆ. ਫੇਰ ਕੁਛ ਟਾਈਮ ਬਾਅਦ ਉੱਠ ਕੇ ਖਾਂਦੀ ਆ ਥੋੜ੍ਹਾ ਜੇਹਾ. ਪਰ ਗੋਹਾ ਪਤਲਾ ਪਤਲਾ ਕਰਦੀ ਆ. ਮੈਂ ਟਿਵਾਣਾ8000 ਫ਼ੀਡ ਵਰਤ ਰਿਹਾ 14 kg ਦੁੱਧ ਦੇਂਦੀ ਆ ਹੁਣ ਦੁੱਧ ਵੀ 6kg ਦੇ ਰਹੀ ਆ ਕੱਲ ਸ਼ਾਮ ਨੂੰ 50gm ਹਿਮਾਲਿਆ ਬਤੀਸ ਦਿਤਾ ਸੀ ਤੇ ਹੁਣ ਸੁਬੇਰੇ ਵੀ ਦਿੱਤਾ ਗੋਹਾ ਕਿਊ ਪਤਲਾ ਕਰ ਰਹੀ ਆ ਗਾ ?
(pb)
ਰਵਨੀਤ ਜੀ ਇਹ ਪੇਟ ਵਿਚ ਕੀੜਿਆਂ ਕਰਕੇ, ਲੀਵਰ ਵਿਚ ਇਨਫੈਕਸ਼ਨ ਕਰਕੇ, ਸਹੀ ਪਾਚਨ ਨਾ ਹੋਣ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ Flukarid DS Bolus ਪੇਟ ਦੇ ਕੀੜਿਆਂ ਲਈ ਦਿਓ ਅਤੇ Biotrim injection 15ml ਲਗਵਾਓ ਅਤੇ Moxy tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ.
....?
(pb)
Punjab
Mandip ji yeh lumpy skin disease ke karan ho raha hai tuci iss nu ceftriaxone inj. 4gm, Avil inj. 10ml, megludyne inj. 20ml, Ascrobic acid inj 30ml lgwa skte hai aur yeh 3 din lgwayen aur pehle din inke sath sath ivermectin inj. 1ml/50kg sarir ke bhar ke hisab se lgwa skte hai
Plant pura dull hote ja raha h Plz eska upchar bataiye ?
(hn)
Punjab
Vivek ji, ye mite ke hamle ke lakshan lag rahe hai, iski rokthaam ke liye aap proparigite@2ml/L paani ke hisaab se spray kar sakte hai.
Punjab
Vivek ji iske baad NOK 19 19 19@10-15g/L paani ke hisaab se spray kar sakte hai .
...?
(pb)
Punjab
Mandip ji yeh lumpy skin disease ke karan ho raha hai tuci iss nu ceftriaxone inj. 4gm, Avil inj. 10ml, megludyne inj. 20ml, Ascrobic acid inj 30ml lgwa skte hai aur yeh 3 din lgwayen aur pehle din inke sath sath ivermectin inj. 1ml/50kg sarir ke bhar ke hisab se lgwa skte hai
Ye kaun sa ROG hai ?
(hn)
Punjab
Vivek ji, ye mite ke hamle ke lakshan lag rahe hai, iski rokthaam ke liye aap proparigite@2ml/L paani ke hisaab se spray kar sakte hai.
Hlo ji jhone de patte bicho tut rahe a ki kaarn karke ho rahe a ?
(pb)
Punjab
Kulveer ji, kirpa kar ke patte tuttan vaali jgaah to clear photo bhejo ta jo us hisaab naal hi tuhaanu is baare shi jaankari ditti ja sake.
eh makhia mirch de paudhea upr madrati hai k ya ye nuksan karti hai orgenic upaye batao ji ?
(pb)
Punjab
Om ji, ih makhi mirch da koi jyada nahi kardi pr fir vi tusi is lai neem de paani da spray kar sakde ho ji.
eh makhi mirch de podhea upr mandrati hai ki eh nuksan kardi hai ?
(pb)
Punjab
Om ji, ih makhi mirch da koi jyada nahi kardi pr fir vi tusi is lai neem de paani da spray kar sakde ho ji.
Is this Insect harmful for My Chilli Crop , Its JK 176 I have provided images regarding my problems. Please tell me if this insect cause any harm to my Chilli crop , If it does please Inscript Proper Medicine for spraying & controlling this insect.
(en)
Punjab
Arif it doesn\'t cause damage rather it is a beneficial beetle which feeds on different sucking pests.
Chattisgarh
Thankyou Sir , Appreciate it ☺️
Sir ji namaskar Mera question yah h ki guwar ki fasal me kharpatvaar h kon si spray kre or jo aage sarson me bhi nuksan na kre ?
(hn)
Punjab
Kamal ji, aap kharpatwar ki rokthaam ke liye Basalin 800g/ acre ke hisaab se spray kar sakte hai.
ਸਰ ਮੱਝ ਦੇ ਦੁੱਧ ਦਾ ਘਿੳੁ ਨਹੀ ਅਾ ਰਿਹਾ ਕੋੲੀ ਹੱਲ਼ ਦੱਸੋ ਸੂੲੀ ਨੂ 10 ਦਿਨ ਹੋੲੇ ਅਾ ?
(pb)
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਚੰਗੀ ਫੀਡ, ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Buffzon powder 50gm ਰੋਜਾਨਾ, Glactotgog powder 50gm ਰੋਜਾਨਾ ਦੇਣਾ ਸ਼ੁਰੂ ਕਰੋ
Dava bataye ?
(hn)
Punjab
Vikash ji, kripya ye btaaye ki aap isme kis purpose ke liye dvaa daalna chahte hai ta jo aapko is baare me shi jaankari di jaa ske.
ਕੱਟੀ ਦੇ ਅੱਖਾਂ ਵਿੱਚ ਗਿੱਡ ਬਹੁਤ ਆਉਦੀ ਆ। ਇਲਾਜ ਦੱਸੋ ਡਾ ਸਾਹਬ ?
(pb)
ਸਤਨਾਮ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ fendykind plus bolus ਦਿਓ ਅਤੇ ਇਸ ਨੂੰ ਮਿਨਰਲ ਮਿਕਸਚਰ ਪਾਊਡਰ 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ
ਮੱਕੀ ਦਾ ਸਾਈਲਜ ਪਓਣ ਲੱਗੇ ਵਿਚ ਨਮਕ ਪਾ ਸਕਦੇ ਹਾ ਜੀ ?
(pb)
Rajasthan
ਯਾਦਵਿੰਦਰ ਜੀ ਸਾਇਲੇਜ ਪਾਉਣ ਲੱਗੇ ਵਿਚ ਨਮਕ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਸਿੱਧਾ ਅਚਾਰ ਤਿਆਰ ਕਰ ਸਕਦੇ ਹੋ
1692 jhona vare duso g kdo takk khet ch lga skde a kine din ch ਪੱਕਦਾ ਝਾੜ ਕਿੰਨਾ ਤੇ rate v ?
(pb)
Punjab
Jagtar ji, is kism nu 15 July Tak laa Dena chahida hai, ih 110-115 din da sma laindi hai. Is da ausat jhaad 20-21 q/acre hai ate is di MSP aje sarkar Vallo jaari nahi kiti gai.
Sir g 1 acre ch SSP di ki dose a ?
(pb)
Punjab
Jagtar ji, kirpa kar ke ih dasso ki tuci kis fasl lai ssp di dose puch rhe ho ta jo us hisab naal tuhaanu is baare shi janaakri ditti jaa sake.
ਮੱਕੀ ਦਾ ਆਚਾਰ ਪਾਉਣ ਲਈ ਮੱਕੀ ਦੇ ਦਾਣਿਆ ਦੀ ਕੀ। ਸਟੇਜ ਹੋਣੀ ਚਾਹੀਦੀ ਹੈ ?
(pb)
Punjab
ਜੁਗਰਾਜ ਜੀ, ਅਚਾਰ ਪਾਉਣ ਲਈ ਮੱਕੀ ਦੀ ਦੋਧੇ ਵਾਲੀ ਅਵਸਥਾ ਸਹੀ ਰਹਿੰਦੀ ਹੈ ਜੀ।
ਗਾਂ ਨੂੰ ਸੂਣ ਤੋਂ ਪਹਿਲਾਂ ਦੁੱਧ ਚੋਣਾਂ ਬੰਦ ਕਰਣਾ ਚਾਹੀਦਾ ਹੈ ਕਿ ਸੂਣ ਤੱਕ ਹੀ ਚੋ ਲੈਣੀ ਚਾਹੀਦੀ ਹੈ ਜਾਂ ਇੰਝ ਕਹਿ ਲਵੋ ਕਿ ਗਾਂ ਨੂੰ ਸੂਣ ਤੱਕ ਚੋਂਦੇ ਰਹਿਣ ਨਾਲ ਅਗਲੇ ਸੂਏ ਦਾ ਦੁੱਧ ਘਟਦਾ ਤਾਂ ਨਹੀਂ ?
(pb)
Punjab
ਗੁਰਮੇਲ ਜੀ ਪਸ਼ੂ ਦਾ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਅਗਲੇ ਸੂਏ ਚੰਗਾ ਦੁੱਧ ਲਿਆ ਜਾ ਸਕੇ, ਕਈ ਵਾਰ ਪਸ਼ੂ ਦੁੱਧ ਦੇਣ ਤੋਂ ਨਹੀਂ ਹਟਦਾ ਹੈ ਤਾਂ ਉਸਦੀ ਖੁਰਾਕ ਘਟਾ ਦੇਣੀ ਚਾਹੀਦੀ ਹੈ ਜਿਸ ਨਾਲ ਦੁੱਧ ਸੁੱਕਣਾ ਸ਼ੁਰੂ ਹੋਵੇ ਅਤੇ ਸੂਣ ਤੋਂ ਪਹਿਲਾ ਬੰਦ ਕਰਨ ਨਾਲ ਹੀ ਅਗਲੇ ਸੂਏ ਦੁੱਧ ਵਧੀਆ ਹੁੰਦਾ ਹੈ
Sir ਸਾਹੀਵਾਲ ਗਾਂ ਦੀ ਖੁਰਾਕ ਬਹੁਤ ਘੱਟ ਹੈ ਹਰੀ ਮੱਕੀ ਦਾਣਾ ਲੇਟੀ ਥੋੜਾ ਜਾਂ ਖਾਂਦੀ ਹੈ 25 ਦਿਨ ਹੋ ਗਏ ਸੂਈ ਨੂੰ ਬੁਖਾਰ ਹੋ ਗਿਆ ਸੀ ਹੁਣ ਠੀਕ ਹੈ ਦੁੱਧ ਵੀ ਘੱਟ ਗੲਈ ਹੈ ਖੁਰਾਕ ਜ਼ਿਆਦਾ ਖਾਣ ਲੱਗ ਜਾਵੇ ਕੋਈ ਇਲਾਜ ਦੱਸੋ ? Reply to me Dr. Navroop singh
(pb)
Punjab
ਸਿੱਧੂ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ, Anabolite liquid 100ml ਰੋਜਾਨਾ ਅਤੇ Lactomax tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਹਨਾਂ ਨਾਲ ਉਸਦੀ ਭੁੱਖ ਵਧੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ ਅਤੇ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਬਾਕੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਜਰੂਰ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Virender g ek bigga bijya pahli vaar ktaai koi ni lyi urea 20 25 kilo 2 vaar payea te spray v kiti v ek baar vich ghaa v bht hnda ?
(pb)
Haryana
Gurjeet ji kirpa eh daso tusi kehdi fasal di gal kar rhe ho us hisab nal hi tuhanu sahi jankari diti ja sakdi hai.
Punjab
V napier chara d
ਮੁਛਲ ਝੋਨੇ ਦੀਆਂ ਜੜਾਂ ਦੀ ਕੀੜੀ ਖਤਮ ਕਰਨ ਤੇ ਫੁਟਾਰੇ ਵਾਸੇ ਕੀ ਪਾਇਆ ਜਾਵੇ ਜਿਸ ਨਾਲ ਗੰਡੋਏ ਨ ਮਰਨ ?
(pb)
Haryana
ਪਰਮ ਜੀ ਇਸ ਕੀੜੇ ਲਈ ਤੁਸੀਂ chlorpyriphos 2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਤੁਸੀਂ ਪਹਿਲਾ ਇਹ ਦਸੋ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
ਯੂਰੀਆ ਅੱਧਾ ਗੱਟਾ ਤੇ ਲਾਉਣ ਤੋਂ ਪਹਿਲਾਂ ਵੀਹ ਕਿਲੋ ਡੀਏਪੀ ਵਾਹਣ ਰੇਤਲਾ ਹੈ
Punjab
ਇਸਨੂੰ ਸਿਰਫ ਅੱਧਾ ਗੱਟਾ ਯੂਰੀਆ ਪਾਈ ਹੈ ,ਲਾਉਣ ਤੋ ਪਹਿਲਾ ਡੀ ਏ ਪੀ ਵੀਹ ਕਿਲੋ ਕਿਲੇ ਦੀ ।ਵਾਹਣ ਰੇਤਲਾ ਹੈ
jhona 10 dina da hai ..par nadeen ugg aye ...rift v pae c saathi v pae c ..kirpa krke ilaj dso g ?
(pb)
Haryana
Harman ji kirpa eh daso tusi ehna dwai di varto kini matra vich kiti c
नमस्कार मेरा नाम लकी झरिया है और मैं मध्यप्रदेश का एक युवा किसान हु । मुझे यह जानना है की नेशनल लाइवस्टॉक मिशन के अंतर्गत मैं pig farming के लिए कैसे अप्लाई कर सकता हु और किस तरह से मुझे सब्सिडी मिल सकती है इसके लिए कहा अप्लाई करना होगा कृपया अपना उचित मार्गदर्शन प्रदान करे ?
(hn)
Punjab
यदि आप सुअर पालन के लिए लोन और सब्सिड़ी लेना चाहते है तो पहले आपके पास इस काम की ट्रेनिंग होना जरूरी है क्योंकि उस ट्रेनिंग सर्टीफिकेट से ही आपको लोन मिल सकता है। यह ट्रेनिंग आप नज़दीकी कृषि विज्ञान केन्द्र से प्राप्त कर सकते है। इसके लिए आप Krishi Vigyan Kendra,Near MPT, Jabalpur Road,Gajipur, Post Office Katra, Distt. Mandla, Dr Vishal Meshram, Head KVK, Contact No.: +91-9424735273, Landline No. 07642-260693 से संपर्क कर सकते है और अगली ट्रेनिंग का पता कर सकते है आपको इसमें लोन के बारे में भी पूरी जानकारी प्राप्त हो जाएगी।
dr sahab g asi apni jameen ton mitti chukwai si os wich paddy 111 lageaa hae g os wich 1 bag super kaa 25kg potash te 33% zinc 10kg te 5kg magnesium paea hae g jhona fer v puraa chall nhi rhea g k kariye g jis nall jhona chal pawe g 2 july ko lageaa hae g pani mashi moter kaa hae g ?
(en)
Haryana
Lakhbeer ji khad tan tusi poori matra vich paa chuke ho es upar hun tusi npk 191919 @ 10-15 gram prati litre paani de hisab nal vart sakde ho.
Hello ਐਲੋਵੇਰਾ ਦੇ ਪੱਤਿਆਂ ਨੂੰ ਕੰਪੋਸਟ ਖਾਦ ਬਣਾਉਣ ਲਈ ਵਰਤਣਾ ਕਿੰਨਾ ਕੁ ਲਾਹੇਵੰਦ ਹੋ ਸਕਦਾ ? ਧੰਨਵਾਦ ਜੀ ?
(en)
Haryana
ਲਵਪ੍ਰੀਤ ਜੀ ਐਲੋਵੇਰਾ ਵਿਚ ਕਾਫੀ ਖੁਰਾਕੀ ਤੱਤ ਹੁੰਦੇ ਹਨ ਸੋ ਇਹਨਾਂ ਤੋਂ ਵਧੀਆ ਖਾਦ ਬਣਾਈ ਜਾ ਸਕਦੀ ਹੈ
Sir ji hun haldi di gudayi kiti a hun kehrhi khad PA e jave te kini matra 3 knal tha vich nale bimari vaste v medicine duso g ?
(pb)
Haryana
Lakhwinder ji esde layi tusi dimethoate@2gram nu prati litre paani de hisab nal vart sakde ho. Khad layi tusi pehla eh daso vi esnu kehdi khad kini matra vich paa chuke ho us hisab nal.tuhanu aggey jankari diti ja sakdi hai
Sir ji kehdi nasal a eh de bare details ch daso ?
(pb)
Punjab
Prabhjot ji yeh desi cross nasal hai.
Sir ji 3month de goat de memne a nu feed formula daso ehna de diet plan bare daso details ch ?
(pb)
Punjab
Prabhjot ji tuci feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
ਸਰ ਜੀ ਸਤਿ ਸ੍ਰੀ ਅਕਾਲ ਜੀ 18 ਜੀਰੀ ਵਿੱਚ ਬੂਝਾ ਬਣਾਉਣ ਲਈ ਕੀ ਪਾਈਏ ਜੀ ?
(pb)
Haryana
ਨਛੱਤਰ ਜੀ ਝੋਨੇ ਨੂੰ ਖੇਤ ਵਿਚ ਲਾਉਣ ਤੋਂ 7,21,42ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤਿ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
यह कौन सी नस्ल की है इसके बारे में जानकारी बताओ ?
(hn)
Rajasthan
यह गिर और साहीवाल क्रॉस नस्ल की है।
Cotton plant which problem plz tell me solution plz ?
(hn)
Haryana
Ramesh this may be symptom of stem rot caused by fungus to control this you can spray the carbendazim 2gram per litre of water
यह कौन सा रोग है ?
(hn)
Haryana
विकास जी यह leaf blight ke लक्षण लग रहे है इसकी रोकथाम के लिए आप copper oxycholride 2gram प्रति लीटर पानी और इसके साथ में streptocycline 6 ग्राम प्रति एकड़ के हिसाब से प्रयोग करे।
ਸਰ ਜੀ ਮੱਝ ਦੇ ਦੁੱਧ ਚ ਲਹੂ ਦੀ ਛਿਦੀ ਆ ਰਹੀ ਹੈ ਜੀ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ Zackshot injection 20ml, AMC forte 4gm, Ascrobic acid 30ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ FMC powder 50gm ਰੋਜਾਨਾ ਦੇਣਾ ਸ਼ੁਰੂ ਕਰੋ
ਨਰਮੇ ਤੇ ਚਿੱਟਾ ਮੱਛਰ ਬਹੁਤ ਆ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਚੰਗਾ ਰੀਜਲਟ ਮਿਲੇ ?
(pb)
Haryana
सिकंदर जी इसके लिए आप flonicamid 80gm को प्रति एकड़ के हिसाब से प्रयोग कर सकते हैं।
ਬਾਸਮਤੀ ਵਿਚ ਝੰਡਾ ਰੋਗ ਤੋਂ ਕੀ ਪਾਇਆ ਜਾ ਵੇ ?
(pb)
Haryana
सिकंदर जी झंडा रोग की रोकथाम के लिए आप trichoderma 5kg को 60 kg रेत में मिलाकर प्रति एकड़ के हिसाब से प्रयोग कर सकते हैं।
ਇਸ ਪਾਲਕ ਨੂੰ ਅੱਜ ਕੋਰਾਜਿਨ ਦੀ ਸਪਰੇਅ ਕੀਤੀ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਕੀ ਕੀ ਫਾਇਦੇ ਹਨ ?
(pb)
Haryana
ਜੋਬਨ ਜੀ ਏਨੀ ਛੋਟੀ ਫਸਲ ਨੂੰ ਸਪਰੇਅ ਕਰਨ ਦੀ ਕੋਈ ਜਰੂਰਤ ਨਹੀਂ ਹੁੰਦੀ ਹੈ ਇਹਦੇ ਉਪਰ ਸੁਣਦੀ ਦਾ ਹਮਲਾ ਹੋਵੇ ਤਾਂ ਹੀ ਸਪਰੇਅ ਕਰਨੀ ਚਾਹਦੀ ਹੈ। ਜੇਕਰ ਬਿਨਾਂ ਕੀੜੇ ਤੋਂ ਇਸਦੀ ਸਪਰੇਅ ਕਰਾਗੇ ਤਾਂ ਇਸਦਾ ਕੋਈ ਫਾਇਦਾ ਨਹੀਂ ਹੈ ਗਲ਼ਤੀ ਖਰਚਾ ਹੈ
ਇਸ ਮੂਲੀਆਂ ਨੂੰ ਅੱਜ ਕੋਰਾਜ਼ਿਨ ਦੀ ਸਪਰੇਅ ਕੀਤੀ ਹੈ ਕੀ ਇਹ ਬਿਮਾਰੀ ਠੀਕ ਹੋਜੂ ਡਾਕਟਰ ਸਾਹਿਬ ?
(pb)
Haryana
जोबन जी इतनी छोटी फसल को स्प्रे करने की कोई सिफारिश नहीं की जाती, इसके साथ फसल पर बुरा प्रभाव पड़ सकता है।
Sir g sadi ਮੱਝ ਨੂੰ ਸੂਏ 12 ਦਿਨ ਹੋਗੇ pr ਦੁੱਧ ਨੀ ਵੱਧ ਰਹੀ ਕਿ ਖੁਰਾਕ pie jave ?
(pb)
ਜਗਤਾਰ ਜੀ ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Enerdyna liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ
Sir Trichoderma viride and Trichoderma harzianum ch ki different hga dsso ji and best kehra peddy mushal ?
(pb)
Haryana
Sourav ji eh trichoderma dian hi eh dowen species han tusi eh daso esnu kehdi fasal vich vartna hai us hisab nal hi tuhanu agey dsya jawega
ਸਰ 5 ਮਹੀਨੇ ਦੀ ਵੱਛੀ ਆ ਗਰੋਥ ਨੀ ਕਰ ਰਹੀ ਇਕੱਲਾ ਪੇਟ ਵੱਧ ਰਿਹਾ ਮਲੱਪਾ ਵਾਲੀ ਦਵਾਈ ਵੀ ਦਿੱਤੀ ਆ ?
(pb)
ਪ੍ਰੀਤ ਜੀ ਇਸਨੂੰ ਚੰਗੀ ਖੁਰਾਕ ਦੇ ਨਾਲ ਨਾਲ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਪੇਟ ਨੂੰ ਠੀਕ ਕਰਨ ਲਈ ਅਤੇ ਇਸਦੀ ਚੰਗੀ ਗਰੋਥ ਲਈ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਾ ਖੁਲਾ ਘੁਮਾਇਆ ਕਰੋ ਕਿਉਕਿ ਪਸ਼ੂ ਨੂੰ ਇੱਕ ਜਗ੍ਹਾ ਬੰਨ ਕੇ ਰੱਖਣ ਕਰਕੇ, ਉਥੇ ਹੀ ਖੁਰਾਕ ਦੇਣ ਕਰਕੇ ਉਸਦੀ ਗਰੋਥ ਘੱਟ ਹੋਣ ਲੱਗਦੀ ਹੈ ਅਤੇ ਪੇਟ ਫੁੱਲਣ ਲੱਗਦਾ ਹੈ ਇਸ ਨਾਲ ਇਸ ਨੂੰ ਜ਼ਿਆਦਾ ਖੁਲਾ ਰੱਖੋ ਜਿਸ ਨਾਲ ਇਹ ਜ਼ਿਆਦਾ ਘੁੰਮ ਸਕੇ.
Yeh pani ki report hai humare khet mai javar nhi hoti ?
(pb)
Haryana
आपका पानी बिल्कुल सही है ज्वार न होने का कुछ ओर कारण हो सकता है आप मिट्टी की जाँच करवाएं ।
Trichoderma kehra pana cahida muchal jhone ch ?
(pb)
Punjab
Sourav ji, kirpa kar ke visthaar vich dasso ki tusi Trichoderma baare ki jaankari laina chauhnde ho, us hisab nal hi tuhaanu is baare sahi jaankari ditti jaa skegi.
Khet ki mitti ki report hai ismai kya dale ?
(pb)
Punjab
Chan ji, kripya clear photo bheje isme koi bhi parameter saaf dikhaai nahi de rha.
ਸਤਿ ਸ਼ੀ ਅਕਾਲ ਡਾਕਟਰ ਸਾਹਿਬ ਸਰ ਵੱਛੀ ਆ 6 ਮਹੀਨੇ ਦੀ ਉਸਦੇ ਪੇਸ਼ਾਬ ਵਿੱਚ ਖੂਨ ਆਉਂਦਾ ਹੈ ਜੀ ਇਸ ਬਾਰੇ ਜਾਣਕਾਰੀ ਦਿਓ ਕਿ ਇਲਾਜ ਕੀਤਾ ਜਾਵੇ ਧੰਨਵਾਦ ਜੀ ?
(pb)
Punjab
ਹਰਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਇਕੱਠਾ ਪਾਣੀ ਨਾ ਪਿਲਾਓ, ਤੁਸੀ ਥੋੜਾ ਥੋੜਾ ਕਰਕੇ ਪਾਣੀ ਦਿਨ ਵਿੱਚ 3 ਤੋਂ 4 ਵਾਰ ਪਿਲਾਓ, ਕੋਸ਼ਿਸ਼ ਕਰੋ ਪਾਣੀ ਹਰ ਸਮੇ ਓਹਨਾ ਦੇ ਕੋਲ ਰਹੇ ਜਿਸ ਨਾਲ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਇਸ ਤੋਂ ਇਲਾਵਾ ਤੁਸੀ ਵੱਛੀ ਨੂੰ Sodaphos powder 400gm ਪਾਊਡਰ 10 ਗ੍ਰਾਮ ਤੱਕ ਦੇਣਾ ਸ਼ੁਰੂ ਕਰੋ, ਬਾਕੀ ਜੇਕਰ ਉਸ ਨੂੰ ਚਿੱਚੜ ਲਗੇ ਹੈ ਜਾ ਫਿਰ ਚਿੱਚੜਾਂ ਕਰਕੇ ਖੂਨ ਕੱਢ ਰਹੀ ਹੈ ਫਿਰ ਤੁਸੀ ਤੁਰੰਤ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ
ਸਰ ਜੀ। ਮੱਝ ਨੋਵੇ ਮਹੀਨੇ ਸੂਈ ਸੀ ਕੱਟੀ ਅੰਦਰ ਮਰ ਗਈ ਸੀ ਦੋ ਮਹੀਨੇ ਹੋ ਗਏ ਹਨ। ਉਹ ਦੁੱਧ ਨਹੀਂ ਵੱਧ ਰਹੀ 2 ਕਿੱਲੋ ਡੰਗ ਦਾ ਹੈ ਜੀ। ਦੁੱਧ ਵਧਾਉਣ ਦਾ ਫਾਰਮੁੱਲਾ ਦੱਸੋ ਜੀ। ਧੰਨਵਾਦ ?
(pb)
ਬਲਕਰਨ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਉਸ ਨੂੰ ਵਧੀਆ ਕੰਪਨੀ ਦੀ ਫੀਡ ਅਤੇ ਚੰਗਾ ਹਰਾ ਚਾਰਾ ਖਿਲਾਓ ਅਤੇ ਇਸਦੇ ਨਾਲ ਨਾਲ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ
Sat shri akal g A kis chijj di kammi ayi hai 10 kg zinc pai hai 21 panni v havva lavva k dei da hai ?
(pb)
Punjab
Sukhman ji, ih zinc di Kami de lashan lag rhe han , je tusi pehla vi Zinc de chukke ho ta tuci 500 g zinc nu 100 litre paani vich ghol ke spray kar sakde ho ji.
ਗਾਵਾਂ ਤੋਂ ਵੱਧ ਦੁੱਧ ਲੈਣ ਲਈ ਸਭ ਤੋਂ ਚੰਗੀ ਫੀਡ ਕਿਹੜੀ ?
(pb)
ਕੁਲਵੰਤ ਜੀ ਤੁਸੀ ਫੀਡ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਵੇਂ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਆਦਿ, ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੈ ਅਤੇ ਚੰਗੀ ਗਰੋਥ ਕਰਦਾ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ
Dr sahab g asi muchhal 1401 variety 6july ko lagi hae g ess k urea kab de kene matra mae de es nu fangiside k sapry kab kare k jameen wich v fangiside paa sakdee ha k nhi?
(en)
Punjab
Hamad ji aap dhan ko urea 2 hafte tak shuru karen jab aap ise khet men lga dete hai aur iski matra 80-110 kilo prati acre ke hisab se daali jati hai jise aap 3 hisso man bant kar daal de. fungus ka agar hamla hai to aap Saaf@500 gram ko prati acre ke hisab se spray karen.
ਪਸ਼ੂਆਂ ਦੇ ਚਿੱਚੜ ਬਹੁਤ ਆ ਜੀ... ਕੋਈ ਹੱਲ ?
(pb)
Punjab
ਹਰਪ੍ਰੀਤ ਜੀ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
ਝੋਨਾ ਲਾਉਣ ਤੋ ਕਿੰਨਾ ਦਿਨ ਬਾਅਦ ਜਿੰਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੋਟਾਸ ਕੀ ਕੰਮ ਕਰਦਾ ਹੈ ?
(pb)
Punjab
ਕੁਲਵੰਤ ਜੀ, ਜ਼ਿੰਕ ਕੱਦੂ ਕਰਨ ਵੇਲੇ ਹੀ ਦੇ ਦੇਣੀ ਚਾਹੀਦੀ ਹੈ ਅਤੇ ਪੋਟਾਸ਼ ਦਾ ਕੰਮ ਬੂਟੇ ਨੂੰ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਬਚਾਉਣਾ ਅਤੇ ਦਾਣਿਆਂ ਦੀ ਗੁਣਵੱਤਾ ਵਧਾਉਣਾ ਹੁੰਦਾ ਹੈ ।
0238 ganne ko mota karne ke liye kis dawai ka sprey kre ?
(hn)
Punjab
Vikram ji, kripya ye btaaye ki aapki fasl kitne din ki hai aur aap ise kon si khaad kitni maatra me daal chuke hai, us hisaab se hi aapko is baare me sahi jaankari di jaa skegi.
90 days pedi ganna 50 kg urea or 100 kg dap or 7.50 kg fartera daal dia ab tak
Punjab
Vikram ji, Filhaal aapke duara di gaai khaad kaafi hai, aap koi aur khaad abhi mat de.