Rajasthan
Search
ਵੱਛੀ ਤਿੰਨ ਚਾਰ ਵਾਰ ਫਿਰ ਗਈ ਹੁਣ ਕੀ ਇਲਾਜ ਅਾ ਇਸ ਦਾ ੳੁਮਰ ਅਾ 19 ਮਹੀਨੇ ਦੀ ਅਾ ਜੀ ?
(en)
ਜੇਕਰ ਵੱਛੀ ਤਿੰਨ ਵਾਰ ਫਿਰ ਗਈ ਹੈ ਸਿਰਫ 19 ਮਹੀਨਿਆ ਦੀ ਹੈ ਤੁਸੀ ਬਹੁਤ ਜਲਦੀ ਕੀਤੀ ਹੈ ਵੱਛੀ ਦਾ ਭਾਰ 3 ਕੁਇੰਟਲ ਹੋਣਾ ਚਾਹੀਦਾ ਹੈ ਉਮਰ ਚਾਹੇ 12 ਸਾਲ ਹੀ ਹੋਵੇ । ਜੇਕਰ ਵੱਛੀ 3 ਕੁਇੰਟਲ ਹੋਣ ਦੇ ਬਾਵਜੂਦ ਵੀ ਫਿਰ ਗਈ ਹੈ ਤਾ ਤੁਸੀ ਡਾਕਟਰ ਤੋ ਚੈਕ ਕਰਵਾਓ ਬੱਚੇਦਾਨੀ ਵਿੱਚ ਗੰਢ ਹੋਣ ਕਰਕੇ ਵੀ ਹੋ ਸਕਦੀ ਹੈ ਫਿਰ ਉਸ ਅਨੁਸਾਰ ਹੀ ਇਲਾਜ ਹੋਵੇਗਾ।
tilt naal sundi wali dvai mila ke kr sakde Aa?
(en)
Maharashtra
tilt ik fungicide hai aate sundi wali dvai ik insecticide hai. es kar ke tuci tilt nal sundi wali dvai mila ke nahi kar sakde ho.
ਨਰਮਾ ਪੱਤੇ ਪੀਲੇ ਕਰ ਰਿਹਾ ਤੇ ਸਿਟ ਰਿਹਾ ਕੀ ਟਰੀਟਮੈਟ ਕੀਤਾ ਜਾਵੇ ?
(en)
Haryana
ਤੁਸੀ ਨਰਮੇ ਤੇ 300 ਗ੍ਰਾਮ blue copper oxychloride ਨੂੰ 100 ਲੀਟਰ ਪਾਣੀ ਵਿੋੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
es biovita di dose kini hai 1 acre ch ?
(en)
biovita X di dose 200 ml per acre hai.es nu 100 litre pani ch ghol ke spray kar sakde ho.
2.5 acre ch baagh launa chaunde aa.baagh laun de vich koi bijli connection di scheme hai milan di ?
(en)
Bagh laun sambandhi jo jo v subsidies ja uss di hor shoolta kisaana lyi hnn ohna di jaankari tuc apne distt. k de KVK( krishi vigyan kender) ton lai skde ho...othe ja k horticulture department ton tuhaanu ih saari jankari mil skdi hai.
Tata di acephate dvai kis kamm aundi hai ?
(en)
Tata di acephate dvai tele, chepe aate white fly nu control kar di hai.
ਬਰਸੀਨ ਦੀ ਕਦੋ ਬਿਜਾਈ ਕਰੀ ਜਾਵੇ ਏਕੜ ਦਾ ਕਿਨਾ ਬੀਜ ਪਾਉਣਾ ਚਾਹੀਦਾ ਚੰਗੇ ਬੀਜ ਵੀ ਦੱਸੋ ਜੋ ਜਿਆਦਾ ਕਟਾਈ ਦੇਵੇ ?
(en)
Haryana
ਬਰਸੀਮ ਦੀ ਬਿਜਾਈ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ । ਇਸਦਾ ਬੀਜ 8-10 ਕਿਲੋਗ੍ਰਾਮ ਪੈਂਦਾ ਹੈ । ਤੁਸੀ ਬਰਸੀਮ ਦੀ BL-42 ਕਿਸਮ ਲਗਾ ਸਕਦੇ ਹੋਂ।.
ਟਿਲਟ ਦੀ ਸਪਰੇ ਝੋਨਾ ਸਾਰਾ ਨਿਸਰੇ ਤੋ ਜਾ ਅੱਧਾ ਜਾ ਪੱਜ ਦੱਸ ਪਰਸੈਂਟ ਨਿਸਰੇ ਤੋ ਦੱਸੋ ਕਿਵੇ ਕਰਨੀ ਹੈ ਹੱਲ ਦੱਸਿਆ ਜਾਵੇ ਜੀ ?
(en)
ਟਿਲਟ ਦੀ ਸਪਰੇ ਝੋਨਾ ਪੱਜ ਦੱਸ ਪਰਸੈਂਟ ਨਿਸਰਣ ਵੇਲੇ ਕਰੋ ਅਤੇ ਇਸ ਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ ।ਇਸਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ
ਨਵਰੂਪ ਸਰ ਜੀ ਮੱਝ ਨਵੇ ਦੁਧ ਨੀ ਰਹਿੰਦੀ ਕੀ ਕੀਤਾ ਜਾਵੇ ਜੀ?
(en)
Punjab
ਇਸ ਲਈ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ। ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ। ਇਸ ਦੇ ਨਾਲ ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ Repetovet ਦਿਓ
1121 ਝੋਨਾ ਨੂੰ ਇਹ ਕਿਹੜਾ ਰੋਗ ਹੈ ਅਤੇ ਇਸ ਦਾ ਇਲਾਜ ਦੱਸੋ ਝੋਨਾ ਹੱਜੇ ਨਿਸਰਿਅਾ ਨਹੀ?ਝੋਨਾ ਤਾਕੜ ਬਹੁਤ ਹੈ ਕਿਰਪਾ ਕਰਕੇ ਕੋਈ ਵਧੀਆ ਇਲਾਜ ਜਲਦੀ ਦੱਸੋ ?
(en)
Punjab
1121 ਝੋਨਾ ਨੂੰ sheath blight ਦੀ ਸਮੱਸਿਆ ਹੈ ਅਤੇ ਇਸਦੇ ਲਈ ਤੁਸੀ tuc tilt ਜਾਂ folicur @200 ਮਿਲੀਲੀਟਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
ਕਰਨਾਲ ਵਿੱਚ ਅੈਗਰੀਕਲਚਰ ਮੇਲਾ ਕਦੋ ਲਗਦਾ ਹੈ ਅਤੇ ਕਰਨਾਲ ਦੇ ਕਣਕ ਦਾ ਕੋਈ ਨਵੇ ਬੀਜ ਅਤੇ ਕਿੱਥੋ ਮਿਲੇਗਾ?
(en)
Punjab
pta ni yr duvara puch ehna ton...dsya ni..
jhone vich khare pani ch spray kar sakde aa dwayi de asar vich fark tani pavega koi?
(en)
Maharashtra
hanji tuci jhone vich khare pani vich spray kar sakde ho. esda dwayi de asar vich koi fark nahi penda.
narme te barish to bad trel boht paindi a chitta machhar v boht g kehdi sapry kariye ki trel nal v eh thoda bohta rukega ja nahi ?
(en)
Haryana
chitta machhar trel nal nhi ruk da .esde liye tuc ethion @ 800 ml ja triazophos @ 600 ml nu 100 liter pani ch ghol ke spray kar sakde ho.
Pi osheen da result kine dina da jhone uper tele te hopper layi ?
(en)
Maharashtra
jhone uper tele te hopper layi Pi osheen da result 10-15 dina tak hunda hai.
nisre johne nu Spray di jaga padan pa sakde han te esda ki faeida jin nuksan ?
(en)
Haryana
nisre johne nu spray hi kro. padan na pao .aate tuc fame @ 20 ml ja monocil @ 560 ml nu 100 litre pani ch ghol ke spray kar sakde ho.
ਝੋਨਾ 20%ਨੀਸ਼ਰ ਗਿਆ ਸੁੰਡੀ ਤੋ ਪਦਾਨ ਪਾ ਦੇੲੀੲੇ ਕੇ ਨਾ ?
(en)
Punjab
ਨਿੱਸਰੇ ਝੋਨੇ ਨੂੰ ਸਪਰੇਅ ਹੀ ਕਰੋ। ਪਦਾਨ ਨਾ ਪਾਓ ਅਤੇ ਤੁਸੀ fame @ 20 ਜਾਂ monocil @ 560 ਮਿਲੀਲੀਟਰ ਨੂੰ 100 ਲੀਟਰਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
paddy steaw chopper lena wa kisi company da sahi hai te ki rate hai esda te subsidy kini hai te rate te?
(en)
Haryana
ihh paddy chopper bhut saaria companies da aunda hai jiwe ki DASHMESH, KS, VISHAVKARMA, GOBIND, HINDUSTAN etc. ihh paddy chopper tuc kisana de vrto de anusar ohna ton anubhav lai k khareed skde ho.. iss de rate di aaankari iss de dealer hi de skde hnn ate iss di subsidy di jaankari v tuhaanu otho hi mil jawegi.
ਡਾ:ਸਾਹਿਬ ਝੋਨੇ ਦੇ ਪੱਤਿਆਂ ਦੀਆ ਕੰਨੀਆਂ ਵਿੱਚ ਪੀਲਾਪਨ ਅਤੇ ਧੱਬੇ ਹਨ।ਐਮੀਸਟਾਰ ਟੌਪ ਫੰਗੀਸਾਇਡ ਕੀਤਾ ਹੈ 10ਦਿਨ ਹੋਏ ਹਨ।ਪਹਿਲਾਂ ਵੈਲਡਾਮਾਇਸਨ ਵੀ ਕੀਤੀ ਹੈ।ਵਿੱਚ ਗੋਭਾਂ ਬਣ ਗਈਆਂ ਹਨ । ਕੋਈ ਫਰਕ ਨਹੀ ਲੱਗਾ ।ਹੁਣ ਕੀ ਕੀਤਾ ਜਾਵੇ ।
(en)
Iss de upper 100-120 gm nativo(BAYER) nu 150 ltr paani de nal mila k prati acre te spray kro...iss ton ilaava tuc coromandel di coromycin di v spray kr skde ho.ihh ikk acre di 70 gm paa k spray krdeo ihh problem thk ho jawegi..
pusha 44 nu sheath blight pa gyea os utte acatra ate epic da shidka kitta hai es nal oh ruk skda hai ?
(en)
Iss de upper 100-120gm Nativo ja Folicur @200ml ja Amistar top @250ml di prati acre te spray kro..ihh blight control ho jawega..
ਵੈਸੇ ਤਾ ਫਰਕ ਪੈ ਜਾਵੇਗਾ ਜੇਕਰ ਫਰਕ ਨਹੀ ਪਿਆ ਤਾ custodia ja pulsor ja fender ja nativo di sapray karo
harvesting to kinne din phelan panni band karna chahida hi pr126 ?
(en)
Maharashtra
jhone de vich 7-8 din pehla bilkul paani dena band krdeo. iss nal hopper da hamla v ghat rhega ate jhona harvesting de lyi v tyaar ho jawega.
ssa ji ghob di sundi li ki dwai use kriye??
(en)
jekar iss di gobh de vich soondi hai tan iss di roktham de lyi 60ml CORAGEN ja 30ml FAME ja 200ml LAMBDA nu 150 ltr paani de nal mila k prati acre te spray kar skde ho.
ਜਦੋਂ ਲੋਕਾਂ ਨੂੰ ਜਵਾਬ ਨਹੀ ਦੇਣਾ ਤਾਂ ਜ ਕੀ ਫਾਇਦਾ ਇਸ ਐਪ ਦਾ ?
(en)
Haryana
ਸੁਖਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਸਹੀ ਸਮੇਂ ਤੇ ਮਿਲ ਜਾਣ। ਬਾਕੀ ਅੱਗੇ ਤੋਂ ਅਸੀ ਹੋਰ ਵੀ ਜਲਦੀ ਸਵਾਲਾਂ ਦੇ ਜੁਆਬ ਪਹੁਚਾਉਣ ਦੀ ਕੋਸ਼ਿਸ਼ ਕਰਾਂਗੇ । ਕਈ ਵਾਰ ਟੈਕਨੀਕਲ ਸਮੱਸਿਆਂ ਕਾਰਨ ਜਵਾਬ ਸਹੀ ਸਮੇਂ ਤੇ ਨਹੀ ਪਹੁੰਚ ਪਾਓੁਦਾ। ਧੰਨਵਾਦ
ਬ ਹੁਤ ਧੰਨਵਾਦ ਜੀ
pic dekh k dasso eh dvai jhone ch kehde rog layi varti jandi hai is da result kive hai eh dvaia mla k paa sakde ha ?
(en)
Maharashtra
ihh saare fungicide hnn ihna di varto jhone de vich fungus…krn de lyi kiti jandi hai. DEL FLU and SEZZLE@200ml per acre de hisaab nal paa skde ho ..ihna di varto daane kaale hon ja jhone de bootya upper dhabbe bnn ja kise v parkar de…de lyi tuc ihna di varto kr skde ho....jo COROMYCIN hai ihh pattya te kise trah de dhaabe ja lakeera bnn…roktham de lyi paayi jandi hai ...iss di dosage 60-70gm per acre hai...ihh saaria dwayia fungicide…ihna tina nu ikk waar de vich mila k paun di lod nai hundi hai..kise v ikk spray di varto kr skde…
ਅੈਚ ਅੈਫ ਗਾਂ ਜੀ 4 ਵਾਰ ਅਾਸ ਕਰਾੳੁਣ ਨਾਲ ਨਵੇ ਦੁੱਧ ਨਹੀ ਲੱਗੀ ੲਿਸਦਾ ੲਿਲਾਜ ਦੱਸੌ?
(en)
1121 ਬਾਸਪਤੀ ਦਾ ਰੇਟ ਕੀ ਨਿਕਲੇਗਾ ?
(en)
Maharashtra
ਇਸ ਦੇ ਰੇਟ ਦੀ ਅਜੇ ਕੋਈ ਜਾਣਕਾਰੀ ਨਹੀ ਦਿਤੀ ਜਾ ਸਕਦੀ । ਜੋ ਵੀ 1121 ਦਾ ਰੇਟ ਸਰਕਾਰ ਦੁਆਰਾ ਤਹਿ ਹੋਵੇਗਾ ਉਸ ਦੀ ਆਉਣ ਵਾਲੇ ਸਮੇ ਦੁ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
1121 ਝੋਨਾ ਜੀ ਉਪਰ ਤੋਂ ਨੋਕਾਂ ਪੀਲੀਆਂ ਨੀਚੇ ਪਰਾਲੀ ਸੁੱਕ ਰਹੀ ਹੈ ਇਸ ਦਾ ਹੱਲ ਦੱਸੋ ?
(en)
ਝੋਨੇ ਦੇ ਉਪਰ ਇਸ ਬਿਮਾਰੀ ਦੀ ਰੋਕਥਾਮ ਦੇ ਲਈ ਤੁਸੀ DUPONT ਦੀ GALILEO WAY@250 ਮਿਲੀਲੀਟਰ ਜਾਂ ਫਿਰ NATIVO@100-120 ਗ੍ਰਾਮ ਜਾਂ TILT 200 ਮਿਲੀਲੀਟਰ ਜਾਂ CUSTODIA @300 ਮਿਲੀਲੀਟਰ AMISTAR@250 ਜਾਂ Validamycin @400 ਮਿਲੀਲੀਟਰ ਜਾਂ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਸਾਡੀ ਮੱੱਜ 6 ਮਹੀਨੇ ਗੱਭਣ ਹੈ ਅਸੀ ਉਸਨੂੰ ਸਰੋਂ ਦਾ ਤੇਲ ਜਾਂ ਘਿਓ ਕਿੰਨਾਂ ਰੋਜ਼ਾਨਾ ਦੇ ਸਕਦੇ ਹਾਂ ?
(en)
Rajasthan
ਤੁਸੀ ਰੋਜਾਨਾ 250 ਗ੍ਰਾਮ ਤੋਂ ਜਿਆਦਾ ਸਰੋਂ ਦਾ ਤੇਲ ਹਰ ਰੋਜ਼ ਨਾ ਦਿਓ ।
ਇਹ ਗੰਨੇ ਦਾ 85 ਬੀਜ ਹੈ ਇਸ ਨੂੰ ਇਹ ਕਿਹੜੀ ਬਿਮਾਰੀ ਲੱਗ ਗਈ ਇਸ ਦਾ ਹਲ ਦੱਸੋ ਜੀ ?
(en)
Maharashtra
ਇਸ ਦੇ ਵਿੱਚ top borer ਦੀ ਸ਼ਿਕਾਇਤ ਹੈ । ਇਸ ਦੇ ਆਂਡਿਆਂ ਦੇ ਕਾਰਨ ਇਹ ਅੱਗੇ ਦੀ ਅੱਗੇ ਵੱਧ ਰਿਹਾਂ ਹੈ । ਇਸ ਦੀ ਰੋਕਥਾਮ ਲਈ 12-13 ਕਿਲੋਗ੍ਰਾਮ furadan ਜਾਂ 7 ਕਿਲੋਗ੍ਰਾਮ Thimat ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਪਹਿਲਨ ਸੱਜਰ ਝੋਟੀ ਵੀਰ ਸੂਈ ਨੂੰ ਹੋ ਗਏ 15 ਦਿਨ ਨਾ ਦੇਦੀ ਦੁੱਧ ਨਾ ਚੱਜ ਨਾ ਸਵਾਦ ਸਿਰਫ ਗਲਾਸ ਦੁੱਧ ਦਾ ਦੈਦੀ ਜੂੜ ਪਾ ਕੇ ਲੱਤਾ ਨੂੰ ਕੱਟਾ ਨੂੰ ਦੁੱਧ ਚੁਘਾਇਈ ਦਾ ਕਿਸੇ ਮਹਾਤੜ ਬੰਦੇ ਸਲਾਹ ਦਿੱਤੀ ਇਹਨੂ ਟੀਕਾ ?
(en)
Punjab
ਪਸ਼ੂ ਨੂੰ ਟੀਕਾ ਲਗਾ ਕੇ ਨਾ ਚੋਵੋ ਜੀ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਤੁਸੀ ਪਸ਼ੂ ਨੂੰ ਹੋਮੀਓਪੈਥਿਕ ਦਵਾਈ LECTOMIN ਅਤੇ LECTOMOOD ਨਾਮ ਦੀਆਂ ਦੋਨੋ ਦਵਾਈਆਂ ਦੇਣਾ ਸ਼ੁਰੂ ਕਰੋ। ਇਹ ਦਵਾਈਆਂ ਅੱਧੇ ਜਾਂ ਇੱਕ ਘੰਂਟੇ ਦੇ ਫਰਕ ਤੇ ਦਿਓ ।
Dupont galileo way and Tata cenator da result Kish tra a da Jhone ch?dova kon sii jdaa best result a, Ish di kini dose per acre payea Jhone ch?
(en)
Maharashtra
ihna dona de vicho galileo way da result wdia hai ..isski dosage 250ml per acre hai.
Barrish toh baad Jhone ch gobh di sundii Ja blight da chance jdaa na, Ja tela v as skda a, kon sii spray Kra a fungicide Ja insecticide?
(en)
Maharashtra
jhone de vich nami jyaada hon de kaarn tele da hamla jyaada hunda hai ja fir daanya te fungus bandi hai.fungus rokn de lyi tuc DUPONT DI GALILEO WAY@250ml ja fir NATIVO@100-120gm ja TILT 200ml nu 150 ltr paani de nal mila k prati acre te spray kr skde ho..iss ton ilaava jekar iss de vich kaala tela hai tan uss di roktham de lyi jhone de upper 200ml DICHLORVOS ja GLAMORE@50gm ja SOLOMON@120ML ja DENTOP@35gm JA CHESS@120gmnu 150 ltr paani de nal mila k prati acre te spray kr skde ho.hun gobh di soondi de hamle de bhut ghat chance hunn.
jhone vich ulli rog bhut jyada hai sprey tilt dvai da kita jave ja koi hor ik ehde nal koi hor dvai pai ja sakdi ?
(en)
Haryana
Fungus rokn de lyi tuc DUPONT DI GALILEO WAY@250ml ja fir NATIVO@100-120gm ja TILT 200ml nu 150 ltr paani de nal mila k prati acre te spray kr skde ho..iss ton iaava tuc folicur@200ml ja pulsor@200ml per acre de hisaab nal spray kr skde ho.
1121 jhone vch eda ho reha jda kol ae prali g hai .pdaan pai nu 15 din ho gae ne ?
(en)
Haryana
jhone de upper iss bimaari di roktham de lyi tuc DUPONT DI GALILEO WAY@250ml ja fir NATIVO@100-120gm ja TILT 200ml ja CUSTODIA @300ML AMISTAR TOP @250ML ja Validamycin @400ml ja nu 150 ltr paani de nal mila k prati acre te spray kr skde ho
Punjab
sir reply krdo plz
Punjab
call kakre jwab den lai apni kheti ta bot bot dhanwaad krda ha ... Waheguru chardikla vch rakhe
Prima ਝੋਨੇ ਦੇ ਕਾਲੇ ਤੇਲੇ ਅਤੇ ਭੂਰੇ ਤੇਲੇ ਤੇ ਕੰਮ ਕਰਦੀ ਹੈ ਜਾਂ ਨਹੀ?
(en)
Punjab
ਹਾਂ ਜੀ ਇਹ ਕਾਲੇ ਤੇਲੇ ਦੇ ਲਈ ਕੰਮ ਕਰਦੀ ਹੈ । ਇਸ ਦੀ ਮਾਤਰਾ 60-80 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ । ਇਸ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਸਾਡੇ ਖੇਤ ਵਿਚ ਪਾਣੀ ਬਹੁਤ ਖੜਦਾ ਤੇ ਝੋਨਾ ਹਲੇ ਨਿਸਰਾ ਨੀ ੲਿਕ ਵਾਰ ਪਾਣੀ ਲਗਾੳੁਣ ਤੇ 10 ਦਿਨ ਤਕ ਨੀ ਸੁਕ ਦਾ ੳੁਸ ਵਿਚ ਜੇ ਹੁਣ ਸਲਫਰ ਪਾ ਦੇੲੀੲੇ ਤਾ ਝੋਨੇ ਨੂੰ ਤਾ ਨੀ ਕੋੲੀ ਨੁਕਸਾਨ ਹੁੰਦਾ ਝੋਨਾ ਪੀਲੀ ਪੂਸਾ ?
(en)
Maharashtra
ਇਸ ਟਾਈਮ ਝੋਨੇ ਦੇ ਵਿੱਚ ਸਲਫਰ ਪਾਓਣ ਦਾ ਕੋਈ ਫਾਇਦਾ ਨਹੀ ਹੈ ਕਿਉਕਿ ਸਲਫਰ ਸ਼ੁਰੂਆਤੀ ਸਮੇਂ ਦੇ ਵਿੱਚ ਪਾਈ ਜਾਂਦੀ ਹੈ ਜਿਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੁੰਦੀ ਹੈ ਅਤੇ ਇਸ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ । ਝੋਨੇ ਦੇ ਵਿੱਚ ਜੇਕਰ ਤੁਸੀ ਸਲਫਰ ਪਾ ਰਹੇ ਹੋ ਤਾਂ ਇਹ ਕੁੱਝ ਹੱਦ ਤੱਕ ਪਾਣੀ ਸੋਖਣ ਦੇ ਰੂਪ ਵਿੱਚ ਮਦਦ ਕਰ ਦੇਵੇਗੀ ਪਰ ਇਸ ਦਾ ਕੋਈ ਨੁਕਸਾਨ ਨਹੀਂ ਹੈ।
basmati 1121 de jadh sund pai gia hai ji kehdi spray kiti jave ?
(en)
Nie kopaЕ‚em btc, ale poЕ›redniД… walutД™ zwanД… Myriad Coin. OkazaЕ‚o siД™, Ејe raspi chodzi, chodzi juЕј prawie rok PatrzД™ po ile chodzi to co udaЕ‚o mi siД™ casas ejecutadas Conozca a los oradores principales de aas dr. alexander szalay astrobites litecoin tabla de dificultad
La unidad funcional lumbar en fases avanzadas de degeneraciГіn ( espondilosis fase 2-3 ), ocasiona dolor lumbar y radicular incapacitantes. Cuando El acute sciatica SГntomas tempranos de un aborto lovetoknow dolor lumbar ejercicios
Para mim, H2 estГЎ realmente entrando em foco este ano como nunca antes. Minhas experiГЄncias de ensino anteriores foram com alunos que estГЈo por trГЎs da imak arthritis gloves cvs
Haryana
jekar iss di gobh de vich soondi hai tan iss di roktham de lyi 60ml CORAGEN ja 30ml FAME ja 200ml LAMBDA nu 150 ltr paani de nal mila k prati acre te spray kr skde ho..jekar jdaaa de vich soondi hai tan uss de lyi tuc 800ML CHLORPYRIPHOS nu prati acre de hisaab nal spray kr skde ho.
Narma pakk gya ohnu kacha karn layi sprey dsso ?
(en)
Haryana
Narme nu kacha krn de lyi uss de upper NPK 191919@1KG JA NPK 130045@2kg nu 150 ltr pani de nal mila k prati acre te spray kro. iss nal narme de vich kachapan aa jawega
ਵੱਛੀਆ਼ਂ ਵਾਰ ਵਾਰ ਆਸ ਹੋਣ ਤੇ ਗਰਭ ਨਾ ਠਹਿਰਾਉਣ ਦਾ ਇਲਾਜ ?
(en)
ਸਡੇ ਕੋਲ ਇਕ ਮੱਝ ਹੈ ਜੋ 16 ਲੀਟਰ ਦੁੱਧ ਹੈ ਉਸ ਨੂੰ ਪੂਰੇ ਦਿਨ ਵਿੱਚ ਕਿੰਨੀ ਖੁਰਾਕ ਤੇ ਕਿਹੜੀ ਖੁਰਾਕ ਪਾਉਣੀ ਚਾਹੀਦਾ ਹੈ ?
(en)
Punjab
ਦੁੱਧ ਦੇ ਹਿਸਾਬ ਨਾਲ 9 ਕਿਲੋ 600 ਗ੍ਰਾਮ ਦਾਣਾ ਬਣਦਾ ਹੈ ਜੀ । ਤੁਸੀ ਸਵੇਰੇ 3 ਕਿਲੋ 200 ਗ੍ਰਾਮ , ਸ਼ਾਮ ਨੂੰ ਵੀ 3 ਕਿਲੋ 200 ਗ੍ਰਾਮ , ਰਾਤ ਨੂੰ 3 ਕਿਲੋ 200 ਗ੍ਰਾਮ ਦਾਚਾ ਪਾਓ। ਬਾਕੀ ਤੁਸੀ ਹਫਤੇ ਵਿੱਚ 2-3 ਵਾਰ ਪਸ਼ੂ ਨੂੰ 30 ਗ੍ਰਾਮ ਮਿੱਠਾ ਸੋਢਾ ਜਰੂਰ ਦਿਓ ਜੀ।
ਨਿਸਰੇ ਹੋਏ ਝੋਨੇ ਤੇ ਬਾਰਸ ਪੇ ਰਹੀ ਹੈ ਕੀ ਨੁਕਸਾਨ ਹੈ ਜੋ ਹੋ ਸਕਦਾ ਹੈ ਕਿਹੜੀ ਸਪਰੇ ਕਰੀ ਜਾਵੇ ਬਾਰਸ ਹਟਣ ਤੋ ਬਾਅਦ ਤਾਜੋ ਬਿਮਾਰੀ ਤੋ ਬਚਿਆ ਰਹੇ ਹੱਲ ਦੱਸਿਆ ਜਾਵੇ ਜੀ ?
(en)
Haryana
ਤੁਸੀ ਨਿਸਰੇ ਹੋਏ ਝੋਨੇ ਤੇ ਬਾਰਸ ਹਟਣ ਤੋ ਬਾਅਦ tilt ਜਾਂ folicur @ 200 ਮਿਲੀਲੀਟਰ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ।
sugercane me Micronutirent( mg, sulfur, boron, calcium, zink,fe) in sab ki kitni dose dalni hoti hai ?
(en)
Sugarcane mein yeh saari dosage dalne ki jrurat nai hoti hai. iss mein app sirf urea daalte rho aur npk 191919@1kg per acre ja npk 130045@2kg per acre ki spray krte rho.
Es vaar jhone da sarkari rate ki Aa ji ?
(en)
Haryana
Es vaar jhone da sarkari rate 1550 rupees hai.
jhona vadnn ton bad ik vega nibu lagune aa g os vare jankari deo g ?
(en)
Haryana
tuci nibu laun to phele soil test karvao. .aate tuci nibu di kagzi kisam la sakde ho. kagzi mibo di sari information tusi apni kheti app te check kar sakde ho.
Barish to baad Narme de patte peele ho rhe Han,ki eh ਝੁਲ਼ਸ rog di problem ho sakdi aa ? Mainu shop wale ne Amistar Top karn di slah ditti hai. Tusi kehdi spray recommend krde oo g esdi dose b daso?
(en)
Maharashtra
barish to baad narme ch pani khad hon kar ke patte halke pile pan lag jande han. je pani sukan to baad patte thik nhi hunde ta tuc 300 gram blue copper oxychloride da 100 liter pani ch ghol ke perti acre te spray kar sakde ho
ਕਿਸੇ ਪੋਦੇ ਨੂੰ ਉਲੀ ਰੋਗ ਤੋ ਬਚਾਉਣ ਲਈ ਚਿੱਟੀ ਫੜਕੜੀ ਦਾ ਇਸਤੇਮਾਲ ਕੀਤਾ ਜਾ ਸਕਦਾ ਜੀ ?
(en)
Haryana
ਹਾਂਜੀ ਤੁਸੀ ਪੋਦੇ ਨੂੰ ਉਲੀ ਰੋਗ ਤੋ ਬਚਾਉਣ ਲਈ ਚਿੱਟੀ ਫੜਕੜੀ ਦਾ ਇਸਤੇਮਾਲ ਕਰ ਸਕਦੇ ਹੋਂ । ਇਸਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ ।
eh katti kine %pure aa ji. .ik es di body to kuj jga to wal jhad rhe aa nd skin v rukhi ji rehndi aa es da koi ilaz dso nd vdia seht lai koi special khurak ki paiye is nu ?
(en)
ik katti aa 2.5 year di os di mata dudh tohda dendi si os bare koi rai deo ji tan jo oh vadere dudh de sake ?
(en)
Rajasthan
tusi maj nu diet sahi deo. baki tusi morinda tree de 250 gram patte daily khavo .
Tarki janwar kithon miluga? My no.9646193811 ?
(en)
Maharashtra
turkey farming shuru krn li tusi 9872637615 ja fir 9780005505 , 9988771968 te sampark kr sakde ho.
cotton te tracer sapray kiti c 5 ghante bad barsh ho ge ke sapray asar karo ge ?
(en)
Punjab
cotton te tracer spray da asar nhi hoega aate tuhanu dubara spray karna pavega.
pictures dekho ke treatment daso ji ?
(en)
tuci esde liye copper hydroxychloride 2 gram Per litre pani de hisab nal ghol ke spray kar sakde ho.
Gobi laye se ik acre vich Bute sukh rahe ne khari spare kiti jave ik nadena de roktham laye khari spare spare kariae dila motha Bhaot aa ?
(en)
tuci gobhi te headline @ 250 ml nu 100 liter pani ch ghol ke spray karde ho.aate hun nedina de liye koi spray nahi kar sakde ho.
ਇਹ ਦਵਾੲੀ ਝੋਨੇ ਦੇ ਕਿਸ ਰੋਗ ਲਈ ਹੈ ?
(en)
Maharashtra
prima ਝੋਨੇ ਤੇ ਤੇਲਾ ਅਤੇ ਚੇਪਾ ਲਈ ਹੁੰਦੀ ਹੈ ਅਤੇ ਇਸ ਦੀ ਡੋਜ 20-40 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ । ਇਸ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
Can I spray Bayer Nativo on cotton? What s it s benefits on cotton ? Tell me about the dose ?
(en)
No, you cannot spray Bayer Nativo on cotton.Campany and PAU do not recommend native on cotton crop.
Tata cenator And Dupont galileo way, dono ch wadiya Jhone ch and kini dose pandi a? Ina da company walaa jdaa wadiya result Das rahee na notivo, pulsar nalo ?
(en)
Dupont de products tata nalo wdia kisam de products hnn...nativo and pulsor da v result wdia hai tuc ihn spray kar skde ho. Dupont galileo way 250ml per acre de hisab nal 150 ltr paani nal mila k prati acre te karo.
Jhone ch Dupont galileo way, New product da result bara daso?
(en)
ਕਿੰਨੂ ਦੇ ਬੂਟਿਆਂ ਵਿੱਚੋਂ ਗੂੰਦ ਨਿਕਲ ਰਹੀ ਕੋਈ ਹੱਲ ਦੱਸੋ ?
(en)
Maharashtra
ihh bimaari hamesha jyaada shaa wale paase aundi hai..iss di roktham de lyi ZIRAM@1000ML + ethion 1000ml nu 400ltr paani de nal mila k paudya te spray kro...
mashroom da spam kitho milega g ?
(en)
121 jhone diyan uper diyan noka lal rang diyan ho rahian han bhote nu koi sheat blide nahi hai fungiside tebuconazole 200 ml per ecker spray kita si per koi fark nahi peya koi elaz dasia jave ?
(en)
ਨਰਮਾ ਸੰਘਣਾ ਤੇ ਕੱਦ ਜਿਆਦਾ ਹੋਣ ਕਰਕੇ ਫਲ ਘੱਟ ਚੱਕ ਰਿਹਾ ਹੈ 13:00:45 ਵੀ 3 ਵਾਰ 2kg ਪਰਤੀ ਏਕੜ ਕਰ ਦਿੱਤੀ ਹੈ ਫੇਰ ਵੀ ਫਲ ਬਹੁਤ ਘੱਟ ਚੱਕਿਆ ਹੈ ਖੇਤ ਥੋੜ੍ਹਾ ਰੇਤਲਾ ਹੈ ਕਿਸਮ 6588 ਹੈ ਕੋਈ ਹੱਲ ਦੱਸੋ ?
(en)
ਇਸ ਦਾ ਹੁਣ ਕੋਈ ਵੀ ਹੱਲ ਨਹੀ ਹੈ ਜਿੰਨਾਂ ਇਸ ਤੇ ਫਲ ਆਉਣਾ ਹੈ ਉਹਨਾਂ ਹੀ ਆਵੇਗਾ ਕਿਉਕਿ ਨਰਮੇ ਦੇ ਵਿੱਚ ਜਿਆਦਾ ਫਲ ਆਉਣ ਦੇ ਲਈ ਕੋਈ ਵੀ ਸਪਰੇਅ ਨਹੀ ਹੈ। 13:00:45 ਜਾਂ 19:19:19 ਵਰਗੀਆਂ ਸਪਰੇਆਂ ਫਲ ਅਤੇ ਪੌਦਿਆ ਦਾ ਵਿਕਾਸ ਕਰਬਾਉਦੀਆਂ ਹਨ ।
Iss a result kive sheath blight de lyi jhone de vich ?
(en)
Haryana
tuci sudo lin di verto sheath blight de liye kar sakde sakde ho. esdi dose 1 kg per acre hai.esnu 100 liter pani ch ghol ke spray kar sakde ho.