Punjab
Search
ਝੋਨੇ ਦੀਅਾ ਸਾਰੀਅਾ ਮੁੰਜਰਾ ਕਂਂਟੀਅਾ ਪਾੲੀਅਾ ਨੇ ੲੇ ਕਿਸੇ ਸੁੰਡੀ ਦਾ ਕੰਮ ਜਾ ਕੁਝ ਹੋਰ ਅਾ ਸਾਰਾ ਹੀ ਬੂਟੇ ਨਾਸਟ ਕੀਤੇ ਪਾੲੇ ਨੇ Plz ਕੋੲੀ ਹਲ ਦਸੋ ?
(en)
Ihh soondi de karn hunda hai. iss di roktham de lyi tata tukumi@100gm ja fame@20ml ja coragen@60ml nu 150 ltr paani de nal mila k prati acre te spray krdeo.
which is the high yielding variety of wheat for Punjab recommend Ed by PAU and HAU ?
(en)
These are the recommended wheat varieties by HAU and PAU-- HD 2967, DBW 17, HD 3086, WH 1105, PBW 550, PBW 343, PBW 725 . PBW 1 ZN etc.
Nishra Jhone ch sundii a sakidi a i, isda nokshan hunda a Nishra Jhone ch?
(en)
Maharashtra
jhone te baliya katan wali sundi da hamla ho sakda hai. esde liye tuc 400 ml ekalux nu 100 litre pani ch ghol ke perti acre te spray kar sakde ho.
Push 44 Ta spray niasarh Ta pehla krni chindi a Ja niasarh toa baad ate kehdi spray jyda vdhia hai ?
(en)
Haryana
Push 44 Ta spray niasarh to pehla aate niasarh to baad vi kar sakde ho.es de liye tuc tilt ja folicur @ 200 ml nu 100 litre pani ch ghol ke spray kar sakde ho.
ਬਰਸੀਨ ਦੀਆ ਕਿਸਮਾਂ ਕਈ ਨੇ ਪਰ ਵਧੀਆ ਕਿਹੜੀ ਆ ਜੋ ਅਪਰੈਲ ਮਈ ਤੱਕ ਹਰੀ ਰਹੇ ਕਿਰਪਾ ਕਰਕੇ ਦਸੋ ?
(en)
ਬਰਸੀਮ ਦੀ ਬਿਜਾਈ ਦਾ ਸਮਾ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋਂ । ਤੁਸੀ BL-42 ਅਤੇ BL-10 ਕਿਸਮਾਂ ਲਾ ਸਕਦੇ ਹੋਂ।
ਅਸੀ ਤੂਣ ਕਿਸਮ ਦੇ ਛਾ ਦਾਰ ਬੂਟੇ 3 ਸਾਲ ਪਹਿਲਾਂ ਲਗਾ ੲਏ ਸਨ ਦੋ ਬੂਟੇ ਸੁਕਣ ਲਗ ਪਏ ਹਨ ਇਲਾਜ ਦੱਸੋ ਜੀ ਸਿੳਊਕ ਦੀ ਦਵਾਈ ਵੀ ਪਾ ਦਿੱਤੀ ?
(en)
Haryana
ਇਹਨਾਂ ਬੂਟਿਆਂ ਦਾ ਸਭ ਤੋਂ ਵੱਡਾ ਕਾਰਨ ਜੜਾਂ ਦੇ ਵਿੱਚ ਸਿੳੇਕ ਦਾ ਹੋਣਾ ਹੀ ਹੁੰਦਾ ਹੈ । ਇਸ ਦੀ ਰੋਕਥਾਮ ਦੇ ਲਈ ਤੁਸੀ ਜੜਾਂ ਦੇ ਵਿੱਚ ਪਾਣੀ ਪਾਉਦੇ ਸਮੇਂ chlorpyriphos ਨੂੰ ਮਿਲਾ ਕੇ ਪਾਉ । ਇਸ ਤੋਂਂ ਇਲਾਵਾ ਜਿਹੜੀਆਂ ਟਹਿਣੀਆਂ ਸੁੱਕ ਰਹੀਆ ਹਨ ਉਹਨਾਂ ਨੂੰ ਕੱਟ ਦਿਓ।
PR 111 ਝੋਨੇ ਦੀ ਮੁੰਜਰ ਵਿੱਚ ਦਾਣਿਆਂ ਨੰੂ ਆਹ ਸਮੱਸਿਆ ਆ ਰਹੀ ਆ ਜੀ ਕੋਈ ਹੱਲ ਦੱਸੋ ?
(en)
Haryana
iss de vich kalapan aa reha hai iss di roktham de lyi tuc tilt@200ml nu 150 ltr paani de nal mila ke prati acre te spray kr deo.
ਕਾਲੇ ਤੇਲੇ ਦੀ ਸਬ ਤੋ ਵਧੀਆ ਦਵਾਈ ਕਿਹੜੀ ਹੈ ਦੁਕਾਨ ਵਾਲੇ ਕਿਹਦੇ ਹਨ ਇਸ ਵਿਚ ਏਸੀਫੇਟ ਮਿਲਾਉਣਾ ਜਰੂਰੀ ਹੈ ਨਹੀਂ ਤਾ ਤਿਤਲੀ ਨਹੀ ਮਰਨੀ ਸਾਨੂ ਦੱਸਿਆ ਜਾਵੇ ਜੀ ਕਾਲੇ ਤੇਲੇ ਦੀ ਦਵਾਈ ਵਿਚ ਕਿਹੜਾ ੲਏਸੀਫੇਟ ਮਿਲਾਹ ਸਕਦੇ ਹਾ ਜੀ ਜਾ ਨਹੀ ਮਿਲਾ ਸਕਦੇ ਹੱਲ ਦੱਸਿਆ ਜਾਵੇ ਜੀ ?
(en)
Punjab
ਤੁਸੀ ਕਾਲੇ ਤੇਲੇ ਦੇ ਲਈ DDVP@ 200 ਮਿਲੀਲੀਟਰ ਜਾਂ 70-80 ਮਿਲੀਲੀਟਰ confidor ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ । acephate ਨੂੰ ਮਿਲਾਉਣ ਦੀ ਲੋੜ ਨਹੀ ਹੈ ।acephate ਦੀ ਅਲੱਗ ਸਪਰੇਅ ਕਰ ਸਕਦੇ ਹਾਂ।
jhone te eh bimari ho gye hai dso ki solution ho skda hai 26ye ?
(en)
Maharashtra
kirpa kr k vistaar nal dso v kis trah di bimaari hai ja fir photo bhejo tan jo tuhanu shi jankari ditti ja ske.
narme te kcha hon and white fly vaste khade spray kariye g ?
(en)
Maharashtra
Narme nu kacha krn de lyi uss de upper NPK 191919@1KG JA NPK 130045@2kg nu 150 ltr pani de nal mila k prati acre te spray kro. iss nal narme de vich kachapan aa jawega...iss ton ilaava whitefly nu control krn de lyi tuc 200gm POLO ja 80gm ULALA nu 150 ltr paani de nal mila ke prati acre te spray kr deo. iss nal whitefly control ho jawegi.
PB 1 jhona ha g os nu bht jada hopper aya giya àa os nu kala masar bht jada hai g os nu folicare 'tilt te actara te mono da spray karya but koi benifit nahi hoyea dso hun hopper lai kehdi spray kraiye ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo.
ਝੌਨਾ ਨਿਸਰ ਗਿਅਾ ਕੀ ਹੁਣ z78 ਕਰ ਸਕਦੇ ਹਾ ?
(en)
ਤੁਸੀ ਝੋਨੇ ਤੇ Z-78 ਕਰ ਸਕਦੇ ਹੋਂ ਅਤੇ ਇਸ ਤੋਂ ਇਲਾਵਾ tilt ਜਾਂ folicur @200 ਮਿਲੀਲੀਟਰ ਕਰ ਸਕਦੇ ਹੋਂ। ਇਸ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
paddy di harvesting to bash jowar Di kheti variety layi jaye . wheat v time nal beji javee ?
(en)
What r the benefits of Syngenta Polo on cotton? Tell about its dose ??and what is urea derivative in polo and its benefit?
(en)
Haryana
Polo is mainly used to control the white fly in cotton . The dosage of POLO is 200gm per acre in cotton. There is no connection between urea and polo.
ਸਤਿ ਸ੍ਰੀ ਅਕਾਲ ਜੀ ਪਿਛਲੇ ਸਾਰੇ ਸਵਾਲਾ ਦੇ ੳੁਤੱਰ ਦੇਣ ਲੲੀ ਧੰਨਵਾਦ ਸਾਡੀ ਵੱਛੀ ਪਹਿਲੇ ਸੁੲੇ ਸਈਅੈ ੳੁਹ ਦੁੱਧ ਦੇਣ ਲੲੀ ਥੋੜਾ ਤੰਗ ਕਰਦੀ ਹੈ ਕੋਈ ਹੱਲ ਦੱਸੋ?
(en)
ohnu Dr.john di lacto mood liquid and lactopure bolus suru krdo dudh kadn tu Adda ghanta phla 10 tupke dwai and 3 golia dao Jo...
hello experts is vaar allu manda rahu ga ja fir rate vadia hon di aas hai ji please daso ji allu lone chide haan ja nahi is vaar ?
(en)
Aloo de rate de vich teji auna sarkar di mang te nirbhar krda hai. jekar aloo di mang jyaada hoyi tan rate jyaada ho skda hai..iss sme aloo de rate de baare kuj v nai keha ja skda.
Ah tan Government de Policies te Depend Karda Ha ...
jhone vich gob di sundi lai trejofas Kar sakde a ja nai ?
(en)
tuci jhone te gobh di sundi de liye 300 ml triazophos di verto kar sakde ho.
miti di parakh kiwi karwai jawe ?
(en)
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ .
jhone vich kale tele te hopper layi kheri spray da result best aa ?
(en)
Punjab
tuci jhone te kale tele te hopper layi confidor @ 70-80 ml ja ekalux @ 800 ml nu 100 liter pani ch ghol ke spray kar sakde ho.
gmare te fagiside to khade spray kariye ?
(en)
gwaare de vich fungicide de vjo tuc 400gm M-45 ja Z-78 nu 150 ltr paani de nal mila k prati acre te spray kr skde ho.
ਮੇਰੇ ਕੋਲ ਇਕ ਗਾ ਹੈ ਉਸ ਨੰ ਸੂਈ 7 ਦਿਨ ਹੋਗੇ ਉਹ ਦੁਧ ਨੀ ਵਧ ਰਹੀ ਖੁਰਾਕ ਵੀ ਘੱਟ ਖਾਂਦੀ ਹੈ ?
(en)
phla bukhar check kro ji je theek aa phir liquid enerdyna 1 litre suru kro phle din 200ml ikathi and phir 100ml daily dao dudh v vad jao and khurak v vdia khao...
jhona sara ni nishreya but jinna v nissr reha osde dane kale ho rahe aaa kehdi sapreh kiti jawe ?
(en)
Maharashtra
tuci jhone te tilt ja folicur @ 200 ml nu 150-200 litre pani ch ghol ke perti acre te spray kar sakde ho.
Punjab
sara nisr te kriye ja g hune krdiye
dhaan ke patte lal hoke sukh rahe hai.aur paudhe ka bikas bhi ruk gya hai.upay bataiye ?
(en)
Punjab
tuci jhone te indofil Z-78 @ 500 gram or nativo @80 gram nu 150-200 litre pani ch ghol ke perti acre spray kar sakde ho.aate NPK 13:00:45 @1 kg nu 100 litre pani ch ghol ke perti acre te spray kar sakde ho.
ਅਜ 24 ਝੋਨਾ 70-80% ਨਿਸਰ ਚੁਕਾ ਹੇ,ਮੀਂਹ ਤੋ ਬਾਅਦ ਕਿਤੇ ਕਿਤੇ ਝੋਨੇ ਦੇ ਦਾਣੇ ਦਾਗੀ ਜੇ ਹੋ ਰਹੇ ਨੇ ਅਤੇ ਜੜਾ ਵਿਚ ਕਾਲੇ ਤੇਲੇ ਦੀ ਸਿਕਾੲਿਤ ਲਗਦੀ ਅਾ ਥੌੜੀ ਬਹੁਤ,ਕਿਹੜੀ ਦਵਾੲੀ ਦਾ ਛਿੜਕਾਅ ਕਰੲਿੇ?ਕੋੲੀ ਸੁੰਡੀ ਵਾਲੀ ਵੀ ਮਿਲਾ ਸਕਦੇ ਅਾ ?
(en)
Haryana
ਤੁਸੀ ਝੋਨੇ ਤੇ ਦਾਗੀ ਦਾਣਿਆਂ ਲਈ tilt ਜਾਂ folicur @ 200 ਮਿਲੀਲੀਟਰ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
Punjab
14 ਝੋਨਾ ਉਸ ਪਹਿਲਾ ਫੇਮ ਫੋਲੀਕੋਰ ਪਾਈ ਆ 10 ਦਿਨ ਹੋ ਗਏ ਹਨ ਹੁਣ ਕਿਹੜੀ ਸੈਪਰ ਪਾਈ ਐ
Punjab
2 ਘੰਟੇ ਹੋਏ ਸੀ ਮਹਿ ਪੈ ਗਿਆ
Patiala kissan Mela kis date nu Hai ji?
(en)
jhone te pehli spray tilt kiti a g kuj acre vich Jo 30_40% nisriya a. jehra 100% nisriya a us vich pulsar di spray kiti a as a second fungicide. next day barish a gyi Hun ki dubara spray karni chahidi a ja nahi ?
(en)
pulser fungicide nu plants ne absorb kar lita hai.tuhanu jhone te dubarra spray karn di lod nhi hai.
takumi di kini dose result dindi a g pesticides wale 100 gm per acre kehde a. and fame di 50 ml recommend karde a. tusi 20 ml (fame) recommend karde o jehdi shopkeeper guarantee nhi lende result di. eh dono hi mehgia spraya ne so pls guide ?
(en)
Fame di dosage 20-30 ml kr skde ho...iss nal ihh wdia result dindi hai..50 ml dosage bhut jyaada dosage hai.. 20-30 ml fame prati acre de hisaab nal jhone de upper spray kr deo. jhone de vich soondi vontrol ho jawegi.
woksal da ki result a g ki eh jhone te and narme te v kar sakde a result bare v daso karn de time bare v daso ?
(en)
Kirpa kr k iss dwaayi da salt likh k bhejo tan jo tuhaanu iss di shi jaankari diti ja ske.
patta lapet,tela te fungicide vaste pic dekh k dso k ene nisre jhone te kehdi spray kr skde ha jisda jyda mali boj v na pve ?
(en)
Maharashtra
tuci pata lapet vaste fame @20 ml per acre aate tele de liye Actara @80 gram nu 100 litre pani vch ghol ke spray kar sakde ho. aate fungus vaste tilt ja folicur @200 ml nu 150-200 litre pani ch ghol ke spray kar sakde ho.
1509 80 persent nisri hai te tilt sparay kiti jave ya na ?
(en)
Haryana
tuci 1509 te tilt @ 200 ml nu 100 litre pani ch ghol ke spray kar sakde ho.
ਗਾ ਨੂ ਮਟਾਇਸ ਹੋ ਗਿਆ ਸੀ ਤੇ ਥਣ ਘੱਟ ਗਿਆ ਹੈ ਗੁੜ ਤੇ ਫਟਕੜੀ ਦਾ ਕਾੜਾ 2 ਵਰੀ ਦਿਤਾ ਹੈ ਇਸ ਨਾਲ ਕੋਈ ਫਰਕ ਪਵੇਗਾ ਕੇ ਨੀ ?
(en)
October vich kari fasal di bijai kar ki vath lab kmaya ja sakda hai ?
(en)
Haryana
tuci october de vich wheat, maize, gram, lentil, linseed la sakde ho.
1121 jhone vich prali ban rahi os lai asi falera pa sakde ha ya folicur best hai aur gob di sundi lai jo ki baad vch munjra chittiya ho jamdiya ne .os di roktham lai proklem kar sakde ha .. ya koi hor kariye ?
(en)
iss de upper NATIVO @ 100-110 gm prati acre de hisaab nal spray krdeo..ihh spray neeche praali bnn ate dhabbe bnn di roktham de lyi kam kregi...jekar soondi pai rhi hai ate munjra safed ho rhia hnn tan uss di roktham de lyi 30 ml fame ja 60 ml coragen nu 150 ltr paani de nal mila k prati acre te spray kro...
Punjab
sir jwab dedo kal da msj paya hya ... har var rply lai kehna pendaa
Jeev Amrit ko kese bnaya jata hai or kya ye keeto pr asardar hai ?
(en)
Rajasthan
hnji yeh bohat asardar hai . isko bnanne da tareeka neeche diya geya hai . जीव अमृत बनाने के लिए आवश्यक चीज़ें प्लास्टिक का एक बड़ा 200 लीटर का ढोल (ढोल लोहे का नहीं होना चाहिए)। 10 किलो गोबर (गाय या भैंस का पुराना गोबर)। 10 लीटर पेशाब (गाय, बैल या भैंस का)। 1 किलो गुड़ (पुराना या खराब और बारीक किया हुआ जो कि आसानी से पानी में घुलनशील हो)। 1 किलो पिसी हुई दाल (बेसन, मांह, मसूर) । 1 किलो पुरानी मिट्टी जो कि पीपल या बर्गद के नीचे से ली गई हो। जीव अमृत बनाने की विधि इन सब चीज़ों को अच्छी तरह से आपस में मिलाएं और ढोल में डाल दें। इस ढोल को 150 लीटर पानी से भर दें। इस ढोल का 1/4 भाग खाली छोड़ दें। यह 1/4 भाग खाली छोड़ने से उबाला मारने का खतरा कम हो जाता है। इस घोल को छांव में रखें और दिन में दो बार सुबह- शाम डंडे से हिलाएं ताकि ढोल के अंदर की सामग्री अच्छी तरह घुल जाये। इसे गर्मियों में 48 घंटों के लिए छांव में रखें इस ढोल को बोरी से अच्छी तरह ढक दें इस तरह एक एकड़ का जीव अमृत 2-4 दिनों में तैयार हो जाता है। जीव अमृत प्रयोग करने की विधि यदि आप खेत की सिंचाई आम तरीके से कर रहे हैं तो इस घोल को टूटी के द्वारा या किसी बर्तन से पानी में मिलाते रहें ताकि जीव अमृत आसानी से सारे खेत में फैल सके। यह सबसे सस्ते और फायदेमंद सूक्ष्म तत्व हैं जो कि नाइट्रोजन, कैल्शियम जैसे तत्वों की मिट्टी में पूर्ति करते हैं। इसे तैयार करने के बाद 10-15 दिनों में प्रयोग कर लेना चाहिए। कनोला सरसों की कुदरती/जैविक खेती जैविक या कुदरती तरीके से खेती करने से ज़मीन की क्षमता और उपजाऊपन बढ़ता है। यह मिट्टी में नमी बनाए रखने में भी मदद करती है। इससे पौधे का विकास भी अच्छे से होता है। जैसे कि आप देख सकते हैं कि पौधे के पत्ते का आकार सामान्य पत्तों के आकार से काफी बड़ा है और पत्ता जितना बड़ा होगा प्रकाश संश्लेषण क्रिया भी उतने अच्छे से होगी। इससे पौधा तंदरूस्त रहता है और पौधा जितना तंदरूस्त होगा उसका फल भी उतना ही तंदरूस्त होगा। हमें कोशिश करनी चाहिए कि खेती करते समय रासायनिक खादों का प्रयोग कम से कम करें। ड्राई जीव अमृत बनाने की विधि जब किसान यह सोचता है कि मुझे रासायनिक खादों के बिना खेती करनी है तो सबसे पहले उसका ध्यान रूड़ी की खाद के ढेर की तरफ जाता है कि जो रूड़ी हमने खेत में डाली है। क्या वह लाभदायक है। क्या उससे हमें लाभ मिल सकता है। हां बिल्कुल मिल सकता है लेकिन हमें रूड़ी का प्रयोग खेत में सीधे तौर पर नहीं करना है क्योंकि इससे कईं प्रकार की दीमक और फंगस खेत में पैदा होती है। यह फायदा करने की बजाए नुकसान करती है इसलिए खाद बनाने के लिए जीव अमृत का स्प्रे करके नया ढंग अपनाया है अब हम आपको दिखाते हैं कि खाद कैसे बनाई जाती है आप जो ये खाद देख रहे हैं यह पहले कच्ची रूड़ी की खाद थी जो कि जीव अमृत की स्प्रे करने से बिल्कुल सूख चुकी है। इसे कैसे तैयार करना है। 10 दिनों के अंतराल पर हमने इस पर 4 ढोल जीव अमृत के डाले हैं अर्थात् 16 ढोल जीव अमृत के डाले हैं। 40 दिनों में ड्राई जीव अमृत फसलों के लिए तैयार हो जाती है। जब हम खेत में ड्राई जीव अमृत का प्रयोग करेंगे तब यह पानी के संपर्क में आते ही सक्रिय हो जायेगा और अच्छे से काम करेगा। video dekhne ke liye click kare : https://www.youtube.com/watch?v=M1ftFepXFMY
eh ki kum kardi hai johne te Kar sakde ha ji ?
(en)
Maharashtra
Photo clear nai hai ji . tusi swal dobara send karo clear pic de nal ta jo tohanu sahi answer dita ja sake.
American cow da soon da time 10 ku din rhe gye, but oh lissi(ਲਿਸੀ) bhut a, usnu ki treatment dita jave jo srir bhari hoje ji ?
(en)
Punjab
tusi cow nu daily soyabeen, vadave, te saro nu makki vich mila k khavao . jekar soyabeen, vadave, te saro tine cheega 5 kg hun ta makki 20 kg honi chahidi hai. eh mila ke pashu nukhavonde raho. esde nal tusi cow nu keetoplex name di medican v sarinj nal sidhe muh rahi dinde raho din vich 2 vaar.
Meri cow dana kha gai hai jyada cow soon wali hai gali nahi kar rahi hai koi dawai daso ?
(en)
ohde inj moxel 4gm and ketoprofen 15ml nal inj. liveron10 ml lao ji..te nal koi liver tonic v suru kro
ਇਹ ਦਵਾੲੀ ਝੋਨੇ ਦੇ ਝੁਲਸ ਰੋਗ ਤੇ ਕੰਮ ਕਰੂਗੀ ਕੇ ਨਹੀ ਜੇ ਕਰਦੀ ਅਾ ਤਾ ਕਿੰਨੇ ਦਿਨਾ ਤਕ ਅਸਰ ਰੱਖੇਗੀ ?
(en)
ਕਿਰਪਾ ਕਰਕੇ ਇਸ ਦੇ ਸਾਲਟ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
jhone uper jhuls rog ton khera fungicide krna chahida ha plz daso ?
(en)
iss de upper validamycin@400ml ja Nativo@100-120 gm prati acre de hisaab nal 150 ltr paani de nal mila k spray kro.
Tata hunk Tele, chepa nii control katda j?
(en)
Punjab
tata hunk di sifarish tele aate chepe te nhi hundi hai.
Jyada barish hoyi a,hun narme te kehri sapray kiti jaye ke patte laat maar ke na jhadan? Ki fungicide te 13:0:45 hun last kehri sapray vich mila ke kar sakde ha ji ?
(en)
Barish jyaada hon de kaarn narme de vich paani lambe sme tak khda rehn de kaarn iss de vich ikk vaar peelapan awega ate kyi vaar fungus de karrn patte khraab v hone shuru ho jande hann...iss di roktham de kyi iss de upper 400gm Copper oxychloride nu 150 ltr paani de nal mila k prati acre te spray kro.
Bathinda kissan mela kado lag raha hai ?
(en)
Bathinde da kisan mela 27 september nu lgg reha hai.
jiva amrit ko last kitne din tak upyog kar sakte hai ?
(en)
Rajasthan
iss ka upyog app 7-10 din tak kar skte ho. iss ko shaya mein rakhe yeh kabhi khraab nai hota.
lamda 4.9 cs nissre jhone te koi effect ta ni karda te acephate v? mai leke aya c pr minu kyi veera ne rok dita k lambda jhone de daane black krduga soo tuc jo khoge mai ohi mnuga sir breifly dseeo jra ess bare ?
(en)
Maharashtra
lamda 4.9 cs aate acephate jhone de daneya nu kala nhi kar di hai. lamda 5% jhone de daneya nu kala kar di hai.
ਸਿਉਂਕ ਤੋਂ ਬਚਾਅ ਲਈ 10 ਮਰਲੇ ਵਿੱਚ ਐਲੋਵੇਰਾ ਦੇ ਕਿੰਨੇ ਪੌਦੇ ਲਗਾਏ ਜਾਣ ?
(en)
very good App good work by expert team ?
(en)
Haryana
Thank You for appreciating us. our team is always there to assist you in any problem related to agriculture.
Narme deh patte Lal ho keh suk rahe han sprey daso ?
(en)
Haryana
tuci narme te 300 gram blue copper oxychloride nu 100 litre pani ch ghol ke spray kar sakde ho.
guide about mustard cultivation ?
(en)
mustard's sowing time from September to October. for more information you can click on crop section then selected fodder on apni kheti app.
LR ਆਲੂ ਲਾਉਣਾ ਜੀ ਏਕੜ ਵਿਚ ਕਿਨੀ ਖਾਦ ਪਵੇਗੀ ਔਰ ਕੌਣ ਕੌਣ ਸੀ ਖਾਦ ਪੌਣੀ ਚਾਹੀਦੀ ਹੈ ਜੋ ਕਿ ਫਸਲ ਦਾ ਚੰਗਾ ਝਾੜ ਲੈ ਸਕੀਏ ਬੀਜਣ ਤੋ ਪਹਿਲਾ ਆਲੂ ਬੀਜ ਨੂਁ ਦਵਾਈ ਲਾਉਣੀ ਜ਼ਰੂਰੀ ਹੈ ਏਕੜ ਦਾ ਕਿਨਾ ਝਾੜ ਆ ਕਿਨੈ ਦਿਨਾ ਤੇ ਪਟਾੲੀ ਕਰਨੀ ਚਾਹੀਦੀ ਹੈ ਤੇ ਬੀਜਣ ਤੋ ਬਾਅਦ ਕੱਖਾ ਵਾਲੀ ਕੌਣ ਸੀ ਦਵਾਈ ਛਿੜਕਨੀ ਚਾਹੀਦੀ ਹੈ ?
(en)
ਆਲੂ ਦੇ ਵਿੱਚ 165 ਕਿਲੋਗ੍ਰਾਮ ਯੂਰੀਆ + 155 ਕਿਲੋਗ੍ਰਾਮ SSP ਜਾਂ 50 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ । ਯੂਰੀਆ ਨੂੰ 2-3 ਭਾਗਾਂ ਦੇ ਵਿੱਚ ਵੰਡ ਕੇ ਪਾਓ। ਆਲੂ ਦੀ ਬਿਜਾਈ ਦੇ ਲਈ 13-16 ਕੁਇੰਟਲ ਪ੍ਰਤੀ ਏਕੜ ਦੇ ਲਈ ਬੀਜ ਦੀ ਜਰੂਰਤ ਹੁੰਦੀ ਹੈ । ਆਲੂ ਦੀ ਬਿਜਾਈ ਕਰਨ ਤੋਂ 2-3 ਦਿਨ ਪਹਿਲਾਂ ਖੇਤ ਦੇ ਵਿੱਚ 1 ਲੀਟਰ stomp ਜਾਂ 400 ਗ੍ਰਾਮ atrazine ਦੀ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹਨਾਂ ਸਪਰੇਆ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਬੀਜ ਦੀ ਸੋਧ ਕਰਨ ਲਈ 2.5 ਮਿਲੀਲੀਟਰ Moncern ਨੂੰ ਪ੍ਰਤੀ ਲੀਟਰ ਪਾਣੀ ਦੇ ਨਾਲ ਮਿਲਾ ਕੇ ਆਲੂਆਂ ਨੂੰ ਉਸ ਘੋਲ ਦੇ ਵਿੱਚ 10-15 ਮਿੰਟ ਤੱਕ ਡੁਬੋ ਕੇ ਰੱਖੋ । ਆਲੂ ਦਾ ਝਾੜ ਕਿਸਮ ਤੇ ਨਿਰਭਰ ਕਰਦਾ ਹੈ।ਆਮ ਆਲੂ ਦਾ ਝਾੜ 130-150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਮੱਝ ਦੇ ਮਿਲਕ ਨੂਁ ਜਿਆਦੇ ਵਧਾਉਣ ਲਈ ਕਿਹੜੀ ਕੰਪਨੀ ਦੀਆ ਗੋਲੀਆ ਦੇੲੀਏ ਕੀ ਦੁਧ ਚੰਗਾ ਵੱਧਜੇਗਾ ਕੋਈ ਦੇਸੀ ਤਰੀਕਾ ਦੱਸੋ ?
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
Tata hunk da result Kish tra a da Jhone ch?
(en)
Punjab
Ih tata da bhut wdia product hai ate tuc iss di jhone de vich varto kr skde ho..tata de iss ton ilaava hor v bhut product aunde hnn jiwe ki tata tukumi etc.
Narme di fullbuki dig rahi hai g ish te khedi spray kariye ?
(en)
Maharashtra
tuci Narme di fullbuki vaste NPK 13:00:45 @ 1 kg nu 100 litre pani ch ghol ke spray kro. es de hafte hafte de gap te 4 spray karo.
polyhouse layi bathinda distt ch 1 ja 1/2 acre de plant layi govt walo ki help kiti jandi aa ?
(en)
iss di jaankari tuhanu Bathinde de KVK krishi vigyan kender ton lai skde ho..Jo v ajj de tym de vich subsidy chal rhi howegi ohh tuc KVK de vich Baghbani department de through lai skde ho.
ਫੋਟੋ ਭੇਜ ਰਿਹਾ ਹਾ ਝੋਨੇ ਦੀ 212 ਕਿਸਮ ਹੈ ਜੀ ਨਿਸਰ ਰਹੇ ਸਿੱਟੇ ਦੇ ਬੀਜ ਕਾਲੇ ਹੋ ਰਹੇ ਹਨ 12 ਦਿਨ ਪਹਿਲਾ ਵੈਲਡਾ ਮਾੲਿਸਨ ਸਪਰੇ ਕੀਤੀ ਸੀ ਹੁੁਣ ਕਿਹੜੀ ਸਪਰੇ ਕੀਤੀ ਜਾਵੇ 50%ਨਿਸਰ ਚੁਕਾ ਹੈ ?
(en)
iss de vich kernal smut di bimaari aa gyi aa ...iss di roktham de lyi jinni jaldi ho ske spray krdeo...iss de lyi 200ml TILT ja 110 gm Nativo Nu 150 ltr paani de nal mila k prati acre te spray kro..
Punjab
ਧੰਨਵਾਦ ਜੀ
Mera swal kyu nhi add kita g? 2 din hoge. K main Jyada swaal puchda a ?
(en)
sabh to vadiya dvaiya diya 4 compinya kehdiya hun ?
(en)
Haryana
bayer, Syngenta, coromamdel, indofil, Dhanuka,Dupont, UPL, Adama, Sumitomo campaniya vadiya han. tuci ena companiya diya dwaeya vert sakde ho.
johne da nad niche to pila ho rea last tak ahnu sai rakhn lai kahdi sapry kariye ?
(en)
Maharashtra
tuci jhone te nativo @ 80 gram ja folicur ja tilt @ 200 ml nu 150-200 litre pani ch ghol ke perti acre te spray kar sakde ho.
Dupont galileo way and bayer nativo ma kiska results jdaa better awaga jii, Jhone pussa 44 a gobh ta aja,? Sheath blight a Jhone ch ?
(en)
Dupont galileo way and bayer nativo dova di result changa hai. tuci dova vico koi v vert sakde ho. aate esto elawa tuci indofil Z-78 vi vert sakde ho sheath blight de liye.
es sprey da ki kam a dhaan te ?
(en)
Haryana
vinto aate megma gold dhaan te fungus valiya bimariya nu rok diya han. aate tizi dawae di photo sahi nhi hai.kirpa ke dubara send kro.
jekar apaa jhone te tilt krni howee ta ohh niissre jhone te v kr skde a. baki pulsor tilt vala kam te n krdi mtlb pulsor v haldi rog to bachaundi a? duji gal eh k sir jhona 90 percent nissar gea te frst sprey krni a .lambda 4.9 tak rahu ya acephate vdiaa rahu? koi daane te effect na awee bus ?
(en)
jekar danya de vich fungus hai ate daane khraab ho rhe hnn tan uss de lyi sbh ton better TILT hi kam krdi hai..jekar bootya de upper kise v trah de blight di smasya hai tan uss de lyi tuc Nativo ja pulsor ja folicur ja custodia ja cytomycin ja folicur vargia spreha kr skde ho...daanya nu kaale hon ton bachaun de lyi uss de upper 200ml tilt nu 150 ltr paani de nal mila k prati acre te spray kro.