Punjab
Search
milk or fat kise gain kare ?
(en)
tusi milk lyi tablet MILKAGE 20 golia le ayeo 1-1 swere sham dao and fat lyi powder FAT-PLUS 50gm daily deo...
ੲੇਸ ਦਾ ਕੋੲੀ ਹਲ ਦਸੋ ?
(en)
ਇਸ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ folicur ਜਾਂ 200 ਮਿਲੀਲੀਟਰ pulsor ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਪਦਾਨ ਨਾਲ ਸਿਟੇ ਵਾਲੀ ਸੁੰਡੀ ਮਾਰਦੀਅਾ ਕੇ ਨਹੀ 5kgਪਾੲੀ ਅਾ 1 satbr nu ?
(en)
Maharashtra
ਹਾਂ ਜੀ ਪਦਾਨ ਨਾਲ ਸੁੰਡੀ ਜਰੂਰ ਮਰਦੀੌ ਹੈ ਪਰ ਹੁਣ ਪਦਾਨ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਹੁਣ ਝੋਨਾ ਨਿਸਾਰੇ ਤੇ ਹੈ । ਝੋਨੇ ਦੇ ਉੱਪਰ ਸੁੰਡੀ ਦੀ ਰੋਕਥਾਮ ਦੇ ਲਈ 30 ਮਿਲੀਲੀਟਰ ਫੇਮ coragen ਜਾਂ 100 ਗ੍ਰਾਮ tukumi ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
mere lol p3396 (pioneer)makki da seed pia hai g last year da ki es di Hun bizai kar sakde a? ki eh pakavi makki layi hi use kita ja sakda hai ja es nu pathea de rup vich v beez sakde a. mere kol 32 kg beez hai g ?
(en)
han ji tuci iss de beej nu pkaavi makki de layi vart skde ho,,ihh beej pakavi makki de layi hai..iss di bijaayi 15 september tak kar skde ho.
ਅਸੀਂ ਗਾਜਰਾ ਅਤੇ ਮੂਲੀਆ ਲਾਈਆ ਨੇ ਇਹਨਾ ਵਿਚ ਲੋੜ ਅਨੁਸਾਰ ਕਿਹੜੀਆ ਦਵਾਈਆਂ ਪਾਈਏ । ਤਾਕੇ ਇਸਦਾ ਵਾਧਾ ਅਤੇ ਵਿਕਾਸ ਚੰਗਾ ਹੋਵੇ ?
(en)
ਗਾਜਰਾਂ ਦੇ ਵਿੱਚ 55 ਕਿਲੋਗ੍ਰਾਮ ਯੂਰੀਆ + 75 ਕਿਲੋਗ੍ਰਾਮ SINGLE SUPER PHOSPHATE ਜਾਂ 25 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਯੂਰੀਆ ਦੀ ਮਾਤਰਾ ਨੂੰ 2-3 ਹਿੱਸਿਆ ਦੇ ਵਿੱਚ ਵੰਡ ਕੇ ਪਾਓ। ਇਸ ਤੋਂ ਇਲਾਵਾ ਨਦੀਨਾਂ ਦੀ ਰੋਕਥਾਮ ਦੇ ਲਈ ਗੋਡੀ ਕਰਦੇ ਰਹੋ ਅਤੇ ਇਸ ਨੂੰ 4-5 ਦਿਨਾਂ ਦੇ ਫਾਸਲੇ ਤੇ ਪਾਣੀ ਦਿੰਦੇ ਰਹੋ।
4 alag alag pic upload kitiyan c par 1 hi 4 baar show ho rahi hai? Es rog da elaaz dso ?
(en)
iss di roktham de lyi 80gm actara ja 200gm Pride nu 150 ltr paani de nal mila k prati acre te spray karo..
Push 44 jhona Hai Es the condition pics and video Vich dekho and next process daso ?
(en)
iss de vich blight di problem aa gyi hai iss di roktham de lyi 100-110gm NATIVO(bayer) ja 200ML PULSOR ja 200ml FOLICUR nu 150 ltr paani de nal mila k prati acre te spray kro...Nativo di spray krn nal ihh bimaari poori trah control ho jawegi.
Jhone ch stem rot lii kon sii pesticides use Karen?
(en)
tuci jhone ch stem rot de liye tilt ja folicur @ 200 ml nu 150-200 litre pani ch ghol ke spray kar sakde ho.
Eh kehda Rog hai g ? Esda elaaz dso ? Eh hauli hauli vadd reha hai g ?
(en)
iss di roktham de lyi 80gm actara ja 200gm Pride nu 150 ltr paani de nal mila k prati acre te spray karo.
ਸੱਜਰ ਮੱਝ ਨੂੰ ਪੇਟ ਦੇ ਹਰ ਪ੍ਰਕਾਰ ਦੇ ਕੀੜੇ ਮਰਨ ਲਈ ਕੌਣ ਸੀ ਕੰਪਨੀ ਦੀ ਗੋਲੀ ਦਿਤੀ ਜਾਬੇ ?
(en)
ਹਾਂਜੀ ਨਿਰ ਨਿਲਜਨ ਸਹੀ ਆ
virbac company di. nilzaan ਨਿਲਜਾਨ de sakde o good result a three month result a ji
asi 38 kmaad di bnnai karva ti hai hun es nu kehdri kad pai jave te kinne kg de hissab nal pai jave please daseo ?
(en)
Haryana
Ganne de vich urea di khad da sahi upyog karo te is to baad tus os vich 8 killogram biovita prati acre hissab de nal pa sakde ho. es nal ganne de vich bohat vada hunda hai.
ਗੰਨੇ ਵਿੱਚ ਹੁਣ ਕੀ ਪਾਇਆ ਜਾਵੇ ਜੋ ਵੱਧ ਤੋਂ ਵੱਧ ਵਜਨ ਦੇਵੇ ?
(en)
Punjab
ਗੰਨੇ ਦੇ ਵਿੱਚ ਯੂਰੀਆ ਦੀ ਖਾਦ ਦਾ ਸਹੀ ਮਾਤਰਾ ਦੇ ਵਿੱਚ ਉਪਯੋਗ ਕਰੋ ਅਤੇ ਇਸ ਤੋਂ ਬਾਅਦ ਤੁਸੀ ਉਸ ਦੇ ਵਿੱਚ 8 ਕਿਲੋਗ੍ਰਾਮ biovita ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ ਇਸ ਨਾਲ ਗੰਨੇ ਦੇ ਵਿੱਚ ਬਹੁਤ ਵਾਧਾ ਹੁੰਦਾ ਹੈ।
ਕੀ ਅਸੀ ਇਸ ਹਫਤੇ ਬਰਸੀਮ ਦੀ ਬਿਜਾਈ ਕਰ ਸਕਦੇ ਹਾ ਤੇ ਕਿਹੜੀ ਕਿਸਮ ਬੀਜੀ ਜਾਵੇ ?
(en)
Maharashtra
ਬਰਸੀਮ ਦੀ ਬਿਜਾਈ ਦਾ ਸਮਾ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋਂ । ਤੁਸੀ BL-42 ਅਤੇ BL-10 ਕਿਸਮਾਂ ਲਾ ਸਕਦੇ ਹੋਂ।
soyabin me white makhi ka rog kya kare soyabin 75 din ki ho gai he davai ka upyog kare ke nahi ?
(en)
Punjab
aap white makhi ke liye 600 ml triazophos ko 100 litre pani me ghol kar spray kar sakte ho.
Tilt jhone uper jhlus rog ton kam krdi hai ya nahi deatil vich daso ?
(en)
Haryana
tilt jhone te jhlus rog nu control kardi hai. esdi dose 200ml hai. esnu 100 litre pani ch ghol ke spray kar sakde ho.
palak bejni hai khet vich nadeen bhut ne ki palak bejan to pehla roundup di sapray kar sakde hai ya koi hor sapray ta ua da naam das deo ji ? dhanwaad
(en)
tuci roundup di spray kar sakde ho. par tuc roundup di spray karn to baad 15-20 din tak palak di bijae nhi kar sakde ho.ehe dwae strong hundi aa ate esda asar jamin ch rhnda hai.je 15-20 din to phele koi fasal di bijae karde ho ta usdi growth changi nhi hundi hai.
ਮੇਰੀ ਝੋਟੀ ਨੂੰ ਫਲਵੈਰੀ ਹੋ ਗੲੀ ਹੈ ੳੁਸ ਦਾ ਕੋੲੀ ੲਿਲਾਜ ਦਸੋ ੳੁਮਰ 3.5 ਸਾਲ ਸੂਣ ਵਿਚ 2 ਮਹੀਨੇ ਰਹਿਦੇ ਹਨ ?
(en)
injection STIM-VET ZMC lao 50kg te 1ml lgda and sub-cut use kreo..
welcome ji...
Punjab
Thxx dr sab Ji
ਪੱਠਿਆਂ ਚ ਮੁਰਕ ਬੁਹਤ ਹੋ ਗਈ ਕੋਈ ਹੱਲ ਦੱਸੋ ਤਾ ਜੋ ਦੁਬਾਰਾ ਨਾ ਹੋ ਸਕੇ ਬੀਜ ਹੀ ਗਲ ਜੇ ਇਸ ਦਾ ?
(en)
Punjab
ਇਹ ਘਾਹ ਦਾ ਕੋਈ ਵੀ ਪੱਕਾ ਇਲਾਜ਼ ਨਹੀ ਹੈ ਕਿਉਕਿ ਇਹ ਹਰ ਫਸਲ ਦੇ ਵਿੱਚ ਥੋੜੇ ਥੋੜੇ ਟਾਈਮ ਬਾਅਦ ਆਪਣੇ ਆਪ ਉੱਗ ਜਾਂਦਾ ਹੈ । ਇਸ ਕਰ ਕੇ ਜਦੋਂ ਵੀ ਕੋਈ ਫਸਲ ਉਗਾਉਦੇ ਹੋ ਤਾਂ ੳੇਸ ਜਗਾਂ ਦੇ ਉੱਪਰ 1 ਲੀਟਰ pendimethalin ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ ਫਿਰ 2 ਦਿਨਾਂ ਬਾਅਦ ਉੱਥੇ ਫਸਲ ਦੀ ਬਿਜਾਈ ਕਰੋ।
ਝੋਨੇਉਤੇ 13:00: 45 ਜਾ19 :19ਦਾ ਛਿੜਾਕਾ ਦਾ ਫਾਇਦਾ ਹੈ ਜਾ ਨਹੀ ?
(en)
ਤੁਸੀ ਝੋਨੇ ਤੇ NPK 13:00: 45 @ 1 ਕਿਲੋਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ । ਇਸਦੇ ਨਾਲ ਦਾਣਿਆ ਤੇ ਫਕ ਨਹੀ ਬਣਦੀ ਅਤੇ ਦਾਣੇ ਦਾਫ ਰਹਿੰਦੇ ਹਨ।
ਮੈਂ ਆਪਣੇ ਘਰ ਅੰਬ ਦਾ ਬੂਟਾ ਲਾਇਆ ਹੈ ਉਸਦੀ ਉਮਰ 2 ਸਾਲ ਹੈ ਪਰ ਉਹ ਨਾ ਤਾਂ ਵਧ ਫੁੱਲ ਰਿਹਾ ਹੈ ਅਤੇ ਜਦੋਂ ਫੁਟਾਰਾ ਪੈੰਦਾ ਹੈ ਤਾਂ ਪੱਤੇ ਨਿਕਲਦੇ ਸਾਰ ਹੀ ਮੱਚ ਜਾਂਦੇ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ?
(en)
ਇਸ ਬੂਟੇ ਦੀਆ ਜੜਾਂ ਦੇ ਵਿੱਚ ਸਮੱਸਿਆ ਹੈ । ਇਸ ਦੀਆ ਜੜਾਂ ਦੇ ਨੇੜੇ 1 ਗ੍ਰਾਮ kerathane ਨੂੰ ਪ੍ਰਤੀ 1 ਲੀਟਰ ਪਾਣੀ ਦੇ ਨਾਲ ਮਿਲਾ ਕੇ ਬੂਟਿਆ ਦੀਆ ਜੜਾਂ ਦੇ ਨੇੜੇ ਪਾਓ।
kl asin es ute coper kiti hai ki eh effective hou ja nahi te hun tele ate tidde di spray kr skde han ji ?
(en)
Haryana
copper haldi rog nu sahi tarah control nhi kardi. tuc recommended dwae hi kro. hun je tele ate tidde hai ta tuc confidor 80 ml ja Actara @ 80 gram nu 100 litre pani ch ghol ke spray kar sakde ho.
Jiri nu uli rog bohat pai reha ki kariye ?
(en)
tuci jiri ch sheath blight de liye indofil Z-78 @ 500 gram ja tilt @ 200 nu 150-200 litre pani ch ghol ke spray kae sakde ho.
ਗਾਂ ਜਾ ਮੱਝ ਜਲਦੀ ਕਿਤੇ ਹੀਟ ਤੇ ਨਹੀਂ ਆਉਂਦੀਆ ਜਾ ਅਧੂਰੀ ਹੀਟ ਹੋਣ ਕਰਕੇ ਗਰਭ ਨਹੀਂ ਠਹਿਰਦਾ।ਡਾਕਟਰ ਵੀਰਜ ਦਾ ਟੀਕਾ ਲਗਾ ਕੇ ਹਰ ਵਧੀਆ ਹੀਟ ਹੋਣ ਦਾ ਭਰੋਸਾ ਦੇ ਕੇ ਲੰਘਦੇ ਬਣਦੇ ਹਨ। ਪਰ ਪਰਨਾਲਾ ਉਥੇ ਦਾ ਉਥੇ। ਜਿਆਦਾਤਰ ਪਸ਼ੂਆ ਦੀ ਇਹੀ ਸਮੱਸਿਆ ਹੈ। ਇਲਾਜ ਦੱਸੋ ?
(en)
sir jad koi janvar heat vich aunda Hai ohdi Puri nigrani rakho jad Tak heat khatam na Hove.. and je ho ske kise sarkari Dr. tu he a.i krwai jaye best rho.. a.i hon tu badd tuc ohnu powder keeper+ 30gm daily de sakde ho ja a.i hon de 1 ghante Ander ohnu A.i sure liquid pilai jave...
ਝੋਨੇ ਦੇ ਤੇਲੇ ਲੲੀ ਮੁੰਜਰ ਚ ਫੌਕ ਤੋ ਬਚਨ ਲੲੀ ਕੇੜੀ ਦਵਾੲੀ ਕਰੀੲੇ ?
(en)
Punjab
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਦੇ 2 ਕਾਰਨ ਹੁੰਦੇ ਹੱਨ ਪਹਿਲਾ ਕਾਰਨ ਸੁੰਡੀ ਹੁੰਦੀ ਹੈ ਅਤੇ ਦੂਜਾ ਕਾਰਨ ਤੇਜ ਹਵਾ ਜਾ ਮੀਹ ਹੁੰਦਾ ਹੈ Iਝੋਨੇ ਦੇ ਵਿਚ ਫੋਕ ਬਣਨ ਦੇ 2 ਕਾਰਨ ਹੁੰਦੇ ਹੱਨ ਪਹਿਲਾ ਕਾਰਨ ਸੁੰਡੀ ਹੁੰਦੀ ਹੈ ਅਤੇ ਦੂਜਾ ਕਾਰਨ ਤੇਜ ਹਵਾ ਜਾ ਮੀਹ ਹੁੰਦਾ ਹੈ I ਇਸ ਦੇ ਵਿਚ ਜੇਕਰ ਸੁੰਡੀ ਹੈ ਤਾਂ ਉਸ ਦੇ ਲਯੀ tata tukumi@100gm ਜਾ fame@30ml ਜਾ coragen@60ml ਜਾ exaam@50gm ਨੂੰ 150 ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I ਹੁਣ lambda ਜਾ padan ਪਾਉਣ ਤੋਂ ਪਰ੍ਹੇਜ ਕਰੋ Iਇਸ ਤੋਂ ਇਲਾਵਾ ਜੋ ਦੂਜਾ ਕਾਰਨ ਹੈ ਕਿ ਹਵਾ ਜਾ ਮੀਹ ਕਰ ਕੇ ਦਾਣੇ ਨੀਚੇ ਗਿਰ ਜਾਂਦੇ ਹੱਨ ਉਸ ਦਾ ਕੋਈ ਵੀ ਇਲਾਜ ਨਹੀਂ ਹੈ I
ਸਾਡੀ 2 ਸਾਲ ਦੀ ਕੱਟੀ ਦੇ ਫੁਲਿਹਰੀ ਹੋਂਗੀ , ਬਹੁਤ ਟੀਕੇ ਲਗਾਏ ਪਰ ਇਲਾਜ ਨਹੀਂ ਹੋਇਆ ਕੋਈ ਹੱਲ ਦੱਸੋ?
(en)
sir ohde STIM-VET ZMC lao 1ml 50 kilo weight te lgda mnno je weight 200 kg aa pher 4 ml kago sub-cut laona Hai injection means uprlo chamdi che...
Folicur ਦਵਾਈ ਬਾਸਮਤੀ ਤੇ ਨਿਸਾਰੇ ਤੋਂ ਕਿੰਨੇ ਦਿਨ ਪਹਿਲੇ ਕਰ ਸਕਦੇ ਹਾਂ ?
(en)
Punjab
ਤੁਸੀ ਬਾਸਮਤੀ ਤੇ Folicur ਦਵਾਈ 5-10 % ਨਿਸਾਰੇ ਤੇ ਕਰ ਸਕਦੇ ਹੋਂ ਅਤੇ ਇਸਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ।
ਕਰਨਾਲ ਐਗਰੀਕਲਚਰ ਮੇਲਾ ਕਦੋਂ ਆ ਕਿਰਪਾ ਕਰਕੇ ਦਸੋ ?
(en)
Punjab
ਕਰਨਾਲ ਕਣਕ ਮੇਲੇ ਦੀ ਤਰੀਖ ਅਜੇ ਨਿਰਧਾਰਿਤ ਨਹੀ ਹੈ ਆਉਣ ਵਾਲੇ ਸਮੇ ਵਿੱਚ ਤੁਹਾਡੇ ਕਰਨਾਲ ਨਜ਼ਦੀਕ ਹਿਸਾਰ ਯੂਨੀਵਰਸਿਟੀ ਵਿੱਚ ਖੇਤੀਬਾੜੀ ਕਿਸਾਨ ਮੇਲਾ 18-19 ਸਤੰਬਰ ਨੂੰ ਹੋ ਰਿਹਾ ਹੈ ।
1121 ਝੋਨੇ ਤੇ ਪੀਲੇ ਧੱਬੇ ਹੋ ਗਏ ਹਨ ਤੇ ਨੀਚੇ ਤੋ ਉਪਰ ਤੱਕ ਪਤੀਆ ਕਾਫੀ ਲਾਲ ਜਿਹੀਆ ਹੋ ਰਹਿਆ ਹਨ ਤੇ ਡੀਲਰ ਨੇ ਸਾਨੂੰ indo swiss ਦਾ WEAPON contact fungicide. captan 70% + hexaconazole 5% wp ਦਿਤਾ ਆ ਇਹ ਕੰਮ ਕਰੇਗਾ ?
(en)
ਹਾਂ ਜੀ ਇਹ ਵੀ ਇੱਕ ਵਧੀਆ ਕਿਸਮ ਦਾ ਫੰਗੀਸਾਈਡ ਹੈ । ਇਸ ਤੋਂ ਇਲਾਵਾ ਤੁਸੀ Bayer ਦੀ NATIVO @100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਸ ਨਾਲ ਇਹ ਧੱਬੇ ਠੀਕ ਹੋ ਜਾਂਦੇ ਹਨ।
sahi a
jhona pusha 44 aa g .nisher rehaa aa kehri spray krariye g ?
(en)
Haryana
tusi pusa 44 jhone te nisare vele tilt ja folicur @ 200 ml per acre kar sakde ho.enna nu 150-200 litre pani ch ghol ke spray kar sakde ho.
1121 ਤੇ ਕੀ ਕੰਮ ਕਰੇਗਾ ਤੇ ਕਿੰਨੀ ਡੋਜ ਪਵੇਗੀ ?
(en)
ਤੁਹਾਡੇ ਸਵਾਲ ਨਾਲ ਫੋਟੋ ਸਾਫ ਨਜ਼ਰ ਨਹੀ ਆ ਰਹੀ ਕਿਰਪਾ ਕਰਕੇ ਦੁਬਾਰਾ ਸਵਾਲ ਪਾਓ।
Bayer de glemer johne te kam kardi ha te acre vich kini pandi ha is da asar kine din da ha te is price kina hai ?
(en)
Punjab
bayer di glimer di dose 50 gram hai. aate jhone de bhure aate chhite teede nu control kar diaa. esda asar 10-15 din tak rhanda hai. esda rate tuc market cho pta kar sakde ho.
feb me ganna buaai krna chahta hu toh dhaan ki kataai ke bad kya fasal le skta hu is time me jameen Dakar h chikni mitti wali ?
(en)
Haryana
app dhan ki kattai ke baad matar lga sakte hai. aur matar 90-100 dino me pak kar tyar ho jate hai.
ਇਸ ਮੋਸਮ ਵਿਚ ਪਸ਼ੂਆ ਦੇ ਚਾਰੇ ਲਈ ਮੱਕੀ ਤੋ ਬਿਨਾਂ ਅਸੀ ਕਿਸ ਚਾਰੇ ਦੀ ਬਿਜਾਈ ਸਭਾ ਹੈ ?
(en)
Punjab
ਤੁਸੀ ਮੱਕੀ ਤੋਂ ਇਲਾਵਾ ਬਰਸੀਮ ਲਾ ਸਕਦੇ ਹੋਂ । ਇਸਦੀ ਬਿਜਾਈ ਦਾ ਸਮਾਂ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਹੈ।
ਅਾ ਦਵਾੲੀ ਝੋਨੇ ਦੇ ਨਿਸਰਨ ਤੋਂ ਬਾਅਦ ਚ ਪਾੲਿਏ ਜਾਂ ਜਦੋ ਗਮੋਲੇ ਚ ਹੋਵੇ ੳੁਦੋ ਪਾਈਏ ?
(en)
propiconazole ਦੀ ਵਰਤੋ ਨਿਸਰਨ ਤੋਂ ਬਾਅਦ ਅਤੇ ਗਮੋਲੇ ਚ ਹੋਵੇ ੳੁਦੋ ਵੀ ਕਰ ਸਕਦੇ ਹੋਂ । ਇਸਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੁੰਦੀ ਹੈ ।
ਇਵੇ ਮੁੰਜਰਾ ਕਟੀਅਾ ਨੇ ਕੀ ਹੋੲਿਅਾ ਜਾ ਜਾਨਵਾਰ ਦਾ ਕੰਮ ਅਾ ਹਲ ਦਸੋ ?
(en)
Haryana
Iss de vich koi v fungus da hamla nai hai ihh kamjore hon kr k iss trah tutt rhe hnn..
ਸੱਜਰ ਮੱਝ ਦੀ ਫੈਟ 8:5 ਕਰਨੀ ਆ ਜੀ ਕੀ ਦਿਤਾ ਜਾਵੇ ?
(en)
ohnu powder FAT-PLUS start krdo 50gm daily... 1 week che result miljo...
ਫੇਮ ਦੀ ਪ੍ਰਤੀ ੲੇਕੜ ਕੀ ਡੋਜ ਅਾ ?
(en)
Maharashtra
ਤੁਸੀ ਫੇਮ ਦੀ ਡੋਜ 20 ਮਿਲੀਲੀਟਰ ਪ੍ਰਤੀ ਏਕੜ ਵਰਤ ਸਕਦੇ ਹੋਂ।
ਦੁਕਾਨਦਾਰ 30 mlਦੀ ਡੋਜ ਦਸਦੇ ਨੇ ਕਿਰਪਾ ਕਰਕੇ ਇਸ ਕਿਸਾਨ ਵੀਰ ਪਹਿਲਾ ਪਤਾ ਕਰ ਲੈਨਾ ਚਾਹੀਦਾ ਹੈ ਕਿਸਾਨਾ ਲੁੱਟ ਨਾ ਹੋਵੇ ਕਿਸਾਨ ਤਾ ਤਿੰਨ ਕਿਲੇਆ ਦੀ 100ml ਪਾ ਦਿੰਦਾ
D B W 173 wheat d navi kisam ayi hai Mein ek picture upload kti a os vich puri detail dti a Es Kanak di . Tusi es Kanak de bare daso Es da seed kitho milo Te puri Sahi jankari davo ?
(en)
D B W 173 wheat di navi kisam de bij de liye enna number de contact kar sakde ho.91 184 226 7307 aate 0184 226 7390.
ਗਲੇਡੀਓਲਸ ਦਾ ਬੀਜ਼ ਕਿਥੋਂ ਅਤੇ ਕੀ ਰੇਟ ਮਿਲ ਸਕਦਾ ਹੈ?
(en)
ਇਹ ਦੋ ਤਰਾਂ ਦੇ ਹੁੰਦੇ ਹਨ ਦੇਸੀ ਅਤੇ ਅੰਗਰੇਜ਼ੀ ਬੀਜ। ਦੇਸੀ ਯੂਨੀਵਰਸਿਟੀ ਦੀਆਂ ਕਿਸਮਾਂ ਹੁੰਦੀਆ ਹਨ ਜੋਂ ਲਾਲ ਅਤੇ ਸੰਤਰੀ ਰੰਗ ਦੇ ਹੁੰਦੇ ਹਨ। ਦੇਸੀ ਦਾ ਰੇਟ ਲੱਗਭੱਗ 1.50/ਪੀਸ ਤੱਕ ਅਤੇ ਅੰਗਰੇਜੀ 2.50 ਰੁਪਏ ਪ੍ਰਤੀ ਪੀਸ ਹੁੰਦਾ ਹੈ। ਇਹ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾ ਕੋਲ ਮਿਲ ਜਾਂਦੇ ਹਨ । ਇਸ ਨੂੰ ਖਰੀਦਣ ਲਈ ਤੁਸੀ ਗੁਰਵਿੰਦਰ ਸੋਹੀ 99153-10703 ਨਾਲ ਸੰਪਰਕ ਕਰੋ । ਇਹਨਾਂ ਤੋਂ ਮਿਲ ਜਾਣਗੇ।
from where can I get WH 711 variety of wheat ?
(en)
Punjab
you can get from private seed dealer or contact to Haryana agricultural university, Hisar.
daso eh kiven thik hou te ki bimari e126 te pls jldi reply krna ?
(en)
es nu punjabi vich haldi rog kande han. esde liye tuc tilt @ 200 ml ja nativo @ 80 gram nu 150-200 litre pani ch ghol ke spray kar sakde ho.
Punjab
thnku ji for reply
White macher Kya Kya upchar h Kotton me ?
(en)
Maharashtra
aap white macher ke liye 200 ml oberon ja 600 ml marktriazo ko 100 litre pani me ghol kar spray kar sakte ho.
kala tela di dawai ch acefete milaka kar sakda hai ja nahi es bara daso ji ?
(en)
Haryana
acephate vi kale tele nu control kar di hai. tuci koi ik dwai kar sakde ho.
sab to wadiya mineral mixture kehda hai ji ?
(en)
Rajasthan
kemin or venky's company da mineral mixture vadiya hunda ji.
jehadi spray jhone nu karde ha ohna spray de product name change hon and salt same hove ki o same kam karngia ya compny da fark penda hai ... Ex. jis ki befrathin 10 % safex di . aur begrathin 10 % adama di . salt same hon aur companies da fark hoe . aur jhone te kariye asar vch v fark pnda plz details vch daso ?
(en)
Rajasthan
sir, if the salt/chemical is same and the concentration % is same then it does not matter which company product you are using.
Rajasthan
yes it work same way no matter whichever company product you use.
alag alag company de product name alag alag hunde ne.but salt same hunda,enna da kam same hi hunda bas company da product name hi change hunda.enna de asar vich koi fark nahi penda.
ਇਹ ਫੋਟੋ ਮੁਰਕ ਹੈ ਤੁਸੀ ਇਹਨੂ ਕੀ ਕਿਹੰਦੇ ਹੋ ਤੇ ਇਸਨੂ ਖਤਮ ਿਕਸ ਦਵਾਈ ਨਾਲ ਕੀਤਾ ਜਾਵੇ ?
(en)
Haryana
iss da koi v pakka ilaaj nai hai. jekar ihh khali khet de vich hai ate fasal nal nai lgaayi hoyi tan iss di roktham de lyi roundup ja gromoxone di spray kr skde ho par ih spreha mukh fasal de upper na pain..kyuki ihh mukh fasal nu nuksaan phunchaundia hnn..
ਆ ਵੱਲੀ ਚ ਚਿੱਟਾ ਕਿਉ ਤੇ ਕੀ ਕਾਰਨ ਹੁੰਦਾ ਹੈ? ਇਲਾਜ ਕੀ ਹੈ ਫੋਟੋ ਦੇਖੋ ?
(en)
iss de 2 kaarn hunde hnn pehla kaarn soondi hundi hai ate duja kaaarn tej hwaa ja meeh hunda hai.. iss de vich jekar sooondi hai tan uss de lyi tata tukumi@100gm ja fame@30ml ja coragen@60ml ja exaam@50gm nu 150 ltr paani de nal mila k prati acre te spray kr skde ho. hun lambda ja padan paun ton parhej kro. Iss ton ilaava jo duja kaarn hai ki hwaa ja meeh kr k daane neeche gir jande hnn uss da koi v ilaaj nai hai.
U P L ਦੀ ਲਾਸਰ ਗੋਲਡ ਦਵਾੲੀ ਕਾਲਾ ਤੇਲਾ ਮਾਰਦੀ ਹੈ ਕਿਨੇ ਦਿਨ ਅਸਰ ਰਹਿੰਦਾ ਹੈ ?
(en)
Punjab
U P L ਦੀ ਲਾਸਰ ਗੋਲਡ ਦਵਾੲੀ ਕਾਲੇ ਤੇਲੇ ਨੂੰ ਕੰਟਰੋਲ ਕਰਦੀ ਹੈ ਅਤੇ ਇਸਦਾ ਅਸਰ 10-15 ਦਿਨ ਤੱਕ ਹੁੰਦਾ ਹੈ।
Best fungicide for leaf blast, neck blast, sheath blight and discolouration ?
(en)
Maharashtra
for leaf blast, neck blast, sheath blight and discolouration you can spray of tilt or folicur @ 200 ml or nativo @ 80 gram per acre in 150-200 litre of water
ਅਾ ਦਵਾੲੀ ਝੋਨਾ ਨਿਸਰਨ ਤੋਂ ਪਹਿਲਾ ਕਰਨ ਚ ਫਾੲਿਦਾ ਜਾ ਮਗਰੋ?
(en)
Punjab
biovita X ਦੀ ਵਰਤੋ ਝੋਨੇ ਤੇ 20-25 ਦਿਨਾਂ ਬਾਅਦ ਕੀਤੀ ਜਾਂਦੀ ਹੈ । ਇਸਦੀ ਵਰਤੋਂ ਨਿਸਾਰੇ ਵੇਲੇ ਅਤੇ ਨਿਸਾਰੇ ਤੋਂ ਬਾਅਦ ਨਹੀ ਹੁੰਦੀ ਹੈ ।
eh pic dekh k daso ki ho skda hai?
(en)
Haryana
es nu punjabi vich haldi rog kande han. esde liye tuc tilt @ 200 ml ja nativo @ 80 gram nu 150-200 litre pani ch ghol ke spray kar sakde ho
can I mix and spray Bayer Nativo and Syngenta Polo together?
(en)
Nai g tuc ihna dona nu mix nai kr skde ..kyuki Polo narme de lyi varti jandi hai chitti makhi de lyi ate Ate NATIVO jhone de vich blight , neck rot , and spots nu control krn de lyi varti jandi hai...ikk insecticide hai ate duji fungicide hai..iss kr k ihna nu mix kr k spray na kro.
ਝੋਨੇ ਨੂੰ ਤੇਲਾ ਤੇ ਉਲੀਰੋਗ ਬਹੁਤ ਹੈ ਸਭ ਤੋ ਵਧੀਆ ਇਲਾਜ ਦਸੋ ?
(en)
jhone de vich kaale tele di roktham de lyi 200ml DDVP ja Dichlorvos di spray kro...fungicide de lyi tuc bayer di nativo @100gm prati acre de hisaab nal vart skde ho..
मछली के बीज यानी ज़ीरा साइज़ मछली का वज़न 1 kg कितने दींन मैं हो जाता है और अगर फिंगर साइज़ मछली डाली जाए तो वो कितने दिन मैं 1 kg की हो जाती है और 1 एकड़ में कितने ज़ीरा ओर कितने फिंगर का पालन कर सकते है ओर सबसे ज्यादा जल्दी कोनसी मछली बढ़ती है ?
(en)
which variety of maize should be sown for animal fodder after Paddy. ?
(en)
sowing time of maize is till mid-September. So,after paddy harvesting you cannot sow maize fodder crop for animal because you will too late for sowing of fodder maize..
ਪੀ ਅਾਰ 126 ਬੀਜ ੲਿਸ ਤਰਾਂ ਕਿੳੁ ਹੋ ਰਿਹਾ, ੲਿਹ ਕੀ ਬੀਮਾਰੀ ਹੈ ?
(en)
ihh soondi de kaarn ho reha hai..iss di gobh de vich soondi da hamla ho janda hai jis nal ballyian safed ate daane khali j rehnde hnn..iss di roktham de lyi 60 ml coragen ja 30 ml fame di prati acre de hisaab nal spray kro.
ਅਜ 24 ਝੋਨਾ 70-80% ਨਿਸਰ ਚੁਕਾ ਹੇ ਮੀਂਹ ਤੋ ਬਾਅਦ ਕਿਤੇ ਕਿਤੇ ਝੋਨੇ ਦੇ ਦਾਣੇ ਦਾਗੀ ਜੇ ਹੋ ਰਹੇ ਨੇ ਅਤੇ ਜੜਾ ਵਿਚ ਕਾਲੇ ਤੇਲੇ ਦੀ ਸਿਕਾੲਿਤ ਲਗਦੀ ਅਾ ਥੌੜੀ ਬਹੁਤ,ਕੀ ਅਾ ਦੋਨੋ ਮਿਲਾ ਕੇ ਕਰ ਸਕਦੇ ਅਾ ਜੀ?
(en)
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਦਾਣੇ ਕਾਲਿਆਂ ਦੀ ਰੋਕਥਾਮ ਦੇ ਲਈ TILT@200ML ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇਸ ਨਾਲ ਦਾਣਿਆਂ ਦਾ ਕਾਲਾਪਨ ਖਤਮ ਹੋ ਜਾਵੇਗਾ I ਇਸ ਨਾਲ ਦਾਣਿਆਂ ਦਾ ਕਾਲਾਪਨ ਖਤਮ ਹੋ ਜਾਵੇਗਾI ਇਹਨਾਂ ਦੋਨਾਂ ਸਪ੍ਰੇਹਾਂ ਦਾ ਅਲੱਗ ਅਲੱਗ ਘੋਲ ਤਿਆਰ ਕਰ ਕੇ ਬਾਅਦ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ I
ਅਾ ਦੋਨੋ ਕੀ ਕੰਮ ਕਰਦੇ ਨੇ,ਕਿੰਨੀ-ਕਿੰਨੀ ਪੈਂਦੀ ਅਾ ਕਿੱਲੇ ਦੀ ਅਤੇ ਕੀ ਦੋਨੋਂ ਮਿਲਾ ਕੇ ਕਰ ਸਕਦੇ ਅਾ?
(en)
acephate ਝੋਨੇ ਤੇ ਤੇਲੇ ਚੇਪੇ ਲਈ ਹੁੰਦੀ ਹੈ ਅਤੇ ਇਸਦੀ ਮਾਤਰਾ 600-800 ਗ੍ਰਾਮ ਪ੍ਰਤੀ ਏਕੜ ਹੈ। ਇਸਦਾ ਅਸਰ 10-15 =ਦਿਨਾਂ ਤੱਕ ਹੁੰਦਾ ਹੈ । ਦੂਜੀ ਫੋਟੋ ਸਾਫ ਨਹੀ ਨਜ਼ਰ ਆ ਰਹੀ ਕਿਰਪਾ ਕਰਕੇ ਦੁਬਾਰਾ ਭੇਜੋ।
1105 wheat
jhona nissar raha ha vadya padavar de laye khari spare kiti jave kirpa karke daso ?
(en)
Jhone de vich hun daane kaale hun di smasya awegi ate kaale tele di smasya awegi...iss di roktham de lyi paani lgaun da faaasla vdha deo ...kaale tele de lyi Acephate ja DDVP ( Dichlorvos) @ 200ml di prati acre te spray kro...iss ton baad jo fungus de kaarn daane kaale ho rhe hnn uss de lyi 200ml Tilt di prati acre te spray kr skde ho...jekar jdaa de nede dhabbe bnn rhe hn. ja praali g bnn rhi hai tan uss de lyi 100gm Nativo di prati acre te spray kro..
12 .00 .63 ਝੌਨੇ ਦੇ ਝੁਲਸ ਰੋਗ ਤੇ ਕੰਮ ਕਰੂਗੀ ਤੇ ਅਸਰ ਕਿੰਨੇ ਦਿਨਾ ਦਾ ਹੋਵੇਗਾ ?
(en)
ਤੁਸੀ ਝੋਨੇ ਤੇ ਝੁਲਸ ਰੋਗ ਦੇ ਲਈ 12:63 ਕਰ ਸਕਦੇ ਹੋਂ । ਅਤੇ ਇਸ ਤੋਂ ਇਲਾਵਾ ਤੁਸੀ tilt ਜਾਂ folicur @ 200 ਮਿਲੀਲੀਟਰ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।