Punjab
Search
patta lapet soondi pai gyi hai 1121 nu. pioneer di spray good rahe gai k nahi ?
(en)
tuc basmati pusa 1121 de vich patta lapet sundi de liye fame @ 20 ml ja monocil @ 500ml nu 100 liter pani ch mila ke spray kar sakde ho. aate lapet sundi de liye tuc pioneer de product di vert sakde ho.
Aloe vera farming di puri jankari deo ji ,contract farming di bhi jankari do aloa vera di ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
ਨਦੀਨ ਨਾਸ਼ਕ stomp ਸਪਰੇਅ ਨਰਮੇ ਦੀ ਬੀਜਾਈ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜਾ ਨਰਮੇ ਤੇ ਪਹਿਲੇ ਪਾਣੀ ਸਮੇ। ਅਤੇ ਇਸ ਨਾਲ ਨਰਮੇ ਉਪਰ ਤਾਂ ਨਹੀਂ ਕੋਈ ਅਸਰ ਪੈਂਦਾ ?
(en)
ਜੇਕਰ ਤੁਸੀ stomp ਦੀ ਸਪਰੇਅ ਕਰ ਰਹੇ ਹੋਂ ਤਾਂ ਇਹ ਨਰਮੇ ਦੀ ਬਿਜਾਈ ਕਰਨ ਤੋਂ ਪਹਿਲਾ ਕਰਨੀ ਪੈਂਦੀ ਹੈ । ਇਹ ਏਕੜ ਦੀ 1 ਲੀਟਰ ਪੈਂਦੀ ਹੈ । ਜੇਕਰ ਤੁਸੀ agil ਨਾਮ ਦੀ ਸਪਰੇਅ ਕਰ ਰਹੇ ਹੋਂ ਤਾਂ ਤੁਸੀ ਇਹ ਸਪਰੇਅ ਬਾਅਦ ਵਿੱਚ ਕਰ ਸਕਦੇ ਹੋਂ । ਇਸ ਦੀ ਡੋਜ਼ 200-250 ਮਿਲੀਲੀਟਰ ਪ੍ਰਤੀ ਏਕੜ ਹੈ । ਇਸ ਨਾਲ ਨਰਮੇ ਦੀ ਫਸਲ ਨੂੰ ਕੋਈ ਨੁਕਸਾਨ ਨਹੀ ਹੁੰਦਾ।
patta lapet sundi bhot a spray v kari c emamectin benzoate 5%sg di hafta pehla per sundi hale v vich hai?
(en)
Punjab
tusi patta lapet sundi di roktham de liye fame @ 20 ml ja monocil @560 ml ja mortar @170 gram per acre te kar sakde ho.aate enna nu tusi 100 litre pani vich ghol ke spray kar sakde ho.
super gold 666 paddy bare daso ?
(en)
Punjab
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai te pau walo recomend nahi kiti jandi.
212 ਪਰਮਲ ਝੋਨੇ ਦੀ ਕਿਸਮ ਬਾਰੇ ਡਿਟੇਲ ਵਿੱਚ ਦਸੋ ਜੀ ਅਤੇ ਇਸਦੀ ਬਿਕਰੀ ਹੋਵੇਗੀ ਜੀ ?
(en)
Punjab
ਇਹ ਝੋਨੇ ਦੀ ਸਿਫਾਰਿਸ਼ ਕੀਤੀ ਗਈ ਕਿਸਮ ਨਹੀਂ ਹੈ| ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|
cotton vich chita mashar bhot hai pehla polo kari c koi vidia insecticide dso ?
(en)
Punjab
tusi cotton de vich chite masher de roktham de liye oberon @ 200 ml ja marktriazo @ 600 ml per acre kar sakde ho.tusi enna nu 100- 125 liter pani ch ghol ke spray kar sakde ho.
Maj gaa bandi nai ki payiye experts please tell me ?
(en)
ਮੱਝ ਨੂੰ ਕੀੜਿਆਂ ਦੀ ਗੋਲੀ ਦਿਉ ਨਾਲ ਪਾਊਡਰ khurak ਸ਼ੁਰੂ ਕਰਦੋ 100 ਗਾ੍ਮ ਹਰ ਰੋਜ਼।
1121 ਨੂੰ ਪੱਤਾ ਲਪੇਟ ਵਾਸਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Punjab
ਤੁਸੀ ਪੂਸਾ ਬਾਸਮਤੀ 1121 ਤੇ ਪੱਤਾ ਲਪੇਟ ਦੀ ਰੋਕਥਾਮ ਦੇ ਲਈ 20 ਮਿਲੀਲੀਟਰ fame ਜਾਂ 560 monocil ਜਾਂ 170 ਗ੍ਰਾਮ mortar ਪ੍ਰਤੀ ਏਕੜ ਕਰ ਸਕਦੇ ਹੋਂ। ਇਹਨਾਂ ਨੂੰ ਤੁਸੀ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
Micronutrient(magnesium, Sulphur ,ferrous sulphate, Boron) kya in sbhi ko Urea ke sath mila ke kisi bhi crop me ek sath dal sakte hai ?
(en)
han g app 1 kg urea ko inn ke saath mila k prati acre mein spray kr skte ho..urea ka koi nuksaan nai hai woh growth ka hi kaam kregi.
Tilt Te npk 13:00:45 ja npk 00:00:50 johne Te ek spray bahut a ja 2 karni chahidya ne je 2 karniya chahidiya ne Te kine din de fark Te karni chahidia ?
(en)
Punjab
tusi Tilt nal NPK 13:00:45 ja NPK 00:00:50 dova vich koi vi ik kar sakde ho. Tilt @ 200 ml per acre ate NPK 13:00:45 ja NPK 00:00:50 @ 1kg per acre kar sakde ho. enna nu 150-200 litre pani ch ghol ke spray kar sakde ho.
Bifenthrin 10%ec Kish tra Kam kardi a contact or systemic?
(en)
Maharashtra
bifenthrin 10% EC kideeya nu contact and stomach action de rahi marda hai. bifenthrin 10% EC di dose jhone te 200-300 ml per acre hai .
patte uppro brown ho rahe hnn pani di lod hun hai k nai hai ja band kita jave pani hun ??
(en)
tusi jhone de pakan to 15 din phele ik pani la sakde ho.esto baad jhone nu pani di lod nahi hai.
ਮੈ 1 ਕਿਲੇ ਵਿਚ ਖੀਰੇ ਦੀ ਖੇਤੀ ਕਰਨੀ ਹੈ ਨੈਟ ਹਾਊਸ ਲਗਾ ਕੇ ਖਰਚ ਤੇ ਆਮਦਨ ਦਸੋ ?
(en)
Punjab
veere ik kille de lai takreebn 40 lakh da khrcha net house ute nd 50% subsidy v haii jo k tkreebn 2 ja 3 sal lgde miln nu...drip irrigation da khrcha alag to pvega is to acha hai 2 ja 3 kinall to polyhouse lga k shuru kita jave.....ja open field de vch drip irrigation de nal kheere di kheti jave oh jyada lahevand hai..
my answer
murk nu maran Vali koi herbicide dasso ?
(en)
Maharashtra
jekar ihh vatta te hai tan iss di roktham de lyi 250ml roundup ja Gromoxone nu prati 15ltr de hisab nal iss te spray kar skde ho.par iss gal da dhyan rhe ki ihh spreha mukh fasal te nai painia chaida kyuki ihh mukh fasal nu nuksaan phunchaundia hnn...jekar ganne te spray krni hai ja maaki te tan uss de lyi 35gm sempra +500gm coron nu 150 ltr paani nal mila k prati acre te spray kar skde ho.
ਸਾਡੇ ਅਮਰੂਦ ਨੂੰ ਕੀੜਾ ਪਿਆ ਹੋਇਆ ਹੈ ਹੱਲ ਦੱਸੋ ?
(en)
ਤੁਸੀ ਅਮਰੂਦ ਤੇ ਕੀੜੇ ਦੀ ਰੋਕਥਾਮ ਲਈ ekalux @ 5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਅਮਰੂਦ ਦੇ ਬੂਟੇ ਤੇ ਸਪਰੇਅ ਕਰ ਸਕਦੇ ਹੋਂ ।
संतुलित पशु आहार बनाने के लिए कोई रासायनिक अभिक्रिया बताएँ जिससे कि वह अच्छा परिणाम हो ?
(en)
pashu nu kidia di golli dao nal powder glac-shot suru krdo 100gm daily
ਕਾਲੇ ਤੇਲੇ ਤੇ ਤਿਤਲੀ ਲਈ ਕੋਈ ਦਵਾਈ ਦੱਸੀ ਜਾਵੇ ਜੀ ਕਾਲੇ ਤੇਲੇ ਤੇ ਤਿਤਲੀ ਜੋ ਕਿ ਸੁਣਨ ਵਿੱਚ ਆਇਆ ਹੈ ਕਿ ਕਾਲੇ ਤੇਲੇ ਦੀ ਮਾਂ ਹੈ ਸਾਨੂੰ ਅਲੱਗ ਅਲੱਗ ਸਪਰੇ ਕਰਨ ਲਈ ਕਿਹਾ ਜਾਂਦਾ ਹੈ ਜੋ ਕਿ ਕਿਸਾਨ ਵੀਰਾ ਨੂੰ ਬਹੁਤ ਔਖਾ ਹੈ ਕੋਈ ਇਕ ਦਵਾਈ ਦੱਸੀ ਜਾਵੇ ਜੇ ਨਹੀ ਹੈ ਤਾਂ ਬਣਾਉਣ ਲਈ ਸਿਫਾਰਸ਼ ਕੀਤੀ ਜਾਵੇ ਤਾ ਜੋ ਕੁਝ ਕਿਸਾਨਾਂ ਦਾ ਖਰਚਾ ਘਟੇ ਇਸ ਵਾਰੇ ਦੱਸਿਆ ਜਾਵੇ ਜੀ ਕਿਹੜੀ ਸਪਰੇ ਕੀਤੀ ਜਾਵੇ ?
(en)
ਕਾਲੇ ਤੇਲੇ ਦੇ ਲਈ ਸ਼ੁਰੂਆਤੀ ਸਮੇ ਦੇ ਵਿੱਚ ਹੀ ਸਪਰੇਅ ਕਰਦਿਓ। ਕਿਉਕਿ ਝੋਨੇ ਨੂੰ ਲਗਾਤਾਰ ਪਾਣੀ ਲਾਉਦੇ ਰਹਿਜ਼ ਦੇ ਕਾਰਨ ਅਤੇ ਸਪਰੇਅ ਲੇਟ ਕਰਨ ਦੇ ਕਾਰਨ ਇਹ ਤੇਜ਼ੀ ਨਾਲ ਫੈਲ ਜਾਂਦਾ ਹੈ ਜਿਸ ਨਾਲ ਬਾਅਦ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਆਉਦੀ ਹੈ ਅਤੇ ਸਪਰੇਆ ਕੰਟਰੋਲ ਨਹੀ ਕਰ ਪਾਉਦੀਆਂ । ਜਦੋਂ ਤੇਲਾ 10% ਪੈ ਜਾਂਦਾ ਹੈ ਤਾਂ ਉਸ ਸਮੇ ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ @dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
when will sale of pr126 start ?
(en)
Maharashtra
Sale of PR 126 will be starting in month of october.
ਸਾਡੀ ਡੇਕ ਸੁੱਕ ਗਈ ਹੈ ਕੀ ਕਰੀਏ ?
(en)
Es (Urea Derivative) bare detail ch dso g ? Pehlan b swaal kita c. Tusi keha c b Polo te urea da koi connection nhi hai ?
(en)
chemical composition de adhaar te thoda bhut ihna nu ik duje de nal use kita ho skda hai..par jekar tuc crops de lyi iss di varto krna chaunde ho tan ihna da apas de voch koi taalmel nai hai kyuki polo as a insecticide varti hai ate urea as a growth promotor ate nitrogen di ghaat poori krn de lyi varti jandi hai..
Our cow is of HF breed .. their is some problem to our cow.. when we milked then after 5 to 10 mins her milk is wasted. (ਮਤਲਬ ਕਿ ਫਟ ਜਾਦਾ ਹੈ) plz give solution about it ?
(en)
ਤੁਸੀਂ ਮੱਝ ਨੂੰ ਪਾਊਡਰ ਅਮਾਲਜਾ 50 ਗ੍ਰਾਮ ਰੋਜ਼ ਦਿਉਂ ਨਾਲ inj ketoprofen 15ml inj clomox 4gm inj texableed 20ml inj calsimust 15ml 3 ਦਿਨ ਲਗਾਉ।
Tata zenny Kis Tara Kam karda a contact or systemic?
(en)
Tata zenny de vich Buprofezin - 70% DF salt hai.Tata zenny kideyaa nu contact system de rahi marda.
ਇਸ ਨਰਮੇ ਦੇ ਪੱਤੇ ਇਕੱਠੇ ਹੋਣ ਲੱਗ ਗਏ ਹਨ ।ਕੋਈ ਹੱਲ ਦੱਸੋ ਜੀ ?
(en)
Punjab
Water level check kro taan k j ghat hove taan poora kita jave.. J na poora hoya taan plant nu nutrients poore nai milge te ohdi growth sahi nai hovegi.. Te soil testing vgera krauni chaidi aa taan j koi cheez ghat ae soil ch taan add kiti ja ske
Punjab
Due to leaf curl viral disease ...transmitted by white fly... Use confidor or dimethoate @ 200 ml. In 200 lt. Water and spray
ਵੀਰ ਜੀ ਤੁਸੀ ਇਸ ਦੇ ਉਪਰ. ਚਿਲੇਟਡ ਜਿੰਕ .ਕਰੋ 1 ਕਿਲੋ ਕਿੱਲੇ ਦਾ 2 ਸਪਰੇ ਕਰਦੋ ਹਫਤੇ ਹਫਤੇ ਤੇ ਇਸ ਤੋ ਬਿਨਾ ਹੋਰ ਕੋਈ ਹੱਲ ਨੀ ਪੱਤਾ ਮਰੋੜ ਦਾ ਸਪਰੇ ਚੰਗੀ ਤਰਾ ਕਰਦੋ ਜਲਦੀ .ਸਾਡੇ ਵੀ ਇਹੀ ਹਾਲ ਸੀ
1121ਬਾਸਮਤੀ ਤੇ ਪੱਤਾ ਲਪੇਟ ਅਾ ਜੀ.ਅਾ ਦਵਾੲੀ ਕਰੂ ਕੰਮ ???
(en)
ਹਾਂ ਜੀ ਤੁਸੀ ਸੁੰਡੀ ਦੇ ਲਈ ਇਸ ਦੀ ਸਪਰੇਅ ਕਰ ਸਕਦੇ ਹੋਂ । ਇਹ 80-100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋਂ।
jarsi cow da dudh vadoun vaste kehre feed payie 1 suea a cow ?
(en)
--
ਮੈਰੀ gold 8000 best
Punjab
dudh vdhan de lai verka di premium ja gold feed payo g....nd chelated agrimin da mineral mixture v payo ate cow nu daily tara mira v chataya javee...bki damgar di khurak te v hai tuc jina hara chara paoge una jyada vdya hai g
Peeli pusa dey pattey utto lal peele ho rahe hann..kindly suggest kehri spray kitti jave..also suggest ki fungicide naal npk 13.00.49 kitti jaa sakdi hai ?
(en)
Punjab
peeli pusa jhone de vich pili pungi di problem hai.esde de control de liye Tilt ja Folicur @ 200 ml ja Indofil z-78 @ 500 gram per acre kar sakde ho.esnu 150-200 liter pani ch ghol ke perti acre te spray kar sakde ho. ate 15 dina de gap te ik spray hor kro.
Punjab
tuc esde nal NPK 13:00:45 @1 kg per acre te spray kar sakde ho.
ਨਰਮੇ ਦੇ ਪੱਤੇ ਕਾਲੇ ਹੋ ਰਹੇ ਹਨ ਦੋ ਵਾਰ ਐਕਟਾਰਾ ਵੀ ਛਿੜਕ ਦਿੱਤੀ ਫੋਟੋ ਵੇਖ ਕਿ ਦੱਸੋ ਕੀ ਕਾਰਨ ਹੈ ?
(en)
Punjab
ihh narme de akhir de vich ihh smasya aundi hi hai kyuki iss sme de vich tela chepa jyaada ho janda hai ate jis kaarn iss de patte kaale ho jande han...iss di roktham de lyi tuc pehla hi spreha kr chukke ho jekar aje v tela chepa nai marya hai tan iss di roktham de lyi acatara@80gm per acre ja admire@50gm per acre di dubaara spary krdeo.
Dap ,potash te tilt mix kar k spray kar sakde aa for best production?
(en)
Punjab
tuc hun DAP nu mila ke spray na kro. tuc Potash ate Tilt nu mix kar ke spray kar sakde ho. tuc potash vaste NPK 00:00:50 @ 1 kg per acre kar sakde ho.esde nal jhone nu fungus to bchaya ja sakda hai aate daneya di quality vi changi hundi hai
maj.nu Theileria aya report vich is di treatment bare dso ?
(en)
dr. ji ਮੱਝ ਸੇਣ ਵਿਚ ਇਕ ਮਹੀਨਾ ਰਹਿਦਾ ਹੈ ਪਰ ਉਹ ਪਿਛਾ ਬਹੁਤ ਕੱਡਦੀ ਆ ਕੋਈ ਸ਼ਰਤੀਆ ਇਲਾਜ ਦਸੋ ?
(en)
Punjab
majj nu rassi pan to sivaye koi v vdya hall nahi hai....paise khrchan nlo vdya kise seyane to chngi tra rasii pva deti jave ta k majj da suaa khrabb na hove.
ਤੁਸੀਂ ਮੱਝ ਦੇ ਰੱਸੀ ਪਾ ਦਿਉਂ ਨਾਲ inj ketoprofen 15 ml and inj oxytetracine LA 30ml ਦੋਨੇ ਪਾਸੇ 15-15ml ਲਾ ਦਿਉਂ। ਪਾਊਡਰ prolap-care 100gm ਸ਼ੱਕਰ ਤੇ ਵੇਸਣ ਬਰਾਬਰ ਮਾਤਰਾ ਵਿਚ ਪਾ ਕੇ 3 ਦਿਨ ਦਿਉਂ।
ਜੇ ਹੋ ਸਕਦਾ ਆਪਣੇ ਨੇੜਲੇ ਡਾਕਟਰ ਤੋਂ mifex 450ml ਦੀ ਬੋਤਲ ਨਾੜ ਵਿੱਚ ਲਗਵਾ ਦਿਓ
Bayer di monsarn DA result kiven hai g ?
(en)
Punjab
Bayer di monceren di verto jhone te sheath blight aate potato te black scurf vaste kiti jandi hai. esda result changa hai.monceren di dose 200 ml per acre hai. esnu 150-200 litre pani ch ghol ke perti acre te spray kar sakde ho.
ਸਾਡੇ ਬੱਕਰੇ ਨੂੰ ਮੋਕ ਬਹੁਤ ਜਿਆਦਾ ਲੱਗੀ ਹੋਈ ਹੈ ।ਕੋਈ ਹੱਲ ਦੱਸੋ ਜੀ ?
(en)
ਬੱਕਰੇ ਦੇ inj vitalgin 2ml, inj enrocin 10ml, nal inj mecovet 3ml ਲਾਉਣਾ ਹੈ ।ਨਾਲ 1 ਗੋਲੀ bio-boost ਇਹ ਵੀ 3ਦਿਨ ਦਿਉਂ।
eh dvai ik week pehla uli rog vaste kiti c dekh k dasso hun dbare spray karni paugi k lod ni ?
(en)
Punjab
jhone de vich sheath blight di problem hai.je del ful aate sizzle fungicide nal contol nhi ho rhi ta tuc sheath blight de liye Nativo @ 80 gram per acre ja Folicur @ 200ml per acre kar sakde ho.enna cho kise ik nu 150 -200 litre pani ch ghol ke spray kar sakde ho.tuc 15 dina de gap spray dubara kro ja enna cho koi alag spray kro.
ਝੁਲਸ ਰੋਗ ਤੋਂ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
ਝੁਲਸ ਰੋਗ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ।
Jhone nishra rahe ush Vich pata lepat sundi sii, spray biferthin 10% Kar ti, pata lepat sundi bahut a, ish bad gobh di sundii v a sakidi a jii khet ch j?
(en)
Punjab
jhone de vich soondi di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo...iss ton ilaava jo jhone de vch jhulas rog hai ate munjra ate danya de vich kalapan hai uss di roktham de lyi 100gm nativo ja 200ml tilt ja 200ml pulsor ja 200ml @folicur nu prati acre de hisaab nal spray kro. kale tele di roktham de lyi acephate@500gm ja glamore@50gm ja chess@120gm ja @dentop@35gm ja Solomon@120ml nu 150 ltr paani de nal mila k prati acre te spray kr skde ho..
jhone vich uli rog to chiti fatkadi kina kam kardi a ik aced vich kini pai ja sakdi a ?
(en)
Punjab
jekar jdaa de lyi tuc iss di varto kr rhe ho tan 1 kg fatkadi nu cotton de kapde de vich bann k paani wale khaal de vich rakh deo jitho d paani khet nu lgg reha hai …1 kg fatkadi kille de lyi bhut hundi hai..iss nu direct paani de vich na rakho kyuki fir ih bhut jaldi khur jandi hai.
हमारे यहां मवेशी खाद के कमी है जिसके कारण हमको फसल उपजाने में कठिनाई होती है । कृपया बताएं कौन कौन सी केमिकल्स तथा खाद का उपयोग करे जिससे हमारा फसल सुरक्षित हो
ਹੁਣ ਪਾਣੀ ਝੋਨੇ ਲਾਦਇ ਕੇ ਨਹੀੰ ਫੋਟੋ ਦੇਖ ਕੇ ਦੱਸੋ ਜੀ ਪਾਣੀ ਹੋਨ ਬਿਲਕੁਲ ਨਹੀਂ ਹੇਗਾ ?
(en)
Punjab
ਝੋਨੇ ਨੂੰ ਪਾਣੀ ਲਾਉਣਾ ਤੁਸੀ ਆਪਣੇ ਖੇਤ ਦੀ ਮਿੱਟੀ ਦੇ ਅਧਾਰ ਤੇ ਵੰਦ ਕਰੋ। ਜੇਕਰ ਖੇਤ ਦੀ ਮਿੱਟੀ ਦਰਮਿਆਨੀ ਲਾਲ ਜਾਂ ਕਾਲੀ ਹੈ ਜੋ ਹਲਕੀ ਰੇਤਲੀ ਹੈ ਤਾਂ ਉਸ ਝੋਨੇ ਨੂੰ ਕੱਟਣ ਤੋਂ 8-10 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ। ਜੇਕਰ ਮਿੱਟੀ ਜਿਆਦਾ ਚੀਕਣੀ ਹੈ ਤਾਂ ਪਾਣੀ ਕਟਾਈਆਂ ਤੋਂ 15-16 ਦਿਨ ਪਹਿਲਾਂ ਬੰਦ ਕਰ ਦਿਓ ਕਿਉਕੀ ਫਿਰ ਝੋਨਾ ਕੱਟਣ ਦੇ ਸਮੇ ਖੇਤ ਵਿਚਲਾ ਪਾਣੀ ਸੁੱਕਦਾ ਨਹੀ ਹੈ।
ਬਾਸ਼ਬਤੀ ਸੀਥਬਲੈਟ ਤੋ ਕਿਹੜੀ ਸ਼ਪਰੇ ਕਰਨੀ ਚਹੀਦੀ ਹੈ ?
(en)
Haryana
ਝੋਨੇ ਦੇ ਵਿੱਚ sheath blight ਨੂੰ ਰੋਕਣ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਝੋਟੀ ਚਾਰ ਸਾਲ ਦੀ ਆ ਜੀ ਤਾਰਾ ਦਿੰਦੀ ਆ ਬੋਲਦੀ ਨੀ ਨਾ ਹੀ ਰਹਿੰਦੀ ਆ ਇਲਾਜ ਦੱਸੋ ਜੀ ?
(en)
ਸਾਡੀ ਧਰੇਕ ਦੇ ਪੱਤੇ ਪਸੂਆ ਦੇ ਪਿਸਾਬ ਕਾਰਨ ਪੀਲੇ ਪੈ ਰਹੇ ਹਨ । ਅਸੀਂ ਪਿਸਾਬ ਬੰਦ ਵੀ ਕਰ ਦਿੱਤਾ ਹੈ ਪਰ ੳਹ ਅਜੇ ਵੀ ਸੁਕੀ ਜਾ ਰਹੇ ਹਨ । ਹੱਲ ਦੱਸੋ ?
(en)
Punjab
ਇਸ ਦਾ ਕੋਈ ਵੱਡਾ ਕਾਰਨ ਨਹੀ ਹੈ ਇਸ ਦੇ ਪੱਤੇ ਵੈਸੇ ਹੀ ਇਸ ਸਮੇਂ ਦੇ ਵਿੱਚ ਆ ਕੇ ਪੀਲੇ ਪੈ ਕੇ ਸੁੱਕਣੇ ਪੈ ਸ਼ੁਰੂ ਹੋ ਜਾਂਦੇ ਹਨ । ਇਸ ਦੇ ਉੱਪਰ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀ ਹੈ ।
1121 ਨੂਂ ਤਣੇ ਲਾਗੇ ਪੱਤੇ ਪੀਲੇ ਹੋ ਗਏ ਨੇ ?
(en)
ਇਸ ਦੀਆਂ ਜੜਾਂ ਦੇ ਨੇੜੇ ਪਰਾਲੀ ਬਣ ਜਾਂਦੀ ਹੈ ਅਤੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ । ਇਸ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ amistar top ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਸਾਰੇ ਕਿਸਾਨ ਭਰਾਵਾ ਲਈ. ਬਾਸਮਤੀ 1509 ਦੀ ਪਹਿਲੀ ਖਰੀਦ ਬਟਾਲਾ ਮੰਡੀ ਵਿੱਚ 2400 ਰੁ ਹੋਈ ਆ ਧੰਨਵਾਦ ਜੀ
(en)
Haryana
ਗੁਰਪ੍ਰੀਤ ਸਿੰਘ ਚਹਿਲ ਜੀ ਕਿਸਾਨਾਂ ਨੂੰ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਲਈ ਆਪਣੀ ਖੇਤੀ ਟੀਮ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹੈ । ਇਸੇ ਤਰਾਂ ਹੀ ਤੁਸੀ ਆਪਣੇ ਵੱਲੋਂ ਜਾਣਕਾਰੀ ਕਿਸਾਨਾਂ ਦੇ ਲਈ ਸ਼ੇਅਰ ਕਰਦੇ ਰਹੋ ਤਾਂ ਜੋ ਕਿਸਾਨਾਂ ਨੂੰ ਅੱਗੇ ਦੀ ਅੱਗੇ ਵੱਧ ਤੋਂ ਵੱਧ ਜਾਣਕਾਰੀ ਮਿਲਦੀ ਰਹੇ ।
ਖੀਰੇ ਨੂੰ ਚਿੱਟੇ ਮੱਛਰ ਤੋਂ ਬਚ ਊਂ ਣ ਲਈ ਦਸੋ ?
(en)
ਖੀਰੇ ਨੂੰ ਚਿੱਟੇ ਮੱਛਰ ਤੋਂ ਬਚਾਉਣ ਦੇ ਲਈ ਉਸ ਦੇ ਉੱਪਰ Triazophos@400ml ਜਾ ਰੋਗੋਰ@400ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
ਮੇਰੇ ਘਰ ਅਮਰੂਦ ਦੇ ਦੋ ਬੂਟੇ ਹਨ ਪਹਿਲਾ ਬਹੁਤ ਫਲ ਲਗਦਾ ਸੀ ਦੋ ਵਾਰ ਹੋ ਗਏ ਫਲ ਨਾ ਮਾਤਰ ਹੀ ਲਗਿਆ ਕੋਈ ਹੱਲ ਦਸੋ ?
(en)
ਬੂਟਿਆਂ ਦੀਆਂ ਜੜਾਂ ਦੇ ਨੇੜੇ chloro ਅਤੇ trichoderma ਪਾਉਦੇ ਰਹੋ । ਇਸ ਤੋਂ ਇਲਾਵਾ ਉਸ ਦੀਆਂ ਜੜਾਂ ਦੇ ਨੇੜੇ ਗੋਡੀ ਕਰ ਕੇ ਜੜਾਂ ਦੇ ਵਿੱਚੋ ਜਾਲਾ ਕੱਢ ਦਿਓ । ਇਸ ਨਾਲ ਪੌਦਾ ਸਹੀ ਵਿਕਾਸ ਕਰਦਾ ਹੈ ਅਤੇ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ।
ਜੇਕਰ ਏਕ ਪਸੂ ਨੂਁ ਅਲਗ ਵੜੇਮੇ ਪਾਏ ਜਾਣ ਤੇ ਫੇਟ ਵਦੇਗੀ ਤੇ ਕਿਨੈ ਕਿਲੋ ਡਲੀ ਪਾਈਏ ਸੁੱਕੀ ਜਾ ਰਿਨ ਕੇ ?
(en)
Allo da wadiya seed kon sa hai a, jida production jyada hova uss bare jankari dayo jii, Punjab and haryana ch kitho millega ate ona da address and contact number plz dasyao jii?
(en)
Aloo dia bhut saaria kisma hnn jiwe ki Kufri Alankar, Kufri Ashoka, Kufri Badshah, Kufri Bahar , Kufri Chamatkar etc. ih aloo dia mukh kisma hnn...ihh kisam tuc cold store ton v lai skde ho ja fir ohna farmers ton lai skde ho jo jyaadatar aloo lgaunde hunn
ਵੀਰ ਮੇਰੇ ਕੋਲ ਹੈ ਵਧੀਆ ਆਲੂਆਂ ਦਾ ਬੀਜ ਵਰਾਇਟੀ ਕੁਫਰੀ ਸੰਧੂਰੀ ਗਵਾਲੀਅਰ ਤੋਂ ਲਿਆਦਾਂ ਸੀ mobile 9915601002
ਮੱਝ ਦੇ ਸੂਅਨ ਚ 45 ਦਿਨ ਆ ਉਸ ਨੂ ਤਾਕਤ ਲਈ ਕੀ ਦੇ ਸਕਦੇ ਆ। calicum ਕਿਹੜਾ ਵਧੀਆ ਹੈ ਉਸ ਲਈ ਤੇ ਕਿਨ੍ਹੀ ਮਾਤਰਾ ਕਦੋਂ ਤਕ ਦੇ ਸਕਦੇ ਹਾ ?
(en)
Rajasthan
45 ਦਿਨ ਪਹਿਲਾਂ ਮੱਝ ਨੂ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ।
ਤੁਸੀਂ ਮੱਝ ਨੂੰ cerofix -21 ,1 litre ਦਿਉਂ ਸੂਣ ਤੋਂ ,21 ਦਿਨ ਪਹਿਲਾਂ ਹੀ ਦਿਉ।
varinder g ਐਂਥਰ ਸ਼ਬਦ ਦਾ ਕੀ meaning aa??
(en)
Punjab
ਇਹ ਇੱਕ ਅੰਗਰੇਜੀ ਦਾ ਸ਼ਬਦ ਹੈ ਜਿਸ ਦਾ ਮਤਲਬ ਪੌਦਿਆਂ ਦੇ ਵਿੱਚ ਪੋਲੀਨੇਸ਼ਨ ਤੋਂ ਬਾਅਦ ਫਲ ਆਉਦਾ ਹੈ ।
ਸਾਡਾ ਝੋਨਾ ਖਰਾਬ ਹੋ ਰਿਹਾ ਅਸੀਂ ਕੀ ਕਰੀਏ ?
(en)
Maharashtra
ਝੋਨੇ ਦੇ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ coragen@60 ਮਿਲੀਲੀਟਰ ਜਾਂ fame @30 ਮਿਲੀਲੀਟਰ ਜਾਂ TATA TUKUMI @100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਜੋ ਝੋਨੇ ਦੇ ਵਿੱਚ ਝੁਲਸ ਰੋਗ ਹੈ ਅਤੇ ਮੁੰਜਰਾਂ ਅਤੇ ਦਾਣਿਆਂ ਦੇ ਵਿੱਚ ਕਾਲਾਪਣ ਹੈ ਉਸ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਸਰ ਨਰਮੇ ਨੂੰ ਚਿੱਟਾ ਤੇਲਾ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ਜੀ ?
(en)
Haryana
ਨਰਮੇ ਦੇ ਉੱਪਰ ਚਿੱਟੇ ਤੇਲੇ ਦੀ ਰੋਕਥਾਮ ਦੇ ਲਈ acephate@900 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon 120 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ । ਇਸ ਤੋਂ ਇਲਾਵਾ 600 ਮਿਲੀਲੀਟਰ triazophos ਜਾਂ 400 ਮਿਲੀਲੀਟਰ rogor ਜਾਂ 200 ਮਿਲੀਲੀਟਰ oberon ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ।
mera jhona 80 percent nissr air hai usde dane dagi hai ki karn hai hall dasso ?
(en)
Punjab
jekar jhone de vich jhulas rog hai ate munjra ate danya de vich kalapan hai uss di roktham de lyi 100gm nativo ja 200ml tilt ja 200ml pulsor ja 200ml @folicur ja amistar top@200ml 120ltr paani de nal mila k prati acre de hisaab nal spray karo.
ਮੈਂ ਸੂਰ ਪਾਲਣ ਦੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਸਰ. ਤੇ ਇਸਦੇ ਕਾਮਯਾਬੀ ਦੇ ਕਿੰਨੇ ਪ੍ਤੀਸ਼ਤ ਚਾਣਸ ਹਨ ?
(en)
ਜੇਕਰ ਤੁਸੀ ਸੂਰ ਪਾਲਣ ਦਾ ਕੰਮ ਕਰਨਾ ਹੈ ਤਾਂ ਬਹੁਤ ਲਾਹੇਵੰਦ ਕੰਮ ਹੈ । ਸ਼ੁਰੁਆਤ ਵਿੱਚ ਤੁਸੀ 10 ਫੀਮੇਲ ਅਤੇ 2 ਮੇਲ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਦੇ ਲਈ ਲਾਰਜ ਵਾਈਟ ਯਾੲਕਸ਼ਾਇਰ ਨਸਲ ਸਭ ਤੋਂਂ ਵਧੀਆ ਹੈ ਜਿਸ ਦੇ ਮੀਟ ਦੀ ਬਹੁਤ ਮੰਗ ਹੈ ਅਤੇ 2 ਮਹੀਨੇ ਦਾ ਸੂਰ ਦਾ ਬੱਚਾ ਤੁਹਾਨੂੰ ਲੱਗਭੱਗ 2000 ਤੋਂ 2500 ਰੁਪਏ ਤੱਕ ਮਿਲ ਜਾਵੇਗਾ । ਤੁਸੀ ਅੱਗੇ ਬੱਚੇ ਵੀ ਵੇਚ ਸਕਦੇ ਹੋ। ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਹੈ ਹੋ ਸਕੇ ਤਾਂ ਕਿਸੇ ਹੋਰ ਵਧੀਆ ਸੂਰ ਪਾਲਕ ਕੋਲ ਜਾ ਕੇ ਕੁੱਝ ਦਿਨ ਬਰੀਕੀਆਂ ਦੇਖੋ ਕੰਮ ਦੀਆਂ। ਸਰਕਾਰ ਤੋਂ ਲਾਭ ਲੈਣ ਲਈ ਟ੍ਰੇਨਿੰਗ ਜਰੂਰੀ ਹੈ । ਆਉਣ ਵਾਲੀ ਟ੍ਰੇਨਿੰਗ ਬਾਰੇ ਤੁਹਾਨੂੰ ਜਾਣਕਾਰੀ ਵੀ ਦੇ ਦਿੱਤੀ ਜਾਵੇਗੀ ।
kya fungicides ke sath npk (13.0.45)mila sakte hain ?
(en)
fungicide k saath npk na milaaye iss ki alag se spray kare.
jhone de patte suk rahe ne ji ?
(en)
jhone de vich sheath blight di bimaari aa gyi hai iss di roktham de lyi 100gm nativo ja 200ml tilt ja 200ml pulsor ja 200ml @folicur ja amistar top@200ml nu 150ltr paani de nal mila k prati acre de hisaab nal spray kro.
maj nili ravi aa g.10 din rehde suun vch .picha mardi e g .ilaj dso ?
(en)
Punjab
kise seyane to rassi pva do gg nd din rat rakhi kiti jave ta k soon vele rassi nl koi dikkat na hove
Rajasthan
Use antispasmodic drug with ceftifour sodium inj. And calcium gel preparation (calcimust gel 300gm) for 3days one bottle daily
sare jane apna experience dso kise ne mainu suggest kita v kille de nakke vich gulucose di bottle lai ke os vich disel pake drop drop te adjust krdo 1 litr max per acre... ehde nal kehnde tela hunda jo paani vich egss sbh saaf kr dinda... apna experience dso te nuksan vgera ja fyda vi hai isda?
(en)
diesel nal tele da ta pata ni chaula de bute jarur suk jangee
Punjab
spray nhi krni bai sukn nu 1 litr per acre kina ku hunda je kise ne kita experience ta dso
ਸਜਰ ਮੰਜ ਨੇ ਜੀ ਫੇਟ 6:3 ਹੀ ਆ ਰੇਹੀ ਆ ਕਿਮੇ ਵੰਡੋ ਏਹ ਦੁਬਾੲੀ ਪਾਈ ਸੀ powder ਫੇਟ plus 50gm ਡੇਲੀ ਕੋਈ ਫਰਕ ਨੀ ਪੇ ਆ ਹੋਰ ਕੋਈ ਨੁਕਤਾ ਵੜੇਮੇ ਪਾ ਸਕਦੇ ਆ ਕਿਨੈ ਪਾਈ ਏ ਰੋਜ਼ ਏਕ ਪਸੂ ਨੂਁ ਰੇਨ ਕੇ ਜਾ ਕੋਈ ਹੋਰ ਤਰੀਕੇ nal ਏਸ ਦਾ ਕੋਈ ਨੁਕਸਾਨ ਤਾ ਨੀ ਕੋਈ ਹਲ ਜ਼ਰੂਰ ਦੱਸੋ ਜੀ ਜੌ ਸੇਤੀ ਕੰਮ ਕਰੇ ਸਰ ਫਟ 8:0 ਕਰਨੀ ਜੀ ?
(en)
22.fat plus powder fat vadeon vaste ne eh ta beffelo de dalivery to baad body di fat(charbi) vadeon vaste aa ji.fat vadon vaste ta2kg vadeavan di khal ja vadeave.1kg saron di khal .1kgsoya khal .1kg wheet(kanak).100gm minral micture. Mix grand karwa ke har rooj 1nu pao.fat te milk jaroor vadega ji.calcium ostovet ja tinacel ds vi nal pa sakde ho.100ml.ok
ਦਾਣੇ ਥੋਥੇ ਹਨ ਇਕ ਸਿਟੇ ਮਾਂਗਰ ਪੰਜ ਛੇ ਝੋਨਾ ਪਕਾ ਤੇ ਹੈ ਇਸ ਕਡੀਸਨ ਚ ਹੈ ?
(en)
Punjab
ਝੋਨੇ ਦੇ ਵਿਚ ਜੇਡੇ ਦਾਣੇ ਥੋਥੇ ਹਨ ਊਨਾ ਦਾ ਹੁਣ ਕੋਈ ਹਾਲ ਨਹੀਂ ਹੈ |ਝੋਨੇ ਦੇ ਵਿਚ ਐਂਥਰ ਚਡਣ ਕਰ ਕੇ ਇੰਨਾ ਵਿਚ ਦਾਣਾ ਨਹੀਂ ਬਣਿਆ ਹੈ |
ਐਥਰ ਸ਼ਬਦ ਦੀ ਸਮਝ ਨਹੀ ਆਈ ਜੀ ਇਹ ਬਿਮਾਰੀ ਹੈ ਜਾ ਕੁਝ ਹੋਰ
Nimbu fl ni chk reha is da koi hl g ?
(en)
Haryana
Nimbu nu fal chakan de liye koi dwae nhi per je fal dig rhiya hai ta tuc NPK 13:00:45 @ 10gram per litre pani ch ja 1 ml planofix nu 4 litre pani de hisab nal ghol ke spray kar sakde ho.