Punjab
Search
hello,tell me something abt hydroponic fodder and total expenses for that
(en)
when can I sow nursery for PR 126.Please give Me details of all the agrochemicals which I have to use so better production can be obtained
(en)
you can sow the paneeri of pr 126 after 15 may and trasplant it after 25 days in the main field.jhone de vich 110 kilogram urea + 25-27 kilogram DAP ate 20 kilogram potash di matra pa sakde ho .eh khada mukh khet vich paneeri lagon to 12-14 din baad shuru karo. urea di duji matra 6 hafteya baad pao . es urea nu tusi 3 hiseya vich vand ke pa sakde ho.shuruwati same vich 5 kilogram padan ya 5-7 kilogram phorate neeche de keede lai pao .is to ilava seonk de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao.30 dina baad khet vich nadeena di roktham de lyi 100ml NOMINI GOLD di spray kro.
jhadi kreala nu mirchn ch lga skda a sir jis jgga paida mccha a paani kinna k lgda sir esnu ?
(en)
han tuci iss nu june july de mahine de vich mircha de nal lgaa skde ho..iss nu lagbahg 5-6 paania di lod paindi hai.
Give detail about HKR47.From where I will get its seeds.Can I sow its paneeri now ?
(en)
Punjab
Yes you can sow the paneeri of this variety. It is a haryana variety and recommended by HAU. You can get the seeds of this variety from HAU hisar.
vrinder sir jo desi treeka dasda na ohna da number mngya c sir pehln v pr koi jwab ni aya ohna ton jnkari laini c ?
(en)
When to apply ,19:19:19 and 13:0:45 ?
(en)
ਕਿ੍ਰਪਾ ਕਰਕੇ । ਮੇਰਾ ਜਵਾਬ ਦਿਉ ।ਮੋਥਰਾ ਬਹੁਤ ਹੁੰਦੀ ਹੈ । ਪੱਠਿਆਂ ਚਂ । ਹੱਲ ਦੱਸੋ ਤਾ ਜੋ ਦੁਬਾਰਾ ਨਾ ਹੋਵੇ ?
(en)
ਇਸ ਘਾਹ ਦਾ ਕੋਈ ਵੀ ਪੱਕਾ ਇਲਾਜ ਨਹੀ ਹੈ ਕਿਉਕਿ ਇਹ ਹਰ ਫਸਲ ਦੇ ਵਿੱਚ ਥੋੜੇ ਥੋੜੇ ਟਾਈਮ ਬਾਅਦ ਆਪਣੇ ਆਪ ਉੱਗ ਜਾਂਦਾ ਹੈ । ਇਸ ਕਰ ਕੇ ਜਦੋਂ ਵੀ ਕੋਈ ਫਸਲ ਲਗਾਉਦੇ ਹੋਂ ਤਾਂ ਉਸ ਜਗਾਂ ਦੇ ਉੱਪਰ 1 ਲੀਟਰ pendimethalin ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ ਫਿਰ 2 ਦਿਨਾਂ ਬਾਅਦ ਉੱਥੇ ਫਸਲ ਦੀ ਬਿਜਾਈ ਕਰੋ।
ਸਾਡੀਆਂ ਮੂਲੀਆ ਅਤੇ ਗਾਜਰਾ ਥੋੜੀ ਥੋੜੀ ਪੁਗਰ ਰਹੀ ਨੇ ਕੀ ਹੁਣ ਅਸੀਂ ਇਸਨੂੰ ਪਾਣੀ ਲਗਾ ਸਕਦੇ ਆ ਜਾ ਫਿਰ ਉਪਰ ਛਿੜਕ ਸਕਦੇ ਆ । ਕਿਸ ਤਰਾ ਪਾਣੀ ਲਾਇਆ ਜਾਵੇ ?
(en)
ਗਾਜਰਾਂ ਅਤੇ ਮੂਲੀਆਂ ਦੀ ਬਿਜਾਈ ਕਰਨ ਤੋਂ ਬਾਅਦ ਤੁਸੀ ਪਾਣੀ ਲਗਾ ਸਕਦੇ ਹੋI ਇਸ ਨਾਲ ਗਾਜਰਾਂ ਮੂਲੀਆਂ ਬਾਹਰ ਨਿਕਲ ਆਉਂਦੀਆਂ ਹੱਨI ਇਹਨਾਂ ਨੂੰ ਖੁਲਾ ਪਾਣੀ ਹੀ ਲਗਾ ਸਕਦੇ ਹੋ ਛਿੜਕਾ ਕਰਨ ਦੀ ਲੋੜ ਨਹੀਂ ਹੈI
ਅਸੀ ਝੋਨੇ ਵੱਡ ਕੇ ਮੱਕੀ ਬਿਜਣੀ ਚਾਹੁਦੇ ਅਾ ਟਾਲ ਤੇ ਵੇਚਣ ਲਈ (ਹਰੇ ਚਾਰੇ ਲਈ) ਕੋਈ ਬੀਜ ਦਸੋ ਜਿਸ ਦਾ ਵਜਨ ਵੀ ਵੱਧ ਹੋਵੇ ਤੇ ਕੋਹਰੇ ਦਾ ਵੀ ਅਸਰ ਘੱਟ ਹੋਵੇ ਫਰਵਰੀ ਵਿੱਚ ਗੰਨਾ ਬਿਜਣਾ ਏ ?
(en)
Maharashtra
ਤੁਸੀ j1006 ਮੱਕੀ ਬੀਜ ਸਕਦੇ ਹੋ ਇਸ ਤੋਂ ਇਲਾਵਾ advanta ਜਾ ਹੋਰ ਪ੍ਰਾਈਵੇਟ ਕਿਸਮਾਂ ਲਗਾ ਸਕਦੇ ਹੋI
when should I use fungicide or insecticide in transplanted rice.i have treated seeds with all of them.?
(en)
sir ji 122 jhone nu pulsar kita c ajj 17 din ho gea a jhona sara nisar gea a par hun usde dane kale ho rhe n khedi spry krea jldi daso main suba spry krni ?
(en)
Haryana
tusi Pr 122 jhone tekale daneya de lai tilt ja folicur @ 200 ml ja nativo 80-100 gram per acre te spray karo.enna nu 150-200 litre pani vich ghol ke spray karo
nativo karn da sahi sama ki hai ?
(en)
nativo di spray odo kro jdo pattya ja tne te dhabbe bnne shuru ho jande hnn..jdo boote de jdaa wali side wale hisse te vadde vadde dhabbe bnne shuru ho jaan ate daane kaale hon lgg jan tan tuc iss di spray kr skde ho..iss di dosage 100gm prati acre hai.
this is pr 126 variety, nearly 95 days old.please tell me by seeing the pics whether it is in good condition or not.if not please guide me a remedy for it ? Regards.
(en)
According to pics condition of paddy is good. if grains turned black that time you can spray of 100gm nativo or 200ml tilt or 200ml pulsor ja 200ml @folicur per acre. if hopper ja attacked on paddy than you can spray of glamore@50gm or solomon@120ml or chess@120gm or acephate@500gm@ dentop@35gm per acre. iTo get rid of caterpillar in paddy you can spray of coragen@60ml or fame@30ml or proclaim@80-100gm per acre.
ਝੋਨੇ ਤੇ ਉਲੀਰੋਗ,ਸੁੰਡੀ ਅਤੇ ਤੇਲੇ ਲਈ ਐਸੀਫੇਟ 350ਗਰਾਮ ਤੇ ਤੇਬੂਕੋਨਾਜੋਲ250ਮਿ ਲੀ ਠੀਕ ਆ ਜੀ ?
(en)
Liquid Actara ate powder form kis da result jyada changa hai? Ki main liquid actara 200ml per acre spray kr sakda esda koi nuksan ta nahi hai?
(en)
Punjab
Har company da alag alag nam da ate alag alag form de vich product aunde hnn..Jo actara aundi hai ohh powder form de vich hi aundi hai. tuc iss da salt dekh k iss di spray kr skde ho. jekar dwaayi de vich thiamethoxam nam da salt hai tan ihh shi hai nai tan ihh actara di form nahi hai.
Es Rog bare detail ch dso? Es Narme te Polo te Nativo kiti aa 2 din hoge? Ki Nativo nal eh thik ho sakda hai?
(en)
han g ihh polo de nal thk ho jawega ..ihh machar ate whitefly de kaarn ho janda hai..machar de kaarn ihh patte iss trah ikathe j hone shuru ho jande hnn...
sir majh duje sue sui aa lissi bahut aa te dudh vi 3 3 kilo dendi aa phale sue vi ehna hi si koi hal dso ?
(en)
tusi ohnu kanak di letti suru krdo ik tym vich sakkar pa ke and biomilk bolus 1 swere 1 sham nu dao 20 din
ਮੁਜਰ ਕਾਲੀ ਹੋ ਰਹੀ ਆ 122 ਝੋਨਾ ਆ ?
(en)
Punjab
iss di roktham de lyi Tilt@200ml nu 150 ltr paani de nal mila ke prati acre te spray kro. ihh kalapan control ho jawega.
ਸਰ ਜੀ ਤੁਸੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਕਈ ਵਾਰ ਖਿਆਲ ਆਇਆ ਤੁਸੀਂ ਸੋਚਦੇ ਹੋਵਗੇ ਕਿ ਰੋਜ ਹੀ ਸਵਾਲ ਕਰਨਾ ਠੀਕ ਨਹੀ ਪਰ ਅਸੀਂ ਤੁਹਾਡੇ ਸੁਕਰ ਗਜਾਰ ਹਾ ਤੁਸੀ ਬਹੁਤ ਹੀ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਦਿਤੇ ਮੈ ਤਹਾਡਾ ਬਹੁਤ ਬਹੁਤ ਧਂਨਵਾਦੀ ਹਾ thank you
(en)
Haryana
ਸਤਿ ਸ਼ੀ ਅਕਾਲ ਗੁਰਵਿੰਦਰ ਜੀ , ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ । ਆਪਣੀ ਖੇਤੀ ਦੀ ਅੱਗੇ ਤੋਂ ਹੋਰ ਵੀ ਵਧੀਆ ਸੇਵਾਵਾ ਦੇਣ ਦੀ ਕੋਸ਼ਿਸ਼ ਰਹੇਗੀ । ਤੁਸੀ ਜਿੰਨੇ ਚਾਹੋ ਖੇਤੀਬਾੜੀ ਨਾਲ ਸਬੰਧਿਤ ਸਵਾਲ ਪੁੱਛ ਸਕਦੇ ਹੋ ਜੀ। ਬਾਕੀ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਸ਼ੇਅਰ ਕਰਦੇ ਰਹੋ । ਧੰਨਵਾਦ
Can I spray tricontanols in 40, days old 126PR ?
(en)
mulli di bijai da time kddo hai ji te kehdi writy da bijeaa te kile da ki a bij paieea ?
(en)
ਬਿਜਾਈ ਦਾ ਸਮਾਂ Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ| Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ| ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ| Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਫਾਸਲਾ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ| ਬੀਜ ਦੀ ਡੂੰਘਾਈ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ| ਬਿਜਾਈ ਦਾ ਢੰਗ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ| ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ 'ਤੇ ਕਰੋ| ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ|
harvinder,shilpa,pavitar singh & Daljit singh plz ans my question.
(en)
Tuhaade duwaara puche gye har ikk swaal da ans. De ditta gya hai kirpa kr k apnea ns. Check kar lao.
achhi quqlity ke jink ka naam bta dijiye ?
(en)
Punjab
zinc app private dealer se kisi v company ka lekar daal sakte ho.
jhone vich grasshopper bhout hai.kheri Davai payi Jaye taki jhone vich sundi v khatam hoje and grasshopper Ve.jhone nisar riha hai?
(en)
Maharashtra
jomunjra uppero khaali ho rhia hnn ihh soondi de kaarn hundia hnn..iss di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo...iss ton ilaava jo jhone de vch jhulas rog hai ate munjra ate danya de vich kalapan hai uss di roktham de lyi 100gm nativo ja 200ml tilt ja 200ml pulsor ja 200ml @folicur nu prati acre de hisaab nal spray kro. kale tele di roktham de lyi acephate@500gm ja glamore@50gm ja chess@120gm ja @dentop@35gm ja Solomon@120ml nu 150 ltr paani de nal mila k prati acre te spray kr skde ho..
plz give detail information about ageta6 & 7 and AP3.sowing period,yield.harvesting time.plz ?
(en)
Maharashtra
these are ready for first picking with in 65-70 days. the avergare yield of these varieties is near about 31-32 qtl per acre.sowing time of these varieties is mid october- mid november.
Hun jawar biji ja sakdi aa ji ja makk de koi vadea variety daso ji jo hun biji ja sake ?
(en)
Maharashtra
han g tuc jawaar di bijayi kr skde ho par hun beeji hoyi jawar jyaada height nai kr paundi ...iss de lyi tuc advanta di jawaar ja shri ram di jawar ja desi variety larket ton lai k beej skde ho.
pr126 de grains di shining layi ki spray kareye ?
(en)
plz give detail info abt S7 variety of wheat and from where I can get it ?
(en)
This variety is not recommended for growing in Punjab.
jhone uper and wheat uper Bayer nativo spray krn da right time ki a k per acre yield and quality of crop vdia Hove?
(en)
Haryana
jhone de vich jhulas rog hai ate munjra ate danya de vich kalapan aa janda hai ja fir tne wale hisse te dhabbe j bnne shuru ho jande hnn tan uss sme ihna spreha di lod paindi hai...uss sme ihna bimaria di roktham de lyi 100gm nativo ja 200ml tilt di spray kr sakde ho..
666 ਝੋਨਾ ਲਾੲਿਅਾ ਜੀ ਵਾਹਨ ਰੇਤਲਾ ਸੀ.ਅਜ 2 ਮਹਿਨੇ ਹੋ ਗੲੇ ਝੋਨੇ ਨੇ ਕਦ ਨੀ ਕਰਿਅਾ ਬੂਟਾ ਵਧੀਅਾ ਮਾਰਿਅਾ ਜੀ.ਝੋਨੇ ਨਿਸਾਰੇ ਤੇ ਅਾ ਕੋੲੀ-ਕੋੲੀ ਬੂਟਾ ਨਿਸਰ ਵੀ ਗਿਅਾ.ਕੋੲੀ ਕਦ ਵਾਲੀ ਦਵਾੲੀ ਪਾ ਸਕਦੇ ਅਾ ਜਾਂ ਲੇਟ ਹੋ ਗੲੇ.ਦਸੋ ਜੀ?
(en)
Punjab
ਹੁਣ ਤੱਕ ਝੋਨੇ ਨੇ ਜਿੰਨੀ ਗਰੋਥ ਕਰਨੀ ਸੀ ਕਰ ਲਈ ਹੈ । ਹੁਣ ਇਹ ਵਾਲਾ ਟਾਈਮ ਨਿੱਸਾਰੇ ਕਰਨ ਦਾ ਹੈ । ਇਸ ਸਮੇ ਝੋਨੇ ਦੀ ਗਰੋਥ ਨਹੀ ਹੋਵੇਗੀ ਹੁਣ ਝੋਨਾ ਨਿੱਸਰਣਾ ਸ਼ੁਰੂ ਕਰ ਰਿਹਾ ਹੈ ਪਰ ਫਿਰ ਵੀ ਜੇਕਰ ਤੁਸੀ ਸਪਰੇਅ ਕਰਨੀ ਚਾਹੁੰਦੇ ਹੋਂ ਤਾਂ 2 ਕਿਲੋਗ੍ਰਾਮ NPK @13:00:45 ਨੂੰ 120 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ। ਇਸ ਨਾਲ ਝੋਨੇ ਦੀ ਕੁੱਝ ਹੱਦ ਤੱਕ ਗਰੋਥ ਅਤੇ ਨਾਲ ਦੀ ਨਾਲ ਇਸ ਦੇ ਦਾਣਿਆਂ ਨੂੰ ਫਾਇਦਾ ਹੋ ਜਾਵੇਗਾ।
ਝੌਨੇ ਨੂੰ ੳੂੱਲੀ ਰੋਗ ਤੋ ਬਚਾੳੁਣ ਲੀ ਰੋਕਥਾਵਾ
(en)
Punjab
Jhone de vich tuc TILT@200ML ja NATIVO @80-100GM ja FOLICUR @200ML ja TASPA ja VALIDAMYCIN ja CUSTODIA@400ML wargia dwaayia fungus nu rokn de lyi vart skde ho..Ihna de vicho kise v ikk dwayi nu fungus di roktham de lyi vart skde ho..ih saaria dwayia best hnn..
ਪਨੀਰੀ ਨੁੰ ਯੁਰੀਅ ਲੳਣ ਤੋ ਕਿਨੇ ਸਾਮੇ ਪਿਛੋਂ ਪਾੳਣੀ ਚਾਹੀਦੀ ਹੈ ?
(en)
Punjab
jhone di paneeeri mukh khet de vich lgaun ton 18 dina de baad urea di pehlo dosage pao ate duji dosage 35 dina baad ate teeji dosage 42-45 dina de vich pao.
ਇੱਕ dairy farm app ਹੈ ਜੀ punjabi or english ਵਿਚ ਹੈ ਓਸ ਦਾ ਫੁਲ ਕੀ ਨਾਮ ਹੈ ਦੱਸੋ ਜੀ ?
(en)
Haryana
ਪਲੇਅ ਸਟੋਰ ਤੇ ਡੇਅਰੀ ਫਾਰਮ ਲਈ ਕਈ ਐਪਸ ਆ ਰਹੀਆ ਹਨ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਕਿ ਤੁਸੀ ਕਿਸ ਐਪ ਬਾਰੇ ਪੁੱਛ ਰਹੇ ਹੋਂ। ਇਸ ਤੋ ਇਲਾਵਾ ਜੇਕਰ ਡੇਅਰੀ ਫਾਰਮਿੰਗ ਨਾਲ ਜੁੜਿਆ ਕੋਈ ਸਵਾਲ ਹੈ ਤਾਂ ਤੁਸੀ ਆਪਣਾ ਸਵਾਲ ਭੇਜ ਸਕਦੇ ਹੋਂ।
ਕਾਲੇ ਤੇਲੇ ਦੀ ਦਵਾਈ ਦੱਸੋ ਜਿਹੜੀ ਸਭ ਤੋ ਵੱਧ ਦਿਨ ਕਾਲੇ ਤੇਲੇ ਨੂ ਨਾ ਲੱਗਣ ਦੇਵੇ ਤੇ ਤਿਤਲੀ ਨੂੰ ਵੀ ਮਾਰੇ ਹੱਲ ਦੱਸਿਆ ਜਾਵੇ ਜੀ ?
(en)
Punjab
ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
Nativo pulsor and folicur a spray kehdi kehdi bimari Ta control krdi huna detail Deo and Jado spray krni a khete Vich paani jruri hai and spray krnu toa baad Kina din baad pani la jva ?? Tal and makhi and seatflight wargi bimari nu uppar likhya dwai control krdi hna and Kina din asar Rhnda hai ?
(en)
NATIVO har trah di bimaari jiwe ki danya de vich kalapan, tne te dhabbe, pattya de upper dhabbe, munjra da galna , pattya da sirrya ton neeche wal nu sukna etc. ihhna bimaaria nu rokdi hai...pulsor and folicur da v ihi kam hunda hai..par nativo da result ihna de mukaable jyaada wdia hunda hai...ihna spreha da asar 10-15 din tak rehnda hai....spray krn de sme paani nu bilkul sukauna jruri nai hunda hai...jekar jhone nu paani dena hai tan khet nu jyaada paani nal na bharo. uss nu 2 k dina de faasle te paani de deo.
N p k 0:00:50 jhone kine present nisre jave Fer karni chahidi a ?
(en)
Haryana
jado jhona nissran shuru kr dewe odo iss di spray kiti ja skdi hai..30-40 % jhona nisarn te tuc iss di spray kar skde ho.
Punjab
0-0-50 ਵਿਚ ਪੁਟਾਸ ਦਾ ਤੱਤ ਹੁੰਦਾ ਹੈ ਜੇਜੇਕਰ ਝੋਨੇ ਨੂੰ 25 ਕਿਲੋ ਪੁਟਾਸ ਖਾਦ ਪਾਈ ਗਈ ਸੀ ਤਾਂ 0-0-50 ਦੀ ਵਰਤੋਂ ਨਾ ਕਰੋ
ਕਿਰਪਾ ਕਰਕੇ ਇਸ ਫੋਟੋ ਨੂੰ ਦੇਖ ਕੇ ਦਸਣਾ ਇਸ ਦਵਾਈ ਦੀ ਡੋਜ ਕੀਨੀ ਪੈਦੀ ਏਕੜ ਦੀ ਇਕ ਨਾਲ ਚੈਸ ਕਰਨੀ ਸਜ਼ੰਟਾ ਦੀ ਤੇਲੇ ਤੋ ਇਹ ਠੀਕ ਹਨ ਜੀ ?
(en)
Punjab
ਫੋਟੋ ਦੇ ਵਿੱਚ ਜੋ AMISTAR TOP ਹੈ ਉਹ ਫੰਗੀਸਾਈਡ ਹੈ ਇਸ ਦੀ ਡੋਜ 150-200 ਮਿਲੀਲੀਟਰ ਪ੍ਰਤੀ ਏਕੜ ਹੈ। ਤੁਸੀ ਇਸ ਦੀ ਡੋਜ 170-180 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋਂ । ਇਸ ਤੋਂ ਇਲਾਵਾ ਜੋ ਦੂਜੀ ਸਪਰੇਅ ਹੈ ਉਹ ਸੁੰਡੀ ਦੇ ਲਈ ਹੈ । ਝੋਨੇ ਦੀਆਂ ਮੁੰਜਰਾਂ ਦੇ ਸਿਰਿਆਂ ਤੇ 2-3 ਦਾਣੇ ਜੋ ਖਾਲੀ ਹਨ ਅਤੇ ਸਫੈਦ ਰੰਗ ਦੇ ਹੋ ਰਹੇ ਹਨ ਉਸ ਦਾ ਕਾਰਨ ਸੁੰਡੀ ਹੈ । ਝੋਨੇ ਦੇ ਵਿੱਚ ਸੁੰਡੀ ਦੇ ਕਾਰਨ ਇਹ ਦਾਣੇ ਇਸ ਤਰਾਂ ਹੋ ਰਹੇ ਹਨ ਉਸ ਦੀ ਰੋਕਥਾਮ ਦੇ ਲਈ ਤੁਸੀ ਇਹ ਸਪਰੇਅ ਕਰ ਸਕਦੇ ਹੋਂ।
mai muchal 1401 lagyi hoyi a es da jyada jhar len lyi ke kariye ?
(en)
Punjab
jhona jdo nisaaare te aa gya odo uss de upper 2 kg npk 13:00:45 di prariacre de hisaab nal spray krdeo. iss nal jhone de jhaad vich vadha hunda hai.
ਸਾਡੀ ਮੱਝ ਦੀ ਅੱਖ ਦੇ ਵਿੱਚੋ ਪਾਣੀ ਤੇ ਗਿਡ ਬਹੁਤ ਆਓਦੀ ਹੈ 3-4ਦਿਨ ਹੋਗੇ ਆ ਪਤਾ ਨੀ ਕੀ ਹੋਈਆਂ ਕੋਈ ਦਵਾਈ ਦੱਸੋ ਜੀ ?
(en)
ਤੁਸੀਂ ਮੱਝ ਨੂੰ ਕੀੜਿਆਂ ਵਾਲੀ ਗੋਲੀ(fenbendazol) ਦਿਉ ਅਤੇ ਥੋਡੇ ਜਿਹੇ ਬੋਰਿਕ ਐਸਿਡ ਨੂੰ ਤਾਜ਼ੇ ਪਾਣੀ ਵਿੱਚ ਘੋਲ ਕੇ ਅੱਖਾਂ ਸਾਫ਼ ਕਰੋਂ
Rajasthan
ਇਹ ਆਈ ਫਲੂ ਦੀ ਦੇ ਕਾਰਨ ਹੋ ਰਿਹਾ ਹੈ । ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ।
Jhone ch stem rot kon spray Karee fungicide?
(en)
Haryana
Dhaan mein stem rot ki roktham ke liye nativo@80gm ja pulsor@200ml ja folicur@200ml ja custodia@400ml ko 150 ltr paani ,mein daal kr prati acre pe spray kre.
Jhone ch white tella a rahe, is de lai kehri spray wadiya a ji, duntop sumito company dii aundii a ish nu nishra da Jhone ch Kar skda a, Jhone aja 30% e nishraya a kon sii spray Karee tela ka liya ?
(en)
Maharashtra
han g tuci iss di spray jhone de uppper kr skde ho ihh spray kille di 35 gm paindi hai..iss nu tuci tele de layi vart skde ho iss da jhone nu koi nuksaan nai hai.
ਝੋਨੇ ਪਹਿਲਾ ਫੋਲੀਕੋਰ ਤੇ ਫੇਮ ਕੀਤਾ ਆ 12 ਦਿਨ ਹੋ ਗਏ ਹਨ ਹੁਣ ਕਿਹੜੀ ਸੈਪਰ ਪਾਈ ਐ ਤੇਲੇ ਤੋ ਸੁੰਡੀ ਫੱਗੀਸੈਡ ਤੋ ਕਿਹੜੀ ਦਵਾਈ ਪਾਈਏ ?
(en)
Haryana
ਤੁਸੀ ਹੁਣ ਝੋਨੇ ਤੇ ਤੇਲੇ ਦੀ ਰੋਕਥਾਮ ਦੇ ਲਈ acephate @500 ਗ੍ਰਾਮ ਪ੍ਰਤੀ ਏਕੜ ਅਤੇ ਸੁੰਡੀ ਦੀ ਰੋਕਥਾਮ ਦੇ ਲਈ fame @ 20 ਮਿਲੀਲੀਟਰ ਜਾਂ monocil @ 560 ਮਿਲੀਲੀਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ ਅਤੇ ਫੰਗਸ ਦੀ ਰੋਕਥਾਮ ਦੇ ਲਈ nativo @ 80 ਗ੍ਰਾਮ ਜਾਂ folicur @200 ਮਿਲੀਲੀਟਰ ਪ੍ਰਤੀ ਏਕੜ ਕਰ ਸਕਦੇ ਹੋਂ । ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
details about S7 variety of wheat and from where can I get ?
(en)
Maharashtra
There is no recommendation for S7 variety of wheat in punjab.
ਮੱਝ ਸੁਈ ਨੁੰ ਦੋ ਮਹੀਨੇ ਹੋ ਗੲੇ ਗੋਹੇ ਵਿੱਚ ਜੀ ਆੳੁਦੇ ਨੇ ਇਲਾਜ ?
(en)
Punjab
ਤੁਸੀ ਮੱਝ ਨੂੰ Cemin ਕੰਪਨੀ ਦਾ toxinbinda ਹਰ ਰੋਜ 20 ਗ੍ਰਾਮ ਦਿੰਦੇ ਰਹੋ।
maize ch patta sundi kha rahi hai koi hal daso ?
(en)
iss de upper 20ml fame ja 80ml Tracer nu 150 ltr pani de nal mila k prati acre te spray karo.
Jhone ch white tella a usdaa lii a spray thik a jii?
(en)
Punjab
han g tuci jhone de upper iss di spray kr skde ho..ihh tele nu control kar laindi hai.
ਝੋਨੇ ਦੀ ਮੁੰਜਰ ਵਿੱਚ ਥੋਥ ਬਣ ਰਹੀ ਹੈ ਹੱਲ ਦੱਸੋ ?
(en)
Maharashtra
ਇਸ ਦੇ ਵਿੱਚ ਸੁੰਡੀ ਹੈ । ਇਸ ਕਰਕੇ ਇਸ ਦੇ ਦਾਣੇ ਇਸ ਤਰਾਂ ਹੋ ਰਹੇ ਹਨ। ਇਸ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 30 ਮਿਲੀਲੀਟਰ fame ਜਾਂ 60 ਮਿਲੀਲੀਟਰ coragen ਜਾਂ tata tukumi@100 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਸੁੰਡੀ ਦੇ ਲਈ tata tukumi ਦੀ ਸਪਰੇਅ ਕਰ ਸਕਦੇ ਹੋਂ। ਇਹ ਦੂਜੀਆ ਸਪਰੇਆ ਦੇ ਮੁਕਾਬਲੇ ਸਸਤੀ ਹੈ ਤੇ ਨਤੀਜਾ ਵੀ ਵਧੀਆ ਹੈ।
ਸਬਜ਼ੀ ਦੇ ਵਿਚ ਮੋਥਰਾ ਬਹੁਤ ਹੁੰਦਾ ਇਸ ਲਈ ਕੋਈ ਸਪਰੇ ਹੇ ਜੋ ਕਿ ਇਸ ਮੋਥਰੇ ਨੂੰ ਖਤਮ ਕਰ ਦੇ ਤੇ ਚੰਗੀ ਸਬਜ਼ੀ ਹੋਜੇ ਬਹੁਤ ਜਿਆਦੇ ਪਰੇਸਾਨ ਕਰਦਾ ਜੇ ਸਪਰੇ ਹੈ ਤਾ ਇਹ ਸਬਜ਼ੀ ਲਾਉਣ ਤੋ ਬਾਅਦ ਕਰਨੀ ਹੈ ਜਾ ਹਰਾ ਹੋਏ ਤੇ ਸਾਰੀ ਸਬਜ਼ੀ ਤੇ ਹੀ ਹੋ ਜੇ ਕੋਈ ਨਾ ਕੋਈ ਹਲ ਦੱਸੋ ਜੀ ?
(en)
ਸਬਜ਼ੀਆਂ ਦੇ ਵਿੱਚ ਮੋਥਰਾ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਸਪਰੇਅ ਸ਼ਿਫਾਰਿਸ਼ ਨਹੀ ਕੀਤੀ ਜਾਂਦੀ । ਇਸ ਨੂੰ ਗੋਡੀ ਕਰਕੇ ਹੀ ਕੰਟਰੋਲ ਕੀਤਾ ਜਾ ਸਕਦਾ ਹੈ।
Punjab
ਜਦੋਂ ਸਬਜੀ ਨਾ ਲੱਗੀ ਹੋਵੇ ਤਾਂ ਖਾਲੀ ਖੇਤ ਵਿਚ ਰੋਉਡਪ ਦੀ ਸਪਰੇ (2 ਲਿਟਰ ਏਕੜ ਦੇ ਹਿਸਾਬ ਨਾਲ )ਦੁਗਨੀ ਮਾਤਰ ਵਿਚ ਕਰੋ ਜਾ ਖੇਤ ਨੂੰ ਗਰਮੀਆਂ ਵਿਚ ਡੂੰਘੀ ਵਹਾਈ ਬਾਰ ਬਾਰ ਕਰਨ ਨਾਲ ਮੋਥੇ ਤੇ ਕਾਬੂ ਪਾਇਆ ਜਾ ਸਕਦਾ ਹੈ
Johne Te basmati vich 25 kg potash pyi c Hun johna nisra rha a npk 00:00:50 d spray kar dti jave ja npk d Hor koi spray kti jave jo npk d johne lyi best spray hove o daso ji ?
(en)
Haryana
jhone de upper tuci 2 kg NPK 13:00:45 ja 00:00:50 dona de vicho koi v ikk spray kr skde ho..iss nal jhona de nisaare de vich bhut faida hunda hai.
proclaim(Emamectin Benzoate 5%SG. ) di spray jhone uper nisarn time krn nal koi nuksaan ta nai hunda,jhone de Dane brown ta nai hunde?
(en)
nai g iss nal jhone nu koi nuksaan nai hunda tuci iss di spray kar skde ho. iss di dosage 80-100gm prati acre de hisaab nal 150 ltr paani de nal mila k prati acre te spray kar skde ho.
Jowar di kehdi variety animals layi Paddy tu badh bizzi ja sakdi hai.15 din tak 126 Kat dena hai ?
(en)
Maharashtra
Sugar T, 23419 , 30230, 24213, GW8528, DP-2. ih jawaar dia kisma hun.
which earliest maturing variety of peas should be sown in Amritsar distt. ?
(en)
These are the early maturing varieties of peas--AP 3, MATAR AGETA 7, MATAR AGETA 6, ARKEL etc.
Jhona the a condition thik hai ?
(en)
jhone de vich ihna dina de vich gaale di problem shuru ho jawegi.tuhaade duwaara bheji gyi pic jiwe k kale j dhabbe hnn iss trah de dhabe jhone de bootya de hathle hisse te bnne shuru ho jande hnn ate saare boote te fail jande hun . iss di roktham de lyi 100gm NATIVO nu 150 ltr paani de nal mila k prati acre te spray karo.iss ton ilaava tuc 200ml pulsor ja 200ml tilt ja 200ml folicur di v spray kar skde ho.
muli da shi time kdo hai ji te. koi wdeaa writy dsso. te sari vidi dssoo ji ?
(en)
ਬਿਜਾਈ ਦਾ ਸਮਾਂ Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ| Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ| ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ| Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਫਾਸਲਾ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ| ਬੀਜ ਦੀ ਡੂੰਘਾਈ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ| ਬਿਜਾਈ ਦਾ ਢੰਗ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ| ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ 'ਤੇ ਕਰੋ| ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ|
Emamectin Benzoate 5%SG. di spray da jhone de nisran time spray krn nal munjer de Dane brown ta nai hunde?
(en)
Maharashtra
nai g iss da jhone nu koi nuksaan nai hai.ihh soondi nu control kar lawegi.
mooli vaste herbicide hai koi ?
(en)
mooli di bijaayi karn ton 2 din pehla khet de vich 1 ltr pendimethalin nu 150 litr paani de nal mila k prati acre te spray kro..iss nal nadeena nu ugrn ton rokya ja skda hai.
gher vich sabji wali jmeen te murk bhut hundi aa os lai koi spray daso ?
(en)
ghar de vich sbji ugaun ton pehla uss jgah de upper stomp na di spray kr deo ate fir 2 -3 dina baad uss jagh de upper tuci sbji lgaa skde ho. iss spray nal nadeena nu rokya ja skda hai.
Is spray di vrto jhone uppar kis lyi hai ate is di dose v daso ji ?
(en)
Haryana
jis spray di tuc jankari laina chaunde ho uss di pic bhejo tan jo tuhanu uss spray baare saari jankari ditti ja ske.
a photo vich veer 126 jhona a es de vich koi koi sita hai jis vich dane hai ni veer daso es nu ki problem hai ja eh tidde de karn hoya hai ?
(en)
iss de vich soondi hai iss kar ke iss de daane iss trah ho rahe hunn.iss di roktham de lyi jhone de upper 30 ml fame ja 60ml coragen ja tata tukumi@100ml nu 150 ltr paani de nal mila k prati acre te spray karo.
Punjab
gov wali sundi hugi g
Hello experts, Please tell me about sunflower farming.
(en)
--
I also interested about this
--
I also interested about this
--
can be do farming in Himachal??
Maharashtra
yes you can do the cultivation of sunflower. You can grow sunflowers on the ridges along with any other crop.. If you want to start cultivation of sunflower for one acre or more than one acre that time you can grow this crop in the main field rather than ridges. Best sowing time for sunflower is january to february. Seed rate is 2 kg per acre is used to get good yield from the sunflower. It can be grown in medium soils but salty and sandy soil is not suitable for the sunflower. There are many varieties of sunflower like SH 1962, DK 3849 , PSH 996 , SH 3322 etc. .. It matures in near about 100-105 days and gives average yield of 7-8 qtl per acre.