Punjab
Search
aa dubara photo send kiti dekho jra ?
(en)
tuc jhone te fungus di problem hai. tuc esde liye tilt ja folicur@ 200 ml nu 150-200 litre pani ch ghol ke spray kar sakde ho.
ਸਾਡੀ ਤਰੇਕ ਦੇ ਪੱਤਿਆਂ ਦਾ ਰੰਗ ਪੀਲਾ ਪੈ ਗਿਆ ਹੈ ?
(en)
Maharashtra
ਇਸ ਦੇ ਵਿਚ ਕੋਈ ਬਿਮਾਰੀ ਵਾਲੀ ਗੱਲ ਨਹੀਂ ਹੈI ਕਿਉਕਿ ਇਸ ਦੇ ਪੱਤੇ ਆਉਣ ਵਾਲੇ ਸਮੇ ਦੇ ਵਿਚ ਪੀਲੇ ਹੋ ਕ ਬਿਲਕੁਲ ਝੜ ਜਾਂਦੇ ਹਨ I ਇਸ ਲਈ ਇਸ ਦੇ ਉਪਰ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਹੈ I
patte upro suk rhe ne ..ki karan a isda . thore din pehla custodia and acephate di spray v kiti c ?
(en)
Punjab
tuhade valo peji gyi photo clear nhi hai. kirpa kar ke photo dubara send kro.
karele de patte sukh rahe Han koi ilaz daso ?
(en)
Punjab
tuc karele te indofilM-45 ja saaf @ 300-400 gram nu 100 litre pani ch ghol ke spray kar sakde ho.esde nal patteya da sukan control ho jave ga.
ਮੈਂ ਐਲੋਵੇਰਾ ਦੀ ਖੇਤੀ ਕਰਨੀ ਹੈ ਕਿਰਪਾ ਕਰਕੇ ਇਹ ਦੱਸੋ ਕਿ ਇਸ ਦੀ ਬਿਜਾਈ ਕਦੋ ਕੀਤੀ ਜਾਂਦੀ ਹੈਂ ਤੇ ਇਸਦਾ ਬੀਜ ਕਿਥੋਂ ਮਿਲਦਾ ਤੇ ਇਸ ਨੂੰ ਵੇਚਿਆ ਕਿਥੇ ਜਾ ਸਕਦਾ ਹੈ ਇਕ ਏਕੜ ਵਿਚ ਕਿੰਨੇ ਪੋਦੇ ਲਗਦੇ ਹਨ ਖੇਤ ਕਿਹੋ ਜਿਹਾ ਹੋਵੇ ?
(en)
Punjab
alovera di cultivation dry season ch kiti jandi aw . j kr dry soil v hove tan isdi growth vadia hundi aw. te 15000 root suckers chahi de aw 1 acre ch kheti krn lyi . te appa is nu pharma te herbal compnies nu vech skde han te isdi international market ch v bahut dimand aw
basmati utte nativo kado kariye and dose 120 gm ya 160gm sahi daso ?
(en)
Punjab
navito ik fungicide hai.esdi spray basmati de 5-10 percent nisare te kar sakde ho. esdi dose 80 gram per acre jo ki PAU valo sifarish kiti gyi hai.
ਮੱਝ 3 ਸਾਉਣ ਨੂੰ ਬੋਲੀਂ ਸੀ ਤੇ ਸ਼ਾਮ ਨੂੰ ਮਾਲੀ ਤੌ ਕਰਾਈ ਸੀ ।ਤੇ ਕੱਲ੍ਹ ਫੇਰ ਬੋਲ ਪੱਈ ਸੀ ਤੇ ਸ਼ਾਮ ਨੂੰ ਕਰਾਈ ਏ ਤੇ ਹੁਣ ਕੋਈ ਪੱਕਾ ਇਲਾਜ ਦੱਸਿਆ ਜਾਵੇ ਜੀ ?
(en)
tusi ohnu powder keeper+ suru krdo 30gm daily
ਝੋਨੇ ਦੀ ਪਰਾਲੀ ਦਾ ਕੀ ਹਲ ਹੋਇਗਾ ਦੱਸੋ ਸਾੜਨ ਤੋ ਬਿਨਾਂ ?
(en)
iss var kan biosys da ik speed kompost nam da product aya hai jis duraan uss nu urea de nal mila k khet vich praati te spray kiti ja skda hai iss nal praali gal jandi hai ate iss trah iss nu control kita ja skda hai..par aje tak iss da kise kisaan ne tajurba nai kita hai kyuki ih pehli waar product aya hai iss vaar varto krn ton baad iss da result ptaa laggega. new messages
Blue copperoxcide dose on cotton and its benefits ?
(en)
Blue copper oxychloride is a fungicide and its dose on cotton crop 300 gram per acre. Blue copper oxychloride control all the diseases related to fungus and give good appearance to plants.
Rajasthan ke liye konse nasl ki cow palan sahi rhega jo laabhkari bhi ho ?
(en)
Rajasthan
agar aap milk ki qwality ko dhyan me rakhte ho to desi cow jese sahiwal breed thik rahegi . agar aap dairy farm ke liye rakhna chahte hai to HF bhi thik hai . ye 50000 rupees tak mil jayegi .
ਕਿਨੂੰ ਦਾ ਬਾਗ ਹੈ ਇਸਨੂੰ ਆ ਸੁੰਡੀ ਬਹੁਤ ਆ ਰਹੀ ਆ ਕੀ ਇਲਾਜ਼ ਕਰੀਏ ?
(en)
Punjab
tuc kinnow te sundi de liye 1000 ml ekalux 25 ec nu 500 litre pani ch ghol ke perti acre te spray kar sakde ho.
ਫੇਮ ਜਾ ਕੇਰੋਜਿਨ ਨੂੰ ਟਲਿਟ ਵਿੱਚ ਮਿਲਾ ਕੇ ਝੋਨੇ ਤੇ ਸਪਰੇਅ ਕਰ ਸਕਦੇ ਆ ਜਾ ਅਲੱਗ ਅਲੱਗ ਸਰਪੇਅ ਕਰੀਏ ?
(en)
Haryana
ਫੇਮ ਅਤੇ ਕੇਰੋਜਿਨ ਦੋਵੇ ਕਿਟਨਸ਼ੀ ਹਨ ਅਤੇ ਟਿਲਟ ਇਕ ਫੰਗੀਸਾਈਡ ਹੈ | ਤੁਸੀ ਇੰਨਾ ਨੂੰ ਆਪਸ ਚ ਨਹੀਂ ਮਿਲਾ ਸਕਦੇ ਹੋ |ਇੰਨਾ ਨੂੰ ਮਿਲਣ ਨਾਲ ਕੈਮੀਕਲ ਚੇਂਜ ਹੋ ਜਾਂਦਾ ਹੈ ਤੇ ਫੇਰ ਇੰਨਾ ਦਾ ਰਿਜਲਟ ਵਦੀਆਂ ਨਹੀਂ ਮਿਲਦਾ |
Punjab
tilt ਵਿੱਚ ਹੋਰ ਕਿਹੜੀ ਦਵਾਈ ਪਾਵਾ ਕੀ ਝੁਲਸ ਰੋਗ ਵੀ ਖਤਮ ਹੋਜੇ ਤੇ ਕਿਤੇ ਕਿਤੇ ਪੱਤਾ ਲਪੇਟ ਵੀ ਆ
kale tele lai glamour da result kive aa ?
(en)
Punjab
glamore da kale tele de liye changa result hai. esdi dose 50 gm per acre hai. esnu 100-150 litre pani ch ghol ke spra kar sakde ho.
ਕੀ ਇਹ ਸਾਰੀਆਂ ਦਵਾਈਆਂ ਰਲਾ ਕੇ ਫੁੱਲ ਕਮ ਕਰਨਗੀਆਂ ?
(en)
Haryana
ਤੁਸੀ ਇਹ ਸਾਰੀਆਂ ਦਵਾਈਆਂ ਰਲਾ ਕੇ ਨਹੀਂ ਕਰ ਸਕਦੇ ਹੋ| straptocycline ਅਤੇ Picona ਦੋਵੇ ਫੰਗੀਸਾਇਡ ਹਨ | actor ਅਤੇ lucid ਦੋਵੇ ਕਿਟਨਸ਼ੀ ਹਨ| ਇੰਨਾ ਨੂੰ ਮਿਲਣ ਨਾਲ ਕੈਮੀਕਲ ਚੇਂਜ ਹੋ ਜਾਂਦਾ ਹੈ ਤੇ ਫੇਰ ਇੰਨਾ ਦਾ ਰਿਜਲਟ ਵਦੀਆਂ ਨਹੀਂ ਮਿਲਦਾ|
Punjab
hjj
ਮੱਝ ਦੇ ਥਣ ਚ ਨਾੜੀ ਬਣ ਗਈ ਹੈ ਕੋਈ ਹੱਲ ਹੋਵੇ ਦੁੱਧ ਆਉਂਦਾ 100g ?
(en)
eh gath ban gyi aa ji eh tohade near de doctor tu silai pherwa dao gath Bahar kad dao silai nal and os thham vich gentamycin di tube bhar deo te inj ketoprofen 15ml, inj clomox 4 gm lgao 3 day....
ਮੱਝ ਸੂਈ ਨੂੰ ਦੋ ਮਹੀਨੇ ਹੋ ਗਏ ਨੇ ਜੀ ੳੁਸ ਨੂੰ ਦੋ ਟਾਈਮ ਕਣਕ ਦੀਆ ਬਕਲੀਆ ਤੇ ਲੇਟੀ ਪਾੳੁਦੇ ਆ ਜੀ ਮੱਝ ਦੁੱਧ ਨੀ ਵੱਧ ਰਹੀ ਤੇ ਨਾ ਹੀ ਰਾਜੀ ਹੋ ਰਹੀ ਐ ਇਲਾਜ ਦੱਸੋ ?
(en)
enerdyna 1litre suru krdo g ohnu pehle din 200 ml ikathi and pher 100ml daily dao
Tata da Nava product a es ch pulsor nalo wad Salt aa es da result wadiya aa fungicide ch ?
(en)
Tata di centor aate Insecticides (India) di pulsar dona de result fasal te change han.enna dona da 10-15 dina tak fasal te asar rhnada. tuc enna dona cho koi vi fungicide di verto kar sakde ho.
Tata da zenny kina din Jhone ch tela ta assar rakhda aa ?, Jhone ch white tella aa ?
(en)
Tata di zeeny white ate black tele nu control kardi aa. aate esda asar fasal te 10-15 dina tak rhanda hai.esdi dose 100-150 gram per acre hai.
Jhone 60%nishar gaya, ta ush Vich pata lepat sundi a, ush Vich biferthin 10%ec di spray kiti a dose 370ml per acre in 180ltr pani ch, ish da kina din asar rehnda a ta,, ish bad sundii Jada nokshan ta nii kardi Jhone ch nishran ta? Ish toh baad v sundii a sakidi jii??
(en)
Punjab
biferthin 10%ec pata lepat sundi aate gobh di sundi nu control kar di hai.es da asar 10-15 dina tak hunda aa. esdi spray karn to baad sundi aandi sambhavna bohat ghat hundi hai,
muli as tara hoea gye g ke problem hai g eh ke pesticide use kare ?
(en)
Punjab
aap ne jo photo send ki hai vo clear nhi hai. kirpa karke aap photo dubaara send kare.
ਐਮੀ ਸਟਾਰ ਛਿੜਕਣ ਵਾਵਜੂਦ ਵੀ ਝੂਠੀ ਕਾਂਗਿਆਰੀ ਦਾਹਮਲਾ ਜਾਰੀ ਹੈ 118ਵਾਰਿਇਟੀ ਹੈ ਜੀ 10 ਦਿਨ ਹੋ ਗੲ ਛਿੜਾਕਾ ਕੀਤੇ ਨੂ ਹੋਰ ਇਲਾਜ ਦਸੋ ਜੀ
(en)
Haryana
ਤੁਸੀ ਝੂਠੀ ਕਾਂਗਿਆਰੀ ਦੇ ਲਈ ਝੋਨੇ ਤੇ 200 ml ਟੀਲਟ ਜਾਂ ਫੋਲੀਕਰ ਨੂੰ 100 ਲਿਟਰ ਪਾਣੀ ਚ ਘੋਲ ਕੇ ਇਕ ਏਕੜ ਤੇ ਛਿੜਕਾ ਕਰ ਸਕਦੇ ਹੋ|
Bakri paln lai j asi chote bche lye k suru kriye km fer kida rhu? Te kine tym ch oh nve dhudh ho jaan gye matlb kini age di, and ki price de mil jane aa ?
(en)
Rajasthan
Jekar tusi bakri paln di shuruat chote bacheah to karni chonde ho ta eh v bohat lahevand soda hai . tusi 10F ate 2M nal shuru kar sakde ho . ik bacha tuhanu krib 2500 to 3000 rupee tak mil jae ga . ik tandrust bakri 12 to 14 mhine tak heat vich auna start kr dindi hai is da garbh da sma 150 din da hunda hai . saal vich do bache ehna lai aam gll hai . jis karn ehna di ginti vich bohat hi teji nal vad hunda hai.
jhone nu ulli roog pyea va rookthaa lai ki kareya jave ?
(en)
Punjab
uli rog jayda tr mosam ch chnges ayun karn hunda isde roktham lyi 1.Carbendazim di 600 ton 800 gm per hac spray kro 2.nitrogen ghat pao 3.drainage shi hove field ch 4.weeding kro field ch
Haryana
jone de vich sheath blight di problem hai. esde liye tuc 200 ml tilt ja folicur nu 150-200 litre pani ch ghol ke spray kar sakde ho.
pr 126 21 June da lagaya a 18 may nu paniri layi c. daso g photo vek k kado Ku wadhan wala ho jao te pani laiye ja nai. ?
(en)
Ehdaa matlaab aaj es nu 126 din hogaye laage nu, mai vi Ehi variety laayi aa veerji ki ki paayaaa jeh hun taak daso
ਜੀਰੀ ਤਕਰੀਬਨ 90% ਨਿਸਰ ਗਈ ਹੈ 15ਦਿਨ ਪਹਿਲਾ ਵੈਲਡਾ+ਲਮਡਾ ਦਾ ਸਪਰੇ ਕੀਤਾ ਸੀ ਤੇ ਹੁਣ ਦੋ ਦਿਨ ਹੋ ਗਏ ਫੋਲੀਕਿਓਰ+ਕਾਰਬੋਡਿਜਮ50% ਦਾ ਸਪਰੇ ਕੀਤਾ ਹੈ ਕੀ ਹੁਣ ਗੋਭ ਦੀ ਸੁਡੀ ਤੋ ਸਪਰੇ ਦੀ ਲੋੜ ਹੈ ਜਾ ਨਹੀ ਜੇ ਹੈ ਤਾ ਕਿਹੜੀ ਸਪਰੇ ਕੀਤੀ ਜਾਵੇ ਹਲੇ ਤੱਕ ਸਾੲਿਡ ਤੋ ਬਿਨਾ ਕਿਤੇ ਵੀ ਸਫੈਦ ਮੁਜਰ ਨਹੀ ਦਿਖ ਰਹੀ ?
(en)
Punjab
ਡਾ੦ਸਾਹਿਬ ਸਾਡੇ ਸਵਾਲ ਦਾ ਵੀ ਜਵਾਬ ਭੇਜੋ ਜੀ
ਅਸੀ ਰਾਸੀ ਨਰਮਾ 650 ਲਗਾਈਆ ਆ ਜੀ. ਨਰਮੇ ਨੇ ਕੱਦ ਨੀ ਕਰੀਆ ਤਕਰੀਬਨ 3 ਕੁ ਫੁੱਟ ਕੱਦ ਕੀਤਾ ਆ ਜੀ ਅਸੀ 13.0045 ਵੀ ਕਰਤੇ 3 ਸਪਰੇ ਹਫਤੇ. ਹਫਤੇ ਤੇ. 19.19 ਵੀ ਕਰਤਾ ਸੀ ਪਰ ਕੋਈ ਫਰਕ ਨੀ ਅਸੀ ਪਰੇਸਾਨ ਹੋ ਗਏ ਆ ਜੀ .ਤੇ ਨਰਮੇ ਦੇ ਪੱਤੇ ਬਿਲਕੁਲ ਕਾਲੇ ਹੋ ਕੇ ਡਿੱਗ ਰਹੇ ਆ ਅਸੀ ਐਕਟਾਰਾ. ਉਲਾਲਾ. ਟਰਾਈਜੋ. ਕਨਫੀਡੋਰ. ਕਰ ਕਰ ਕੇ ਅੱਕ ਗਏ ਆ ਜੀ ਕੋੲੀ ਫਰਕ ਨੀ ਸਗੋ ਵਧ ਹੋ ਰਹੇ ਕਾਲੇ ਅਸੀ ਸਪਰੇ ਵੀ ਕੱਲੀ ਕੱਲੀ ਕਰਦੇ ਆ. ਸਾਡਾ ਖਰਚ ਵੀ ਵਧ ਰਿਹਾ ਆ ਕਿਰਪਾ ਕਰਕੇ ਸਾਡੇ ਦੋਨੋ ਸਵਾਲ ਹੱਲ ਕਰੋ ?
(en)
Iss da ajj de sme de vich hor koi v ilaaj nai hai kyuki tuc jo jo spreha kitia han ohh shi kitia han..ihh jyaadatar tele ate machar de kaarn iss trah ho reha hai..jdo inna jyaada hamla ho jaawe uss sme pride ja 200gm polo di khet de vich spray jrur kro kyuki iss nal kaafi haad tak ihh rass choosan wale keede control ho jande hnn..ihh strong spray jrur hai par chitti makhi ate tele chepe nu kaafi hadd tak rok dindi hai..
passu palan di jankari deo g ?
(en)
Punjab
pashu palan de vich bohat sare pashu aa jande hun. eh tohadi investment te depand karda hai . tusi detail vich pusho ko kis pashu de bare pushna chohnde ho . ta jo tohanu sahi jankari diti ja sake.
pr 122 ਅਤੇ 124 ਝੋਨੇ ਦੇ ਝਾੜ ਅਤੇ ਪੱਕਣ ਦੇ ਸਮੇਂ ਦਾ ਫਰਕ ਦਸੋ ਜੀ?
(en)
pr 122 ਕਿਸਮ 147 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ । pr 124 ਕਿਸਮ 135 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ।
13.00.45 ਦੀ ਸਪਰੇਅ ਝੋਨੇ ਦੇ ਨਿਸਰਨ ਤੋਂ ਪਹਿਲਾ ਕਰੀਏ ਜਾ ਬਾਅਦ ਚ ?ਕਿਲੇ ਦੀ ਕਿੰਨੀ ਪਾੲਿੲੇ ?
(en)
Punjab
ਜਦੋ ਝੋਨਾ ਨਿਸਾਰੇ ਤੇ ਹੋਵੇ ਤਾਂ 10-20 % ਨਿੱਸਰ ਗਿਆ ਉਸ ਸਮੇ ਇਸ ਦੀ ਸਪਰੇਅ ਕਰੋ ਕਿਉਕਿ ਇਸ ਸਮੇ ਇਹ ਦਾਣਿਆਂ ਨੂੰ ਤਾਕਤ ਦਿੰਦੀ ਹੈ ਅਤੇ ਪੈਦਾਵਾਰ ਦੇ ਵਿੱਚ ਵੀ ਵਾਧਾ ਕਰਦੀ ਹੈ । ਇਹ ਕਿੱਲੇ ਦੀ 2 ਕਿਲੋਗ੍ਰਾਮ ਪੈਂਦੀ ਹੈ । ਇਸ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਝੋਨੇ ਨੂੰ tilt and applaud ਦੋਵੇ ਰਲਾ ਕੇ ਸਪਰੇ ਕਰ ਸਕਦੇ ਕੇ ਨਹੀ ?
(en)
Haryana
ਇਹਨਾਂ ਦੀ ਅਲੱਗ ਅਲੱਗ ਹੀ ਸਪਰੇਅ ਕਰੋ। ਕਿਉਕਿ ਮਿਕਸ ਕਰਨ ਨਾਲ ਇਹਨਾਂ ਦਾ ਅਸਰ ਘਟ ਜਾਂਦਾ ਹੈ ।
indo swiss company da. Weapon contact fungiside. 1121 ਤੇ ਬਲਾਸਟ ਲਈ ਲਿਆਦਾ ਆ ਜੀ 70% ਆ ਝੋਨੇ ਦਾ ਕੱਦ ਘੱਟ ਆ ਜੀ ਕਿ ਅਸੀ ਉਸ ਵਿੱਚ npk 19.19.19 ਮਿਲਾ ਕੇ ਕਰ ਸਕਦੇ ਆ ਜਾ ਫਿਰ ਯੂਰੀਆ ਦਾ ਘੋਲ ਵੀ ਕਰ ਸਕਦੇ ਆ ਜੀ ਕੱਦ ਵਾਸਤੇ. ਜੇ ਕਰ ਸਕਦੇ ਆ ਤਾ ਕਿੰਨਾ ਯੂਰੀਆ ਘੋਲ ਕੇ ਕਰ ਸਕਦੇ ਆ ?
(en)
Weapon de vich jo salt hai kirpa kr k ohh salt likh k jrur bhejo.tan jo tuhaanu shi jankari ditti ja ske. jekar tuc npk 191919 di spray krna chaunde ho tan tuc iss di dosage 1 kg prati acre de hisaab nal paa skde ho jekar urea di spray krna chaunde ho tan uss de lyi tuc 10-10 din de fark te Dr. Dalal ghol spray kar skde ho iss de vich 2.5kg DAP +2.5kg urea +0.5kg zinc (21%wali)100ltr paani vich DAP nu ik raat pehlan bhigo k rakho tinna nu sirf spray wele hi milao.
ਮੱਝ ਦੂਜੇ ਸੂਏ ਹੈ ਦੁੱਧ ਅੱਠ ਕਿਲੋ ਹੀ ਦਿੰਦੀ ਹੈ ਪੱਠੇ ਵੀ ਘੱਟ ਖਾਦੀ ਹੈ ਹੱਲ ਦੱਸੋ?
(en)
fever check kro pehla ji je fever theek Hai phir ohnu 1 liter livoferol le ke daily one time 100ml nal he enerdyna 1 lt le ke pehle time 200ml baki din 100ml tuci ik dwai swere ik sham nu de sakde o...
sugercane buaai ke liye poly bag nursery kese tyaar kar sakte hai ?
(en)
Maharashtra
iss ki boaayi seedhe khet mein ja fir trays mein ja fir poly bags mein lgaa kr kr skte ho..poly bags mein ropaayi krne k liye ganne ki shotti shoti ankhon ko polybags aur trays mein lgaaya jata hai. is ke shotte shotte peices jinmein ankhen bni huyi hoti hai unko lgaya jata hai aur baad mein inko mukh khet mein rop diya jata hai...isko aapp cocopit mein bhi tyaar kr skte ho
Asi dairy farm di training laina chonde aa. sanu daso asi kihty contact kariye ?
(en)
Punjab
dairy farm di training de lai apne jille de krishi vigeyan kendar(KVK) nal sampark kro
dairy farming di training do tra di hundi aa 15 Dina wali and 45 day waali tuc apne zille de pashu palan and dairy Farmer vibagh nal sumperk kro...
ਸਾਡੀ ਮੱਝ 14 ਲੀਟਰ ਦੁੱਧ ਦਿੰਦੀ ਹੈ ਇਸ ਨੂੰ ਹਰ ਰੋਜ ਕਿੰਨੀ ਅਤੇ ਕਿਹੜੀ ਖੁਰਾਕ ਪਾਉਣੀ ਚਾਹੀਦੀ ਹੈ ਸਰ੍ਹੋਂ ਤੇ ਵੜੇਵੇ ਪਾ ਸਕਦੇ ਹਾ ?
(en)
tusi 2kg milk magar 1kg feed payo saro ate cottonseed v pao
ਮਧੂ ਮੱਖੀਆਂ ਪਾਲਣ ਲਈ ਸਰਕਾਰ ਤੋ ਕਿੰਨੀ ਸਹਾਇਤਾ ਮਿਲਦੀ ਹੈ ?
(en)
ਮਧੂ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ । ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ। ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ।
muli chundieaa nall vi lgaeya ja sakdiya ja shitta nal wadiya ?
(en)
Punjab
Muli di bijaayi choondyia nal hi kiti jandi hai. shitte nal bijaayi krn te ihhh shi nai ugrdia.
Punjab
chundiya naal
kan biosys company da product aa speed kompost ah jhona de prali da hal kar sakda. j kar sakda ta use kive karna ?
(en)
Haryana
han g ihh praaali nu galaun de vich help krda hai..iss nu 20 kg urea + 2kg speed kompost mila k changi trah ghol bna k fir prati acre te 200 ltr paani de nal mila k spray kro.praaali de galav de hisaab nal iss di dosage vadhayi ja ghatayi ja skdi hai.
Eh Narme nu fal bahut jyada hai par tinde ghatt bna reha hai? 13:0:45 de 3 spray kr ditte han? Esde patte b eda hi rehnde hann har tym. Koi pakka elaaz dso?
(en)
https://cbdoilamericano.com/# cv sciences cbd oil charlottes web cbd oil hemp cbd oil
buy cheap essay online - cheap custom essays online cheapest custom essay writing, cheap custom essays online https://cheapessay.us/
fake essay writer, essay writer funny essay writers for hire - essay writer reddit https://essaywriterr.us/
Maharashtra
n p k13:00:45 di spray hor na kro. jekar patte peele peele dikhaayi de rhe hnn tan uss de upper ik 300gm copper oxychloride di prati acre de hisaab nal spray krdeo...jinni v full boogi bni hai ohh houli houli tinde bna dewegi.
CELCRON (EXECL) di recommend dose kinni hai ?? Dealer ne 200 ml per acre keha hai. And ki Narme vich sundi nu control kregi?
(en)
Maharashtra
Narme de lyi iss di sifaarish kiti hoyi dosage 500ml prati acre hai,,,ihH soondi nu control krdi hai..
ਮੇਰਾ ਝੋਨਾ 359 ਹੈ ਇਹ ਬਗੋਲਾ ਤੇ ਆਇਆ ਹੋਇਆ ਹੈ ਮੇ ਪਦਾਨ ਪਾਉਣੀ ਆ ।ਪਾ ਸਕਦਾ ਹਾ ਥੋੜਾ ਥੋੜਾ ਝੁਲਸ ਰੋਗ ਵੀ ਆ । ਹੁਣ ਪਦਾਨ ਨਾਲ ਕੀ ਕੀ ਬਿਮਾਰੀ ਦਾ ਹੱਲ ਹੋਵੇਗਾ ?
(en)
Punjab
Hun padan paun da koi v faida nai hai..jekar jhone de vich soondi hai tan uss de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo...iss ton ilaava jo jhone de vch jhulas rog hai uss di roktham de lyi 100gm nativo ja 200ml tilt ja 200ml pulsor nu prati acre de hisaab nal spray kro.
90 din de jhone vich hoper te kale tele da attack aa iste asi Actara, Aploud, Tilt eh 3 spray mila k ik varr kar skde aa ja Actar te Aploud dona vicho ik varte jave ?
(en)
Maharashtra
kaale tele de lyi tuc Actara ja Aplaud de vich koi v ikk vart skde ho kyuki dono hi tele chepe walia hnn..tilt di varto tuc fungicide de taur te kr skde ho.
Me sheep and got farming suru karna chona ji, slah devo plz, kyo k hun tak koi v shi slaah nhi mili jis nal dill nu tsali hove ?
(en)
--
Thnku ji
Rajasthan
jekar tusi aje bakri palan shuru krna chode ho ta eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha. ehna di sanbh sambhal ,bimaria ate roktham bare sari jankari tusi sadi aap to le sakde ho. hor kise v jankari lai tusi dubara apana swal v pa sakde ho.
sir bakra kine month vich tayar ho janda ga
Uttar Pradesh
agrimin powder ka Kya kare
makki nu store krn lyi kheri medicine lyun di zart a
(en)
Haryana
iss nu store krn de layi kise v dwayi di lod nai paindi hai.
13:00:45ਦੀ ਸਪਰੇਅ ਦਾ ਝੋਨੇ ਤੇ ਨਿਸਾਰੇ ਤੇ ਜਾਂ ਪਹਿਲਾਂ ਕਰਨੀ ਚਾਹੀਦੀ ਹੈ ਇਸ ਦੇ ਫਾਇਦੇ ਦਸਿਉ ਡਾਕਟਰ ਹਰਵਿੰਦਰ ਜੀ
(en)
ਇਸ ਦੀ ਸਪਰੇ ਓਦੋ ਕਰ ਸਕਦੇ ਹੋ ਜਦੋ ਝੋਨਾ 20-30 % ਨਿਸਾਰੇ ਤੇ ਹੁੰਦਾ ਹੈI ਕਿਉਕਿ ਇਸ ਨਾਲ ਝੋਨੇ ਦੇ ਦਾਣਿਆਂ ਵਿਚ ਵਾਧਾ ਹੁੰਦਾ ਹੈ ਅਤੇ ਝਾੜ ਵਧੀਆ ਨਿਕਲਦਾ ਹੈ I
Harvindr Sran sir 50 Ka din ho Gya na push 44 jhona la nu Hona is nu kehdi kehdi bimari the khatre hai and asi pehla he is de soulution Kr skda aye advance cha spray krka Manu details and rog dso jehda aga jhona nu lagna de dar ate and Kina kina din de gap pa Ka mai spray kraaa Ki Mera jhona 44 nu koi bimari na pwa plzzz tell me sir all deAtil
(en)
ihh patte soondi de kaarn iss trah ho rhe hnn.iss de vich patta lapet soondi hai..iss di roktham de lyi 60ml coragen ja 20 ml fame ja 200ml lambda nu 150 ltr paani de nal mila k prati acre de vich spray kro....pusa 44 de vich soondi da hamla hunda hai ate gardan tod aunda hai ate daane kaale ho jande hunn.soondi de lyi tuc upper sittia ohna spreha de vicho koi v spray vart skde ho ..dane kaale hon ate neck rot di bimaari nu control krn de lyi tuc 100 gm @NATIVO ja 200 ml @ TILT nu 150 ltr paani de nal mila k prati acre te spray kr skde ho.
ਅਾ ਕੀ ਘਾਟ ਅਾ G ?
(en)
ਜੋ ਮੁੰਜਰਾਂ ਉਪਰੋ ਖਾਲੀ ਹੋ ਰਹੀਆ ਹਨ ਇਹ ਸੁੰਡੀ ਦੇ ਕਾਰਨ ਹੁੰਦੀਆ ਹਨ। ਇਸ ਦੀ ਰੋਕਥਾਮ ਦੇ ਲਈ lyicoragen@60 ਮਿਲੀਲੀਟਰ ਜਾਂ ਫੇਮ @30 ਮਿਲੀਲੀਟਰ ਜਾਂ TATA TUKUMI @100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਜੋ ਝੋਨੇ ਦੇ ਵਿੱਚ ਝੁਲਸ ਰੋਗ ਹੈ ਅਤੇ ਮੁੰਜਰਾਂ ਅਤੇ ਦਾਣੇ ਦੇ ਵਿੱਚ ਕਾਲਾਪਣ ਹੈ ਉਸ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
asi 14 paddy di paneeri bizi aa,osde nal swang de bute v ogg pai ne hun asi kariye j nomnigold di sapry karde aa ta paneeri di growth ruk jandi aa ?
(en)
Haryana
jhone de vich 25 dina ton pehla pehla sathi ja pretilachlor di spray kr skde ho ihna di dosage sathi@60gm per acre ate pretilachlor @600ml PER ACRE HAI..35-40 dina de jhone de upper tuc nomini gold @100ml per acre de hisaab nal spray kr skde ho..iss nal thoda growth te fark jrur painda hai par nadeena di roktham jrur ho jandi hai.
makki da achaar kado katai kr k te kive pouna chaida hai?best time and technique ?
(en)
makki de achar paun de lyi ihh toye ate makki te nirbhar krda hai...ki uss di growth kinni k hai ate kinna uss da chaara bn reha hai..jekar toyea vadda putt lya janda hai tan kyi vaar usde vich hwaa pain kaarn achaar khraab hon da khatra vadh janda hai...makki di kataayi krn ton baad uss nu machine de nal kuttr lya janda hai ate baad vich uss nu putte hoye toye de vich paa k uss nu polythene nal dhak k upper mitt paa ditti jandi hai..iss nu tractor di help nal changi trah dabb deo...iss ton baad iss nu changi trah dhak deo tan jo iss de vich hwaa na pai ske ..kyuki hwaa pain de kaarn ihh khraab ho janda hai..ihh achaar 45 dina de ander ander tyaar ho janda hai.
ਗੁਆਰੀ ਦੀ ਫੋਟੋ ਦੇਖ ਕੇ ਦੱਸੋ ?
(en)
ਤੁਹਾਡੇ ਸਵਾਲ ਦੇ ਨਾਲ ਫੋਟੋ ਨਜ਼ਰ ਨਹੀ ਆ ਰਹੀ । ਕਿਰਪਾ ਕਰਕੇ ਦੁਬਾਰਾ ਸਵਾਲ ਦੇ ਨਾਲ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।
850 jhone bare daso,kina jhar a ?
(en)
jhone di ihh kisam punjab de vich lgaun de lyi sifarish nai kiti jandi hai.
chilly te gibbralic acid de spray kar sakde a ye dose daso g and 2 month to uper a chilly koi fungecide vare daso g and koi hor kuch mai first time chilly lai hai g...........
(en)
chilly de lyi gibberelic acid di lo nai paindi iss de upper 2 kg npk 13:00:45 ja 1 kg@191919 di prati acre te spray kr skde ho.iss de upper fungicide de vjo headline, kavach , score, copper oxychloride etc vart skde ho.
chilly da fruit vich whole ho ke drop ho jande a te vich dust hai ehe planofix nale think ne hunda ......please saria image dekho
(en)
iss de vich fruit borer da hamla hai.iss di roktham de lyi uss de upper 20ml fame ja 60ml coragen ja 400ml triazophos ja 400ml quinalphos nu 150 ltr paani de nal mila k prati acre te spray kro ..ihh fal uss keet de kr k digg reha hai.
eh ke rog a side te aa koi spray dasso ?
(en)
Haryana
iss rog de kaarn daane kaale ho jande hnn iss nu false smut ja jhoothi kangyaari kehnde hnn,iss di roktham de lyi 100gm nativo ja 200ml tilt ja 200ml pulsor nu prati acre de hisaab nal spray kro.
ਵੀਰ ਜੀ ਮੇਰੇ ਕੱਦੂ ਸੁੱਕ ਰਹੇ ਨੇ ਕੋਈ ਹੱਲ ਦੱਸੋ ਸਬਜ਼ੀ ਦਾ ਕੰਮ ਕਰਦੇ ਆ ?
(en)
ਇਸ ਦੇ ਉੱਪਰ 400 ਗ੍ਰਾਮ copper oxychloride ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
plants eve ho rahe ne ?
(en)
Haryana
jekar patte peele ho rhe hun tan iss di roktham de lyi magnese di spray karo.
Pr113 jhone a Es d munjar eda ho rhi a Nisran toh Pehla Es Te pata lbt sundi d spray v kti c koi Hal daso ?
(en)
Haryana
kirpa kr ke jhone dia munjra di photo dubaara bhejo tan jo tuhaanu photo dekh k shi jankari ditti ja ske. jekar munjar kaali ho rhi hai tan uss de lyi tuc tilt @200ml prati acre de hisaab nal spray kro.
ਵੀਰ ਗੁਆਰੀ ਦੇ ਪੱਤੇ ਪੀਲੇ ਹੋ ਰਹੇ ਹਨ ਕੀ ਕਾਰਨ ਹੈ ਫੋਟੋ ਵੇਖ ਕਿ ਦੱਸਣ ਦੀ ਕਿਰਪਾ ਕਰਨੀ ਜੀ ?
(en)
Punjab
iss de upper 400gm copper oxychloride ja 400gm Z-78 nu 150 ltr paani de nal mila k rpati acre te spray kro. ihh fungus di problem hai..
har bimari da hall sirf vaiovita kyu please explain ?
(en)
biovita kise bimaari nu nai rokda hai..ihh ik growth promotor hai. har bimaari de lyi alag alag spray varti jandi hai.
contract farming companys vara kiton v help ni ho rehi sir allu de crop contract farming nal krna chunda sir help me kiton v koi jnkari ni mil rehi ?
(en)
contact farming de lyi tuhaanu alag alag companies de dealers nal contact karna paina hai..kyuki ohh farmers de nal direct deal karde hunn ki asi kinne tym layi ate kehdi fasal de layi contract karna hai.baki tusi ik var eh address te cotect kar lavo address: Quadian Wali, Mithapur Rd, Jalandhar, Punjab Phone: 097614 42634 .