Punjab
Search
ਊਸ਼ਾ 44 ਹੈ ਝੋਨਾ ਉਸ ਤੇ ਪਾਣੀ ਸੁਕਾ ਕੇ ਲਾਈਏ ਜਾਂ ਲਾ ਕੇ ਰੱਖੀਏ , ਦੁੱਧੇ ਤੇ ਆ ਰਿਹਾ ?
(en)
ਝੋਨੇ ਨੂੰ ਪਾਣੀ ਦੇਣ ਦਾ ਫਾਸਲਾ 3-4 ਦਿਨਾ ਦਾ ਕਰ ਦਿਓ । ਝੋਨਾ ਵੱਡਣ ਤੋਂ 7- 8 ਦਿਨ ਪਹਿਲਾਂ ਪਾਣੀ ਬਿਲਕੁੱਲ ਬੰਦ ਕਰ ਦਿਓ ਤਾਂ ਜੋ ਕਟਾਈ ਦੇ ਵਿੱਚ ਮੁਸ਼ਕਿਲ ਨਾ ਆਵੇ ।
tell about this disease of paddy ?
(en)
Maharashtra
iss de vich koi fungus di problem nai hai.. jhona nisaar chukkya hai . ih environmentally effect hi hai.. iss de vich ikk vaar soondi jrur check kr lwo kyi vaar soondi de kaarn v patte iss trah ho jande hnn.
bhure tele te kehri spray kam karu g tela jarh de kol hai ?
(en)
bhoore tele di roktham de lyi acephate@500gm ja glamore@50gm ja chess@120gm ja @dentop@35gm ja Solomon@120ml nu 150 ltr paani de nal mila k prati acre te spray kr skde ho..iss ton ilaava DDVP@200ml nu 150 ltr paani de nal mila k prati acre te spray karo.
ਦੋਵੇ ਫੋਟੋ ਦੇਖ ਕੇ ਦੱਸੋ ਕੇ ਕਿਹੜੀਆ ਬਿਮਾਰੀਆ ਹਨ ਇਸਦਾ ਕੋਈ ਹਲ ਦੱਸੋ ?
(en)
Haryana
ਇਸ ਦੇ ਵਿੱਚ leaf spot ਅਤੇ ਫੰਗਸ ਹੈ ਜਿਸ ਦੇ ਕਾਰਨ ਧੱਬੇ ਪੈ ਰਹੇ ਹਨ ਅਤੇ ਪੱਤੇ ਪੀਲੇ ਹੋ ਰਹੇ ਹਨ । ਇਸ ਦੀ ਰੋਕਥਾਮ ਦੇ ਲਈ 4 ਗ੍ਰਾਮ blue copper oxychloride ਜਾਂ 400 ਗ੍ਰਾਮ M-45 ਨੂੰ 150 ਲੀਟਰ ਪਾਣੀ ਦੁੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਆਲੂ ਵਿੱਚ ਕਣਕ ਦੀ ਫਸਲ ਹੋ ਸਕਦੀ ਹੈ ?
(en)
Punjab
Hmm lga skde aa...rows vich..2 row wheat te fer 2 potato diya Bt ehde nl cost ght jndi wheat di Qki yield ght nikldi ..acre cho...as compare monocrop
Punjab
Hmm lga skde aa...rows vich..2 row wheat te fer 2 potato diya Bt ehde nl cost ght jndi wheat di Qki yield ght nikldi ..acre cho...as compare monocrop
Punjab
Hmm lga skde aa...rows vich..2 row wheat te fer 2 potato diya Bt ehde nl cost ght jndi wheat di Qki yield ght nikldi ..acre cho...as compare monocrop
Punjab
Hmm lga skde aa...rows vich..2 row wheat te fer 2 potato diya Bt ehde nl cost ght jndi wheat di Qki yield ght nikldi ..acre cho...as compare monocrop
ਨਹੀ ਜੀ ਆਲੂ ਦੇ ਵਿੱਚ ਕਣਕ ਦੀ ਫਸਲ ਨਹੀ ਲਗਾ ਸਕਦੇ ਜੇਕਰ ਤੁਸੀ ਆਲੂ ਦੇ ਵਿੱਚ ਕਣਕ ਦੀ ਫਸਲ ਲਗਾ ਰਹੇ ਹੋ ਤਾ ਕਣਕ ਦਾ ਬਹੁਤ ਨੁਕਸਾਨ ਹੋਵੇਗਾ ਕਿਉਕਿ ਆਲੂ ਦੇ ਵਿੱਚ ਬਹੁਤ ਜਿਆਦਾ ਖਾਦ ਦੀ ਲੋੜ ਹੁੰਦੀ ਹੈ ਸ਼ੁਰੂਆਤੀ ਸਮੇ ਦੇ ਵਿੱਚ ਇਸ ਦੇ ਵਿੱਚ 3 ਗੱਟੇ DAP ਦੇ + ਪੋਟਾਸ਼ + zinc ਪਾਈ ਜਾਂਦੀ ਹੈ । ਜੇਕਰ ਤੁਸੀ ਖਾਲੀਆ ਦੇ ਵਿੱਚ ਆਲੂ ਦੇ ਨਾਲ ਕਣਕ ਲਗਾਉਦੇ ਹੋਂ ਤਾਂ ਇੰਨੀ ਖਾਦ ਪਾਉਣ ਨਾਲ ਕਣਕ ਮੱਚ ਜਾਵੇਗੀ । ਇਸ ਤੋਂ ਇਲਾਵਾ ਆਲੂ ਨੂੰ ਕੋਹਰੇ ਤੋਂ ਬਚਾਉਣ ਦੇ ਲਈ 3 ਦਿਨਾਂ ਤੋ ਪਾਣੀ ਲਾਉਣਾ ਪੈਂਦਾ ਹੈ ਪਰ ਕਣਕ ਨੂੰ ਇੰਨੇ ਪਾਣੀ ਦੀ ਲੋੜ ਨਹੀ ਹੁੰਦੀ ਹੈ । ਆਲੂ ਦੇ ਨਾਲ ਕਣਕ ਨਾ ਲਗਾਉਣ ਦਾ ਤੀਜਾ ਕਾਰਨ ਹੈ ਕਿ ਉਸ ਦੇ ਵਿੱਚ bacterial leaf blight ਦੀ ਬਿਮਾਰੀ ਬਹੁਤ ਜਿਆਦਾ ਆਉਦੀ ਹੈ ਜੋ ਕਿ ਕਣਕ ਤੇ ਹਮਲਾ ਕਰ ਦਿੰਦੀ ਹੈ ਤੇ ਕਣਕ ਇਸ ਨੂੰ ਸਹਾਰ ਨਹੀ ਸਕਦੀI ਇਸ ਤੋਂ ਇਲਾਵਾ ਯੂਰੀਆ ਅਤੇ ਡੀਏਪੀ ਜਿਆਦਾ ਮਾਤਾਰਾ ਵਿੱਚ ਪਾਉਣ ਤੋਂ ਬਾਅਦ ਜੇਕਰ ਕਣਕ ਨੂੰ ਖਾਣ ਲਈ ਵਰਤਦੇ ਹੋਂ ਤਾਂ ਇਹ ਬਿਮਾਰੀਆ ਨੂੰ ਸੱਦਾ ਦੇਣ ਵਾਲੀ ਗੱਲ ਹੈ ।
pr. 126 nu gobh di sundi a sir, bali suk k agge vadh rahi a is da koi illaj ?
(en)
Maharashtra
jhone de vich soondi di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo..iss ton ilaava tuc emamectin benzoate @80-100gm nu 150 ltr paani de nal mila k prati acre te spray kr skde ho. iss nal soondi control ho jawegi.
khedi nasal di bakri rakhna best hai And pig & got farm te kine % subsidy hai ?
(en)
Punjab
ਬੱਕਰੀਆਂ ਦੀਆਂ ਉਪਯੋਗੀ ਨਸਲ ਉਪਯੋਗੀ ਨਸਲਾਂ ਬਲੈਕ ਬੰਗਾਲ: ਇਸ ਜਾਤੀ ਦੀਆਂ ਬੱਕਰੀਆਂ ਪੱਛਮੀ ਬੰਗਾਲ, ਝਾਰਖੰਡ, ਅਸਾਮ, ਉੱਤਰੀ ਉੜੀਸਾ ਅਤੇ ਬੰਗਾਲ ਵਿੱਚ ਪਾਈਆਂ ਜਾਂਦੀਆਂ ਹਨ। ਇਸ ਦੇ ਸਰੀਰ ਉੱਤੇ ਕਾਲਾ, ਭੂਰਾ ਅਤੇ ਸਫੈਦ ਰੰਗ ਦਾ ਛੋਟਾ ਰੋਂਆ ਪਾਇਆ ਜਾਂਦਾ ਹੈ। ਜ਼ਿਆਦਾਤਰ (ਕਰੀਬ 80 ਫੀਸਦੀ) ਬੱਕਰੀਆਂ ਵਿੱਚ ਕਾਲਾ ਰੋਂਆ ਹੁੰਦਾ ਹੈ। ਇਹ ਛੋਟੇ ਕੱਦ ਦੀ ਹੁੰਦੀ ਹੈ, ਬਾਲਗ ਨਰ ਦਾ ਵਜ਼ਨ ਤਕਰੀਬਨ 18-20 ਕਿਲੋ ਗ੍ਰਾਮ ਹੁੰਦਾ ਹੈ, ਜਦਕਿ ਮਾਦਾ ਦਾ ਵਜ਼ਨ 15-18 ਕਿੱਲੋਗ੍ਰਾਮ ਹੁੰਦਾ ਹੈ। ਨਰ ਅਤੇ ਮਾਦਾ ਦੋਨਾਂ ਵਿੱਚ 3-4 ਇੰਚ ਦਾ ਅੱਗੇ ਵੱਲ ਸਿੱਧਾ ਨਿਕਲਿਆ ਹੋਇਆ ਸਿੰਗ ਪਾਇਆ ਜਾਂਦਾ ਹੈ। ਇਸ ਦਾ ਸਰੀਰ ਗਠੀਲਾ ਹੋਣ ਦੇ ਨਾਲ-ਨਾਲ ਅੱਗੇ ਪਿੱਛੇ ਵੱਲ ਜ਼ਿਆਦਾ ਚੌੜਾ ਅਤੇ ਵਿਚਕਾਰੋਂ ਜ਼ਿਆਦਾ ਮੋਟਾ ਹੁੰਦਾ ਹੈ। ਇਸ ਦਾ ਇਸ ਨਸਲ ਦੀ ਪ੍ਰਜਣਨ ਸਮਰੱਥਾ ਕਾਫੀ ਵਧੀਆ ਹੈ। ਔਸਤਨ ਇਹ 2 ਸਾਲ ਵਿੱਚ 3 ਵਾਰ ਬੱਚਾ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ 2-3 ਬੱਚਿਆਂ ਨੂੰ ਜਨਮ ਦਿੰਦੀ ਹੈ। ਕੁਝ ਬੱਕਰੀਆਂ ਇੱਕ ਸਾਲ ਵਿੱਚ ਦੋ ਵਾਰ ਬੱਚੇ ਪੈਦਾ ਕਰਦੀਆਂ ਹਨ ਅਤੇ ਇੱਕ ਵਾਰ ਵਿੱਚ 4-4 ਬੱਚੇ ਦਿੰਦੀਆਂ ਹਨ। ਇਸ ਨਸਲ ਦੀ ਮੇਮਣਾ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੋ ਜਾਂਦੀ ਹੈ ਅਤੇ ਔਸਤਨ 15-16 ਮਹੀਨੇ ਦੀ ਉਮਰ ‘ਚ ਪਹਿਲੀ ਵਾਰ ਬੱਚੇ ਪੈਦਾ ਕਰਦੀ ਹੈ। ਪ੍ਰਜਣਨ ਸਮਰੱਥਾ ਕਾਫੀ ਚੰਗੀ ਹੋਣ ਦੇ ਕਾਰਨ ਇਸ ਦੀ ਆਬਾਦੀ ਵਿਚ ਵਾਧਾ ਦਰ ਹੋਰ ਨਸਲਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ। ਇਸ ਜਾਤੀ ਦੇ ਨਰ ਬੱਚੇ ਦਾ ਮਾਸ ਕਾਫੀ ਸਵਾਦੀ ਹੁੰਦਾ ਹੈ ਅਤੇ ਖੱਲ ਵੀ ਉੱਤਮ ਕੋਟੀ ਦੀ ਹੁੰਦੀ ਹੈ। ਇਨ੍ਹਾਂ ਕਾਰਨਾਂ ਨਾਲ ਬਲੈਕ ਬੰਗਾਲ ਨਸਲ ਦੀਆਂ ਬੱਕਰੀਆਂ ਮਾਸ ਉਤਪਾਦਨ ਦੇ ਲਈ ਬਹੁਤ ਉਪਯੋਗੀ ਹਨ। ਪਰ ਇਸ ਜਾਤੀ ਦੀਆਂ ਬੱਕਰੀਆਂ ਘੱਟ ਮਾਤਰਾ (15-20 ਕਿਲੋ ਗ੍ਰਾਮ/ਵਿਯਾਨ) ਵਿਚ ਦੁੱਧ ਪੈਦਾ ਕਰਦੀਆਂ ਹਨ ਜੋ ਇਸ ਦੇ ਬੱਚਿਆਂ ਦੇ ਲਈ ਅਪੂਰਣ ਹੈ। ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 1.0-1.2 ਕਿਲੋ ਗ੍ਰਾਮ ਹੀ ਹੁੰਦਾ ਹੈ। ਸਰੀਰਕ ਭਾਰ ਅਤੇ ਦੁੱਧ ਉਤਪਾਦਨ ਸਮਰੱਥਾ ਘੱਟ ਹੋਣ ਦੇ ਕਾਰਨ ਇਸ ਨਸਲ ਦੀਆਂ ਬੱਕਰੀਆਂ ਤੋਂ ਬੱਕਰੀ ਪਾਲਕਾਂ ਨੂੰ ਸੀਮਤ ਲਾਭ ਹੀ ਪ੍ਰਾਪਤ ਹੁੰਦਾ ਹੈ। ਇਹ ਗੁਜਰਾਤ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਉਪਲਬਧ ਹੈ। ਇਸ ਨਸਲ ਦੀਆਂ ਬੱਕਰੀਆਂ ਦੁੱਧ ਉਤਪਾਦਨ ਦੇ ਲਈ ਪਾਲੀਆਂ ਜਾਂਦੀਆਂ ਹਨ ਪਰ ਮਾਸ ਉਤਪਾਦਨ ਦੇ ਲਈ ਵੀ ਇਹ ਉਪਯੁਕਤ ਹੈ। ਇਸ ਦਾ ਸਰੀਰ ਪਸਮੀਨਾ ਅਤੇ ਰੰਗ ਸਫੈਦ, ਭੂਰਾ ਜਾਂ ਸਫੈਦ ਅਤੇ ਭੂਰਾ ਦਾ ਮਿਸ਼ਰਣ ਲਏ ਹੁੰਦਾ ਹੈ। ਇਸ ਦਾ ਨੱਕ ਛੋਟਾ ਪਰ ਉੱਭਰਿਆ ਰਹਿੰਦਾ ਹੈ। ਕੰਨ ਲੰਮਾ ਹੁੰਦਾ ਹੈ। ਪੂਛ ਮੁੜੀ ਹੋਈ ਅਤੇ ਪੂਛ ਦਾ ਵਾਲ ਮੋਟਾ ਅਤੇ ਖੜ੍ਹਾ ਹੁੰਦਾ ਹੈ। ਇਸ ਦੇ ਸਰੀਰ ਦਾ ਵਾਲ ਮੋਟਾ ਅਤੇ ਛੋਟਾ ਹੁੰਦਾ ਹੈ। ਇਹ ਸਾਲਾਨਾ ਇੱਕ ਵਿਯਾਨ ਵਿੱਚ ਔਸਤਨ 1.5 ਬੱਚੇ ਪੈਦਾ ਕਰਦੀ ਹੈ। ਇਸ ਨਸਲ ਦੀਆਂ ਬੱਕਰੀਆਂ ਨੂੰ ਬਿਨਾਂ ਚਰਾਏ ਵੀ ਪਾਲਿਆ ਜਾ ਸਕਦਾ ਹੈ। ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ। ਜਮੁਨਾਪਾਰੀ: ਜਮੁਨਾਪਾਰੀ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਨਸਲਾਂ ਦੀ ਤੁਲਨਾ ਵਿੱਚ ਸਭ ਤੋਂ ਉੱਚੀ ਅਤੇ ਲੰਬੀ ਹੁੰਦੀ ਹੈ। ਇਹ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹਾ ਅਤੇ ਗੰਗਾ, ਯਮੁਨਾ ਅਤੇ ਚੰਬਲ ਨਦੀਆਂ ਨਾਲ ਘਿਰੇ ਖੇਤਰ ਵਿੱਚ ਪਾਈ ਜਾਂਦੀ ਹੈ। ਐਂਗਲੋਨੁਵਿਯਨ ਬੱਕਰੀਆਂ ਦੇ ਵਿਕਾਸ ਵਿੱਚ ਜਮੁਨਾਪਾਰੀ ਨਸਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦੇ ਨੱਕ ਕਾਫੀ ਉੱਭਰੇ ਰਹਿੰਦੇ ਹਨ। ਜਿਸ ਨੂੰ ‘ਰੋਮਨ’ ਨੱਕ ਕਹਿੰਦੇ ਹਨ। ਸਿੰਗ ਛੋਟਾ ਅਤੇ ਚੌੜਾ ਹੁੰਦਾ ਹੈ। ਕੰਨ 10-12 ਇੰਚ ਲੰਮਾ ਚੌੜਾ ਮੁੜਿਆ ਹੋਇਆ ਅਤੇ ਲਟਕਦਾ ਰਹਿੰਦਾ ਹੈ। ਇਸ ਦੇ ਪੱਟ ਵਿੱਚ ਪਿੱਛੇ ਵੱਲ ਕਾਫੀ ਲੰਮੇ ਸੰਘਣੇ ਵਾਲ ਰਹਿੰਦੇ ਹਨ। ਇਸ ਦੇ ਸਰੀਰ ਉੱਤੇ ਸਫੈਦ ਅਤੇ ਲਾਲ ਰੰਗ ਦੇ ਲੰਬੇ ਵਾਲ ਪਾਏ ਜਾਂਦੇ ਹਨ। ਇਸ ਦਾ ਸਰੀਰ ਬੇਲਨਾਕਾਰ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 70-90 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 50-60 ਕਿੱਲੋਗ੍ਰਾਮ ਹੁੰਦਾ ਹੈ। ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਘਰ ਖੇਤਰ ਵਿੱਚ ਔਸਤਨ 1.5 ਤੋਂ 2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮਾਸ ਉਤਪਾਦਨ ਦੇ ਲਈ ਉਪਯੁਕਤ ਹੈ। ਬੱਕਰੀਆਂ ਸਾਲਾਨਾ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਾਰ ਵਿੱਚ ਕਰੀਬ 90 ਫੀਸਦੀ ਇੱਕ ਹੀ ਬੱਚਾ ਪੈਦਾ ਕਰਦੀ ਹੈ। ਇਸ ਜਾਤੀ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਝਾੜੀਆਂ ਅਤੇ ਦਰਖਤ ਦੇ ਪੱਤਿਆਂ ‘ਤੇ ਨਿਰਭਰ ਰਹਿੰਦੀ ਹੈ। ਜਮੁਨਾਪਾਰੀ ਨਸਲ ਦੇ ਬੱਕਰਿਆਂ ਦਾ ਪ੍ਰਯੋਗ ਆਪਣੇ ਦੇਸ਼ ਦੇ ਵਿਭਿੰਨ ਜਲਵਾਯੂ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੇ ਨਸਲ ਸੁਧਾਰ ਲਈ ਕੀਤਾ ਗਿਆ। ਵਿਗਿਆਨਕ ਖੋਜ ਤੋਂ ਇਹ ਪਤਾ ਚੱਲਿਆ ਕਿ ਜਮਨਾਪਾਰੀ ਸਾਰੇ ਜਲਵਾਯੂ ਦੇ ਲਈ ਉਪਯੋਗੀ ਨਹੀਂ ਹਨ। ਬੀਟਲ: ਬੀਟਲ ਨਸਲ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਅਨੁਮੰਡਲ ਵਿੱਚ ਪਾਇਆ ਜਾਂਦਾ ਹੈ। ਪੰਜਾਬ ਨਾਲ ਲੱਗੇ ਪਾਕਿਸਤਾਨ ਦੇ ਖੇਤਰਾਂ ਵਿੱਚ ਵੀ ਇਸ ਨਸਲ ਦੀਆਂ ਬੱਕਰੀਆਂ ਉਪਲਬਧ ਹੈ। ਇਸ ਦਾ ਸਰੀਰ ਭੂਰੇ ਰੰਗ ਉੱਤੇ ਸਫੈਦ-ਸਫੈਦ ਧੱਬਾ ਜਾਂ ਕਾਲੇ ਰੰਗ ਉੱਤੇ ਸਫੈਦ-ਸਫੈਦ ਧੱਬਾ ਲਈ ਹੁੰਦਾ ਹੈ। ਇਹ ਦੇਖਣ ਵਿੱਚ ਜਮਨਾਪਾਰੀ ਬੱਕਰੀਆਂ ਜਿਹੀ ਲੱਗਦੀ ਹੈ, ਪਰੰਤੂ ਉਚਾਈ ਅਤੇ ਭਾਰ ਦੀ ਤੁਲਨਾ ਵਿੱਚ ਜਮੁਨਾਪਾਰੀ ਤੋਂ ਛੋਟੀ ਹੁੰਦੀ ਹੈ। ਇਸ ਦਾ ਕੰਨ ਲੰਮਾ, ਚੌੜਾ ਅਤੇ ਲਟਕਦਾ ਹੋਇਆ ਹੁੰਦਾ ਹੈ। ਨੱਕ ਉੱਭਰਿਆ ਰਹਿੰਦਾ ਹੈ। ਕੰਨ ਦੀ ਲੰਬਾਈ ਅਤੇ ਨੱਕ ਦਾ ਉਭਰਿਆਪਣ ਜਮੁਨਾਪਾਰੀ ਦੀ ਤੁਲਨਾ ਵਿਚ ਘੱਟ ਹੁੰਦਾ ਹੈ। ਸਿੰਗ ਬਾਹਰ ਅਤੇ ਪਿੱਛੇ ਵੱਲ ਘੁਮਿਆ ਰਹਿੰਦਾ ਹੈ। ਬਾਲਗ ਨਰ ਦਾ ਵਜ਼ਨ 55-65 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 45-55 ਕਿਲੋ ਗ੍ਰਾਮ ਹੁੰਦਾ ਹੈ। ਇਸ ਦੇ ਬੱਚਿਆਂ ਦਾ ਜਨਮ ਦੇ ਸਮੇਂ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਦਾ ਸਰੀਰ ਗਠੀਲਾ ਹੁੰਦਾ ਹੈ। ਪੱਟ ਦੇ ਪਿਛਲੇ ਹਿੱਸੇ ਵਿੱਚ ਘੱਟ ਸੰਘਣੇ ਵਾਲ ਹੁੰਦੇ ਹਨ। ਇਸ ਨਸਲ ਦੀਆਂ ਬੱਕਰੀਆਂ ਔਸਤਨ 1.25-2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਸਾਲਾਨਾ ਬੱਚੇ ਪੈਦਾ ਕਰਦੀਆਂ ਹਨ ਅਤੇ ਇੱਕ ਵਾਰ ਵਿੱਚ ਕਰੀਬ 60% ਬੱਕਰੀਆਂ ਇੱਕ ਹੀ ਬੱਚਾ ਦਿੰਦੀਆਂ ਹਨ। ਬੀਟਲ ਨਸਲ ਦੇ ਬੱਕਰਿਆਂ ਦੀ ਵਰਤੋਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਕੀਤਾ ਜਾਂਦਾ ਹੈ। ਬੀਟਲ ਆਮ ਤੌਰ ਤੇ ਸਾਰੇ ਜਲਵਾਯੂ ਦੇ ਲਈ ਉਪਯੁਕਤ ਪਾਇਆ ਗਿਆ ਹੈ। ਬਾਰਬਰੀ: ਬਾਰਬਰੀ ਮੁੱਖ ਤੌਰ ਤੇ ਮੱਧ ਅਤੇ ਪੱਛਮੀ ਅਫਰੀਕਾ ਵਿੱਚ ਪਾਈ ਜਾਂਦੀ ਹੈ। ਇਸ ਨਸਲ ਦੇ ਨਰ ਅਤੇ ਮਾਦਾ ਨੂੰ ਪਾਦਰੀਆਂ ਦੇ ਦੁਆਰਾ ਭਾਰਤ ਵਿੱਚ ਸਭ ਤੋਂ ਪਹਿਲਾਂ ਲਿਆਂਦਾ ਗਿਆ ਹੈ। ਹੁਣ ਇਹ ਉੱਤਰ ਪ੍ਰਦੇਸ਼ ਦੇ ਆਗਰਾ, ਮਥੁਰਾ ਅਤੇ ਇਸ ਨਾਲ ਲੱਗੇ ਖੇਤਰਾਂ ਵਿੱਚ ਕਾਫੀ ਸੰਖਿਆ ਵਿੱਚ ਉਪਲਬਧ ਹੈ। ਇਹ ਛੋਟੇ ਕੱਦ ਦੀ ਹੁੰਦੀ ਹੈ ਪਰ ਇਸ ਦਾ ਸਰੀਰ ਕਾਫੀ ਗਠੀਲਾ ਹੁੰਦਾ ਹੈ। ਸਰੀਰ ‘ਤੇ ਛੋਟੇ-ਛੋਟੇ ਵਾਲ ਪਾਏ ਜਾਂਦੇ ਹਨ। ਸਰੀਰ ਉੱਤੇ ਸਫੈਦ ਦੇ ਨਾਲ ਭੂਰਾ ਜਾਂ ਕਾਲਾ ਧੱਬਾ ਪਾਇਆ ਜਾਂਦਾ ਹੈ। ਇਹ ਦੇਖਣ ਵਿੱਚ ਹਿਰਨ ਦੇ ਵਰਗੀ ਲਗਦੀ ਹੈ। ਕੰਨ ਬਹੁਤ ਹੀ ਛੋਟਾ ਹੁੰਦਾ ਹੈ। ਥਣ ਵਧੀਆ ਵਿਕਸਤ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 35-40 ਕਿਲੋ ਗ੍ਰਾਮ ਅਤੇ ਮਾਦਾ ਦਾ ਵਜ਼ਨ 25-30 ਕਿੱਲੋਗ੍ਰਾਮ ਹੁੰਦਾ ਹੈ। ਇਹ ਘਰ ਵਿੱਚ ਬੰਨ੍ਹ ਕੇ ਗਊਆਂ ਦੀ ਤਰ੍ਹਾਂ ਰੱਖੀ ਜਾ ਸਕਦੀ ਹੈ। ਇਸ ਦੀ ਪ੍ਰਜਣਨ ਸਮਰੱਥਾ ਵੀ ਕਾਫੀ ਵਿਕਸਿਤ ਹੈ। 2 ਸਾਲ ਵਿਚ ਤਿੰਨ ਵਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇੱਕ ਵਿਯਾਨ ਵਿੱਚ ਔਸਤਨ 1.5 ਬੱਚਿਆਂ ਨੂੰ ਜਨਮ ਦਿੰਦੀ ਹੈ। ਇਸ ਦਾ ਬੱਚਾ ਕਰੀਬ 8-10 ਮਹੀਨੇ ਦੀ ਉਮਰ ਵਿੱਚ ਬਾਲਗ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਮਾਸ ਅਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹਨ। ਬੱਕਰੀਆਂ ਔਸਤਨ 1.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਸਿਰੋਹੀ: ਸਿਰੋਹੀ ਨਸਲ ਦੀਆਂ ਬੱਕਰੀਆਂ ਮੁੱਖ ਤੌਰ ਤੇ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿੱਚ ਪਾਈਆਂ ਜਾਂਦੀਆਂ ਹਨ। ਇਹ ਗੁਜਰਾਤ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਉਪਲਬਧ ਹੈ। ਇਸ ਨਸਲ ਦੀਆਂ ਬੱਕਰੀਆਂ ਦੁੱਧ ਉਤਪਾਦਨ ਦੇ ਲਈ ਪਾਲੀਆਂ ਜਾਂਦੀਆਂ ਹਨ ਪਰ ਮਾਸ ਉਤਪਾਦਨ ਦੇ ਲਈ ਵੀ ਇਹ ਉਪਯੁਕਤ ਹਨ। ਇਸ ਦਾ ਸਰੀਰ ਗਠੀਲਾ ਅਤੇ ਰੰਗ ਸਫੈਦ, ਭੂਰਾ ਜਾਂ ਸਫੈਦ ਅਤੇ ਭੂਰੇ ਦਾ ਮਿਸ਼ਰਣ ਲਏ ਹੁੰਦਾ ਹੈ। ਇਸ ਦਾ ਨੱਕ ਛੋਟਾ ਪਰ ਉੱਭਰਿਆ ਰਹਿੰਦਾ ਹੈ। ਕੰਨ ਲੰਮਾ ਹੁੰਦਾ ਹੈ। ਪੂਛ ਮੁੜੀ ਹੋਈ ਅਤੇ ਪੂਛ ਦਾ ਵਾਲ ਮੋਟਾ ਅਤੇ ਖੜ੍ਹਾ ਹੁੰਦਾ ਹੈ। ਇਸ ਦੇ ਸਰੀਰ ਦਾ ਵਾਲ ਮੋਟਾ ਅਤੇ ਛੋਟਾ ਹੁੰਦਾ ਹੈ। ਇਹ ਸਾਲਾਨਾ ਇੱਕ ਵਿਯਾਨ ਵਿੱਚ ਔਸਤਨ 1.5 ਬੱਚੇ ਪੈਦਾ ਕਰਦੀ ਹੈ। ਇਸ ਨਸਲ ਦੀਆਂ ਬੱਕਰੀਆਂ ਨੂੰ ਬਿਨਾਂ ਚਰਾਏ ਵੀ ਪਾਲਿਆ ਜਾ ਸਕਦਾ ਹੈ। ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ। ਝਾਰਖੰਡ ਰਾਜ ਦੀ ਜਲਵਾਯੂ ਵਿੱਚ ਉਪਰੋਕਤ ਵਰਣਿਤ ਨਸਲਾਂ ਦਾ ਪਾਲਣ ਕੀਤਾ ਜਾ ਸਕਦਾ ਹੈ ਜਾਂ ਇੱਥੇ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਬੀਟਲ, ਬਾਰਬਰੀ, ਸਿਰੋਹੀ ਅਤੇ ਜਮਨਾਪਾਰੀ ਦੇ ਬੱਕਰੇ ਵਿਵਹਾਰ ਵਿੱਚ ਲਿਆਏ ਜਾ ਸਕਦੇ ਹਨ। ਵਿਦੇਸ਼ੀ ਬੱਕਰੀਆਂ ਦੀਆਂ ਪ੍ਰਮੁੱਖ ਨਸਲਾਂ ਅਲਪਾਈਨ- ਇਹ ਸਵਿਟਜ਼ਰਲੈਂਡ ਦੀ ਹੈ। ਇਹ ਮੁੱਖ ਤੌਰ ਤੇ ਦੁੱਧ ਉਤਪਾਦਨ ਦੇ ਲਈ ਉਪਯੁਕਤ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਗ੍ਰਹਿ ਖੇਤਰਾਂ ਵਿੱਚ ਔਸਤਨ 3-4 ਕਿੱਲੋ ਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਐਂਗਲੋਨੁਵੀਯਨ- ਇਹ ਆਮ ਤੌਰ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਪਾਈ ਜਾਂਦੀ ਹੈ। ਇਹ ਮਾਸ ਅਤੇ ਦੁੱਧ ਦੋਨਾਂ ਦੇ ਲਈ ਉਪਯੁਕਤ ਹੈ। ਇਸ ਦੀ ਦੁੱਧ ਉਤਪਾਦਨ ਸਮਰੱਥਾ 2-3 ਕਿੱਲੋਗ੍ਰਾਮ ਰੋਜ਼ਾਨਾ ਹੈ। ਸਾਨਨ- ਇਹ ਸਵਿਟਜ਼ਰਲੈਂਡ ਦੀ ਬੱਕਰੀ ਹੈ। ਇਸ ਦੀ ਦੁੱਧ ਉਤਪਾਦਨ ਸਮਰੱਥਾ ਹੋਰ ਸਾਰੀਆਂ ਨਸਲਾਂ ਤੋਂ ਵੱਧ ਹੈ। ਇਹ ਔਸਤਨ 3-4 ਕਿੱਲੋ ਗ੍ਰਾਮ ਦੁੱਧ ਰੋਜ਼ਾਨਾ ਆਪਣੇ ਗ੍ਰਹਿ ਖੇਤਰਾਂ ਵਿੱਚ ਦਿੰਦੀ ਹੈ। ਟੋਗੇਨਵਰਗ- ਟੋਗੇਨਵਰਗ ਵੀ ਸਵਿਟਜ਼ਰਲੈਂਡ ਦੀ ਬੱਕਰੀ ਹੈ। ਇਸ ਦੇ ਨਰ ਅਤੇ ਮਾਦਾ ਵਿੱਚ ਸਿੰਗ ਨਹੀਂ ਹੁੰਦਾ ਹੈ। ਇਹ ਔਸਤਨ 3 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀ ਹੈ। ਸਰੋਤ: ਪ੍ਰਸਾਰ ਸਿੱਖਿਆ ਨਿਦੇਸ਼ਾਲਯ, ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਰਾਂਚੀ – 834006 (ਝਾਰਖੰਡ)
Punjab
http://pa.vikaspedia.in/agriculture/a2aa42-a2aa3ea32a23/a38a42a30-a2aa3ea32a23 ਸੁਰ ਪਾਲਣ ਦੀ ਅਤੇ ਹੋਰ ਕਿਸੇ ਵੀ ਜਾਣਕਾਰੀ ਲਾਏ ਲਿੰਕ ਤੇ ਕਲਿਕ ਕਰੋ ਜੀ
ਝੌਨੇ ਦਾ ਝਾੜ ਵਧਾਉਣ ਲਈ ਕੋਈ ਦਵਾਈ ਦੱਸੋ ਤੇ ਉਸ ਵਿੱਚ ਸਾਲਟ ਕਿਹੜਾ ਏ ਓਹ ਵੀ ਦੱਸੋ ਜੀ ਤੇ ਇਹ ਦੀ ਵਰਤੋਂ ਕਿਵੇਂ ਕਰਨੀ ਏ ਇਹ ਵੀ ਦੱਸੋ ਜੀ ?
(en)
Punjab
ਝੋਨੇ ਦੇ ਵਿੱਚ 2 ਕਿਲੋਗ੍ਰਾਮ npk 13:00:45 ਜਾਂ 1 -1.5 ਕਿਲੋਗ੍ਰਾਮ npk 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਦਾਣਿਆਂ ਦੀ ਗਰੋਥ ਹੁੰਦੀ ਹੈ ਅਤੇ ਝਾੜ ਦਾ ਵੀ ਫਰਕ ਪੈਂਦਾ ਹੈ।
11 21 ਞਿਚ ਦਾਣੇ ਸਾਫ ਞਾਸਤੇ ਕਿਹੜੀ ਸਪਰੇਅ ਕਰ ਸਕਦੇ ਹਾ ਤੇ ਕਦੋ ਕਰੀਏ ?
(en)
Punjab
ਝੋਨੇ ਦੇ ਵਿੱਚ ਦਾਣਿਆਂ ਦੀ ਫੰਗਸ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਸ ਦੇ ਲਈ ਖਾਸ ਕਰ ਕੇ tilt ਵਧੀਆਂ ਕੰਮ ਕਰਦੀ ਹੈ।
ਮੱਝ ਦਾ ਇਕ ਥਣ ਚੰਗੀ ਤਰ੍ਹਾ ਚੋਣ ਤੋ ਬਾਅਦ ਦੁਬਾਰਾ ਫਿਰ ਭਰ ਜਾਂਦਾ ਹੈ ਇਸ ਤਰ੍ਹਾ ਪਿਛਲੇ ਸੂਏ ਹੁੰਦਾ ਸੀ ਹੁਣ ਮੱਝ ਫਿਰ ਸੂਣ ਵਾਲੀ ਹੈ ਕੋਈ ਵਧੀਆ ਹੱਲ ਦਸੋ ਤਾ ਜੋ ਇਸ ਵਾਰ ਇਸ ਤਰ੍ਹਾ ਨਾ ਹੋਵੇ ?
(en)
Punjab
dr. sahib ji jawaab ta de dya kro
this is pr 126 variety please tell me seeing the pics whether it is in good condition or not.if not please guide me the remedy for it ?
(en)
The condition of your paddy is good. if you see any fungus in grains like false smut disease than you can spray Tilt@200ml by dissolving in 150 ltr of water per acre.
Dr. Sahb basmati 1121 2-3% nissar gae hai . 10 din pehla folicure + actara+fem keete hai. hun dasso dr. Sahb kihre spray keete jawe ?
(en)
Haryana
Hun iss de vich ikk tilt di spray di lod pwegi..uss de dauraan daanya de vich fungus bn jandi hai tan uss sme tilt@200ml nu 150 ltr paani de nal mila k prati acre te spray karo
ਧੰਨਵਾਦ Dr Sahb neck blast toh bcha lae koe extra fungicide karn de lod hai ja nhi
ਝੋਨੇ ਵਾਲੇ ਵਾਹਨ ਵਿਚ ਮੁਰਗੀ ਦੀ ਖਾਦ ਦਾ ਕੋਈ ਨੁਕਸਾਨ ਤਾ ਨਹੀ ਇਕ ਏਕੜ ਵਿਚ ਕਿੰਨੀ ਖਾਦ ਪਾ ਦੀਏ ?
(en)
ਜਦੋ ਮੱਝ ਹੀਟ ਚ ਆਉਂਦੀ ਹੈ ਰੰਬਦੀਆ ਜਾਂ ਰੇਂਗਦੀਆ ਕਿਓ ਨੀ ਸਿਰਫ ਤਾਰਾ ਹੀ ਦੇਖ ਕੇ ਟੀਕਾ ਭਰਦੇ ਹਾ ਕਦੀ ਕਦੀ ਤਾ ਹੀਟ ਦਾ ਪਤਾ ਵੀ ਨਹੀ ਚਲ ਦਾ ਜੋ ਕੀ ਸੂਏ ਚ ਨੁਕਸ ਸਾਂਨ ਹੁਂਦਾ ਹੈ ਇਹ ਕੀ ਕਾਰਨ ਹੈ ਕੋਈ ਹੱਲ ਦੱਸੋ ਜੀ ਵੀ ਮੱਝਾਂ ਜਦੋ ਹੀਟ ਵਿੱਚ ਆਵੇ ਤੇ ਪੂਰੀ ਤਰਾ ਰੰਬਨ ਕੋਈ ਦਵਾਈ ਜਾ ਘਰ ਦਾ ਦੇਸੀ ਇਲਾਜ਼ਜ਼ ਹੋਵੇ ਜੋ ਖਾਣ ਲੀ ਦਿਤਾ ਜਾਵੇ ?
(en)
Punjab
ਇਸ ਲਈ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ। ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱ
ਫੋਟੋ ਵੇਖਕੇ ਦਸੋ ਜੀ ਇਸ ਬਿਮਾਰੀ ਦਾ ਕੋਈ ਇਲਾਜ ਹੋ ਸਕਦਾ ਏ ?
(en)
Punjab
ये false smut गंभीर बीमारी है नियमित निगरानी बहुत आवश्यक है डॉक्टर की सलाह अनुसार आप 2.5 ग्राम प्रति लीटर पानी में तांबा हाइड्रॉक्साइड का छिड़काव या प्रोइकोनैजोल 1.0 मिली लीटर प्रति लीटर अधिक उपयोगी होगा।
ਕੀ ਤਾਬਾੇ ਦੀ ਸਪੇ੍ ਕਰਨ ਨਾਲ ਦਾਣੇ ਕਾਲੇ ਹੁਦੇ ਹਨ
Punjab
dhaunka ਕੰਪਨੀ ਦਾ Hi-Dice , Copper Hydroxide 77% WP (An effective contact Bactericide and Fungicide ) ਇਹ ਝੋਨਾ ਵਿਚ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੈ ,ਇਹ ਲਗਪਗ 60 ਤਰਾਂ ਦਿਆ ਫ਼ਸਲਾਂ ਤੇ ਵਰਤਿਆ ਜਾਂਦਾ ਹੈ , ਜਾ tilt 200 ml 150 litre ਪਾਣੀ ਵਿਚ ਘੋਲ ਕੇ 1 ਏਕੜ ਵਿਚ ਕਰ ਸਕਦੇ ho
ਜੀ ਅੰਬ ਦਾ ਬੂਟਾ ਸੁੱਕ ਗਿਆ ਹੈ। ਹਨੇਰੀ ਨਾਲ ਡਿੱਗ ਪਿਆ ਸੀ ਦੁਬਾਰਾ ਖੜਾ ਕਰਨ ਤੇ ਸੁੱਕ ਗਿਆ ਕਿ ਇਹ ਦੁਬਾਰਾ ਹਰਾ ਹੋ ਸਕਦਾ ਹੈ। ਹੱਲ ਦੱਸੋ ?
(en)
ਇਸ ਦਾ ਕੁੱਝ ਵੀ ਪੱਕਾ ਨਹੀ ਕਿਹਾ ਜਾ ਸਕਦਾ ਕਿਉਕੀ ਜੜਾਂ ਇੱਕ ਵਾਰ ਪੁੱਟੀਆਂ ਜਾਣ ਤੇ ਦੂਜੀ ਵਾਰ ਬਹੁਤ ਮੁਸ਼ਕਿਲ ਨਾਲ ਹਰਾ ਹੁੰਦਾ ਹੈ।
ਅਸੀ ਬਰਸੀਮ ਤੇ ਜਵੀ ਰਲਾ ਕੇ ਬੀਜਦੇ ਹਾਂ। ਇਸ ਵਿੱਚ ਇੱਟਸਿੱਟ ਬਹੁਤ ਹੁੰਦੀ ਹੈ ਅਤੇ ਪੱਠੇ ਚੰਗੀ ਤਰ੍ਹਾਂ ਨਹੀਂ ਹੁੰਦੇ। ਕਿ੍ਰਪਾ ਕਰਕੇ ਹੱਲ ਦੱਸੋ?
(en)
ਇਟਸਿਟ ਦਾ ਕੋਈ ਵੀ ਪੱਕਾ ਇਲਾਜ਼ ਨਹੀ ਹੈ ਕਿਉਕਿ ਇਸ ਦੀਆਂ ਬੀਜ ਵਾਲੀਆਂ ਗੰਢਾ ਹੁੰਦੀਆ ਹਨ ਉਹ ਖੇਤ ਵਿੱਚ ਕਿਤੇ ਨਾ ਕਿਤੇ ਡਿੱਗ ਜਾਂਦਾ ਹੈ ਅਤੇ ਬਹੁਤ ਤੇਜ਼ੀ ਨਾਲ ਫੈਲ ਜਾਂਦਾ ਹੈ । ਬਿਜਾਈ ਤੋਂ ਪਹਿਲਾਂ ਉਸ ਖੇਤ ਦੇ ਵਿੱਚ 1 ਲੀਟਰ stomp ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ 2 ਦਿਨ ਬਾਅਦ ਫਸਲ ਬੀਜੋ ਇਸ ਨਾਲ ਕਾਫੀ ਹੱਦ ਤੱਕ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ।
ਬਠਿੰਡੇ ਖੁੰਬ ਦੀ ਖੇਤੀ ਬਾਰੇ ਜਾਣਕਾਰੀ ਕਿਥੋ ਮਿਲੂ ਕੋੲੀ ਟ੍ਰੇਨਿੰਗ ਦੀ ਤਰੀਕ ਹੈ ?
(en)
Punjab
jilee de krishi vigeyan kendar (KVK) TO milegi gg
Bathinde de vich KVK (krishi vigyan kender) ton mushroom di training lai skde ho. Ithe ja k tuc khetibaadi de officer ton slaah lai k training di jaankari ate tarik lai skde ho.
ਇਸ ਬਿਮਾਰੀ ਦਾ ਕੋਈ ਇਲਾਜ ਦਸੋ ਜੀ ?
(en)
Haryana
jhone de vich fugus di problem hai. esdi roktham de lyi indofil z-78 @ 500 gram ja tilt @ 200 ml per acre te kar sakde ho. enna nu 150-200 litre pani vich ghol ke spray kar sakde ho.
121 jhonna is nu pani layon di jaroorat hai gi ja nhi?
(en)
Haryana
jhone nu pakan to 15 din phele ik pani la ke band kar deo.je kr vad sma landa hai ta mosam ate miti ch nami nu check kar pani la sakde ho.
veerji tela kine parkaar da hunda hai te kehra kehra hunda a ..chitte te kaale da te pta baki das do tusi ?
(en)
ihh tela chitta ate kala hunda hai..is ton ilaava jehda hre rang de vich hunda hai ohh machar di category de vich aa janda hai.
dhaan main spre karte time pani hona jaroori hai ya nahi?
(en)
Haryana
dhan me sprey karte time pani hona jaruri nhi hai.agar hai to bhi koi problem nhi hai. pani ke hone ya na hone se spray ka asar kam nhi hota hai.
Haryana
thank you sir
what is problem in maize please tell me about this ?
(en)
Punjab
This is Maydis leaf blight disease in maize. To control this disease, you should spray Dithane M-45 or Zineb @200-250 gram per litre pani ch ghol ke spray kar sakde ho.
dhaan me dhanzyme gold granual dal sakte h kya or kab dale ?
(en)
dhaan me super kb dale or kitna dale ?
(en)
aap dhan me single superphosphate ko bijae ke smya ya bijae ke 20 din baad khet me eska shita de sakte hai. single superphosphate 150 kg per acre hai .
Chare Wali Makki de growth nahi ho rhi ki paya jawe Makki vich tan joh growth Changi tarah ho ske ?
(en)
Punjab
ਖਾਦਾਂ: ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਓ । ਇਹ ਜ਼ਿੰਕ, ਫ਼ਾਸਫੋਰਸ, ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਦੀ ਘਾਟ ਨੂੰ ਪੂਰਾ ਕਰਦੀ ਹੈ । ਚਾਰੇ ਵਾਲੀ ਮੱਕੀ ਨਾਈਟ੍ਰੋਜਨ ਖਾਦ ਨੂੰ ਬਹੁਤ ਮੰਨਦੀ ਹੈ । ਆਮ ਖੇਤ ਵਿਚ ਜਿਹੜੀਆਂ ਸਿਫਾਰਸ਼ਾਂ ਕੰਪਾਜਿਟ ਮੱਕੀ ਬੀਜਣ ਲਈ ਦੱਸੀਆਂ ਗਈਆਂ ਹਨ, ਅਪਨਾਉਣੀਆਂ ਚਾਹੀਦੀਆਂ ਹਨ । ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦਾਂ ਬਿਜਾਈ ਸਮੇਂ ਪਾਓ ਅਤੇ ਅੱਧੀ ਨਾਈਟ੍ਰੋਜਨ ਖਾਦ 3-4ਹਫਤੇ ਮਗਰੋਂ ਪਾਓ ।
Punjab
ਛੋਟੀ ਉਮਰ ਦੀ ਮੱਕੀ ਦੀ ਫਸਲ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ. ਮੱਕੀ ਵਿਚ ਜਿੰਕ ਸਲਫੇਟ ਦੇ ਘਾਟ ਕਾਰਨ ਗਰੋਥ ਨਹੀਂ ਹੁੰਦੀ ਇੰਡੋਫਿਲ z78 250 gm ਪ੍ਰਤੀ /acer ਜਾਂ ziram 27℅ sc 250gm/acer 100 ਲੀਟਰ ਪਾਣੀ ਵਿਚ ਖੋਲ ਬਣਾ ਕੇ ਛਿੜਕਾ ਕੀਤਾ ਜਾਵੇ .
ਮੈਂ ਮੱਕੀ ਬੀਜਣੀ ਹੈਂ ਜੀ ਕਿਹੜਾ ਬੀਜ ਬੀਜੀ ਏ ਜਿਸਦਾ ਝਾੜ ਵਧ ਹੋਵੇ ?
(en)
Tusi makki de bijae de lyi PMH 1(21qtl), prabhat (17.5 qtl), PMH 2(18qtl) kisma la sakde ho.
Buprofezin kis lai warti jandi hai ?
(en)
Punjab
Buprofezin 25% SC ਇਹ ਝੋਨਾ ਵਿਚ ਖਾਸ ਕਰਕੇ ਹਾਪਰ , ਚਿੱਟੀ ਮੱਖੀ ਆਦਿ ਅਤੇ & Buprofezin 15% + Acephate 35% WP ਝੋਨੇ ਵਿਚ ਹੈਪਰ , ਤਣਾ ਛੇਦਕ , ਪੱਤਾ ਲਪੇਟ ਆਦਿ ਕੀਟਾ ਲਈ ਵਰਤਿਆ ਜਾਂਦਾ ਹੈ .
666 jhone da kina jhaad hai ?
(en)
es da average yield 30-32quantal per acre a
orange de bute nu fal chad janda hai jyada khate hunde han is vich kehri dvai paye ta jo changi paidavar ho ske ?
(en)
ਮੈ ਅੱਧਾ ਕਿੱਲਾ ਨਿੰਬੂ ਦਾ ਬਾਗ ਲਾੳੁਣਾ ਹੈ ੲਿਸ ਬਾਰੇ ਮੈਨੂੰ ਜਾਣਕਾਰੀ ਦਿੳੁ ਜੀ ਕਿ ਕਿਹੜੀ ਨਰਸਰੀ ਤੋ ਪੌਦੇ ਮਿਲਣਗੇ ਕਿਹੜੀ ਵਰਾਇਟੀ ਤੇਕੀ ਰੇਟ ਮਿਲਣਗੇ ਤੇਨਾਲੇ ਹੁਣ ਲਾ ਸਕਦੇ ਹਾ ਤੇਕਿੰਨੇ ਪੌਦੇ ਲੱਗਣਗੇ ਮੇਰਾ ਨੰ9855164858 ਹੈ ਕਿਰਪਾ ਕਰਕੇ ਜਰੂਰ ਦੱਸਣਾ ?
(en)
Eh funcide narme vich kr sakda teh eh ki kmm krda gg daso ?
(en)
ਮੇਰੇ ਕੋਲ ਪੂਸਾ 44 ਵਰਾਇਟੀ ਹੈ ਪਾਣੀ ਨਰਮ ਹੈ ਤੇ ਮੈ ਬਹੁਤ ਖਰਚਾ ਕਰ ਚੁੱਕਿਆਂ ਹਾਂ ਮੈ ਨਿਸਰਣ ਵੇਲੇ ਅਗਾਮਾ ਦੀਆਂ ਤਿੰਂਨੇ ਸਪਰੇਅ ਕਰ ਚੁੱਕਿਆਂ ਹਾਂ , ਹੁਣ ਸੀਥ ਬਲਾਈਟ ਆਂ ਗਈ ਹੈ , ਕੀ ਕਸਟੂਡੀਓ ਨੇ ਕੰਮ ਨਹੀ ਕੀਤਾ ਦੱਸੋ ਕੀ ਕੀਤਾ ਜਾਵੇ ਜੀ ?
(en)
Tuc pusa 44 jhone te sheath blight de nativo @ 80 gram ja indofil z-78 @500 gram per acre te kar sakde ho.enna nu 150-200 litre pani vich ghol ke perti acre te spray kar sakde ho.
ਸਾਡੇ 1121 ਗੱਭੇ ਤੇ ਆਈ ਹੈ ਅਸੀ ਸਪਰੇਅ ਕਰਨੀ ਹੈ ਟਿਲਟ ਦੀ । ਅਸੀ ਪੁੱਛਣਾ ਚਾਹੁੰਦੇ ਹਾਂ ਕਿ ਅਜਿਹੀ ਸਪਰੇਅ ਹੋਵੇ ਜਿਸ ਨਾਲ ਪਰਾਲੀ ਅਖੀਰ ਤੱਕ ਹਰੀ ਰਹੇ ?
(en)
Punjab
Tuc pusa 1121 te tilt di spray kar sakde ho.tilt di dose 200 ml per acre hai.ajehi koi dwae nhi hai jisde nal prali aakhri tak hari rhi.
Allo wadiya seed kon sa hai, aur who Kis jagah sa milga Punjab and haryana Vich, please auna contact no. Or address kirpa Karka daso, alloo di beej government v koi Center haga?
(en)
Aloo dia bhut saaria kisma hnn jiwe ki Kufri Alankar, Kufri Ashoka, Kufri Badshah, Kufri Bahar , Kufri Chamatkar etc. ih aloo dia mukh kisma hnn...ihh kisam tuc cold store ton v lai skde ho ja fir ohna farmers ton lai skde ho jo jyaadatar aloo lgaunde hunn. kufri sandhuri gwaliar da beej lain lyi iss farmer nal contact kr skde ho. mobile 9915601002.
pr 122 and pr 126 difference rice seeds ?
(en)
yes both are different varieties of rice. PR 126: This variety is released by PAU for general cultivation in Punjab. It is an early maturing which gets mature in 123 days after transplanting. The variety is resistant to bacterial blight disease. It gives an average yield of 30qtl/acre. PR 122: It is semi-dwarf, stiff strewed variety having dark green erect leaves. It matures in 147 days. It possesses long slender translucent grains with good cooking quality. It gives average yield of 31.5 qtl/acre.
ਆਲੂ ਦੇ ਬੀਜ ਨੂੰ ਮੌਨਸਰਨ ਬੈਅਰ ਜਾ ਕਾਰਬਨ ਡਾਈਜਿਮ ਲਾਈਏ ਕੋਈ ਕਹਿੰਦਾ ਹੈ ਦਵਾਈ ਪਹਿਲਾਂ ਲੌਣ ਦਾ ਕੋਈ ਲਾਭ ਨਹੀਂ ਉਤੇ ਸਪਰੇਅ ਫੰਗੀਸੈਡ ਕਰਨ ਦਾ ਹੀ ਫਾਇਦਾ ਹੈ ਡਾਕਟਰ ਸਾਹਿਬ ਕਿਰਪਾ ਕਰਕੇ ਦਸੋ ਧੰਨਵਾਦੀ ਹੋਵੇਗਾ ?
(en)
ਤੁਸੀ ਆਲੂ ਦੇ ਬੀਜ ਨੂੰ ਬੈਅਰ ਦੀ ਮੌਨਸਰਨ ਦੇ ਬੀਜ ਦਾ ਉਪਚਾਰ ਕਰ ਸਕਦੇ ਹੋਂ । ਬੀਜ ਉਪਚਾਰ ਦੇ ਲਈ ਮੌਨਸਰਨ ਦੀ ਮਾਤਰਾ 2.5 ਗ੍ਰਾਮ ਪ੍ਰਤੀ ਲੀਟਰ ਹੈ । ਤੁਸੀ ਇਸ ਘੋਲ ਦੇ ਵਿੱਚ ਆਲੂਆਂ ਨੂੰ 10 ਮਿਟ ਤੱਕ ਡੁਬੋ ਕੇ ਰੱਖੋ ਅਤੇ ਫਿਰ ਇਹਨਾਂ ਨੂੰ ਛਾਵੇ ਸਿਕਾਓ । ਇਸਦੇ ਨਾਲ ਆਲੂ ਜਲਦੀ ਫੁਟਾਅ ਕਰਦਾ ਹੈ ਅਤੇ black scurf ਬਿਮਾਰੀ ਨੂੰ ਕੰਟਰੋਲ ਕਰਦਾ ਹੈ ।
Punjab
ਆਲੂ ਦੇ ਫ਼ਸਲ ਨੂੰ ਹਮੇਸ਼ਾ ਬੀਜ ਸੋਧ ਕੇ ਹੀ ਬੀਜੋ , ਆਲੂ ਵਿਚ ਚਾਰਕੋਲ ਗਲਣ, ਖਰੀਂਡ, ਸਕੈਬ ਦੀ ਰੋਕਥਾਮ ਬੀਜ ਨੂੰ 300gm ਬੋਰਿਕ ਏਸਿਡ ਪ੍ਰਤੀ 10ਲਿਟਰ ਪਾਣੀ ਦੇ ਘੋਲ ਵਿੱਚ 30 ਮਿੰਟ ਲਈ ਡੂਬੋ ਕੇ ਸੋਧੋ । ਜਾ 25gm ਪੈਣੀਕੁਰੋਨ (ਮੋਨਸਰਨ) ਪ੍ਰਤੀ 10ਲੀਟਰ ਪਾਣੀ ਦੇ ਹਿਸਾਬ ਦੇ ਘੋਲ ਵਿਚ 10 ਮਿੰਟ ਡੁਬੋ ਕੇ ਸੋਧੋ ਜਾ 20gm ਕਾਰਬੇਂਡਾਜੀਮ (ਬਾਵਿਸਟਿਨ/ ਜ਼ੈਨ) ਪ੍ਰਤੀ 10 Ltr ਪਾਣੀ ਦੇ ਹਿਸਾਬ ਦੇ ਘੋਲ ਵਿਚ 30 ਮਿੰਟ ਡੁਬੋ ਕੇ ਸੋਧੋ। 2.ਕੀਟ- ਰੋਕਥਾਮ ਬੀਜ ਉਪਚਾਰ ਲਈ 0.04% (4ml/10Ltr ਪਾਣੀ)ਕੀਟ ਨਾਸ਼ਕ ਇਮਿਡੇਕਲੋਪਰੀਡ (ਗਾਉਚੋ/ ਕਰੁਜ਼ਰ)10 ਮਿੰਟ ਡੁਬੋ ਕੇ ਸੋਧੋ। 3.ਜੈਵਿਕ ਬੀਜੋਪਚਾਰ 50gm ਟ੍ਰਾਇਕੋਡਰ੍ਮਾ ਵੀਰਡੀ ਪ੍ਰਤੀ10ਲੀਟਰ ਪਾਣੀ ਦੇ ਹਿਸਾਬ ਦੇ ਘੋਲ ਵਿਚ ਬੀਜ ਨੂੰ 15-20 ਮਿੰਟ ਲਈ ਡੁਬੋ ਕੇ, ਬੀਜਣ ਤੋ ਪਹਿਲਾ ਛਾਵੇਂ ਸੂਕਾ ਲਉ। 4. ਪੁਰਾਨੇ ਬੀਜ ਨੂੰ 1%ਥਾਉਯੂਰੀਆ ਅਤੇ 1ppm ਜਿਬਰੇਲਿਕ ਏਸਿਡ ਦੇ ਘੋਲ ਵਿੱਚ ਇੱਕ ਘੰਟੇ ਤੱਕ ਢੁਬੋ ਕੇ, ਬੀਜ ਨੂੰ ਜ਼ਮੀਨ ਤੇ ਪਤਲੇ ਬਿਛਾ ਕੇ ਛਾਂ ਵਿੱਚ ਸੁਕਾਉ। ਜਾਂ ਇਕਸਾਰ ਪੁੰਗਰਾਓ ਲਈ ਬਿਜਾਈ ਤੋਂ ਪਹਿਲਾਂ ਬੀਜ 1ਪੀ.ਪੀ.ਏਮ ਗਿੱਬਰੈਲਿਕ ਐਸਿਡ(1ml/ 100Ltr ਪਾਣੀ) ਨਾਲ 1ਘੰਟਾ ਸੋਧੋ। ਫੇਰ ਹਵਾਦਾਰ, ਘੱਟ ਰੋਸ਼ਨੀ ਵਾਲੇ ਕਮਰੇ ਚ 10ਦਿਨ ਸੁਕਾਓ।
ਪੀਲੀ ਪੂਸਾ ਦੇ ਪੱਤੇ ਪੀਲੇ ਹੋਣ ਲੱਗ ਗਏ ਹਨ ।ਕੋਈ ਹੱਲ ਦੱਸੋ ਜੀ
tindo Di fasal kado bijni a time dso ?
(en)
Punjab
tinde di bijae da sma February –march aate june-july hai.esda 1.5 kg seed per acre penda hai.
peddy di growth and jad di bimari ton asi regent pa skdea g ?
(en)
Punjab
tusi peddy di growth and jad di bimari ton regent pa sakde ho. Esdi dose 8 kg per acre hai. Esda khet vich shita bijae de 20-25 dina dina baad dena chahida hai.
ਮੇਰੇ ਫਾਰਮ ਤੇ ਅੰਬ ਦੇ ਬੂਟਿਆ ਦੇ ਪੱਤੇ ਸਿਰੇ ਤੋ ਸੁਕ ਰਹੇ ਨੇ, ਕੋਈ-੨ ਟਾਹਣੀ ਵੀ ਸੁਕ ਰਹੀ ਏ., ਕੁਝ ਿਦਨਾ ਤੋ ਇਹ ਕਾਫੀ ਵਧਗੇ ਸੁਕਣੇ, ਬਾਹਰ ਵਾਲੇ ਪੱਤੇ ਤਾ ਿਬਲਕੁਲ 40-60% ਸੁਕੇ ਿਦਖ ਰਹੇ ਨੇ., ਹੁਣ ਕੀ ਉਪਾਅ ਕੀਤਾ ਜਾਵੇ ਜੀ?
(en)
Punjab
Mango leaves diyan kyi different diseases ne...anthracnose, alternaria leaf spot, bacterial cacker Te j leaves sirre ton sukk rahe ne ..fer anthracnose ho skdi aa....te j spot chote size vich ne poore leave utte fer alternaria leaf spot hou Dono cases vich spray hi hou copper based fungicide di
Punjab
ਅਗਰ ਪਤੇ ਸੁੱਕ ਰਹੇ ਹੈ ਤਾ ਹਾਪਰ ਦੇ ਸਮਸਿਆ ਹੈ ਅਤੇ ਸ਼ਾਖਾ ਸੁੱਕ ਰਹੀ ਹੈ ਤਾ ਅੰਤਕਾਨੋਸ ਕੀਟ ਇਸ ਦਾ ਕਾਰਣ ਹੈ ਜੋ ਫੰਗਸ ਨਾਲ ਸਬੰਧਤ ਗਈ ਇਸ ਫੰਗਸ ਦੇ ਇਲਾਜ਼ ਲਾਏ ਤੁਸੀਂ Carbendazim 46.27% 46 g/100 ਲਿਟਰੇ ਪਾਣੀ ਜਾ Penconazole 10% EC 50,ml 100 ਲੀਟਰ ਪਾਣੀ ਮਿਲਾ ਕੇ ਪ੍ਰਤੀ ਬੂਟਾ ਤੇ 7 ਤੋਂ 9 ਲਿਟਰ ਛਿੜਕਾ ਕਰੋ , Tetraconazole 3.8% EW w/w) ਜਾ ਹੇਸਾਕੋਨਾਜ਼ੋਲ 5% sc 200ml/100 litre ਪਾਣੀ ਪਾ ਕੇ 6 ਤੋਂ 8 ਲੀਟਰ ਪ੍ਰਤੀ ਬੂਟਾ ਦਾ ਛਿੜਕਾਅ ਦੇ ਤੋਰ ਤੈ ਕਰ ਸਕਦੇ ਹੋ . ਅੰਬ ਦੇ ਬੂਟੇ 'ਤੇ ਟਿਡੇ ਵੀ ਵੱਡੀ ਪੱਧਰ 'ਤੇ ਹਮਲਾ ਕਰਦੇ ਹਨ, ਇਸ ਨੂੰ ਮੈਂਗੋ ਹਾਪਰ ਵੀ ਕਹਿੰਦੇ ਹਨ। ਇਸ ਕਾਰਨ ਅੰਬਾਂ ਦੀ ਫ਼ਸਲ ਦਾ 40 ਤੋਂ 60 ਫ਼ੀਸਦੀ ਤੱਕ ਨੁਕਸਾਨ ਹੋ ਜਾਂਦਾ ਹੈ। ਅੰਬ ਦੇ ਟਿਡੇ ਅਤੇ ਬੱਚੇ ਦੋਵੇਂ ਹੀ ਫੁੱਲਾਂ ਦਾ ਰਸ ਚੂਸਦੇ ਹਨ ਜਿਸ ਕਰਕੇ ਪੱਤੇ ਅਤੇ ਫੁੱਲ ਪਿਚਕ ਜਾਂਦੇ ਹਨ, ਅਖੀਰ ਵਿਚ ਇਹ ਫੁੱਲ ਧਰਤੀ 'ਤੇ ਡਿਗ ਪੈਂਦੇ ਹਨ। ਇਹ ਟਿੱਡੇ ਸ਼ਹਿਦ ਵਰਗਾ ਮਿੱਠਾ ਮੱਲ ਤਿਆਗ ਕਰਦੇ ਰਹਿੰਦੇ ਹਨ ਜਿਸ ਕਰਕੇ ਟਾਹਣੀਆਂ ਅਤੇ ਫਲਾਂ ਉੱਪਰ ਕਾਲੀ ਉੱਲੀ ਉਤਪੰਨ ਹੋ ਜਾਂਦੀ ਹੈ। ਇਨ੍ਹਾਂ ਟਿੰਡਿਆਂ ਦੀ ਰੋਕਥਾਮ ਲਈ ਫਰਵਰੀ ਅਤੇ ਮਾਰਚ ਮਹੀਨਿਆਂ ਦੇ ਅਖੀਰ ਵਿਚ 150 ਮਿਲੀਲਿਟਰ ਥਾਇਓਡਾਨ 35 ਈ.ਸੀ. ਜਾਂ 200 ਗਰਾਮ ਹੈਕਸਾਵਿਨ 50 ਡਬਲਿਊ.ਪੀ. ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ। ਅੰਬਾਂ 'ਤੇ ਗੁਦੈਹੜੀ ਦਾ ਵੀ ਹਮਲਾ ਹੁੰਦਾ ਹੈ, ਇਸ ਨੂੰ ਅੰਬਾਂ ਦੀ ਮੀਲੀਬੱਗ ਵੀ ਆਖਿਆ ਜਾਂਦਾ ਹੈ। ਦਸੰਬਰ ਮਹੀਨੇ ਦੇ ਅਖੀਰ ਵਿਚ ਗੁਦੈਹੜੀ ਦੇ ਆਂਡਿਆਂ ਵਿਚੋਂ ਬੱਚੇ ਨਿਕਲ ਕੇ ਦਰੱਖਤਾਂ 'ਤੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਹ ਹੌਲੀ-ਹੌਲੀ ਫੁੱਲਾਂ ਵਾਲੀਆਂ ਟਾਹਣੀਆਂ 'ਤੇ ਪਹੁੰਚ ਕੇ ਫਲਾਂ ਦੀਆਂ ਡੰਡੀਆਂ, ਫੁੱਲਾਂ ਅਤੇ ਫਲਾਂ ਦਾ ਰਸ ਚੂਸਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਫੁੱਲ ਸੁੱਕ ਜਾਂਦੇ ਹਨ ਅਤੇ ਵਿਕਸਤ ਫਲਾਂ ਵਿਚ ਰਸ ਨਹੀਂ ਪੈਂਦਾ ਅਤੇ ਉਹ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਗੁਦੈਹੜੀ ਦੀ ਰੋਕਥਾਮ ਲਈ ਦਸੰਬਰ ਮਹੀਨੇ ਦੇ ਅਖੀਰ ਵਿਚ ਮੀਥਾਈਲ ਪੈਰਾਥੀਆਨ ਡਸਟ 50 ਗਰਾਮ ਪ੍ਰਤੀ ਬੁਟੇ ਦੇ ਹਿਸਾਬ ਨਾਲ ਆਲੇ-ਦੁਆਲੇ ਪਾ ਦੇਣੀ ਚਾਹੀਦੀ ਹੈ ਤਾਂ ਕਿ ਅੰਡਿਆਂ ਵਿਚੋਂ ਬੱਚੇ ਨਿਕਲਣ ਸਮੇਂ ਹੀ ਮਰ ਜਾਣ। ਗੁਦੈਹੜੀ ਦੇ ਬੱਚਿਆਂ ਨੂੰ ਅੰਬਾਂ ਦੇ ਦਰੱਖਤਾਂ 'ਤੇ ਚੜ੍ਹਨ ਤੋਂ ਰੋਕਣ ਲਈ ਦਰੱਖਤ ਦੇ ਆਲੇ ਦੁਆਲੇ 15 ਤੋਂ 20 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਤਿਲਕਣੀ ਪੱਟੀ ਲਗਾਈ ਜਾ ਸਕਦੀ ਹੈ। ਇਸ ਤਰ੍ਹਾਂ ਜਿਹੜੇ ਬੱਚੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨਗੇ,ਉਹ ਥੱਲੇ ਡਿਗਦੇ ਰਹਿਣਗੇ।
Asi 121 jhona laya hoya...saara jhona nissar gya hai..hun oh jhulas rog karan suk reha hai...te jhone dian jdan vich chitte jehe rang dAa machar hai ?
(en)
Punjab
Tusi 1121 jhone te jhulas rog de lyi tilt ja folicur @200 ml per te kar sakde ho.esnu 150-200litre pani ch ghol ke spray kar sakde ho.aate chite machar de liye actara@ 80 gram ja glamore@ 50 gram per arce te kar sakde ho.enna nu 100 litre pani ch ghol ke spray kar sakde ho.
Asi hun pashua lyi hara chara bijna ki beejiae barseem ja makki je barseeM ta koi vdia seed dso barseeM da jo jyada der chle ?
(en)
Punjab
Tuci hun pashua de hare chaare lyi berseem di bijae kar sakde ho. Tusi berseem di BL-42 kisam la sakde ho.esde bij di matra 8-10 kg per acre hai.
ਮੱਝ ਸੂਈ ਨੂੰ ਦੋ ਦਿਨ ਹੋਏ ਨੇ ਦੁੱਧ ਵਧਾਉਣ ਲਈ ਉਸ ਨੂੰ ਕੀ ਦਿੱਤਾ ਜਾਵੇ ?
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
13:00:45 ਦੀ ਥਾਂ ਦੁਕਾਨਦਾਰ ਨੇ ਅਾ 19:19:19 ਦੇ ਦਿਤੀ ਜੀ ੳੁਹੀ ਕੰਮ ਕਰੂ ਜਾਂ ਨਹੀ?
(en)
Punjab
hun ta 13 00 45 ki krro 19 19 19 ta growth lai aa
dekhiye kya bimari hai ?
(en)
Punjab
ये ब्लास्ट की समस्या है ये fungus Magnaporthe oryzae के कारण होता है यह चावल पौधों के ऊपर के सभी हिस्से को प्रभावित कर सकता है: जैसे कि पत्ता, कॉलर, नोड, गर्दन, कणिका के कुछ हिस्सों, और कभी-कभी पत्ती शीथ।.
ਰੋਟਾਵੇਟਰ ਕਿਹੜਾ ਵਧੀਆ ਹੈ 50 hp ਟਰੈਕਟਰ ਲਈ ਲੰਬਾਈ , ਬਲੇਡ single or multi speed ? brand?
(en)
Punjab
Iss de layi tuci kise v private dealer ate kise farmer di slaah lai skde ho kyuki har ik rotavator de vich alag alag sahoolta aa rahia hunn iss di varto krn wale kisaana de nal slaah lai k iss di kharid karo.
Punjab
tuci maschio gaspardo da rotavator lavo oh best a
Chess and DDvp di spray Kis trah Kam kardi hai Jhone ch tele de lyi ? Systemic or contact ?
(en)
Punjab
Chess and DDVP dono hi contact fungicide hnn..jekar ddvp nu mitti nal mila k paunde ho ja fir garnual form de vich paunde ho tan ihh systemic dhang nal kam krda hai.
Aksar keha janda ki fungicide aur insecticde alag alag kro.par es naal kharcha spray karan da bahut vad janda eh kiyo keha janda ?
(en)
Punjab
Han g ihh iss kr k keha janda hai kyuki chemical de nal jdo chemical milda hai tan ohh reaction krda hai jis nal result te fark painda hai. spray krn ton pehla fungicide ja insecticide nu alag ghol k baad de vich drum de vich mix kr k spray kr skde ho. Iss nal thoda ghat fark painda hai.
Punjab
ਹਾਲਾਂਕਿ ਬਹੁਤ ਸਾਰੇ ਉੱਲੀ ਅਤੇ ਕੀਟਨਾਸ਼ਕ ਦਵਾਈਆਂ ਬਿਨਾਂ ਕਿਸੇ ਨੁਕਸਾਨ ਦੇ ਇੱਕ ਸਪਰੇਅਰ ਵਿੱਚ ਮਿਲਾ ਦਿੱਤੀਆਂ ਜਾ ਸਕਦੀਆਂ ਹਨ, ਪਰ ਕਈ ਅਪਵਾਦ ਲਾਗੂ ਹੁੰਦੇ ਹਨ ਰਸਾਇਣਕ ਅਨੁਕੂਲਤਾ ਘਰੇਲੂ ਵਰਤੋਂ ਲਈ ਜ਼ਿਆਦਾਤਰ ਉੱਲੀਮਾਰ ਅਤੇ ਕੀਟਨਾਸ਼ਕ ਅਨੁਕੂਲ ਹਨ ਅਤੇ ਮਿਲਾਏ ਜਾ ਸਕਦੇ ਹਨ, ਲੇਕਿਨ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਲੇਬਲ ਪੜੋ ਕਿ ਉਤਪਾਦਾਂ ਨੂੰ ਜੋੜਿਆ ਜਾ ਸਕਦਾ ਹੈ. ਉਦਾਹਰਨ ਲਈ, ਗੰਧਕ ਵਾਲੇ ਉੱਲੀਮਾਰਾਂ ਨੂੰ ਡੈਲਟਾਮੇਥ੍ਰੀਨ ਵਾਲੇ ਕੀਟਨਾਸ਼ਕ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ, ਸਲਫੁਰ ਵਾਲੇ fungicide ਕੀਟਨਾਸ਼ਕ ਨਾਲ ਨਹੀਂ ਹੋ ਸਕਦੇ ਹਨ . fungicide ਵਿਚ ਤਾਂਬਾ ਅਤੇ ਕਾਪਰ.ਨੂੰ insecticides ਵਿੱਚ ਨਹੀਂ ਮਿਲਾਯਾ ਜਾ ਸਕਦਾ ਅਤੇ ਇਹਨਾਂ ਨੂੰ ਲੁਕੇਨੌਰੋਨ ਵਾਲੇ ਕੀਟਨਾਸ਼ਕਾਂ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ ਕਿਉਂਕਿ ਮੇਲਣ ਨਾਲ ਕੀਟਨਾਸ਼ਕਾਂ ਨੂੰ ਬੇਅਸਰ ਹੋ ਸਕਦਾ ਹੈ. ਜਦੋਂ ਵੀ ਰਸਾਇਣ ਅਨੁਕੂਲ ਹੋਣ ਦਾ ਕਾਰਨ ਬਣਦੇ ਹਨ, ਤਾਂ ਉਹਨਾਂ ਦੇ ਸੁਮੇਲ ਤੋਂ ਨਿਕਲਣ ਵਾਲੇ ਫਾਰਮੂਲੇ ਪੌਦੇ ਦੇ ਲਈ ਚੰਗੇ ਨਹੀਂ ਹੋ ਸਕਦੇ. ਅਨੁਕੂਲ ਫਾਰਮੂਲੇ ਕੀਟਨਾਸ਼ਕ ਅਤੇ ਉੱਲੀਮਾਰ ਵੱਖੋ ਵੱਖਰੇ ਫਾਰਮੂਲੇ ਵਿਚ ਆਉਂਦੇ ਹਨ, ਜਿਵੇਂ ਤਰਲ ਅਤੇ ਪਾਊਡਰ. ਜ਼ਿਆਦਾਤਰ ਫਾਰਮੂਲੇ ਅਨੁਕੂਲ ਹਨ. ਕੁਝ, ਹਾਲਾਂਕਿ, ਮਿਲ ਕੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ. ਉਦਾਹਰਨ ਲਈ,wettable powder (WP) ਫਾਰਮੂਲੇ ਖਾਸ ਤੌਰ ਤੇ emulsifiable concentrates (ECs) ਦੇ ਨਾਲ ਮਿਲਾ ਨਹੀਂ ਜਾਂਦੇ ਹਨ.
ਇਹ 1121 ਝੋਨੇ ਦਾ ਬੂਟਾ ਹੈ ਇਸ ਤੇ ਕਿਸ ਰੋਗ ਦੇ ਲੱਛਣ ਦਿਖਾਈ ਦੇ ਰਹੇ ਹੈਂ ???
(en)
Haryana
ਇਸ ਦੇ ਵਿੱਚ stem rot ਹੈ ਜਿਸ ਦੇ ਕਾਰਨ ਤਣੇ ਦੇ ਉੱਪਰ ਧੱਬੇ ਪੈ ਰਹੇ ਹਨ ਅਤੇ ਉਹ ਗਲ ਰਿਹਾ ਹੈ । ਇਸ ਦੀ ਰੋਕਥਾਮ ਦੇ ਲਈ nativo@80 ਗ੍ਰਾਮ ਜਾਂ pulsor@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
1121 ਬਾਸਮਤੀ ਵਿਚ ਫੁਟ ਰੂਟ ਦੇ ਸਮਸਿਆ ਕਾਫੀ ਆ ਗਯੀ ਹੈ , ਤੇ ਨਾਲ ਹੀ neck blast ਵੀ ਆ ਗਯਾ ਹੈ , ਝੋਨਾ 70 ਦਿਨ ਦਾ ਹੋ ਗਯਾ , ਮੈ ਕਲ ਇੰਡੋਫਿਲ ਦਾ ਸਪ੍ਰਿੰਟ carbendaizam 25 + monozeb 50% , 1 ਕਿਲੋ 3 ਕਿਲੇ ਵਿਚ dupont corazen 150 ml ਦੇ ਨਾਲ ਮਿਲਾ ਕੇ ਸਪਰੇ ਕਰ ਦਿਤੀ , ਕਿ ਇਹ fungicide footroot ਤੇ neck blast , leaf blast nu ਕੰਟਰੋਲ ਕਰੇਗਾ ?? ਹੁਣ ਹੋਰ ਮੈ ਕਿਹੜਾ ਸਪਰੇ ਕਰਾਂ, ਜੋ ਸਸਤੇ ਤੇ result ਵਧਿਆ ਹੋਵੇ , ਘਰ ਮੇਰੇ ਕੋਲ hexaconazol 5%sc ਪਿਆ ਹੈ ਜੀ ?
(en)
Punjab
node blast ਵੀ ਕਾਫੀ ਸ਼ੁਰੂ ਹੋ ਗਯਾ ਹੈ
kala tela vaaste sabb to vadiya insecticide kehra hai ?
(en)
Punjab
tusi kale tele vaste acephate @500 gram ja chess @120 gram ja glamore 50 gram per acre te kar sakde ho.tusi enna nu 100 litre pani ch ghol ke perti acre te verto kar sakde ho.
ਜੀ ਘਰ ਦੋ ਸੰਤਰਿਆਂ ਦੇ ਬੂਟੇ ਲਾਏ ਹੋਏ ਨੇ ਉਹਨਾਂ ਬੂਟਿਆਂ ਤੋਂ ਸੰਤਰੇ ਥੋੜੇ ਪੀਲੇ ਹੋ ਕੇ ਆਪਣੇ ਆਪ ਝੜੀ ਜਾਦੇ ਨੇ ਇਸਦਾ ਕੀ ਕਾਰਨ ਹੈ ਨਾਲੇ ਦੱਸੋ ਕੀ ਕਰੀਏ ਜਿਹੜੇ ਇਹ ਨਾ ਝੜਨ ?
(en)
santreya de butiya to jeda fak pila hoke jhadi janda hai usdi di roktham de liye planofix @1 ml per 4 litre pani ja NPK 13:00:45 @ 10gram per litre pani de hisab nal butiya te spray kar sakde ho.esde nal fal jhadna ruk javega aate fal di quality vi changi hundi hai.
narme te hun mono di spray kar skde ha k nhi ? jekar skde ha ta kini dose hai ?
(en)
Punjab
je hun narme te sundi hai ta tusi narme te monocil kar sakde ho.monocil @ 500 ml per acre pendi hai. tusi monocil nu 100 litre pani vich mila ke perti acre te verto kar sakde ho.
Pr121 nu 2 din Pehla200g tilt + 1 kg npk 13:00:45 + 200gpatta labt sundi d spray kti c Es De patte upper toh eda de ho rehe Hun Ki problm hovgi ,Sare khet vich Nhi bimari line vich a menu lgda Kithe spray wala ne dwai de upper dwai wala pump dobara Lata os jagah te j ,j es da koi nuksan a Te Hal daso nal pic v send kar rha aa pr 113 nu v spray kti c Eko din he o theek a
(en)
ihh leaf blight de kaarn ho reha hai jis duraan patte uppero sukk rhe hnn ate neeche nu aa rhe hnn... iss di roktham de lyi 100gm nativo ja 200ml pulsor ja 200ml folicur nu 150 ltr paani de nal mila k prati acre te spray kr deo..Iss sme de vich ihh bimaari aam hi jhone de vich aa jandi hai. iss da koi hor kaarn nai hai.
Punjab
y mai v ehi spray keeti c saade evi hoea jitho mai pump lai ke langea ithe line jehi bnn gai patte jehe sukk rhe ne bimari ta koi lggdi ni...
1121 ਜਿਹੜੀ ਮੁੰਜਰ ਕੱਢਦੀ ਆਆ ਉਸ ਵਿੱਚ ਫੋਕ ਹੁਦੀ ਆ ਅਤੇ ਉਪਰ ਤੋ ਸੁੱਕੀ ਵੀ ਹੁਦੀ ਆ ਕੀ ਕਾਰਨ ਹੈ ਅਤੇ ਇਲਾਜ ਦਸੋ ?
(en)
Haryana
basmati pusa 1121 de vich gobh vali sundi problem hai jisde kar ke munjar khali hai.tusi sundi de fame @ 20 ml ja monocil @ 560 ml per acre te kar sakde ho. enna nu 100 litre pani vich ghol ke perti acre te spray kar sakde ho.
jhona 124 20 ku dina tak aa jau hun kheri spray kreye k jhona dige na pehla apploud kiti c hun kheri kreye k ik spray nal kam chal jae?
(en)
Punjab
Je jhona 124 20 ku dina taka a jau ta hun tusi tilt ja folicur @ 200 ml per care te spray kar sakde ho.enna nu 150-200 litre pani vich ghol ke spray kar sakde ho.
ਭੂਰਾ ਜਾ ਕਾਲਾ ਤੇਲਾ ਬਹੁਤ ਜਿਆਦਾ ਪੇ ਗਿਆ ਹੈ ਜੀ ਕਿਰਪਾ ਕਰਕੇ ਇਸ ਦੀ ਦਵਾਈ ਦੱਸੋ ਝੋਨਾ ਦਸ ਵੀਹ ਪਰਸੈਟ ਪੱਕ ਰਿਹਾ ਹੈ ?
(en)
ਤੁਸੀ ਭੂਰਾ ਜਾਂ ਕਾਲੇ ਤੇਲੇ ਦੇ ਲਈ acephate @400 ਗ੍ਰਾਮ ਜਾਂ DDVP @ 200 ਮਿਲੀਲੀਟਰ ਜਾਂ glamore @ 50 ਗ੍ਰਾਮ ਜਾਂ chess @ 120 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਹੋਂ । ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
ਜੀ ਮੈ ਸੂਰ ਪਾਲਣ ਵਾਸਤੇ ਜਾਣਕਾਰੀ ਲੈਣਾ ਚਾਹੁੰਦਾ ਹਾਂ।ਤੇ ਇਸ ਵਿੱਚ ਕਿੰਨੇ %ਸਫਲ ਹੋ ਸਕਦਾ ਹਾਂ ਤੇ ਇਸ ਦਾ ਮਾਰਕਿਟਇੰਗ ਕਿਸ ਤਰ੍ਹਾ ਹੁੰਦਾ ਹੈ ਕਿ ਲਾਭ ਹੁੰਦਾ ਤੇ ਕਿ ਸਰਕਾਰ ਲਾਭ ਦਿੰਦੀ ਹੈ ।ਪੂਰੀ ਜਾਣਕਾਰੀ ਦਿਉ ?
(en)
ਜੇਕਰ ਤੁਸੀ ਸੂਰ ਪਾਲਣ ਦਾ ਕੰਮ ਕਰਨਾ ਹੈ ਤਾਂ ਬਹੁਤ ਲਾਹੇਵੰਦ ਕੰਮ ਹੈ । ਸ਼ੁਰੁਆਤ ਵਿੱਚ ਤੁਸੀ 10 ਫੀਮੇਲ ਅਤੇ 2 ਮੇਲ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਦੇ ਲਈ ਲਾਰਜ ਵਾਈਟ ਯਾੲਕਸ਼ਾਇਰ ਨਸਲ ਸਭ ਤੋਂਂ ਵਧੀਆ ਹੈ ਜਿਸ ਦੇ ਮੀਟ ਦੀ ਬਹੁਤ ਮੰਗ ਹੈ ਅਤੇ 2 ਮਹੀਨੇ ਦਾ ਸੂਰ ਦਾ ਬੱਚਾ ਤੁਹਾਨੂੰ ਲੱਗਭੱਗ 2000 ਤੋਂ 2500 ਰੁਪਏ ਤੱਕ ਮਿਲ ਜਾਵੇਗਾ । ਤੁਸੀ ਅੱਗੇ ਬੱਚੇ ਵੀ ਵੇਚ ਸਕਦੇ ਹੋ। ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਹੈ ਹੋ ਸਕੇ ਤਾਂ ਕਿਸੇ ਹੋਰ ਵਧੀਆ ਸੂਰ ਪਾਲਕ ਕੋਲ ਜਾ ਕੇ ਕੁੱਝ ਦਿਨ ਬਰੀਕੀਆਂ ਦੇਖੋ ਕੰਮ ਦੀਆਂ। ਸਰਕਾਰ ਤੋਂ ਲਾਭ ਲੈਣ ਲਈ ਟ੍ਰੇਨਿੰਗ ਜਰੂਰੀ ਹੈ । ਆਉਣ ਵਾਲੀ ਟ੍ਰੇਨਿੰਗ ਬਾਰੇ ਤੁਹਾਨੂੰ ਜਾਣਕਾਰੀ ਵੀ ਦੇ ਦਿੱਤੀ ਜਾਵੇਗੀ ।
ਝੋਨੇ ਤੇ ਫੰਗਸ ਅਤੇ ਕੀਟਨਾਸ਼ਕ ਦੀ ਕਿਹੜੀ ਸਪ੍ਰੇਹ ਕਰੀਏ ?
(en)
ਝੋਨੇ ਦੇ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ coragen@60 ਮਿਲੀਲੀਟਰ ਜਾਂ fame @30 ਮਿਲੀਲੀਟਰ ਜਾਂ TATA TUKUMI @100 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਜੋ ਝੋਨੇ ਦੇ ਵਿੱਚ ਝੁਲਸ ਰੋਗ ਹੈ ਅਤੇ ਮੁੰਜਰਾਂ ਅਤੇ ਦਾਣਿਆਂ ਦੇ ਵਿੱਚ ਕਾਲਾਪਣ ਹੈ ਉਸ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਕਾਲੇ ਤੇਲੇ ਦੀ ਰੋਕਥਾਮ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
mai pehla eh dvai payi c tusi hun dbare nativo ja folicur paun nu keha c iss to elava tilt pa sakde aa k ahi dvai best hai ?
(en)
Punjab
Tilt aate sizzle de vich same salt hai. enna dove de vich propiconazole salt hai.es kar ke tuc nativo ja folicur di spray kar sakde ho.