Haryana
Search
ਮਟਰ ਤੇ ਸ਼ਿਮਲਾ ਮਿਰਚ ਦੀ ਇਕਟੀ ਖੇਤੀ ਕਿਵੇ ਕੀਤੀ ਜਾ ਸਕਦੀ ਹੈ ?
(en)
ਤੁਸੀਂ ਮਟਰ ਤੇ ਸ਼ਿਮਲਾ ਮਿਰਚ ਦੀ ਖੇਤੀ ਇਕਠੀ ਨਹੀਂ ਕਰ ਸਕਦੇ |ਇੰਨਾ ਦੀ ਬਿਜਾਈ ਦਾ ਸਮਾਂ ਅੱਡ ਅੱਡ ਹੈ| ਮਟਰ ਦੀ ਬਿਜਾਈ ਸਮਾਂ ਮੱਧ ਅਕਤੂਬਰ ਤੋਂ ਮੱਧ ਨਵੰਬਰ ਤਕ ਹੈ|ਅਤੇ ਸ਼ਿਮਲਾ ਮਿਰਚ ਦੀ ਨਰਸਰੀ ਦਾ ਸਮਾਂ ਅਕਤੂਬਰ ਦਾ 4 ਹਫਤੇ ਤੋਂ ਹੈ| ਇਸਦੀ ਮੁਖ ਖੇਤ ਵਿਚ ਬਿਜਾਈ ਫਰਵਰੀ ਮਹੀਨੇ ਵਿਚ ਹੁੰਦੀ ਹੈ
narma mein phal ke badotre kaise kre ?
(en)
Punjab
Narme mein fal ki bdotri ke liye uss mein app 2 kg npk 13:00:45 ja 1 kg npk 19:19:19 ko 150 ltr paani mein dal kr spray kre iss se fal mein ka vikaas hoga aur bdotri hogi.
Ghare sabji biji a, ish toh baad kaah wasta nomini gold Kar skda a a sabji ghrab ta nii hundi osh nal?
(en)
Nai g tuc sabjia de vich kakkha di roktham de lyi nomini gold di spray nai kr skde kyuki ihh spray jhone de lyi hai ate jekar iss spray di varto tuc sbji de vich ghaa foos ate kakha de lyi krde ho tan ihh sbji nu nuksaan phuncha skdi hai.
--
thank you sir
Majh di fat bhut ghat aunde a pls koi solution Dita jave ?
(en)
tusi majj nu powder fat plus 50-100 gm daily deo te nal bedeve di khal pa sakde ho.
Dr. Sahb narma ke height 12-15feet ha fal kam ha, Koi spray bataana g. ?
(en)
Haryana
iss mein app 2 kg npk 13:00:45 ja fir 1 kg npk 19:19:19 nu 150 ltr paani ke saath mila k prati acre mein spray kre. iss ke ilaava app 1 kg npk 20:20:20 ki v spray kr skte ho.
Dr Sahb ke actara kale tella nu aun toh rokdi hai ja nhi ?
(en)
han g ihh kale tele di roktham de lyi varti jandi hai..iss di dosage 80 gm prati acre hai..iss ton ilaava tuc nuvan@200ml ja glamore@50gm ja chess@120 gm ja acephate@500gm nu 150 ltr paa j de nal mila k prati acre te spray kr skde ho.
agete mater the kisma ate lgaun the sahi time ki h g ?
(en)
Punjab
punjab 88 matar ageta 6 jawahar matar 4 pant matar....October 15 to lga k vdya jhadd lea ja skda te market vch phla pohnchaya ja skda g
thanks sir
PR 126 vich Sapre Karan Baad Dware blast pe Gayi Hai ki Kariye ?
(en)
Punjab
PR 126 de vich blast di roktham de lyi custodia @250-300ml ja nativo@100gm ja amistar top@200ml ja Taspa@100ml nu 150 ltr paani de nal mila k prati acre te spray kro. ihna spreha ton bina pulsor@200ml di prati acre de hisaab nal spray kr skde ho.
ਮੱਝ ਅੱਜ ਸੂਈ ਆ ਦੁੱਧ ਵਧਾਉਣ ਲਈ ਕੋਈ ਦਵਾਈ ਦੱਸੋ ਜੀ ?
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਕਿ ਇਹ ਨਵੀ ਕਿਸਮ ਹੈ । ਝੋਨੇ ਦਾ 777ਬੀਜ ਦਾ ਕਿੰਨਾ ਝਾੜ ।ਕਿ ਇਹ hybrid ਜਾ pr ਦੀ ਕਿਸਮ ਹੈ ਕਿੰਨਾ ਸਮਾਂ ਲੈਂਦੀ ਹੈ ਕਿਸ ਤਰ੍ਹਾਂ ਦੇ ਪਾਣੀ ਦੀ ਕਿਸਮ ਹੈ ?
(en)
Maharashtra
ਇਗ ਬੀਜ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤਾ ਗਿਆ ਨਹੀ ਹੈ
ihh jhona parmal hai iss da beej tuc agle saal bijaayi de lyi rakh skde ho.. ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho.
121 ਝੋਨੇ ਦੇ ਪੱਤੇ ਪੀਲੇ ਹੋ ਰਹੇ ਹਨ ਫਲੈਟ ਪਈ ਲਗਦੀ ਅਜੇ ਪੱਕਣ ਵਿਚ 20ਦਿਨ ਆ ਇਸਦਾ ਕੋਈ ਹੱਲ ਹੈ ਹੁਣ ਪਾਣੀ ਲਾਉਣਾ ਚਾਹੀਦਾ ਜਾ ਨਹੀ ?
(en)
Haryana
ਝੋਨੇ ਦੇ ਵਿੱਚ ਝੁਲਸ ਰੋਗ ਹੈ ਅਤੇ ਮੁੰਜਰਾਂ ਅਤੇ ਦਾਣੇ ਦੇ ਵਿੱਚ ਕਾਲਾਪਣ ਹੈ ਜਾ ਬਲਾਈਟ ਦੀ ਸਮਸਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200ml @AMISTAR TOP ਜਾਂ 250-300ml@custodia ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
PR 121 de patte pile hoo rahe hann esda ki hall ho sakda aje pakan vich time hai photos dekh laina?
(en)
Maharashtra
ਇਸ ਦੇ ਵਿਚ ਕੋਈ ਬਿਮਾਰੀ ਨਾਈ ਹੈ ਇੱਹ ਪਕਾਈ ਟਾਈਮ ਹੈ I PR 121: ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
acephate+ bufrogin kriye ya bufrogin+ acephate kriye ... te kini dose kriye .... duji gl ji 70 percnt pkke jhone te TILT kam krugi daane d safayi ch ya n..?
(en)
Maharashtra
Acephate ate buprofezin dono hi tele walia hnn dona jekar tela jyaada hai tan dona nu mix kr k v spray kr skde ho jekar ghat hai tan ihna dona de vicho ik hi vart skde ho. buprofezin@200ml ate acephate@500gm nu150 ltr paani de nal mila k prati acre te spray kr skde ho...Han g tilt@200ml di spray tuc kr skde ho ihh daanya de vich shining lai awegi iss di spray kr skde ho.
palak lgauni a sir puri jankari deo ta ki Changi paidawar ho ske ?
(en)
Palak lgaun da sma september to october hai. Esda bij 4-6 kg per acre penda hai. Tusi palak di punjab green kisam la sakde ho. Vadhri jankari de lye apni kheti website to la sakde ho.
hopper or blast ke liye koi ek dawa h or dane me chamak ke liye bhi ?
(en)
Punjab
Hopper aur blast ke liye ek dawa nhi hai.Hopper ke liye glamore @50 gram per acre pe 100 litre pani me mila kar sakte ho.Aur blast ke liye folicur @200 ml ya indofil Z-78@ 500 gram per acre pe 150-200 litre pani me mila kar sakte ho aur esse dhan bhi ache dikhae dete hai.
Folicur +tricyclazole Kar skda a jii, neck blast lii I Jhone ch,?
(en)
Haryana
tusi jhone vich neck blast di roktham de vaste folicur @200 ml per acre ate tricyclazole @ 120-160 gram per acre verto kar sakde ho.per enna dova vicho koi ek spray kro.enna nu 150-200 litre pani vich ghol ke spray kar sakde ho.
सरसों का बीज कौन सा अच्छा है ?
(en)
Punjab
सरसों की बिजाई का समय 15 सितम्बर से अक्टूबर है| आप HR-30, T-59, HR -8113(SORABH), RB-50 किस्में लगा सकते है| इनकी औसतन पैदावार भी अच्छी है|
dhan me Braun hoper burafudhka hai kirpya mdad kre ?
(en)
Punjab
aap dhan me Braun hoper ke lyi 330 ml buprofezin ya 250 ml monocrotophos perti acre pe 125-150 litre pani me ghol kar spray kar sakte hai.
from where i get DBW 173 seed ?
(en)
Maharashtra
Ih kisam Indian Institute of wheat and Barley Research, karnal valo tyaar kiti gyi hai....isda sahi quality da beez v tuhanu itho hi mil skda hai gg. DBW 173 da beej lain de lyi ehna number te contact kar sakde ho...91 184 226 7307 aate 0184 226 7390.
MUNG KQ BHAV ?
(en)
Punjab
mung ka minimun support price(smarthan mulya) 5575 rupee hai.
ਸਤਿ ਸ੍ਰੀ ਅਕਾਲ ਜੀ ਆਪਣੀ ਖੇਤੀ ਐਪ ਬਹੁਤ ਵਧੀਆ ਹੈ ਕੱਦੂ ਦੀ ਖੇਤੀ ਬਾਰੇ ਕੋਈ ਜਾਣਕਾਰੀ ਨਹੀ ਅਪਲੋਡ ਕੀਤੀ ਜਾਵੇ ?
(en)
Haryana
ਫੀਡਬੈਕ ਦੇਣ ਲਈ ਆਪਣੀ ਖੇਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹੈIਬਹੁਤ ਹੀ ਜਲਦ ਐੱਪ ਦੇ ਉੱਪਰ ਕੱਦੂ ਦੀ ਫ਼ਸਲ ਬਾਰੇ ਜਾਣਕਾਰੀ ਉਪਲੱਬਧ ਕਰ ਦਿੱਤੀ ਜਾਵੇਗੀ
sarso Bejaai ka samy ?
(en)
Punjab
sarso ki bejaai ka smye 15 september to october hai.aap HR-30, T-59, HR -8113(SORABH), RB-50 Kisme lga sakte hai. inki ostan pedavar bhi achi hai.
muli biji nu. 12hrs. ho. gye nee te koi naden nasak krn. d. load. hai ji j. hai. ta. dsso ?
(en)
Haryana
tusi muliya vich gudae kar sakde ho. muliya de vich 2-3 gudaeya kar sakde ho. muliya te nadeen nashak di verto ni karo.
PR121 PR126 ਪੱਤਾ ਲਪੇਟ ਅਤੇ ਗੋਭ ਦੀ ਸੂੰਡੀ ਵਾਸਤੇ ਝੋਨੇ ਲਈ ਵਧੀਆ ਦਵਾਈ ?
(en)
PR 121 ate PR 126 ਝੋਨੇ ਤੇ ਪੱਤਾ ਲਪੇਟ ਅਤੇ ਗੋਭ ਦੀ ਸੂੰਡੀ ਦੇ ਲਈ fame @ 20 ml ਜਾਂ monocil @ 560 ml ਪਰਤੀ ਏਕੜ ਤੇ ਕਰ ਸਕਦੇ ਹੋ| ਇੰਨਾ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪਰਤੀ ਏਕੜ ਤੇ ਸਪਰੇ ਕਰ ਸਕਦੇ ਹੋ|
ਝੋਨੇ ਤੇ ਤੇਲਾ ਪੈ ਚੁੱਕਾ ਹੈ , ਰੋਕਥਾਮ ਦੱਸੋ ਜੀ ?
(en)
tusi jhone te tele de vaste glamore @ 50 gram ja chess @120 gram per acre te kar sakde ho.enna nu 100 litre pani vich ghol ke perti spray kar sakde ho.
ਜੀ ਅਸੀਂ ਗਾਜਰਾ ਅਤੇ ਮੂਲੀਆ ਲਗਾਇਆ ਹਨ ਅਤੇ ਵਧੀਆ ਚਲ ਪਈਅ ਨੇ । ਅਸੀਂ ਹੋਰ ਕੀ ਲਗਾ ਸਕਦੇ ਹਾਂ ?
(en)
ਤੁਸੀ ਹੁਣ ਸਿਤੰਬਰ ਤੇ ਅਕਤੂਬਰ ਦੇ ਮਹੀਨੇ ਵਿਚ ਫੁੱਲਗੋਭੀ,ਬੰਦਗੋਭੀ, ਸ਼ਲਗਮ, ਪਾਲਕ ਅਤੇ ਧਨੀਆ ਦੀ ਬਿਜਾਈ ਕਰ ਸਕਦੇ ਹੋ| ਤੁਸੀਂ ਇੰਨਾ ਫਸਲਾਂ ਦੀ ਵਧੇਰੀ ਜਾਣਕਾਰੀ ਆਪਣੀ ਖੇਤੀ ਐਪ ਤੋਂ ਪ੍ਰਾਪਤ ਕਰ ਸਕਦੇ ਹੋ|
बरसात कब की हो सकती है ?
(en)
Punjab
आज और कल का मौसम साफ़ है| 21 सितम्बर से लेकर 23 सितम्बर तक हल्की बारिश आने की सम्भावना है|
ਜੋ ਪੱਠਿਆ ਦਾ ਆਚਾਰ ਪਾਇਆ ਜਾਂਦਾ ਹੈ।ਸੁਣਨ ਵਿਚ ਆਉਂਦਾ ਹੈ।ਕਿ ਉਸ ਨਾਲ ਦੁੱਧ ਵਿੱਚ ਸਮੈਲ ਆਉਂਦੀ ਤਾਂ । ਕੁੱਝ ਮਸਾਲੇ ਦੇ ਨਾਮ ।ਜਾ ਕੋਈ ਹੋਰ ਤਰੀਕਾ ਦੱਸੋ ।ਤਾਂ ਜੋ ਦੁੱਧ ਜੋ ਸਮੈਲ ਨਾ ਆਵੇ ?
(en)
Maharashtra
ਪੱਠਿਆਂ ਦਾ ਆਚਾਰ ਪਾਉਣ ਨਾਲ ਪਸ਼ੂਆਂ ਦੇ ਦੁੱਧ ਵਿੱਚੋ ਸਮੈ਼ਲ ਆਉਣ ਦੀ ਕੋਈ ਸਮੱਸਿਆਂ ਨਹੀ ਆਉਦੀ । ਵੱਡੇ ਪੱਧਰ ਤੇ ਪਸ਼ੂਆਂ ਦੇ ਲਈ ਇਸ ਤਰਾਂ ਹੀ ਚਾਰਾ ਆਚਾਰ ਦੇ ਤੌਰ ਤੇ ਇਕੱਠਾ ਤਿਆਟ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਲੰਬੇ ਸਮੇ ਲਈ ਪਸ਼ੂਆਂ ਲਈ ਵਰਤਿਆਂ ਜਾਂਦਾ ਹੈ।
Dr Sahb basmati da ke price chal Riha hai ?
(en)
Haryana
basmati da hun price 2000-2500 tak hai.basmati de nawe price vare aaun vale sme vich dsaya jave ga .
narme di fassl sir black ho rahi hai & growth nahi kiti ?
(en)
Punjab
ihh patte tele de kaarn kaale ho rhe hnn.. machar jyaada hon de kaarn ohh ithe hi chipya rehnda hai ate pattya de vich kalapan bnn janda hai ..iss di roktham de lyi actara@80gm ja rogor@400ml nu 150 ltr pani de nal mila k prati acre te spray kro.
began lai ek acre lai kini jaga paneer bijini chaidi ?
(en)
Haryana
Ik acre di paneeri tya r krn de lyi 1-1.5 marla thaa kaafi hunda hai.
Je kar Asi jhone ch 25 kg zinc pauna Han tan fer oh kinne saal tak asar rakhugi..?
(en)
ਝੋਨੇ ਦੀ ਪਨੀਰੀ ਨੂੰ ਪਾਣੀ ਕਿੰਨੇ ਟਾਇਮ ਬਾਅਦ ਲਗਾਉਣਾ ਚਾਹੀਦਾ ਹੈ ?
(en)
GREEN CHILLI DI MITE WALI SPRAY KEHDI HAI ?
(en)
es bimari da name dso plz nd ilaz ?
(en)
Solution for cyperus difformis in direct seeded basmati 1121 which is 60 days old ?
(en)
J-1006 ਮੱਕ ਦੇ ਬੀਜ ਵਾਰੇ ਜਾਣਕਾਰੀ ਦਿਉ ਜੀ ?
(en)
ਝੋਨੇ ਦੀ ਫੱਕ ਜਾਂ ਕਣੀ,ਪਾਲਸ਼ ਪਸ਼ੂਆ ਨੂੰ ਲਗਾਤਾਰ ਪਾਉਣ ਨਾਲ ਕੋਈ ਨੁਕਸਾਨ ਕਰਦੀ ਆ। ਪਲੀਜ ਦੱਸੋ ?
(en)
Punjab
sukhjinder singh g isda koi khas nuksan ta nahi hunda hai g bt tuc isnu regular na pavo ta jyada vdya hai isde nal pashu da dudh v patla hunda hai g
narma me phal kam hai ?
(en)
Maharashtra
Narme mein Npk 13:00:45 @2 kg ja npk 20:20:20@ 1 kg ko 150 ltr paani mein mila kr prati acre pe spray kre. iss fal mein bhi bdhotari hogi aur jo fal aya hai woh jamega.
111 pady. .ਕਦੌ ਬੀਜ ਸਕਦਾ ?
(en)
ਬਾਸਪਤੀ ਲਾਈ ਨੂੰ 10 ਦਿਨ ਹੋ ਗਏ ਹਨ ਤੇ ਬਾਸਮਤੀ ਦੇ ਡੱਕੇ ਵੀ ਟੇਡੇ ਹਨ ਓ ਨਵੇ ਪੱਤੇ ਨਹੀ ਨਿਕਲ ਰਹੇ ਕੋਈ ਹੱਲ ਦਸੋ ?
(en)
Tata epic new fungicide Aya Jhone wasta ish da result Kish tra a da a, ish c syngenta tilt mix Kar karke Kar skda a?
(en)
Tilt Te NPK 13:00:45 ekhti spray kar dti jave koi nuksan Te ni , Ekthi karn nal labour da kharcha Bach jnda a ?
(en)
ਚਰੀ ਦੇ ਪੱਤੇ ਪੀਲੇ ਹੋ ਰਹੇ ਹਨ ਕੀ ਕੀਤਾ ਜਾਵੇ ਜੀ ?
(en)
Maharashtra
ਇਸ ਦੇ ਉੱਪਰ 300 ਗ੍ਰਾਮ M-45 ਜਾ400 ਗ੍ਰਾਮ ਸਲਫਰ 80%@400 ਗ੍ਰਾਮ ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋIਇਸ ਤੋਂ ਇਲਾਵਾ 300 ਗ੍ਰਾਮ @carbendazim ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋI
es narme te spray nal chita masser te ju ta mar gai par fir v es de pate kahthe hoi jande ne es da ki karn aa es nu thek kran lyi khedi spray kriye ?
(en)
ਮੁੱਜੀ ਨਿਸਰ ਰਹੀ ਹੈ ਕਿਸ ਤਰਾ ਚਾੜ ਵਧਾ ਸਕਦੇ ਹਾ ?
(en)
bengan di kehri private company da seed beej sakde hun aur beej kina lagda 1 acre lai ?
(en)
Bengan de vich gol bengan de lyi tuc punjab neelam ate lambootre bengana de lyi PBHR-41, PBHR-42, BH-2 vargia kisma lgaa skde ho.. shotte bengna de lyi tuc PBH-3, PUNJAB NAGEENA lgaa skde ho..iss ton ilaaava lambe bengna de lyi tuc PBH-4, PUNJAB BARSATI, PUNJAB SADABHAR, vargia kisma lgaa skde ho. ikk kille di paneeri tyaar krn de lyi 400gm beej jruri hunda hai...iss di paneeri october de vich tyaar hundi hai ate 1 mahine de baad ihh mukh khet de vich lgaa ditti jandi hai.
अब हम जीरी में कौन सा स्प्रे करें जो बीमारी से बचाव कर सके और इस समय कौन सी बीमारी चल रही है बताने की कोशिश करें?
(en)
धान में अब ब्लाईट, गर्दन तोड़, तने के ऊपर धब्बे, दानों में कालापन और शीथ ब्लाईट की बीमारी आम चल रही है। धान में झुलस रोग, ब्लाईट, गर्दन तोड़, तने के ऊपर धब्बे, दानों में कालापन और शीथ ब्लाईट के लिए और बालियों और दानों में कालेपन के लिए 100 ग्राम nativo या 200 मि.ली. tilt या 200 मि.ली. pulsor या 200 मि.ली. @folicur को प्रति एकड़ के हिसाब से 150 लीटर पानी में मिलाकर स्प्रे करें। इसके इलावा धान में सुंडी की रोकथाम के लिए coragen@60 मि.ली. या FAME@ 30 मि.ली. या TATA TUKUMI @100 ग्राम को 150 लीटर पानी में मिलाकर प्रति एकड़ में स्प्रे करें। इसके इलावा emamectin benzoate @80-100 ग्राम को 150 लीटर पानी में मिलाकर प्रति एकड़ में स्प्रे कर सकते हैं। इससे सुंडी नियंत्रण में हो जायेगी। इसके इलावा धान तेले चेपे के लिए acephate@500 ग्राम या glamore@50 ग्राम या chess@120 ग्राम या dentop@35 ग्राम या Solomon@120 मि.ली. को 150 लीटर पानी में मिलाकर प्रति एकड़ में स्प्रे कर सकते हैं। इसके इलावा DDVP@200 मि.ली. को 150 लीटर पानी में मिलाकर प्रति एकड़ में स्प्रे करें।
sarso ki konsi variety lgaaye ?
(en)
Maharashtra
सरसों की ये किस्में हैं जैसे कि RH 30, RH 8812, RH 9801.RH 781 ETC. RH 0749: यह किस्म 146-148 दिनों में कटाई के लिए तैयार हो जाती है। इसकी औसतन पैदावार 10.5-11 क्विंटल प्रति एकड़ होती है। RH 0406: यह 142-145 दिनों में कटाई के लिए तैयार हो जाती है। इसकी औसतन पैदावार 8.8-9.2 क्विंटल प्रति एकड़ होती है। T 59 (Varuna) : यह 145-150 दिनों में कटाई के लिए तैयार हो जाती है। इसकी औसतन पैदावार 6-8 क्विंटल प्रति एकड़ होती है। प्राइवेट कंपनियों की किस्में : Pioneer 45S42: यह अधिक पैदावार वाली दरमियानी किस्म हैं यह 125-130 दिनों में कटाई के लिए तैयार हो जाती है। इसकी औसतन पैदावार 12.5 क्विंटल प्रति एकड़ होती है। Pioneer 45S35: इसकी औसतन पैदावार 12.5 क्विंटल प्रति एकड़ होती है। Pioneer 45S46 : इसकी औसतन पैदावार 12.5 क्विंटल प्रति एकड़ होती है।
yellowing of spota leaves from 20 days .give me sloution for this ?
(en)
Haryana
Spraying of Carbendazim@400gm or Z-78@400gm or M-45@400gm in 150 ltr of water is done to get rid of yellowing leaves of sapota.
Punjab
hlo sir pata lapet sudi waste kehri spre kariae fasl de adhe site pakk gai ne is da hall ki g
126 ਝੋਨੇ ਦਾ ਝਾੜ ਤੇ ਸਮੇਂ ਬਾਰੇ ਦੱਸੋ ?
(en)
1ਮਹੀਨਾ 7 ਦਿਨਾਂ ਦਾ ਨਰਮਾ ਹੋ ਗਿਆ ਜੀ ਵਧਣਾ ਰੁਕ ਗਿਆ ਕੀ ਪਾਈਏ ਉਹਦੇ ਵਿੱਚ ਵਾਹਨ ਤਾ ਰੇਤਲਾ ਜੀ ?
(en)
ਝੋਟੀ ਸੂਣ ਦੇ 34 ਦਿਨ ਰਹਿੰਦੇ ਨੇ ਉਸ ਹਵਾਨੇ ਲਈ ਕੋਈ ਇਲਾਜ ਦੱਸੋ ਹਵਾਨਾ ਇੱਕਸਾਰ ਹੋਵੇ ?
(en)
Punjab
gurdarshan g isde lai tuc jhoti nu nu chelated mineral mixture kise v vdya company da deo feed de nal nal ate j ho ske ta taramira v deo ate isde nal nal metabolite mix di ik pudi ate j eh na lave ta anabolite da liquid v de skde ho g
1121ਬਾਸਮਤੀ ਦੀ ਪਨੀਰੀ ਵਿਚ ਕਿਹੜੀ ਦਿਵਾਈ ਪਾਉਣੀ ਚਾਹੀਦਾ ਹੈ ਤਾਂ ਜੋ ਖੇਤ ਵਿਚ ਪਨੀਰੀ ਲਗਾਉਣ ਤੇ ਪੌਦੇ ਨਾ ਵੱਧਣ ?
(en)
126 ਦੀ ਪਨੀਰੀ ਕਿਨੇ ਦਿਨਾ ਦੀ ਲੳਣੀ ਚਾਹੀਦੀ ਹੈ ?
(en)
ਮੱਝ ਦਾ ਦੁੱਧ ਵਧਾਉਣ ਦਾ ਤਰੀਕਾ ਦੱਸੋ ?
(en)
ਮੱਝ ਨੂੰ bolus milk age 20 ਗੋਲੀਆ ਦਿਓ ਤੇ ਇਹ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਦੇਣੀ ਹੁੰਦੀ ਹੈ।
जैविक कृषि के लिए केचुआ खाद कैसे तैयार करें ?
(en)
Maharashtra
खाद बनाने के लिए जरूरी चीजें / उपकरण • एक पलास्टिक का टब जोकि HDPE मैटीरियल से बना होता है। • हरे रंग की जाली। • बर्तन 10-15 लीटर वाला। • लोहे का पंजा मिश्रण को पलटने के लिये। • तैयार जैविक खाद को छानने के लिए 2 मि.मी. छेद की छन्नी या झरना। • जैविक खाद को भण्डारन के लिए 30 किलोग्राम का जूट का कट्टा या बोरी। • पी वी सी पाईप के 2-3 फीट लंबे 14-16 स्टंप। • गाय या भैंस का पुराना गोबर या फिर गोबर गैस प्लांट से निकली हुई सैलरी का प्रयोग किया जा सकता है। विधि इस खाद को तैयार करने के लिए 11x4x2 फुट पलास्टिक के टब की जरूरत होती है। यह टब HDPE का बना होता है। इस टब को हम रेडीमेड बैड भी बोल सकते हैं। यह टब हरे रंग का होता है। इसके अंदर की ओर एक थरमोकोल की तह बनी होती है जोकि बाहर की गर्मी को अंदर आने से रोकती है। यह HDPE मैटीरियल से बने होने के कारण कभी भी खराब नहीं होता। इसके ऊपर पानी, ठंड, गर्मी, धूप का कोई असर नहीं होता। इस पलास्टिक के टब को सिर्फ आग से बचाना होता है। इस पलास्टिक के टब के दोनों तरफ 3-3 जाली बनी होती है। जोकि हवा की सप्लाई का काम करती है। इसके इलावा बारिश के समय जब पानी भर जाता है तब टब में भरा हुआ पानी इन जालियों के द्वारा बाहर निकल जाता है। इसके इलावा एक हरे रंग की जाली, जोकि गोबर आदि टब में भरने के बाद गंडोए छोड़ दिए जाते हैं, उस के साथ ऊपर से ढक दिया जाता है। जोकि गंडोए को छाया प्रदान करती है। इस को एक जगह पर फिट करने के लिए 14-16 पी.वी.सी स्टंप की जरूरत होती है। यह स्टंप 2-3 फुट की लंबाई में होते हैं जो कि नीचे मिट्टी में गाढ़ दिए जाते हैं। इस रेडीमेड बैड को छाया में रखना जरूरी होता है। हम इस बैड को किसी पेड़ के नीचे या फिर किसी शैड के नीचे रख सकते हैं क्योंकि इसके अंदर छोड़े गए गंडोए ज्यादा गर्मी सहन नहीं कर पाते और कईं बार मर जाते हैं इसलिए छाया का होना जरूरी है। इस टब की गोबर की क्षमता 12-14 क्विंटल होती हैं इस टब को आधी जाली तक भरा जाता है। सबसे नीचे तूड़ी के दो टोकरे, 5-10 किलो नीम के पत्ते बिछाए जाते हैं फिर 12-14 क्विंटल गोबर इसमें डाला जाता है, गोबर जितना पुराना हो, उतना ही अच्छा रहता है। गोबर ज्यादा गर्म नहीं होना चाहिए। पाईप के ऊपर से तीन दिन तक पानी का छिड़काव करते रहना चाहिए। तीन दिन के बाद इसके अंदर 2-3 किलो गंडोए छोड़ दिए जाते हैं यह एक गंडोए की विशेष किस्म होती है यह किस्म ईसीनिया फोटिडा के नाम से जानी जाती है और हरे रंग की जाली से ढक दिया जाता है। यह खाद 60-80 दिनों में तैयार हो जाती है। यह खाद चाय की पत्ती की तरह बारीक बन जाती है और फिर इसे टब से बाहर निकाल लिया जाता है और गंडोए नीचे की तूड़ी में चले जाते हैं और दोबारा नयी खाद तैयार करने के लिए इसके अंदर गोबर और नीम के पत्ते भर दिये जाते हैं। यह टब 8-10 क्विंटल खाद तैयार कर देता है जो कि खेत के लिए काफी है।
1121 ਝੋਨੇ 80 ਦਿਨ ਦਾ ਹੋ ਗਯਾ ਮੁਜਰਾ ਕੱਢਣ ਵਾਲਾ ਹੈ ਇਸ ਵਿਚ foot rot ਦਿਨੋ ਦਿਨ ਵੱਧ ਰਿਹਾ . ਇੰਡੋਫਿਲ ਦਾ sprint ਕੀਤਾ ਹੈ ਜੀ 300gm ਪ੍ਰੀਤਿ ਕਿਲਾ .+coragen , 7 ਦਿਨ ਹੋ ਗਏ ਹੁਣ ਕਿਹੜੇ ਸਪਰੇ ਕੀਤੀ ਜਾਵੇ ਜਿਸ ਨਾਲ ਮੁਜਰਾ ਵੀ ਵਧਿਆ ਨਿਕਲ foot rot ਵੀ ਕੰਟਰੋਲ ਹੋਵੇ ਤੇ nack blast ਵੀ ਨਾ ਆਵੇ ., ??? ਤੇ hooper ਲਾਇ ਕੋਨਸੀ ਸਪਰੇ ਕੀਤੀ ਜਾਵੇ ਜੋ ਨਾਲ ਤੇਲਾਂ ਵੀ ਕੰਟਰੋਲ ਕਰੇ ,ਤੇ ਇਹ ਸਪਰੇ ਕਦੋ ਕੀਤੀ ਜਾਵੇ ?
(en)
iss de vich hopper de lyi acephate@500gm ja glamore@50gm ja chess@120gm ja @dentop@35gm ja Solomon@120ml nu 150 ltr paani de nal mila k prati acre te spray kr skde ho..iss ton ilaava DDVP@200ml nu 150 ltr paani de nal mila k prati acre te spray kro...iss ton ilaava blast di roktham de lyi nativo@100gm ja amistar top@200ml ja validamycin@400ml nu 150 ltr paani de nal mila k prati acre te spray kro. daanya de vich kaalkh rokn de lyi uss de upper 200ml tilt di spray kro iss nal daanya de vich chamak bni rehndi hai. ihna spreha nu tuc 10-20% tela aun te hi kro kyuki ihh baad vich jyaada fail janda hai ate out of control ho janda hai.
ਹਰੇ ਚਾਰੇ ਤੇ ਕਾਪਰ ਸਲਫੇਟ ਦੀ ਸਪਰੇ ਕਿਨੀ ਮਾਤਰਾ ਵਿੱਚ ਕਰਨੀ ਚਾਹੀਦੀ ਹੈ?????
(en)
Haryana
ਇਸ ਦੀ ਹਰੇ ਚਾਰੇ ਤੇ ਜਿਆਦਾ ਲੋੜ ਨਹੀ ਪੈਂਦੀ ਇਸ ਨੂੰ ਭਾਗਾਂ ਵਿੱਚ ਵਰਤਿਆ ਜਾਂਦਾ ਹੈ ।
ਮੱਝ ਸੂਈ ਨੂੰ ਹਫਤਾ ਹੋ ਗਿਆ ਦੁੱਧ ਵਧਾਉਣ ਲਈ ਮੱਝ ਨੂੰ ਕੀ ਦਿੱਤਾ ਜਾਵੇ ?
(en)
Punjab
majj nu daily chelated agrimin ate taramira chtwao jis nl fat v vde gi.....feed ate hare chare da v jor rkhea jae
Punjab
Milk yield vdhaun li sb to vdia maize nu mneya geya ae.. So makki de nl green leaves jina ch fibres vgera jada hon oh do