Punjab
Search
यह टमाटर में कोन सा बीमारी है ?
(hn)
लुकेश जी, ये leaf curl बिमारी के लक्षण लग रहे है, इनकी रोकथाम के लिए आप imidacloprid @1 ml/L पानी के हिसाब से छिड़काव कर सकते।
Sir g pr 121 Jhone nu 60 din da ho gaye koi spry Karn di lorh ha Phela koi spry nahi kiti ?
(pb)
Punjab
Manjit ji, kirpa kar ke ih dasso ki tuhaade jhone de vich ki dikkat aa rahi hai us hisab naal hi tuhanau spray baare sahi jaankari ditti jaa skegi.
Punjab
Sir dikat ta koi khas nahi ha vase hi protection vaste
Dr.sahib ji main apni cow noo heat vich on to baad ai karwai c te fir taara kardi c te 24 ghante baad cross karwai...te osne do din lagatar 24 ghante de farak naal khoon sutya c...te ajj osnoo ai karwai noo 6 din hoge...hun osnoo duraprozen injection lga daiye ?
(pb)
Punjab
Inderpal ji tuci uss nu 21-22 din tak intzar kro jekar ohh heat vich nahi aundi tan 1 mahina pura honn Duraprogen inj. 750mg lgwa deo.
Ehnu urea 3 bag 8kg zinc 33 vali bio kaahd v 4kg per kila Hunn spray kiti c fame fungicide Jhon 5 july da lgga c ?
(pb)
Punjab
Karmajeet ji kai vaar urea di jyada maatra paon naal vi is tra de lashan dikhai den lagg jande han ji is lai tusi hun is te koi hor spray na karo ji.
ਪੱਤੇ ਦੇ ਉਪਰੋ ਇਦਾ ਹੋ ਗਏ ਇਸ ਦਾ ਕੀ ਕਾਰਨ ਹੈ ?
(en)
Punjab
ਮਲਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ge bajre de growth laii zinck pa sakde aaa
(pb)
kuldeep ji jekar tuhadi fasal esdi ghat de lachan dikha rahi hai tan tusi esnu vart sakde ho jekar esdi growth vadia nahi ho rahi tan tusi es upar npk 191919 @ 10 gram prati litre paani de hisab nal spray kar sakde ho.
ਪਹਿਲੇ ਸੂਏ ਝੋਟੀ ਕੱਲ ਦੀ ਸੂਹੀ ਹੈ ਜੀ ਝੋਟੀ ਨੂੰ Prolaps di problem di pehla c par enni problem nhi koi hal dso ji enne ehna dudh vi nhi laya…. please hall dso jis nal eh dubara na howe ?
(pb)
Tuci iss nu Xnel inj.1gm, Megludyne inj. 20ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate 3 din lgwao ate uss nu rassi nal petti paa ke rakho baki iss nu Calimust Gel 300ml pilao ate 3 din tak pilaunde rho.
sir i want to apply for dairy course please help me ?
(en)
Punjab
Mr. Harjeet if you want to get dairy training please contact your nearest krishi vigyan kendra, they will prodive you all information about dairy farming please contact to Krishi Vigyan Kendra Kurukshetra, Mobile no.:: 01744-220418 thanks.
गेंदा का ग्रोथ कम हो रहा है 35 दिन का होगया है बहुत धीरे बढ़ रहा है 8 दिन पहले 19 19 19 का छिड़काव किया था अब कोई और npk डाल सकते है क्या जैसे 28 28 या 0 52 34 या कुछ और सुझाव दें ?
(hn)
Maharashtra
गौरव जी इसमें आप npk 191919 जा किसी और npk को 5- 10 ग्राम प्रति लीटर पानी के हिसाब से प्रयोग कर सकते है।
ਜੀਰੀ ਦੇ ਵਿੱਚ ਬੁਟੇ ਲਾਲ ਰੰਗ ਦੇ ਹੋ ਰਹੇ ਤੇ ਛੋਟੇ ਵੱਡੇ ਕੋਈ ਇਲਾਜ ਹੈ ਜੀ ਦੱਸੋ ਜੀ ?
(pb)
Punjab
ਗੁਰਵਿੰਦਰ ਜੀ, ਇਹ ਦਿੱਕਤ ਇਸ ਸਾਲ ਹੀ ਦੇਖਣ ਨੂੰ ਮਿਲੀ ਹੈ ਜੀ, ਇਸ ਦਾ ਅਜੇ ਪੱਕੇ ਤੌਰ ਤੇ ਕੋਈ ਹੱਲ ਤਾਂ ਨਹੀਂ ਹੈ ਪਰ ਪਾਣੀ ਸੁਕਾ ਕੇ ਲਾਉਣ ਨਾਲ ਇਸ ਦਾ ਕੁਛ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਜੀ।
strawberry ade kille kina Karcha aooga ?
(pb)
gulab ji ehde 2 tra de boootey hunde han jekar tusi pune wale bootey launde ho tan adhe kile te takriban 2-2.5 lakh rupay da kahrcha aunda hai par jekar tusi himachal wale bootey launde ho tan 1-1.25 lakh rupay adhe kile da sara kharcha aa janda hai.
मिर्च मे कोनसा रोग है इसे कन्ट्रोल कैसे करे। कृप्या जबाव दे। please ?
(hn)
Punjab
Rahul ji, ye mite ke hamle ke lakshan lag rahe hai iski rokthaam ke liye aap spiromesifen 5ml/10L pani ke hisaab se spray kar sakte hai.
ਗਾਂ ਦੇ ਬੱਚੇ ਦਾ ਟੀਕਾਕਰਨ ਦੀ ਜਾਣਕਾਰੀ ਦਿੱਤੀ ਜਾਵੇ ਕੀ ਉਸਨੂੰ ਜਨਮ ਦੇ ਸਮੇਂ ਕਿਹੜਾ ਟੀਕਾ ਲੱਗਦਾ ਹੈ ਉਸ ਤੋਂ ਬਾਅਦ ਕਿਹੜੇ ਟੀਕੇ ਲੱਗਦੇ ਹਨ ?
(hn)
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ .
ਗਾਂ ਦਾ ਦੁੱਧ ਵਧਾਉਣ ਵਾਸਤੇ ਗਾਂ ਨੂੰ ਕੀ ਦਿੱਤਾ ਜਾਵੇ ਗਾਂ ਅੱਜ ਸਵੇਰੇ ਹੀ ਸੂਈ ਆ ?
(hn)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ .
sir meri cow nu phela lampy hoyi c ossda body weight ghat gyea te hun oss di delivery hoyi hai oss nu poora dudd te lyaun li ki pauna chida hai dana chara di poori detail deo ji ?
(pb)
Balraj ji tuci usdi khurak ate usde rehn sehn da purra dian rakho baki uss nu Anabolite liquid 100-100ml swere sham, Lactomax tablet 10 golia rojana deo ate uss nu kahra tyar krn lai 100gm sonf, gulkand 200gm, methe 20gm, kali jiri 50gm, 5 vaddi ilachi, 50gm ajween, 200gm guur lao ehna nu tuci 3 litre pani vich ubal lao ate halki halki agg te ubale deo fir jddo pani adha rehh jawe tan tuci iss nu saff krke(puun ke) pashu nu de skde ho ehh tuci 3-5 din de skde ho.
Leaf wrap larva disease management ?
(en)
Punjab
Sumarjit, to control leaf folder insect you can spray Fame( flubendamide) 20 g acre in 100 Litres of water.
ਸ਼ਰ ਜੀ।ਪਹਿਲਾ ਝੋਨੇ ਤੇ ਕਿਹੜੀ ਸ਼ਪਰੇ ਕਰਨੀ ਚਾਹੀਦੀ ਹੈ ਤੱਤਾ ਵਾਲੀ ਜਾ ਉੱਲੀ ਨਾਸ਼ਕ ਦੋਨਾ ਸ਼ਪਰੇ ਵਿੱਚ ਕਿੰਨੇ ਦਿਨ ਦਾ ਅੰਤਰ ਰੱਖਣਾ ਚਾਹੀਦਾ ਹੈ ?
(pb)
Punjab
ਤਜਿੰਦਰ ਜੀ ਇਹ ਤੁਹਾਡੀ ਫ਼ਸਲ ਦੀ ਸਥਿੱਤੀ ਤੇ ਨਿਰਭਰ ਕਰਦਾ ਹੈ, ਜੇਕਰ ਤੱਤਾਂ ਦੀ ਕਮੀ ਹੋਵੇ ਜਾਂ ਫ਼ਸਲ ਦਾ ਵਾਧਾ ਘੱਟ ਹੋ ਰਿਹਾ ਹੋਵੇ ਤਾਂ ਪਹਿਲਾਂ ਤੱਤਾਂ ਵਾਲੀ ਸਪਰੇਅ ਦਾ ਛਿੜਕਾਅ ਕਰਨਾ ਚਾਹੀਦਾ ਹੈ, ਅਤੇ ਜੇਕਰ ਕਿਸੇ ਬੀਮਾਰੀ ਦਾ ਹਮਲਾ ਹੋਵੇ ਤਾਂ ਪਹਿਲਾ ਉੱਲੀਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਦੋਨਾਂ ਸਪਰੇਆਂ ਵਿਚ 5-7 ਦਿਨ ਦਾ ਅੰਤਰ ਹੋਣਾ ਚਾਹੀਦਾ ਹੈ ਜੀ।
sir Mazza nu problem hundi a ach ar paun naal ?
(pb)
Punjab
Sukhjinder ji achar paun nal pashua nu koi dikat nhi hundi hai, achar purri trah tyar howe tan fungas naa lggi howe usdi varto kro baki koi smasia nhi hundi hai
ਸਰ ਜੀ ਝੋਨੇ ਦੇ ਨਿਸਾਰ ਤੇ ਕਿਹੜੀ ਸਪਰੇਅ ਕਰੀ ਜਾਵੇ ਇਸ ਦੀ ਜਾਣਕਾਰੀ ਦਿਉ ?
(pb)
Punjab
ਗੁਰਮੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਵਿੱਚ ਕਿਹੜੇ ਕੀੜੇ ਜਾਂ ਬਿਮਾਰੀ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Paji dog de jakhm ho gya kutte de kattn nal..ki ilaj kreye hun ?
(en)
Bachittar ji tuci usde jakhma nu betadine liquid nal rojana saff kria kro ate uss nu Amoxi-cv 625mg rojana 1 goli deo ate jekar usdi growth ghat hai tan adhi goli rojana deo.
डॉ रविंदर चहल जी प्रेग्नेंट पशु को कम खाना और कम जुगाली करने के लिए कोई इंजेक्शन लगा सकते हैं भूख का, जिसके उसकी भूख बढ़ जाए और जुगाली भी अच्छी करें ?
(hn)
Punjab
राहुल जी उसको आप Vivliv Liquid 100ml रोजाना देना शुरू करें और उसको Vitum H liquid 10ml रोजाना दें और उसकी खुराक का पूरा ध्यान रखें .
Sir makky da Achar paun naal koi problem ta nhi hunda ?
(pb)
Haryana
Sukh ji makki da acahar paun vich koi dikkat nahi hai eh University walon vi sifarish kita janda hai.
डॉ रविंद्र चहल जी गाय है 8 महीने से ऊपर प्रेग्नेंट है खाती भी कम है और जुगाली भी बहुत ही कम करती है कुछ ट्रीटमेंट बताएं ?
(hn)
Punjab
राहुल जी उसको आप Vivliv Liquid 100ml रोजाना देना शुरू करें और उसको Vitum H liquid 10ml रोजाना दें और उसकी खुराक का पूरा ध्यान रखें .
ਅਚਾਰ ਪਾਉਣ ਵਾਸਤੇ ਖਰੀਦ ਕਿੱਥੋਂ ਸੰਭਵ ਹੈ ?
(pb)
Punjab
ਨਵਜੋਤ ਜੀ, ਇਸ ਲਈ ਤੁਸੀ ਆਪਣੀ ਨਜਦੀਕੀ ਸਬਜੀ ਮੰਡੀ ਵਿੱਚ ਹੀ ਸੰਪਰਕ ਕਰ ਸਕਦੇ ਹੋ ਜੀ।
ਅੱਜ ਕੱਲ ਜੋ ਛੋਟੀਆਂ ਗੰਢੀਆ ਲਗਾਈਆਂ ਜਾ ਰਹੀਆਂ ਹਨ ਓਹਨਾਂ ਨੂੰ ਰੱਖਣ ਦੀ ਵਿਧੀ ਦੱਸਿਓ ਸਰ ?
(pb)
Punjab
ਅੰਮ੍ਰਿਤ ਜੀ, ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਦੀਆਂ ਗੰਢੀਆਂ ਲਾਉਣ ਦੀ ਗੱਲ ਕਰ ਰਹੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਵੱਟਾਂ ਤੇ ਲਾਉਣ ਵਾਲੇ ਪਿਆਜ ਹਰਿਆ ਪਿਆਜ ਦੀ ਪਨੀਰੀ ਕਦੋਂ ਬੀਜੀ ਜਾਵੇਗੀ ਦੱਸਿਓ ਸ਼੍ਰੀ ਮਾਨ ਜੀ ?
(pb)
Haryana
ਅਮਰਤ ਜੀ ਏਸ ਦੀ ਨਰਸਰੀ ਨੂੰ ਤੁਸੀਂ ਅਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਸਕਦੇ ਹੋ.
Sir ludhiane PAU vala kisan mela September ch kado hunda conform date dasso ?
(pb)
Haryana
Gurpreet ji ludhian pau vich kisan mela 23,24 September da hai
Punjab
Ok ji sir Thanks.
Kali tori nu ki prblm aa pls dasso ?
(pb)
Haryana
Maan ji eh fangas kr ke hai esde lai tusi mancozeb 3 gram prati litre paani de hisab nal vart sakde ho
Sir ਰੋਟਵਾਇਲਰ ਕੁੱਤੀ 9ਮਹੀਨੇ ਦੀ ਹੈ ਉਸ ਦੀ ਭੁਖ ਘੱਟ ਹੈ ਉਸ ਨੂੰ ਕੀ ਦਿੱਤਾ ਜਾਵੇ ਜਿਸ ਨਾਲ ਉਸ ਦੀ ਭੁਖ ਵਧੇ ਅਤੇ ਗ੍ਰੋਥ ਵਧੀਆ ਹੋਵੇ ?
(pb)
ਜਸਪ੍ਰੀਤ ਜੀ ਤੁਸੀ ਉਸ ਨੂੰ Aptiquik liquid 10ml ਰੋਜਾਨਾ ਦਿਓ ਅਤੇ ਉਸ ਨੂੰ ਚੰਗੀ ਫੀਡ ਦੇਣੀ ਸ਼ੁਰੂ ਕਰੋ ਜਿਸ ਨਾਲ ਉਸਦੀ ਚੰਗੀ ਗਰੋਥ ਹੋਵੇ ਬਾਕੀ ਉਸ ਨੂੰ ਦਹੀ, ਲੱਸੀ ਅਤੇ ਦੁੱਧ ਚੰਗੀ ਮਾਤਰਾ ਵਿਚ ਦਿਓ
Sir asi narme te kheda fungicide kra narma 110 din da ho geya narma shona khada das ji kheda kra ?
(en)
Haryana
ਗੁਰਜੀਤ ਜੀ ਕਿਰਪਾ ਇਹ ਦੱਸੋ ਤੁਹਾਡੇ ਨਰਮੇ ਵਿੱਚ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾਵੇਗਾ
Punjab
Koi v nai vase karna v har bhar rhe
ਬਾਈ ਜੀ ਮੱਕੀ ਵਾਲਾ ਵਾਹਨ ਹੈ 26 ਝੋਨੇ ਚ ਘਾਹ ਹੈ ਸਪਰੇ ਕਿਹੜੀ ਕਰੀਏ ?
(pb)
Haryana
ਬਰਾੜ ਜੀ ਇਸਦੇ ਲਈ ਤੁਸੀਂ bispyribac 100ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਸਰ ਅੰਬ ਦਾ ਪੌਦਾ ਢਾਈ ਤੋ 3 ਫੁੱਟ ਦਾ ਹੈ ਪਹਿਲਾ ਉਪਰੋ 1 ਤੋ 2 ਇੰਚ ਸੁੱਕ ਗਿਆ ਸੀ ਤਾ ਉਪਰੋ ਕੱਟ ਦਿੱਤਾ ਅਤੇ ਦੁਬਾਰਾ ਫਿਰ ਸੁੱਕਣ ਲੱਗਿਆ ਹੈ। ਏਹਦੇ ਲਈ ਕੀ ਹੱਲ ਹੈ ?
(pb)
Haryana
ਗੁਰਨਾਮ ਜੀ ਕ੍ਰਿਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
सर धान की जड़ गल रही है कृपया इसके उपाय के बारे में जानकारी दे ?
(hn)
Haryana
किरपा अपनी फसल की फोटो भेजे यहां पर बीमारी का हमला है उस हिसाब से ही आपको सही जानकारी दी जा सकती है .
Jhone de patte uppre edda de ho gye aa ki ho skda ?
(pb)
Haryana
Karam ji kirpa eh daso tusi esnu kehdi khad kini matra vich paa chuke ho kyuki eh kise tatt di ghat hi lag rahi hai
Jhone de patte uppre edda de ho gye aa ki ho skda ?
(pb)
Haryana
Karam ji kirpa eh daso tusi esnu kehdi khad kini matra vich paa chuke ho kyuki eh। Kise tatt di ghat hi lag rahi hai
मेरा टमाटर की फसल मर रहा है 3 दिन पहले dhunka conika दवा सप्रे किया पर रुक नही रहा है, इसमे कोन सा रोग लगा है या कोई vitamin की कमी से मर रहे हे.plz help mein ?
(hn)
Haryana
प्रेम जी 5 दिन के बाद आप इसके ऊपर carbendazim 2 ग्राम प्रति लीटर पानी में मिला कर स्प्रे कर सकते है .
ਸਰ ਇਕ ਮਿਨਰਲ ਮਿਕਸਚਰ ਆਓਂਦਾ ਹੈ ਨੌਰਮਲ ਅਤੇ ਇਕ ਸੁਪਰ ਚੀਲੇਟੇਡ ਇਹਦਾ ਕੀ ਪ੍ਰੋਸੱਸ ਹੁੰਦਾ ਹੈ, ਕਿੰਨੂੰ ਦੇਣਾ ਚਾਹੀਦਾ ਕਿੰਨੇ ਦੁੱਧ ਵਾਲੀ ਨੂੰ ਦੇਣਾ ਚਾਹੀਦਾ ਹੈ, ਡਰਾਈ ਮੱਝ ਨੂੰ ਕਿਹੜਾ ਅਤੇ ਸੂਣ ਤੋਂ ਪਹਿਲਾਂ, ਅਤੇ ਕਦੋ ਬੰਦ ਕਰਨਾ ਚਾਹੀਦਾ ਹੈ ?
(pb)
Punjab
ਜਸਵੀਰ ਜੀ ਜਿਹੜਾ ਚੀਲੇਟਡ ਪਾਊਡਰ ਹੈ ਉਸ ਵਿਚ ਤੱਤ ਦੂਜੇ ਪਾਊਡਰ ਨਾਲੋਂ ਜ਼ਿਆਦਾ ਹੁੰਦੇ ਹਨ ਇਹ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ ਕੋਈ ਵੀ ਮਿਨਰਲ ਮਿਕਸਚਰ ਛੋਟੇ ਬੱਚੇ ਤੋਂ ਸ਼ੁਰੂ ਕਰਕੇ ਪਸ਼ੂ ਦੇ ਸੂਣ ਤੋਂ 15 ਜਾ 20 ਦਿਨ ਪਹਿਲਾ ਤੱਕ ਦਿਓ ਅਤੇ ਸੂਣ ਤੋਂ ਫਿਰ ਹਫਤੇ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹਨਾਂ ਦੀ ਮਾਤਰਾ 50 ਤੋਂ 100 gm ਪਸ਼ੂ ਦੀ ਗਰੋਥ, ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਦੇ ਸਕਦੇ ਹੋ
Sir jhona yellow ho k kutt reha niche nu growth ni kr reha khad 40 kg payi hai 4 kanal jgha hai peela ho k jhona sardh reha sir pr 121 hai ?
(en)
Haryana
तरुण जी इसके लिए आप npk 191919 को 10 gram को प्रति लीटर पानी के हिसाब से प्रयोग कर सक्तेभाई
ਘਰੇਲੂ ਬਗੀਚੀ ਚ ਖੀਰਾ ਲੱਗ ਸਕਦੈ ਹੁਣ ਕਿਸਮ ਵੀ ਦੱਸਿਓ ?
(pb)
Haryana
ਅੰਮ੍ਰਿਤ ਜੀ ਏਸਨੂੰ ਸਤੰਬਰ ਵਿਚ ਪੋਲੀ ਹਾਉਸ ਵਿਚ ਲਗਾ ਸਕਦੇ ਹੋ ਹੁਣ ਏਸਨੂੰ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
क्या सीजनल फ्लावर प्लांट लगाने का समय आ गया है और कौन से सीजनल फ्लावर लगाएं ?
(hn)
Maharashtra
हर्षित जी, आप गेंदा , गुलाब, गलदौदी आदि फ्लावर प्लांट अभी लगा सकते है।
Humic acid ਦੀ ਸ਼ਪਰੇ ਝੋਨੇ ਤੇ ਕਦੋ ਕਰਨੀ ਚਾਹੀਦੀ ਹੈ। ਪੂਰੀ ਜਾਣਕਾਰੀ ਦਿਉ ਜੀ ?
(pb)
Haryana
ਤਜਿੰਦਰ ਜੀ ਜੇਕਰ ਤੁਹਾਡੇ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸਦੀ ਵਰਤੋ ਦਾਣੇ ਪੈਣ ਤੋਂ ਪਹਿਲਾਂ ਕਦੇ ਵੀ ਕਰ ਸਕਦੇ ਹੋ
ਪਹਿਲੇ ਸੂਏ ਝੋਟੀ ਸੂਈ ਆ 1 ਮਹੀਨਾ ਪਹਿਲਾਂ 2 ਕਿਲੋ ਦੁੱਧ ਤੋ ਵੱਧ ਨਹੀਂ ਰਹੀ ਕੋਈ ਹਲ ਦੱਸੋ ?
(pb)
ਸੁਖਦੇਵ ਜੀ ਤੁਸੀ ਉਸ ਨੂੰ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰੇ ਦੇ ਨਾਲ ਚੰਗੀ ਫੀਡ ਅਤੇ ਖਲ ਦੇਣੀ ਸ਼ੁਰੂ ਕਰੋ
ਸਰ ਜੀ NPK 13 0 45 ਸਪ੍ਰੇਹ ਕਿਹੜੀ best ਆ ਜੋ liquid ਵਿੱਚ ਔਂਦੀ ਜਾ ਪੈਕੇਟ ਵਿੱਚ ਪੌਡਰ ਦੇ ਰੂਪ ਵਿੱਚ Liquid ਵਿੱਚ ਘਰੜਾ ਦੀ ਵੀ ਔਂਦੀ ਆ ਜੀ ?
(pb)
Haryana
ਗੁਰਪ੍ਰੀਤ ਜੀ ਤੁਸੀਂ ਕੋਈ ਵੀ npk ਜਿਵੇਂ 191919 ਜਾ 13045 ਜਾ 202020 ਦੀ ਵਰਤੋ ਕਰ ਸਕਦੇ ਹੋ ਇਹ ਸਾਰੀਆਂ ਹੀ ਵਧੀਆ ਹਨ ਇਹਨਾਂ ਨੂੰ ਤੁਸੀਂ 7-8 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
LSD ਗਊਆਂ ਦੀ ਬਿਮਾਰੀ ਵਾਸਤੇ ਕਿਹੜੀ ਸਪਰੇ ਕਰਨੀ ਚਾਹੀਦੀ ਹੈ ?
(pb)
ਸੰਧੂ ਜੀ ਕਿਰਪਾ ਕਰਕੇ ਇਹ ਦੱਸੋ ਇਹ ਬਿਮਾਰੀ ਆ ਗਈ ਹੈ ਜਾ ਨਹੀਂ ਕਿਉਕਿ ਇਸ ਬਿਮਾਰੀ ਦਾ ਇਲਾਜ ਇਸਦੇ ਲੱਛਣਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ਬਾਕੀ ਤੁਸੀ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਸਦੇ ਸਪਰੇ ਪਸ਼ੂਆਂ ਦੇ ਆਸ ਪਾਸ ਕਰੋ ਜਿਸ ਨਾਲ ਮੱਖੀ ਮੱਛਰ ਤੋਂ ਬਚਾਵ ਰਹੇ
Punjab
ਧੰਨਵਾਦ ਡਾਕਟਰ ਸਾਹਿਬ ,ਮੇਰੇ ਕੋਲ 20 ਦੇ ਕਰੀਬ ਗਾਵਾਂ ਸਨ ,ਜਿਨ੍ਹਾਂ ਵਿੱਚੋ 3 ਦੀ ਇਸੇ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ |ਬਾਕੀ ਗੈਂਡਾ ਫਿਨਾਇਲ ਦੀ ਵਰਤੋਂ ਸ਼ੁਰੂ ਕਰ ਦੇਵਾਂਗੇ
Sir je eh bajri ajj beez deye te sahi rahu retli jameen aa ?
(pb)
Haryana
Balvir ji es bajre nu Tusi agast mahine de ant takk beej sakde ho
ਝੋਟੀ ਨੂੰ 3.5 ਤਿੰਨ ਸਾਲ ਹੋ ਗਏ ਇਹ ਸੁਸਤ ਜਿਹੀ ਰਹਿੰਦੀ ਹੈ. ਚਾਰਾ ਵੀ ਹੋਲੀ ਹੋਲੀ ਖਾਂਦੀ ਹੈ ਤੇ ਪਾਣੀ ਵੀ ਹੋਲੀ ਹੋਲੀ ਪਿੰਡੀ ਆ,ਬਹੁਤ ਖੁਰਾਕ ਦਿਤੀਆਂ, 5 ਤੋਂ 6 ਮਹੀਨੇ ਪਹਿਲਾਂ ਨਵੇਂ ਦੁੱਧ ਵਾਲਾ ਟੀਕਾ ਭਰਵਾਇਆ ਸੀ 5 ਤੋਂ 6 ਮਹੀਨੇ ਬਾਅਦ ਤਾਰਾ ਨਹੀਂ ਦਿਤੀਆਂ, ਜਿਹੜੀ ਦਵਾ ਦੀ ਫੋਟੋ ਭੇਜੀ ਹੈ ਇਸ ਨੂੰ ਦੇਣ ਨਾਲ ਬੱਚੇਦਾਨੀ ਵਿਚ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਤਾਰ ਦੇ ਸਕਦੀ ਹੈ ਇਸ ਨਾਲ, ਜੇਕਰ ਕੋਈ ਹੋਰ ਦਵਾਈ ਹੈ ਤਾ ਉਸ ਬਾਰੇ ਜਾਣਕਾਰੀ ਦਿਓ ?
(pb)
ਜਸਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਤੁਸੀ ਇਸ ਦਵਾਈ ਦੀ ਜਗ੍ਹਾ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
ਝੋਟੀ ਨੂੰ 3.5 ਤਿੰਨ ਸਾਲ ਹੋ ਗਏ ਇਹ ਸੁਸਤ ਜਿਹੀ ਰਹਿੰਦੀ ਹੈ. ਚਾਰਾ ਵੀ ਹੋਲੀ ਹੋਲੀ ਖਾਂਦੀ ਹੈ ਤੇ ਪਾਣੀ ਵੀ ਹੋਲੀ ਹੋਲੀ ਪਿੰਡੀ ਆ,ਬਹੁਤ ਖੁਰਾਕ ਦਿਤੀਆਂ, 5 ਤੋਂ 6 ਮਹੀਨੇ ਪਹਿਲਾਂ ਨਵੇਂ ਦੁੱਧ ਵਾਲਾ ਟੀਕਾ ਭਰਵਾਇਆ ਸੀ 5 ਤੋਂ 6 ਮਹੀਨੇ ਬਾਅਦ ਤਾਰਾ ਨਹੀਂ ਦਿਤੀਆਂ, ਜਿਹੜੀ ਦਵਾ ਦੀ ਫੋਟੋ ਭੇਜੀ ਹੈ ਇਸ ਨੂੰ ਦੇਣ ਨਾਲ ਬੱਚੇਦਾਨੀ ਵਿਚ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਤਾਰ ਦੇ ਸਕਦੀ ਹੈ ਇਸ ਨਾਲ, ਜੇਕਰ ਕੋਈ ਹੋਰ ਦਵਾਈ ਹੈ ਤਾ ਉਸ ਬਾਰੇ ਜਾਣਕਾਰੀ ਦਿਓ ?
(pb)
ਜਸਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਤੁਸੀ ਇਸ ਦਵਾਈ ਦੀ ਜਗ੍ਹਾ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
गाय आज सुबह 4 00 बजे ब्याई थी लेकिन उसने अभी तक जेर नहीं डाली, क्या करें जिससे जेर डाल दे ?
(hn)
Punjab
यदि अभी तक उसकी जेर नहीं गिरी है तो आप उसकी जेर को नज़दीकी डॉक्टर से निकलवा दें .
ਅਗਸਤ ਵਿੱਚ ਬੀਜਿਆ ਜਾਣ ਵਾਲੇ ਚਾਰਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Haryana
ਗੁਰਜੰਟ ਜੀ ਅਗਸਤ ਵਿਚ ਤੁਸੀਂ ਮੱਕੀ ਦੀ ਕਿਸਮ J1007,10060 ਨੂੰ ਚਾਰੇ ਦੇ ਤੌਰ ਤੇ ਬੀਜ ਸਕਦੇ ਹੋ
ਕਣਕ ਦਾ ਬੀਜ PBW 826 ਕਦੋਂ ਤੇ ਕਿਥੋਂ ਉਪਲਬਧ ਹੋਵੇਗਾ ?
(pb)
Haryana
ਜਗਪਾਲ ਜੀ ਇਸਦੇ ਲਈ ਤੁਸੀਂ ਆਪਣੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨਵਰਸਿਟੀ ਨਾਲ ਸੰਪਰਕ ਕਰੋ 09417360460
ਹਲਦੀ ਦੇ ਪੌਦੇ ਨੂੰ ਇਸ ਤੋਂ ਕਿਮੇ ਬਚਾਇਆ ਜਾਏ ?
(pb)
Haryana
ਸ਼ਗਨ ਜੀ ਇਹ ਕਿਸੇ ਕੀੜੇ ਦੇ ਆਂਡੇ ਵਿਚੋਂ ਹਜੇ ਹੁਣੀ ਹੁਣੀ ਸੁੰਡੀ ਨਿਕਲੀ ਹੈ ਤੁਸੀਂ ਏਸਨੂੰ ਜਲਦੀ ਤੋਂ ਜਲਦੀ ਨਸ਼ਰ ਕਰ ਦਿਓ ਤਾਂ ਜੀ ਏਸ ਤੋਂ ਹੋਣ ਵਾਲੇ ਨੁਕਸਾਨ ਅਤੇ ਹਮਲੇ ਤੋਂ ਬਚਾਇਆ ਜਾ ਸਕੇ । ਜੇਕਰ ਇਹ ਨਹੀਂ ਸੰਭਵ ਤਾਂ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Palak da seed bhyo k beej skde aa J bhyona ta kinna time paani ch rkhna ?
(pb)
Haryana
Harpreet ji tusi ohsnu 3-4ghnte paani vich bheon kr beej sakde ho
Pr 126 ਝੋਨਾ ਲਾੲੇ ਨੂੰ 22 ਦਿਨ ਹੋੲੇ ਨੇ 30 ਝੋਨਾ ਨਿਸਰ ਗਿਅਾ 3ਗੱਟੇ Urea 7kg zink par ੲੇਕੜ ਪਾੲੀ ਅਾ ?
(pb)
Punjab
ਨਿਰਭੈ ਜੀ, ਜੇ ਤੁਹਾਡਾ ਝੋਨਾ ਨਿਸਰ ਰਿਹਾ ਹੈ ਤਾ ਇਸ ਦਾ ਕਾਰਨ ਬੀਜ ਦੀ ਸਹੀ ਗੁਣਵੱਤਾ ਨਾ ਹੋਣਾ ਹੀ ਹੋ ਸਕਦਾ ਹੈ ਜੀ।
Mere nenua ki fasal me full and far mar ja raha hai ?
(hn)
Haryana
Vikas ji iske liye ap npk 191919 10 gram ko prati acre ke hisab se prayog kre .
ਵੱਟਾਂ ਤੇਂ ਸਰੋਂ ਦੀ ਬਿਜਾੲੀ ਵਾਸਤੇ ੲਿੱਕ ੲੇਕੜ ਲੲੀ ਪਨੀਰੀ ਬੀਜਣ ਵਾਸਤੇ ਕਿੰਨਾ ਬੀਜ ਪੈਂਦਾ ਜੀ ?
(pb)
Haryana
ਹਰਿੰਦਰ ਜੀ ਸਰੋਂ ਦੀ ਇਕ ਏਕੜ ਦੀ ਪਨੀਰੀ ਬੀਜਣ ਲਈ ਤੁਸੀਂ 500 ਗ੍ਰਾਮ ਬੀਜ ਨੂੰ ਵਰਤ ਸਕਦੇ ਹੋ
ਧੰਨਵਾਦ ਵੀਰ ਜੀ
Sir g sagwan tree kini distance te laguna chaida a ?
(pb)
Haryana
Jaspreet ji esnu tusi 2*2 meter ja 3*3meeter de fasle te lga sakde ho
Sir g menu sagwan de kheti bara jankari deo. Me new hu.khet ke 4 side sagwan tree lagne a ?
(pb)
Punjab
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ 'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।
ਸਰ ਆਪਾ ਜੇ ਗੁੱਲੀ ਡੰਡੇ ਦੇ ਦਾਣੇ ਵਿੱਚ ਜੇਕਰ ਚਾਵਲ ਮਿਲਾ ਕੇ ਪਿਸਾ ਲਈਏ ਉਸਦਾ ਫ਼ਾਇਦਾ ਹੈ ਜਾ ਨਾ ਤੇ ਕਿੰਨੀ ਮਾਤਰਾ ਚ ਪਾਓਣਾ ਚਾਹੀਦੇ ਹਨ ?
(pb)
Rajasthan
ਸਿਮਰਨ ਜੀ ਤੁਸੀ ਪੀਸ ਕੇ ਵਰਤ ਸਕਦੇ ਹੋ ਇਸਦਾ ਪਸ਼ੂਆਂ ਲਈ ਕੁੱਝ ਖਾਸ ਫਾਇਦਾ ਨਹੀਂ ਹੈ ਤੁਸੀ ਵਧੀਆ ਅਨਾਜ਼, ਖਾਲ, ਚੋਕਰ ਇਹਨਾਂ ਚੀਜਾਂ ਨੂੰ ਮਿਲਾ ਕੇ ਫੀਡ ਤਿਆਰ ਕਰੋ
ਬਾਈ ਜੀ ਗਾ ਦਾ ਦੁੱਧ ਖਾਰਾ ਹੋ ਗਿਆ ਕਿ ਕਾਰਨ ਹੋ ਸਕਦਾ ਜੀ ?
(pb)
ਨਿਰਮਲ ਜੀ ਤੁਸੀ ਉਸ ਨੂੰ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Mammidium powder 50gm ਰੋਜਾਨਾ ਦਿਓ ਅਤੇ Buffzon powder 50gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸ਼ਰ ਜੀ। 13.0.45 Npk boron. cooper zinc. ਤੇ ਉੱਲੀ ਨਾਸ਼ਕ ਇਕੱਠੀ ਸ਼ਪਰੇ ਕਰ ਸ਼ਕਦੇ ਹਾ ਪੂਰੀ ਜਾਣਕਾਰੀ ਦਿਉ ਜੀ ?
(pb)
Haryana
ਤਜਿੰਦਰ ਜੀ ਤੁਸੀਂ ਤੱਤ ਵਾਲੀ ਸਪਰੇਅ ਨੂੰ ਮਿਕਸ ਕਰ ਕੇ ਵਰਤ ਸੱਕਦੇ ਹੋ ਪਰ ਇਹਦੇ ਵਿਚ ਕੋਈ ਵੀ ਉਲੀਨਾਸ਼ਕ ਜਾ ਕੀਟਨਾਸ਼ਕ ਮਿਲਾ ਕੇ ਨਾ ਵਰਤੋਂ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ