Punjab
Search
Dr sahb elaj dso ji
(pb)
Tuci isdi bachedani vich lixin-iu dwai 3 din bhrwao ate iss nu Agrimin super powder 50gm rojana, Agrimin-i tablet rojana 1 goli ate 21 din tak dinde rho fir agli varr heat vich aun te heat khali shdd deo ate uss ton agli heat vich aun te AI krwao ate Ai de nal receptal inj. 5ml iv lgwao. baki jekar koi hor smasia ha tan dubara vistar nal swal push skde ho tan jo tuhanu sahi jankari diti ja ske.
Sar ji satsiriakal ji sub nu ji maj soi no 10 din ho ge ji ji dhud bhut ghat de rai ji khurak bi asi diti Ci pisle sue dhud Asa ci?
(pb)
Punjab
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
ਕਣਕ ਵਿੱਚ ਡੀ ਏ ਪੀ ਖਾਦ ਦੇ ਨਾਲ ਜਿਂਕ ਪਾਉਣੀ ਕਿਨੀ ਕ ਸਹੀ ਹੈ ਜਦੋ ਕਿ ਮਾਹਰ ਕਹੀਂਦੇ ਹਨ ਕਿ ਫਾਸਫੇਟੀਕ ਖਾਦਾ ਦੇ ਨਾਲ ਜੀਂਕ ਸਲਫੇਟ ਪਾਉਣ ਨਾਲ ਜਿੰਕ ਫਾਸਫੇਟ ਬਣ ਜਾਂਦਾ ਹੈ ਜਿਹੜਾ ਕੀ ਖਾਦ ਨੂੰ ਘੁਲਣ ਨਹੀਂ ਦਿੰਦਾ ਈਸ ਬਾਰੇ ਤੁਹਾਡੇ ਕਿ ਵਿਚਾਰ ਨੇ ਜੀ ਤੇ ਜਿੰਕ ਪਾਉਣ ਦੀ ਲੋੜ ਹੈ?
(pb)
Punjab
ਸੁਰੇਸ਼ ਜੀ, DAP ਖਾਦ ਨਾਲ ਜ਼ਿੰਕ ਖਾਦ ਨਹੀਂ ਦੇਣੀ ਚਾਹੀਦੀ, ਇਹ ਸਹੀ ਹੈ ਕਿ ਜਮੀਨ ਵਿਚ ਜ਼ਿੰਕ ਫਾਸਫੇਟ ਬਣ ਜਾਂਦਾ ਹੈ , ਇਸ ਲਈ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰਨੀ ਚਾਹੀਦੀ ਹੈ ਅਤੇ ਜੇਕਰ ਦੋਨਾਂ ਖਾਦਾਂ ਦੀ ਲੋੜ ਹੋਵੇ ਤਾਂ DAP ਖਾਦ ਬਿਜਾਈ ਸਮੇਂ ਅਤੇ ਜ਼ਿੰਕ ਖਾਦ ਪਹਿਲੇ ਪਾਣੀ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਜੀ।
Konsi nasal h
(hn)
Punjab
Kamlesh ji yeh murrah nasal hai.
devmedia
(hn)
Rajasthan
Kamlesh ji yeh sahiwal nasal ki cow ha.
ਵੀਰ ਜੀ ਗਾਂ ਘਾਟੇ ਵਿੱਚ ਸੂਈ ਆ 45 ਦਿਨ ਪਹਿਲਾਂ ਬੱਚਾ ਵੀ ਮਾਰ ਗਇਆ ਹੁਣ ਦੁੱਧ ਨਹੀਂ ਲਾਹ ਰਹੀ ਖੰਡ ਦੇ ਕਾੜੇ ਵੀ ਦੇ ਰਹੇ ਆ 10 ਦਿਨ ਤੋਂ ਉਪਰ ਹੋ ਗਏ ?
(pb)
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ, ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
sir DBW 303 ਦੀ ਬਿਜਾਈ ਦਾ ਸਹੀ ਸਮਾਂ ਕੀ ਹੈ ਪੰਜਾਬ ਜਲੰਧਰ ?
(pb)
Haryana
ਸਿੰਘ ਜੀ ਏਸਦਾ ਬੀਜਣ ਦਾ ਸਹੀ ਸਮਾ 1-15 ਨਵੰਬਰ ਤੱਕ ਦਾ ਹੈ
What are nano fertilizers. Are these complete substitute for normal fertilizers like Urea DAP etc. How they are applied and what are the recommended dose especially for wheat.
(en)
Nanofertilizers are nutrients that are encapsulated or coated within nanomaterial in order to enable controlled release, and its subsequent slow diffusion into the soil. they substitute the normal fertilizer . they are aplied as spray @ 4 ml per litre of water
mere nimbu k podhe me flower aa rhe hai but nimbu hlka sa grow hone k bad piche se sukna start ho jata h or jhad jata h
(en)
Haryana
सोनी जी इसके लिए आप npk 191919 10 ग्राम प्रति लीटर पानी में मिलाकर स्प्रे कर सकते हैं
Hlo sr.meri ghoti 3jy lactation me sui hi.lagpagg 7mahiny di sui hi.os dhy aglay thana da pasma kamm hi.dud thoda hi a reha hi.oss di Ai hoi nu 12 din ho gy a. Pahila lactation me dud da pasma kaffi thik c.koi hall daso.
(pb)
tuci uss nu changi khurak de nal nal Leptaden tablet 10 golia rojana, Glactogog powder 30gm rojana ate Simlage bolus 1-1 goli swere sham deni suru kro ehh sara kuj tuci ekatha bhi ja ekala ekala krke bhi jiwe tuhada pashu khanda ha uss trike nal khwa skde ho.
ਸਰ ਭਾਰਤ ਸਰਕਾਰ ਵਲੋ 950 ਡੋਲਰ ਤੋ ਘਟਾਕੇ ਜੋ 850 ਡੋਲਰ ਕਰਨਾ ਸੀ ਕੀ ਓਸ ਦੀ ਅਧਿਕਾਰੀ ਸੂਚਨਾ ਜਾਰੀ ਕਰ ਦਿੱਤੀ ਜਾ ਸਿਰਫ ਕਿਸਾਨਾ ਨਾਲ ਮਜਾਕ ਹੀ ਕੀਤਾ?
(pb)
devmedia
(pb)
Punjab
ਸਿੰਘ ਜੀ ਇਹਨਾਂ ਕੋਲ ਤਕਰੀਬਨ ਸਾਰੇ ਬੀਜ ਹੀ ਮਿਲਦੇ ਹਨ ਸੋ ਇਹਨਾਂ ਰੇਟ ਪਤਾ ਕਰਨ ਲਈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ। 99151-45472
Sir 2saal di bachi bar bar repeat ho rahi c dr de kehan te usnu dudh te pan lai treatment shuru kar dita a 10 days ho gye ne injection launde hoye bt aje tak koi progress nai a dudh te jaldi aa jawe islai ki dita jawe?
(pb)
Harpreet ji tuc ajje wait kro jddo treatment puri trha khtm ho jawe fir tuci uss nu milkout powder 2-2 chamch swere sham, Leptadn tablet 10 golia rojana deo baki injection lgan ton badd pehle 10 din dudh di varto naaa kro, usdu chuai krke sutt skde ho.
Hlo sir i want to know best sowing method for organic wheat farming
(en)
Haryana
लव जी इसको बिजाई आप सीड ड्रिल, हैप्पी सीडर, जा फिर झिट्टा दे के बीज सक्दे है
Rice price ?
(en)
Haryana
सिमर जी इसका msp 2183 रूपय प्रति क्विंटल है
Punjab
2183 rupees per quintal
ਸ੍ਰੀ ਮਾਨ ਜੀ ਬੇਨਤੀ ਹੈ ਕਿ ਮੱਝ ਨੂੰ ਸ਼ਾਨ ਤੋਂ ਲਾਵਾਈ ਸੀ 34 ਦਿਨ ਹੋਗੇ ਜੀ ਪਰ ਹੁਣ ਚੇਟਾ ਜਾ ਦੇ ਰਹੀ ਆ ਕਿ ਕੀਤਾ ਜਾਵੇ ਜੀ ਫੋਟੋ ਦੇਖ ਕੇ ਦੱਸੋ ਜੀ ਧੰਨਵਾਦ ?
(pb)
ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
कल 25 10 2023 के दिन खंडवा मंडी में सोयाबीन और मक्का एवं कपास का भाव क्या रहा
(hn)
Haryana
अजय जी सोयाबीन का भाव 4636 रुपए प्रति क्विंटल और मक्का का भाव 1700रुपए प्रति क्विंटल तक है
ਸਤਿ ਸ੍ਰੀ ਆਕਾਲ ਜੀ ਸਰ ਨਵੰਬਰ ਦੇ ਪਿਹਲਾ ਹਫ਼ਤੇ ਮਿਰਚ ਦਾ ਪਲਟਸ਼ੇਨ ਕਰ ਸਕਦੇ ਹਾਂ ਖੇਤ ਵਿੱਚ ਜੀ।ਕਿੰਨੀ ਕਾਮਜਾਬ ਹੈ ।ਅਗੱਤੀ ਮਿਰਚ ਦੀ ਫਸਲ ਇਸਨੂੰ ਕਿੰਨਾ ਟਾਈਮ ਕਵਰ ਹੇਠਾਂ ਰੱਖਣਾ ਪਵੇਗਾ ਜੀ। 2 ਜੇਕਰ ਪ੍ਰਾਲੀ ਦੀ ਮਾਲਚਿੰਗ ਕਰਦੇ ਹਾਂ।ਇਸ ਨਾਲ ਕੋਈ ਬਿਮਾਰੀ ਤਾ ਪੈਦਾ ਨਹੀਂ ਹੁੰਦੀ ਜੀ ਫੁੰਗਸ ਵੇਗਰਾ ਦੀ।ਪੇਪਰ malching ਤੇ ਪਰਾਲੀ ਵਿੱਚ ਕਿਹੜੀ ਬੈਸਟ ਹੈ। ਜੀ ਕਿਰਪਾ ਕਰਕੇ ਜਰੂਰ ਦਸੁਓ ?
(pb)
Haryana
ਸਿੰਘ ਜੀ ਬਿਲਕੁਲ ਤੁਸੀ ਨਵੰਬਰ ਦੇ ਪਹਿਲੇ ਹਫਤੇ ਏਸਦੀ ਬਿਜਾਈ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਤੁਸੀ ਮਲਚਿੰਗ ਕਰ ਸਕਦੇ ਹੋ ਇਸ ਵਿਚ ਕੋਈ ਗੱਲ ਨਹੀਂ ਹੈ ਕੋਈ ਵੀ ਬਿਮਾਰੀ ਜਾ ਫੰਗਾਸ ਪੈਦਾ ਨਹੀਂ ਹੁੰਦੀ ਤੁਸੀ ਪਰਾਲੀ ਨੂੰ ਵਰਤ ਸਕਦੇ ਹੋ
Sir ji wheat the vadia and latest seed bara jankari devo ji jis the jhaar vadia nikala ji?
(pb)
Chandigarh
johal ji tusi kanak di kisam pbw 869, 826, pbw rs1, pbw 1 zn, pbw 2zn, dbw 303,333 kisam di bijai kar sakde ho ehna da ausat jhad 20-23 quintal prati acre takk aa janda hai.
ਸ੍ਰ ਜੀ 303 ਅਤੇ 272 ਕਣਕ ਦੇ ਬੀਜਾਂ ਬਾਰੇ ਪੂਰੀ ਜਾਣਕਾਰੀ ਦੇਵੋ ਜੀ ਜਾਂ ਇਸਤਰਾ ਚੰਗੇ ਬੀਜ ਕਣਕ ਦੇ ਹੈ ਪੂਰੀ ਜਾਣਕਾਰੀ ਦੇਵੋ ਜੀ ?
(pb)
Chandigarh
ਜੋਹਲ ਜੀ ਇਹ ਬੀਜ ਕਣਕ ਦੇ ਵਧੀਆ ਬੀਜ ਹਨ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਪੀਲੀ ਅਤੇ ਅਤੇ ਭੂਰੀ ਕੁੰਗੀ ਦਾ ਹਮਲਾ ਸਹਾਰ ਸਕਦੀਆਂ ਹਨ। ਇਹਨਾਂ ਔਸਤ ਝਾੜ 25-27 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Chandigarh
ਜੋਹਲ ਜੀ ਇਹ ਬੀਜ ਕਣਕ ਦੇ ਵਧੀਆ ਬੀਜ ਹਨ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਪੀਲੀ ਅਤੇ ਅਤੇ ਭੂਰੀ ਕੁੰਗੀ ਦਾ ਹਮਲਾ ਸਹਾਰ ਸਕਦੀਆਂ ਹਨ। ਇਹਨਾਂ ਔਸਤ ਝਾੜ 25-27 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Sat Sri Akaal ji, is Saal Kanak di Navi variety kehedi aayiyan ne te ji 1270 Kanak da kina jhaad hai ji te ki es di virtay da kise Privete company Foundation da beej bijna chahida hai ji je bijna hove te kis gal da Dhyan rakhna chahi da ji te is kind Matra khet Poni chahi di aa te 370,371,372 Kanak di kisam da beej is Saal mil reha ja nahi te Ina kina jhaad hai ji?
(en)
Haryana
सतनाम।जी आप इसकी किस्म pbw rs 1, pbw 826, 869 किस्म की बिजाई कर सकते है। 1270किस्म की औसत उपज 24 क्विंटल प्रति एकड़ तक है इसका खास ख्याल आप पानी और बीमारी जा कीड़े का करे फसल में रोजाना गेडा रखे अगर कोई दिक्कत अति है तो तुरंत इलाज करे इसको खाद आप 90 किलो यूरिया और 55 किलो dap प्रति एकड़ के हिसाब से प्रयोग करे इसका बीज आप अपने नज़दीकी kvk से प्रपात कर सकते हैं
Sat Sri Akaal Dr ji, Npk 20 20 0 13 khad nu Kanak di Bijai te time Dap khad di jagah te pa sakde ha ji te isdi kind Matra per acre Poni chahidi di aa ji te ki is naal koi hor khaad Poni chahidi ya nahi te is npk khad de ki fayde ne ji?
(en)
Haryana
सतनाम जी आप इसका प्रयोग कर सकते है इसको आप 100 किलो प्रति एकड़ के हिसाब से प्रयोग कर सकते है इसके साथ आपको कोई भी खाद और डालने की जरूरत नहीं है
ਕੀ ਤੁਸੀਂ ਕਣਕ ਦਾ 303ਕਿਸਮ ਦਾ ਬੀਜ ਵੀ ਪੋ੍ਵਾਇਡ ਕਰਾਂ ਸਕਦੇ ਹੋ ਅਗਰ ਨਹੀਂ ਤਾਂ ਮੈਂ ਕਿਥੋਂ ਖਰੀਦਣਾਂ ਜਿਥੋਂ ਸਹੀ ਰੇਟ ਅਤੇ ਵੱਧੀਆ ਬੀਜ ਖਰੀਦਣ ਸਕਾਂ ?
(pb)
Punjab
ਸਿੰਘ ਜੀ ਤੁਸੀਂ ਇਸਦਾ ਵੱਧੀਆ ਬੀਜ ਖਰੀਦਣ ਲਈ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01823-250652
ਮੱਝ ਸੁਣ ਦਾ ਇਕ ਮਹਿਨਾ ਰਹਿੰਦਾ ਹੈ।ਕੀ ਗਡਵਾਸੂ ਯੁਨੀਵਰਸਿਟੀ ਦਾ ਮਿਨਰਲ ਮਿਕਸਚਰ ਪਾ ਸਕਦੇ ਹਾ?
(pb)
Punjab
ਤੁਸੀ ਉਸ ਨੂੰ ਹੁਣ ਮਿਨਰਲ ਮਿਕਸਚਰ ਨਾ ਦਿਓ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
devmedia
(pb)
Haryana
ਗੁਰਜਿੰਦਰ ਜੀ ਏਸਨੂੰ ਤੁਸੀ ਸਤੰਬਰ ਤੋਂ ਦਿਸੰਬਰ ਤੱਕ ਬੀਜ ਸਕਦੇ ਹੋ। ਏਸਦਾ ਤੁਸੀ 5-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਏਸਦੀ ਪਹਿਲੀ ਕਟਾਈ 45-50ਦਿਨ ਬਾਅਦ ਕਰੋ ਅਤੇ ਅਗਲੀ ਕਟਾਈ 30 ਦਿਨ ਦੇ ਵਕਫੇ ਤੇ ਕਰ ਸਕਦੇ ਹੋ
Makhan ghah is not fodder crop. It is rye grass and seed rate only rye grass is 4 kg/ acre. If berseem mix with rye grass is 8 kg +
If berseem mix with rye grass, then berseem 8kg + rye grass 2kg sufficient for one acre.
Sir g ajj meri two gabhan majha c sari body garm ji hogyi aa milk ik ne Dita hi nahi te dujji ne 3kg ghatt dita ko bimmari aa g?
(en)
Sunil ji eh bhukar krke bhi ho skda ha tuci uss nu nazdiki doctor ton check krwao kyuki usde bhukar di janch krke hi sahi ilaj ho skda ha.
Sig g private doctor nu check karwaya c bukhar 104 c te ahh wala injection lga ke gya hai g
Two injection lga ke gya hai ceftriaxone and sulbactam for injection 4.5g and second enrofloxacin injection IP 10%. M/v. Fortivir 100ml
thik ha ji tuci injections de nal nal uss nu Enerdyna liquid 100-100ml swere sham de skde ho.
Te doosri makh nu moothi powder likh ke gya hai qudderstarg-h 1+1
hnji tuci ehna di varto bhi kr skde ho.
ਸਰ ਜੀ ਮੱਝ ਹੈ ਗੱਭਣ ਤਿੰਨ ਮਹੀਨੇ ਬਾਅਦ ਫਲ ਸਿਟਗੀ ਸੀ ਹੁਣ ਦੁਬਾਰਾ ਤਿੰਨ ਮਹੀਨੇ ਦੀ ਗੱਭਣ ਹੈ ਕੋਈ ਇਲਾਜ ਦੱਸੋ ਕਿ ਦੁਬਾਰਾ ਫਲ ਨਾ ਸਿੱਟੇ ਰਿਗਦੀ ਹੈ ਤੇ ਕਿਉਰਾਪੋਜਨ ਦਾ ਠੰਡਾ ਟੀਕਾ ਵੀ ਲਾ ਦਿੱਤਾ ਹੈ ?
(pb)
Punjab
ਤੁਸੀ ਉਸ ਨੂੰ ਜੇਕਰ ਠੰਡਾ ਟੀਕਾ ਲਗਾ ਦਿੱਤਾ ਹੈ ਤਾਂ ਇਕ ਮਹੀਨੇ ਦੇ ਫਰਕ ਨਾਲ ਫਿਰ ਠੰਡਾ ਟੀਕਾ ਲਗਵਾਓ ਅਤੇ ਫਿਰ 7ਵੇ ਮਹੀਨੇ ਵਿੱਚ ਵੀ ਲਗਵਾ ਦਿਓ
ਇੱਕ ਏਕੜ ਵਿੱਚ ਅਮਰੂਦ ਦਾ ਬਾਗ ਲਾਉਣ ਵਾਸਤੇ ਕਿੰਨੇ ਬੂਟੇ ਚਾਹੀਦੇ ਹਨ?
(pb)
Haryana
ਮੰਗਲ ਜੀ ਇਹਨਾ ਨੂੰ 6*6 ਮੀਟਰ ਦੇ ਫਾਸਲੇ ਤੇ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਸ ਹਿਸਾਬ ਨਾਲ ਏਸਦੇ ਇਕ ਏਕੜ ਵਿਚ 110 ਪੌਧੇ ਲਗ ਜਾਂਦੇ ਹਨ
Sir swal puchya si dasya ni?
(pb)
Punjab
Tuhade sare swala de jwab de ditte gye hai tuci app vich apne sare swala de jwab dekh skde ho dhanwad.
मेरे चने की फसल मे हरी इल्ली ओर काली इल्ली हो गई है भारी मात्रा मे मेने imamektin बेंजोट भी डाली है खेत मे पर कोई फर्क nhi पड़ा
(hn)
Himachal Pradesh
मनोज जी इसके लिए आप carbendazim 2 ग्राम प्रति लीटर पानी में मिलाकर स्प्रे कर सकते है।
ਸਰ ਜੀ ਕਣਕ ਨਵੇ ਬੀਜ ਜੋ pbw 826 343 303 ਬਾਹੇ। ਦੱਸੋ ਜੀ?
(pb)
Chandigarh
ਸਿੰਘ ਜੀ ਇਹ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਸਹੀ ਸਮੇਂ ਸਿਰ ਬਿਜਾਈ ਲਈ ਸਿਫਾਰਿਸ਼ ਕੀਤਾ ਜਾਂਦਾ ਹੈ। ਇਹ ਤਕਰੀਬਨ 148-155 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਇਹ ਕਿਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀਆ ਹਨ ਇਹਨਾਂ ਦੇ ਦਾਣੇ ਚਮਕੀਲੇ ਅਤੇ ਮੋਟੇ ਹਨ। ਇਹਨਾਂਦਾ ਔਸਤਨ ਝਾੜ 24.0 -26 ਕੁਇੰਟਲ ਪ੍ਰਤੀ ਏਕੜ ਹੈ।
Nursery management of onion in Punjab?
(en)
karan you can Sow 4 to 5 kg seed to raise seedlings for transplanting in an acre. Prepare 15 to 20 cm high beds in 8 marlas (200 sq.m). Mix 125 kg well rotten farmyard manure per marla and irrigate atleast 10 days before sowing to allow complete germination of weeds. Sow seed thinly at one to two centimetre depth in 5 cm apart lines. Transplant the seedlings in a wattar field soon after uprooting from the nursery beds.
Sir ga suei a taji ik tan ch pasma Pura 3 tana da pasma nhi hega ki kar sakde a Pura kive dude hove ga tana vich injection daso nal powder koei tin tana vich bas 5 ja 6 tara han pasma ta bilkul nhi hega kive tik hovega?
(pb)
Tuci uss nu Leptaden tablet 10 golia rojana, Milkout powder 2-2 chamch swere sham ate Simlage bolus 1-1 swere sham deo baki us nu vitamor-h inj. 5ml 2-2 din de frak nal 3 tike lgwao.
Bai ji vetmate lea c ajj 6 din hoge cow ne koi tarran ni kitian hn main wait kra ja kj hr try kra?
(pb)
Punjab
Kavin ji tuci ajje wait kro uss nu pett de kiria lai Bandykind plus bolus deo ate bovimin-b ultra powder 50gm rojana dena suru kro ate 21 din tak deo jekar iss vich oh heat naa kadde tan 21 din dubara vetmate lgaa skde ho.
1847 baspati rice prize Punjab Kotkpoora?
(pb)
Punjab
hardeep ji esda rate mandi upar ate tuhadi upaj vich nami di matra ate upaj di quality upar vi nirbhar karda hai vaise esda ausat rate 3100-3400 rupay prati quintal takk hai
1847 baspati rice prize Punjab Kotkpoora?
(pb)
Punjab
hardeep ji esda rate mandi upar ate tuhadi upaj vich nami di matra ate upaj di quality upar vi nirbhar karda hai vaise esda ausat rate 3100-3400 rupay prati quintal takk hai
ਚੱਪਣ ਕੱਦੂ ਦੀ ਅਗੇਤੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਜੀ। ਅਤੇ ਪੂਰੀ ਸਾਂਭ ਸੰਭਾਲ ਦੀ ਜਾਣਕਾਰੀ ਦਿਓ ਜੀ ਧੰਨਵਾਦ?
(pb)
ਤੁਸੀ ਨਵੰਬਰ ਦਸੰਬਰ ਵਿਚ low tunnel technology ਨਾਲ ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਜੀ। ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੱਤੇ ਸੰਘਣੇ ਅਤੇ ਹਰੇ ਰੰਗ ਦੇ ਹੁੰਦੇ ਹਨ, ਫਲ ਹਰੇ ਰੰਗ ਦੇ ਡਿਸਕ ਅਕਾਰ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਥੱਲੇ ਧੱਬਿਆਂ ਦੀ ਪ੍ਰਤੀਰੋਧਕ ਅਤੇ ਵਿਸ਼ਾਣੂ ਰੋਗ, ਲਾਲ ਭੂੰਡੀ ਅਤੇ ਪੱਤਿਆਂ ਤੇ ਸਫੈਦ ਧੱਬਿਆਂ ਨੂੰ ਸਹਿਣਯੋਗ ਹੈ। ਇਸ ਦੇ ਫਲਾਂ ਦੀ ਔਸਤਨ ਪੈਦਾਵਾਰ 95 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ।ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।
Nutaranta hadu berseen ਕਿਵੇਂ a te kine kat ਦਿੰਦਾ ਹੈ ?
(pb)
ਸਿੰਘ ਜੀ ਇਹ ਬਰਸੀਮ ਵਧੀਆ ਹੈ ਇਸਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ। ਇਹ ਬਿਮਾਰੀਆਂ ਦੇ ਹਮਲੇ ਨੂੰ ਵੀ ਸਹਾਰ ਸਕਦਾ ਹੈ। ਇਹ ਤਕਰੀਬਨ 3-5 ਕੱਟ ਦੇ ਦਿੰਦਾ ਹੈ
Aa Keri bmari h ji bkan da peda h ji?
(pb)
Chandigarh
manmohan ji eh tatt di ghat kr ke lag reha hai esde lai tusi npk 191919 10 gram prati litre paani de hisab nal vart sakde ho.
devmedia
(pb)
Onha nu Injection Fortivir 30ml 5ml IM Injection Avil 10ml 2ml IM lwao ji es nall onha nu thand to v bacha k rakho
ਸਰ ਮੈਂ 6 ਕਨਾਲ ਵਿਚ ਗੁੱੜ ਸ਼ੱਕਰ ਲਈ ਕਮਾਦ ਲਗਾਉਣਾ ਹੈ ਜੀ ਕਿ ਬਠਿੰਡੇ ਏਰੀਏ ਵਿੱਚ ਮੈਨੂੰ ਵਧੀਆ ਕਿਸਮ ਦਾ ਬੀਜ ਮਿਲ ਸਕਦਾ ਹੈ ਜੀ ਧੰਨਵਾਦ ਜੀ ?
(pb)
Haryana
ਜਗਦੀਪ ਜੀ ਤੁਸੀ ਏਸਦਾ ਵਧੀਆ ਬੀਜ ਲੈਣ ਲਈ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 0164-2215619
ਸਰ ਅਲਸੀ ਬੀਜਣ ਦਾ ਕੀ ਤਰੀਕਾ ਹੈ ਕੀ ਕਣਕ ਦੇ ਵਤਰ ਵਾਂਗ ਹੀ ਇਸਨੂੰ ਬੀਜਿਆ ਜਾ ਸਕਦਾ ਹੈ ?
(pb)
Punjab
ਬੱਲ ਜੀ ਇਸਦੀ ਿਬਜਾਈ 4-5 ਸੈਂਟੀਮੀਟਰ ਡੂੰਘਾਈ ਤੇ ਡਿਰੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਲਾਈਨਾਂ ਦਾ ਫ਼ਾਸਲਾ 23 ਸੈਂਟੀਮੀਟਰ ਅਤੇ ਪੌਿਦਆਂ ਦਾ ਫ਼ਾਸ ਲਾ 7-10 ਸੈਂਟੀਮੀਟਰ ਰੱਖੋ। ਿੲਸ ਦੀ ਿਬਜਾਈ ਝੋਨੇ ਦੀ ਕਟਾਈ ਤੋਂ ਬਾਅਦ ਿਬਨਾਂ ਵਹਾਈ ਤੋਂ ਜ਼ੀਰੋ ਿਟਲ ਡਿਰਲ ਨਾਲ ਕੀਤੀ ਜਾ ਸਕਦੀ ਹੈ। ਬਿਲਕੁਲ ਤੁਸੀਂ ਇਸਨੂੰ ਕਣਕ ਦੇ ਵਤਰ ਵਾਂਗ ਹੀ ਬੀਜ ਸਕਦੇ ਹੋ
ਸਾਤਿ ਸ੍ਰੀ ਅਕਾਲ ਸਰ ਜੀ ਦੋ HF ਗਾਵਾਂ ਹਨ। ਦੋਨਾਂ ਗਾਵਾਂ ਦੇ ਤਿੰਨ ਵਾਰੀ ਟੀਕਾ ਭਰਿਆ ਪਰ ਰਹਿੰਦੀਆਂ ਨਹੀਂ। 20 ਜਾ 24 ਦਿਨਾਂ ਬਾਅਦ ਦੁਆਰਾ ਹੀਟ ਵਿੱਚ ਆ ਜਾਂਦੀਆਂ ਹਨ। Agrimin i ਦੀਆਂ ਗੋਲੀਆਂ ਵੀ 21ਦਿਨ ਤੱਕ ਦਿੱਤੀਆ ਸੀ। PAU ਦਾ ਟਾਇਪ 2 ਮਿਨਰਲ ਮਿਕਚਰ ਵਰਤ ਰਹੇ ਹਾਂ। ਪੇਟ ਦੇ ਕੀੜੇਆ ਦੀਆਂ ਗੋਲੀਆਂ ਵੀ ਟਾਇਮ ਤੇ ਦੋਨਾਂ ਗਾਵਾਂ ਨੂੰ ਦੇ ਰਹੇ ਹਾਂ। ਹੋਰ ਕੀ ਇਲਾਜ ਕਰੀਏ ਤਾਂ ਕੇ ਗਾਵਾਂ ਰਹਿ ਜਾਣ।
(pb)
Aap dhino ko Liquid Lixin IU 4gm 3din bachedani ch bharwao Powder Agrimen Super 1kg 50gm daily Powder Prag stay gold 600gm 30gm daily deo next heat te AI de nall Injection Recaptal 5ml IV lwao ji
ਧੰਨਵਾਦ ਸਰ ਜੀ।
Sir assi kuch rahe hhan ki chilli di khetti saal wich 2 waar possible hai I mean appana 2 waar profit lai sakde Jaan?
(en)
Haryana
Vvikram ji punajb vich chilli di kheti iko war krn di sifarish kiti jandi hai. Pr jekar polyhouse di suvidha hai tan Esdi duji fasal.tusi lai sakde tusi February vich esdi paneeri di bijai kr skde ho
ਸਤਿ ਸ੍ਰੀ ਅਕਾਲ ਸਰ। ਸਰ ਅਲਸੀ ਦੀ ਬਿਜਾਈ ਤੇ ਸਿੰਚਾਈ ਬਾਰੇ ਸੰਪੂਰਨ ਜਾਣਕਾਰੀ ਚਾਹੀਦੀ ਹੈ ਜੀ?
(pb)
Haryana
ਬਲ ਜੀ ਅਲਸੀ ਨੂੰ 20 ਅਕਟੂਬਰ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦਾ ਬੀਜ ਤੁਸੀ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੀ ਹੋ । ਏਸਨੂੰ ਕੁੱਲ 3-4 ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਫੁੱਲ ਨਿਕਲਣ ਸਮੇਂ ਪਾਣੀ ਲਾਉਣਾ ਬਹੁਤ ਜਰੂਰੀ ਹੈ
ਪਿਆਜ ਦਾ ਬੀਜ ਪਨੀਰੀ ਬੀਜਣ ਦਾ ਸਮਾਂ ਕੀ ਹੈ ?
(pb)
Haryana
ਮਾਣ ਜੀ ਪਿਆਜ਼ ਦੀ ਪਨੀਰੀ ਨੂੰ ਅਧ ਨਵੰਬਰ ਤੱਕ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Main 1/2 vishwa khet hai ismey main aloo lagwaounga pls bataye ki main iski bubai k waqt ismey konsi khaad dalu ya agar npk dalu to kitni matra main dalu ya main ismey npk 19 19 19 ka ek packet dalwa sakta hoon?
(en)
Haryana
Pawar ji alh ki bijai ke sme 80 kilo urea, 150 kg ssp aur 40 kg murate of potash prati acre ke hisab se prayog krne ki sifarish ki jati hai. Npk 191919 ko jeyadatar spray Kiya jata hai aur iski spray tabhi kre jab fasal mein in tatav ki kami ho
Maine apney ganney k khet mey 150 din pahele npk 19 19 19 aur gibberellic acid k spray karaya tha kya main phir sey is spray ko kara sakta hoon?
(en)
Haryana
Pawar ji bilkul aap ek spray kr skte hai pr AP yeh spray tabhi kre agar apki fasal mein inki kami ke lakshan dikhai de rhe hai
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਰ ਗਾਂ ਦਾ ਦੁੱਧ ਜਦੋਂ ਉਬਾਲਦੇ ਆ ਤੇ ਖਰਾਬ ਹੋ ਜਾਂਦਾ gentamicin ਲਗਾਇਆ ਤਿੰਨ ਦਿਨ masticare powder ਵੀ ਦਿਤਾ ਮਿੱਠਾ ਸੋਡਾ ਵੀ ਦਿਤਾ ਜੀ ਕੋਈ ਫਰਕ ਨੀ ਪਿਆ ਜੀ ?
(pb)
Os nu Injection Amoxirum 4.5gm 2din lagwao 100gm mitha soda daily deo Powder Toxout 1kg 50gm daily deo ji es nall jaldi teek ho jawe gi
devmedia
(pb)
Os nu turant najdeeki doctor to chek up karwao os nu animea ja calcium lewal v down ho sakda he ji ja es da blood da CBC test krwao ji
Punjab
Sharkoflor deyo veer ji
ਸਰ ਜੀ ਮੈਂ ਆਪਣੀ ਗਾਂ ਦੀ ੫ ੬ ਵਾਰੀ ਏ ਆਈ ਕਰਵਾ ਚੁੱਕਾ ਹਾਂ ਤੇ ਦਵਾਈ ਵੀ ਭਰਵਾ ਚੁੱਕਾ ਹਾਂ ਪਰ ਫਿਰ ਵੀ ਗੱਭਣ ਨਹੀਂ ਹੋ ਰਹੀ ਕੋਈ ਚੰਗਾਂ ਇਲਾਜ ਦੱਸੋ ਜੀ?
(pb)
Os Powder ripro min dry 500gm X2 50gm daily Bolus Agrimin I 7X3 1daily deo ji first AI te nall Injection Recaptal 5ml IV lwao te 24 ghante bhad ekk AI krwa ji
Sir ਮੱਝ ਦੇ ਇਕ ਥਾਣ ਵਿਚੋ ਦੁੱਧ ਹੋਲੀ ਹੋਲੀ ਉਤਰਦੀ ਹੈ ਦੁੱਧ ਦਾ ਟੈਸਟ ਵੀ ਠੀਕ ਹੈ?
(pb)
Os nu powder Milkout 300gm 30gm daily Bolus Simlage hearb 12 1bolus swere Shame deo ji
Sir ਮੈ ਗੇਂਦਾ ਦੇ ਫੁੱਲਾਂ ਦੀ ਖੇਤੀਂ ਕਰਨੀ ਚੋਨਾਂ ਪੰਜਾਬ ਵਿਚ ਇਸਨੂ ਕਿਸ ਮੌਸਮ ਵਿੱਚ ਲਾਉਣਾ ਚਾਈਦਾ ਐਸਦਾ ਕੀ ਰੇਟ ਮਿਲ ਸਕਦਾ ਹੈ?
(pb)
Haryana
ਸਿੰਘ ਜੀ ਸਰਦ ਰੁੱਤ ਵਾਲੇ ਗੇਂਦੇ ਦੀ ਨਰਸਰੀ ਦੀ ਬਿਜਾਈ ਤੁਸੀ ਅਧ ਸਤੰਬਰ ਤਕ ਅਤੇ ਬਾਅਦ ਵਿੱਚ ਉਸਨੂੰ ਅਧ ਅਕਟੂਬਰ ਤੱਕ ਖੇਤ ਵਿਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਏਸਦਾ ਔਸਤ ਰੇਟ ਤੁਹਾਡੀ ਉਪਜ ਦੀ ਕੁਆਲਿਟੀ ਅਤੇ ਮੰਡੀ ਵਿੱਚ ਏਸਦੀ ਮੰਗ ਉਪਰ ਨਿਰਭਰ ਕਰਦਾ ਹੈ
Punjab
ਧੰਨਵਾਦ ਜੀ
Sir ji eh ki problem hai gobhi eistra di ho gai hai karan te hall daso 4 5 din pehla ho gy sundi wali diwaee pai c hal daso eh barish to baad edtra di ho gai hai hall daso ji?
(pb)
Haryana
Kesar ji eh sundi de hamle kar ke hai essde lai tusi chlorantraniliprole 60 ml prati acre de hisab nal vart sakde ho
Sir ji eh ki problem hai gobhi eistra di ho gai hai karan te hall daso 4 5 din pehla ho gy sundi wali diwaee pai c hal daso eh barish to baad edtra di ho gai hai hall daso ji?
(pb)
Haryana
Kesar ji eh keede de hamle kr ke hai esse lai Tsui chlorantraniliprole 60 ml prati acre de hisab nal vart sakde ho
HALOSULFURON METHYL ਇਸ salt ਦੀ ਜਾਣਕਾਰੀ ਦਿੱਤੀ ਜਾਏ। ਕੀ ਕੰਮ ਕਰਦਾ ਕਿਹੜੀ ਕਿਹੜੀ ਫਸਲ ਤੇ ਕਰ ਸਕਦੇ ਆ। ਮਾਤਰਾ ਵੀ ਦੱਸੋ। ਧੰਨਵਾਦ ।
(pb)
Haryana
ਮਨਜੋਤ ਜੀ ਇਹ ਸਾਲਟ ਨਦੀਨ ਦੀ ਰੋਕਥਾਮ ਮੁੱਖ ਤੌਰ ਤੇ ਮੋਥੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਜੇਹੜੀ ਵੀ ਫਸਲ ਵਿਚ ਮੋਥਾ ਹੁੰਦਾ ਹੈ ਤੁਸੀ ਉਥੇ ਏਸਦੀ ਸਪਰੇਅ ਕਰ ਸਕਦੇ ਹੋ। ਏਸਨੂੰ 36 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Sir me राजस्थान अजमेर का रहने वाला हु हमारे y हा जानवरो को क ही तरीके के pasu आहार खिलाते हैं जिसमे ग्वार चूरी भी है लेकिन जानकारी के अभाव में हमे चूरी की पूरी जानकारी नहीं है कृपया आप मुझे ये बताए की इस में कितने प्रोटीन वसा ह और ये जानवरो में कैसे फायदा देता है और कैसे नुकसान
(hn)
Punjab
गुआर चूरी को गुआर के बीच को पीसकर तैयार किया जाता है इससे पशुओं के शरीर की कमी पूरी होती है, भार बढ़ता है, दूध उत्पदान में भी वृद्वि होती है यह आप 1 साल की आयु तक 30 से 50 ग्राम तक रोजाना और बड़े पशुओं को 100—150 ग्राम रोजाना खिला सकते हैं। इसमें लगभग 38 - 42% प्रोटीन की मात्रा उपलब्ध होती है।
303 327 ਬੀਜ ਕਣਕ ਦਾ ਕ਼ੀ ਗੱਲ ਬਾਤ ਏ ਜੀ ਸਾਰੀ ਜਾਣਕਾਰੀ ਦੇਓ ਜੀ ਕਿੰਨਾ ਝਾੜ ਏ ਫੋਂਡੇਸ਼ਨ ਬੀਜ?
(pb)
Haryana
ਚਹਿਲ ਜੀ ਇਹ ਦੋਵੇਂ ਕਿਸਮ ਹੀ ਵਧੀਆਂ ਹਨ। ਇਹ ਕਈ ਪਰਕਾਰ ਦੇ ਰੋਗ ਜਿਵੇਂ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਸਕਦੀਆਂ ਹਨ। ਇਹਨਾ ਦਾ ਔਸਤ ਝਾੜ 27-32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
ਕੀ ਬੇਡ ਤੇ ਲਸਣ ਲੱਗਾ ਸਕਦੇ ਹਾਂ?
(pb)
Haryana
ਸਿੰਘ ਜੀ ਇਹਨੂੰ ਬੇਡ ਉਪਰ ਤੁਸੀ ਕਤਾਰ ਤੋਂ ਕਤਾਰ ਦਾ ਫਾਸਲਾ 15 ਕਮ ਅਤੇ ਪੋਧੇ ਤੋਂ ਪੋਧੇ ਦਾ ਫਾਸਲਾ 7 cm ਦੇ ਹਿਸਾਬ ਨਾਲ ਬੀਜਾਈ ਕਰ ਸਕਦੇ ਹੋ
ਸਰ ਇਸ ਨੂੰ ਪਾਣੀ ਲਗਾਨ ਦਾ ਤਰੀਕਾ ਕਿਵੇਂ ਹੋਵੇਗਾ ਜੀ, ਕੀ ਬੇਡ ਦੇ ਉਪਰ ਪਾਣੀ ਦੇਣਾ ਪਵੇਗਾ ਜਾਂ ਫਿਰ ਨਹੀਂ ਜੀ
Ragi plantation time in haryana ?
(en)
Haryana
Raman you can sow ragi till the last date of October month this is the good time to sow ragi