Punjab
Search
Sade kol pregnant heifer aa ?
(pb)
Manpreet ji tuci uss heifer vare ki jankari lena chahunde ho iss vare vistar nal swal pusho tan jo tuhanu sahi jankari diti ja ske.
ਕੱਦੂ ਦੀ ਕੁਆਲਿਟੀ ਨਹੀਂ ਬਣ ਰਹੀ। ਰੰਗ ਚਿੱਟਾ ਜਿਹਾ ਰਹਿੰਦਾ। ਰੇਹ ਕੋਈ ਨਹੀਂ ਪਾਈ ਸਪਰੇਅ ਫੰਗੀਸਾਈਡ ਅਤੇ ਮੱਛਰ ਤੇਲੇ ਵਾਲੀਆਂ ਕੀਤੀਆਂ ਕੁਆਲਿਟੀ ਲਈ ਕੋਈ ਹੱਲ ਦੱਸੋ। ਪ੍ਰੋਡਕਸ਼ਨ ਵਧੀਆਂ ਹੈ ?
(pb)
Haryana
ਬਲਦੇਵ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ
ਸਰ ਮੈਂ ਮੂਲੀ ਬੀਜੀ ਹੈ ਡੇਢ ਕਮਾਲ ਜਗ੍ਹਾ ਵਿੱਚ 23 ਤਾਰੀਕ ਨੂੰ ਬੀਜੀ ਸੀ ਤੇ ਹੁਣ 7 ਹੋ ਗਈ ਹੈ ਇਸਦੀ ਗਰੋਥ ਲਈ ਖਾਦ ਪਾਵਾਂ ਜਾਂ ਸਪਰੇ ਕਰਾਂ ਤਾ ਜੋਂ ਮੂਲੀ ਦਾਗੀ ਨਾ ਹੋਵੇ ਮੈਂ ਸੁਪਰ ਤੇ ਸਲਫਰ ਪਾਈ ਹੈ ?
(pb)
Haryana
ਗੁਰਪ੍ਰੀਤ ਜੀ ਏਸਨੂੰ ਬੀਜਣ ਤੋਂ ਪਹਿਲਾਂ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ ਤੁਸੀਂ ਇਹਦੇ ਜਗ੍ਹਾ ਤੇ ਨੈਨੋ ਯੂਰੀਆ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ w
ਭਿੰਡੀ ਦੀ ਬਿਜਾਈ ਨੂੰ ਲਗਭਗ 100 ਦਿਨ ਤੋਂ ਉੱਪਰ ਹੋ ਗਿਆ। ਹੁਣ ਤੱਕ ਫੰਗੀਸਾਈਡ ਤੇ ਮੱਛਰ ਤੇਲੇ ਵਾਲੀਆਂ ਸਪਰੇਆਂ ਕੀਤੀਆਂ। ਰੇਹ ਕੋਈ ਵੀ ਨੀ ਪਾਈ। ਹੁਣ ਭਿੰਡੀ ਚੰਗੀ ਤਰ੍ਹਾਂ ਲੱਗ ਨਹੀਂ ਰਹੀ। ਕਿਰਪਾ ਕਰਕੇੇ ੲਕੋਈ ਹੱਲ ਦੱਸੋ ਜੀ ?
(pb)
Haryana
ਨੰਬਰਦਾਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਡਾਕਟਰ ਸਾਹਿਬ ਗਾ ਨੂੰ ਕਣਕ ਦਾ ਦਲੀਆਂ 100gm ਸਰਸੋਂ ਦੇ ਤੇਲ ਨਾਲ ਪਾ ਦਿੱਤਾ ਸੀ ਰਾਤ ਨੂੰ, ਉਸ ਨਾਲ ਗਾ ਨੂੰ ਮੋਕ ਲੱਗ ਗਈ ਸੀ.sulphadimidine bolus.2 ਸਵੇਰੇ ਤੇ ਸ਼ਾਮ ਨੂੰ neblon ਪਾਊਡਰ ਪਾ ਦਿੱਤਾ ਸੀ. 2 ਦਿਨ ਦੇਣ ਤੇ ਮੋਕ ਦਾ ਫਰਕ ਪੈ ਗਿਆ. ਪਰ ਦੁੱਧ ਬਹੁਤ ਘੱਟ ਗਿਆ ਹੈ, ਪਹਿਲਾ ਵੀ ਪੱਠੇ ਘੱਟ ਖਾਂਦੀ ਸੀ ਪਹਿਲਾ ਵੀ ਫ਼ੀਡ ਪਾਉਣ ਤੇ ਦੁੱਧ ਘੱਟ ਕਰ ਦਿੰਦੀ ਸੀ ?
(pb)
Punjab
ਰਵਨੀਤ ਜੀ ਇਹ ਹਾਜ਼ਮੇ ਦੀ ਦਿਕਤ ਕਰਕੇ ਹੀ ਹੈ ਤੁਸੀ ਇਸ ਨੂੰ Brotone liquid 100ml ਰੋਜਾਨਾ ਦਿਓ ਅਤੇ Cud ਪਾਊਡਰ ਦਿਓ ਇਹ ਪਾਊਡਰ ਤੁਸੀ ਦੁੱਧ ਵਿਚ ਭਿਓਕੇ ਉਸ ਵਿਚ ਮੀਠਾ ਪਾ ਕੇ ਦਿਓ ਬਾਕੀ ਲਿਵਰਟੋਨਿਕ ਲੰਬੇ ਸਮੇ ਤਕ ਦਿੰਦੇ ਰਹੋ ਇਸ ਨਾਲ ਫਰਕ ਪੈ ਜਾਵੇਗਾ
मिर्च के पत्ते मुड़ रहे हैं कृपया इसके बारे में जानकारी दें ? /Leaf curl virus https://youtu.be/SujVjwb4uqA ?
(en)
Haryana
श्रीमान जी किसान भाइयों के साथ जानकारी सांझी करने के लिए धन्यवाद
ਸਤੰਬਰ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜੀਆਂ ਲਗਾਈਆਂ ਜਾ ਸਕਦੀਆਂ ਹਨ ?
(pb)
Haryana
ਜਸਵੀਰ ਜੀ ਤੁਸੀਂ ਮਿਰਚ, ਸ਼ਿਮਲਾ ਮਿਰਚ, ਟਮਾਟਰ, ਬੈਂਗਣ, ਗੋਭੀ ਨੂੰ ਬੀਜ ਸਕਦੇ ਹੀ
Sir 1 saal da dog aa par healthy nhi poora ki diet deni chaidi aa sir pls suggest me ?
(en)
Nakiran ji tuci iss nu sme sme te pett de kiria wali dwai dinde rho ate iss nu dahi, lassi ate dudh changi matra vich deo ate soyabenn di barria bhi khilao, baki feed tuci pedigree feed bhi khila skde ho. isdi changi khurak nal hei vdhia growth ho jawegi.
ਝੋਨਾ ਨਿਸਰ ਰਿਹਾ ਹੈ ਕੀ ਹੁਣ ਸਪਰੇ ਕਰਨੀ ਚਾਹੀਦੀ ਹੈ ਜਾਂ ਨਿਸਰਨ ਤੋਂ ਬਾਦ ਚ ਕਰਾਂ ?
(pb)
Haryana
ਗੁਰਪ੍ਰੀਤ ਜੀ ਤੁਸੀਂ 13045ਦੀ ਸਪਰੇਅ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
zucchini layi c kareli de vich aj 17 din di hogi kuch pateyan nu fungus di prblm a rahi aaa nal pateyan thale tela bhut aa te sundi patte kha rahi aa 2 din pehla pehli spray kri c carbrndazim mancozeb te profenfos cypermethrin koi asr ni hoea ?
(pb)
Haryana
Navdeep ji keede di roktham lai tusi dimethoate 2 ml prati litre paani ate bimari lai carbendazim 2 gram prati litre paani de hisab nal vart sakde ho dohan spray de vichale ghto ghat 10 din da antar jrur rakho
Sor kareli de vich zucchini layi c 17 din da ho gya g boota es vich sundi pate kha rahi te thale ale do chote patte nu fungus di prblm aa nal pateya thale tela bhut e 2 din pehla carbendazim mancozeb te profenofos cypermethrin kri c koi asar ni hoyea ?
(pb)
Haryana
Navdeep ji ulinashak ate keetnashak nu mila ke spray nahi krna chahida ate dohan spray de vichale ghto ghat 10 din da antar jrur rakho keede di roktham lai tusi dimethoate 2ml prati litre paani de hsiab nal Ate fungus lai tusi carbendazim 2 gram prati litre paani de hisab nal spray kro
gobhi de vich cymoxanil mancozeb diyan das din bad spray kr rhe aaa g ah mildew di prblm a rhia patte mudke gal jande ne nal gobhi da tana v khrab jo reha ?
(pb)
Haryana
Navdeep ji ehde vich keede da hamla vi hai esde lai tusi dimethoate 2ml prati litre paani de hsiab nal vart sakde ho
supreme 110 da bheej ghar da bnaa sakde han ja nahi sir ?
(pb)
Haryana
Gurpartap ji eh ik variety hai so tusi ehda beej rakh sakde ho es vich koi dikkat nahi hai
PR 121 di is stage te kehri Sprey krni chahid hai ?
(pb)
Haryana
Simrn ji jekar tuhadi fasal bilkul thik hai tan TUhanu es sme koi vi spray Karan di jrurat nahi jekar koi dikkat aa rahi hai tusi ohde baare daso us hisab nal spray dsi ja sakdi hai
Sir iska fall black kyo ho rha hai g koi javik upaye dso ?
(pb)
Haryana
Singh ji iske liye aapp neem ki spray 2-4 ml prati litre Pani ke hisab se prayog kar sakte hai
Punjab
Neem ke patte ko ubal kr kre
Punjab
Sir neem ke patte ko ubal kr
pig dirrhea it corrected afterward start vomiting before two month she was pregnant but miscarriage one month early what may be the reason. What care and doses to to be given to the pregnant pig ?
(hn)
You give balance diet to pregnant pig and start giving mineral mixture of good company and give multivitamin liquid to remove body weakness. Their quantity can be used according to its weight.
7 September ਅੱਜ ਕੱਲ ਵਿਚ ਕਿਹੜੀ ਸਪਰੇ ਕਰ ਸਕਦੇ ਆ ਨਰਮਾ growth ਨਹੀਂ ਕਰ ਰਿਹਾ ?
(pb)
Haryana
ਹਰਮਨ ਜੀ ਤੁਸੀਂ npk 13045 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
Pusa 44 hai ki hall kita jawe ?
(pb)
Haryana
Satinder ji jekar tusi pehla khad di matra poori pa chuke ho tan hun tusi npk 191919 10 gram prati litre paani de hisab nal spray kr skde ho
Eh Mapple Da Tree lya kine 2 month hoge aje tk grow nai kita jis size da nursery to le k aya c ose size te rukya hoya ?
(pb)
Haryana
Harpreet ji ik tan esnu paani jada na lgao lod pain upar 7-10 din baad lao.es upar uli da hamla hai esde lai tusi miti vich carbendazim 2 gram prati litre paani de hisab nal drench kro
मैं किस बकरी का पालन करू ?
(hn)
Punjab
सोहन जी आप सिरोही, बीटल नस्लों को रख सकते है।
sir mai 2 hfte di dairy supply course krna chahunda hn ehde lyi ki ki proof chahide hn ?
(pb)
Punjab
ਗੁਰਜਿੰਦਰ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਦਿਤੇ ਹੋਏ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਇਸ ਵਿਚ ਫੀਡ ਵਾਰੇ, ਦੇਖਭਾਲ ਵਾਰੇ, ਨਸਲਾਂ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ
Sir top 3 murrah bulls of India batiya ?
(en)
Punjab
Harshpreet ji Murrah nasal ke alag alag companies ki traff se alag alag record wale semen atte hai jaise Modi, Arjun, kohinoor, Sikander inke semen ka record acha hai.
Chembond bioscience ke ye products kaise hai ?
(en)
Anirudh ji iska acha result hai iske pachan sahi rehta hai, sarir ki achi growth hoti hai aur liver sahi trike se kam krta hai.
sir is injection bare dssea jawe eh animal ch kis km lyi vartea janda hai ehde ki fayde hn ?
(pb)
Punjab
ਇਹ ਪੂਰਾ ਇੰਜੇਕਸ਼ਨ ਹੀ ਗੱਭਣ ਪਸ਼ੂ ਨੂੰ ਲਗਾਇਆ ਜਾਂਦਾ ਹੈ ਜਿਸ ਨਾਲ ਬੱਚਾ ਸੁੱਟਣ ਤੋਂ ਰੋਕਿਆ ਜਾਂਦਾ ਹੈ
punjab agro wllo jaivik khad lyi kithe register kr skde hn ?
(pb)
Sir g cow LSD to thik ho gai aa, agge leg te jkhm aa white infection nikalde aa pehla mai koi injection use nhi kitta sirf mineral mixture he ditta, koi injection dasoo jiss naal sooj theek hoye te zakam ve sahi ho jaan ?
(pb)
Yuvraj ji tuci iss nu DCR injection 2.5gm, Avil inj. 10ml mix krke lgao ate isde jakhma te haldi lgga deya kro ate iss nu bhukh lai Vivliv liquid 100ml rojana dena suru kro ate isdi khurak da purra dian rakho.
sir is site vich asi register ni krwa skde ehde bare jankari deo ?
(pb)
sir punjab agro lyi asi kithe register kr skde hn ?
(pb)
ki asi punjab agro nal tie up kr skde hn ?
(pb)
sir punjab agro nal tie up kr skde hn taki kheti bare muft jankari mil ske ?
(pb)
sir punjab agro bare puri jankari deo ?
(pb)
Punjab
ਗੁਰਜਿੰਦਰ ਜੀ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਇਹ ਇਕ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਖਿਲਾ ਸਕਦੇ ਹੋ
sir punjab agro sanstha vdhia hai kiwe hai eh kisana lyi product v available krwaun lyi sifarish krde hn ?
(pb)
jhone vich fungicide di jarurat kado hundi aa lashan daso ?
(pb)
Haryana
Amrit ji tusi eh daso tuhadi fasal vich ki dikkat aa rahi hai us hisab nal hi tuhanu spray baare dasya ja sakda hai jekar koi vi bimarid a hamla nahi hai tan spray Karan di jrurat nahi hai ji
fungicide jhone nisrn to phla karna chahida jaan nisrn te karna chahida ?
(pb)
Haryana
Amrit ji eh tan tuhadi bimari upar nirbhar karda hai vaise nisran wele spray nahi karni chahidi es nal jhad ghat sakda spray tusi tan hi kro jekar koi vi uli da hamla hunda hai
Bona virus ki aa ee gal sachi aa g jhone nu ih bimari di problam ae, isde ki lasan aa g daso pls me video youtube te dekhe aa ?
(pb)
Haryana
Amrit ji eh gal sahi hai eh ik ras choosan wale keede de rahi faildi hai es nal bootey chote reh jande han te boote jaldi patte jande han jdan da vikas vi nahi hunda
126 ਝੋਨੇ ਵਿਚ ਪਰਾਲ ਬਣ ਰਿਹਾ ਹੈ ਜੀ ਦਿਨ 45 ਹੋਗੇ ਲਾੲੇਨੂੰ ?
(pb)
Haryana
ਸਿੰਘ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
गाय के दूध से खून आता है क्या करे ?
(hn)
Punjab
उसे Dettol liquid 100ml को mammidium पाउडर 50 ग्राम में मिलाकर पहले दिन दें और फिर आधे घंटे बाद 100gm मीठे सोडा खिलाएं और अगले 2 दिन सिर्फ पाउडर दें और एक छोटे दाने के आकार जैसी फटकड़ी को खिलाएं इससे फर्क पड़ जाएगा.
Mastafast powder de rhae hai and tissue aid tablete aaj se de rahe hai kya aaram hoga
Sir ji jhera Pau ludhiana da kissan mela aa o kini tareek noo lag reha aa... Ki kisan iss vaar mela visit kar sakde aa jaa k.. dasna ji please ?
(pb)
Haryana
Inderpal ji es war tusi mele vich ja k ghumm sakde ho eh mela es war 23-24 September nu lag reha hai
Sir g 5 month hogya g cow nu soyi nu dudh 2 time da 5 kg hai ji koi vdiya khurak dso g jis nl dudh bdh jave ?
(pb)
Punjab
Aman ji tuci usdi khurak ate rehn sehn da purra dian rakho baki uss nu Glactogog powder 30gm rojana, Calpond gold liquid 50ml rojana de skde ho baki feed tuci usde khann de hisab nal kise bhi company di vart skde ho ate vdhia hara chara jrur deo, tuci ehna di varto krke dekh skde ho. baki pashu da dudh usdi changi nasal ate uss nu bhrwaye gye semen de record de hisab nal hei hunda hai
ਘਰੇਲੂ ਸਬਜ਼ੀ ਵਾਸਤੇ ਆਲੂ ਦਾ 5 ਮਰਲੇ ਵਾਸਤੇ ਬੀਜ ਕਿੱਥੋ ਮਿਲੂ ਏਰੀਆ ਮੁਕਤਸਰ ਸਾਹਿਬ ?
(pb)
Haryana
ਮਨਪ੍ਰੀਤ ਜੀ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ +91-9855620914
Gaay ke mote mote dane se ho gye hai chara bhi nhi kha rhi lumpi virus ke lakshan hai treatment btaye koi tike ke bare me btayen or kha milega ?
(hn)
Avneesh ji isko aap turant nazdiki doctor se janch krwayen kyuki iski janch krke hei sahi ilaj ho skta hai.
ਝੋਟੀ ਸੂਣ ਵਿੱਚ 20 ਦਿਨ ਰਹਿੰਦੇ ਹਨ ੳੁਸ ਦੇ ਲੇਵੇ ਤੋਂ ਧੁੰਨੀ ਤੱਕ ਭਲੂਣ ਹੋ ਗਈ ਹੈ ਕੋਈ ਚੱਕਰ ਤਾਂ ਨਹੀਂ ?
(pb)
ਤੁਸੀ ਉਸ ਨੂੰ Ridema injection 10ml ਲਗਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 3 ਦਿਨ ਲਗਵਾ ਸਕਦੇ ਹੋ
13 0 45 ਦੀ ਪਹਿਲੀ ਸਪਰੇਅ ਗੋਭ ਤੇ ਕਰ ਤੀ ਹੁਣ ਦੂਸਰੀ ਕਦੋਂ ਤੱਕ ਕਰੀਏ ?
(pb)
Haryana
ਮਨਪ੍ਰੀਤ ਜੀ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਇਸਦੀ ਸਪਰੇਅ ਦਾਣੇ ਪੈਣ ਤੱਕ 10-15 ਦਿਨ ਦੇ ਵਕਫੇ ਤੇ ਕਰ ਸਕਦੇ ਹੋ
शिमला मिर्च में ये कौन सी बीमारी है इसका क्या उपाय होगा ?
(hn)
Haryana
सुरजीत जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं
ਮੈ ਇਹ ਅੰਬ ਦੀ ਗੁਠਲੀ ਕਲਮ ਲਾਈ ਐ,ਇਹ ਇੱਕ ਮਹੀਨੇ ਦੀ ਐ, ਹੁਣ ਇਸ ਤੋ ਬਾਦ ਇਸ ਨੂੰ ਕਦੋ ਖੋਲਾ ਅਤੇ ਜ਼ਮੀਨ ਵਿਚ ਕਦੋ ਲਾਵਾ ?
(en)
Haryana
ਸਤਿੰਦਰ ਜੀ ਏਸ ਨੂੰ ਤੁਸੀਂ ਹੋਰ ਇਕ ਮਹੀਨੇ ਤੱਕ ਲਗਾ ਸੱਕਦੇ ਹੋ
javi di bijai ate ktaai de bare jankari deo, jhaad kina hunda hai isda ?
(en)
Haryana
Nikhil ji esnu tusi 15-30 October vich beej sakde ho. Eh 60-65 din baad cutting Deni shuru kr dindi hai ik cutting wali kisam da jhad 10 quintal/acre ate jada cutting den wali kisam da jhad 275 quintal prati acre takk aa janda hai
ਕੱਦੂ ਵੱਡਾ ਨੀ ਹੁੰਦੇ ਇਸ ਬਾਰੇ ਜਾਣਕਾਰੀ ਦਿਓ ? ?
(pb)
Punjab
ਕੁਲਵਿੰਦਰ ਜੀ, ਇਹ ਫੂੰਗਸ ਵਾਲੀ ਬਿਮਾਰੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ mancozeb @2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
श्रीमान मेरी मूंगफली की फसल सुंडी लगी है जिससे पत्त्तियो में और शाखाओ को बहुत नुकसान हो रहा है कोई उपाय बताए ?
(hn)
Punjab
सुनील जी, अगर हो सके तो आप सुंडी की फोटो जरूर भेजे ता जो आपको इस बारे में सही जानकारी दी जा सके।
ਝੋਨੇ ਦੇ ਪੱਤੇ ਲਾਲ ਕਿਉ ਹੋ ਰਹੇ ਨੇ ਜੀ ?
(pb)
Punjab
ਕੁਲਵਿੰਦਰ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਤਾਂ ਨਹੀਂ ਹੈ ਇਹ ਤਾਪਮਾਨ ਜਾਂ ਕਿਸੇ ਹੋਰ stress ਕਰ ਕੇ ਹੈ।
मेथी लगाते समय किन किन बातों का ध्यान रखना जिससे मेथी सूखना नहीं चाहिए ?
(hn)
Punjab
जितेंद्र जी, मेथी लगाते समय इस बात का ध्यान रखे की तापमान ज्यादा नहीं होना चाहिए और बीमारियों की रोकथाम के लिए mancozeb 2g/kg बीज के हिसाब से बीज को शोध के बीजें।
Sir mere kol 1gsd female hai jis nu Cros krvai 20din ho chuke hn Mai puchna chohnda Han ke hun us nu diet vich ki kuj Dita ja skda hai te usnu kehde kehde injection kdo kdo lagvone hn kirpa krke jrur daso ?
(pb)
Ajmer ji tuci ajje jo bhi khurak de rhe ho ohhi dinde rho uss nu ajje kujj khas chijj den di jruat nhi hai tuci changi khurak ate changi dekbhal kro. khurak vich uss nu chang dahi, lassi, dudh deo ate uss nu soyabeen di barria bhi khilao.
Sir mere kol 1gsd female hai us nu Cros krvai nu 20 din hoge ne hun is nu diet vich ki de sakde aa te kehde ehde injaction kede time te lagne ne kirpa krke dasio ji ?
(pb)
Ajmer ji tuci ajje jo bhi khurak de rhe ho ohhi dinde rho uss nu ajje kujj khas chijj den di jruat nhi hai tuci changi khurak ate changi dekbhal kro. khurak vich uss nu chang dahi, lassi, dudh deo ate uss nu soyabeen di barria bhi khilao.
ਮੈ ਸੰਗਰੂਰ ਤੋ ਆ ਜੀ ਮੈਂਨੂੰ ਕਿੱਥੇ ਮਿਲ ਸਕਦੇ ਨੇ ?
(pb)
Haryana
ਕੁਲਵਿੰਦਰ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤੁਹਾਨੂੰ ਕਿਸ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Hisar mela kab hai uski date btaye g or kis din beej milega ye btaye g ?
(hn)
Haryana
Chahal ji Hisar mein kisan mela 14-15 September ko hai aur beej bhi yahi din waahan se milege
Rajasthan
Ok sir g
ਝੋਟੀ ਸੂਈ ਨੂੰ 4 -5 ਦਿਨ ਹੋ ਗਏ ਪਹਿਲੀ ਵਾਰ ਸੂਈ ਹੈ, ਵਧੀਆ ਦੁੱਧ ਲਈ ਕੀ ਦੇਈਏ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
ਪੰਜਾਬ ਵਿਚ ganddoye ਕਿੱਥੇ ਮਿਲ ਸਕਦੇ ਨੇ ?
(pb)
Haryana
ਕੁਲਵਿੰਦਰ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤੁਹਾਨੂੰ ਕਿਸ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਕੱਦੂ ਵੱਡੇ ਨਹੀਂ ਹੋ ਰਹੇ ਛੋਟੇ ਕੱਦੂ ਹੀ ਖਰਾਬ ਹੋ ਰਹੇ ਆ ?
(pb)
Haryana
ਕੁਲਵਿੰਦਰ ਜੀ ਕਿਰਪਾ ਆਪਣੇ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਅਹਿ
Avtar fungicide te custodia fungicide bare jankari deo ji Dona ch basmati te kehra best rho gob te on wali hai basmati ?
(pb)
Haryana
Sikander ji tusi eh daso tuhadi fasal vich ki dikkat aa rahi hai kehdi uli da hamla hai us hisab nal hi tuhanu spray daso ja sakdi hai jekar koi vi hamla nahi hai tan koi vi spray krn da faida nahi hai
ਪਸ਼ੂ ਖੁਰਾਕ ਨਾਲ ਸਬੰਧਤ ਕਿਤਾਬ ਮਿਲ ਸਕਦੀ ਹੈ ?
(pb)
Punjab
ਹਾਂਜੀ ਤੁਸੀ GADVASU ਲੁਧਿਆਣਾ ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਤੋਂ ਪਸ਼ੂ ਦੀ ਖੁਰਾਕ ਸਬੰਧੀ, ਦੇਖਭਾਲ ਸਬੰਧੀ ਕਿਤਾਬਾਂ ਲਿਆ ਸਕਦੇ ਹੋ
K.chipsona -1 November ke first week me sowing ki ja sakti hai ?
(en)
Haryana
गौरव जी इसको 15 अक्टूबर तक बीजने की सिफारिश की जाती है इसके बाद इसकी पैदावार अच्छी नहीं होती