Haryana
Search
ਪਹਿਲੀ ਸਪਰੇਅ 13 0 45 ਦੀ ਗੋਭ ਤੇ ਕਰ ਤੀ ਹੁਣ ਦੂਸਰੀ ਕਦੋਂ ਤੱਕ ਕਰੀਏ ਝੋਨਾ ਨਿਸਰਨ ਲੱਗ ਪਿਆ ?
(pb)
ਮਨਪ੍ਰੀਤ ਜੀ ਇਹ ਸਪਰੇ ਤੁਸੀਂ 10 ਦਿਨ ਦੇ ਵਕਫੇ ਤੇ ਦਾਣੇ ਪੱਕਣ ਤੱਕ ਕਰ ਸਕਦੇ ਹੋ
ਸਰ ਜੀ ਪਿਛਲੇ ਸੂਏ ਆਪਣੀ ਮੱਝ ਦੇ ਇਕ ਥੱਣ ਵਿੱਚ ਸਮੱਸਿਆ ਆ ਗਈ ਸੀ ਥੱਣ ਖਰਾਬ ਹੋ ਗਿਆ ਸੀ।ਫਿਰ ਬਾਅਦ ਵਿੱਚ ਥੱਣ ਚੌਂ ਬਿਲਕੁਲ ਬਰੀਕ ਧਾਰ ਨਿਕਲਣ ਲੱਗ ਗਈ ਸੀ ਸਰ ਹੁਣ ਇਸ ਮੱਝ ਦੇ ਸੂਣ ਵਿੱਚ 18 19 ਦਿਨ ਬਾਕੀ ਆ।ਸਰ ਹੁਣ ਮੱਝ ਨੂੰ ਕੀ ਪਾਇਆ ਜਾਵੇ ਕਿ ਥੱਣ ਬਿਲਕੁਲ ਠੀਕ ਹੋ ਜਾਵੇ ਜੀ ?
(pb)
ਬਲਜਿੰਦਰ ਜੀ ਹੁਣ ਏਨੀ ਜਲਦੀ ਕੋਈ ਦਵਾਈ ਕੰਮ ਨਹੀਂ ਕਰੇਗੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ Vitamor H injection 5ml ਲਗਵਾ ਸਕਦੇ ਹੋ ਅਤੇ ਦੋ-ਦੋ ਦਿਨ ਦੇ ਫਰਕ ਨਾਲ 4 ਟੀਕੇ ਲਗਵਾ ਸਕਦੇ ਹੋ ਅਤੇ ਸੂਣ ਤੋਂ ਬਾਦ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Thanks sir
ਸਰ ਮੇਰਾ ਝੋਨਾ 25-30% ਨਿੱਸਰ ਗਿਆ ਹੈ ਮੈ fame ਤੇ ਤੇਲੇ ਵਾਲੀ ਸਪਰੇ ਕਰ ਦਿੱਤੀ ਹੈ ਕੀ ਮੈਨੂੰ ਕੋਈ fungicide ਕਰਨ ਦੀ ਲੋੜ ਹੈ ਜਾਂ ਰਹਿਣ ਦਿਆਂ ?
(pb)
Haryana
ਜੋਬਨ ਜੀ ਜੇਕਰ ਤੁਹਾਡੀ ਫਸਲ ਵਿਚ ਕਿਸੇ ਉਲੀ ਵਾਲੀ ਬਿਮਾਰੀ ਦਾ ਹਮਲਾ ਹੈ ਤਾਂ ਹੀ ਤੁਸੀਂ ਉਲੀਨਾਸ਼ਕ ਦੀ ਸਪਰੇਅ ਕਰੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Can I sow chilli in September in Rajasthan ?
(en)
Haryana
Kartik you can sow chilli in the september month
Bihar mai begusarai district ke pass baby corn ki marketing kha hoti hai ?
(en)
Punjab
Krishna ji, baby corn ki marketing jyadatar metro cities ke hotels aur kai food points par hi ki jaati hai.
Thnku
Sir dudh nikaalne ke kitne samay bad fet check karwani chahiye ?
(hn)
Akhilesh ji isme koi smasia wali batt nhi ha aap dudh niklane ke badd uss sme hei dairy mein dudh leja skte hai. baki pashu ki fatt aur dudh utpadan uski achi khurak aur achi dekbhal per hei nirbhar krti hai.
कौन सा बीमारी है इसका इलाज बताएं ?
(hn)
Haryana
अनिल जी किरपा अपनी फसल की फोटो भेजे जा फिर बीमारी बताए उस हिसाब से ही आपको सही जानकारी दी जा सकती है.
ਸਰ ਜੀ ਝੋਨੇ ਦੇ ਪੱਤੇ ਸੁੱਕ ਰਹੇ ਹਨ ਇਸ ਦੀ ਸਪਰੇਅ ਬਾਰੇ ਜਾਣਕਾਰੀ ਦਿਓ ਜੀ ?
(pb)
Haryana
ਗੁਰਵਿੰਦਰ ਜੀ ਤੁਹਾਡੇ ਦੁਆਰਾ ਅੱਪਲੋਡ ਹੋਈ ਫੋਟੋ ਸਹੀ ਤਰੀਕੇ ਨਾਲ ਨਹੀਂ ਹੋਈ ਕਿਰਪਾ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Sir guava ke fruit brown colour ke ho gye hain ,jese sukh gye hon eska kya kren ?
(en)
Punjab
Lovepreet ji kirpa kr ke ih dasso ki tuhaanu is te koi keeda dikhai dinda hai, us hisaab naal hi tuhaanu is baare shi jaankari ditti jaa sakegi.
Nhin sir koi keeda tan nhin he,par mhina pehlan Jo summer da fruit c, us ch fruit fly ne bhut nuksan kita and fruits ch kale rang de dag,te sire ton cracks a gye San,Sare fruit khrab hoge c
ਕਿੰਨੂੰ ਦਾ ਫਲ ਝੱੜ ਰਿਹਾ ਰੋਖਥਾਮ ਲਈ ਕੋਈ ਉਪਾ ਦੱਸੋ ?
(pb)
Punjab
ਸਰਬਜੀਤ ਜੀ ਤੁਸੀ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Is product ka result kaisa hai ?
(en)
Punjab
Anirudh ji aap isko paryog krr skte hai iska acha result hai.
मशरुम की खेती के बारे में बताएं ?
(hn)
Maharashtra
रमन जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आपको इसकी ट्रेनिंग अपने नज़दीक KVK सेंटर या किस अनुभव किसान जो इसकी खेती करता हो उनसे ले सकते है। धन्यवाद
What is Super Absorbent Polymer and it's role in agriculture ?
(en)
Punjab
Pirbhulal Super Absorbent Polymers, also known as SAP, hydrogel, absorbent polymers, absorbent gels, super soakers, super slurpers, water gel, is a new type of macro molecular synthetic water absorbing polymer material. It has a water uptake potential as high as 100,000% of its own weight in a short period of time by osmosis and form granules in soil to enhance soil properties.Improves soil quality, preserves water and resists drought stress Increases seed sprouting and seedling development leading to better farm success From the environmental aspects, it is non-polluting and biodegradable, helps in reducing irrigation frequency and water consumption and creates a simple cyclic process to provide water directly to roots and prevent soil compaction. In agriculture and agroforestry, SAPs act as micro water reservoirs at plant roots. They absorb natural and supplied water 400-500 times their own weight and release it slowly on account of root capillary suction mechanism thus preventing water loss in soil by leaching and evaporation.
Is product ka result kaisa hai ?
(en)
Punjab
Anirudh ji kripya apa product ki photo bheje ya uska naam btayae ta Jo aapko is baare me shi jaankari di Jaa sake.
sir jhone patte Peele pe rahe ne ek ki bimari hai ?
(pb)
Punjab
Vicky ji kirpa karke apni fasl di photo bhejo ta Jo tuhaanu is baare shi jaankari ditti Jaa sake.
Dr saab ਇੱਕ ਵੱਛੀ ਹੈ ਇਹ 16 ਮਹੀਨਿਆ ਦੀ ਹੋ ਗਈ ਹੈ ਇਹਨੇ ਹਾਲੇ ਟੀਕਾ ਨਹੀਓ ਲਿਆ ਪਰ ਇਸਦੇ ਥਨਾ ਵਿੱਚੋ ਦੁੱਧ ਨਿਕਲਣ ਲਗਦਾ ਹੈ ਇਹ ਕਿਸ ਕਰਕੇ ਆ ਰਿਹਾ ਹੈ ?
(pb)
Punjab
ਗੁਰਮੀਤ ਜੀ ਇਹ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਬਾਕੀ ਤੁਸੀ ਇਸਦੇ ਥਣ ਖਾਲੀ ਕਰਦੇ ਰਹੋ ਅਤੇ ਜੇਕਰ ਦੁੱਧ ਜ਼ਿਆਦਾ ਹੈ ਤਾਂ ਉਸਦੀ ਵਰਤੋਂ ਵੀ ਕਰ ਸਕਦੇ ਹੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ
Ki punjab vich 5 kile to ghat wale ਜ਼ਿਮੀਦਾਰਾਂ ਨੂੰ new tractor len lai subsidy diti jandi ha te kini diti jandi ha. Te os de lai kithe apply kar sakde ha te kis tra subsidy prapt kiti ja sakdi ha jrur dasio g ?
(pb)
Punjab
Satvir ji, filhal sarkar vallo is tra di koi vi scheme nahi chal rahi, je is tra di koi vi scheme aondi hai ta tuhaanu is baare janakari Apni Kheti app te de ditti jaavegi ji.
किन्नू के फल टूटकर नीचे गिर रहें हैं कृपया कोई उपाय बताएँ ?
(hn)
Punjab
कुलबीर जी, किन्नू के फल गिरने से बचाव के लिए आप खेत में नमी की मात्रा बना के रखे और copper oxychloride 2g/L पानी के हिसाब से छिड़काव करें।
ਝੋਨਾ pusa 44 ਹੈ ਪੱਤੇ ਥੱਲੇ ਤੋ ਸੁਕੇ ਆ ਕੀ ਬਿਮਾਰੀ ਹੈ ਫੋਟੋ ਭੇਜੀ ਹੈ ਕਿਰਪਾ ਕਰਕੇ ਇਲਾਜ ਬਾਰੇ ਜਾਣਕਾਰੀ ਦਿਓ ?
(pb)
Punjab
ਬਲਜਿੰਦਰ ਜੀ ਕਿਰਪਾ ਕਰ ਬੂਟੇ ਦੇ ਤਣੇ ਨੂੰ ਝਾੜ ਕੇ ਦੇਖੋ ਕਿ ਭੂਰੇ ਜਾ ਸਫੈਦ ਟਿੱਡੇ ਦੇ ਕੀੜੇ ਹੇਠਾਂ ਡਿੱਗਦੇ ਹਨ ਕਿ ਨਹੀਂ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੇਰੇ ਕੋਲ 128ਬੀਜ ਹੈ ਜੀ ਉਸ ਵਿੱਚ ਛੋਟੇ ਵੱਡੇ ਬੁਟੇ ਹਨ ਕੋਈ ਦਵਾਈ ?
(pb)
Punjab
ਗੁਰਵਿੰਦਰ ਜੀ ਇਸਦਾ ਕਾਰਨ ਤੁਹਾਡੇ ਬੀਜ ਦੇ ਵਿਚ ਮਿਸ਼ਰਨ ਜਾਂ ਤੁਹਾਡੀ ਜਮੀਨ ਵਿਚ ਪਿਛਲੇ ਸਾਲ ਦੇ ਬੂਟੀਆਂ ਦਾ ਹੋਣਾ ਹੈ ਇਸ ਦੀ ਰੋਕਥਾਮ ਕਿਸੇ ਵੀ ਦਵਾਈ ਦੇ ਛਿੜਕਾਅ ਨਾਲ ਸੰਭਵ ਨਹੀਂ ਹੈ।
ਚੋਲਿਆਂ ਦੀ ਸੁੰਡੀ ਨਹੀਂ ਮਰ ਰਹੀ ਚੋਲੇ ਸਾਰੇ ਖਰਾਬ ਹੋ ਰਹੇ ਹਨ ਜਿਸ ਕਰਕੇ ਮੰਡੀ ਵਿਚ ਬਹੁਤ ਘੱਟ ਰੇਟ ਲੱਗ ਰਿਹਾ ਹੈ coragen ਕੀਤੀ ਸੀ ਪਰ ਸੁੰਡੀ ਅਜੇ ਵੀ ਹੈ ?
(pb)
Punjab
ਗੁਰਚਰਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ coragen ਦੀ dose ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
30 ml 4 ਕਨਾਲਾਂ ਦੀ
ਸਰ ਗਾਂ ਦੇ ਪੈਰ ਥੱਲੇ ਜਖਮ ਹੋੲਿਅਾ ਸੀ 4 ਦਿੰਨ ਹੋਗੇ ਅਤੇ ਅੱਜ ਕਾਫੀ ਸਾਰੇ ਕੀੜੇ ਪੈਗੇ ਹੁਣ ਤੁਸੀ ਦੱਸੋ ਕੀ ਹੱਲ ਕੀਤਾ ਜਾਵੇ ਕੀੜੇ ਵੀ ਮਰ ਜਾਣ ਅਤੇ ਜਖਮ ਵੀ ਸਹੀ ਹੋਜੇ ?
(pb)
ਸੰਧੂ ਜੀ ਤੁਸੀ ਉਸਦੇ ਜਖਮ ਤੇ Loraxin ਸਪਰੇ ਕਰਨੀ ਸ਼ੁਰੂ ਕਰੋ ਜਿਸ ਨਾਲ ਕੀੜੇ ਵੀ ਖਤਮ ਹੋ ਜਾਣਗੇ ਅਤੇ ਜਖਮ ਠੀਕ ਹੋਣ ਲਗੇਗਾ ਬਾਕੀ ਉਸ ਨੂੰ DCR injection 2.5gm ਅਤੇ Avil injection 10ml ਮਿਕਸ ਕਰਕੇ ਲਗਾਨਾ ਸ਼ੁਰੂ ਕਰੋ
Sir mujhe ek dawout he agar me is app ke hisam se mere kheti me trimnet du or vo hamari pahadi jamin ke hisab se success nahi huva to Or Sid efect ho gya to ?
(hn)
Punjab
saran ji, kirpya aap ye btaaye ki aapke khet me kya dikkat aa rahi hai, apako university ki sifarsih ke anusar hi slaah di jaayegi jisk koi bhi side effect na ho .
menu barsem da hadu ghar da beej chaida 9 to 10 kataiya wala market vich jo sale hunda os dhiya 5 kataiya hi mildiya ?
(pb)
Punjab
Soni ji vaise tusi haadu beej lai PAU di BL 10 Kism di bijai kar skde ho ji ate ja fir apne pind ja apne areae de kise farmer naal vi sampark kar sakde ho ji.
Punjab
Sir miliya ni kito
Mera bakara bada nahi ho raha he khata bahot ahe but kamjor hi he uska Kiya kare ?
(hn)
aap unki khurak ka pura dian rakhen aur unko pett ke kirro ke liye Nilzan liquid 1ml/3kg bhar ke hisab se den aur unko Groviplex liquid 5-10ml rojana growth ke hisab se den aur Brotone liquid 5ml rojana dena suru kre.
Metribuzin di spar pani lagun to pehla krni hai g ja pehla pani lgga ke ohto baad krni ?
(pb)
Punjab
ਗੁਰਸੇਵਕ ਜੀ metribuzin ਦਵਾਈ ਦਾ ਛਿੜਕਾਅ ਬਿਜਾਈ ਤੋਂ ਤੁਰੰਤ ਬਾਅਦ ਬਿਜਾਈ ਵਾਲੀ ਨਮੀ ਵਿੱਚ ਹੀ ਕੀਤਾ ਜਾਂਦਾ ਹੈ ਜੀ।
पपीता की पत्तियां मुड रही हैं कृपया उपाय बताये ?
(hn)
Haryana
इंद्रो जी इसके लिए आप imidachloprid 1 ml को प्रति लीटर पानी के हिसाब से प्रयोग कर सकते है.
गेंदा में भूसा कीड़ा के अलावा कुछ पौधों में और अलग कीड़ा लग रहा है कल ही imidachloprid का छिड़काव किया है कोई अच्छा दवाई बताएं कितनी मात्रा में कितना डालना है ?
(hn)
Haryana
गौरव जी अभी इन कीट की रोकथाम के लिए आप 9दिन बाद dimethoate 2ml को प्रति लीटर पानी के हिसाब से प्रयोग कर सकते है.
ਇਹਦੇ ਬਾਰੇ ਦੱਸੋ ਜੀ ?
(pb)
ਸੇਵਕ ਜੀ ਤੁਸੀ ਉਸ ਨੂੰ Albenazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਉਸਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਗੋਲੀ ਤੁਸੀ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ, ਦਾਣੇ ਵਿਚ ਜਿਵੇਂ ਵੀ ਉਹ ਖਾਂਦੀ ਹੋਵੇ ਉਸ ਤਰੀਕੇ ਨਾਲ ਦੇ ਸਕਦੇ ਹੋ
?
(en)
Haryana
Acharya ji kirpya apni swal visthar se puche vaise apki fasal mein kharpatwar bahut jada hai pehle unko gudai ke dwara nashat kijiye tan Jo apki fasal ka sahi vikas ho ske
bengn ki problm dso ?
(en)
Haryana
Acharjya ji kirpya apna swal visthar se puche ja phir uski photo bheje us hisab se hi apko sahi jankari di ja sakti hai
ਰੌਣੀ ਪਟਿਆਲਾ ਸਤੰਬਰ ਮੇਲੇ ਦੀ ਤਾਰੀਖ ਦੱਸਣ ਦੀ ਕਿਰਪਾਲਤਾ ਕਰੋ ਜੀ। ਨਾਲ ਹੀ ਇਹ ਦੱਸਣਾ ਜੀ ਕਿ ਮੇਲਾ ਓਪਨ ਲੱਗੇਗਾ ਜਾਂ ਆਨਲਾਈਨ ?
(pb)
Haryana
ਰੁਪਿੰਦਰ ਜੀ ਏਸ ਵਾਰ ਮੇਲਾ ਓਪਨ ਹੀ ਲਗ ਰਿਹਾ ਹੈ ਇਹ ਮੇਲਾ ਰੌਣੀ ਵਿਖੇ 16 ਸਤੰਬਰ ਨੂੰ ਲੱਗੇਗਾ
Sir cow Sui nu 2year ho gye hle gabn ni hoye war war repeat ho rahi koi hal dso ?
(pb)
Punjab
Khosa ji jddo ohh heat vich awwe tan tuci usdi heat khali shdd deo ate purre 10 din badd pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo. eh ilagg tuci kise mahir doctor ton krwao ji.
PR 121 nisara te eh daane daggi kyu ho rhe Ki problem hai te is da ki hal kitta jawe ?
(pb)
Punjab
Simran je je koi koi Dana hi daagi hai ta ih jyada vaddi dikkat nahi hai ih Mausam ate taapman karke aam hi dekhn nu milda hai ji.
Sr 1509ਨੂੰ ਆ ਧੱਬੇ ਬਣ ਰਹੇ tata rellis ayaan ਦੀ ਸਪਰੇ ਕੀਤੀ 10ਦਿਨ ਹੋਏ ਆ ਫਰ ਵੀ ਨੁਕਸ ਪੈ ਰਿਹਾ ਕੀ ਕੀਤਾ ਜਾਵੇ ਹੁਣ ?
(pb)
Haryana
ਜਗਰੂਪ ਜੀ ਏਸਦੇ ਲਈ ਤੁਸੀਂ zineb 500ਗ੍ਰਾਮ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Namkin miti ho gayi hai kya dale Ki fir se upjaow ho jaye ?
(hn)
Haryana
Naveen ji iske liye aap paani jada se jada lgaye tan Jo naamak niche chla jaye aur apki mitti sahi ho jaye baki aap apni jameen ka pH btaye us usiab se apko agey jankari di ja sakti hai.
ਡਾ ਰਾਵਿੰਦਰ ਸਿੰਘ ਚਹਿਲ ਜੀ ਮੱਝ ਨੂੰ ਇੱਕ ਸਾਲ ਪਹਿਲੇ ਲੀਵਰ ਦੀ ਡਿਕਤ ਆਗੀ ਸੀ ਨਵੇਂ ਦੁੱਧ ਕਰਨ ਲਈ ਗਰਮ ਦੇਸੀਡਾ ਰਾਵਿੰਦਰ ਸਿੰਘ ਚਹਿਲ ਜੀ ਮੱਝ ਨੂੰ ਇੱਕ ਸਾਲ ਪਹਿਲੇ ਲੀਵਰ ਦੀ ਦਿੱਕਤ ਆਗੀ ਸੀ ਨਵੇਂ ਦੁੱਧ ਕਰਨ ਲਈ ਗਰਮ ਦੇਸੀ ਦਵਾਈਆਂ ਦਿਤੀਆਂ ਸੀ ਪਰ ਉਦੋਂ ਸਰਕਾਰੀ ਹਸਪਤਾਲ ਮਾਨਸਾ ਤੋਂ ਡਾ ਸੱਤਪਾਲ ਕੋਲੋਂ ਇਲਾਜ ਕਰਵਾਇਆ ਸੀ ਬਿਲਕੁਲ ਠੀਕ ਹੋਗੀ ਸੀ ਪਰ ਹੁਣ 6 ਮਹੀਨੇ ਦੀ ਗੱਬਣ ਹੈ ਗਾਲਾ ਬਹੁਤ ਘੱਟ ਕਰਦੀ ਆ ਜੀ ਲੀਸੀ ਆ ਜੀ ਗੋਹਾਂ ਥੋੜਾਂ ਥੋੜਾਂ ਕਰਦੀ ਆ ਗਰਮੀ ਬਹੁਤ ਮਨਦੀ ਆ ਕੋਈ ਹੱਲ ਦੱਸੋ ? ਦਵਾਈਆਂ ਦੇਤੀਆ ਸੀ ਪਰ ਉਦੋਂ ਸਰਕਾਰੀ ਹਸਪਤਾਲ ਮਾਨਸਾ ਤੋਂ ਡਾ ਸੱਤਪਾਲ ਜੀ ਇਲਾਜ ਕਰਵਾਇਆ ਸੀ ਬਿਲਕੁਲ ਠੀਕ ਹੋਗੀ ਸੀ ਪਰ ਹੁਣ ਛੇਮਾ ਮਹੀਨਾਂ ਗੱਭ੍ ਆ ਜੀ ਬੱਠਲ ਕਿ ਨੀਰੇ ਦਾ ਮਸਾ ਖਾਂਦੀ ਆ ਗਾਲਾਂ ਬਹੁਤ ਘੱਟ ਕਰਦੀ ਆ ਜੀ ਲੀਸੀ ਆ ਜੀ ਗੋਹਾਂ ਥੋੜਾਂ ਥੋੜਾਂ ਕਰਦੀ ਆ ਗਰਮੀ ਬਹੁਤ ਮਨਦੀ ਆ ਹੋਕ ਦੀ ਰਾਹਦੀ ਆ ਕੋਈ ਹੱਲ ਦੱਸੋ ?
(pb)
Punjab
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 200gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ
ਆਲੂ ਦੀ ਬਿਜਾਈ ਸਮੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਉਣੀ ਚਾਹਿਦੀ ਹੈ ਆਲੂ ਬੀਜਣ ਤੌ ਬਾਅਦ ਕਿੰਨੇ ਦਿਨਾ ਤੇ ਪਾਣੀ ਲਾਉਣਾ ਚਾਹਿਦਾ ਹੈ ਬਿਜਾਈ ਤੋ ਬਾਅਦ ਘਾਹ ਜਾਂ ਹੋਰ ਨਦੀਨਾ ਦੀ ਰੋਕਥਾਮ ਲਈ ਕਿਹੜੀ ਦਵਾਈ ਕਿਨੀ ਮਾਤਰਾ ਵਿੱਚ ਕਰਨੀ ਚਹਿਦੀ ਹੈ ?
(pb)
Haryana
ਗੁਰਸੇਵਕ ਜੀ ਇਸਦੀ ਬਿਜਾਈ ਵੇਲੇ 80 ਕਿਲੋ ਯੂਰੀਆ, 155 ਕਿਲੋ ssp,40 kilo potash ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਪਹਿਲਾ ਪਾਣੀ ਇਹਨੂੰ ਬੀਜਣ ਸਾਰ ਲਗਾ ਦਿਓ ਅਤੇ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸੱਕਦੇ ਹੋ ਏਸਨੂੰ ਕੁਲ 7-8 ਪਾਣੀ ਲਗਦੇ ਹਨ ਅਤੇ ਨਦੀਨ ਦੀ ਰੋਕਥਾਮ ਲਈ ਤੁਸੀਂ metribuzin 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਏਸਨੂੰ ਤੁਸੀਂ ਬੀਜਣ ਤੋਂ ਬਾਅਦ ਤੁਰੰਤ ਸਪਰੇਅ ਕਰ ਸਕਦੇ ਹੋ
14 ਮਹੀਨਿਆਂ ਦੀ ਕੱਟੀ ਆ ਜੀ ਉਸਨੂੰ ਪੇਟ ਦੇ ਕੀੜੇ ਮਾਰਨ ਵਾਲੀ ਕਿਹੜੀ ਦਵਾਈ ਦਿੱਤੀ ਜਾਵੇ ਕਿੰਨੀ ਮਾਤਰਾ ਦਿੱਤੀ ਜਾਵੇ ਅਤੇ ਦੇਣ ਦਾ ਤਰੀਕਾ ਦੱਸੋ ਜੀ ਪੂਰੀ ਡਿਟੇਲ ਦੇ ਨਾਲ ?
(pb)
ਸੇਵਕ ਜੀ ਤੁਸੀ ਉਸ ਨੂੰ Albenazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਉਸਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਗੋਲੀ ਤੁਸੀ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ, ਦਾਣੇ ਵਿਚ ਜਿਵੇਂ ਵੀ ਉਹ ਖਾਂਦੀ ਹੋਵੇ ਉਸ ਤਰੀਕੇ ਨਾਲ ਦੇ ਸਕਦੇ ਹੋ
ਜੇ ਮਿਨਰਲ ਮਿਸ਼ਰਨ ਦਾਣੇ ਵਿਚ ਰਲਾ ਦਿੱਤਾ ਗਿਆ ਹੋਵੇ ਜੋ ਅਸੀ ਪਸ਼ੂਆਂ ਲਈ ਲਈ ਤਿਆਰ ਕਰਦੇ ਹਾਂ। ਤਾਂ ਅਲੱਗ ਤੋਂ ਪਾਉਂਣ ਦੀ ਲੋੜ ਹੈ ?
(pb)
ਧਰਮ ਦਾਸ ਜੀ ਜੇਕਰ ਤੁਸੀ ਫੀਡ ਵਿਚ ਮਿਨਰਲ ਮਿਕਸਚਰ ਮਿਲਾਇਆ ਹੈ ਤਾਂ ਤੁਹਾਨੂੰ ਅਲੱਗ ਤੋਂ ਦੇਣ ਦੀ ਜਰੂਰਤ ਨਹੀਂ ਹੈ
kapas me konsi dava ka sprey kare ?
(hn)
Haryana
Fefar ji iske liye aap flonicamid 80 gram ko prati acre ke hisab se prayog kar sakte hai.
Sir calon 555 Sfeyda ਸਫੈਦਾ kitho milda sunam sangrur patiala saanu najdeek Seherਸਹਿਰ wicho kitho milo g ?
(pb)
Punjab
ਜਸਪ੍ਰੀਤ ਜੀ ਤੁਸੀ ਬੂਟੇ ਲੈਣ ਲਈ ਤੁਸੀ ਬਜਰੰਗ ਬਲੀ ਨਰਸਰੀ 082839 31351 ਨਾਲ ਸੰਪਰਕ ਕਰ ਸਕਦੇ ਹੋ ਜੀ।
What are the good chemicals for controlling weeds in Green peas and at what stage we should apply these and quantity Regards ?
(en)
Haryana
Harpreet to control weeds pendimethalin @1 litre per acre is recommended within the two days of sowing to control weeds. In later stages you can do hoeings with hand hoe to control weeds
2 3 ਦਿਨ ਹੋ ਗਏ ਮੰਝ ਦੀ ਅੱਖ ਵਿੱਚ ਗਿਡ ਤੇ ਪਾਣੀ ਆਉਂਦਾ ਹੈ ਕੀ ਇਲਾਜ ਕੀਤਾ ਜਾਵੇ 24 ਦਿਨ ਹੋ ਗਏ AI ਕਰਵਾਈ ਨੂੰ ?
(pb)
ਨਿਰਮਲ ਜੀ ਤੁਸੀ ਇਸ ਨੂੰ 1 ਮਹੀਨੇ ਤੋਂ ਜ਼ਿਆਦਾ ਦਿਨ ਦੀ ਗੱਭਣ ਹੋਣ ਤੇ Fenbendazole ਸਾਲਟ ਦੀ ਗੋਲੀ ਪੇਟ ਦੇ ਕੀੜਿਆਂ ਲਈ ਦਿਓ ਅਤੇ ਹੁਣ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ਼ ਕਰਨੀਆਂ ਸ਼ੁਰੂ ਕਰੋ
Sirneck blast lyi kehri spray kriye ?
(pb)
Haryana
Harwinder ji esde lai tusi zineb 500 gram nu prati acre de hisab nal vart sakde ho
Ki vja hai ji sara narma aye hoi jnda te solution dso ji ?
(en)
Haryana
Jashan. Ji eh ras choosan wale keede de hamle kar ke hai es de lai tusi flonicamid 80 gram nu prati acre de hisab nal vart sakde ho
Kya lahsun ke rate badh sakte hain ?
(hn)
Haryana
Ravi ji yeh to apki Mandi , aur apki upaj ki quality ke upar aur apki Mandi mein upaj ki matra kitni hai us par nirbhar karta hai.
Majh ik hafte tak soon wali hai g usnu soon toh vadh vadhiya dudh layi ki de sakde haan g ?
(pb)
Parwinder ji suun ton badd tuci uss nu Anabolite liquid 100-100ml swere sham dena suru kro ate usdi khurak da purra dian rakho baki uss nu kanak da dalia pkka ke bhi khila skde ho ate pehle 5 din uss nu kahra bhi tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho.
Sir g 10 mahine di katti layi feed formula dasiyo g nale feed toh ilawa vadhiya growth layi usnu ki de sakde haan g ?
(pb)
Punjab
tuci feed tyar krn lai 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo. baki uss nu cafplan powder 50gm rojana dena suru kro ehh intas company da product hai.
es product da jhone ch chhitta nikalan time pa sakde aa hunn jhone da shitta gobh ch koi koi nikal reha es tima assi 13045 boron eh bio product mix krsakde aa and sir ki tat walli spray ch strepto tetra pa sakde aa khet ch tike di kine pauch pa sakde aa pls tell me ?
(pb)
Haryana
Balvir ji kise vi tatt wali spray vich tusi koi vi fungicide ja insecticide mix nahi kar sakde . Hun jdo jhona gobh vich hai tan tusi 13045 ate boron nu spray kar sakde ho 13045 tusi 10 gram prati litre paani ate boron tusi 100 gram prati acre de hisab nal vart sakde ho Es to. Baad tuhanu kuch bi vartan di jrurat nahi hai
Dr ji Javan deo ji keh sanu dsyo ke poultry farming murgi Palan de training kithe hundi a asi Jalandhar toh a Jalandhar which dsyo kithe krvaonde je ?
(en)
Punjab
Gurjot ji tuci murgi palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Uppal Jagir, Noor Mahal, Distt. Jalandhar, Phone:- 01826-242288, Mobile :- +91-9988901590 nal sampark kr skde ho ate agli training da pta krr skde ho.
Need to do peas farming , need information about seeds ?
(en)
Maharashtra
Ajay pratap , you an grow varieties such as Prakash, VL-Matar-42 and Pant Pea-42.
ਬਾਈ ਜੀ ਇਹ ਜੀਰੀ 1121 ਹੈ ਇਸ ਨੂੰ ਲਾਏ ਨੂੰ 50ਦਿਨ ਹੋ ਗੲੇ ਹਨ ਇਸ ਦੇ ਪੱਤੇ ਥੱਲੇ ਇਸ ਤਰ੍ਹਾਂ ਦੇ ਹੋ ਰਹੇ ਨੇ ਇਸ ਵਿੱਚ ਇੱਕ ਏਕੜ ਵਿੱਚ ਦੋ ਗੱਟੇ ਯੋਰੀਆ ਤੇ ਪੰਜ ਕਿਲੋ 33 ਪਰਸੰਟ ਜ਼ਿੰਕ ਤੇ ਕੱਲ ਮਿਤੀ 8.9.2022 ਨੂੰ ਚਲਟੇੜ ਜ਼ਿੰਕ ਲੋਹੇ ਦੀ ਸਰਪੇਹ ਕਿਤੀ ਹੈ ?
(pb)
ਜਗਵਿੰਦਰ ਜੀ, ਤੁਹਾਡੇ ਦੁਆਰਾ ਭੇਜੇ ਗਏ ਬੂਟਿਆਂ ਵਿਚ ਕਿਸੇ ਵੀ ਗੰਭੀਰ ਰੋਗ ਦਾ ਹਮਲਾ ਦਿਖਾਈ ਨਹੀਂ ਦੇ ਰਿਹਾ ਜੀ।
ਮੇਰੀ ਇਕ ਵੈਹੜ ਹੈ 2 ਸਾਲ ਦੀ। LSD ਹੋ ਗਈ ਸੀ ਹੁਣ ਠੀਕ ਹੈ ਪਰ ਕਮਜ਼ੋਰ ਬਹੁਤ ਹੋ ਗਈ ਹੈ ਆਪਣੇ ਆਪ ਡਿਗ ਪੈਂਦੀ ਹੈ ਫਿਰ ਉਠ ਵੀ ਨਹੀਂ ਸਕਦੀ। ਕੋਈ ਵਧੀਆ ਇਲਾਜ ਦੱਸੋ ਜੀ। ਬਹੁਤ ਦਵਾਈ ਦਿਤੀ ਪਰ ਠੀਕ ਨਹੀਂ ਹੋ ਰਹੀ ?
(pb)
Punjab
ਤਰਸੇਮ ਜੀ ਇਸ ਨੂੰ nurokind inj. 15 ml, tinacal injection 20ml, metphos inj 20 ml ਅਤੇ trinosule-h inj. 5-5 ml ਪਿੱਛਲੇ ਪਾਸੇ ਦੋਨਾਂ ਪੂੜਿਆਂ ਤੇ ਲਗਵਾਓ. ਬਾਕੀ ਇਸ ਨੂੰ ਸਹਾਰਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰੋ ਅਤੇ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸਦੇ ਬੁਖ਼ਾਰ ਦੀ ਜਾਂਚ ਜਰੂਰ ਕਰੋ ਜੇਕਰ ਬੁਖ਼ਾਰ ਹੈ ਤਾਂ ਬੁਖ਼ਾਰ ਦੇ ਹਿਸਾਬ ਨਾਲ ਡਾਕਟਰ ਤੋਂ ਟੀਕੇ ਵੀ ਲਗਵਾਓ
ਮੇਰੀ ਇਕ ਵੈਹੜ ਹੈ 2 ਸਾਲ ਦੀ LDS ਹੋਗੀ ਸੀ ਹੁਣ ਠੀਕ ਹੈ ਪਰ ਕਮਜ਼ੋਰ ਬਹੁਤ ਹੋ ਗਈ ਹੈ। ਆਪਣੇ ਆਪ ਡਿਗ ਪੈਂਦੀ ਹੈ ਫਿਰ ਉਠ ਵੀ ਨਹੀਂ ਸਕਦੀ। ਵਧੀਆ ਇਲਾਜ ਦੱਸੋ ਜੀ। ਬਹੁਤ ਦਵਾਈ ਦਿਤੀ ਪਰ ਠੀਕ ਨਹੀਂ ਹੋ ਰਹੀ ?
(pb)
Punjab
ਤਰਸੇਮ ਜੀ ਇਸ ਨੂੰ nurokind inj. 15 ml, tinacal injection 20ml, metphos inj 20 ml ਅਤੇ trinosule-h inj. 5-5 ml ਪਿੱਛਲੇ ਪਾਸੇ ਦੋਨਾਂ ਪੂੜਿਆਂ ਤੇ ਲਗਵਾਓ. ਬਾਕੀ ਇਸ ਨੂੰ ਸਹਾਰਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰੋ ਅਤੇ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸਦੇ ਬੁਖ਼ਾਰ ਦੀ ਜਾਂਚ ਜਰੂਰ ਕਰੋ ਜੇਕਰ ਬੁਖ਼ਾਰ ਹੈ ਤਾਂ ਬੁਖ਼ਾਰ ਦੇ ਹਿਸਾਬ ਨਾਲ ਡਾਕਟਰ ਤੋਂ ਟੀਕੇ ਵੀ ਲਗਵਾਓ
सर मैं खेत में पाणी के लिये खड्डा करणा चाहता हू .... तो मार्गदर्शन करें प्लीज. कुछ स्कीम है subsidy etc ?
(en)
Haryana
राजेश जी इसके लिए आप अपने नजदीकी कृषि विभाग से संपर्क कर सकते है
Sir g cow de soun te 4 than chlde c us ton baad ik than cho bouli nikln lg gi fr oh bnd hogya hun ik hor than cho bouli nikldi a g koi hal dso g kive thik hou ?
(pb)
Aman ji tuci uss nu nazdiki doctor ton check krwao kyuki ohna di janch krke hei pta lagg skda ha thnn kiss karan nal bnnd ho rhe hai ate ohna da sahi ilaj kita jaa skee.
Yi Kun sa Rog hai dhan m 1692 dhan 62day ka ho gaya hai kya dabaye dali ?
(en)
Haryana
Chandu ji iske liye aap carbendazim 2 gram prati litre paani ke hisab se prayog kar sakte hai
Sir basmati te neck blast wali spray kdo karni chahidi aa ji 1121 aa ?
(pb)
Haryana
Harwinder ji esde lai tusi 500 gram zineb prati acre de hisab nal vart sakde ho
Sir cow 2 mnth di ghbn a usda dudh kharab ho jnda ji koi hall dso g ?
(pb)
Aman ji tuci uss nu changi khurak de nal nal mitha soda 50gm rojana deo ate uss nu mammidium powder 50gm rojana 4 din tak dena suru kro.