Haryana
Search
How to healthy this papaya plants again ,,what is this diseases ?
(en)
सुख जी इसके लिए आप imidachloprid 1 ml को प्रति एकड़ के हिसाब से प्रयोग कर सकते है
Haryana
सुख जी इसके लिए आप imidachloprid 1ml को प्रति लीटर पानी के हिसाब से प्रयोग कर सकतें है यह एक विषाणु रोग है जो रस चूसक कीट की वजह से फैलता है
bengn me achhi paidawar pane ke liye kaun si dava ka istemaal karen ?
(hn)
Haryana
Sujeet ji kirpya yeh btaye apne pehle usko konsi khad kitni matra mein daali hai agar apne poori khad daal.di hai to apko koi bhi spray krne ki jrurat nahi hai.
25kg d a p . Potash 10kg betunight sulfur 5kg zime3kg 0.5acr khet me
D a p 25kg potash 10 zime 3
hello sir is product bare jankari diti jawe eh kehde kehde animal lyi varti jandi hai ?
(pb)
sir is product bare jankari diti jawe eh kehde kehde animal lyi varti jandi hai ?
(pb)
sir aj spray kiti hai subah 4 ghnte bad meeh aa gya ki spray asr kr jaugi ?
(pb)
Gurpreet ji jekar meeh ght c fer ta isda asar ho jauga par jekar meeh kaafi jyada c ta eh washout ho gayi hoyegi jisde nal isda asar ght hunda hai.
sir is product bare jankari diti jawe , eh kehde kehde km lyi varti jandi hai ?
(pb)
..?
(pb)
Gurpreet ji, kirpa kar apna swaal visthaar naal pucho ta jo tuhanau is baare shi jaankari ditti jaaa ske.
is product bare jankari diti jawe eh animal ch ki ki fayde krde hn ?
(pb)
sir is product bare jankari diti jawe ?
(pb)
sir is product di varto kiwe kiti jawe te ehde ki ki fayde hn ?
(pb)
sir is product bare jankari deo ehdi kinni gram varto krni chahidi hai te eh ki ki fayde krde hn ?
(pb)
is product bare jankari diti jawe eh animal ch kehde km lyi vartea janda hai ?
(pb)
sir is product bare jankari diti jawe eh animal ch ki km krda hai ?
(pb)
is product bare jankari diti jawe eh animal ch ki fayda krda hai ?
(pb)
is product bare jankari diti jawe eh animal vich istemal kr skde ?
(pb)
sir is product bare jankari diti jawe eh animal vich kehde kmma lyi vartea janda hai ?
(pb)
Sir g jawi bijni aa g sade kaphra bahut zada hunda jawi vich hi barseem da Shatta dena aa baad ch jawi beej k khapre di spray mar skde a Bessem germination ch koi problem ta nhi aaugi g ?
(pb)
Haryana
Talwinder ji ehna fasal vich Nadeen Di roktham lai godi karan di sifarish kiti jandi hai baki bijai ton pehla tusi pendimethalin 500 gram nu prati acre de hsiab nal vart sakde ho
sir is product bare jankari deo isde ki ki fayde hn animal nu ?
(pb)
ਬਾਈ ਜੀ ਮੱਝ ਸੂਈ ਨੂੰ ਅੱਠ ਨੋ ਮਹੀਨੇ ਹੋ ਗਏ ਹਜੇ ਤੱਕ ਬਣੀ ਨਹੀਂ ਇਲਾਜ ਦਸੋ ਜੀ ?
(pb)
ਮੱਝ ਨੂੰ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Sir 3 phase motor connection kise hor to apne name transfer krn bare jankari mil sakdi hai ji ta jrur dseo sir ?
(pb)
Haryana
Gurwinder ji esde lai tusi apne bijli mehkme nal sampark kar sakde ho
Sir murgia egg ni dideni khurakh bare das do ji ?
(pb)
Punjab
Bhola ji tuci ohna di khurak da purra dian rakho, tuci ehna nu feed de nal nal egg formula powder mix krke dena suru kro ate ostovet calcium 20ml/100birds de hisab nal deo baki ehna nu haria sabjia bhi khilaa skde ho.
ਸ੍ਰੀ ਮਾਨ ਜੀ ਮੈਂ ਯੂਨੀਵਰਸਿਟੀ ਲੁਧਿਆਣਾ ਦੇ ਮੇਲੇ ਤੋਂ ਕੁਝ ਕਣਕ ਦਾ ਬੀਜ ਲੈਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕਿ ਬੀਜ਼ ਕਿਸ ਜਗ੍ਹਾ ਤੋਂ ਪ੍ਰਾਪਤ ਹੋਵੇਗਾ ਕੀ ਕੁੱਝ ਮੈਨੂੰ ਕਰਨਾ ਹੋਵੇਗਾ ?
(pb)
Haryana
ਚਾਹਲ ਜੀ ਏਸਦੇ ਕਈ ਤੁਸੀਂ ਯੂਨਿਵਰਸਿਟੀ ਦੇ ਇਕ ਨੰਬਰ ਗੇਟ ਤੋਂ ਬੀਜ ਲੈਅ ਸਕਦੇ ਹੋ ਜਾ ਫੇਰ 23-24 ਸਤੰਬਰ ਨੂੰ ਮੇਲੇ ਤੇ ਵੀ ਤੁਸੀਂ ਇਹ ਬੀਜ ਮੇਲੇ ਵਿਚੋਂ ਲੈਅ ਸਕਦੇ ਹੋ । ਕਰਨਾ ਤੁਸੀਂ ਕੁਛ ਨੀ ਬੱਸ ਉਹ ਪਰਚੀ ਕੱਟ ਦੇਣਗੇ ਤੇ ਤੁਹਾਨੂੰ ਗੋਦਾਮ ਚੋਣ ਬੀਜ ਚਕਵਾ ਦੇਣਗੇ
1718ਬਾਸਪਤੀ ਤੇ ਗਰਦਨ ਮਰੋੜ ਲਈ ਸਪਰੇਅ ਦੱਸਣਾ ਜੀ ਜਿਹੜੀ ਬੈਨ ਨਾ ਹੋਵੇ ?
(pb)
Haryana
ਜਸਪਿੰਦਰ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹ ਜਾਣਕਾਰੀ ਦਿੱਤੀ ਜਾ ਸਕਦੀ ਹੈ
कार्बरील क्या है ?
(hn)
Punjab
श्रीमान जी, carbaryl एक insecticide है पर इसका प्रयोग काफी वर्जित है।
हुमणी कीड साठी काही अवशद आहे का ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको उसके बारे में सही जानकारी दी जा सके।
ਸਰ ਜੀ ਝੋਨੇ ਵਿੱਚ ਓਸ਼ੀਨ ਦਵਾ ਦੀ ਸਹੀ ਮਾਤਰਾ ਕਿੰਨੀ ਹੈ, ਕੋਰਾਜਨ ਦੀ ਸਹੀ ਮਾਤਰਾ, ਪੁਖਰਾਜ ਦੀ ਮਾਤਰਾ ਸੁੰਡੀ ਲਈ ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਸੁੱਖ ਜੀ ਝੋਨੇ ਦੀ ਫ਼ਸਲ ਵਿਚ ਓਸ਼ੀਨ ਦਵਾਈ ਦੀ ਵਰਤੋਂ 80 g , ਅਤੇ coragen ਦਵਾਈ ਦੀ ਵਰਤੋ 60 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
is product di jankari diti jawe ehnu kehdi kehdi fasla vich istemal kr skde hn ehde ki ki fayde hn ?
(pb)
sir pathea vich koi ghat aa rahi hai ohde vich is product di spray kr skde hn ehde ki ki fayde hn ?
(pb)
sir mjh lgbhg 6 june di sui hoi hai pahla 2 mahine proper heat vich ayi ohnu sir eh wala product de diye oh hun heat ch ni aa rahi ?
(pb)
ਤੁਸੀ ਉਸ ਨੂੰ Stimvet bolus 21 ਗੋਲੀਆਂ ਰੋਜਾਨਾ 1 ਗੋਲੀ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਆ ਜਾਵੇਗੀ
Punjab
ਧੰਨਵਾਦ ਸਰ ਜੀ
ਪਸੂ ਨੂੰ ਸੂਣ ਤੋ ਬਾਅਦ ਬੱਚੇ ਦਾਨੀ ਬਾਹਰ ਆਉਂਦੀ ਹੈਂ ਇਸ ਦਾ ਇਲਾਜ਼ ਦੱਸੋ ਜੀ ?
(pb)
Punjab
ਗੁਰਤੇਜ ਜੀ ਤੁਸੀ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਉਸ ਨੂੰ Capoform injection 1gm, melgudyne inj 20ml, Tincal injection 20ml ਅਤੇ tonophos injection 20ml ਲਗਵਾਓ ਅਤੇ ਉਸਦਾ ਪਿੱਛਾ ਉਚਾ ਰੱਖੋ ਅਤੇ ਖੁਰਾਕ ਥੋੜੀ ਥੋੜੀ ਕਰਕੇ ਖਿਲਾਓ ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਕਪਾਹ ਦੇ ਫੁੱਲ ਡਿੱਗ ਰਿਹਾ ਹੈ ਪੱਤੇ ਲਾਲ ਹੋ ਕੇ ਸੁੱਕ ਰਹੇ ਹਨ ?
(pb)
Punjab
ਇਕਬਾਲ ਜੀ, ਤੁਸੀ ਆਪਣੀ ਫ਼ਸਲ ਨੂੰ 13 00 45@10-15g/L ਪਾਣੀ ਅਤੇ magnesium sulphate 1 kg/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਪਸ਼ੂ ਕਰੈਡਿਟ ਕਾਰਡ 1 60 000 ਦੀ ਲਿਮਿਟ ਲੈਣੀ ਹੋਵੇ ਤਾਂ ਬੈਂਕ ਵਲੋਂ ਕਿੰਨੀ ਫੀਸ ਲਈ ਜਾਂਦੀ ਹੈ ?
(pb)
Punjab
ਵਿਰਕ ਜੀ ਇਸਦੀ ਫੀਸ ਵਾਰੇ ਸਹੀ ਜਾਣਕਾਰੀ ਤੁਹਾਨੂੰ ਨਜ਼ਦੀਕੀ ਬੈਂਕ ਤੋਂ ਪਤਾ ਲੱਗ ਸਕਦੀ ਹੈ ਜਿਥੋਂ ਤੁਸੀ ਇਹ ਲੋਨ ਪਾਸ ਕਰਵਾ ਰਹੇ ਹੋ ਓਹਨਾ ਵਲੋਂ ਹੀ ਤੁਹਾਨੂੰ ਇਸਦੀ ਫੀਸ ਦੀ ਜਾਣਕਾਰੀ ਦੇ ਦਿਤੀ ਜਾਵੇਗੀ
Sir g jehri eh cow a ji 2 mnth di ghabn hai khandi peendi bilkul thik a g sara din sir eh ਅੜਿੰਗ ਦੀ rehndi ji koi ilaj dso sir g ?
(pb)
Aman ji tuci iss nu nazdiki doctor bulla ke check krwao jiss nal isda bollan da sahi karan pta lgg skee kyuki kai varr pashu viase hei bolda rehnda hai.
sir buffalo nu bacha dite 15 din ho gye baithi chitta chiita sutdi a bachedani vich infection lgdi koi ilaj dso bhut dina to eda a ?
(hn)
Iqbal ji jekar ohh ganda ganda pani sutdi hai fir tuci Lixin-iu dwai 3 din isdi bachedani vich bhrwao ate Utrevive liquid 100-100ml swere sham dena suru kro.
ਪਨੀਰੀ ਕਦੋਂ ਬੀਜ ਸਕਦੇ ਹਾਂ ਮੈਰੀਗੋਲਡ ਦੀ ?
(pb)
Haryana
ਅੰਮ੍ਰਿਤ ਜੀ ਸਕਦੀ ਰੁੱਤ ਵਾਲੇ ਗੇਂਦੇ ਦੀ ਬਿਜਾਈ ਅਧ ਸਤੰਬਰ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਡੇਅਰੀ ਫਾਰਮਿੰਗ ਕੋਰਸ bare jankari deo ?
(pb)
Punjab
ਮਾਨ ਜੀ ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Kisi bhai kati karni ha too kahate ka leeya samparke kare 50 biga ?
(hn)
Haryana
Ashok ji aap apna swal apni kheti buy/sell app par bhi daal sakte hai.
Rajasthan
Koye shree ha kaya
Rajasthan
Agr koye kati kar na chaahta to samparke kare wa dana
Kisi bhai kati karni ha too kahate ka leeya samparke kare 50 biga ?
(hn)
Haryana
Ashok ji ap apna swal apni kheti buy/sell app par bhi daal sakte hai.
ਮੱਕੀ ਵਿੱਚ ਸੂੰਡੀ ਤੋਂ ਬਚਾ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ ?
(pb)
Haryana
ਅਰਸ਼ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ji hathi bura kya kaam aata hai ?
(hn)
Gurvinder ji hathi burre se haddiya majbut hoti hai, tuti hadiyo mai bhi help krta hai aur fatti hui charbi ko bharne mein bhi kam atta hai. kripya aap yeh btayen ki aap kis kam ke liye paryog krna chahte ha tan jo apko sahi jankari di jaa skee.
Pls check this ?
(en)
Haryana
Shamsher ji eh fangas de hamle kr ke lag reha hai esde lai tusi zineb 500 gram nu 200 litree paani vich ghol ke pratia cre de hisab nal varto
Pr128 niser reha ohde Danne ewe ho rhe hn ?
(pb)
Haryana
Gurveer ji eh mausam kar ke ate bacteria dowan de kar ke hunda hai esde lai tusi Copper oxycholride 3 gram prati litre paani ate streptocycline 15 gram prati acre de hisab nal vart sakde ho
ਬਾਸਮਤੀ 1121 ਨਿਸਰ ਰਿਹਾ ਹੈ ਉੱਪਰ ਤੋਂ ਕੁਝ ਦਾਣੇ ਕਾਲੇ ਹੋ ਰਹੇ ਹਨ । ਕਿਹੜੀ ਸਪਰੇ ਕੀਤੀ ਜਾਵੇ ਜੀ ?
(pb)
Haryana
ਰਾਜਪਾਲ ਜੀ ਇਹ ਕੋਈ ਬਿਮਾਰੀ ਤਾਂ ਨਹੀਂ ਲਗ ਰਹੀ ਇਹ ਮੌਸਮ ਦੇ ਕਰ ਕੇ ਹੋ ਸਕਦਾ ਹੈ ਇਸਦਾ ਝਾੜ ਉਪਰ ਕੋਈ ਫਰਕ ਨਹੀਂ ਪੈਂਦਾ
Haryana
ਬਾਕੀ ਇਹਦੇ ਨਾਲ ਦਾਣੇ ਖਰਾਬ ਹੋ ਸਕਦੇ ਹਨ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ streptocycline 15 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
सर यह गाय 5 महीने की गाभिन है इस तरह का पानी निकाल रही इसे LSD का टीका कल लगवाया है तब से ही इस तरह का पानी निकाल रही है ?
(hn)
तरसेम जी इसे आप Duraprogen inj. 750mg लगवाएं जिसे ठंडा टीका बोलते है वो लगवा सकते है।
baigan ki Fal phul ki dawa bare jankari de ?
(hn)
Punjab
Surjeet ji, kripya aap apna swaal visthaar se puche ta Jo aapko is baare me shi jaankari di jaa sake.
Baigan ki achhi paidawar pane ke liye kaun si dava ka istemal kare.
Banana plants khet main beech se toot kar gir rahe hain..iski wajah kaya hai... Koi nutrition ki kami hai hai ya kuch aur hai ?
(en)
Haryana
Shriman ji kirpya apne podhe ki photo bheje kyuki yeh tatav ki kami ki wajah se bhi ho sakta hai ja phir kisi bimari ki wajah se bhi ho sakta hai
ਡਾਕਟਰ ਸਾਹਿਬ ਮੱਝ ਦੀ ਅੱਖ ਦਾ ਮਾਸ ਫੁੱਲ ਕੇ ਬਾਹਰ ਆ ਗਿਆ ਹੈ ਕਾਰਨ ਪਤਾ ਨਹੀਂ ਕੋਈ ਸੱਟ ਹੈ ਜਾਂ ਇੰਨਫੈਕਸ਼ਨ ਕੋਈ ਇਲਾਜ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.
mere kol 450 eggs da incubator ty 250 eggs da hatcher ae ty mai eh sale krny ae j kise veer ny khreedna hoya ta menu dss sakda ?
(pb)
Balram ji kisana nal jankari shanji krn lai dhanwad baki tuci ehna nu nazdiki market vich link bnna ke sale kr skde ho. kyuki ehna koi fix market nhi hai ehh tuhanu khudd ass pass change link bna ke hei sale krne penge.
ਡਾਕਟਰ ਸਾਹਿਬ ਮੱਝ ਦੇ ਅੱਖ ਤੋਂ ਮਾਸ ਫੁੱਲ ਕੇ ਬਾਹਰ ਨੂੰ ਆ ਗਿਆ ਹੈ ਕੀ ਕਾਰਨ ਹੈ ਮੱਝ ਸੂਣ ਚ ਦੋ ਮਹੀਨੇ ਰਹਿੰਦੇ ਨੇ ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਤੁਸੀ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.
ਕਿਨੂੰ ਦਾ ਫਲ ਝੜ ਰਿਹਾ ?
(pb)
Punjab
ਪਰਮਿੰਦਰ ਜੀ, ਫਲ ਝੜਨ ਦੀ ਰੋਕਥਾਮ ਲਈ ਤੁਸੀ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਝੋਨੇ ਨੂੰ ਇਹ ਕਿਹੜੀ ਬਿਮਾਰੀ ਹੈ ਇਲਾਜ਼ ਵੀ ਦੱਸੋ ਵਾਰਿਇਟੀ 444 ਆ ?
(pb)
Punjab
ਪਰਮਿੰਦਰ ਜੀ ਹੈ ਇਹ ਦਿੱਕਤ ਕਾਫੀ ਜਿਆਦਾ ਬੂਟਿਆ ਵਿਚ ਹੈ ਤਾਂ ਇਹ Bactetial Panicle Blight ਦਾ ਹਮਲਾ ਹੋ ਸਕਦਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਅਤੇ streptocycline 10-12 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਜੇਕਰ ਇਹ ਦਿੱਕਤ ਕੁਝ ਬੂਟਿਆਂ ਵਿਚ ਹੀ ਹੈ ਤਾਂ ਇਹ ਕਿਸੇ ਹੋਰ ਕਾਰਨ ਕਰ ਕੇ ਹੈ ਇਸ ਲਈ ਤਦ ਕੋਈ ਛਿੜਕਾਅ ਨਾ ਕਰੋ।
ਬਿਮਾਰੀ ਦੱਸੋ ਜੀ ਸਾਲ ਦਾ ਬਾਗ ਅਮਰੂਦ ਦਾ 12.32.16 30ਗਰਾਮ ਪਾਈ ਸੀ ?
(pb)
Punjab
ਜਸਪਿੰਦਰ ਜੀ, ਜੇਕਰ ਕੁਝ ਪੱਤਿਆਂ ਤੇ ਹੀ ਅਜਿਹੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਇਹ ਪੱਤੇ ਤੋੜ ਕੇ ਨਸ਼ਟ ਕਰ ਦਿਓ ਅਤੇ ਜੇਕਰ ਜਿਆਦਾ ਪੱਤਿਆਂ ਤੇ ਇਹ ਲੱਛਣ ਹਨ ਤਾਂ ਤੁਸੀ Mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Meri beetal bakri ko kaan ke pass moti si gaanth ho gai iske ilaz ke me bataye aur isse koi problem to nhi hogi ?
(hn)
Punjab
Saqib ji yadi yeh khud hei bnni hai koi choott nhi lgi tab yeh khudd hei thik ho jayegi, jab isme se pass aane lgge tab topicure spray ka paryog krr skte hai, baki abhi isko amoxi-cv 625mg tablet rojana 1 goli deni suru kren.
Sir, what are the principles and practices of Training pruning of deciduous fruits What is different in pruning and training practices of HDP and normal orcharding of apple and pear ?
(en)
Maharashtra
pandey training is mainly done to give the plant a proper shape and pruning is done to remove dead and diseased branches. HDP orchards may need heavy and regular training nad pruning due to closer spacing.
How to buy medicinal plant through this App ?
(en)
Haryana
Arbinder you can not buy medicinal plant from this app now when these types of services available you will be notified now you can buy these plants from your nearby nurseries
Please full detail about Mushroom cultivation ?
(en)
Maharashtra
Pirbhulal mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optmushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.imum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it.
sir bypas feed kya hoti hai is main konsa samaan padta hai puri jankari de ?
(pb)
Punjab
Amritpal ji bypass fat se pashuo ke sarir ki kamjori durr hoti hai, dudh mai fyada hota hai aur sarir ki achi growth hoti hai, baki bypass feed atti hai usko bhi pashuo ko khila skte hai.
Sir ਜੀ pr 114 ਝੋਨੇ ਦੀ ਮੂਜਰ ਕਾਲੀ ਹੋ ਰਹੀ ਹੈ ਕੋਈ ਇਲਾਜ ਦਸੋ ?
(pb)
Haryana
ਸੇਵਕ ਜੀ ਕਿਰਪਾ ਮੁੰਝਰ ਦੀ ਫੋਟੋ ਭੇਜੋ ਉਹ ਦੇਖਣਾ ਪਵੇਗਾ ਕਿ ਕਿਹੜੀ ਬਿਮਾਰੀ ਦੇ ਹਮਲੇ ਕਰ ਕੇ ਹੈ ਜਾ ਫੇਰ ਵੈਸੇ ਹੀ ਵਾਤਾਵਰਨ ਦੇ ਕਰ ਕੇ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Paddy plant yellow hunde paye ne, pleas give reason and solution, is vich 2.5 bag urea and 5 kg zinc use kiti ?
(pb)
Punjab
Kala ji , ih smasya Mausam ate taapman kar ke aa rhi hai is lai tusi is nu shi Karn lai koi spray na karo is thoda smaa paa ke theek ho jaavega ji.
Dr ਸਾਬ ਮੈਂ ਆਪਣੀ ਜਮੀਨ (ਕਾਲੀ ਮਿੱਟੀ (ਸਖ਼ਤ +ਨਹਿਰੀ ਪਾਣੀ) 2 ਏਕੜ ਵਿੱਚ pr126 ਤੋਂ ਬਾਅਦ ਮਿਰਚ ਦੀ ਖੇਤੀ ਕਰਨਾ ਚਾਹੁੰਦਾ ਹਾਂ ਜ਼ੇਕਰ ਮੈਂ ਮਿਰਚ ਲਗਾ ਸਕਦਾ ਹਾਂ ਤਾ ਦਸਿਆ ਜਾਵੇ ਮੈਂ ਮਿਰਚ ਨਾਲ ਹੋਰ ਕਿਹੜੀ ਫਸਲ (ਗੰਢੇ, ਖੀਰਾ ਜਾਂ ਹੋਰ ) ਕਰ ਸਕਦਾ ਹਾਂ ?
(en)
Punjab
ਗੁਰਪਿਆਰ ਜੀ ਤੁਸੀ ਝੋਨੇ ਦੀ ਵਾਢੀ ਤੋਂ ਬਾਅਦ low tunnel ਵਿੱਚ ਮਿਰਚ ਦੀ ਕਾਸ਼ਤ ਕਰ ਸਕਦੇ ਹੋ ਜੀ ਅਤੇ ਇਸ ਦੇ ਨਾਲ ਪਿਆਜ ਦੀ ਖੇਤੀ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੀ।