Punjab
Search
ਸਰ ਜੀ ਬੱਕਰੀਆਂ ਨੂੰ ਰਾਈਸ ਪਾਲਸ ਜਾ ਰਾਈਸ ਡੀ ਓ ਸੀ ਪਾ ਸਕਦੇ ਹਾ ?
(pb)
ਹਾਂਜੀ ਤੁਸੀ ਓਹਨਾ ਨੂੰ ਚਾਵਲ ਪੋਲਿਸ਼ ਫੀਡ ਵਿਚ ਮਿਕਸ ਕਰਕੇ ਖਿਲਾ ਸਕਦੇ ਹੋ
ਵੀਰ ਜੀ ਮੂਲੀ ਲਈ ਸੀ ਵਿੱਚ ਇਟਸਿਟ ਹੋ ਗਈ ਸੀ ਇਟਸਿਟ ਵਾਲੀ ਸਪਰੇਅ ਕੀਤੀ ਸੀ ਹਫਤਾ ਪਹਿਲਾ ਹੁਣ ਮੂਲੀ ਦੇ ਪੱਤੇ ਸੂਕਣ ਲੱਗ ਪਏ ਹਨ ਕੋਈ ਹੱਲ ਦੱਸੋ ?
(pb)
Haryana
ਬਰਾੜ ਜੀ ਮੂਲੀ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਾਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀਂ ਗੋਡੀ ਕਰ ਸਕਦੇ ਹੋ । ਇਹ ਸਪਰੇਅ ਦਾ ਹੀ ਗਲਤ ਅਸਰ ਹੈ ਏਸਦੇ ਲਈ ਤੁਸੀਂ ਫਸਲ ਨੂੰ ਹਲਕਾ ਪਾਣੀ ਲਾਉਂਦੇ ਰਹੋ ਅਤੇ 10-15 ਦਿਨ ਬਾਅਦ ਇਕ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Green apple da plant laya c 20 days pehla New patte kaddn to baad patte eda sukne shuru hoge Plz eda kaaran te hall dsoo ?
(pb)
Haryana
Harpret ji ik tan ehde side ton kakh wagera saaf kr deo duja paani da v kheyal rakho ate ik npk 191919 10gram nu prati litre paani de hisab nal vart sakde ho
ਝੋਨੇ ਵਿੱਚ ਕੀ ਕਮੀ ਹੈ ਜਿਸ ਕਾਰਨ ਦਾਣੇ ਲਾਲ ਹੋ ਰਹੇ ਹਨ ਅਤੇ ਦਾਣਾ ਬਣ ਨਹੀਂ ਰਿਹਾ, ਕਿਹੜੀ ਬਿਮਾਰੀ ਹੈ ਅਤੇ ਇਸਦਾ ਇਲਾਜ ਕੀ ਹੈ ਜਾਣਕਾਰੀ ਦਿਓ ?
(pb)
Haryana
ਦਿਲਬਾਗ ਜੀ ਇਹ ਕੋਈ ਬਿਮਾਰੀ ਨਹੀਂ ਲਗ ਰਹੀ ਇਹ ਮੌਸਮ ਕਰ ਕੇ ਹੋ ਜਾਂਦਾ ਹੈ ਵੈਸੇ ਤੁਸੀਂ ਵਧੀਆ ਦਾਣੇ ਦੇ ਲਈ ਬੋਰੋਨ 100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Ye Kon si bimari h or iski roktham ke bare me btayen ?
(hn)
Haryana
ਅੱਤਰ ਜੀ ਇਹ ਦੱਸੋ ਇਹ ਬਿਮਾਰੀ ਕਿੰਨੇ ਕਿ ਪੱਤਿਆਂ ਤੇ ਹੈ ਕਿਉੰਕਿ ਇਹ ਕਿਸੇ ਵੀ ਬਿਮਾਰੀ ਦੇ ਲੱਛਣ ਨਹੀਂ ਹਨ ਇਹ ਵੈਸੇ ਹੀ ਮੌਸਮ ਕਰ ਕੇ ਹੋ ਸਕਦਾ ਹੈ ਬਾਕੀ ਤੁਸੀਂ ਏਸਦੇ ਲਈ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Taji sui Majj nu speed up dita c dudd v pura ni da rhi ta Dana Pani v ni kha rhi ?
(pb)
Harmandeep ji tuci iss nu turant nazdiki doctor ton check krwao kyuki isdi janch krke hei sahi ilaj ho skda hai.
Sir ji main dairy farming start kran layi loan laina chona hmm. Oh kis tra mil skda menu ohde layi ki krna pavaga menu daso ji ?
(pb)
Punjab
Bikramjit ji tuci training lenn lai pehla iss kam di training lao jiss nal tuhanu iss kam di jankari milegi ate uss certificate nal tuci loan, subsidy bhi laa skde ho, tuci isde lai Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 nal sampark kr skde ho ate agli training da pta krr skde ho.
ਝੋਨੇ ਵਿੱਚ ਗੋਬ ਦੀ ਸੂੰਡੀ ਦੀ ਰੋਕਥਾਮ ਲਈ ਕੇਹੜੀ ਸਪਰੇਅ ਕੀਤੀ ਜਾਵੇ ?
(en)
Haryana
ਅੰਮ੍ਰਿਤ ਜੀ ਏਸਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
सर अपके उत्तर हिन्दी मे क्यो नहीं आ रहे है ?
(hn)
Haryana
दलवीर जी आप इस एप की भाषा में जा के चेक करे की कौनसी सेलेक्ट है हमारी तरफ से सारे उत्तर हिंदी में ही है ।
खेत मै सरसों की खल की उपयोग्ता क्या है ?
(hn)
Haryana
दलवीर जी सरसों की खल से एक तो खेत में nematode की समस्या सही हो जाती है दूसरा यह कुछ मात्रा में npk भी मिट्टी में जमा कर देता है जो पौधे को आसानी से मिल।जाती है । बाकी आप यह बताए किस फसल में इसका उपयोग करना चाहते है.
Sir fungus di kafi prblm a g gobhi de pure khet ch pratiek bute ch ik ya do patte khrab ho rhe ne nal patte upar honey varga liquid substance a te nal ah catterpillar aa novuluron pestcide da content a esdi spray kiti c vabjud spray de es te asar ni hoyeaa fungus lai kini krni aa ?
(pb)
Punjab
Navdeep ji, fungus di rokthaam lai tusi mancozeb 2g/L paani de hisaab naal spray kar sakde ho ji ate caterpillar di rokthaam lai quinalphos 400 ml/acre de hisab naal spray kar sakde ho ji.
Bhains baandhne ki jgh pe ye bht jyda ho rkhe hai inko kaise khtm kre ?
(en)
Kuldeep ji aap Taktic liquid 2ml/1litre pani mai milla ker fir kise kapde ke sath uske sarir per lgana suru kren aur uske muuh, akhon per naa lgayen aur usko side per bannd den aur woh yaha rehti hai uss jgah ko saff krke waha taktic liquid 5ml/10 litre pani mai milla ker spray kren, uski khurli, diwaron per achi trah spray kren aur 1 hafte badd fir aise hei kren.
Sir pashu noo delivery to kina time pehla tak deworming karwa sakde aa ?
(pb)
Punjab
Inderpal ji tuci pashu nu suun ton 1 mahina pehla deworming krr skde ho.
ਵੀਰ ਪਹਿਲਣ ਝੋਟੀ 25 ਦਿਨ ਹੋ ਗਏ ਸੂਈ ਨੂੰ , ਦੁੱਧ ਵੀ 8 kg ਦੇ ਰਹੀ ਹੈ। ਸੂਣ ਤੋਂ ਬਾਅਦ ਪਹਿਲੇ ਤਿੰਨ ਹਫ਼ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਪਰ ਪਰਸੋਂ ਜਦੋਂ ਸੁਭਾ ਦੇ ਟਾਇਮ ਚਵਾਈ ਕਰ ਰਹੇ ਸੀ। ਤਾਂ ਜਦੋਂ 1kg ਕੁ ਦੁੱਧ ਥਣਾਂ ਵਿੱਚ ਰਹਿ ਗਿਆ ਕੱਲ ਸੁਭਾ ਵੀ ਫਿਰ ਇੱਕ ਥਣ ਦਾ ਦੁੱਧ ਲੈਕੇ ਭੱਜ ਗਈ। ਅੱਜ ਸੁਭਾ ਤਾਂ ਨੇੜੇ ਨਹੀਂ ਹੋਣ ਦਿੱਤਾ ਕੋਈ ਹੱਲ ਹੈ ?
(en)
Punjab
ਦੀਪ ਜੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
ਸ਼੍ਰੀ ਮਾਨ ਜੀ ਪੀ ਆਰ 126 ਪੀ ਆਰ 121 ਅਤੇ 4042 ਝੋਨੇ ਨੂੰ ਇਸ ਸਮੇਂ ਕੀਤੀਆਂ ਜਾਣ ਵਾਲੀਆਂ ਸਪਰੇਅ ਬਾਰੇ ਦਸੋ ?
(pb)
Punjab
ਹਰਪ੍ਰੀਤ ਜੀ ਕੋਈ ਸਪਰੇ ਸਮੇਂ ਦੇ ਹਿਸਾਬ ਨਾਲ ਨਹੀਂ ਕੀਤੀ ਜਾਂਦੀ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਝੋਨੇ ਤੇ ਕਿਹੜੀ ਬਿਮਾਰੀ ਜਾ ਕੀੜੇ ਦਾ ਹਮਲਾ ਹੈ ਉਸ ਹਿਸਾਬ ਨਾਲ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।
Sir dhan me adhik paidawar jhad k liye konsa spray kre jisse baliyo k daane bdia or bhari ho bikul bdia bta do sir jiska 100 result ho ?
(hn)
Punjab
Preet ji agar aapne khaad ki sahi matara daali hai aur kisi keet ya fungus ka prakop nahi hai to aapko acha utpadn lene ke liye kisi bhi product ka spray karne ki jaroorat nahi hai.
कीड़ा कोई नुकसान पहुंचा सकता है क्या गेंदा को ज्यादा नुकसान पहुंचाए तो कोनसा दवाई डाले ?
(hn)
Punjab
गौरव जी, ये कीट अगर ज्यादा संख्या में आ जाए तो काफी नुकसान कर सकता है इसकी रोकथाम के लिए आप quinalphos 400 ml/एकड़ के हिसाब से छिड़काव कर सकते हैं।
Sir number bhejo ?
(pb)
Punjab
Amanpreet ji, tuhaada jo vi swaaj hai tusi visthaar naal puch sakde ho ji, tuhaanu saade mihari vallo har sweaal da jwaab ditaa jaavega ji.
121 ਝੋਨਾ ਆ ਜੀ ਨਿਸਰ ਰਿਹਾ ਪੱਤੇ ਲਾਲ ਪੀਲੇ ਹੋ ਰਹੇ ਨੇ ਕੀ ਚੱਕਰ ਪੈ ਰਿਹਾ ਜੀ ਦੱਸਿਓ ਜਰੂਰ ?
(pb)
Punjab
ਪਰਦੀਪ ਜੀ ਕਿਰਪਾ ਕਰ ਕੇ ਆਪਣੇ ਝੋਨੇ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Hlo sir guava da kehda plant vdia hunda Jo fruit vdia mitha howe ?
(en)
Punjab
Lovedeep ji, Hisar sfaida, Allahbad safeda guava dia cahngia kisman han ji.
Humari cow ki delivery ko ek month ho chuka hai delivery ke 3 din baad se uske ek than ma se laal color ka doodh aa rha hai boht treatment karwa rhaa hoon hum, abhi bhi treatment chal rha hai uska lekin koi fark nhi pda, please koi gharelu nuskha btao ?
(en)
Antriksh ji tuci uss nu amoxirum forte 4.5 gm, zackshot injection 15ml, vitamin k inj. 10ml, ascorbic acid 20ml lgwao ji baki uss nu mammidium 50gm rojana deo ate pehle din powder vich dettol 100ml mix krke khilao ate fir adhe ghnte vich mitha soda 50gm deo, baki 3 din sirf powder deo.
Thank you sir ma ye sab kuch karunga ..saath ma muje btaiye ki koi gharelu nuska jis se aur farak paday cow ko....muje boht pyaari hai wo mainay apne bachon ki tarah paali hai not just for the dairy purpose...ma boht pareshaan hu pichle ek mahine se itna ilaaj karwaya koi fark hi nhi dikha 1% bhi
How organic pesticide can be made ?
(en)
Punjab
Pirbhulal organic insecticides are usually prepared by boiling neem seeds and leaves while for fungicides butter milk is commonly used as organic treatment.
ਸਰ ਜੀ ਮੈਂ ਅੱਜ ਲੁਧਿਆਣੇ PAU ਗਿਆ ਸੀ ਸਰ ਉੱਥੇ ਮੈਂ ਇਕ ਜਾਮਣੀ ਰੰਗ ਦਾ ਝੋਨਾ ਦਿਖਿਆ ਉਸ ਬਾਰੇ ਜਾਣਕਾਰੀ ਦਿਉ।ਉਸਦਾ ਬੀਜ ਮਿਲ ਸਕਦਾ ਅਗਲੀ ਵਾਰ ?
(pb)
Haryana
ਬਲਜਿੰਦਰ ਜੀ ਇਹ ਝੋਨਾ ਹਜੇ ਰਿਸਰਚ ਵਿਚ ਹੈ ਜਦੋਂ ਏਸਦੇ trail ਪੂਰੇ ਹੋ ਜਾਣਗੇ ਉਦੋ ਹੀ ਇਸਦਾ ਬੀਜ ਮਿਲ ਸਕਦਾ ਹੈ
I am starting a new goat farm what i do ?
(en)
Punjab
Mr. Pardeep If you want to start new goat farm please get the training in your nearest kvk, in this training they will provide you all information about goat farming and its expenses. please contact to Krishi Vigyan Kendra, Near Railway Station, Badami Road, Bagalkot – 587 101, KARNATAKA, Office : 08354 – 223543, Cell : 9448495347 Thanks.
ਪਪੀਤੇ ਦੇ ਬੂਟੇ ਨੂੰ ਫਲ ਲਗਣੇ ਸ਼ੁਰੂ ਹੋ ਗਏ ਹਨ ਪਰ ਫਲ ਉਪਰ ਇਸ ਤਰਾਂ ਫੰਗਸ ਜਿਹੀ ਜੰਮ ਰਹੀ ਹੈ ਕ੍ਰਿਪਾ ਕਰਕੇ ਇਸਦਾ ਹੱਲ ਦੱਸੋ ਜੀ ?
(pb)
Haryana
ਕੁਲਵਿੰਦਰ ਜੀ ਏਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਡਾਕਟਰ ਸਾਹਿਬ ਝੋਨਾ pusa 44 80 ਦਿਨ ਦਾ ਹੋ ਗਿਆ ਹੈ ਪੱਤਾ ਲਪੇਟ ਲਈ ਫੇਮ ਕੰਪਨੀ ਸੋਮੋਟੋਮੂ ਦੀ ਦਵਾਈ ਦੀ ਵਰਤੋਂ ਕਿੱਟ ਸੀ 8ਦਿਨ ਹੋ ਗਏ ਸੁੰਡੀ ਨਹੀਂ ਮਰੀ ਕਾਰਨ ਬਾਰੇ ਜਾਣਕਾਰੀ ਦਿਓ ?
(pb)
Punjab
ਦਲੇਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਦਵਾਈ ਦੀ dose ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Trichoderma te Mycoraja ਨੂੰ ਕਿੰਨੂ ਦੇ ਬਾਗ ਵਿਚ ਕਿਸ time ਪੈਣਾ ਚਾਹੀਦਾ ਹੈ। Fungicide ਦੀ ਸਪਰੇਅ ਦਾ ਇਹਨਾਂ ਤੇ ਕਿ ਅਸਰ ਹੁੰਦਾ ਕਿ fungicide ਦੀ spary ਨਾਲ ਇਹ ਮਰ ਜਾਣ ਗਏ ?
(pb)
Punjab
Amolak ji , Trichoderma nu ta kise bimari de lashan dikhai den te hi vartna chahida hai ate mycorrhiza nu tattan di ublabdhata vadhaun lai paani laon to pehla vartea jaa sakda hai. Ihna na Boote de jdhan kol drench kr ke paona chahida hai ta jo kise fungicide di spray da mada asar na hove.
Main zirakpur rehna main eh puchna chauna k koi theke te jamin leke farming karke kamai kar sakda or kis chij di farming kiti jawe mere kol koi knowledge nai hai kheti di or main kitho sukh sakda zirakpur de nede koi institute ja koi pH te menu guid kar sakda ji ?
(en)
Haryana
Aashish ji esde lai tusi apne nede de kvk nal sampark kar sakde ho 0160 264 2827
Sir ae basmati 1121 jhona hai .. es vcho ae blast nahi ja reha es nu hexa plus velda and azoxy plus tebuconazole di spary kari hoi aa koi fark nahi dikh reha ?
(pb)
Haryana
Aman ji tusi esnu zineb 500 gram nu prati acre de hisab nal varti
Punjab
pani v suka suka k lga rahe ha
Punjab
1 kasugamysin di sapray karo ji
Punjab
2. copper di sapray kar sakde ho
brseen da bej Ludhiana kheti baadi university toa Lena howe apa kes tra leh skde ?
(en)
Haryana
Lovedeep ji ghar baithe delivery nahi hundi eh tusi University de 1no gate ja pher kisan mele wele lai skde ho
Sir mutters di bijai kadon shuru karni chahidi hai ?
(pb)
Haryana
Gurkirat ji esnu adh October to adh November takk bijan di sifarish kiti jandi hai
ਸਰ ਝੋਨੇ ਵਿੱਚ ਤੇਲਾ ਪੈ ਗਿਆ ਹੈ ਕੋਈ ਵਧੀਆ ਦਵਾ ਬਾਰੇ ਦੱਸੋ, ਜੋ fungicide ਕੀਟਨਾਸ਼ਕ ਹੁੰਦੀ ਹੈ ਇਨਾਂ ਸਪਰੇ ਨਾਲ 13045 ਕਰ ਸਕਦੇ ਆ, ਝੋਨੇ ਗੋਭ ਤੇ ਹੈ, 13045 ਨਾਲ ਜੋ ਵੀ ਸਪਰੇ ਕਰ ਸਕਦੇ ਹਾਂ, ਉਸ ਬਾਰੇ ਜਾਣਕਾਰੀ ਦਿਓ ?
(pb)
Haryana
ਨਿਰਮਲ ਜੀ ਤੱਤ ਵਾਲੀ ਸਪਰੇਅ ਦੇ ਨਾਲ ਤੁਸੀਂ ਕੋਈ ਵੀ ਕੀਟਨਾਸ਼ਕ ਜਾ ਉਲੀਨਾਸ਼ਕ ਨਹੀਂ ਵਰਤ ਸਕਦੇ । ਤੇਲੇ ਲਈ।ਤੁਸੀਂ pymetrozine 120ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ । ਉਲੀਨਾਸ਼ਕ ਲਈ ਤੁਸੀਂ ਇਹ ਦੱਸੋ ਤੁਹਾਡੀ ਫਸਲ ਵਿਚ ਕਿਸ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ । ਦੋ ਸਪਰੇ ਦੇ ਵਿਚਾਲੇ ਘਟੋ ਘਟ 10ਦਿਨ ਦਾ ਅੰਤਰ ਜਰੂਰ ਰੱਖੋ
Sir..main pig farm da corse kita hoya hai...April 2022 Govt. Pig training center chajju majra ton..6 month da practical v kita hoya hai Menu bahot interest hai pig farm kholan da business parps lai Pr mere kol peise di bahot dikat hai Ki punjab govt. Ton ya pher kise organisation ton madad mil sakdi hai ?
(pb)
Punjab
Ravi ji tuci jekar training kiti hoi ha tan tuci isde lai loan laa skde ho jiss nal tuci iss kam nu krr skde ho, baki isde vare puri jankari lai tuci Sukhwinder Singh Grewal (9915632577) nal sampark kr skde ho ehna ton tuhanu pig bhi mill jange ate iss kam vare sari jankari bhi mill jawegi.
Hllo ji..kii hunn pyaj laa sakde haa jii...ghar khaan lyii ?
(pb)
Haryana
Harman ji eh piaz tusi adh October to adh November takk lga sakde ho
ਨਰਮੇ ਦੇ ਪੱਤੇ ਇਸ ਤਰਾ ਹੋ ਰਹੇ ਨੇ।ਕਿ ਕੀਤਾ ਜਾਵੇ ਵੀਰ ਜੀ ਸਫੈਕਸ ਦੀ LMG ਸਪਰੇ ਕੀਤੀ ਆ ਜੀ 10 ਦਿਨ ਪਹਿਲਾ । ਪਰ ਅਸਰ ਨਹੀਂ ਹੋਇਆ ਕੋਈ ਖ਼ਾਸ ?
(pb)
Haryana
ਹਰਮਨ ਜੀ ਤੁਸੀਂ ਇਹ ਦੱਸੋ ਇਹ ਦਵਾਈ ਜਿਹੜੀ ਵਰਤੀ ਸੀ ਇਹਦੀ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਦੱਸਿਆ ਜਾ ਸਕਦਾ ਹੈ
60 gram per kille di
जरूरी सूचना नमस्कार 17 18 अक्तूबर 2022 मध्य प्रदेश Pradesh 29 30 अक्तूबर 2022 आंध्र प्रदेश में मोती की खेती की ट्रेनिंग होने वाली है ?
(en)
Haryana
श्रीमान जी किसान भाइयों के साथ जानकारी सांझी करने के लिए धन्यवाद
?
(en)
Haryana
कृष्णा जी किरपा बताए की आपको इसमें क्या दिक्कत आ रही है उस हिसाब से ही आपको सही जानकारी दी जा सकती है
?
(en)
Haryana
कृष्णा जी किरपा बताए की आपको इसमें क्या दिक्कत आ रही है उस हिसाब से ही आपको सही जानकारी दी जा सकती है
Chita tela hai jhone peli pusa ch actara nal sar jao ji ja koi hor kriya ?
(pb)
Punjab
Jot ji, tusi chitte tele di rokthaam lai actara di jgaah Dinotefuran 80g/acre de spray nu tarjeeh deo ji.
Punjab
ਅਕਟਾਰਾ ਨਾਲ ਸਰ ਤਾਂ ਜਾਊਗਾ ਜੀ। ਪਰ ਹੁਣ ਅੱਗੇ ਜਾ ਕੇ ਕਾਲਾ ਤੇਲਾ ਪੈਣ ਦਾ ਸਮਾਂ ਹੈ ਸੋ ਚੈੱਸ ਨੂੰ ਤਰਜੀਹ ਦਿਓ ਤਾਂ ਜ਼ਿਆਦਾ ਚੰਗਾ ਹੈ।
उड़द के पत्ते पीले क्यूं हो रहे हैं ?
(hn)
Punjab
तामेश्वर जी कृप्या ये बताए कि आपकी फसल कितने दिन की है और आप इसे पहले कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Pr126 te chiti makkhi da attack a g kehdi spray kriye g sundi v hai ?
(pb)
Punjab
Davinder ji tusi is keede di rokthaam lai Dinotefuran 80 g/acre de hisaab naal spray kar sakde ho ji.
Papite ke ped ke patte murza rahe hain ?
(hn)
Punjab
Dev ji, ye leaf curl virus bimaari ka hamla hai ye bimari ras choosne vaale keeto se aage failti hai iski rokthaam ke liye aap imidacloprid 1ml/L paani ke hisaab se spray kar sakte hai.
इजराइली खजूर मेरे इलाके की जलवायु और मिट्टी के लिए सही है क्या ?
(hn)
Maharashtra
मनिंदर जी, इजराइली खजूर के लिए रेतली जमीन और गर्म मौसम की जरूरत होती है।
Kareli di vel de patte peele ho rhe ne g te patta upar di vajaye thale nu mudea hoyeaaa esnu kive prevent kriye kehdi spray kriye kini dose ?
(pb)
Punjab
Navdeep ji Peele patteya di rokthaam lai tusi NPK 19 19 19@ 10-15g/L paani de hisaab nal spray kar sakde ho ji.
insects attack on black urad, please advise ?
(en)
Punjab
Raman, it seems to be the attack of a beetle, to control this pest you can spray malathion 1ml/L of water.
Dr ਸਾਹਿਬ ਜੀ University ਵਲੋ ਮਿਨਰਲ maxchur ਚੂਰਾ ਦਾ ਕੀ rate ਹੈ I ਕਿੰਨਾ ਕੁ ਮਿਲਦਾ ਹੈ I ਪਸ਼ੂ ਨੂੰ ਕਿੰਨਾ ਤੇ ਕਿਵੇਂ ਦੇਣਾ ਚਾਹੀਦਾ ਹੈ I ਦੱਸਣ ਦੀ ਕਿਰਪਾ ਕਰਨਾ ਜੀ ਧੰਨਵਾਦੀ ਹੋਵੇਗਾ ?
(pb)
Punjab
ਥਿੰਦ ਜੀ ਤੁਸੀ GADVASU ਮਿਨਰਲ ਮਿਕਸਚਰ 50 ਤੋਂ 100gm ਰੋਜਾਨਾ ਪਸ਼ੂ ਦੀ ਗਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮਿਨਰਲ ਮਿਕਸਚਰ ਲੈਣ ਲਈ ਤੁਸੀ dr. Rs grewal ji 93169 04933 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
Thanks ji
बेर के प्रमुख कीट और बचाव के उपाय https://youtu.be/-CfANFE4UDE ?
(en)
Punjab
श्रीमान जी किसानों के साथ जानकारी सांझा करने के लिए धन्यवाद।
Vashian nu urine vich blood aa reha hai us nu rokan vaste koi hall hai, pishle Saal gaan Sui see os vich urine blood problem si is saal gaan Sui Osde new bache nu urine blood problem a ?
(pb)
Tejpal ji isde ilaj lai tuci uss nu pani ekatha naa pilao, ehh tuhhanu thoda thoda krke pilana pwega, baki uss nu sodaphos powder 10gm Rojana de skde ho ate usde dudh vich adha chamch haldi mix krke 2-3 din deo.
ਕ੍ਰਿਪਾ ਕਰਕੇ ਇਸ ਬਿਮਾਰੀ ਬਾਰੇ ਦੱਸੋ 2 ਸਾਲ ਦੀ ਝੋਟੀ ਹੈ ਉਸ ਦੀ ਸਕਿੰਨ ਇਸ ਤਰਾ ਹੋ ਰਹੀ ਹੈ ਹੋਰ ਕੋਈ ਪ੍ਰੋਬਲਮ ਨਹੀ ਹੈ ?
(pb)
Punjab
ਹਰਵਿੰਦਰ ਜੀ ਤੁਸੀ ਇਸ ਨੂੰ Enrofloxacin ਇੰਜੇਕਸ਼ਨ 10ml ਅਤੇ Avil injection 8ml ਲਗਵਾਓ ਅਤੇ ਇਸ ਨੂੰ bovimin gl liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ ਟੀਕੇ 3 ਦਿਨ ਲਗਵਾਓ
Dr saab faldar plants nu khad den da trika daso g jive amrud nimbu chiku kinoo naspati aadi ?
(pb)
Punjab
Tilok ji, Faldar booteya nu tusi mudha de nede khaad de sakde ho ji.
Pr 126 jhona pura nissar gya hai . Ki is wich hun gob walli sundi koi nuksaan kr skdi hai ja nai ?
(pb)
Punjab
Gursewak ji je daane ban gaye han ta hun is da koi bhuta nuksaan nahi hovega.
Sir g bathinda dairy traning lyy contact number g ?
(pb)
Punjab
Sonu ji tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
ਸਰ ਕੱਲ ਦਾ ਮੌਸਮ ਕਿਵੇ ਮੀਹ ਤਾ ਨੀ ਪੈਦਾ ਮੈ ਸ੍ਪੈ ਕਰਨੀ 9 9 2022 ਨੂੰ ਸਰ ਜਰੂਰ ਦੱਸਿਓ ?
(pb)
Punjab
ਸੰਧੂ ਜੀ ਵੈਸੇ ਕੱਲ ਮੀਂਹ ਦੀ ਜਿਆਦਾ ਉਮੀਦ ਨਹੀਂ ਹੈ ਪਰ ਫਿਰ ਵੀ ਤੁਸੀ ਕੱਲ ਮੌਸਮ ਨੂੰ ਪਰਖੋ ਜੇਕਰ ਬੱਦਲਵਾਈ ਨਾ ਹੋਵੇ ਤਾਂ ਛਿੜਕਾਅ ਕਰ ਦਿਓ।
15 अक्तूबर को लाही की कौन से किस्म लगाना सही रहेगा ?
(hn)
Maharashtra
रणवीर जी आप T 36, T 9, P.T 303 किस्मों की बुवाई कर सकते है।
लौकी के बीज कब लगाए रवी वाली फसल लेने के लिए क्या मैं लेट हो गया है चिकनी मिट्टी में कौन से किस्म लगाए ?
(hn)
Maharashtra
रणवीर जी , अभी लौकी की बिजाई की समय निकल चूका है इसलिए आप किसी और फसल की बुवाई कर सकते है।
Uttar Pradesh
रबी मौसम की लौकी की बुवाई किस माह में होती है
ਝੋਨੇ ਦੀ ਜਿਆਦਾ ਪੈਦਾਵਾਰ ਲਈ ਨਿਊਨਤਮ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ ?
(pb)
Haryana
ਸੁੱਖ ਜੀ ਇਸਦਾ ਵਾਧਾ 20-37.5 ਡਿਗਰੀ ਸੈਲਸੀਅਸ ਤੱਕ ਵਧੀਆ ਹੁੰਦਾ ਹੈ
Sade jhoti 4 saal di ah osnu paudar v dita goliya v dityia jo 21 din dinde a par oh heet ni kad rhi koi hall daso g ?
(pb)
Gurpreet ji tuci uss nu jddo golia ditian nu 10-15 din ho jawe fir tuci uss nu Ovulenta kit deo, ehh tuci 5 din tak deo fir jddo ohh patlia tara kree tan tuci uss nu doctor ton Ai krwa skde ho.
पपीता की पतिया आगे से मुड रही है फल नहीं आ रहे है उपाय बताये ?
(hn)
Haryana
इंड्रो जी किरपा अपनी फसल की फोटो भेजे ता जो आपको उस हिसाब से सही जानकारी दी जा सके.
ਸਰ ਇਸ ਕਿਸਮ ਦਾ ਬੀਜ ਕਿਥੋਂ ਮਿਲੇਗਾ ?
(pb)
Haryana
ਲਵ ਜੀ ਇਹ ਬੀਜ ਤੁਸੀਂ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨਵਰਸਿਟੀ ਤੋਂ ਲੈਅ ਸਕਦੇ ਹੋ 0175-2225473
तोरिया सरसों बोने की विधि मात्रा बताए सम्पूर्ण जानकारी दे ?
(hn)
Maharashtra
हरिओम जी सरसो की खेती के लिए हल्की से भारी ज़मीनें अच्छी होती हैं। राया हर तरह की ज़मीन में उगाया जा सकता है पर तोरिये के लिए भारी ज़मीनें चाहिए। तारामीरा के लिए आमतौर पर रेतली से मैरा रेतली ज़मीनें अच्छी होती हैं।इसकी किस्मे जैसे Narendra Ageti Rai 4, Pusa Mustard 27 (EJ 17), RGN 229, RGN 236 है। बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें।असिंचित क्षेत्रों के लिए बिजाई का उपयुक्त समय सितंबर के दूसरे पखवाड़ा होता है। तारामीरा-सरसों की बिजाई के लिए पंक्ति से पंक्ति का फासला 30 सैं.मी. और पौधे से पौधे का फासला 10 से 15 सैं.मी. रखें। गोभी सरसों की बिजाई के लिए पंक्तियों का फासला 45 सैं.मी. और पौधे से पौधे का फासला 10 सैं.मी. रखें।बिजाई के लिए सीड ड्रिल विधि का प्रयोग करें।सिंचित और असिंचित क्षेत्रों के लिए 2-2.5 किलो बीज प्रति एकड़ में प्रयोग करें।बिजाई के 3-4 सप्ताह पहले 8-10 किलो गली हुई रूड़ी की खाद या अच्छी तरह से गला हुआ गाय का गोबर मिट्टी में मिलायें। खादों की उचित मात्रा के लिए मिट्टी की जांच करना जरूरी है। सिंचित हालातों में नाइट्रोजन 50 किलो (यूरिया 110 किलो), फासफोरस 24 किलो (सुपर फास्फेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें। बिजाई के समय नाइट्रोजन की आधी मात्रा और फासफोरस की पूरी मात्रा डालें और बाकी बची नाइट्रोजन पहली सिंचाई के समय डालें। फासफोरस के लिए, यदि एस एस पी का प्रयोग ना किया गया हो तो बिजाई के समय सल्फर 16 किलो प्रति एकड़ में डालें। यदि डी ए पी का प्रयोग ना किया गया हो तो जिप्सम 80 किलो प्रति एकड़ में डालें। पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। फूल और कलियां बनने की अवस्थाएं सिंचाई के लिए गंभीर होती हैं। इन अवस्थाओं में पानी की कमी उपज को गंभीर रूप से प्रभावित करती है। मिट्टी की किस्म, पानी की उपलब्धता आदि के आधार पर सिंचाई करें। फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें। बीजों के झड़ने को रोकने के लिए कटाई सुबह के समय करें। द्राती की मदद से बूटो को ज़मीन के नज़दीक से काटें। फिर 7-10 दिनों के लिए फसल को सूखने के लिए रखें और सूखने के बाद गहाई करें।