Punjab
Search
Malte da baag ha ji fruit da size chota ha fruit da size bnon lyi kihdi spray kriye and kini doze paiye ?
(pb)
Jass ji kirpa kar ke ih dasso ki tuhada baag kini umar da hai ate is nu tusi kihdi khaad kinni maatra vich paa chukke ho ji us hisaab naal hi tuhaanu is baare shi jaankari ditti jaa sakegi.
Khumba di marketing bare kuj jankari diti jaawe ?
(pb)
Punjab
Nirmal ji khumba di marketing tusi 200 g packing kar ke najdeeki sabji mandi vich vech sakde ho ji.
ਇਸ ਨੂੰ ਕੀ ਹੋਇਆ ਹੈ ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਹਰਪ੍ਰੀਤ ਜੀ, ਇਹ Leaf curl virus ਬਿਮਾਰੀ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sim lala ?
(hn)
Haryana
Mukesh ji kirpya apna swal visthar se puche us hisab se hi apko sahi jankari di ja skti hai .
Dragon fruit da beej ja poda kitho milu . Ludhiana jila de vicho ?
(pb)
Haryana
jagjeet ji esde lai tusi satnam singh ji nal sampark kar sakde ho 94928-06807
Kufri gaurav potato seed bare jankri devo g ?
(pb)
Punjab
Harpreet ji kufri Gaurav lagbhag 90 din vich tyar ho jandi hai ate isde on average 400 bag ik kille vicho nikl aunde han isda beej lain layi tuc goravdeep Handa 9050081086 te sampark kar sakde ho.
Ludhiana kheti mela kdo lagna ji ?
(pb)
Haryana
Raman ji Ludhiana eh mela pau vich 23-24 September nu lagna hai
Sir Ji Kanak di jagh te apan kis cheej di kheti kar sakade ha ?
(en)
Haryana
Nikhil ji kanak di jgah te tusi sarson, ganna, jawi , barseem nu beej sakde ho
Maize main borer ke attack ka sambandh sowing date se hota hai ?
(en)
Haryana
Paramdeep ji eh June to September takk bahut hamla karda hai esdi roktham lai tusi chlorantraniliprole 30 ml nu 60 litre paani vich ghol ke prati acre de hisab nal vart sakde ho
ਸਰ ਜੀ ਮੱਖਣ ਘਾਹ ਕਦੋ ਬੀਜ ਸਕਦੇ ਹਾਂ ਇਸ ਦੀ ਜਾਣਕਾਰੀ ਦਿਉ ?
(pb)
Haryana
ਗੁਰਮੀਤ ਜੀ ਇਸ ਨੂੰ ਅਕਟੂਬਰ ਤੋਂ ਦਸੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਸਰ ਜੀ ਝੋਨੇ ਤੇ 13 0 45ਦੀ ਸਪਰੇਅ ਕਿਹੜੀ ਸੇਟਜ ਤੇ ਕਰਨੀ ਚਾਹੀਦੀ ਹੈ ਇਸਦੀ ਜਾਣਕਾਰੀ ਦਿਉ ?
(pb)
Haryana
ਗੁਰਮੀਤ ਜੀ ਇਸਦੀ ਸਪਰੇਅ ਤੁਸੀਂ ਦਾਣੇ ਪੱਕਣ ਤੋਂ ਪਹਿਲਾ ਕਦੋਂ ਵੀ ਕਰ ਸਕਦੇ ਹੋ
ਬਾੲੀ ਜੀ ਬਰਨਾਲਾ ਦੇ ਨੇੜੇ ਤੋ ਖੁੰਬਾ ਲੲੀ ਤਿਅਾਰ ਕੰਪੋਸਟ ਕਿਥੋ ਤੇ ਕਦੋ ਮਿਲ ਸਕਦਾ ਹੈ ...ਜਾਣਕਾਰੀ ਹੋਵੇ ਤਾ ਜਰੂਰ ਦਸਿੳੁ ਜੀ ?
(pb)
Haryana
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 9988111757
Hello sir Our rice variety PR 126 is unable to attain good height,I studied somewhere that it is due to virus what can I do know, please respond early?
(en)
Haryana
Satbir this problem is more Pronounced in the rice which is early sown And this disease is caused by the southern rice black streaked dwarf virus which is transmitted by the white back plant hopper. So to control this diseases we have to control the vector by spraying of pymetrozine 120 gram per acre .
Gili feed vich Saro da tel pa sakde hai ji ?
(pb)
Haryana
Bakhshish ji eh daso tuhanu dikkat ki aa rahi hai tusi kahde lai tel pauna chahunde ho us hisab nal hi tuhanu jankari diti ja sakdi hai
Punjab
Sir ga lisia han
ਸਰ ਮੇਰੇ ਕੋਲ ਦੂਜੇ ਸੂਏ ਗਾਂ ਹੈ ਉਹ ਜਦੋ ਅਗਲੇ ਪੈਰ ਹਿਲਾਉਂਦੀ ਤਾਂ ਹੱਡੀਆਂ ਆਵਾਜ਼ ਕਰਦੀਆਂ ?
(pb)
ਜਗਤਾਰ ਜੀ ਤੁਸੀ ਉਸ ਨੂੰ Sodaphos powder 400gm ਨੂੰ 20-20gm ਸਵੇਰੇ ਸ਼ਾਮ ਦਿਓ ਅਤੇ Calcimust gold liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
ugi hoyee sabji Mooli, Gajar,Palak,Methe , Methi, sarso upper pendimethalin spray kiti ja skdi hai ?
(en)
Haryana
Amrit ji ehna sabzian vich Nadeen Di roktham lai godi karan di sifarish hi kiti jandi hai ehna vich koi vi spray Karan nal fasal upar maada asar pai sakda hai
Bharawa time hi nahi milda kama Kara cho
Dasso
Dasoo veer ji ittt shitt bahut ugg Rahi hai
ਸਰ ਜੀ ਇੱਕ ਝੋਟੀ ਹੈ ਜਿਸ ਦੇ ਸੂਣ ਵਿਚ 3 ਮਹੀਨੇ ਬਾਕੀ ਹਨ । ਉਸ ਵਾਸਤੇ ਵਧੀਆ ਖੁਰਾਕ ਜਿਸ ਨਾਲ ਸੂਣ ਬਾਅਦ ਦੁੱਧ ਦੀ ਪੈਦਾਵਾਰ ਵਧੀਆ ਹੋਵੇ ਅਤੇ ਸਿਹਤ ਵੀ ਵਧੀਆ ਹੋਵੇ ।ਸੂਣ ਤੋ ਪਹਿਲਾਂ ਅਤੇ ਬਾਅਦ ਦੀ ਖੁਰਾਕ ਬਾਰੇ ਕਾਰੀ ਦੇ ਦਿਉ ਜੀ ਝੋਟੀ ਨੇ ਪਹਿਲੇ ਸੂਏ ਸੂਣਾ ਹੈ ?
(pb)
Punjab
ਬੂਟਾ ਜੀ ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Bovibest-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਕ ਮਹੀਨਾ ਪਹਿਲਾ ਫੀਡ ਤੁਸੀ Cargill ਦੀ transition mix ਵੀ ਖਿਲਾ ਸਕਦੇ ਹੋ ਅਤੇ ਇਸ ਨੂੰ ਮੱਖੀ ਮੱਛਰ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਹੁਣ ਤੁਸੀ ਉਸ ਨੂੰ dairy ਪ੍ਰੋਟੀਨ ਫੀਡ ਖਿਲਾ ਸਕਦੇ ਹੋ
Plz help me out Meri Gobi ki paneri aise ho rahi hai or bangan bhi khrab ho rahe hain kirpa karke iske bare jankari de ?
(en)
Haryana
Nitin ji kirpya yeh btaye abhi takk apne isko konsi khad kitni matra mein daali hai us hisab se hi apko sahi jankari di ja sakti hai
sir eh pathea vich kami aa rahi hai beej nu is nal sodh skde han ?
(pb)
Haryana
ਗੁਰਜਿੰਦਰ ਜੀ ਇਹ ਇਕ ਲਘੂ ਤੱਤ ਵਾਲੀ ਸਪਰੇਅ ਹੈ ਏਸਨੂ ਤੁਸੀਂ 600 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਡਾਕਟਰ ਮੇਰੀ ਗਾ ਮੂੰਹ ਚੋਂ ਡਕਾਰ ਦੀ ਅਵਾਜ਼ ਜਿਹਾ ਬਹੁਤ ਮਾਰਦੀ ਆ. ਤੇ ਦੁੱਧ ਵੀ ਘੱਟ ਗਿਆ ਆ. ਪਹਿਲਾ ਨਾਲੋਂ ਜੇ ਕਰ ਫ਼ੀਡ ਪਾਵਾ ਤੇ ਦੁੱਧ ਵਧਾਦੀ ਨਹੀਂ ਉਲਟਾ ਥੋੜ੍ਹਾ ਦੁੱਧ ਘਟਾ ਦੇਂਦੀ ਆ ਫ਼ੀਡ ਨਾਲ ਚੌਕਰ ਤੇ ਕੈਲਸ਼ੀਅਮ ਪਾਣਾ ਆ. ਪਰ ਦੁੱਧ ਵੱਧ ਕਿਉ ਨਹੀਂ ਰਿਹਾ ਫ਼ੀਡ ਦੇ ਨਾਲ ਇਹ ਕੀ ਗੱਲ ਹੋ ਸਕਦੀ ਆ.liv 52 ਵੀ ਦੇ ਰਿਹਾ ਆ ਮੈਂ ?
(pb)
ਰਵਨੀਤ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਦੁੱਧ ਮੌਸਮ ਵਿਚ ਬਦਲਾਵ ਕਰਕੇ, ਦੇਖਭਾਲ ਦੀ ਕਮੀ ਕਰਕੇ ਘਟਣ ਲੱਗ ਜਾਂਦਾ ਹੈ ਬਾਕੀ ਤੁਸੀ ਉਸ ਨੂੰ ਮੀਠਾ ਸੋਡਾ 30gm ਰੋਜਾਨਾ ਦਿਓ ਬਾਕੀ ਜਿਹੜੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ
Sir kapas me dimak lagne pr kya upchar kiya jaye ?
(en)
Haryana
Ajeet ji iske liye aap 1 litre chlorpyriphos ko prati acre ke hsiab se prayog kar skate hai
Sir ji buffalo vaaste vadiya trasition feed formula dasyo ji ?
(pb)
Punjab
Inderpal ji tuci ghar vich feed tyar krn lai 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro. ehh tuci 1.5-2 kg rojana khila skde ho ate vdhia matra vich hara chara jrur deo.
Sir ji buffalo bare jankari deo ?
(pb)
Inderpal ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.
Sir boron ka spray dhan me kab krna chaiye or kitni dose me krna chiye or kya boron or dhan me khi khi patti bilkul white aa rhi h kya uske liye fe 19 percnt ko kya boron k sath milake spray kab kr skte h 60 din ki dhan hai ?
(hn)
Haryana
Preet ji boron ko aap daane ban ne samay 100 gram ko 100 litre paani mein ghol kr prati acre ke hsiab se prayog kar sakte hai । White pati ke liye ap apni fasal ki photo bheje us usiab se hi apko sahi jankari di ja skti hai.
Madhya Pradesh
kapas me boron ka spare kab krna h bataeye sir
सरसों का बीज जो बढ़िया पैदावार दे और कम समय में हो जाए ?
(hn)
Punjab
ज्ञान जी, आप सरसों के लिए NRCHB 101, NRCYS-05-02 किस्मों की बुवाई कर सकते हैं, ये किस्में कम दिनों में त्यार हो जाती है।
Haryana
यादव जी आप इसके लिऐ star 10-15 किस्म की बिजाई कर सकतें है .
ih kis laii use hundi aa ?
(pb)
Punjab
Gurveer ji, 2-bromo-2-nitropropane-1 3-diol Ikk fungicide ate bactericide da kamm kardi gai hai ji.
Sir kya in dwai k sath ferrous sulphate 19 percent ka use mix krke khet me spray kr skte hai ?
(hn)
Punjab
Preet ji, ye insecticide aur fungicides hai inke saath aap fertilizers ko mix karke spray na kare is se insecticide ka nateeja Kai baar sahi ni milta.
ਡਾਕਟਰ ਸਾਹਿਬ ਮੇਰੀ hf ਗਾਂ ਹੈ ਜੀ ਉਸਦੇ ਇਕ ਥਨ ਵਿੱਚ ਖੂਨ ਆਓਂਦਾ ਹੈ ਪਹਿਲਾ ਜਿਆਦਾ ਆਇਆ ਸੀ ਹੁਣ ਗੁਲਾਬੀ ਰੰਗ ਦਾ ਹੋ ਗਿਆ, ਅਤੇ ਲੇਵਟੀ ਇਸ ਤਰਾਂ ਜਿਵੇਂ ਜਖਮ ਹੋਵੇ ਤੇਲ ਲਾਇਆ ਹੁਣ ਠੀਕ ਹੈ ਸੋਜ ਵੀ ਘੱਟ ਗਈ, ਅਜੇ ਵੀ ਖੂਨ ਥੋੜਾ ਥੋੜਾ ਆ ਰਿਹਾ ਹੈ, ਇਸਦਾ ਕੀ ਹੱਲ ਕੀਤਾ ਜਾਵੇ ?
(en)
Punjab
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ
ਮੇਰੀ 26 ਜੀਰੀ ਆ, ਇਸਦਾ ਗੋਭ ਚ ਆਉਣ ਦਾ ਸਮਾਂ ਆ ਗਿਆ ਪਰ ਕੀਤੇ ਕੀਤੇ ਪੱਤਾ ਲਾਲ ਹੈ ਇਹ ਕਿਸਦੀ ਨਿਸ਼ਾਨੀ ਹੈ ਗੋਭ ਦੀ ਸੁੰਡੀ ਦੀ ਜਾਂ ਬ੍ਲਾਸ੍ਟ ਦੀ ਕਿਰਪਾ ਕਰਕੇ ਜਾਣਕਾਰੀ ਦਿਓ ?
(en)
Punjab
ਰਾਣਾ ਜੀ ਤੁਸੀਂ ਕਿਰਪਾ ਕਰ ਕੇ ਲਾਲ ਹੋ ਰਹੇ ਪੱਤਿਆਂ ਦੀ ਫੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Hllo jii...jekar jhonne toh baad 10 oct nu sarro pakawi pioneer beej daiyye..joo k 130 din laindi haii..ta es tohh baad eh 15 febury takk pakk jaigii...oss tohh makki pakawi beej sakde aa jii...ohh kina tymm lauuugi..teh jhaar kii aa teh kirii kisam vdeaa rahhu ?
(pb)
Punjab
Harman ji, tusi saron di ktaai to baad February de vich makki di bijai kar sakde ho ji, is season lai P 1844 kism kaafi dhukvi hai ate is da ausat jhaad 32q/acre hai ji.
Punjab
P 1844 kism takreebn 120 dina vich tyaar ho jandi hai ji.
Sir Vicky pansari ki pashu ratan feed kese g uska result kesa hai ?
(hn)
Brar ji yeh pashu ke khane per nirbhar krta ha yadi pashu asani se khaa leta ha aur achi growth krta hai tab uska paryog kr skte hai, kyuki kisi bhi chijj ka result tabhi acha hota hai jab apke pashu usko asani se khaye, achi growth kre aur dudh mai fyada ho.
ਡਾ ਸਾਹਿਬ ਜੀ ਇਹ ਮੌਸਮੀ ਦਾ ਬੂਟਾ ੲਿਸ ਬਾਰ ਫਲ ਬਹੁਤ ਘੱਟ ਹੈ ਥੱਲੇ ਤੋਂ ਉੱਪਰ ਤੱਕ ਬੂਟੇ ਦਾ ਤਣਾ ਖਰਾਬ ਹੋ ਰਿਹਾ ਕੋਈ ਹੱਲ ਦੱਸਿਆ ਜਾਵੇ ਜੀ ?
(pb)
Punjab
ਰਣਵੀਰ ਜੀ ਇਸਦੀ ਰੋਕਥਾਮ ਲਈ ਇੱਕ ਤਾਂ ਜਿਆਦਾ ਪਾਣੀ ਖੜਾ ਨਾ ਰੱਖੋ , ਬੂਟੇ ਦੇ ਤਣੇ ਨੂੰ ਮਿੱਟੀ ਲਾ ਦਿਓ ਤਾਂ ਜ਼ੋ ਸਿੱਧਾ ਪਾਣੀ ਦੇ ਸੰਪਰਕ ਵਿੱਚ ਨਾ ਆਵੇ ਅਤੇ sodium hypochlorite 5% @50ml per tree ਦੇ ਹਿਸਾਬ ਨਾਲ ਤਣੇ ਤੇ ਛਿੜਕਾਅ ਕਰੋ ਜੀ।
Mera dhan me sarha nikal raha hai uska niyantran upay kya hai ?
(hn)
Haryana
rajendar ji apki fasal dekhne mein to thik lag rahi hai jo bhi preshani aa rahi hai kirpya us part ki photo bheje ja apni preshani ko thoda visthar mein btaye us hisab se hi apko sahi jankari di ja sakti hai.
ਝੋਨੇ ਨੂੰ ਕੱਚਾ ਕਰਨ ਲਈ ਕਿਸ ਫੰਗੀਸਾਇਡ ਜਾ ਐਨ ਪੀ ਕੇ ਦੀ ਵਰਤੋਂ ਕੀਤੀ ਜਾਵੇ ?
(pb)
Punjab
ਸੁਖਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਝੋਨਾ ਕਿੰਨੇ ਦਿਨ ਦਾ ਹੈ ਅਤੇ ਇਸਦਾ ਨਿਸਾਰਾ ਸ਼ੁਰੂ ਹੋਇਆ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਕਣਕ ਦੀ ਕਿਹੜੀ ਕਿਸਮ ਦਾ ਝਾੜ ਵਧੀਆ ਹੈ ਮੁਕਤਸਰ ਏਰੀਆ ਵਿੱਚ ?
(pb)
Punjab
ਮਨਪ੍ਰੀਤ ਜੀ, ਮੁਕਤਸਰ ਇਲਾਕੇ ਲਈ PBW 803 ਕਿਸਮ ਕਾਫੀ ਢੁਕਵੀਂ ਹੈ, ਇਸ ਦਾ ਔਸਤ ਝਾੜ 22.7q/ਏਕੜ ਹੈ ਜੀ।
Mahogany plant Lgane shi hai ya nhi Anyone have detail information like how much time they taken to grow or what dificulties in selling ?
(en)
Mandeep ji, mahogany ka podha jal bharav vali bhoomi ko shodkar any kisi bhi parkar ki upjau mitti mein lagaya ja sakt ahai, iske podhe ko pathrili mitti mein nahi lagaya ja sakta, ap iski nursery lga sakte hain par iske liye boht samay lag jata hai, ap iski nursery khareed sakte hain ap kareeb 3 saal purani nursery kareede isse apka samy bach jata hai, isko lagan ke liye upyukt taapmaan sardiyon mein 15*C or garmiyon mein 35*C hona chahaiye. iske podhe lagane ka sahi smay june or july ka mahina hota hai, kyu ki is samay doraan ,monsson hota hai, iske podhe ko gaddon ko khod kar lagaya jata hai. 10-15 saal ke baad ek podha takriban 15000-20000 tak ka ho jata hai .
ਬੱਕਰੀ ਨੂੰ ਗਾਂ ਵਾਲਾ ਅਚਾਰ ਪਾਇਆ ਜਾ ਸਕਦਾ ਹੈ ?
(pb)
ਹਾਂਜੀ ਤੁਸੀ ਬੱਕਰੀਆਂ ਨੂੰ ਅਚਾਰ ਖਿਲਾ ਸਕਦੇ ਹੋ
ਪਹਿਲਣ ਝੋਟੀ ਸੂਈ ਨੂੰ 20 ਦਿਨ ਹੋ ਗਏ। ਦੇ ਦੁੱਧ ਦੀ ਫੈਟ ਬਹੁਤ ਘੱਟ ਆਉਂਦੀ ਹੈ। ਕੋਈ ਹੱਲ ਦੱਸੋ ?
(en)
ਦੀਪ ਜੀ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.
PAU kissan mela kido lgna g ?
(pb)
Haryana
Gurdeep ji pau vich kisan mela 23-24 september nu lgna hai
sir g majh di bacha dani kmjor aw doctor to check krya ke pya Hun jeda nal heat ch b AWA ta gabhan b ho jaba ?
(pb)
Gurdeep ji tuci uss nu changi khurak de nal nal bovimin-b powder 50gm rojana ate Stimvet 21 bolus rojana 1 goli deo ate Vitum-h liquid 10ml rojana dena suru kro ehh 21 din tak dinde rho ate agli heat vich Ai krwa skde ho.
Sir 1 saal di katti usno dr John di livo boost 3 ml daily 10 k din ditti usda liver ta ni strong hoya par mok lag gayi hun usno tableta v la k ditiya par sahi nhi ho rahi koi vadia solution daso ?
(pb)
Amrit ji tuci uss nu Amoxirum tablet rojana 1 goli deo ate vivlivl liquid 50ml rojana dena suru kro jddo mokk thik ho jawe fir bhi livetonic lambe sme tak dinde rho.
sir eh pathea vich kis chij di ghat hai ?
(pb)
Haryana
ਗੁਰਜਿੰਦਰ ਜੀ ਮਿੱਟੀ ਵਿਚਲੀ ਘਾਟ ਚੈੱਕ ਕਰਨ ਲਈ ਤੁਸੀਂ ਮਿੱਟੀ ਦਾ ਪਰਖ ਕਰਵਾਓ ਬਾਕੀ ਹੁਣ ਤੁਸੀਂ ਇਸ ਉੱਪਰ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Punjab
Gurjinder ji NPK 19 19 19 de naal tuc manganese 2g per liter use use krni ji
ग्वार में क्या समस्या है सर समाधान क्या है सर ?
(hn)
Haryana
हनुमान जी यह mosaic के लक्षण लग रहे है इसके लिए आप imidachloprid 1 ml को प्रति 2 लीटर पानी के हिसाब से प्रयोग कर सकते हैं .
Pioneer di 1844 makki di variety bijai toh kine din baad cut k silage paun de yog jo jandi aa ?
(pb)
Punjab
Manpreet ji, makki di fasl bijai to 40-50 din baad ktaai lai tyaar ho jandi hai ji.
ਮੱਕੀ ਬੀਜੀ ਸੀ ਥੋੜ੍ਹੀ ਲੇਟ।ਨਵੀਂ ਮਿਟੀ ਪਾਈ ਸੀ।ਦੋਨੋ ਕਿਆਰੇ ਇਕੋ ਦਿਨ ਬਿੱਜੇ ਸੀ ਤੇ ਬੀਜ਼ ਵੀ ਇਕੋ।ਇਕ ਨੇ growth ਕੀਤੀ ਦੁੱਜੇ ਛੋਟੀ ਰਹਿਗੀ ਤੇ ਪੀਲੀ ਹੋਗੀ। ਤੇ ਸੁੱਡੀ ਵੀ ਬਹੁਤ ਲਗੀ ਆ iffco walea neem oil ਸਪਰੇਅ ਕੀਤੀ ਇਨ੍ਹਾਂ ਰਿਜਲਟ ਨੀ ਮਿਲਿਆ ਕੋਈ ਜੈਵਿਕ ਹੱਲ ਦਸੋ ਜੀ ਮਿੱਟੀ ਦੀ ਟੇਸਟ ਕਰਾ ਕੇ ਦੇਖੀਏ ?
(pb)
Haryana
ਕਰਮ ਜੀ ਮਿੱਟੀ ਦੀ ਪਰਖ ਵੀ ਕਰਵਾ ਲਓ ਤੁਸੀਂ ਬਾਕੀ ਸੁੰਡੀ ਦੀ ਰੋਕਥਾਮ ਲਈ ਤੁਸੀਂ ਨੀਮ ਦੀ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਇਕ ਹੋਰ ਸਪਰੇਅ ਕਰ ਸਕਦੇ ਹੋ ਜੈਵਿਕ ਤਰੀਕਾ ਵਿਚ ਨੀਮ ਹੀ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ
Punjab
ਇਸ ਦੇ ਨਾਲ ਤੁਸੀਂ ਸਰੋਂ ਦੀ ਖਲ ਦੀ ਵਰਤੋਂ ਕਰ ਸਕਦੇ ਹੋ
pr126 ਝੋਨੇ ਨੂੰ ਪਟਾਕਾ ਰੋਗ ਨੂੰ ਕਟਰੋਲ ਕਰਨ ਵਾਸਤੇ ਸਪਰੇ ਕਿਹੜੀਕਰੀਏ ਜੀ ?
(pb)
Haryana
ਹਰਪ੍ਰੀਤ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Konsi bimari hi kya lega na padega ?
(hn)
Haryana
Kapil ji ap apne podhe ke pattey ki gobh ko check kre agar usme se koi bhi sundi nikalti hai ja uske hamle ke lakshan nazar aate hai to uske liye aap emamectin benzoate 80 gram ko prati acre ke hisab se prayog kar sakte hai Agar sundi nahi hai to apko koi bhi spray krne ki jrurat nahi hai phir yeh thoda Mausam ki wajah se ho skta hai .
sir jhone te tele di spray krna chahunde hn spray da naa dsseo ?
(pb)
Haryana
ਗੁਰਜਿੰਦਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਜਿੱਥੇ ਤੇਲੇ ਦਾ ਹਮਲਾ ਹੈ ਜੇਕਰ ਹਮਲਾ ਨਹੀਂ ਹੈ ਤਾਂ ਤੇਲੇ ਦੀ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਨਾਲ ਝਾੜ ਤੇ ਵੀ ਫਰਕ ਪੈ ਸਕਦਾ ਹੈ ਸੋ ਤੁਸੀਂ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਪਰੇਅ ਦੱਸੀ ਜਾਵੇਗੀ
hun makki bajra toria beej skde hn is smy kehda hara chara beej skde hn ?
(pb)
Haryana
ਗੁਰਜਿੰਦਰ ਜੀ ਏਸ ਸਮੇਂ ਤੁਸੀਂ ਮੱਕੀ ਦੀ J1007,1006 ਕਿਸਮ ਨੂੰ ਬੀਜ ਸਕਦੇ ਹੋ । ਏਸਨੂ ਤੁਸੀਂ 80ਕਿਲੋ ਪੂਰਾ ਪ੍ਰਤੀ ਏਕੜ ਦੇ ਹਸਾਬ ਨਾਲ ਪਾਓ। ਤੋਰੀਆ ਵੀ ਤੁਸੀਂ 30 ਸਤੰਬਰ ਤੱਕ ਬੀਜ ਸਕਦੇ ਹੋ
sir je khetibadi te pashua smbndhi koi notification aundi hai taa ohdi jankari diti jawe ?
(pb)
Punjab
ਗੁਰਜਿੰਦਰ ਜੀ, ਜਦੋ ਵੀ ਸਰਕਾਰ ਵੱਲੋਂ ਕੁਨੈਕਸ਼ਨ ਅਲਾਟ ਕੀਤੇ ਜਾਣਗੇ ਤਾਂ ਤੁਹਾਨੂੰ ਇਸ ਬਾਰੇ ਸੂਚਿਤ ਕਰ ਜਾਵੇਗਾ ਅਤੇ ਸਾਰੀਆਂ ਸਕੀਮਾਂ ਦੀ ਜਾਣਕਾਰੀ ਸਮੇਂ ਸਿਰ App ਤੇ ਸਾਂਝੀ ਕਰ ਦਿੱਤੀ ਜਾਂਦੀ ਹੈ ਜੀ।
sir eh neeli ravi da bull hai isda maa da milk record hai 4000 kg. ehda semen use kr skde hn ?
(pb)
ਹਾਂਜੀ ਗੁਰਜਿੰਦਰ ਜੀ ਇਹ ਚੰਗਾ ਸੀਮਨ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Cow ne 2 baar bacha gira dia .7 month di gabban c. Hun 3 vaar cross krvoni h.. PHla ki treatment hove ta jo baccha na girave ?
(pb)
Raj ji tuci uss nu cross krwaun ton badd jddo 21-22 din langg jawe ate 25 din ho jawe fir Thnda tika lgwa deo ate 1-1 mahine de frak nal thnda tika suun tak lggao.
Can we sow soyabean in 0ctobar ?
(en)
Haryana
We can\'t sow soyabean in rabi season। The recommended time to sow soyabean is first fortnight of June
Bai g pr 126 nissar rhi aw hun os te kehdi spray kitti jawe jis nal osda daana saaf rhe te vdia jhaad deve ?
(pb)
Haryana
Chamkaur ji esde lai tusi npk 0050 10gram prati liter pani de hisab nal vart sakde ho
ਵੀਰ ਜੀ ਸਰੋ ਦਾ ਕਿਹੜਾ ਬੀਜ ਵਧੀਆ ਰਹੋ ਜੋ ਜਲਦੀ ਪੱਕ ਜਾਵੇ ਬਾਅਦ ਵਿੱਚ ਮੱਕੀ ਬੀਜ ਸਕੀਏ ?
(pb)
Haryana
ਜੁਗਜੀਤ ਜੀ ਤੁਸੀਂ ਸਰੋਂ ਦੀ star 10-15 ਕਿਸਮ ਨੂੰ ਬੀਜ ਸਕਦੇ ਹੋ ਇਹ ਇਕ ਅੱਗੇਤੀ ਕਿਸਮ ਹੈ ਜਿਸਦਾ ਝਾੜ ਵੀ 10-14 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
मेरे मुर्गे और मुर्गियां अचानक ही आंख बंद कर मर जा रहे हैं ?
(hn)
राहुल जी उन्हें आप Enrocin liquid 1ml प्रति 100birds के हिसाब से देना शुरू करें और Brotone liquid 20ml/100birds के हिसाब से दें बाकि उन्हें जो भी फीड डाल रहे है उसकी पूरी तरह जांच करके ही प्रयोग करें।
Sir amrood ka boota hai usme pehle 2baf fall bhut asha lgda tha lekin abhki bar fall black ho rha hai uper se kya karen uske liye ?
(pb)
Haryana
Sukhchain ji kirpa apne fal ate podhe di photo bhejo us hisab nal।TUhanu sahi jankari diti ja sakdi hai
Punjab
Thik a g bhejta hu
ਝੋਨੇ ਵਿਚ ਫੋਕ ਕਟਾਓਣ ਵਾਸਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਤੇ ਕਦੋਂ ਕਰਨੀਂ ਚਾਹੀਦੀ ਹੈ ?
(pb)
Haryana
ਨਿਰਮਲ ਜੀ ਏਸਦੇ ਲਈ ਤੁਸੀਂ npk 13045 ਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਇਹ ਤੁਸੀਂ ਦਾਣੇ ਬਣਨ ਤੱਕ ਕਰ ਸਕਦੇ ਹੋ
mai amrood nu fal lag gea hai ki khad pawa ?
(pb)
Punjab
Amandeep ji, kirpa kar ke ih dasso ki Tuhada boota kinne din da hai us hisab nal hi tuhaanu is baare sahi jaankari ditti jaa skegi.
sir hare chare di vdhia companies bare dsseo ?
(pb)
Punjab
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜਾ ਹਰਾ ਚਾਰਾ ਬੀਜਣਾ ਚਾਹੁੰਦੇ ਹੋ ਤਾਂ ਜ਼ੋ ਤੁਹਾਨੂੰ ਉਸ ਹਿਸਾਬ ਨਾਲ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।