Manage Expert Answers

Search

Total Count :- 258604

Mera ye dog German shepherd 5 month ka hai iski growth ke liye kya de dewarming ho gayi 16 August ko liver tonic calcium bhi di hai Ye gitti mitti khata hai ye asi chise kyu khata hai ?

(hn)
  • 1
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (08 Sep 2022 01:56 PM) Assigned Date (09 Sep 2022 12:38 PM)
Answered Date (08 Sep 2022 09:27 PM) Translated Date (10 Jun 2023 02:38 PM)

Hariom ji yeh sarir mein kami hone ke karan janwar aise chijen khane lgta hai kai varr deworming krne ke badd bhi yeh thik nhi hoti hai aap isko achi khurak ke sath sath Sharkoferol pet liquid 10ml rojana dena suru kren aur khurak mein dahi, lassi, dudh den aur isko soyabeen ki bddiya bhi khilayen.

Bispribac sodium pimix dale 5 din hogaye hai paani laga diya hai ab kya dale jo ki pilapan shafedi pan thik ho virendra singh sir ?

(hn)
  • 2
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (08 Sep 2022 01:49 PM) Assigned Date (09 Sep 2022 12:39 PM)
Answered Date (08 Sep 2022 05:09 PM) Translated Date (10 Jun 2023 02:38 PM)

Hariom ji iske liye aap npk 191919 10 gram ko prati litre paani ke hisab se prayog kar sakte hai.

08 Sep 2022

सर 191919 एक हफ्ते पहले डाल चुके है उसके बाद ये घास की दवा डाले है

Sir jiwe hun agge mausam a reha hei asi garden vich kehre kehre small flowers laga sakde a variety dso ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (08 Sep 2022 01:38 PM) Assigned Date (09 Sep 2022 12:39 PM)
Answered Date (08 Sep 2022 05:09 PM) Translated Date (-)

बचित्तर जी इस समय आप गेंदा, ग्लेडियोलस, पैंजी की पंजाब चोको गोल्ड, पंजाब पर्पल, पंजाब नीलमा किस्म की बिजाई कर सकते है

Sabjiya ch Gajar Salgam Mooli and Sarso vich itttt shittttt bahut jiada ugg Rahi hai Ilaaj daso ?

(en)
Posted by
Dr. Amrit Pal Singh Sidhu (9417975704)
Dr. Amrit Pal Singh Sidhu
Punjab
Bathinda
Write Answer
Posted Date (08 Sep 2022 01:17 PM) Assigned Date (09 Sep 2022 12:40 PM)
Answered Date (08 Sep 2022 05:03 PM) Translated Date (-)

Amrit ji ehna faslan de vich Nadeen Di roktham lai koi vi Nadeen nashak vartan di sifarish nahi kiti jandi esde lai godi Karan di sifarish hi kiti jndi hai

ਸਰ ਇਸ ਸਮੇਂ ਮੂਲੀ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਉਸਦਾ ਝਾੜ ਵੀ ਦੱਸੋ ?

(pb)
Posted by
Lovepreet Singh (9465468815)
Lovepreet Singh
Punjab
Patiala
Write Answer
Posted Date (08 Sep 2022 12:53 PM) Assigned Date (09 Sep 2022 12:40 PM)
Answered Date (08 Sep 2022 01:50 PM) Translated Date (-)

ਲਵ ਜੀ ਏਸ ਸਮੇਂ ਤੁਸੀਂ ਮੂਲੀ ਦੀ punjab safed mooli 2, punjab pasand ਕਿਸਮ ਨੂੰ ਬੀਜ ਸਕਦੇ ਹੋ ਇਹਨਾ ਦਾ ਔਸਤ ਝਾੜ 260-265ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ

Jhinga machali palan ke liye loan kese milega 1hectar me karne ke liye kitna loan mil sakta h Or kya prisiser hai iska ?

(hn)
Posted by
Birma ram (8780122427)
Birma ram
Rajasthan
Nagaur
Write Answer
Posted Date (08 Sep 2022 12:45 PM) Assigned Date (09 Sep 2022 12:40 PM)
Answered Date (08 Sep 2022 09:26 PM) Translated Date (10 Jun 2023 02:38 PM)

Ram ji aap machli palan mein loan aur subsidy lene ke liye apne nazdiki fishery dept. se pehle iski training len fir uss certificate se apko loan, subsidy mill jayegi, aap iss link per click krke apne nazdiki fishery dept. se sampark krke training ki jankair bhi lee skte hai https://fisheries.rajasthan.gov.in/Contact_us.aspx.

ਸਰ ਮੱਜ 8 ਮਹੀਨੇ ਦੀ ਗਬਣ ਹੈ ਪਿਛਲੇ ਸੂਏ ਉਸ ਦੇ ਥਣ ਵਿਚ ਨਾੜ ਬਣ ਗਈ ਸੀ।ਉਸ ਦੇ ਥਣ ਵਿੱਚ ਟਿਊਬ ਭਰ ਕੇ ਉਸ ਨੂੰ ਡਰਾਈ ਕਰ ਦਿੱਤਾ ਸੀ।ਉਸਦਾ ਕੀ ਇਲਾਜ ਕਰੀਏ ਕਿ ਉਸ ਦਾ ਥਣ ਠੀਕ ਹੋ ਜਾਵੇ। ਕੋਈ ਹੋਮਿਓਪੈਥਿਕ ਦਵਾਈ ਵੀ ਦਸੋ।

(pb)
Posted by
Lovepreet Singh (9465468815)
Lovepreet Singh
Punjab
Patiala
Write Answer
Posted Date (08 Sep 2022 12:42 PM) Assigned Date (09 Sep 2022 12:40 PM)
Answered Date (08 Sep 2022 09:23 PM) Translated Date (-)

ਲਵਪ੍ਰੀਤ ਜੀ ਜੇਕਰ ਸਾਰੇ ਥਣਾਂ ਵਿਚ ਟਿਊਬਾਂ ਚੜ੍ਹਾਅ ਦਿਤੀਆਂ ਸੀ ਤਾਂ ਹੁਣ ਉਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਥਣਾਂ ਦਾ ਸਹੀ ਵਿਕਾਸ ਹੋਵੇਗਾ ਬਾਕੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ, ਬਾਕੀ ਉਸ ਨੂੰ Fibrocin ਹੋਮਿਓਪੈਥਿਕ ਦਵਾਈ ਵੀ ਦੇ ਸਕਦੇ ਹੋ

गेंदा में आज ही pavitar sir के कहने पे imidachloprid का छिड़काव किया आज फिर कुछ पौधों में भूषा कीड़ा दिखाई दे रहा है क्या imidachloprid से कीड़ा खतम हो जायेगा या नहीं भूषा कीड़ा से कोई नुकसान नहीं है कृपया मार्गदर्शन करें ?

(hn)
  • 2
Posted by
Gaurav (8871549287)
Gaurav
Chattisgarh
Raipur
Write Answer
Posted Date (08 Sep 2022 12:10 PM) Assigned Date (09 Sep 2022 12:41 PM)
Answered Date (08 Sep 2022 12:21 PM) Translated Date (10 Jun 2023 02:38 PM)

गौरव जी imidachloprid मुख्य रूप से जो रस चूसक कीट है उनको मार देती है यदि यह भूषा कीड़ा कम है तो आप इसको हाथ से ही हटा सकते है इसको हटाने से पहले हाथ पर लिफाफा जा कुछ और जरूर प्रयोग करे कई बार यह एलर्जी कर देता है.

Chattisgarh

Answered Date (08 Sep 2022 01:26 PM) Translated Date (10 Jun 2023 02:38 PM)

Sir भूषा कीड़ा कोई नुकसान पहूंचा सकता है क्या गेंदा को , ज्यादा नुकसान पहुंचाए तो कोनसा दवाई डाले।

ਸਰ ਜੀ ਸਤਿ ਸ੍ਰੀ ਅਕਾਲ। ਸਰ ਜੀ ਮੱਝਾਂ ਵਾਸਤੇ ਘਰ ਦੀ ਚੁਰੀ ਬਣਾਉਣ ਵਾਸਤੇ ਕੀ ਪਾਉਣਾ ਚਾਹੀਦਾ ਹੈ। ਕਿਨੀ ਮਾਤਰਾ ਪਾਉਣੀ ਚਾਹੀਦੀ ਹੈ ?

(pb)
Posted by
Sarwan singh (9872288724)
Sarwan singh
Punjab
Tarn Taran
Write Answer
Posted Date (08 Sep 2022 12:05 PM) Assigned Date (09 Sep 2022 12:41 PM)
Answered Date (08 Sep 2022 09:02 PM) Translated Date (-)

ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Is it blight ?

(en)
  • 1
Posted by
Vikram Nirman (9915756199)
Vikram Nirman
Punjab
Patiala
Write Answer
Posted Date (08 Sep 2022 11:47 AM) Assigned Date (09 Sep 2022 12:41 PM)
Answered Date (08 Sep 2022 12:17 PM) Translated Date (-)

These are not the symptoms of the blight this may be due to some unfavorable environment conditions this will not reduced the yield

sir ji barseen te raai ghaa di bijai kis mahine krni sahi aa ?

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (08 Sep 2022 11:47 AM) Assigned Date (09 Sep 2022 12:41 PM)
Answered Date (08 Sep 2022 12:15 PM) Translated Date (-)

Mandip hi Raya nu tusi 15 oct to 15 nov takk ate barseem nu 10October Tak beej sakde ho

Can you please tell me how is Gelon 10 nor AP3 variety of seeds for Green peas This is my first time and I am looking for early Harvest ?

(en)
Posted by
Harpreet Sachar (7508033274)
Harpreet Sachar
Madhya Pradesh
Jabalpur
Write Answer
Posted Date (08 Sep 2022 11:37 AM) Assigned Date (09 Sep 2022 12:42 PM)
Answered Date (08 Sep 2022 12:27 PM) Translated Date (-)

Harpreet the GS-10 variety of pea will mature in 80-85 days and it is tolerant to powdery mildew diseases. It's average yield is 4-6ton/acre. Ap3 variety of pea gives its first picking in 60-65 days after sowing and it's average yield is 3-4 ton/acre.

Answered Date (08 Sep 2022 01:43 PM) Translated Date (-)

Thank You Sir much appreciated

Sir mere jhone nu eh kehdi bimar aa te es lie ki ਸਪਰੇਅ paa skda ta jo cheti hall oh ske ?

(pb)
  • 3
Posted by
Lavi mangat (7009071263)
Lavi mangat
Punjab
Moga
Write Answer
Posted Date (08 Sep 2022 11:28 AM) Assigned Date (-)
Answered Date (08 Sep 2022 12:13 PM) Translated Date (-)

Lavi ji eh keede da hamla lag rha hai tusi eh dekh k daso bootey de niche chote chote keede han ja na jekar oh anzar aunde han tan tusi pymetrozine 120 gram nu prati acre de hisab nal vart sakde ho

Sir begale dog female heat vch nhi aeya rhie 12 month di hogi osa nu assi nutrich tablet v da riya a 40 45 dina tu ?

(pb)
Posted by
jaswindersidhu6047@gmail.com (9814519023)
jaswindersidhu6047@gmail.com
Chandigarh
Chandigarh
Write Answer
Posted Date (08 Sep 2022 11:23 AM) Assigned Date (09 Sep 2022 12:49 PM)
Answered Date (08 Sep 2022 09:00 PM) Translated Date (-)

Jaswinder ji tuci usdi khurak da dian rakho ate uss nu changi matra vich dahi, lassi, dudh deo ate uss nu soyabeen di bddia bhi khilao baki ohh sme te heat vich aa jawegi kai varr janwar di growth late hundi hai jiss krke heat vich late aunde hai

Jone di fungicide laii ki kriaa ?

(pb)
Posted by
Jasvir singh (6239562193)
Jasvir singh
Punjab
Bathinda
Write Answer
Posted Date (08 Sep 2022 11:21 AM) Assigned Date (09 Sep 2022 12:42 PM)
Answered Date (08 Sep 2022 12:09 PM) Translated Date (-)

Jasvir ji eh daso tuhanu fasal vich dikkat ki aa rahi hai kis bimari da hamla hai us hsiab nal hi TUhanu agey jankari diti ja sakdi hai

ਸਟਰਾਬੈਰੀ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਨਕਾਰੀ ਦਿਓ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (08 Sep 2022 10:43 AM) Assigned Date (09 Sep 2022 12:42 PM)
Answered Date (09 Sep 2022 10:16 PM) Translated Date (-)

ਅਮ੍ਰਿਤਪਾਲ ਜੀ, ਇਹ ਬਹੁਤ ਨਰਮ ਫਲ ਹੈ । ਇਹ ਪਾਲੀਹਾਊਸ ਦੇ ਅੰਦਰ ਅਤੇ ਖੁੱਲੇ ਖੇਤ ਦੋਨਾਂ ਜਗ੍ਹਾ ਹੋ ਜਾਂਦਾ ਹੈ । ਸਟਰਾਬੇਰੀ ਦੂਜੇ ਫਲਾਂ ਦੇ ਮੁਕਾਬਲੇ ਜਲਦੀ ਆਮਦਨੀ ਦਿੰਦਾ ਹੈ ।ਇਸ ਨਾਲ ਆਇਸ ਕਰੀਮ, ਕੰਫੇਕਸ਼ਨਰੀ, ਚੂਇੰਗਮ, ਸਾਫਟ ਡਰਿੰਕ ਆਦਿ ਬਣਦੀ ਹੈ ।ਭਾਰਤ ਵਿੱਚ ਇਸਦੀ ਜਿਆਦਾ ਖੇਤੀ ਉੱਤਰ ਪ੍ਰਦੇਸ਼, ਹਿਮਾਚਲ, ਕਸ਼ਮੀਰ ਅਤੇ ਠੰਡੇ ਏਰਿਆ ਵਿੱਚ ਹੁੰਦੀ ਹੈ। ਇਸਦੀ ਖੇਤੀ ਪੰਜਾਬ, ਹਰਿਆਣਾ ਵਿੱਚ ਵੀ ਕਰ ਸੱਕਦੇ ਹਾਂ। ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25 ਡਿਗਰੀ ਅਤੇ ਰਾਤ ਵੇਲੇ 7-12 ਡਿਗਰੀ ਹੋਣਾ ਚਾਹੀਦਾ ਹੈ | ਚੀਕਣੀ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ| ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਫਸਲ ਅਪ੍ਰੈਲ ਤੱਕ ਚਲਦੀ ਹੈ।ਉੱਤਰੀ ਭਾਰਤ ਲਈ winter down ਕਿਸਮ ਕਾਫੀ ਢੁਕਵੀਂ ਹੈ।ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕਿਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ।3-3.5ਫੁੱਟ ਬੈੱਡ ਤਿਆਰ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ । ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀਇਕ ਬੈਡ ਤੇ 3 ਕਤਾਰਾਂ ਲਈ ਜਾਂਦੀ ਹੈ ।ਜ਼ਿਆਦਾ ਠੰਡਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ,ਜਿਸ ਲਈ ਲੋ ਟਨਲ ਵਿਧੀ ਦੀ ਵਰਤੋਂ ਕਰ ਸਕਦੇ ਹੋ ,ਦਿਨ ਵੇਲੇ ਤੁੜਾਈ ਕਰਕੇ ਸ਼ਾਮ ਨੂੰ low tunnel ਫਿਰ ਲਗਾ ਦਿੱਤੀ ਜਾਂਦੀ ਹੈ। । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਇਸ ਫਸਲ ਨੂੰ ਬੈੱਡ ਦੇ ਦੋਹਾਂ ਪਾਸੇ 30-45 ਸੈ.ਮੀ. ਦੀ ਦੂਰੀ ਤੇ ਲਾਇਆ ਜਾ ਸਕਦਾ ਹੈ। ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਂਦਾ ਹੈ। ਇੱਕ ਏਕੜ ਵਿੱਚ20-25ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 10 ਰੁਪਏ ਤੱਕ ਮਿਲ ਜਾਂਦਾ ਹੈ ਅਤੇ ਇਸ ਦਾ ਝਾੜ 50 ਤੋਂ 60 ਕੁਇੰਟਲ ਤੱਕ ਨਿਕਲ ਆਉਂਦਾ ਹੈ।ਸਟਰਾਬੇਰੀ ਦੀ ਖਾਦ : - 30-40 ਟਨ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 8 : 16 : 16 N:P:K ਕਿੱਲੋ / ਏਕੜ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ 2%, ਜ਼ਿੰਕ ਸਲਫੇਟ0.5%,ਕੈਲਸ਼ਿਅਮ ਸਲਫੇਟ 0.5%,ਅਤੇ ਬੋਰਿਕ ਏਸਿਡ 0 . 2 %, ਚੰਗੀ ਫਸਲ ਲਈ ਆਦਰ ਯੋਗ ਹੈ ।-ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ।ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋਵੇ, ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੁਰ ਵਾਧਾ ਕਰ ਸਕਦਾ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ, ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ।

Answered Date (12 Sep 2022 08:06 AM) Translated Date (-)

ਮੱਧਪ੍ਰਦੇਸ਼ ਲਈ ਸਬ ਤੋਂ ਢੁਕਵੀਂ ਕਿਸਮ ਕੇਹੜੀ ਰਹੇਗੀ

I want to take internship in agriculture field ?

(en)
Posted by
Abhay (9162450772)
Abhay
Punjab
S.A.S. Nagar
Write Answer
Posted Date (08 Sep 2022 09:45 AM) Assigned Date (09 Sep 2022 12:42 PM)
Answered Date (09 Sep 2022 09:45 PM) Translated Date (-)

abhay kindly let us know that you are interseted in internship in which field of agriculture , so that we can guide you accordingly.

Answered Date (12 Sep 2022 06:13 PM) Translated Date (-)

Dairy

Answered Date (12 Sep 2022 06:25 PM) Translated Date (-)

Or fertilizer, pesticide company me

Answered Date (13 Sep 2022 07:04 PM) Translated Date (-)

Plzz reply

Answered Date (15 Sep 2022 11:10 AM) Translated Date (-)

I am BSc agriculture student in 7th semester.I want internship in dairy ,seed, pesticide and fertilizer company plzz help

pumpkin ke falo ka size itna bda h aur barish ho nhi rhi h aur temperature 39°c rheta h kya mujhe khet me pani lga dena chahiye. falo ko koi nuksan to nhi hoga please btaye sir ?

(hn)
  • 1
Posted by
himanshu kumar (9555917061)
himanshu kumar
Uttar Pradesh
Kanpur Nagar
Write Answer
Posted Date (08 Sep 2022 09:12 AM) Assigned Date (09 Sep 2022 12:43 PM)
Answered Date (08 Sep 2022 12:07 PM) Translated Date (10 Jun 2023 02:36 PM)

Himanshu ji agar paani fal ko touch ho gya to fal mein rotting ka hamla ho sakta hai jis se sare fal kharb ho jayege is baat ka dheyan rakhe aap ki paani jada fal ko touch na kre.

Sir is there any krishi vigyan Kendra near Mansa and Talwandi sabo ?

(en)
Posted by
Sukhdeep Singh (7740008693)
Sukhdeep Singh
Punjab
Bathinda
Write Answer
Posted Date (08 Sep 2022 09:01 AM) Assigned Date (09 Sep 2022 12:43 PM)
Answered Date (08 Sep 2022 12:05 PM) Translated Date (-)

sukhdep ji tusi niche dite gaye no te sampark kar sakde ho eh kvk Mansa da number hai 0165 228 0843

08 Sep 2022

Dhanbaad sir

Hlo sir main dairy farming de training laina chona aa eh training fatehgarh sahib vich krishi vigyan Kendra toh lain layi main kis tra apply kr skda hmm menu daso ji ?

(pb)
Posted by
Bikramjit singh (9915377651)
Bikramjit singh
Punjab
Fatehgarh Sahib
Write Answer
Posted Date (08 Sep 2022 08:53 AM) Assigned Date (09 Sep 2022 12:43 PM)
Answered Date (08 Sep 2022 08:57 PM) Translated Date (-)

Bikramjit ji tuci krishi vigyan kendra vich ja ke apply kr skde ho, tuci uthe ja ke apna training wala farm bhar aao fir jddo bhi training howegi ohh tuhanu phone krke dass denge ate tuci training krr skde ho.

Goat loan de bare ch jankari deo ?

(en)
Posted by
Sukhdeep Singh (7740008693)
Sukhdeep Singh
Punjab
Bathinda
Write Answer
Posted Date (08 Sep 2022 08:52 AM) Assigned Date (09 Sep 2022 12:43 PM)
Answered Date (08 Sep 2022 08:56 PM) Translated Date (-)

Sukhdeep ji jekar tuci bakri palan de kam lai loan lena chahunde ho tan pehla tuci iss kam di training lao jiss vich tuhanu iss kam di jankari bhi milegi ate uss certificate nal tuhanu loan ate subsidy bhi mill jawegi tuci isde lai tuci Krishi Vigyan Kendra,Punjab Agricultural University, Bathinda,Phone 0164-2215619 nal sampark kr skde ho.

Sir jhona hunn gobh ch aa tedd mota ho reha npk di spray krni aa kihdi npk karye 1 week pehla hexa thiametha emamecton benzoate kiti c npk naal boron hunn pa sakde aa ja jhona nisran to baad ch karye ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (08 Sep 2022 08:25 AM) Assigned Date (09 Sep 2022 12:44 PM)
Answered Date (08 Sep 2022 12:04 PM) Translated Date (-)

Balvir ji eh spray tusi daane banan tak kdo vi kar sakde ho npk lai tusi npk 191919 10 gram prati litre paani de hisab nal vart sakde ho ate boron nu 100 gran prati acre de hisab nal vart sakde ho

ਪੁਦੀਨੇ ਦੇ ਪੱਤੇ ਕਾਲੇ ਹੋ ਰਹੇ ਹਨ ਚਿੱਟਾ ਜਾਲਾ ਪੈ ਰਿਹਾ ਹੈ ਇਸ ਬਾਰੇ ਜਾਣਕਾਰੀ ਦਿਓ ?

(pb)
  • 2
Posted by
Dilbagh (9803664113)
Dilbagh
Punjab
Kapurthala
Write Answer
Posted Date (08 Sep 2022 08:13 AM) Assigned Date (09 Sep 2022 12:49 PM)
Answered Date (08 Sep 2022 12:03 PM) Translated Date (-)

ਦਿਲਬਾਗ ਜੀ ਏਸਦੇ ਲਈ ਤੁਸੀਂ mancozeb 3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Nimbu ka podha sukh rha h aur nimbu bhi bht kam lgte hai fall aata hai gir jata hai kya krna chahiye ?

(en)
  • 2
Posted by
Kuldeep (8295647143)
Kuldeep
Haryana
Mahendragarh
Write Answer
Posted Date (08 Sep 2022 08:07 AM) Assigned Date (09 Sep 2022 12:44 PM)
Answered Date (08 Sep 2022 12:02 PM) Translated Date (-)

Kuldeep ji iske liye aap carbendazim 2 gram prati litre paani ke hisab se podhe ki jadd ke paas drench kre

Mosami ke faal nhi aata abki baar mosami lagi hi nhi kya krna chahiye ?

(en)
  • 2
Posted by
Kuldeep (8295647143)
Kuldeep
Haryana
Mahendragarh
Write Answer
Posted Date (08 Sep 2022 08:05 AM) Assigned Date (09 Sep 2022 12:44 PM)
Answered Date (08 Sep 2022 12:01 PM) Translated Date (-)

Kuldeep ji kirpya yeh btaye ki apne usko konsi khad kitni matra mein daali hai us hisab se hi apko sahi jankari di ja sakti hai

08 Sep 2022

Desi khaad (gobar ki khaad) lagbhag 30 kilo ekk podhe me

Answered Date (11 Sep 2022 05:40 PM) Translated Date (-)

Sir btaya nhi

6 mahine se jyda ho gye mirch lgti hi nhi hai fool aate hai aur gir jate hai kya krna chahiye ?

(en)
  • 3
Posted by
Kuldeep (8295647143)
Kuldeep
Haryana
Mahendragarh
Write Answer
Posted Date (08 Sep 2022 08:02 AM) Assigned Date (09 Sep 2022 12:44 PM)
Answered Date (08 Sep 2022 08:53 AM) Translated Date (-)

Kuldeep ji aap fal girne ki rokthaam ke liye khet me nmi bna ke rakhe aur NPK 19 19 19 @10-15 g/L paani ke hisaab se spray kare.

3 hafte se jyda ho gye bengan bade nhi ho rhe aur do podhe toh sukh bhi gye kya krna chahiye ?

(en)
  • 2
Posted by
Kuldeep (8295647143)
Kuldeep
Haryana
Mahendragarh
Write Answer
Posted Date (08 Sep 2022 08:00 AM) Assigned Date (09 Sep 2022 12:45 PM)
Answered Date (08 Sep 2022 08:50 AM) Translated Date (-)

Kuldeep ji kripya ye btaaye ki aap ise kon si khaad kitni maatra me daal chuke hai ta Jo appko growth ke baare me shi jaankari di jaa sake.

08 Sep 2022

Desi khaad hi daala h lgbhag 25 kilo

Answered Date (11 Sep 2022 05:39 PM) Translated Date (-)

Sir btaya nhi

ਝੋਨਾ ਨਿਸਾਰੇ ਤੇ ਹੈ ੲਿਹ ਕਿਹੜੀ ਬਿਮਾਰੀ ਹੈ ਜੀ ?

(pb)
  • 2
Posted by
gurpreet (9914564978)
gurpreet
Punjab
Patiala
Write Answer
Posted Date (08 Sep 2022 07:59 AM) Assigned Date (09 Sep 2022 12:45 PM)
Answered Date (08 Sep 2022 08:49 AM) Translated Date (-)

ਗੁਰਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਇਸ ਤਰਾਂ ਦੇ ਸੁੱਕ ਰਹੇ ਬੂਟਿਆਂ ਦੀ ਗਿਣਤੀ ਤੁਹਾਡੇ ਖੇਤ ਵਿਚ ਕਿੰਨੀ ਕੁ ਹੈ ਅਤੇ ਤੁਸੀ ਕਿਹੜੀ ਕਿਸਮ ਲਾਈ ਹੋਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

08 Sep 2022

ਕਾਫੀ ੲੇ ਜੀ ਗਿਣਤੀ pr 128

Amrood apne aap gir rhe h thode se bade hote hi kya krna chahiye inko rokne ke liye ?

(en)
  • 2
Posted by
Kuldeep (8295647143)
Kuldeep
Haryana
Mahendragarh
Write Answer
Posted Date (08 Sep 2022 07:56 AM) Assigned Date (09 Sep 2022 12:45 PM)
Answered Date (08 Sep 2022 08:29 AM) Translated Date (-)

Kuldeep ji aap nmi ki maatra bna ke rakhe aur NPK 19 19 19 @10-15g/L paani ke hisaab se spray kare.

लाही की बिजाई कब करें ?

(hn)
Posted by
Rajnesh sharma (9027949522)
Rajnesh sharma
Uttar Pradesh
Kasganj
Write Answer
Posted Date (08 Sep 2022 07:49 AM) Assigned Date (09 Sep 2022 12:49 PM)
Answered Date (09 Sep 2022 10:09 PM) Translated Date (10 Jun 2023 02:36 PM)

श्रीमान जी, कृपया आप अपना सवाल विस्तार से पूछे ता जो अप्पको इस बारे में सही जानकारी दी जा सके।

ਡਾਂ ਸਾਬ ਮੇਰਾ ਪੀਲਾ pusa ਝੋਨਾ 10 ਏਕੜ ਹੈ ਹੁਣ ਤੱਕ ਮੈ ਕੋਈ ਸਪਰੇ ਨਹੀ ਕੀਤੀ ਫਸਲ ਨੂੰ ਕੋਈ ਨੁੱਕਸ ਨਹੀ ਸਾਰੇ ਲੋਕਾ ਨੇ ਸਪਰੇ ਕਰ ਦਿੱਤੀ ਕੁੱਝ ਲੋਕ ਦੁਜੀ ਸਪਰੇ ਕਰਣ ਲੱਗ ਗਏ ਨੇ ਹੁਣ ਮੈ ਸਪਰੇ ਕਰਣੀ ਚਾਹਿੰਦਾ ਹਾਂ ਤੁਸੀ ਦੱਸੋ ਉਲੀ ਤੇਲੇ ਤੇ ਸੁਡੀ ਵਾਸਤੇ ਕਿਹੜੀ ਸਪਰੇ ਕਰਿਅੇ ਕਿਹੜਾ ਸਾਲਟ ਕਰਤ ਸਕਦੇ ਹੈ ?

(pb)
Posted by
ਮਨਪਿੰਦਰ ਸਿੰਘ ਮਾਨ (9463376860)
ਮਨਪਿੰਦਰ ਸਿੰਘ ਮਾਨ
Punjab
Moga
Write Answer
Posted Date (08 Sep 2022 07:28 AM) Assigned Date (09 Sep 2022 12:45 PM)
Answered Date (08 Sep 2022 08:27 AM) Translated Date (-)

ਮਨਪਿੰਦਰ ਜੀ ਹੈ ਤੁਹਾਡੇ ਝੋਨੇ ਤੇ ਕਿਸੇ ਕੀੜੇ ਜਾ ਰਿਹਾ ਬਿਮਾਰੀ ਦਾ ਹਮਲਾ ਨਹੀਂ ਹੈ ਤਾਂ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਜਰੂਰਤ ਨਹੀਂ ਹੈ , ਤੇਲੇ ਦਾ ਹਮਲਾ ਦਿਖਾਈ ਦੇਣ ਤੇ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

pusa 44 ਝੋਨਾ ਹੈ ਪਾਣੀ ਵਤਰਾਂ ਦਾ ਲਗਾ ਰਿਹਾ ਹੈ ਜੜ ਤੋਂ ਉੱਲੀ ਰੋਗ ਹੋ ਰਿਹਾ ਹੈ ਪਾਣੀ ਇਕ ਬਾਰ ਭਰ ਕੇ ਲਗਾ ਕੇ ਫਿਰ 2 -4 ਦਿਨਾਂ ਬਾਦ ਲਗਾਈ ਦਾ ਕਿਰਪਾ ਕਰਕੇ ਸਪਰੇ ਬਾਰੇ ਜਾਣਕਾਰੀ ਦਿਓ ?

(pb)
  • 3
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (08 Sep 2022 07:25 AM) Assigned Date (09 Sep 2022 12:50 PM)
Answered Date (08 Sep 2022 08:22 AM) Translated Date (-)

ਰਣਧੀਰ ਜੀ ਤੁਸੀ ਪਾਣੀ ਪੂਰੀ ਤਰਾਂ ਸੁਕਾ ਕੇ ਲਾਓ ਅਤੇ fungus ਦੀ ਰੋਕਥਾਮ ਲਈ ਤੁਸੀ Amistar Top 200ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਇਸ ਨੂੰ ਕੀ ਰੋਗ ਪੈ ਰਿਹਾ ਹੈ ?

(pb)
  • 1
Posted by
M.S GROUP (8728813023)
M.S GROUP
Punjab
Gurdaspur
Write Answer
Posted Date (08 Sep 2022 07:22 AM) Assigned Date (09 Sep 2022 12:50 PM)
Answered Date (09 Sep 2022 09:44 PM) Translated Date (-)

ਸ਼੍ਰੀਮਾਨ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਨਹੀ ਦੇ ਰਹੇ , ਜੇ ਤੁਹਾਨੂੰ ਕੋਈ ਬਿਮਾਰੀ ਲੱਗ ਰਹੀ ਤਾ ਫੋਟੋ ਨਜਦੀਕ ਤੋਂ ਸਾਫ ਭੇਜੋ ਜੀ।

Sir makki vich ewa hoo reha pehla Pani launa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (08 Sep 2022 07:22 AM) Assigned Date (09 Sep 2022 12:50 PM)
Answered Date (08 Sep 2022 08:20 AM) Translated Date (-)

Jagjeet ji, ih sundi da hamla lag riha hai is di rokthaam lai tusi Emamectin Benzoate 80-100 g /acre de hisaab naal spray karo ji.

pusa 44 ਝੋਨਾ ਹੈ ਪਾਣੀ ਲਗਾ ਰਿਹਾ ਹੈ ਤੇ ਪਹਿਲਾਂ ਇਕ ਸਪਰੇ ਕਰ ਚੁਕਾ ਹਾਂ ਫੋਟੋ ਭੇਜੀ ਹੈ, ਜੜ ਤੋਂ ਉੱਲੀ ਰੋਗ ਹੋ ਰਿਹਾ ਹੈ ਇਸ ਲਈ ਕੀ ਕੀਤਾ ਜਾਵੇ ਕਿਰਪਾ ਕਰਕੇ ਜਾਣਕਾਰੀ ਦਿਓ ?

(pb)
  • 4
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (08 Sep 2022 07:10 AM) Assigned Date (09 Sep 2022 12:50 PM)
Answered Date (08 Sep 2022 08:19 AM) Translated Date (-)

ਰਣਧੀਰ ਜੀ ਤੁਸੀ ਪਾਣੀ ਪੂਰੀ ਤਰਾਂ ਸੁਕਾ ਕੇ ਲਾਓ ਅਤੇ fungus ਦੀ ਰੋਕਥਾਮ ਲਈ ਤੁਸੀ Amistar Top 200ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

DIY organic pesticide ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (08 Sep 2022 12:53 AM) Assigned Date (09 Sep 2022 12:50 PM)
Answered Date (08 Sep 2022 08:25 AM) Translated Date (-)

Pirbhulal please ask your question in detail that you need what information about DIY Organic pesticide so that we can guide you accordingly.

In high denisty how much Guava plants can be planted per acre & at what space ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (07 Sep 2022 11:11 PM) Assigned Date (08 Sep 2022 10:17 AM)
Answered Date (07 Sep 2022 11:17 PM) Translated Date (12 Sep 2022 01:58 PM)

Pirbhulal for high density planting guava can be planted at 6 x 5 metres accumulating 132 plants/acre.

Bai ji jhoti soon ch 25 din reh ge ajj lisi a transition feed v pai par bukh bdhaaon laii koi dwa bare jankari deo ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (07 Sep 2022 10:10 PM) Assigned Date (08 Sep 2022 10:17 AM)
Answered Date (08 Sep 2022 05:51 AM) Translated Date (12 Sep 2022 01:57 PM)

Kavin ji bhukh vdhaun lai livertonic jehra tuci leyanda ha usdi varto kro, tuci vitum h ate livertonic dona nu feed vich mix krke ja fir chare vich, ja fulkia vich mix krke deo jiss chij vich ohh asani nal kha lwe uss vich rojana mix krke de skde ho.

Sir mere Bhais ke dudh me fait 6.1se uper nahi aata hai mai Raashan me sarso ka khal makka aata choker chuni deta hu Sir AAP upay bataye ?

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (07 Sep 2022 09:59 PM) Assigned Date (08 Sep 2022 10:17 AM)
Answered Date (08 Sep 2022 05:54 AM) Translated Date (12 Sep 2022 01:56 PM)

Akhilesh ji aap uski achi khurak ke sath sath her 3 mahine badd pett ke kiro wali dwai den aur usko Fatmax powder 100gm rojana, Lacup powder 100gm rojana dena suru kren, baki yeh mousam mai badlaw ke karan, dekbhal ki kami ke karan, khurak mai kami ke karan honee lgg jata hai.

08 Sep 2022

Thanks Sir

Answered Date (07 Sep 2022 10:53 PM) Translated Date (12 Sep 2022 01:56 PM)

binole ki khar daily 5kg

Underground pipe line subsidy bare jankari sanji kro ji ?

(pb)
Posted by
ਗੁਰਤਾਰ ਸਿੰਘ (7307489100)
ਗੁਰਤਾਰ ਸਿੰਘ
Punjab
Muktsar
Write Answer
Posted Date (07 Sep 2022 09:59 PM) Assigned Date (08 Sep 2022 10:16 AM)
Answered Date (07 Sep 2022 11:15 PM) Translated Date (12 Sep 2022 01:55 PM)

Gurtar ji underground pipeline subsidy baare jaankari lain lai tusi Agriculture Department office Muktsar - 01633-240466 naal sampark kar sakde ho ji.

Bai ji gaa 7 month di gaban os diya lata vich kamjori a tordi v holi a beath di te khadi v ohkhi hundi a koi hal ?

(pb)
Posted by
harppret (9814635081)
harppret
Punjab
Moga
Write Answer
Posted Date (07 Sep 2022 09:24 PM) Assigned Date (08 Sep 2022 10:16 AM)
Answered Date (07 Sep 2022 09:30 PM) Translated Date (12 Sep 2022 01:54 PM)

Harpreet ji tuci uss nu Anabolite liquid 100-100ml swere sham deo ate Mecovet XL liquid 100ml rojana dena suru kro ate usdi khurak da dian rakho ehna nal frak penn lgg jawega.

Answered Date (09 Sep 2022 10:54 AM) Translated Date (12 Sep 2022 01:53 PM)

Cow ka bukhar hai

kirpa apna jawab visthaar nal dao eh ik vairety hai so tusi esda bheej rakh sakde ho eh kuj jawab samj ni lga ?

(pb)
  • 1
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (07 Sep 2022 09:17 PM) Assigned Date (08 Sep 2022 09:59 AM)
Answered Date (07 Sep 2022 09:38 PM) Translated Date (12 Sep 2022 01:53 PM)

Gurpartap ji Tusi supreme 110 kisam da beej rakh sakde ho par tuhaadi fasl nadeena ate bimaaria to mukt honi chahidi hai is to ilawa is vich kise hor Variety de boote nahi hone chahide je nadeen ja ajihe boote han ta tusi ihna nu Pitt ke nasht kar sakde ho ji.

veer g apni jhoti soon wali aw 25 din reh gye na pelhan jhoti aw ki paye us nu jo dud wadia ban jaye ?

(pb)
Posted by
Dilpreet chatha (9216304444)
Dilpreet chatha
Punjab
Patiala
Write Answer
Posted Date (07 Sep 2022 08:40 PM) Assigned Date (08 Sep 2022 09:58 AM)
Answered Date (07 Sep 2022 09:31 PM) Translated Date (12 Sep 2022 01:52 PM)

Dilpreet ji tuci uss nu Metabolite powder rojana 1 pouch dena suru kro ate uss nu cargill di transition mix feed deni suru kro ehh tuci 1.5-2 kg rojana deo baki usdi khurak da purra dian rakho.

ਚੀਕੂ ਤੇ ਅੰਜੀਰ ਦੇ ਬੂਟੇ ਲਾਏ ਨੇ 2 ਮਹੀਨੇ ਹੋ ਚੱਲੇ ਨਵੇ ਪੱਤੇ ਨੀ ਕੱਢ ਰਹੇ ਕਿ ਕਾਰਨ ਹੋ ਸਕਦਾ ਬੂਟੇ ਹਰੇ ਆ ਅਮਰੂਦਾਂ ਦੀ ਫੋਟੋ ਨੱਥੀ ਸਾਲ ਦਾ ਬਾਗ ਹੈ ਜਰੂਰ ਦੱਸੋ?

(pb)
  • 1
Posted by
Jaspinder Singh (9464495408)
Jaspinder Singh
Punjab
Muktsar
Write Answer
Posted Date (07 Sep 2022 08:30 PM) Assigned Date (08 Sep 2022 09:58 AM)
Answered Date (07 Sep 2022 09:33 PM) Translated Date (12 Sep 2022 01:51 PM)

ਜਸਪਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (08 Sep 2022 02:27 PM) Translated Date (12 Sep 2022 01:14 PM)

12.32.16 ਖਾਦ ਦਿੱਤੀ ਮਾਤਰਾ ਪ੍ਤੀ ਬੂਟਾ 25 ਗਰਾਮ

ਸਾਸਰੀ ਕਾਲ ਜੀ ਡਾਕਟਰ ਸਾਹਿਬ ਕੱਟੀ ਤਿੰਨ ਸਾਲ ਦੀ ਹੋ ਗਈ ਹੈ। ਬੋਲ ਦੀ ਨਹੀਂ ਪਾਣੀ ਵੀ ਨਹੀਂ ਪੀਦੀ ?

(pb)
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (07 Sep 2022 08:26 PM) Assigned Date (08 Sep 2022 09:58 AM)
Answered Date (07 Sep 2022 09:34 PM) Translated Date (12 Sep 2022 01:13 PM)

ਧਰਮ ਜੀ ਜੇਕਰ ਉਹ ਘੱਟ ਪਾਣੀ ਪੀਂਦੀ ਹੈ ਫਿਰ ਉਸ ਨੂੰ intalyte oral ਪਾਊਡਰ ਇਕ ਇਕ ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ ਅਤੇ ਇਸਦੀ ਖੁਰਲੀ ਵਿਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਇਹ ਆਪਣੀ ਮਰਜੀ ਨਾਲ ਚੱਟਦੀ ਰਹੇ ਅਤੇ ਇਸਦੀ ਪਿਆਸ ਵੱਧ ਜਾਵੇਗੀ ਬਾਕੀ ਉਸ ਨੂੰ Stimvet 21 bolus ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆਵੇਗੀ

Answered Date (07 Sep 2022 10:56 PM) Translated Date (12 Sep 2022 01:11 PM)

ਝੋਟੀ ਨੂੰ ਕੁਝ ਦਿਨ ਸਵੇਰੇ ਸ਼ਾਮ ਇੱਟਸਿੱਟ ਖਾਣ ਲਈ ਦਿਓ ਆਪਣੇ ਆਪ ਬੋਲੇਗੀ

Sir nrme de fal nu wdaun lyi ki kriye ?

(pb)
Posted by
Lovedeep Singh (9501277958)
Lovedeep Singh
Punjab
Muktsar
Write Answer
Posted Date (07 Sep 2022 08:01 PM) Assigned Date (08 Sep 2022 09:58 AM)
Answered Date (07 Sep 2022 09:32 PM) Translated Date (12 Sep 2022 01:10 PM)

Lovedeep ji narme da changa jhaad lain lai tusi NPK 13 00 45@10-15 g/L paani de hisaab naal hafte hafte de vakfe te spray karde raho ji.

Dr saab first timer bakri nu heat on te kinne din tak cross krwa sakde vase bakri 5 treek tu tara kar rahi c 7 nu cross krayi ?

(pb)
Posted by
Amrit Chahal (8968745601)
Amrit Chahal
Punjab
Amritsar
Write Answer
Posted Date (07 Sep 2022 07:59 PM) Assigned Date (08 Sep 2022 09:57 AM)
Answered Date (07 Sep 2022 09:35 PM) Translated Date (12 Sep 2022 01:09 PM)

Amrit ji jekar tuci uss nu cross krwa ditta hai ate ohh hor tara nhi krdi hai tan ohh gabhn rukk skdi hai jekar tarr dindi ha ate heat dasdi ha fir dubara krwa skde ho.

Due to water logging in my farm it’s not growing any crops so please suggest me solutions. If it’s rain water gets standing and not drying soon so all crops gets dying. So can any one Pls provide solutions. Or what kind of crops/plants suitable for this land ?

(en)
  • 2
Posted by
Anil (9922927440)
Anil
Karnataka
Vijayapura
Write Answer
Posted Date (07 Sep 2022 07:39 PM) Assigned Date (05 Oct 2022 10:03 AM)
Answered Date (07 Sep 2022 09:31 PM) Translated Date (12 Sep 2022 01:08 PM)

Anil paddy can be good option but fir this aeration or drainage is must once in a week and in rabi there is not such crop which can tolerate this high level of water.

Sir 1121basmati vich Chita bhamakar hai kihri spray krye ?

(pb)
Posted by
Tehal Singh (9417514742)
Tehal Singh
Punjab
Fazilka
Write Answer
Posted Date (07 Sep 2022 07:27 PM) Assigned Date (08 Sep 2022 09:57 AM)
Answered Date (07 Sep 2022 11:24 PM) Translated Date (12 Sep 2022 01:06 PM)

Tehal ji, kirpa kar ke tusi is keede di photo sanjhi karo ji ta jo tuhaanu is baare sahi jaakari ditti jaa sake.

At which distance Chiku plantation be done ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (07 Sep 2022 07:02 PM) Assigned Date (08 Sep 2022 09:56 AM)
Answered Date (07 Sep 2022 09:29 PM) Translated Date (12 Sep 2022 01:06 PM)

Pirbhulal you can transplant chiku at 9x9m spacing.

At which distance Guava plantation be done ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (07 Sep 2022 06:59 PM) Assigned Date (08 Sep 2022 09:52 AM)
Answered Date (07 Sep 2022 09:27 PM) Translated Date (12 Sep 2022 01:05 PM)

Pirbhulal you can transplant guava at 6 -6.5x 6-6.5 m spacing.

ਸਰ ਗਾਂ ਦੇ ਦੁੱਧ ਚ ਲ਼ਹੂ ਆਉਂਦਾ ਇਕ ਥਨ ਚ ਨਾਲ ਲ਼ਹੂ ਦੀਆਂ ਬੋਟਿਆ ਵੀ ਆਇਆ ?

(pb)
Posted by
Nishan Singh Gill (9803220620)
Nishan Singh Gill
Punjab
Tarn Taran
Write Answer
Posted Date (07 Sep 2022 06:54 PM) Assigned Date (08 Sep 2022 09:51 AM)
Answered Date (07 Sep 2022 09:36 PM) Translated Date (12 Sep 2022 01:04 PM)

ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ

Sir ji ਸਾਡੇ ਪਿੰਡ ਦੀ ਸੁਸਾਇਟੀ ਵਿਚ urea dap ਨਈ ਆ ਰਹੀ ਜੀ 4 ਸਾਲ ਹੋ ਗਏ ਹਨ ਜੀ ਅਸੀਂ ਕਿਸ ਮਹਿਕਮੇ ਵਿੱਚ ਗੱਲ krea ਜੀ secretary ਸਹੀ ਤਰੀਕੇ nall ਕੰਮ ਨਈ ਕਰ ਰਿਹਾ ਹੈ ?

(pb)
Posted by
Angrej singh (9872576651)
Angrej singh
Punjab
Muktsar
Write Answer
Posted Date (07 Sep 2022 06:38 PM) Assigned Date (08 Sep 2022 11:35 AM)
Answered Date (20 Sep 2022 03:59 PM) Translated Date (-)

ਅੰਗਰੇਜ ਜੀ ਤੁਸੀ ਇਸਦੇ ਬਾਰੇ complain ਕਰਨ ਲਈ District Corporative Officer ਜਾਂ DC ਜਾਂ Chief Agriculture officer ਨੂੰ ਮਿਲਕੇ ਸ਼ਿਕਾਇਤ ਦਰਜ਼ ਕਰਾ ਸਕਦੇ ਹੋ।

Pista ki kheti ?

(hn)
Posted by
Ramswaroop (9707787777)
Ramswaroop
Rajasthan
Sikar
Write Answer
Posted Date (07 Sep 2022 06:33 PM) Assigned Date (05 Oct 2022 11:05 AM)
Answered Date (09 Sep 2022 11:37 PM) Translated Date (12 Sep 2022 01:03 PM)

Ramswaroop ji, Pista ki kheti ki sifarish Rajasthaan me nahi ki jaati .

Sir murgi pichla 10 12 dina to anda nhi da rhi and is tra thala no jhuki rehndi sara din. Isda ki Treatment hai ?

(pb)
  • 2
Posted by
Harjinder Singh (7087599411)
Harjinder Singh
Punjab
Muktsar
Write Answer
Posted Date (07 Sep 2022 06:20 PM) Assigned Date (08 Sep 2022 09:51 AM)
Answered Date (07 Sep 2022 09:37 PM) Translated Date (12 Sep 2022 01:03 PM)

Harjinder ji tuci iss nu Egg formula powder dena suru kro baki desi murgia kujj sme da frkk paa ke ande dindia hai ate iss nu Brotone liquid 20ml/100birds de hisab nal dena suru kro.

muli ki phasal mai konsa rog hai ?

(en)
  • 1
Posted by
ram Kumar (6399148330)
ram Kumar
Uttar Pradesh
Mathura
Write Answer
Posted Date (07 Sep 2022 06:07 PM) Assigned Date (08 Sep 2022 09:50 AM)
Answered Date (07 Sep 2022 09:26 PM) Translated Date (12 Sep 2022 01:01 PM)

Ram ji iski sahi jaankari lene ke liye kripya apa khet se fasl ki photo bheje.

Sir jhone vich kyi boote bohat shote reh gye isda koi ilaj Koi treatment sir ?

(pb)
Posted by
Jagdeep Singh Randhawa (7696763077)
Jagdeep Singh Randhawa
Punjab
Jalandhar
Write Answer
Posted Date (07 Sep 2022 06:01 PM) Assigned Date (08 Sep 2022 09:22 AM)
Answered Date (07 Sep 2022 09:25 PM) Translated Date (12 Sep 2022 01:01 PM)

Jagdeep ji, ih stunting virus da hamla hai, ih bimaari da hamla is saal hi dekhn nu milya hai ih white hopper naal agge faildi hai , is di rokthaam lai jyada ageti bijai nahi karni chahidi ate white hopper di rokthaam lai Dinotefuran 80g/acre de hisaab naal spray kar sakde ho ji.

Answered Date (07 Sep 2022 06:16 PM) Translated Date (-)

PAU ਨੇ ਝੋਨੇ ਦੇ ਮਧਰੇ ਰਹਿਣ ਵਾਲੇ ਬੂਟਿਆਂ ਦੇ ਭੇਤ ਨੂੰ ਜ਼ਾਹਿਰ ਕੀਤਾ ਲੁਧਿਆਣਾ 26 ਅਗਸਤ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ ਗੁਰਵਿੰਦਰ ਸਿੰਘ, ਪੀਏਯੂ ਦੇ ਖੋਜ ਨਿਰਦੇਸ਼ਕ ਡਾ ਏ ਐਸ ਢੱਟ, ਅਪਰ ਨਿਰਦੇਸ਼ਕ ਖੋਜ ਡਾ ਜੀਐਸ ਮਾਂਗਟ ਅਤੇ ਝੋਨਾ ਵਿਗਿਆਨੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਮਾਹਿਰਾਂ ਨੇ ਰਹੱਸ ਜ਼ਹਿਰ ਕੀਤਾ ਕਿ ਦੱਖਣੀ ਚਾਵਲ ਬਲੈਕ-ਸਟ੍ਰੀਕਡ ਬੌਣਾ ਵਾਇਰਸ (ਐਸਆਰਐਸਡੀਵੀ) ਝੋਨੇ ਦੇ ਬੂਟਿਆਂ ਦੇ ਮਧਰੇ ਰਹਿਣ ਪਿੱਛੇ ਅਸਲ ਕਾਰਨ ਹੈ। ਡਾ ਢੱਟ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ ਵਿੱਚ ਝੋਨਾ ਹਾਲ ਹੀ ਵਿੱਚ ਕਈ ਬੈਕਟੀਰੀਆ ਅਤੇ ਉੱਲੀ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹੋਣ ਲਈ ਜਾਣਿਆ ਜਾਂਦਾ ਸੀ, ਪਰ ਇਸ ਸਾਲ ਦੇ ਅੱਧ ਜੁਲਾਈ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੇ ਪੌਦਿਆਂ ਦੇ ਰੁਕੇ ਹੋਣ ਦੀਆਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਲੱਛਣਾਂ ਦੇ ਵਾਪਰਨ ਬਾਰੇ ਮੁੱਢਲੀਆਂ ਰਿਪੋਰਟਾਂ ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸਏਐਸ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਕ ਮਹੀਨੇ ਦੇ ਅੰਦਰ-ਅੰਦਰ, ਲਗਭਗ ਸਾਰੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਵਿਚ ਝੋਨੇ ਦੇ ਰੁਕੇ ਹੋਏ ਪੌਦੇ ਦੇਖੇ ਗਏ। ਸੰਕਰਮਿਤ ਪੌਦੇ ਤੰਗ ਸਿੱਧੇ ਪੱਤਿਆਂ ਨਾਲ ਰੁਕੇ ਹੋਏ ਸਨ, ਜਿਸ ਨਾਲ ਪੌਦਿਆਂ ਦੀਆਂ ਜੜ੍ਹਾਂ ਅਤੇ ਸ਼ਾਖਾਂ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ। ਗੰਭੀਰ ਰੂਪ ਵਿੱਚ ਸੰਕਰਮਿਤ ਝੋਨੇ ਦੇ ਖੇਤਾਂ ਵਿੱਚ, ਸੰਕਰਮਿਤ ਪੌਦੇ ਮੁਰਝਾ ਗਏ। ਰੁਕੇ ਹੋਏ ਪੌਦਿਆਂ ਦੀ ਉਚਾਈ ਆਮ ਪੌਦਿਆਂ ਨਾਲੋਂ 1/2 ਤੋਂ 1/3 ਤੱਕ ਘੱਟ ਗਈ। ਇਹਨਾਂ ਪੌਦਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਹੁੰਦੀਆਂ ਸਨ ਅਤੇ ਇਹਨਾਂ ਨੂੰ ਆਸਾਨੀ ਨਾਲ ਜੜ੍ਹੋਂ ਪੁੱਟਿਆ ਜਾ ਸਕਦਾ ਸੀ ਇਹ ਪੌਦੇ ਕਿਸਾਨ ਦੇ ਖੇਤਾਂ ਵਿੱਚ ਲਗਭਗ ਸਾਰੀਆਂ ਕਾਸ਼ਤ ਕੀਤੀਆਂ ਕਿਸਮਾਂ ਵਿੱਚ ਦੇਖੇ ਗਏ ਸਨ। ਇਸ ਸਮੇਂ ਦੌਰਾਨ ਰੁਕਾਵਟ ਦੇ ਲੱਛਣਾਂ ਦੇ ਕਾਰਨਾਂ ਬਾਰੇ ਵੱਖ-ਵੱਖ ਰਾਏ ਆ ਰਹੀ ਸੀ: ਖਣਿਜਾਂ ਦੀ ਕਮੀ ਨਾਲ ਇਸਦਾ ਸੰਬੰਧ, ਮੌਸਮ ਦੀਆਂ ਸਥਿਤੀਆਂ ਅਤੇ/ਜਾਂ ਝੋਨੇ ਦੇ ਪੌਦਿਆਂ ਵਿੱਚ ਰੁਕਾਵਟ ਦੇ ਲੱਛਣਾਂ ਦਾ ਕਾਰਨ ਬਣ ਸਕਦੇ ਹਨ। ਪੀਏਯੂ ਦੇ ਵਿਗਿਆਨੀਆਂ ਦੀ ਟੀਮ ਨੇ ਹੁਸ਼ਿਆਰਪੁਰ, ਰੋਪੜ, ਮੁਹਾਲੀ, ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਜੋ ਝੋਨੇ ਵਿੱਚ ਇਨ੍ਹਾਂ ਰੁਕੇ ਹੋਏ ਪੌਦਿਆਂ ਦੇ ਪਿੱਛੇ ਦੇ ਕਾਰਨਾਂ ਨੂੰ ਯੋਜਨਾਬੱਧ ਤਰੀਕੇ ਨਾਲ ਸਮਝਿਆ ਜਾ ਸਕੇ। ਟੀਮ ਨੇ ਦੇਖਿਆ ਕਿ ਅਗੇਤੀ ਬੀਜੀ ਝੋਨੇ ਦੀ ਫਸਲ ਵਿੱਚ ਇਹ ਵਰਤਾਰਾ ਕਿਸਮਾਂ ਦੀ ਪਰਵਾਹ ਕੀਤੇ ਬਿਨਾਂ ਵਧੇਰੇ ਸਪੱਸ਼ਟ ਸੀ। ਪੀ ਏ ਯੂ ਵਿਖੇ ਬਿਜਾਈ ਦੀ ਤਾਰੀਖ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ 15-25 ਜੂਨ ਨੂੰ ਲਗਾਈ ਗਈ ਝੋਨੇ ਦੀ ਫ਼ਸਲ ਬਾਅਦ ਦੀਆਂ ਤਰੀਕਾਂ ਨਾਲੋਂ ਵਧੇਰੇ ਪ੍ਰਭਾਵਿਤ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ 5-7 ਪ੍ਰਤੀਸ਼ਤ ਖੇਤਾਂ ਵਿੱਚ ਸਟੰਟਿੰਗ ਦੇ ਲੱਛਣ ਦੇਖੇ ਗਏ। ਪ੍ਰਭਾਵਿਤ ਖੇਤਾਂ ਵਿਚ, ਰੁਕੇ ਹੋਏ ਪੌਦਿਆਂ ਦੀਆਂ ਘਟਨਾਵਾਂ 5-7 ਪ੍ਰਤੀਸ਼ਤ ਤੱਕ ਹੁੰਦੀਆਂ ਹਨ । ਪੀਏਯੂ, ਲੁਧਿਆਣਾ ਵਿਖੇ ਟਰਾਇਲਾਂ ਵਿੱਚ ਲਗਾਈਆਂ ਗਈਆਂ ਵੱਖ-ਵੱਖ ਕਿਸਮਾਂ ਵਿੱਚ ਵੀ ਸਟੰਟਿੰਗ ਦੇਖੀ ਗਈ ਹੈ। ਇਨ੍ਹਾਂ ਅਜ਼ਮਾਇਸ਼ਾਂ ਵਿੱਚ, ਸਟੰਟਿੰਗ ਦੀਆਂ ਘਟਨਾਵਾਂ ਨੂੰ ਪਨੀਰੀ ਲਾਉਣ ਦੀ ਮਿਤੀ ਨਾਲ ਜੋੜਿਆ ਗਿਆ ਹੈ ਕਿਉਂਕਿ ਇਹ 25 ਜੂਨ ਤੋਂ ਬਾਅਦ ਲਗਾਈ ਗਈ ਫਸਲ ਦੇ ਮੁਕਾਬਲੇ 15 ਤੋਂ 25 ਜੂਨ ਵਿੱਚ ਪਨੀਰੀ ਲਾਉਣ ਵਿੱਚ ਵਧੇਰੇ ਸੀ। ਪ੍ਰਭਾਵਿਤ ਖੇਤਾਂ ਤੋਂ ਇਕੱਠੀ ਕੀਤੀ ਗਈ ਮਿੱਟੀ ਅਤੇ ਪੌਦਿਆਂ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਨੇ ਪੋਸ਼ਣ ਦੀ ਘਾਟ ਨਾਲ ਰੁਕਾਵਟ ਦਾ ਕੋਈ ਸਬੰਧ ਨਹੀਂ ਦਿਖਾਇਆ। ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਪੌਦਿਆਂ ਦੇ ਨਮੂਨਿਆਂ ਦਾ ਹੋਰ ਵਿਸ਼ਲੇਸ਼ਣ ਕੀਤਾ ਗਿਆ ਤਾਂ ਜੋ ਝੋਨੇ ਦੇ ਵੱਖ-ਵੱਖ ਰੋਗਾਣੂਆਂ ਦਾ ਪਤਾ ਲਗਾਇਆ ਜਾ ਸਕੇ ਜਿਸ ਵਿੱਚ ਨੌਂ ਵਾਇਰਸ ਅਤੇ ਇੱਕ ਫਾਈਟੋਪਲਾਸਮਾ ਸ਼ਾਮਲ ਹੈ। ਪ੍ਰਯੋਗਸ਼ਾਲਾ ਵਿਸ਼ਲੇਸ਼ਣ ਨੂੰ ਨੌਂ ਚੌਲ ਵਾਇਰਸਾਂ ਵਿੱਚੋਂ ਹਰੇਕ ਲਈ ਵਿਸ਼ੇਸ਼ ਪੀਸੀਆਰ-ਅਧਾਰਤ ਅਣੂ ਮਾਰਕਰਾਂ ਅਤੇ ਇੱਕ ਫਾਈਟੋਪਲਸਮਾ ਦੀ ਵਰਤੋਂ ਕਰਕੇ ਕੀਤਾ ਗਿਆ ਸੀ ਜੋ ਦੁਨੀਆ ਭਰ ਵਿੱਚ ਝੋਨੇ ਦੀ ਫਸਲ ਨੂੰ ਸੰਕਰਮਿਤ ਕਰਨ ਦੀ ਰਿਪੋਰਟ ਕੀਤੀ ਗਈ ਹੈ। ਇਨ੍ਹਾਂ ਮਾਰਕਰਾਂ ਨੇ ਵਿਸ਼ਲੇਸ਼ਣ ਕੀਤੇ ਨਮੂਨਿਆਂ ਵਿੱਚ ਦੱਖਣੀ ਰਾਈਸ ਬਲੈਕ-ਸਟ੍ਰੀਕਿਡ ਬੌਣਾ ਵਾਇਰਸ ਦੀ ਮੌਜੂਦਗੀ ਦਾ ਖੁਲਾਸਾ ਕੀਤਾ। ਹਾਲਾਂਕਿ, ਹੋਰ ਵਾਇਰਸਾਂ ਲਈ ਵਿਸ਼ੇਸ਼ ਮਾਰਕਰਾਂ ਵਿੱਚੋਂ ਕੋਈ ਵੀ ਕਿਸੇ ਵੀ ਨਮੂਨੇ ਵਿੱਚ ਵਾਧਾ ਨਹੀਂ ਕਰ ਸਕਿਆ। ਇਸ ਨੇ ਚਾਵਲ ਵਿੱਚ ਸਟੰਟਿੰਗ ਦੇ ਨਾਲ ਐਸ.ਆਰ.ਬੀ.ਐਸ.ਡੀ.ਵੀ ਦੇ ਸੰਬੰਧ ਦਾ ਸ਼ੁਰੂਆਤੀ ਸੰਕੇਤ ਦਿੱਤਾ। ਇਸ ਦੀ ਹੋਰ ਪੁਸ਼ਟੀ ਕਰਨ ਲਈ, ਨਮੂਨਿਆਂ ਤੋਂ ਅਣੂ ਮਾਰਕਰ ਦੇ ਵਿਸਤ੍ਰਿਤ ਡੀਐਨਏ ਦੇ ਟੁਕੜਿਆਂ ਨੂੰ ਕ੍ਰਮਬੱਧ ਕੀਤਾ ਗਿਆ ਸੀ। ਔਨਲਾਈਨ ਜੀਨੋਮਿਕ ਡੇਟਾਬੇਸਾਂ ਦੀ ਵਰਤੋਂ ਕਰਕੇ ਵਿਸ਼ਲੇਸ਼ਣ ਕੀਤੇ ਗਏ ਲੜੀਵਾਰ ਅੰਕੜਿਆਂ ਨੇ ਪਹਿਲਾਂ ਤੋਂ ਰਿਪੋਰਟ ਕੀਤੇ/ਪ੍ਰਕਾਸ਼ਿਤ SRBSDV ਕ੍ਰਮਾਂ ਨਾਲ 99 ਪ੍ਰਤੀਸ਼ਤ ਤੋਂ ਵੱਧ ਸਮਾਨਤਾ ਦਿਖਾਈ, ਜਦਕਿ ਕਿਸੇ ਵੀ ਹੋਰ ਵਾਇਰਸ ਨਾਲ ਕੋਈ ਸਮਾਨਤਾ ਨਹੀਂ ਦੇਖੀ ਗਈ। ਇਸ ਲੜੀ ਦੇ ਅੰਕੜਿਆਂ ਨੂੰ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਇਨਫਰਮੇਸ਼ਨ (NCBI) ਵਿੱਚ ਵੀ ਪੇਸ਼ ਕੀਤਾ ਗਿਆ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਜੀਨੋਮਿਕ ਡੈਟਾਬੇਸ ਹੈ। ਐਸ.ਆਰ.ਬੀ.ਐਸ.ਡੀ.ਵੀ. ਦੀ ਘਟਨਾ ਪੰਜਾਬ ਵਿੱਚ ਪਹਿਲੀ ਵਾਇਰਲ ਬਿਮਾਰੀ ਹੈ। ਸਾਉਦਰਨ ਰਾਈਸ ਬਲੈਕ ਸਟ੍ਰੀਕਿਡ ਬੌਣਾ ਵਾਇਰਸ (SRBSDV) ਇੱਕ ਡਬਲ ਸਟੈਂਡਰਡ ਆਰਐਨਏ ਵਾਇਰਸ ਹੈ ਜਿਸਦੀ ਪਹਿਲੀ ਵਾਰ ਰਿਪੋਰਟ 2001 ਵਿੱਚ ਦੱਖਣੀ ਚੀਨ ਤੋਂ ਕੀਤੀ ਗਈ ਸੀ। ਇਸ ਵਾਇਰਸ ਦੇ ਚੌਲਾਂ ਦੇ ਨਾਲ-ਨਾਲ ਜੀਨੋਮ ਢਾਂਚੇ 'ਤੇ ਪੈਦਾ ਹੋਣ ਵਾਲੇ ਲੱਛਣ ਰਾਈਸ ਬਲੈਕ ਸਟ੍ਰੀਕਿਡ ਬੌਣੇ ਵਾਇਰਸ ਨਾਲ ਮਿਲਦੇ ਜੁਲਦੇ ਹਨ, ਪਰ ਜਿਵੇਂ ਕਿ ਇਸ ਵਾਇਰਸ ਦੀ ਪਹਿਲੀ ਵਾਰ ਦੱਖਣੀ ਚੀਨ ਤੋਂ ਰਿਪੋਰਟ ਕੀਤੀ ਗਈ ਸੀ, ਇਸ ਵਾਇਰਸ ਨੂੰ ਦੱਖਣੀ ਚਾਵਲ ਬਲੈਕ ਸਟ੍ਰੀਕਡ ਬੌਣਾ ਵਾਇਰਸ ਦਾ ਨਾਮ ਦਿੱਤਾ ਗਿਆ ਸੀ। ਚਾਵਲ ਤੋਂ ਇਲਾਵਾ, SRBSDV ਨਦੀਨਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਵੀ ਸੰਕਰਮਿਤ ਕਰਦਾ ਹੈ। ਹੋਰ ਥਾਵਾਂ ਤੋਂ ਪਹਿਲਾਂ ਪ੍ਰਕਾਸ਼ਿਤ ਵਿਗਿਆਨਕ ਰਿਪੋਰਟਾਂ ਦੇ ਅਨੁਸਾਰ, SRBSDV ਨੂੰ ਸਫੈਦ ਸਮਰਥਿਤ ਪਲਾਂਟਹੌਪਰ (WBPH) ਦੁਆਰਾ ਲਗਾਤਾਰ ਘੁੰਮਾਉਣ ਵਾਲੇ ਅਤੇ ਪ੍ਰਚਾਰਮਈ ਤਰੀਕੇ ਨਾਲ ਸੰਚਾਰਿਤ ਕੀਤਾ ਜਾਂਦਾ ਹੈ। ਡਬਲਯੂ.ਬੀ.ਪੀ.ਐਚ ਦੇ ਨਿਮਫ ਆਪਣੇ ਬਾਲਗਾਂ ਦੇ ਮੁਕਾਬਲੇ ਐਸ.ਆਰ.ਬੀ.ਐਸ.ਡੀ.ਵੀ ਨੂੰ ਵਧੇਰੇ ਕੁਸ਼ਲਤਾ ਨਾਲ ਸੰਚਾਰਿਤ ਕਰ ਸਕਦੇ ਹਨ। ਇਸ ਵਾਇਰਸ ਦਾ ਲੰਬੀ ਦੂਰੀ ਦਾ ਸੰਚਾਰ ਡਬਲਯੂਬੀਪੀਐਚ ਦੁਆਰਾ ਤੂਫਾਨ ਅਤੇ ਤੇਜ਼ ਸੰਵਹਿਣ ਹਵਾਵਾਂ ਨਾਲ ਪ੍ਰਵਾਸ ਕਰਕੇ ਹੋ ਸਕਦਾ ਹੈ। ਵਿਰਲੀਫੇਰਸ ਡਬਲਯੂ.ਬੀ.ਪੀ.ਐਚ. ਨਿਮਫ ਅਤੇ ਬਾਲਗ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਝੋਨੇ ਦੇ ਪੌਦਿਆਂ ਵਿੱਚ ਐਸ.ਆਰ.ਬੀ.ਐਸ.ਡੀ.ਵੀ. ਸੰਚਾਰਿਤ ਕਰ ਸਕਦੇ ਹਨ। ਪੀਏਯੂ ਨੇ ਐਸ.ਆਰ.ਬੀ.ਐਸ.ਡੀ.ਵੀ. ਨੂੰ ਚਾਵਲ ਦੀ ਰੁਕਾਵਟ ਨਾਲ ਜੁੜੇ ਹੋਣ ਦੀ ਪਛਾਣ ਕੀਤੀ ਹੈ। ਹਾਲਾਂਕਿ, SRBSDV ਦੇ ਵੈਕਟਰ ਵਜੋਂ WBPH ਦੇ ਸਬੰਧ ਨੂੰ ਨਿਯੰਤਰਿਤ ਹਾਲਤਾਂ ਵਿੱਚ ਕੀਤਾ ਜਾ ਰਿਹਾ ਹੈ ਤਾਂ ਜੋ ਖੇਤਰੀ ਹਾਲਤਾਂ ਵਿੱਚ ਇਸਦੇ ਟ੍ਰਾਂਸਮਿਸ਼ਨ ਨੂੰ ਸਥਾਪਤ ਕੀਤਾ ਜਾ ਸ

Answered Date (07 Sep 2022 06:16 PM) Translated Date (-)

ਹਾਲਾਂਕਿ, SRBSDV ਦੇ ਵੈਕਟਰ ਵਜੋਂ WBPH ਦੇ ਸਬੰਧ ਨੂੰ ਨਿਯੰਤਰਿਤ ਹਾਲਤਾਂ ਵਿੱਚ ਕੀਤਾ ਜਾ ਰਿਹਾ ਹੈ ਤਾਂ ਜੋ ਖੇਤਰੀ ਹਾਲਤਾਂ ਵਿੱਚ ਇਸਦੇ ਟ੍ਰਾਂਸਮਿਸ਼ਨ ਨੂੰ ਸਥਾਪਤ ਕੀਤਾ ਜਾ ਸਕੇ। ਕਿਉਂਕਿ ਵਾਇਰਸ ਦੀਆਂ ਬਿਮਾਰੀਆਂ ਵਾਸਤੇ ਕੋਈ ਸੁਧਾਰਾਤਮਕ ਉਪਾਅ ਨਹੀਂ ਹੈ, ਇਸ ਕਰਕੇ ਇਸਦਾ ਇੱਕੋ ਇੱਕ ਤਰੀਕਾ ਹੈ ਇਸ ਵਾਇਰਸ ਦੀ ਬਿਮਾਰੀ ਦੇ ਵੈਕਟਰ ਦਾ ਪ੍ਰਬੰਧਨ ਕਰਨ ਲਈ ਰੋਕਥਾਮਕਾਰੀ ਉਪਾਵਾਂ ਨੂੰ ਅਪਣਾਉਣਾ। ਇਸ ਲਈ ਝੋਨੇ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ, ਪੀਏਯੂ ਨੇ ਡਬਲਿਊਬੀਪੀਐਚ ਦੇ ਪ੍ਰਭਾਵੀ ਪ੍ਰਬੰਧਨ ਨੂੰ ਹੇਠ ਲਿਖੇ ਅਨੁਸਾਰ ਸਲਾਹ ਦਿੱਤੀ ਹੈ: o ਡਬਲਯੂਬੀਪੀਐਚ ਦੀ ਮੌਜੂਦਗੀ ਲਈ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਨਿਯਮਤ ਨਿਗਰਾਨੀ ਕਰਨੀ ਚਾਹੀਦੀ ਹੈ। ਖੇਤ ਦੇ ਕੁਝ ਪੌਦਿਆਂ ਨੂੰ ਥੋੜ੍ਹਾ ਜਿਹਾ ਝੁਕਾਉਣਾ ਚਾਹੀਦਾ ਹੈ ਅਤੇ ਹਫਤਾਵਰੀ ਵਕਫ਼ੇ ਦੇ ਅਧਾਰ ਤੇ 2-3 ਵਾਰ ਟੈਪ ਕਰਨਾ ਚਾਹੀਦਾ ਹੈ। WBPH ਨਿਮਫ/ਬਾਲਗ, ਜੇ ਮੌਜੂਦ ਹਨ, ਤਾਂ ਪਾਣੀ 'ਤੇ ਤੈਰਦੇ ਹੋਏ ਦੇਖੇ ਜਾਣਗੇ। o ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਡਬਲਯੂ.ਬੀ.ਪੀ.ਐਚ. ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋ। ਪੈਕਾਲੋਨ 10 ਐਸ ਸੀ (ਟਰਾਈਫਲੂਮੇਜ਼ੋਪਾਈਰਿਮ) @ 94 ਮਿਲੀਲਿਟਰ/ਏਕੜ ਜਾਂ ਓਸ਼ੀਨ/ਟੋਕਨ 20 ਐਸ ਜੀ (ਡਾਈਨੋਟੀਫੂਰਾਨ) 80 ਗ੍ਰਾਮ ਪ੍ਰਤੀ ਏਕੜ ਜਾਂ ਸ਼ਤਰੰਜ 50 ਡਬਲਯੂ ਜੀ (ਪਾਈਮੈਟਰੋਜ਼ੀਨ) 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਬਿਹਤਰ ਨਤੀਜਿਆਂ ਲਈ ਸਪਰੇਅ ਨੂੰ ਪੌਦਿਆਂ ਦੀਆਂ ਜੜ੍ਹਾਂ ਵੱਲ ਸਿੱਧਾ ਕਰੋ। ਭਵਿੱਖ ਵਿੱਚ, ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀ.ਏ.ਯੂ. ਦੁਆਰਾ ਦੱਸੀਆਂ ਗਈਆਂ ਪਨੀਰੀ ਲਾਉਣ ਦੀਆਂ ਤਾਰੀਖਾਂ ਦੀ ਪਾਲਣਾ ਕਰਨ ਕਿਉਂਕਿ ਅਗੇਤੀ ਪਨੀਰੀ ਪੁੱਟ ਕੇ ਲਾਉਣ ਵਾਲੀਆਂ ਫ਼ਸਲਾਂ ਵਿੱਚ ਰੁਕਾਵਟ ਵਧੇਰੇ ਦੇਖੀ ਗਈ ਸੀ। ਇਹ ਨਾ ਸਿਰਫ ਵਾਇਰਲ ਬਿਮਾਰੀ ਦੇ ਪ੍ਰਬੰਧਨ ਵਿਚ ਸਹਾਇਤਾ ਕਰੇਗਾ ਬਲਕਿ ਪਾਣੀ ਦੀ ਬਚਤ ਵੀ ਕਰੇਗਾ। ਅੰਤ ਵਿੱਚ ਡਾ ਗੋਸਲ ਨੇ ਝੋਨਾ ਵਿਗਿਆਨੀਆਂ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਡਾ ਮਨਦੀਪ ਸਿੰਘ ਹੁੰਜਨ, ਪ੍ਰਿੰਸੀਪਲ ਪਲਾਂਟ ਪੈਥੋਲੋਜਿਸਟ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਝੋਨੇ ਵਿੱਚ ਸਟੰਟਿੰਗ ਦੇ ਰਹੱਸ ਨੂੰ ਸਮਝਣ ਲਈ ਵਧਾਈ ਦਿੱਤੀ।

ਸਰ ਕਪਾਹ ਦੇ ਪੱਤੇ ਲਾਲ ਹੋਈ ਜਾਂਦੇ ਹਨ ਸਪਰੇਅ ਦੱਸੋਂ ?

(pb)
Posted by
Iqbal Singh (9530684257)
Iqbal Singh
Punjab
Fazilka
Write Answer
Posted Date (07 Sep 2022 05:51 PM) Assigned Date (08 Sep 2022 09:21 AM)
Answered Date (07 Sep 2022 09:23 PM) Translated Date (12 Sep 2022 12:59 PM)

ਇਕਬਾਲ ਜੀ, ਕਿਰਪਾ ਕਰਕੇ ਆਪਣੇ ਨਰਮੇ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

devmediaਡਾਕਟਰ ਸਾਹਿਬ 13045 ਝੋਨੇ ਤੇ ਕਿਸ ਲਈ ਕੀਤੀ ਜਾਂਦੀ ਹੈ ਅਤੇ ਇਸ ਨਾਲ ਕੋਈ fungicide ਕਰ ਸਕਦੇ ਹਾਂ ਜੇਕਰ ਕਰ ਸਕਦੇ ਹਾਂ ਤਾਂ ਕਿਹੜੀ ਕਿਹੜੀ ਕਰ ਸਕਦੇ ਹਾਂ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (07 Sep 2022 05:51 PM) Assigned Date (08 Sep 2022 11:34 AM)
Answered Date (07 Sep 2022 09:22 PM) Translated Date (-)

devmedia

  • Ki reason a mulli eda ho k butta khatam hon da sir ?

    (pb)
    • 1
    Posted by
    Amandeep Singh (9501194311)
    Amandeep Singh
    Punjab
    S.A.S. Nagar
    Write Answer
    Posted Date (07 Sep 2022 05:50 PM) Assigned Date (08 Sep 2022 09:21 AM)
    Answered Date (07 Sep 2022 06:26 PM) Translated Date (12 Sep 2022 02:18 PM)

    Aman ji, ih fungal bimaari da hamla hai is di rokthaam lai beej nu carbendazim 2g/kg beej de hisaab naal sodh ke beejna chahida hai ji.