Punjab
Search
sir is product bare jankari diti jawe ?
(pb)
ਗੁਰਜਿੰਦਰ ਜੀ, bifenthrin ਦਵਾਈ ਦੀ ਵਰਤੋਂ Stem borer, Leaf folder, Green leaf hopper ਦੀ ਰੋਕਥਾਮ ਅਤੇ ਨਰਮੇ ਦੇ ਵਿੱਚ Bollworms, White fly ਦੀ ਰੋਕਥਾਮ ਲਈ 200ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
sir is product bare jankari diti jawe ?
(pb)
Punjab
ਗੁਰਜਿੰਦਰ ਜੀ, ਇਸ ਪ੍ਰੋਡਕਟ ਦੀ ਵਰਤੋਂ ਝੋਨੇ ਦੀ ਫਸਲ ਵਿਚ Blast ਅਤੇ sheath blight ਬਿਮਾਰੀ ਦੀ ਰੋਕਥਾਮ ਲਈ 300ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
sir is product bare jankari deo ?
(pb)
Punjab
ਗੁਰਜਿੰਦਰ ਜੀ ਇਸ ਦਵਾਈ ਦੀ ਸਿਫ਼ਾਰਿਸ਼ ਝੋਨੇ, ਨਰਮੇ, ਅਤੇ ਹੋਰ ਕਈ ਫ਼ਸਲਾਂ ਵਿੱਚ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ, ਇਸ ਦੀ ਵਰਤੋਂ 0.5-1g/ਲ ਪਾਣੀ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
sir is product bare dssea jawe mjha vich kis kam lyi eh vartea janda hai ?
(pb)
Punjab
ਇਸ ਨੂੰ ਠੰਡਾ ਟੀਕਾ ਬੋਲਦੇ ਹੈ ਇਹ ਗੱਭਣ ਪਸ਼ੂ ਦੇ ਬੱਚੇ ਦੀ ਸੁਰੱਖਿਆ ਲਈ ਲਗਾਇਆ ਜਾਂਦਾ ਹੈ ਜਿਸ ਨਾਲ ਪਸ਼ੂ ਦੇ ਬੱਚਾ ਸੁੱਟਣ ਦੀ ਆਸ ਘੱਟ ਜਾਂਦੀ ਹੈ
Dr saab mere kol 3 year de jhoti hai os da 300kg weight hai Mai os nu 2 month tu cargil heifer dry feed daily 3 kg 100grm c.rs nutrisic advanc bolus 21 vardan a.d3.e 10 grm powder De Rihan and 17 din pahla matrisef tube ve bachedani wich bharwa te...ke hun is jhoti kuj hor den de lord hai Pahla aa jhoti 3 war repeat hogi se ?
(pb)
Ramandeep ji tuci iss nu changi khurak ate dekbhal de nal nal Vittol liquid 10ml rojana de skde ho jis nal sarir di kamjori durr howegi ate bachedani nu takat milegi ate jddo heat vich awe tan sme te AI krwao ate AI de nal receptal inj. 5ml IV lgwao.
Dr saab mere kol 3 year de jhoti hai os da 300kg weight hai Mai os nu 2 month tu cargil heifer dry feed daily 3 kg 100grm c.r.s nutrisic advanc bolus 21 vardan a.d3.e 10 grm powder De Rihan and 17 din pahla matrisef tube ve bachedani wich bharwa te ....ke hun is jhoti kuj hor den de lord hai Pahla aa jhoti 3 war repeat hogi se ..
(pb)
Ramandeep ji tuci iss nu changi khurak ate dekbhal de nal nal Vittol liquid 10ml rojana de skde ho jis nal sarir di kamjori durr howegi ate bachedani nu takat milegi ate jddo heat vich awe tan sme te AI krwao ate AI de nal receptal inj. 5ml IV lgwao.
ਸਰ ਜੀ ਧਾਰੀ ਵਾਲੇ ਘਿਆ ਕੱਦੂ ਜਿਸ ਦਾ ਅਕਾਰ ਲੰਬਾ ਹੁੰਦਾ ਹੈ ੳੁਸ ਦਾ ਬੀਜ਼ ਕਿੱਥੋਂ ਮਿੱਲੂਗਾ ਦੱਸੋ ਜੀ ?
(pb)
ਹਰਮਲਜੀਤ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਤਰਾਂ ਦੀ ਕੋਈ ਕਿਸਮ ਨਹੀਂ ਦਿਤੀ ਗਈ ਹੈ ਕਿਰਪਾ ਕਰਕੇ ਤੁਸੀ ਉਸਦੀ ਫੋਟੋ ਜਾਂ ਵੀਡੀਓ ਭੇਜੋ ਤਾਂ ਜੋ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦਿਤੀ ਜਾ ਸਕੇ।
Ok sir Thank you
Sir charri or maize lgyo charre li sundi or tidda lag reha ?
(en)
Haryana
Tarun ji sundi di roktham lai tusi emamectin benzoate 80 gram nu prati acre de hisab nal vart sakde ho
Sir ji hamari bhens ko dasva mahina lagne wala he usko ghee ya teal dede ?
(hn)
Chahal ji aap usko 100ml rojana tel dane mai mila ker de skte hai aur uski khurak ka, usde rehne ka purra dian rakhen.
Sir palak lgayi hai 2 kanal tidda or sundi pe ri ki spray kiti jaye ?
(en)
Haryana
Tarun ji jekar tuhadi fasal 20-25 din di ho gayi hai tusi tan hi spray kro tusi esde lai emamectin benzoate 80 gram nu prati acre de hisab nal vart sakde ho
Kanak December de pahle hafte Tak beeji ja skdi hai?
(en)
Haryana
Punit ji es sme tusi kank di picheti bijai wali kisam jiven pbw 771,752 nu beej sakde ho
Thanku bai ji
ਸਰ ਨੁਕਸਾਨ ਤਾ ਨਹੀ ਕਰਦੀ ਕਰਾਟੇ ਝੋਨਾ ਗੋਭ ਤੇ ਪੱਤਾ ਲਪੇਟ ਵਾਸਤੇ ਕਰਨੀ ?
(pb)
Haryana
ਸੰਧੂ ਜੀ ਇਹ ਦਵਾਈ ਥੋੜੀ ਤੇਜ਼ ਹੈ ਤੁਸੀਂ ਇਸਦੀ ਜਗ੍ਹਾ emamectin benzoate ਨੂੰ ਵਰਤ ਸਕਦੇ ਹੋ ਇਹ ਸਸਤੀ ਵੀ ਹੀ ਇਹਦੇ ਨਾਲੋਂ ਨਾਲੇ ਅਸਰ ਵੀ ਸਹੀ ਕਰਦੀ ਹੈ
Lauki ke fal Sukh Rahe Hain Koi Jaivik upay bataen ?
(hn)
Haryana
Dalip ji esde lai tusi pathian de paani di spray @10 -15 ml prati litre Pani de hisab nal kar sakde ho .
Sir ji jersey cow ਗੋਬਰ thoda thoda krde rehnde ehh, pura gobar khul k nhi krde ik vaar ch, iiss da koi hll dso sir ji ?
(en)
Arshdeep ji tuci uss nu changi khurak de nal nal mitha sodha 50gm rojana dena suru kro ate uss nu vivliv liquid 100ml rojana 5 din deo fir rojana 50ml dena suru kro.
Hello sir, main buffalo da 0 7 9 kit use karka gaban karvai ta 6 din ohna ahda da discharge kita ta 6 din rat nu 10 vaja buffalo rangdi c ta ohna khadi na hi brek Tara kitiaa kirpa karke koi jankari deo ki kriye ?
(en)
Manpreet ji ehh dubara heat vich lgdi hai tuci keeper plus powder 30gm rojana 20 din tak deo baki iss nu 21-22 din tak intzar kro jekar heat vich khull ke aundi hai ate saff tara krdi hai fir iss nu jhote ton cross krwao ate cross krwa ke nal hei receptal inj. 5ml IV lgwao.
ਪੰਜਾਬ ਵਿਚ ਅੱਜ ਦੇ ਸਮੇਂ ਵਿੱਚ ਕਿਹੜੀ ਖੇਤੀ ਵਿੱਚ ਕਿਸਾਨ ਦਾ ਫਾਇਦਾ ?
(pb)
Haryana
ਕੁਲਵਿੰਦਰ ਜੀ ਵੈਸੇ ਤਾਂ ਇਹ ਕਿਸਾਨ ਦੀ ਫ਼ਸਲ ਦੀ ਸਾਂਭ ਸੰਭਾਲ ਉਪਰ ਨਿਰਭਰ ਕਰਦਾ ਹੈ ਬਾਕੀ ਜੇਕਰ ਤੁਸੀਂ ਮੰਡੀਕਰਨ ਧਿਆਨ ਵਿੱਚ ਰੱਖ ਕੇ ਸਬਜ਼ੀਆਂ ਦੀ ਖੇਤੀ ਕਰਦੇ ਹੋ ਤਾਂ ਤੁਹਾਨੂੰ ਜਿਆਦਾ ਫਾਇਦਾ ਮਿਲ ਸਕਦਾ ਹੈ ਕਿਉੰਕਿ ਇਸ ਨਾਲ ਜਿਆਦਾ ਫ਼ਸਲਾਂ ਸਾਲ ਵਿੱਚ ਲਈਆਂ ਜਾ ਸਕਦੀਆਂ ਹਨ
Sukhwinder singh ji ki a powder nal katti di vadia growth hovegi ?
(pb)
hanji powder nal sarir di kami puri howegi ate changi growth howegi.
ਨਰਮੇ ਵਿੱਚ ਆ ਕਿਹੜੀ ਬਿਮਾਰੀ ਹੱਲ ਦੱਸੋ ?
(pb)
Punjab
ਕੁਲਦੀਪ ਜੀ ਇਹ leaf curl virus ਹਮਲੇ ਦੇ ਕਰਕੇ ਹੁੰਦਾ ਹੈ, ਇਹ ਰੋਗ ਚਿੱਟੇ ਮੱਛਰ ਰਾਹੀਂ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Dinotefuran 60g/ਏਕੜ ਦੇ ਹਿਸਾਬ ਨਾਲ 100 - 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਮੈਂ ਬਰੋਇਲਰ ਮੁਰਗਿਆ ਦਾ ਕੰਮ ਸੁਰੂ ਕਰਨਾ ਚਾਹੰੁਦਾ ਹਾ ਬਠਿੰਡਾ ਦੇ ਕਿਸੇ ਸੇਲਰ ਦਾ ਨੰਬਰ ਦਿਤਾ ਜਾਵੇ ਤੇ ਇਹਨਾ ਸਬੰਧੀ ਜਾਣਕਾਰੀ ਦਿਤੀ ਜਾਵੇ ?
(pb)
Punjab
ਸਿਕੰਦਰ ਜੀ ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ Salil Sood 9781017711 ਨਾਲ ਸੰਪਰਕ ਕਰ ਸਕਦੇ ਹੋ
dragon food ki bimari kaise thik kare ?
(pb)
Haryana
Kulwinder ji yeh jada paani ki wajha se lag rha hai isko paani kam lagye aur paani bilkul na khadne de uski nikasi lgatar karte rhe abhi isko yahan se hta de aur iski jagah sahi podha ja upar wala hissa yahan lga de tan Jo yeh bimari aage na bde
Meri jankari anusar esdi thali wali branch cut deo te upr wali nu jameen ch dab deo thale krke te Pani jyda na deo…Us krke ho rea syd…
Sir please suggest why mango leaf spooted black ?
(en)
Haryana
Rajeev this may be due to some unfavorable environment and your plant is small you can not do spray on that you can pluck the leaf which is showing blackness or pluck the part of black coloured
Konsa khad dalu yanha par Ropai ke waqt 1acr ko dap 40kg dala tha uske baad urea 30kg,20-20-13 25 kg aur zyme 5kg dala tha ?
(en)
Haryana
Boblu ji apne isko poori matra mein khaad daal di hai abhi apko kuch bhi dalne ki jrurat nahi hai vaise ap yeh btaye ki apki fasal kitna din ki hai us hisab se apko sahi jankari di ja sakti hai
मेरे नींबू k पौधे में ये कोनसा रोग है जिससे फल nhi दे रहा है। ओर न बढ़ रहा है। इसका निवारण क्या है। इसके पत्ते फफोले की तरह हो रहे है ?
(hn)
Haryana
श्रीमान जी इसके लिए आप imidachloprid 1 ml को प्रति लिटर पानी के हिसाब से प्रयोग कर सकते हैं .
मेरे नींबू के पौधों में ये कोनसा रोग है। ना तो ये बढ़ रहे ना फल दे रहे है। ओर कभी कभी थोड़े फल देते है तो वो पकते नही है ?
(hn)
Haryana
श्री मान जी किरपा अपनी फसल।की फोटो भेज उस हिसाब से ही आपको सही जानकारी दी जा सकती है .
ਸਰ ਝੋਨੇ ਚ ਪੋਟਾਸ਼ ਪਾੲੀ ਅਾ ੲਿਹ ਪਾ ਦੲੀੲੇ ਕੇ ਨਾ ?
(pb)
Haryana
ਦਲਜੀਤ ਜੀ ਜੇਕਰ ਪਹਿਲਾ ਹੀ ਤੁਸੀਂ ਪੋਟਾਸ਼ ਲਾ ਚੁੱਕੇ ਹੋ ਤਾਂ ਹੁਣ ਨਾ ਪਾਓ ਇਹ ਇਕ ਵਾਰ ਪਾਈ ਹੀ ਬਹੁਤ ਹੁੰਦੀ ਹੈ ਬਾਕੀ ਤੁਸੀਂ ਇਹ ਦਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਫਸਲ।ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ
Haryana
ਜੇਕਰ ਝੋਨਾ ਸਹੀ ਹੈ ਫੇਰ ਕੋਈ ਜਰੂਰਤ ਨਹੀਂ ਨਾਲ ਤੁਸੀਂ ਪਹਿਲਾ ਇਕ ਵਾਰ ਪੋਟਾਸ਼ ਵਰਤ ਚੁੱਕੇ ਹੋ ਸੋ ਹੁਣ ਨਾ ਹੀ ਵਰਤੋ ਕਰੋ ਤਾਂ ਚੰਗਾ
ਸਰ ਪੱਤਾ ਵਲੇਟ ਸੂੰਡੀ ਬਹੂਤ ਜਾਦੀ ਅਤੇ ਝੋਨਾ ਵੀ ਗੋਭ ਤੇ ਕਰ ਦਿਅਾ ਕੀ ਨਾ ਨੁਕਸਾਨ ਤਾ ਨੀ ਕਰਦੀ ਕੋੲੀ ਕੁਝ ਕਿਸਾਨਾ ਦਾ ਕਹਿਣਾ ਕੀ ਬਹੂਤ ਖੁਸ਼ਕ ਹੂੰਦੀ ਪਰ ਮੈ ਥੋੜੇ ਪੈਸਿਅਾ ਨਾਲ ਸਾਰਨਾ ਅਤੇ ਸੁੰਡੀ ਵੀ ਮਾਰਨੀ ?
(pb)
Haryana
ਸੰਧੂ ਜੀ ਇਸਦੀ ਰੋਕਥਾਮ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਾਬ ਨਾਲ ਵਰਤ ਸੱਕਦੇ ਹੋ
Sir 1121 basmati nu 5kg zinc 33 toki bio 120 kg urea fr v sir chngi tra buta na growth ni kiti na buta marya 50 din ho gya lgi nu sir os nu ki pya java ta jo growth ho ska ?
(pb)
Punjab
Sukh ji kirpa kar ke tusi apni fasl di photo bhejo ta jo tuhaanu is baare shi jaankari ditti jaa sake.
Aa ki bimari aa ?
(pb)
Haryana
Sanjeev ji kirpa eh daso tusi esnu pehla kehdi khad kini matra vich paa chuke ho kyuki thode bahut Peele patey tan Mausam de kar ke vi ho jande han
Dap 25 kg urea 90 kg
Punjab
pusa 44 jhona. eh
Punjab
pani sukha k lao. ji. jda pani krke v boota peela hunda aa.
खजूर offshoot खेत में लगाने से पहले करें उपचारित https://youtu.be/xDfhhsCXN3I ?
(en)
Haryana
किसान भाइयों के साथ जानकारी सांझी करने के लिए धन्यवाद
Transition feed sir buffalo nu kinni de sakde aa day di or buffalo de soon toh magro v de salde aa Transition feed ?
(en)
Punjab
Navkiran ji tuci 1.5-2kg feed rojana de skde ho, ehh suun ton badd vich 15-20 din tak de skde ho.
ਮੱਕੀ ਦੀ hg 121 ਕਿਸਮ ਦੀ ਬਿਜਾਈ ਹੁਣ ਕਰ ਸਕਦੇ ਹਾ ?
(pb)
Haryana
ਸਤਨਾਮ ਜੀ ਏਸ ਮੱਕੀ ਨੂੰ 15 ਸਤੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir gaan nu paralysis ho geya soon to 5 din baad bhut ilaz kraya malish v roj kri di koi frk ni ?
(pb)
Daljit ji tuc iss nu Nurokind inj. 15ml, Metphos inj. 15ml ate mecovet inj. 15ml lgwao ehh 3 din lgwao ate pehle din iss nu Trineurosol-h inj 10ml krke pishle pude te lgao ate Macbolit 400mg bhi duje pudde te lggao.
ਕੀ ਕਾਰਨ ਹੋ ਸਕਦਾ ?
(pb)
Haryana
ਮਨਪ੍ਰੀਤ ਜੀ ਇਹ ਤੱਤ ਦੀ ਘਾਟ ਕਰ ਕੇ ਅਤੇ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ ਪਹਿਲਾ carbendazim 2 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਅਤੇ 7-10 ਦਿਨ ਬਾਅਦ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
ਡਾਕਟਰ ਸਾਬ ਮੇਰੇ ਕੋਲ ਦੋ ਸਜਰ ਸੂਈਆ ਮੱਝਾ ਕੀ ਉਹਨਾ ਨੂ ਸੁਹਾਜਣੇ ਦੇ ਪੱਤੇ ਖਵਾ ਸਕਦੇ ਆ ਤਾ ਦਿਨ ਕਿਨੇ ਕੁ ਪਾ ਸਕਦੇ ਜਰੂਰ ਦੱਸਣਾ ਜੀ ?
(pb)
ਪ੍ਰਦੀਪ ਜੀ ਤੁਸੀ ਮੋਰਿੰਗਾ ਦੇ ਪੱਤੇ ਖਿਲਾ ਸਕਦੇ ਹੋ ਇਹ ਤੁਸੀ 250gm ਰੋਜਾਨਾ ਖਿਲਾ ਸਕਦੇ ਹੋ
Meri bhains Gabon nahi ho rahi aur chara bhi km khati hai ?
(en)
Gurdev ji kirpa krke ehh daso ohh gabhn nhi hundi ja fir varr varr heat vich aundi hai ate usda ki ilaj kita hai iss vare bhi dso tan jo tuhanu sahi jankari diti ja ske baki bhukh lai uss nu Vivliv liquid 50-50ml swere sham de skde ho.
Solution for anoraxia in cattle ?
(en)
Punjab
Mr. Gurdev Overfeeding of silage causes anorexia and decrease milk production in dairy cattle. Please contact to your nearest veterinary doctor, they will check and give the best possible solution for this problem. thanks
Sarso ke khal se dudh me fait badega ?
(hn)
Hanji aap sarso ki khal ka paryog ker skte hai isse dudh aur fatt vdhti hai aur sarir mai bhi chamak bnni rehti hai.
How to control mites and thrips in Gerbera ?
(en)
Haryana
Ashish to control.these insects you can spray the dimethoate 2ml per litre of water.
Hun makki beejn naal kanak late tan ni hundi...jaldi tyaar hon waali makki di kism kehri hai ?
(en)
Haryana
Punit ji es sme tusi koi vi pkawi makki nahi beej sakde . Hun tusi sirf chare wali makki di j1007,1006 kisam nu beej sakde ho
Paji chare layi kinha time layugi makki j1006
Haryana
Punit ji eh takriban 50-60 din vich chara de dindi hai
Sir cow nu bhukhaar hove taan kehdiya goliyan deni ne ate injection nahi lgaaone ?
(pb)
Punjab
Gurjeet ji tuci bhukhar hon te Teramycin ate Milonex plus golia de skde ho ehh 1-1 swere sham de skde ho.
Sir saro d doc da passuaan nu paun da ki fyda hunda kini pauni aa te chote heifer nu kini deni saro khal te saro doc wich ki frk hunda ?
(pb)
Punjab
Gurjeet ji tuci DOC jo chawal da churra hunda ha uss nu bolde hai ehh lagbhag 20-25kg feed vich milla skde ho baki tuci saro vich tel kddan sme jo bacha ha ohh bhi vartia jnda hai ja tuci sidhi saro di khal varto.
sir ji ih kehdi nsl hai ?
(pb)
Punjab
Navpreet ji eh beetal cross nasal di hai
sir ji ih kehdi nsl hai ?
(pb)
Punjab
Navpreet ji ehh beetal cross nasal di hai
Sir ji meri 9 10 mahine di ik vashi a te usde pair ik side de agla pishla dove suj gye c te hun pichle pair vicho thalle ik side toh pair chitta hogya nale resha pai giya hai kirpa karke mainu is baare koi dwa bare dsseya jawe ?
(pb)
Punjab
Aman ji tuci uss nu Serakind plus adhi adhi goli swere sham deni suru kro ate bovimin-gl liquid 3ml rojana deo ate usde niche saff safai da purra dian rakho.
ਸਰ ਝੋਨਾ ਗੋਭ ਤੇ ਹੁਣ karate ਦੀ ਸ੍ਪੈ ਹੋਜੂ Lambda 5 ec ਕੋੲੀ ਨੁਕਸਾਨ ਤਾ ਨੀ ਝੋਨਾ ਹਾਲੇ ਨਿਸਰਿਅਾ ਨਹੀ ?
(pb)
Haryana
ਸੰਧੂ ਜੀ ਇਸਦੀ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਵਿਚ ਸੁੰਡੀ ਦਾ ਹਮਲਾ ਹੈ ਜੇਕਰ ਉਸਦਾ ਹਮਲਾ ਨਹੀਂ ਹੈ ਤਾਂ ਇਸਦਾ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ
sir Mere paas cheeku ka tree hai 6 saal ka ispe bohat flowers aate hai but sab gir jaate hai sukk ke ...i have sprayed planofix too but flowers drop ho jate hai harr saal ...Zameen mein nami bhi hai open mein hai tree..any help ?
(en)
Haryana
Gaurav please send the photo of। your tree and also tell about the fertilizer you applied to tree
ਮੇਰੇ ਕੋਲ ਐੱਚ ਐਂਫ ਗਾਂ ਦੇ ਥਣਾਂ ਬਾਰੇ ਜਾਣਕਾਰੀ ਚਾਹੀਦੀ ਹੈ । ਗਾਂ ਦੇ ਤਿੰਨ ਥਣ ਸਹੀ ਲੱਗ ਰਹੇ ਹਨ ਪਰ ਖੱਬੇ ਹੱਥ ਦਾ ਅਗਲਾ ਥਣ ਉੱਪਰ ਗੋਲਾਈ ਨਹੀਂ ਬਣ ਰਹੀ। ਗਾਂ ਨੇ ਪਹਿਲਾਂ ਸੂਆ ਸੁਣਾ ਹੈ। ਕੋਈ ਅਜਿਹੀ ਸਲਾਹ ਦਿੱਤੀ ਜਾਵੇ ਜਿਸ ਨਾਲ ਥਣ ਦੇ ਬੰਦ ਹੋਣ ਦਾ ਖ਼ਤਰਾ ਨਾ ਰਹੇ ?
(pb)
Punjab
ਗੁਰਜੰਟ ਜੀ ਤੁਸੀ ਉਸ ਨੂੰ ਸੂਣ ਤੋਂ 1 ਮਹੀਨੇ ਪਹਿਲਾ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਸਕਦੇ ਹੋ
Seen picture.what is symptoms ?
(en)
Haryana
Shamsher these may be due to the unfavorable environment conditions these are not the symptom of any diseases or pest so don\'t worry these type of symptoms do not affect the yield
sir 9 din hoyi delivery nu eda da discharg kar rhhi aa infection tan nhi ?
(pb)
Balraj ji tuci iss nu Utrevive liquid 100-100ml swere sham deo ate iss nu Anabolite liquid 100ml rojana deo ehna nal safai bhi ho jawegi ate kamjori durr rehegi ate dudh bhi changa dewegi.
ਜੇਰ ਪੂਰੀ ਤਰ੍ਹਾਂ ਪਾਈ ਜਾ ਨਹੀਂ
Sir ji karele ka patta pila pad raha hai aur fal nai lag raha hai kya karu ?
(hn)
Haryana
Santosh ji pattey Peele pain de Kai Karan hunde han so tusi photo bhejo us hsiab nal hi tuhanu sahi jankari diti ja sakdi hai .
Anjeer de boote de patte is traa ho rhe aa kinaare sukk rhe thode thode Eda kaarn and solution dso plzz ?
(pb)
Haryana
Harpreet ji esde paani da khayal rakho ate npk 191919 10 gram prati litre paani de hsiab nal spray kro
sir vachi di umar 8 months ho gaee prr body growth bahut slow aa iss vaste koi special feed ja koi hor khurak dso ta jo ehh 2 sall age vich ai laee tear ho jawe ?
(en)
Punjab
Dhanveer ji tuci iss nu pett de kiria lai Albendazole & ivermectin salt di goli bhar de hisab nal deo ate iss nu Cargill di dairy protein feed deni suru kro ate Bovimin-b mineral mixture 25gm rojana dena suru kro ate her 3 mahine badd pett de kiria wali dwai salt badal ke jrur deo.
ਬਾਈ ਮੇਰੇ ਪਿੰਡ ਲੰਪੀ ਸਕਿਨ ਨਾਲ ਮਰੀਆ ਗਾਵਾਂ ਦਾ ਵੇਰਵਾ ਇਕੱਠਾ ਕਰਦੇ ਫਿਰਦੇ ਸੀ। ਕੀ ਸਰਕਾਰ ਮਰੇ ਪਸ਼ੂਆਂ ਤੇ ਮੁਆਵਜ਼ਾ ਦੇ ਰਹੀ ਹੈ ?
(en)
ਦੀਪ ਜੀ ਸਰਕਾਰ ਵਲੋਂ ਮਰੇ ਪਸ਼ੂਆਂ ਦੀ ਜਾਣਕਾਰੀ ਇਕਠੀ ਕਰਕੇ ਰਿਕਾਰਡ ਰੱਖਿਆ ਜਾ ਰਿਹਾ ਹੈ ਬਾਕੀ ਸਰਕਾਰ ਵਲੋਂ ਮੁਆਵਜਾ ਵੀ ਮਿਲ ਸਕਦਾ ਹੈ, ਜਿਹਨਾਂ ਦੇ ਪਸ਼ੂ ਮਰੇ ਹੈ ਉਹ ਜਾਣਕਾਰੀ ਜਰੂਰ ਦੇ ਸਕਦੇ ਹਨ
ਅਸੀਂ ਕੱਟੀਆਂ ਰੱਖਿਆ ਨੇ ਦੋ ਢਾਈ ਸਾਲ ਦੀ ਹੋ ਗਈਆਂ ਨੇ, ਓਹੋ ਬੋਲ ਨਹੀਂ ਰਹੀਆਂ ਇਸ ਬਾਰੇ ਕੋਈ ਪਾਊਡਰ ਫੀਡ ਜਾਂ ਕੋਈ ਦਵਾ ਬਾਰੇ ਦੱਸੋ ?
(pb)
ਇਹਨਾਂ ਨੂੰ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Punjab
Sir tablet roj deni ki 1?
Crops in Jharkhand ?
(en)
Haryana
Pulkit please ask your question in detail so that we can give you right information
Uttar Pradesh
Can you please tell me farming crops in Jharkhand in the month of Sept, October ?
Haryana
You can sow the toria, Raya mustard in the month of September October and in vegetables you can sow the chilli, potato,tomato, cauliflower eyc
Hlo sir humari bhains 2 mhine mai sune wali hai per woh ajj taar kar rhi hai koi darne wali baat toh nhi hai ji please ?
(pb)
Chan ji tuci uss nu ek varr nazdiki doctor ton check krwao jiss nal usdi janch krke pta kita ja ske.
ਝੋਨੇ ਵਿਚ ਕਿਤੇ ਕਿਤੇ ਪੱਤਾ ਲਪੇਟ ਤੇ ਗੋਭ ਦੀ ਸੁਡੀ ਆ ਜੀ ਝੋਨਾ ਗੋਭ ਚ ਆ ਕਿਹੜੀ ਦਵਾਈ ਵਰਤੀ ਜਾਵੇ ਜੀ ਫੇਮ ਤੇ ਕੋਰਾਜਨ ਤੋ ਬਿਨਾ ਕੋਈ ਸਸਤੀ ਹੋਵੇ ਜੀ ?
(pb)
Haryana
ਜੋਤ ਜੀ ਏਸ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਝੋਨੇ ਵਿਚ ਵੱਡੇ ਬੂਟੇ ਹੋਣ ਦਾ ਕੀ ਕਾਰਨ ਬਣਦਾ ਜੀ ਬੀਜ ਵੀ ਸੋਧ ਕੇ ਬੀਜੇਆ ਸੀ ਜੀ ?
(pb)
Haryana
ਜੋਤ ਜੀ ਇਕ ਇਹ ਦਸੋ ਬੀਜ ਕਿਸ ਨਾਲ ਸੋਧ ਕੇ ਬੀਜਿਆ ਸੀ ਦੂਜਾ ਫਸਲ ਦੀ ਫੋਟੋ ਭੇਜੋ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਸਰ ਗਾਂ ਹੀਟ ਵਿੱਚ ਨਹੀਂ ਆਈ 3ਮਹੀਨੇ ਹੋ ਗਏ ਸੂਈ ਨੂੰ ਇੱਕ 2.5ਸਾਲ ਦੀ ਵੱਛੀ ਆ ਓਹ ਨਹੀਂ ਬੋਲੀ ?
(pb)
ਤੁਸੀ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਇਸ ਨੂੰ Nutrisac advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Sir pusa 44 ਝੋਨੇ de leaf ਉੱਪਰ ਵਾਲੀ side to Red ho rahe ne ki ਕਾਰਨ ho sakda g ?
(pb)
Haryana
ਸੁੱਖ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ