Haryana
Search
Bai ji patte diya noka injh kyu ho rhia jhone vich ?
(en)
Gurwinder ji eh kise keede ja bimari da hamla nahi hai eh Kai waar vaise hi Mausam kar ke hi janda hai es nal jhad upar koi fark ni painda eh appe hi thik ho jawegi
Bai ji patte diya noka injh kyu ho rhia jhone vich ?
(en)
Haryana
Gurwindr ji photo sahi treeke nal upload nahi hoi kipra photo dubara ton bhejo tan Jo TUhanu sahi jankari diti ja ske
ਨਰਮੇ ਨੂੰ ਫਲ ਜਿਆਦਾ ਲੱਗਣ ਵਾਸਤੇ ਕੋਈ ਦਵਾ ਬਾਰੇ ਦੱਸੋ ?
(pb)
Haryana
ਸਤਨਾਮ ਜੀ ਏਸਦੇ ਲਈ ਤੁਸੀਂ npk 13045 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Aalo ki kheti ka sahi samay kya hota hai ?
(hn)
Haryana
Sumesh ji aalu ko app September se lekar 15 October takk beej sakte hai.
ਵੀਰ ਜੀ ਰੇਤਲੀ ਜਮੀਨ ਐ 2 ਕ ਵਾਰੀ ਹੋਏ ਨੇ ਝੋਨਾ ਲੱਗਦੇ ਨੂੰ ਰੁਕ ਜੇ ਗਿਆ ਝੋਨਾ ਕੋਈ ਹੱਲ ਦੱਸੋ ਜੀ ਇੱਕ ਸਪਰੇਹ ਕੀਤੀ ਹੈ ?
(pb)
Haryana
ਵਰਿੰਦਰ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਜਿਹੜੀ ਸਪਰੇਅ ਤੁਸੀਂ ਕੀਤੀ ਹੈ ਪਹਿਲਾ ਇਹ ਉਲੀ ਦੇ ਹਮਲੇ ਦੇ ਰੋਕਥਾਮ ਲਈ ਹੈ ਜੇਕਰ ਕਿਸੇ ਬਿਮਾਰੀ ਦਾ ਹਮਲਾ ਹੁੰਦਾ ਹੈ ਤੁਸੀਂ ਤਾਂ ਹੀ ਇਸਦੀ ਸਪਰੇਅ ਕਰੋ
Amonium sulfate per acre in chilli ?
(pb)
Haryana
Sran thers is no reccomendation of use of. Ammonium sulphate in chilli. You can use the urea 55 kilo , and 75 kilo ssp to get good yield
sir mere kol gir di bacchi aa 3 baar rpeet ho gai ruk ni rai or os nu egrimin fort poder vi dita or haldi, kali mirch vi dita koi result ni melea ?
(pb)
Punjab
Buta ji tuci uss nu heat vich aun te Utrawin-oz dwai 3 din bachedani vich lgwao ate uss nu Agrimin-i tablet rojana 1 goli deo ate 21 din tak dinde rho baki uss nu agli varr heat vich aun te bald ton krwa skde ho ate cross krwa ke Receptal inj. 5ml IV lgwa skde ho.
रिजका की उनत किस्में कोन कौन सी है और इसके बोने का सही समय बताये ?
(hn)
Haryana
राजेंद्र जी इसको अक्तूबर से नवंबर महीने में बीज सकते है आप इसकी LL composite 3, Chetak S 244,Sirsa 8,LL composite 5 किस्म की बिजाई कर सकते है .
ਗਾਂ ਵਾਲਾ ਅਚਾਰ ਬੱਕਰੀ ਨੂੰ ਪਾਇਆ ਜਾ ਸਕਦਾ ਹੈ ?
(pb)
ਹਾਂਜੀ ਤੁਸੀ ਬੱਕਰੀਆਂ ਨੂੰ ਵੀ ਅਚਾਰ ਖਿਲਾ ਸਕਦੇ ਹੋ
ਮੇਰੇ ਕੋਲ ਚਾਰ ਮੁਹਰਾ ਨਸਲ ਦੀਆਂ ਮੱਝਾਂ ਹਨ ਦੁੱਧ ਦੀ ਮਾਰਕੀਟਿੰਗ ਬਾਰੇ ਜਾਣਕਾਰੀ ਚਹੁੰਦਾ ਹਾਂ ?
(pb)
Rajasthan
ਰਣਧੀਰ ਜੀ ਤੁਸੀ ਓਹਨਾ ਦਾ ਦੁੱਧ ਡੇਅਰੀ ਵਿਚ ਵੀ ਵੇਚ ਸਕਦੇ ਹੋ ਜਾ ਫਿਰ ਤੁਸੀ ਖੁਦ ਆਸ ਪਾਸ ਦੇ ਘਰਾਂ ਵਿਚ ਦੇ ਸਕਦੇ ਹੋ ਜਿਸ ਨਾਲ ਸਹੀ ਰੇਟ ਤੇ ਵਿਕਦਾ ਰਹੇਗਾ ਜਾ ਫਿਰ ਦੁੱਧ ਤੋਂ ਉਸਦੇ ਪ੍ਰੋਡਕਟ ਜਿਵੇਂ ਦਹੀ, ਲੱਸੀ, ਮੱਖਣ, ਪਨੀਰ, ਘਿਓ ਆਦਿ ਬਣਾ ਕੇ ਨਾਲ ਲੱਗਦੇ ਸ਼ਹਿਰ ਵਿਚ ਵੀ ਵੇਚ ਸਕਦੇ ਹੋ
Sir phele soe jhoty nu 8 day ho gae a na changi tra pasam de rahi na he milk, sir milk vadon vaste ki kriye ?
(pb)
Saab ji tuci uss nu Simalge bolus 1-1 swere sham ate Lactin bolus 1-1 swere sham de skde ho ate usdi khurak da dian rakho baki ehna de nal nal lactomood homeopathic dwai 10-10 drops din vich 3 varr de skde ho.
Dr. Varinder Singh Ji Sabjit bhejni hai Gajar, Mooli, Salgam, palak, methe, methi etc Eh sabji sukke khet ch beej k Pani laga k upper grass na ugan wali sapray kar skde ha ?
(en)
Haryana
Amrit ji ehna sabzian vich gaah na ughan wali spray nahi karni chahidi ehde nal fasal upar maada asar painda hai Nadeen Di roktham lai tusi godi kar sakde ho
ਮੇਰੇ ਕੋਲ ਮੱਝ ਹੈ ਉਸ ਨੇ ਚੌਥੇ ਸੂਏ ਸੂਣਾ ਹੈ 2 ਮਹੀਨੇ ਸੂਣ ਚ ਰਹਿੰਦੇ ਆ ਪਿਛਲੀ ਵਾਰ ਇਸਦੇ ਥਨ ਨੂੰ mestites ਹੋ ਗਈ ਸੀ ਇਲਾਜ ਕਰਵਾਇਆ ਸੀ ਠੀਕ ਹੋ ਗਿਆ ਸੀ, ਸੂਣ ਤੋਂ ਪਹਿਲਾਂ ਹੁਣ ਵੀ ਇੰਜੇਕਸ਼ਨ ਲਗਵਾਉਣਾ ਪਵੇਗਾ ਜਾਂ ਲੋੜ ਨਹੀਂ ?
(pb)
ਰਣਧੀਰ ਜੀ ਜੇਕਰ ਤੁਸੀ ਉਸਦਾ ਦੁੱਧ ਲੈਂਦੇ ਹੋ ਤਾਂ ਦੁੱਧ ਲੈਣਾ ਬੰਦ ਕਰ ਦਿਓ ਉਸਦੀ ਖੁਰਾਕ ਘਟਾਓ ਜਿਸ ਨਾਲ ਦੁੱਧ ਘਟਣ ਲਗੇ ਅਤੇ ਜਦੋ ਥੋੜਾ ਰਹਿ ਜਾਵੇ ਫਿਰ ਲੈਣਾ ਬੰਦ ਕਰੋ ਅਤੇ ਆਖ਼ਿਰੀ ਦਿਨ ਸਾਰੇ ਥਣ ਖਾਲੀ ਕਰੋ ਅਤੇ ਓਹਨਾ ਸਾਰਿਆਂ ਵਿਚ mammiprotec tube ਚੜਾਉਣੀ ਸ਼ੁਰੂ ਕਰੋ, ਤੁਸੀ ਇਕ-ਇਕ tube ਸਾਰੇ ਥਣਾਂ ਵਿਚ ਚੜ੍ਹਵਾ ਦਿਓ
22 ਜੀ ਮੇਰੇ ਕੋਲ 6 ਕਿੱਲੇ ਜ਼ਮੀਨ ਆ ਮੈਂ ਸੋਚਿਆ ਕਣਕ ਦੇ ਨਾਲ ਨਾਲ ਖੇਤਾਂ ਦੀਆਂ ਵੱਟਾਂ ਉੱਤੇ ਹੱਥਾਂ ਨਾਲ ਸਰੋ ਬੀਜ ਦੇਵਾ। ਜੇ ਮੇਰੀ ਸਕੀਮ ਕਾਮਯਾਬ ਹੋ ਗਈ ਤਾਂ ਕਣਕ ਦੇ ਬੂਜੇ ਤਾ ਨੀ ਮਰਨਗੇ ?
(pb)
Haryana
ਜਤਿੰਦਰ ਜੀ ਕਣਕ ਨਾਲ ਸਰੋਂ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹਦੇ ਨਾਲ ਕਣਕ ਨੂੰ ਕੋਈ ਵੀ ਨੁਕਸਾਨ ਨਹੀਂ ਹੈ ਤੁਸੀਂ ਬੀਜ ਸਕਦੇ ਹੋ
Tmatar ke fal or tane Sikh rhe hai ?
(hn)
Haryana
Rakesh ji iske liye ap mancozeb 3 gram ko prati litre paani ke hisab se prayog kar sakte hai .
Deltamethrin cypermethrin Sir aw white fly nd gulabi sundi dova nu control krde ne Cotton 100 days da ho gyea hai Ena ch 13045 mix krke kr skde aw ?
(pb)
Haryana
Jashan ji tusi eh dwaian nal 13045 nu mix kar ke nahi vart sakde tusi eh daso tuhadi fasal vich ki dikkat hai jekar tuhadi fasal vich chitti makhi da hamla।hai tusi flonicamid 80 gram ate jekar sundi da hamla hai tusi chlorantraniliprole 60 gram nu prati acre de hisab nal vart sakde ho
Sir ji jaldi grouth nahi kar rahi te patte v sarh rahe khada pehla d.a.p te potash paye c hun uria paye nu 5 k din ho ge te nadin v bahut jada hunda 3 var gudaye v kiti ?
(pb)
Haryana
Lakhwinder ji es vich Nadeen de roktham lai godi karan di sifarish kiti jandi hai baki tusi eston baad paani lgao fasal nu ate baad vich mancozeb 3 gram prati litre paani de hisab nal vart sakde ho
ਮੱਝ ਸੂਣ ਵਾਲੀ ਆ ਜੀ ਸਾਨੂੰ ਸ਼ੱਕ ਆ ਵੀ ਭਾਰ ਦੀ ਸ਼ਿਕਾਇਤ ਹੋ ਸਕਦੀ। ਇਸ ਨੂੰ ਰੋਕਣ ਲਈ ਕੀ ਕੀਤਾ ਜਾਵੇ ?
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
mjh lgbhg 3 mahine ho gye sui nu 2 mahine proper heat ch aa gyi ik mahina heat ch ni ayi ki is product di varto kr skde hn ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ 2ml ਡੂੰਗਾ ਗਰਦਨ ਵਿਚ ਲਗਾਓ ਇਸ ਨਾਲ ਪਸ਼ੂ ਹੀਟ ਵਿਚ ਆਉਂਦਾ ਹੈ, ਕਿਉਕਿ ਇਹ ਹਾਰਮੋਨਸ ਲਈ ਵਰਤਿਆ ਜਾਂਦਾ ਹੈ, ਇਹ ਚਮੜੀ ਵਿਚ ਨਹੀਂ ਲਗਾਨਾ ਹੈ ਅਤੇ ਨਾ ਹੀ ਬਲੱਡ ਵਿਚ ਲੱਗਣਾ ਚਾਹੀਦਾ ਹੈ
ਗੰਨੇ ਦੀ ਫਸਲ ਵਿਚ ਕਮਾਦ ਦਾ ਘੋੜਾ ਪੈ ਗਿਆ ਹੈ ਕੋਈ ਸਪਰੇਅ ਦਾ ਨਾਮ ਮਾਤਰਾ ਪਾਣੀ ਦੀ ਮਾਤਰਾ ਆਦਿ ਦੱਸੀ ਜਾਵੇ ਜੀ ?
(pb)
Punjab
ਸਵਰਨ ਜੀ, ਇਸ ਕੀੜੇ ਦੀ ਰੋਕਥਾਮ ਲਈ ਤੁਸੀ chlorpyriphos 600ml/ਏਕੜ ਨੂੰ 400 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
13 0 45 naal boron de sprayy kitii c...30 hours baad meeh paii jawe taa..esdaa poora reslt milde renda haii jhonne nuu ?
(pb)
Punjab
Harman ji,30 hours de vich spray asar kar jandi hai is lai is da result mil jaavega ji.
Sir bunt and false smut layi syngenta di splash kam kr sakdi aa ji ?
(pb)
Punjab
Harwinder ji, false smut de control lai tusi Cooper hydroxide @500g/acre de hisaab naal spray kar sakde ho ji. Splash dvaai di sifarish is rog di rokthaam lai nahi kiti jandi.
sir papete da buta nu ki bimari a patte mudh rhe ne ?
(en)
Punjab
Jagdeep ji, ih leaf curl viral bimari da hamla hai is di rokthaam lai tusi imidacloprid 1 ml/L paani de hisaab naal spray kar sakde ho ji.
ਸਰੋ ਦਾ ਕੀ ਰੇਟ ?
(pb)
Punjab
ਗੁਰਮੀਤ ਜੀ ਸਰੋਂ ਦੀ ਖਰੀਦ ਪ੍ਰਾਈਵੇਟ ਅਦਾਰਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਇਸ ਲਈ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਲੈਣ ਲਈ ਆਪਣੀ ਨਜਦੀਕੀ ਮੰਡੀ ਵਿੱਚ ਹੀ ਸੰਪਰਕ ਕਰਨਾ ਪਵੇਗਾ ਜੀ।
Thaleriasis da ilaj ate inj ki lagaeie ?
(pb)
tuci pashu nu Theileria vich pashu nu Butalex injection usdi groeth de hisab nal lgwao baki usde fever se hisab nal baki injection bhi lgwao, pehla usde fever di janch krwao fir uss hisab nal injection lgao.
Gay esa pani dal rhi h dudh bhi kam de rhi h ab tak x.nal.inj.melonex inj.or utres m dva bhi dalva di h 15 din phle biyayi thi kya treatment kre dr bol rha h safai ho rhi h dva bharvane ke bad desi ilaj btao jissay dudh pr aa jaye ?
(hn)
Tyagi ji aap ek varr fir iski bachedani mai utrawin-oz dwai 2 din bhrwa den isse puri trah safai hogi aur infection khtm ho jayega.
Sir basmati 1718 da ki jhaarh ha ?
(pb)
Haryana
Gurkirat ji esda ausat jhad 18-20 quintal prati acre takk aa janda hai
Punjab me Pearl farming pr koi subsidy milti hai ?
(hn)
Punjab
Royal ji pearl farming te punjab vich koi subsidy nhi hai ehh tuhanu apne level te hei krna pwega.
Thaleriasis vich kehda injection lgaaona chahida ?
(pb)
tuci pashu nu Theileria vich pashu nu Butalex injection usdi groeth de hisab nal lgwao baki usde fever se hisab nal baki injection bhi lgwao, pehla usde fever di janch krwao fir uss hisab nal injection lgao.
Thaleriasis da ilaj dso ji ?
(pb)
tuci pashu nu Theileria vich pashu nu Butalex injection usdi groeth de hisab nal lgwao baki usde fever se hisab nal baki injection bhi lgwao, pehla usde fever di janch krwao fir uss hisab nal injection lgao.
Sir syngenta da splash fungicide pr 126 te spray kr sakde aaa eh ki ki kam krda hai ?
(pb)
Haryana
Harwinder ji eh dwai uli nal hon walian Kai tarah dian bimari di roktham krdi hai tusi eh daso tuhadi fasal vich kis bimari da hamla hai ja pher bimari di photo bhejo us hisab nal hi tuhanu sahi jankari diti ja sakdi hai
ਦੋ ਗਾਵਾ ਚਾਰ ਚਾਰ ਮਹੀਨੇ ਦੀ ਆ ਗੱਭਣਾ ਨੇ ਇਸ ਤਰਾ ਜਾਲੇ ਦੇ ਰਹੀ ਆ ਹਨ Crs ਪਾਊਡਰ ਪਾਉਂਦੇ ਹਾਂ ਇਕ ਦਿਨ ਛੱਡ ਕੇ 50 ਗ੍ਰਾਮ 50 ਗ੍ਰਾਮ ਦੋਵਾ ਨੂੰ ਕੋਈ ਦਿੱਕਤ ਵਾਲੀ ਗੱਲ ਤਾ ਨਹੀ ਗਰਭਪਾਤ ਦਾ ਕੋਈ ਡਰ ਤਾ ਨਹੀ ?
(pb)
ਸਿੱਧੂ ਜੀ ਤੁਸੀ ਇਹਨਾਂ ਨੂੰ Duraprogen injection 750mg ਲਗਵਾਓ ਅਤੇ ਤੁਸੀ 100ml ਸਰੋਂ ਦਾ ਤੇਲ ਥੋੜਾ ਗਰਮ ਕਰਕੇ ਉਸ ਵਿਚ 100gm ਮੀਠੀ ਸੌਂਫ ਭੁਨ ਲਓ ਅਤੇ ਉਹ 3 ਤੋਂ 4 ਦਿਨ ਇਹਨਾਂ ਨੂੰ ਦੇਣੇ ਸ਼ੁਰੂ ਕਰੋ
thnn is trh de hoye c, HUN ih CONDITION AA KOI ELAAZ DSYA JAYE JI ?
(en)
Munish ji tuci iss upar Coolmac tube ja fir macroworm tube lgani suru kro ate iss nu DCR inj. 2.5gm, Avil 10ml mix krke lgwao ate Megludyne inj. 10ml rojana lgwa skde ho ate iss nu change hajme lai Brotone liquid 50ml rojana de skde ho.
Sir ji ਬਰਸੀਮ ਦੀ ਬਿਜਾਈ ਦਾ ਸਹੀ ਸਮਾਂ ਕੀ ਹੈ ਬਜਾਈ ਸਮੇਂ ਕਿਸ ਖਾਦ ਦੀ ਵਰਤੋਂ ਕਰ ਸਕਦੇ ਹਾਂ ?
(pb)
Haryana
ਸੁਖਦੇਵ ਜੀ ਏਸਨੂੰ ਤੁਸੀਂ ਸਤੰਬਰ ਦੇ ਅਖੀਰ ਹਫਤੇ ਤੋਂ ਅਕਟੂਬਰ ਦੇ ਪਹਿਲੇ ਹਫਤੇ ਤੱਕ ਬੀਜ ਸਕਦੇ ਹੋ । ਏਸਨੂ ਬਿਜਾਈ ਸਮੇਂ 22 ਕਿਲੋ ਯੂਰੀਆ, 185 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Punjab
Thanks ji
Punjab
September ਦੇ ਆਖੀਰੇ ਹਫਤੇ ਤੋਂ October ਦੇ ਪਹਿਲੇ ਹਫਤੇ ਤਕ ਬਿਜਾਈ ਦਾ ਸਮਾਂ ਹੈ। ਖਾਦ ਵਿਚ 22kg urea ,185 superphosphate per acre
Sir ਝੋਟੀ 7 ਮਹੀਨੇ ਦੀ ਗੱਬਣ ਏ ਕੀ ਉਸਨੂੰ ਕਾਲਾ ਲੂਣ ਦੇ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਦੇਈਏ ?
(pb)
Punjab
ਹਾਂਜੀ ਤੁਸੀ ਉਸ ਨੂੰ ਕਾਲਾ ਨਮਕ ਦੇ ਸਕਦੇ ਹੋ ਇਹ ਤੁਸੀ 10 ਤੋਂ 15gm ਰੋਜਾਨਾ ਦੇ ਸਕਦੇ ਹੋ ਜਾ ਫਿਰ ਤੁਸੀ ਪਾਕਿਸਤਾਨੀ ਨਮਕ ਦਾ ਟੁਕੜਾ ਖੁਰਲੀ ਵਿਚ ਰੱਖ ਦਿਓ ਜਿਸ ਨੂੰ ਉਹ ਆਪਣੀ ਮਰਜੀ ਨਾਲ ਜੀਬ ਮਾਰਦੀ ਰਹੇਗੀ
veer g 20hp dee motar kine dee aondi a teaubwel ?
(pb)
Dalip ji, ih nirbhar karda hai ki tusi kis comapny di maotor khardeede ho, vaise 20hp di motor 30-40,000 tak mil jandi haI ji.
ये इल्ली किस दबाई से मरेगी ?
(hn)
Punjab
नवीन जी, ये तम्बाकू सुंडी है इसकी रोकथाम के लिए आप quinalphos 400 से 500 ml/एकड़ के हिसाब से छिड़काव कर सकते हैं।
ਇਹ pr121 ਹੈ ਇਸ ਦੇ ਪੱਤੇ ਪੀਲੇ kiyo ਪੈ ਗਏ ਹਨ ਪਹਿਲਾ ਇਸ ਤਰਾਂ ਕਦੇ ਨਹੀਂ ਹੋਇਆ jehre ptte ਪੀਲੇ ਹਨ ਉਹ ਬੂਟੇ ਛੋਟੇ ਰਹੇ ਗਏ ਹਨ ਇਸ ਦਾ ਹੱਲ ਦੱਸੋ ਜੀ ?
(pb)
Punjab
ਸੁਖਰਾਜ ਜੀ, ਇਹ ਦਿੱਕਤ ਇਸ ਸਾਲ ਹੀ ਆਈ ਹੈ ਇਹ stunting virus ਹੈ ਜੀ ਚਿੱਟੀ ਪਿੱਠ ਵਾਲੇ ਟਿੱਡੇ ਨਾਲ ਫੈਲਦਾ ਹੈ ।ਤੁਸੀ ਇਸ ਕੀੜੇ ਦੀ ਰੋਕਥਾਮ ਲਈ Dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਕਿ ਇਹਨਾਂ ਦਾ ਕੱਦ ਵੀ ਛੋਟਾ ਰਿਹਾ ਹੈ?
Sabji sukke khet vich beej k Pani laga k Pendimethalin di sapray kar skde ha?
(en)
Punjab
Amrit paal ji, kirpa kar ke ih dasso ki Tuci kihdi sabji beejni hai us hisab naal hi tuhanau is baare sahi jaankari ditti jaa skegi.
Sir Radish, Carrot, Saag, Palak, dhaniya, methe, methi etc
Sir sarson beejni a ghar saag lai.Vdea kisam dso ?
(en)
Haryana
Bachitar ji esde lai tusi gsl 1 ate gsl 2kisam nu beej sakde ho
ਡਾਕਟਰ ਸਾਬ ਗਾਂ ਨੂੰ ਥੋੜੀ ਜਿਹੀ Lsd ਦੀ ਪ੍ਰਾਬਲਮ ਆਈ ਸੀ ਓਹ ਤਾਂ ਠੀਕ ਆ ਹੁਣ ਭੁੱਖ ਘੱਟ ਲੱਗਦੀ ਆ ਜੇਕਰ ਖੁਰਾਕ ਵੱਧ ਖਾ ਲਏ ਤਾਂ ਮੋਕ ਲੱਗ ਜਾਂਦੀ ਆ ਦੁੱਧ ਵੀ ਘੱਟ ਚੁੱਕੀ ਆ ਗੱਭਣ ਵਾਸਤੇ ਟੀਕਾ ਭਰਾਏ ਨੂੰ ਵੀਹ ਦਿਨ ਹੋਏ ਆ ਕੋਈ ਵਧੀਆ ਇਲਾਜ ਦੱਸੋ ?
(pb)
ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ
Sir pr 126 te coper te insecticide mix karke spray kr sakde aaa ?
(pb)
Haryana
Harwinder ji ehna nu mix kar ke vartan di sifarish nahi ktii jandi tusi eh daso tuhanu fasla vich dikkat ki aa rahi hai us hisab nal hi tuhanu spray baare dsya ja sakda hai
ਡਾਕਟਰ ਸਾਬ ਗਾਂ ਨੂੰ ਮੋਕ ਲੱਗ ਜਾਂਦੀ ਆ ਭੁੱਖ ਵੀ ਘੱਟ ਲੱਗਦੀ ਆ ਕੋਈ ਪੱਕਾ ਇਲਾਜ ਦੱਸੋ ?
(pb)
ਸਵਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ
ਪੀਪਤੇ ਦਾ ਕੋਈ ਹੱਲ ਹੈ ?
(pb)
Haryana
ਮੇਜਰ ਜੀ ਏਸਦੇ ਲਈ ਤੁਸੀਂ imidachloprid 1 ਮਲ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
No of flowers are increasing in cotton ?
(en)
Haryana
To control this you can spray the npk 13045 10 gram per litre of water
Lemon tree isnot fruiting which manure to be used ?
(hn)
Haryana
Zaidi please tell us the age of your plant and also tell us which fertilizer you already apllied to your crop so that we can give you right answer.
Dairy farming besic course kaha se kare ?
(hn)
Punjab
Mukesh ji aap dairy ka course krne ke liye Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 se sampark kr skte hai jisse apko iss kam ki puri jankari mill jayegi, aap inse sampark krke training ka pta kr skte hai.
Red apple ਦੇ ਪੱਤੇ ਖਾਂਦੇ ਹੋਏ ਹਨ ਤੇ ਨਾਲ ਗਲ ਰਹੇ ਹਨ ਕਿ ਕਾਰਨ ਹੈ ?
(pb)
Haryana
ਮੇਜਰ ਜੀ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
HF gaay ko distocia na ho iske liye kya savdhani rakhni chahiye ?
(en)
Anirudh ji iske liye cow ki khurak ka purra dian rakhen, pashu ko byane se 2 mahine pehle vitum-h liquid 10ml rojana den aur byane se 20 din pehle metabolite powder rojana 1 pouch den aur iske sath sath rojana pashu ko livertonic jaise brotone, vitakind liv, vivliv liquid koi bhi 50ml tak den aur byane ke badd achi khurak dalen aur achi company ka mineral mixture jrur den. baki yeh kudrti bhi ho skta hai aap pashu ki khurak aur rehne ka purra khas dian rakhen.
Cow shake his head like this in video, she has a habit of doing this , normally she behave like this .why ?
(en)
Punjab
This is the habit of the cow, there is no solution for it because it is difficult to change its habit.
ਵੀਰ ਜੀ ਗਾਂ ਨੂੰ ਇਕ ਮਹੀਨੇ ਹੋ ਗਿਆ ਸੂਈ ਨੂੰ ਪਹਿਲਾਂ ਠੀਕ ਨਹੀਂ ਸੀ ਬੁਖਾਰ ਸੀ ਤੇ ਹੁਣ ਦੁੱਧ ਬਹੁਤ ਹੀ ਘੱਟ ਦੇਂਦੀ ਏ ਦੱਸੋ ਕੀ ਪਾਂਈ ਏ ਜੋ ਦੁੱਧ ਤੋਂ ਵੱਧ ਸਕੇ ਦੂਸਰਾ ਸਵਾਲ ਕੀ ਗਾਂ ਦਾ ਥਨਾ ਦੀ ਪ੍ਰੋਬਲ ਬਹੁਤ ਆਉਦੀਏ ਵੱਧਿਆ ਕੰਪਨੀ ਦਾ ਪਾਉਡਰ ਦੱਸੋ ਜਿਸ ਨਾਲ ਥਨ ਵੀ ਠੀਕ ਰਹਿਣ ਤੇ ਰਪੀਟ ਵੀ ਨਾ ਹੋਣ ?
(pb)
ਨਿਸ਼ਾਨ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਅਤੇ ਹਫਤੇ ਵਿਚ 2 ਵਾਰ 20 ਤੋਂ 25gm ਮੀਠਾ ਸੋਡਾ ਜਰੂਰ ਦਿਓ ਜਿਸ ਨਾਲ ਬਿਮਾਰੀਆਂ ਘੱਟ ਆਉਂਦੀਆਂ ਹੈ ਅਤੇ ਉਸ ਨੂੰ ਦੁੱਧ ਵਧਾਉਣ ਲਈ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Simlage bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ ਓਹਨਾ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਜਿਵੇਂ Bovimin B, Minfa gold, Agrimin, Repromin ਪਾਊਡਰ ਕੋਈ ਵੀ 50 ਤੋਂ 100gm ਰੋਜਾਨਾ ਦਿਓ
ਹਿਸਰ ਸਫੈਦਾ ਅਮਰੂਦ ਦੇ ਪੱਤੇ ਏਦਾ ਹੋ ਰਹੇ ਆ ਜੀ...ਕੀ ਕਾਰਨ ਹੋ ਸਕਦਾ...ਔਰਗੈਨਿਕ ਹੱਲ ਦੱਸਿਓ ਜੀ ?
(pb)
Punjab
ਗੁਰਭੇਜ ਜੀ, ਇਹ ਪੋਟਾਸ਼ ਦੀ ਕਮੀ ਦੇ ਲੱਛਣ ਲੱਗ ਰਹੇ ਹਨ ਇਸ ਦੇ ਲਈ ਤੁਸੀ 00 00 50@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ ਇਕ ਹਫਤੇ ਬਾਅਦ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
ਆਪਣੇ ਕੋਲ਼ ਕੱਟੇ ਆ ਡੇੜ ਮਹੀਨਾਂ ਦਾ ਤੇ 25 ਦਿਨਾਂ ਦਾ ਕਿਸੇ ਤੋਂ ਲਿਆ ਦੇ ਆ ੳੁਨ੍ਹਾਂ ਨੂੰ ਗਾਂ ਦਾ ਦੁੱਧ ਪੀਉਣ ਦੇ ਆ ਖ਼ੁਰਾਕ ਦੱਸੋ ਕੀ ਵੱਧਿਆ ਤਿਆਰ ਹੋ ਜਾਂ ਪਾਉਡਰ ਹੋਵੇ ਇਕ ਤੇ ਪੱਠੇ ਖਾਦਾ ?
(pb)
ਨਿਸ਼ਾਨ ਜੀ ਤੁਸੀ ਉਸ ਨੂੰ calf starter ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ ਸਿੱਧੀ ਖੁਆ ਸਕਦੇ ਹੋ ਜਾ ਫਿਰ ਦੁੱਧ ਵਿਚ ਭਿਓਕੇ ਦੇ ਸਕਦੇ ਹੋ ਬਾਕੀ ਉਸ ਨੂੰ ਇਕ ਇਕ ਮਹੀਨੇ ਦੀ ਉਮਰ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ Cafplan plan ਪਾਊਡਰ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ 10gm ਰੋਜਾਨਾ ਦੇਣਾ ਸ਼ੁਰੂ ਕਰੋ
Madam brinjal me ye konsi Rog hai ?
(hn)
Punjab
Sabin ji jiase ki leaves ki drooping ho rhi hai ye wilt ke lakshan lag rahe hai iski roktham ke liye aap copper oxychloride 2g/L paani ke hisaab se spray kare.
ਬਠਿੰਡੇ ਕਿਸਾਨ ਮੇਲਾ ਕਿੰਨੀ ਤਾਰੀਖ ਦਾ ਹੈ ਜੀ ?
(pb)
Punjab
ਜਸਵਿੰਦਰ ਜੀ ਬਠਿੰਡਾ ਕਿਸਾਨ ਮੇਲਾ 29 ਸਿਤੰਬਰ ਨੂੰ ਲੱਗੇਗਾ ਜੀ।
ਇਸ ਬਿਮਾਰੀ ਦਾ ਇਲਾਜ ਕਰਨ ਲਈ ਕਿਹੜੀ ਦਵਾਈ ਦੀ ਵਰਤੋ ਕਰੀਏ ?
(pb)
Punjab
ਰਘਬੀਰ ਜੀ, ਕਿਰਪਾ ਕਰਕੇ ਤੁਸੀ ਇਸ ਦੇ ਤਣੇ ਤੇ ਚੈਕ ਕਰੋ ਕਿ ਭੂਰੇ ਟਿੱਡੇ ਦਾ ਹਮਲਾ ਤਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਬਣਦੀ ਜਾਨਕਾਰੀ ਦਿੱਤੀ ਜਾ ਸਕੇਗੀ।
Gai ka name ?
(hn)
Rajasthan
Manoj ji yeh hf cross nasal ki hai.
Sir bakri 3.5 mahine se heat me nhi aaye hai kya kare ghar ke bakri hai ?
(en)
Zartab ji usko aap achi khurak ke sath sath Bovimin-b powder 20gm rojana dena suru kren aur usko Ovumin advance tablet adhi goli rojana deni suru kren, inse sarir ki kami puri ho jayegi aur sme per heat mai aa jayegi.
Tulsi ki kheti ?
(en)
Maharashtra
vikas ji, tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai maidho par karein, February ke tisre mahine mein nursery bed tiyar katein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai naye podhon ke sthir hone par karein. 2 sinchaiyan karni avathak hai or baki ki sinchai mausam ke adhaar par karein.
How can i sell bitter gourd in chandigarh ?
(pb)
Punjab
Navdeep ji, je sabji mandi vich rate ghatt milda hia ta tusi sabji di marketing kise vi tareeke naal khud kar sakde ho je tuhaade kol Kai tra di sbji hai ta tusi vegetable shop te sale kr skde ho par je tuhaade kol sirf bitter gourd hi hai ta tusi hotels, dhaba vaaleya naal vi sampark kar sakde ho ji.