Haryana
Search
..?
(hn)
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं.
Gujarat
पौधे काला और फली काली पत्ते मुड़ रहे हैं
..?
(hn)
Haryana
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं.
sir ji Maj nu soi 7 din Ho chuke ne doodh bahut khat a badhon liye kis tarah da supplement ja kis tarah di khurak Deeti jave ?
(pb)
Gurpreet ji tuci uss nu changi company di feed jiwe cargill di milkogen 8000 paa skde ho ja hor bhi kise company di feed jiss nu ohh asani nal khawe usdi varto kr skde ho baki uss nu Glactogog powder 30gm rojana, Simlage bolus 1-1 swere sham ate Anabolite liquid 100ml rojana de skde ho.
Sir hare matter di bijai kdo krea gajjer di bijai kdo krea veet root di ?
(pb)
Haryana
Gurpreet ji gajar di bijai tusi September to November mahine vich kar sakde ho ate matar di bijai adh October ton adh November takk karan di sifarish kiti jandi hai
ਗਡੋਏ ਕਿੱਥੋ ਮਿਲਣਗੇ ਜੀ ਮੇਰਾ ਜਿੱਲਾ ਲੁਧਿਆਣਾ ਹੈ ਜੀ ?
(pb)
Punjab
ਤੇਜੀ ਜੀ ਤੁਸੀ vermicompost ਜਾਂ ਗੰਡੋਏ ਲੈਣ ਲਈ Hara Agro centre ਨਾਲ 098760 50789 ਸੰਪਰਕ ਕਰ ਸਕਦੇ ਹੋ ਜੀ।
ਗਡੋਏ ਕਿੱਥੋ ਮਿਲਣਗੇ ਜੀ ਫੋਨ ਨੰਬਰ ਮਿਲ ਸਕਦਾ ਹੈ ਜੀ ?
(pb)
Punjab
ਤੇਜੀ ਜੀ ਤੁਸੀ vermicompost ਜਾਂ ਗੰਡੋਏ ਖਾਦ ਲੈਣ ਲਈ Hara Agro centre ਨਾਲ 098760 50789 ਸੰਪਰਕ ਕਰ ਸਕਦੇ ਹੋ ਜੀ।
शिमला मिर्च में सफेद मक्खी को नियंत्रित करने के लिए क्या करे ?
(hn)
Punjab
सुरजीत जी आप सफेद मक्खी की रोकथाम करने के लिए imidacloprid @1 ml/L पानी के हिसाब से छिड़काव कर सकते हैं।
ਪਪੀਤੇ ਦੇ ਬੂਟਿਆ ਨੂੰ ਕੀ ਬਿਮਾਰੀ ਹੈ ਜੀ ਕਿਹੜੀ ਦਵਾਈ ਵਰਤੀ ਜਾਵੇ ਪੱਤੇ ਕੱਠੇ ਹੋ ਕੇ ਪੀਲੇ ਹੋ ਜਾਦੇ ਹਨ ਬਾਅਦ ਵਿੱਚ ਹੋਲੀ ਹੋਲੀ ਬੂਟਾ ਜੜਾ ਕੋਲੋ ਟੁਟ ਜਾਦਾ ਹੈ ਜੀ ?
(pb)
Punjab
ਤੇਜਪਾਲ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਇਸ ਦੀ ਸਹੀ ਜਾਣਕਾਰੀ ਲੈਣ ਕਿ ਕਿਰਪਾ ਕਰ ਕੇ ਫੋਟੋ ਦੁਬਾਰਾ ਭੇਜੋ ਜੀ।
करेंट मशीन 1acar को कितने की मिलेगी ?
(hn)
Punjab
सुरजीत जी आप जिस जो मशीन लेना चाहते है कृप्या उसकी फोटो जरूर भेजे ता जो आपको इस बारे में सही जानकारी दी जा सके ।
ਖੇਤ ਝੋਨੇ ਵਾਲੀ ਖਾਲ ਵਿੱਚ ਜਾਮਣ ਦੇ ਬੂਟੇ ਲਾਏ ਸੀ ਇੱਕ ਮਹੀਨਾ ਪਹਿਲਾ ਹੁਣ ਬੂਟਿਆ ਦੇ ਸਾਰੇ ਪੱਤੇ ਝੜਗੇ ਤੇ ਸੱਕ ਨੂੰ ਜਦੋ ਅੱਜ ਮੈ ਛਿੱਲ ਕੇ ਦੇਖਿਆ ਤਾ ਕਾਲਾ ਹੋਇਆ ਪਿਆ ਕਿ੍ਰਪਾ ਕਰਕੇ ਹੱਲ ਦੱਸਿਆ ਜਾਵੇ ?
(pb)
Punjab
ਜਸਪ੍ਰੀਤ ਜੀ ਕਿਰਪਾ ਕਰਕੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir majh dusre suee a.pehle sue pichaa dekhondi c..hun v dar a..koi ilaaj dsoo ..soon ch aje hege a 15 din ?
(en)
Bachittar ji 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den baki usko turri , feed naa dalen.
Sir ae 1121 jhona h dhede upar aa chukya .. es nu virtako pai hoi hai or hexa velda di spray kari hoi h 15 days hoge ... photo vch dekh dso kehda blast hai ?
(pb)
Punjab
Amandeep ji, blast rog di rokthaam lai tusi Amistar Top ( Azoxystrobin +difenconazole) 200 ml / ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir hun kehda Hara chara bej sakde aa ?
(pb)
Punjab
Raajver ji tusi September de aakhri hafte to berseem di bijai shuru kar sakde ho ji.
ਕਿਨੂੰ ਦੇ ਬੂਟੇ ਦੇ ਨਵੇਂ ਪੱਤੇ ਮੱਚ ਰਹੇ ਹਨ ?
(pb)
Punjab
ਰਾਜਪਾਲ ਜੀ ਇਸ ਦੀ ਰੋਕਥਾਮ ਲਈ ਤੁਸੀ ਬੂਟੇ ਤੇ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ
ਬਾਸਮਤੀ 1121 ਦੇ ਬੂਟੇ ਗੋਭ ਕੋਲ ਪੱਤੇ ਮੱਚ ਕੇ ਟੁੱਟ ਰਹੇ ਹਨ ?
(pb)
Punjab
ਰਾਜਪਾਲ ਜੀ ਇਹ blast ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀ Amistar Top 200 ml/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਜੀ ਮੁਰਗੇ ਮੁਰਗੀਆਂ ਦੀ ਗਰੋਥ ਨਹੀਂ ਹੋ ਰਹੀ ਖੁਰਾਕ ਦਸੋ ?
(pb)
Punjab
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ..
hun kehra hara chara bej skde aa ji 11 09 2022 dso ji ?
(pb)
Punjab
Jaskaran ji tusi September de aakhri hafte to Berseem di bijai shuru kar skde ho ji.
Karnal Mela kab ha ?
(pb)
Punjab
Suresh ji, abhi karnal kisan mele ki date jaari nahi hui hai, date jaari hone par aapko is baare me jaankari Apni kheti app par de di jayaegi
सर घर पर पालक गोभी टमाटर बोया था कोई जानवर ह जो मिटी को फफोली कर देता ह जिसके कारण बीज नही उग पाते है 3 4 बार बोकर देख लिया ये ही समस्या आती ह कोई उपाय बताए ?
(hn)
Punjab
राहुल जी आप बैड बनाकर बीज बो सकते है या फिर बीज की जगह पौध भी लगा सकते है, इस से इस कीड़े का ज्यादा परभाव नहीं पड़ेगा।
Eh kehdi bimari hai ilaaz dasso ?
(pb)
Charanjeet ji ehh pakki jgah te bethn krke hunda hai tuci iss nu kachi jgah jyada smaa rakho ate iss nu DCR inj. 2.5gm, Avil inj. 10ml mix krke lgwao ate Ifer-h injection 5ml rojana 3 din lgwao ate iss uppar liniment turpentine oil di malish kriya kro.
Eh majh di lat te kehdi bimari hai eh da ilaaz sasso ?
(pb)
Charanjeet ji ehh pakki jgah te bethn krke hunda hai tuci iss nu kachi jgah jyada smaa rakho ate iss nu DCR inj. 2.5gm, Avil inj. 10ml mix krke lgwao ate Ifer-h injection 5ml rojana 3 din lgwao ate iss uppar liniment turpentine oil di malish kriya kro.
Dr. Sir cow sui nu 15 din ho gye han per usda dud aje vi paat riha hai os nu mestites v nhi a asi 2 din antibiotic v lagva dite han please koi isda ilaj dasso ?
(pb)
Gurbaj ji tuci uss nu mitha soda 30gm rojana dena suru kro ate uss nu Mammidium powder 50gm rojana ate Mammiup bolus 1-1 swere sham dena suru kro, baki tuci ehh daso dudh chuai ton badd fatda hai ja fir thnna vicho hei shidia jehia nikldia hai, iss vare bhi vistar nal daso ate dubara swal pusho tan jo tuhanu sahi jankari diti ja skee.
Punjab
ਡਾਕਟਰ ਸਾਹਿਬ ਜਦੋਂ ਦੁੱਧ ਨੂੰ ਉਬਾਲਦੇ ਹਾਂ ਤਾਂ ਊਬਾਲਣ ਤੋਂ ਬਾਅਦ ਉਹ ਫਟ ਜਾਂਦਾ ਹੈ । ਪਹਿਲਾਂ ਬਿਲਕੁਲ ਸਹੀ ਲਗਦਾ ਹੈ। ਅਸੀਂ ਉਸਨੂੰ ਮਿਠਾ ਸੋਡਾ ਵੀ ਦੇ ਰਹੇ ਹਾਂ।
Vnr-2222 paddy ki nursery kine din ki hoo jane ke badd transplanting krni chahiye ?
(en)
Punjab
jot ji, aap 30-35 din ki pneeri khet me lgaa sakte hai.
ਝੋਨੇ ਵਿੱਚ ਆਉਣ ਵਾਲਾ ਸਟੈਮ ਰੌਟ ਰੋਗ ਦੇ ਕਾਰਨ ਪਹਿਚਾਣ ਅਤੇ ਇਲਾਜ ਕੀ ਅਤੇ ਕਦੋਂ ਕਰਨਾ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ?
(pb)
Punjab
ਗੁਰਮੇਲ ਜੀ,stem rot ਦੇ ਹਮਲੇ ਕਾਰਨ ਝੋਨੇ ਦਾ ਤਣਾ ਗਾਲਣਾ ਸ਼ੁਰੂ ਹੋ ਜਾਂਦਾ ਹੈ, ਇਸ ਦੀ ਰੋਕਥਾਮ ਲਈ ਲੱਛਣ ਦਿਖਾਈ ਦੇਣ ਤੇ hexaconazol 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Vnr-2222 Paddy variety transplanting kon se month or kini date takk kr deni chahiye khet me ?
(en)
Punjab
jot ji, VNR 222 kism ki paneeri 20 june tak khet me lgaa deni chahiye .
Hlloo jii...actara.. thiamithoxm .sewiyan walli ...kirre keats nu mardi aa ji ?
(pb)
Punjab
Harman ji, Thiamethoxam Hra tela ate hor ras choosan vaale keedeya di rokthaam lai varti jandi hai ji.
Ki hunn...gajjar..daniya methii lgaa skde aa jii ..gharr khaan lyii ?
(pb)
Punjab
Harman ji, tusi gajar di bijai hun shuru kar sakde ho ji ate dhania ate methi di bijai tusi october mahine to kar sakde ho ji.
Which vegetable seeds can we sow in September ?
(en)
Punjab
Kartik you can grow spinach, carrot, radish , cauliflower, cabbage vegetables in this month.
ਸਰ ਪੂਸਾ 44 ਦੇ ਪੱਤੇ ਪੀਲੇ ਹੋ ਰਹੇ ਹਨ ਫੰਗੀਸੲੀਡ ਤੇ ਸੂੰਡੀ ਦੀ ਸਪਰੇਅ ਕੀਤੀ ਹੋਈ ਹੈ ਹੁਣ ਕਿਹੜੀ ਸਪਰੇਅ ਕਰ ਸਕਦੇ ਹਾਂ ?
(pb)
Punjab
ਸਰਬਜੀਤ ਜੀ ਪੱਤੇ ਮੌਸਮ ਅਤੇ ਤਾਪਮਾਨ ਕਰਕੇ ਪੀਲੇ ਪੈ ਰਹੇ ਹਨ ਇਸ ਲਈ ਤੁਸੀ ਇਸ ਤੇ ਕੋਈ ਵੀ ਛਿੜਕਾਅ ਨਾ ਕਰੋ ਜੀ , ਇਸ ਨਾਲ ਫਾਲਤੂ ਖਰਚਾ ਹੀ ਵਧੇਗਾ ।
Punjab
ਧੰਨਵਾਦ ਜੀ
Gaay ke dudh se khoon aata hai dudh ke sath dudh gulabi rang ka ho jata mastaford powder diye lekin kam nhai ho rhaa ?
(hn)
Aap usko Enrofloxacin injection 15ml, zackshot injection 15ml, vitamin k inj. 10ml, ascorbic acid 20ml lgwayen aur usko mammidium 50gm rojana dena suru kren aur usko mitha soda bhi 30gm rojana de skte hai.
Sir growth lyi pr 126 ty kar sakde aa eh dwai ki kam kardi hai g ?
(pb)
Punjab
Varinder ji, is dwaai di varto growth lai hi kiti jandi hai ji, par je tusi jhone nu sifarish kiti hoi khaad paa chukke ho ta tuhaanu ih dvaia spray krn di jaroorat nahi hai ji.
Hisar Mela kab ha ?
(pb)
Punjab
सुरेश जी हिसार किसान मेला 13 और 14 सितंबर को है जी।
Sab toh vadiya cow da Seeman kehda hai ?
(pb)
Punjab
Guri ji kirpa krke ehh daso cow kehri nasal di hai kyuki nasal de hisab nal hei alag alag semen aunde hai.
Sir ਦਵਾਈਆਂ ਉੱਪਰ ਲਿਖਿਆ ਹੁੰਦਾ fungicide systematic fungicide contact and systematic fungicide ਐਨਾ ਦਾ ਕਿ ਮਤਲਬ ਹੈ ?
(pb)
Punjab
ਹਰਜੀਤ ਜੀ contact Fungicide ਦਾ ਮਤਲਬ ਹੁੰਦਾ ਹੈ ਜਿਸ ਪੱਤੇ ਤੇ ਛਿੜਕਾਅ ਹੋਵਗਾ ਉਸ ਪੱਤੇ ਤੇ ਹੀ ਦਵਾਈ ਦਾ ਅਸਰ ਹੋਵੇਗਾ ਪਰ systemic ਦਾ ਮਤਲਬ ਹੁੰਦਾ ਹੈ ਕਿ ਭਾਵੇਂ ਕੁਝ ਪੱਤਿਆਂ ਤੇ ਜੀ ਛਿੜਕਾਅ ਹੋਵੇ ਪਰ ਸਾਰੇ ਬੂਟੇ ਵਿਚ ਦਵਾਈ ਫੈਲ ਜਾਂਦੀ ਹੈ ਜੀ।
sir mere paddy nu virus aw gya hai madhre plant rehn wala may be usnu fizi ya chinese virus kehnde aw, jhona nisare te aw PR 129 aw g koi solution dso ?
(pb)
Punjab
Jasandeep ji ih rog white backed hopper naal agge failda hai is di rokthaam lai tusi tidde nu control vich Rakho ate tidde di ginti jyada hon te Dinotefuran 80 g /acre de hisaab naal spray karo ji
सर नीम के पते कितना मात्रा में पानी कितना होना चाहिए नीम के अलावा और किसी पोधे के पते डाल सकते हैं ?
(hn)
Punjab
राजेश जी आप 4 kg नीम के पत्ते 10 L पानी में उबाल सकते है और इसके साथ और कोई भी पत्ते डालने की जरूरत नही है।
सर किटनाशक फंगीसाइड जैविक तरीके से तैयार किए जा सकते हैं इसके बारे में जानकारी दीजिए कैसे तैयार करे ?
(hn)
Punjab
राकेश जी आम तौर और और जैविक कीटनाशक नीम के पत्तों और फलों को उबालकर बनाया जाता है और जैविक फंगीसाइड के तौर पर आप खट्टी लस्सी का प्रयोग कर सकते है।
sir ਕਿਹੜੀ ਹਾੜੂ ਬਰਸੀਮ ਬੀਜੀਏ ਬਾਰ ਬਾਰ ਕਟਾਈ ਵਾਲੀ ਉਸ ਵਿਚ ਕਿਹੜੀ ਖਾਦ ਪਾਈਏ ?
(pb)
Haryana
ਗੁਰਪ੍ਰੀਤ ਜੀ ਤੁਸੀਂ ਬਰਸੀਮ ਦੀ BL-44,43,42,10 ਕਿਸਮ ਦੀ ਬਿਜਾਈ ਕਰ ਸਕਦੇ ਹੋ । ਏਸਨੂ ਬਿਜਾਈ ਸਮੇਂ 22 ਕਿਲੋ ਯੂਰੀਆ, 185 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਰ ਕਟਿੰਗ ਬਾਅਦ 22 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਸਰ ਮੱਝ ਸੂਈ ਨੂੰ 17 ਦਿਨ ਹੋ ਗਏ ਹਨ ਇਸ ਨੂੰ ਖੁਰਾਕ ਵਿੱਚ ਇੱਕ ਕਿੱਲੋ ਕਣਕ ਦਾ ਦਲੀਆ ਪਾਈਆ ਗੁੜ ਨਾਲ, 100 ਗ੍ਰਾਮ ਸਰੋਂ ਦਾ ਤੇਲ ਰਿੰਨ ਕੇ ਪਾਈ ਦਾ ਹੈ ਜੋ ਫੀਡ ਬਣਵਾਈ ਹੈ ਉਸ ਵਿੱਚ ਕਣਕ ਛੋਲਿਆਂ ਦੀ ਦਾਲ ਛੋਲਿਆਂ ਦੀ ਚੂਰੀ 50 50 ਕਿੱਲੋ ਵੜੇਵਿਆਂ ਦੀ ਖਲ 100 ਕਿੱਲੋ ਸਰੋਂ ਦੀ ਖੱਲ 50 ਕਿੱਲੋ ਚੋਕਰ 35 ਕਿੱਲੋ ਛੋਲਿਆਂ 35 ਕਿੱਲੋ ਸੀਰਾ 15 ਕਿੱਲੋ ਬਰਫ਼ 2ਕਿੱਲੋ ਲੂਣ 4 ਕਿੱਲੋ ਇਹ ਖੁਰਾਕ ਪਾਈ ਦੀ ਹੈ ਬਾਕੀ ਪਸ਼ੂ ਠੀਕ ਹਨ ਇਹ ਮੱਝ ਘਰਕਦੀ ਬਹੁਤ ਹੈ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?
(pb)
Rajasthan
ਗੁਰਮੇਲ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Mujhe Apne Khet Mein sarson bani hai uske liye Achcha Sa Bij bataiye Jo 20 September se ho sake paidavar bhi acchi De ?
(hn)
Punjab
Anuj ji aap Pioneer 45 S 46 , Pusa Bold aur Parkash kismo ki buvai kar skte hai.
Sir 1121 jhona gob te aa reha .. fungicide kehda best rahuga .. Amistar top kida rahuga ya koi hor kita jawe ?
(pb)
Haryana
Aman ji tusi eh daso tuhadi fasal vich dikkat ki aa rahi hai us hisab nal hi tuhanu spray baare dasya ja sakda hai jekar koi vi hamla nahi hai tan tuhanu koi vi spray Karan di jrurat nahi
H.f cow garmi bhot mandi hai g esda hal dso ki payie ?
(pb)
Punjab
tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 100gm rojana bhi de skde ho ate Enrdyna liquid 100ml rojana deo ji
Punjab
Dhandvad g
sir patiala mela kis date da ?
(pb)
Haryana
Sharan ji patiala kisan mela 16 setember da hai ji
Sir ji asi SBI bank koi bahut vaar gay par sadi koi gall nahi sun de ?
(pb)
Haryana
Lakhwinder ji esde lai tusi bank manager nal ja hor adhikari nal hi gal baat kar sakde ho
पौधों को नीमेटोड्स से बचाए https://youtu.be/HuI8c-Nc-m8 ?
(en)
Haryana
श्रीमान जी किसान भाइयों के साथ जानकारी सांझी करने के लिए धन्यवाद
13 month ki old HF heifer ka ideal weight kitna hona chahiye ?
(en)
Anirudh ji yeh ton her pashu ki alag alag khurak per nirbhar krta hai, jinki achi khurak hoti hai woh 13-15 mahine mein 250-270kg weight krke heat mai aa jatte hai aur kush 200kg se bhi kam rehte hai yeh her pashu ki khurak, dekbhal per hei nirbhar krta hai.
ਡਾਕਟਰ ਸਾਹਿਬ ਮੱਝ ਅੱਖ ਗੱਡ ਆ ਰਹੀ ਆ ਕੋਈ ਹੱਲ ਦੱਸੋ ?
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿੱਚ ਘੋਲ ਲਉ ਅਤੇ ਉਸ ਦੇ ਛਿੱਟੇ ਰੋਜਾਨਾ ਇਸਦੀ ਅੱਖਾਂ ਵਿੱਚ ਮਾਰਨੇ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Oranges orchard in Punjab ?
(en)
Punjab
Amarjot please ask your question in detail that you need which information about oranges orchard so that we can guide you accordingly.
ਸਰ ਬੱਕਰੀ ਫਾਰਮ ਲਈ ਕੋਈ ਕੰਪਨੀ ਆਪਣੇ ਨਾਲ ਕੰਮ ਕਰਦੀ ਏ ਪੰਜਾਬ ਵਿਚ ਐਗਰੀਮੈਂਟ ਤੇ ?
(pb)
Punjab
ਮਨਜੋਤ ਜੀ ਇਸਦੇ ਲਈ ਵੱਡੇ ਪੱਧਰ ਤੇ ਕੰਟ੍ਰੈਕਟ ਫਾਰਮਿੰਗ ਨਹੀਂ ਹੈ ਬਾਕੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਲੰਬੇ ਸਮੇ ਤੋਂ ਬੀਟਲ ਨਸਲ ਦੀਆ ਬੱਕਰੀਆਂ ਦਾ ਫਾਰਮ ਕਰ ਰਹੇ ਹਨ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਇਹ ਆਪਣੇ ਫਾਰਮ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੰਦੇ ਹੈ ਅਤੇ ਇਹਨਾਂ ਦੀਆ ਬੱਕਰੀਆਂ ਵੀ ਦੂਰ ਦੂਰ ਤੱਕ ਵਿਕਦੀਆਂ ਹਨ
ਸਰ ਕੀ ਹੁਣ ਬਰਸੀਮ ਦੀ ਬੀਜਾਈ ਕੀਤੀ ਜਾ ਸਕਦੀ ਹੈ ?
(pb)
Punjab
ਜਗਜੀਤ ਜੀ, ਬਰਸੀਨ ਦੀ ਬਿਜਾਈ ਤੁਸੀ ਸਿਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ ਜੀ।
ਮੇਰੇ ਕੋਲ ਕਬੂਤਰ ਤਿੱਤਰ ਮੁਰਗੀਆਂ ਬੱਤਖਾਂ ਤੇ ਮੋਰ ਦੇ ਬੱਚੇ ਨੇ ਕੀ ਮੈ ਉਹਨਾ ਨੂੰ ਰਾਣੀ ਖੇਤ ਦੀ ਵੈਕਸੀਨ ਕਰ ਸਕਦਾ ਹਾਂ ?
(pb)
Punjab
ਬਲਰਾਮ ਜੀ ਤੁਸੀ ਰਾਣੀ ਖੇਤ ਦੀ ਵੈਕਸੀਨ ਕਰ ਸਕਦੇ ਹੋ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
ਮੋਰ ਦੇ 4 ਬੱਚੇ ਕੀ rate nall dvo gya ?
ਹੈਲੋ ਸਰ ਮੈਂ ਬੱਕਰੀ ਪਾਲਣ ਕਰ ਰਿਹਾ ਇਸ ਲਈ ਜੇ ਮੈਂ ਲੋਨ ਲਵਾਂ ਤਾਂ ਮੈਨੂੰ ਕੀ ਕੀ ਪਰੂਫ ਦੇਣੇ ਪੈਣਗੇ ਤੇ ਸਬਸਿਡੀ ਮਿਲੇ ਗੀ ਤੇ ਕਿੰਨੇ ਲੱਖ ਦਾ ਲੋਨ ਮਿਲੂ ਕਿੰਨਾ ਸਮਾਂ ਲੱਗ ਸਕਦਾ ਜੀ ?
(pb)
Punjab
ਜੇਕਰ ਤੁਸੀ ਬੱਕਰੀ ਪਾਲਣ ਵਿਚ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 ਉਥੇ ਜਾ ਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਟ੍ਰੇਨਿੰਗ ਲੈ ਸਕਦੇ ਹੋ.
sir chlorantraniliprole 18.5 sc dbyii kii kmm krdi aa ?
(pb)
Haryana
Jagjeet ji eh fasal de vich sundi di roktham lai varti jandi hai
2 ਸਾਲ ਦੀ ਵੱਛੀ ਨੂੰ LSD ਦੀ ਸਮੱਸਿਆ ਸੀ ਜੋ ਕਿ ਹੁਣ ਠੀਕ ਏ ਪਰ ਹੁਣ ਉਸਦੇ ਜ਼ਖ਼ਮ ਬਣ ਕੇ ਵਿੱਚ ਰੇਸ਼ਾ ਪਿਆ ਹੋਇਆਂ ਹੈ ਤੇ ਨਾਲ 2 ਲੱਤਾਂ ਤੇ ਸੋਜ ਵੀ ਪਈ ਹੈ ਕੀ ਇਲਾਜ ਕੀਤਾ ਜਾਵੇ ?
(pb)
Punjab
ਗੁਰਵਿੰਦਰ ਜੀ ਤੁਸੀ DCR ਇੰਜੇਕਸ਼ਨ 5gm ਲੈਕੇ ਆਓ ਅਤੇ ਉਸ ਵਿੱਚੋ ਪਾਊਡਰ ਕੱਢ ਲਓ ਅਤੇ ਉਸ ਵਿਚ ਥੋੜੀ ਜਿਹੀ ਹਲਦੀ ਮਿਕ੍ਸ ਕਰਕੇ ਇਸਦੇ ਜਖਮਾਂ ਤੇ ਲਗਾਓ ਅਤੇ ਉਪਰ ਪੱਟੀ ਕਰ ਦਿਓ ਅਤੇ ਦੋ ਦੋ ਦਿਨ ਬਾਦ ਬਦਲੋ ਅਤੇ ਪੱਟੀ ਉਪਰ topicure ਸਪਰੇ ਕਰ ਸਕਦੇ ਹੋ ਬਾਕੀ ਉਸ ਨੂੰ serakind plus bolus ਇਕ ਗੋਲੀ ਰੋਜਾਨਾ ਦਿਓ
Hloo ziri vich Chita tela ta bhura tela kehdi spray krii ta nal sundii ta ulii alii payii aa ?
(pb)
Haryana
Jagjeet ji esde lai tusi dimethoate 2ml nu prati litre paani de hsiab nal spray kro
Sir Jhona Pr 126depatte pelle ho rhe ne g te Jhona growth b ght kr reha ga g ?
(pb)
Haryana
Davinder ji iske liye aap npk 191919 10 gram ko prati litre paani ke hisab se prayog kar sakte ho
sir bypas feed ghar main kaise teyaar kren or kaun sa smaan daala jaat hai kripya jankari den ?
(pb)
Punjab
Amritpal ji tuci iss nu khud ghar vich tyar krn di jgah market vich tyar product leya ke vart skde ho jis vich sarir chija sahi matra vich hundia ha ate uss nu leya ke asani nal vart skde ho
Sir dhan ki baliyan ke dhan aanshik roop se sookh rhe hai.maine phir uske danthal ko nikal kar dekha to koi tan chhedak keet bhi nhi the dhan avi poori tarah se nhi phoote hai ?
(hn)
Punjab
Sunil ji kai baar beej me kisi parkar ki mixing ki vjah se khet me kuch plants is trah ke ho jaate hai . Isliye aap abhi kisi bi dvaa ka Spray na kare
Sir dhan ki baliyan ke dhan aanshik roop se sookh rhe hai.maine phir uske danthal ko nikal kar dekha to koi tan chhedak keet bhi nhi the dhan avi poori tarah se nhi phoote hai ?
(hn)
Punjab
Sunil ji kai baar beej me kisi parkar ki mixing ki vjah se khet me kuch plants is trah ke ho jaate hai . Isliye aap abhi kisi bi dvaa ka Spray na kare.
PR 121 paddy plant yellow honda pya and dot pa reha vich Image ch dekh skda tuc Please give me a solution ?
(pb)
Haryana
Sukh ji esde lai tusi zineb 500 gram prati acre de hisab nal vart sakde ho