Maharashtra
Search
Saffron cultivation ?
(en)
Likhitha , Saffron is cultivated in sandy soils, but in many environments it is cultivated on silt soil or on drained clay soil. For saffron cultivation, we need an explicit climatological summer and winter with temperatures ranging from no more than 35 degree C or 40 degree C in summer to about –15 degree C or –20 degree C in winter. That\'s why saffron can be cultivated in dry, moderate and continental climate types but not in tropical or polar climate types. American saffron, which could be grown in Haryana and Punjab during winter. You can grow some saffron varieties by managing artifical favouring climatic conditions.
Hlo sir ji mai te mere friend ne murgi farm da kmm start Krna ji farm rent te laike ta asi starting kinne bird toh kriye jis ch saanu thoda faida v hoje te kmm vaare knowledge v aa sake ?
(pb)
Punjab
Prabhjot ji tuci kam suru krn ton pehla iss kam di training lao jiss vich tuhanu iss kam di sari jankari milegi tuci isde lai nazdiki krishi vigyan kendra nal sampark kr skde ho baki suruat tuci 500-1000 birds ton bhi krr skde ho fir jiwe jiwe tuhanu iss kam vich puri jankari mildi rehegi fir kam nu vdha skde ho. training lai tuci Krishi Vigyan Kendra Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 nal sampark kr skde ho ate agli training da pta kr skde ho.
Sir Ravinder ji hf cow aa sui nu 24din hoy aa osdi fat ghat gai 4.9 to 2.8ho gai milk 15litter a guide me please ?
(pb)
Punjab
Dilpreet ji tuci uss nu changi khurak ate feed de nal nal khall deni suru kro ate uss nu Fatmax powder 100gm rojana, Glactogog powder 30gm rojana dena suru kro ate mousam de hisab nal sahi dekhbhal kro.
सर गाय 5 महीने की गाभिन है जब भी चारा खाती है बहुत तेज़ तेज़ खांसती है 6 से 7 महीने हो गए ऐसे करती को, कृपा इसके बारे में दवा बताएं ?
(hn)
Punjab
आप एक गोबर के उपले को आग लगाकर उस पर आटे का बूरा, चीनी , अजवाइन डालकर नाक के पास धुंआ देना शुरू करें, इससे फर्क पड़ जाएगा और catcough दवा देनी शुरू करें इसका चम्मच रोटी पर लगा कर देना शुरू करें।
ਮੱਕੀ ਬੀਜੀ ਸੀ ਪਸ਼ੂਆਂ ਦੀ ਖੁਰਾਕ ਲਈ, 6 ਦਿਨ ਪਹਿਲਾਂ ਕਲੋਰੋਪਾਈਰੀਫਾਸ ਦੀ ਸਪਰੇਅ ਵੀ ਕੀਤੀ ਗਈ ਸੀ, ਅਗਲੇ ਦਿਨ ਯੂਰੀਆ ਵੀ ਪਾ ਦਿੱਤਾ ਗਿਆ ਸੀ, ਪੱਤੇ ਸੁੱਕ ਰਹੇ ਹਨ, ਇਲਾਜ ਬਾਰੇ ਦੱਸੋ?
(pb)
Haryana
ਨਿਰਮਲ ਜੀ ਇਹ ਸੁੰਡੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਪਾਣੀ ਕਿਨਾਂ ਚਾਹੀਦਾ ਹੈ
ਅਮਰੂਦ ਦੇ ਪੱਤੇ ਏਦਾ ਹੋ ਰਹੇ ਆ ਜੀ. ਕੀ ਕਾਰਨ ਹੋ ਸਕਦਾ...ਔਰਗੈਨਿਕ ਹੱਲ ਦੱਸਿਓ ਜੀ ?
(pb)
Haryana
ਗੁਰਭੇਜ ਜੀ ਇਹ ਤੱਤ ਦੀ ਕਮੀ ਦੇ ਪਛਾਣ ਲਗ ਰਹੇ ਹਨ ਏਸਦੇ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਮੱਧਪ੍ਰਦੇਸ਼ ਲਈ ਸਟਰਾਬੈਰੀ ਦੀ ਕੇਹੜੀ ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ ?
(en)
Haryana
ਅੰਮ੍ਰਿਤ ਜੀ ਤੁਸੀਂ strawberry ਦੀ Chandler, Tioga, Torrey, Selva, Belrubi, Fern and Pajaro ਕਿਸਮ ਨੂੰ ਬੀਜ ਸਕਦੇ ਹੀ
ਕਿੰਨੂ ਬਹੁਤ ਝੜ ਰਹੇ ਹਨ ਕੋਈ ਅਸਰਦਾਰ ਦਵਾਈ ਦੱਸੋ ?
(en)
Haryana
ਅੰਮ੍ਰਿਤ ਜੀ ਏਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਕੇਰਾ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਹੁੰਦਾ ਹੈ ਜਾ ਫੇਰ ਫਲ ਦੀ ਮੱਖੀ ਦੇ ਹਮਲੇ ਕਰ ਕੇ ਜੇਕਰ ਫਲ ਦੀ ਮੱਖੀ ਤੁਹਾਨੂੰ ਕੀਤੇ ਦੇਖਣ ਨੂੰ ਮਿਲਦੀ ਹੈ ਤਾਂ ਓਹਦੇ ਲਈ ਤੁਸੀਂ pau fruit fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Pasu bayane ke bad Bachchan Bahar kyon aati hai.upye batayen ?
(hn)
Gurmel ji yaddi bhains byane ke badd pisha dikha rhi hai toh yeh calcium ki kami se, sahi khurak ki kami se hota hai jisse anndr se ligament dhille ho jatte ha jisse pashu picha dikane lgta hai. aap usko Calcimust gel 300ml rojana 3 din pilayen aur usko Xnel inj. 1gm, Tonophos inj. 20ml, Tinacal inj. 15ml, Megludyne inj. 20ml rojana 2 se 3 din lgwayen aur uska pisha ucha rakhen aur usko petti dall ker rakh skte hai
Vnr 2222 paddy days maturity ?
(en)
Haryana
Jot ji eh takriban 110-115 din vich pakk ke teyar ho janda hai
bhens byaane ke bad pics have kyon dikhti hai .koi upy batao ?
(hn)
Gurmel ji yaddi bhains byane ke badd pisha dikha rhi hai toh yeh calcium ki kami se, sahi khurak ki kami se hota hai jisse anndr se ligament dhille ho jatte ha jisse pashu picha dikane lgta hai. aap usko Calcimust gel 300ml rojana 3 din pilayen aur usko Xnel inj. 1gm, Tonophos inj. 20ml, Tinacal inj. 15ml, Megludyne inj. 20ml rojana 2 se 3 din lgwayen aur uska pisha ucha rakhen aur usko petti dall ker rakh skte hai
Sir splash syngentadi sugarcane te spray kr sakde aaa thode jhe patte kharab ho rhe aa ?
(pb)
Haryana
Harwinder ji apna swal visthar vich daso ki kis tarah khrb ho rhe han kise bimari kr ke, keede kar ke hai pher tatt di Kami nal tusi apni fasal di photo vi bhej sakde ho us hisab nal hi tuhanu spray baare jankari diti ja sakdi hai
Jaysamand jherl ke pass kis type ki kheti badhiya rahegi ?
(hn)
Punjab
Khan ji kripya ye btaaye ki aapki mitti kis parkar ki hai aur pani ki uplabdhta kaisi hai us hisab se hi aapko is baare me shi jaankari di jaa sakegi.
ਡਾਕਟਰ ਸਾਹਿਬ ਜਦੋਂ ਦੁੱਧ ਨੂੰ ਉਬਾਲਦੇ ਹਾਂ ਤਾਂ ਊਬਾਲਣ ਤੋਂ ਬਾਅਦ ਉਹ ਫਟ ਜਾਂਦਾ ਹੈ । ਪਹਿਲਾਂ ਬਿਲਕੁਲ ਸਹੀ ਲਗਦਾ ਹੈ। ਅਸੀਂ ਉਸਨੂੰ ਮਿਠਾ ਸੋਡਾ ਵੀ ਦੇ ਰਹੇ ਹਾਂ ?
(pb)
ਗੁਰਭੇਜ ਜੀ ਤੁਸੀ ਉਸ ਨੂੰ Amoxirum forte 4.5 gm ਰੋਜਾਨਾ 3 ਦਿਨ ਲਗਾਓ ਅਤੇ ਇਸ ਨੂੰ Vittol liquid 10ml ਰੋਜਾਨਾ ਦਿਓ
Sir jhone de patte yellow kiyo ho rhe han ?
(pb)
Punjab
Kuldeep ji tusi is de tne te check kro ki bhoore tidde ta hamla ta nhi hai us hisab naal hi tuhanau is baare sahi jaankari ditti jaa skegi.
Sir 1121 nu nativo ,solomon ,befethrin 10% ena 3 d spary kr skda J solomon ,nativo phi java t sundi nu rok skdi ?
(en)
Punjab
Gurjinder ji tusi 3 dvaaia mix kar ke spray na kro je sundi da hamla hai ta tusi Fame flubendamide 20 g acre de hisaab naal spray kar sakde ho ji.
Sir fencing wire(kanta tarr) Leni hai kitho milu or ki price hoyu 1.kille nu kini lag ju ?
(en)
Tarun ji, fencing wire tuhaanu apni najdeki mandi vich khetubaadi machinery vaali kise vi dukaan to mil sakdi hai ji is da rate 50-65 /kg de aaspas hunda hai par quality de hisaab nala ih vaddh ghatt vi ho sakda hai ji .
सर मेरी देशी गाय 2महिना की बयाई है दुध निकालते समय पुरा दुध नही देती ओर कमजोर भी है चारा भी ठीक खाती है ?
(hn)
Punjab
आप उसे Leptaden tablet 10 गोलियां रोजाना,Simlage bolus एक एक गोली सुबह शाम और Milkout powder 2 -2 चम्मच सुबह शाम देना शुरू करें बाकी उसकी खुराक और रहने सहने का पूरा ध्यान रखें।
Sir ji patte v suk rahe te groth v ghat ho rahi please elaj dsso ?
(pb)
Haryana
Lakhwinder ji esde lai tusi mancozeb 3 gram prati litre paani de hisab nal vart sakde ho
ਸਰ ਮੇਰੇ ਕੋਲ ਪੰਜ ਪਸ਼ੂ ਹਨ ਦੋ ਮੱਝਾ ਇਕ ਗਾਂ ਇਕ ਝੋਟੀ ਇਕ ਵੱਛੀ ਇਹ ਸਾਰੇ ਪਸ਼ੂ ਇਕ ਸਾਲ ਤੋਂ ਗੱਭਣ ਨੀ ਹੋ ਰਹੇ ਕੋਈ ਪੱਕਾ ਹੱਲ ਦੱਸੋ ਜੀ ਕਿਰਪਾ ਕਰਕੇ ?
(pb)
ਜਗਜੀਤ ਜੀ ਕਿਰਪਾ ਕਰਕੇ ਇਹ ਪਸ਼ੂ ਹੀਟ ਵਿਚ ਨਹੀਂ ਆਉਂਦੇ ਜਾ ਫਿਰ ਵਾਰ ਵਾਰ ਖਾਲੀ ਨਿਕਲਦੇ ਹੈ ਅਤੇ ਤੁਸੀ ਇਹਨਾ ਦਾ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੀ ਜਾਣਕਾਰੀ ਦਿਓ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਵੀਰ ਜੀ ਹੀਟ ਚ ਕਰੀਬ ਦੋ ਮਹੀਨੇ ਬਾਅਦ ਆਉਂਦੇ ਹਨ, ਤੇ ਮੈ ਕਰੀਬ ਇਕ ਸਾਲ ਵਿੱਚ ਚਾਰ ਪੰਜ ਵਾਰ ਸੀਮਨ ਰਖਵਾ ਚੁੱਕਾ ਹਾ ਹਰ ਵਾਰ ਖਾਲੀ ਨਿੱਕਲ ਜਾਦੇ ਹਨ
ਕਿੰਨੂ ਮਾਹਿਰ ਗੁਰਰਾਜ ਸਿੰਘ ਵਿਰਕ ਵੱਲੋਂ ਕਿੰਨੂੰ ਦੀ ਖੇਤੀ ਸੰਬੰਧੀ ਲਿਖੀ ਗਈ ਕਿਤਾਬ 'ਕਿੰਨੂੰ ਰੋਜ਼ਾਨਾਮਚਾ' ਕਿੱਥੋਂ ਮਿਲ ਸਕਦੀ ਹੈ ?
(en)
ਹਲਦੀ ਤੇ ਮਿਰਚ ਦੀ ਖੇਤੀ ਕਦੋਂ ਤੇ ਕਿਵੇਂ ਕਰੀਏ ਪੰਜਾਬ ਵਿੱਚ ?
(en)
Punjab
ਜਸਪਾਲ ਜੀ, ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ ਅਤੇ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ। ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ। ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ।ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ।ਇਸ ਦੀਆ ਕਿਸਮਾਂ - CH-1, CH-3, CH-27, Punjab Sindhuri, Punjab Tej, Pusa Jwala ਹਨ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ।ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਮਿਰਚ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।
sir jhone ਦੇ ਪਤੇ ਪੀਲੇ ਹੋਣ ਲਗ paye ne 60, ਪੀਲੇ ho gaye ਕੋਈ ਹਲ ਹੈ ਫੋਟੋ ਨਾਲ ਹੈ ?
(pb)
Haryana
ਭੂਪਿੰਦਰ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
pr Akad vh kina spra kryi npk 191919 da
ਆਲੂ ਦਾ ਬੀਜ ਏਕੜ ਵਿੱਚ ਕਿੰਨਾ ਪਾਈਆ ਜੀ ?
(pb)
Haryana
ਸਰਬ ਜੀ ਇਸਦਾ 13-18 ਕੁਇੰਟਲ ਪ੍ਰਤੀ ਏਕੜ ਦਾ ਬੀਜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Sir guava ke fruit brown colour ke hogye hen ,aur khurdurapan sa agea he ,iska ilaj jaldi btaen Podha 4 sal ka hai ?
(en)
Punjab
Lovepreet ji kirpa kar ke ih dasso ki Boote nu kihdi kihdi khaad paa chukke ho ate kujh fal hi is tra de han ja kaafi fal is tra han us hisab naal hi tuhaanu is baare shi janaakri ditti jaa sakegi.
ये गाय किस नस्ल की है सर ?
(hn)
Rajasthan
मोहम्मद जी यह साहीवाल क्रॉस नस्ल की है।
Ki bimari ah siir g ?
(pb)
Haryana
Rajinder ji eh fangas da hamla hai esde lai tusi carbendazim 2 gram prati litre paani de hisab nal vart sakde ho
इसमें कोनसा रोग है ?
(hn)
Haryana
रवींद्र जी किरपा यह बताए की ऐसी दिक्कत आपको कितने पौध में आ रही है और अपने पौधे की ऊपर से भी फोटो भेजे उस हिसाब से ही आपको सही जानकारी दी जा सकती है.
30kg डी ए पी 5kg dhanzaim gold 30kg विकास gold ?
(hn)
Haryana
सुरजीत जी किरपा अपना सवाल विस्तार से पूछे की आपको किस फसल में इस खाद को प्रयोग करना है उस हिसाब से ही आपको सही जानकारी दी जा सकती है.
Tip of rice plant leaves become yellow Planting date-19 June ?
(en)
Haryana
Lavi you can spray the npk 191919@10 gram per litre of water
yh gajar 20 din ki hai ismen kon sa rog hai iski jad pili pad rahi ha or suk Rahi is main kon si sapray karu Batana ka kast kara jaldi sa jaldi ?
(hn)
Haryana
Ravi ji iske liye aap carbendazim 2gram ko prati litre Pani ke hisab se prayog kar sakte hai.
Dr Saab eh sundi da ki solution aaaa mooli daagi kr rhi ?
(pb)
Haryana
Sukhdev ji esde lai tusi 70gram emamectin benzoate prati acre de hisab nal vart sakde ho
ਝੋਨੇ ਵਾਲੇ ਖਾਲ ਵਿੱਚ ਜਾਮਣ ਦੇ ਇਹ ਬੂਟੇ ਲਾਏ ਸੀ ਬੂਟੇ ਇਸ ਤਰਾ ਹੋ ਗਏ ਹਨ ਕਿਪਾ ਕਰਕੇ ਜਾਣਕਾਰੀ ਸਾਝੀ ਕੀਤੀ ਜਾਵੇ ਤਾ ਜੋ ਇਹ ਬੂਟੇ ਚੱਲ ਪੈਣ ?
(pb)
Haryana
ਬਰਾੜ ਜੀ ਇਸਦੀ ਲਈ ਤੁਸੀਂ carbendazim 2 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾਓ
ਸ੍ਰੀਮਾਨ ਜੀ ਇੰਨਾ ਦਵਾਈਆਂ ਬਾਰੇ ਜਾਣਕਾਰੀ ਚਹੁੰਦਾ ਹਾਂ ਕੀ ਇਹ ਦਵਾਈ ਔਰਗੈਨਿਕ ਹੈ ਇਸ ਨੂੰ ਫਸਲਾਂ ਦੇ ਲਈ ਵਰਤਣਾ ਲਾਹੇਵੰਦ ਹੈ ?
(pb)
Haryana
ਰਣਧੀਰ ਜੀ ਇਹ ਔਰਗੈਨਿਕ ਹਨ ਸਾਰੀਆਂ ਦਵਾਈਆਂ ਹੀ ਇਹਨਾ ਨੂੰ ਤੁਸੀਂ ਤਾਂ ਵਰਤੋ ਜੇਕਰ ਤੁਸੀਂ ਯੂਰੀਆ ਦੀ ਮਾਤਰਾ ਘਟ ਵਰਤ ਦੇ ਹੋ
Vadiya quality te yield lyi sarso 45-46 di paneeri kdo beej sakde aa ?
(pb)
Haryana
Hardeep ji eh tusi October de mahine vich beej sakde ho ate baad vich 30 din di paneri nu khet vich lga deo
Sir mai bakri palan start krna hai Mai dist. Sangrur ton ha .. training nd govt. Scheme bare ds skde ho ?
(pb)
Punjab
Aman ji tuci bakri palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai ate uss certificate nal tuci loan, subsidy bhi laa skde ho baki tuci isde lai , Krishi Vigyan KendraSangrur-Patran Road, VPO Kheri, Distt. Sangrur, Postal Code 148001 , Phone No. : 01672-245320, 9988111757 nal sampark krke agli training da pta kr skde ho.
Easda hall dso dane is tra ho rahe ne ki kita jwe kheda fungicide kita jwe salt nhi name dsyea jwe fungicide da?
(pb)
Haryana
Gagan ji esde lai tusi copper oxycholride 3gram prati litre paani + streptocycline 15 gram prati acre de hisab nal vart sakde ho tusi eh salt dukandar nu dikha deo oh appe dwai de du ga jehdi company di tusi khoge baki je pher v koi dikkat aundi hai tusi dwai di photo paa ke koi vi jankari lai sakde ho
?
(hn)
Haryana
Dev ji kirpya apna swal vistahr se puche us hsiab se hi apko sahi jankari di ja sakti hai.
Anar ke phool jhad rahe hain ?
(hn)
Haryana
Dev ji iske liye aap npk 191919 10 gram ko prati litre Pani ke hsiab se prayog kar sakte hai.
Satavar ki kheti bare jankari deo ?
(hn)
Maharashtra
कुलदीप जी यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके पुटाई के बाद जड़ों को उबाल के इनका छिलका उतारा जाता है छिल्का उतारने के बाद जड़ों को हवा में सुखाया जाता है सूखी जड़ों का भंडारण और ज्यादा दूरी वाले स्थानों पर ले जाने के लिए हवा रहित बैग में रखें पकी जड़ों का प्रयोग विभिन्न उत्पाद जैसे पाउडर, गुलाम और घृतम बनाने के लिए किया जाता है
सर 3 शाल का नींबू है आधे पेड़ की पत्तियाँ पीली पड़ रही है आधे की हरी हैं टहनियाँ भी सूख रही है उपाय बतायें ?
(hn)
Haryana
यादव जी इसके लिए आप copper oxycholride 3 ग्राम प्रति लिटर पानी के हिसाब से प्रयोग कर सकते हैं .
Uttar Pradesh
जी
अधिक फूल फल प्राप्त करने के लिए कौन सी दावा का प्रयोग करे शिमला में ?
(hn)
Haryana
सुरजीत जी यह बताए की अपने पहले उसको कोन सा खाद कितनी मात्रा में डाला है उस हिसाब से ही आपको सही जानकारी दी जा सकती है.
Processing of moringa vegetables powder in Punjab ?
(pb)
Haryana
Raghubir, to know about processing you can contact with your kvk because kvk is providing regular training regarding food processing and it's their products 0175-2225473
es rog niwaran ka upay batayen ?
(hn)
Punjab
Manoj ji ye Blossom end rot ka hmla lag rha hai, iski rokthaam ke liye aap calcium sulphate 2 kg/acre jgaah ke hisaab se daal sakte hai.
ਪਪੀਤੇ ਦੇ ਪੱਤੇ ਕੱਠੇ ਹੋ ਕੇ ਪੀਲੇ ਪੈ ਜਾਦੇ ਹਨ ਜੀ ਬਾਅਦ ਵਿੱਚ ਹੋਲੀ ਹੋਲੀ ਬੂਟਾ ਜੜ ਕੋਲੋ ਟੁੱਟ ਕੇ ਗਿਰ ਜਾਦਾ ਹੈ ਜੀ ਇਸ ਦਾ ਕੋਈ ਇਲਾਜ ਦੱਸੋ ਜੀ ?
(pb)
Haryana
ਤੇਜੀ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਦੁਬਾਰਾ ਤੋਂ ਪਾਓ ਇਹ ਸਹੀ ਤਰੀਕੇ ਨਾਲ ਨਹੀਂ ਪਈ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਪਪੀਤੇ ਦੇ ਦੇ ਪੱਤੇ ਕੱਠੇ ਤੇ ਪੀਲੇ ਹੋ ਜਾਦੇ ਹਨ ਬਾਅਦ ਵਿੱਚ ਹੋਲੀ ਹੋਲੀ ਬੂਟਾ ਵੀ ਜੜ ਕੋਲੋ ਟੁੱਟਕੇ ਗਿਰ ਜਾਦਾ ਹੈ ਜੀ ਕੋਈ ਇਲਾਜ ਦੱਸੋ ਜੀ ?
(pb)
Haryana
ਤੇਜੀ ਜੀ ਫੋਟੋ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਕਿਰਪਾ ਦੁਬਾਰਾ ਤੋਂ ਅਪਲੋਡ ਕਰੋ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
kripya es rog ka dawa batayen ?
(hn)
Haryana
Manjot ji kirpa photo ko dubara se upload kre tan Jo apko us hisab se sahi jankari di ja ske
ਬਹੁਤ ਹੀ ਸਤਿਕਾਰਯੋਗ ਖੇਤੀਬਾੜੀ ਮਾਹਿਰ ਸਾਹਿਬਾਨ ਮੈਂ ਇੱਕ ਲੀਚੀ ਦਾ ਬੂਟਾ ਲਾਇਆ ਸੀ ਇਸ ਦੀ ਇਕ ਟਾਹਣੀ ਝੁਲਸਣਾ ਸ਼ੁਰੂ ਹੋ ਗਈ ਹੈ ਇਹਦਾ ਕਾਰਨ ਅਤੇ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Haryana
ਗੁਰਵਿੰਦਰ ਜੀ ਕਿਰਪਾ ਆਪਨੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
करेंट मशीन 1 acre को कितने का मिलेगा ?
(hn)
Maharashtra
सुरजीत जी, कृपया आप इस मशीन की फोटो सांझी करे ता जो आपको इस बारे में सही जानकारी दी जा सके।
नीम ऑल का क्या काम है ?
(hn)
Haryana
सुरजीत जी यह रस चूसक कीट की रोकथाम में मदद करता है और भी कई प्रकार के कीट को रोकने में मदद करता है.
शिमला मिर्च मे सफेद मक्खी को नियंत्रित करने के लिए क्या करना चाहिए ?
(hn)
Haryana
सुरजीत जी इसके लिए आप imidachloprid 1 ml को प्रति लिटर पानी के हिसाब से प्रयोग कर सकते है.
सर सोयाबीन का भूसा दुधारू पशुओं को खिला सकते है ?
(hn)
Rajasthan
जी हां आप भैंस को सोयावीन का भूसा खिला सकते है इससे दूध में फायदा होता है और शरीर की अच्छी ग्रोथ होती है।
ਸਰ ਮੇਰੇ ਪਿੰਡ ਦੇ ਨੇੜੇ 1 ਗਾਂ ਅਵਾਰਾ ਫਿੰਰਦੀ ਸੀ ਅਤੇ ਕੱਲ ਰਾਤ ਓਸ ਗਾਂ ਦਾ ਕਿਸੇ ਅਣਪ ਸ਼ਾਤੇ ਵਾਹਣ ਨਾਲ ਅੈਕਸੀਡੈਨਟ ਹੋ ਗਿਅਾ ਹੁਣ ਓਹ ਗਾਂ ਬੈਠੀ ਹੋੲੀ ਓਠ ਨਹੀ ਰਹੀ ਸਰ ਮੈਨੂੰ ਜੇ ਕਿਸੇ ਗੳੂ ਰੱਖਿਅਕ ਜਾ ਕਿਸੇ ਸਮਾਜ ਸੇਵੀ ਦਾ ਨੰਮਬਰ ਮਿਲਜੇ ਜੋ ਫਿਰੋਜਪੁਰ ਦੇ ਅਾਸ ਪਾਸ ਦਾ ਹੋਵੇ ਤਾ ਬੇ ਜੁਬਾਨ ਦੀ ਜਿੰਦਗੀ ਬਚ ਸਕਦੀ ?
(pb)
Punjab
ਸੰਧੂ ਜੀ ਇਸਦੇ ਲਈ ਤੁਸੀ ਆਸ ਪਾਸ ਗਉਸ਼ਾਲਾ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਓਹਨਾ ਨਾਲ ਹੀ ਸੰਪਰਕ ਕਰਕੇ ਤੁਹਾਨੂੰ ਅੱਗੇ ਨਜ਼ਦੀਕ ਦੇ ਬੰਦੇ ਦੀ ਜਾਣਕਾਰੀ ਮਿਲ ਸਕਦੀ ਹੈ ਓਹਨਾ ਕੋਲ ਬਹੁਤ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਨ
Sir g ploon chooti suei hia ab ajj 7din ho gye es di dhar bhut breek hia ki kariye and dasso ki khurak payie ke dudh vadiya deve ?
(pb)
Sohan ji tuci uss nu Potasium iodied powder 7gm rojana dena suru kro ate 6 din tak deo ate uss nu ifer-h injection 5ml rojana 3 din lgwao baki uss nu Milkout powder 2-2 chamch swere sham de skde ho.
फफुंदनाशी क्लोरोथेलोनील का उपयोग कौनसी फसलों और रोगों में करें https://youtu.be/S0GDO37mkyY ?
(en)
Haryana
किसान भाइयों के साथ जानकारी सांझी करने के लिए धन्यवाद
ਕਿੰਨੂੰ ਦੀ ਖੇਤੀ ਕਿਵੇਂ ਕੀਤੀ ਜਾਵੇ ?
(pb)
Punjab
ਹੈਪੀ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।ਇਸ ਦੀਆ ਕਿਸਮਾਂ ਜਿਵੇ Kinnow, Local, PAU Kinnow-1, Daisy ਹਨ। ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦੇ ਸਕਦੇ ਹਨ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।
Pr126 sara jhona nissar gya par eh rog ah gya hun is lai kheri spry kini dose wich kiti jawe ?
(pb)
Haryana
Gursewk ji eh jhuthi kangyari de lachan lag rahe han esde lai tusi zineb 3 gram prati litre paani de hsiab nal spray kr sakde ho eh spray tusi ik war jithe jithe bimari aa uthe hi kro
Sir ji sarson ke beej ke bare me btaye ?
(en)
Maharashtra
Gurdhyan ji, aap Rh 731, RH 725 RH 0749 kismo ki buvai kar sakte hai.
Sir Jhone lagpag 80 nisar ho Gaye iss vich ulli di problem aa gayi ha hun spary kar sak de ha ?
(pb)
Haryana
Manjit ji apni fasal di photo bhejo ja pher dso kehdi bimari da hamla hoya hai us hsiab nal hi tuhanu spray baare dasya ja sakda hai
..?
(hn)
Haryana
पटेल जी इसके लिए आप mancozeb 3 ग्राम को प्रति लीटर पानी के हिसाब से प्रयोग कर सकते हैं .