Manage Expert Answers

Search

Total Count :- 258604

Sir g ਪੇਹਲੇ ਸੂਏ ਸੁਈ ਆ ਜੀ ਝੋਟੀ ਕੱਖ ਬਹੁਤ ਘੱਟ ਖਾ ਰਹੀ ਆ ਜੀ ਲੇਟੀ ਤੇ ਦਾਣਾ ਵੀ ਨਹੀ ਖਾਂਦੀ ?

(pb)
Posted by
Harjeet Singh (9876299478)
Harjeet Singh
Punjab
Patiala
Write Answer
Posted Date (12 Sep 2022 07:52 PM) Assigned Date (-)
Answered Date (12 Sep 2022 09:48 PM) Translated Date (13 Sep 2022 12:04 PM)

ਹਰਜੀਤ ਜੀ ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਜੇਕਰ ਬੁਖ਼ਾਰ ਨਹੀਂ ਹੈ ਫਿਰ ਉਸ ਨੂੰ Livtantra liquid 100ml ਰੋਜਾਨਾ ਅਤੇ Digamax powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਲੇਟੀ ਦੇਣੀ ਬੰਦ ਕਰ ਦਿਓ

ਸਾਡੇ ਕੋਲ 3 ਮਹੀਨੇ ਦੀ ਵੱਛੀ ਹੈੈ ਕਿਸ ਤਰਾ ਪਲਾਣ ਕਰੀਏ ਜੋ ਅਗੇ ਦੁੱਧ ਵਧੀਆ ਦੇਵੇ ?

(pb)
Posted by
Sarbjit singh (9781527208)
Sarbjit singh
Punjab
Tarn Taran
Write Answer
Posted Date (12 Sep 2022 07:44 PM) Assigned Date (13 Sep 2022 10:05 AM)
Answered Date (12 Sep 2022 09:50 PM) Translated Date (13 Sep 2022 12:05 PM)

ਸਰਬਜੀਤ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਦੇ ਨਾਲ ਨਾਲ Cargill ਦੀ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ Cafplan powder 20gm ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ

ਘਰੇਲੂ ਸਬਜੀ ਦੀ ਦੇਖ ਭਾਲ ਲਈ ਕੀ ਕਰਨਾ ਚਾਹੀਦਾ ਹੈ A to Z ਤੱਕ ਦੀ ਜਾਣਕਾਰੀ ਹੋਵੇ ?

(pb)
Posted by
Sarbjit singh (9781527208)
Sarbjit singh
Punjab
Tarn Taran
Write Answer
Posted Date (12 Sep 2022 07:35 PM) Assigned Date (13 Sep 2022 10:44 AM)
Answered Date (12 Sep 2022 08:24 PM) Translated Date (13 Sep 2022 12:09 PM)

ਸਰਬ ਜੀ ਮੁੱਢਲੀ ਜਾਣਕਾਰੀ ਤਾਂ ਏਹੇ ਹੈ ਵੀ ਉਸਦਾ ਲਗਾਤਾਰ ਨਿਰੀਖਣ ਕਰਦੇ ਰਹੋ ਕੋਈ ਵੀ ਕੀੜਾ ਜਾ ਬਿਮਾਰੀ ਪੈਂਦੀ ਹੈ ਤਾਂ ਤੁਰੰਤ ਇਲਾਜ਼ ਕਰੋ ਬਾਕੀ ਖਾਦ ਦਾ ਅਤੇ ਪਾਣੀ ਦਾ ਮੌਸਮ ਅਤੇ ਮਿੱਟੀ ਆਨੁਸਰ ਖਿਆਲ ਰੱਖੋ ।

13.0.45 boron kar sakde ha ta doj daso ji ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (12 Sep 2022 07:32 PM) Assigned Date (13 Sep 2022 10:05 AM)
Answered Date (12 Sep 2022 08:22 PM) Translated Date (13 Sep 2022 12:10 PM)

ਨਿਰਮਲ ਜੀ 13045 ਤੁਸੀਂ 10 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ ਬੋਰੋਨ ਤੁਸੀਂ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

sir ਸਾਡੀ ਗਾਂ ਦੀ ਬੱਚੇਦਾਨੀ ਕਮਜ਼ੋਰ ਹੈ ਉਹਦੇ ਚ ਖਰ ਖਰ ਦੀ ਆਵਾਜ਼ ਆਉਂਦੀ ਹੈ ਉਸ ਦੇ ਅੱਜ ਟੀਕਾ ਭਰਾਇਆ please solve my problem Sir ?

(pb)
Posted by
gurpreet singh (6280278464)
gurpreet singh
Punjab
Bathinda
Write Answer
Posted Date (12 Sep 2022 07:31 PM) Assigned Date (13 Sep 2022 10:05 AM)
Answered Date (12 Sep 2022 09:52 PM) Translated Date (13 Sep 2022 12:17 PM)

ਗੁਰਪ੍ਰੀਤ ਜੀ ਤੁਸੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ Agrimin i tablet ਰੋਜਾਨਾ ਇਕ ਗੋਲੀ ਦੇਣੀ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦਿਓ

ਕੋਈ ਵੀ ਸਬਜੀ ਬੀਜਣ ਤੋ ਬਾਦ ਖਾਦ ਜਾ ਸਪੇਰਿਆਂ ਕਰਨੀ ਚਾਹੀਦੀ ਹੈ ?

(pb)
Posted by
Sarbjit singh (9781527208)
Sarbjit singh
Punjab
Tarn Taran
Write Answer
Posted Date (12 Sep 2022 07:30 PM) Assigned Date (13 Sep 2022 10:05 AM)
Answered Date (12 Sep 2022 08:22 PM) Translated Date (13 Sep 2022 12:18 PM)

ਸਰਬ ਜੀ ਖਾਦ ਤਾਂ ਉਸਦੇ ਵਧੀਆ ਵਾਧੇ ਲਈ ਪਾਉਣੀ ਪੈਂਦੀ ਹੈ ਪਰ ਸਪਰੇਅ ਕਿਸੇ ਵੀ ਕੀਟ ਜਾ ਉਲੀ ਨਾਸ਼ਕ ਦੀ ਤਾਂ ਹੀ ਕਰਨੀ ਹੈ ਜਦੋਂ ਕਿਸੇ ਵੀ ਚੀਜ਼ ਦਾ ਹਮਲਾ ਹੋਵੇ ਹਮਲੇ ਬਿਨਾ ਸਪਰੇਅ ਨਹੀਂ ਕਰਨੀ ਚਾਹੀਦੀ

ਸਰ ਮੈ ਮੱਕੀ ਦਾ ਆਚਾਰ ਮੱਝਾਂ ਨੂੰ ਪਾਉਦਾ ਹਾਂ। ਜਿਸ ਨਾਲ ਮੱਝਾਂ ਦੇ ਦੁੱਧ ਵਿੱਚੋ ਸਮੈਲ ਤੇ ਮੱਝਾਂ ਦੀਆਂ ਅੱਖਾਂ ਵਿੱਚ ਗਿੱਡਾਂ ਆਉਦੀਆਂ ਨੇ ਪੇਟ ਦੇ ਕੀੜਿਆਂ ਦੀ ਗੋਲੀ ਵੀ ਦੇ ਦਿੱਤੀ ?

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (12 Sep 2022 07:14 PM) Assigned Date (13 Sep 2022 10:05 AM)
Answered Date (13 Sep 2022 06:00 AM) Translated Date (13 Sep 2022 12:21 PM)

ਪ੍ਰਿਤਪਾਲ ਜੀ ਤੁਸੀ ਅਚਾਰ ਨੂੰ ਦੂਜੇ ਚਾਰੇ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ਪਸ਼ੂਆਂ ਨੂੰ ਮੀਠਾ ਸੋਡਾ 30gm ਰੋਜਾਨਾ ਦਿਓ ਅਤੇ Buffzon powder 50gm ਰੋਜਾਨਾ ਦਿਓ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50gm ਰੋਜਾਨਾ ਦੇਣਾ ਸ਼ੁਰੂ ਕਰੋ

Sir meri Desi cow 4 mahine ho gaye bihaye hua abhi tak heat mai nhi aayi hai ?

(hn)
Posted by
Ayush Pippal (7217281899)
Ayush Pippal
Uttar Pradesh
Agra
Write Answer
Posted Date (12 Sep 2022 07:10 PM) Assigned Date (13 Sep 2022 10:04 AM)
Answered Date (13 Sep 2022 06:02 AM) Translated Date (13 Sep 2022 12:22 PM)

Ayush ji aap uski khurak ka purra dian rakhen aur usko pett ke kiro ke liye Albendazole & ivermectin salt ki bolus den aur usko Bovimin-b powder 50gm rojana aur Ovumin advance tablet rojana 1 goli deni suru kren aur 21 din tak dete rehen, isse sarir ki kami puri ho jayegi aur sme per heat mai aa jayegi.

ਸਰ ਮੇਰੀ ਮੱਝ ਦੇ ਟੀਕਾ ਭਰਾਏ ਨੂੰ 10 ਦਿਨ ਹੋ ਗਏ। ਉਹ ਹਰ ਰੋਜ ਧਾਰ ਕੱਢਣ ਤੋ ਪਹਿਲਾਂ ਥਣ ਵਿੱਚ ਦੁੱਧ ਉਤਾਰ ਕੇ ਰੱਖਦੀ ਹੈ। ਜਿਸ ਨੂੰ ਡੋਕਾ ਕਹਿੰਦੇ ਨੇ ਤੇ ਨਾਲੇ ਦੁੱਧ ਘੱਟ ਗਈ ਤੇ ਨਾਲੇ ਕਮਜੋਰ ਹੋ ਗਈ ?

(pb)
Posted by
ਿਪਰਤਪਾਲ ਿਸੰਘ (9855789696)
ਿਪਰਤਪਾਲ ਿਸੰਘ
Punjab
Sangrur
Write Answer
Posted Date (12 Sep 2022 07:10 PM) Assigned Date (13 Sep 2022 10:44 AM)
Answered Date (13 Sep 2022 06:04 AM) Translated Date (13 Sep 2022 12:22 PM)

ਪ੍ਰਿਤਪਾਲ ਜੀ ਤੁਸੀ ਉਸ ਨੂੰ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ

Mere pas anjeer ka utpadan kafi matra me ho raha hai kripya iske market ki jankari de ?

(hn)
Posted by
Niti Agarwal (9984620044)
Niti Agarwal
Uttar Pradesh
Sitapur
Write Answer
Posted Date (12 Sep 2022 07:08 PM) Assigned Date (13 Sep 2022 10:03 AM)
Answered Date (12 Sep 2022 08:20 PM) Translated Date (13 Sep 2022 12:33 PM)

Niti ji iske liye aap apni nazdeeki Mandi mein hi sampark kar skte hai ja phir aap kisi processing wale se bhi baat kar sakte ho jo isko sukha kr packing kar ke bechta ho

Sir basmati 1718 nu virus da attack ho reha a. Jhone de butte suk rahe ne te usde upro patte vi pille Pai rahe ne Ki kita dawe jankari diti jawe ?

(pb)
Posted by
Harpreet Randhawa (7888486218)
Harpreet Randhawa
Punjab
Gurdaspur
Write Answer
Posted Date (12 Sep 2022 06:38 PM) Assigned Date (13 Sep 2022 10:03 AM)
Answered Date (12 Sep 2022 07:20 PM) Translated Date (13 Sep 2022 12:34 PM)

Harpreet ji tusi kirpa kar ke boote di photo jaroor sanjhi kro ji ta Jo tuhanu is baare sahi jaankari ditti jaa ske.

ludhiana kissan mela kini ko kini tarik tak ha ji ?

(pb)
Posted by
chinu (9876420106)
chinu
Punjab
Sangrur
Write Answer
Posted Date (12 Sep 2022 06:22 PM) Assigned Date (13 Sep 2022 10:03 AM)
Answered Date (12 Sep 2022 07:19 PM) Translated Date (13 Sep 2022 12:34 PM)

Chinu ji, Ludhiana kisaan mela 23-24 September da hai ji।

ਸਰ ਝੋਨੇ ਚ ਚਿੱਟੇ ਅਤੇ ਭੂਰੇ ਤੇਲੇ ਦੀ ਸ਼ਿਕਾਇਤ ਹੈ ਇਸ ਦਾ ਕੋਈ ਹੱਲ ਦੱਸੋ ?

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (12 Sep 2022 06:20 PM) Assigned Date (13 Sep 2022 10:02 AM)
Answered Date (12 Sep 2022 07:18 PM) Translated Date (13 Sep 2022 12:35 PM)

ਸੁਖਦੀਪ ਜੀ ਚਿੱਟੇ ਅਤੇ ਭੂਰੇ ਤੇਲੇ ਦੀ ਰੋਕਥਾਮ ਲਈ ਤੁਸੀ Dinotefuran 80g/ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Sir g, darkhat di line kis direction vich lagoni chahidi hai ?

(en)
Posted by
balraj (8949279825)
balraj
Rajasthan
Sri Ganganagar
Write Answer
Posted Date (12 Sep 2022 06:18 PM) Assigned Date (13 Sep 2022 10:02 AM)
Answered Date (12 Sep 2022 07:17 PM) Translated Date (13 Sep 2022 12:36 PM)

Balraj ji kirpa kar ke ih dasso ki tusi kihde drakht lgone han us hisaab naal hi tuhanu is baare sahi jaankari ditti jaa skegi.

ਸਰ ਜੀ ਓਸ਼ੀਨ ਦਾ ਸ਼ਪਰੇ ਕੀਤਾ ਸੀ ਤਕਰੀਬਨ 3. 9 .2022 ਨੂੰ ਪਰ ਰੱਜ਼ਲਟ ਕੋਈ ਖਾਸ ਨੀਂ ਮਿਲੈਆ ਹੁਣ ਇਸ ਦਾ ਕੋਈ ਹੱਲ ਹੋ ਵੇ ਤਾਂ ਦੇਸੋ ਪੀਲੀ ਪੂਸਾ ਝੋਨਾ ਤਕਰੀਬਨ 30 ਨਿਸਰ ਗਿਆ ?

(pb)
Posted by
Lovepreet singh (9859898597)
Lovepreet singh
Punjab
Sangrur
Write Answer
Posted Date (12 Sep 2022 06:16 PM) Assigned Date (13 Sep 2022 10:01 AM)
Answered Date (12 Sep 2022 07:16 PM) Translated Date (13 Sep 2022 12:37 PM)

ਲਵਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (12 Sep 2022 07:20 PM) Translated Date (13 Sep 2022 12:37 PM)

ਸਰ ਜੀ ਭੂਰਾ ਤੇਲਾ

sir today i got this sapling, should i place this sapling directly into big pot or smaller , or i wait till it can be stable for pot can i kept it like this only ?

(en)
  • 1
Posted by
ramandeep singh (9877841622)
ramandeep singh
Punjab
Patiala
Write Answer
Posted Date (12 Sep 2022 06:12 PM) Assigned Date (13 Sep 2022 10:45 AM)
Answered Date (12 Sep 2022 07:15 PM) Translated Date (13 Sep 2022 12:38 PM)

Raman you can place this sapling inito big pot and and give light water to it after that.

Bathinde Kisan mela Kini date nu lgna ji te kithe lgna bathinde ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (12 Sep 2022 06:10 PM) Assigned Date (13 Sep 2022 10:00 AM)
Answered Date (12 Sep 2022 07:13 PM) Translated Date (13 Sep 2022 12:39 PM)

Sikandar ji Bathinda Kisaan mela 29 September nu PAU Regoinal Reasearch Station Bathinda vikhe lagega ji.

ਗੋਭੀ ਨੂੰ ਕੀ ਘਾਟ ਹੋ ਸਕਦੀ hai ?

(pb)
  • 1
Posted by
daler singh (9878746300)
daler singh
Punjab
Tarn Taran
Write Answer
Posted Date (12 Sep 2022 06:01 PM) Assigned Date (13 Sep 2022 09:57 AM)
Answered Date (13 Sep 2022 07:02 PM) Translated Date (-)

ਦਲੇਰ ਜੀ ਇਹ ਕਿਸੇ ਤੱਤ ਦੀ ਕਮੀ ਦੇ ਲੱਛਣ ਨਹੀਂ ਹਨ , ਇਹ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਲੱਗ ਰਹੇ ਹਨ ਕਿਰਪਾ ਕਰ ਕੇ ਇਹ ਦੱਸੋ ਕਿ ਕਿੰਨੇ ਕੁ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Batala pashu mela kdo lagna g ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (12 Sep 2022 05:37 PM) Assigned Date (13 Sep 2022 10:44 AM)
Answered Date (13 Sep 2022 02:34 PM) Translated Date (-)

Manpreet ji September mahine vich kisan mele chalde han tuc jekar kise pashu bare jankari laini hai ya mahir nal gal baat karni hai ta 23 24 september nu Ludhiana khetibadi university vich mela lag reha hai tuc othe veterinary mahiran nu mil sakde ho.

ਕਂਦੂ ਦੀ ਵਲ ਦੇ ਪੱਤੇ ਮਚ ਰਹੇ ਹਨ ਇਸ ਦੀ ਜਾਣਕਾਰੀ ਦਿਓ ਜੀ ?

(pb)
  • 1
Posted by
SUKHMANDER SINGH (9463843091)
SUKHMANDER SINGH
Punjab
Bathinda
Write Answer
Posted Date (12 Sep 2022 05:37 PM) Assigned Date (13 Sep 2022 09:57 AM)
Answered Date (12 Sep 2022 07:07 PM) Translated Date (13 Sep 2022 12:40 PM)

ਸੁਖਮੰਦਰ ਜੀ ਇਹ ਫੰਗੁਸ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ mancozeb 2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

A wali ki problem a ?

(pb)
  • 2
Posted by
Jass Akali (8053891004)
Jass Akali
Haryana
Sirsa
Write Answer
Posted Date (12 Sep 2022 04:58 PM) Assigned Date (13 Sep 2022 09:56 AM)
Answered Date (12 Sep 2022 07:06 PM) Translated Date (13 Sep 2022 12:41 PM)

Jass ji, ih Bacterial panicle blight da hamla lagg riha hai is di rokthaam lai tusi copper oxychloride 2 g/L ate streptocycline 15-20g/acre de hisaab naal spray kar sakde ho ji.

ਸਰ ਸਾਡੇ ਕੋਲ ਇੱਕ ਮੱਝ ਹੈ ਜੋਂ ਕਿ ਕਾਫੀ ਟਾਈਮ ਬਾਅਦ ਹੀਟ ਆਉਣ ਤੇ ਅਸੀ ਆਸ ਕਰਵਾਈ ਹੈ ਬੱਸ ਏਹੋ ਪੁੱਛਣਾ ਸੀ ਹਰ ਵਾਰ ਖਾਲੀ ਨਿਕਲ ਜਾਂਦੀ ਐ ਜੇਕਰ ਤੁਸੀਂ ਕੋਈ ਹੱਲ ਦਸ ਦਿਓ ਤਾਂ ਧੰਨਵਾਦ ਤੁਹਾਡਾ ਕੀ ਇਸ ਵਾਰ ਵੀ ਏਸੇ ਤਰਾਂ ਹੋਵੇ ?

(pb)
Posted by
Laddi (8847298401)
Laddi
Punjab
Hoshiarpur
Write Answer
Posted Date (12 Sep 2022 04:50 PM) Assigned Date (13 Sep 2022 09:21 AM)
Answered Date (13 Sep 2022 06:09 AM) Translated Date (13 Sep 2022 12:42 PM)

ਤੁਸੀ ਇਸਦੀ ਬੱਚੇਦਾਨੀ ਵਿਚ Utrawin OZ ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਵਿਚ ਸਾਫ ਤਾਰ ਹੋਣ ਤੇ ਝੋਟੇ ਤੋਂ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4 .5 gm ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ ਦਿਓ

Sir Meri 1 gaay 1month phli byaai si hun usda dudh Boht ght ha usda dudh vadon lai us nu ki kuvaiya have ?

(pb)
Posted by
Ajmer Singh (8437510339)
Ajmer Singh
Punjab
Rupnagar
Write Answer
Posted Date (12 Sep 2022 04:50 PM) Assigned Date (13 Sep 2022 10:44 AM)
Answered Date (13 Sep 2022 06:10 AM) Translated Date (13 Sep 2022 12:44 PM)

Ajmer ji tuci uss nu vdhia hara chara deo ate vdia company di feed deo jiss nu ohh asani nal khaa lwe ate asani nal hajam krre baki isde nal nal Lacup powder 100gm rojana, Calcimust gold liquid 50ml rojana ate Simlage bolus 1-1 swere sham deo.

I have seen these insects at my paddy plant, I think it’s hopper ?

(en)
  • 2
Posted by
Gurshinder (9781615002)
Gurshinder
Punjab
Muktsar
Write Answer
Posted Date (12 Sep 2022 04:45 PM) Assigned Date (13 Sep 2022 10:37 AM)
Answered Date (12 Sep 2022 07:05 PM) Translated Date (13 Sep 2022 12:45 PM)

गुरशिंदर जी या हॉपर का हमला ही है इसकी रोकथाम के लिए आप Dinotefuran 80g/एकड़ के हिसाब से छिड़काव कर सकते हैं।

Answered Date (13 Sep 2022 09:04 AM) Translated Date (13 Sep 2022 12:45 PM)

Thank you so much Varinder ji

ਮੈਂ ਇੱਕ ਤਾਂ ਦੋ ਦਾਲਾਂ ਘਰ ਵਾਸਤੇ ਬੀਜਣੀਆ ਚਹੁੰਦਾ ਹਾਂ ਤੇ ਆਲੂ ਵੀ ਮੈਨੂੰ ਦੱਸਿਆ ਜਾਵੇ ਕਿ ਹੁਣ ਕਿਹੜੀਆਂ ਦਾਲਾਂ ਬੀਜਾਂ ਤੇ ਆਲੂ ਕਦੋਂ ਤੇ ਕਿਹੜੀ ਕਿਸਮ ਦੇ ਬੀਜਾਂ ?

(pb)
Posted by
LAKHWINDER SINGH (9814066900)
LAKHWINDER SINGH
Punjab
Ludhiana
Write Answer
Posted Date (12 Sep 2022 04:19 PM) Assigned Date (13 Sep 2022 10:37 AM)
Answered Date (12 Sep 2022 07:03 PM) Translated Date (13 Sep 2022 12:46 PM)

ਲਖਵਿੰਦਰ ਜੀ ਤੁਸੀ ਅਕਤੂਬਰ ਮਹੀਨੇ ਤੋਂ ਛੋਲੇ ਅਤੇ ਮਸਰਾਂ ਦੀ ਦਾਲ ਬੀਜ ਸਕਦੇ ਹੋ ਜੀ ਅਤੇ ਆਲੂ ਦੀ ਬਿਜਾਈ ਤੁਸੀ ਸਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ, ਆਲੂ ਦੀਆਂ ਕਿਸਮਾਂ ਜਿਵੇਂ ਕਿ ਕੁਫ਼ਰੀ ਚੰਦਰਮੁਖੀ, ਕੁਫ਼ਰੀ ਪੁਖਰਾਜ, ਕੁਫ਼ਰੀ ਅਸ਼ੋਕਾ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

12 Sep 2022

ਧੰਨਵਾਦ ਜੀ

sir is product bare jankari diti jawe eh animal vich kehdi chija di purti lyi vartea janda hai ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (12 Sep 2022 04:17 PM) Assigned Date (13 Sep 2022 10:48 AM)

ਸਰ ਘਰੇਲੂ ਕੱਟੀ ਦੇ ਸੁਲਤਾਨ ਜਾ ਮੋਦੀ ਝੋਟੇ ਦਾ ਟੀਕਾ ਭਰਾ ਸਕਦੇ ਕਿਰਪਾ ਕਰਕੇ ਦੱਸੋ ਜੀ ?

(pb)
Posted by
jagpal.Sidhu (9417452000)
jagpal.Sidhu
Punjab
Sangrur
Write Answer
Posted Date (12 Sep 2022 04:04 PM) Assigned Date (13 Sep 2022 09:20 AM)
Answered Date (12 Sep 2022 10:00 PM) Translated Date (13 Sep 2022 12:47 PM)

ਹਾਂਜੀ ਤੁਸੀ ਉਸ ਨੂੰ ਇਹਨਾਂ ਦੋਨਾਂ ਵਿੱਚੋ ਕੋਈ ਵੀ ਟੀਕਾ ਭਰਵਾ ਸਕਦੇ ਹੋ

Tebuconazole captan Jhande Rog nu rok da hai ya nhi ji ?

(pb)
Posted by
Daljit (8607635740)
Daljit
Haryana
Sirsa
Write Answer
Posted Date (12 Sep 2022 04:03 PM) Assigned Date (13 Sep 2022 09:20 AM)
Answered Date (12 Sep 2022 06:59 PM) Translated Date (13 Sep 2022 12:49 PM)

Daljit ji tebuconazol dvaai di sifarish jhande rog di rokthaam lai nahi kiti jandi, vaise jahnde rog di rokthaam lai beej sodh ke beejna chahida hai par je hmal aa gya hai ta tusi pseudomonas 500g/acre de hisaab naal spray kar sakde ho ji.

Dr.sahib ji meri buffalo sware 9am. Heat vich aai te osne jor jor naal bolna shuru kar diya..hun assi osdi ai jaa cross kado karwaiye kine time te..taa jo osde Gabban de chance vaad Jaan ?

(pb)
Posted by
inderpal (9815474241)
inderpal
Punjab
Kapurthala
Write Answer
Posted Date (12 Sep 2022 03:59 PM) Assigned Date (13 Sep 2022 09:20 AM)
Answered Date (12 Sep 2022 10:00 PM) Translated Date (13 Sep 2022 12:49 PM)

Inderpal ji tuci uss nu sham nu 6 bje tak cross krwa skde ho.

Sir Dist Gurdaspur wich HDO saab da contact number millda skda ji ?

(pb)
Posted by
Navraj (9041494315)
Navraj
Punjab
Gurdaspur
Write Answer
Posted Date (12 Sep 2022 03:53 PM) Assigned Date (13 Sep 2022 09:19 AM)
Answered Date (12 Sep 2022 07:25 PM) Translated Date (13 Sep 2022 12:50 PM)

Navraj ji, Tusi Gurdaspur de Horticulture Department naal 01874-220292 te sampark kar sakde ho ji.

Sir ji jeeri katai k baad ab sarso ki bijai karni h sahi time kya h ji bijai ka aur khad kya daalna chahiye ji sarso bijai me mtlb DAP YA super ka sahi rahega aur kitne matra me ?

(hn)
Posted by
Gurjit (9416080846)
Gurjit
Haryana
Ambala
Write Answer
Posted Date (12 Sep 2022 03:17 PM) Assigned Date (13 Sep 2022 09:19 AM)
Answered Date (12 Sep 2022 06:56 PM) Translated Date (13 Sep 2022 12:51 PM)

Gurjit ji aap October ke mahine me sraso ki buvai kar skte hai, aur tel vaali faslo me DAP ki jgaah SSP khad hi daalni chahiye , aap 75 kg SSP khaad buvai ke sme daal sakte hai.

ਛੋਲੇ ਸ਼ਰੋ ਮਸ਼ਰੀ ਤਾਰਾਮੀਰਾ ਅਲਸ਼ੀ ਹਾਲਿਉ ਦੀ ਬਿਜਾਈ ਦਾ ਸ਼ਹੀ ਸ਼ਮਾ ਦੱਸ਼ੋ ਜੀ ?

(pb)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (12 Sep 2022 03:10 PM) Assigned Date (13 Sep 2022 09:14 AM)
Answered Date (12 Sep 2022 03:41 PM) Translated Date (13 Sep 2022 12:52 PM)

ਤਜਿੰਦਰ ਜੀ ਛੋਲਿਆਂ ਨੂੰ 10-25ਅਕਟੂਬਰ, ਸਰੋਂ ਨੂੰ ਅਧ ਅਕਟੂਬਰ ਤੋਂ ਅਧ ਨਵੰਬਰ, ਤਾਰਮੀਰਾ ਨੂੰ ਪੂਰੇ ਅਕਟੂਬਰ ਦੇ ਮਹੀਨੇ ਵਿਚ , ਮਸਰ ਨੂੰ 15-30 ਅਕਟੂਬਰ ਅਤੇ ਅਲਸੀ ਨੂੰ 1-15 ਅਕਟੂਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

sir ji ਸਰੋਂ ਦਾ 45S46 ਬੀਜ ਬਾਰੇ ਦੱਸੋ ਜੀ ਕਿੰਨੀ ਪੈਦਾਵਾਰ ਹੈ ਕਿੰਨਾ ਬੀਜ਼ ਪਵੇਗਾ ਤੇ ਕਿੱਥੋਂ ਮਿਲੇਗਾ ਬੀਜਣ ਦਾ ਸਹੀ ਸਮਾਂ ਕੀ ਹੈ ਕਦੋਂ ਤੱਕ ਬੀਜ਼ ਸਕਦੇ ਆ ਤੇ ਜਮੀਨ ਕਿਹੋ ਜਿਹੀ ਹੋਵੇ plz ਜਲਦੀ ਉੱਤਰ ਦੇਵੋ ?

(pb)
Posted by
jagdeep singh (7087047155)
jagdeep singh
Punjab
Mansa
Write Answer
Posted Date (12 Sep 2022 03:08 PM) Assigned Date (13 Sep 2022 10:37 AM)
Answered Date (12 Sep 2022 05:00 PM) Translated Date (13 Sep 2022 12:53 PM)

ਜਗਦੀਪ ਜੀ, ਸਰੋਂ 45 S 46 ਦੀ ਔਸਤ ਪੈਦਾਵਾਰ 10-12q/ਏਕੜ ਹੈ ਜੀ ਇਸ ਦਾ ਬੀਜ 1.5 kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ। ਇਸ ਦੀ ਖੇਤੀ ਰੇਤਲੀ ਮੈਰਾ ਜਮੀਨ ਕਾਫੀ ਚੰਗੀ ਰਹਿੰਦੀ ਹੈ ਜੀ।

12 Sep 2022

sir ji ਬੀਜ ਕਿੱਥੋਂ ਮਿਲੇਗਾ ਇਹ ਵੀ ਦੱਸੋ,

My 4 acre cotton plantation suddenly turning like this. Please help ?

(en)
  • 1
Posted by
Santosh kumar (8904420248)
Santosh kumar
Karnataka
Bidar
Write Answer
Posted Date (12 Sep 2022 02:37 PM) Assigned Date (13 Sep 2022 10:36 AM)
Answered Date (12 Sep 2022 03:38 PM) Translated Date (13 Sep 2022 12:54 PM)

संतोष जी यह विल्ट बीमारी के लक्षण लग रहे है इसके लिए आप carbendazim 2 ग्राम को प्रति लीटर पानी के हिसाब से मिट्टी में ड्रेंच कर सकते है

Meeh paen ton baad urea ch padan Mila ke chitta de skde Han Chari ch ?

(en)
Posted by
Punit kamal Singh jeji (8591914522)
Punit kamal Singh jeji
Punjab
Patiala
Write Answer
Posted Date (12 Sep 2022 02:20 PM) Assigned Date (13 Sep 2022 10:46 AM)
Answered Date (12 Sep 2022 02:31 PM) Translated Date (13 Sep 2022 12:55 PM)

Punit ji chari di fasl vich padan paon di sifarish nahi kiti jandi, is lai tuai padan di varto na karo ji.

Ai krwayi nu ik month hogya aa ki lassan ne g ?

(pb)
  • 1
Posted by
kuldeep singh (9855943174)
kuldeep singh
Punjab
Sangrur
Write Answer
Posted Date (12 Sep 2022 02:06 PM) Assigned Date (13 Sep 2022 10:36 AM)
Answered Date (12 Sep 2022 09:59 PM) Translated Date (13 Sep 2022 12:55 PM)

Kuldeep ji ehh infection krke krr rhi hai tuci nazdiki doctor ton check krwa ke iss nu lixin-iu dwai 3 din bachedani vich bhrwao.

ਮੇਰੇ ਕੋਲ 50% olala ਬਚਿਆ ਹੈ ਇਹ ਝੋਨੇ ਵਿੱਚ ਕਰ ਸਕਦਾ ਹੈ ?

(pb)
  • 1
Posted by
Raj singh (8360204025)
Raj singh
Punjab
Bathinda
Write Answer
Posted Date (12 Sep 2022 02:01 PM) Assigned Date (13 Sep 2022 10:35 AM)
Answered Date (12 Sep 2022 03:36 PM) Translated Date (13 Sep 2022 12:56 PM)

ਰਾਜ ਜੀ ਜੇਕਰ ਤੁਹਾਡੀ ਫਸਲ ਵਿਚ ਕਿਸੇ ਹੋਪਰ ਜਾ ਰਸ ਚੂਸਣ ਵਾਲੇ ਦਾ ਹਮਲਾ ਹੈ ਤਾਂ ਤੁਸੀਂ ਇਸ ਨੂੰ 70ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੇ ਸਕਦੇ ਹੋ ਜੇਕਰ ਹਮਲਾ ਨਹੀਂ ਹੈ ਤਾਂ ਇਸਦਾ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਸਗੋਂ ਝਾੜ ਘੱਟ ਸਕਦਾ ਹੈ

Pioneer company de mustard seeds kitho available ho sakde hun ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (12 Sep 2022 01:21 PM) Assigned Date (13 Sep 2022 10:46 AM)
Answered Date (12 Sep 2022 03:33 PM) Translated Date (13 Sep 2022 12:57 PM)

Manpreet ji eh beej tusi apni kise nede di manjoorshuda dukan ja pher online jiven agri begri ja Amazon ton mangwa sakde ho

ਮੱਕੀ ਤੇ ਸੁੰਡੀ ਬਹੁਤ ਹੈ ਬਾਈ ਜੀ ਕੋਰਾਜਨ ਸਪਰੇ ਵੀ ਕਰਤੀ ਪਰ ਮਰੀ ਨਹੀ ਹੁਣ ਕਿਹੜੀ ਦਵਾਈ ਛਿੜਕੀ ਜਾਵੇ ?

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (12 Sep 2022 01:06 PM) Assigned Date (13 Sep 2022 10:35 AM)
Answered Date (12 Sep 2022 02:30 PM) Translated Date (13 Sep 2022 12:58 PM)

ਗੁਰਮੀਤ ਜੀ ਤੁਸੀ ਮੱਕੀ ਦੀ ਸੁੰਡੀ ਦੀ ਰੋਕਥਾਮ ਲਈ Spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

proxistrobin 11 tebuconazol 18.3 w w sc kini dose aa ji ik ਕਿੱਲੇ ਦੀ ?

(pb)
Posted by
Manjeet singh (8146170506)
Manjeet singh
Punjab
Bathinda
Write Answer
Posted Date (12 Sep 2022 12:57 PM) Assigned Date (13 Sep 2022 10:46 AM)
Answered Date (12 Sep 2022 02:29 PM) Translated Date (13 Sep 2022 12:59 PM)

Manjeet ji is dvaai di varto tusi 300 ml/acre de hisaab naal 200 litre paani vich ghol ke kar sakde ho ji.

Answered Date (12 Sep 2022 01:03 PM) Translated Date (13 Sep 2022 12:59 PM)

????

azol 18.3 w w sc kini dose aa ji ik ਕਿੱਲੇ ਦੀ ?

(pb)
Posted by
Manjeet singh (8146170506)
Manjeet singh
Punjab
Bathinda
Write Answer
Posted Date (12 Sep 2022 12:52 PM) Assigned Date (13 Sep 2022 01:04 PM)
Answered Date (12 Sep 2022 02:28 PM) Translated Date (13 Sep 2022 12:59 PM)

Manjeet ji, is dvai di varto tusi 300 ml/acre de hisaab naal kar sakde ho ji.

meri gaay jab bhi baithti hai tab pani jaisa discharge karti hai ise lakoriya to nahi ?

(en)
Posted by
Manpreet (9465251641)
Manpreet
Punjab
Moga
Write Answer
Posted Date (12 Sep 2022 12:43 PM) Assigned Date (13 Sep 2022 10:47 AM)
Answered Date (12 Sep 2022 09:58 PM) Translated Date (13 Sep 2022 01:37 PM)

Manpreet ji yeh lakoria ke karan bhi ho skta hai aap iske liye yeh desi trika paryog kr skte hai aap 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren aur sath mein keeper plus powder 30gm rojana dena suru kren.

ਸਤਿ ਸ੍ਰੀ ਅਕਾਲ ?

(pb)
Posted by
Nachhatar singh (8054575642)
Nachhatar singh
Punjab
Bathinda
Write Answer
Posted Date (12 Sep 2022 12:29 PM) Assigned Date (13 Sep 2022 10:47 AM)
Answered Date (12 Sep 2022 09:55 PM) Translated Date (13 Sep 2022 02:07 PM)

ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (12 Sep 2022 12:49 PM) Translated Date (13 Sep 2022 01:38 PM)

sir ਸਾਡੀ ਮੱਝ ਚਾਰਾ ਸਹੀ ਤਰ੍ਹਾਂ ਨਹੀਂ ਖਾਂਦੀ

Sir jhoti nu nu tiika bhronde aa oh fer 21 din baad bol pendi aa chuti phelan aa koi medicine bare daso ji ?

(pb)
Posted by
happi (9876724473)
happi
Punjab
Tarn Taran
Write Answer
Posted Date (12 Sep 2022 11:13 AM) Assigned Date (13 Sep 2022 10:08 AM)
Answered Date (12 Sep 2022 09:54 PM) Translated Date (13 Sep 2022 01:39 PM)

Happi ji tuci uss nu heat vich aunn te Utrawin-oz dwai 3 din bhrwao atee uss bovimin-b powder 50gm rojana ate Stimvet bolus rojana 1 goli deo ate 21 din tak dinde rho ate agli heat vich jhote ton cross krwao ate cross krwa ke Receptal inj. 5ml IV lgwao.

Sir g goat farm suru krn lai loan mil skta Amritsar district ch ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (12 Sep 2022 10:55 AM) Assigned Date (13 Sep 2022 10:08 AM)
Answered Date (12 Sep 2022 09:41 PM) Translated Date (13 Sep 2022 01:41 PM)

Gagandeep ji tuci bakri palan de kam vich loan ate subsidy lenn lai pehla isdi training lao jo tuci apne nazdiki krishi vigyan kendra ton la skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark kro ate agli training da pta krr skde ho ate utho tuhanu loan vare bhi sari jankari mill jawegi.

Sir Barseem nu aaj bo skde haa.

(pb)
Posted by
ਪਵਨ ਵੀਰ ਸਿੰਘ (9779305980)
ਪਵਨ ਵੀਰ ਸਿੰਘ
Punjab
Fazilka
Write Answer
Posted Date (12 Sep 2022 10:36 AM) Assigned Date (13 Sep 2022 10:09 AM)
Answered Date (12 Sep 2022 01:02 PM) Translated Date (13 Sep 2022 01:50 PM)

Pawan ji barseem di bijai September de akheerle hafte ton lai k October de pehle hafte takk bijan di sifarish kiti jandi hai

RABBITS FARMING ਲੋਨ ਤੇ ਫਾਰਮਿੰਗ ਕੀਤੀ ਜਾ ਸਕਦੀ ਹੈ ਜੇ ਹਾਂ ਲੋਨ ਤੇ ਕਿਵੇਂ ਹੋਣੀ ਆ ?

(pb)
Posted by
MANPREET SINGH (9814903785)
MANPREET SINGH
Punjab
Patiala
Write Answer
Posted Date (12 Sep 2022 10:16 AM) Assigned Date (13 Sep 2022 10:10 AM)
Answered Date (12 Sep 2022 09:39 PM) Translated Date (13 Sep 2022 01:49 PM)

ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ। ਤੁਸੀ ਲੋਨ ਅਤੇ ਸਬਸਿਡੀ ਵਾਰੇ ਵੀ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੈ

Sir palak uper chloropyrifos di spray kr sakde ha tidda or sundi li ?

(en)
Posted by
Tarun (8360683838)
Tarun
Punjab
Pathankot
Write Answer
Posted Date (12 Sep 2022 10:10 AM) Assigned Date (13 Sep 2022 10:10 AM)
Answered Date (12 Sep 2022 01:01 PM) Translated Date (13 Sep 2022 01:46 PM)

Tarun ji tusi es dwai di varto kr sakde ho par us to baad tusi 20-25 din lai pattey nu vart nahi sakde esda waiting period hunda hai thoda us hisab nal tusi esnu spray kar sakde ho

sir Mari cow di heat 7 to 8 din rahdi ha ta main is wari heat on ta 3 din davi tahra ti ta ah 5 din bahd heat vich v ah jandi please koi hal daso ?

(en)
Posted by
Manpreet (9465251641)
Manpreet
Punjab
Moga
Write Answer
Posted Date (12 Sep 2022 09:52 AM) Assigned Date (13 Sep 2022 10:10 AM)
Answered Date (12 Sep 2022 09:35 PM) Translated Date (13 Sep 2022 01:45 PM)

Manpreet ji tuci 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate iss nu Bovimin-b ultra powder 50gm rojana ate PG care bolus rojana 1 goli deo ate agli varr sahi heat vich aun te AI krwao ate AI de receptal inj. 5ml iv lgwao.

ਮੇਰੇ ਕੋਲ ਪੰਜ ਪਸ਼ੂ ਹਨ ਦੋ ਮੱਝਾ ਇਕ ਗਾਂ ਇਕ ਝੋਟੀ3 ਸਾਲ ਇਕ ਵੱਛੀ 3 ਸਾਲ ਇਹ ਸਾਰੇ ਹੀ ਵੀਰ ਜੀ ਹੀਟ ਚ ਕਰੀਬ ਦੋ ਮਹੀਨੇ ਬਾਅਦ ਆਉਂਦੇ ਹਨ ਤੇ ਮੈ ਕਰੀਬ ਇਕ ਸਾਲ ਵਿੱਚ ਚਾਰ ਪੰਜ ਵਾਰ ਸੀਮਨ ਰਖਵਾ ਚੁੱਕਾ ਹਾ ਹਰ ਵਾਰ ਖਾਲੀ ਨਿੱਕਲ ਜਾਦੇ ਹਨ ?

(pb)
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (12 Sep 2022 09:46 AM) Assigned Date (13 Sep 2022 10:10 AM)
Answered Date (12 Sep 2022 09:33 PM) Translated Date (13 Sep 2022 01:45 PM)

ਜਗਜੀਤ ਜੀ ਤੁਸੀ ਓਹਨਾ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ

खजूर में लगने वाला डेट पाम मोथ कीट की जानकारी https://youtu.be/hJydHGSUswo ?

(en)
  • 1
Posted by
Agriculture Professional (9982423260)
Agriculture Professional
Rajasthan
Jodhpur
Write Answer
Posted Date (12 Sep 2022 09:36 AM) Assigned Date (13 Sep 2022 10:11 AM)
Answered Date (12 Sep 2022 09:40 AM) Translated Date (13 Sep 2022 01:43 PM)

श्रीमान जी किसान भाइयों के साथ जानकारी सांझी करने के लिए धन्यवाद

ਸਰ ਜੀ ਗਾਂ ਨੂੰ ਬੁਖਾਰ ਬਾਰ ਬਾਰ ਚੜੀ ਜਾਂਦੈ ੲਿਹ ਰਿਪੋਟ ਅੈ ਜੀ ਸੀਵੀਸੀ ਕਰਾੲੀ ਅੈ ਕੀ ੲਿਲਾਜ ਅੈ ੲਿਸਦਾ ਜੀ ?

(pb)
  • 1
Posted by
ਮੇਜਰ ਸਿੰਘ (9878135285)
ਮੇਜਰ ਸਿੰਘ
Punjab
Fatehgarh Sahib
Write Answer
Posted Date (12 Sep 2022 09:29 AM) Assigned Date (13 Sep 2022 10:12 AM)
Answered Date (12 Sep 2022 09:29 PM) Translated Date (13 Sep 2022 01:43 PM)

ਮੇਜਰ ਜੀ ਤੁਸੀ ਇਸ ਨੂੰ NS ਬੋਤਲ ਵਿੱਚ Oxy injection 40ml ਅਤੇ ascrobic acid 30ml ਮਿਕਸ ਕਰਕੇ IV ਲਗਵਾਓ ਅਤੇ ਇਸ ਨੂੰ Milonex plus injection 15ml ਗਰਦਨ ਵਿਚ ਲਗਵਾਓ ਅਤੇ ਇਸ ਨੂੰ livtantra liquid 100-100ml ਸਵੇਰੇ ਸ਼ਾਮ ਦਿਓ ਅਤੇ Digamax forte powder 50- 50gm ਸਵੇਰੇ ਸ਼ਾਮ ਦਿਓ ਬਾਕੀ fertias tablet 2-2 ਸਵੇਰੇ ਸ਼ਾਮ ਦਿਓ

ਅੰਬ ਨੂੰ ਕੀ ਬਿਮਾਰੀ ਹੈ ਜੀ ਇਸਦਾ ਕੋਈ ਇਲਾਜ ਦਸੋ ?

(pb)
  • 1
Posted by
Lakhwinder Singh (9803920088)
Lakhwinder Singh
Punjab
Moga
Write Answer
Posted Date (12 Sep 2022 09:27 AM) Assigned Date (13 Sep 2022 10:13 AM)
Answered Date (12 Sep 2022 09:40 AM) Translated Date (13 Sep 2022 02:08 PM)

ਲਖਵਿੰਦਰ ਜੀ ਇਹਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Answered Date (12 Sep 2022 10:42 AM) Translated Date (13 Sep 2022 02:08 PM)

ਧੰਨਵਾਦ ਜੀ।

Sir majj white ja dischage dindi a 3 din ho gye Ai nu ?

(pb)
  • 1
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (12 Sep 2022 09:12 AM) Assigned Date (13 Sep 2022 10:13 AM)
Answered Date (12 Sep 2022 09:22 PM) Translated Date (13 Sep 2022 02:09 PM)

Baljinder ji jekar eh mota jalee krr rhi hai fir tuci iss nu pregstay gold powder ja fir keeper plus powder 30gm rojana dena suru kro. baki isde gabhn rehn ja khali hon da sahi pta 21-22 din badd dubara heat vic aun te pta lgg skda ha jekar ehh heat vich aundi ha tan isdi tarra di photo upload kro jiss nu dekh ke tuhanu agge vare sahi jankari diti ja skee.

Sir 3 din ho gya Ai nu ਇਸ ਤਰਾ white dischage dinde aa ?

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (12 Sep 2022 09:06 AM) Assigned Date (13 Sep 2022 10:13 AM)
Answered Date (12 Sep 2022 09:21 PM) Translated Date (13 Sep 2022 02:09 PM)

Baljinder ji jekar eh mota jalee krr rhi hai fir tuci iss nu pregstay gold powder ja fir keeper plus powder 30gm rojana dena suru kro. baki isde gabhn rehn ja khali hon da sahi pta 21-22 din badd dubara heat vic aun te pta lgg skda ha jekar ehh heat vich aundi ha tan isdi tarra di photo upload kro jiss nu dekh ke tuhanu agge vare sahi jankari diti ja skee.

Meri bhains ne 2 din pahle bachcha diya hai. Uske pahle wala koi bachcha jivit nhi bachte paida hine ke 2 months tak mar jate hai. Jyadatar karan pet me keede hote hai. Kripya dekhbhal ka tarika batae. Jisase aage aisa na ho ?

(hn)
Posted by
Amit Singh (9455300068)
Amit Singh
Madhya Pradesh
Sidhi
Write Answer
Posted Date (12 Sep 2022 09:00 AM) Assigned Date (13 Sep 2022 10:14 AM)
Answered Date (12 Sep 2022 09:19 PM) Translated Date (13 Sep 2022 02:09 PM)

Amit ji aap bache ko 3 mahine tak sirf maa ka dudh hi pilayen aur usko 7 din ka hone ke badd Albomar liquid 30ml ko 10-10ml krke 3 din den aur brotone liquid 5-7ml rojana den fir 1 mahine badd salt badal ker pett ke kiro wali dwai den aur 8 mahine ki umar tak 1-1 mahine badd salt badal badal ker pett ke kirro wali dwai dete rehen aur usko 15 din ka hone ke badd dudh mai cargill ki calf starter feed 50-50gm mix krke deni suru kren aur dhire dhire uske khane aur hajam krne ke hisab se matra vdha skte hai.

Meri bhains ne 2 din pahle bachcha diya hai. Uske pahle wala koi bachcha jivit nhi bachte paida hine ke 2 months tak mar jate hai. Jyadatar karan pet me keede hote hai. Kripya dekhbhal ka tarika batae. Jisase aage aisa na ho ?

(hn)
Posted by
Amit Singh (9455300068)
Amit Singh
Madhya Pradesh
Sidhi
Write Answer
Posted Date (12 Sep 2022 09:00 AM) Assigned Date (13 Sep 2022 10:14 AM)
Answered Date (12 Sep 2022 09:19 PM) Translated Date (13 Sep 2022 02:10 PM)

Amit ji aap bache ko 3 mahine tak sirf maa ka dudh hi pilayen aur usko 7 din ka hone ke badd Albomar liquid 30ml ko 10-10ml krke 3 din den aur brotone liquid 5-7ml rojana den fir 1 mahine badd salt badal ker pett ke kiro wali dwai den aur 8 mahine ki umar tak 1-1 mahine badd salt badal badal ker pett ke kirro wali dwai dete rehen aur usko 15 din ka hone ke badd dudh mai cargill ki calf starter feed 50-50gm mix krke deni suru kren aur dhire dhire uske khane aur hajam krne ke hisab se matra vdha skte hai.

ziri chh kala tela v aa kehdi dwai vrti jaaye, jehdi tusi Chita ta bhura tela alii dbai dsii aa ohh kina din asar rakh dii aa ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (12 Sep 2022 08:56 AM) Assigned Date (13 Sep 2022 10:15 AM)
Answered Date (12 Sep 2022 09:39 AM) Translated Date (13 Sep 2022 02:11 PM)

Jagjeet ji eh dwaian takriban 5-7 din vich poora asar kar jandia han ate baad vich 10-15 din asar rakhdian han eh ik war takriban keeda kahtn kar dindian han baki eh gallan spray upar vi nirbhar krdian han vi appan spray kiven kiti hai

Hlo srr ehh dbyi sundi pyn to v rok dii aa ja pyi hoyi nu Mardi aa ta kina din asar rakh dii aa ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (12 Sep 2022 08:53 AM) Assigned Date (13 Sep 2022 10:15 AM)
Answered Date (12 Sep 2022 09:37 AM) Translated Date (13 Sep 2022 02:11 PM)

Jagjeet ji eh dwaian hundian jehdian eh mukr tor te jadon keeda pai janda ohna nu mardian han। Jadon keede da hamla na hove udo ehna di spray Karan da koi faida nahi hunda ehda asar 10-15 din takk rehnda hai

Chillies flowers drop down and curling of leaves in chilli plant ?

(en)
Posted by
Shahana belawala (9925154023)
Shahana belawala
Gujarat
Surat
Write Answer
Posted Date (12 Sep 2022 08:44 AM) Assigned Date (13 Sep 2022 10:15 AM)
Answered Date (12 Sep 2022 09:35 AM) Translated Date (13 Sep 2022 02:13 PM)

Belawala, curling of leaves due to attack of thrips and white fly to control them spray the spiromesifen 150gram per acre