Punjab
Search
ਸਰ ਆਪਣੇ ਇਕ ਮੱਝ ਸੂਣ ਤੋਂ ਵੱਧ ਕੈਲਸ਼ੀਅਮ ਘੱਟ ਕਰ ਗੀ ਸੀ ਫਿਰ ਬਿਲਕੁਲ ਠੀਕ ਹੋ ਗਈ। 15 ਦਿਨ ਹੋਇਆ ਸੂਏ ਨੂੰ। ਸਰ ਹੁਣ ਦੁੱਧ ਨਹੀਂ ਵੱਧ ਰਹੀ । ਕੀ ਕਰੀਏ ?
(pb)
ਲਭਪ੍ਰੀਤ ਜੀ ਤੁਸੀ ਉਸ ਨੂੰ Calpond gold Liquid 100ml ਰੋਜਾਨਾ 5 ਦਿਨ ਦਿਓ ਫਿਰ 50ml ਰੋਜਾਨਾ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
ਸਰ ਜਦੋ ਝੋਨਾ ਸਾਰਾ ਨਿਸਰਗਿਅਾ ਓਦੋ Boron ਦੀ ਸ੍ਪੈ ਨਾਲ ਸੁੰਡੀ ਵਾਲੀ ਸ੍ਪੈ ਕੱਠਿਅਾ ਕਰ ਸਕਦੇ ਵੱਖਰਾ ਘੋਲ ਬਨਾ ਕੇ ?
(pb)
Punjab
ਸੰਧੂ ਜੀ ਤੁਸੀ ਬੋਰੋਨ ਦੀ ਸਪਰੇ ਦੇ ਨਾਲ ਨਾਲ ਸੁੰਡੀ ਵਾਲੀ ਸਪਰੇ ਨਾ ਕਰੋ ਹਨ ਦੀ ਅਲੱਗ ਅਲੱਗ ਵਰਤੋਂ ਕਰੋ।
ਮੇਰੇ ਕੋਲ ਬੀਟਲ ਬੱਕਰੀ ਕਾਲੇ ਰੰਗ ਦੀ 3 ਮਹੀਨੇ ਦੀ ਗਬਨ ਜੀ ਪਹਿਲੀ ਵਾਰ ਸੁਣੀ ਜੀ ਓਸ ਨੂੰ ਕੀ ਖੁਰਾਕ ਦਿੱਤੀ ਜਾਵੇ ਜੀ ?
(pb)
ਤੁਸੀ ਓਹਨਾ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Sir 1 mahine da katta mok mrn lg pea ..aje deworming krni c ajj..ki kr sakde a ehda ilaj dseo ?
(en)
Punjab
Bachittar ji tuci uss nu pett de kiria lai Piperazine liquid deo ate uss nu brotone liquid 10ml rojana ate Cipro 250mg rojana 1 goli deo.
Sir maine kabhi koi isko khaad nai di bus planofix ka spray kiya tha month mein 2 baar harr saal iska flower drop hota hai and isko aaj tak koi fruit nai laga ?
(en)
Haryana
Gaurav ji paudhe ko khaad ki jrurat hoti hai kripya aap iski umar btaye taki aapko uske hisab se khaad ki matra btayi ja sake ke kitni daali ja sakti hai.
ਮੁਰਗੇ ਦੇ ਦੇਸੀ ਬੱਚੇ ਕਿਥੋ ਮਿਲਣਗੇ ਮੇਲੇ ਚ ਜਾ ਸਰਕਾਰੀ ਹਸਪਤਾਲ ਚੋ ?
(pb)
Punjab
ਜਸਪਾਲ ਜੀ ਤੁਸੀ ਦੇਸੀ ਚਿਕਸ ਲੈਣ ਲਈ Hardeep Singh 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀ GADVASU ਲੁਧਿਆਣਾ ਯੂਨੀਵਰਸਿਟੀ ਤੋਂ ਲੈਣੇ ਹੈ ਫਿਰ ਤੁਸੀ ਉਥੇ ਜਾ ਕੇ ਬੁਕ ਕਰਵਾ ਸਕਦੇ ਹੋ ਅਤੇ ਜਦੋ ਚੂਚੇ ਆਉਣਗੇ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ
ਅੰਗਰੇਜ ਸਿੰਘ ਭੁੱਲਰ ਦਾ ਕਿਹੜਾ ਪਿੰਡ ਹੈ ਪਿਛਲਾ ਸਵਾਲ ਵੇਖੋ ?
(pb)
Punjab
ਮਨਪ੍ਰੀਤ ਜੀ ਅੰਗਰੇਜ ਸਿੰਘ ਭੁੱਲਰ ਦਾ ਪਿੰਡ ਭੁੱਲਰ ਹੈ।
ਸਰ ਇਹ ਝੋਟੀ ਸਾਢੇ ਤਿੰਨ ਸਾਲ ਦੀ ਹੋ ਗਈ ਹੈ ਪਰ ਅਜੇ ਤੱਕ ਤਾਰਾਂ ਨਹੀਂ ਦਿਤੀਆਂ ਕੋਈ ਇਲਾਜ ਦੱਸੋ ?
(pb)
Punjab
ਜਗਦੇਵ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Bovimin b ਪਾਊਡਰ 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Papaya leaf curls. solution and precaution spray of medicine ?
(en)
Punjab
Hatinder ji Papaya leaf curl is the virus which spreads thorugh thrips so for the virus there is no control but you can control the thrips which inculcate this disease to plant by spraying imidacloprid@1 ml per litre of water.
ਪਹਿਲਣ ਝੋਟੀ ਸੂਈ ਹੈ ਜੀ ਦੁੱਧ ਦਸ ਲੀਟਰ ਹੈ ਇਕ ਮਹੀਨਾ ਹੋਗਿਆ ਸੂਈ ਨੂੰ ਫੈਟ4.5 5.5 ਆਉਂਦੀ ਹੈ। ਕੋਈ ਫੈਟ ਵਧਾਉਣ ਲਈ ਇਲਾਜ ਦੱਸੋ ਜੀ ?
(pb)
ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਚੰਗੀ ਫੀਡ ਦੇ ਨਾਲ ਨਾਲ ਖਲ ਵੀ ਜਰੂਰ ਖਿਲਾਓ.
Jhajjar kishan mela date information please ?
(en)
Maharashtra
Bala when the dates will be announced you will be notified through apni kheti app.
ki hunn salgum gajjar saro saag vaali lal chukander..beej sakde aa j i ghar khaan layii beejne c ?
(pb)
Harman ji tuc desi kisman shalgam ate gajaran diyan nu hun september mahine vich beej sakde ho.Toriye nu v hun beej sakde ho.Chkundar nu october to november tak beejea ja sakda hai.
ਝੋਨੇ ਦੀ ਚਮਕ ਲਿਸ਼ਕ ਵਾਸਤੇ ਕਿਹੜੀ ਸਪਰੇਅ ਸਭ ਤੋਂ ਵਧੀਆ ਏ ?
(pb)
Punjab
ਜਰਨੈਲ ਜੀ ਝੋਨੇ ਵਿਚ ਇਸ ਤਰਾਂ ਦੀ ਕੋਈ ਖਾਸ ਸਪਰੇ ਨਹੀਂ ਹੁੰਦੀ ਹੈ ਜੀ ਤੁਸੀ ਫ਼ਸਲ ਵਿਚ ਕੀੜੇ ਅਤੇ ਬਿਮਾਰੀ ਦਾ ਧਿਆਨ ਰੱਖੋ ਇਸਦੇ ਨਾਲ ਹੀ ਫ਼ਸਲ ਦਾ ਵਧੀਆ ਝਾੜ ਨਿਕਲਦਾ ਹੈ ਅਤੇ ਦਾਣੇ ਵਧੀਆ ਨਿਕਲਦੇ ਹਨ
Sir meri lab female 30 34 days pregnent aaa Healthy pups lai ki dayiye Hun ohdi lai kehdi kehdi dwai shuru kriye Delivery tk kehri dwai deni a Detail vich dso ?
(pb)
tuci uss nu 7in1 injection lgwaao ate uss nu vitum-h liquid 1ml rojana de skde ho.
sir benti hai mere sare swala de jwab dite jaan ?
(pb)
sir meri cow nu 25 din ho gyea suyi nu oh dudd kaddn time latt mardi rehndi pichle baar eda ni krdi c seal c oss nu phela lampy hoyi c osda koi asar ho sakda ?
(pb)
tuci uss nu Lactomood homeopathic dwai dia 10-10 drops din vich 3 varr deo ate uss nu Simlage bolus 1-1 swere sham ate Lactin bolus 1-1 swere sham deo baki usdi khurak da dian rakho.
Sir mhare dhan ki bali m kale dhabbe or pattiya laal pd gyi h 4din pahle npk 0 52 34 0 0 50 boron ka spray kiya tha ?
(hn)
Haryana
Pawan ji kayi bar spray karte same kam pani ka istemal kiya gea to bhi patte aise ho jate hai abhi aap 3-5 din wait kre. agar fir bhi thk na hue to aap validamycin@300 gram ko pati acre ke hisab se spray karen,
Sir mhare dhan ki bali m kale dhabbe or pattiya laal pd gyi h 4din pahle npk 0 52 34 0 0 50 boron ka spray kiya tha ?
(hn)
Haryana
Pawan ji kayi bar spray karte same kam pani ka istemal kiya gea to bhi patte aise ho jate hai abhi aap 3-5 din wait kre. agar fir bhi thk na hue to aap validamycin@300 gram ko pati acre ke hisab se spray karen,
ਸਰ PR 131 ਝੋਨਾ ਹੈ 4 ਤਰੀਕ ਨੂੰ ਸਪਰੇ ਕੀਤੀ ਸੀ fungicide ਅਤੇ ਸੁੰਡੀ ਵਾਲੀ ਉਦੋਂ ਤੇਲੇ ਵਾਲੀ ਨਹੀਂ ਪਾਈ ਸੀ, ਓਦੋਂ ਨਿਸਾਰੇ ਤੇ ਸੀ ਕੋਈ ਕੋਈ ਮੁੰਜਰ ਕੱਢ ਲਈ ਸੀ, ਹੁਣ ਕੀਤੇ ਕੀਤੇ ਤੇਲਾ ਲਗਦਾ ਹੈ ਮੁੰਜਰਾਂ ਮੁੜ ਰਹੀਆਂ ਆ ਹੁਣ ਸਪਰੇ ਕਰ ਸਕਦੇ ਆ ?
(pb)
Punjab
ਹਰਵਿੰਦਰ ਜੀ ਜੇਕਰ ਪ੍ਰਤੀ ਬੂਟਾ 5 ਤੇਲੇ ਤੋਂ ਵੱਧ ਹੈ ਤਾ ਤੁਸੀ ਹੁਣ ਸਪਰੇ ਕਰ ਸਕਦੇ ਹੋ।
jhone da sarkaari rate ki hai is baar ?
(pb)
Punjab
Amritpal ji jhone da MSP 2040 rupaye prati quintal hai ate A grade jhone da 2060 rupaye prati quintal hai,
ਹਾਈਬ੍ਰਡ ਪਿਆਜ ਦੀ ਪਨੀਰੀ ਕਦੋਂ ਬੀਜ ਸਕਦੇ ਹਾਂ ਜਿਵੇਂ ਟਾਕੀ 821 ਰਾਸੀ ਦਾ ਰਾਣੀ ਐਫ ਵਨ ਆਦਿ ?
(pb)
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।
मूंगफली में सूअर आने लगे हैं क्या करें ?
(hn)
Punjab
फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।धन्यवाद
moongfali me suar r aate hain kya kren ?
(hn)
Haryana
Shiv ji kripya aap swal visthar se pooche ke aap moongphali ke bare men kya jankari lena chahte hai taki aapko uske hisab se jankari di ja sake.
ਗਡੋਏ ਬਾਰੇ ਜਾਣਕਾਰੀ ਚਾਹੀਦੀ ਹੈ ਤੇ ਕਿੱਥੋ ਮਿਲ ਸਕਦੇ ਹਨ ਘਰ ਵਾਸਤੇ ਵਰਮੀ ਕੰਪੋਸਟ ਸ਼ੁਰੂ ਕਰਨਾਂ ਹੈ ਸ੍ਹੀ ਮੁਕਤਸਰ ਸਾਹਿਬ ਦੇ ਨੇੜੇ ?
(pb)
Punjab
ਮਨਪ੍ਰੀਤ ਜੀ ਤੁਸੀ ਗੰਡੋਏ ਖਰੀਦਣ ਦੇ ਲਈ ਅੰਗਰੇਜ ਸਿੰਘ ਭੁੱਲਰ 9417613396 ਨਾਲ ਸੰਪਰਕ ਕਰ ਸਕਦੇ ਹੋ।
Punjab
contact us regarding earth worms 9876291995
sareya nu benti hai ke ਪੰਜਾਬ ਅਤੇ ਨਾਲ ਦੇ ਸੂਬੇ ਵਿਚ ਹੋਣ ਵਾਲੇ dog show ਬਾਰੇ ਜਾਣਕਾਰੀ ਦੇਵੋ ਜੀ kado ate kini treek nu hai ?
(pb)
Punjab
ਹਰਮੀਤ ਜੀ ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ https://www.dogsnshows.com/general/show_calendar
Please I want know About Timing Of Sowing Berseen in Punjab ?
(en)
Robin ji last week of September to first week of October is best time of sowing.
Punjab
Thanku So Much Sir...
sir kya dhan k nisar jane k bad bhi boron ka spray kr skte h 70 din ki dhan h approx. Kya ab bhi iska result mil sakta hai ?
(hn)
Haryana
Preet ji agar aapne sari khaadon ka istemal kiya hua hai to aapko boron ki spray karne ki jrurat nahi hai iske ilava agar aapko daane kamzor lag rahe hai to aap boron@1 gram ko prati litre pani ke hisab se spray kar sakte hai,
ਸਰ ਝੋਨਾ PR 126 ਉੱਪਰ flubendiamide 20 wg 80 ਗ੍ਮ ਪ੍ਤੀ ਏਕੜ ਦੀ ਸਪਰੇ ਕਰੀ ਨੂੰ ਚਾਰ ਦਿਨ ਹੋ ਗਏ ਪਰ ਤਣੇ ਅਤੇ ਗੋਬ ਵਿੱਚ ਸੁੰਡੀ ਜਿਉਦੀ ਫਿਰ ਰਹੀ ਹੈ ?
(pb)
ਅਮਨਪ੍ਰੀਤ ਜੀ ਸੁੰਡੀ ਨੂੰ ਮਰਨ ਲਈ ਲਗਭਗ 7-8 ਦਿਨ ਲੱਗਦੇ ਹਨ ਕਿਰਪਾ ਕਰਕੇ ਤੁਸੀ ਇੰਤਜ਼ਾਰ ਕਰੋ।
ਸਾਡੀ ਮੱਝ ਦੇ ਚਿੱਟੇ ਚਿੱਟੇ ਦਾਗ ਪੈ ਗਏ ਹਨ ਜਿਵੇਂ ਕੋਪਰ ਦੀ ਕਮੀ ਨਾਲ ਹੋ ਜਾਂਦੇ ਨੇ, ਕਾਰਗਿਲ ਕੰਪਨੀ ਦਾ ਮਿਨਰਲ ਮਿਸਚਰ ਲੈ ਕੇ ਆਂਦਾ ਹੈ 30gm ਰੋਜ਼ ਦਿੰਦੇ ਹਾਂ, ਜਿਆਦਾ ਵੀ ਦੇ ਸਕਦੇ ਆ ਜਿਸ ਨਾਲ ਕੋਪਰ ਦੀ ਕਮੀ ਪੂਰੀ ਹੋ ਜਾਵੇ, ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਮਨਦੀਪ ਜੀ ਤੁਸੀ ਉਸ ਨੂੰ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮਿਨਰਲ ਮਿਕਸਚਰ 50gm ਰੋਜਾਨਾ ਦਿਓ
Yellow minal soybean ?
(hn)
Maharashtra
Prasad ji kripya aap apna swal vistar se pooche ke aap kya jankari lena chahte hai taki aapko uske hisab se jankari di ja sake
Which crop is suitable in rainy season In hosur area tamilnadu state ?
(en)
Maharashtra
Johnny ji you can sow Late Samba/Thaladi/Pishanam/Late Pishanam in this month.
Nativo di sapry nal haldi rog to bacha ho sakda ?
(pb)
Punjab
Nirmal ji eh jhulas de layi kamyab hai jekar haldi rog de layi spray karni hai ta propiconazole@200ml nu prati acre de hisab nal spray karo.
Punjab
Hanzi ho sakda hai..par jekar flowering stage te spray hove nativo naal mil rahe leaflet te false smut di sifarsh hai.. Paani nu suka ke lagao, aage to beejh fungicide naal sodh ke beejo, urea sifarsh to vadh na varto..
Please suggest why mango leaf spooted ?
(en)
It is the effect of the insect as well as the fungus to control this Spray Blitox 3gm + Actara half gm or Confidor half ml per lt of water. Repeat after 15 days for 3 times.
धान गल रहा है सारे पत्ते लाल हो कर सूख रहे हैं ?
(hn)
Haryana
राहुल जी कृपया आप इसकी साफ़ फोटो भेजे आपके द्वारा भेजी गयी फोटो साफ़ नहीं है। धन्यवाद
?
(pb)
Punjab
Gurmeet ji kirpa karke apna swal vistar nal daso tuc video vich kuch v bol ke nahi dasya hai.
ਮਿਰਚ ਦੀ ਖੇਤੀ ਕਦੋਂ ਤੇ ਕਿਵੇਂ ਕਰੀਏ ਪੰਜਾਬ ਵਿੱਚ ਤੇ ਉਸ ਦੇ ਨਾਲ ਹੋਰ ਕੋਈ ਖੇਤੀ ਦਸੋ ?
(en)
Punjab
ਜਸਪਾਲ ਜੀ ਮਿਰਚ ਦੀ ਖੇਤੀ ਲਈ low tunnel vich ਤੁਸੀਂ ਪਨੀਰੀ ਨਵੰਬਰ ਦੇ ਮਹੀਨੇ ਵਿਚ ਲਾ ਸਕਦੇ ਹੋ ਅਤੇ ਖੁੱਲ੍ਹੇ ਖੇਤ ਵਿੱਚ ਫਰਵਰੀ ਵਿਚ ਤੁਸੀ ਪਨੀਰੀ ਖੇਤ ਵਿੱਚ ਲਾ ਸਕਦੇ ਹੋ ਜੀ ਅਤੇ ਨਵੰਬਰ ਵਾਲੀ ਮਿਰਚ ਦੇ ਨਾਲ ਤੁਸੀ ਪਿਆਜ ਦੀ ਖੇਤੀ ਵੀ ਕਰ ਸਕਦੇ ਹੋ ਜੀ।
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ। ਤੁਸੀ ਕਿਸਮਾਂ ਜਿਵੇ CH-1,CH-3,CH-27 ਦੀ ਬਿਜਾਈ ਕਰ ਸਕਦੇ ਹੋ। ਪਨੀਰੀ ਤਿਆਰ ਕਰਨਾ: 1 ਮੀ. ਚੌੜੇ ਅਤੇ ਲੋੜ ਮੁਤਾਬਕ ਲੰਬੇ ਬੈੱਡ ਬਣਾਓ। ਕੀਟਾਣੂ-ਰਹਿਤ ਕੋਕੋਪੀਟ 300 ਕਿਲੋ ਨੂੰ 5 ਕਿਲੋ ਨਿੰਮ ਕੇਕ ਨੂੰ ਮਿਲਾਓ ਅਤੇ 1-1 ਕਿਲੋ ਅਜ਼ੋਸਪਿਰੀਲੀਅਮ ਅਤੇ ਫਾਸਫੋਬੈਕਟੀਰੀਆ ਵੀ ਪਾਓ। ਇੱਕ ਟਰੇਅ ਭਰਨ ਲਈ ਲਗਭਗ 1.2 ਕਿਲੋ ਕੋਕੋਪੀਟ ਦੀ ਲੋੜ ਹੁੰਦੀ ਹੈ। 11,600 ਨਵੇਂ ਪੌਦੇ ਤਿਆਰ ਕਰਨ 120 ਟਰੇਆਂ ਦੀ ਲੋੜ ਹੁੰਦੀ ਹੈ, ਜੋ ਕਿ ਇੱਕ ਏਕੜ ਲਈ ਵਰਤੀਆਂ ਜਾਂਦੀਆਂ ਹਨ।ਸੋਧੇ ਹੋਏ ਬੀਜ ਟਰੇਅ ਵਿੱਚ ਇੱਕ ਬੀਜ ਪ੍ਰਤੀ ਸੈੱਲ ਬੀਜੋ। ਬੀਜ ਨੂੰ ਕੋਕੋਪੀਟ ਨਾਲ ਢੱਕ ਦਿਓ ਅਤੇ ਟਰੇਅ ਇੱਕ-ਦੂਜੇ ਦੇ ਨਾਲ ਰੱਖੋ। ਬੀਜ ਪੁੰਗਰਨ ਤੱਕ ਇਨ੍ਹਾਂ ਨੂੰ ਪੋਲੀਥੀਨ ਸ਼ੀਟ ਨਾਲ ਢੱਕ ਦਿਓ। ਨਰਸਰੀ ਵਿੱਚ ਬੀਜ ਬੀਜਣ ਤੋਂ ਬਾਅਦ, ਬੈੱਡਾਂ ਨੂੰ 400 ਮੈੱਸ਼ ਨਾਈਲੋਨ ਜਾਲ ਜਾਂ ਪਤਲੇ ਚਿੱਟੇ ਕੱਪੜੇ ਨਾਲ ਢੱਕ ਦਿਓ। ਇਹ ਨਵੇਂ ਪੌਦਿਆਂ ਨੂੰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਂਦਾ ਹੈ। 6 ਦਿਨਾਂ ਬਾਅਦ ਟਰੇਅ ਵਿਚਲੇ ਨਵੇਂ ਪੌਦਿਆਂ ਨੂੰ ਇਕੱਲੇ-ਇਕੱਲੇ ਕਰਕੇ ਜਾਲ ਦੀ ਛਾਂ ਹੇਠਾਂ ਬੈੱਡਾਂ ਵਿੱਚ ਲਗਾਓ। ਬੀਜ ਪੁੰਗਰਨ ਤੱਕ ਪਾਣੀ ਦੇਣ ਵਾਲੇ ਬਰਤਨ ਦੀ ਮਦਦ ਨਾਲ ਪਾਣੀ ਦਿਓ। ਬਿਜਾਈ ਤੋਂ 18 ਦਿਨ ਬਾਅਦ 19:19:19 ਦੀ 0.5% (5 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ।ਕਤਾਰਾਂ ਦਾ ਫਾਸਲਾ 75 ਸੈ.ਮੀ. ਅਤੇ ਪੌਦਿਆਂ ਦਾ ਫਾਸਲਾ 45 ਸੈ.ਮੀ. ਰੱਖੋ।ਪਨੀਰੀ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।
ਸਰ, ਪਹਿਲੀ ਵਾਰ ਸੂਣ ਵਾਲੀ ਹੈ ਕਰੜੀ ਬੜੀ ਹੈ ਦੁੱਧ ਦੀ ਧਾਰ ਨਰਮ ਹੋ ਜਾਵੇ ਇਸ ਲਈ ਕੁਝ ਦੱਸੋ ?
(pb)
Punjab
ਗਿਲ ਜੀ ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ ਅਤੇ Ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਾਓ.
Sir, Koi bhi Notification Course Ka Course Shuru Hone Ki Date Se 3 days Ya 1 Week Pehle Upload Karna Chahie, App Se Course Starting Date par hee Information milti hai ?
(hn)
Haryana
Rakesh ji apke is sujhav par jaldi hi kaam kiya jayega dhanyawad
60 din bad karele nu kehda fertilizer payie te kini quantity vich Hun tak potash ssp te nitrogen beejan ton laike 30 din tak sifarsh anusar pa chuke aaa last urea paye nu hun mahina ho gya fruit da normal jhad ni mil reha 3 vighe jagah vicho 2.5 quaintal hoyea ?
(pb)
Haryana
Navdeep ji eh tuhadi kisam te vi nirbhar karda hai tusi kehdi kisam beeji hai ate mitti di upjau Shakti kini ki hai hun tusi us upar npk 191919 10 gram nu prati litre Pani de hisab nal spray kr sakde ho
Sir anar da fl dig reha hai isde roktham kive kiting jave ?
(pb)
Haryana
Gagan ji kirpa apni fasal di photo bhejo us hisab nal tuhanu sahi jankari diti ja sakdi hai kyuki eh khad di Kami ja pher keede de hamle nal vi diggan lag janda hai
Kishan bhaiyon Nimbu kitne din me taiyar ho jata hai Kripya bataye ?
(en)
Haryana
Prince ji nimbu ke podhe par nimbu takriban 3-5 saal mein lagne lagte hai baki yeh apki kisam par bhi nirbhar karta hai
Ki hun Toria di bijaai Kar sakde aa ji JeKar han ehdi validation kisam Kedi hai, ki NSC di Tapeshwari toriya vadiya ate jhaad kina hai te hor wadd jhadd den Wali toriya di kisam Kedi aa ji Jan fr hun saron Mustard di bijai Kar sakde han te Ehdi sab ton wadd jhaad den Wali kisam kedi hai ?
(pb)
Haryana
Satnam ji tusi hun September vich toria di bijai kar skade ho esdi tusi tl-17,15 kisam di bijai kar sakde ho esda ausat jhad 5-6 quintal prati acre takk aa janda hai. Taleshwari ka ausat paidawar 5 Quintal prati acre takk aa jata hai saron vich Raya di bijai tusi adh October ton adh November takk kar sakde ho ehna di tusi rch-1,phr126 kisam.nu beej sakde ho ehna da ausat jhad 10-12. Quintal da hai mahyco wali kisam.da ausat jhad 11-12 Quintal takk aa janda hai
Vermicompost bare jankari deo ?
(en)
Haryana
Aditi ji kirpya apna swal visthar se puche ki apko vermi compost ke baare mein kya jankari chahiye agar apko yeh khreedni hai to yeh btaye apko kitni matra mein chahiye us hisab se hi apko sahi jankari di ja sakti hai
Vermicompost bare jankari deo ?
(en)
Haryana
Aditi ji kirpya apna swal visthar se puche ki apko vermi compost ke baare mein kya jankari chahiye agar apko yeh khreedni hai to yeh btaye apko kitni matra mein chahiye us hisab se hi apko sahi jankari di ja sakti hai
Odisha me kissan mela kanha par hota hai ?
(en)
Haryana
Boblu ji iske liye aap apne nazdeeki krishi vigyan Kendra ja phir khetibadi University se sampark kar sakte hai
1718 nu virus a geya a jankari diti jawe ?
(pb)
Haryana
Harpreet ji iske liye aap pymetrozine 120 gram ko prati acre ke hisab se prayog kar sakte hai
1718 nu virus a geya a jankari diti jawe ?
(pb)
Haryana
Harpreet ji esde lai tusi pymetrozine 120 gram nu prati acre de hisab nal vart sakde ho
1718 nu virus a geya a jankari diti jawe ?
(pb)
Haryana
Harpreet ji eh virus white back plant hopper nal failda hai esde lai tusi pymetrozine 120 gram prati acre de hisab nal vart sakde ho
Sir ਕੀ humic acid ਤੇ gibberellic acid ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਆ ?
(pb)
Haryana
ਵੀਰ ਜੀ ਦੋਵਾਂ ਦਾ ਕੰਮ ਇੱਕੋ ਹੀ ਹੁੰਦਾ ਸੋ ਤੁਸੀ ਇੱਕੋ ਹੀ ਸਪਰੇਅ ਕਰੋ ਉਹ ਜਿਆਦਾ ਵਧੀਆ ਅਸਰ ਕਰੂਗਾ ਦੋਵੇਂ ਮਿਕਸ ਕਰ ਕੇ ਸਪਰੇਅ ਕਰਨ ਨਾਲੋਂ
Sir ਉਪਰ ਤੋਂ ਝੋਨਾ 6 ਇੰਚ ਸੁਕ ਜਂਦਾ ਤੇ ਫੋਕ v ਵਦ ਬਣਦੀ 212 ਝੋਨਾ ?
(pb)
Haryana
ਗੁਰਵਿੰਦਰ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
sir bukar ke liye konse injection lagwaye cow ko ?
(pb)
Sandeep ji yadi bhukar thoda bhutt he hota hai tab aap Oxy inj. 20ml, Milonex plus inj. 15ml lgwa skte hai yadi jyada fever atta ha tab aap uske vare mai dubara swal pushen kitna fever rehta ha tan jo apko sahi jankari di jaa skee.
Matar ki ageti kheti kab kare ?
(hn)
Punjab
Abhiram ji, apa matr ki fasl ki buvai October ke mahine me shuru kar sakte hai.
tusi khan abhimanyu cho jehda mrji use kr skde ho is related tusi maninder singh ji nal gll kr skde ho ?
(pb)
sir ah bolus de do eh ik packet chhar deo is ton pahla malpa di dwai deni hai is nal proper khul ke heat vich aa jaugi ?
(pb)
ਹੱਲ ਦਸੋ ਜੀ ?
(pb)
Punjab
ਗੁਰਲਾਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਖਾਦ ਨਹੀਂ ਪਈ ਜੀ
Punjab
ਖਾਦ ਨਹੀਂ ਪਈ ਜੀ
ਸਰ ਮੇਰੇ ਝੋਨੇ ਚ ਬੱਨੇਆ ਤੇ ਕਈ ਬੁਟੈ ਇਸ ਤਰਾ ਸੁਕ ਰੇਹਾ ਹਨ ਪਰ ਬਾਹਰ ਵਾਲੇ ਹਿ ਹਨ ਆਹ ਕੋਈ ਬਿਮਾਰੀ ਤਾ ਨਹੀਂ ?
(pb)
Punjab
ਜੋਬਨ ਜੀ, ਤੁਸੀ ਬੂਟੇ ਨੂੰ ਝਾੜ ਕੇ ਦੇਖੋ ਕਿ ਜਮੀਨ ਤੇ ਟਿੱਡੇ ਡਿੱਗਦੇ ਹਨ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਬੂਟਾ ਝਾੜ ਕੇ ਚੈਕ ਕਿਤਾ ਕੁਜ ਨਹੀਂ ਨਿਕਲਿਆ
ਝੋਨੇ ਵਿੱਚ bacterial leaf blight ਦੀ ਰੋਕਥਾਮ ਲਈ ਕੀ ਕੀਤਾ ਜਾਵੇ ਜੀ ?
(pb)
Punjab
ਜਸਵਿੰਦਰ ਜੀ Bacterial blight ਬਿਮਾਰੀ ਦੀ ਰੋਕਥਾਮ ਲਈ ਤੁਸੀ copper oxychloride 2g/L ਅਤੇ streptocycline 20g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Kank da new rate vi aaegeaa k nahi ?
(pb)
Punjab
Amritpal ji aje kank da sarkari nva rate jaari nhi kita gya jaari hon te tuhaanu is sambandhi apni kheti app te jaankari de ditti jaavegi.
Ess var jhone da ki price aa govt ?
(pb)
Punjab
Amritpal ji aje kank da sarkari nva rate jaari nhi kita gya jaari hon te tuhaanu is sambandhi apni kheti app te jaankari de ditti jaavegi.
kon si sabji di bijai kar skde ha hun ?
(pb)
Punjab
Amritpaal ji hun tusi palak, mooli, baingan, band gobhi , full gobhi aadi sabjia di bijai kar skade ho ji .